Brilliant Fabulous amazing asewsome . Bahut hi sachi achi video hai... Pure Punjabi desi dialogue. ... Best short Punjabi movie.... All the best for as such nice videos...bahut jyada achi acting c sareyan di.... Wonderful... Five star is video ko....
Very nice story and really modern mother's pampered their daughters and tried to break their in-laws relations but the girls should think, see and listen the sound of their own heart what is true fact👍
Asai gande loka nu ta goli maar daini chahidi a .. sarkar nai sarre kanoon kuriya dai hak ch ditai hoye nai ehi cheez da eh najaij fyada chukdiya sarkar nu rules braber dai krne chahide nai boht Dhaka krdiya kuriya yaar
je Maa hee dhee ñu ohjhì mat dèvè ta ghar narak hunda hàì. . ..Ďhàŕant. ìs sò ģhaint kidàďar .tanxxxxx for the video's by j.j.sandhu gurusaria best of luck for the next video .
Boht wadhia .... Boht ghar ch hunda a kujh... Eho g a mawan nu chahida... Apnia kuria nu ghar e rakh lea krn..... Kio kise duje da ghar v kharaw krdia ne.....
ਅੱਜ ਕੱਲ ਇਹੋ ਕੁਝ ਕਰਦੀਆਂ ਕੁੜੀਆਂ ਵੀ ਤੇ ਕੁੜੀ ਵਾਲੇ ਵੀ ,ਕਹਿੰਦੇ ਹੁੰਦੇ ਕੁੜੀ ਨੂੰ ਅਕਲ ਮਾਂ ਦੀ ਦਿਤੀ ਹੁੰਦੀ ਸੱਚ ਹੀ ਵੀਡੀਓ ਹੈ ਬਹੁਤ ਠੀਕ ਹੀ ਦਿਖਾਇਆ
ਜਿਨਾ ਮਾਂ ਨੂੰ ਪਿਆਰ ਉਂਨਾਂ ਹੀ ਸੱਸ ਨੂੰ ਪਿਆਰ ਦਿਉ ਕਦੇ ਨੀ ਰਿਸ਼ਤੇ ਟੁੱਟਦੇ ਮਾਂ ਸੱਸ ਇਕ ਬਰਾਬਰ ਇਕ ਨਜ਼ਰ ਨਾਲ ਵੇਖੋ ਫਰਕ ਕੀਤੀ ਹੀ ਰਿਸ਼ਤੇ ਟੁੱਟਦੇ ਨੇ ਲਵ ਯੂ ਧਰਨਾਟ ਵਾੰਈ
Writer deep PB 32ਆਲਾ
ਬਹੁਤ ਵਧੀਆ ਵੀਡਿਓ ਬਣਾਈ ਗਈ ਅਾ ਜੀ ਤੇ ਮੈਸਜ ਵੀ ਬਹੁਤ ਵਧੀਆ ਦਿੱਤਾ ਤੁਸੀਂ ਵੀਡੀਉ ਵਿੱਚ, ਇੱਕ ਕਮੀ ਰਹਿ ਗਈ ਜੇਕਰ ਸੱਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਜਾਂਦਾ ਤਾਂ ਹੋਰ ਵੀ ਵਧੀਆ ਸੁਨੇਹਾ ਜਾਣਾ ਸੀ ਉਹਨਾਂ ਮਾਵਾਂ ਨੂੰ ਜਿਹੜੀਆਂ ਆਪਣੇ ਧੀ ਪੁੱਤ ਦਾ ਘਰ ਪਟਦੀਆਂ ਨੇ।🙏🙏🙏🙏🙏👍
t ex
Very nyc video 🎉🎉🎉🎉🙏🎉🎉👌👍gud msg ditA
ਇਹੋ ਜਹੀਆਂ ਮਾਵਾਂ ਵਾਕਿਆ ਧੀਆਂ ਦਾ ਘਰ ਪਟ ਦੀਆਂ ਨੇ ਚੁਕਣਾ ਬਹੁਤ ਮਾੜੀ ਹੁੰਦੀ ਹੈ ਅਮ੍ਰਿਤਸਰ ਤੋਂ
ਬਾਈ ਜੀ ਸਹੀ ਗੱੱਲ ਆ ਮਾਂ ਹੀ ਧੀ ਦਾ ਘਰ ਵਸਾ ਸਕਦੀ ਤੇ ਮਾਂ ਹੀ ਉਜਾੜ ਸਕਦੀ ਆ। ਬਾਈ ਜੀ ਬਹੁਤ ਵਧੀਆ ਵੀਡੀਓ ਸੀ ਜੀ। ਸਮਾਜ ਵਿੱਚ ਚੱਲ ਰਹੀਆਂ ਘਟਨਾਵਾਂ ਤੇ ਬਿਲਕੁਲ ਸਹੀ ਬੈਠਦੀ ਆ। 🙏🙏👌👌👌👌
👌👌👌👌👌👌
Bi t
ਧਰਨਾਟ ਵੀਰ ਜੀ ਬਹੁਤ ਵਧੀਆ ਵੀਡੀਓ ਆ ਵੀਰ ਜੀ ਤੁਸੀਂ ਬਹੁਤ ਵਧੀਆ ਮੇਸੀਜ ਦਿੱਤਾ ਹੈ ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ 🙏🙏❤❤👍👍👌👌👏👏❤❤❤❤❤❤❤❤❤❤❤❤
ਮਾਪੇ ਬੇਟੀਆਂ ਨੂੰ ਵਸਾਉਦੇ ਹੁੰਦੇ ਨੇ ਨਾਂ ਕੇ ਉਜਾੜਦੇ ਹੁੰਦੇ ਨੇ ਵਿਡੀਉ ਬਹੁਤ ਹੀ ਚੰਗੀ ਸੀ 👍👍🙏🙏
Lgftuikm x
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ ।
ਕਿਆ ਬਾਤ ਹੈ ਹਰਿਆਊ ਵਾਲੇਓ ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਧਰਨਾਟ ਦਾ ਧਰਨਾਟ ਦੀ ਮਾਂ ਦਾ ਰੋਲ ਬਹੁਤ ਵਧੀਆ ਲੱਗਿਆ ਪਰ ਬੱਬੂ ਮਾਤਾ ਦਾ ਰੋਲ ਬਹੁਤ ਹੀ ਘਟੀਆ ਹੈ ਜੇ ਹਰ ਇਕ ਮਾਂ ਇਸ ਤਰ੍ਹਾਂ ਦੀ ਹੋਵੇ ਤਾਂ ਧੀ ਦਾ ਘਰ ਕਦੇ ਵੀ ਨਹੀਂ ਵਸਦਾ ਧਰਨਾਟ ਬਈ ਤੇਰਾ ਰੋਲ ਬਹੁਤ ਵਧੀਆ ਲੱਗਿਆ ਤੇ ਧਰਨਾਟ ਦੀ ਮਾਤਾ ਦਾ ਵੀ।ਸਮਾਜ ਵਾਸਤੇ ਬਹੁਤ ਵੱਡੀ ਸੀਖ ਹੈ ਇਹ ਵੀਡੀਓ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ
Y
ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਮੈਨੂੰ ਤਾਂ ਇਹ ਮੇਰੀ ਜ਼ਿੰਦਗੀ ਦੀ ਅਸਲ ਕਹਾਣੀ ਲੱਗਦੀ ਹੈ ਜੀ ।
ਸਹੀ ਮੈਸਜ ਦਿੱਤਾ ਲੋਕਾਂ ਨੂੰ..ਪਿੰਡਾਂ ਪਿੰਡਾਂ ਵਿੱਚ ਇਸੇ ਤਰ੍ਹਾਂ ਹੀ ਹੁੰਦਾ..
ਇਹ ਹੀ ਹੋ ਰਿਹਾ ਹੈ।ਕੁੜੀਆਂ ਦੀਆਂ ਮਾਂਵਾਂ ਹੀ ਵਧੇਰੇ ਕਰਕੇ ਕੁੜੀਆਂ ਦਾ ਘਰ ਉਜਾੜ ਦਿੰਦੀਆਂ ਹਨ।
ਸਾਰੀਆਂ ਮਾਵਾਂ ਇਹੋ ਜਿਹੀਆਂ ਹੋਣ,ਕਿਸੇ ਪੁੱਤ ਦਾ ਘਰ ਨਾ ਉਜੜੇ,ਮਾਤਾ ਜੀ ਦਾ ਧੰਨਵਾਦ 🙏🙏🙏🙏,ਕੁੜੀਆ ਦੀਆਂ ਮਾਵਾਂ ਘਰ ਨੀਂ ਵੱਸਣ ਦਿੰਦਿਆ
Cccvcccvc call vf
Cccc
Cc,c
Ofcvc
Ccb
ਬਹੁਤ ਵਧੀਆ ਵੀਡੀਓ
ਅੱਜ ਦੇ ਸਮੇਂ ਦਾ ਕੌੜਾ ਸੱਚ ਹੈ
ਬਹੁਤ ਵਧੀਆ ਵੀਡੀਓ ਹੈ ,ਸਹੀ ਗੱਲ ਆ ਕੲੀ ਤਾਂ ਮਾਂਵਾਂ ਹੀ ਆਪਣੀ ਧੀ ਦਾ ਘਰ ਨੀ ਵਸਣ ਦਿੰਦੀਆਂ।
ਸਹੀ ਗੱਲ ਆ ਮੇਰਾ ਵੀ ਇਨ੍ਹਾਂ ਗੱਲਾਂ ਦੇ ਕਰ ਕੇ ਹੀ ਮੇਰਾ ਤਲਾਕ ਹੋਇਆ, ਨਵਾਂ ਸ਼ਹਿਰ
Sahi gall a g mava hi hamesha apni beti da ghe khrab kardiyaa ne satwant kaur saini Mumbai 😡😡
Yes
@@lakhwinderinsan9313 !
Very nice g
Very good ਬਹੁਤ ਸੋਹਣਾ ਨਾਟਕ ਜੀ ਜਿਆਦਾਤਰ ਲੋਕ ਏਵੇ ਹੀ ਧੀਆ ਦਾ ਘਰ ਉਜਾੜਦੇ ਨੇ
ਹੈਲੋ ਧਰਨਾਟ ਵੀਰੇ ਸੱਤ ਸੀ੍ ਅਕਾਲ ਵੀਡੀਓ ਬਹੂਤ ਵਦੀਆ।
ਸੱਸਾਂ ਤਾਂ ਵਿਚਾਰੀਆਂ ਊਈ ਬਦਨਾਮ ਨੇ ਮਾਵਾਂ ਵੀ ਧੀਆਂ ਦੇ ਘਰ ਪੱਟਣ ਵਿੱਚ ਕੋਈ ਕਸਰ ਨੀ ਰੱਖਦੀਆਂ ।ਧਰਨਾਟ ਵੀਰੇ ਬੱਬੂ ਅੱਤੇ ਤੂਹਾਡੀ ਐਕਟਿੰਗ ਬਹੂਤ ਵਦੀਆ।
ਦੇਖਲੋ ਬੱਬੂ ਦੀਦੀ ਦੀ ਮੰਮੀ ਸੱਸ ਨੂੰ ਕਿਵੇਂ ਗੇਲਾ ਕਢਦੀ ਆ
Brilliant Fabulous amazing asewsome . Bahut hi sachi achi video hai... Pure Punjabi desi dialogue. ... Best short Punjabi movie.... All the best for as such nice videos...bahut jyada achi acting c sareyan di.... Wonderful... Five star is video ko....
ਬਹੁਤ ਵਧੀਆ ਸਨੇਹਾ ਮਿਲਿਆ ਵਿਡਿਓ ਵਿਚ 👌👍🌾🚜🚜🚜
A
ਇਹ ਅਸਲ ਸਟੋਰੀ ਟੈਲੀਫ਼ੋਨ ਤੇ ਧੀ ਦੀ ਮਾਂ ਦਾ ਕਸੂਰ ਇਹ ਹਰ ਘਰ ਵਿੱਚ ਹੁੰਦਾ ਪਹਿਲਾ ਟੈਲੀਫੂਨ ਨਹੀਂ ਸੀ ਹੁੰਦਾ ਧੀ ਵੱਸ ਜਾਂਦੀ ਸੀ thank you
Ok
@@KuldeepSingh-sp4fu to the Rd
ਵਾਹ ਕੀ ਮਂਜਰ ਸਿਰਜਿਆ ਹੈ।ਬਿਲਕੁਲ ਰੀਐਲਟੀ।ਜਿਆਦਾ ਘਰਾ ਦੀ ਕਹਾਣੀ ਸ਼ਾਇਦ ਕਿਸੇ ਦੇ ਖਾਨੇ ਪੈ ਜਾਵੇ ।ਪਰ ਇਦਾ ਦੀਆ| ਫਫੇ ਕੁਟਣੀਆ ਜਨਾਨੀਆਨਾ ਆਪ ਸੁਖੀ ਰਹਿਣ ਤੇ ਨਾ ਧੀ ਨੂ ਵਸਣ ਦੇਣ।
ਬਿਲਕੁਲ ਸਹੀ,
ਮੇਰੀ ਜਿੰਦਗੀ ਦੀ ਸਟੋਰੀ ਵੀ ਸਹੀ
ਉਨ੍ਹਾਂ ਦੇ ਪਿੰਡ ਦਾ ਸਰਪੰਚ ਵੀ ਬਹੁਤ ਕੁਤਾ ਸੀ( ਨਵਾਂ ਸ਼ਹਿਰ )
insan ww
ਕੲੀ ਵਾਰ ਮਾਵਾਂ ਵੀ ਆਪਣੀ ਧੀ ਦਾ ਘਰ ਨਹੀਂ ਵੱਸਣ ਦਿੰਦੀਆਂ।
ਬੱਬੂ ਤੇ ਧਾਰਨਾਟ ਦੀ ਐਕਟਿੰਗ ਸਬ ਤੋਂ ਵਧਿਆ
ਧ ਦੀ ਗੱਲ ਹੈ ਕਿ ਉਹ ਇਸ ਗੱਲ ਨੂੰ ਸਮਝਣ ਵਿਚ ਕਾਫੀ ਹੱਦ ਤਕ ਖੋਅ ਚੁੱਕੇ ਹੋ
ਧੰਨਵਾਦ ਬਾਈ ਤੁਸੀਂ ਤਾਂ ਜਮਾਂ ਮੇਰੀ ਜਿੰਦਗੀ ਦੀ ਸਟੋਰੀ ਪੇਸ਼ ਕਰਤੀ.ਮੇਰੇ ਨਾਲ ਐਵੇ ਹੀ ਹੋਈ ਆ
HARR GHAR DA HAAL AJKAL EHO AA VEER AJKAL DIYA KUDIYa te OHNA DIYA MAWA DA AAHI HAAL AA SALA MERE NAL V AAHI KUCH CHAL REHA
जय हो
Very nice video ji ਬਹੁਤ ਹੀ ਵਧੀਆ ਵੀਡਿਓ ਸੀ ਏਦਾ ਦੀ ਮਾਂ ਕਿਸੇ ਦੀ ਨਾ ਹੋਵੇ 👍👍👍👍👌👌👌👌👌
ਬਹੁਤ ਸੋਹਣਾ ਮੈਸਿਜ ਦਿੱਤਾ ਵੀਰ ਜਿਆਦਾਤਰ ਪਿੰਡ ਵਿੱਚ ਇਹੀ ਹਾਲ ਏ
Jasmine Kaur
ਧਰਨਾਟ 22 ਜੀ ਤੁਹਾਡੀ ਅਸਲੀ ਘਰਵਾਲੀ ਆ ਬੱਬੂ
Eh te kaafi ghra di true story hai jitho tak main janda❤️👍
Hmm
Right ji
Verynice good
ਮਾਂ ਨੇ ਪੱਟੀਆ ਧੀਆਂ ਦਾ ਘਰ ਇਸ video ਦਾ ਦੂਜਾ ਭਾਗ ਪਾਗ ਕਦੋ ਅਾਓਗਾ
ਐਹੋ ਜਿਹੜੀ ਮਾਂ ਕਿਹਦੇ ਘਰ ਨਾਂ ਹੋਵੇ
bahut sohna msg ditaa bai ,,,
maa bina taan bachaa rul ji janda hai ,,, te eho jehiaa mavaan to bina taan rabb maar hi deve mavaan nu,
ਸੋਚਣ ਵਾਲੀ ਗੱਲ ਹੈ ਜੀ
ť
@@ਤੋਲਾਵਾਲਐਯਾਰ jk
ਜੀ ਬਿਲਕੁਲ ਸਹੀ ਬਿਆਨ ਕੀਤਾ
ਬਹੁਤ ਵਧੀਆ ਜੀਓ
ਬਾਈ ਜੀ ਮੇਰੇ ਨਾਲ ਵੀ ਇਹੀ ਭਾਣਾ ਵਰਤਿਆ ।ਸਹੀ ਸਟੋਰੀ ਆ
Mere nal v ehi hoia
Mere nal v ehi hoia
Dharnat ਵੀਰ ਦੀਆ ਵੀਡਿਓਆ ਕਿਸ ਕਿਸ ਨੂੰ ਪਸੰਦ ਆ ਕਰੋ ਲਾਇਕ ਲੁਧਿਆਣੇ ਵਾਲੇ ਕਰੋ ਕਮੈਂਟ 😊😊👍👍
ਸਾਰਾ ਪਰਿਵਾਰ ਕੱਠਾ ਬੈਠ ਕੇ ਦੇਖਦਾ ਬਾਈ ਧੰਨਵਾਦ ਸਭ ਨੂੰ ਇਕ ਸਾਥ ਬੈਠੋਨ ਲਈ
ਬਹੁਤ ਵਧੀਆ ਵੀਡਿਓ। ਪ੍ਰੇਰਣਾਦਾਇਕ।
ਬਾਈ ਜਮਾਂ ਸਹੁਰਿਆਂ ਦੀ ਕਹਾਣੀ ਪੇਸ਼ ਕਰਤੀ.ਧਰਨਾਟ ਬਾਈ ਮੇਰੇ ਸਹੁਰਿਆਂ ਨੇ ਜਮਾਂ ਐਵੇ ਕੀਤੀ ਆ.ਜਮਾਂ ਮੇਰੀ ਸੱਸ ਦੀ ਕਾਪੀ ਆ.ਅਵਾਜ਼ ਵੀ ਸ਼ਕਲ ਵੀ...ਕਿਤੇ ਮੋਕਾ ਮਿਲਿਆ ਆ ਤੈਨੂੰ ਮਿਲੂ ਜਰੂਰ
Gh
Very nice video with great message
ਅਜ ਕਲ ਜਿਆਦਾਤਰ ਨੁਹਾ 12 ਵਜੇ ਉਠ ਦੀਆ ਸੱਸ ਨੂੰ ਮਾਂ ਨਹੀਂ ਸਮਝ ਦੀਆਂ
Vari ga darnatt veer ji gd vedio 🙏👍👍👍🙏❤❤❤❤❤❤❤❤❤
Veer ji nyc tuc 👌👌👌
Bhaa Bhaa tarnaht bai god bless you super
ਬਹੁਤ ਵਧੀਆ ਵੀਡੀਓ ਵੀਰ ਧਰਨਾਟ 👌👍🌴🌴🍄🍄
No1 story hai 👍👍👍👍
Very nice story and really modern mother's pampered their daughters and tried to break their in-laws relations but the girls should think, see and listen the sound of their own heart what is true fact👍
Satvinder Kaur g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ,,
णणणणणणण
@@rajveersohal2124 😀
@@rajveersohal2124 1à
@@Fukray_gamers07 ex
ਬਹੁਤ ਵਧੀਆ ਵੀਡੀਓ ਬਣਾਈ ਹੈ ਧਰਨਾਟ ਸਿਆਂ ਸਾਰੀ ਟੀਮ ਨੇ ,
1
ਬੱਬੂ ਮੈਡਮ ਦਾ ਰੋਲ ਬਹੁਤ ਵਧੀਆ ਜੀ
Babu te dhrnaat di jodi fitt a te purri hitt a
Dhrant vera sirra acting ha .love you dhrnat bro😘😘😘
bai love you😘😘 a tenu
teri a story veakh k mainu apna tym yaad aa gya
Parmatma thonu lammiya umra bakshe veere God bless you jatta 💜💜💜💖💖💝💝🙏🙏
ml bl.. 5
very nice g tusi video bna ke sada mnoranjan krvande o
ਬਹੂਤ ਵਧੀਆਂ ਕੀਤਾ ਅਖੀਰ ਚ ਧਰਨਾਟ ਬਾਈ 👍👍👍
ਬਹੁਤ ਵਧੀਅਾ ਵੀਡੀਓ ਹੈ ਕੁੜੀਅਾ ਨੂੰ ਚੰਗੀ ਸਿਖਿਅਾ ਦੇਣੀ ਮਾ ਦਾ ਫਰਜ ਹੈ
Ph ý
ਬਹੁਤ ਵਧੀਆ ਵੀਡੀਓ ਵੀਰ ਝਰਨਾਟ 👌👌👌👌🌹🌹🌹🙏🙏👍👍
ਝਰਨਾਟ ਨਹੀਂ ਧਰਨਾਟ
My dear friend Hardeep kaur babbu bhut vdea acting👍
Kamalpreet Kaur g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ,,
ਬਾਈ ਜੀ 👍👍 ਬਹੁਤ ਵਧੀਆ 👍👍
Eh kudi di acting balli sire aw 👌🏻👌🏻👌🏻
ਧਰਨਾਟ ਬਾਈ ਦੇ ਫੈਨ ਲਾਈਕ ਕਰੋ
ਨਵਜੋਤ ਸਿੰਘ ਫੈਨ। ਚਹਿਲ।
Pllp
Pp
ਬਹੁਤ ਵਧੀਅਾ ਲੱਗਿਅਾ ਬਾੲੀ ਵੀਡਿੳ ਦੇਖ ਕੇ 👌👌👌👌
Mamat manta
ਧਰਣਾਟ ਬਾਈ ਜੀ ਧੰਨਵਾਦ ਜੀ
Loop
ਬਿਲਕੁਲ ਆਹ ਹੀ ਕਹਾਣੀ ਮੇਰੀ ਆ ਮੇਰਾ ਘਰ ਉਜਾੜਨ ਲਈ ਵੀ ਮੇਰੀ ਸੱਸ ਵੀ ਆਹ ਕੁੱਝ ਹੁਣ ਕਰ ਰਹੀ ਆ ਜ਼ਿੰਦਗੀ ਦੀ ਫਿਲਮ ਹਜੇ ਚੱਲ ਰਹੀ ਆ ਦੇਖੋ ਜੀ ਕੀ ਨਿਬੜਦਾ ਮੇਰੇ ਇੱਕ ਧੀ ਤਿੰਨ ਸਾਲ ਦੀ ਉਸ ਕਰਕੇ ਚੁੱਪ ਕਰਨਾ ਪੈਂਦਾ
Ha g mery v same story aa
Same meri story
ਪਿਡਾ.ਚ.ਐਵੇ.ਈ.ਹੁਦਾ.ਏ.
ਧਰਨਾਟ22
Shi gall abir ji ahi kukj bhaldeaya aj kldea
ਬਹੁਤ ਵਧੀਆ ਮੈਸੇਜ ਆ ਬਾਈ
A video sirra payi a babeyo eh sachayi a aj di ..kuriya dai ghar mawa he patdiya mera be ghar meri sass nai he patya
Story a mere Tai tukdi a puri babeyo mere nal ehda he hoya yaar 😔
Asai gande loka nu ta goli maar daini chahidi a .. sarkar nai sarre kanoon kuriya dai hak ch ditai hoye nai ehi cheez da eh najaij fyada chukdiya sarkar nu rules braber dai krne chahide nai boht Dhaka krdiya kuriya yaar
Bhut hi nice aa video rabb Sonu hmesha kush rakhe 🙏 🙏 rabba kdd v kise da vichoda na Pai 🙏🙏😭😭😭
Bht ਵਧੀਆ ਵੀਡਿਓ ਹੈ, ਸਹੀ ਕਿਹਾ ,👌👌👌👌👌🥰
ਸਿਰਾ ਵੀਡੀਓ ਸੀ ਵੀਰੇ ਸਿਰਾ ਬੀਬੀਆ ਦੀ ਐਕਟਿੰਗ ਵੀ ਅੱਤ ਸੀ ਦੂਜਾ ਭਾਗ ਜਲਦੀ
Ye 2
::-!09
8
Veere bahut vdiya message dita video ch aunti di acting bhut vdiya Bilkul sach paish kita
ਸੱਚੀ ਵੀਰ ਰਵਾਂ ਹੀ ਦਿੱਤਾ ਬਹੁਤ ਵਧੀਆ ਸੀ
Very nice video veer es da 2 part v bnao jis vich babu nu apni galti da ehsaas hunda pta lge te osnu apni maa di sachai pta lge
0
ਬਹੁਤ ਵੱਧਿਅਾ
je Maa hee dhee ñu ohjhì mat dèvè ta ghar narak hunda hàì. . ..Ďhàŕant. ìs sò ģhaint kidàďar .tanxxxxx for the video's by j.j.sandhu gurusaria best of luck for the next video .
ਬਹੁਤ ਵਧੀਆ ਜੀ👍👍
Sukh Kaur g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ,,
Bahut sohni ਵੀਡੀਓ aa veere
Wow u r a strong person.You have taken a bold step.Its Ur right. The mother wants to break Ur relations.These mothers are kalyugi mothers.
Boht wadhia ....
Boht ghar ch hunda a kujh... Eho g a mawan nu chahida... Apnia kuria nu ghar e rakh lea krn..... Kio kise duje da ghar v kharaw krdia ne.....
Nice part 2 vi Bna lo please
Bhutttt vdiyaaa c story schiiiii... Salute aa tuhanu saryaa nu
Video bhut NYC c veer ji 2 Nd part Ch dikhao ki ghr bass giya te kudi Di mmi nu APNI Galti da ahisaas ho giya
Dhernat shahzaday, tunay to RULA dia yar. Itni DHUKHI vid na bnaya kr. V. nice, very nice blkeh The nicest.
ਬਹੁਤ ਵਧੀਅਾ ਧਰਨਾਟ ਵੀਰੇ
Nice video dharnat bhaji God bless you and your friends and family
ਮੈੰ ਤਾਂ ਸੋਚਿਆ ਧਰਨਾਟ ਆਪਣੀ ਸੱਸ ਦੇ ਚੋਂਟੇ ਚੁਕਣ ਚਲਿਆ ਰਾਤ ਨੂੰ 🤣🤣
Nice and emotional, I want part 2 please🙏🙏
ਬਹੁਤ ਵਧੀਆ ਵੀਡੀਓ
ਗੁੱਡ ਵੀਰ ਜੀ ਬਹੁਤ ਵਧੀਆ ਲਵ ਯੂ ਜਿਉਂਦੇ ਰਹੋ ਇਹ ਗੱਲਾਂ ਸੱਚੀਆਂ ਨੇ
ਬਹੁਤ ਵਧੀਅਾ ਕਹਾਣੀ ਜੀ
Bahut vadiya video 💯💯💯💯💯💯
❤️❤️ਸਿਆਂ 👌👌ਧਰਨਾਟ ਬਾਈ😘😘😘😘
,
Bohot vadiya plz next part bnao
Story true aah jyada kudiya diya mava eda ee krdiyaa
ਬਹੁਤ ਵਦੀਆ
ਵੱਕੇਆ ਸਹੀਆ
ਮੁਆਫੀ ਨਾਲ ਕੀ ਹੋ ਜੂ ਗਾ
ਚਗਲ ਮਾ
❤️❤️❤️ਸਹੀ ਮੈਸਜ ਦਿੱਤਾ Bai 👌👌👌👌
ਬਹੁਤ ਵਧੀਆ ਜੀ
ਬਹੁਤ ਵਧੀਆ
Nice story veer Dil to salute sari team nu
Very nice video next part 👌👌👌👌👌👍👍👍👍