Chajj Da Vichar 686 Challenge to Gurdas Mann

Поділитися
Вставка
  • Опубліковано 20 гру 2024

КОМЕНТАРІ • 1 тис.

  • @drbehmankuldhar3967
    @drbehmankuldhar3967 5 років тому +103

    ਮੇਰੇ ਦੋਸਤ ਜਗਸੀਰ ਸਿੰਘ ਜੀਦਾ ਨੂੰ ਤੇ ਸਾਥੀਆਂ ਨੂੰ ਮੈ ਦਿਲੋਂ ਸਲੂਟ ਕਰਦਾ ਹਾ
    ਡਾ ਬਲਵੰਤ ਸਿੰਘ

  • @jagtarsandhu7819
    @jagtarsandhu7819 5 років тому +1

    ਅਸਲ ਲੋਕ ਗੀਤ ਸਮਾਜ ਨੂੰ ਇਸ ਤੋ ਸਿਖਣ ਚਾਹੀਦਾ ਬਹੁਤ ਵਧੀਆ

  • @balibaljit2555
    @balibaljit2555 5 років тому +57

    ਤੂੰਬੀੇ ਅਾਲੇ ਬਾੲੀ ਗੁਰਦਾਸ ਜੀ, ਸਾਡੇ ਅੱਜ ਦੇ ਸਟਾਰ ਤੂੰਬੀ ਵਾਦਕ।ਸਲਾਮ ਅਾ ਬਾੲੀ ਜੀ ਥੋਨੂੰ।ਮੰਨਗੇ ਤੇਰੀ ਕਲਾ ਨੂੰ,ਰਮਲੇ,ਸਦੀਕ ਤੇ ਚਮਕੀਲੇ
    ਤੋ ਬਾਅਦ ਜਿਸ ਤੂੰਬੀ ਨੇ ਦਿਲ ਨੱਚਣ ਲਾਤਾ ਓੁਹ ਸੀ ਗੁਰਦਾਸ ਬਾੲੀ।

  • @satwantbilling4521
    @satwantbilling4521 5 років тому +9

    ਰੇਂਜ ਟੁਟੱਗੀ ਰਾਬਤਾ ੳੁਢਗਿਅਾ ਕਰਨੀ ਵਾਲੇ ਬਾਬਿਅਾਂ ਦਾ ਕਮਾਲ ਕਰਤੀ 📲🔚📳📶

  • @goguisukwinder617
    @goguisukwinder617 5 років тому +76

    ਹੀਰੇ ਹਨ ਇਹ ਵੀਰ ਦਿਲੋ ਸਲੂਟ ਹੈ ਇਸ ਪ੍ਰੋਗਰਾਮ ਲਈ

  • @raghubirsinghhimachali6113
    @raghubirsinghhimachali6113 4 роки тому +1

    Meri aankho me aansoo aa gaye💖 i love chajj da vichar💖
    💖मैंनू चज्ज दा विचार बहुत चंगा लगदा है।💖मेरी तरफ तों बहुत सारा प्यार जी।

  • @sahilbaisal7374
    @sahilbaisal7374 5 років тому +12

    ਬਹੁਤ ਵਧੀਆ ਉਪਰਾਲਾ ਸਾਰੇ ਪਰੋਗਰਾਮ ਬਹੁਤ ਵਧੀਆ ਲਗਦੇ ਨੇ ਇਹ ਵਧੀਆ ਲੱਗਿਆ ਗੁਰਦਾਸ ਵੀਰ ਦੀ ਅਵਾਜ਼ ਬੁਲੰਦ ਹੈ ਧੰਨਵਾਦ ਜੀ

  • @lakhbirsingh335
    @lakhbirsingh335 5 років тому +26

    ਨਹੀ ਰੀਸਾ ਜੀਦਾ ਜੀ ਸਾਡੇ ਪਿੰਡ ਵਾਲੇ ਨੇ ਤੁੰਬੀ ਵਜਾਈ ਅਤੇ ਸੁਰ ਲਾਏ ਜਿਊਦੇ ਰਹੋ ਸਾਥਿਓ ਬਹੁਤ ਬਹੁਤ ਮੁਬਾਰਕਾਂ ਸਾਡੀ ਸਾਰੀ ਤਰਕਸ਼ੀਲ ਸੁਸਾਇਟੀ ਨੂੰ

  • @bittujassal3207
    @bittujassal3207 5 років тому +25

    ਲਾਜਵਾਬ ਜੀ,ਕੇਸਰੀ ਪਗੜੀ ਵਾਲੇ ਵੀਰ ਜੀ ਬਹੁਤ ਸੁਰੀਲੇ ਹੈ ਜੀ, ,

  • @apnachanelbroadcasts.lakhw2540
    @apnachanelbroadcasts.lakhw2540 5 років тому +25

    ਬਹੁਤ ਵਧੀਆ ਪਰੋਗਰਾਮ ਬਹੁਤਸੋਹਣੀ ਪੇਸ਼ਕਾਰੀ ਦਿਲ ਨੂੰ ਛੂਹਣ ਵਾਲੇ ਗੀਤ ਅਤੇ ਬੋਲੀਆਂ ਪਰਮਾਤਮਾਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ।

  • @mandeepmahay9286
    @mandeepmahay9286 5 років тому +75

    ੨੨ ਜੀ ਸ਼ਬਦ ਹੀ ਮੁੱਕ ਗਏ । ਵਾਹਿਗੁਰੂ ਚੜਦੀ ਕਲਾ ਿਵੱਚ ਰੱਖੇ ।

  • @grwindersingh4237
    @grwindersingh4237 5 років тому +14

    ਸਲੂਟ ਹੈ ਇਹਨਾ ਦਿਲ ਦੇ ਅਮੀਰ ਰੋਸ਼ਨ ਦਿਮਾਗ ਕਲਾਕਾਰਾ ਦੀ ਪੂਰੀ ਟੀਮ ਨੂੰ ਧੰਨਵਾਦ ਪਰਾਇਮ ਏਸ਼ੀਆ ਟੀ,ਵੀ ਦਾ ਇਹਨਾ ਮਹਾਨ ਕਲਾਕਾਰਾ ਨੂੰ ਪੇਸ਼ ਕਰਨ ਲਈ, ,,,,,,,

  • @pargatsingh587
    @pargatsingh587 5 років тому +82

    ਟਹਿਣਾ ਸਾਹਬ ਅਤੇ ਹਰਮਨ ਭੈਣ ਜੀ ਸਤਿ ਸ੍ਰੀ ਅਕਾਲ ਇਸ ਪ੍ਰੋਗਰਾਮ ਵਿੱਚ ਮੈਂ ਇਹ ਗੱਲ ਖਾਸ ਵੇਖੀ ਹੈ ਕਿ ਜੋ ਕਲਾਕਾਰ ਆਮ ਵੇਖੇ ਜਾਂਦੇ ਹਨ ਕਿ ਉਹ ਸਾਥੀਆਂ ਨੂੰ ਸੁਰ ਦੱਸ ਕੇ ਫਿਰ ਗਾਉਂਦਾ ਹੈ ਇਹ ਕਲਾਕਾਰ ਪਹਿਲਾਂ ਤੂੰਬੀ ਵਾਲੇ ਵੀਰ ਨੂੰ ਸੁਣ ਕੇ ਉਹ ਸਮਝ ਕੇ ਆਪ ਹੀ ਗਾਉਂਦਾ ਹੈ ।
    ਇਹ ਹੈ ਕਲਾਕਾਰੀ ।
    ਧੰਨਵਾਦ

  • @gurinderkaur2715
    @gurinderkaur2715 5 років тому +32

    ਡਿਸ਼ ਲਾਈਕ ਨਾ ਕਰੋ ਭਾਈ ਬਹੁਤ ਸੋਹਙਾ ਪਰੋਗਰਾਮ ਹੈ

    • @r-saab9359
      @r-saab9359 3 роки тому

      Ohna da ksor ni gal soch di va

  • @YAARMALANG
    @YAARMALANG 5 років тому +24

    ਸੱਚੀ ਸ਼ਬਦ ਮੁੱਕ ਗਏ ਲੱਗੇ ਰਹੋ ਜਗਸੀਰ ਬਾਈ ਜੀ ਤੇ ਟਿਹਣਾ ਸਾਹਿਬ ਅਮਨ ਭਾਜੀ ਨੂੰ ਕਹੋ ਕਿ ਇਹਨਾਂ ਦੇ ਗੀਤ ਰੀਲੀਜ਼ ਕਰਨ ਤੇ ਹੋਰ ਕਿਸ਼ਤਾਂ ਕਰੋ ਬਾਈ ਹੋਣਾ ਨਾਲ।

  • @nripinder8839
    @nripinder8839 5 років тому +54

    ਅਸੀਂ ਸਾਡੇ ਪਿੰਡ ਜਰੂਰ ਬੁਲਾਵਾਂਗੇ।

  • @jaggirampura555
    @jaggirampura555 5 років тому +28

    ਪ੍ਰਾਈਮ ਏਸ਼ੀਆ ਟੀ ਵੀ ਦੀ ਸਮੁੱਚੀ ਟੀਮ ਅਤੇ ਜਗਸੀਰ ਜੀਦਾ ਦੀ ਪੁਰੀ ਮੰਡਲੀ ਦੀ ਸੋਚ ਨੂੰ ਸਲੂਟ

  • @SukhwinderSingh-hh6nd
    @SukhwinderSingh-hh6nd 5 років тому +19

    ਬਹੁਤ ਵਧੀਆਂ ਗੱਲਾਂ ਕੀਤੀਆਂ ਜੀਆਖਰੀ ਗੀਤ ਭਾਵੁਕ ਕਰ ਗਿਆ

  • @JagnoorSingh
    @JagnoorSingh 5 років тому +15

    ਪ੍ਰਾਈਮ ਏਸ਼ੀਆ ਟੀਵੀ
    ਸਾਡਾ ਆਪਣਾ ਸਾਡੇ ਲਈ।

  • @sarwansinghdhillonsaab3053
    @sarwansinghdhillonsaab3053 5 років тому +12

    ਬਾਈ ਯਾਰ ਕਮਾਲ ਕਰਤੀ।ਇਹ ਸੋਚ ਵੀ ਗਾਇਕੀ ਚ ਹੁੰਦੀ ਆ।ਸਭ ਤੋਂ ਹੱਟ ਕੇ

  • @vanshdeep.skp2bcn
    @vanshdeep.skp2bcn 5 років тому +34

    ਹੋਣ ਆਪਣੇ ਸਾਰੇਆਂ ਦਾ ਫਰਜ਼ ਆ ਕੇ ਏ ਮਹਾਨਂ ਰੂਹਾਂ ਦੇ ਸਮੁਚੇ ਤੇ ਸੁਚੇ ਲਫ਼ਜ਼ ਯਾ ਗੀਤ ਆਪਾਂ Share ਕਰ ਕੇ ਹਰ ਏਕ ਤਕ ਪਚਾਂਈਏ 🙏☝️✊🇮🇳

  • @manpreetsingh-jr7ul
    @manpreetsingh-jr7ul 5 років тому +23

    ਵਾਹ ਜੀ ਵਾਹ ਕਿਆ ਬਾਤ ਅਾ।ਇਹ ਹੁੰਦਾ ਪ੍ਰੋਗਰਾਮ।ਵਾਹ ਜੀ ਵਾਹ। ਦਿਲੋਂ ਸਲਾਮ ਕਰਦਾ ਹਾਂ ਜੀ।

  • @mytechnologyormasti4110
    @mytechnologyormasti4110 5 років тому +20

    ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕੇ ਹਨ ਵੀਰਾਂ ਨੇ।

  • @satwantbilling4521
    @satwantbilling4521 5 років тому +31

    ਏਨਾ ਅੱਤ ਪਰੋਗ੍ਮ ਸਿਰਾ ਕਰਾਤਾ ਅੈਂਢ ਵਾਲੇ ਗੀਤ ਨਾਲ ਸੋਚਣ ਲਈ ਮਜਬੂਰ ਕਰਤਾ ਕਮਾਲ ਹੋਗੀ

  • @palsingh5382
    @palsingh5382 5 років тому +75

    ਤੂਬੀ ਵਾਲੇ ਵੀਰ ਨੇ ਸਿਰਾ ਕਰਵਾ ਦਿੱਤਾ

    • @romeogill3599
      @romeogill3599 4 роки тому

      Shi gal a bro

    • @r-saab9359
      @r-saab9359 3 роки тому

      Mera v eho comment c

    • @deandreparker4161
      @deandreparker4161 3 роки тому

      You prolly dont care but if you're stoned like me atm you can watch all the new movies on InstaFlixxer. I've been streaming with my brother recently =)

    • @reubenjustice9657
      @reubenjustice9657 3 роки тому

      @Deandre Parker Definitely, I have been watching on InstaFlixxer for since november myself :D

    • @leoamari6619
      @leoamari6619 3 роки тому

      @Deandre Parker Yup, been watching on InstaFlixxer for since december myself :)

  • @mickytoor799
    @mickytoor799 5 років тому +153

    ਟਹਿਣਾ ਸਾਹਿਬ ਇਹੋ ਜਿਹੇ ਬੰਦਿਆਂ ਨੂੰ ਜਿਆਦਾ ਬੁਲਾਇਆ ਕਰੋ ਚੈਨਲ ਤੇ। ਲੰਡੂਆਂ ਤੋ ਪਰਹੇਜ਼ ਕਰੋ

  • @LakshpreetKaur.Rollno23
    @LakshpreetKaur.Rollno23 5 років тому +36

    ਬਹੁਤ ਹੀ ਵਧੀਆ
    ਰੂਹ ਖੁਸ਼ ਕਰਤੀ।
    ਚੱਜ ਦਾ ਵਿਚਾਰ ਪ੍ਰੋਗਰਾਮ
    ਵਿਚ ਵਾਕਿਆ ਹੀ ਚੱਜ ਦੀ ਵੰਨਗੀ ਆਈ ਹੈ।

  • @desrajsagar7972
    @desrajsagar7972 5 років тому +22

    ਬਹੁਤ ਵਧੀਆਂ ਪੇਸ਼ਕਾਰੀਆਂ,,,, ਜੀਦਾ ਸਾਹਿਬ ਤੇ ਪੂਰੀ ਮੰਡਲੀ,,,,ਸ਼ੁਕਰੀਆਂ ਸਵਰਨ ਟਹਿਣਾ ਜੀ ਤੇ ਬੀਬਾ ਭੈਣ ਹਰਮਨ ਥਿੰਦ ਜੀ,,,,ਇਨਕਲਾਬੀ ਸਾਰਥਿਕ ਵਿਚ ਤੇ ਵਹਿਮਾਂ-ਭਰਮਾਂ ਦੇ ਪਰਦੇ ਫਾਸ ਕੀਤੇ,,,,👍👍👍👍

  • @ranaraja7955
    @ranaraja7955 5 років тому +35

    ਇਹਨਾਂ ਵੀਰਾਂ ਦਾ ਅਡਰੈਸ ਦੱਸ ਦੇਵੋ ਜੀ

    • @sukhchensingh8452
      @sukhchensingh8452 5 років тому

      ਸਿਰਾ ਕਰਾਤਾ ਵੀਰਾਂ ਨੇ

  • @KuldeepSingh-fe6op
    @KuldeepSingh-fe6op 5 років тому +11

    ਦਿਲੋ ਸਲਾਮ ਆ ਭਰਾਵਾ ਨੂੰ 😍

  • @amanphullanwal
    @amanphullanwal 5 років тому +62

    ਬਹੁਤ ਹੀ ਵਧੀਅਾ ਪ੍ਰੋਗਰਾਮ ਬੋਲੀਅਾਂ ਨੇ ਤਾਂ ਕਮਾਲਾਂ ੲੀ ਕਰ ਦਿੱਤੀਅਾਂ

  • @avtarkaur6477
    @avtarkaur6477 5 років тому +11

    ਵਾਹਿਗੁਰੂ ਜੀ ਬਹੁਤ ਬਹੁਤ ਹੀ ਵਧੀਆ ਪ੍ਰੋਗਰਾਮ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ ਜੀ। 🙏👌👍

  • @KuldeepSingh-fe6op
    @KuldeepSingh-fe6op 5 років тому +22

    ਬਾਈ ਜੀ ਬਹੁਤ ਸੋਹਣਾ ਪ੍ਰੋਗਰਾਮ ਜੀ ਜੀਉ

  • @hardialsinghvairowal3300
    @hardialsinghvairowal3300 5 років тому

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜਗਸੀਰ ਸਿੰਘ ਜੀਦਾ ਅਤੇ ਸਾਥੀਆਂ ਨੂੰ
    ਹਰਦਿਆਲ ਸਿੰਘ ਵੈਰੋਵਾਲ

  • @ਗੁਰਜਿੰਦਰਗਿੱਲ
    @ਗੁਰਜਿੰਦਰਗਿੱਲ 5 років тому +20

    ਪ੍ਰਮਾਤਮਾ ਤਾਹਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @NavdeepKaur-gj5mo
    @NavdeepKaur-gj5mo 5 років тому +43

    . ਭਾਜੀ ਟਹਿਣਾ ਅਤੇ ਭੈਣ ਹਰਮਨ ਜੀ,ਤੁਸੀਂ ਵਾਕਿਆ ਹੀ ਵਧਾਈ ਤੋਂ ਅਗਾਂਹ ਇਨਾਮ ਦੇ ਹੱਕਦਾਰ ਹੋ। ਇਹ ਸਚਾਈ ਹੈ ।
    ਮੈਂ ਪ੍ਰਾਈਮ ਏਸ਼ੀਆ ਟੀ ਵੀ ਦਾ ਨਿਯਮ-ਬੱਧ ਦਰਸ਼ਕ ਹਾਂ, ਪ੍ਰੋਗਰਾਮ ਦਾ ਪਹਿਲਾ ਭਾਗ ਵੇਖਣ ਤੋਂ ਬਾਅਦ ਮਨ ਬਹੁਤ ਵਿਆਕੁਲ ਸੀ,ਦੂਸਰਾ ਭਾਗ ਵੇਖਣ ਲਈ। ਪ੍ਰੋਗਰਾਮ ਵੇਖਣ ਤੋਂ ਬਾਅਦ ਮਨ ਬਾਗੋ- ਬਾਗ ਹੋ ਗਿਆ! ਤੁਹਾਡੀਆਂ ਸਿਫਤਾਂ ਚ ਮੇਰੇ ਸ਼ਬਦ ਨਿੱਕੇ ਹੋ ਗਏ, ਇਸਤੋਂ ਅਗਾਂਹ ਕੁੱਝ ਨਹੀਂ ।।
    ਦਰਅਸਲ ਮੈਂ ਭੱਠੇ ਤੇ ਇੱਟਾਂ ਪਾਉਣ ਵਾਲੇ ਤਬਕੇ ਨਾਲ ਸਬੰਧਤ ਹਾਂ। ਮੇਰਾ ਸਮਾਜ ਕਿੰਝ ਸ਼ੋਸ਼ਣ ਦਾ ਸ਼ਿਕਾਰ ਹੋ ਰਿਹਾ,ਕੋਈ ਅਫਸਰ ਜਾਂ ਨੇਤਾ ਤਾਂ ਬਿਲਕੁਲ ਹੀ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ। ਕਦੀ ਮੇਰੇ ਸਮਾਜ ਦੀ ਦਰਦਨਾਕ ਦਾਸਤਾਨ ਜਾਨਣ ਦੀ ਇੱਛਾ ਮਨ ਵਿੱਚ ਹੁਲਾਰਾ ਮਾਰੇ ਤਾਂ ਮੇਰਾ ਸੰਪਰਕ ਨੰ:ਹੈ 8054O89345 ।। ਜਗਸੀਰ ਵੀਰ ਨੂੰ ਬੇਨਤੀ ਹੈ , ਕਿ ਜੇਕਰ ਮੇਰੇ ਸ਼ਬਦ ਤੁਹਾਡੀ ਨਜ਼ਰ ਚੋਂ ਲੰਘਣ ਤਾਂ ਮੇਰੇ ਨਾਲ ਜਰੂਰ ਸੰਪਰਕ ਕਰਨਾ ਜੀ।
    ਇੱਕ ਵਾਰ ਫੇਰ ਪ੍ਰਾਈਮ ਏਸ਼ੀਆ ਟੀ ਵੀ ਦੀ ਸਮੁੱਚੀ ਟੀਮ ਅਤੇ ਜਗਸੀਰ ਜੀਦਾ ਜੀ ਦੀ
    ਪੂਰੀ ਟੀਮ ਦਾ ਧੰਨਵਾਦ।
    ਸ਼੍ਰੀ ਆਕਾਲ ਹੀ ਸੱਚ ਹੈ *ਸਤਿ ਸ੍ਰੀ ਅਕਾਲ ।। ਦਿਲੋਂ ਰਿਣੀ: ਅਵਤਾਰ ਸਿੰਘ ਪਿੰਡ ਢੰਡ ਜਿਲ਼ਾ ਤਰਨਤਾਰਨ ।।

    • @h.s.b9551
      @h.s.b9551 5 років тому +2

      ਸਤਿ ਸ੍ੀ ਅਕਾਲ ਭੈਣ ਵੀਰ ਜੀ

    • @lakhwindersingh-mm1og
      @lakhwindersingh-mm1og 5 років тому +2

      ਤੁਸੀ ਬਿਲਕੁਲ ਸਹੀ ਕਿਹਾ ਜੀ

  • @gurjantsidhu1708
    @gurjantsidhu1708 5 років тому +13

    ਬਹੁਤ ਵਧੀਆ ਜੀ 🙏

  • @jatindersaggu1682
    @jatindersaggu1682 5 років тому +2

    ਅਸਲੀ ਕਲਾਕਾਰੀ ਸਲੂਟ ਐ👏👏👏♥️♥️♥️♥️

  • @GurjitSingh-gs4bp
    @GurjitSingh-gs4bp 5 років тому +57

    ਸੱਚ ਪ੍ਰਮੋਟ ਨੀ ਹੁੰਦਾ ਇਸ ਦੁਨੀਆ ਚ .. ਲੱਚਰਤਾ ਪ੍ਰਮੋਟ ਹੁੰਦੀ ਆ ਜੀ // ਇੰਨੇ ਗੁਣੀ ਬੰਦੇ ਪੱਲੇਦਾਰੀ ਕਰਕੇ ਵੀ ਸੱਚ ਬੋਲਦੇ ਆ ਸਾਡੀ ਜਨਤਾ ਬੇ-ਗੁਣੇ, ਬੇ-ਤਾਲੇ, ਬੇ-ਗੈਰਤ ਲੋਕਾਂ ਨੂੰ ਹੀ ਸਟਾਰ ਬਣਾਉਣ ਤੇ ਲੱਗੇ ਆ

    • @arjansingh6684
      @arjansingh6684 5 років тому +1

      Gurjit Singh you are right bai jee.

    • @sikandersingh1647
      @sikandersingh1647 5 років тому

      ,

    • @karanvir4620
      @karanvir4620 5 років тому

      Very very good great Bhoot 2 thanks

    • @sunnykumarsunny8478
      @sunnykumarsunny8478 5 років тому

      Sahi gal bro

    • @JS50108
      @JS50108 5 років тому

      Gurdaas toombi wala bai Gurdaas Maan paisay de bhukhay nalon kitay vadhia banda, Gurjit ji.

  • @kulwantsingh4045
    @kulwantsingh4045 3 роки тому +1

    Gurdas mann jindabad full support gurdas mann nu

  • @jagmohandhaliwal2734
    @jagmohandhaliwal2734 5 років тому +26

    ਕੋਈ ਟਿੱਪਣੀ ਨਹੀਂ!
    ਇਸ ਦਾ ਮਤਲਬ ਹੈ ਕਿ ਲੋਕ ਇਸ ਨੂੰ ਦੇਖ ਕੇ ਗੁੰਗੇ ਹੋ ਗਏ ਹਨ|

  • @jagsirsingh-ty7ui
    @jagsirsingh-ty7ui 5 років тому

    ਬਹੁਤ ਹੀ ਵਧੀਆ 22 ਜੀ
    ਅੱਜ ਲੋੜ ਆ ਹਰ ਇੱਕ ਲਈ
    ""ਸੋਚ ਬਦਲੋ ਸਮਾਜ ਬਦਲੋ""
    "ਇਨਕਲਾਬ ਜਿੰਦਾਬਾਦ"👍👍👌👌

  • @1Amansidhu
    @1Amansidhu 5 років тому +31

    ਬਹੁਤ ਵਧੀਆ ।ਰੱਬ ਮੇਹਰ ਕਰੇ ਏਦਾਂ ਜਿਹੇ ਕਲਾਕਾਰਾਂ ਤੇ

  • @Nihanglife609
    @Nihanglife609 5 років тому +1

    ਬਹੁਤ ਵਧੀਆ ਵੀਰ ਜੀ 👍👍👍✌✌✌

  • @peetadhillon
    @peetadhillon 5 років тому +19

    ਵਾਹ ਟਹਿਣਾ ਸਾਹਿਬ ਤੇ ਹਰਮਨ ਭੈਣ ਬਹੁਤ ਖੂਬ ਪ੍ਰੋਗਰਾਮ ਤੁਹਡੇ ਕਰਕੇ ਪੰਜਬੀ ਦੀ ਪਤਰਕਾਰੀ ਉਪਰ ਅਜੇ ਉਮੀਦ ਬਾਕੀ ਹੈ, ਸਲਾਮ ਹੈ ਤੁਹਨੂੰ।

  • @kulwinderkumar1431
    @kulwinderkumar1431 3 роки тому +1

    ਤੂੜੀ ਸਾਜ ਵਾਲਾ ਵੀਰ ਬਹਤ ਹੀ ਕਮਾਲ ਆ ਜੀ ਤਬਲੇ ਵਾਲੇ ਵੀਰ ਨੇ ਵੀ ਵਧੀਆ ਪਲੇ ਕੀਤਾ ਬਾਕੀ ਵੀਰ ਜਗਸੀਰ ਦੀ ਸੋਚ ਤੇ ਕਿਰਤ ਬਾਰੇ ਵਿਚਾਰ ਸਮਾਜ ਦੀ ਸਮਝ ਨੂੰ ਵਧੀਆ ਬਣਾਉਣ ਵਾਲੇ ਹਨ ।ਵੀਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਕੁੱਝ ਬਾਬੇ ਗਲਤ ਹੋ ਸਕਦੇ ਹਨ ਪਰ ਪਰਮਾਤਮਾ ਬਾਰੇ ਜੋ ਵਿਚਾਰ ਹਨ ਉਹ ਗਲਤ ਠੀਕ ਹਨ ਵੀਰ ਟਹਿਣਾ ਜੀ ਤੇ ਭੈਣ ਹਰਮਨ ਜੀ ਅਤੇ ਵੀਰ ਜਗਸੀਰ ਤੇ ਸਾਥੀਆ ਨੂੰ ਸਲਾਮ ਜੀ

  • @himmatsingh3628
    @himmatsingh3628 5 років тому +19

    Salute a veera nu
    Fukre singra nu lakh lahnta

  • @PR7NEWS
    @PR7NEWS 5 років тому +1

    ਭਾਜੀ ਤੁਹਾਨੂੰ ਮੇਰੀ ਵਾਲੋਂ ਸਲੂਟ ਆਹ ਤੂੰਬੀ ਵਾਲੇ ਬਾਈ ਨੇ ਕਮਾਲ ਕਰਤੀ ਅਜ ਦੀ ਗਾਇਕੀ ਇਸ ਨੂੰ ਕਹਿੰਦੇ ਨੇ

  • @RGILL-wx5xk
    @RGILL-wx5xk 5 років тому +8

    Ajj ta Dil Kush ho gya.☺️

  • @LakhveerSingh-js9sg
    @LakhveerSingh-js9sg 5 років тому

    ਬਾ ਕਮਾਲ ਗਾਇਕੀ...... ਕੋਈ ਰੀਸ ਨਹੀਂ ਜੀ..... ਦਿਲੋਂ ਸਲੂਟ ਆ ਜੀ 👌👌👌👌

  • @kuldeepmaan3631
    @kuldeepmaan3631 5 років тому +14

    ਧਨਵਾਦ ਜੀ ਬਹੁਤ ਬਹੁਤ ਵਧੀਅਾ

  • @Bapuji848
    @Bapuji848 5 років тому +30

    ਅਸਲ ਪੰਜਾਬੀ ਗਾਇਕ।ਬਹੁਤ ਵਧੀਆ ਜੀ,ਨਾਂ ਦੱਸ ਦੀਓ ਜੀ ਇਹਨ੍ਹਾਂ ਦਾ

    • @rajubrar5526
      @rajubrar5526 5 років тому

      Singer da naam ni pta kise nu eh v gal Kmal a

    • @gurlalgill3669
      @gurlalgill3669 5 років тому

      ਜਗਸੀਰ ਜੀਦਾ ਨਮ ਹੈ ਵੀਰ ਦਾ

  • @DAVINDERSINGH-uq9bt
    @DAVINDERSINGH-uq9bt 5 років тому +11

    ਸੱਚੀਆਂ ਗੱਲਾਂ ਵੀਰ ਜੀ🙏🏼

  • @onkarsinghbatth3655
    @onkarsinghbatth3655 4 роки тому

    ਅੱਜ ਸਾਨੂੰ ਸਾਰਿਆਂ ਨੂੰ ਅਜਿਹੇ ਸੁਲਝਿਆ ਹੋਇਆਂ ਗੀਤ ਗਾਉਣ ਵਾਲਿਆਂ ਦੀ ਬਹੁਤ ਜਰੂਰੀ ਲੋੜ ਹੈ। ਟਹਿਣਾਂ ਸਾਹਿਬ ਅਾਪ ਜੀ ਦਾ ਮੈਂ ਬਹੁਤ ਬਹੁਤ ਸੁਖਰਗੁਜਾਰ ਇਸ ਵਧੀਆ ਇਟੰਵਿਯ ਲਈ

  • @gagan5933
    @gagan5933 5 років тому +17

    ਵਾਹ ਜੀ ਵਾਹ ਟਹਿਣਾ ਸਾਬ ਤੁਸੀ ਵਧਾੲੀ ਦੇ ਪਾਤਰ ਹੋ ਜੋ ੲਿਸ ਤਰਾ ਦੇ ਪੰਜਾਬੀ ਹਿਤੈਸ਼ੀ ਬੰਦਿਅਾਂ ਨੂੰ ਸਾਹਮਣੇ ਲੈ ਕੇ ਅਾੲੇ ਹੋ

    • @charanjeetsingh4313
      @charanjeetsingh4313 5 років тому +1

      ਵਾਹ ਜੀ ਵਾ ਟਹਿਣਾ ਸਾਹਿਬ ਵਧਾਈ ਦੇ ਪਾਤਰ ਹੋ ਤੁਸੀਂ ਸਮਾਜ ਦੇ ਸੱਚ ਨੂੰ ਅੱਗੇ ਲੈ ਕੇ ਆਂਦਾ

  • @LakhvirSingh-rp9bn
    @LakhvirSingh-rp9bn 5 років тому +2

    ਬਾਈ ਜੀ ਬਹੁਤ ਵਧਈਅਾ ਇਹਨਾ ਦੀ ਸੋਚ ਨੂੰ ਪਰਮੋਟ ਕੀਤਾ ਪਰਾਈਮ ਏਸ਼ੀਅਾ ਜਿੰਦਾਬਾਦ

  • @GurmukhSingh-we5rj
    @GurmukhSingh-we5rj 5 років тому +31

    ਬਾਈ ਜੀ ਜਿੰਨੇ ਵੀ ਮੇਰੇ ਵੀਰ ਤੇ ਭੈਣਾਂ ਕਹਿੰਦੇ ਨੇ ਕਮਾਲ ਕਰਤੀ ਅਸੀ ਸਾਰਿਆ ਨੇ ਫਿਰ ਓਹੀ ਸਿੰਗਰਾ ਨੂੰ ਸੁਣਨਾ

  • @balkaransinghvairoke
    @balkaransinghvairoke 5 років тому

    ਕਿਆ ਬਾਤ ਹੈ! ਬਹੁਤ ਵਧੀਆ ਲੱਗਾ ਤੁਸੀ ਇਨਕਲਾਬੀ ਲੋਕ ਗਾਇਕ ਜਗਸੀਰ ਜੀਦਾ ਅਤੇ ਗੁਰਦਾਸ ਗੁਰੂਸਰੀਆ ਜੀ ਨੂੰ ਸੱਦਿਆ ਜੀ! ਅੱਜ ਤੱਕ ਦੇ ਸਾਰਿਆ ਨਾਲੋ ਵਧੀਆ ਪ੍ਰੋਗਰਾਮ ਸੀ ਇਹ ਜੀ❤

  • @babbumarahar494
    @babbumarahar494 5 років тому +7

    ਸਵਾਦ ਲਿਆਤਾ ਜੀ

  • @ਸੁਖਵਿੰਦਰਸਿੰਘਵੜਵਾਲ

    ਬਹੁਤ ਵਧੀਆ ਜੀ
    ਇਹੋ ਜਿਹੇ ਕਲਾਕਾਰਾਂ ਦੀ ਬਹੁਤ ਜਰੂਰਤ ਹੈ
    ਅੱਜਕਲ ਦੀ ਜਨਤਾ ਨੂੰ ਸਿੱਧੇ ਰਾਹ ਪਾਉਣ ਲਈ

  • @PrteekAhlawat
    @PrteekAhlawat 5 років тому +6

    The best chaj the vichar so far. Keep calling him on your show. Punjab needs people like them and journalists like you. Thank you.

  • @Tgr_proX1
    @Tgr_proX1 Рік тому

    ਵਾਹ ਜੀ ਵਾਹ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ ਅਡਰੈਸ ਕੀ ਹੈ ਵੀਰਾਂ ਦਾ ਜੀ ❤❤❤❤❤

  • @balibaljit2555
    @balibaljit2555 5 років тому +3

    ਵੀਰੇ ਟਹਿਣੇ, ਜਗਸੀਰ ਬਾੲੀ ਹੁਣਾ ਦਾ ਖੁੱੱਲਾ ਅਖਾੜਾ ਲਵਾਓ ਵੀਰੇ।ਸਾਡੇ ਸਮਾਜ ਨੂੰ ਬਾੲੀ ਜਗਸੀਰ ਹੁਣਾ ਦੀ ਸੋਚ ਦੀ ਬਹੁਤ ਲੋੜ ਅੈ ਬਾੲੀ ਜੀ।

  • @Lovedeepsingh01
    @Lovedeepsingh01 4 роки тому

    ਇਹੋ ਜਿਹੀਆਂ ਸ਼ਖਸ਼ੀਅਤਾਂ ਬਲਾ ਕੇ ਹੋਰ ਵੀ ਪ੍ਰੋਗਰਾਮ ਕਰੋ ਬਹੁਤ ਵਧੀਆ👍👍👍👍

  • @Jasvir1828
    @Jasvir1828 5 років тому +13

    ਨਹੀ ਰੀਸਾਂ ਬਾਈ ਦੀਆ....👌👌👌👌👌👌

  • @husanelias2424
    @husanelias2424 5 років тому +3

    ਜੀਵੇ ਪੰਜਾਬ ❤️

  • @rajdes9524
    @rajdes9524 5 років тому +6

    ਬਹੁਤ ਵਧੀਆ ਪ੍ਰੋਗਰਾਮ ਜੀ । ਸੱਚੀਆਂ ਗੱਲਾ ।

  • @jasschouhan8226
    @jasschouhan8226 5 років тому

    ਮੈ ਪਰਾਇਮ ਏਸ਼ੀਆ ਦਾ ਤिਹ िਦਲੋ ਧੰਨਵਾਦ ਕਰਦਾ ਜੋ ਇੰਨਾ ਸੋਹਣਾ ਰੰਗ ਢੰਗ ਪੇਸ਼ ਕਰਦੇ ਨੇ ਇੰਨੇ ਵਧੀਅਾ ਇਨਸਾਨ ਨੰੂ ਪੇਸ਼ ਕਰਦੇ ਹੋ

  • @jagroopsinghbenipal870
    @jagroopsinghbenipal870 5 років тому +7

    ਵਧੀਆ ਕੋਸ਼ਿਸ਼ ਏ ਵੀਰ , ਜਾਰੀ ਰੱਖਿਓ

  • @jaswindersingh-yj2vk
    @jaswindersingh-yj2vk 5 років тому +3

    Excellent program 🙏🏻🙏🏻🙏🏻🙏🏻🙏🏻

  • @jarnaildhaula1029
    @jarnaildhaula1029 5 років тому +17

    ਪੰਜਾਬ ਦਾ ਮਾਣ ਜਗਸੀਰ ਜੀਦਾ

  • @lalli-sardar
    @lalli-sardar 5 років тому

    ਬਹੁਤ ਹੀ ਵਧੀਆ, ਇਹ ਰੰਗ ਬਹੁਤ ਜਰੂਰੀ ਆ ਜਿੰਦਗੀ ਚ, ਕਿਸੇ ਇੱਕ ਦੇ ਵੀ ਵਿਚਾਰ ਸੁਲੱਖਣੇ ਹੋਣ ਇਹਨਾਂ ਵੀਰਾਂ ਨੂੰ ਸੁਣ ਕੇ ਤਾਂ ਬਹੁਤ ਵੱਡੀ ਦੇਣ ਇਹਨਾਂ ਵੀਰਾਂ ਦੀ।

  • @bikramaulakh1950
    @bikramaulakh1950 5 років тому +6

    ਬਹੁਤ ਵਧੀਆ 👍👍👍👍👍

  • @Punjabi-q6f
    @Punjabi-q6f 5 років тому +1

    ਵੀਰਾ ਦੀ ਸਮਾਜ ਸੁਧਾਰਕ ਸੋਚ ਨੂੰ ਸਲਾਮ ਵਸਦੇ ਰਹੋ

  • @IqbalSingh-rd4it
    @IqbalSingh-rd4it 5 років тому +15

    ਵਾਹ ਜੀ ਵਾਹ

  • @bssinghcollpsolicitors1215
    @bssinghcollpsolicitors1215 5 років тому +1

    Jeeonde rah khalsa Waheguru tuhade te Bakhshahsha kare. Excellent programme. Salute you all. Professor Bhupinder Singh Solicitor.

  • @RanjitSingh-ec4io
    @RanjitSingh-ec4io 5 років тому +7

    ਵੀਰ ਜੀ ਡਟੇ ਰਹੋ

  • @preetpalsinghraina
    @preetpalsinghraina 5 років тому +1

    बहुत वदीया जी।

  • @1f17saf1ddl3
    @1f17saf1ddl3 5 років тому +13

    ਰੱਬ ਦੀਆਂ ਰੂਹਾਂ

  • @ParamjeetSingh-ru1fj
    @ParamjeetSingh-ru1fj 5 років тому

    Sare he program bahut vdia ne prime asia de but ajj de ess program dekh ke ta rooh khush ho gyii aa

  • @Gagasingh
    @Gagasingh 5 років тому +6

    ਬਹੁਤ ਵਧੀਆ ਪ੍ਰੋਗਾਮ ਭੈਣ ਜੀ ਅਤੇ ਬਾਈ ਜੀ

  • @gurbindersinghbrar7967
    @gurbindersinghbrar7967 5 років тому +17

    ਜਗਸੀਰ ਜੀਦਾ ਦੀ ਸਮੁੱਚੀ ਟੀਮ ਨੂੰ ਸਲਾਮ। ਅਜਿਹੇ ਕਲਾਕਾਰਾਂ ਨੂੰ ਅੱਗੇ ਲਿਆਉਣ ਦੀ ਲੋੜ ਹੈ, ਤਾਂ ਜੋ ਸਾਡੇ ਸਮਾਜ ਨੂੰ ਚੰਗੀ ਸਿਹਤ ਮਿਲ ਸਕੇ।

    • @sitaarkhurd371
      @sitaarkhurd371 5 років тому

      ਿਥਦ.ਜ਼ੀ.ਸੈਕਲ.ਿਕਥੇ.ਅਾ

  • @manmohansinghsaxena4540
    @manmohansinghsaxena4540 5 років тому +7

    ਬਹੁਤ ਵਧੀਆ ਜਿਓ

  • @Bhullar22
    @Bhullar22 5 років тому +1

    Bht vadhia sabhiachark lok gayak God bless you jeeda 22ji
    Or tumbi v Ghent aa 22 dil to respect aa g

  • @rickyhalwara5144
    @rickyhalwara5144 5 років тому +3

    ਪਿੰਡਾਂ ਵਾਲੇ ਸਿਰਾ ਹੀ ਹੁੰਦੇ ਆ 👍🙏

  • @manjitsingh6883
    @manjitsingh6883 5 років тому

    ਫਿਰ ਦੂਜੀ ਵਾਰ ਸੁਣ ਕੇ ਬਹੁਤ ਹੀ ਵਧੀਆ ਲੱਗਾ ਜੀ ਵਾਹ ਕਿਆ ਬਾਤ ਹੈ ਜੀ ਵਾਹਿਗੁਰੂ ਤਰੱਕੀਆ ਬਖਸ਼ੇ ਜੀ

  • @vanshdeep.skp2bcn
    @vanshdeep.skp2bcn 5 років тому +11

    ਦਿਲੋਂ ਧੰਨਵਾਦ ਅਤੇ ਸਲਾਮ ਆ ਜੀ ਚਜੱ ਦਾ ਵਿਚਾਰ ਦੇ ਸਾਰੇ ਸਾਥੀਆਂ ਨੂੰ ਅਤੇ ਸਾਡੇ ਏਨਾਂ ਗਾਇਕ ਵੀਰਾਂ ਦੇ ਸਾਰੇ ਸਾਥੀਆਂ ਨੂੰ .
    ਬਹੋਤ ਵੱਡੇ ਤੇ ਗ੍ਰੇਟ ਕਦਮ ਚੁੱਕੇ ਆਜੀ ਤੁਸੀਂ ਤੋਹਾਡੀ ਏਸ ਮੇਹਨਤ ਕੋਸ਼ਿਸ਼ ਦਾ ਸੱਚੇ ਪਾਤਸ਼ਾਹ ਜੀ ਗਲੱ ਨਾਲ ਲੋਣ ਗੇ . ਜ਼ਰੂਰ ਰਗੰ ਲੇਆਊ ਏਕ ਵੇਲੇ ਤੋਹਾਡੀ ਏ ਮੇਹਨਤ ਤੇ ਕੋਸ਼ੀਸ਼.ਹਰ ਕਦਮ ਤੋਹਾਡੇ ਨਾਲ ਆ ਜੀ . ਸੱਚੇ ਪਾਤਸ਼ਾਹ ਜੀ ਹਰ ਸਾਹ ਚਾੜਦੀਕਲਾ ਬਖ਼ਸ਼ਣ ਗੇ ਜੀ 🙏☝️✊🇮🇳

  • @sohisatinder4892
    @sohisatinder4892 5 років тому

    ਵੀਰ ਜਗਸੀਰ ਨੂੰ ਦਿਲੋਂ ਬਹੁਤ ਬਹੁਤ ਬਹੁਤ ਬਹੁਤ ਸਾਰਾ ਪਿਆਰ ਸਤਿਕਾਰ ਅਤੇ ਮਾਣ

  • @gulliraman23
    @gulliraman23 5 років тому +5

    All does promoter live in wonderful countries like Canada America should watch this and decide who they want to come to Canada America and bunch other wonderful countries this is what real Singer is 🙏
    I loved Both show thank you prime Asia they do deserve to come to the show again awesome

  • @comredgurdipsinghsingh799
    @comredgurdipsinghsingh799 5 років тому

    ਜਗਸੀਰ ਸਿੰਘ ਜੀਦਾ ਤੇ ਸਾਥੀਆਂ ਮੇਰਾ ਲਾਲ ਸਲਾਮ।ਬਹੁਤ ਵਧੀਆਂ ਹੈ ਪ੍ਰੌਗਰਾਮ ਦਿਤਾ ਹੈ।

  • @KuldeepSingh-fe6op
    @KuldeepSingh-fe6op 5 років тому +9

    ਲੁਟੇਰਾ ਪਾਰਟੀ ਦਾ ਬਹੁਤ ਸੋਹਣਾ ਕੌੜਾ ਸੱਚ

  • @daljitsinghchahal2110
    @daljitsinghchahal2110 4 роки тому

    Dhanwad ji very very nice interview thanks ji tehna sahab.heray a punjabi boli de eh Veer.

  • @apsbrar5101
    @apsbrar5101 5 років тому +4

    Revolutionary ideas !
    Thanks Prime Asia for promoting such a nice talent.

  • @punjablivenews--8682
    @punjablivenews--8682 4 роки тому

    ਸਲਾਮ ਹੈ ਵੀਰ ਦਿਲੋਂ ਤੁਹਾਨੂੰ,,🙏🙏🙏🙏🙏

  • @prneetlegha5938
    @prneetlegha5938 5 років тому +9

    ਰਾਜ ਗਾੲਕਿ ੲਿਹੋ ਜਿਹੇ ਬਣਾਉੁਣੇ ਚਾਹੀਦੇ ਨੇ.

  • @JaswantSingh-sp5pd
    @JaswantSingh-sp5pd 3 роки тому

    Bae ji ik saal baad ajj fer sunea jeeda bae ji waheguru ji lambia umra baksh

  • @davidekingrakingra5261
    @davidekingrakingra5261 5 років тому +8

    ਸਤਿ ਸ੍ਰੀ ਆਕਾਲ ਜੀ

  • @jagitsingh29
    @jagitsingh29 5 років тому

    Satnam waheguru very good I like it

  • @bhailabhsingh9085
    @bhailabhsingh9085 5 років тому +6

    ਬਹੁਤ ਵਧੀਆ ਬੇਲੀਆ

  • @Baljeetsingh-gi9sx
    @Baljeetsingh-gi9sx 5 років тому +4

    Brilliant people. We need more persons like you. Carry on the good work you doing. Beautiful songs.