ਬਾਈ ਸੁਖਜਿੰਦਰ ਤੈਨੂੰ ਵੀ ਬੇਨਤੀ ਆ ਭਰਾ ਅਮੀਰਾਂ ਦੇ ਘਰਾਂ ਦੇ ਘੋੜੇ ਬਹੁਤ ਦਿਖਾਏ ਲੱਖਾਂ ਕਰੋੜਾਂ ਦੇ ਹੁਣ ਤੋਂ ਗਰੀਬ ਮਜਦੂਰਾਂ ਦੇ ਘੋੜੇ ਦਿਖਾਉਣੇ ਸ਼ੁਰੂ ਕਰਦੇ ਬਾਈ ਹੱਲਾਸ਼ੇਰੀ ਹੋ ਜਾਂਦੀ ਆ ਬੰਦੇ ਦੀ ਤੇ ਚਾਰ ਪੈਸੇ ਬਣ ਜਾਂਦੇ ਨੇ ਮੀਟਿੰਗ ਫੀਸ ਦੇ । ਆਪਣੀ visit ਫੀਸ ਚਾਹੇ ਘੱਟ ਲੈ ਲਈ ਅਗਲੇ ਤੋਂ ਪਰ ਟਾਪ ਦੇ ਘੋੜੇ ਜਿਹੜੇ ਲੁਕੇ ਹੋਏ ਨੇ ਉਹ ਸਾਹਮਣੇ ਲੈ ਕੇ ਆਈ ਹੁਣ ਤੇਰੇ ਸਿੱਰ ਵੱਡੀ ਜਿੰਮੇਵਾਰੀ ਆ ਤਕੜਾ ਹੋ ਕੇ ਨਿਭਾਈ । ਸਾਰੇ ਭਰਾ ਤੇਰੇ ਨਾਲ ਨੇ ਚਾਹੇ ਮੈਂ ਘੋੜੇ ਨੀ ਰੱਖੇ ਆਉਂਦੇ ਟਾਈਮ ਚ ਭਾਵੇ ਰੱਖ ਲਵਾ ਪਰ ਤੇਰੇ ਨਾਲ ਖੜੇ ਆ । ਖਿੱਚ ਦੇ ਕੰਮ ਸ਼ੇਰਾ❤
ਬੰਦਾ ਦੇਖ ਕੇ ਪੈਸੇ ਦੀ ਗੱਲ ਕਰਦਾ ਬਾਈ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ ਦੀ♥️♥️♥️♥️♥️
Is khed nu shikari ni srf ashiq e kheday🥰🥰🤲
ਬਹੁਤ ਬਹੁਤ ਬਦੀਆਂ ਜੀ ਮੁਬਾਰਕਾਂ ਬਾਈ ਦੀ ਮੇਹਨਤ ਨੂੰ ਸਲਾਮ
ਸੁਖਜਿੰਦਰ ਵੀਰ ਦਿਲੋਂ ਪਿਆਰ ਐ
ਆਪਣੀ ਗੱਲ ਸਿੱਧ ਕਰਤੀ ਤੂੰ ਬਾਈ।ਜਿਊਦਾ ਵਸਦਾ ਰਹਿ।
Dil khush Hoya Baut. Sukhjinder bai Lopon aalea Waheguru tainu v tandrusti bkshe🙏
ਅੱਜ ਸਵਾਦ ਆ ਗਿਆ ❤❤❤❤
ਸੁਖਜਿੰਦਰ ਲੋਪੋਂ ਬਹੁਤ ਵਧੀਆ ਕੰਮ ਕੀਤਾ ਯਾਰ
ਪੈਸੇ ਤਾਂ ਸਦਾ ਹੀ ਕਮਾਉਣੇ ਐ,ਪਰ ਯਾਰ ਕਮਾਉਣੇ ਔਖੇ ਐ
ਕਈਆਂ ਦੇ 🔥 ਤਾਂ ਲਗੀ ਆ 😁ਲੋਪੋਂ ਆਲਾ ♥️👌
Chal waheguru ji ne Greeb de Mehnat da mul paa ta waheguru ji chardi klaa ch rakhe ♥️♥️♥️👍👍👍👍👍
Well done Sukhwinder Bhra, eh hundi a insaniyat, jo ajj kal bhote loka ch hai nahi
Kirti bande nu salute hai bai
Loopo waliya Mehnat Karan wale bande nal khadan wale birle he hunde ne
Saab bai aur chacha . Loopo bai tera har gal nal dhanwad karde ne
Salute hai bai sariya nu
❤❤Bai cardi kla bakhse waheguru Salam a veer nu Bai thanu v Bai sirra ho gea waheguru g tannd ruste base sarea nu
22 ajj dill khushh karta ❤️🔥
Full support aa vdde veer .kyiya de sach nl mircha lgiya ...jeonda reh veer
WAHEGURU ji ❤❤🙏🏻🙏🏻
Yaar chacha raaj ne sari jadh Lae a je chacha raaj na free ghora shd da ta paase kale o kite na kite greeb dabh jnda
Salute a chacha raaj nu te saab singh 22 Nu
Sukhjinder veer ji Dil kush karta zar very good video
ਸਿਰਾ ਕਰਤਾ ਸੁੱਖਜਿੰਦਰ ਬਾਈ ਨੇ 👌
Asal ch ohna vadde sardara nu aa cheej chub di aa k kise greeb de jaanwar na agge aa jaan koi greeb na agge aa jaawe..jeonda vasda reh lopon waleya te jeonda vasda rahe saaba bai v bahut sohne jaanwar bai de..sukhjinder bai bs eda hi greeba de ghode dikhaayi chl
ਬਹੁਤ ਵਧੀਆ ਬਾਈ
Humble man and doing nice work 👏.
Bht vdia veer di mehnat nu bhag lave waheguru
bai hun tusi sahi raah te aa gye oh raab dugni taraki bakshu
Waheguru mehar kre🙏
ਖਿੱਚ ਕੇ ਰੱਖ ਕੰਮ ਵੀਰ ਕੁੱਤੇ ਬਿੱਲੇ ਬਹੁਤ ਭੌਂਕਣ ਗਏ ਕੋਈ ਚੱਕਰ ਨੀ ਸੱਚ ਬੋਲਿਆ ਤੁਸੀਂ
Bai ji njara leya ta yrr ❤❤
Dil khush ho gya lopo aalya
A Loki nain ghora industry chlwn wale na k show vch wada tambu te wadi gadi vch wada ghora khrn wale love you inj e ghorean nal jure raho
bhut sohne bache a ❤❤❤
Bahut vdia y Saaf dil bnda
ਬਹੁਤ ਵਧੀਆ
Top video love 💕 from Haryana ❤
Bhaut sohna bacha 💯💯❤️❤️❤️
Bhout vadia vr ❤️
Veere bhut Vadia tusi free video Banayi Waheguru mehar kare
Khush karta bai yr ❤
Bahot sohne ghode a ji 👍👍👍👍🐎🐎 chardi kla
ਬਾਬੇ ਨੇ ਮੇਹਰ ਕੀਤੀ ਜੇੜਾ ਘਾਟ ਤੇ ਪਲ ਗਿਆ
Masha Allah sardar ji beautiful horses
Veer Saab Singh de janwar bde sohne te wonderful ne jwana.
Lopo walya chhote veer tenu v shavashe ya jwana.
Bahut vadhiya veer
Bai ajj ❤❤❤❤❤❤❤❤❤❤❤ dil kuhs karta bagho bagga a
Love you a y loppon walea God bless you all y g
Ehi Gala karke Lopa Ala de Fan Appa ❤
Respect lopan ala 👍
Both vadia veer ji 👌👌👌❤️❤️❤️
Good job veer ji eh sewa kiti tusi rab ne hor bhut Dena tenu
Salut aa Lopo vale veer ♥️♥️♥️💯💯💯💯☑️☑️☑️☑️☑️☑️👍👍👍👍🙏🙏🙏🙏🙏🙏🙏
Lopo vala sira kimm bai yr tera ❤
Ajj mile asli hero
Bhut vadia y ❤
ਮੇਰੇ ਚੰਗੇ ਵਕਤ ਨੇ ਦੁਨੀਆਂ ਨੂੰ ਦੱਸਿਆ ਹੈ ਕਿ ਮੈਂ ਕੀ ਹਾਂ... ਸੁੱਖਜਿੰਦਰ ਬਾਈ
ਮੇਰੇ ਮਾੜੇ ਵਕਤ ਨੇ ਮੈਨੂੰ ਦੱਸਿਆ ਕਿ ਦੁਨੀਆਂ ਕੀ ਹੈ...
4 trilor se mere kol Bombay rehna verr...ajj motar koi nhi ty 1saal bhad kete bed ton uthya....jithe Transport ch rounk lgi hundi kaad Afeem...koi parwah nhi..... koi nhi bohdya....ty namoshi we boht hoyi nashe lawaye de ghar de parbandh karde rahe...jidan we...🙏 hun Fir ton bag redy 5 ku dina ch motar ty chl jna...pta kaam we seet karna ho we jau....parr kadhi made yaar.. 🙏
Bahut badhiya kam kar rahe ho bheji
Bht vadia va veer
Wa 22 ji wa swad aa gia
Kya baat❤
Siraa Ghora ah
Sat shri akal ji sarea nu salute aw bai ji hona nu bai ji ek request ha v bapu raj rajeiana de fer mulakat karwa bapu raj v legend banda
ਬਹੁਤ ਅੱਛੇ
Bhai aive hi video bnaya kro vdya lgdi a
Siraa bai ❤❤❤🐴🐴🐴❤❤❤
Mai bhot takda fan a ji jawalamukhi ghode da
Mehnat wa bai
Lopo WALEO DIL DE DREA HO TUSI 🎉🎉 BUT SABHE VEER KOL POORI SIRRA DAT BAKSHI A WAHEGURU JI NE SWAD A GEA VIDEO VEKH KE 🎉🎉 KITCH KE RAKHO PREET BAI 🎉🎉🎉
Very good bai g
Boht vdia
22 ji ghantttttttt hai ji
Aa video aa number 1
full sport jata tnu
Very nice 🙏🙏🙏🙏🙏🌹🌹🌹🌹🙏❤️❤️❤️
Very nice 👍
ਬਹੁਤ ਵਧੀਆ ਜੀ
Swad agya ustad
Very good paji
Very good bhai
Good job 👍
Lopa Ala 🔥 Banda Apna Talent karke chalya .
Lopa Ala Lopan Ala hoyi aa ohde talent Karke ✅
Ghoran 🐎 da Punjab di Jawani nu shonk poun Ala Lopa Ala ✌🏼
ਬਹੁਤ ਵਧੀਆ ਲੋਪੋ ਵਾਲਿਆ ਮਹੌਲ ਗਰਮ ਆ ਮੱਲੌ ਜੱਦੋ ਤੋ ਸੁਖਜਿਂਦਰ ਨੇ ਘੋੜੇ ਵਾਲਿਆ ਨੂੰ ਫੁਕਰੇ ਕਿਹਾ ਜਾ ਗੱਪੀ ਕਿਹਾ ।ਸਾਰੇ ਹੀ ਆਪਣੇ ਆਪਣੇ ਵਿਚਾਰ ਦੇ ਰਹੇ ਪਰ ਕਿਤੇ ਨਾ ਕਿਤੇ ਲੋਪੋਂ ਵਾਲਾ ਵੀ ਗਲਤ ਆ ਜਿਵੇ ਮਾਵੀ ਨੇ ਕਿਹਾ! ਸਾਰੇ ਕਿਹ ਰਹੇ ਨੇ ਕੀ ਘੋੜੇ ਵਾਲਿਆ ਦੇ ਸਿਰ ਤੇ ਰੋਟੀ ਪਿਆ ਅਤੇ ਹੁਣ ਨਿੰਦਦਾ ਪਿਆ। ਦੁਜੀ ਗੱਲ ਕਿ ਕਰੋੜਾ ਦੇ ਘੋੜੇ ਨੀ ਹੁੰਦੇ ਪਰ ਆਪ ਵੀ ਤਾਂ ਲਿਖ ਕੇ ਪਾ ਦਿੰਦਾ ਸੀ ਮੱਲੌ ਪਾਥੀ ਜਿੱਡੇ ਪੈਰ ਘੋੜੀ ਦੇ ਸੋ ਹੁਣ ਇੰਨਾ ਪੈਸਾ ਕਮਾ ਕੇ ਮਾੜਾ ਬੋਲਣਾ ਗਲਤ ਗੱਲ ਆ ਸਾਰਾ ਕੁਛ ਏਸੇ ਚੈਨਲ ੳੱਤੇ ਪਿਆ ਬਾਕੀ ਪਿਆਰ ਕਰਦੇ ਆ ਵਧੀਆ ਲਗਦੀਆ ਵੀਡੀੳ ਭਾਵੇਂ ਕੋਈ ਘੋੜੀ ਨਹੀ ਰੱਖੀ ਧੰਨਵਾਦ 🙏🏻
@@capturegamezsahi gall aa bhra galtiya hojndiya pr bai yr thoda ja ehnu thukk k chattna v keh. Skde aa mere naanke aa lopo bai mai aap scha tey sahi hon lyi thoda ka kr jnda eh bki video thik hundiya deepak sharma apna beli a ohdi v krwayi c video asi ede toh tey matt shero vale toh 25000 lya c bai jahangir ghode da bhve 30 crore da kvaala ehna toh jdo 25-30 hjaar de deyida pr bnde nu awdi gall toh mukkrna ni chahida es gallon bai ede nal harbhej sidhu aa na oh bnda bhut nice aa yr
Very good
22.ji.good.job
Verry nice ji
Good lopo bai
Sira bai
Y g very good
Very nice
Sira video i
Shi Gail wa y gggggggg❤💯💯💯💯💯😘🙏🙏🙏🙏🙏🙏😘😘😘😘😘😘
Wmk 🙏🙏🙏
❤❤
Good 👍👍👍
🙏🏻🙏🏻
👌🎉
❤
ANAND DATTA JI 💐🌹🙏
❤❤❤❤❤❤❤❤❤
Ok a yar
❤❤❤
Ludhianae wala Danger doc vekh lwe.. payar satkar...😊🙏
ਬਾਈ ਤੇਰੇ ਤੇ ਰਬ ਮੇਹਰ ਭਰਿਆ ਹਥ ਰਖੇ