ਭਾਬੀ 'ਤੇ ਗੰਦੀ ਨਜਰ • Dharnat Jhinjer • A Short Movie

Поділитися
Вставка
  • Опубліковано 5 січ 2025

КОМЕНТАРІ •

  • @sukhvlogs7107
    @sukhvlogs7107 4 роки тому +23

    Part 2 - ua-cam.com/video/j3N1D_eLgBE/v-deo.html

  • @beantghumaan6266
    @beantghumaan6266 4 роки тому +1

    ਬਹੁਤ ਵਧੀਆ ਯਾਰ ਰੋਣਾ ਹੀ ਕੱਢ ਦਿੱਤਾ ਸਿਰਾਂ ਵੀਡੀਓ

  • @rachhpalsingh78466
    @rachhpalsingh78466 Рік тому +1

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਨੇ ਬਹੁਤ ਹੀ ਲਾਜਵਾਬ ਕੰਮ ਕੀਤਾ ਹੈ ।

  • @mannmann3802
    @mannmann3802 4 роки тому +1

    ਵਾਈ ਊੰ ਤਾਂ ਥੋਡੀਆ ਸਾਰੀਆ ਵੀਡਿਓਆ ਵਧੀਆ ਹੁੰਦੀਆ ਪਰ ਆ ਵੀਡੀਓ ਸਾਰੀਆਂ ਨਾਲੋ ਸਿਰਾ ਵੀਡੀਓ ਆ💟💟💟💟💟💟💟💟💟💟💟💟💟💟💟💟💟💟💟💟💟

  • @pihusharma1429
    @pihusharma1429 4 роки тому +42

    ਬੱਬੂ ਦੀਦੀ ਤੁਹਾਨੂੰ ਧਰਨਾਟ ਬਾਈ ਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ ਸੀ 😢😢

  • @bikramjitsingh8295
    @bikramjitsingh8295 4 роки тому +60

    ਆਜੇ ਕਦੇ ਗਰੀਬੀ ਭੁਲਣਾ ਪੈ ਜਾਏ ਸ਼ੌਹਰਤ ਨੂੰ , ਸੂਟ ਟਾਕੀਆਂ ਵਾਲੇ ਪਾਓਣੇ ਪੈ ਜਾਣ ਔਰਤ ਨੂੰ, ਤੋੜ ਜਾਣ ਜਦ ਨਾਤਾ ਰਿਸਤੇਦਾਰ ਕਰੀਬੀ ਦੇ , ਫੇਰ ਔਰਤ ਪਰਖੀ ਜਾਂਦੀਐ ਮਿਤਰੋ ਵਿਚ ਗਰੀਬੀ ਦੇ

  • @manpreetmann1302
    @manpreetmann1302 4 роки тому +7

    ਵੀਡੀਓ ਬਹੁਤ ਵਧੀਆ ਸੀ ਪਰ ਬੱਬੂ ਭੈਣ ਜੀ ਵਾਹਿਗੁਰੂ ਜੀ ਦਾ ਹੁਕਮ ਹੈ ਦੁੱਖ ਹੁੰਦਾ ਚਾਹੇ ਸੁੱਖ ਹੋਵੈ ਜੀਵਣ ਸਾਥੀ ਨੂੰ ਕਦੇ ਵੀ ਨਹੀਂ ਛੱਡਣਾ ਚਾਹੀਦਾ ਹਮੇਸ਼ਾ ਸਾਥ ਦੇਣ ਚਾਹੀਦਾ ਹੈ 🙏😭😭😭😭😭😭😭👩‍🚀

  • @harnaibchahal4761
    @harnaibchahal4761 4 роки тому +7

    ਵਕਤ ਪਏ ਤੋਂ ਪਾਸਾ ਵੱਟ ਦੇ ਰਿਸ਼ਤੇਦਾਰ ਤੇ ਕਰੀਬੀ, ਧਰਨਾਟ ਸਿਆ ਬਹੁਤ ਵਧੀਆ ਵੀਡੀਓ ਹੈ ਦੂਜਾ ਭਾਗ ਜਲਦੀ ਹੀ ਬਣਾ ਦਿਓ

  • @Dharnatjhinjer
    @Dharnatjhinjer 4 роки тому +129

    ਕਮੈਂਟ ਕਰਕੇ ਜਰੂਰ ਦੱਸੋ ਕਿੱਂਦਾ ਲੱਗੀ ਵੀਡਿਓ

  • @harpreetgoraya4967
    @harpreetgoraya4967 3 роки тому

    Kya bat aa Yara video dekh ke Sachi Rona aaa gyaa😔😔👌👌👌👌👌👌👌👌👌👌👌👈

  • @sonik4363
    @sonik4363 3 роки тому +1

    Bahut vdiya story veer g 👌👌

  • @AvtarSingh-xp4tk
    @AvtarSingh-xp4tk 25 днів тому

    Bhut vadiya video Dharnat bai g Love u aa 💖
    ਗੁਰੂ ਸਾਹਿਬ ਚੜਦੀਕਲਾ ਤੰਦਰੁਸਤੀ ਬਖਸ਼ਣ ਜੀ

  • @rachhpalsingh78466
    @rachhpalsingh78466 Рік тому

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @rajumaan5133
    @rajumaan5133 4 роки тому +17

    ਬਾਈ ਜੀ ਵੀਡੀਓ ਵੇਖ ਕੇ ਰੋਣਾ ਨਿਕਲ ਗਿਆ 👌👌👌👌👌👌

  • @jatindersinghsingh2673
    @jatindersinghsingh2673 4 роки тому +1

    Very nice video ਧਰਨਾਟ ਵੀਰ ਜੀ ਬਹੁਤ ਵਧੀਆ ਵੀਡਿਓ ਸੀ ਰੋਣਾ ਆ ਗਿਆ ਵੀਡਿਓ ਦੇਖ ਕੇ 😭😭😭👍👍👍👍👌👌👌

  • @manjinderbhullar4882
    @manjinderbhullar4882 3 роки тому +1

    ਵੀਡੀਓ ਬਹੁਤ ਵਧੀਆ👍💯

  • @KuldeepSingh-od5tl
    @KuldeepSingh-od5tl 4 роки тому +4

    ਧਰਨਾਟ ਬਾਈ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਪਰਮਾਤਮਾ ਸੋਡੀ ਟੀਮ ਤੇ ਮੇਹਰ ਭਰਿਆ ਹੱਥ ਰੱਖੇ

  • @surinderkumar3842
    @surinderkumar3842 4 роки тому +3

    Very good video, good role all caracter, good message,Dharnat bai tere sare team no salute

  • @hsingh9904
    @hsingh9904 4 роки тому +5

    Weldon brother ❤️ dill chun vala concept bohut hi badhiya congratulations brother 🙏🙏🙏

  • @parmjeet5653
    @parmjeet5653 4 роки тому +29

    ਸਾਰੀ ਵੀਡੀਓ ਦੇਖ ਕੇ ਮੈ ਬਹੁਤ ਰੋਈ ਪਰ ਬੱਬੂ ਦੀਦੀ ਨੂੰ ਛੱਡ ਕੇ ਨਹੀ ਸੀ ਜਾਣਾ ਚਾਹੀਦਾ

    • @avtarsamra2823
      @avtarsamra2823 4 роки тому

      ਧਰਨਾਟ ਜੀ ਮਰਨ ਵਾਲੀ ਗਲ ਨ ਕਰਿਆ ਕਰ ਤੇਰੇ ਨਲ ਬੱਬੂ ਅਤੇ ਤੇਰੀ ਨਹੀ ਜੁਵਧੀਆ ਸਾਡੇ ਵਰਗੇ ਕਰੋੜਾ ਦੇ ਹਿਸਾਬ ਨਾਲ ਦਰਸਨ ਬਹੁਤ ਜੁੜੇ ਹੋਏ ਨੇ ਜੇ ਮੋਤ ਮੰਗਣੀ ਤਾ ਮੇਰੀ ਮੰਗ ਵੀ ਮੌਗਾ

    • @avtarsamra2823
      @avtarsamra2823 4 роки тому

      ਧਰਨਾਟ ਤੇਰੇ ਯਾਰ ਤੇ ਬਹੁਤ ਚੰਗੇ ਆ

    • @avtarsamra2823
      @avtarsamra2823 4 роки тому

      ਬਾਈ ਜੀ ਫਿਲਮ ਵਿਚ ਕਿਹੜੀ ਬਿਮਾਰੀ ਹੋਈ ਐ ਜੀ

    • @shaganbrar2965
      @shaganbrar2965 4 роки тому

      Shi gal A

    • @avtarsamra2823
      @avtarsamra2823 4 роки тому +1

      ਧਰਨਾਟ ਹੌਸਲਾ ਰਖ ਠੀਕ ਹੋ ਜਾਵੇ ਗਾ ਬਾਈ ਮੈਂਨੂੰ ਵੀ ਅਗੇ ਦਸੰਬਰ ਚ ਚਾਰ ਸਾਲ ਹੋ ਜਾਣੇ ਆ ਅਧਰਗ ਹੋਏ ਨੂੰ ਲੈਟਰੀਨ ਬਾਦ ਰੂਮ ਜਾਣ ਦੀ ਵੀ ਹਿੰਮਤ ਨਹੀ ਇਕ ਪਾਸਾ ਖੜ ਗਿਆ ਏਸ ਤੁਹਾਡੀਆਂ ਫਿਲਮਾਂ ਦੇਖ ਦੇਖ ਟਾਇਮ ਪਾਸ ਕਰਦਾ ਹਾ ਵਾਹਿਗੁਰੂ ਜੀ ਮੋਗਾ ਆਈ ਲਵ ਯੂ ਟਰਾਲੀ।ਭਰ ਕੇ

  • @gurlalsingh469
    @gurlalsingh469 4 роки тому +1

    ਜਦੋਂ ਦਿਨ ਮਾੜੇ ਆਉਂਦੇ ਆ ਤਾਂ ਸ਼ੱਭ ਕੁਝ ਵਿੱਕ ਜਾਂਦਾ

  • @navalmangrha7973
    @navalmangrha7973 4 роки тому

    Dil ਨੂੰ ਛੁਅ ਜਾਣ ਵਾਲੀ ਕਹਾਣੀ
    Plzz part 2

  • @sukhmandhillon6474
    @sukhmandhillon6474 4 роки тому +1

    ਬਹੁਤ ਵਧੀਆ ਕਹਾਣੀ ਲੱਗੀ ਬਾਈ ਜੀ ਅਤੇ ਬਹੁਤ ਵਧੀਆ ਮੈਸੇਜ ਜਿਉਂਦੇ ਰਹੋ

  • @GurdevSingh-bs2je
    @GurdevSingh-bs2je 4 роки тому

    ਬੱਬੂ
    ਤੁਹਾਨੂੰ ਛੱਡ ਕੇ
    ਨਹੀਂ ਜਾਣਾ ਚਾਹੀਦਾ 😔😔😔😔☹☹☹☹😭😭😭😭

  • @vehlejanta5036
    @vehlejanta5036 4 роки тому +13

    ਵਿਡੀਓ ਦੇਖ ਕੇ ਮਨ ਬਹੁਤ ਰੋਈਆ ਅੱਖਾ ਵਿੱਚ ਪਾਣੀ ਆ ਮੇਰੇ ਧਰਨਾਟ ਵੀਰ ਤੈਨੂ ਰੋਦੇ ਨੂੰ ਦੇਖ ਨੀ ਹੋਈਆ ਰਿਸ਼ਤੇਦਾਰ ਚਲਦੇ ਫਿਰਦੇ ਬੰਦੇ ਦੇ ਨਾਲ ਖੜਦੇ ਮੰਜੀ ਤੇ ਪੈਪੈਏ ਤੋ ਸਬ ਪਾਸਾ ਵੱਟ ਜਾਦੇ ਹਨ

  • @tariveer4605
    @tariveer4605 4 роки тому +2

    ਅਸਲੀ ਸਚਾਈ ਹੈ ਅੱਜਕੱਲ ਦੀ ਇਹ..ਬਹੁਤ ਵਧੀਆ ਵੀਡੀਉ ਹੈ ਦੇਖ ਕੇ ਰੋਣਾ ਆ ਗਿਆ..

  • @khushisandhu5856
    @khushisandhu5856 Рік тому

    Bhutt vadia ji rab sab da pla kary 👍👍

  • @ranjitsingh_
    @ranjitsingh_ 4 роки тому

    ਬਹੁਤ ਵਧੀਆ ਉਪਰਾਲਾ ਵੀਰ
    ਬਹੁਤ ਵਧੀਆ ਮੈਸਿਜ ਜਿਉਂਦਾ ਬਸਦਾ ਰਹਿ ਵੀਰ ਧਰਨਾਟ ਬਾਈ

  • @simmideep8344
    @simmideep8344 4 роки тому +3

    ਕਿਰਸ਼ਨ ਸਰਮਾਂ ਘੁੰਨਸ ਬਰਨਾਲਾ ਤੋਂ 🚩🚩😢😢❤👆🍀🌴😂😂

  • @jasssibher3327
    @jasssibher3327 4 роки тому +2

    ਬਹੁਤ ਹੀ ਵਧੀਆ ਵੀਡੀਓ ਆ ਵੀਰ ਇਸ ਦਾ ਅਗਲਾ ਭਾਗ ਵੀ ਛੇਤੀ ਆਉਣ ਦੇ ਵੀਰ ਵਧੀਆ ਵੀਡੀਓ

  • @GursewakSingh-wt1iy
    @GursewakSingh-wt1iy 4 роки тому +6

    ਸਾਡੇ ਸਮਾਜ ਦਾ ਸ਼ੀਸ਼ਾ,ਜ਼ਿੰਦਗੀ ਦਾ ਅਸਲੀ ਸੱਚ,ਅਖੌਤੀ ਯਾਰ ਰਿਸ਼ਤਿਆਂ ਦਾ ਅਸਲੀ ਰੂਪ ,ਬਹੁਤ ਵਧੀਆ ,ਦੁਆਵਾਂ ਚੜਦੀਆਂ ਕਲਾਂ ਰਹਿਣ ਅੱਗੇ ਵਧੋ ,ਸਾਰੀ ਟੀਮ ਵਧਾਈ ਦੀ ਪਾਤਰ ,ਪਰ ਧਰਨਾਟ ਨੂੰ ਡਬਲ,ਪਤੰਦਰ ਆਮ ਬੰਦਿਆਂ ਤੋਂ ਸਿਰੇ ਦੀ ਐਕਟਿੰਗ ਕਰਾਈਂ ਜਾਂਦੈ।

  • @lakhwinderdhillon346
    @lakhwinderdhillon346 4 роки тому +2

    ਬਹੁਤ ਵਧੀਆ ਵੀਰ ਜੀ

  • @Gurisingh007
    @Gurisingh007 2 роки тому +1

    Part 2 jaldi layke aao bai ji

  • @ShivSingh-ec2my
    @ShivSingh-ec2my 4 роки тому

    Bahut vidhya Film a veer

  • @hardeepkaurbabbu326
    @hardeepkaurbabbu326 4 роки тому +1

    Att

  • @manjitkaur7967
    @manjitkaur7967 4 роки тому +27

    ਹੈਲੋ ਧਰਨਾਟ ਵੀਰੇ ਸੱਤ ਸੀ੍ ਅਕਾਲ ਵੀਡੀਓ ਬਹੁਤ ਸੋਹਣੀ ਆ।
    ਪਰਵਾਰਿਕ ਵੀਡੀਓ ਆ ਬਹੂਤ ਵਦੀਆ।
    ਧਰਨਾਟ ਵੀਰੇ ਘਬਰਾਈਦਾ ਨਹੀਂ ਹੂੰਦਾ ਸੱਟਾਂ ਪੇਟਾਂ ਤਾਂ ਲਗਦੀਆਂ ਹੀ ਹੂੰਦੀਆ ਨੇ ਵੀਰੇ।
    ਤੂਹਾਡਾ ਦੋਸਤ ਬਹੂਤ ਹਰਾਮੀ ਆ ।
    ਵੀਰੇ ਇੱਜ਼ਤ ਸਭ ਦੀ ਸਾਂਝੀ ਹੂੰਦੀਆਂ।
    ਨਾ ਵੀਰੇ ਘਰ ਵਾਲੀ ਨੂੰ ਦੂਸਰਾ ਵਿਆਹ ਕਰਵਾਉਣ ਵਾਸਤੋ ਥੋੜਾ ਕਹੀਦਾ।
    ਹੋਰ ਵੀਡੀਓ ਬਹੂਤ ਸੋਹਣੀ ਆ।
    ਮੈਂ ਮਨਜੀਤ ਕੌਰ ਸੈਂਪਲਾ ਜਿਲਾ ਫਤਹਿਗੜ ਸਾਹਿਬ ਤੋਂ ਆ ਜੀ।
    ਧੰਨਵਾਦ ਜੀ।
    ਇਸੇ ਤਰਾਂ ਦੀਆਂ ਵੀਡੀਓ ਬਣਾਉਂਦੇ ਰਹੋ।

  • @ghotraghotra9226
    @ghotraghotra9226 4 роки тому +1

    Waiting for next part👌👌👌

  • @Silentpunjab
    @Silentpunjab 3 роки тому +2

    Mere same saat lagi aa eda ee reed di hadi ty 5 saal hogy 😭😭😭

  • @rajinderkumar2431
    @rajinderkumar2431 4 роки тому +6

    No have words to speak something,, I am shoked,, good message,,,

  • @ਗੁਰਚਰਨਸਿੰਘਬਾਠ

    ਵਦੀਆ ਜੀ 👍👍

  • @Tractortrallywale.....
    @Tractortrallywale..... 4 роки тому +1

    V nic video heart touching

  • @AmanpreetKaur-ov2vk
    @AmanpreetKaur-ov2vk 4 роки тому

    Nice g bhout soni video aa 👌👌👌👌👌👌👆

  • @KaluSingh-bp3cl
    @KaluSingh-bp3cl 4 роки тому +1

    Attttt veer g pakho kalan to hi ✌️✌️✌️✌️

  • @rupinderkaur9685
    @rupinderkaur9685 4 роки тому +1

    ਬਹੁਤ ਵਿਡੀਉ ਵਧੀਆ ਸੀ ਰੋਣਾ੍ ਨਿਕਲ ਗਿਆ ਸੀ ਵੀਰੇ

  • @bssekhon5773
    @bssekhon5773 4 роки тому +2

    ਧਰਨਾਟ ਬਾਈ ਵੀਡੀਓ ਬਹੁਤ ਸੋਹਣੀ ਸੀ ਰੱਬ ਮੇਹਰ ਕਰੇ ਇਸ ਤਰ੍ਹਾਂ ਕਿਸੇ ਨਾਲ ਨਾਂ ਹੋਵੇ

  • @desipenduvirsa
    @desipenduvirsa 4 роки тому +1

    Bauhat ghaint video dharnaat wai

  • @sukhdeep6731
    @sukhdeep6731 4 роки тому +1

    heart touching video😥😥😥

  • @bhagwansinghbadal6565
    @bhagwansinghbadal6565 4 роки тому

    ਬਹੁਤ ਵਧੀਅਾ ਵੀਡਿਓ ੲੇ

  • @khushikhushdeep750
    @khushikhushdeep750 2 роки тому

    वैरी नाइश जी 😀😀😀😀😀

  • @KuldeepSingh-od5tl
    @KuldeepSingh-od5tl 4 роки тому +6

    ਧਰਨਾਟ ਬਾਈ ਅਤੇ ਬੱਬੂ ਦਾ ਰੋਲ ਬਹੁਤ ਵਧੀਆ ਵੀਡੀਓ ਵੀ ਬਹੁਤ ਵਧੀਆ

  • @ਮੇਰਾਪੰਜਾਬ-ਯ5ਢ

    Dharnat veer bhut vadia masage aa bhut yar ajihe hunde aa jihre mare time galat matlav kdde aa👌👌👌👌very nice story

  • @jasdeepkaurjassu4729
    @jasdeepkaurjassu4729 4 роки тому +1

    ਤੁਹਾਡੀ ਵਿਡੀਉ ਵੇਖ ਕੇ ਸੱਚੀ ਰੋਣਾ ਨਿਕਲ ਜਾਂਦਾ 😭

  • @karanyt220
    @karanyt220 4 роки тому

    ਬਾਈ ਜੀ ਵੀਡੀਓ ਬੁਹਤ ਸੋਹਣੀ ਆ ਰੋਣਾ ਆ ਗਿਆ

  • @kaltarsingh8957
    @kaltarsingh8957 4 роки тому +1

    गरनाट साहब आपकी विडियो बहुत ही अच्छी है । पता तो लगा कि मुसीबत में कौन किसका साथ देता है। आपके दोस्त की कितनी नजर खराब है। फेर घरवाली भी पत्ते
    तोड़ गई । इसी को कहते मुसीबत का पहाड़।
    इस वीडियो से यही शिक्षा मिलती है कि इस दुनियां में कोई भी किसी का नहीं है। शाबाश भाई गरनाट साहब।

  • @AkashSingh-qn8gf
    @AkashSingh-qn8gf 3 роки тому

    Veer g thudi har vdio sirrra hundi a god bless you bro

  • @KalaSingh-ni1ke
    @KalaSingh-ni1ke 4 роки тому

    Bhut hi emotional video a bai

  • @ramandeepkaur651
    @ramandeepkaur651 4 роки тому +4

    Waiting for part 2

  • @gulbaharsinghshahpuria3682
    @gulbaharsinghshahpuria3682 6 місяців тому +1

    Very very nice Movie 😂😂😂😂😂😂😂😂😂😂😂😂❤❤❤❤❤❤❤❤❤❤💯💯💯💯💯💯

  • @satveersingh5438
    @satveersingh5438 4 роки тому +1

    ਨਾਈਸ ਵੀਡੀਓ ਵੀਰ ਜੀ

  • @khanddpreetgill4252
    @khanddpreetgill4252 4 роки тому

    Very nice video god bless u all team

  • @gaggibhaika2412
    @gaggibhaika2412 4 роки тому +1

    ਦੋ ਵਾਰ ਵੀਡੀਉ ਦੇਖੀ ਦੋਨੇ ਵਾਰ ਰੋਈਆ

  • @NarinderpalBrar
    @NarinderpalBrar 4 роки тому

    ਬੱਬੂ ਜਾਣ ਲੱਗੀ ਧਰਨਾਟ ਅਤੇ ਬੇਬੇ ਨੂ ਮਿਲ ਜਾਂਦੀ

  • @harmandhaliwal1548
    @harmandhaliwal1548 3 роки тому

    Good video Bhai ji 👌👌

  • @daljeetsinghsalan5740
    @daljeetsinghsalan5740 4 роки тому

    Knt video👍👍

  • @Batauli-ale-jatt
    @Batauli-ale-jatt 4 роки тому

    Ravinder Batauli Near Ambala City Good Video God bless you Sambhu Border

  • @KulwinderKaur-tt7uu
    @KulwinderKaur-tt7uu 3 роки тому

    Vary nice video 👌👌👍

  • @pargatsidhu3459
    @pargatsidhu3459 2 роки тому +1

    I Love you Sara nu tarli bhar ka dharnat Ji nu sari Tami nu tarli bhar ka dharnat Ji nu

  • @amandeepkaur6453
    @amandeepkaur6453 4 роки тому +1

    ਬਹੁਤ ਹੀ ਵਧੀਆ ਵੀਡੀਓ ਬਾਈ ਜੀ

  • @singhjagjeet6171
    @singhjagjeet6171 4 роки тому

    ਬਹੁਤ ਵਧੀਆ ਹੈ ਵੀਡਿਉ

  • @DeepSingh-sw1un
    @DeepSingh-sw1un 4 роки тому +2

    ਧਰਨਾਟ ਬਾਈ ਬਹੁਤ ਸੋਹਣੀ ਵੀਡੀਓ ਆ ਮੇਰੇ ਕੋਲ ਇਹੋ ਜਿਹੇ ਲਫ਼ਜ਼ ਨੀ ਮੈ ਕਿ ਲਿਖਾ ਬਾਈ ਪਰ ਸਿਰਾ ਹੀ ਆ ਅਗਲਾ ਭਾਗ ਜਲਦੀ ਬਣਾਓ ਬਾਈ

  • @HamidKhan-kq2ms
    @HamidKhan-kq2ms 4 роки тому +1

    Bhut vadia veer ji

  • @luckymann1106
    @luckymann1106 4 роки тому

    ਬਾਈ ਰਵਾ ਤਾ ਯਰ

  • @sehajpreetsanghasehajpreet756
    @sehajpreetsanghasehajpreet756 4 роки тому +13

    Babu didi ta mainu Dharnat di asli wife lagdi pr Babu tu chadd k nhi jana chahi 😭😭😭😭😭😭😭

  • @ramamaan9623
    @ramamaan9623 4 роки тому

    😭😭😭bai sachi rona aa gia

  • @aaravgill4665
    @aaravgill4665 3 роки тому

    Bhut vadiya video ji

  • @arshdeepanttal
    @arshdeepanttal 4 роки тому

    Kaint y rona aa gya dekh k

  • @Malwa.xvibez
    @Malwa.xvibez 2 роки тому

    Bhi yaar rona nikal ga

  • @MaanBrarmaanbrar
    @MaanBrarmaanbrar 4 роки тому +1

    ਓ ਬਾਈ ਵੀਡੀਓ ਤਾਂ ਬਹੁਤ ਵਧੀਆ ਪਰ ਯਰ ਤੂੰ ਹਸਦਾ ਵਸਦਾ ਸੋਹਣਾ ਲਗਦਾ ਯਰ

  • @gurpreetjawandha8897
    @gurpreetjawandha8897 4 роки тому

    Veer dhrnat baught vadia video a veer ron a gaya veer dekh k sachi veer 😪😪

  • @karmjitrai146
    @karmjitrai146 3 роки тому

    Very nice 👌 dharnat and babbu

  • @jesus_gallery_3
    @jesus_gallery_3 4 роки тому

    Bhut Vadia video

  • @Gamerboyfff
    @Gamerboyfff 4 роки тому +5

    19:51ਮਿਨਟਾਂ ਦੀ ਵਿਡੀਓ ਵਿੱਚ ਤੂਸੀਂ ਸਾਨੂੰ ਪੂਰੇ 15 ਮਿਨਟ ਰੂਵਾਯਾ ਐ ਤੂਹਾਡੀ ਐਕਟਿੰਗ ਜਮਾ ਈ ਸਿਰਾ ਏ ਹਰੇਕ ਰੌਲ ਨੂੰ ਬਾਖੂਬੀ ਨਿਭਾਓਦੇ ਹੌ ਜੀ ਤੂਸੀਂ ਸਾਨੂੰ ਤੁਹਾਡੇ ਤੇ ਮਾਣ ਜੀ

  • @sukhmandeepkaur8324
    @sukhmandeepkaur8324 4 роки тому

    bhut vadia video veer g

  • @satwindersinghhansra7784
    @satwindersinghhansra7784 4 роки тому

    Bai Sachi emotional karta, good

  • @lakhafatehpur9443
    @lakhafatehpur9443 4 роки тому

    V good vr ji end karta

  • @punjabisong8240
    @punjabisong8240 2 роки тому

    Nice video 💓💓💓💓

  • @manisharani9432
    @manisharani9432 4 роки тому

    Bhaji sat sahi akal thuadi te babbu Didi di acting bhoo vadia hundi aa god bless u

  • @NavneetKaur-iy8fl
    @NavneetKaur-iy8fl 4 роки тому

    Nicee videoo dharnat veer g sirra

  • @santoshkaur2326
    @santoshkaur2326 2 роки тому

    Satshriakaal bhaji video nyc aa pr bhaji video da end vdia kreya kro lyi baar end samjh hi ni lgda ya 2nd part bnaya kro bhaji baaki thuadiyan saariyan videos vdia hundiya aan

  • @harpalpannu8794
    @harpalpannu8794 4 роки тому +1

    Heart Touching

  • @sohalcomm1002
    @sohalcomm1002 4 роки тому

    Very nice video 💙

  • @touchrecords137
    @touchrecords137 4 роки тому +2

    Ghaint gl hardeep g

  • @kulwantkheri9258
    @kulwantkheri9258 4 роки тому

    Vera last ch rona aga 😞😞

  • @baljindersingh5925
    @baljindersingh5925 4 роки тому +1

    ਹਰਦੀਪ ਕੌਰ ਤਾਂ ਅੱਜ ਕੱਲ੍ਹ ਸਾਰੇ ਪਾਸੇ ਹੀ ਛਾਈ ਹੋਈ ਹੈ। ਧਰਨਾਟ ਦੀ ਪ੍ਰੀਤੀ ਸਪਰੂ

  • @SurinderSingh-lo4il
    @SurinderSingh-lo4il 4 роки тому +1

    Hay o rbba eho jeha time na lay k awi kise te.😭😭😭😭

  • @seerajeeda5417
    @seerajeeda5417 4 роки тому

    Bhaut vaida video bai ji

  • @ManpreetKaur-zk9jc
    @ManpreetKaur-zk9jc 4 роки тому

    Video bhut sohni aa family de nal related aa

  • @sukhbitkaursukhbitkaur4113
    @sukhbitkaursukhbitkaur4113 4 роки тому +1

    Bhut rona aia ji video da end dekhke

  • @gurichandher
    @gurichandher 4 роки тому

    I'm also handicapped veer
    Very nice 👌 Superb story
    Kujh line's likh reha jo ਮੇਰੀਆਂ ਲਿਖੀਆਂ ਨੇ👍
    ਜ਼ਿੰਦਗੀਏ ਕਰਦੇ ਕੋਈ ਮੇਰਾ ਹੀਲਾ ਨੀ____
    ਕਿਸਮਤ ਮਿਲਜੇ ਜੇ ਨਾਲ ਓਹਦੇ ਨਾਲ ਮੇਰੀ____
    ਤੇ ਫਿਰ ਹੋਜੇ ਕੋਈ ਮੇਰਾ ਵਸੀਲਾ ਨੀ___
    ਇੱਕ ਆਸ ਰੱਖੀ ਅਾ ਗੁਰੀ ਨੇ ਦਿਲ ਵਿੱਚ____
    ਨਹੀਂ ਤਾਂ ਹੋ ਗਿਆ ਮੈਂ ਤੀਲਾ ਤੀਲਾ ਨੀ____
    Guri Chandher ✍️✍️✍️✍️

  • @ballukhanmalik6076
    @ballukhanmalik6076 4 роки тому

    ਬਹੁਤ ਹੀ ਵਧੀਆ ਵੀਡੀਓ ਸੀ