USA News : Donald Trump ਨੇ ਕਰ ‘ਤੀ ਸਖਤਾਈ, ਗੈਰ-ਕਾਨੂੰਨੀ ਪ੍ਰਵਾਸੀ ਅਮਰੀਕਾ ‘ਚੋਂ ਬਾਹਰ ਕੱਢਣੇ ਸ਼ੁਰੂ

Поділитися
Вставка
  • Опубліковано 25 січ 2025

КОМЕНТАРІ • 163

  • @rubi1994
    @rubi1994 День тому +51

    ਸਾਡੇ ਪੰਜਾਬ ਨੂੰ ਵੀ ਡੋਨਲ ਟਰੰਪ ਦੀ ਲੋੜ ਹੈ ਤਾਂ ਕਿ ਪੰਜਾਬ ਦਾ ਸੁਧਾਰ ਹੋ ਸਕੇ ਖਾਸ ਕਰਕੇ ਨਸ਼ਾ ਖ਼ਤਮ ਹੋ ਜੇ

    • @SukhdevSingh-b8o
      @SukhdevSingh-b8o День тому +1

      Bahiya punjab ch kadhde kadhde
      Agliya na usa ch punjab bhar kadhne start kar dite

    • @SurjitSingh-jw1dw
      @SurjitSingh-jw1dw 14 годин тому +1

      Punjab. Vi. Ias. Taran. Kare

    • @HunarSargun
      @HunarSargun 3 години тому +1

      @@rubi1994 ट्रंप साब सिखों का बहुत सम्मान करते हैं, तभी तो कई सीखों को इनवाइट किया था सो चूक sgagam च

  • @gurmukhsingh7428
    @gurmukhsingh7428 День тому +24

    ਵਾਹਿਗੁਰੂ ਜੀ🙏ਮੇਹਰ ਰੱਖਣ ਕੋਈ ਵੀ ਵਾਪਸ ਨਾ ਆਏ ਸੱਭ ਨੂੰ ਪਤਾ ਕਿਵੇਂ ਗਏ ਵਿਚਾਰੇ

  • @jaswinderjassa2637
    @jaswinderjassa2637 День тому +32

    ਪੰਜਾਬੀ ਸਿੰਗਰਾ ਦੇ ਗੀਤ ਸੁਣਦੇ ਆ ਗੋਰੇ ਅਤੇ ਟਰੰਪ ਵੀ , ਆ ਗੀਤ ਦੇ ਪਵਾੜੇ 😂 ਜੱਟ ਦੇ ਪੁੱਤਾ ਨੂੰ ਰੋਕ ਸਕੇ ਨਾ ਟਰੰਪ ਦੁੱਕੀ ਤਿੱਕੀ ਦੀ ਤਾ ਬਿਲੋ ਗੱਲ ਛੱਡਦੇ 😂

    • @msv9135
      @msv9135 День тому +1

      😂😂

    • @HunarSargun
      @HunarSargun День тому +1

      पंजाब दा कोई भी वापिस नहीं आएगा जी

    • @sukhdevsingh5766
      @sukhdevsingh5766 22 години тому

      ਕਨੂੰਨ ਸੱਭ ਲਈ ਬਰਾਬਰ ਆ USA 🇺🇸 ਚ। USA ਬਾੜਤਮਾਤਾ ਨਹੀ ਜਿਥੇ ਸਿੱਖਾਂ ਇਸਾਈਆ ਮੁਸਲਮਾਨਾ ਲਈ ਹਿੰਦੂਆ ਵੱਲੋ ਦੂਹਰੇ ਤੀਹਰੇ ਮਾਪਦੰਡ ਅਪਣਾਏ ਜਾਂਦੇ ਆ

    • @AngrejManawal-vs6hq
      @AngrejManawal-vs6hq 7 годин тому +1

      😂😂

    • @luckyrandhawa89
      @luckyrandhawa89 3 години тому +1

      Hmm shi gal aa g

  • @TheKingHunter8711
    @TheKingHunter8711 19 годин тому +5

    _♥️United PANJAB ਜ਼ਿੰਦਾਬਾਦ♥️_
    _ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ_
    _ਲੇਹ-ਲੱਦਾਖ, ਚੜ੍ਹਦਾ-ਲਹਿੰਦਾ-ਪੰਜਾਬ_
    _ਪੱਛਮੀ-ਯੂਪੀ, ਉੱਤਰੀ-ਰਾਜਸਥਾਨ 1-ਕਰੋ_

    • @TheKingHunter8711
      @TheKingHunter8711 19 годин тому +1

      _ਇਹ ਸਾਰੇ ਇਲਾਕੇ ਸੰਯੁਕਤ-ਪੰਜਾਬ ਦੇਸ਼_
      _ਦੇ ਹਨ ਅਤੇ ਇਹ ਇੱਕ ਹੋਕੇ ਰਹਿਣੇ ਹਨ_
      _____________________________

  • @Sirfhustle
    @Sirfhustle День тому +41

    ਪੰਜਾਬ ਚੋਂ ਵੀ ਛੇਤੀ ਹੀ ਸਾਰੇ ਪਰਵਾਸੀ ਘੁਸਪੈਠੀਏ ਡੀਪੋਰਟ ਕੀਤੇ ਜਾਣਗੇ।

    • @Newone-qd8tp
      @Newone-qd8tp День тому +2

      ਭਗਵੰਤ ਨੀ ਜਾਣ ਦਿੰਦਾ 😢

    • @positivethoughts8461
      @positivethoughts8461 День тому

      @@Sirfhustle ਟਰੰਪ ਵੀ ਨਹੀਂ ਹੀ ਕਰਨ ਲੱਗਾ ਹੈ ਕਿਤੇ ਕਨੇਡਾ ਵੀ ਟਰੰਪ ਦੀ ਰੀਸ ਨਾ ਕਰਨ ਲੱਗ ਜਾਵੇ😂

    • @DilbagSingh-fk2if
      @DilbagSingh-fk2if 10 годин тому +2

      ਜੇ ਉਹਨਾਂ UP ਵਿਚੋ ਸਰਦਾਰ ਕੱਢਣੇ ਸ਼ੁਰੂ ਕਰ ਦਿਤੇ ਵੀਰ ਜੀ 90- 90 ਕਿਲੇ ਕਿੱਥੇ ਜਾਣਗੇ 😂😂😂

    • @positivethoughts8461
      @positivethoughts8461 9 годин тому

      @@DilbagSingh-fk2if ਜੇਕਰ ਇੰਨਾ ਸੋਚਣ ਵਾਲਾ ਦਿਮਾਗ ਹੁੰਦਾ ਤਾਂ ਯੂਪੀ ਬਿਹਾਰ ਵਾਲਿਆਂ ਨੂੰ ਕੱਢਣ ਦੀ ਗੱਲ ਹੀ ਨਾ ਕਰਨ😅

    • @waheguruwaheguru2752
      @waheguruwaheguru2752 8 годин тому +1

      😂😅😂😅😂.... thy r indian citizens thy can work anywhere in india .... iss hisab naal je aglya ne saare sikhaa nu punjab bhej ta tere vargyaa to o v nahi saambhe jaane .....

  • @Sandygreat47
    @Sandygreat47 День тому +20

    ਇਹੀ ਕੰਮ ਇੰਡੀਆ ਵਿੱਚ ਹੋ ਗਿਆ ਤਾਂ ਪਿੱਟ ਸਿਆਪਾ ਹੋ ਜੂ ਜੋਬਿਦ ਬੰਗਲਾ ਦੇਸੀ ਔਰ ਰੋਹਿੰਗਨਾ ਹੈ ਉਹਨਾਂ ਨੂੰ ਵੀ ਕੱਢਣਾ ਚਾਹੀਦਾ ਹੈ।

  • @GurmeetKaur-iz1sk
    @GurmeetKaur-iz1sk 23 години тому +11

    ਅਮਰੀਕਾ ਨੇ ਤਾਂ ਪ੍ਰਵਾਸੀ ਕੱਢ ਦਿੱਤੇ ਪੰਜਾਬ ਵਿੱਚੋਂ ਕਦ ਨਿਕਲਣਗੇ

    • @Vijay-sj8wf
      @Vijay-sj8wf 22 години тому +2

      Punjab taa hun hamara hae. Punjabio jao canda amrika assi ne niklna hega. Aam Aadmi party zindabad

    • @JagroshanSingh-yj9gt
      @JagroshanSingh-yj9gt 21 годину тому

      ​@@Vijay-sj8wfbgwe atwadi

    • @waheguruwaheguru2752
      @waheguruwaheguru2752 8 годин тому

      tere piyooo da punjab aa ... thy r indian citizens thy can work nd live anywhere in india..... PAD LIKH lainaa c PANPADOOOO.... taa he tere varge ANPAD bahar jaa ke jhothee REFUGGE paa dinde ...

  • @ShamsherSingh-mm9rg
    @ShamsherSingh-mm9rg День тому +9

    ਨੌਕਰੀਆਂ ਸਾਡੀਆਂ ਪੰਜਾਬ ਦੀਆਂ ਬਾਹਰਲੀਆਂ ਸਟੇਟਾਂ ਦੇ ਖਾ ਗਏ ਜਮੀਨਾਂ ਤੇ ਫਲੈਟ ਖਰੀਦੀ ਜਾਂਦੀ ਹ ਘੱਟ ਪੈਸੇ ਚ ਕੰਮ ਕਰਦੇ ਹ ਪੰਜਾਬ ਦੇ ਵਿੱਚ ਵੀ ਕਾਨੂੰਨ ਲਾਗੂ ਹੋਣੇ ਚਾਹੀਦੇ ਹ ਜੀ ਜਦੋਂ ਪੰਜਾਬ ਦੇ ਰੂਲ ਲਾਗੂ ਹੋਣੇ ਚਾਹੀਦੇ ਜੀ ਜੋ ਵੀ ਹੈ ਕਿਸੀ ਵੀ ਕਿਸਮ ਦੀ ਹੈ ਜੀ ਟਰੰਪ ਨੂੰ ਸਲਾਮ ਜੀ

    • @er.balwindersinghbajwapspc4194
      @er.balwindersinghbajwapspc4194 23 години тому

      ਤੁਹਾਡੇ ਕਹਿਣ ਦਾ ਮਤਲਬ ਹੈ ਕਿ ਖਾਲਿਸਤਾਨ ਹੀ ਇੱਕ ਇੱਕ ਹੱਲ ਹੈ ?

    • @sarabjeetsingh796
      @sarabjeetsingh796 9 годин тому

      Punjabi chalo ielts karo te bahar tyari karo ge ta hi sarkari Naukri lagu

  • @ShamsherSingh-mm9rg
    @ShamsherSingh-mm9rg День тому +3

    ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਹੀ ਕਾਨੂਨ ਲਾਗੂ ਹੋਣਾ ਚਾਹੀਦਾ ਬਾਲੀਆ ਸਟੇਟਾਂ ਤੇ ਆ ਗਏ ਜੀ ਘੱਟ ਪੈਸੇ ਚ ਕੰਮ ਕਰਦੇ ਆ ਜੀ ਪੰਜਾਬ ਨੂੰ ਵੀ ਟਰੰਪ ਵਰਗੇ ਮਹਾਨ ਸ਼ਖਸੀਅਤ ਦੀ ਲੋੜ ਹੈ ਗੀ ਆਪਣਾ ਵਾਅਦਾ ਪੂਰਾ ਕੀਤਾ ਬਿਲਕੁਲ ਰਾਈਟ

  • @positivethoughts8461
    @positivethoughts8461 День тому +10

    ਪੰਜਾਬੀ ਕਿੰਨੇ ਹਨ???

  • @HarpalSingh-ul6hd
    @HarpalSingh-ul6hd День тому +2

    ਪੰਜਾਭ,ਆ,ਕੇ,ਸ਼ਤੀ,ਨਾਲ,ਕੰਮ,ਤੇ,ਸਰਕਾਰ,ੲਈਨਾ,ਪਹਿਲ,ਧਰ,ਰੋਜਗਰ,ਦਿਤਾ,ਜਾਵੈ

  • @Labhurampathak
    @Labhurampathak День тому +48

    ਭਾਰਤੀਆ ਦਾ ਜਹਾਜ ਵੀ ਜਲਦੀ ਭੇਜੋ😂😂😂

    • @paramjitsinghpannu815
      @paramjitsinghpannu815 21 годину тому

      ਤਿੰਨ ਭੈਂਣਾਂ ਤੇ ਦੋ ਕੁੜੀਆਂ ਤੇਰੀਆਂ=ਟੋਟਲ ਪੰਜ
      ਮੰਗ ਜਹਾਜ ਦੀ ਕਰਨ ਡਿਆਂ ਛਾਂਟ-ਛਾਂਟ ਕੇ ਵੇਖੇਗਾ ?

    • @hbthandi
      @hbthandi 21 годину тому +2

      Wait kro ,punu b nal hi avega .🤔🤔

    • @JagroshanSingh-yj9gt
      @JagroshanSingh-yj9gt 21 годину тому

      ਮੋਦੀ ਭਗਤ, papa ko nhi bulaya ​@hbthandi

    • @JagroshanSingh-yj9gt
      @JagroshanSingh-yj9gt 21 годину тому

      ​@hbthandibgwe attwadi

    • @ParamjitSingh-sz7hs
      @ParamjitSingh-sz7hs 3 години тому +1

      Pannu na aea

  • @gagandongaming3851
    @gagandongaming3851 День тому +9

    Good job 😂😂😂😂😂😂 ada hi punjab cho v kado

  • @jaswinderjassa2637
    @jaswinderjassa2637 День тому +10

    ਮੋਦੀ ਨੇ ਟਰੰਪ ਨੂੰ ਕਿਹਾ ਹੋਣਾ ਕਿ ਪੰਜਾਬੀ ਵਈਆ ਨੂੰ ਭਜਾ ਰਹੇ ਤੁਸੀ ਪੰਜਾਬੀਆ ਨੂੰ ਭਜਾਓ

  • @prabhjotkaur629
    @prabhjotkaur629 8 годин тому

    ਬਹੁਤ ਵਧੀਆ ਕੀਤਾ ਟਰੰਪ ਜੀ ਦਾ ਸਾਡਾ ਮੋਦੀ ਬਾਂਦਰ ਵੀ ਭਾਈਆ ਨੂੰ ਪੰਜਾਬ ਕੱਢਣ 👍

  • @BSingh-st5hn
    @BSingh-st5hn 19 годин тому +1

    ਯਾਰ ਕੰਮ ਤੇ ਪੁਲਿਸ ਦੀ ਰੇਡਾਂ ਸ਼ੁਰੂ ਹੋ ਗਈਆਂ ਪੰਪ ਤੇ ਸਟੋਰਾਂ ਤੇ ਔਖਾ ਹੋ ਗਿਆ ਕੰਮ 😢

  • @gurpreetsinghgill7421
    @gurpreetsinghgill7421 День тому +3

    v good

  • @RajinderSingh-sv2yp
    @RajinderSingh-sv2yp День тому +5

    Trump Jindabad

  • @Raju-ql5fh
    @Raju-ql5fh День тому +1

    USA p m you are a great p m USA and you are a great man I love USA

  • @devkinandan8800
    @devkinandan8800 День тому +2

    Trump adopt ncr CCA

  • @hbthandi
    @hbthandi 21 годину тому +2

    Weldone Trump, ✌✌

  • @ParamjitSingh-pb1cv
    @ParamjitSingh-pb1cv День тому +1

    Wel come back ⭐⭐⭐💐💐💐💐💐

  • @kuldipsingh9518
    @kuldipsingh9518 10 годин тому

    Es to wadia koi news ho nai sakdi very good 👍

  • @APS614
    @APS614 23 години тому +4

    ਪੰਜਾਬ ਵਿਚੋਂ ਪਰਵਾਸੀ ਕਦੋਂ ਕੱਢਣੇ ਹਨ ?

  • @havensanjeev7847
    @havensanjeev7847 10 годин тому

    Very good 👍👍👍👍👍

  • @kulvirsingh1797
    @kulvirsingh1797 День тому +1

    Very good

  • @KangMarjana-p3l
    @KangMarjana-p3l 22 години тому +1

    buht vadia gal a thx trump saab hun pta lgu jehre tapde c sale bahr rehke

  • @harmandhillon5281
    @harmandhillon5281 День тому +1

    Panjab vich v ehi kmm ho je.

  • @sukhpalsingh9477
    @sukhpalsingh9477 8 годин тому

    ਭੱੱਈਏ ਕੀ ਨੂੰ ਕਿਹਾ 😂😅

  • @Gurmailsingh0013
    @Gurmailsingh0013 День тому +2

    Bbut hi wadia step aa.. jede lokaa ne donkey naam te lokaan nu USA bhejeyq aa te jede log gakat treeke naal gye aa ..oh deport hone chhsde aa

  • @SaabSingh-i3o
    @SaabSingh-i3o День тому

    Very good 👍

  • @satwinderrangi9550
    @satwinderrangi9550 День тому

    ਵੀਰ ਜੀ 10 ਲੱਖ ਨਹੀਂ 10 ਮਿਲੀਅਨ ਤੋਂ ਵੱਧ ਹਨ 1 ਮਿਲੀਅਨ ਵਿੱਚ 10 ਲੱਖ ਹੁੰਦੇ ਹਨ ਕੁੱਲ 1 ਕਰੋੜ ਤੋਂ ਵੱਧ ਹਨ

  • @Priya-x3j
    @Priya-x3j День тому

    Very Nyc एक्शन 😍

  • @gaganbajwa7745
    @gaganbajwa7745 День тому

    ਜਿਸ ਦਿਨ ਕੋਈ delhi airport ਤੋਂ reporting ਕਰੇਗਾ.... ਕਿ ਅਮਰੀਕਾ ਤੋਂ ਜਹਾਜ਼ ਆਇਆ ਵਾਪਿਸ ਮੋੜ ਤਾਂ.... ਉਸ ਦਿਨ ਯਕ਼ੀਨ ਕਰਾਗੇ.... ਬਾਕੀ ਓਦੋਂ ਤੱਕ ਸਾਡੇ ਲਈ ਅਫਵਾਵਾਂ ਹੀ ਨੇ

  • @harpreetsingh-v9i7f
    @harpreetsingh-v9i7f 15 годин тому

    har koi news chanel vale eh reports ds reh ne o trump nu q ni approch krke ki legal entry dvo america visa nhi dena ise krke log illegal aande hai. trump nu ehna nhi nzr aanda illegal lok ki tax file krde hai . jis din tax file hona band ho gya udo trump nu pta lgna

  • @BrainGamerSigma
    @BrainGamerSigma 12 годин тому

    America Pind de Sarpanch ne ne vi mataa/Resolution pa ditta pravasi Punjabian nu America Village vichon baahar kadhan da.Hun Donald Trump da next decision ehna Punjabian de Aadhaar Cards(Identity Cards)Voter card , agriculture land, residential plots, te commercial SCO/SCR lradd da hona ai.Donald Trump vi Mudho Sangtian da Sarpanch/Khadpanch ban gaya ai.Mudo Sangtian de Sarpanch/Khadpanch ne dunian bhar de countries nu ikk vadhia idea de ditta ai. Swaad aa gaya gall da.

  • @kashmirmasih5569
    @kashmirmasih5569 День тому

    Good 👍

  • @mandeepmavi1764
    @mandeepmavi1764 11 годин тому

    Adhgkton kithe ho khushi mana rhe c trup di jit ton

  • @dladhar-cf9dh
    @dladhar-cf9dh 23 години тому +1

    ਲੌੜੇ ਦਾ ਪੱਤਰਕਾਰ,, ਹਾਹਾਹਾ ਹਾਹ੍ਹਾਹਾ
    Severe consequences
    ਨੂੰ
    Serious circumstances hi ਦੱਸੀ ਜਾ ਰਿਆ ਵਾ,,..
    ਪਰ ਇਹ v ਕੀ ਕਰਨ, ਏਨਾ ਦੀ qualification ਹੀ ਕਿੰਨੀ ਕੁ ਹੋਣੀ ptcnews ਵਾਲਿਆਂ ਦੀ, ਨਾ ਹੀ ਤਨਖਾਹ ਦਿੰਦਾ ਹੋਣਾ ਸੁੱਖਾ ਅਮਲੀ ਬਾਦਲ ਅਮਲੀ

  • @GurpreetSingh-jg8pw
    @GurpreetSingh-jg8pw День тому

    Very very very good america sarkar very good trump saab jindabad

  • @jaspalsinghjass8688
    @jaspalsinghjass8688 День тому +1

    Sara hariyana illegal tarika nal amarica vich enter hoye hun.
    a ab lot chalen 🎯

  • @SanamSinghsanamSingh1234
    @SanamSinghsanamSingh1234 12 годин тому

    ਅਮਰੀਕਾ ਵਿੱਚੋ ਪੰਜਾਬੀ ਆ ਨੂੰ ਬਹਾਰ ਕੱਡ ਦਿਉ

  • @tonysingh-ft9ki
    @tonysingh-ft9ki День тому +1

    Very bad situation

  • @bawavlog3416
    @bawavlog3416 День тому +2

    Amrica bhaiye kadd raha aa.

  • @narindersinghsethi8499
    @narindersinghsethi8499 20 годин тому

    Bold step by trump

  • @PrinceSingh-ls9lj
    @PrinceSingh-ls9lj 9 годин тому

    Es tra kanoon Punjab vich hona chahida, __ Punjab holi holi khtm ho riha, parvasi bhut ah gaye Punjab vich, ___sarkara no kuch sochna chahida hai,

  • @coolpeople1622
    @coolpeople1622 20 годин тому

    Bhut good kam kiya trump ne ..

  • @KhalsaAS
    @KhalsaAS День тому +1

    🇺🇲🇺🇲🇺🇲🇺🇲🇺🇲👍👍👍👍👍

  • @baljitsingh-vv4pe
    @baljitsingh-vv4pe 13 годин тому

    Sahi kita Trump ne.... Har country nu apni suraksha krni chai di ae

  • @RanjeetSingh-dv4dq
    @RanjeetSingh-dv4dq День тому

    Very good ji

  • @AmirJat-t2o
    @AmirJat-t2o 8 годин тому

    Wah Trump ChaCha Wah.MZA AAYA

  • @Raju-ql5fh
    @Raju-ql5fh День тому

    USA sarkar very very good job Ena loga nu vapas India bajjoo eh log USA Diy gardar log Han

  • @DilbagSingh-fk2if
    @DilbagSingh-fk2if День тому

    ਬਹੁਤ ਵਧੀਆ ji ਬਹੁਤ ਵਧੀਆ ਗੰਦ ਸੀ ਉੱਥੇ ਪੈਸੇ ਕਾਮਾ ਕੇ ਇੱਥੇ ਆਪਣੇ ਲੋਕਾਂ ਨੂੰ ਤੰਗ ਕਰਦੇ ਨੇ

    • @ParamjitSingh-sz7hs
      @ParamjitSingh-sz7hs 3 години тому

      Thnu kuss jada he thang kita kisa rastadar na ava nhi shari da

  • @HarvinderSingh-o4t
    @HarvinderSingh-o4t 9 годин тому

    Very good turmp

  • @RANDEEPSINGH-j9p
    @RANDEEPSINGH-j9p 16 годин тому

    USA DEPORT 350 PUNJABI TO INDIA .

  • @VikasKumar-pd7tm
    @VikasKumar-pd7tm День тому

    Sahi kita india nu bhi karna chahida 400.000 aithe bhi gair kanuni hai

  • @narandarkumar566
    @narandarkumar566 День тому +1

    Trump zindabaad🎉

  • @SahibSingh-j2b
    @SahibSingh-j2b 10 годин тому

    Bahut vadia Trump sade lok jamin vech k ja rahe c❤❤

  • @Gurtejsingh-qz2sn
    @Gurtejsingh-qz2sn День тому

    ਸਾਰੇ ਚੰਗੇ ਕੰਮ ਕਰੋ ਸਮੇਤ ਪੱਤਰਕਾਰ

  • @ManpreetSingh-dc8rk
    @ManpreetSingh-dc8rk 22 години тому +1

    Sare kado

  • @Sarjeevansingh687-fy9mp
    @Sarjeevansingh687-fy9mp День тому

    V. Bad. Situation

  • @Pardeepkumar-u3x
    @Pardeepkumar-u3x День тому

    Very good trump

  • @Rajkumar10101
    @Rajkumar10101 11 годин тому

    ਰੱਬ ਸੁਣਦਾ ਜ਼ਰੂਰ ਆ ਦੇਰ ਪਰ ਦਰੁਸਤ ਪੰਜਾਬ ਵਿਚ ਯੂਪੀ ਬਿਹਾਰ ਵਾਲੇ ਨੂੰ ਪਰਵਾਸੀ ਬੋਲਦੇ ਅੱਜ ਟਰੰਪ ਤੁਹਾਨੂੰ ਪ੍ਰਵਾਸੀ ਬੋਲ ਰਿਹਾ 😂

  • @DaljitKaur-g3k
    @DaljitKaur-g3k 17 годин тому

    Bhot bodega kitta trump n.a. pipes nip Kim nahi milda

  • @PremSingh-bk8qb
    @PremSingh-bk8qb День тому

    Ginti bahut wadi hai, flights naal kuch nahi hona, shipping da rasta thik rahoo😂😂😂

  • @SukhchainSingh-w8s
    @SukhchainSingh-w8s 5 годин тому

    Very bad

  • @HarpreetKaur-k5y
    @HarpreetKaur-k5y 16 годин тому

    Je sare pakke kar dinde changa c jan wale da ghar war lag janda tryy to ander sttand

  • @sartajvirk8003
    @sartajvirk8003 День тому +2

    India vale nai ode fikar na kro

  • @ManpreetSingh-dc8rk
    @ManpreetSingh-dc8rk 22 години тому +1

    Usa ch kam kaun karo

  • @ITALY.RAJ786
    @ITALY.RAJ786 21 годину тому

    Italy te bhi???

  • @r.srepair5158
    @r.srepair5158 День тому

    Bahut Vadia a... Pehla he ho jana cahida c .... pta nhi panama che kine k mawa de putt mar jande c

  • @SukhwinderSingh-wq5ip
    @SukhwinderSingh-wq5ip День тому +7

    ਗੁੱਡ ਵਰਕ

  • @gurdevsingh3103
    @gurdevsingh3103 День тому +1

    ਬਹੁਤ ਵਦੀਆ ਫੇਸਲਾ

  • @moharpandher3574
    @moharpandher3574 10 годин тому

    P t c newas ta na jakean na karo

  • @balwinderkumar5361
    @balwinderkumar5361 День тому

    Kado kado sada ta bnya nai kam jihde gye aa ih aan vapis

  • @AvtarSingh-gx8sf
    @AvtarSingh-gx8sf День тому

    Gair kanooni taan punjabi hi honge

    • @HunarSargun
      @HunarSargun День тому

      Punjab da ek vi banda vapis nahi ayega ji,bas kale loka nu bhej reha Trump

  • @Raju-ql5fh
    @Raju-ql5fh День тому

    P m USA Ena loga nu vapas India bajjoo eh log USA Diy gardar log Han ena nu vapas India bajjoo

  • @VickySingh-yh8ug
    @VickySingh-yh8ug 19 годин тому

    Punjab cho v baiyan nu up Bihar bhejo ta ki punjabiya nu wadiya tankhahan mil sakan te Punjabi v Punjab vich Rehan Sara gandh akali yan ne paya Punjab vich bjp naal ral ke gandh pauna shuru keeta te badal te congress de captain ne punjabiyan de hath wadde te baiyae ghat takhahan ch fit keete sikho kdddo Punjab cho bihar te up de lok ihna nu up bihar diya sarkaaran kam den

  • @Sachin-r2i
    @Sachin-r2i 22 години тому

    sab to jiada saste price te haryane de hindu kam kar rahe ehna hakk mar laye bakiya de bhi

  • @bhupinderkaur4736
    @bhupinderkaur4736 23 години тому

    Punjab me v is treh hi hona chahida bhagwant mann nu dekh ke akkl ni audi bihari kadd de tuci v

  • @ramansandhu827
    @ramansandhu827 День тому

    Aapney ghar aapna hi hunda

  • @HarpalSingh-ul6hd
    @HarpalSingh-ul6hd День тому

    ਪੰਜਾਬੀਆ,ਭਤਰਵਾ,ਲੈ,ਜਾਵੈ,

    • @paramjitkaur9844
      @paramjitkaur9844 50 хвилин тому

      ਤੇਨ ੁ ਲਿਖਣਾ ਨਹੀ ਆਉਂਦਾ

  • @vinaythakur895
    @vinaythakur895 11 годин тому

    Punjab vicho v kddo baharle stare de

    • @paramjitkaur9844
      @paramjitkaur9844 46 хвилин тому

      ਪੰਜਾਬ ਸਰਕਾਰ ਹੀ ਕਡੋ ਗੀ ਟਰੰਪ ਨਹੀ

  • @jov2071
    @jov2071 23 години тому

    ਤੈਨੂ ਕਾਹਦੀ ਟੈਨਸ ਆ

  • @HarpalSingh-ul6hd
    @HarpalSingh-ul6hd День тому

    ਇੰਨਾ,ਦਾ,ਕੀ,ਬਾਣੈ,ਗਾ

  • @MrSingh-hq5zd
    @MrSingh-hq5zd День тому

    Eh ek din hona he c.

  • @waheguruwaheguru2752
    @waheguruwaheguru2752 8 годин тому

    it means KHOTISTANIYAA da bad time shuru ho gaya ....

  • @bhupinderkaur4736
    @bhupinderkaur4736 23 години тому

    Sade pind de dhonki lga ke gaye 2sal hoge

  • @HarpalSingh-ul6hd
    @HarpalSingh-ul6hd День тому

    ਸਾਰੈ,ਕੰਮ,ਮੋਦੀ,ਦੇ

  • @HunarSargun
    @HunarSargun День тому

    फेक न्यूज

  • @Rahul_599
    @Rahul_599 День тому

    Very good donald trump sb nu bahar kaddo Punjab da paisa te jameena sb bahrle mulka nu dhack taa punjabia ne

  • @DaljeetSingh1020-y8v
    @DaljeetSingh1020-y8v День тому +3

    Canada to kuriya v bhej

  • @karamjitmcoc
    @karamjitmcoc 9 годин тому

    😂😂😂

  • @navneetaulakh1100
    @navneetaulakh1100 31 хвилина тому

    Donkey waleya nu kad rahe ne

  • @pankajrana3389
    @pankajrana3389 День тому

    Punjabiiya te danda ferna hun 😂😂😂😂

  • @romansajan-km6en
    @romansajan-km6en День тому +1

    wadiya kita 😂😂😂😂😂😂😂😂😂😂😂😂😂

  • @WepayFinance
    @WepayFinance День тому

    ,kise din punjab vich v eho kuj karna padega. Ik din punjab vich crime bahut vadhega

  • @AmrikSingh-sm4iq
    @AmrikSingh-sm4iq 23 години тому

    Trump gujratiya nu bharat vich chal rhe modi de under chal rhe amritkaal ate swarnim yug dikhaaun layi india bhej riha hai kyoki usne batenge tu katenge wala bhasan bhi sun liya hai is layi oh indian guratiya nu vandna te katna bhi nhi chahunde

  • @3D_GIMA
    @3D_GIMA 15 годин тому

    my health has been so much better lately. a few months ago, i was struggling with energy and feeling off, but now i’ve been waking up early, feeling energized, and hitting my workout goals every single day. i didn’t do anything drastic, just started focusing on feeling healthy and strong. i think it has to do with this book, Vibrations of Manifestation by Alex Lane, that i read. it talks about how focusing your energy on your goals really shifts things, and i guess it worked for me.

  • @Zerolavle
    @Zerolavle 12 годин тому

    Cnada de bahiye 😂😂😂