КОМЕНТАРІ •

  • @shivanisharma5562
    @shivanisharma5562 3 місяці тому +6

    ਇਹ ਇਨਸਾਨ ਰੱਬ ਦੇ ਨਾਲ ਜੂੜਿਆ ਹੋਇਆ ਹੈ, ਰੱਬ ਖੂਸ਼ੀ ਸ਼ਾਨਤੀ ਬਖਸ਼ੇ ਇਸ ਵੀਰ ਨੂੰ,

  • @GurmeetSingh-q7s
    @GurmeetSingh-q7s 3 місяці тому +4

    ਖਾਲਸਾ ਜੀ ਦੀ ਗੱਲ ਬਾਤ ਸੁਣ ਕੇ ਪੁਰਣੀ ਯਾਦ ਦਿਖਾਈ ਦਿੱਤੀ ਜੀ ! ਇਹ ਕੁਦਰਤ ਨੂੰ ਸਭ ਤੋਂ ਵੱਡਾ ਪਿਆਰ ਹੈ ਜੋ ਸਾਫ਼ ਦਿਖਾਈ ਦਿੰਦਾ ਹੈ ! 🙏🏻🙏🏻💐

  • @balbirgill9961
    @balbirgill9961 3 місяці тому +31

    ਧੰਨਵਾਦ ਤੇ ਧੰਨਭਾਗ । ਪਿੰਡ ਮਚਾਕੀ ਮੱਲ ਸਿੰਘ ਵਿਖੇ ਵੀ ਅਜੇ ਦੇਸੀ ਚਿੜੀਆਂ ਚਿੜੇ ਵਾਧੂ ਹੈਗੀਆਂ । ਆਮੀਨ

    • @AmarjitSingh-se8yp
      @AmarjitSingh-se8yp 3 місяці тому +1

      ਅਮੀਨ‌ ਕੀ ਹੁਦਾ

    • @JagjitSingh-hl7ro
      @JagjitSingh-hl7ro 3 місяці тому +2

      ਬਹੁਤ ਹੀ ਵਧੀਆ ਉਪਰਾਲਾ
      ਪੰਛੀਆਂ ਲਈ ਬਾਈ ਜੀ
      ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਵੀ ਆਪਣੇ ਘਰਾਂ ਵਿੱਚ ਇਹਨਾਂ ਦਾ ਰੈਣ ਬਸੇਰਾ ਜਰੂਰ ਬਣਾਈਏ
      🙏🙏🙏🙏🙏🙏

    • @BaljinderKaur-gu1kd
      @BaljinderKaur-gu1kd 3 місяці тому +3

      ਮੈਂ ਵੀ ਸਾਡੇ ਦਰੱਖਤਾਂ ਤੇ ਲੱਕੜ ਦੇ ਆਲ੍ਹਣੇ ਟੰਗੇ ਹੋਏ ਨੇ,ਪਰ ਦੇਸੀ ਚਿੜੀਆਂ ਨਹੀਂ , ਗਟਾਰਾਂ ਰਹਿੰਦੀਆਂ ਨੇ,ਇਕ ਦਿਨ ਦੇਖੀਆਂ ਸੀ ਦੋ ਦੇਸੀ ਚਿੜੀਆਂ,ਦੋਬਾਰਾ ਫਿਰ ਨਹੀਂ ਦੇਖੀਆਂ,ਮੈਂ ਦੇਸੀ ਚਿੜੀਆਂ ਨੂੰ ਬਹੁਤ ਮਿਸ ਕਰਦੀ ਹਾਂ, ਮੈਂ ਕਿਵੇਂ ਰੋਕਾਂ ਜੇ ਦੋਬਾਰਾ ਕਿਤੇ ਆ ਜਾਣ

    • @rajdeep8978
      @rajdeep8978 2 місяці тому

      Jroor ohngia ji intzar kro

  • @ramanmaan5317
    @ramanmaan5317 3 місяці тому +3

    ਬਹੁਤ ਵਧੀਆ ਵੀਰ ਜੀ ਪੰਛੀਆਂ ਨੂੰ ਸਭਨਾਂ ਨੂੰ ਪਿਆਰ ਕਰਨਾ ਚਾਹੀਦਾ ਹੈ ਕੁਦਰਤ ਇਨਸਾਨ ਪੰਛੀ ਸਭ ਪਰਮਾਤਮਾ ਦੇ ਜੀਵ ਹਨ।ਸਭ ਨੂੰ ਪਿਆਰ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਮੇਹਰ ਕਰਨਗੇ ਜੀ

  • @charanjitsingh375
    @charanjitsingh375 3 місяці тому +5

    ਬੰਦੇ ਨਾਲੋਂ ਤਾਂ ਸਿਆਣੀ ਹਰ ਇੱਕ ਚੀਜ਼ ਈ ਐ।
    ਬਹੁਤ ਖੂਬ!

  • @Gulabkaur-h2z
    @Gulabkaur-h2z 3 місяці тому +8

    ਮੇਰੀ ਮਾਂ ਵੀ ਜਦੋਂ ਰੋਟੀ ਬਣਾਉਂਦੀ ਤਾਂ ਮਾਂ ਦੇ ਆਸੇ ਪਾਸੇ ਇਕੱਠੀਆਂ ਹੋ ਕੇ ਚੀ ਚੀ ਕਰਦੀਆਂ ਮਾਂ ਨੇ ਰੋਟੀ ਚੂਰ ਚੂਰ ਕੇ ਖਵਾਉਣੀ ਫੇਰ ਆਪ ਰੋਟੀ ਖਾਣੀ,ਅੱਜ ਤਾਂ ਮਾਂ ਦੀ ਬੜ੍ਹਤ ਯਾਦ ਆਈ ਮੈਨੁੰ ਵੀਰੇ ਬਹੁਤ ਵਧੀਆ ਲੱਗਿਆ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਮੇਰੇ ਇਸ ਵੀਰ ਨੂੰ 🙏 ਗੁਲਾਬ ਢਿਲੋਂ ਬਠਿੰਡਾ ਤੋਂ

  • @jugrajsingh9407
    @jugrajsingh9407 3 місяці тому +5

    ਵੀਰ ਜੀ ਸਤਿ ਸ੍ਰੀ ਆਕਾਲ ਬਹੁਤ ਵਧੀਆ ਲੱਗਿਆ ਦੇ ਸਾਰੇ ਇਨ੍ਹਾਂ ਨਾਲ ਪਿਆਰ ਕਰਨ ਤਾ ਚਾਰੇ ਪਾਸੇ ਰੌਣਕਾਂ ਲੱਗ ਜਾਣ🎉🎉🎉🎉

  • @IPSSaini
    @IPSSaini 3 місяці тому +2

    ਨਿਰੋਲ...ਪਾਕ-ਪਵਿੱਤਰ ਰੂਹ...! ❤
    ਵਾਹਿਗੂਰੁ ਸਰਦਾਰ ਸਾਬ੍ਹ ਨੂੰ ਚੜ੍ਹਦੀ ਕਲਾ ਬਖਸ਼ੇ ਜੀ..🌹🙏🏻🌹

  • @Butagappy
    @Butagappy 3 місяці тому +3

    ਵਾਹਿਗੁਰੂ ਜੀ, ਸੱਚੀ ਗੱਲ ਆ , ਅਸੀਂ ਏਨਾਂ ਦੇ ਬਸੇਰੇ ਖੋ ਲਏ, ਲੋਕ ਮੰਨਦੇ ਨੀਂ, ਅਖੇ ਮੋਬਾਈਲ ਟਾਵਰ ਖਾ ਗਏ ਚਿੜਿਆਂ ਨੂੰ ਅੱਜ ਵੀ ਰੁੱਖ ਲਾਓ, ਇੱਕ ਕਮਰਾ ਕੱਚਾ ਬਣਾਓ, ਛੱਤ ਆਲਾ ਪੱਖਾ ਨਾਂ ਲਾਓ, ਕੰਧ ਤੇ ਲਾ ਲਓ ਕੋਈ ਖਿੜਕੀ ਖੁੱਲੀ ਰੱਖੋਂ , ਏਨਾਂ ਨੇ ਮੁੜ ਬਾਪਿਸ ਆ ਜਾਣਾ,

  • @HarpreetSingh-bt4sd
    @HarpreetSingh-bt4sd 3 місяці тому +8

    ਅਨਪੜ੍ਹ ਬੰਦੇ ਤਾਂ ਚੰਗੇ ਨੇ, ਜਿਆਦਾ ਪੜ੍ਹ ਲਿਖ ਕੇ ਤਾਂ ਬੰਦੇ ਕੁਦਰਤ ਦਾ ਨੁਕਸਾਨ ਹੀ ਕਰਦੇ ਨੇ।

  • @HarpalSingh-uv9ko
    @HarpalSingh-uv9ko 3 місяці тому +1

    ਬਹੁਤ ਸੋਹਣਾ ਕੰਮ ਕੀਤਾ ਵੀਰ ਨੇ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ ਇਸ ਵੀਰ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਤੇ ਇਸ ਬੇਜ਼ੁਬਾਨ ਪੰਛੀਆਂ ਨੂੰ

  • @BalwinderSingh-qd2dd
    @BalwinderSingh-qd2dd 3 місяці тому +1

    ਬਹੁਤ ਵਧੀਆ ਕਾਰਜ ਕਰ ਰਹੇ ਹਨ ਜੀ । ਸਿਫ਼ਤ ਕਰਨੀ ਬਣਦੀ ਹੈ। ਇਸ ਪੰਛੀ ਪ੍ਰੇਮੀ ਵੀਰ ਦੀ ਜੀ। ਬਲਵਿੰਦਰ ਝਬਾਲ

  • @surinderpaulkaushal4463
    @surinderpaulkaushal4463 3 місяці тому +5

    ਬਹੁਤ ਵਧੀਆ ਲਗ ਰਿਹਾ ਹੈ ਜੀ।

  • @JaswinderSingh-io7uo
    @JaswinderSingh-io7uo 3 місяці тому +3

    ❤❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ 👍👍👍❤❤❤

  • @dhindsa90000
    @dhindsa90000 3 місяці тому +6

    ਪੜ੍ਹਾਈ ਲਿਖਾਈ ਨੇ ਕੁਦਰਤ ਨਾਲ ਪਿਆਰ ਘਟਾ ਦਿੱਤਾ,,,,ਵਧੀਆ ਬਾਈ ਜੀ ਤੁਸੀਂ ਪੜ੍ਹੇ ਲਿਖੇ ਨੀ,,,,,🙏

  • @beejumarwah6431
    @beejumarwah6431 3 місяці тому +6

    “ਬਲਿਹਾਰੀ ਕੁਦਰਤਿ ਵੱਸਿਆ” 🙏❤️

  • @GurinderSingh-cl5lx
    @GurinderSingh-cl5lx 3 місяці тому +2

    Waheguru ji

  • @gursewaksingh-ls4rm
    @gursewaksingh-ls4rm 3 місяці тому +2

    ਅਕਾਲ ਪੁਰਖ ਦੀ ਮਿਹਰ ਹਾਸਿਲ ਕਰਨ ਲਈ ਪਸ਼ੂ ਪੰਛੀਆਂ ਤੇ ਪ੍ਰਕਿਰਤੀ ਦੀ ਸੇਵਾ ਕਰਨੀਂ ਜ਼ਰੂਰੀ ਹੈ।

  • @preetkaur9896
    @preetkaur9896 2 місяці тому

    ਬਹੁਤ ਵਧਿਆ ਵੀਰ ਜੀ ਧੰਨਵਾਦ ਜੀ ❤❤❤

  • @harmeshjangra3912
    @harmeshjangra3912 3 місяці тому +2

    Jug jug jio veer❤❤❤❤

  • @sukhdevkaur9697
    @sukhdevkaur9697 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏

  • @SanjeevKumar-eg2hn
    @SanjeevKumar-eg2hn 3 місяці тому +3

    Kia battan👍👍👍👍👍

  • @JatinderJoshi-ty3yo
    @JatinderJoshi-ty3yo 3 місяці тому +2

    Veer ji tuhadi soch nu salam 12:10 12:14

  • @SanjeevKumar-eg2hn
    @SanjeevKumar-eg2hn 3 місяці тому +1

    Great motivational & natural video ❤🎉

  • @surjitkaur3806
    @surjitkaur3806 3 місяці тому +1

    👍👍🙏🙏 bhut badhiya Auprala keeta hai Veer ji ne parmatma Hemasa khush rakhe thudi har Khushi pure parmatma 🙏🙏🙏🙏

  • @SanjeevKumar-eg2hn
    @SanjeevKumar-eg2hn 2 місяці тому

    Great job 👏👏👏👏👏

  • @amritpalkaur1822
    @amritpalkaur1822 3 місяці тому +8

    ਮੈਂ ਤਾਂ ਆਪ ਕੱਦੂ ਟੰਗਿਆ ਚਿੜੀਆ ਆਈਆ ਹੀ ਨਹੀਂ 😊

    • @Punjab_Gardening
      @Punjab_Gardening 3 місяці тому +2

      Tusi kosish kiti aa mehar kru waheguru rukh v lgao g

    • @SatpalSingh-uo3wc
      @SatpalSingh-uo3wc 3 місяці тому

      ਮੈਂ ਵੀ ਕੱਦੂ ਲਾਏ ਸ਼ਤ ਚ ਆ ਆਲਣਾ ਵੀ ਹੈ ਬੱਚੇ ਵੀ ਹੈ

    • @BituthahiWala
      @BituthahiWala 3 місяці тому

      ਵੀਰ ਜੀ ਕੰਦੂ ਦੇ ਆਲਣੇ ਵਿੱਚ ਚੌਗਾਂ ਪਾਉ ਫੇਰ ਆਪ ਹੀ ਆਉਣ ਲੱਗ ਜਾਣਗੇ🙏🙏

  • @harjeetkaur4829
    @harjeetkaur4829 3 місяці тому +1

    ਇਹ ਵੀ ਪਿਆਰ ਕਰਦੀਆ ਨੇ ਮੇਰੇ ਦਾਦੀ ਜੀ ਜਦੋ ਆਟਾ ਗੁੰਨਦੇ ਹੁੰਦੇ ਸੀ ਤਾ ਕੋਲ ਆ ਜਾਦੀਆ ਹੁੰਦੀਆ ਸੀ ਆਟਾ ਖਾਣ ਲਈ ❤️❤️

  • @SanjeevKumar-eg2hn
    @SanjeevKumar-eg2hn 3 місяці тому +1

    Great service of nature 👏👏👏👏👏👏

  • @SanjeevKumar-eg2hn
    @SanjeevKumar-eg2hn 3 місяці тому +2

    Wah ji wah 👏👏

  • @kuldipkaur1470
    @kuldipkaur1470 2 місяці тому

    God bless you sooooooooooooo nice

  • @Revolutionary321
    @Revolutionary321 3 місяці тому +3

    ਅਸੀਂ ਵੀ ਜਲੰਧਰ ਚ ਆਪਣੇ ਏਰੀਏ ਚ ਆਲ੍ਹਣਾ ਬਣਾ ਕੇ ਟੰਗਦੇ ਆ ਦੇਸੀ ਚਿੜੀਆਂ ਲਈ, ਕਿਉੰਕਿ ਓਹ ਘਰਾਂ ਚ ਹੀ ਰਹਿੰਦੀਆਂ ਨੇ, ਓਹ ਬਾਕੀ ਪੰਛੀਆਂ ਵਾਂਗ ਦਰਖਤਾਂ ਤੇ ਨੀ ਆਲ੍ਹਣਾ ਬਣਾਉਂਦੀਆਂ🙏🙏🙏

    • @sdashmesh
      @sdashmesh 3 місяці тому

      In which area of Jalandhar u provide nests
      I live in Jalandhar and want to learn & work for this project.

    • @Revolutionary321
      @Revolutionary321 3 місяці тому +1

      @@sdashmesh Jalandhar near maksudan, te veer ਆਲ੍ਹਣੇ ਸਿਰਫ ਓਥੇ ਲਗਾਉਣਾ ਦਾ ਫਾਇਦਾ ਹੈ ਜਿੱਥੇ ਆਸ ਪਾਸ ਚਿੜੀਆਂ ਨਜ਼ਰ ਆਉਂਦੀਆਂ ਨੇ ਘਰ ਲੱਭ ਦੀਆਂ 🙏

    • @jatinderbowani1257
      @jatinderbowani1257 3 місяці тому

      Good job y g 👍

  • @amanbrar4368
    @amanbrar4368 3 місяці тому +2

    ਗੁਡ ਵੀਰ

  • @GagandeepSingh-en3we
    @GagandeepSingh-en3we 2 місяці тому

    Wmk

  • @anitakaur7300
    @anitakaur7300 3 місяці тому +2

    🙏🏻🙏🏻

  • @RupaChuhan-ri8bt
    @RupaChuhan-ri8bt 3 місяці тому +1

    Bahut badhiya bhai

  • @SanjeevKumar-eg2hn
    @SanjeevKumar-eg2hn 2 місяці тому

  • @tarsembrar9375
    @tarsembrar9375 3 місяці тому +1

    ਆਪਣੇ ਘਰੇ ਵੀ ਬਹੁਤ ਹਨ ਜੀ ਅਸੀਂ ਤਿੰਨ ਇੰਚੀ ਪਲਾਸਟਿਕ ਦੀ ਪਾਈਪ ਦੇ ਟੋਟੇ ਕਰਕੇ ਕੰਧਾਂ ਅਤੇ ਛੱਤਾਂ ਤੇ ਗਾਡਰਾਂ ਨਾਲ ਲਗਾਏ ਹੋਏ ਹਨ ਉਨ੍ਹਾਂ ਵਿਚ ਚਿੜੀਆਂ ਬਹੁਤ ਖੁਸ਼ ਹੋ ਕੇ ਰਹਿੰਦੀਆਂ ਹਨ। ਕਬੂਤਰਾਂ ਲਈ ਪਲਾਸਟਿਕ ਦੇ ਘਿਉ ਵਾਲੇ ਪੀਪੇ ਕੱਟ ਕੇ ਲਮਕਾਏ ਹਨ ਉਨ੍ਹਾਂ ਵਿਚ 16 ਦੇ ਕਰੀਬ ਗੋਲ਼ੇ ਕਬੂਤਰ ਰਹਿੰਦੇ ਹਨ।

  • @harbanssingh4500
    @harbanssingh4500 3 місяці тому +2

    Kudrat naal piaar bahut vadhiya.

  • @GurdeepSingh-mi4ql
    @GurdeepSingh-mi4ql 3 місяці тому +1

    Waheguru ji ka Khalsa waheguru ji ki Fateh

  • @SanjeevKumar-eg2hn
    @SanjeevKumar-eg2hn 3 місяці тому +1

    Good job 👏👏👏👏

  • @SanjeevKumar-eg2hn
    @SanjeevKumar-eg2hn 3 місяці тому +3

    Great service of the nature 💐❤️

  • @SanjeevKumar-eg2hn
    @SanjeevKumar-eg2hn 3 місяці тому +2

    👌👌👌👌👌👌

  • @surjitseet797
    @surjitseet797 3 місяці тому +1

    ਬਾਈ ਜੀ ਕੁਦਰਤ ਦੇ ਬਹੁਤ ਨੇੜੇ ਨੇ ਵੱਡਾ ਉਪਰਾਲਾ।

  • @mukhwindersingh-bt9yx
    @mukhwindersingh-bt9yx 3 місяці тому +2

    ❤❤

  • @hardevbains3522
    @hardevbains3522 3 місяці тому +2

    ਮੇਰੇ ਪਲਾਂਟ ਵਿੱਚ ਬੂਟੇ ਉੱਪਰ ਬਹੁਤ ਆਲਣੇ ਹੈ

  • @pallvinayak4964
    @pallvinayak4964 3 місяці тому +2

    Aboher toh sade gar v a chidiaa ne gar bna rakhe ne kio k gar ch ek beti hai osnu bahut pream hai har birds naal ohna nu pani rakhna shtt te roti te har birds audd reha aa janda

  • @SanjeevKumar-eg2hn
    @SanjeevKumar-eg2hn 3 місяці тому +2

    I love nature 💗

  • @SanjeevKumar-eg2hn
    @SanjeevKumar-eg2hn 3 місяці тому +1

    Really great job 👏👏👏👏

  • @SanjeevKumar-eg2hn
    @SanjeevKumar-eg2hn 3 місяці тому +2

    👍👍👍👍👍

  • @Mika786moga
    @Mika786moga 3 місяці тому +2

    ਮੇਰੇ ਘਰ ਵੀ ਆਉਂਦੀਆ ਦੁਪਹਿਰ ਨੂੰ ਮੈ ਪਾਣੀ ਪਿਲਾਉਣਾ ਹੁਨਾ ਠੰਡਾ ਨਾਲੇ ਸ਼ਿੜਕਦਾ ਵੀ ਹਾ ਐਨਾ ਨੂੰ ਹਰਾ ਭਰਾ ਘਰ ਵਧੀਆ ਲਗਦਾ ਪਰ ਹੁਣ ਘਟ ਗਈ ਹਰਿਆਲੀ ਕਿਉਕਿ ਮਜਬੂਰੀ ਕਰ ਕੇ ਓਹ ਦਰੱਖਤ ਪਲਾਂਟ ਫੁੱਲ ਬੂਟੇ,, ਵਾਲੀ ਜਗਹਾ ਵੇਚਣੀ ਪਈ,, ਹੁਣ ਦੁੱਖ ਤਾਂ ਬਹੁਤ ਹੋਇਆ ਪਰ ਕਿ ਕਰੀਏ ਗਰੀਬੀ ਬਹੁਤ

    • @JaswinderSingh-io7uo
      @JaswinderSingh-io7uo 3 місяці тому +1

      ❤❤❤ ਕੋਈ ਨਾ ਬਾਈ ਦਿਲ ਛੋਟਾ ਨਾਂ ਕਰ ❤❤ ਵਾਹਿਗੁਰੂ ਜੀ ਆਪ ਕਿਰਪਾ ਕਰੋ ਜੀ ❤❤❤

  • @SanjeevKumar-eg2hn
    @SanjeevKumar-eg2hn 3 місяці тому +2

    Very nice 👍🎉

  • @simranjeet5925
    @simranjeet5925 3 місяці тому +2

    ❤❤👍👍👍

  • @HarinderpalsinghHarinder
    @HarinderpalsinghHarinder 3 місяці тому +2

    🙏🙏🙏🙏

  • @ਜਸਵੀਰਸਿੰਘਬੈਣੀਵਾਲ

    ਆਪਣੇ ਆਪਣੇ ਘਰਾਂ ਦੇ ਬਾਹਰ ਜਿਹੜੇ ਫਲਾਂ ਦੇ ਬੂਟੇ ਲਾਏ ਹੋਏ ਹਨ ਉਹਨਾਂ ਤੇ ਆਲਣੇ ਲਿਆ ਕੇ ਟੰਗ ਦਿਉਂ ਜੀ ਮੈਂ ਤਾਂ ਆਪਣੇ ਘਰ ਅਮਰੂਦ ਦੇ ਬੂਟੇ ਤੇ ਆਲਣੇ ਟੰਗੇ ਹਨ

  • @SanjeevKumar-eg2hn
    @SanjeevKumar-eg2hn 3 місяці тому +1

    We should love nature & birds🐦🕊️

  • @HarpalSingh-uv9ko
    @HarpalSingh-uv9ko 3 місяці тому +1

    Nice

  • @harpreetsandhu2388
    @harpreetsandhu2388 3 місяці тому +4

    Veer g choge ch ki ki paonde o?

  • @DiljitSingh-f8t
    @DiljitSingh-f8t 3 місяці тому +1

    Good

  • @enokumari6699
    @enokumari6699 3 місяці тому +2

    ਸਾਡੇ ਘਰ ਵੀ ਚਿੜੀਆਂ ਰਹੀਆਂ

  • @sakinderboparai1913
    @sakinderboparai1913 3 місяці тому +2

    ਜੀਰੀ ਦੇ ਪਾਣੀ ਵਿੱਚ ਸਿਉਕ ਵਾਲੀ ਦਵਾਈ ਪੌਣ ਕਰਕੇ ਵੀ ਚਿੜੀਆਂ ਮਰੀਆ ਨੇ ।

  • @saloniwaliya-df9ro
    @saloniwaliya-df9ro 3 місяці тому

    Me v ni dhekya a Birds hun kde v ajj dhk K bhut khush hoya Mann mera ajj uncle ji

  • @prabhramgharia4391
    @prabhramgharia4391 3 місяці тому +1

    Very nice

  • @SanjeevKumar-eg2hn
    @SanjeevKumar-eg2hn 3 місяці тому

    Really very nice efforts ❤🎉

  • @GurmukhSingh-ct9jo
    @GurmukhSingh-ct9jo 3 місяці тому +1

    Very.good.bhai

  • @perwinderdhaliwal5614
    @perwinderdhaliwal5614 3 місяці тому +1

    ਮੈਂ ਸ਼ਹਿਰ ਵਿਚ ਰਹਿੰਦਾ ਮੇਰੇ ਘਰ ਵੀ ਛੋਟੀਆਂ ਚਿੱੜੀਆਂ ਦਾ ਵਾਸ ਹੈ

  • @SanjeevKumar-eg2hn
    @SanjeevKumar-eg2hn 3 місяці тому +1

    ❤❤❤❤❤❤❤❤

  • @mohandhindsa1174
    @mohandhindsa1174 3 місяці тому

    ਸਾਡੇ ਘਰ ਅੱਜ ਵੀ ਬਹੁਤ ਸਾਰੇ ਪੰਛੀ ਆਲ੍ਹਣੇ ਬਣਾਉਂਦੇ ਨੇ ਬਹੁਤ ਸਾਰੇ ਦਰਖ਼ਤ ਵੀ ਲਾਏ ਹੋਏ ਨੇ

  • @jagdeepsingh1879
    @jagdeepsingh1879 3 місяці тому +1

    Good Veer

  • @SanjeevKumar-eg2hn
    @SanjeevKumar-eg2hn 3 місяці тому +1

    💐💐💐💐💐💐

  • @hardeepbhandari5777
    @hardeepbhandari5777 3 місяці тому

    Very good Khalsa ji 🙏🙏

  • @SanjeevKumar-eg2hn
    @SanjeevKumar-eg2hn 3 місяці тому +2

    Salute ji🫡🫡🫡🫡🫡🫡

  • @BalwinderDhillon-ym7fk
    @BalwinderDhillon-ym7fk 3 місяці тому +3

    Faridkot medical campus vich hai

  • @ravinayyar-cx9ey
    @ravinayyar-cx9ey 2 місяці тому

    Nice 👍❤❤

  • @RanjeetSingh-fd8sg
    @RanjeetSingh-fd8sg 3 місяці тому

    🙏🙏

  • @drjiwangupta
    @drjiwangupta 3 місяці тому

    🙏🙏🙏🙏👏👏👏👏👏

  • @GurpreetKaur-mm3ob
    @GurpreetKaur-mm3ob 3 місяці тому +2

    Sade hai

  • @GurnamSingh-rj6wp
    @GurnamSingh-rj6wp 3 місяці тому +1

    nice

  • @Bhangujatt3191
    @Bhangujatt3191 3 місяці тому +1

    ਰੁੱਖ ਲਗਾਓ ਪੰਛੀ ਬਚਾਓ ਕੁਦਰਤੀ ਜਿੰਦਗੀ ਅਪਣਾਓ

  • @diljeetkaur5858
    @diljeetkaur5858 3 місяці тому

    ♥️🙏🏻🙏🏻👌

  • @baggasidhu8998
    @baggasidhu8998 2 місяці тому

    Hun ta eh solar aaliya paleta de hethliya paipa ch aalne bnun nu majboor aa saare veera nu benty aa k pleta de heth dana jrur pa drya kro j aalne nhi bna skde ta thanks

  • @OmParkash-g2p
    @OmParkash-g2p 3 місяці тому +1

    Tuesday parebar bahut bada bhai ji

  • @surjeetkaur6590
    @surjeetkaur6590 3 місяці тому +1

    I love birds❤🐦🐦

  • @gurdarshansingh6797
    @gurdarshansingh6797 3 місяці тому +1

    ਦੇਸੀ ਬੇਰੀਆਂ ਚ ਰਹਿਦੀਆਂ ਚਿੜੀਆ
    ਓਥੇ ਬਾਜ਼ ਵਗ਼ੈਰਾ ਪੰਛੀ ਹਮਲਾ ਨਹੀਂ ਕਰ ਸਕਦੇ

  • @maninder5817
    @maninder5817 3 місяці тому

    🎉🎉🎉🎉

  • @waheguru9302
    @waheguru9302 3 місяці тому +1

    Veer ji aana nu Dana ki pouda ho daso j

  • @SanjeevKumar-eg2hn
    @SanjeevKumar-eg2hn 3 місяці тому +1

    Birds are very rare to see all around us nowadays 😔

  • @inderjeetsingh3702
    @inderjeetsingh3702 3 місяці тому +1

    Menu v bird 🐦 bhut pasand na ❤❤❤

  • @harinderkaur1854
    @harinderkaur1854 2 місяці тому

    America vich mere kol aa anginat goria.habitat.blue jay .robin.deers.squirrels.rabbits.ducks.lagi aa ke usa 🇺🇸

  • @SanjeevKumar-eg2hn
    @SanjeevKumar-eg2hn 3 місяці тому +1

    You are doing a very good job Sir👍🫡👌🙏💐

  • @SarwansinghSarwan-ik6og
    @SarwansinghSarwan-ik6og 3 місяці тому

    Khalsa g Very good job g god bless you mi wife be soba .bala kotha ta bali rote and pani ponda ha g mor dal 2 rote kanda ha g 7gear to g fas pb 7 hs saini g❤❤❤❤❤

  • @Daljeetkaur-on6uv
    @Daljeetkaur-on6uv 3 місяці тому +1

    ਅਸੀ ਤਾ ਅੰਗੂਰਾਂ ਦੀ ਵੇਲ ਹੇਠ ਆਲਣੇ ਲਾਏ ਪਰ ਨਹੀ ਬੈਠਦੀਆਂ ਚਿੜੀਆ

    • @gurdarshansingh6797
      @gurdarshansingh6797 3 місяці тому

      ਜਿਆਦਾਤਰ ਕਮਰੇ ਦੇ ਅੰਦਰ ਆਲਣਾ ਬਣਾ ਕੇ ਖੁਸ਼ ਹੁੰਦੀ ਆ ਚਿੜੀ ਬਾਜ ਤੇ ਹੋਰ ਸਿਕਾਰੀ ਪੰਛੀਆਂ ਤੋ ਡਰਦੀ ਹੈ ਤਾਂ ਕਰਕੇ
      ਅੰਗੂਰ ਦੀ ਵੇਲ ਤੇ ਆਲਣਾ ਨਹੀ
      ਬਣਾਉਦੀ ਜੀ

    • @sakinderboparai1913
      @sakinderboparai1913 3 місяці тому

      ਅੰਗੂਰਾਂ ਦੀ ਵੇਲ ਨੀਵੀ ਹੂੰਦੀ ਹੈ ।

  • @jagdeepsingh6540
    @jagdeepsingh6540 3 місяці тому

    Pachhia di awaz kini pyaari aa rhi aaa pishe

  • @jatindersingh1809
    @jatindersingh1809 3 місяці тому +1

    Kudrat de janwar ne waheguru ji

  • @navpreetguraya8556
    @navpreetguraya8556 3 місяці тому

    Canada 🇨🇦 vich ve buth aa

  • @ishmeetkaur9773
    @ishmeetkaur9773 3 місяці тому +1

    Sade ghar v eh chidiya aundiea ne..bijhde v har saal aunde ne .meri mummy ohna nu churi bna k dainde ne ....bhut jyada ginti ch ne

    • @VocalJagmeet
      @VocalJagmeet 3 місяці тому

      Asi tuhadi interview krni chahunde ha please time deo ji 8360137027 chidiya bare

    • @VocalJagmeet
      @VocalJagmeet 3 місяці тому

      Asi tuhadi interview krni chahunde ha please time deo ji 8360137027 chidiya bare

  • @Wahegurusathai
    @Wahegurusathai 3 місяці тому +1

    ਬਾਈ ਜੀ ਦਾ ਮੋਬਾਇਲ ਨੰਬਰ ਲਾਉ ਜੀ ਅਸੀਂ ਚਿੜੀਆਂ ਰਖਣੀਆਂ ਹਨ ਆਲਣੇ ਬਣਾਏ ਹੋਏ ਹਨ ਪਰ ਚਿੜੀਆਂ ਇਹਨਾਂ ਆਲਣਿਆਂ ਵਿਚ ਅਪਨਾ ਘਰ ਨਹੀਂ ਬਣਾਉਦੀਆਂ ਇਹਨਾਂ ਨੂੰ ਪੁਛਣਾ ਹੈ ਜੀ

    • @tarsembrar9375
      @tarsembrar9375 3 місяці тому

      ਬਾਈ ਜੀ ਪਹਿਲਾਂ ਆਪਣੀ ਛੱਤ ਤੇ ਦਾਣੇ ਪਾਉਣੇਂ ਸ਼ੁਰੂ ਕਰੋ ਫਿਰ ਹੇਠ ਵਿਹੜੇ ਵਿੱਚ ਹੌਲੀ ਹੌਲੀ ਆਪਣੇ ਆਪ ਜਾਨਵਰ ਆਉਂਣੇ ਸ਼ੁਰੂ ਹੋ ਜਾਣਗੇ

  • @bootasingh8789
    @bootasingh8789 2 місяці тому

    ਸਾਡੇ ਪਿੰਡ ਐ ਉੱਡਈ ਜਾਦੀ ਲਾਗੜ ਮਾਰ ਦਿੰਦਾ

  • @BrownSaini-y6u
    @BrownSaini-y6u 3 місяці тому +1

    Mobil tawar karke mari jande aa pakshi

  • @GurpreetKaur-gx1nj
    @GurpreetKaur-gx1nj 3 місяці тому

    Sade pind vi maiin paldi aan l have about fifty in my house in a kachi chatt