ਭਿੰਡਰਾਂਵਾਲਿਆਂ ਦੇ ਪਰਿਵਾਰ ਦਾ ਪਹਿਲਾ Exclusive Interview

Поділитися
Вставка
  • Опубліковано 6 чер 2020
  • The first interview of Bhindranwale's family
    #KTV #KTVGLOBAL
  • Розваги

КОМЕНТАРІ • 4,1 тис.

  • @parmindersinghrandhawa9683
    @parmindersinghrandhawa9683 4 роки тому +309

    ਭਾਈ ਜਸਵੀਰ ਸਿੰਘ ਜੀ ਅਤੇ ktv ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਅਤੀ ਸਤਿਕਾਰਯੋਗ,ਸਨਮਾਨਯੋਗ ਬੀਬੀ ਹਰਮੀਤ ਕੌਰ ਖਾਲਸਾ ਤੇ ਭੈਣ ਜੀ ਨੂੰ ਸੰਗਤਾਂ ਦੇ ਰੂਬਰੂ ਕਰਵਾਇਆ ਹੈ👌👍🙏🙏

    • @pendujanta8097
      @pendujanta8097 4 роки тому +2

      Ehh bebe g kon ne???

    • @manpreetdhillon4727
      @manpreetdhillon4727 4 роки тому +6

      @@pendujanta8097 bhai amrick singh ji de wife ne eh bibi ji

    • @councilofcybervigilanceand7559
      @councilofcybervigilanceand7559 4 роки тому

      Who was bullying Gursikh intellectual Students in schools and colleges during the era of 1975-1985? Sikh students were called "GYANI" by teachers and professors. Gursikh students were teased as "12 WAZ GYE" during class room by teachers? Who was behind it? Congress or RSS?

    • @SS-bz6hw
      @SS-bz6hw 4 роки тому

      ਦੱਲਾ ਆ ਰਿਪੋਟਰ,
      ਬਕਵਾਸ ਕਰ ਰਿਹਾ ਇਹ ਸ਼ਬਦ ਬੋਲ ਕੇ,
      ਅਖੇ ਭਾਰਤ ਪੱਖੀ ਲੋਕ,
      ਇਸ ਗਧੇ ਨੂੰ ਮੇਰਾ ਸਵਾਲ ਆ ਤੂੰ ਭਾਰਤੀ ਹੈਗਾ ਕੇ ਨਹੀਂ?
      ਇਸ ਚਵਲ ਕੋਲ ਅਮਰੀਕਾ ਦਾ ਰਾਸ਼ਨ ਕਾਰਡ ਏ?

  • @Sultanmultimedia786
    @Sultanmultimedia786 3 роки тому +110

    ਸਿੰਘ ਸ਼ਹੀਦ ਸਦਾ ਹੀ ਅਮਰ ਰਹਿੰਦੇ ਆ ਜੀ
    ਗੁਰੂ ਜੀ ਸਬ ਦਾ ਭਲਾ ਕਰਨ ਜੀ

  • @deeppreet2026
    @deeppreet2026 Рік тому +25

    ❤❤❤ਮੈ ਸਰੀਰ ਦੇ ਮਰਨ ਨੂੰ ਮੌਤ ਨੀ ਮੰਨਦਾ
    ਜਮੀਰ ਦੇ ਮਰਨ ਨੂੰ ਮੌਤ ਮੰਨਦਾ ..ਸੰਤ ਜਰਨੈਲ ਸਿੰਘ ਜਿੰਦਾਬਾਦ

  • @simratkaurkularrollno.4019
    @simratkaurkularrollno.4019 3 роки тому +23

    ਵਾਹਿਗੁਰੂ। ਮੈਂ ਹਮੇਸ਼ਾ ਇਹੀ ਸੋਚਦੀ ਸੀ ਕਿ ਕਦੇ ਭਿੰਡਰਾਂ ਵਾਲੇ ਸੰਤਾਂ ਦੇ ਪਰਿਵਾਰ ਦੀ ਇੰਟਰਵਿਉ ਕਿਉਂ ਨਹੀ ਹੁੰਦੀ ਸਾਡੀ ਕੌਮ ਦੇ ਮਹਾਨ ਸ਼ਹੀਦ ਹੋਏ ਆ ਵੀਹਵੀ ਸਦੀ ਦੇ।ਉਹਨਾਂ ਦੇ ਬੱਚਿਆਂ ਦੀ ਗੱਲ ਕਿਉਂ ਨਹੀ ਕਰਦੇ ਜਿਸਦੇ ਉਹ ਹੱਕਦਾਰ ਆ। ਇਹ ਹਮੇਸ਼ਾ ਸਾਡੇ ਲਈ ਅੱਗੇ ਹੋਣੇ ਚਾਹੀਦੇ ਆ ਪਰ ਕੋਈ ਧਿਆਨ ਨਹੀ ਦੇ ਰਿਹਾ। ਧਨਵਾਦ ਵੀਰਜੀ ਮਾਤਾ ਜੀ ਤੇ ਭੈਣ ਜੀ ਦੀਆਂ ਗੱਲਾਂ ਸੁਨਣ ਦਾ ਸੁਭਾਗਾ ਸਮਾਂ ਦਿੱਤਾ ਸਾਨੂੰ। ਪ੍ਰਣਾਮ ਆ ਦਿਲੋ ਮੇਰਾ ਸਾਰੇ ਸਿੰਘਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ। ਇਹਨਾਂ ਪਰਿਵਾਰਾਂ ਦੇ ਵੀ ਵੱਡੇ ਜਿਗਰੇ ਆ।

  • @singhsaradar1467
    @singhsaradar1467 4 роки тому +365

    ਪਿਉ ਮਿਲਿਆ ਨੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਵਰਗਾਂ ਤੇ ਮਾ ਮਿਲਨੀ ਗੁਜਰੀ ਵਰਗੀ ਅਤੇ ਲੀਡਰ ਸੂਰਮਾ ਮਿਲਨਾ ਨੀ ਸ਼ਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਰਗਾ ਵਾ ਯੋਧਿਆਂ ਲੂ ਕੰਡਾ ਖਡਾ
    ਹੁੰਦਾ ਤੇਰੀ ਇਟਵਿਉ ਸੁਣ ਕੇ 🙏🙏🙏🙏🙏🙏

    • @kuldeep_singh746
      @kuldeep_singh746 3 роки тому +8

      ਵਾਹਿਗੁਰੂ ਜੀ ਕੌਮੀ ਯੋਧਿਆਂ ਨੂੰ ਪ੍ਰਣਾਮ

    • @kuldeep_singh746
      @kuldeep_singh746 3 роки тому +2

      ਉਨਾਂ ਲੜਨਾ ਚਾਹੁੰਦੇ ਤਾਂ ਜਿਸ ਦਿਨ ਨਿਰੰਕਾਰੀਆ ਨੂੰ 13 ਅਪਰੈਲ 1978 ਨੂੰ ਸੰਤਾ ਵੱਲੋਂ ਭੇਜੇ ਗਏ 13 ਸਿੰਘ ਨੂੰ ਨਾਮ ਜਪਦੇ ਗਏ ਤੇ ਉਨ੍ਹਾਂ ਨੂੰ ਨਿੰਰਕਾਰੀਆ ਸ਼ਹੀਦ ਕੀਤਾ ਗਿਆ ਪਰ ਲੜੇ ਨਹੀਂ ਉਸ ਦਿਨ ਕੇੜਾ ਹਥਿਆਰਾਂ ਦੀ ਕਮੀ ਸੀ ਪਰ ਜਿਹੜੇ ਲੋਕਾਂ ਦੀ ਘਟੀਆ ਸੋਚ ਹੈ

    • @ParamjitKaur-nv4jk
      @ParamjitKaur-nv4jk 3 роки тому +3

      Wahèģù jì

    • @gurshabadzaildar4568
      @gurshabadzaildar4568 3 роки тому

      @@ParamjitKaur-nv4jk the great

    • @lovedhanjudeep0
      @lovedhanjudeep0 3 роки тому +4

      @Karan Sharma daffa ho etho

  • @shortslove3376
    @shortslove3376 4 роки тому +62

    ਸ਼ਹੀਦਾਂ ਦੇ ਪਰਿਵਾਰਾਂ ਨੂੰ ਕੋਟਿ ਕੋਟਿ ਪ੍ਨਾਮ ।
    ਵਾਹਿਗੁਰੂ ਜੀ ਕਾ ਖ਼ਾਲਸਾ ।
    ਵਾਹਿਗੁਰੂ ਜੀ ਕੀ ਫ਼ਤਹਿ ।

  • @karamjeetkaur6307
    @karamjeetkaur6307 Рік тому +22

    ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਨੇ ਜਿੰਦੜੀ ਧਰਮ ਤੋਂ ਵਾਰੀ ਧੰਨ ਧੰਨ ਸਿੰਘ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙏 ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ ਅਸੀਂ ਕਲਗੀਧਰ ਦੀਆਂ ਧੀਆਂ ਹਾਂ 🙏🙏

  • @kuljindersingh8282
    @kuljindersingh8282 2 роки тому +12

    ਸਾਡੀ। ਦਿਲੋਂ ਸਲਾਮ ਹੈ ਜੀ ਇਸ ਸ਼ਹੀਦਾਂ ਦੇ ਪਰਿਵਾਰ ਨੂੰ।

  • @GOPALSINGH-md5lb
    @GOPALSINGH-md5lb 4 роки тому +367

    ਭੈਣ ਜੀ ਤੁਹਾਡੀ ਪਿਛਲੇ ਜਨਮ ਦੀ ਕਮਾਈ ਨਾਲ ਐਸੇ ਸੰਤਾਂ ਮਹਾਂ ਪੁਰਸ਼ਾਂ ਸ਼ਹੀਦਾਂ ਦੇ ਘਰ ਵਿਚ ਜਨਮ ਤੇ ਮਾਤਾ ਜੀ ਉਹਨਾਂ ਦੇ ਜੀਵਨ ਸਾਥੀ ਬਣੇ

    • @rajbirkaurjohal9516
      @rajbirkaurjohal9516 3 роки тому

      e dssss

    • @gurpreetdhaliwal7280
      @gurpreetdhaliwal7280 3 роки тому

      @@rajbirkaurjohal9516 oool

    • @gurdeepdhaliwal8929
      @gurdeepdhaliwal8929 3 роки тому

      P

    • @asisjotsingh2866
      @asisjotsingh2866 3 роки тому

      @@rajbirkaurjohal9516 eh ki likhea tusi ona di gl da mazak bna rahe o?

    • @sohi5103
      @sohi5103 3 роки тому +2

      ਖੱਟਿਆ ਕੀ ਔਟਪੁਟ ਕੀ ਕੌਮ ਨੂ ਸਹੀਦ ਹੀ ਕਰਵਾਇਆ ਹੋਰ ਤਾ ਕੋਈ ਮਸਲਾ ਹੱਲ ਤਾ ਹੋਇਆ ਨਹੀਂ ਜਿਸ ਮੰਗਾਂ ਮੁੱਦੇ ਲਈ ਮੋਰਚਾ ਲਾਇਆ ਸੀ ਕੌਮ ਦਾ ਘਾਣ ਬਹੁਤ ਵੱਡਾ ਹੋ ਗਿਆ ਥਾਣਿਆ ਵਿੱਚ ਬਜੁਰਗ ਪਿਉ ਦੇ ਉਪਰ ਧੀ ਨੂੰ ਪਾਇਆ ਪੁਲਿਸ ਦੇ ਹੱਥ ਆ ਜਾਂਦਾ ਸੀ ਸਿੰਘ ਬਹੁਤ ਭੈੜੀ ਮੌਤ ਦਿੰਦੇ ਸਨ ਬੁੱਚੜ ਜਿਨ੍ਹਾਂ ਨਾਲ ਬੀਤੀ ਹੈ ਉਹੀ ਜਾਣਦਾ ਗੱਲਾ ਕਰਨੀਆਂ ਬਹੁਤ ਸੌਖੀਆ ਹਨ

  • @godblessyou2720
    @godblessyou2720 4 роки тому +98

    ਤਹਾਨੂੰ ਲੱਖ ਲੱਖ ਵਾਰ ਪ੍ਰਨਾਮ ਮਾਤਾ ਜੀ 🙏🙏

  • @bajwa4032
    @bajwa4032 2 роки тому +32

    ਭੈਣ ਜੀ ਤੇ ਮਾਤਾ ਜੀ ਥੋਡੇ ਦਰਸ਼ਨ ਕਰ ਕੇ ਮਨ ਬਹੁਤ ਉਦਾਸ ਹੋ ਗਿਆ ਤੇ ਮੇਰੇ ਹੰਝੂ ਵਗਦੇ ਪਏ ਨੇ ਧੰਨ ਸੀ ਉਹ ਯੋਦੇ ਜਿਨ੍ਹਾਂ ਆਪਣੇ ਧਰਮ ਵਾਸਤੇ ਜਾਨਾ ਵਾਰੀਆ ਧੰਨ ਬਾਬਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜੀ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ ਭਾਈ ਅਮਰੀਕ ਸਿੰਘ ਖਾਲਸਾ ਜੀ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ

  • @sinderbagga3401
    @sinderbagga3401 Рік тому +43

    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

  • @jagdeepsingh9209
    @jagdeepsingh9209 3 роки тому +763

    ਲੰਡੂ ਸਿੰਗਰਾਂ ਦੇ ਫੈਨੋ ਐਨਾ ਸਹੀਦਾਂ ਦੇ ਫੈਨ ਬਣਨਾਂ ਚਾਹੀਦੀ ਸਾਨੂੰ

    • @diljitvirk1757
      @diljitvirk1757 3 роки тому +7

      Sahi veer ji

    • @amrindersingh5593
      @amrindersingh5593 3 роки тому +5

      Shi gl vr

    • @devilproductions01
      @devilproductions01 3 роки тому +6

      Ekdum right jii

    • @MaanBrarmaanbrar
      @MaanBrarmaanbrar 3 роки тому +9

      ਕਲਾਕਾਰਾਂ ਦੇ ਫੈਨ ਓਹਣਾਂ ਨੂੰ ਸੁਣਾ ਕੇ ਬਣਦੇ ਨੇ, ਤੇ ਇਹਨਾਂ ਯੋਧਿਆਂ ਦੇ ਫੈਨ ਅਸੀਂ ਜੰਮਦੇ ਹੀ ਬਣ ਜਾਣੇ ਆਂ ? ਏ ਆਪ ਸੋਚ ਲਿਓ ਕਿਓਂ ਬਣਦੇ ਆਂ ਜੋ ਇਹ ਸਵਾਲ ਕਰਦੇ ਨੇ ਕਿ ਕਲਾਕਾਰ ਦੇ ਫੈਨ ਨਾ ਬਣੋ, ਬਾਕੀ ਰਹੀ ਗਲ ਫੈਨ ਵੀ ਓਸ ਕਲਾਕਾਰ ਦੇ ਹਾਂ ਜਿਸ ਨਾਲ ਮੱਤ ਮਿਲਦੀ ਐ

    • @navdeepnav6660
      @navdeepnav6660 3 роки тому +1

      Lok te landu singer ganiya wich bhurkan jogge aa bht badmash bande aa dleari bhindrawala vargi hundi ae bhindrawala na kise ne ban na te na kise to baniya jada na landu singra kolo na akaal takhat de jathedara to jehre parchiya wicho nikle aa te na guru ghara de pardhana to chor aa guru granth sahib di biyadbi tak nai roki jandi gadaar jathedara to te na landu loka kolo te na badmasha kolo te na singea kolo

  • @darshansinghsran8217
    @darshansinghsran8217 4 роки тому +86

    ਵੀਰ ਜੀ ਭੈਣ ਜੀ ਨੇ ਜੋ ਬਿਆਨ ਕੀਤੇ ਹਨ ਉਹ ਸੱਚ ਹੈ।ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @gurveersingh-rj3ri
    @gurveersingh-rj3ri 7 місяців тому +19

    ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ❤ ਧੰਨ ਧੰਨ ਬਾਬਾ ਅਮਰੀਕ ਸਿੰਘ ਜੀ

  • @harmeetharmeet4220
    @harmeetharmeet4220 Рік тому +37

    ਸੰਤ ਭਿੰਡਰਾਂਵਾਲਿਆਂ ਦੇ ਪਰਿਵਾਰ ਨੂੰ ਦਿਲ ਦੀਆਂ ਗਰਾਹੀ ਤੋਂ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਹਿਤ ਜੀ

    • @user-po2hg7gu8h
      @user-po2hg7gu8h 9 місяців тому

      ਭਾਈ ਸਾਹਿਬ ਜੀ ਮੇਰਾ ਪਿੰਡ ਠਰੂ ਹੈ ਮੇਰਾ ਤਾਇਆ ਤੇ ਪਿਤਾ ਸੰਤਾਂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕੀਤੀ ਤਾਇਆ ਸ਼ਹੀਦ ਹੋਏ ਤੇ ਪਿਤਾ ਨੂੰ ਘਰ ਵਿੱਚ ਭੇਜਿਆ ਸਾਡੇ ਨਾਲ ਸੰਪਰਕ ਕਰੋ ਜੀ

  • @harwinderkandola2003
    @harwinderkandola2003 4 роки тому +284

    ਭੈਣ ਜੀ ਨੇ ਬਿਲਕੁਲ ਸਹੀ ਕਿਹਾ ਜਦੋ ਸੰਤਾ ਦੇ ਕਧ ਜਿਡਾ ਲੀਡਰ ਕਹਿਣੀ ਤੇ ਕਥਨੀ ਪੂਰਾ ਹੋਵੇਗਾ ਤਾ ਹੀ ਸਾਡੀ ਕੋਮ ਦੀ ਚੜਦੀ ਕਲਾ ਹੋਵੇਗੀ

  • @surinderpunjab9849
    @surinderpunjab9849 4 роки тому +473

    ਮਾਤਾ ਜੀ ਦੇ ਚਰਨਾਂ ਵਿੱਚ ਮੈਂ ਸੀਸ ਨਵਾਓਦਾ ।🙏🙏🙏

    • @manindersingh9254
      @manindersingh9254 3 роки тому +1

      Mai b

    • @kiratjot3190
      @kiratjot3190 3 роки тому +2

      parnaam mata ji thode paira ch mera sees raba me ajj v kosda odo m ku nio jmea c m baba ji de age khdn c phla gola khnda hikk te😊har medaan fathe 20 v sadi da koi den nio de skda sant sipahi jarnail singh ji khalsa bhinderawala ji

    • @kashmirbains5568
      @kashmirbains5568 3 роки тому

      @@manindersingh9254 ਸ਼ਨ

    • @kunalarora927
      @kunalarora927 3 роки тому +1

      je bhindrawala jinda farya janda te usne congress di pol patti khol deni si...usne dasna si ihna kol te main paise lainda riha hindu sikh nu ladaan vaste te aj mere hi aaka mainu maran aaye ne......haaaaaahaaa

    • @kunalarora927
      @kunalarora927 3 роки тому

      congress di agenti mehangi pai gyi

  • @simransniper5935
    @simransniper5935 3 роки тому +112

    ਸਾਡਾ ਸਿਰ ਚੁਕਦਾ ਹੈ ਇਸ ਪਰਿਵਾਰ ਦੇ ਚਰਨਾਂ ਦੇ ਵਿਚ,, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਨਡਰਾਵਾਲੇ ਜ਼ਿਨੰਦਬਾਦ,

    • @jijajino1
      @jijajino1 Рік тому +2

      Tainu eh vi nahi pta eh kaun ne bas jabblian mari jana . Dur Lanat aa. Eh Bibi Sant Kartar singh ji de Bete Baba Amrik singh ji di Patni hai te naal onha di beti hai.

    • @HarpreetSandhu-nl4vx
      @HarpreetSandhu-nl4vx Рік тому

      ​@@jijajino1❤
      ਵਥ

      ਥ;-ਰ
      ੜਯਰ

      -ਰਰਥ-

      $ਰ-$- :ਯਯ

      -

      -


      ਰ@ਥ @ਰਦ-:@
      :ਰ--#@@

      ਯੰ
      -ਥਦ#ਯਰਯ
      ਥਥਥ

      ਥਥਥਥ


      ਥਥ:ਕਣਕ ਉਸਰ ਹੈ ਤਾਂ ਇਸ ਤੋਂ ਬਾਅਦ ਉਹ ਇਨਾਂ ਡਗਗੲਸੲ😊😅😮😮😢😅

  • @pritpalsinghchhina1936
    @pritpalsinghchhina1936 Рік тому +7

    ਸਤਿਕਾਰਯੋਗ ਮਾਤਾ ਜੀ ਤੇ ਬੱਚੀ ਕੋਟਿ ਕੋਟਿਨ ਧੰਨਵਾਦ ।ਵਾਹਿਗੁਰੂ ਤੰਦਰੁਸਤੀ ਬਖਸ਼ੈ ।

  • @harpreetkoursidhu7270
    @harpreetkoursidhu7270 3 роки тому +417

    ਅੱਜ ਫਿਰ ਲੋੜ ਹੈ ਸੰਤ ਭਿੰਡਰਾਂਵਾਲਿਆਂ ਦੀ 🙏🙏🙏🙏🙏

    • @informationallcrop7636
      @informationallcrop7636 3 роки тому +15

      ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਹੁਣ ਫਿਰ ਲੋੜ ਆ

    • @maninderkaur4724
      @maninderkaur4724 3 роки тому +9

      Sachi lod h

    • @jattanajaypee2987
      @jattanajaypee2987 3 роки тому +12

      Kio santa ne ta kea ni os vele k bhagat singh di lod a ya guru gobind ji di lod a o ap ona de raha te ture tusi kio fr khne o k flane di lod a kio tusi khusre o namard o tusi tusi turo ona de raah te apa e likhna etehas veero

    • @rubbalsingh8249
      @rubbalsingh8249 3 роки тому +7

      Bhen ji sanu Aap nu he snta di soch nu smj ke kuj krna pena
      Asi eh kyu baar baar kehne Aa
      Sanu Aap v te kuj krna pena ji
      🙏from sunnysangram

    • @kalapithol4021
      @kalapithol4021 3 роки тому +2

      ,🙏🙏🙏

  • @maansaabsaab126
    @maansaabsaab126 3 роки тому +293

    ਸਾਡੀ ਦਿਲ ਤੋਂ ਸਲਾਮਾਂ ਹੈ ਅਸੀਂ ਸਿਰ ਝੁਕਾਉਂਦੇ ਹਾਂ ਸੰਤ ਜੀ ਅੱਗੇ ਤੇ ਪਰਿਵਾਰ ਅੱਗੇ ਵਾਹਿਗੁਰੂ ਜੀ 🙏🙏

  • @JaswinderSingh-ut5ls
    @JaswinderSingh-ut5ls 6 місяців тому +16

    ਤੁਹਾਡੀ ਅਤੇ ਪਰਿਵਾਰ ਦੀ ਕੋਮ ਸਦਾ ਰਿਣੀ ਰਹੇਗੀ।ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ।

  • @user-zs1uw6ns5f
    @user-zs1uw6ns5f 3 роки тому +16

    Dhan o tuc oho sre pariwaar jihna shaheediya ditian ......ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏🏻🙏🏻🙏🏻🙏🏻🙏🏻

  • @jagdevsinghdhillon3809
    @jagdevsinghdhillon3809 4 роки тому +32

    ਪ੍ਰਣਾਮ ਸ਼ਹੀਦਾਂ ਨੂੰ 🙏 ਮਾਤਾ ਜੀ ਨੂੰ ਤੇ ਭੈਣ ਨੂੰ ਕੋਟਿ ਕੋਟਿ ਪ੍ਰਣਾਮ ,, ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ🙏🙏

  • @GurdeepSingh-tm8mw
    @GurdeepSingh-tm8mw 4 роки тому +93

    ਤਖਤਾਂ ਤਾਜ਼ਾਂ ਦੀ ਜਦ ਵੀ ਗੱਲ ਚੱਲੂ,
    ਸਦਾ ਸਰਵਉੱਚ ਰਹੂੰਗਾ ਤਖਤ ਅਕਾਲ ਸਭਤੋਂ!!
    ਲੈਕੇ ਪਹੁਲ ਖੰਡੇਬਾਟੇ ਦੀ ਤਿਆਰ-ਬਰ-ਤਿਆਰ ਹੋਕੇ
    ਕਰੀਏ ਬਾਜਾਂ ਵਾਲੇ ਪਿਤਾ ਦੇ ਨਾਲ ਇਕਰਾਰ ਅੱਜ ਤੋਂ! !
    ਸਿੱਖ ਕੌਮ ਮੁੱਕੀ ਨਾਂ ਲੱਖਾਂ ਹੀ ਹੋ ਗਏ ਜਾਬਰ,
    ਸਿੰਘਾਂ ਸੱਚੇ -ਸੁੱਚੇ ਰਹਿਣਾਂ ਸਦਾ ਉਸ ਰੱਬ ਤੋਂ!!
    ਭਿੰਡਰਾਂਵਾਲਿਆਂ ਸੰਤਾਂ ਸ਼ਹਾਦਤ ਦਾ ਜਾਮ ਪੀ,ਬਿੱਲੇ ਗਿੱਲ ਸ਼ਹੀਦ ਕਹਾ ਲਿਆ ਵੇਖ ਸਾਰੇ ਜੱਗ ਤੋਂ!!!!!

  • @preetgill6690
    @preetgill6690 3 роки тому +49

    Omg. Waheguru ji. Kina mada time see. Salute Sant Jarnail Singh. We will never forget 1984. 😢😌🙏🇨🇦

  • @hardeepsingh-dc2zw
    @hardeepsingh-dc2zw 2 роки тому +58

    ਅਸੀਂ ਦਿੱਲ ਦੀਆਂ ਗਹਿਰਾਈਆਂ ਤੋਂ ਸੰਤਜਰਨੈਲ ਸਿੰਘ ਜੀ ਦੇ ਪਰਵਾਰ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harpreetsingh944
    @harpreetsingh944 4 роки тому +176

    ਧੰਨ ਆ ਇਹ ਮਾਤਾ ਜੀ ਆਪਣੀਆਂ ਅੱਖਾਂ ਸਾਹਮਣੇ ਆਪਣਾ ਪਤੀ ਵਾਰ ਦਿੱਤਾ

  • @balwindersinghsingh7755
    @balwindersinghsingh7755 4 роки тому +159

    ਵਾਹਿਗੂਰੂ ਬੀਬਾ ਜੀ ਤੁਹਾਡੀਆਂ ਗੱਲਾਂ ਸੁਣ ਕੇ ਮਨ ਵੀ ਭਰ ਰਿਹਾ ਹੈ ਤੇ ਤੁਹਾਡੇ ਉਤੇ ਮਾਣ ਵੀ ਹੋ ਰਿਹਾ ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਮੇਹਰ ਬਣਾਕੇ ਰੱਖਣ ਜੀ ।

  • @bhullarmandeep1865
    @bhullarmandeep1865 Рік тому +14

    ਧੰਨ ਧੰਨ ਭਾਈ ਅਮਰੀਕ ਸਿੰਘ ਜੀ

  • @NirmalSingh-cu2dm
    @NirmalSingh-cu2dm Рік тому +4

    ਮਾਤਾ ਜੀ ਤੁਹਾਡੇ ਪੁਤਰ ਜਿਹਾ ਯੋਧਾ ਅਕਾਲ ਪੁਰਖ ਕਰੇ ਸਿੰਘ ਪੰਜਾਬ ਦੀਆਂ ਮਾਂਵਾਂ ਦੀ ਕੁਖੋ ਜਨਮ ਲੈਂਦੇ ਰਹਿਣ ਅਤੇ ਵੀਰ ਅਮਰੀਕ ਸਿੰਘ ਵਰਗੇ ਵੀਰ ਸਾਰੀਆਂ ਭੈਣਾ ਨੂੰ ਵਖਸੀਸ ਕਰਦੇ ਰਹਿਣ

  • @pargatsinghsarao
    @pargatsinghsarao 4 роки тому +149

    ਮਾਤਾ ਜੀ ਤੇ ਭੈਣ ਜੀ ਨੇ ਸਬ ਸੱਚ ਦੱਸਿਆ ਵਾਹਿਗੁਰੂ ਜੀ ਮੇਹਰ ਰੱਖਣ ਸਬ ਤੇ 🙏🏻🙏🏻

  • @sidhumossewala..4723
    @sidhumossewala..4723 4 роки тому +278

    ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਨਾਮ

  • @japjottoor8020
    @japjottoor8020 Місяць тому +2

    ਪ੍ਰਨਾਮ ਸ਼ਹੀਦਾਂ ਨੂੰ 🙏🙏🙏 ਵਾਹਿਗੁਰੂ ਉਹਨਾਂ ਦੇ ਪਰਿਵਾਰਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 🙏👐

  • @HappySingh-bx2jh
    @HappySingh-bx2jh Рік тому +5

    🙏ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਸਾਰੀ ਉਮਰ ਅਮਰ ਰਹੁ ਗਾ ਖਾਲਸਾ ਜੀ

  • @dharmindersinghkala3818
    @dharmindersinghkala3818 4 роки тому +377

    ਧੰਨ ਹਨ ਭਾਈ ਅਮਰੀਕ ਸਿੰਘ ਜੀ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਇਹ ਹਨ ਕੌਮ ਦੇ ਹੀਰੇ।

    • @prabhjotbaasi1520
      @prabhjotbaasi1520 3 роки тому +8

      @Karan Sharma Mr. Karan you can go somewhere else if you feel that way. Nobody wants your opinion :)

    • @farzandsekhon3699
      @farzandsekhon3699 3 роки тому +5

      @Karan Sharma do you guys get paid to say this shit?

    • @farzandsekhon3699
      @farzandsekhon3699 3 роки тому +7

      @Karan Sharma na i don't, cause saying truth nvr cost anything😉

    • @gurwinder699
      @gurwinder699 3 роки тому +3

      @Karan Sharma Maan aa sannu avde attankwaddi babe te teri dukhdi aa??

    • @gurwinder699
      @gurwinder699 3 роки тому +4

      @Karan Sharma sadda vee koi dill nhi krda Bande shaheed krwaun da prr jddo sarkar sadde haak rakhdi aa atte bharat di awaam vee sannu Deshdrohi gaddar kehndi aa fher sannu lgda ki eh desh sadda nhi atte fher log khalistan di manng krde hnn

  • @JasmeetKaur-uc5rt
    @JasmeetKaur-uc5rt 4 роки тому +110

    ਵਾਹਿਗੁਰੂ ਵਾਹਿਗੁਰੂ 🙏🏻 ੮੪ ਵਕਤ ਹੋਏ ਸਭ ਸ਼ਹੀਦਾਂ ਨੂੰ ਪ੍ਰਣਾਮ ਸੰਤਾਂ ਦਾ ਜਥਾ ਤੇ ਸੂਰਬੀਰ ਯੋਧੇ ਸੀ ਅਸੀਂ ਸਦਾ ਹੀ ਉਹਨਾਂ ਦੇ ਚਰਨਾਂ ਤੇ ਸੀਸ ਝਕਾਉਂਦੇ ਹਾਂ 🙏🏻🙏🏻

  • @mangafatehdeen24
    @mangafatehdeen24 2 роки тому +5

    ਸਿਰ ਝੁਕਾ ਕੇ ਸਲਾਮ ਸੰਤ ‌ਭਿੰਡਰਾ ਵਾਲਿਆ ਨੂੰ ਤੇ 84 ਵੇਲੇ ਸ਼ਹਾਦਤ ਦੇਣ ਵਾਲਿਆ ਨੂੰ ਵੀ ਸਲਾਮ ਵਾਹਿਗੁਰੂ ਜੀ

  • @arshramgarhiya5241
    @arshramgarhiya5241 3 роки тому +10

    ਸੰਤ ਜਰਨੈਲ ਸਿੰਘ ਜੀ 🙏🏿ਖਾਲਸਾ ਭਿੰਡਰਾਂਵਾਲੇ 🙏🏿🙏🏿🙏🏿🙏🏿🙏🏿🦅🙏🏿🦅🦅🦅🦅🦅🦅🦅🦅

  • @malkiatsinghsidhu6694
    @malkiatsinghsidhu6694 3 роки тому +148

    ਧੰਨ ਮਾੜਾ, ਧੰਨ ਭੈਣ ਜਿਨਾ ਦੇ ਅੱਜ ਦਰਸ਼ਨ ਹੋ ਗਏ ।ਭੈਣ ਜੇ ਨੰਬਰ ਹੁੰਦਾ ਮੈ ਮਾਤਾ ਜੀ ਅਤੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ। 🙏🙏🙏🙏

  • @cmrshorts5576
    @cmrshorts5576 4 роки тому +151

    ਵਾਰ ਵਾਰ ਨਮਸਕਾਰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਸਹੀਦ ਭਾਈ ਅਮਰੀਕ ਸਿੰਘ ਅਤੇ ਸਿੰਘਾਂ ਨੂੰ। ਸੰਤ ਬਾਬਾ ਕਰਤਾਰ ਸਿੰਘ ਜੀ ਦੇ ਸਮੂਹ ਪਰਵਾਰ ਨੂੰ।ਅੱਜ ਲੋੜ ਹੈ ਕੌਮ ਐਸੇ ਆਗੂਆਂ ਦੀ। ਨਾਲ ਹੀ ਬੇਨਤੀ ਹੈ।ਸਾਰੇ ਮੀਡੀਆ ਵਾਲੇ ਵੀਰਾ ਨੂੰ।ਜੋ ਸਾਡੀ ਕੌਮ ਨਾਲ ਪਿਛਲੇ ਸਮਿਆਂ ਤੋਂ ਸਰਕਾਰਾਂ ਨੇ ਜੁਲਮ ਕੀਤੇ ਹਨ।ਉਹ ਪੂਰਨ ਤੌਰ ਦੱਸਣਾ ਚਾਹੀਦਾ ਹੈ।ਭਾਰਤੀ ਮੀਡੀਆ ਪੂਰਨ ਤੇ ਵਿਕਾਉ ਹੈ।

  • @khalsakaursimar8467
    @khalsakaursimar8467 3 роки тому +39

    ਬ੍ਰਹਮਗਿਆਨੀ ਸਦੁ ਜੀਵੈ ਨਹੀ ਮਰਤਾ।। Dhan Guru Dhan Guru Pyaare.... Dhan Dhan Sant Giani Baba Jarnail singh ji Khalsa Bhindranwale

    • @rajansandhu6987
      @rajansandhu6987 Рік тому

      Dharshan hoge ji waheguru ji ka khalsa waheguru. Ji ki fathe. Ji

  • @surjitsingh6134
    @surjitsingh6134 26 днів тому +2

    ਸਲਾਮ ਹੈ ਜੀ ਭਾਈ ਅਮਰੀਕ ਸਿੰਘ ਜੀ ਦੇ ਪਰਿਵਾਰ ਨੂੰ ਜੀ।
    ਬਹੁਤ ਹੀ ਸੁਲਝੇ ਹੋਏ ਹਨ ਮਾਤਾ ਜੀ ਤੇ ਭੈਣ ਜੀ।

  • @karanpartapkaur2737
    @karanpartapkaur2737 3 роки тому +13

    ਧੰਨ ਧੰਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਉਹਨਾਂ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ।।🙏🙏

  • @CE-cy6wh
    @CE-cy6wh 4 роки тому +470

    ਕੌਮ ਨੂੰ ਸੱਚ ਦਾ ਪਤਾ ਲੱਗਣਾ ਚਾਹੀਦਾ ਹੈ । ਬਹੁਤ ਘੱਟ ਪਤਰਕਾਰ ਨੇ ਜਿਹੜੇ ਸਿੱਖ ਕੌਮ ਦੇ ਦਰਦ ਨੂੰ ਸੰਸਾਰ ਦੇ ਰੋਬਰੋਹ ਕਰਦੇ ਨੇ ਵੀਰ ਜੀ ਤੁਸੀ ਬਹੁਤ ਚੰਗਾ ਕੰਮ ਕਰ ਰਹੇ ਹੋ keep it up । ਵਾਹਿਗੁਰੂ ਸਾਹਿਬ ਜੀ ਹਮੇਸ਼ਾ ਆਪ ਜੀ ਤੇ ਮੇਹਰ ਦੀ ਨਜਰ ਰੱਖਣਗੇ ।

    • @singhranjit9833
      @singhranjit9833 4 роки тому +6

      Waheguru ji

    • @kulwantkaur1495
      @kulwantkaur1495 4 роки тому

      @@singhranjit9833 ##!,bbx
      .
      !zzzzbbsbbbsaaaaaaaaaaassaaz !nzbsassassssssssasssssaaassssssaaa__n!aasssabcj. J

    • @varinder487
      @varinder487 4 роки тому

      Congress used bhindranwala by the lack of his political knowledge

    • @yourdad3958
      @yourdad3958 4 роки тому +1

      @@varinder487 chl tu ajj b jeonde aa asi ik vaari fer lor pen te aavage agge koi na thnd rakho is vaari lrayi shoti ni vddi hoyegi

    • @councilofcybervigilanceand7559
      @councilofcybervigilanceand7559 4 роки тому

      Who was bullying Gursikh intellectual Students in schools and colleges during the era of 1975-1985? Sikh students were called "GYANI" by teachers and professors. Gursikh students were teased as "12 WAZ GYE" during class room by teachers? Who was behind it? Congress or RSS?

  • @gurlabhsra1998
    @gurlabhsra1998 3 роки тому +12

    ਮਾਤਾ ਜੀ ਦੇ ਚਰਨਾਂ ਵਿਚ ਸ਼ੀਸ਼ ਝੁਕਦਾ ਜੀ ਤੇ ਭੈਣ ਜੀ ਨੂੰ ਸਤਿਕਾਰ ਜੀ ਬਾਬਾ ਜੀ ਮੁੜ ਆ ਜਾਂਣ ਸਿੱਖ ਕੌਮ ਬੱਚ ਜਾਵੇ ਜੀ

  • @sheera525
    @sheera525 3 роки тому +16

    ਸਰਕਾਰਾਂ ਨੇ ਮਾਰਿਆ ਅਸੀਂ ਵੀ ਤੁਹਾਡੇ ਹੀ ਆ ਬਾਵੇ ਮੈਂ ਹਿੰਦੂ ਹੀ ਸਹੀ ਗੁਰੂ ਜੀ ਨੇ ਸਾਨੂੰ ਆਪਣਾ ਬਲੀਦਾਨ ਦੇਕੇ ਸਾਨੂੰ ਬਚਾਇਆ ਅੱਜ ਭਾਵੇਂ ਲੋਕ ਕੁਜ਼ ਵੀ ਕ ਹ ਨ ਪਰ ਗੁਰੂ ਜੀ ਦਾ ਕਰਜ਼ਾ ਕਦੀ ਵੀ ਨਹੀਂ ਉਤਾਰ ਸਕਦੇ🙏🙏🙏🙏😭

    • @MankhanSaghu
      @MankhanSaghu 3 роки тому +2

      Vir guru sabh da saghha hunda

    • @jashanbhatti7635
      @jashanbhatti7635 3 роки тому

      Bilkul sahi gl a ji. Congrass de karname a sare a .hun support na kryo congrass nu

  • @hsbl
    @hsbl 4 роки тому +83

    ਬੋਹਤ ਬਦੀਆਂ ਜਾਣਕਾਰੀ ਦਿੱਤੀ ਬੀਰ ਜੀ ਇਸੇ ਤਰ੍ਹਾਂ ਸ਼ਹੀਦ ਦੇ ਪਰਿਵਾਰ ਨੂੰ ਕੈਮਰੇ ਦੇ ਸਾਹਮਣੇ ਲੇਕੇ ਆਉ ਤਾਂ ਕੀ ਆਮ ਲੋਕਾਂ ਨੂੰ ਵੀ ਪਤਾ ਲੱਗ ਜਾਵੇ ਅਸਲੀਅਤ ਦਾ ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @navjitsingh9892
    @navjitsingh9892 4 роки тому +42

    ਵਾਹਿਗੁਰੂ ਬਹੁਤ ਔਖਾ ਸੀ ਉਹ ਸਮਾਂ। ਸੰਤ ਜੀ ਦਾ ਪਰਿਵਾਰ ਸਾਡਾ ਆਪਣਾ ਪਰਿਵਾਰ ਹੈ।ਇਹਨਾਂ ਦਾ ਪਿਆਰ ਸਿੱਖੀ ਨਾਲ ਹੈ ਸਿਰਫ। ਇਹ ਸਾਰੇ ਸੱਚੇ ਗੁਰਮੁਖ ਹਨ।

  • @honeygill7188
    @honeygill7188 3 роки тому +5

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏

  • @singhshamsher5086
    @singhshamsher5086 4 роки тому +15

    ਮਾਤਾ ਜੀ ਤੇ ਭੈਣ ਜੀ ਤੁਹਾਡੇ ਚਰਨਾਂ ਨੂੰ ਹੱਥ ਲਾ ਕੇ ਤੁਹਾਨੂੰ ਕੋਟੀ ਕੋਟੀ ਪ੍ਰਨਾਮ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @manpreetsandhu291
    @manpreetsandhu291 4 роки тому +247

    ਸਿੱਖ ਕੌਮ ਦੇ ਜੁਝਾਰੂ ਯੋਧਿਆਂ ਨੂੰ ਕੋਟਿ-ਕੋਟਿ ਪ੍ਰਣਾਮ

    • @rajinderhundal5944
      @rajinderhundal5944 3 роки тому +3

      ਸਿੱਖ ਕੋਮ ਦੇ ਜੁਝਾਰੁ ਯੋਧਿਆਂ ਨੁੰ ਕੋਟਿ ਕੋਟਿ ਪ੍ਣਾਮ ਮਹਾਨ ਯੋਧੇ

    • @harpreetsingh-lk2wh
      @harpreetsingh-lk2wh 3 роки тому +1

      ਵਾਹਿਗੁਰੂ ਜੀ

    • @kunalarora927
      @kunalarora927 3 роки тому +1

      congress da agent bhindrawala

    • @lovedhanjudeep0
      @lovedhanjudeep0 3 роки тому +2

      @@kunalarora927 turja turja ,hor na prade krali

    • @gurwinder699
      @gurwinder699 3 роки тому +1

      @@kunalarora927 ja oee modi bhagat salla

  • @manjitmaan7327
    @manjitmaan7327 3 роки тому +2

    ਮਾਤਾ ਜੀ ਨੂੰ ਤੇ ਭੇਣ ਜੀ ਨੂੰ ਦਿਲੋਂ ਸਲੂਟ 🙏

  • @simerrandhawa7281
    @simerrandhawa7281 Рік тому +1

    ਇਸ ਵੀਰ ਜੀ ਦੀ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਦਾ ਪਤਰਕਾਰ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਪੱਤਰਕਾਰੀ ਕਰਦੇ ਜੇ ਤੁਸੀ ਆਪਣੀਆਂ ਵੀਡੀਓ ਪਾਇਆ ਕਰੋ ਮੇਹਰਬਾਨੀ ਹੋਵੇ ਗੀ

  • @rajinderpunia9300
    @rajinderpunia9300 4 роки тому +361

    ਭੈਣ ਮੇਰੀਏ ਸੀਸ ਝੁੱਕਾ ਕੇ ਸੱਲਾਮ ਹੈ ਕੋਮ ਦੇ ਹੀਰੇ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲੇ ਨੂੰ ਤੇ ਉਸ ਦੇ ਪਰਿਵਾਰ ਨੂੰ

    • @karamjeetkaur4347
      @karamjeetkaur4347 4 роки тому +6

      🙏🙏🙏🙏🙏

    • @onkar9754
      @onkar9754 4 роки тому +1

      Jehra adha Punjab mrgya ghra de Ghar barbaad hoge ohna nu v jhuka do sees

    • @SS-bz6hw
      @SS-bz6hw 4 роки тому +2

      ਪਹਿਲਾਂ ਤਾਂ ਤੁਸੀਂ ਇਹ ਗੱਲ ਨਬੇੜ ਲਓ ਵੀ ਅੱਤਵਾਦੀਆਂ ਨੇ ਕੌਮ ਯਾਨੀ ਧਰਮ ਕਰਕੇ ਅੱਤਵਾਦ ਕੀਤਾ ਸੀ, ਜਾਂ ਪੰਜਾਬ ਦੇ ਹੱਕਾਂ ਦੀ ਸੋ ਕਾਲਡ ਲੜਾਈ ਲੜੀ ਸੀ,
      ਐਂਵੇ ਜੱਬਲੀਆਂ ਨਾ ਮਾਰਿਆ ਕਰੋ,

    • @SS-bz6hw
      @SS-bz6hw 4 роки тому +2

      @Samr Dhillon
      ਮਿਰਚ ਲੱਗੀ ਢੂਈ ਤੇ?

    • @LEGEND-dw2wx
      @LEGEND-dw2wx 4 роки тому +4

      veer g ah bhai amrik singh ji bindrawale da pariwar bhai amrik singh damdami taksal de 13 mukhi bhai kartar singh bibdrawale de putter c te sikh youth fedration de pardhan c aeh pariwar bhai jarnail singh ji bindrawaliya da nahi hai ji

  • @anmolbrar3391
    @anmolbrar3391 3 роки тому +27

    ਵਾਹਿਗੁਰੂ ਜੀ ਧੰਨ ਹਨ ਸ਼ਹੀਦ ਹੀਰਿਆਂ ਦੇ ਪਰਿਵਾਰ ਅਜਿਹੇ ਸ਼ਹੀਦਾਂ ਦੀ ਯਾਦ ਕਰਦਿਆਂ ਉਨ੍ਹਾਂ ਉਪਰ ਸਚਮੁੱਚ ਮਾਣ ਮਹਿਸੂਸ ਕਰਦੇ ਹੋਏ ਉਨ੍ਹਾਂ ਦੀ ਯਾਦ ਸਭਨਾਂ ਦੇ ਦਿਲਾਂ ਵਿੱਚ ਰਹਿਗੀ ਸਦਾ ਲਈ ਜੀ ਸਚਮੁੱਚ ਹੀ ਧੰਨਵਾਦ ਜੀਉ ਸਭਨਾਂ ਦਾ ਵਲੋਂ ਬਰਾੜਾਂ ਦੇ ਪਰਿਵਾਰ ਜੀਉ।

  • @sukhwindersingh-fm3us
    @sukhwindersingh-fm3us 2 роки тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
    ਜੀ ਖਾਲਸਾ ਜੀਓ 👏

  • @amrindersinghbrar8804
    @amrindersinghbrar8804 2 роки тому +3

    ਸਤਿਕਾਰ ਮਾਤਾ ਜੀ ਦੇ ਦਰਸ਼ਨ ਕਰਨ ਨਾਲ ਮਨ ਤਿ੍ਪਤ ਹੋ ਗਿਆ ਹੈ

  • @meenu3113
    @meenu3113 4 роки тому +36

    ਸ਼ਹੀਦਾਂ ਦੇ ਬਚਨਾਂ ਵਿੱਚ ਆਪ ਵਾਹਿਗੁਰੂ ਵਸਦਾ ਹੈ। ਉਹਨਾਂ ਦੇ ਕੋਈ ਬਚਨ ਖਾਲ਼ੀ ਨਹੀਂ ਜਾਂਦੇ । ਪਰਵਾਰ ਬੜਾ ਵਡੇ ਭਾਗਾਂ ਵਾਲਾ ਹੈ। ਸਤਿਨਾਮ ਵਾਹਿਗੁਰੂ!

  • @sadhusingh3109
    @sadhusingh3109 4 роки тому +278

    ਬਿਲਕੁੱਲ ਜੀ ।ਸਿੱਖਾਂ ਸਹੀਂਦਾ ਨੇ ਚਮਕੌਰ ਦੀ ਗੜ੍ਹੀ ਦਾ ਸੀਨ ਸਨਮੁੱਖ ਕਰ ਕੇ ਦਿਖਾਇਆ ਗਿਆ ਹੈ ।ਸਭਿ ਕੁਝ ਗੁਰੂ ਸਾਹਿਬ ਜੀ ਦੇ ਕੋਤਕ ਸੀ ।

    • @jujarsinghpurewal9478
      @jujarsinghpurewal9478 4 роки тому +2

      Brave jarnail l salute sant jio anew chapter for history make santji.again l salute.santji

    • @harbanssinghdhillon9222
      @harbanssinghdhillon9222 4 роки тому +2

      ਵਾਹ ਚਹਿਲ ਸਾਬ🚩🚩🚩🚩🚩🚩🚶🚩🚩🚩🚩🚩🚩🚩🚩

  • @JaswantSingh-gw7vq
    @JaswantSingh-gw7vq Рік тому +9

    ਬੀਬੀ ਜੀ 🙏 ਭੈਣ ਜੀ 🙏 ਵਾਹਿਗੁਰੂ ਜੀ ਕਾ 🙏 ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਆਪਜੀ ਦੇ ਜਜ਼ਬੇ ਨੂੰ ਸਲਾਮ ਸਾਡੇ ਪਿੰਡ ਦੇ ਵੀ ਚਾਰ ਸਿੰਘ 😇🙏🚩❤️ ਸ਼ਹੀਦ ਹੋਏ ਸਨ 🙏🙏🙏🙏🙏

  • @manpreetsandhu4186
    @manpreetsandhu4186 2 роки тому +5

    ਸਿੱਖ ਕੌਮ ਦਾ ਮਾਣ ਤੇ ਦਮਦਮੀ ਟਕਸਾਲ ਦੀ ਸ਼ਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ 🙏🏻❤🙏🏻
    ਸਿੱਖ ਕੌਮ ਦੇ ਸੂਰਬੀਰ ਯੋਧੇ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਤੇ ਹੋਰਨਾਂ ਸ਼ਹੀਦ ਸ਼ਿੰਘਾਂ ਦੀਆਂ ਸ਼ਹਾਦਤਾਂ ਨੂੰ ਕੋਟਿ ਕੋਟਿ ਪ੍ਰਣਾਮ 🙏🏻❤🙏🏻

  • @sutanterdullat9163
    @sutanterdullat9163 4 роки тому +31

    ਸੋਹਣੀ ਇੰਟਰਵਿਊ ਹੈ ਸਿੱਖ ਕੌਮ ਵਿੱਚ ਜੋਸ਼ ਭਰਨ ਵਾਲੀ ਹੈ। ਪਰ ਨਾਲ ਹੀ ਮੈਂ ਇਹ ਵੀ ਕਹਾਂਗੀ ਕਿ ਵੀਡੀਓ ਦਾ ਸਿਰਲੇਖ ਗਲਤ ਲਿਖਣ ਦੀ ਕੋਈ ਲੋੜ ਨਹੀਂ ਹੈ।

  • @manjindersingh3905
    @manjindersingh3905 4 роки тому +352

    ਸ਼ਹੀਦਾ ਨੂੰ ਪੂਰੇ ਮੰਨ ਨਾਲ ਪਰਣਾਮ

    • @HardeepSingh-yl5in
      @HardeepSingh-yl5in 4 роки тому +1

      Harbeep Tohra

    • @shamsherkaur9834
      @shamsherkaur9834 4 роки тому +8

      ਸਿੰਘਾਂ ਸ਼ਹੀਦਾਂ ‌ਅੱਗੇ‌ ਸਾਡਾ ਸਿਰ ਵਾਰ-ਵਾਰ ‌ਝੁਕਦਾ ਹੈ ਅਤੇ ਝੁਕਦਾ ਰਹੇਗਾ

    • @bhullarmk
      @bhullarmk 3 роки тому +1

      Ryt

  • @user-uo9tt8pq4g
    @user-uo9tt8pq4g Рік тому +3

    ਸਲਾਮ ਆ ਮਾਤਾ ਜੀ ਭੈਣ ਜੀ। ਵਾਹਿਗੁਰੂ ਜੀ।

  • @mansukhkaur3664
    @mansukhkaur3664 Рік тому +2

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹ਧਨ ਹੈ ਇਹ ਪਰਿਵਾਰ🙏🏻🙏🏻

  • @top6463
    @top6463 4 роки тому +25

    ਵਾਹਿਗੁਰੂ ਜੀ ਆਪ ਜੀ ਦਾ ਬਹੁਤ ਸ਼ੁਕਰਾਨਾ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਦੇ ਪ੍ਰੀਵਾਰ ਜੀ ਦੇ ਦਰਸ਼ਨ ਹੋਏ ਜੀ।🙏🙏

    • @InformativeSardar
      @InformativeSardar 4 роки тому +1

      ਭਾਈ ਅਮਰੀਕ ਸਿੰਘ ਜੀ ਦਾ ਪਰਿਵਾਰ ਆ ਜੀ

  • @padda_crafting
    @padda_crafting 4 роки тому +465

    ਮੈਨੂੰ ਲੱਗਦਾ ਅੱਜ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ

    • @rajudhaliwalbathinda5893
      @rajudhaliwalbathinda5893 4 роки тому +5

      ਓਹੋ...ਮਨਪ੍ਰੀਤ ਤੁਸੀਂ ਵੀ ਸੰਤਾਂ ਦੇ ਫ਼ੈਨ ਹੋ? ਮੈਂ ਰਾਜ ਬਿੰਦਰ ਰਾਜੂ ਹਾਂ,ਤੁਸੀਂ ਬਟਾਲੇ ਵਾਲੇ ਹੀ ਹੋ ਨਾਂ ?

    • @SandeepKaur-ie6rt
      @SandeepKaur-ie6rt 4 роки тому +3

      ਸਹੀ ਗੱਲ ਹੈ ਭੈਣ ਜੀ

    • @gurveersingh1675
      @gurveersingh1675 3 роки тому +3

      @@rajudhaliwalbathinda5893 tuhadi sister he aa Manpreet batala ti

    • @surajgadge7418
      @surajgadge7418 3 роки тому +1

      @@rajudhaliwalbathinda5893 hanji tuhade panji sadee ohi

    • @GurdeepSingh-ki7vt
      @GurdeepSingh-ki7vt 3 роки тому +1

      Nice

  • @karamsingh5855
    @karamsingh5855 9 місяців тому +2

    Wahe guru je 🙏 Chardikala wich rakhe je 🙏 ਸਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਸਿੰਘ ਜੀ ਦੇ ਪਰਿਵਾਰ ਨੂੰ

  • @anmolbrar3391
    @anmolbrar3391 3 роки тому +3

    ਬੀਬੀ ਜੀਉ ਅਤੇ ਭੈਣ ਜੀਉ ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀਉ।
    ਕਾਸ਼ ਕਿਤੇ ਹੁਣ ਤਾਂ ਇਹਨਾਂ ਕੌਮ ਦੇ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਵਿਸੇਸ਼ ਤੌਰ ਉੱਤੇ ਚੰਗੇ ਰਾਜ ਭਾਗ ਨੂੰ ਕਰਨ ਲਈ, ਅਜੇ ਤੱਕ ਵੀ ਅਗਾਂਹ ਆਉਣ ਤੋਂ ਰੋਕਣ ਲਈ ਆਪਣੇ ਹੀ ਸਿੱਖ ਕੌਮ ਦੇ ਲੋਕ ਹੀ ਅਗਵਾਈ ਰਹੇ ਹਨ।
    ਧੰਨਵਾਦ ਜੀਉ।

  • @amritjotkaur9411
    @amritjotkaur9411 4 роки тому +222

    ਮਾਨ ਹੈ ਸਿੱਖ ਕੋਮ ਨੂੰ ਇਸ ਪਰਿਵਾਰ ਤੇ🙏🙏

    • @jasvindersingh4813
      @jasvindersingh4813 3 роки тому +2

      Maan taa Karna chahida ji Darbar Sahib noo use Kita Naa Darbar Sahib Vich sharan lainde naa beadabi hundi Poori Sikh kom dee jawat daa ghaan karwa Dita Rub Kolo daro Ji Waheguru dea Bhai. Vich Raho ji

    • @flamerecords5417
      @flamerecords5417 3 роки тому +7

      @@jasvindersingh4813 bai tere toh kise ne rai mangi ? Pta telli da nhi te ake kaint bni firde ho kde itihas pdhya ? Akal takht c sant . Teh jdo dardbar sahib nu tank topes teh army chardi fir unna ne bachaya jithe assi janda haan shi darbar sahib . Hor vi bhut kuj ne je darbar sahib de beabdi kiti taan panjab vich usse same time 37 toh leke70 gurudware vich guru granth sahib beabdi hoyi uss vich ve sant c haina? Chawal insaan jehya tu

    • @jasvindersingh4813
      @jasvindersingh4813 3 роки тому

      @@flamerecords5417 veer ji app Ji mainu chawal kehde hoo mai Koee vee shabdabali app jee lose Insan dea khilaf warti Daso ji Comment Karn too Pehla Guidelines read karo Budhijiwi akhde aa koee Sawan bhado dea month vich auna ho Gya Osno Sada hara Hara hee disda mere khial app vee chawal naal Jhooth es karke tenu chawal disda Mai Je 37 Gurudwarae Uper Hamla hoya Mehga chowak Kio nahi hoya Jado Chando kala Sahib Guru Granth Sahib jee shudke Bindrawala bhajia see os time Tu chawale kithe See Tuhade naal jinah Marji satkar naal Gul Karo per Tusi chawla ne chawla rehna Sari kom daa berha ghark kar ke rukh dita Rub too daro Jihrha Thakur Singh Bindrawale daa utraadhkari last time tuk Jhooth bolda reha Chawle os noo ja ke kadi pushia see Gula Mari jana Such Daa samna Karna sikho mere vir

    • @flamerecords5417
      @flamerecords5417 3 роки тому +2

      @@jasvindersingh4813 Teh apni soch fir apne kol rkh je chnga nhi kehna taan maada na keh simple nhi taan asi koi gorakh nath de chele nhi haan

    • @jasvindersingh4813
      @jasvindersingh4813 3 роки тому

      @@flamerecords5417 Veer ji App Ji noo benti aa Ji Kee Gorakh Nath vich kitho aa Gya Mere veer Vichar kise deea kooe vee ho Shakde ji je Nahi Chunge lugde naa commint karo ji Joo App jee noo Sahi lugda veer ji app Ji karo joo mainu chunga lugda Mai kari janda ji Meri Veer ji Apni kihrhi apsi dushmani aa

  • @anmolsidhu8031
    @anmolsidhu8031 4 роки тому +48

    ਜ਼ੇਕਰ ਅੱਜ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਾਲੇ ਹੁੰਂਦੇ ਤਾਂ ਮੈਂ ਵੀ ਸ਼ਹੀਦੀ ਪਾਉਂਦਾ ਉਸ ਮਹਾਂਨ ਯੋਧੇ ਨਾਲ

    • @jaskahlonjas6873
      @jaskahlonjas6873 3 роки тому +4

      Hun bnjo....hun v bhut lor aa ji Punjab nu

    • @giveusourrights4619
      @giveusourrights4619 3 роки тому +1

      Ma v. I m waiting for this moment

    • @gurpreetsidhu4973
      @gurpreetsidhu4973 3 роки тому +1

      @@giveusourrights4619 dont wait , be the moment.

    • @deepsangha5100
      @deepsangha5100 3 роки тому +1

      @Karan Sharma mr. fr tush budi a thodi eh shotti budhi ch smaun valia galln ni so door e rho ehna glln to

    • @nitinmalik998
      @nitinmalik998 3 роки тому

      @@gurpreetsidhu4973 Fuddu ho tusi..akal gittya ch hai...pehla v apni adiii krke tusi bekasoor bnde marwaate . Samjh ni paindi frr v tohadde vrge lokka de

  • @JaswantSingh-jn6ii
    @JaswantSingh-jn6ii 2 роки тому +5

    ਕੋਟੀ ਕੋਟੀ ਪ੍ਰਨਾਮ ਕੌਮ ਦੇ ਸ਼ਹੀਦਾਂ ਅਤੇ ਉਨਾਂ ਦੇ ਮਹਾਨ ਪਰਵਾਰਾਂ ਨੂੰ ਵਾਹਿਗੁਰੂ ਜੀ ਸਦਾ ਮਿਹਰ ਕਰਨ

  • @atindersingh201
    @atindersingh201 3 роки тому +5

    ਧੰਨਭਾਗੀ ਪਰਿਵਾਰ 🙏

  • @GurmeetSingh-ou8tk
    @GurmeetSingh-ou8tk 4 роки тому +100

    ਵਾਹਿਗੁਰੂ ਜੀ ਸਤਿਕਾਰਯੋਗ ਮਾਤਾ ਜੀ ਤੇ ਭੈਣ ਜੀ ਨੂੰ ਚੜ੍ਹਦੀਕਲਾ ਚ ਰੱਖਣ।

  • @user-vs7dz1vj4d
    @user-vs7dz1vj4d 4 роки тому +95

    ਵਾਹਿਗੁਰੂ ਜੀ ਮੇਹਰ ਰੱਖਣ ਵੀਰ ਜਸਵੀਰ ਸਿੰਘ ਜੀ ਤੇ ਜੋ ਸਾਨੂੰ yodheya ਦੇ prwar ਦੇ ਦਰਸ਼ਨ kran ਦਾ muka dende

  • @dalipsingh622
    @dalipsingh622 3 роки тому +6

    ਮਾਤਾ ਜੀ ਤੇ ਭੇਣ ਜੀ ਤੁਹਾਨੂੰ ਦੋ ਹਫਤਿਆਂ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਗੁਰੂ ਜੀ ਦੀਫਤਹਿ

  • @jagseergill7586
    @jagseergill7586 Рік тому

    ਸਾਰੇ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਅਤੇ ਧੰਨ ਨੇ ਉਹਨਾਂ ਸ਼ਹੀਦਾ ਦੇ ਪਰਿਵਾਰ

  • @pargatsinghsarao
    @pargatsinghsarao 4 роки тому +289

    ਕੌਮ ਦੇ ਮਹਾਨ ਹੀਰੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਨੂੰ ਕੋਟੀ ਕੋਟੀ ਪ੍ਰਣਾਮ ਸ਼ਹੀਦਾਂ ਨੂੰ 🙏🙏

  • @gurajohal1652
    @gurajohal1652 4 роки тому +231

    ਮੇਰੀ ਕੌਮ ਦੇ ਹੀਰਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

  • @navsohal86
    @navsohal86 3 роки тому +1

    ਵਾਹਿਗੁਰੂ ਜੀ ਜਿੰਦਗੀ ਵਿਚ ਇਕ ਵਾਰ ਇਹਨਾਂ ਨਾਲ ਜਰੂਰ ਮਿਲਾਪ ਕਰਵਾਉਣਾ ਕਿਉ ਕਿ ਭੈਣ ਜੀ ਅਤੇ ਮਾਤਾ ਜੀ ਅਤਿ ਸਤਿਕਾਰ ਯੋਗ ਹਸਤੀਆਂ ਪੂਜਣ ਯੋਗ ਹਸਤੀਆ ਹਨ,ਬੇਸ਼ਕ ਸਿਖ ਦਾ ਸਿਰ ਗੁਰੂ ਗੰਥ ਸਾਹਿਬ ਜੀ ਤੋ ਇਲਾਵਾ ਕਦੀ ਚੁਕਦਾ ਪਰ ਇਹਨਾਂ ਦੇ ਚਰਨਾ ਵਿਚ ਜਰੂਰ ਰੱਖਣਾ ਚਾਹੁੰਦਾ ਹਾਂ। ਪੰਥ ਇਹਨਾਂ ਦਾ ਕਰਜਾਈ ਹੈ,ਕਦੀ ਵੀ ਨਹੀ ਉਤਾਰ ਸਕਦਾ।

  • @ranjitsinghranjitsingh7214
    @ranjitsinghranjitsingh7214 4 роки тому +166

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਹੁਤ ਬਹੁਤ ਧੰਨਵਾਦ ਕੇ ਟੀ ਵੀ ਦੀ ਸਾਰੀ ਟੀਮ ਦਾ ਜੋ ਸਾਨੂੰ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੇ ਦਰਸ਼ਨ ਕਰਵਾਏ ਜੀ
    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ

  • @satnamsingh-zd5oq
    @satnamsingh-zd5oq 4 роки тому +79

    ਕੀ ਇਹ ਮੁਲਾਕਾਤ ਵਰਤਮਾਨ ਅਤੇ ਭੂਤ ਕਾਲ ਸਰਕਾਰਾਂ ਸੁਣ ਸਕਦੀਆਂ ਹਨ, ਮੈ ਲਾਹਮਤਾਂ ਪਾਉਂਦਾ ਹਾਂ।ਡੁੱਬ ਕੇ ਮਰ ਜਾਣ,ਕਿਊਂ ਜੀਅ ਰਹੇ ਹਨ।"ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ"।
    ਤਿਆਰ ਰਹੋ ਜਾਲਮੋ,ਬਹੁਤ ਹੀ ਜਲਦੀ ਫੈਸਲਾ ਵਾਹਿਗੁਰੂ ਜੀ ਕਰਨ ਵਾਲੇ ਹਨ।

  • @jagsirsinghbijra4029
    @jagsirsinghbijra4029 2 роки тому +16

    Mata ji and sis ji Waheguru ji ka khalsa Waheguru ji ki fateh ji 🙏

  • @harbanssingh3464
    @harbanssingh3464 Рік тому +6

    ਧੰਨ ਬਾਬਾ ਜਰਨੈਲ ਸਿੰਘ ਕਰਨੈਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @DevSingh-vb2gy
    @DevSingh-vb2gy 4 роки тому +44

    ਬਹੁਤ ਵਧੀਆ ਵੀਰ ਜੀ ਉਪਰਾਲਾ ਕੀਤਾ ਤੁਸੀਂ ਜੋ‌ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਇੰਟਰਵਿਊ ਕੀਤੀ ਬਹੁਤ ਹੀ ਘੱਟ ਚੈਨਲ ਨੇ ਜੋ ਇਹਨਾਂ ਪਰਿਵਾਰਾਂ ਦੀ ਸਾਰ ਲੈਂਦੇ ਨੇ

  • @vedsinghkhalsa8079
    @vedsinghkhalsa8079 4 роки тому +97

    ਸਿੱਖ ਕੌਮ ਡਰੇ ਗਦਾਰਾਂ ਤੋ
    ਬਹੁਤ ਮੰਨ ਖੁਸ਼ ਹੋਇਆ ਸ਼ਹੀਦਾ ਦੇ ਪਰਵਾਰਾਂ ਦੇ ਦਰਸ਼ਨ ਕਰਕੇ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕਿ ਫਹਤਿ🙏🙏

  • @kuldeepsonu609
    @kuldeepsonu609 Рік тому

    ਪੱਤਰਕਾਰ ਵੀਰ ਜੀ ਤਹਿ ਦਿਲੋਂ ਧੰਨਵਾਦ 🙏🙏🙏🙏ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖ਼ਸ਼ਣ 🙏🙏

  • @asttydydydgfxfxyfufug3798
    @asttydydydgfxfxyfufug3798 4 місяці тому +1

    ਸੰਤ ਭਿੰਡਰਾਂਵਾਲਿਆਂ ਨੂੰ ਸਤਿਕਾਰ ਯੋਗ ਸ਼ਿਸ਼ ਝੁੱਕਾਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ

  • @bakhshishsingh5298
    @bakhshishsingh5298 3 роки тому +11

    ਵਾਹਿਗੁਰੂ ਜੀ ਮੇਹਰ ਕਰਨ ਇਹ ਸਾਡਾ ਸਤਿਕਾਰ ਜੋਗ ਪਰਿਵਾਰ ਨੇ ਸਿੱਖ ਕੌਮ ਦੀ ਸ਼ਾਨ ਹੈ 🙏🙏🙏🙏🙏🙏🙏🙏🙏🙏

  • @GOPALSINGH-md5lb
    @GOPALSINGH-md5lb 4 роки тому +321

    ਮਾਤਾ ਜੀ ਦੀ ਆਵਾਜ਼ ਵਿਚ ਅੱਜ ਵੀ ਦਰਦ ਸਾਫ ਦਿਖਾਈ ਦੇ ਰਿਹਾ ਹੈ ਵਾਹਿਗੁਰੂ ਜੀ ਕਿਰਪਾ ਕਰੋ

  • @user-gu1yo4hq7c
    @user-gu1yo4hq7c 4 місяці тому +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਜੂਨ 84 ਸਿੱਖ ਕੌਮ ਨੂੰ ਰਹਿਦੀ ਦੁਨੀਆਂ ਤੱਕ ਯਾਦ ਰਹੇ ਗੀ

  • @balwinderkaur-no5vy
    @balwinderkaur-no5vy 4 місяці тому +1

    ਮੈ ਸਮਝਦਾ ਹਾਂ ਕਿ ਭਾਈ ਅਮਰੀਕ ਸਿੰਘ ਜੀ ਵਾਂਗ ਸਾਰਾ ਪਰਿਵਾਰ ਪੱਕਿਆਂ ਇਰਾਦਿਆਂ ਵਾਲੇ ਤੇ ਤਰਕ ਨਾਲ ਜਵਾਬ ਦੇਣ ਵਾਲੇ ਹਨ, ਭੈਣ ਜੀ ਬਹੁਤ ਤਰੀਕੇ, ਸਲੀਕੇ ਨਾਲ ਜਵਾਬ ਦਿੰਦੇ ਹਨ ਅਤੇ ਮਾਤਾ ਜੀ ਨੇ ਕਿਵੇਂ ਪਰਵਰਿਸ਼ ਕੀਤੀ ਹੈ, ਉਹਨਾਂ ਨੇ ਆਪਣੇ ਕੀਤੇ ਬੋਲ ਪੂਰੇ ਕੀਤੇ ਹਨ, ਬਹੁਤ ਵਧੀਆ ਲੱਗਿਆ ਕਿ ਅਸੀਂ ਇੱਕ ਮਹਾਨ ਸ਼ਹੀਦ ਦੇ ਪਰਿਵਾਰ ਨੂੰ ਦੇਖ ਰਹੇ ਹਾਂ, ਮਾਤਾ ਜੀ ਅਤੇ ਭੈਣ ਜੀ ਨੂੰ ਸਤਿ ਸ੍ਰੀ ਅਕਾਲ ਜੀ

  • @luckychawla8786
    @luckychawla8786 3 роки тому +633

    ਅਾਪਣੀ ਕੌਮ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਅਾਪਾਂ ਸਿੱਖ ਹਾਂ ਅਤੇ ਸਾਡੇ ਪਿਤਾ ਕਲਗੀਧਰ ਪਾਤਸ਼ਾਹ ਹਨ।

    • @roopsandhu1042
      @roopsandhu1042 3 роки тому +5

      Sahi keha veer g tuc but koi samjhe taa gll aa

    • @majithaamritsar8308
      @majithaamritsar8308 3 роки тому +1

      @@roopsandhu1042 ।।।। c

    • @The_storyteller_47
      @The_storyteller_47 3 роки тому +2

      ਹਾਜੀ ਬਹੁਤ ਮਾਣ ਆ ਸਾਨੂੰ ਵੀਰੇ 🙏🙏🙏

    • @princeofficial2788
      @princeofficial2788 3 роки тому +7

      Ikala sikh hi nahi mai hindu a sanu khud nu bhut maan a ki asi Punjab ch jame a te sadde pita v guru gobind singh ji a ❤️❤️🙏

    • @gurvindersinghbinderkang343
      @gurvindersinghbinderkang343 3 роки тому

      @Karan Sharma ď

  • @GurpreetSingh-cv1ky
    @GurpreetSingh-cv1ky 4 роки тому +77

    ਭਾਈ ਗੁਰੂ ਸਾਹਿਬ ਜੀ ਦਾ ਪੂਰਾ ਨਾਮ ਊਚਾਰੋ🙏🏻🙏🏻

  • @gurpreetbirbal1382
    @gurpreetbirbal1382 2 роки тому +1

    ਵਾਹਿਗੁਰੂ ਜੀ ਦਾ ਖਾਲਸ਼ਾ ਵਾਹਿਗੁਰੂ ਜੀ ਦੀ ਫਤਿਹ ਪ੍ਨਾਮ ਸ਼ਹੀਦਾਂ ਨੂੰ 🙏🙏🙏🙏

  • @Kkss1374
    @Kkss1374 3 роки тому +6

    Dhan ne oh mata pita ji ਜਿਨਾਂ ne ehde ਮਹਾਪੁਰਸ਼ਾਂ nu jnam ਦਿੱਤਾ dhan oh bhena jina da veer c rab krey oh time meinu v mile jdo mein v eho jehe veer di bhen ja ma bna waheguru ji

    • @anshpreetsingh5816
      @anshpreetsingh5816 3 роки тому

      rab kirpa kre.tuhada beta jodha hove

    • @Kkss1374
      @Kkss1374 3 роки тому

      @@anshpreetsingh5816 waheguru ji

  • @prabjotbatth3474
    @prabjotbatth3474 4 роки тому +92

    ਮੇਰੇ ਪੰਥ ਦੇ ਮੇਰੀ ਕੌਮ ਦੇ ਮਹਾਨ ਯੋਧਿਅਾ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਨਾਮ 🙏🙏

  • @iqbalsingh2468
    @iqbalsingh2468 4 роки тому +29

    ਭਾੲੀ ਜਸਵੀਰ ਜੀ ਤੁਹਾਡਾ ਬਹੁਤ ੨ ਧੰਨਵਾਦ ਤੁਸੀ ਮਹਾਨ ਸਤਿਕਾਰਯੌਗ ਸ਼ਹੀਦ ਸੰਤ ਜੀ ਦੇ ਪਰਿਵਾਰ ਨਾਲ ਮੁਲਾਕਾਤ ਦੇਖਕਾ ਕੇ ਅੱਖਾਂ ਿਵੱਚ ਹਾੰਜੂ ਅਾ ਗਏ. ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ!🙏🙏