@@ikodapasara8143bai thoda jwaab mangat da treeka hi vdia ni haiga. Eh konn a jine gurbani de tuk likhi mai ni janda per jwaab de dina. Jo saare sansaar ch hai ohi apne sareer de vich v hai. Te milda ohnu hai jo khooj krda. The universe outside is the same as the universe inside of our body.
Suraj wali kudi Menu lagda sahi aa, jiwe earth de andar lava, aagg aa, te utte baraf jami pai aa saiberian gleciar aa, ho skda suraj de andar baraf jami hove, te bahar aagg aa, rabb de rang da kise nu nee patta,
Parlaadh ne grm aag de gole te keera chalda dekh lea c,,,,,,,phir surj v agg da gola,,,,ohh bhen te kirpa hoyi,,,,parmatma suraj te v dunia vsa skda,,,,,bandgi krn walea nu,,,,bhut njaare dekhn nu milde,,,,,
Chamatkar insan Kay vishvash or us k Jeevan khuda Mai samarpit hony say Hota Hai. Asa nai hunda k jao tay. Fat Chamatkar ho Jay. Asa nai Hota bro. Insan jado khuda k vachan ko samaj Lata hai. Insan k vishvash k Anusar. Chamatkar Hota Hai. . Ha. Agar koi devil ja jadu tona. Ja Asa koi satani chakar ho. Vo Chamatkar usi time ho jata hai. Koi problem kyu na ho. Agar koi physical body problem hai ta. Us ka vishvas Kam karta. Hai. Devil wali problem usi time is liya thek Hota Hai. Kyuki. Waha khuda ki hazuri Hoti hai. Vo waha tik he nai sakti . Kyuki waha khuda ki jeshu ki hazuri hai. Vo insan usi time thek ho jata hai. ua-cam.com/video/hIoEdrQpryg/v-deo.htmlsi=Gh4j7HBzZjNb1ShT must watch it all
Ucha dar babe nanak da asi bachpan sunia hoya jo ajj v rooh nu sakoon de ria aa Baba gulab Singh ji awaj ch sun na baba ji di ustat nu ta bs dil de andr tk gr krna hoe ga
Veer ji sach ha. He just saying i didn’t see any sant saying i went To Sun, moon or Etc. He needs to read sants history. He don’t have any respect for guru pyare. Or he needs to stop Spiritual broadcast. That is not good for audience. These days Sikhi is becoming Just TOY. Or he needs to bring only Spiritual Ruh and listen to him not to find any thing in side TARK question. Just pore voice go to Audience.
Oh sant mahatma ne.... Je saare sant ban gye fer ohna nu kehne man na . It's spiritual journey. Madam di video ne bahut motivate Kiya te reality dassi a... Bahut saaria gallan hun clear hoyia ehna di video to baad.
Makkar saab gulab baba ji ny tuhanu v dsta k kdy v fakir nu kise nu v galt nahi bolna chahida jad tak pta na hovy kuj v is krky plz Makkar saab kise ਬੰਦਗੀ valy nu galt na boliya kro raab nu apny ਪਿਆਰੇ ਪਸੰਦ ਆ ਨਾ k ਸਾਰੇ ty ਸਾਰੇ ਪਿਆਰੇ ਨੀ ਹੁੰਦੇ ਰੱਬ sab da bhla krn sab uchi suchi soch den
Bilkul sahi keha jo bandgi kr da simran krda osnu hi pata hunda ohda experience ki aw jeh harek ik nu jaa jaa ke dassa ga eh hoya eh hoye viswass nhi krna kise neh kyu ki matt harek di alag alag , banda jo experience kro ohi smaj bne gi
ਬੀਬੀ, ਜੀ, ਨੇ, ਮਿਹਨਤ, ਕੀਤੀ, ਭਗਤੀ, ਕੀਤੀ, ਗੁਰੂ, ਨੇ, ਕਿਰਪਾ, ਕੀਤੀ
👍
Shi gal ea ji
Hanji bilkul sahi keha tusi bhagti ch bhot shakti ha
Bilkul bakti di mehanat hai kitai v sukham roop vich kitai v ja sakda hai
😂😂😂😂😂
ਸਭ ਨੂੰ ਆਪਣਾ ਧਰਮ ਵਧੀਆ ਲਗਦਾ।
ਦੂਜੇ ਆ ਨੂੰ ਨਿੰਦਣਾ ਬੰਦ ਕਰੋ ।
Sab no apnaa bap Vada lagda plo sab de eko jehe han hi
ਧਰਮ ਕੋਈ ਵੀ ਬੁਰਾ ਨਹੀਂ ਹੁੰਦਾ ਪਰ ਪਖੰਡ ਜਾਂ ਪਖੰਡ ਕਰਨ ਵਾਲਾ ਬੁਰਾ ਹੁੰਦਾ ਹੈ, ਭਾਈ ਸਾਹਿਬ ਗੱਲ ਇੱਥੇ ਪਾਖੰਡਵਾਦ ਦੀ ਹੋ ਰਹੀ ਆ, ਕੀ ਪਖੰਡ ਵੀ ਚੰਗੇ ਹੁੰਦੇ ਹਨ❓️
ਆਪਣੀਆਂ ਅੱਖਾਂ ਖੋਲੋ,
ਇਸ ਇੰਟਰਵਿਊ ਵਿੱਚ ਕਿਸੇ ਧਰਮ ਦੀ ਨਹੀਂ ਗੱਲ ਪਖੰਡ ਦੀ ਹੋ ਰਹੀ ਆ 😅, ਬਾਬਾ ਗੁਲਾਬ ਸਿੰਘ ਜੀ ਨੇ ਇਹ ਕਿਹਾ ਜੋ ਕਿ ਬਿਲਕੁੱਲ ਸਹੀ ਵੀ ਆ ਕਿ ਧਰਮ ਕੋਈ ਵੀ ਬੁਰਾ ਨਹੀਂ ਹੁੰਦਾ, ਪਰੰਤੂ ਪਖੰਡ ਕਰਨਾ ਜਾਂ ਲੋਕਾਂ ਨੂੰ ਵਹਿਮਾਂ-ਭਰਮਾਂ ਵਿੱਚ ਪਾਉਣਾ ਗਲਤ ਹੈ
ਧਰਮ ਸਾਰੇ ਹੀ ਚੰਗੇ ਹਨ ਪਰ ਪਖੰਡ ਗਲਤ ਹੈ,
ਕੀ ਤੂੰ ਸ਼ਕਤੀ ਨਾਲ ਤੂੰ ਮਰੇ ਹੋਏ ਬੰਦੇ ਨੂੰ ਜਿਉਂਦਾ ਕਰ ਦੇਵੇਂਗਾ ⁉️
ਜੋ ਬਰਿਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ।
ਏ ਯਸੂ ਜੀ ਦੇ ਛਕੇ ਨੀ ਹੋਰ ਕੀਤੇ ਬਣਨਗੇ ਅੰਕਰ ਕੁੱਤੇ ਵਰਗੇ ਬਾਕੀ ਇਸਦੇ ਚੱਪਲ ਚੱਟ ਸਾਡੇ ਪੰਜਾਬੀ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਪਤਾ ਨਹੀਂ ਇਹਨਾਂ ਦੀਆਂ ਧੀਆਂ ਭੈਣਾਂ ਦੇ ਕਿੱਥੇ ਕਿੱਥੇ ਹੱਥ ਲਾ ਕੇ ਸਵਾਦ ਲੈਂਦੇ ਇਹ ਢੋਂਕੀ ਪਸਟਰ ਸਿਆਣੇ ਬਣ ਜੋ ਆਪਣੇ ਘਰ ਵਿੱਚ ਵਾਪਸ ਮੁੜ ਆਓ ਜਿਹੜਾ ਆਪਦੇ ਧਰਮ ਦਾ ਨਹੀਂ ਉਹ ਕਿਸੇ ਕਰਮ ਦਾ ਨਹੀਂ
☑️
ਚੇਪੀਂ ਹੀ ਕਿ ਮਤਲਬ ਵੀ ਪਤਾ ? ਖੋਲ ਕੇ ਲਿਖੋ ਇਹਦਾ ਮਤਲਬ ਕੀ ?
@@ikodapasara8143 ਵੀਰੇ🙂 ਸੁਖਮਨੀ ਸਾਹਿਬ ਜੀ ਦਾ ਪਾਠ ਆਪਾਂ ਧਿਆਨ ਦੇ ਨਾਲ ਕਰੀਏ ਤਾਂ ਸਾਰੇ ਜਵਾਬ ਮਿਲ ਜਾਂਦੇ ਹਨ, ਜਾ ਆਸਾ ਦੀ ਵਾਰ ਸਭ ਸਮਝ ਲੱਗ ਜਾਊ,
@@ikodapasara8143bai thoda jwaab mangat da treeka hi vdia ni haiga. Eh konn a jine gurbani de tuk likhi mai ni janda per jwaab de dina. Jo saare sansaar ch hai ohi apne sareer de vich v hai. Te milda ohnu hai jo khooj krda. The universe outside is the same as the universe inside of our body.
ਪ੍ਰਮਾਤਮਾ ਦੇ ਨਾਮ ਦਾ ਜਾਪ ਕਰਨ ਅਤੇ ਸੂਰਜ ਬਾਰੇ ਗੱਲ ਕਰਨ ਵਾਲੀ ਓਸ ਭੈਣ ਦੀ ਗੱਲ ਬਿਲਕੁੱਲ ਸਹੀ ਹੈ, ਜਿਸ ਕਿਸੇ ਚੀਜ ਦੇ ਬਾਰੇ ਵੀ ਜੇਕਰ ਸਾਨੂੰ ਗਿਆਨ ਨਹੀਂ ਹੈ ਕੁਛ ਪਤਾ ਨਹੀਂ ਹੈ ਉਸਦੇ ਬਾਰੇ ਵਿੱਚ ਬੋਲਣਾ ਹੀ ਨਹੀਂ ਚਾਹੀਦਾ ਅਤੇ ਪਰ ਸਾਡੇ ਕੁੱਝ ਢੱਕਣ ਲੋਕ ਤਾਂ ਰਹਿ ਹੀ ਨਹੀਂ ਸਕਦੇ ਕੁਮੈਂਟ ਚੰਗਾ ਜਾਂ ਮਾੜਾ ਕਰਨਾ ਹੀ ਕਰਨਾ, ਜਦੋਂ ਕਿ ਸਹੀ ਇਹ ਹੈ ਕਿ ਜਿਸ ਚੀਜ ਬਾਰੇ ਵੀ ਸਾਨੂੰ ਕੁੱਝ ਪਤਾ ਨਹੀਂ ਉਸਦੇ ਬਾਰੇ ਕੁੱਝ ਬੋਲਣਾ ਜਾਂ ਲਿਖਣਾ ਹੈ ਨਹੀਂ ਚਾਹੀਦਾ
ਉਸ ਭੈਣ ਨੇ ਬਿਲਕੁਲ ਠੀਕ ਕਿਹਾ ਵੀਰ ਜੀ ਧੰਨਵਾਦ ਜੀ
ਸਿੱਖ ਧਰਮ ਦਾ ਵੱਖਰਾ ਪਣ ਹੋਰ ਮੱਤਾਂ ਨਾਲ਼ੋਂ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ )ਜੋ ਸਦਾ ਨਿਰੰਤਰ ਹੈ ਜੰਮਦਾ ਮਰਦਾ ਨਹੀਂ ਉਹ ਗੁਰੂ ਹੁੰਦਾ ਹੈ👉 ਠੋਸ ਸਬੂਤ ਹੋਰ (ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸੋਝੀ ਸਮਝ ਹੈ ਜੋ ਸਬ ਨੂੰ ਅੰਦਰੋਂ ਪ੍ਰਾਪਤ ਹੁੰਦੀ ਹੈ ਜਿਵੇਂ ਜਾਨਵਰਾਂ ਨੂੰ ਮੱਝ ਗਾ ਦਾ ਜੰਮਦਾ ਬੱਚਾ ਹੀ ਦੁੱਧ ਲੱਬ ਲੈੰਦਾ ਹੈ ਇਹ ਸਮਝ ਸੋਝੀ ਅੰਦਰੋਂ ਪੈਦਾ ਹੁੰਦੀ ਹੈ ਇਹ ਉਹ ਗੁਰੂ ਦਿੰਦਾ ਹੈ (ਪੰਡਤ ਭੂਪਤ ਸ਼ਤਰਪਤੀ ਰਾਜਾ ਭਗਤ ਬਰਾਬਰ ਅੋਰ ਨਾ ਕੋਈ ) ਇਨਾ ਸੰਸਾਰੀ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਹੈ ਇਸ ਕਰਕੇ ਨਾਨਕਦੇਵ ਜੀ ਰਵਿਦਾਸ ਜੀ ਕਬੀਰ ਜੀ ਨਾਮਦੇਵ ਜੀ ਸਾਰੇ ਭਗਤ ਹਨ 36 ਮਹਾਂਪੁਰਸ਼ ਹਨ ਸਬ ਭਗਤ ਹਨ 👉ਰਾਮ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ ਜਨਮ ਮਰਨ ਵਾਲਾ (ਧਰਮਸਾਲ ) ਇਹ ਵੇਦ ਧਰਮ ਹੈ ਵੇਦ ਦਾ ਅਰਥ ਗਿਆਨ ਹੁੰਦਾ ਹੈ ਜਿਵੇਂ ਅਯੁਰਵੇਦ ਦਵਾਈ ਦਾ ਗਿਆਨ ਇਹ ਆਤਮਾ ਦਾ ਹੈ ਸਿੱਖ ਸਿੱਖਣ ਵਾਲਾ ਹੈ ਪਹਿਲਾਂ (ਸ਼ਿਛ ਸੰਸਕ੍ਰਿਤ ਵਿੱਚ ਹੁਣ ਸਿੱਖ )ਹੁੰਦਾ ਸੀ ਇਸ ਨੂੰ ਪੜਾਉਣ ਲਈ ਧਰਮਸਾਲ ਹੁੰਦੀ ਹੈ ਜਿੱਥੇ ਬੈਠਣਾ ਹੁੰਦਾ ਹੈ ਆ ਗੁਰਦਵਾਰੇ ਮੰਦਰ ਸਬ ਗੋਲਕਾਂ ਲਈ ਬਣਾਏ ਹਨ ਕਿਤੇ ਸਿੱਧ ਗੋਸਟ ਪੜ ਕੇ ਦੇਖਣਾ ਵੀਰ ਜੀ 🙏ਵੇਦ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਇਆ ਬਲ ਰਾਮ ਜਿਓ ) ਸਨਾਤਨ ਹਿੰਦੂ ਪੰਡਤ ਦੀ ਸ਼ਰਾਰਤ ਨਾਲ ਬਣੇ ਹਨ ਸਬੂਤ 👉ਨਾਨਕ ਜੀ ਆਸਾ ਦੀ ਵਾਰ (ਹਿੰਦੂ ਤੁਰਕ ਕਹਾ ਤੇ ਆਏ ਕਿੰਨ ਇਹ ਰਾਹ ਚਲਾਈ ) ਕੇ ਇਹ ਨਾ ਰੱਖ ਕੇ ਕਿਸ ਨੇ ਵੇਦ ਗਿਆਨ ਛੱਡ ਨਵਾਂ ਰਾਹ ਫੜ ਲਿਆ ਹੈ ਕਿਸ ਨੇ ਰਾਹ ਚਲਾਇਆ ਹੈ 👉ਨਾਮਦੇਵ ਜੀ (ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) ਪੰਡਤ ਨੇ ਸਿਮਰਤੀ ਲਿਖ ਲਈ ਸੀ ਜੋ ਕਰਮਕਾਂਡਾਂ ਉਚ ਨੀਚ ਅਧੂਰੇ ਗਿਆਨ ਨਾਲ ਭਰਪੂਰ ਸੀ ਤੇ ਸ਼ਾਸਤਰ ਵੀ ਤੇ ਸਾਰੇ ਇਸ ਨੂੰ ਮੰਨਦੇ ਹਨ ਆਤਮ ਦਰਸ਼ਨ ਛੱਡ ਕੇ ਪੱਥਰ ਮੂਰਤੀ ਦੇ ਦਰਸ਼ਨ ਕਰਦੇ ਹਨ ਤੇ ਇਹ ਹੁਣ ਨਾ ਸੱਚ ਦੇਖ ਸਕਦੇ ਹਨ ਨਾ ਸੁਣ ਸਕਦੇ ਹਨ ਇਹ ਅੱਨੇ ਹਨ ਤੇ ਮੁਸਲਮ ਕਾਣਾ ਹੈ ਗਿਆਨ ਕਰਕੇ ਥੋੜ੍ਹਾ ਇਕ ਅੱਖ ਹੈ ਸੱਚ ਨੂੰ ਦੇਖ ਸਕਦਾ ਕਿਉਂ ਕੇ ਇਕ ਨੂੰ ਮੰਨਦਾ ਹੈ ਕਾਣਾ ਹੈ ਪਰ ਜੋ ਗਿਆਨਵਾਨ ਹੈ ਉਸ ਕੋਲ ਦੋਨੇ ਅੱਖਾਂ ਹਨ 👉ਵਿਅਕਤੀ ਸੰਤ ਜਾ ਹੋਰ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਨਾਨਕ ਜੀ ਕਹਿੰਦੇ ਹਨ ਕੇ ਬਾਹਰ ਕਿਸੇ ਵਿਅਕਤੀ ਸੰਤ ਜਾ ਹੋਰ ਨਾਲ ਆਸ਼ਕੀ ਨਾ ਕਰ ਨਿਬਣੀ ਨਹੀਂ ਤੋੜ ਆਸ਼ਕੀ ਕਰਨੀ ਤਾਂ ਆਪਣੇ ਆਤਮਰਾਮ ਨਾਲ ਕਰ ਅੰਦਰਲੇ ਸੰਤ ਨਾਲ ਕਰ ਜੋ ਸਦਾ ਤੇਰੇ ਅੰਦਰ ਸਮਾਇਆ ਰਹਿੰਦਾ ਹੈ 🙏
ਸੂਖਮ ਦਾ ਤੇ ਦਰਿਸ਼ਟ ਮਾਨ ਦਾ ਖੇਡ ਸਮਝੋ ਭਾਈ।ਬਾਬਾ ਨਾਨਕ ਜੀ ਗੁਰੂ ਸਾਹਿਬ ਇੱਕ ਸੂਰਜ ਇੱਕ ਧਰਤੀ ਕੀ ਕਰੋੜਾਂ ਧਰਤੀਆਂ ਤੇ ਜਾ ਆਏ ਤੇ ਅੱਜ ਦਾ ਮਨੁੱਖ ਮੁੱਨਕਰ ਹੋ ਰਿਹਾ।ਸੂਖਮ ਨੂੰ ਨਾ ਅੱਗ ਸਾੜੇ ਨਾ ਪਾਣੀ ਡੋਬੇ।ਚੰਮ ਦਾ ਸਰੀਰ ਤੇ ਝੂਠਾ ਭਾਈ ਅੰਦਰਲਾ ਲੱਭੋ।ਮਨ ਦੀ ਸਪੀਡ ਭਾਈ ਰਾਕਟ ਤੋਂ ਜਿਆਦਾ।ਜੇ ਗੁਰੂ ਸਾਹਿਬ ਇੰਨਾ ਨਾ ਦੱਸਦੇ ਚੰਦ ਸੂਰਜਾ ਤੋਂ ਉੱਪਰ ਨਾ ਦੱਸਦੇਤਾਂ ਕਿਵੇਂ ਪਤਾ ਲੱਗਦਾ।ਕੀ ਉਸ ਬਾਬੇ ਦਾ ਸਿੱਖ ਨਹੀਂ ਦੱਸ ਸਕਦਾ?ਦੇਵ ਸਥਾਨੇ ਕਿਆ ਨੀਸਾਣੀ।।ਤਹ ਬਾਜੇ ਸਬਦ ਅਨਾਹਿਦ ਬਾਣੀ।।ਤਹ ਚੰਦ ਨ ਸੂਰਜ ਪਾਉਣ ਨਾ ਪਾਣੀ।।
1ooo% Right veer ji
That's true veer ji
101 % right brother 😊
ਸਤਿ ਐ ਜੀ 🙏🏻
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਪ੍ਰਭੂ ਯਿਸੂ ਮਸੀਹ ਜੀ ਖੁਦ ਖ਼ੁਦਾ ਖੁਦ ਪਰਮੇਸ਼ੁਰ ਹਨ। ਪ੍ਰਭੂ ਯਿਸੂ ਮਸੀਹ ਜੀ ਨੇ ਕੁਰਬਾਨੀ ਦਿੱਤੀ ਇਨਸਾਨ ਲਈ ਪ੍ਰਭੂ ਯਿਸੂ ਮਸੀਹ ਜੀ ਮਰ ਕੇ ਜੀਉਂਦੇ ਹੋਏ ਹਨ।
ਪ੍ਰਭੂ ਯਿਸੂ ਮਸੀਹ ਜੀ ਜੀਉਂਦੇ ਪਰਮੇਸ਼ੁਰ ਹੈ।
ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਬਿਮਾਰ ਚੰਗੇ ਹੁੰਦੇ ਹੈ।
ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਚੇਲਿਆਂ ਨੂੰ ਅਧਿਕਾਰ ਦਿੱਤਾ ਹੈ।
ਮਸੀਹੀ ਲੋਕ ਬੰਦਗੀ ਭਗਤੀ ਕਰਦੇ ਹਨ।
ਸਭ ਤੋਂ ਜਿਆਦਾ ਪਖੰਡ ਤੁਹਾਡੇ ਵਿਚ ਹੈ।
ਜਿੰਨਾ ਸਾਇੰਸ ਨੂੰ ਦੇਖਦਾ ਆ ਸਾਇੰਸ ਸਿਰਫ਼ ਉਹਨਾਂ ਹੀ ਮੰਨਦੀ ਆ, ਅੱਜ ਤੋਂ 20 ਸਾਲ ਪਹਿਲਾਂ ਤੇ ਸਾਇੰਸ ਨੂੰ ਤੇ ਸੂਖਮ ਜੀਵਾਂ ਦਾ ਵੀ ਨਹੀਂ ਸੀ ਪਤਾ, ਉਹ ਤੇ ਮਾਈਕਰੋਸਪੋਕ ਬਣਾਈ ਗਈ, ਵਿਗਿਆਨ ਨੇ ਦੇਖਿਆ ਤਾਂ ਮੰਨਿਆ ਕਿ ਸੂਖਮ ਜੀਵ ਵੀ ਹੁੰਦੇ ਆ,।। ❤ਪਰ ਗੁਰੂ ਨਾਨਕ ਦੇਵ ਜੀ 300 ਸਾਲ ਪਹਿਲਾਂ ਦੱਸ ਗਏ ਆਸਾ ਦੀ ਵਾਰ ਵਿੱਚ 🙏🏻🙏🏻
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨਾ ਕੋਇ||
ਕਿ ਜਿੰਨੇ ਵੀ ਦੁਨੀਆਂ ਤੇ ਖਾਣ ਵਾਲੇ ਪਦਾਰਥ ਹਨ ਉਹਨਾਂ ਸਾਰਿਆਂ ਵਿੱਚ ਜੀਵ ਵੱਸਦੇ ਹਨ ਜੋ ਕਿ ਅਸੀਂ ਅੱਜ ਦੇ ਟਾਇਮ ਤੇ ਮਾਈਕਰੋਸਪੋਕ ਨਾਲ ਦੇਖਦੇ ਹਾਂ❤
🙏🏻🙏🏻
Suraj wali kudi Menu lagda sahi aa, jiwe earth de andar lava, aagg aa, te utte baraf jami pai aa saiberian gleciar aa, ho skda suraj de andar baraf jami hove, te bahar aagg aa, rabb de rang da kise nu nee patta,
100 % kudi thik aa, gadheaa nu ta carona da v gyan nahi c, ki ik dusre to chij phadan ch v carona lag jada patta lagiya
Bilkul sahi
@@BaljitSingh-wc6ws ਵੀਰੇ ਇਹ ਅਧਿਆਤਮਕ ਦਾ ਮਾਰਗ ਹੈ, ਜਿਹੜਾ ਕਿ ਇਹਨਾਂ 20 ਵੀ ਸਦੀ ਦੇ ਕਲਯੁੱਗੀ ਲੋਕਾਂ ਨੂੰ ਨਹੀਂ ਸਮਝ ਲੱਗੇਗਾ
Sant ਮਸਕੀਨ ਜੀ ਏਸ ਗੱਲ ਦੀ ਹਾਮੀ ਭਰੀ k ਸਿਮਰਨ karn naal ਦੇਖ ਸਕਦੇ ਹਨ ਸਭ ਕੁਝ 🙏🙏🙏🙏
Waheguru Ji 🙏🏻
ਆਏ ਦਿਨ ਕੋਈ ਨਾ ਕੋਈ jesus ਖ਼ਿਲਾਫ਼ ਬੋਲ ਰਿਹਾ ਜੌ ਗਲਤ ਹੈ।ਉਹ ਜ਼ਿੰਦਾ ਹੈ ਕੋਈ ਮਰਿਆ ਹੋਇਆ ਨਹੀਂ।ਮੇਰੇ ਸਰਬ ਉੱਚ ਪਰਮੇਸ਼ਵਰ ਦੀ ਜੈ
Waheguru ji
Premesher ek e aa
Oh e alla aa oh e jesus aa oh e Waheguru ji aa
Hnji ..@@kamaljitkaur-zx3tk
@@kamaljitkaur-zx3tk sahi gal aa waheguru ji
ਪ੍ਰਮਾਤਮਾ ਦਾ ਸਿਮਰਨ ਅਤੇ ਸੂਰਜ ਬਾਰੇ ਗੱਲ ਕਰਨ ਵਾਲੀ ਉਹ ਸਹੀ ਹੈ, ਸਾਨੂੰ ਇਹ ਚਾਹੀਦਾ ਕਿ ਜਿਸ ਕਿਸੇ ਚੀਜ ਬਾਰੇ ਵੀ ਸਾਨੂੰ ਪਤਾ ਹੀ ਨਹੀਂ ਉਸਦੇ ਬਾਰੇ ਕੁਮੈਂਟ ਕਰਨਾ ਹੀ ਨਹੀਂ ਚਾਹੀਦਾ ਪਰ ਸਾਡੇ ਕੁੱਝ ਢੱਕਣ ਤਾਂ ਰਹਿ ਹੀ ਨਹੀਂ ਸਕਦੇ ਕੁਮੈਂਟ ਚੰਗਾ ਜਾਂ ਮਾੜਾ ਕਮੈਂਟ ਕਰਨਾ ਹੀ ਕਰਨਾ
ਸਾਡੇ ਪੰਜਾਬ ਦੇ ਸੁਰਾਂ ਦੇ ਬਾਦਸ਼ਾਹ ਰਹੇ ਸਵ. ਗਾਇਕ ਸਰਦੂਲ ਸਿਕੰਦਰ ਜੀ ਤੋਂ ਬਾਅਦ ਜੇਕਰ ਕਿਸੇ ਦੀ ਸਿਰੇ ਦੀ ਸੁਰੀਲੀ ਆਵਾਜ ਹੈ ਤਾਂ ਉਹ ਬਾਬਾ ਗੁਲਾਬ ਸਿੰਘ ਜੀ ਦੀ ਆਵਾਜ ਹੈ, ਆਵਾਜ ਵਾਂਗ ਹੀ ਬਾਬਾ ਜੀ ਦਾ ਸੁਭਾਅ ਵੀ ਬਹੁਤ ਨਰਮ ਹੈ ਜੀ, ਬਾਬਾ ਗੁਲਾਬ ਸਿੰਘ ਜੀ ਨੇ ਸਿੱਖ ਮਰਿਯਾਦਾ ਸਿੱਖੀ ਬਾਣੇ ਨੂੰ ਅਤੇ ਚੰਗਾ ਗਾਉਣ ਨੂੰ ਪਹਿਲ ਦਿੱਤੀ ਹੋਈ ਹੈ ਅਤੇ ਇੰਨਾਂ ਦੇ ਬਹੁਤ ਵਧੀਆ ਪਰਿਵਾਰਕ ਗੀਤ ਹੁੰਦੇ ਹਨ, ਏਸੇ ਕਰਕੇ ਬਾਬਾ ਜੀ ਸਾਡੇ Respected ਵੀ ਹਨ
ਬਹੁਤ ਸੋਹਣੀ ਗੱਲ ਕੀਤੀ ਆ ਬਾਬਾ ਗੁਲਾਬ ਸਿੰਘ ਜੀ ਦੀ ਜੋ ਇਹਨਾਂ ਨੇ ਕਹੀ ਆ.. ਪੈਸਾ ਜਰੂਰੀ ਨੀ ਕਿਰਦਾਰ ਜਰੂਰੀ ਆ ... ਸਾਨੂੰ ਵੀ ਬਲਕਿ ਹਰ ਇਨਸਾਨ ਨੂੰ ਅਪਣਾ ਕਿਰਦਾਰ ਸੋਹਣਾ ਰੱਖਣਾਂ ਚਾਹੀਦਾ... ਹਰ ਇੱਕ ਗੱਲ ਬਹੁਤ ਵਧੀਆ ਢੰਗ ਨੀ ਸਪਸ਼ਟ ਕੀਤੀ ਆ ਭਾਈ ਗੁਲਾਬ ਸਿੰਘ ਜੀ ਨੇ..
ਬਾਬਾ ਜੀ ਆਵਾਜ਼ ਬਹੁਤ ਸੋਹਣੀ ਐ,,, ਜਲਸੀ ਵਾਲਿਆਂ ਤੋਂ ਧਿਆਨ ਰੱਖਣਾ ਕਿਤੇ ਗਲਾ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ ,,, ਬਹੁਤ ਖੂਬ ਓ ਬਾਬਾ ਜੀ ਸਤਿ ਸ੍ਰੀ ਅਕਾਲ ਜੀ 🙏🌹
ਮੇਰਾ ਮੰਨਣਾ ਹੈ ਕਿ ਸਾਡੇ ਸਵ. ਗਾਇਕ ਸਰਦੂਲ ਸਿਕੰਦਰ ਜੀ ਤੋਂ ਬਾਅਦ ਜੇਕਰ ਕਿਸੇ ਦੀ ਸੁਰੀਲੀ ਆਵਾਜ ਹੈ ਤਾਂ ਉਹ ਬਾਬਾ ਗੁਲਾਬ ਸਿੰਘ ਜੀ ਦੀ ਆਵਾਜ ਹੈ
Beautiful interview. This holy man has GURU Kirpa. May God bless Baba Gulab Singh.
ਬਹੁਤ ਸਹੀ ਗੱਲ ਕਹੀ ਬੰਦਗੀ ਵਾਲੇ ਜਿਹੜੇ ਕਿਸੇ ਨੇ ਇਹ ਕਿਸੇ ਬੰਦਗੀ ਕਰਨ ਵਾਲਿਆ ਨਾਲ ਹੀ ਸੋਹਣੇ ਲਗਦੇ ਆ ਤੇ ਬੰਦਗੀ ਕਰਨ ਵਾਲੇ ਹੀ ਇਸਨੂ ਸਮਝ ਸਕਦੇ ਆ ਬੱਸ ।
ਸਿੱਖ ਧਰਮ ਦਾ ਵੱਖਰਾ ਪਣ ਹੋਰ ਮੱਤਾਂ ਨਾਲ਼ੋਂ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ )ਜੋ ਸਦਾ ਨਿਰੰਤਰ ਹੈ ਜੰਮਦਾ ਮਰਦਾ ਨਹੀਂ ਉਹ ਗੁਰੂ ਹੁੰਦਾ ਹੈ👉 ਠੋਸ ਸਬੂਤ ਹੋਰ (ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸੋਝੀ ਸਮਝ ਹੈ ਜੋ ਸਬ ਨੂੰ ਅੰਦਰੋਂ ਪ੍ਰਾਪਤ ਹੁੰਦੀ ਹੈ ਜਿਵੇਂ ਜਾਨਵਰਾਂ ਨੂੰ ਮੱਝ ਗਾ ਦਾ ਜੰਮਦਾ ਬੱਚਾ ਹੀ ਦੁੱਧ ਲੱਬ ਲੈੰਦਾ ਹੈ ਇਹ ਸਮਝ ਸੋਝੀ ਅੰਦਰੋਂ ਪੈਦਾ ਹੁੰਦੀ ਹੈ ਇਹ ਉਹ ਗੁਰੂ ਦਿੰਦਾ ਹੈ (ਪੰਡਤ ਭੂਪਤ ਸ਼ਤਰਪਤੀ ਰਾਜਾ ਭਗਤ ਬਰਾਬਰ ਅੋਰ ਨਾ ਕੋਈ ) ਇਨਾ ਸੰਸਾਰੀ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਹੈ ਇਸ ਕਰਕੇ ਨਾਨਕਦੇਵ ਜੀ ਰਵਿਦਾਸ ਜੀ ਕਬੀਰ ਜੀ ਨਾਮਦੇਵ ਜੀ ਸਾਰੇ ਭਗਤ ਹਨ 36 ਮਹਾਂਪੁਰਸ਼ ਹਨ ਸਬ ਭਗਤ ਹਨ 👉ਰਾਮ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ ਜਨਮ ਮਰਨ ਵਾਲਾ (ਧਰਮਸਾਲ ) ਇਹ ਵੇਦ ਧਰਮ ਹੈ ਵੇਦ ਦਾ ਅਰਥ ਗਿਆਨ ਹੁੰਦਾ ਹੈ ਜਿਵੇਂ ਅਯੁਰਵੇਦ ਦਵਾਈ ਦਾ ਗਿਆਨ ਇਹ ਆਤਮਾ ਦਾ ਹੈ ਸਿੱਖ ਸਿੱਖਣ ਵਾਲਾ ਹੈ ਪਹਿਲਾਂ (ਸ਼ਿਛ ਸੰਸਕ੍ਰਿਤ ਵਿੱਚ ਹੁਣ ਸਿੱਖ )ਹੁੰਦਾ ਸੀ ਇਸ ਨੂੰ ਪੜਾਉਣ ਲਈ ਧਰਮਸਾਲ ਹੁੰਦੀ ਹੈ ਜਿੱਥੇ ਬੈਠਣਾ ਹੁੰਦਾ ਹੈ ਆ ਗੁਰਦਵਾਰੇ ਮੰਦਰ ਸਬ ਗੋਲਕਾਂ ਲਈ ਬਣਾਏ ਹਨ ਕਿਤੇ ਸਿੱਧ ਗੋਸਟ ਪੜ ਕੇ ਦੇਖਣਾ ਵੀਰ ਜੀ 🙏ਵੇਦ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਇਆ ਬਲ ਰਾਮ ਜਿਓ ) ਸਨਾਤਨ ਹਿੰਦੂ ਪੰਡਤ ਦੀ ਸ਼ਰਾਰਤ ਨਾਲ ਬਣੇ ਹਨ ਸਬੂਤ 👉ਨਾਨਕ ਜੀ ਆਸਾ ਦੀ ਵਾਰ (ਹਿੰਦੂ ਤੁਰਕ ਕਹਾ ਤੇ ਆਏ ਕਿੰਨ ਇਹ ਰਾਹ ਚਲਾਈ ) ਕੇ ਇਹ ਨਾ ਰੱਖ ਕੇ ਕਿਸ ਨੇ ਵੇਦ ਗਿਆਨ ਛੱਡ ਨਵਾਂ ਰਾਹ ਫੜ ਲਿਆ ਹੈ ਕਿਸ ਨੇ ਰਾਹ ਚਲਾਇਆ ਹੈ 👉ਨਾਮਦੇਵ ਜੀ (ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) ਪੰਡਤ ਨੇ ਸਿਮਰਤੀ ਲਿਖ ਲਈ ਸੀ ਜੋ ਕਰਮਕਾਂਡਾਂ ਉਚ ਨੀਚ ਅਧੂਰੇ ਗਿਆਨ ਨਾਲ ਭਰਪੂਰ ਸੀ ਤੇ ਸ਼ਾਸਤਰ ਵੀ ਤੇ ਸਾਰੇ ਇਸ ਨੂੰ ਮੰਨਦੇ ਹਨ ਆਤਮ ਦਰਸ਼ਨ ਛੱਡ ਕੇ ਪੱਥਰ ਮੂਰਤੀ ਦੇ ਦਰਸ਼ਨ ਕਰਦੇ ਹਨ ਤੇ ਇਹ ਹੁਣ ਨਾ ਸੱਚ ਦੇਖ ਸਕਦੇ ਹਨ ਨਾ ਸੁਣ ਸਕਦੇ ਹਨ ਇਹ ਅੱਨੇ ਹਨ ਤੇ ਮੁਸਲਮ ਕਾਣਾ ਹੈ ਗਿਆਨ ਕਰਕੇ ਥੋੜ੍ਹਾ ਇਕ ਅੱਖ ਹੈ ਸੱਚ ਨੂੰ ਦੇਖ ਸਕਦਾ ਕਿਉਂ ਕੇ ਇਕ ਨੂੰ ਮੰਨਦਾ ਹੈ ਕਾਣਾ ਹੈ ਪਰ ਜੋ ਗਿਆਨਵਾਨ ਹੈ ਉਸ ਕੋਲ ਦੋਨੇ ਅੱਖਾਂ ਹਨ 👉ਵਿਅਕਤੀ ਸੰਤ ਜਾ ਹੋਰ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਨਾਨਕ ਜੀ ਕਹਿੰਦੇ ਹਨ ਕੇ ਬਾਹਰ ਕਿਸੇ ਵਿਅਕਤੀ ਸੰਤ ਜਾ ਹੋਰ ਨਾਲ ਆਸ਼ਕੀ ਨਾ ਕਰ ਨਿਬਣੀ ਨਹੀਂ ਤੋੜ ਆਸ਼ਕੀ ਕਰਨੀ ਤਾਂ ਆਪਣੇ ਆਤਮਰਾਮ ਨਾਲ ਕਰ ਅੰਦਰਲੇ ਸੰਤ ਨਾਲ ਕਰ ਜੋ ਸਦਾ ਤੇਰੇ ਅੰਦਰ ਸਮਾਇਆ ਰਹਿੰਦਾ ਹੈ 🙏
ਧੰਨਵਾਦ ਜੀ ਵਾਹਿਗੁਰੂ ❤
Dhan dhan mere raja sahib ji ❤ ਗੁਰ ਪਿਤਾ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ 🌷
ਮਸਕੀਨ ਸਾਬ ਨੇ ਸੂਖਮ ਸਰੀਰਾਂ ਦੀ ਗੱਲ ਕੀਤੀ ਆ

ਬਹੁਤ ਵਧੀਆ ਗੱਲ ਕੀਤੀ ਭਾਈ ਸਾਹਿਬ ਜੀ ਤੁਸੀ ਹਰ ਇਕ ਦੇ ਬੱਸ ਦੀ ਗੱਲ ਨਹੀ ਸਮਝਣਾ ।
ਮੱਕੜ ਵੀਰ ਜੀ ਤੁਸੀਂ ਬਹੁਤ ਵਧੀ ਗੱਲਬਾਤ ਕੀਤੀ ਧੰਨਵਾਦ ਜੀ ।❤️❤️🌸🌸🙏🙏🙏🙏
ਫੇਰ ਤਾਂ ਪਾਸਟਰ ਵੀ ਮਿਹਨਤ ਕਰਕੇ ਪਹੁਚ ਸਕਦੇ ਨੇ, ਕਿਓਂ ਦਿਮਾਗ ਤੋਂ ਕੰਮ ਨੀ ਲੈਂਦੇ
ਏਹ ਗੱਲ ਤੁਹਾਡਾ ਹੀ ਨੁਕਸਾਨ ਕਰੇਗੀ
ਵਾਹਿਗੁਰੂ ਜੀ ਮੇਹਰ ਰੱਖਣ ਜੀ 🙏🏻ਬਾਬਾ ਜੀ ਕਮਾਈ ਵਾਲੇ ਨੇ 🙏🏻
ਸਿੱਖ ਧਰਮ ਦਾ ਵੱਖਰਾ ਪਣ ਹੋਰ ਮੱਤਾਂ ਨਾਲ਼ੋਂ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ )ਜੋ ਸਦਾ ਨਿਰੰਤਰ ਹੈ ਜੰਮਦਾ ਮਰਦਾ ਨਹੀਂ ਉਹ ਗੁਰੂ ਹੁੰਦਾ ਹੈ👉 ਠੋਸ ਸਬੂਤ ਹੋਰ (ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸੋਝੀ ਸਮਝ ਹੈ ਜੋ ਸਬ ਨੂੰ ਅੰਦਰੋਂ ਪ੍ਰਾਪਤ ਹੁੰਦੀ ਹੈ ਜਿਵੇਂ ਜਾਨਵਰਾਂ ਨੂੰ ਮੱਝ ਗਾ ਦਾ ਜੰਮਦਾ ਬੱਚਾ ਹੀ ਦੁੱਧ ਲੱਬ ਲੈੰਦਾ ਹੈ ਇਹ ਸਮਝ ਸੋਝੀ ਅੰਦਰੋਂ ਪੈਦਾ ਹੁੰਦੀ ਹੈ ਇਹ ਉਹ ਗੁਰੂ ਦਿੰਦਾ ਹੈ (ਪੰਡਤ ਭੂਪਤ ਸ਼ਤਰਪਤੀ ਰਾਜਾ ਭਗਤ ਬਰਾਬਰ ਅੋਰ ਨਾ ਕੋਈ ) ਇਨਾ ਸੰਸਾਰੀ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਹੈ ਇਸ ਕਰਕੇ ਨਾਨਕਦੇਵ ਜੀ ਰਵਿਦਾਸ ਜੀ ਕਬੀਰ ਜੀ ਨਾਮਦੇਵ ਜੀ ਸਾਰੇ ਭਗਤ ਹਨ 36 ਮਹਾਂਪੁਰਸ਼ ਹਨ ਸਬ ਭਗਤ ਹਨ 👉ਰਾਮ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ ਜਨਮ ਮਰਨ ਵਾਲਾ (ਧਰਮਸਾਲ ) ਇਹ ਵੇਦ ਧਰਮ ਹੈ ਵੇਦ ਦਾ ਅਰਥ ਗਿਆਨ ਹੁੰਦਾ ਹੈ ਜਿਵੇਂ ਅਯੁਰਵੇਦ ਦਵਾਈ ਦਾ ਗਿਆਨ ਇਹ ਆਤਮਾ ਦਾ ਹੈ ਸਿੱਖ ਸਿੱਖਣ ਵਾਲਾ ਹੈ ਪਹਿਲਾਂ (ਸ਼ਿਛ ਸੰਸਕ੍ਰਿਤ ਵਿੱਚ ਹੁਣ ਸਿੱਖ )ਹੁੰਦਾ ਸੀ ਇਸ ਨੂੰ ਪੜਾਉਣ ਲਈ ਧਰਮਸਾਲ ਹੁੰਦੀ ਹੈ ਜਿੱਥੇ ਬੈਠਣਾ ਹੁੰਦਾ ਹੈ ਆ ਗੁਰਦਵਾਰੇ ਮੰਦਰ ਸਬ ਗੋਲਕਾਂ ਲਈ ਬਣਾਏ ਹਨ ਕਿਤੇ ਸਿੱਧ ਗੋਸਟ ਪੜ ਕੇ ਦੇਖਣਾ ਵੀਰ ਜੀ 🙏ਵੇਦ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਇਆ ਬਲ ਰਾਮ ਜਿਓ ) ਸਨਾਤਨ ਹਿੰਦੂ ਪੰਡਤ ਦੀ ਸ਼ਰਾਰਤ ਨਾਲ ਬਣੇ ਹਨ ਸਬੂਤ 👉ਨਾਨਕ ਜੀ ਆਸਾ ਦੀ ਵਾਰ (ਹਿੰਦੂ ਤੁਰਕ ਕਹਾ ਤੇ ਆਏ ਕਿੰਨ ਇਹ ਰਾਹ ਚਲਾਈ ) ਕੇ ਇਹ ਨਾ ਰੱਖ ਕੇ ਕਿਸ ਨੇ ਵੇਦ ਗਿਆਨ ਛੱਡ ਨਵਾਂ ਰਾਹ ਫੜ ਲਿਆ ਹੈ ਕਿਸ ਨੇ ਰਾਹ ਚਲਾਇਆ ਹੈ 👉ਨਾਮਦੇਵ ਜੀ (ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) ਪੰਡਤ ਨੇ ਸਿਮਰਤੀ ਲਿਖ ਲਈ ਸੀ ਜੋ ਕਰਮਕਾਂਡਾਂ ਉਚ ਨੀਚ ਅਧੂਰੇ ਗਿਆਨ ਨਾਲ ਭਰਪੂਰ ਸੀ ਤੇ ਸ਼ਾਸਤਰ ਵੀ ਤੇ ਸਾਰੇ ਇਸ ਨੂੰ ਮੰਨਦੇ ਹਨ ਆਤਮ ਦਰਸ਼ਨ ਛੱਡ ਕੇ ਪੱਥਰ ਮੂਰਤੀ ਦੇ ਦਰਸ਼ਨ ਕਰਦੇ ਹਨ ਤੇ ਇਹ ਹੁਣ ਨਾ ਸੱਚ ਦੇਖ ਸਕਦੇ ਹਨ ਨਾ ਸੁਣ ਸਕਦੇ ਹਨ ਇਹ ਅੱਨੇ ਹਨ ਤੇ ਮੁਸਲਮ ਕਾਣਾ ਹੈ ਗਿਆਨ ਕਰਕੇ ਥੋੜ੍ਹਾ ਇਕ ਅੱਖ ਹੈ ਸੱਚ ਨੂੰ ਦੇਖ ਸਕਦਾ ਕਿਉਂ ਕੇ ਇਕ ਨੂੰ ਮੰਨਦਾ ਹੈ ਕਾਣਾ ਹੈ ਪਰ ਜੋ ਗਿਆਨਵਾਨ ਹੈ ਉਸ ਕੋਲ ਦੋਨੇ ਅੱਖਾਂ ਹਨ 👉ਵਿਅਕਤੀ ਸੰਤ ਜਾ ਹੋਰ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਨਾਨਕ ਜੀ ਕਹਿੰਦੇ ਹਨ ਕੇ ਬਾਹਰ ਕਿਸੇ ਵਿਅਕਤੀ ਸੰਤ ਜਾ ਹੋਰ ਨਾਲ ਆਸ਼ਕੀ ਨਾ ਕਰ ਨਿਬਣੀ ਨਹੀਂ ਤੋੜ ਆਸ਼ਕੀ ਕਰਨੀ ਤਾਂ ਆਪਣੇ ਆਤਮਰਾਮ ਨਾਲ ਕਰ ਅੰਦਰਲੇ ਸੰਤ ਨਾਲ ਕਰ ਜੋ ਸਦਾ ਤੇਰੇ ਅੰਦਰ ਸਮਾਇਆ ਰਹਿੰਦਾ ਹੈ 🙏
ਇਹ ਕੁੜੀ ਸਹੀ ਹੈ ਮਜਾਕ ਉਡਾਉਣ ਵਾਲਿਆਂ ਨੇ ਤਾਂ ਉਡਾਈ ਜਾਣਾਂ ਗਲਤੀ ਉਸਦੀ ਇਹ ਹੈ ਕਿ ਇਹ ਗੱਲਾਂ ਕਿਸੇ ਦੇ ਸਾਹਮਣੇ ਨਹੀਂ ਕਰੀਦੀਆਂ
ਬਸ ਉਸ ਬੱਚੀ ਦੀ ਉਮਰ ਛੋਟੀ ਆ ਜੀ ਏਸ ਕਰਕੇ
Great ❤
Lov u bro ❤
ਬਾਬਾ ਗੁਲਾਬ ਸਿੰਘ ਜੀ ਤੁਸੀਂ ਇਸਦੇ ਚੈੱਨਲ ਉੱਤੇ ਨਹੀਂ ਆਉਣਾ ਸੀ, ਕਿਉਂਕਿ ਹੁਣ ਇਹ ਉਹ ਪਹਿਲਾਂ ਵਾਲਾ ਇਮਾਨਦਾਰ ਮੱਕੜ ਨਹੀਂ ਰਿਹਾ, ਇਹ ਗਾਂਡਰੂ-ਮੱਕੜ ਤਾਂ ਕਾਫੀ ਸਮੇਂ ਤੋਂ ਸ਼ਰਾਬੀ-ਭੰਡ ਅੱਗੇ ਕੋਡਾ ਹੋ ਚੁੱਕਿਆ ਹੈ
ਲੱਖ ਅਕਾਸਾ ਅਕਾਸ,ਬਹੁਤ ਡੂਘੀ ਗੱਲ ਆ ਮੱਕੜ ਸਾਬ,ਸੂਰਜ ਤੇ ਜਾਣ ਵਾਲੇ ਭੈਣ ਜੀ ਵੀ ਸਹੀ ਨੇ,ਪਰ ਪਹਿਲੀ ਤੇ ਬਾਰਵੀ ਵਾਲੀ ਗੱਲ ਬਾਬਾ ਜੀ ਦੀ ਸਹੀ ਆ,ਅਨੁਭਵ ਤੇ ਅਧਿਆਤਮ ਦੀ ਗੱਲ ਅਧਿਆਤਮ ਵਾਲਾ ਹੀ ਸੰਮਝ ਸਕਦਾ,ਉਸ ਵੇਲੇ ਪਤਾ ਈ ਨਈਂ ੳਹ ਕਿਥੇ ਕਿਥੇ ਚਰਨ ਛੋਹ ਪਰਾਪਤ ਕਰਕੇ ਵਾਪਸ ਪੰਜ ਤੱਤਵੀ ਸਰੀਰ ਚ ਆ ਜਾਂਦਾ ਆ,
ਸਥਾਨ ਜਿਹੜਾ ਲੋਕਾ ਦੇ ਹਿਰਦੇ ਵਿਚ ਕਰ ਲਵੇ ਉਸ ਨੂੰ ਹੋਰ ਡੇਰੇ ਜਾਂ ਸਥਾਨ ਬਣਾਉਣ ਦੀ ਲੋੜ ਨਾ ਹੀ ਪਵੇ ਤਾਂ ਚੰਗਾ ਹੀ ਹੋਵੇਗਾ
ਵਾਹ ਜੀ ਵਾਹ ਬਾਬਾ ਜੀ ਅਨੰਦ ਆ ਗਿਆ ਧੰਨ ਰਾਜਾ ਬਲੀ ਕਰ ਭਲੀ
Parlaadh ne grm aag de gole te keera chalda dekh lea c,,,,,,,phir surj v agg da gola,,,,ohh bhen te kirpa hoyi,,,,parmatma suraj te v dunia vsa skda,,,,,bandgi krn walea nu,,,,bhut njaare dekhn nu milde,,,,,
ਬਾਣੀ ਪੜਨ ਨਾਲ ਜੀਵਨ ਨਹੀਂ ਬਦਲਦਾ ਬਾਣੀ ਜਪਣ ਨਾਲ ਜੀਵਨ ਬਦਲਦਾ ਹੈ ਗਿਆਨੀ ਸੰਤ ਸਿੰਘ ਮਸਕੀਨ ਜੀ
ਮੱਕੜ ਸਾਬ ਜੇ ਈਸਾਈਆਂ ਦਾ ਪਾਖੰਡ ਹੈ ਤਾਂ ਬਾਬਾ ਦੀਪ ਸਿੰਘ ਦੀ ਜਗਾ ਚੂਪੇਹਿਰਾ ਕੱਟਣਾ ਤੇ ਬਿਮਾਰੀਆਂ ਠੀਕ ਹੋਣਾ ਵੀ ਪਾਖੰਡ ਹੈ, ਦੂਸਰੇ ਨਾਲੋਂ ਪਹਿਲਾ ਆਪਣੇ ਤੇ ਗੱਲ ਕਰੋ 🙏🏻
@@majorcheema4004 ua-cam.com/video/el1bedjloL4/v-deo.htmlsi=sHtXJET47knSEAVO ,
@@majorcheema4004 ua-cam.com/video/hIoEdrQpryg/v-deo.htmlsi=Gh4j7HBzZjNb1ShT
ਨਾਮ ਜਪੋ ਫਿਰ ਪਤਾ ਲਗੂ ,ਕਾਲ ਨੇ ਭਰਮ ਵਿਚ ਪਾ ਰੱਖਿਆ ,ਬੀਬੀ ਜੀ ਸਚ ਬੋਲ ਰਹੇ ਨੇ
ਕਿਹੜਾ ਨਾਮ ਹੈ ਜੋ ਜੱਪਣਾ ਜੀ
Mool mantar ji da , 108 moti vali mala , 32 var 1 , 2 sala karo , rehat raha kro ji @@satishitaly4406
ਮੱਕੜ ਸਾਹਿਬ ਜੀ ਰਾਜਾ ਸਾਹਿਬ ਜੀ ਦਾ ਅਸਲ ਨਾਮ ਬਾਵਾ ਭਗਵਾਨ ਦਾਸ ਜੀ ਆ ਉਹਨਾਂ ਨੇ ਭਗਵਾਨ ਵਿਲਾਸ ਜੀ ਸਾਡੇ ਪਿੰਡ ਝਿੰਗੜਾਂ ਵਿਖੇ ਢਾਬ ਦੇ ਕਿਨਾਰੇ ਬੈਠ ਕੇ ਲਿਖਿਆ ਸੀ ਉਹਨਾਂ ਨੇ ਸਾਡੇ ਪਿੰਡ ਦੇ ਬਾਬਾ ਜਵਾਹਰ ਸਿੰਘ ਜੀ ਨੂੰ ਆਪਣਾ ਗੁਰੂ ਬਣਾਇਆ ਸੀ ਸਾਡੇ ਪਿੰਡ ਵਿੱਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜੀ ਦੀ ਨੀਂਹ ਰਾਜਾ ਸਾਹਿਬ ਜੀ ਨੇ ਆਪਣੇ ਹੱਥੀ 1906 ਨੂੰ ਰੱਖੀ ਸੀ ਰਾਜਾ ਸਾਹਿਬ ਜੀ ਦਾ ਜਨਮ ਉਹਨਾਂ ਦੇ ਨਾਨਕੇ ਪਿੰਡ ਬੱਲੋਵਾਲ ਵਿਖੇ ਮਾਤਾ ਸਾਹਿਬ ਦੇਈ ਜੀ ਕੁੱਖੋਂ ਹੋਇਆ ਸੀ ਪਿਤਾ ਜੀ ਦਾ ਬਾਬਾ ਮੰਗਲ ਦਾਸ ਜੀ ਸੀ ਪਿੰਡ ਉਹਨਾਂ ਦਾ ਮੰਨਣਹਾਣਾ ਸੀ ਪਰ ਰਾਜਾ ਸਾਹਿਬ ਜੀ ਨੇ ਆਪਣੇ ਜੀਵਨ ਦਾ ਵੱਧ ਸਮਾਂ ਸਾਡੇ ਪਿੰਡ ਵਿੱਚ ਗੁਜ਼ਾਰਿਆਂ ਸੀ ਅੰਤ ਸਮੇਂ ਉਹ ਮਜ਼ਾਰੇ ਚਲੇ ਗਏ ਸੀ ਜਿਥੇ ਰਾਜਾ ਸਾਹਿਬ ਜੀ ਸਰੀਰ ਜਾਮਾ ਛੱਡਿਆ ਸੀ
Dhan Dhan Dhan Shri Guru Nanak Dev ji Dhan Dhan Dhan Shri Navkamal ji ohh Dhan Dhan aa
🙏🙏ਜੈ ਰਾਜਾ ਨਾਭ ਕੰਵਲ ਜੀ
ਵਾਹਿਗੁਰੂ ਜੀ 🙏🏻
ਬਹੁਤ ਵਧੀਆ ਦੱਸਿਆ ਤੁਸੀਂ ਨਰੇਸ਼ ਵੀਰ ਜੀ
❤ ਧੰਨਵਾਦ ਜੀ
ਜੈ ਰਾਜੇ ਦੀ ਜੀ 🙏🙏🙏🙏
ਵਧੀਆ ਆਵਾਜ ਵਧੀਆ ਪਾਸੇ ਈ ਗਾਉ ਕਿਰਪਾ।
Jai Raja Sahib Ji Di 🙏🏻
Bilkul sahi keha Baba Gulab Singh ji ne ❤❤👌👌👍👍
ਵਾਹਿਗੁਰੂ ਜੀ ! ਬਹੁਤ ਸੋਹਣੇ ਜਵਾਬ ਦਿੱਤੇ ਭਾਈ ਸਾਹਿਬ ਜੀ ਨੇ
ਬਾਬਾ ਜੀ ਮੱਕੜ ਸਾਬ ਬਹੁਤ ਗਿਆਨ ਦਿੰਦੇ ਨੇ ਸਿੱਖੀ ਤੇ ਜੋ ਕੇ ਚੰਗੀ ਗੱਲ ਹੈ ਪਰ ਦੂਜੇ ਪਾਸੇ ਆਪ ਹੀ ਸਾਬਤ ਸੂਰਤ ਨਹੀਂ ਤੇ ਲੋਕਾਂ ਤੇ ਦੋਸ਼ ਲਾਉਣ ਬਹਿ ਜਾਂਦੇ ਨੇ ਗੁਰਬਾਣੀ ਕਹਿੰਦੀ ਪ੍ਰੇਮ ਕਰੋ ਤੇ ਇਹ ਧਰਮ ਦੇ ਨਾਮ ਤੇ ਵਿਊ ਬਣਾਉਂਦੇ ਨੇ
ਮੱਕੜ ਸਾਹਿਬ ਬਾਬਾ ਜੀ ਦਾ ਬਹੁਤ ਵਧੀਆ ਗਾਉਂਦੇ ਨੇ ਇਹ ਵੀ ਬਾਬਾ ਜੀ ਨੂੰ ਗੌਡ ਗਿਫਟ ਹੀ ਹੈ
💥👉🏻 ਮੱਕੜ (ਪੱਤਰਕਾਰ) ਨਾਲ ਸਿੱਖੀ ਬਾਰੇ ਵੀ ਗੱਲਾਂ ਕਰਦਾ ਰਹਿੰਦਾ ਤਾਂਕਿ ਲੋਕਾਂ ਨੂੰ ਇਹ ਨਾ ਪਤਾ ਚੱਲੇ ਕਿ ਗਾਂਡਰੂ-ਮੱਕੜ ਭੰਡ ਅੱਗੇ ਕੋਡਾ ਹੋ ਚੁੱਕਿਆ ਹੈ
Bahut vadhia Bhai sahib ji waheguru waheguru waheguru ji 🙏🙏🙏🙏🙏🙏
ਵਾਹਿਗੁਰੂ ਜੀ ਇਹ ਸਬਦ ਸੁਰਤ ਦੇ ਅਭਿਆਸ ਨਾਲ ਹੀ ਸਚ ਹੈ
ਇਹ ਸੱਚ ਆ ਮੱਕੜ ਸਾਬ ਮੈਂ ਵੀ ਮਰਕਰੀ ਗ੍ਰਹਿ ਤੇ ਜਾ ਕੇ ਆਇਆ
ਇਸ ਹਿਸਾਬ ਨਾਲ ਮੈਂ daily ਘੁੰਮਦਾ
ਮੈਂ ਵੀ ਗਿਆ ਸੀ ਮਰਕਰੀ ਤੇ , ਕਿਹੜੇ ਹੋਟਲ ਚ ਠਹਿਰੇ ਸੀ ਤੁਸੀਂ ਵੀਰ , ਸਾਡੇ ਵਾਲਾ ਤਾਂ ਹੈਨੀ ਸੀ ਕੰਮ ਦਾ
@@jas.karan.55 ਇੱਕ ਓਮ ਆਕਾਰ
Nindya krn Wale da muh kala
Ninda bhali kisi ki naahi
Wahegurug g wahegurug g wahegurug g wahegurug g wahegurug g wahegurug
Dhan dhan navkamal raja sahib ji🙏🌹
Dhan dhan guru Granth Sahib ji 🌹🌹
Jai Raja Sahib Ji di 🙏🏻 satnam shiri waheguru Ji 🙏🏻
Jai Raja Sahib ji
Jai Raja Sahib ji 🌹
ਸੁਖਸ਼ਮ ਰੂਹ ਚਲੀ ਜਾਦੀ ਇਹਨੂੰ ਗਰਮੀ ਸਰਦੀ ਨਾਲ ਕੋਈ ਫਰਕ ਨਹੀ ਪੈਦਾ
ਸੂਖਸ਼ਮ ਰੂਹ ਕਿਸ ਤੱਤ ਦੀ ਬਾਣੀ ਹੁੰਦੀ ਹੈ ਇਹ ਵੀ ਦੱਸ ਦਿਉਂ।
Sirf akash tat de
Jal nahe dobe taskar nahi leve Bhai na sake jale
@@GurjinderSingh-g4d Fake 🆔️ ਆ ਤੇਰੀ
ਸੂਰਜ ਦੀ ਗੱਲ ਕਰਨ ਵਾਲੀ ਉਸ ਭੈਣ ਦੀਆਂ ਗੱਲਾਂ ਬਾਰੇ ਕੁੱਝ ਢੱਕਣ ਲੋਕ ਤਰਾਂ-2 ਕੁਮੈਂਟ ਕਰ ਰਹੇ ਹਨ, ਪਰ ਇਹ ਨਹੀਂ ਸੋਚਦੇ ਕਿ ਜੇਕਰ ਚੀਜ ਬਾਰੇ ਸਾਨੂੰ ਪਤਾ ਹੀ ਨਹੀਂ ਉਸਦੇ ਬਾਰੇ ਕੁਮੈਂਟ ਕਰੇ ਤੋਂ ਬਿਨਾਂ ਵੀ ਰਿਹਾ ਜਾ ਸਕਦਾ ਹੈ, ਉਨਾਂ ਪੁੱਠੇ-ਸਿੱਧੇ ਕੁਮੈਂਟ ਕਰਨ ਵਾਲਿਆਂ ਵਿੱਚੋਂ 50% ਤਾਂ ਸਿੱਖੀ ਦੇ ਦੁਸ਼ਮਣ ਉਹ ਸਰਕਾਰੀ IT-ਸੈੱਲਾਂ ਵਾਲੇ ਹਨ ਜੋ ਜਾਣ-ਬੁੱਝਕੇ ਸਿੱਖੀ ਦਾ ਮਜ਼ਾਕ ਉਡਾਉਣ ਲਈ ਅਜਿਹੇ ਕੁਮੈਂਟ ਕਰ ਰਹੇ ਹਨ
ਭਾਈ ਗੁਲਾਬ ਸਿੰਘ ਨੇ ਬਹੁਤ ਸੋਣਾ ਜਵਾਬ ਦਿੱਤਾ 🙏
ਬਾਬਾ ਨੇ ਉਧਾਰਨ ਬਹੁਤ ਚੰਗੀ ਦਿਤੀਆਂ ਇਕ 12 ਪਾਸ ਤੇ ਇਕ ਪਿਹਲੀ ਦੂਜੀ ਦਾ ਬੱਚਾ ਸਮਜ ਕਿਸ ਤਰਾਂ ਆਉ
ਇਹ ਕਤੀੜ ਨੂੰ ਕਹੋ ਕਿ ਮੇਰੇ ਨਾਲ ਲਿੱਖਤੀ ਗੱਲ ਕਰ ਸਕਦਾ ?
ਤੇਰੇ ਨਾਲ ਲਿਖਤੀ ਤਾਂ ਕੀ, ਬੋਲ ਕੇ ਕਿਸੇ ਵੀ ਤਰ੍ਹਾਂ ਗੱਲ ਨਹੀਂ ਕੀਤੀ ਜਾ ਸਕਦੀ।
ਮੈਂ ਇਸ ਬਾਬੇ ਬਾਰੇ ਬਹੁਤਾ ਤਾਂ ਨਹੀਂ ਜਾਣਦੀ, ਪਰ ਗੁਰੂ ਨਾਨਕ ਦਾ ਕਿਹਾ ਜਰੂਰ ਜਾਣਦੀ ਹਾਂ
ਮੰਦਾ ਕਿਸੈ ਨ ਬੋਲੀਐ(ਤੁਸੀਂ ਤਾਂ ਆਪਣੇ ਹੀ ਸਿੱਖ ਭਰਾ ਨੂੰ ਕਤੀੜ ਸ਼ਬਦ ਵਰਤ ਰਹੇ ਹੋ)
ਮੂਰਖਿ ਨਾਲ ਨ ਲੁਝੀਐ।
ਤੁਸੀਂ ਬੇਸ਼ਕ ਆਪਣੀ ਗੱਲ ਤੇ ਸਹੀ ਹੋ ਸਕਦੇ ਹੋ, ਪਰ ਇਹੋ ਜਿਹੇ ਸ਼ਬਦਾਂ ਨਾਲ ਕੋਈ ਸਿੱਟਾ ਨਹੀਂ ਨਿਕਲਣਾ, ਸਿਰ ਜਰੂਰ ਪਾਟ ਸਕਦੇ ਹਨ 😅
@@ikodapasara8143
ਕਤੀੜ ਨੂੰ ਸਾਰੇ ਕਤੀੜ ਹੀ ਦਿਸਦੇ ਹੁੰਦੇ ਹਨ
@@JageeerSingh ਜਿਹੜਾ ਵੀ ਕੁੱਤਾ , ਨਾਨਕ ਦੇ ਉਲਟ ਹੋਵੋ ਉਹ ਸਨਾਤਨੀ ਉਦਾਸੀ ਤੇ ਸਨਾਤਨੀ ਖਾਲਸਾ ਕਤੀੜ ਨੂੰ ਬੰਦਾ ਬਣ ਬਣ ਕਿਓਂ ਦਿਖਦਾ ?
ਜਿਹੜਾ ਵੀ ਕੁੱਤਾ , ਬਾਬੇ ਨਾਨਕ ਦੇ ਉਲਟ ਹੋਵੇ , ਉਹ ਸਨਾਤਨੀ ਉਦਾਸੀ ਤੇ ਸਨਾਤਨੀ ਖਾਲਸਾ ਕਤੀੜ ਨੂੰ ਬੰਦਾ ਬਣ ਬਣ ਕਿਓਂ ਦਿੱਖਦਾ ?
Waheguru ji ❤Jai sai ji ❤Jai bholenath ji❤sai Gulam Shah ji ❤Jai ho❤
Jesus bless you brother Ji
ਬਹੁਤ ਵਧੀਆ ਜੀ ਮੱਕੜ ਸਾਬ੍ਹ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
ਸਿੱਖ ਧਰਮ ਦਾ ਵੱਖਰਾ ਪਣ ਹੋਰ ਮੱਤਾਂ ਨਾਲ਼ੋਂ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ )ਜੋ ਸਦਾ ਨਿਰੰਤਰ ਹੈ ਜੰਮਦਾ ਮਰਦਾ ਨਹੀਂ ਉਹ ਗੁਰੂ ਹੁੰਦਾ ਹੈ👉 ਠੋਸ ਸਬੂਤ ਹੋਰ (ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸੋਝੀ ਸਮਝ ਹੈ ਜੋ ਸਬ ਨੂੰ ਅੰਦਰੋਂ ਪ੍ਰਾਪਤ ਹੁੰਦੀ ਹੈ ਜਿਵੇਂ ਜਾਨਵਰਾਂ ਨੂੰ ਮੱਝ ਗਾ ਦਾ ਜੰਮਦਾ ਬੱਚਾ ਹੀ ਦੁੱਧ ਲੱਬ ਲੈੰਦਾ ਹੈ ਇਹ ਸਮਝ ਸੋਝੀ ਅੰਦਰੋਂ ਪੈਦਾ ਹੁੰਦੀ ਹੈ ਇਹ ਉਹ ਗੁਰੂ ਦਿੰਦਾ ਹੈ (ਪੰਡਤ ਭੂਪਤ ਸ਼ਤਰਪਤੀ ਰਾਜਾ ਭਗਤ ਬਰਾਬਰ ਅੋਰ ਨਾ ਕੋਈ ) ਇਨਾ ਸੰਸਾਰੀ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਹੈ ਇਸ ਕਰਕੇ ਨਾਨਕਦੇਵ ਜੀ ਰਵਿਦਾਸ ਜੀ ਕਬੀਰ ਜੀ ਨਾਮਦੇਵ ਜੀ ਸਾਰੇ ਭਗਤ ਹਨ 36 ਮਹਾਂਪੁਰਸ਼ ਹਨ ਸਬ ਭਗਤ ਹਨ 👉ਰਾਮ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ ਜਨਮ ਮਰਨ ਵਾਲਾ (ਧਰਮਸਾਲ ) ਇਹ ਵੇਦ ਧਰਮ ਹੈ ਵੇਦ ਦਾ ਅਰਥ ਗਿਆਨ ਹੁੰਦਾ ਹੈ ਜਿਵੇਂ ਅਯੁਰਵੇਦ ਦਵਾਈ ਦਾ ਗਿਆਨ ਇਹ ਆਤਮਾ ਦਾ ਹੈ ਸਿੱਖ ਸਿੱਖਣ ਵਾਲਾ ਹੈ ਪਹਿਲਾਂ (ਸ਼ਿਛ ਸੰਸਕ੍ਰਿਤ ਵਿੱਚ ਹੁਣ ਸਿੱਖ )ਹੁੰਦਾ ਸੀ ਇਸ ਨੂੰ ਪੜਾਉਣ ਲਈ ਧਰਮਸਾਲ ਹੁੰਦੀ ਹੈ ਜਿੱਥੇ ਬੈਠਣਾ ਹੁੰਦਾ ਹੈ ਆ ਗੁਰਦਵਾਰੇ ਮੰਦਰ ਸਬ ਗੋਲਕਾਂ ਲਈ ਬਣਾਏ ਹਨ ਕਿਤੇ ਸਿੱਧ ਗੋਸਟ ਪੜ ਕੇ ਦੇਖਣਾ ਵੀਰ ਜੀ 🙏ਵੇਦ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਇਆ ਬਲ ਰਾਮ ਜਿਓ ) ਸਨਾਤਨ ਹਿੰਦੂ ਪੰਡਤ ਦੀ ਸ਼ਰਾਰਤ ਨਾਲ ਬਣੇ ਹਨ ਸਬੂਤ 👉ਨਾਨਕ ਜੀ ਆਸਾ ਦੀ ਵਾਰ (ਹਿੰਦੂ ਤੁਰਕ ਕਹਾ ਤੇ ਆਏ ਕਿੰਨ ਇਹ ਰਾਹ ਚਲਾਈ ) ਕੇ ਇਹ ਨਾ ਰੱਖ ਕੇ ਕਿਸ ਨੇ ਵੇਦ ਗਿਆਨ ਛੱਡ ਨਵਾਂ ਰਾਹ ਫੜ ਲਿਆ ਹੈ ਕਿਸ ਨੇ ਰਾਹ ਚਲਾਇਆ ਹੈ 👉ਨਾਮਦੇਵ ਜੀ (ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) ਪੰਡਤ ਨੇ ਸਿਮਰਤੀ ਲਿਖ ਲਈ ਸੀ ਜੋ ਕਰਮਕਾਂਡਾਂ ਉਚ ਨੀਚ ਅਧੂਰੇ ਗਿਆਨ ਨਾਲ ਭਰਪੂਰ ਸੀ ਤੇ ਸ਼ਾਸਤਰ ਵੀ ਤੇ ਸਾਰੇ ਇਸ ਨੂੰ ਮੰਨਦੇ ਹਨ ਆਤਮ ਦਰਸ਼ਨ ਛੱਡ ਕੇ ਪੱਥਰ ਮੂਰਤੀ ਦੇ ਦਰਸ਼ਨ ਕਰਦੇ ਹਨ ਤੇ ਇਹ ਹੁਣ ਨਾ ਸੱਚ ਦੇਖ ਸਕਦੇ ਹਨ ਨਾ ਸੁਣ ਸਕਦੇ ਹਨ ਇਹ ਅੱਨੇ ਹਨ ਤੇ ਮੁਸਲਮ ਕਾਣਾ ਹੈ ਗਿਆਨ ਕਰਕੇ ਥੋੜ੍ਹਾ ਇਕ ਅੱਖ ਹੈ ਸੱਚ ਨੂੰ ਦੇਖ ਸਕਦਾ ਕਿਉਂ ਕੇ ਇਕ ਨੂੰ ਮੰਨਦਾ ਹੈ ਕਾਣਾ ਹੈ ਪਰ ਜੋ ਗਿਆਨਵਾਨ ਹੈ ਉਸ ਕੋਲ ਦੋਨੇ ਅੱਖਾਂ ਹਨ 👉ਵਿਅਕਤੀ ਸੰਤ ਜਾ ਹੋਰ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਨਾਨਕ ਜੀ ਕਹਿੰਦੇ ਹਨ ਕੇ ਬਾਹਰ ਕਿਸੇ ਵਿਅਕਤੀ ਸੰਤ ਜਾ ਹੋਰ ਨਾਲ ਆਸ਼ਕੀ ਨਾ ਕਰ ਨਿਬਣੀ ਨਹੀਂ ਤੋੜ ਆਸ਼ਕੀ ਕਰਨੀ ਤਾਂ ਆਪਣੇ ਆਤਮਰਾਮ ਨਾਲ ਕਰ ਅੰਦਰਲੇ ਸੰਤ ਨਾਲ ਕਰ ਜੋ ਸਦਾ ਤੇਰੇ ਅੰਦਰ ਸਮਾਇਆ ਰਹਿੰਦਾ ਹੈ 🙏
ਗਾਂਡਰੂ ਮੱਕੜ ਨਾਲੇ ਤਾਂ ਕਹਿੰਦਾ ਮੈਂ ਉਸ ਸੂਰਜ ਦੀ ਗੱਲ ਕਰਨ ਵਾਲੀ ਉਸ ਭੈਣ ਦੀ Respect ਕਰਦਾ ਹਾਂ ਨਾਲੇ ਆਪਣਾ ਇੱਕ ਟੁੱਟਿਆ ਜਿਹਾ ਦੰਦ ਬਾਹਰ ਕੱਢ ਦਿੰਦਾ ਏ, ਇਸਦਾ ਕੀ ਮਤਲੱਬ ਹੋਇਆ❓️ ਕਿ ਤੂੰ ਵੀ ਸਰਕਾਰਾਂ ਦੇ IT-ਸੈੱਲ ਵਾਲਿਆਂ ਵਾਂਗ ਹੀ ਪ੍ਰਮਾਤਮਾ ਦਾ ਜਾਪ ਕਰਨ ਵਾਲੀ ਉਸ ਭੈਣ ਦਾ ਮਜ਼ਾਕ ਉਡਾਉਂਦਾ ਏਂ
ਸ਼ੇਰ ਦਾ ਗਿਆਨ ਸ਼ੇਰ ਹੀ ਜਾਨਣ, ਗੱਧੇ ਕੀ ਜਾਨਣ ਸ਼ੇਰਾ ਬਾਰੇ ਗੱਧੇ ਤਾਂ ਗੱਧੇ ਹਨ ਜਨਾਬ।
ਮਤਲਬ ਕਿ ਕ੍ਰਿਸ਼ਨਾ ਦਾ ਗਿਆਨ ਕ੍ਰਿਸਚਨ ਹੀ ਜਾਣ ਸਕਦੇ ਨੇ ਬਾਕੀ ਸਾਰੇ ਗਧੇ ਇਹ ਗੱਲ ਠੀਕ ਨਹੀਂ ਬਾਈ ਜੀ
@@dharmveerdharma8289 ਵੀਰ ਜੀ ਬਾਹਰੀ ਅਡੰਬਰਾਂ ਦੀ ਗੱਲ ਨਹੀਂ ਕਰ ਰਿਹਾ ਵੀਰ ਜੀ ਅੰਤਰਮਨ ਦੇ ਗਿਆਨ ਦੀ ਗੱਲ ਕਰ ਰਿਹਾ ਵੀਰ ਜੀ
5bandia nu kapi dey key ek disha bal khadey kar deo ona nu kahu ek disha bal dekho jo disda likho saria da dekh key likhia hoya alag hoby ga
Hanuman ji ney suraj muh ch paa lia see ody bary ki khila hai
ਇਹੀ ਗੱਲ ਯਿਸੂ ਵਾਲੇ ਕਹਿੰਦੇ ਨੇ
ਫੇਰ ਤਾਂ ਪਾਸਟਰ ਵੀ ਮਿਹਨਤ ਕਰਕੇ ਪਹੁਚ ਸਕਦੇ ਨੇ, ਕਿਓਂ ਦਿਮਾਗ ਤੋਂ ਕੰਮ ਨੀ ਲੈਂਦੇ
ਏਹ ਗੱਲ ਤੁਹਾਡਾ ਹੀ ਨੁਕਸਾਨ ਕਰੇਗੀ
Veer di gal bilkul sahi aaa
ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਵੱਡਾ ਸਾਹਿਬਜ਼ਾਦਾ ਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਕਿਸੇ ਵੱਲ ਦੇ ਕੇ ਮਾਤਾ ਦਾ ਬੱਚਾ ਮਰਿਆ ਹੋਇਆ ਜੀਂਦਾ ਕਰਤਾ ਸੀ ਤਾਂ ਕੁਦਰਤ ਨੂੰ ਚੈਲੰਜ ਨਹੀਂ ਕਰ ਸਕਦਾ ਅਸੂਲਾਂ ਦੇ ਵਿੱਚ ਦਖਲ ਨਹੀਂ ਦੇ ਸਕਦਾ ਧੰਨ ਬਾਬਾ ਸ੍ਰੀ ਚੰਦ ਜੀ ਧੰਨ ਨਾਨਕ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਨੂੰ ਕਿਹਾ ਗੱਲ ਕਹੀ ਸੀ ਕਿ ਤੂੰ ਕੁਦਰਤ ਦੇ ਅਸੂਲਾਂ ਵਿੱਚ ਦਖਲ ਨਹੀਂ ਦੇ ਸਕਦਾ ਦੇਖੋ ਐਡੀ ਵੱਡੀ ਸ਼ਕਤੀ ਉਹ ਸਾਰਾ ਕੁਝ ਕਰਦੀ ਸੀ ਉਹਨਾਂ ਨੂੰ ਕਹਿ ਤਾ ਸੀ ਸਾਡੇ ਲੋਕ ਕਿਉਂ ਪਖੰਡ ਵੀ ਤੁਰੇ ਅਸੀਂ ਗੁਰਬਾਣੀ ਨਾਲ ਜੋੜਿਆ ਹੀ ਨਹੀਂ ਕਿਸੇ ਨੂੰ ਜੀ ਵੀ ਅਸੀਂ ਬੱਚਿਆਂ ਨੂੰ ਜਨਮ ਪਹਿਲੀ ਕਲਾਸ ਤੋਂ ਜਪੁਜੀ ਸਾਹਿਬ ਦੇ ਪਾਠ ਨਾਲ ਜੋੜ ਦਈਏ ਨਾ ਮੇਰਾ ਖਿਆਲ ਇਹ ਤਿੰਨ ਸਾਲਾਂ ਦੇ ਵਿੱਚ ਸਾਰਾ ਕੁਝ ਖਤਮ ਹੋ ਜਾਊਗਾ
ਬਾਬਾ ਸ਼ਬਦ ਹਰ ਇੱਕ ਜਣੇ ਖਣੇ ਨਾਲ ਨਾ ਲਾ ਲਿਆ ਕਰੋ ਗੁਲਾਬ ਸਿੰਘ ਇੱਕ ਦੁਕਾਨਦਾਰ ਹੈ ਅਤੇ ਉਹਦੀ ਦੁਕਾਨ ਉੱਤੇ ਕੋਈ ਵੀ ਸੌਦਾ ਮਿਲ ਸਕਦਾ ਹੈ ਅਤੇ ਕੋਈ ਵੀ ਉਸ ਵੇਚ ਸਕਦਾ ਹੈ ਆਵਾਜ਼ ਸੋਹਣੀ ਹੈ ਕਲਾ ਹੈ ਇਸ ਕਰਕੇ ਗਾਉਣਾ ਕਿਤੇ ਵੀ ਇਹ ਉਹਨਾਂ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਅਤੇ ਇਸ ਤੋਂ ਵੱਧ ਇਹਨਾਂ ਨੂੰ ਕੋਈ ਗਿਆਨ ਨਹੀਂ ਨਾ ਹੀ ਇਹਨਾਂ ਤੋਂ ਕੋਈ ਆਸ਼ ਕੀਤ ਜਾ ਸਕਦੀ ਹੈ
Isnu pushoo eh kyu bakarpur ale kol geyaa c.. ishiaan nu mada dsdaa
Oh bibi ne bhagti kiti aa ehna simran kita tuc krke dekhlo sachi bahut kuch milda bahut sukham cheeza te dhartia experience hundia. Sach ah eh sab
Jai Raja Sahib ji❤❤
ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ।। ਪਹਿਲਾਂ ਸੱਚੇ ਗੁਰੂ ਵਾਲੇ ਹੋਵੇ ਪਖੰਡੀ ਸਾਧਾ ਤੋ ਬਚੋ ਉਸ ਹਰੀ ਦੇ ਸੱਚੇ ਨਾਮ ਨੂੰ ਪਛਾਣੋ ਗੁਰੂ ਵਾਲੇ ਬਣੋ ਜੀ ਸੰਸਾਰੀ ਦੁਨੀਆਂ ਵਿੱਚ ਹਰੀ ਦੇ ਨਾ ਨੂੰ ਪਛਾਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤।
Jai raja sahib ji🙏🏻🙏🏻
Jai raja sahib ji❤❤
ਮੱਕੜ ਸਾਹਿਬ ਸਾਡੇ ਰਿਸ਼ਤੇਦਾਰ ਖਾਬੜਾ ਚਰਚ ਜਾਂਦੇ ਸੀ ਉਹਨਾਂ ਨੂੰ ਵੀ ਕੈਂਸਰ ਸੀ ਪਰ ਉਹ ਠੀਕ ਨਹੀਂ ਹੋਏ ਉਹਨਾਂ ਨੇ ਲਏ ਹੈਂਡ ਵੀ ਕਰਾਈ ਸੀ ਪਰ ਉਹ ਠੀਕ ਨਹੀਂ ਹੈ ਹੁਣ ਮਹੀਨਾ ਹੋ ਗਿਆ ਉਹ ਮਰ ਗਏ ਹਨ ਕੋਈ ਠੀਕ ਨਹੀਂ ਹੁੰਦਾ ਕੋਈ ਚਮਤਕਾਰ ਨਹੀਂ ਹੁੰਦਾ ਇਹ ਸਭ ਪਖੰਡ ਹੈ ਚਮਤਕਾਰ ਜੇ ਹੁੰਦਾ ਹੈ ਤਾਂ ਸਿਰਫ ਅਕਾਲ ਪੁਰਖ ਦੀ ਰਜਾ ਨਾਲ ਹੀ ਹੁੰਦਾ ਹੈ ਕਿਸੇ ਦੇ ਹੱਥ ਰੱਖਣ ਨਾਲ ਨਹੀਂ ਹੁੰਦਾ ਨਾ ਅੰਕਰੂ ਨੂੰ ਰੋਲਾ ਦੇ ਤਾਂ ਨਾ ਬਲਜਿੰਦਰ ਦੇ
ਜੇ ਬੰਦਾ ਯਿਸੂ ਮਸੀਹ ਜੀ ਚੰਗਾ ਕਰਦੇ ਹਨ ਤਾਂ ਕਿ ਉਹ ਕਲਾਂ ਯਿਸੂ ਮਸੀਹ ਜੀ ਨੂੰ ਆਪਣਾ ਜੀਵਨ ਦਿੰਦੇ ਹਨ ਤੁਸੀਂ ਤਾਂ ਯਿਸੂ ਮਸੀਹ ਜੀ ਬਾਬਾ ਸਮਝ ਕੇ ਚਰਚਾ ਵਿੱਚ ਉਦੇ ਹੋ ਫਿਰ ਕੁਝ ਨਹੀਂ ਮਿਲਦਾ
Cancer ta veer medecine nl e thik hona c illaz nl thik hona c church⛪ valea ne pakhand fadya hoya a eve pgl bnonde a
Chamatkar insan Kay vishvash or us k Jeevan khuda Mai samarpit hony say Hota Hai. Asa nai hunda k jao tay. Fat Chamatkar ho Jay. Asa nai Hota bro. Insan jado khuda k vachan ko samaj Lata hai. Insan k vishvash k Anusar. Chamatkar Hota Hai. . Ha. Agar koi devil ja jadu tona. Ja Asa koi satani chakar ho. Vo Chamatkar usi time ho jata hai. Koi problem kyu na ho. Agar koi physical body problem hai ta. Us ka vishvas Kam karta. Hai. Devil wali problem usi time is liya thek Hota Hai. Kyuki. Waha khuda ki hazuri Hoti hai. Vo waha tik he nai sakti . Kyuki waha khuda ki jeshu ki hazuri hai. Vo insan usi time thek ho jata hai.
ua-cam.com/video/hIoEdrQpryg/v-deo.htmlsi=Gh4j7HBzZjNb1ShT must watch it all
@@sukhkaur_803Tenu vi bnaya va
@@Sahilstatus265 asii ਸ਼ਹੀਦਾਂ ਨੂੰ ਮੰਨਦੇ ਆ ਨਾ ਕਿ ਚਵਲਾ ਨੂੰ
Mera murshad Raja Sahib ji 🌷Raja Bali krio bhali🌷
Jai raja sahib ji 🙏🙏
ਰਾਜਾ ਜੀ ਬਲੀ ਕਰੋ ਜੀ ਭਲੀ 🪷🙏
ਗੁਲਾਬ ਸਿੰਘ ਗੱਲ ਗੋਲ ਕਰ ਰਿਹਾ ਬੀਬੀ ਦੇ ਬਾਰੇ ਵਿੱਚ ਪਰ ਇਸਈਆ ਬਾਰੇ ਫੱਟ ਕਿਹ ਦਿੱਤਾ ਕੇ ਪਖੰਡ ਕਰਦੇ ਨੇ ॥ਬੀਬੀ ਮਾਨਸਿਕ ਰੋਗੀ ਹੈ॥ਗੁਲਾਬ ਸਿੰਘ ਆਪਣਾ future protect ਕਰ ਰਿਹਾ
ਤੂ ਮਾਨਸਿਕ ਰੋਗੀ ਲੱਗਦਾ
ਹਾਸਾ ਪਾ ਕੇ ਅਸੀਂ ਪਾਪਾਂ ਦੇ ਭਾਗੀ ਹੋ ਰਹੇ ਹਾਂ,,,, ਪਾਪ ਤਾਂ ਪਿਛਲੇ ਜਨਮਾਂ ਦੇ ਹੀ ਨੀ ਲੋਟ ਆ ਰਹੇ,,,,
Ucha dar babe nanak da asi bachpan sunia hoya jo ajj v rooh nu sakoon de ria aa
Baba gulab Singh ji awaj ch sun na baba ji di ustat nu ta bs dil de andr tk gr krna hoe ga
ਈਸਾ ਮਸੀਹ ਧਰਮ ਚ ਤੇ ਆ ਜਾ ਰਹੇ ਨੇ ਕਿਉਂਕਿ ਜੇ ਸਾਡੇ ਸਿੱਖ ਧਰਮ ਦੇ ਵਿੱਚ ਸਕੂਲ ਖੁੱਲੇ ਹੁੰਦੇ ਹੋਸਪੀਟਲ ਖੁੱਲੇ ਹੁੰਦੇ ਸਭ ਨੂੰ ਰੁਜ਼ਗਾਰ ਮਿਲਦਾ ਬੱਚਿਆਂ ਨੂੰ ਕੋਈ ਸਿੱਖ ਧਰਮ ਛੱਡ ਕੇ ਈਸਾਈ ਧਰਮ ਚ ਨਹੀਂ ਸੀ ਜਾਂਦਾ
ਵਾਹਿਗੁਰੂ ਜੀ ਬਿਲਕੁਲ ਸੱਚ ਆ🙏🙏🙏🙏
Waheguru ji ese tra jode rehn Bhai Saab duniya nu waheguru ji nal
ਇਹ ਝਾੜੂ-ਕੰਪਨੀ ਦਾ ਸਰਕਾਰੀ ਪੱਤਰਕਾਰ ਮੱਕੜ ਵਾਰ-2 ਮੋੜਕੇ ਉਸ ਭੈਣ ਦੇ ਸਿਮਰਨ ਕਰਨ ਉੱਤੇ ਸਵਾਲ ਕਰ ਰਿਹਾ, ਸਾਨੂੰ ਪਤਾ ਤੇਰਾ ਮੱਕੜਾ ਤੂੰ 6-7 ਮਹੀਨੇਂ ਪਹਿਲਾਂ ਝਾੜੂ ਵਾਲਿਆਂ ਅੱਗੇ ਕੋਡਾ ਹੋ ਚੁੱਕਾਂ ਏਂ, ਹੁਣ ਤਾਂ ਉਹ ਪਹਿਲਾਂ ਵਾਲਾ ਆਪਣੇ ਪੇਸ਼ੇ ਨਾਲ ਵਫਾਦਾਰ ਅਤੇ ਲੋਕਾਂ ਦਾ ਇਮਾਨਦਾਰ ਪੱਤਰਕਾਰ ਨਹੀਂ ਰਿਹਾ, ਗਾਂਡਰੂ ਮੱਕੜੀ
ਪਖੰਡ ਦੱਸਣ ਵਾਲਿਓ ਪ੍ਰਭੂ ਤਹਾਨੂੰ ਜਰੂਰ ਏਸੇ ਗੱਲ ਜਵਾਬ ਦੇਉਗਾ
ਬਹੁਤ ਸੁੰਦਰ ਵਿਚਾਰ ਨੇ ਲੱਗੇ ਪਰ ਜਿਹੜੀ ਗੱਲ ਤੁਸੀਂ ਬੱਡਣ ਦੀ ਗੱਲ ਜਾਨਸੀਆ ਦੀ ਕੀਤੀ ਹੈ ਕੁੱਝ ਨਾ ਕੁੱਝ ਹੋਵੇ ਪਰ ਜਾਂਦਾ ਸਭ ਤੋਂ ਜਾਂਦਾ ਬੇੜਾ ਗ਼ਰਕ ਜੱਟ ਬਾਦ ਨੇ ਕੀਤਾ ਸਾਰੇ ਨਹੀਂ ਜਿਨ੍ਹਾਂ ਲੋਕਾਂ ਜ਼ਾਤ ਦਾ ਧੋਣ ਵਿਚ ਕਿਲਾਂ ਫੱਸੀਆ ਉਹ ਲੋਕਾਂ ਨੇ ਪਿੰਡਾਂ ਦੇ ਵਿੱਚ ਗੁਰੂ ਘਰ ਕਿਨੇਂ ਕਿਨੇਂ
, ਮੱਖੜ ਸਾਹਬ ਕਹੀ ਜਾਦੇ ਕਿ ਸੂਰਜ☀️ ਵਾਲੀ ਗੱਲ ਸੰਤ ਮਸਕੀਨ ਸਿੰਘ ਜੀ ਨੇ ਕੀਤੀ ਨੀ ਕਦੀ,ਜਾ ਕੇ UA-cam ਤੇ ਸੁਣੋ ਪੂਰੇ 1 ਘੰਟੇ ਦੀ ਕਥਾ ਅਪਲੋਡ ਆ, ਉਹਨਾਂ ਸੂਖਮ ਸਰੀਰ ਬਾਰੇ ਦੱਸਿਆ ਸਾਰਾ ਕੁਝ,ਬਾਕੀ,ਸੰਤ ਬਾਬਾ ਨੰਦ ਸਿੰਘ ਜੀ ਨਾਨਾਕਸਰ ਕਲੇਰਾਂ ਵਾਲੇ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ , ਉਹਨਾਂ ਦਾ ਜੀਵਨ ਵੀ ਪੜੋ ਜਰੂਰ❤
Veer ji sach ha. He just saying i didn’t see any sant saying i went To Sun, moon or Etc. He needs to read sants history. He don’t have any respect for guru pyare. Or he needs to stop Spiritual broadcast. That is not good for audience. These days Sikhi is becoming Just TOY. Or he needs to bring only Spiritual Ruh and listen to him not to find any thing in side TARK question. Just pore voice go to Audience.
Oh sant mahatma ne.... Je saare sant ban gye fer ohna nu kehne man na . It's spiritual journey. Madam di video ne bahut motivate Kiya te reality dassi a... Bahut saaria gallan hun clear hoyia ehna di video to baad.
Main chamar community se ha aur full support ha waheguru ji ka Khalsa waheguru ji ki Fateh
ਰੁਹਾਨੀਅਤ ਗਾਣਾ ਆਨੰਦਮਈ ਜੀ🙏🏻
ਅੰਤ ਨ ਵੇਖਣ ਸੁਣਨ ਨ ਅੰਤ
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ, ਬੀਬੀ ਦੀ ਗੱਲ ਕਰ ਰਹੇ ਹੋ, ਬਾਬਾ ਰਾਮ ਰਾਇ ਵੀ ਆਪਣਾ ਸ਼ਰੀਰ ਛੱਡ ਕੇ ਸੂਖਮ ਸ਼ਰੀਰ ਕਈ ਦਿਨ ਸ਼ਰੀਰ ਵਿੱਚ ਨਹੀਂ ਆਉਂਦੇ ਸਨ,ਇਕ ਵਾਰ ਉਹਨਾਂ ਨੇ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਕੁੱਝ ਕੁ ਦਿਨ ਲਈ ਸ਼ਰੀਰ ਛੱਡ ਕੇ ਜਾ ਰਿਹਾ ਧਿਆਨ ਰਖੀ ਕੁੱਝ ਸਮਾਂ ਲੱਗੇਗਾ ਤੇ ਜਦੋਂ ਮਹੰਤਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਬਾਬਾ ਰਾਮ ਰਾਏ ਦਾ ਸ਼ਰੀਰ ਚੁੱਕ ਲਿਆ,ਪਤਨੀ ਰੋਂਦੀ ਰਹੀ ਕਿ ਉਹ ਅਕਸਰ ਇੰਝ ਕਰਦੇ ਹੁੰਦੇ ਹਨ,ਬਾਬਾ ਰਾਮ ਰਾਏ ਬੋਲ ਕੇ ਗਏ ਹਨ ਕਿ ਮੈਂ ਆਪਸ ਆਵਾਂਗਾ ਪਰ ਮਹੰਤ ਹੋਣਾ ਨੇ ਲੱਕੜਾ ਲੈ ਕੇ ਅੱਗ ਲਗਾ ਦਿੱਤੀ,ਉਸੇ ਵਕਤ ਬਾਬਾ ਰਾਮ ਰਾਏ ਨੂੰ ਪਤਾ ਲੱਗ ਗਿਆ ਲੇਕਿਨ ਦੇਰ ਹੋ ਚੁੱਕੀ ਸੀ ਉਹ ਵਾਪਸ ਸ਼ਰੀਰ ਵਿੱਚ ਆਏ ਪਰ ਕੋਈ ਫਾਇਦਾ ਨਹੀਂ ਸੀ ਕਿਉਂ ਕਿ ਸ਼ਰੀਰ ਸੜ ਚੁੱਕਾ ਸੀ ਤੇ ਬਾਬਾ ਰਾਮ ਰਾਏ ਨੇ ਕਿਹਾ ਦੁਸਟੋ ਤੁਸੀ ਇਕ ਜ਼ਿੰਦਾ ਮਨੁੱਖ ਨੂੰ ਸਾੜਿਆ ਹੈ, ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਵੀ ਜ਼ਿੰਦਾ ਸਾੜਨ ਗਏ ਤੇ ਫੇਰ ਗੁਰੂ ਗੋਬਿੰਦ ਸਿੰਘ ਜੀ ਨੇ ਦੇਹਰਾਦੂਨ ਵਿਖੇ ਉਹਨਾਂ ਮਹੰਤਾਂ ਨੂੰ ਜ਼ਿੰਦਾ ਸਾੜਿਆਂ ਸੀ, ਹੁਣ ਵੀ ਕਹਿ ਦੋ ਕਿ ਇਹ ਸਭ ਝੂਠ ਹੈ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
sai gal baba gulab singh ji bhut sohna javab dita makad saab nu
Makkar saab gulab baba ji ny tuhanu v dsta k kdy v fakir nu kise nu v galt nahi bolna chahida jad tak pta na hovy kuj v is krky plz Makkar saab kise ਬੰਦਗੀ valy nu galt na boliya kro raab nu apny ਪਿਆਰੇ ਪਸੰਦ ਆ ਨਾ k ਸਾਰੇ ty ਸਾਰੇ ਪਿਆਰੇ ਨੀ ਹੁੰਦੇ ਰੱਬ sab da bhla krn sab uchi suchi soch den
ਬਹੁਤ ਵਧੀਆ ਗੀਤ ਬਹੁਤ ਵਧੀਆ ਅ
ਜਿਹੜਾ, ਬਾਣੀ, ਪੜਨ, ਤਕ, ਸੀਮਤ, ਹਨ,, ਉਹਨਾਂ, ਨੂੰ, ਅੰਦਰਲੀ, ਅਵਸਤਾ, ਦਾ, ਕੀ, ਪਤਾ
Bani v andrli awastha bna dindi aa bharawa je mann naal pdhi gyi howe Anand naal
Bilkul sahi keha jo bandgi kr da simran krda osnu hi pata hunda ohda experience ki aw jeh harek ik nu jaa jaa ke dassa ga eh hoya eh hoye viswass nhi krna kise neh kyu ki matt harek di alag alag , banda jo experience kro ohi smaj bne gi
❤jai Raja Sahib ji di sari Sagt nu ji ❤️ Raja Sahib ji Bali kro ji bhali❤
ਬਾਬਾ ਜੀ ਜਿਵੇਂ ਗੁਰੂ ਸਾਹਿਬ ਜੀਆ ਨੇ ਖੁਲੇ ਕੱਪੜੇ ਪਾਉ ਜਿਵੇਂ ਚੋਲੇ ਹੋ ਗਏ ਕਰੋਨਾ ਵਿਲੇ ਆਖ ਦੇ ਸੀ ਜੀ ਕੱਪੜੇ ਖੂਲੇ ਪਾਉ ਸਾਡੇ ਪਾਤਸ਼ਾਹ ਜੀਆ ਨੇ ਪਹਿਲਾਂ ਸਾਖਿਆ ਇਹ ਜੀ ਗੁਰੂ ਪਾਤਸ਼ਾਹ ਜੀ ਸਿੱਖਾਂ ਤੇ ਮਹਿਰ ਆ
ਤੁਸੀਂ ਦਾੜਾ ਪ੍ਰਕਾਸ਼ ਕਰਨਾ
ਸੀ ਗੁਰਮੁਖੋ ਕੀ ਬਣਿਆ?? ਸਿਆਣੇ ਹੋ
ਪਾਤਸ਼ਾਹ ਦੀ ਹਜੂਰੀ ਵਿੱਚ ਤੁਸੀਂ ਸਿਰੋਪਾ ਲਿਆ ਹੈ ਜੀ?
Makker saihb bhai simranjit tohana naal tuci gal baat kiti thunu sara semjya c mnu lgda nai thanu semj onni
ਸੂਰਜ ਤੇ ਜਾਣ,ਵਾਲੀ, ਬੀਬੀ, ਨੂੰ ਗਲਤ ਨਾ,ਸਮਝੋ, ਭਗਤੀ ਕਰਨ ਵਾਲੇ ਜਿਥੇ ਮਰਜੀ ਆ,ਜਾ,ਸਕਦੇ,ਨੇ,ਆਮ, ਮਨੁੱਖ ਦੇ, ਵੱਸ ਦੀ ਗੱਲ, ਨਹੀਂ ਉਸ ਬੀਬੀ ਤੇ ਮਾਲਿਕ ਦੀ ਬਹੁਤ ਕਿਰਪਾ ਹੈ ਬਾਣੀ ਵਿਚਿ ਬਹੁਤ ਸ਼ਕਤੀ ਹੈ ਬਾਬਾ ਗੁਲਾਬ ਸਿੰਘ ਵਧੀਆ ਸਿੰਘ ਹੈ
Makkar ਜੀ Besti Sachi ajje bout anad ਆਇਆ veee ਜੀ....Bus video choti c ਵਾਹਿਗੁਰੂ ਭਲੀ ਕਰੇ
ਜਦ ਤਕ ਕਿਸੇ ਵੀ ਵਿਚਾਰਧਾਰਾ ਦੀ ਵਿਰੋਧਤਾ ਨਹੀ ਹੁੰਦੀ ਉਹ ਵਿਚਾਰਧਾਰਾ ਨਹੀ ਫੈਲਦੀ।
ਜਿੰਨੀ ਵਿਰੋਧਤਾ ਹੋ ਰਹੀ ਹੈ ਉਨੀ ਹੀ ਕਿਰਸਚੇਨਟੀ ਫੈਲ ਰਹੀ ਹੈ। ਧੰਨਵਾਦੀ ਹਾਂ ਆਪਣੇ ਵਿਰੋਧੀਆਂ ਦੇ। ਖ਼ੁਦਾ ਇਨ੍ਹਾਂ ਨੂੰ ਹੋਰ ਤਾਕਤ ਦੇਵੇ।
ਸੋਸ਼ਲ ਮੀਡੀਆ ਤੇ ਇਹ ਕਿੰਨੀਆਂ ਵੀਡੀਓ ਵੇਖਦੇ ਹੌਣਗੇ ਤੇ ਕਿੰਨੀ ਵਾਰੀ ਬਾਇਬਲ ਪੜਦੇ ਹੌਣ ਗੇ ਚਾਹੇ ਗਲਤੀਆਂ ਲੱਭਣ ਲਈ ਹੀ ਸਹੀ
😅😅😅😅😅😅
Jai Raja saab ji
ਵਾਹਿਗੁਰੂ ਜੀ ਪਰਮਾਤਮਾ ਜੋਤ ਸਰੂਪ ਹੈ ਤੇ ਮਨ ਵੀ ਜੋਤ ਸਰੂਪ ਹੈ ਮਹਾਰਾਜ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇ ਪਰਮਾਤਮਾ ਹਰ ਜਗਾ ਤੇ ਮੌਜੂਦ ਹੈ ਜਲ ਵਿੱਚ ਵੀ ਥਲ ਵਿੱਚ ਵੀ ਆਕਾਸ਼ ਵਿੱਚ ਵੀ ਖੰਡਾਂ ਬ੍ਰਹਮੰਡਾਂ ਹਰ ਜਗਾ ਤੇ ਪਰਮਾਤਮਾ ਮੌਜੂਦ ਹੈ
ਬਾਹਰ ਕੋਈ ਧਰਮ ਨਹੀ ਜਿਨ੍ਹਾਂ ਚਿਰ ਅੰਦਰ ਤੋਂ ਧਰਮੀ ਨਹੀ ਬਣਦਾ ਬੰਦਾ ਨਹੀ ਤਾ ਸਿਰਫ਼ ਭੇਖ ਹੀ ਆ ਸਿਰਫ਼ ਧੰਦੇ ਰਹਿ ਜਾਂਦੇ ਆ ਅਤੇ ਇਹਨਾਂ ਦੀ ਗਿਣਤੀ ਦੁਨੀਆਂ ਚ 90% howegi 🌝
Waheguru ji waheguru ji
ਬਿੱਲਕੁੱਲ ਸਹੀ❤❤❤❤❤❤
ਯਿਸੂ ਮਸੀਹ ਵਾਲੇ ਆਪਣੀ ਜਗ੍ਹਾ ਠੀਕ ਨੇ ਇਹ ਆਪਣੀ ਜਗ੍ਹਾ ਪਰ ਅਸਲ ਇਕ ਦੂਜੇ ਨੂੰ ਸਮਝ ਨਹੀਂ ਰਹੇ
ਰਾਜਾ ਸਾਹਿਬ ਜੀ ਦਾ ਅਸਲ ਨਾਮ ਭਗਵਾਨ ਦਾਸ ਜੀ ) ਸੀ ਉਹਨਾ ਦਾ ਜਨਮ ਨਾਨਕੇ ਪਿੰਡ ਬੱਲੋਵਾਲ ਹੋਇਆ ਉਹਨਾ ਦਾ ਅਸਲ ਪਿੰਡ ਮੰਨਣਹਾਨਾ ਕੋਟ ਫਤੁਹੀ ਸੀ ਉਹਨਾ ਨੇ ਇੱਕ ਹੱਥ ਲਿਖਤ ਗ੍ਰੰਥ ਲਿਖਿਆ ਜਿਸ ਦਾ ਨਾਮ ਭਗਵਾਨ ਬਿਲਾਸ ਸੀ ਉਹਨਾ ਨੇ ਦੋਆਬੇ ਦੀ ਧਰਤੀ ਤੇ ਕਈ ਪਿੰਡਾ ਵਿੱਚ ਗੁਰੂ ਘਰ ਬਣਾਏ ਪਿੰਡ ਗੋਸਲਾ ਮੰਜੀ ਸਾਹਬ ਪਿੰਡ ਝਿੰਗੜਾ ਦੁਖ ਨਿਵਾਰਨ ਸਾਹਬ ਪਿੰਡ ਸੁਜੋ ਪਿੰਡ ਰਹਿਪਾ ਅਤੇ ਰਾਜਾ ਸਾਹਬ ਮਜਾਰਾ ਰਸੋਖਾਨਾ ਬਣਾਇਆ ਜਿੱਥੇ 24 ਘੰਟੇ ਲੰਗਰ ਚਲਦਾ ਹੈ ਅਤੇ ਉਹ ਮਜਾਰੇ ਵਿੱਚ ਹੀ ਜੋਤੀ ਜੋਤ ਸਮਾ ਗਏ ਜਿੱਥੇ ਕਿ ਬਹੁਤ ਆਲੀਸ਼ਾਨ ਗੂਰੁ ਘਰ ਸਥਾਪਿਤ ਜਿੱਥੇ ਸੋਨੇ ਦਾ ਗੁੰਬਦ ਗੁਰੂ ਘਰ ਦੀ ਸ਼ੋਭਾ ਨੂੰ ਚਾਰ ਚੰਨ ਲਾਉਦਾ ਹੈ ਬਹੁਤ ਸੰਗਤ ਦੇਸ਼ ਵਿਦੇਸ਼ ਤੋ ਆਕੇ ਰਾਜਾ ਸਾਹਬ ਜੀ ਦੇ ਦਰਸ਼ਨ ਕਰਨ ਆਊਦੀਆ ਹਨ। ਧੰਨ ਧੰਨ ਹਜੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ 🙏🌷🌷