ਠੋਕਰ • Dharnat Jhinjer • A Short Movie • Latest Punjabi Movies 2020

Поділитися
Вставка
  • Опубліковано 24 жов 2020
  • • Directed by: Satta Mann and Babaldeep Jhinjer
    • Edited by: Sukh Dahiya
    • Story: Taini Kotkapura
    • Special Thanks: @DESIMASTIPINDAWALE
    • For business enquires e-mail us at:
    business.haryauwale@gmail.com
    Title: Thokar • Dharnat Jhinjer • A Short Movie • Latest Punjabi Movies 2020
    Featuring: Dharnat Jhinjer, Hardeep Kaur Babbu,
    Raj Kaur, Gharinder Singh, Babaldeep Jhinjer, Satta Maan
    • All rights reserved.
    ©Sukh Satta Productions
    ℗Licensed to HARYAU WALE
    • Social Accounts
    Follow us on Instagram
    👉🏻 / sukh_iam
    / maan_satta
    / haryauwale
    • Facebook Page
    👉🏻 / haryauwale
    NOTICE- This is a Copyright protected work. re-uploading on any social media platform will be resulting in legal action.
    #haryauwale #sukhdahiya #sattamaan #desimastipindawale
  • Розваги

КОМЕНТАРІ • 1,3 тис.

  • @somarani6952
    @somarani6952 3 роки тому +8

    ਬਹੁਤ ਵਧੀਆ ਐਕਟਿੰਗ ਬੱਬੂ ਦੀਦੀ ਧਰਨਾਟ ਵੀਰ ਬੇਬੇ ਬਾਪੂ ਦੀ ਅੱਤ ਵੀਡੀਓ

  • @SanjeevKumar-kn2cu
    @SanjeevKumar-kn2cu 3 роки тому +24

    ਬਹੁਤ ਵਧੀਆ ਵੀਡੀਓ ਸੀ ਬਾਈ ਜੀ । ਸਾਰਿਆਂ ਦਾ ਰੋਲ ਬਹੁਤ ਵਧੀਆ ਸੀ।
    ਸਚ ਮੁੱਚ ਦਿਲ ਤੋਂ ਕਹਿਣਾ ਬਹੁਤ ਵਧੀਆ ਵੀਡੀਓ ਸੀ ਬਾਈ ਜੀ ਸਚ ਮੁੱਚ ਦਿਲ ਭਾਵੁਕ ਹੋ ਗਿਆ।

  • @ranjeetbuttarrs4795
    @ranjeetbuttarrs4795 3 роки тому +7

    ਧਰਨਾਟ ਭਾਈ ਤੁਹਾਡਾ ਏਸ ਵੀਡਿਓ ਚ ਇਹੇ ਰੂਪ ਦੇਖ ਕੇ ਚੰਗਾ ਲਗਾ ਪਰ ਵਿਸ਼ਵਾਸ ਭੀ ਨਹੀਂ ਹੋਇਆ ਕਿ ਧਰਨਾਤ ਦਾ ਇਹੋ ਰੂਪ ਹੋ ਸਕਦਾ ਹੈ ਲਵ ਯੂ ਬ੍ਰਦਰ

  • @kirpalsingh4298
    @kirpalsingh4298 3 роки тому +1

    ਬਹੁਤ ਵਧੀਆ ਅਜ ਦਾ ਸਚ ਪੇਸ਼ ਕਰਨ ਤੇ ਬਹੁਤ ਬਹੁਤ ਧੰਨਵਾਦੀ ਹਾਂ। ।

  • @inderjitbhatti3288
    @inderjitbhatti3288 3 роки тому +31

    ੲਿੰਨੀ ਜਿਅਾਦਾ ਵਧੀਅਾ ਕਹਾਣੀ ਦਿਲ ਨੂੰ ਹਿਲਾੳੁਣ ਵਾਲੀ ਹੈ ਬਬੂ ਦੇ ਨਾਲ ਰੇੲੇ ਮੰਮੀ ਡੈਡੀ ਦਾ ਰੋਲ ਵਧੀਅਾ ਭੋਲੇ ਦਾਰੋਲ ਵਧੀਅਾ Love you ਸਾਰਿਅਾ ਨੂੰ ਟਰਾਲੀ ਭਰਕੇੇ

  • @inderjeetgill1409
    @inderjeetgill1409 3 роки тому +7

    ਬੱਬੂ ਦੀ ਤੇ ਪੂਰੀ ਟੀਮ ਦੀ ਵੀਡੀਓ ਬਹੁਤ ਵਧੀਆ ਲੱਗੀ ਰੋਣਾ ਆ ਗਿਆ ਜਿਦੇ ਰਹੋ ਬੱਬੂ ਮੈ ਨਾਭਾ ਤੋ

  • @randeepsidhu987
    @randeepsidhu987 3 роки тому +32

    ਬੱਬੂ ਦੀ ਐਕਟਿੰਗ ਬਹੁਤ ਸੋਹਣੀ ।।।ਸਾਰੀ ਟੀਮ ਬਹੁਤ ਚੰਗਾ ਕੰਮ ਕਰ ਰਹੀ ਹੈ।।।ਸਾਰੀ ਟੀਮ ਨੂੰ ਲਵ ਯੂ ਟਰਾਲੀ ਭਰਕੇ

    • @bootasingh5177
      @bootasingh5177 3 роки тому +1

      Bbvbnh😄😆🥰😍🤑ghcchkjc🎰🦸‍♂️Gghkjhjkkjhfnih been trying my best💯 friend and I'm still waiting⏳

  • @tejinderdhaliwal9326
    @tejinderdhaliwal9326 3 роки тому +7

    ਬਹੁਤ ਸੋਹਣਾ ਸੁਨੇਹਾ िਦਤਾ ਵੀਰੋ,,ਲਾਸਟ ਤੇ ਤਾ ਰੋਣ ਅਾ ਅਾੳੁਦਾ ਸੀ ਵੇਖ ਕੇ

  • @GurpreetSingh-jb5oy
    @GurpreetSingh-jb5oy 3 роки тому +50

    ਦਿਲ ਨੂੰ ਟੁੰਬਣ ਵਾਲੀ ਭਾਵੁਕ ਅੱਜ ਦੀ ਹਵਾ ਅਤੇ ਹਲਾਤਾਂ ਦੇ ਅਧਾਰਿਤ ਬਹੁਤ ਵਧੀਆ ਵੀਡੀਓ
    ਧਰਨਾਟ ਵੀਰ ਬੱਬੂ ਜੀਆਂ ਨਾਲ ਹੋਰ 5-7 ਕਮੇਡੀ ਵੀਡੀਓ ਬਣਾਓ ਇਹਨਾਂ ਨਾਲ ਜਿੰਨਿਆਂ ਵੀ ਵੀਡੀਓ ਬਣਾਈਆਂ ਸਾਰੀਆਂ ਸੁਪਰ ਹਿੱਟ

  • @buntygujjar1484
    @buntygujjar1484 3 роки тому +19

    ਬਹੁਤ ਵਧੀਆ ਵਿਡੀਉ ਤਰਨਾਟ ਬਾਜ਼ੀ ਰੱਬ ਤੈਨੂੰ ਲੰਬੀਆਂ ਜ਼ਿਦੰਗੀ ਬਖਸ਼ੇ ਬਾਜ਼ੀ ਜੀ

  • @vikramsomalsomal5480
    @vikramsomalsomal5480 3 роки тому +1

    ਬਹੁਤ ਹੀ ਸੁੰਦਰ ਅਤੇ ਸਾਹੀ ਸਮੇਂ ਦੇ ਹਿਸਾਬ ਨਾਲ ਨਸੀਹਤ ਦੇਣ ਵਾਲੀ ਹੈ ਜੋ +2 ਵਾਲੇ ਬੱਚੇ ਅਤੇ ਹੋਰ ਪ੍ਰਦੇਸ਼ਾਂ ਵਿੱਚ ਗਾਏ ਹੋਏ ਵੀਰਾਂ ਨੂੰ ਸੇਧ ਦੇਣ ਲਈ ਜੋ ਆਪਣੇਆ ਨੂੰ ਨਾ ਭੁੱਲਣ love ਟਰੱਕ ਭਰਕੇ ਸਾਰੇਆ ਦੀ ਐਕਟਿੰਗ ਸਿਰਾਂ ਹੈ ਜੀ

  • @rachhpalsingh78466
    @rachhpalsingh78466 6 місяців тому

    ਸਾਰੀ ਟੀਮ ਨੇ ਬਹੁਤ ਹੀ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @JagtarSingh-bt9zx
    @JagtarSingh-bt9zx 3 роки тому +27

    ਬਾਈ ਜੀ ਵੱਡੀਆਂ ਵੱਡੀਆਂ ਫਿਲਮਾਂ ਵੀ ਰੀਸ ਨਹੀਂ ਕਰ ਸਕਦੀਆਂ ਏਸ ਵੀਡੀਓ ਦੀ 🙄🙄🙄🙄🙄😭😭😭😭ਬਹੁਤ ਵਧੀਆ ਵੀਰੇ 👌👌👌👌👌👌👌👌👌👌

  • @j.sdhindsasinghsardar523
    @j.sdhindsasinghsardar523 3 роки тому +4

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਤੇ ਤੇਰੇ ਯਾਰਾ ਪਰਿਵਾਰਾਂ ਨੂੰ। ilove u so much all

  • @CharanpalSingh
    @CharanpalSingh 3 роки тому +12

    ਗੁਰਪ੍ਰੀਤ ਬਾਈ ਦਿਲ ਨੂੰ ਟੁੰਬ ਗਈ ਇਹ ਫ਼ਿਲਮ ਤਾਂ

  • @Kartoon260
    @Kartoon260 3 роки тому +2

    ਵਾਹ ਬਾਈ ਧਰਨਾਟ ਸੁਆਦ ਲਿਆਤਾ ਵੀਰ, ਬੱਬੂ ਨੇ ਵੀ ਫੱਟੇ ਚੱਕਤੇ ਬਹੁਤ ਸੋਹਣੀ ਸਟੋਰੀ ਵੀਰ,,, ਜਿਸ ਦਿਨ ਲਹਿਰੇ ਆਇਆ ਬਾਈ ਜਰੂਰ ਮਿਲ ਕੇ ਆਉਂਗਾ ਜੀ,, ਜਿਉਦੇ ਵੱਸਦੇ ਰਵੋ।,,, ਬਲਬੀਰ ਸਰਪੰਚ

  • @jaanpalkaur9866
    @jaanpalkaur9866 3 роки тому +117

    ਬੱਬੂ ਦੀ ਐਕਟਿੰਗ ਬਹੁਤ ਸੋਹਣੀ

    • @rajveersohal2124
      @rajveersohal2124 3 роки тому +1

      Jaanpal Kaur g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ, from UK,

    • @dappsingh8232
      @dappsingh8232 3 роки тому +1

      Please bro Bahar jakar apni family naal to khana karo

    • @RamSingh-ow1yv
      @RamSingh-ow1yv 3 роки тому +1

      @@dappsingh8232 l

    • @jaspreetdhanoa9343
      @jaspreetdhanoa9343 3 роки тому

      Good

    • @devenderbhullar7651
      @devenderbhullar7651 3 роки тому

      @@dappsingh8232 ' àll

  • @harvindersingh1698
    @harvindersingh1698 3 роки тому +15

    ਬਹੁਤ ਹੀ ਵਧੀਆ ਵੀਡਿਓ ਆ ੨੨ ਜੀ
    ਕਮਾਲ ਹੀ ਕਰਤੀ
    ਮਾੜਾ ਜਾ ਪਰੇ ਹੋ ਜਾ ਬੱਬੂ ਤੋਂ ਪਾਰਾ ਬਹੁਤ ਵਧਿਆ ਹੋਇਆ. 👌👌👌👌👌
    Very good

  • @dr.jarnailsingh2508
    @dr.jarnailsingh2508 3 роки тому

    ਇਸ ਪੰਜਾਬੀ ਸ਼ੋਰਟ-ਮੂਵੀ ਚ ਹਰ ਕਿਸੇ ਨੇ ਸੀਰੀਅਸ ਤੈ ਸੋਹਣਾ ਰੋਲ ਅਦਾ ਕੀਤਾ ਏ

  • @BalwinderSingh-ej8yp
    @BalwinderSingh-ej8yp 3 роки тому

    ਧਰਨਾਡ ਵੀਡੀੳ ਦਿਲ ਨੂੰ ਹਿਲਾਉਣ ਵਾਲੀ ਹੈ ਘਰ ਘਰ ਇਹੋ ਜਿਹੇ ਹੀ ਮੁੰਡੇ ਹਨ ਕੁਝ ਕੁੜੀਆਂ ਬਬੂ ਦੀ ਤਰਾਂ ਹਨ ਕੁਝ ਮੰਡੇ ਵੀ ਜਿਆਦਾ ਭਾਵੁਕ ਕਰਨ ਵਾਲਾਰੋਲ ਬਬੂ ਦਾ ਹੈ ਸਾਦਾ ਲਿਬਾਸ ਪੰਜਾਬੀ ਸਿਆਣੀ ਕੁੜੀ ਦਾ ਜੋ ਕਿ ਬਹੁਤ ਹੀ ਭਾਵੁਕ ਕਰਦਾ ਹੈ ਜਿੳਦੀ ਰਹਿ ਬੇਟੀ ਤੇਰੇ ਮਨ ਦੇ ਵਿਚਾਰ ਵੀ ਰੱਬ ਏਸੇ ਤਰਾਂ ਰੱਖੇ
    ਸਾਰੇ ਪਾਤਰਾਂ ਦਾ ਬਹੁਤ ਧੰਨਵਾਦ

  • @khushpreetpaul3183
    @khushpreetpaul3183 3 роки тому +12

    ਕਿੰਨੇ ਸੁਪਨੇ ਲੈ ਕੇ ਜਾਂਦੇ ਨੇ ਪਰਦੇਸੀ ਆਪਣੇ ਦਿਲ ਵਿੱਚ। ਪਰ ਪਰਦੇਸੀਆਂ ਤੇ ਉਹਨਾਂ ਦੇ ਦਿਲ ਤੇ ਜੋ ਬੀਤਦੀ ਹੈ ਉਹ ਲਫ਼ਜਾ ਚ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ । ਬਹੁਤ ਵਧੀਆ video ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ।

  • @avtarsinghsandhu7009
    @avtarsinghsandhu7009 3 роки тому +9

    ਵਾਹ ਜੀ ਵਾਹ ਬੱਬੂ ਜੀ ਦਾ ਰੋਲ ਕਾਬਲੇ ਤਾਰੀਫ਼ ਏ Love u ਧਰਨਾਟ ਬਾਈ

    • @brindersingh3827
      @brindersingh3827 2 роки тому

      Babbu.ta.tuhadi.wife.lagdi.hai .kasam nal.good

  • @harnaibchahal4761
    @harnaibchahal4761 3 роки тому +3

    ਬਹੁਤ ਵਧੀਆ ਵੀਡੀਓ🎥 ਧਰਨਾਟ ਸਿਆ, ਰੋਣਾ ਆ ਗਿਆ ਸੀ ਬਹੁਤ ਦਰਦਾਂ ਦੀ ਕਹਾਣੀ ਨੂੰ ਪੇਸ਼ ਕੀਤਾ ਹੈ

  • @sukhvindershergill8819
    @sukhvindershergill8819 3 роки тому +10

    Well done Babbu your acting wonderful. Awesome.Thanks.

  • @uttampreet4619
    @uttampreet4619 3 роки тому +19

    ਬਹੁਤ ਵਧੀਆ ਵਿਡੀਓ ਧਰਨਾਟ ਬਾਇ

  • @vehlejanta5036
    @vehlejanta5036 3 роки тому +7

    ਬਹੁਤ ਵੱਦੀਆ ਲੱਗੀ ਵੀਡੀਓ ਸਿਰਾ ਲਾਤਾ ਧੰਨਵਾਦ

  • @SherSingh-ht7me
    @SherSingh-ht7me 3 роки тому

    ਬਹੁਤ ਇਮੋਸਲ ਤੇ ਕਿਰਦਾਰ ਬਹੁਤ ਵਧੀਆ ਨਿਭਾਏ 👍👍👍👍ਸਾਰਿਆਂ ਨੇ

  • @grewalgaming9946
    @grewalgaming9946 3 роки тому +1

    ਬੱਬੂ ਦਾ ਰੋਲ ਬਹੁਤ ਵਧੀਆ

  • @gurmailsingh6601
    @gurmailsingh6601 3 роки тому +14

    वेरी गुड वीर जी आपना पुत्र नही चगा निकिलया तुसी बिकनी बेटी नू आपनी बेटी समझी पुरा साथ दीता बेटी नं

  • @jaanpalkaur9866
    @jaanpalkaur9866 3 роки тому +49

    ਦੇਖਣ ਤੋਂ ਪਹਿਲਾਂ ਲਾਈਕ ਜੀ ਮੁਕਤਸਰ ਤੋਂ

  • @nirmalsinghpb31wala89
    @nirmalsinghpb31wala89 3 роки тому +1

    babu di acting bhut ghaint aw bhut jydaaaaaa✌✌✌✌✌✌💐💐💐🙏🏻🙏🏻🙏🏻🙏🏻🙏🏻🙏🏻🙏🏻👌👌👌👌👌👌👌👌👌👌👌👌👌

  • @karmjitrai146
    @karmjitrai146 2 роки тому

    ਧਰਨਾਟ ਵੀਰ ਬੱਬੂ ਹਿਟ ਜੋੜੀ ਸਾਰੀ ਟੀਮ ਨੂੰ ਲਵ ਯੂ ਟਰਾਲੀ ਭਰ ਕੇ

  • @tankiratdhaliwal9287
    @tankiratdhaliwal9287 3 роки тому +4

    Ron hi aa gya 😭😭,,,,,, vedio bahut hi vdhiya

  • @gills6180
    @gills6180 3 роки тому +23

    Baboo acting skills was superb, she carried this script and was central to his act..Hands up for her 👍

  • @rachhpalsingh78466
    @rachhpalsingh78466 6 місяців тому

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @gurvindersingh2678
    @gurvindersingh2678 3 роки тому +2

    dharnat veer ji oh din door nahi jado tusi waheguru ji di kirpa naal pujabi movie vich role karoge god bless you all team

  • @GurpreetSingh-ny5ol
    @GurpreetSingh-ny5ol 3 роки тому +5

    Very nice veer ji

  • @surinder5911
    @surinder5911 3 роки тому +21

    ਜਮਾਂ ਸਿਰਾਂ ਲਾਤਾ ਬਾਈ ਜੀ

  • @somarani6952
    @somarani6952 3 роки тому +1

    ਬੱਬੂ ਦੀ ਐਕਟਿੰਗ ਅੱਤ ਜੀ

  • @vegetariancookingchennal3051
    @vegetariancookingchennal3051 2 роки тому

    ਬਹੁਤ ਹੀ ਵਧੀਆ ਵੀਡਿਓ ਹੈ ਜੀਂਦੇ ਵਸਦੇ ਰਹੋ ਮਾਲਿਕ ਤੁਹਾਨੂੰ ਤਰੱਕੀ ਬਖ਼ਸ਼ੇ ਲੋਕਾਂ ਨੂੰ ਚੰਗੇ ਸੁਨੇਹੇ ਰਾਹੀਂ ਜਾਗਰੂਕ ਕਰਦੇ ਹੋ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਰਾਜ਼ੀ ਰੱਖੇ 🌹🙏🌹🙏

  • @Kartoon260
    @Kartoon260 3 роки тому +8

    ਮੋਡਮ ਰਾਜ ਕੌਰ ਹੋਰਾ ਦਾ ਅਤੇ ਬਾਈ ਜੀ ਦਾ ਵੀ ਰੋਲ ਕਾਬਿਲੇ ਤਾਰੀਫ ਸੀ। ਸਾਲੂਟ ਆ ਜੀ ਪੂਰੀ ਟੀਮ ਨੂਘ

    • @bimladhawan6737
      @bimladhawan6737 3 роки тому +1

      L

    • @harpalmann9099
      @harpalmann9099 3 роки тому

      Dharnat vire tenoo te teri sari tim noo saloot aa ji 🙏🙏🙏🙏🙏🙏🙏🙏🙏🙏

  • @inderjitbhatti3288
    @inderjitbhatti3288 3 роки тому +26

    ਵਡੀਅਾ ਫਿਲਮਾ ਨੂੰ ਮਾਤ ਪਾੳੁਦੇ ਨੇ ਧਰਨਾਟ,ਬੱਬੂ ਅਜਕਲ ਹਾਲਾਤ ਵਾਲੀ ਕਹਾਟੀ ਹੈ ਬਣਾੲੀ ਜਾਓ ੳੁਡੀਕਦੇ ਰਹਿੰਦੇ ਹਾ

  • @shivdeepkartik5032
    @shivdeepkartik5032 3 роки тому +1

    ਬਹੁਤ ਵਧੀਆ story

  • @jaspalkaur1552
    @jaspalkaur1552 3 роки тому +1

    ਬਹੁਤ ਸੋਹਣੀ ਵੀਡੀਓ ਹੈ ਜੀ।

  • @virkdeepkaur196
    @virkdeepkaur196 2 роки тому +3

    ਇੱਕ ਵਾਰ ਤੇ ਰੋਣਾ ਆ ਗਿਆ ਦੇਖ ਕੇ ਬੱਬੂ ਦੀਦੀ god bless you

  • @jassbhinder7144
    @jassbhinder7144 3 роки тому +3

    Babu di Acting bhut ghaint a.

  • @parmjeetsinghmks8035
    @parmjeetsinghmks8035 2 роки тому +1

    ਬਹੁਤ ਵਧੀਆ ਜੀ 👍

  • @GurdeepSingh-by4kd
    @GurdeepSingh-by4kd 3 роки тому +1

    ਬਹੁਤ ਵਧੀਆ ਵਾਈ ਧਰਨਾਟ ਅਤੇ ਬੱਬੂ ਭੈਣ ਜੀ

  • @harjinder245
    @harjinder245 3 роки тому +43

    ਕਹਾਣੀ, ਪਟਕਥਾ, ਹਰੇਕ ਦੀ ਅਦਾਕਾਰੀ, ਨਿਰਦੇਸ਼ਨ ਪੱਖੋਂ ਹਰੇਕ ਵੀਡੀਓ ਕਿਸੇ ਵੱਡੀ ਫਿਲਮ ਨਾਲੋਂ ਘੱਟ ਨਹੀਂ ਹੁੰਦੀ। 👏🙂🙏

  • @arshgill6410
    @arshgill6410 3 роки тому +3

    Veer part 2 jaroor banaayo ghaint c 😫😫😫😔😓👌 so sad video

  • @vadethanduramsarpunchghuna4625

    ਬਹੁਤ ਵਧੀਆ ਵੀਡਿਉ ਹੈ ਵੀਰ ਝਰਨਾਟ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @mahimasingh971
    @mahimasingh971 3 роки тому +1

    manu te bhut bhut Veadya lg dea na videos tnx you sanu entanment Krn le love you all

  • @GarryVlogs750
    @GarryVlogs750 3 роки тому +5

    Babbu acting nice🔥🔥🔥🔥🔥🔥

  • @habeebchaudhry5926
    @habeebchaudhry5926 2 роки тому +3

    What an outstanding performance 🎭!
    Babboo deserves CONGRATULATIONS!
    Love from London! Ch. Habeeb Thakur

  • @khanddpreetgill4252
    @khanddpreetgill4252 3 роки тому +1

    Bohut vadiyaa video 22 g end hi c atttt siraaaa love all team kudi di acting bohut siraaa c god bless u all team

  • @leelasingh4521
    @leelasingh4521 3 роки тому

    ਧਰਨਾਟ ਵੀਰ ਜੀ ਬੱਬੂ ਦੀ ਐਕਟਿੰਗ ਵਧੀਆਹੈ ਅੰਤ ਨੇ ਮੈਨੂੰ ਭਾਵੁਕ ਕੀਤਾ

  • @bunygill292
    @bunygill292 3 роки тому +4

    bht bht wadia bai g... bht wadia concept hunda thadi video da....dil khush ho janda waikh k..

  • @harpreetghuman208
    @harpreetghuman208 3 роки тому +3

    ਬਹੁਤ.ਵਧੀਅਾ

  • @seerasidhu8942
    @seerasidhu8942 3 роки тому +1

    ਵਿਡੀਉ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਪੇਸ਼ ਕਿਤੀ ਬਾਈ ਜੀ ਬਹੁਤ ਬਹੁਤ ਮੁਬਾਰਕਾਂ

  • @ParamjeetSingh-ph6sg
    @ParamjeetSingh-ph6sg 2 роки тому +1

    Bahut jyada vadiyan 👌👌👌👌👌👌

  • @karnailbenipal2380
    @karnailbenipal2380 3 роки тому +9

    ਧਰਨਾਟ ਬਾਈ ਸਟੋਰੀ ਬਹੁਤ ਵਧੀਆ,ਪਰ ਐਕਟਿੰਗ ਉਸ ਤੋਂ ਵੀ ਵਧੀਆ

  • @manpreetsidhu8269
    @manpreetsidhu8269 3 роки тому +14

    ਬਾ ਬਾੲੀ ਬਾ ਭਵੁਕ ਵੀਡੀਓ ਅਾ ! ਜਿਓਦੇ ਰਹੋ ਅਾਲ ਟੀਮ"""""""!!!!!!$$$%%%%%!!!!

  • @Dhaliwal451
    @Dhaliwal451 3 роки тому

    ਵੀਰ ਬਹੁਤ ਸੋਹਣੀ ਵੀਡੀਉ ਆ। ਰਵਾ ਦਿਤਾ ਮੈਨੂੰ ਇਸ ਵੀਡੀਉ ਨੇ।

  • @navalmangrha7973
    @navalmangrha7973 3 роки тому

    ਵਾਹ ਜੀ ਵਾਹ ਕਿਆ ਐਕਟਿੰਗ ਸੀ ਬੱਬੂ ਦੀ ਦਿਲੋਂ ਸਲੁਟ Love you all and God bless all team

  • @lakhveersinghsidhu6014
    @lakhveersinghsidhu6014 3 роки тому +4

    ਸਿੱਧੂ❤️

  • @bhavrarattansingh9596
    @bhavrarattansingh9596 3 роки тому +9

    Both are doing good acting.

  • @naibsingh2043
    @naibsingh2043 3 роки тому

    ਬਹੁਤ ਵਧੀਆ ਜੀ ਵੀਡੀਓ ਪਰਮਾਤਮਾ ਤੁਹਾਨੂੰ ਖੁੱਸ ਰਖੇ

  • @SURESHKUMAR-io7hz
    @SURESHKUMAR-io7hz 10 місяців тому +1

    Bir ji sira hi Lata act da nice dialogue .ek ho bir babbu ji act v pura sira hi hai . Bire Babbu de dialogue ne ta Dil toh ron la ta Love baiji thanks 👍👍👍😍Bir ji sira hi Lata act da nice dialogue .ek ho bir babbu ji act v pura sira hi hai . Bire Babbu de dialogue ne ta Dil toh ron la ta Love baiji thanks 👍👍👍😍Bir ji sira hi Lata act da nice dialogue .ek ho bir babbu ji act v pura sira hi hai . Bire Babbu de dialogue ne ta Dil toh ron la ta Love baiji thanks 👍👍👍😍Bir ji sira hi Lata act da nice dialogue .ek ho bir babbu ji act v pura sira hi hai . Bire Babbu de dialogue ne ta Dil toh ron la ta Love baiji thanks 👍👍👍😍Bir ji sira hi Lata act da nice dialogue .ek ho bir babbu ji act v pura sira hi hai . Bire Babbu de dialogue ne ta Dil toh ron la ta Love baiji thanks 👍👍

  • @johnygarg3506
    @johnygarg3506 3 роки тому +4

    Shai kha bhai

  • @baljitbrar6324
    @baljitbrar6324 3 роки тому +5

    ਬਹੁਤ ਈ ਈਮੋਸ਼ਨਲ ਕਰ ਗੀ ਤੁਹਾਡੀ ਵੀਡੀਓ, ਮੇਰੇ ਨਾਨੇ ਨਾਨੀ ਦੀ ਵੀ ਇਹੀ ਕਹਾਣੀ ਸੀ, ਨਾਨੀ ਨੇ ਸਾਰੀ ਉਮਰ ਉਡੀਕਦੀ ਨੇ ਕੱਢ ਲੀ ਸੀ ਪਰ ਉਹ ਕਦੇ ਵਾਪਸ ਈ ਨੀ ਆਇਆ।

  • @lakhvirsingh3533
    @lakhvirsingh3533 3 роки тому

    ਬਹੁਤ ਵਧੀਆ ਵੀਡੀਓ ਆ ਯਾਰ ਬੱਬੂ ਦਾ ਰੋਲ ਬਹੁਤ ਵਧੀਆ

  • @grewalgaming9946
    @grewalgaming9946 3 роки тому

    ਅੱਜ ਦੁਜੀ ਵਾਰ ਵੀਡੳ ਦੇਖੀ ਬੱਬੂ ਦੀ ਐਕਟਿਗ ਬਹੁਤ ਸੋਹਣੀ ਆ

  • @yoyosingh4489
    @yoyosingh4489 3 роки тому +30

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਹਰ ਰੋਜ਼ ਵੀਡੀਓ ਪਾਉ ਕਰੋ ਸਾਨੂੰ ਸੋਢੀਆਂ ਵੀਡੀਓ ਬਹੁਤ ਵਧੀਆ ਲਗਦੀ ਹੈ

  • @sourabhkumar4486
    @sourabhkumar4486 3 роки тому +5

    Rona aagya dekh ke video eni sohni video top class acting babbu nd dharnat ❤️

  • @sonudanewalamogasonudanewa3759
    @sonudanewalamogasonudanewa3759 3 роки тому

    ਬੱਬੂ ਜੀ ਦੀ ਐਕਟਿੰਗ ਬਹੁਤ ਵਧੀਆ

  • @upkarkaurjhooti7488
    @upkarkaurjhooti7488 3 роки тому

    ਬਹੁਤ ਵਧੀਆ ਸੁਨੇਹਾ ਦਿੱਤਾ ਹੈ । ਮਾਤਾ ਪਿਤਾ ਤੇ ਧੀ ਦਾ ਨਾਤਾ ਬਹੁਤ ਵਧੀਆ ਲੱਗਾ । ਬੱਬੂ ਨੇ ਧੀ ਦਾ ਰੋਲ ਕਰਕੇ ਅੱਜ ਦੀ ਧੀ ਨੂੰ ਜਿਹੜੀ ਸੱਸ ਸੌਹਰੇ ਨੂੰ ਸਿਰਫ ਆਦਮੀ ਦੇ ਮਾਂ ਬਾਪ ਸਮਝਦੀ ਉਸ ਲਈ ਵਧੀਆ ਸੁਨੇਹਾ ਦਿੱਤਾ ਹੈ ਇਸੇ ਤਰਾਂ ਮਾਤਾ ਪਿਤਾ ਨੇ ਵੀ ਨੂੰਹ ਨੂੰ ਧੀ ਦਰਜਾ ਦੇਕੇ ਰਿਸ਼ਤਿਆਂ ਨੂੰ ਆਦਰ ਦਿੱਤਾ ਹੈ। ਅੱਜ ਕਲ ਦੇ ਮਹੌਲ ਦੇ ਤੋੜ ਵਾਲੀ ਛੋਟੀ ਹੁੰਦੇ ਵੀ ਵੱਡੀ ਕਹਾਣੀ ਤੇ ਵੱਡੀ ਸਿੱਖਿਆ ਹੈ।🙏🏽🌺🌺🌺🌺🌺

  • @avtarsinghmararha8839
    @avtarsinghmararha8839 3 роки тому +9

    ਬਾਈ ਜੀ ਬੱਬੂ ਦੀ ਅਦਾਕਾਰੀ ਬਾ ਕਮਾਲ

  • @baljindersinghdhillon8689
    @baljindersinghdhillon8689 3 роки тому +20

    Very nice Bai g

  • @sbentertainment1763
    @sbentertainment1763 3 роки тому +1

    ਬਹੁਤ ਵੱਧੀਆ ਫਿਲਮ ਹੈ ਧਰਨਾਟ ਬਾਈ ਬੱਬੂ ਦਾ ਕੰਮ ਵੀ ਬਹੁਤ ਵੱਧੀਆ ਸੀ ,,,,,,ਸ਼ਮੀ ਬਰਾੜ

  • @beantrenatus4291
    @beantrenatus4291 3 роки тому

    ਬਹੁਤ ਵਧੀਆ ਮੈਸੇਜ ਦਿੱਤਾ ਵੀਡੀਓ ਵਿੱਚ ਬਾਈ ਜੀ

  • @bachurahon9846
    @bachurahon9846 3 роки тому +8

    ਚੁੱਪ ਬੱਬੂ ਚੋਪ ਕਰ ਧਰਨਾਟ ❤️❤️❤️😭😭😭😭😭😭😭😭😭 Babbu chop kar

  • @barinderkaur317
    @barinderkaur317 3 роки тому +5

    Everybody acted very well. But babbus acting is exceptional. God bless u.

  • @karmatopper
    @karmatopper 3 роки тому

    ਬੱਬੂ ਦੀ ਐਕਟਿੰਗ ਤਾਂ ਵੱਡੀਆਂ ਫ਼ਿਲਮਾਂ ਵਾਲੀ a

  • @parmjit9359
    @parmjit9359 2 роки тому

    ਬੱਬੂ ਦੀ ਤੁਹਾਡੀਆਂ ਵਿਡੀਉ ਹਰ ਰੋਜ਼ ਮੇ ਦੇਖਦੀ ਹਾਂ ਮੈਨੂੰ ਬਹੁਤ ਪਸੰਦ ਨੇ ਤੁਹਾਡੀਆਂ ਵਿਡੀਉ ਦੀ ਮੇ ਇੱਟਲੀ ਵਿੱਚ ਹਾਂ ਰਾਤ ਨੂੰ ਹਰ ਰੋਜ਼ ਤੁਹਾਡੀਆਂ ਵਿਡੀਉ ਦੇਖਦੀ ਦੀ ਹੋਰ ਵੀਡੀਓ ਬਣਾਉ

  • @waraichsabb4208
    @waraichsabb4208 3 роки тому +3

    ਬਹੁਤ ਵਧੀਆ

  • @jungplanga
    @jungplanga 3 роки тому +4

    ਲੋਕ comments ਕਰਦੇ ਹੁੰਦੇ ਆ 22g end, sira, ਪਰ ਏਹ ਵੀਡੀਓ ਦਾ ਵਾਕੇ ਹੀ end ਸਿਰੇ ਦਾ ਸੀ. Love it that the family stuck together

  • @jagtarrattan1755
    @jagtarrattan1755 3 роки тому +2

    ਬਹੁਤ ਵਧੀਆ, ਸਿੱਖਿਆਦਾਇਕ ਵੀਡੀਓ 👍👍👍👍👍👍

  • @manjeetsingh2901
    @manjeetsingh2901 3 роки тому +1

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ 👌👌👌💙💙💙💜❤❤🙏🙏

  • @amarjitsanghera5538
    @amarjitsanghera5538 3 роки тому +3

    Very good & tthe story god bless all off u

  • @bhupindersarao7701
    @bhupindersarao7701 3 роки тому +4

    Good message for every one

  • @sonudanewalamogasonudanewa3759
    @sonudanewalamogasonudanewa3759 3 роки тому

    ਵਾਹ ਬਾਪੂ ਜੀ ਬਹੁਤ ਵਧੀਆ ਐਕਟਿੰਗ

  • @KULWANTSingh-ov3xk
    @KULWANTSingh-ov3xk 3 роки тому +3

    Fact of people shown ,good going

  • @jassiball3303
    @jassiball3303 3 роки тому +3

    ਬਹੁਤ ਵੱਧੀਆ ਮੈਸੇਜ ਦਿੱਤਾ ਤੇ ਵੀਡੀਓ ਵੀ ਵੱਧੀਆ
    ਸਾਰੇ ਰੋਲ ਵਾ ਕਮਾਲ ਨੇ ਧੰਨਵਾਦ ਸਾਰੀ ਟੀਮ ਦਾ👍👍🙏🙏

  • @SandeepSingh-nn2bz
    @SandeepSingh-nn2bz 3 роки тому +1

    V GOOD BABU INTHE. LIFEYOU
    ARE NICE ACTER GOOD AKTING
    CARY ON NICE PERFORMENCE
    IN SHORTMOVIE.. YOU ARE A GOOD THINKING IN SOSAL. ਸਮਾਜ ਵਿਚ ਇਕ ਨਮਾ ਸੁਨੇਹਾ ਦੇ ਕੇ ਗਈ ਹੈ ਰੱਬ
    ਤੈਨੂੰ ਤਰੁਕਿਆ ਦੇਬੇ ਏਸ ਤਰਸ ਦਾ. ਪਾਤਰਾਂ ਬਣ ਕੇ ਸਾਨੂ ਰੋਣ ਲਾ. ਦਿਤਾ ਕਿਆ ਐਕਟ
    ਕੀਤਾ GOD. BLESSED YOU ਬਾਪੂ ਨੇ
    ਵੀ ਕਮਾਲ ਕਰ ਦਿਤੀ ਬਹੁਤ ਸਲੋਹਨ ਜੋਗ ਕਿਰਦਾਰ ਨਿਭਾ ਕੇ ਸਮਾਜ ਨੂੰ ਜਿੰਗਦੀ. ਜਿਉਣ
    ਲਈ ਜੱਟਾਂ ਨੂੰ ਇਕ ਰਾਹ ਬਿਖਾ ਦਿਤਾ ਕੀ
    ਜਿੰਦਗੀ ਕਿਸ ਤਰਾਂ ਜਿਉਂਦਾ

  • @SukhwinderSingh-fy5ox
    @SukhwinderSingh-fy5ox 3 роки тому +1

    ਬਹੁਤ ਵਧੀਆ ਜੀ ਬੱਬੂ ਨੇ ਤਾਂ ਸਿਰਾ ਹੀ ਕਰ ਦਿੱਤੀ

  • @babbubabbu6630
    @babbubabbu6630 3 роки тому +3

    Very nice 22 love you❤️❤️👌

  • @vickychahal912
    @vickychahal912 3 роки тому +4

    🔥👑👑❤️

  • @tariveer4605
    @tariveer4605 3 роки тому

    ਘੈੰਟ ਵੀਡੀਉ ਸਿਰਾ ਗੱਲ ਬਾਤ

  • @jagsirsingh9323
    @jagsirsingh9323 3 роки тому +1

    ਘੈਂਟ ਲੱਗੀ ਧਰਨਾਟ ਬਾੲੀ ਜੀ 👌👌

  • @AvtarSingh-xt4of
    @AvtarSingh-xt4of 3 роки тому +3

    Nice veer g and aa beoo