Bai g sade eriye ch kamaad bht ghatt aa te mere dady ne ghar laya thoda chupan lai apne te uthy ek kamadi kukad renda bahut dina to bahut taras aunde k ena lai rehan nu ena diya thawa nhi reh gaiya wichara eh sade ghar rehan lai majboor hogya bahut thakka kar rhe aa asi kudrat naal seh v rhe aa but samaj nhi rhe
Ah sade bag vich har sall alne banyde hai chikni miti nal jagno nu chapka deade han anyi successful nahi hunda jagno mar jande han haneri nal jad degde han tad dekhda hai 100%sach hai
Bhoot achi jankari diti tusi is Bijrey bird barey so thanks Bijra bohot Siana bird hai bakmal ghr bnounda hai Sarkara noo wadh to wadh butey lwaouney chudey huns atey loka nu
ਬਲਿਹਾਰੀ ਕੁਦਰਤ ਵਸਿਆ!! ❤️
ਸਾਡੇ ਘਰ ਹਰ ਸਾਲ ਇਹ ਆਲ੍ਹਣੇ ਬਣਾਉਂਦੇ ਇਹ
15-20 ਆਲ੍ਹਣੇ ਬਣਾਉਂਦੇ ਆ
ਸਾਡੇ ਘਰ ਧਰੇਕ ਤੇ ਪਾਉਂਦੇ
ਸਵੇਰੇ 4 ਵਜੇ ਉੱਠ ਜਾਂਦੇ ਆ, ਬਹੁਤ ਸੋਹਣੀ ਅਵਾਜ ਆ ਇੰਨਾ ਦੀ, ਬਹੁਤ ਆਨੰਦ ਆਉਂਦਾ ਆ ਇੰਨਾ ਅਵਾਜ਼ ਸੁਣ ਕੇ,
ਰੱਬ ਥੋਡੇ ਘਰ ਚਲ ਆਉਂਦਾ ਚੰਗੇ ਕਰਮ ਆ 🙏
ਬਹੁਤ ਸੋਹਣੀ ਵਿਡੀਉ ਕੁਦਰਤ ਕਿੰਨੀ ਲਾ ਜਵਾਬ ਏ ਪੰਜਾਬ ਵਿੱਚ ਏ ਸਾਰੇ ਰੰਗ ਵੇਖਣ ਨੂੰ ਮਿਲ ਜਾਂਦੇ ਹਨ
ਅਸੀਂ ਛੋਟੇ ਹੁੰਦੇ ਸਾਡੇ ਪਿੰਡ ਨਾਲ ਲਗਦੀ ਨਦੀ ਦੇ ਕਿਨਾਰੇ ਤੇ ਬਹੁਤ ਬਿਜੜਿਆ ਦੇ ਆਲ੍ਹਣੇ ਹੁੰਦੇ ਸਨ ਹੁਣ ਤਾਂ ਇਹ ਪੰਛੀ ਦੇਖਣ ਨੂੰ ਬਹੁਤ ਘੱਟ ਮਿਲਦਾ
ਇਹ ਵੀ ਪਿੰਡਾ ਵਿੱਚੋਂ ਅਲੋਪ ਹੋ ਗਏ ਵੀਰ ਹੁਣ ਤਾਂ ਹੁਣ ਤਾਂ ਅੱਗ ਹੀ ਰਹਿ ਗਈ ਆਲੇ ਦੁਆਲੇ
ਅੱਗ ਲਗਾਉਣ ਵਾਲਿਆਂ ਦੀਆਂ ਆਪਣੀਆਂ ਔਲਾਦਾਂ ਵੀ ਸੁਰੱਖਿਅਤ ਨੀ ਰਹਿਣੀਆਂ ਕਦੀ
ਬਿਜੜਾ ਬਹੁਤ ਸਿਆਣਾ ਪੰਛੀ ਹੁੰਦਾ,,ਜੋ ਬਹੁਤ ਸੁੰਦਰ ਆਲਣਾ ਬਣਾਉਦਾ,,ਸੁਰੱਖਿਆ ਕਰਕੇ ਇਹ ਪਤਲੀ ਟਾਹਣੀ,ਤੇ ਪਾਣੀ ਵੱਲ ਆਲਣਾ ਪਾਉਂਦਾ,,ਬਹੁਤ ਵਧੀਆ ਵੀਡੀਓ, ,,
ਪਹਿਲਾ ਏ ਸਾਰੇ ਰੰਗ ਪੰਜਾਬ ਵਿੱਚ ਆਮ ਵੇਖਣ ਨੂੰ ਮਿਲਦੇ ਸੀ। ਬਹਤੀ ਬਹੁਤੀ ਨੂੰ ਬਹੁਤ ਕੁੱਝ ਗਵਾ ਲਿਆ ਅਸੀ।
ਬਿਜੜਾ
ਬਹੁਤ ਹੀ ਸਿਆਣਾ ਪੰਛੀ ਮੰਨਿਆਂ ਜਾਂਦਾ ਹੈ ਇਹਨੂੰ ਬਾਈ ਸਿਆਂ
ਬਿੱਜੜਾ ਬਹੁਤ ਸੁੰਦਰ ਪੰਛੀ ਹੈ ਸਾਡੇ ਘਰ ਦੇ ਵੇਹੜੇ ਵਿੱਚ ਅੱਜ ਵੀ ਆਲਣੇ ਬਣਾਏ ਹੋਏ ਹਨ ਬਹੁਤ ਸੁੰਦਰ ਆਵਾਜ਼ ਬੁਲੰਦ ਕਰਦੇਂ ਹਨ ਜੀ ਪਿੰਡ ਬੁੱਗਰ ਸੰਗਰੂਰ
ਰੁੱਖ ਕੱਟਿਓ ਨਾ ਵੇਹੜੇ ਚੋ ਕਦੀ
ਸ਼ਾਇਦ ਬਹੁਤੇ ਲੋਕਾਂ ਨੂੰ ਇਹ ਪਤਾ ਨਾ ਹੋਵੇ ਕਿ ਬਿਜੜੇ ਬੇਸ਼ੱਕ ਆਲਣਾ ਬਹੁਤ ਮਿਹਨਤ ਨਾਲ ਬਣਾਉਂਦੇ ਆ ਪਰੰਤੂ ਇੱਕ ਵਾਰ ਈ ਬੱਚੇ ਕੱਢਣ ਲਈ ਵਰਤਦੇ ਆ ਉਸ ਤੋਂ ਬਾਅਦ ਛੱਡ ਜਾਂਦੇ ਆ, ਇਹ ਮੈਂ ਆਪਣੇ ਖੇਤ ਵਿੱਚ ਵੇਖਿਆ ਸੀ
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
VERY GOOD performance
ਸਾਡੇ ਘਰ ਅੱਜ ਵੀ ਆਲ੍ਹਣੇ ਪਾ ਰਹੇ ਨੇ ਸਾਡੀ ਬੇਰੀ ਤੇ ਘੱਟੋ ਘੱਟ 20 ਬਿੱਜੜੇ ਨੇ ਸਾਡੇ ਘਰ ਅੱਜ ❤😊
ਵਢਿਓ ਨਾ ਕਦੀ ਬੇਰੀ ਨੂੰ
❤❤❤❤ਧੰਨਵਾਦ ਜੀ ਜੋ ਤੁਸੀਂ ਕੁਦਰਤੀ ਰੰਗਾਂ ਨਾਲ ਜੁੜੇ ਹੋ!
Parmatma Sonu ena kus du. Ga tusi kde socheya ne hona jad rakheo mere gll y g
Please take care of that tree where their nests are located. God bless you ❤❤
ਹਰਭੇਜ ਵੀਰ ਏ ਪਾਣੀ ਆਲੇ ਪਾਸੇ ਤੇ ਬਰੀਕ ਟਾਹਣੀ ਤੇ ਤਾ ਪਾਉਦੇ ਨੇ ਕੋਈ ਜਾਨਵਰ ਏਨਾ ਦੇ ਆਡੇ ਤੇ ਬੱਚੇ ਨਾ ਖਾ ਜਾਵੇ ਧੰਨਵਾਦ ਜੀ
ਸੱਪ ਤੋਂ ਬਚਾਉਣ ਲਈ ।
ਹੁਣ ਤਾਂ ਮੋਬਾਈਲ ਟਾਵਰ ਤੇ ਅੱਗ ਲਾਉਣ ਦੇ ਰੁਝਾਨ ਨੇ ਬਹੁਤ ਸਾਰੇ ਪੰਛੀ ਖਤਮ ਕਰ ਦਿੱਤੇ
ਦਰੱਖਤ ਕੱਟਣ ਵਾਲੇ ਦਰਿੰਦਿਆਂ ਨੂੰ ਇਹਨਾਂ ਬਾਰੇ ਸੋਚਣਾਂ ਚਾਹੀਦਾ ਰੁੱਖ ਕੱਟਣ ਤੋਂ ਪਹਿਲਾਂ ਕੋਈ ਨੀ ਵੇਖਦਾ ਕਿ ਕਿੰਨੀ ਮਿਹਨਤ ਨਾਲ ਘਰ ਬਣਾਇਆ ਹੁੰਦਾ ਇਹਨਾਂ ਵਿਚਾਰਿਆਂ ਨੇ ਤੇ ਹੁਣ ਮੈਨੂੰ ਇਹ ਵੀ ਲੱਗਦਾ ਕਿਸੇ ਨੇ ਸੁੱਕੀ ਕਿੱਕਰ ਵੇਖ ਕਿ ਹਨੇਰੇ ਸਵੇਰੇ ਇਹ ਵੀ ਵੱਢ ਕਿ ਲੈ ਜਾਣੀ ਆ ਤੇ ਇਹਨਾਂ ਦੀ ਮਿਹਨਤ ਬੇਜ਼ੁਬਾਨਾਂ ਦੀ ਫਿਰ ਅਜਾਈਂ ਜਾਊ
Nature is so beautiful ❤
ਕਿਆ ਬਾਤ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ 🙏
ਵੀਰ ਜੀ ਮੈਂ ਵੀ ਨੇਚਰ ਲਵਰ ਹਾਂ ਮੈਨੂੰ ਪੰਛੀ ਬਹੁਤ ਸੋਹਣੇ ਲਗਦੇ ਨੇ ਧੰਨਵਾਦ ਤੁਹਾਡਾਜੀ
Very very very good good good ❤️❤️🌹🌹💐💐👌👌👌👌👌🌹
waheguru ji bilhar java teriyaki range tu.very nice thanks for sharing this video. ❤ssa ji.waheguru ji 🙏
ਬਹੁਤ ਵਧੀਆ ਵੀਰ
ਵਾਹ ਜੀ ਵਾਹ ਕਿਆ ਬਾਤ
ਮੇਰੇ ਘਰ ਹਰ ਸਾਲ ਆਉਂਦੇ ਨੇ ਪਾਮ ਤੇ 15 /20ਘਰ ਬਣਾਉਂਦੇ ਨੇ ਸਵੇਰੇ ਸਵੇਰ
ਬਹੁਤ ਸੋਹਣੇ ਲੱਗਦੇ ਨੇ ਬੋਲਦੇ
Very nice brother good job
ਹਾਜੀ ਬਾਈ ਜ਼ਰੂਰ ਲੈਕੇ ਆਓ ਪੰਛੀ ਤੇ ਜਾਨਵਰਾ ਦੀਆ ਵੀਡਿਔ ❤❤👌👌👌👌👌
Thanks for beautiful video. Such things are gifted to us by NATURE and we should appreciate them.
Asi nike hunde dekhe a
Bhut vadhia
ਬਹੁਤ ਵਧੀਆ ਜੀ❤
ਬਹੁਤ ਵਧੀਆ ਲਗਿਆ
❤be happy Herbhej. ❤
Bhout sohni video a y sare jane rukh lawo yaar
ਵੀਰ ਜੀ ਧਰਤੀ ਵਾਲੇ ਪਾਸੇ ਨਾਲੌਂ ਨਹਿਰ ਵਾਲੇ ਪਾਸੇ ਇਸ ਲਈ ਬਣਾਉਂਦੇ ਹਨ ਕਿ ਉਹ ਪਾਸਾ ਇਹਨਾਂ ਵਾਸਤੇ ਬਿਹਤਰ ਹੁੰਦਾ ਇਸ ਲਈ ਕਿ ਜ਼ਮੀਨ ਵਾਲੇ ਪਾਸੇ ਤੋਂ ਕੋਈ ਵੀ ਜਾਨਵਰ ਕੁੱਤਾ ਬਿਲੀ ਬਾਂਦਰ ਲੂਮੜੀ ਛਲਾਂਗ ਲਗਾ ਕੇ ਇਨ੍ਹਾਂ ਦੇ ਆਲਣੇ ਦਾ ਨੁਕਸਾਨ ਕਰ ਸਕਦੇ ਹਨ ਪਰ ਪਾਣੀ ਵਾਲੇ ਪਾਸੇ ਤੋਂ ਉਹ ਜਾਨਵਰ ਛਲਾਂਗ ਲਗਾ ਕੇ ਆਲਣੇ ਤੱਕ ਨਹੀਂ ਪਹੁੰਚ ਸਕਦੇ
Very nice and informative video❤❤❤
Very good very Nice ji 🎉🎉🎉🎉 🎉
Bhut vadhia kalakar hai eh chidi insana nu vi piche chad dindi hai
Boht sohni video h bhaji ❤
Sidhu bhaa tuhadia saria vedios bhut badhiya hundia
ਸੱਚੀ ਸਕੂਨ ਆ❤
Thanks so much for giving information of this little weaver bird ( bijda in Panjabi).
Boht sohni video veer ji❤
Very nice video veere ❤
ਗੁਡ ਇਨਫੋਰਮੇਸ਼ਨ
V nice ji 🥰
Kudrat...de...rang...awale...🙏🕊️
Good veer ji❤
🙏🙏 sat Sri akal ji 🙏🙏👍
Sirra veer g
Bhut vadiya.bhai.ji.thanks
👍ਵਧੀਆ ਬਾਈ ਹੌਰ ਵੀਡਿਉ ਬਣਾਓ
ਪਰਕਿਰਤੀ ਨੂੰ ਬਚਾਉ ,ਇਨਸਾਨ ਦੀ ਅਮੀਰ ਬਨਣ ਦੀ ਦੌੜ ਨੇ ਪੰਛੀਆ ਨੂੰ ਦੂਜੇ ਦੇਸ਼ਾ ਵਿੱਚ ਪ੍ਰਵਾਸ ਕਰਨ ਲਈ ਮਜਬੂਰ ਕਰ ਦਿੱਤਾ
Good job
Very nice 👌
kudrat nal juri jankari dende raho bhut skoon milyea dekh k
Very good
❤❤❤ very nice
Great voice
Nehar de kol e rehnde aa jyada❤❤
Good information
Waheguru ji
ਇਹ ਪੰਛੀ ਤਾਂ ਇਕ ਤਰਾਂ ਦਾ ਇੰਜੀਨੀਅਰ ਹੀ ਹੁੰਦਾ ,,ਇਹ ਆਪਣਾ ਆਲਣਾ ਬਣਾਕੇ ਵਿੱਚੋਂ ਮਿੱਟੀ ਨਾਲ ਲਿੱਪ ਵੀ ਲੈਂਦਾ ,,ਆਪਣੀ ਰੌਸ਼ਨੀ ਵਾਸਤੇ ਲਾਏ ਹੋਏ ਗਾਰੇ ਦੇ ਵਿੱਚ ਇਕ ( ਜੁਗਨੂੰ) ਫਿੱਟ ਕਰ ਦਿੰਦਾ ਹੈ ,,,🎉🎉🎉😂
Aa a kudarat dy asli jeev ❤
Sade ਪਿੰਡ 2 ਪਿੱਪਲ ਆ ਓਸਤੇ ਬਹੁਤ ਨੇ ਏਹਨਾ ਦੇ ਆਲ੍ਹਣੇ
Construction of God,s civil engineer Bijra
Tailor 🐦 Bird 🕊️
ਮੈਂ ਨਵੀਂ ਕੋਠੀ ਪਾ ਰਿਹਾ ਹਾਂ। ਮੇਰੀ ਕੋਠੀ ਦੇ ਵਿਚਾਲੇ ਆਲਣਾ ਪਾ ਲਿਆ ,ਬੱਚੇ ਵੀ ਦੇ ਦਿੱਤੇ। ਹੁਣ ਮੈਂ ਆਲਣਾ ਲਾਹਕੇ ਕਿਤੇ ਹੋਰ ਟੰਗ ਦੇਣਾ ਹੈ।
W A H W A H W A H WAH WAH
Wahguru ji
❤❤❤❤
Very nice brother
Bai g sade eriye ch kamaad bht ghatt aa te mere dady ne ghar laya thoda chupan lai apne te uthy ek kamadi kukad renda bahut dina to bahut taras aunde k ena lai rehan nu ena diya thawa nhi reh gaiya wichara eh sade ghar rehan lai majboor hogya bahut thakka kar rhe aa asi kudrat naal seh v rhe aa but samaj nhi rhe
❤
🙏🙏🙏🙏🙏🙏❤️❤️❤️❤️❤️👌👌👌👌
❤👍
♥️🙏🏻👌
ਸਾਡੇ ਇਲਾਕੇ ਵਿੱਚ ਇਸ ਪੰਛੀ ਨੂੰ ਬਈਆ ਕਹਿੰਦੇ ਹਨ
👍
Ka bat as ji
Good
Balle y g kus rakhe malk tenu
ਪਾਣੀ ਵਾਲੇ ਪਾਸੇ ਤਾਂ ਪਾਓਂਦੇ ਨੇ ਕੋ ਬਿਲੀ ਵਗੇਰਾ ਛਾਲ ਮਾਰਕੇ ਆਲਣਾ ਨਾ ਢਾਹ ਦੇਵੇ
Y sare Jane jine vi dekh rahe ho video jarro y 1.1rukh lawo yaar 🙏banke banti a sareya nu yaar kalli video ch comment kaar ka na sareo
Hanji father sahab ne 50 saal pahele dasi si es bare light bare bhi dasia si
ਅੰਡੇ ਕਿਸ ਤਰ੍ਹਾਂ ਰਹਿੰਦੇ ਹਨ। ਆਲਣੇ ਵਿੱਚ। ਆਲਣੇ ਦਾ ਮੂੰਹ ਤਾਂ ਨੀਚੇ ਹੈ
Bai .Sade pind vich hai ji
🙏🙏🙏🙏
A thand lai nahi paji a apni safety lai pandey pani bale pase
Sade ghar v hr sal aude a
Advance PB 29 Wale
Bird
Sade ghar bht ghar paye ne ehna ne kio k tree bht n mere ghar
Viro aag na laea karo Rukh bahut khatam ho ge aag naal sarh ke
Ah sade bag vich har sall alne banyde hai chikni miti nal jagno nu chapka deade han anyi successful nahi hunda jagno mar jande han haneri nal jad degde han tad dekhda hai 100%sach hai
Indian nu pata hai ki naye wale paise koi jyada javega nahin
ਆਪਣਾ ਪੂਰਨ ਨਹੀ ਵਿਖਾਈਆ
Panchhi janwar ni Honda gen kno sikhalo
Vir.ji.aah.janbar.to.bachan.lai.pani.waly.pasio.alna.panda.ga.gaurav.barnala
Bhoot achi jankari diti tusi is Bijrey bird barey so thanks Bijra bohot Siana bird hai bakmal ghr bnounda hai Sarkara noo wadh to wadh butey lwaouney chudey huns atey loka nu
❤❤❤❤
❤