ਜੱਟ ਤੇ ਸੀਰੀ ਦੀ ਸਾਂਝ • Dharnat Jhinjer • A Short Movie

Поділитися
Вставка
  • Опубліковано 27 вер 2020
  • • Directed by: Satta Mann and Sukh Dahiya
    • Edited by: Sukh Dahiya
    • Special Thanks: @DESIMASTIPINDAWALE
    • For business enquires e-mail us at:
    business.haryauwale@gmail.com
    • Babaldeep Jhinjer
    Song Credits:
    SINGER: Lakhi Ghuman
    Title: ਜੱਟ ਤੇ ਸੀਰੀ ਦੀ ਸਾਂਝ • Dharnat Jhinjer • A Short Movie
    Featuring: Dharnat Jhinjer, Arry Jhinjer, Gharinder Singh, Sukh Dahiya, Babli Jhinjer, Satta Maan & Many more.
    ਭਾਰਤੀ ਕਿਸਾਨ ਯੂਨੀਅਨ • ਖੇਤੀਬਾੜੀ ਬਿਲ ਰੱਦ ਕਰੋ
    ਕਿਸਾਨ ਮਜਦੂਰ ਏਕਤਾ ਜਿੰਦਬਾਦ
    Agriculture Ordinance 2020
    Shambu Border
    • All rights reserved.
    ©Sukh Satta Productions
    ℗Licensed to HARYAU WALE
    • Social Accounts
    Follow us on Instagram
    👉🏻 / sukh_iam
    / maan_satta
    / haryauwale
    • Facebook Page
    👉🏻 / haryauwale
    NOTICE- This is a Copyright protected work. re-uploading on any social media platform will be resulting in legal action.
    #haryauwale #sukhdahiya #sattamaan #desimastipindawale
    Tags-
    Haryau Wale
    A short movie
    Lakha Sidhana
    Kanwar Grewal
    Deep Sidhu
    Jass Bajwa
    Sippy Gill
    drani jethani
    New punjabi movie
    Sanju
    Punjabi movies 2020
    A short punjabi movie
    Sukh Dahiya
    Satta maan
    Latest punjabi
    Divorce
    doctor sidhu Moosewala
    Jisam
    Jisam di bhukh
    Bambiha bole
    Dharnat jhinjer
    Desi masti
    Desi masti pinda wale
    Sidhu moosewala
    New leaked song
    Sidhu news
    Jaswinder brar
    Love story
    Lockdown
    New movie
    Latest punjabi
  • Розваги

КОМЕНТАРІ • 627

  • @Dhillon_Bathinde_Aala
    @Dhillon_Bathinde_Aala 3 роки тому +107

    ਬਹੁਤ ਵਧੀਆ ਜੀ

  • @balwindermander7136
    @balwindermander7136 3 роки тому +60

    ਬਾਈ ਧਰਨਾਟ ਸਿਆਂ ਕਮਾਲ ਕਰਤੀ ਦੁਨੀਆਂ ਨੂੰ ਸਮਝਾਉਣ ਵਾਲੀ

    • @avtarsamra2823
      @avtarsamra2823 3 роки тому +4

      ਅੰਕਲ ਜੀ ਵਾਹਿਗੁਰੂ ਮਿਹਰ ਕਰੇ ਤੁਸੀਂ ਜਲਦੀ ਠੀਕ ਹੋ ਕੇ ਤੁਰਨ ਫਿਰਨ ਲਗ ਜਾਵੋ ਗੇ ਵਾਹਿਗੁਰੂ ਮਿਹਰ ਕਰੇ ਜੀ

    • @avtarsamra2823
      @avtarsamra2823 3 роки тому +5

      ਬਹੁਤ ਵਧੀਆ ਜੀ ਇਹ ਝੰਡਾ ਵੀ ਏ ਤੇ ਡੰਡਾ ਵੀ ਮੋਦੀ ਦੀ ਗਾਰਡ ਪਾੜਨ ਦੇ
      ਨੂੰ ਜੀ

  • @deepdeep8973
    @deepdeep8973 3 роки тому +5

    ਖੋਹ ਲਏ ਹੱਕ ਕਿਸਾਨਾਂ ਦੇ।ਦੁੱਖ ਹੈ ਪੇਣੇ ਜਰਨੇ
    ਇਕੱਠੇ ਹੋ ਜਉ ਸਾਰੇ ਰੱਲਕੇ। ਲਾਣੇ ਦਿੱਲੀ ਜਾਕੇ ਧਰਨੇ

  • @harpreetgaga3066
    @harpreetgaga3066 3 роки тому +18

    ਬਹੁਤ ਵਧੀਆ ਸੁਨੇਹਾ ਦਿੱਤਾ ਵੀਰੇ ਸਾਨੂੰ ਸਾਰਿਆ ਨੂੰ ਇਕੱਠੇ ਹੋਣਾ ਚਾਹਿਦਾ ਹੈ

  • @lohgarhdx2480
    @lohgarhdx2480 3 роки тому +8

    ਬਹੁਤ ਵਧੀਆ ਮੈਸਜ ਐ ਧਰਨਾਟ ਬਾਈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @tagjeetsingh6371
    @tagjeetsingh6371 3 роки тому +34

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @JasvirSingh-gj3li
    @JasvirSingh-gj3li 3 роки тому +1

    ਧਰਨਾਟ ਬਾਈ ਹੁਣ ਕਿਸਾਨਾਂ ਦੇ ਵਿਰੁੱਧ ਬਿਲ ਪਾਸ ਹੋਇਆ ਤਾਂ ਕਿਸਾਨਾ ਨੂੰ ਮਜ਼ਦੂਰ ਯਾਦ ਆ ਗਏ ਜਦੋਂ ਇਹੋ ਕਿਸਾਨ ਤੁਹਾਡੇ ਇਲਾਕੇ ਵਿੱਚ ਇਨਾਂ ਮਜ਼ਦੂਰਾਂ ਵਿਰੁੱਧ ਗੁਰੂਦੁਵਾਰਿਆ ਸਾਹਿਬ ਵਿਚ ਮਤੇ ਪਾਸ ਕਰ ਰਹੇ ਸਨ ਉਦੋਂ ਤਾਂ ਕਿਸੇ ਕਿਸਾਨ ਯੂਨੀਅਨ ਅਤੇ ਤੇਰੇ ਵਰਗੇ ਕਿਸੇ ਵੀ ਕਲਾਕਾਰ ਨੇ ਮਜ਼ਦੂਰਾਂ ਦੇ ਹੱਕ ਵਿੱਚ ਆਵਾਜ਼ ਨਹੀਂ ਉਠਾਈ ਹੁਣ ਕਿਸਾਨਾਂ ਨੂੰ ਮਜ਼ਦੂਰ ਏਕਤਾ ਯਾਦ ਆ ਗਈ

  • @uttampreet4619
    @uttampreet4619 3 роки тому +31

    ਕਿਸਾਨ ਏਕਤਾ ਜਿੰਦਾਬਾਦ

  • @dalveersandhu7010
    @dalveersandhu7010 3 роки тому +24

    ਬਹੁਤ ਵਧੀਆ ਵੀਡਿਓ ਵੀਰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @raviinder80
    @raviinder80 3 роки тому +11

    Very nice movie good job God bless you ਧਰਨਾਟ ਸਿਆਂ ।

  • @singhharpal5578
    @singhharpal5578 3 роки тому +10

    ਇਹ ਕਿਸਾਨ ਨਹੀਂ ਲੱਗਦੇ ਜਿਹੜੇ ਮੇਰੇ ਸਾਲੇ ਡਿਸਲਾਇਕ ਕਰਦੇ

  • @rachhpalsingh78466
    @rachhpalsingh78466 4 місяці тому

    ਸ਼ਹੀਦ ਭਗਤ ਸਿੰਘ ਨੇ ਕਿਹਾ ਸੀ । ਜਦੋਂ ਤੱਕ ਕਿਰਤੀ ਲੋਕਾਂ ਦਾ ( ਕਿਸਾਨ ਅਤੇ ਮਜ਼ਦੂਰਾ ਦਾ ) ਏਕਾ ਨਹੀਂ ਹੁੰਦਾ ਉੱਦੋਂ ਤੱਕ ਅਜਾਦੀ ਬਹੁਤ ਦੂਰ ਹੈ ।

  • @sukhjitsinghsingh9490
    @sukhjitsinghsingh9490 3 роки тому +1

    ਧਨਾਟ ਵੀਰ ਜਦੋਂ ਤੱਕ ਲੋਕ ਜਾਤ ਪਾਤ ਦਾ ਹੰਕਾਰ ਨਹੀਂ ਛੱਡਦੇ ਉਦੋਂ ਤੱਕ ਸਾਰੇ ਸਮਾਜ ਦਾ ਇੱਕ ਹੋਣਾ ਮੁਸ਼ਕਿਲ ਆ ਜਿਹੜੇ ਆਰ ਐੱਸ ਐੱਸ ਦੇ ਲੋਕਾਂ ਨੇ ਹੀ 6000 ਜਾਤਾਂ ਬਣਾਈਆਂ ਤਾਂ ਕਿ 98% ਲੋਕ ਇਕ ਨਾ ਹੋ ਜਾਣ ਅਤੇ ਆਪਾ ਸਾਰੇ ਲੋਕਾਂ ਨੂੰ ਇੱਕ ਹੋਣਾ ਚਾਹੀਦਾ ਹੈ ਅਤੇ ਸਾਰੇ ਸਮਾਜ ਦੇ ਹੱਕਾਂ ਲਈ ਲੜਨਾ ਚਾਹੀਦਾ ਹੈ ਖੇਤੀ ਸਾਰੇ ਸਮਾਜ ਦੇ ਲੋਕ ਕਰਦੇ ਹਨ

  • @harvindersingh1698
    @harvindersingh1698 3 роки тому +6

    Very nice Dharnatt 22 ਸਿਰੇ ਲਾਤੀ ਜਮਾਂ

  • @sukhvirhandesra4706
    @sukhvirhandesra4706 2 роки тому

    ਸਾਡੇ ਏਧਰ ਤਾਂ ਹੁਣ ਸੀਰੀ ਰਲਦੇ ਹੀ ਨਹੀਂ ਬਾਬਿਉ ਭਇਆ ਦਾ ਟਾਈਮ ਹੈ ਓ ਵੀ ਹਾੜੀ ਸੋਨ੍ਹੀ ਕੋਈ ਟਾਈਮ ਓ ਵੀ ਬਹੁਤ ਚੰਗਾ ਲੱਗਦਾ ਸੀ ਬਾਈ ਜੀ

  • @dildeeprandhawa82
    @dildeeprandhawa82 3 роки тому

    ਧਰਨਾਟ ਬਾਈ ਦੇ ਘਰਵਾਲੀ ਦੀ ਅੈਕਟਿੰਗ ਜਮਾਂ ਸਿਰਾ

  • @kirtthind7576
    @kirtthind7576 3 роки тому +31

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @rachhpalsingh78466
    @rachhpalsingh78466 4 місяці тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @amanisingh7338
    @amanisingh7338 3 роки тому +3

    Wah 22 dharnaat siraaaa video 22 likhan nu koi sabad ni great god bless you

  • @mandeepsingh-pg1zt
    @mandeepsingh-pg1zt 3 роки тому +3

    Bhut vaida msg ditta veera ne. Eh ldaai sirf kissana di ni majdoora di vi hai. Kissan ekta zindabad

  • @hnoeysingh1965
    @hnoeysingh1965 3 роки тому +1

    ਬਹੁਤ ਘੈਂਟ ਗੱਲਾਂ ਕਹੀਆਂ ਹਨ 🔥🔥

  • @overseersinghbhullaroverse9716
    @overseersinghbhullaroverse9716 3 роки тому +23

    ਬਹੁਤ ਵੱਧੀਆਂ ਵੀਡੀਓ ਆ ਬਾਈ ਧਰਨਾਟ ਸਿਆਂ ਸ਼ਿਰੇ ਲਾ ਤੀ ਗੱਲ ਬਾਈ ਜੀ 👌👌👌🙏🙏🌹🌹

  • @parmjeetsinghjawandha661
    @parmjeetsinghjawandha661 3 роки тому +7

    ਬਹੁਤ ਵਧੀਆ ਮੈਸਿਜ ਏ ਵੀਰ ਜਿੰਊਦੇ ਵਸਦੇ ਰਹੋ ਵੀਰ

  • @punjabilive8461
    @punjabilive8461 3 роки тому +36

    ਵੀਰੋ ਪੰਜਾਬ ਦੀ ਅਜਾਦੀ ਤੋ ਬਿਨਾ ਅਪਣਾ ਹੱਕ ਨਹੀ ਮਿਲਣਾ । ਖਲਿਸਤਾਨ ਲੲੀ ੲਿਕੱਠੇ ਹੋਵੋ ।

  • @bssekhon5773
    @bssekhon5773 3 роки тому +1

    ਵੀਡੀਓ ਬਹੁਤ ਸੋਹਣੀ ਹੈ ਕੁੜੀ ਦਾ ਰੋਲ ਬਹੁਤ ਵਧੀਆ ਹੈ ਧਰਨਾਟ ਬਾਈ ਕੇਲੇ ਤੋੜ ਲਏ ਲਗਦਾ

  • @navneetsidhu8270
    @navneetsidhu8270 3 роки тому

    ਬਹੁਤ ਵਧੀਆ ੨੨ ਜੀ ........ ਬਾਈ ਖਿੱਚ ਕੇ ਰੱਖੋ ਕੰਮ......... ਇਸ ਤਰਾਂ ਸਾਰੇ ਮੁੱਦਿਆਂ ਤੇ ਜ਼ਰੂਰ ਨਵੀਂ ਨਵੀਂ ਫ਼ਿਲਮ ਬਣਾਇਆਂ ਕਰੋ .......

  • @rachhpalsingh78466
    @rachhpalsingh78466 4 місяці тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਬਹੁਤ ਹੀ ਚੰਗਾ ਸੁਨੇਹਾ ਦਿੱਤਾ ਹੈ ਜੀ ।

  • @AmarjitSingh-nj3nb
    @AmarjitSingh-nj3nb 3 роки тому +1

    Balley 22 Dharnat Tu Ta Sierra Latta. God bless you.

  • @DarshanSingh-np1yc
    @DarshanSingh-np1yc 3 роки тому +1

    This prediction is true Kisano samjho Best movie Thanks Dharnat bha ji

  • @harpreetgrewal4226
    @harpreetgrewal4226 3 роки тому +11

    Dharnat bai teri rees koi ne kar sakda tu ta sira a bai

  • @manpreetrandhawa9386
    @manpreetrandhawa9386 3 роки тому +7

    ਜੈ ਜਵਾਨ ਜੈ ਕਿਸਾਨ

  • @RinkuSingh-zl8lr
    @RinkuSingh-zl8lr 3 роки тому

    Bohat sohna sunehaa good kisan majdoor EKTA jindabad

  • @SinghGill7878
    @SinghGill7878 3 роки тому

    ਬਹੁਤ ਵਧੀਅਾ ਧਰਨਾਟ ਬਾੲੀ
    ਕਿਸਾਨ ਮਜਦੂਰ ੲੇਕਤਾ ਜਿੰਦਾਬਾਦ

  • @ajayveersingh6792
    @ajayveersingh6792 3 роки тому +2

    👌👌👌

  • @BalwinderSingh-ej8yp
    @BalwinderSingh-ej8yp 3 роки тому

    ਵਾਹ ਬਹੁਤ ਵਧੀਆ ਧਰਨਾਡ ਤੇਰਾ ਤੇ ਤੇਰੀ ਘਰ ਵਾਲੀ ਦਾ ਰੋਲ ਅੱਜ ਦੇ ਸਮੇਂ ਮੁਤਾਬਕ ਚੰਗਾ ਸੁਨੇਹਾ ਵੀ ਹੈ ਧੰਨਵਾਦ ਪੁਤਰਾ

  • @GurdeepSingh-ng9gq
    @GurdeepSingh-ng9gq 3 роки тому

    ਏਕਾ ਹੱਲ ਵੀਰ ਜੀ ਸਾਰੇ ਸੂਬਿਆਂ ਵਾਲੇ ਏਕਤਾ ਕਰੋ ਸਾਰੇ ਮਸਲੇ ਹੱਲ ਹੋ ਜਾਉ ਰਿਸ਼ਵਤ ਖੋਰੀ ਲੀਡਰ ਖੋਰੀ ਨਸ਼ੇ ਬੰਦ

  • @luckybhatia2419
    @luckybhatia2419 3 роки тому +1

    Waheguru Ji Bai Tharnat Eke Vich Rab Hunda Sub Theek Ho Jayu Eh Sarkara De Puthe Din Suru Hoge

  • @manpreetgrewal3476
    @manpreetgrewal3476 3 роки тому

    ਧਰਨਾਟ ਦੀ ਟੀਮ ਨੇ ਸਿਰਾ ਕਰਤਾ ਬਾਈ

  • @LovepreetSingh-gm1zd
    @LovepreetSingh-gm1zd 3 роки тому +3

    🙏Kisaan majdoor ekta zindabaad 🙏

  • @Maanentertainment814
    @Maanentertainment814 3 роки тому +4

    God bless you dharnaat....

  • @makhansingh6407
    @makhansingh6407 2 роки тому

    bilkul sahi kiha dharnat bhai sade v kuj k lok ne jehde kisana nu mada kehnde ne ona nu v seti hi akal aau

  • @yusafali4969
    @yusafali4969 3 роки тому +2

    Nice bro good

  • @jagdevsinghdhaliwal9528
    @jagdevsinghdhaliwal9528 3 роки тому +3

    Good job bro 😊😊keep it up bro

  • @jagseersinghchahal1183
    @jagseersinghchahal1183 3 роки тому +12

    ਬਹੁਤ ਵਧੀਆ ਵੀਡੀਓ ਬਾਈ 👌👌👌

  • @chahalgursimranjitkaur9106
    @chahalgursimranjitkaur9106 3 роки тому

    Boht vdia message aa loka nu smjaun lyi 👍👍👍

  • @arshdeephanjra4883
    @arshdeephanjra4883 3 роки тому +1

    Proud to haryau wale

  • @charanjeetsandhu1669
    @charanjeetsandhu1669 2 роки тому

    ਧਰਨਾਟ ਬਾਈ ਨੇ ਸਿਰਾ ਲਾਤਾ ਸਮਝਉਣ ਦਾ

  • @GagandeepSingh-qy9tp
    @GagandeepSingh-qy9tp 3 роки тому +5

    ਬਹੁਤ ਵਧੀਆ ਵੀਰ 👍👍👌🌴🌴

  • @BraichSaabPB13
    @BraichSaabPB13 3 роки тому +12

    ਜਰ ਤੁਸੀ ਵਿਹੜੇ ਵਾਲੇ ਕਿੳੁ ਕਹਿਣੇ ਓ ਵਿਹੜੇ ਵਾਲੇ ਤਾ ਤੁਸੀ ਓ ਸਾਡੇ ਕੋਲ 2/4 ਵਿਸਵੇ ਥਾ ਹੁਦੀ ਅਾ ਰਹਿਣ ਵਾਸਤੇ ਸੋਡੇ ਘਰ ੲਿਕ ੲਿਕ ਦੋ ਦੋ ਵਿਗਿਅਾ ਚ ਹੁਦੇ ਤੁਸੀ ਓ ਵਿਹੜੇ ਅਾਲ਼ੇ ਤਾ ਅਸੀ ਕਿਹੜੇ ਪਾਸਿਓ ਵਿਹੜੇ ਅਾਲੇ ਅਾ
    ਰਹੀ ਗਲ ਬਿਲ ਦੀ ੲਿਹ ਸਰਕਾਰ ਨੇ ਬਹੁਤ ਮਾੜਾ ਕਮ ਕੀਤਾ ਮੈ ੲਿਸ ਦਾ ਵਿਰੋਧ ਕਰਦਾ ਹਾ ਕਿਸਾਨ ੲੇਕਤਾ ਜਿਦਾਵਾਦ ਮਜਦੁਰ ੲੇਕਤਾ ਜਿਦਾਵਾਦ

    • @shubhsidhupunjabimundda6087
      @shubhsidhupunjabimundda6087 3 роки тому +1

      ਸਹੀ ਕਿਹਾ, ਵਿਹੜੇ ਜਿੰਨ੍ਹਾਂ ਦੇ ਘਰ ਵੱਡੇ ਹੁੰਦੇ ਐ, ਉਹ ਹੁੰਦੇ ਵਿਹੜੇ ਵਾਲੇ, ਜਿੰਨ੍ਹਾਂ ਦੇ ਘਰ ਹੀ ਛੋਟੇ,ਛੋਟੇ ਹੁੰਦੇ ਐ ਉਹ ਕਾਹਦੇ ਵਿਹੜੇ ਵਾਲੇ ਵਿਹੜਾ ਸ਼ਬਦ ਦੀ ਹਾਲੇ ਤੱਕ ਸਮਝ ਨਹੀਂ ਆੲੀ।

  • @bindergill5298
    @bindergill5298 3 роки тому +13

    So nice ji

    • @kewalmajhu8601
      @kewalmajhu8601 3 роки тому +2

      Só níçé jí 👌👌👌👌👌👌👌👌👌👌

  • @bhambrasingh6413
    @bhambrasingh6413 3 роки тому

    bahut wadiya dharnat bhai jio

  • @Lovepreetsingh-jj3ve
    @Lovepreetsingh-jj3ve 3 роки тому +1

    Wah wah wah veer g ki video banayi yaar sirra la dinna eho jehe desi roll vich tan love you truck bhar k sardara😍😘😁😁😀💝💞💝💞💝💞💝💝💝💝💞💞💓💓💕💕💖💖❤❤💗💗

  • @luckysidhu8963
    @luckysidhu8963 3 роки тому +1

    Love you jatta

  • @harmandersingh6698
    @harmandersingh6698 3 роки тому +1

    Right
    Very nice 👌👌👌

  • @harjinder245
    @harjinder245 3 роки тому +14

    ਬਹੁਤ ਹੀ ਵੱਧੀਆ ਢੰਗ ਨਾਲ ਸਮਝਾਇਆ, ਧਰਨਾਟ ਬਾਈ।
    ਕੋਈ ਇਸ ਸੰਘਰਸ਼ ਨੂੰ ਆਪਣੇ ਸਿਆਸਤੀ ਲਾਹੇ ਲਈ ਨਾ ਵਰਤੇ, ਬਸ ਇਸ ਗੱਲੋ ਸੁਚੇਤ ਹੋਣ ਦੀ ਲੋੜ ਹੈ। 🙏🙂

  • @aulakhsaab1043
    @aulakhsaab1043 3 роки тому +5

    Siraaaaaaaaaa

  • @beantbrar2584
    @beantbrar2584 3 роки тому +8

    ਬਹੁਤ ਵਧੀਆ ਵੀਰੇ ਵੀਡੀਓ ਗੱਲ ਤਾ ਤੇਰੀ ਸਹੀ ਆ

  • @manveerturka3075
    @manveerturka3075 3 роки тому

    Dhanwaad dharnaat shukar hai kise ne tan sochya v apan nu eka karna pena nahi kissan kite kalla thodi na bohat ghar ne jo ki saanj nal chalde ne kissan d

  • @hardipsingh9246
    @hardipsingh9246 3 роки тому

    ਬਹੁਤ ਹੀ ਵੱਧੀਆ ਤੇ ਸਮਾਜਿਕ ਸਾਂਝ ਤੇ ਪਿਆਰ ਨੂੰ ਦਰਸਾਉਂਦੀ ਹੈ ਇਹ ਵੀਡੀਓ ! ਇਕ ਹੋਰ ਬੇਨਤੀ ਹੈ ਨਾਲ ਕੰਮ ਕਰਨ ਵਾਲੇ ਕਾਮੇ ਨੂੰ ਸੀਰੀ ਨਹੀਂ ਸਾਂਝੀ ਕਿਹਾ ਕਰੋ ਤਾਂ ਉਹਨਾਂ ਦਾ ਵੀ ਵੱਧੀਆ ਸਮਾਜਿਕ ਰੁੱਤਬਾ ਬਣੇ ! ਬਹੁਤ ਵੱਧੀਆ ਮੂਵੀ ਹੈ ਜੀ , ਚਾਚੇ , ਧਰਨਾਟ, ਤੇ ਉਹਦੀ ਘਰ ਵਾਲੀ ( ਸ਼ਿੰਦਰ)ਦਾ ਰੋਲ ਕਰਨ ਵਾਲੀ ਕੁੱੜੀ ਤਿੰਨਾਂ ਦੀ ਐਕਟਿੰਗ ਬਹੁਤ ਬਹੁਤ ਲਾ-ਜ਼ਵਾਬ ਰਹੀ ਹੈ!ਬਹੁਤ ਧੰਨਵਾਦ ਜੀ !

  • @HarjeetSingh-xx4bp
    @HarjeetSingh-xx4bp 3 роки тому +2

    😍😍😍😍😍

  • @jaswindersinghrai7419
    @jaswindersinghrai7419 3 роки тому +2

    Darnat bai siraa ji❤❤❤🇺🇸🇺🇸🇺🇸

  • @angrejsingh5503
    @angrejsingh5503 3 роки тому +1

    ਇਹ ਤਾ ਬਾਈ ਸਿਰਾ ਹੀ ਲਾਤਾ ਬਾਈ ਹੁਣ ਇਕਠੇ ਹੋਣਾ ਹੀ ਪੈਣਾ

  • @GurdeepSingh-ng9gq
    @GurdeepSingh-ng9gq 3 роки тому

    ਇੱਕ ਬਰਤਨ ਵਿੱਚ ਪੀਣ ਖਾਣ ਵਾਲੇ ਦੋਵੇਂ ਭਰਾ ਦੋਸਤ ਹਨ ਸਾਰੇ ਮਿਲਕੇ ਕੰਮ ਕਰੋ

  • @dhamihelps7043
    @dhamihelps7043 3 роки тому +2

    Love u ਧਰਨਾਟ Bro

  • @maanmaan7172
    @maanmaan7172 3 роки тому +3

    Vaught vadea y ji God bless you

  • @avtarchhajla9074
    @avtarchhajla9074 3 роки тому +1

    ਗੱਲ ਸਹੀ ਏ ਬਾਈ ਸਭ ਨੂੰ ਹੱਕ ਏ ਨਾਲ ਜੂੜਨ ਦਾ💪💪👌👌

  • @sonusidhu7317
    @sonusidhu7317 3 роки тому

    Very good movie God bless u dharnat

  • @baljeetkaur8631
    @baljeetkaur8631 3 роки тому

    Bahut wadiya

  • @sewasingh4787
    @sewasingh4787 3 роки тому

    ਧਰਨਾਟ ਮਜਾ ਲਿਆ ਦਿੱਤਾ ਈ

  • @tejasween5438
    @tejasween5438 3 роки тому

    Bahut badia veere

  • @bittugrewal687
    @bittugrewal687 3 роки тому +2

    Very good 👌

  • @beantghumaan6266
    @beantghumaan6266 3 роки тому +1

    ਬਹੁਤ ਵਧੀਆ ਵੀਡੀਓ ਵੀਰ ਜੀ

  • @pargatsidhu3459
    @pargatsidhu3459 2 роки тому +1

    I Love you Sara nu tarli bhar ka Ji sari Tami nu tarli bhar ka dharnat Ji nu sari Tami nu tarli bhar ka dharnat Ji nu

  • @PARGATSINGH-bc2sy
    @PARGATSINGH-bc2sy 3 роки тому +5

    Salute aa 22 g

  • @nijjarmodernfarming4110
    @nijjarmodernfarming4110 3 роки тому +2

    Good message 👍👍👍

  • @barhingravinder4714
    @barhingravinder4714 3 роки тому +2

    Right brother

  • @DeepSingh-sw1un
    @DeepSingh-sw1un 3 роки тому

    Sirra video bro kisan ekta jindabad and
    Insaniat jindabaad dharnat bro

  • @kamalpreetkaurdhaliwal8992
    @kamalpreetkaurdhaliwal8992 3 роки тому +1

    ਵਾਈ।ਗਲ.ਤਾ ਬਹੁਤ ਵਧੀਆ ਹੈ ਪਰ ਜੈ ਕੋਈ ਸਮਝੈ ਸਮਝ ਜਾਊ ਵਾਈ ਜੀ ਅਜੈ ਵੀ ਮੋਕਾ ਹੈ

  • @harinderdhaliwal4297
    @harinderdhaliwal4297 3 роки тому

    Bahut vadia dharnat Singh

  • @sansarsingh5881
    @sansarsingh5881 3 роки тому +7

    ਕਿਸਾਨ ਮਜਦੂਰ ਏਕਤਾ ਜਿੰਦਾਬਾਦ🙏🙏

  • @bootasingh3874
    @bootasingh3874 3 роки тому

    Att bai dharnaat bai siraa hi aa

  • @NareshKumar-yp1dj
    @NareshKumar-yp1dj 3 роки тому

    ਧਿਰਾਂ ਭਾਈ ਬਹੁਤ ਹੀ ਵਧੀਆ ਜੀ

  • @surinder5911
    @surinder5911 3 роки тому +1

    ਜਮਾਂ ਸਿਰਾਂ ਲਾਤਾ ਬਾਈ ਜੀ ਤੂਹਾਨੇ

  • @ralliala549
    @ralliala549 3 роки тому +2

    Y dharnat li ik like krdo❤️

  • @KulwinderSingh-nd5hl
    @KulwinderSingh-nd5hl 3 роки тому +2

    Good ver

  • @jagmeetsidhu5533
    @jagmeetsidhu5533 3 роки тому

    Bhut vdhia

  • @balkarnsandhu9280
    @balkarnsandhu9280 2 роки тому

    kisan mazdoor ekta zindabaad

  • @harjeetsran1855
    @harjeetsran1855 3 роки тому +9

    Good dhraht 22g

  • @amritsingh6424
    @amritsingh6424 Рік тому +1

    Very nice veer ji

  • @randhirsingh1011
    @randhirsingh1011 3 роки тому +1

    Very very good video🎥✌ . Thanks Dhharnat.

  • @shah7517
    @shah7517 3 роки тому

    bhut vdia msz dharnat bro sahid sare lokk eda di soch rakhn tere vali 👌🏻👌🏻👌🏻

  • @sidhusaab8128
    @sidhusaab8128 3 роки тому +4

    ❤️❤️❤️🙏👍

  • @HarjinderSingh-zg2io
    @HarjinderSingh-zg2io 3 роки тому +1

    Awesome video carry on

  • @amangill3852
    @amangill3852 3 роки тому +2

    ,👌

  • @pritpalsinghsidhuadv7488
    @pritpalsinghsidhuadv7488 3 роки тому +1

    ਕਿਸਾਨ ਏਕਤਾ ਜ਼ਿੰਦਾਬਾਦ

  • @DEEPZ5911
    @DEEPZ5911 3 роки тому

    Vhot vadiya ji

  • @bindersharma4350
    @bindersharma4350 3 роки тому

    Vi jama seera ha
    Dharnat vi love you
    Very nice

  • @amritbrarbrar2595
    @amritbrarbrar2595 3 роки тому

    Bhute Vidya bai ji good job

  • @kulwantsingh-yi7bw
    @kulwantsingh-yi7bw 3 роки тому

    Bhut vdia veere

  • @LabhSingh-ez1oc
    @LabhSingh-ez1oc 3 роки тому +3

    👌👌ਬਹੁਤ ਵਧੀਆ👍💯