ਜੇ ਪਿੰਡ ਵਸਾਉਣੇ ਆ ਪੰਛੀ ਤਾਂ ਪਿੰਡ ਧੌਲੇ ਦੀ ਟੀਮ ਤੋਂ ਸਿੱਖੋ

Поділитися
Вставка
  • Опубліковано 19 бер 2022
  • #sukhjinder_lopon

КОМЕНТАРІ • 449

  • @manjitsoni9676
    @manjitsoni9676 2 роки тому +48

    🙏ਬਲਿਹਾਰੀ ਕੁਦਰਤਿ ਵਸਿਆ 🙏ਇਸ ਗਿਆਨ ਇਸ ਉਦੱਮ ਅਤੇ ਸਾਰੇ ਉਪਰਾਲੇ ਲਈ ਆਪ ਜੀ ਅਤੇ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰਾਨਾ ਵੀਰ ਜੀ 🙏

  • @topupdates1
    @topupdates1 2 роки тому +3

    NRI ਵੀਰਾਂ ਨੂੰ ਬੇਨਤੀ ਹੈ ਕਿ ਜਿੱਥੇ ਲੋੜ ਨਹੀਂ ਉੱਥੇ ਪੈਸਾ ਦੇਣ ਦੀ ਬਜਾਏ ਏਦਾਂ ਦੇ ਵੀਰਾਂ ਨਾਲ ਸੰਪਰਕ ਕਰਨ ਮਦਦ ਕਰਨ ਤਾਂ ਜੋ ਇਹੋ ਜਿਹੇ ਉਪਰਾਲੇ ਪੂਰੇ ਪੰਜਾਬ ਵਿੱਚ ਕੀਤੇ ਜਾ ਸਕਣ ਤਾਂ ਜੋ ਇਹ ਵੀਰ ਪੂਰੇ ਪੰਜਾਬ ਵਿੱਚ ਪੰਛੀਆਂ ਦਾ ਬਸੇਰਾ ਕਰ ਸਕਣ ਬਹੁਤ ਵਧੀਆ ਵੀਡੀਓ ਬਾਈ 🙏🏻

  • @Gurdeep.Singh_Dhaliwal
    @Gurdeep.Singh_Dhaliwal 2 роки тому +65

    ਮੇਰੇ ਕੋਲ ਵੀ ,ਪਲਾਈ,ਬੋੜ, ਬਚੀਆ ਪਿਆ ਮੈ ਵੀ ਆਲਣੇ ਬਨਾਕੇ ਟੱਗੂ ,ਜਿਉਦੇ ਰਹੋ ਵੀਰੋ

  • @harpalsingh3690
    @harpalsingh3690 2 роки тому +25

    ਮੇਰੇ ਵਾਸਤੇ ਤਾਂ ਆਹ ਵੀਡੀਉ ਬੜੇ ਕੰਮ ਦੀ ਆ ਕਿਉਕਿ ਮੈਂ ਆਪਣੇ ਘਰ ਹਰੇਕ ਪੰਛੀ ਨੂੂੰ ਰੈਣ ਬਸੇਰਾ ਦੇਣ ਦੀ ਕੋਸ਼ਿਸ਼ ਕਰਦਾ ਹਾਂ ਮੈਨੂੂੰ ਇਸ ਵੀਡੀਉ ਤੋ ਬਹੁਤ ਜਾਣਕਾਰੀ ਮਿਲੀ ਹੈ 🙏

    • @onequestion1637
      @onequestion1637 2 роки тому

      ua-cam.com/video/Fyqls00X-WY/v-deo.html
      Punjab Police PST start🎉🔥🔥🎉

    • @gurwinderkaur2219
      @gurwinderkaur2219 2 роки тому

      M v Bhut pasand krdi A

    • @onequestion1637
      @onequestion1637 2 роки тому

      ua-cam.com/video/Vk1LyEKy2yc/v-deo.html
      Punjab Police🔥🔥🔥

  • @Laddi_Singh994
    @Laddi_Singh994 2 роки тому +50

    ਧੰਨਵਾਦ ਵਾਈ ਸੁਖਜਿੰਦਰ, ਸੰਦੀਪ ਵੀਰ ਦੀ ਇੰਟਰਵਿਊ ਲੈਣ ਲਈ

    • @onequestion1637
      @onequestion1637 2 роки тому

      ua-cam.com/video/Fyqls00X-WY/v-deo.html
      Punjab Police PST start🎉🔥🔥🎉

  • @harpreetsinghaujlaharpreet9011
    @harpreetsinghaujlaharpreet9011 2 роки тому +43

    ਬਹੁਤ ਵਧੀਆ ਸੇਵਾ ਕਰ ਰਹੇ ਓ ਵੀਰ ਜੀ🌳🌴🌿🌱☘️🍃👍👍

    • @talwindersingh463
      @talwindersingh463 2 роки тому +3

      V good 🙏👍🌹🌹

    • @onequestion1637
      @onequestion1637 2 роки тому

      ua-cam.com/video/Fyqls00X-WY/v-deo.html
      Punjab Police PST start🎉🔥🔥🎉

  • @rajuambo
    @rajuambo 2 роки тому +55

    ਜੀਮੀਦਾਰ ਨੂੰ ਹਰ ਇਕ ਕੀਲੇ ਪਿਛੇ ਦਸ ਦਰੱਖਤ ਲਗਾਓਣੇ ਚਾਹੀਦੇ ਨੇ 🙏

    • @sukhgill9740
      @sukhgill9740 2 роки тому +2

      Boot vadia ji

    • @onequestion1637
      @onequestion1637 2 роки тому

      ua-cam.com/video/Fyqls00X-WY/v-deo.html
      Punjab Police PST start🎉🔥🔥🎉

    • @bestshorts8898
      @bestshorts8898 2 роки тому +2

      ਪਰ ਲੋਕਾਂ ਕੋਲ ਟਾਈਮ ਹੀ ਹੈਨੀ ਇਹਨਾਂ ਕੰਮਾਂ ਲਈ ।

  • @thevaluesworld6285
    @thevaluesworld6285 2 роки тому +25

    ਬੋਹਤ ਵਧੀਆ ਕਾਰਜ ਵੀਰੋ ਚੜਦੀਕਲਾ ਵਿੱਚ ਰਹੋ ਸਾਰੇ ਪਿੰਡ ਵਾਲੇ ਵੀਰ ਭੈਣਾਂ ਕੇਮਰੇ ਵਾਲੇ ਵੀਰੋ ਬੋਹਤ ਧੰਨਵਾਦ ਤੁਹਾਡਾ

  • @gurvindersinghbawasran3336
    @gurvindersinghbawasran3336 2 роки тому +16

    ਤੁਹਾਡਾ ਵਾਤਾਵਰਨ ਨਾਲ਼ ਪਿਆਰ ਮੁਹੱਬਤ ਸਨੇਹ ਦੇਖ ਕੇ ਦਿਲੋ ਸਲੂਟ ਕਰਦੇ ਹਾਂ,,,, ਸਾਡੇ ਤਾਂ ਕਿਤੇ ਦੇਖਣ ਨੂੰ ਨਹੀ ਪੰਛੀ

  • @faridahmed3057
    @faridahmed3057 2 роки тому +38

    ਬਹੁਤ ਖੁਸ਼ ਹੋਏ ਬਈਆ ਦਾ ਕੰਮ ਤੋਂ ਅੱਜ ਤੌ ਅਸੀਂ ਵੀ ਕੋਸ਼ਿਸ਼ ਕਰਾਂ ਗੇ ਆਲ੍ਹਣੇ ਬਣਾਉਂਦੇ ਦੀ ਅਤੇ ਪੰਛੀਆਂ ਵੱਲ ਸਾਡੇ ਧਿਆਨ ਲਿਆਉਣ ਦਾ ਧੰਨਵਾਦ ਦੀਪ ਵੀਰ ਦੀ ਆਤਮਾ ਨੂੰ ਸਾਂਤੀ ਮਿਲੇ ਗੀ😘💕😘💕😘💕😘💕😘💕😘💕

  • @darshansingh667
    @darshansingh667 2 роки тому +24

    ਵੀਰ ਧੰਨ ਹੋ ਤੁਸੀ ਰੱਬ ਓਮਰ ਲੰਬੀ ਕਰੇ ਤੁਹਾਡੀ

  • @sukhmansanghavlogs6617
    @sukhmansanghavlogs6617 2 роки тому +34

    ਬਹੁਤ ਵਧੀਆ ਵਿਚਾਰ ਆ ਬਾਈ ਦੇ ,ਬਹੁਤ ਸਿੱਖਿਅਤ ਕਰਨ ਵਾਲੀਆਂ ਗੱਲਾਂ ਬਾਈ ਦੀਆਂ

  • @majorsingh1285
    @majorsingh1285 2 роки тому +13

    ਬਹੁਤ ਵਧੀਆ ਜਾਣਕਾਰੀ ਆ , ਬਾਕਿ ਸਾਰੀ ਟੀਮ ਦਾ ਪਿੰਡ ਵਾਸੀਆਂ ਦਾ ਧੰਨਵਾਦ ਜਿਨ੍ਹਾਂ ਨੇ ਪੰਛੀਆਂ ਲਾਈ ਸੋਚਿਆ ,,

  • @JasveerSingh-jf3du
    @JasveerSingh-jf3du 2 роки тому +10

    ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @gurvindersinghbawasran3336
    @gurvindersinghbawasran3336 2 роки тому +2

    ਬਾਈ ਸੰਦੀਪ ਜੀ ਫੇਸਬੁੱਕ ਤੇ ਸੀ ਐਡ ਮੇਰੇ ਨਾਲ ਪਰ ਅਫਸੋਸ ਹੁਣ ਕਿਤੇ ਤੁਹਾਡੀ ਵੀਡਿਓ ਫੇਸਬੁੱਕ ਤੇ ਦੇਖੀ ਨਹੀ,,,,, ਅੱਜ ਹੀ ਲੱਭਦੇ ਆ

  • @shivdevsingh3626
    @shivdevsingh3626 2 роки тому +1

    ਦੇਸੀ ਚਿੜੀਆਂ ਦੇਖ ਕੇ ਮਨ ਖ਼ੁਸ਼ ਹੋ ਗਿਆ | ਕਿਉਂਕਿ ਇਹਨਾਂ ਚਿੜੀਆਂ ਦੇ ਰੈਣ ਬਸੇਰੇ ਕੱਚੇ ਕੋਠਿਆਂ ਵਿੱਚ ਆਪਣੇ ਆਲ੍ਹਣੇ ਬਣਾਉਂਦੇ ਸਨ ਜੋ ਅਸੀਂ ਖ਼ਤਮ ਕਰ ਦਿੱਤੇ | ਇੱਥੇ ਨਿਊ ਯੌਰਕ ਅਮਰੀਕਾ ਵਿੱਚ ਦੇਸੀ ਚਿੜੀਆਂ ਬਹੁਤ ਹਨ |

  • @anitakaushal5698
    @anitakaushal5698 2 роки тому +8

    Very nice job 👏👏👏👏
    हमारे घर में भी 2014 से हर साल चिडिया अण्डे देती है और जब वो बच्चों को लेकर उड़ जातो है तो बहुत बढिया लगाता है हम बहुत enjoy करते हैं

  • @DavinderSingh-kd7nz
    @DavinderSingh-kd7nz 2 роки тому +2

    ਪੰਛੀਆਂ ਦੇ ਰੈਣ ਬਸੇਰੇ ਦਾ ਫ਼ਿਕਰ ਕਰਨਾ,
    ਸੰਦੀਪ ਵੀਰ ਜੀ ਦਾ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜੀ,🌳

  • @tarsemsinghwaraich7642
    @tarsemsinghwaraich7642 2 роки тому +10

    ਬਾਈ ਜੀ ਬਹੁਤ ਵਧੀਆ ਕਰ ਰਿਹੈ ਹੋ ਏਸ ਧਰਤੀ ਤੇ ਇਹਨਾ ਪਸ਼ੂ ਪੰਛੀ ਦਾ ਵੀ ਪੂਰਾ ਹੱਕ ਹੈ

    • @darshankumar9140
      @darshankumar9140 2 роки тому

      Number of mistary. Excellent sewa.

    • @onequestion1637
      @onequestion1637 2 роки тому

      ua-cam.com/video/Fyqls00X-WY/v-deo.html
      Punjab Police PST start🎉🔥🔥🎉

  • @mehra6889
    @mehra6889 2 роки тому +4

    ਫਸਲਾ ਨੂੰ ਇੰਨੀਆ ਬਿਮਾਰੀਆ ਕਿਊ ਪੈਣ ਲੰਗ ਗਈਆ ਏਸੇ ਕਰਕੇ ਹੀ ਚਿੜੀਆ ਸਾਰੇ ਪੰਛੀ ਬਹੁਤ ਘੱਟਗੇ ਇਹ ਪੰਛੀ ਹੀ ਕੀੜੀਆ ਮਕੌੜੇ ਨੂੰ ਖਾ ਜਾਦੇ ਨੇ

  • @harbanssinghgill6333
    @harbanssinghgill6333 2 роки тому +8

    ਬਾਈ ਜੀ ਇਸ ਟੀਮ ਦਾ ਬੁਹਤ ਧੰਨਵਾਦ

  • @raghubirsingh9341
    @raghubirsingh9341 2 роки тому +10

    ਵੀਰ ਜੀ ਤੁਹਾਡੇ ਵਰਗੀ ਅਕਲ ਰੱਬ ਸਭ ਨੂੰ ਦੇਵੇ

    • @onequestion1637
      @onequestion1637 2 роки тому

      ua-cam.com/video/Fyqls00X-WY/v-deo.html
      Punjab Police PST start🎉🔥🔥🎉

  • @JaswinderSingh-io7uo
    @JaswinderSingh-io7uo 2 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ।ਵਾਹਿਗੁਰੂ ਜੀ ਕਿਰਪਾ ਕਰੇ ਸਭ ਉੱਪਰਾਲਾ ਕਰਨ ਜੀ ।

  • @sidhuchikenfarm8853
    @sidhuchikenfarm8853 2 роки тому +1

    ਸਾਰੇ ਜਣੇ ਇਕ ਇਕ ghdda ਤੇ alhna v la ਦੇਣ ਤਾਂ v bht kuj ਬਚ ju mere ghr bht ਜ਼ਿਆਦਾ ਨੇ ਚਿੜੀ ਤੋਤੇ ਤੇ ਹੋਰ v bht kuj kyu k mai ਦਰੱਖਤ laye ਹੋਏ ਪਰ fer v mai ਨਿੱਕੀ aa ਚਿੜੀ aa ਲਈ ਜ਼ਰੂਰ lauga ghdde ❤️❤️❤️❤️🙏

  • @pritpalsingh2789
    @pritpalsingh2789 2 роки тому +6

    ਬਹੁਤ ਵਧੀਆ ਉਪਰਾਲਾ ਜੀ 👍🏻

  • @JasveerSingh-jf3du
    @JasveerSingh-jf3du 2 роки тому +8

    ਬਹੁਤ ਵਧੀਆ ਉਪਰਾਲਾ ਕੀਤਾ ਵੀਰਾਂ ਨੇ ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰੱਖਣ ਵੀਰ ਜੀ ਹੋਰਾਂ ਨੂੰ ਧੰਨਵਾਦ

  • @prabhjotsingh1831
    @prabhjotsingh1831 2 роки тому

    ਸੰਦੀਪ ਵੀਰ ਜੀ ਤੁਸੀਂ ਬਹੁਤ ਹੀ ਨੇਕ ਕਾਰਜ ਕਰ ਰਹੇ ਹੋ , ਇਨ੍ਹਾਂ ਪੰਛੀਆਂ ਦੇ ਲਈ ਆਲ੍ਹਣੇ ਬਣਾ ਕੇ ਅਤੇ ਇਨ੍ਹਾਂ ਦੀ ਦੇਖਭਾਲ ਕਰਕੇ , ਤੁਹਾਡੀ ਮਿਹਨਤ ਅਤੇ ਨੇਕ ਸੋਚ ਸਦਕਾ ਬਹੁਤ ਸਾਰੇ ਪੰਛੀਆਂ ਦੀ ਹੋਂਦ ਬਚ ਸਕਦੀ ਹੈ , ਸਾਨੂੰ ਸਾਰਿਆਂ ਨੂੰ ਵੀ ਇਨ੍ਹਾਂ ਪੰਛੀਆਂ ਦੇ ਖਾਣ ਲਈ ਖਾਣਾ ਅਤੇ ਪੀਣ ਲਈ ਪਾਣੀ ਘਰਾਂ ਦੇ ਵਿਹੜੇ ਵਿੱਚ ਜਰੂਰ ਰੱਖਣਾ ਚਾਹੀਦਾ ਹੈ , ਤਾਂ ਜੋ ਹਰ ਪੰਛੀ 🐦 ਖਾਣਾ ਖਾ ਕੇ ਅਤੇ ਪਾਣੀ ਪੀ ਕੇ ਆਪਣਾ ਪੇਟ ਭਰ ਸਕਿਆ ਕਰੇ ਅਤੇ ਆਪਣੀ ਜਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰ ਸਕਿਆ ਕਰੇ , ਪਰਮਾਤਮਾ ਸਭ ਨੂੰ ਸੰਦੀਪ ਵੀਰ ਜੀ ਤੁਹਾਡੇ ਵਰਗੀ ਸੁਮੱਤ - ਬੁੱਧੀ ਬਕਸ਼ੇ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਸੰਦੀਪ ਵੀਰ ਜੀ ਤੁਹਾਡੇ ਉੱਪਰ , ਤੁਹਾਡੇ ਪੂਰੇ ਪਰਿਵਾਰ ਉੱਪਰ , ਤੁਹਾਡੀ ਪੂਰੀ ਟੀਮ ਉੱਪਰ ਅਤੇ ਤੁਹਾਡੀ ਪੂਰੀ ਟੀਮ ਦੇ ਪਰਿਵਾਰਾਂ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ , ਤੰਦਰੁਸਤੀਆਂ ਬਖਸ਼ਣ , ਕਾਮਯਾਬੀਆਂ ਬਖਸ਼ਣ , ਸਿਹਤਯਾਬੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @harshsodhi9302
    @harshsodhi9302 2 роки тому +1

    ਵਾਹਿਗੁਰੂ ਜੀ ਇਸ ਤਰ੍ਹਾਂ ਦਾ ਉੱਦਮ ਸਭ ਨੂੰ ਬਖਸ਼ਣ🐦🐦🦆🦆🕊️🕊️

  • @lakhvirjosan4966
    @lakhvirjosan4966 2 роки тому +1

    Waheguru ji 🙏 sab di soch es veer vargi ho jave g dil khush ho gia eh video dekh kai

  • @punjabwala1904
    @punjabwala1904 2 роки тому +14

    BIRDS MUSIC BHOT SCOON DINDA HAI 🎉🎉🎉🎉🎉🎉

  • @tarnsingh9914
    @tarnsingh9914 2 роки тому +1

    ਕੋਈ ਸ਼ਬਦ ਨਹੀਂ ਵੀਰ ਕਹਿਣ ਨੂੰ ਬਹੁਤ ਵਧੀਆ ਸਾਰਾ ਪਿੰਡ ਹੀ ਵਧੀਆ ਜੀਨਾ ਸੋਚ ਦੇਵਤਿਆਂ ਵਾਲੀ ਹੈ ਬਾਈ ਮੈਂ ਵੀ ਜਾਨਵਰਾਂ ਤੇ ਦਰਖਤ ਨੂੰ ਬਹੁਤ ਪਿਆਰ ਕਰਦਾ ਕੁਦਰਤ ਦੀ ਹਰ ਇੱਕ ਚੀਜ਼ ਨੂੰ ਪਿਆਰ ਕਰਦਾ ❤️❤️❤️

  • @simranjitkaur210
    @simranjitkaur210 2 роки тому +3

    Love this!! Punjab government should also plant some trees because the weather in summer is burning in Punjab and birds are dying. You guys are doing amazing job !

  • @GurjeetSingh-ux4dx
    @GurjeetSingh-ux4dx 2 роки тому +4

    ਵਾਹਿਗੁਰੂ ਚੜ੍ਹਦੀ ਕਲਾ ‌ਵਿਚ ਰਖੇ ਥੋਨੂੰ

  • @honeysekhonz1452
    @honeysekhonz1452 2 роки тому +7

    ਬਹੁਤ ਸਿਆਣਾ ਪਿੰਡ

  • @balrajsandhu8084
    @balrajsandhu8084 2 роки тому +2

    ਬਹੁਤ ਹੀ ਚੰਗਾ ਕੰਮ ਕਰਦੇ ਹੋ ਤੁਹਾਡੀ ਟੀਮ ਜਿੰਦਾਬਾਦ।

  • @manjindersinghsidhu1275
    @manjindersinghsidhu1275 2 роки тому +5

    Great work by Sandeep ਧੌਲਾ

  • @lokerang918
    @lokerang918 2 роки тому +5

    ਗੁੱਡ👌👌👌👌

  • @tarloksinghpunia7888
    @tarloksinghpunia7888 2 роки тому

    ਬਹੁਤ ਵਧੀਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ

  • @punjabwala1904
    @punjabwala1904 2 роки тому +10

    GOOD EXELLENT INCREDIBLE JOB DHOLE WALEO 🎉 YU SAVING THE BIRDS & NATURE 🎉🎉🎉🎉🎉

    • @onequestion1637
      @onequestion1637 2 роки тому

      ua-cam.com/video/Fyqls00X-WY/v-deo.html
      Punjab Police PST start🎉🔥🔥🎉

  • @JaswinderSingh-io7uo
    @JaswinderSingh-io7uo 2 місяці тому

    ❤❤❤ ਪੁੱਤਰ ਜੀ ਫੱਲ ਦਾਰ ਬੁੱਟੇ ਲਾਨੇ ਚਾਹੀਦੇ ਹਨ ❤❤❤ ਪੰਛੀਆਂ ਨੇਂ ਆਪੇ ਆ ਜਾਣੇ ਹਨ ❤❤❤ ਬਾਕੀ ਇਹ ਉਪਰਾਲਾ ਬਹੁਤ ਵਧੀਆ ਹੈ ❤❤❤

  • @bayleeena4630
    @bayleeena4630 2 роки тому

    ਦਿਲੋਂ ਸਲਾਮ ਹੈ ਬਾਈ, ਧੰਨਵਾਦ

  • @mansaab2705
    @mansaab2705 2 роки тому

    ਬਹੁਤ ਹੀ ਸ਼ਲਾਘਾਯੋਗ ਕੰਮ ਹੈ ਵੀਰੋ ਤੁਹਾਡਾ। ਵਧਾਈ ਦੇ ਪਾਤਰ ਹੋ ਤੁਸੀਂ। ਫੋਟੋਗ੍ਰਾਫੀ ਤੇ ਪੇਸ਼ਕਾਰੀ ਵੀ ਕਮਾਲ ਦੀ ਹੈ।💓💐🙏

  • @Panjabi22
    @Panjabi22 2 роки тому +3

    Sab to top di video 22 teri , mza aa geya dekh 👏🏻👏🏻👏🏻👏🏻✅✅✅✅

  • @harwindersinghharwindersin5200
    @harwindersinghharwindersin5200 2 роки тому +1

    Waheguru ji y nu trakia bksna ji boht vadia kum aa y

  • @hanigondal2576
    @hanigondal2576 2 роки тому +1

    Very nice brother bhot Khushi hui video dakh kr

  • @baljindermanila474
    @baljindermanila474 2 роки тому +1

    ਵੀਰੇ ਵਹੁਤ ਵਧੀਆ ਸੌਚ ਜਾਣਵਰਾ ਦੇ ਘਰ ਵਨਾਦਿਤੇ

  • @GurwinderSingh-io7of
    @GurwinderSingh-io7of 2 роки тому +1

    22 ji dil khsh ho geaa vary nice

  • @jashansandhu4027
    @jashansandhu4027 2 роки тому

    ਵੀਰ ਧਨ ਤੁਸੀਂ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਮੇਹਰ ਹੋਵੇ

  • @manjitsinghnijjer7612
    @manjitsinghnijjer7612 2 роки тому +1

    22ji your great work thx brother waheguru ji chardikalan karn ji

  • @lovepreetkahlon2863
    @lovepreetkahlon2863 2 роки тому +3

    Eh hudi a vdia thinking hats of

  • @somparkash7851
    @somparkash7851 2 роки тому +9

    God bless 🙏

  • @singhranjinder9081
    @singhranjinder9081 2 роки тому +1

    Bahout vadhia ji...... Thanks

  • @arshgrang762
    @arshgrang762 2 роки тому

    ਪ੍ਰਮਾਤਮਾ ਚੜਦੀ ਕਲਾ ਬਖਸ਼ੇ ਹੋਰ ਵੀ

  • @jaskiratsingh4214
    @jaskiratsingh4214 2 роки тому

    ਬਹੁਤ ਵਧੀਆ ਵਾਹਿਗੁਰੂ ਜੀ ਕਿਰਪਾ ਕਰਨ

  • @harjinder7435
    @harjinder7435 2 роки тому

    ਵਾਹ ਜੀ ਵਾਹ ਕਿਆ ਬਾਤ ਆ ਜਿਓੁਂਦੇ ਰਹੋ ਵੀਰੋ

  • @AmritSingh-hj4dk
    @AmritSingh-hj4dk 2 роки тому +2

    Bhut bdiya bai ji dil kush karta yaara

  • @anjnamittal4869
    @anjnamittal4869 2 роки тому

    ਬਹੁਤ ਵਦੀਆ ਐਹੋ ਜਿਹੀਆਂ ਥਾਵਾਂ ਤੇ ਸਕੂਲੀ ਬੱਚਿਆਂ ਲਈ ਪਿਕਨਿਕ ਸਪੌਟ ਬਣਾ ਕੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾ ਸਕਦਾ ਹੈ।

  • @BalwinderSingh-yu4tq
    @BalwinderSingh-yu4tq 2 роки тому

    ਪੰਛੀ ਇਨਸਾਨ ਵਰਗੇ ਨਹੀਂ ਬੇਹਿੰਮਤੇ । ਹਿੰਮਤੀ ਹਨ ਹਾਰਦੇ ਨਹੀਂ ਇਹ ਘਰ ਆਪ ਬਣਾਉਂਦੇ ਨੇ ਜਰੂਰਤ ਹੈ ਬੂਟੇ ਲਗਾਉਣ ਦੀ

  • @NishanSingh-in1fy
    @NishanSingh-in1fy 2 роки тому

    ਬਹੁਤ ਵਧੀਆ ਉਪਰਾਲਾ ਹੈ ਜੀ

  • @GurdeepSingh-zm2fq
    @GurdeepSingh-zm2fq 2 роки тому +2

    Bahut vadia msg a g

  • @pargat_singh_sarao9592
    @pargat_singh_sarao9592 2 роки тому +5

    ਬਹੁਤ ਵਧੀਆ ਬਾਈ ਜੀ

  • @RajaSingh-oy1ud
    @RajaSingh-oy1ud 2 роки тому +8

    Very Good bro 👏
    Rabb tuhanu hmesha khush rakhn te sahi salamat di mehar krnn

    • @onequestion1637
      @onequestion1637 2 роки тому

      ua-cam.com/video/Fyqls00X-WY/v-deo.html
      Punjab Police PST start🎉🔥🔥🎉

  • @ranbirrana6261
    @ranbirrana6261 2 роки тому +2

    ਬਹੁਤ ਸੋਹਣੀ ਵੀਡੀਓ ਆਹ ਬਾਈ ਜੀ

  • @gurbingrewal5628
    @gurbingrewal5628 2 роки тому

    Soooo proud of you 🙏
    Lagda hun Punjab Bach Jauga .....mera hara bhara Rangla Punjab.....jiunde Raho 🙏

  • @lakhveersingh6190
    @lakhveersingh6190 2 роки тому

    ਬਹੁਤ ਵਧੀਆ ਉਪਰਾਲਾ ਵੀਰ ਦਾ

  • @gorasingh389
    @gorasingh389 2 роки тому

    ਬੁਹਤ ਵਧੀਆ ਕੰਮ ਕੀਤਾ ਵੀਰ ਜੀ

  • @dilpreet5810
    @dilpreet5810 2 роки тому +3

    bhut wadia kam aa bhra

  • @satnamsingh1213
    @satnamsingh1213 2 роки тому

    Bahut vadhia uprala ji

  • @k.k2091
    @k.k2091 2 роки тому

    bhut vadia kmm kita ess bai ne..ek gll mai jrur dsunga tuhanu sarea nu...ki mai ekk din mlout gea c ...mlout to leke bathinda te dabwali side ekk v derkhat nhi reha...govt jithe apne punjab da vikas kr rhi h..othe othe nuksan v kr rhi h..kyunki pehla sadka de nal nal 50 40 feet tk darkhat lgge hoye c puria hariya rahwa te shawa hundia c..hun govt ne ehh sbb kuj khtm krta..road de nal nal ek v rukh nhi chadea...jis karn ekk v panchi ya janwer dekhn nu nhi mil reha...bhut dil dukhi hoyea ehh vekh ke..je govt ne eda h krna c ta ajj to 10 sal pehla h extra jmin te hor derkhat lgane c..fr road choda krna c..ess khilaf koi awaj nhi utha skda ....mera bhut dil dukhta h ehh vekh ke😭😭😭😭..kine h panchiya janwra te gr kho lye govt ne....

  • @varinderpannu5401
    @varinderpannu5401 2 роки тому +5

    Good job God bless you

  • @-Love_179
    @-Love_179 2 роки тому

    Kudrat khush sare passe sukh
    🙌🌻🌹ੴ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🌺🌼🙏

  • @preetkaur9896
    @preetkaur9896 4 дні тому

    ਬਹੁਤ ਵਧਿਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ❤

  • @kevleenkaur4602
    @kevleenkaur4602 2 роки тому

    Veer parmatm tuhanu ho bal bakshe

  • @harjinderkaur4612
    @harjinderkaur4612 2 роки тому

    ਬਹੁਤ ਵਧੀਆ ਸੋਚ ਹੈ ਬਾਈ ਜੀ ਮੈਂ ਪਟਿਆਲੇ ਤੋਂ ਮੈਂ ਵੀ ਪੰਛੀਆਂ ਵਾਸਤੇ ਕੁਝ ਕਰਨਾ ਚਹੁੰਦੀ ਹਾਂ ਤੇ ਟੀਮ ਨੂੰ ਬੇਨਤੀ ਹੈ ਪਟਿਆਲੇ ਜ਼ਿਲ੍ਹੇ ਵਿਚ ਵੀ ਉਪਰਾਲਾ ਕੀਤਾ ਜਾਵੇ

  • @manpreetsingh5233
    @manpreetsingh5233 2 роки тому

    ਬਾਈ ਯਾਰ ਖੇਤਾਂ ਦੀ ਸਾਝੀਂ ਵੱਟ ਤੇ ਅਤੇ ਪਿੰਡਾਂ ਨੂੰ ਆਉਣ ਜਾਣ ਵਾਲੇ ਰਾਸਤੇ ਤੇ ਦਰੱਖਤ ਲਾਉਣ ਲਈ ਸਲਾਹ ਦਿਓ ਜੇ ਹੋ ਸਕੇ ਤਾਂ ਲੋਕਾਂ ਨੂੰ ਉਤਸ਼ਾਹਿਤ ਕਰੋ ਯਾਰ ਬਾਈ ਸ਼ੁਰੂਆਤ ਮੈਂ ਆਪਣੇ ਖੇਤ ਤੋਂ ਕਰਾਗਾਂ

  • @gurpreetsingh-cj3ly
    @gurpreetsingh-cj3ly 2 роки тому +9

    God in nature 🙏🙏🙏🙏🙏🙏

  • @kalasinghkattu6524
    @kalasinghkattu6524 2 роки тому +1

    Beautiful very nice good 🙏👍👍👍

  • @sahibsingh2758
    @sahibsingh2758 2 роки тому +4

    ਬਹੁਤ ਵਧੀਆ 👌

  • @billusingh2355
    @billusingh2355 2 роки тому +1

    Bai ji SLAM TERI SOCH NU 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kamaldipbrar9297
    @kamaldipbrar9297 2 роки тому +1

    ਬਹੁਤ ਵਧੀਆ ਵੀਰ

  • @jugindersingh3607
    @jugindersingh3607 2 роки тому +1

    ਬਹੁਤ ਵਧੀਆ ਜੀ

  • @hardeepsinghsingh7016
    @hardeepsinghsingh7016 2 роки тому +1

    Waheguru ji kirpa Karn veera ti

  • @jatinderdhandli5953
    @jatinderdhandli5953 2 роки тому +1

    Bhot badiya bai g

  • @gurrajchahal402
    @gurrajchahal402 2 роки тому

    ਬਹੁਤ ਵਧੀਆ ਲੱਗੀ ਵੀਡੀਓ ਬਾਈ ਜੀ

  • @malkitsingh2672
    @malkitsingh2672 2 роки тому

    ਬਹੁਤ ਵਧੀਆ ਜੀ 👍🙏🏼

  • @jagsirgill1285
    @jagsirgill1285 2 роки тому +3

    Bahut vadiya veer

  • @user-wc1sl7hn6y
    @user-wc1sl7hn6y 3 дні тому

    ਬਰਸਾਤ ਤੋਂ ਬਾਦ ਆਲ੍ਹਣੇ ਚ ਆਉਂਦੇ ਪੰਛੀ,

  • @societenaturelle9005
    @societenaturelle9005 2 роки тому

    👍 great effort 👏👏👏
    Thanku very much !
    Keep it up Veera 🙏

  • @gurmeetsingh3869
    @gurmeetsingh3869 2 роки тому

    Bahut vadia interview kiti veer ne good work Bai Sandeep ji

  • @sanmangill2831
    @sanmangill2831 2 роки тому

    Bhot vdiaa lga veer ji aap ji da kam

  • @KrishanKumar-il1fr
    @KrishanKumar-il1fr 2 роки тому

    Great work Sandeep ji

  • @SamsherSamsher-lx2ld
    @SamsherSamsher-lx2ld 2 роки тому

    Bahut badia veer ji

  • @sarabjitkaur8997
    @sarabjitkaur8997 2 роки тому

    ਵਧੀਆ ਵੀਡੀਓ ਔਰ ਵਧੀਆ ਮਿਸਿਜ

  • @yadvindergill6755
    @yadvindergill6755 2 роки тому

    Bhot vdia km kr rhe oo brother Rab chardikla ch rakhe

  • @AvtarSingh-yx2yh
    @AvtarSingh-yx2yh 2 роки тому +1

    Very very good God bless you 👍👍🙏🙏🎋🎄🏖💝🏝🌷🌻

  • @jagdeep_dc5639
    @jagdeep_dc5639 2 роки тому +3

    Love u vadde Bai 😍

  • @messisingh7755
    @messisingh7755 2 роки тому

    Boht vadia Kam wa ver

  • @surindergill30
    @surindergill30 2 роки тому

    V good job veer ji God bless you

  • @ManojKumar-pv2xo
    @ManojKumar-pv2xo 2 роки тому +3

    Vary good sir ji

  • @sindersingh1583
    @sindersingh1583 2 роки тому +2

    Good job 22 ji 💐🌱🌿🌹👍