ਕਹੇ ਬੋਲ ਪੁਗਾ ਗਿਆ ਬੱਬੂ ਮਾਨ । ਬੈਠਾ ਅੰਦੋਲਨ ਦੇ ਆਖਰੀ ਦਿਨ ਸਿੰਘੂ ਬਾਰਡਰ ਤੇ । ਰਾਜਨੀਤਕ ਝਾਜਰਾ ਪਾ ਕੇ ਘਰਾ ਚ ਸੁੱਤੇ

Поділитися
Вставка
  • Опубліковано 8 вер 2024

КОМЕНТАРІ • 349

  • @jagjitsingh6950
    @jagjitsingh6950 2 роки тому +55

    ਇਸ ਨੂੰ ਕਹਿੰਦੇ ਨੇ ਸੱਚੇ ਦਿਲੋਂ ਹੈਲਪ ਕਰਨੀ ।ਮਾਨ ਬਾਈ ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਸਾਡੀਆਂ ਮਾਵਾਂ ਭੈਣਾਂ ਨੂੰ ਵੀ ਸਲਾਮ।

  • @happykumar5597
    @happykumar5597 2 роки тому +41

    ਮੈਂ ਦੇਖਿਆ 10mint ਦੀ ਇੰਟਰਵਿਓਂ ਆ ਬਾਈ ਕਿਵੇਂ ਇਕ ਪਰਵਾਰ ਵਾਂਗ ਬੈਠਾ ਇਨਾ ਚ ਲਵ ਯੂ ਮਾਨ ਸਾਬ 👑👑👑👑👑

  • @varindersingh6181
    @varindersingh6181 2 роки тому +35

    ਸਲਾਮ ਆ ਇਹਨਾਂ ਮਾਵਾਂ ਨੂੰ ਇਹਨਾਂ ਦੀ
    ਬਦੌਲਤ ਅੱਜ ਕਿਸਾਨੀ ਅੰਦੋਲਨ ਅਸੀ ਜਿੱਤ ਗਏ

  • @gunstatus5254
    @gunstatus5254 2 роки тому +73

    हरियाणा पंजाब भाईचारा जिंदाबाद किसान मजदूर एकता जिंदाबाद

    • @gunstatus5254
      @gunstatus5254 2 роки тому

      ua-cam.com/users/shorts0wxmTQJWY8w?feature=

  • @SanjeevKumar-tg7ns
    @SanjeevKumar-tg7ns 2 роки тому +61

    ਵਾਹ ਓਹ ਬੇਈਮਾਨਾਂ ਏ ਤੂੰ ਕੀ ਕਰਮ ਕਮਾਏ,,,
    ਲੋਕ ਤਾਂ ਪੈਸਾ ਕਮਾਂਦੇ ਨੇ,,
    ਪਰ ਤੂੰ ਤਾਂ ਆਸ਼ਿਕ ਫੈਨ ਕਮਾਏ।।।।
    ( ਬਹੁਤ ਆਏ ਬਹੁਤੀਆ ਨੇ ਆਨਾ,,
    ਪਰ ਸੌਖਾ ਨਹੀਂ ਸੱਜਣਾ ਬੱਬੂ ਮਾਨ ਸਾਹਿਬ ਜਿਹਾ ਰੁਤਬਾ ਪਾਣਾ)
    ਪਰਮਾਤਮਾ ਸਬ ਦਿਆ ਲੰਬੀਆਂ ਉਮਰਾਂ ਕਰੇ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਸਬ ਨੂੰ।।।।
    ਕੱਟੜ ਫੈਨ ਮਾਨ ਸਾਹਿਬ ਜੀ ਦਾ।।।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🌾🌾🌾🌾🌾🌾🌾🌾💪💪💪💪💪💪💪💐💐💐

    • @HoneyLk-singr
      @HoneyLk-singr Рік тому

      Jene kus karna hunda o ta kar hi jande umar de saab naal duna rutba 👆👎

    • @SanjeevKumar-tg7ns
      @SanjeevKumar-tg7ns Рік тому

      @@HoneyLk-singr ਕੀ ਕਰ ਗਿਆ ,,,ਇੰਦਰਾ ਗਾਂਧੀ ਦਾ ਮੁੰਡਾ ਬਣ ਕੇ ਗਿਆ ,,,

  • @robbadeol84
    @robbadeol84 2 роки тому +58

    Gurpreet kotla 22 tusi b boht jogdaan paye a babbu maan ta he hi ghant banda eda betha 22 jida apne ghar betha hobe humble Aa always BM ♥💖❤💕✨💗

  • @satpalgujjarpb3847
    @satpalgujjarpb3847 2 роки тому +46

    ❤️ ਬਹੁਤ ਹੀ ਵਧੀਆ ਗੱਲ ਬਾਤ ਕਰਨ ਰਹੇ ਹਨ ❤️🙏🏿🙏🏿

  • @Punjabi440
    @Punjabi440 2 роки тому +23

    ਬੱਬੂ ਮਾਨ ਬਾਈ ਜੀ ਨੂੰ ਆਪਣੇ ਪੰਜਾਬ ਦੇ ਬਹੁਤ ਸਾਰੇ ਲੋਕ ਪਿਆਰ ਕਰਦੇ ਆ ਜੀ

  • @mnn487
    @mnn487 2 роки тому +39

    Respect to all you brothers and our legend Mothers 💓

  • @sarabjotsinghshanedastaar
    @sarabjotsinghshanedastaar 2 роки тому +28

    ਬਹੁਤ ਵਧਾਈਆਂ ਜੀ ਸਾਰਿਆਂ ਨੂੰ।

  • @actionstv7141
    @actionstv7141 2 роки тому +40

    Love u ਉਸਤਾਦ ਜੀ 😘😘

  • @luckyKUMAR-iy7nm
    @luckyKUMAR-iy7nm 2 роки тому +17

    Duniya Kru nbedaa mittra kamm kmaayiaan da.....
    Love BABBU MAAN.

    • @gunstatus5254
      @gunstatus5254 2 роки тому

      ua-cam.com/users/shorts0wxmTQJWY8w?feature=

  • @kuljeetsinghbhattisingh2699
    @kuljeetsinghbhattisingh2699 2 роки тому +8

    ਕਿਸਾਨ ਮਜਦੂਰ ਏਕਤਾ ਜਿੰਦਾ ਬਾਦ ਬੱਬੂ ਮਾਨ ਦਾ ਕਿਸਾਨਾਂ ਅਤੇ ਕਿਸਾਨੀ ਨਾਲ ਪਿਆਰ ਏਕਤਾ ਜਿੰਦਾ ਬਾਦ।

  • @dhimansaab4870
    @dhimansaab4870 2 роки тому +37

    ਸਾਰੀ ਵੀਡਿਓ ਦੇਖੀ😍 ਦਿਲ ਖੁਸ਼😍

  • @preetraman6346
    @preetraman6346 2 роки тому +7

    babbu maan saab di simplicity he sab to waddi khasiyat hai...hat's of to him...💕💕💕💕babbu maan...wahey guru nanak mehar rakhe...

  • @kamaldhiman7132
    @kamaldhiman7132 2 роки тому +10

    Bnda ena ghaint aa jo gaunda ohi sch hunda te kde fukrpuna ni krda y .. 👌🏻👌🏻

  • @luckyKUMAR-iy7nm
    @luckyKUMAR-iy7nm 2 роки тому +16

    Love BABBU MAAN G....
    Kisaan Majdoor ekta zindabaad....

  • @kanavvashishtarshvashishtv2213
    @kanavvashishtarshvashishtv2213 2 роки тому +8

    Ajj guru de Sikh 👪 ajj jivit Kai hajar char sahbjade de yaad aa gyi

  • @amritsidhu5457
    @amritsidhu5457 2 роки тому +5

    Aiven ni loki ustad kende betha sade aaaliya cha love u babe😘😘😘😘😘

  • @SurjeetSingh-vd4ew
    @SurjeetSingh-vd4ew 2 роки тому +6

    ਮਾਤਾ ਭਾਗੋ ਤੇ ਮਾਤਾ ਗੁੱਜਰ ਕੌਰ ਜੀ ਦੀਆ ਵਾਰਸਾਂ ।

  • @tayawow5594
    @tayawow5594 2 роки тому +11

    Love uuuuu aaaa meriyan mavan nu

  • @maansaabji4497
    @maansaabji4497 2 роки тому +17

    Ustad ji jinda bad love you

    • @gunstatus5254
      @gunstatus5254 2 роки тому

      ua-cam.com/users/shorts0wxmTQJWY8w?feature=

  • @napindersingh4364
    @napindersingh4364 2 роки тому +10

    Mann ta mann aa sireaaaaa 💞💞💞

  • @jobanaulakh5703
    @jobanaulakh5703 2 роки тому +3

    BABBU MAAN SAAB LOVE you Dilo PYAR bhut bhut sara

  • @sharpminder6388
    @sharpminder6388 2 роки тому +2

    ਬੱਬੂ ਮਾਨ ਦਾ ਮੈਂ ਕੱਟੜ ਹੇਟਰ ਸੀ ਬੜਾ ਪਰ ਅੱਜ ਦੇ ਦਿਨ ਮੈਂ ਬਾਈ ਨੂੰ ਹੱਦ ਤੋਂ ਵੱਧ ਪਿਆਰ ਕਰਦਾ ਹਾਂ, ਬਾਈ ਵਰਗੇ ਨੂੰ ਪ੍ਧਾਨ ਮੰਤਰੀ ਬਣਾ ਕੇ ਦੇਖੋ, ਪੰਜਾਬ ਪੁਰੀ ਦੁਨੀਆਂ ਵਿੱਚ ਇੱਕ ਨੰਬਰ ਤੇ ਹੋਜੂ ੫ ਸਾਲਾਂ ਵਿੱਚ ਮੈ ਲਿਖ ਕੇ ਦੇਣ ਨੂੰ ਤਿਆਰ ਹਾਂ

  • @shivshankar2514
    @shivshankar2514 2 роки тому +9

    I respected Babbu Maan Saab 🙏🙏🙏🙏

  • @balwinderbrar3739
    @balwinderbrar3739 2 роки тому +13

    ਮਾਨ ਸਾਬ ਨੇ ਪਹਿਲਾਂ ਦੱਸਤਾ ਸੀ 🎉🎉🎉❤️❤️

  • @ErRawinderChhina
    @ErRawinderChhina 2 роки тому +11

    Rngla punjab hshda vshda rhe punjab❤❤❤❤❤❤❤❤❤❤❤

  • @kabalsinghbhojiankabalsing2470
    @kabalsinghbhojiankabalsing2470 2 роки тому +14

    ਵਾਹਿਗੁਰੂ ਜੀ ਚੜ੍ਹਦੀ ਕੱਲਾ ਵਿੱਚ ਰੱਖੇ ❤️❤️❤️❤️❤️

  • @dhillonayurvedicpharmacy7475
    @dhillonayurvedicpharmacy7475 2 роки тому +4

    Jo kiha ohi kita g eh aa legand ustad Babbu Mann g only g

  • @RanjitSingh-bb1bu
    @RanjitSingh-bb1bu 2 роки тому +1

    ਇਹ ਸਭ ਸਿੰਘੁ ਬਾਰਡਰ ਤੇ ਹੀ ਕਿਸਾਨ ਸਨ, ਪਿੰਡ ਆ ਕੇ ਸਭ ਕਾਂਗਰਸ, ਅਕਾਲੀ ,AAP ਵਾਲੇ ਹੀ ਬਣ ਜਾਂਦੇ । ਜੇ ਗੱਲ ਗ਼ਲਤ ਹੈ ਤਾਂ ਕਿਸਾਨ ਇਲੈਕਸ਼ਨ ਲੜ ਕੇ ਦੇਖ ਲੈਣ, 100 ਵੋਟਾਂ ਨਹੀਂ ਪੈਣਗੀਆਂ, ਇਹ ਗੱਲ ਰਾਜੇਵਾਲ ਸਾਹਿਬ ਨੂੰ ਵੀ ਪਤਾ ਆ । ਸੱਚ ਤੇ ਕੱਚ ਚੁੱਭੇਗਾ ਜਰੂਰ ।

  • @jagdeepsingh5666
    @jagdeepsingh5666 2 роки тому +14

    ਵਧੀਆ ਇੰਟਰਵਿਊ

    • @gunstatus5254
      @gunstatus5254 2 роки тому

      ua-cam.com/users/shorts0wxmTQJWY8w?feature=

  • @harwindersingh-wg6ge
    @harwindersingh-wg6ge 2 роки тому +6

    Waheguru lambi aumar bakse veer babbu maan nu

  • @baljithsingh7676
    @baljithsingh7676 2 роки тому +13

    ਵਾਹਿਗੁਰੂ ਮਹੇਰ ਕਰੇ ਮਾਨ ਸਾਬ ਤੇ

  • @harmanludhiana9113
    @harmanludhiana9113 2 роки тому +36

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ ❤❤
    ua-cam.com/video/ppQINo9Cvhk/v-deo.html

  • @AmandeepSingh-xh1xx
    @AmandeepSingh-xh1xx 2 роки тому +5

    Wahe guru g kirpa karn

  • @JaswinderSingh-mk6fl
    @JaswinderSingh-mk6fl 2 роки тому +4

    Weheguru ji

  • @gurjotaulakh5958
    @gurjotaulakh5958 2 роки тому +11

    Love you ustad g

    • @gunstatus5254
      @gunstatus5254 2 роки тому

      ua-cam.com/users/shorts0wxmTQJWY8w?feature=

  • @ShahidKhan-xu4hq
    @ShahidKhan-xu4hq 2 роки тому +2

    Love u ustan ji god bless u

  • @harpreetsingh2480
    @harpreetsingh2480 2 роки тому +5

    Mann sahib tuhada koi torh ni waheguru ji mehar karan tuhade warge singer te Kisan hone chahide a jis Kisan morcha ch Jaan pa diti baki love you bai . Ki duniya Teri reesh kar lo . Jo kaha kar ke dekheya bai ne . Bai mere kol koi words jis naal Teri respect kara Kyon Ki words vi chotte rah jande a Teri respect agge . Love you and thank you

  • @ARSHDEEPSINGH-ec1nq
    @ARSHDEEPSINGH-ec1nq 2 роки тому +9

    ❤❤ਬੱਬੂ ਬਾਈ❤❤

  • @AMRIKSINGH-rt2dj
    @AMRIKSINGH-rt2dj 2 роки тому +7

    ਜੈ ਜਵਾਨ ਜੈ ਕਿਸਾਨ

  • @ManmeetSandhu-Music
    @ManmeetSandhu-Music 2 роки тому +5

    Love you Maan Saab ❤😍

  • @Dhilloncalifornia
    @Dhilloncalifornia 2 роки тому +4

    Love you ustad ji 🙏 ❤️ ❤️ ❤️ ❤️

  • @Sonu-eb8qf
    @Sonu-eb8qf 2 роки тому +3

    ਬੀਬੀਆਂ ਦੀਆ ਗੱਲਾਂ ਬਹੁਤ ਵਧੀਆ

  • @GARCHA-mu9lh
    @GARCHA-mu9lh 2 роки тому +5

    Right

    • @gunstatus5254
      @gunstatus5254 2 роки тому

      ua-cam.com/users/shorts0wxmTQJWY8w?feature

  • @mahipreet8524
    @mahipreet8524 2 роки тому +12

    Maan Saab❤️

    • @gunstatus5254
      @gunstatus5254 2 роки тому

      ua-cam.com/users/shorts0wxmTQJWY8w?feature=

  • @babbumodhgill8703
    @babbumodhgill8703 2 роки тому +4

    Love you baai

  • @devball9179
    @devball9179 2 роки тому +2

    ਬਹੁਤ ਵਧੀਆ ਗੱਲ ਵਾਤ

  • @Punjabiimunde
    @Punjabiimunde 2 роки тому +4

    Wah oh manna kihna mann milda tenu jithe v janda

  • @amarjitkaur3956
    @amarjitkaur3956 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kuchansingh5127
    @kuchansingh5127 2 роки тому +5

    Waheguru ji

  • @sidhu3869
    @sidhu3869 2 роки тому +6

    Ustad de dil di gal

    • @gunstatus5254
      @gunstatus5254 2 роки тому

      ua-cam.com/users/shorts0wxmTQJWY8w?feature=

  • @rajveersohal2124
    @rajveersohal2124 2 роки тому +1

    8:15 ਤੇ ਮੇਰੇ ਨਿੱਕੇ ਵੀਰ Mangi King ਦਾ ਨਾਮ ਲਿਆ! Mangi bagga Pind ਹੁਰਾਂ ਦਾ ਵੀ ਬਹੁਤ ਯੋਗਦਾਨ ਹੈ! Rajveer Sohal, from UK 🇬🇧

  • @nskahlon415
    @nskahlon415 2 роки тому +3

    maan saab att ..kisan. mazdoor ekta zindawaad ni rees saade punjab di

  • @romanafarming3293
    @romanafarming3293 2 роки тому +1

    Salute aa tuhanu maan sab . Es bande de res koi nai kr skda

  • @krishnatravels9560
    @krishnatravels9560 2 роки тому +3

    Right Babbu maan

  • @rajsingh9801
    @rajsingh9801 2 роки тому +8

    He’s very humble person

  • @SUNNYSINGH-wy2my
    @SUNNYSINGH-wy2my 2 роки тому +1

    ਜਾਗੋ ਵੀਰੋ ਜਾਗੋ ਪੰਜਾਬ ਅਪਨੇ ਹਥ ਵਿਚ ਪੰਜਾਬ ਬਨੋਨਾ ਜਾ ਗਬੋਨਾ ਬਿਕਨਾ ਨਿ ਦਾਰੂ ਯਾ ਲਾਲਚ ਵਿੱਚ ਪਕੇ ਵੋਟ ਨਿ ਪੋਨੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @purepunjabitouch28
    @purepunjabitouch28 2 роки тому +5

    LEGEND MAAN SAAB

  • @jassajatt4594
    @jassajatt4594 2 роки тому +6

    Maan saab the Great😍😍

  • @shindachahal1829
    @shindachahal1829 2 роки тому +4

    Love u maan saab

  • @harnimratkaur4377
    @harnimratkaur4377 2 роки тому +2

    maan 22 👌🦅🤠👑👆

  • @pkpk-tt7rp
    @pkpk-tt7rp 2 роки тому +2

    kisaan majdoor ekta jindabad
    salut bajurga te bibiya behna nu
    je maan na hunda ta kisaan nai c hona sare eda he ekta te pyaar bnayi rkhyo

  • @jasbirkaur845
    @jasbirkaur845 2 роки тому +4

    Babbu ❤

  • @Sunny-tb3ev
    @Sunny-tb3ev 2 роки тому +3

    Love u Maan Saab jiii

  • @makhankalas660
    @makhankalas660 2 роки тому +4

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @as47punjab96
    @as47punjab96 2 роки тому +2

    ਅੱਧੀ ਜਿੱਤ ਅਜ਼ੇ ਪੰਜਾਬ ਬਾਕੀ ਐ 🙏🏻

  • @RobinSingh-lb8ug
    @RobinSingh-lb8ug 2 роки тому +2

    Maan saab really very good man. ....love you Maan saab

  • @mandeepsingh-xz3be
    @mandeepsingh-xz3be 2 роки тому +3

    Only respect for uh kothli bai 🙏🙏

  • @HarshKumar-hj5gx
    @HarshKumar-hj5gx Рік тому

    Love you ustaad Babbu Maan
    Kissan Majdoor Ekta zindabad

  • @vellysarpanch9129
    @vellysarpanch9129 2 роки тому +1

    ਗੁਰਪ੍ਰੀਤ ਕੋਟਲੀ ਬੀਰੇ ਨੂੰ ਸਪੋਰਟ ਕਰੋ ਸਾਰੇ ਬੀਰੇ

  • @ronik7784
    @ronik7784 2 роки тому +4

    Kisaan majdoor ekta zindabaad 💝🌾

  • @jaggugoraya8928
    @jaggugoraya8928 2 роки тому

    balle oye jatta babbu maan 👌🏻👌🏻🌾🌾

  • @varunguptagarggupta3318
    @varunguptagarggupta3318 2 роки тому +3

    Bai sahi kahe rahi aa bebe saddi

  • @rajveersohal2124
    @rajveersohal2124 2 роки тому +1

    ਮੈਂ ਫੈਨ ਤਾਂ Kabaddi ਦੇ players ਦਾ ਹਾਂ ਜਿਵੇਂ ਹਰਜੀਤ ਬਰਾੜ, ਵੈਲੀ, ਗੁਰਦਾਸਪੁਰੀਏ, ਮਾਨੀ, ਤੀਰਥ, ਖਾਨੋਵਾਲੀਆ, ਨਾਣੂੰ, ਕਿੰਦਾ ਬਿਹਾਰੀਪੁਰੀਏ, ਜੱਸਾ ਭੰਡਾਲ, ਦੁੱਲੇ, ਮੰਗੀ ਬੱਗਾ ਪਿੰਡ Kabaddi da King ਤੇ ਹੋਰ ਵੀ ਬਹੁਤ ਖਿਡਾਰੀ! ਪਰ ਬੱਬੂ ਮਾਨਾ ਤੂੰ ਵੀ ਸਿਰਾ ਈ ਕਰਤਾ Love ❤ u, God bless🙏🙏 you all, Rajveer Sohal, from UK 🇬🇧,

    • @lovepreetbandesha3622
      @lovepreetbandesha3622 2 роки тому

      Rana vanj. Fiddu.. jeeta mord.... Kaka.,. Bittu duggal ehna da v fan aw bro mai v... Te babbu maan de nam da ta tatto aa mere hth te ❤️❤️kisaan majdor ekta zindabaad ❤️

  • @babbumaansaab5348
    @babbumaansaab5348 2 роки тому +2

    Kisaan majdoor EKTA ZINDABAD

  • @jazzsidhu7012
    @jazzsidhu7012 2 роки тому +3

    BABBU MAAN ZINDABAD

  • @amanjotkaur505
    @amanjotkaur505 2 роки тому +2

    😍Maan saab😍

  • @SukhpreetKaur-fy7oy
    @SukhpreetKaur-fy7oy 2 роки тому +1

    Bahut vadia ji 🙏🙏🙏🙏

  • @AmarjeetKumar-qh3it
    @AmarjeetKumar-qh3it 2 роки тому +1

    CM bnana babbu maan saab layi vadi gal nahi dil se duhade dil pyar love you bai ji

  • @abhinain6668
    @abhinain6668 2 роки тому +4

    Love u maana

    • @gunstatus5254
      @gunstatus5254 2 роки тому

      ua-cam.com/users/shorts0wxmTQJWY8w?feature=

  • @jassisaran396
    @jassisaran396 2 роки тому

    Babbu maan veerji thanks

  • @gurpreetsingh-zg3km
    @gurpreetsingh-zg3km 2 роки тому +3

    ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ

  • @arshdhillon1211
    @arshdhillon1211 2 роки тому +2

    BabbuMaan 🔥🔥

  • @RajanSingh-yb6rv
    @RajanSingh-yb6rv 2 роки тому +1

    Y sirra aa tu bhut kainnt apne bndya vch bethda uthda

  • @satinderkaur6950
    @satinderkaur6950 2 роки тому

    Bahut vadia galbaat sab di👍🙏❤️

  • @pindawale7623
    @pindawale7623 2 роки тому +1

    Punjab da maan babbu maan 💓

  • @user-sf7ij8pc7x
    @user-sf7ij8pc7x 2 роки тому +5

    Good

    • @gunstatus5254
      @gunstatus5254 2 роки тому

      ua-cam.com/users/shorts0wxmTQJWY8w?feature

  • @rajwindersingh2113
    @rajwindersingh2113 2 роки тому +3

    Babbu Maan zindabaad

  • @lavi9136
    @lavi9136 2 роки тому +1

    ਬਿਲਕੁਲ ਸਹੀ ਕੈਂਹ ਰਹੀਆਂ ਨੇ ਮੇਰੀਆਂ ਮਾਵਾਂ ਨੇ

  • @sukhmanchahal2130
    @sukhmanchahal2130 2 роки тому

    Dil kush ho gya video dekh k

  • @vcrbczx6454
    @vcrbczx6454 2 роки тому +9

    ਜਿਉਦਾ ਰਹਿ ਉ ਮਾਨਾ

  • @punjabisongwriterbazida6269
    @punjabisongwriterbazida6269 2 роки тому +4

    Babu maan ta Babu maan a bai akhri din v border te dateya reha

  • @LovepreetsinghKalsi
    @LovepreetsinghKalsi 15 днів тому

    Babbu maan saab ❤💪🏻🤴🏻

  • @kanttisandhu3029
    @kanttisandhu3029 2 роки тому +2

    Love you mann sabh

  • @sun-ekalsi3889
    @sun-ekalsi3889 2 роки тому +1

    Babbu bai da legend 👍…ek passe oh tempu jehra bai nu evi neeva dikhaunda rehanda hun aap hi mudde muh dig geya..

  • @mannabrar2240
    @mannabrar2240 2 роки тому

    love you bai babbu maan jhotta banda 👍🏻👍🏻❤️❤️❤️❤️❤️

  • @user-nn4pq3oc3f
    @user-nn4pq3oc3f 2 роки тому +4

    BABBU MAAN NEXT CM OF PUNJAB ☹️☹️☹️☹️👍👍👍❤🙏

  • @gurbhejgillgill5479
    @gurbhejgillgill5479 2 роки тому +2

    Love Maan Saab