ਆਹ ਕੀ ਪੰਗਾ ਪੈ ਗਿਆ ?? 😳 | Episode 28 | Funny Video | Comedy video

Поділитися
Вставка
  • Опубліковано 21 січ 2025

КОМЕНТАРІ • 267

  • @AvtarSingh-xp4tk
    @AvtarSingh-xp4tk 2 місяці тому +2

    Knttt video Dharnat bai g Love u aa
    🙏🙏ਧੰਨ ਧੰਨ ਗੁਰੂ ਰਾਮਦਾਸ ਜੀ ਮੇਹਰ ਭਰਿਆ ਹੱਥ ਰੱਖਣ ਜੀ 🙏🙏

  • @SukhwinderSingh-wq5ip
    @SukhwinderSingh-wq5ip Рік тому +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @KutbaTelevision-
    @KutbaTelevision- Рік тому +2

    Vich bolunga tere film ch tusi Roll keta va main ajj dekhi c film love you y kant action c ❤️❤️❤️🔥🔥🔥

  • @pargatsharma2602
    @pargatsharma2602 Рік тому +1

    ਬਾਬੇ ਸਿਰਾ ਲਾਇਆ ਪਿਆ ਲਵ ਯੂ ਟਰੱਕ ਭਰ ਕੇ

  • @JaspalSingh-qf1ty
    @JaspalSingh-qf1ty Рік тому +3

    ਜਸਪਾਲ ਸਿੰਘ🙏🙏❤💯💯🙏😂😂😂😂😂😂😂😂❤❤❤❤❤❤❤❤❤❤❤😂

  • @HarmanGurjar-vr3oq
    @HarmanGurjar-vr3oq 9 місяців тому +2

    Wow 😲😲😲❤❤

  • @ਸਤਵੀਰਸਿੰਘ-ਫ3ਸ

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @rachhpalsingh78466
    @rachhpalsingh78466 Рік тому +1

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @BhinderKaur-vl8qk
    @BhinderKaur-vl8qk Рік тому +11

    ਬਾਈ ਜੀ ਸਾਰੀ ਟੀਮ ਦਾ ਧੰਨਵਾਦ ਵਾਈ ਜੀ,ਧਰਨਟ,ਵਾਈ ਜੀ,ਆਪ,ਦੀ, ਲੰਮੀ ਉਮਰ ਹੋਵੇ ❤❤❤❤❤❤❤❤🎉🎉🎉🎉🎉🎉🎉😊😊😊😊😊

  • @harwinderkaur6468
    @harwinderkaur6468 Рік тому +1

    ਧਰਨਾਟ ਤੇਰੀ ਵਿਡੀਊ ਨੇ ਤਾਂ ਸਾਰੇ ਵਾਣੀ ਪਾ ਦਿੱਤੇ ਬਹੁਤ ਹੀ ਵਧੀਆ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਤੋ ਬੇਬੇ ਭੰਗੂ

  • @ਸਤਵੀਰਸਿੰਘ-ਫ3ਸ

    ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ

  • @Reeta_Rani__
    @Reeta_Rani__ Рік тому +2

    ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰੇ ਧਰਨਾਟ ਵੀਰਾ ਬਹੁਤ ਸ਼ੇਰ ਹੈ ਸਾਰੀਆਂ ਦਾ ਮੂਤ ਕੱਢ ਕੇ ਰੱਖ ਦਿੱਤਾ 👍👍👍👍❤️♥️♥️♥️

  • @Reeta_Rani__
    @Reeta_Rani__ Рік тому +23

    ਚਰਨੋ ਤਾ ਧਰਨਾਟ ਬਿਨਾਂ ਰਹਿ ਨਹੀਂ ਸਕਦੀ ਸੀ ਧਰਨਾਟ ਤਾ ਚਰਨੋ ਦਾ ਘਰ ਦੇਖ ਕੇ ਖੁਸ਼ ਹੋ ਗਿਆ ❤️♥️❤️❤️❤️❤️👍👍👍

  • @gurjindersingh3638
    @gurjindersingh3638 Рік тому +5

    Sari team nu sat Shri akal dharnat g 🙏 bahut vadia super video all team good acting very salute g 🙏🥀💙🥀👌 Yamuna Nagar

  • @JaspinderSingh-h2q
    @JaspinderSingh-h2q Рік тому +2

    Very very nice video ji 👌👌👌👍👍👍❤❤❤🎉🎉🎉

  • @bindergahlot6920
    @bindergahlot6920 Рік тому +3

    ਬਹੁਤ ਵਧੀਆ ਜੀ ਬਾਬੇ ਦੀ ਚੰਗੀ ਭੂਤਨੀ ਭਲਾਈ

  • @rachhpalsingh78466
    @rachhpalsingh78466 Рік тому +1

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @PalaAULAKH
    @PalaAULAKH Рік тому +2

    ਬਹੁਤ ਸੋਹਣੀ ਵੀਡੀਓ ਆ ਬਾਈ ਮੈ ਹੱਸ ਹੱਸ ਦੂਰਾ ਹੋ ਗਿਆ ਲਵਜੂ ਜੱਟਾ❤❤, 👌👌👍👍

  • @mangirana7724
    @mangirana7724 Рік тому +4

    बहुत अच्छा जय बाबा की😅😅😅😂😁😁

  • @Verma.15
    @Verma.15 Рік тому +7

    Bahut Wait Si Episode Di Dharnat Veer , Love You Truck 🚛🚒 Bharke Full Support To Your Channel 🙏🙏🙏🙏

  • @JagrajMaan-v3l
    @JagrajMaan-v3l Рік тому +2

    ਧਰਨਾਟ ਚਰਨੋਂ ਦਾ ਪਿਆਰ ਠੀਕ ਹੈ

  • @brindersingh3654
    @brindersingh3654 Рік тому +2

    ਬਹੁਤ ਵਧੀਆ ਵੀਡੀਓ ❤❤ਜੇਕਰ ਕੋਈ ਰੋਦਾ ਵੀ ਹੋਵੇ ਤੁਹਾਡੀ ਵੀਡੀਓ ਵੇਖ ਕੇ ਉਹ ਵੀ ਹੱਸਣ ਲੱਗ ਜਾਵੇ😂😂🥰

  • @AmandeepSingh-bu4wn
    @AmandeepSingh-bu4wn Рік тому +2

    ਬਹੁਤ ਵਧੀਆ ਜੀ

  • @Santa_singh_
    @Santa_singh_ Рік тому +4

    ਸਿਰੇ ਦੀ ਐਕਟਿੰਗ ਸਾਰੀ ਟੀਮ ਦੀ ਨਜ਼ਾਰਾ ਆ ਗਿਆ ਵੀਰ ਜੀ।ਹਾਏ ਚਰਨੋਂ

  • @RupinderchahalOffcial
    @RupinderchahalOffcial Рік тому +3

    ਸਿਰਾਂ ਵੀਡੀਓ ਹੁੰਦੀਆਂ ਨੇ ਧਰਨਾਟ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ

  • @CRAZY_MONSTERS
    @CRAZY_MONSTERS Рік тому +3

    That's funny 😂❤

  • @boharsingh7725
    @boharsingh7725 Рік тому +1

    ਬਹੁਤ ਹੀ ਵਧੀਆ ਬਾਈ
    👌👌👌👌👌

  • @KultarSingh-ji3qy
    @KultarSingh-ji3qy Рік тому +4

    ਬਹੁਤ ਬਹੁਤ ਵਧੀਆ ਧਰਨਾਟ ਵੀਰ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਪਰਮਾਤਮਾ ਚੜਦੀ ਕਲਾ ਬਖਸ਼ੇ ਲੰਬੀਆ ਉਮਰਾ ਕਰੇ ਵਾਹਿਗੁਰੂ ਤੁਹਾਡੀਆ ਵੀਡੀਓ ਬਹੁਤ ਬਹੁਤ ਵਧੀਆ ਸੀ ਭਰਾ ਹੋਰ ਗੱਲਾ ਦੀਆ ਗੱਲਾ ਬਾਬਾ ਬੜਾ ਵਧੀਆ ਸੀ ਪਤਲਾ ਜਿਹਾ ਕਿਥੋ ਲੱਭ ਕੇ ਲਿਆਦਾ ਕਰਕੇ ਨਹੀ ਗਿਆ ਇਲਾਜ ਧਰਨਾਟ ਦਾ

  • @satnamsingh9601
    @satnamsingh9601 Рік тому +1

    ਬਹੁਤ ਬਹੁਤ ਸਹੋਣੀ ਵੀਡੀਓ ਬਣਾਈ ਧਰਨਾਟ ਬਾਈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ 👍👍👌❤️❤️😂😂😂🎉🙏🙏🙏💯

  • @gurdeepjohal2420
    @gurdeepjohal2420 Рік тому +11

    ਬਹੁਤ ਵਧੀਆ ਵੀਡਿਉ ਆ ਤਰਨਾਤ ਵੀਰ ਜੀ ਰੱਬ ਤਹਾਨੂੰ ਸਾਰੀ ਟੀਮ ਨੂੰ ਹਮੇਸ਼ਾ ਖੁਸ਼ ਤੇ ਚੜਦੀਕਲਾ ਵਿਚ ਰੱਖੇ ❤❤❤❤❤❤❤

  • @kulwinderkhangura2772
    @kulwinderkhangura2772 Рік тому +1

    ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤😂😂😂

  • @bhollasingh9006
    @bhollasingh9006 Рік тому

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ ਤਾਰੀ ਵੀਰੇ ਅਗਲਾ ਭਾਗ ਛੇਤੀ ਤੋਂ ਛੇਤੀ ਬਨਾ ਦੋ ਵੀਰੇ 😃😃😃😃😃😃🤣🤣🤣🤣

  • @mandeepkhaira6567
    @mandeepkhaira6567 Рік тому +3

    Dharnaat veer video teri full Kant hundi ha par please 🙏 video 30 35 minta di krea kro jad nu sawaad aaun lagda video muk jandi ha😅😅😂😂

  • @SarbjitKaur-tu8pu
    @SarbjitKaur-tu8pu Рік тому +2

    😂😂😂😂😂😂very nice 👍

  • @NirvairSekhon-ir4gu
    @NirvairSekhon-ir4gu Рік тому +1

    Nice 22 🎉🎉🎉🎉🎉🎉🎉🎉🎉

  • @MaingalSingh
    @MaingalSingh Рік тому

    Very nice episode bai dharnat ji 🙏 👌 😊 ❤😂🎉😢

  • @radheragitravelers
    @radheragitravelers Рік тому +2

    ਬਾਈ ਵਾਲਾ ਹਸੋਨਿਓ ਯਾਰ ਗਲੀ ਚ ਲੱਗਣ ਆਲੇ ਵੀ ਸੋਚਦੇ ਨੇ ਕੀ ਹੋ ਰਿਹਾ ਕੱਲਾ ਹੀ ਹੱਸੀ ਜਾਂਦੇ ਮੈਨੂੰ ਦੁਕਾਨ ਚ ਬੈਠੇ ਨੂੰ ਵੇਖ ਕੇ 😂😂😂😂😂

  • @JasvinderSingh-yl8ir
    @JasvinderSingh-yl8ir Рік тому +1

    Siraaaa story

  • @GurpreetSingh-fq7di
    @GurpreetSingh-fq7di Рік тому +1

    Very nice video brother dharnat always your videos superb and your all team members work awesome 👍❤️🌹🙏🙏

  • @jaskaranriffa9118
    @jaskaranriffa9118 Рік тому +1

    Very nice video dharnat veer ji ❤❤❤❤🎉🎉🎉🎉

  • @honeydhillon2619
    @honeydhillon2619 Рік тому

    👌🏻👌🏻👌🏻👌🏻👍 bai g video di wait rehndi aa week ch ik video te video di length v ghtdi ja rehi aa

  • @chobber913
    @chobber913 Рік тому

    ਬਹੁਤ ਵਧੀਆ ਵੀਰ ਜੀ ਮਜਾ ਆ ਗਿਆ

  • @jagdeeppandher0753
    @jagdeeppandher0753 Рік тому +1

    Very nice very good ❤🎉😊

  • @TheGeetPunjabi
    @TheGeetPunjabi Рік тому +2

    The best performance, excellent team.

  • @Arshdeep_singh0
    @Arshdeep_singh0 Рік тому +1

    ਬਾਈ ਕੋਈ ਦੀਵਾਲੀ ਤੇ short movie ਬਣਾਓ❤️

  • @santoshrani3873
    @santoshrani3873 Рік тому

    Bhoth badiya video 😅😅😅😅

  • @AmritDhanoa.93
    @AmritDhanoa.93 Рік тому

    😂😂😂😂ਮੈਂ ਤੇਰੀ ਦੇਹ ਤੋਂ ਡਰੀ ਜਾਨਾ 19:46

  • @khatanagkhatanag1864
    @khatanagkhatanag1864 Рік тому

    Zaberdast ❤❤❤❤❤❤❤

  • @sarbjitkaur3902
    @sarbjitkaur3902 Рік тому

    Very nice video Bhai ji mata Rani mehr kri sari Team te God bless you ji🎉🎉🎉❤❤❤❤

  • @satpalkhurana4445
    @satpalkhurana4445 Рік тому

    Bahut wadiya stori hi mja aagya

  • @RameshKumar-pu4fo
    @RameshKumar-pu4fo Рік тому +1

    ਤਰਨਾਟ ਬਾਰੀ ਵੀਡੀਓ ਬਹੁਤ ਵਧੀਆ ਬਹੁਤ ਵਧੀਆ ਹੈ

  • @amarjitsingh1946
    @amarjitsingh1946 Рік тому

    ਬਹੁਤ ਵਧੀਆ ਵੀਡਿਓ ਆ ਬਾਈ ਧਰਨਾਟ ਸਿਰਾ ਗੱਲਬਾਤ ਬਾਬਿਓ ਨਾਇਸ਼ 👍👌👌😂😂

  • @Honey_Sidhu4
    @Honey_Sidhu4 Рік тому +1

    ਬਹੁਤ ਵਧੀਆ ਸਟੋਰੀ ਬਣਾਈ ਆ

  • @tanukang9891
    @tanukang9891 Рік тому

    😂😂😂😂very very very funny video ji😂😂😂😂😂

  • @rajdeepsinghgill2300
    @rajdeepsinghgill2300 Рік тому

    ਧਰਨਾਟ ਬਾਈ ਬਹੁਤ ਲੈਟ ਵੀਡੀਓ ਕਰ ਦਿੰਦੇ ਆ

  • @Karanaujlafan142
    @Karanaujlafan142 Рік тому

    Very nice ji video God bless you dear friend s ❤️🙏🙏💟🎉🎉🎉🎉

  • @yadsekhon8700
    @yadsekhon8700 Рік тому

    ਬਹੁਤ ਹੀ ਵਧੀਆ ਕਹਾਣੀ,ਜਿਉਂਦੇ ਰਹੋ ਝਰਨਾਹਟ ਵੀਰੇ

  • @DeepKaur-vw7bk
    @DeepKaur-vw7bk Рік тому

    Wah yr kya baat aa bro next part jldi post krioo veere

  • @jagvirsinghbenipal5182
    @jagvirsinghbenipal5182 Рік тому +1

    ਸਿਰਾ ਬਾਈ ਜੀ 👌👌🔥🔥

  • @rbrar3859
    @rbrar3859 Рік тому

    ਘੈਟ ਵੀਡੀਓ ਬਣਾਈ ਹੈ।

  • @kewalgill2943
    @kewalgill2943 Рік тому

    Siraa video bai ji good work all team members 👍👍🙏

  • @harnaibchahal4326
    @harnaibchahal4326 Рік тому

    ਧਰਨਾਟ ਸਿਆ ਅੱਜ ਤਾਂ ਪਤੱਦਰਾ ਚਰਨੋ ਹੀ ਮਾਰਤੀ ਸੀ ਬਾਬੇ ਦਾ ਵੀ ਕਰਵਾਈ ਤਸੱਲੀ 😂😂😂😂

  • @Harisingh-t5c
    @Harisingh-t5c Рік тому +1

    Very nice ❤❤😊

  • @sharma_302
    @sharma_302 Рік тому +2

    Love you dharnat bai nal sari team❤

  • @HArjinderSingh-dd8zi
    @HArjinderSingh-dd8zi Рік тому

    ਬਹੁਤ ਵਧੀਆ ਧਰਨਾਟ ਵਾਈ

  • @DharmveerSingh-u8i
    @DharmveerSingh-u8i Рік тому

    Very very nice video all tarnat Bai ji ❤❤❤❤❤❤❤❤❤❤❤❤

  • @JaswantKaur-r3w
    @JaswantKaur-r3w Рік тому

    Awesome Dharnat veer next episode jaldi banao gbu all team members

  • @ManpreetSingh-bb8wm
    @ManpreetSingh-bb8wm Рік тому

    ਬਹੁਤ ਵਧੀਆ

  • @ParamjeetDriver
    @ParamjeetDriver Рік тому

    Video bhut achi ha 22 ji pr Video jaldi pa Deo kro ta 30 mint De kr Dea kro

  • @AmritpalSingh-zb2ub
    @AmritpalSingh-zb2ub Рік тому

    Very 👍 nice but episode jaldi release kardeya karu🎉

  • @SHARMA__JI22
    @SHARMA__JI22 Рік тому

    Nice Bro 🔥🔥🔥🔥🔥🔥🔥🔥🔥🔥🔥🔥🔥🔥🔥🔥

  • @JasvinderSingh-yl8ir
    @JasvinderSingh-yl8ir Рік тому +1

    Nice movie

  • @bhupendersinghbhupendersin1596

    Bhupender Singh from talwara jheel Rajasthan ton bahut sundar video hai ji bahut bahut dhanyavad ji

  • @HarpalSingh-il9om
    @HarpalSingh-il9om Рік тому

    Nincviedeo❤😂😂

  • @rkaur4183
    @rkaur4183 Рік тому

    ਬਹੁਤ ਵਧੀਆ ਵੀਰ ਜੀ ਫੁੱਫੜ ਦੀ ਬੋਲੀ ਬਹੁਤ ਵਧੀਆ ਲਗਦੀ

  • @simarnjitsingh1063
    @simarnjitsingh1063 Рік тому

    ❤❤❤❤❤ good Bai G

  • @561lovepreetsingh5
    @561lovepreetsingh5 Рік тому

    Bhi ji bahut nice video aa ❤agli video v bnado jaldi ❤

  • @LakhwinderSingh-rt4mo
    @LakhwinderSingh-rt4mo Рік тому

    ਨਾਇਸ ਵੀਡੀਓ ਬਾਈ ਜੀ

  • @MalkitSingh-gz6zb
    @MalkitSingh-gz6zb Рік тому

    Bahut Vadhiya Video

  • @amarindersandhu1292
    @amarindersandhu1292 Рік тому +1

    👌👌👍😂😂😂

  • @JasveerSingh-xk3of
    @JasveerSingh-xk3of Рік тому

    😅😅😅😅❤❤❤🎉🎉🎉🎉 jasveer

  • @khusibushera
    @khusibushera Рік тому

    Att video 📸📸

  • @bhupendersingh517
    @bhupendersingh517 Рік тому

    Nice vido darnat bhai 😂😂😂😂😊

  • @sukhveersingh7541
    @sukhveersingh7541 Рік тому

    Very nice video 😅😅😅😅😅

  • @Agriculture3963
    @Agriculture3963 Рік тому

    Very nice video ji 😁😁😁👏😄😄😄❤❤❤❤❤

  • @KakaTaggar
    @KakaTaggar Рік тому

    Good 👍👍👍👍👍👍👍👍👍👍👍👍👍👍👍👍👍👍👍

  • @anilkumaranil2026
    @anilkumaranil2026 Рік тому

    Darnat ne kamal karya

  • @Lakhwindersingh-rv4xr
    @Lakhwindersingh-rv4xr Рік тому

    Video bhut vadia ji par agge jaldi bhajya kro bro

  • @HarpreetSingh-tp2qh
    @HarpreetSingh-tp2qh Рік тому +1

    Nic❤❤

  • @KarmjeetkaurKaur-r5d
    @KarmjeetkaurKaur-r5d Рік тому

    Jaldi agla pagg leke ao bai❤❤❤29❤️

  • @BhagSinghMandeir
    @BhagSinghMandeir Рік тому

    Very Nice 22 ji God Bless You All Team

  • @Jagraj_pb_13_
    @Jagraj_pb_13_ Рік тому

    Part 29 jaldi lake ayo y bhot wait aa

  • @ramsharanmuktsari2637
    @ramsharanmuktsari2637 Рік тому

    ❤😂🎉 ਧਰਨਾਟ ਜਿੰਦਾਬਾਦ 😅😅❤❤

  • @Cheemavlogs_pb23
    @Cheemavlogs_pb23 Рік тому

    ਧਰਨਾਟ ਬਾਈ ਬਲੋਗ ਜਲਦੀ ਪਾਈਆ ਕਰੋਂ

  • @KhushPreet-p2o
    @KhushPreet-p2o Рік тому

    Bai acting di end gal batt bhut sirra acting a manu sodhi video di bhut wait hunde a

  • @DeepSingh-784
    @DeepSingh-784 Рік тому

    ਧਰਨਾਟ ਬਾਈ ਜੀ ਵੀਡਿਓ ਬਹੁਤ ਹੀ ਵਧੀਆ ਜੀ🤘🤘🤘👌👌👌ਬਾਈ ਜੀ ਵੀਡਿਓ 30-40ਮਿੰਟਾ ਦੀ ਬਣਾਇਆ ਕਰੋ ਜੀ

  • @dhanwantsingh9111
    @dhanwantsingh9111 Рік тому

    Very nice wait karde c

  • @gurjinderdhillon3302
    @gurjinderdhillon3302 Рік тому +1

    Good

  • @PremSingh-oi4iv
    @PremSingh-oi4iv Рік тому

    ਬਹੁਤ ਸੋਹਣੀ ਵੀਡਿਓ

  • @jagseersingh8561
    @jagseersingh8561 Рік тому

    ਮੋਟਾ ਜਾ ਭੱਜਦਾ ਸੋਹਣਾ ਲੱਗਦਾ