ਚੱਲਦੀ ਇੰਟਰਵਿਊ ਵਿੱਚ ਰੋਣ ਲੱਗ ਪਿਆ ਪੱਤਰਕਾਰ ਸਿਮਰਨਜੋਤ ਸਿੰਘ ਮੱਕੜ | Jagdeep S Thali | Simranjot Makkar

Поділитися
Вставка
  • Опубліковано 9 гру 2021
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews, #PunjabiNewsChannel
    simranjot singh makkar , jagdeep singh thali , interview , delhi morcha , kisan , andolan , singhu border , kundli border , kisan back to home , andolan fateh

КОМЕНТАРІ • 484

  • @prabjit7425
    @prabjit7425 2 роки тому +214

    ਹਰ ਸਾਲ ਇਸ ਜਗ੍ਹਾ ਤੇ ਇਕੱਠੇ ਹੋ ਕੇ ਇੱਕ ਹਫਤੇ ਦਾ ਯਾਦਗਾਰ ਕਿਸਾਨ ਜੋੜ ਮੇਲਾ ਕਰਵਾਇਆ ਜਾਵੇ ਤਾਂ ਕਿ ਸਾਰੇ ਲੋਕ ਹਰ ਸਾਲ ਇਸ ਜਗ੍ਹਾ ਤੇ ਆ ਕੇ ਮਿਲ ਸਕਿਆ ਕਰਨ ਅਤੇ ਸ਼ਹੀਦ ਕਿਸਾਨਾਂ ਨੂੰ ਯਾਦ ਵੀ ਕੀਤਾ ਜਾਵੇ 🚩🚩 ।

    • @mehtabrandhawa1143
      @mehtabrandhawa1143 2 роки тому +10

      ਕਿਸਾਨ ਮੇਲਾ ਹੋਣਾ ਚਾਹੀਦਾ

    • @hndjbsbjdjdgood3227
      @hndjbsbjdjdgood3227 2 роки тому +5

      100 % right🙏🙏🙏🙏🙏👌

    • @jaspalsingh9569
      @jaspalsingh9569 2 роки тому +3

      Bahut vadia vichar har sal ithe kisana de yaad vich auna chahida a

    • @junjiito6619
      @junjiito6619 2 роки тому +1

      Sare maslyan daa ekko ekk haal Azaadi baki tusi khaniyan juttiyan te dabh ke khao phir complaint naa kareya karo Please sade Guru Granth Sahib ji dee beadbi Karr ditti, Ghulam kaum

    • @tejindersingh9474
      @tejindersingh9474 2 роки тому

      Hanji 100%right 💐kissan majdoor Ekta jindabaad 🙏🙏

  • @amarsingh9657
    @amarsingh9657 2 роки тому +111

    ਪਹਿਲਾਂ ਪੰਜਾਬ ਵਾਸੀਓ ਫਿਰ ਦੇਸ ਵਾਸੀਓ ਯਾਦ ਰੱਖਿਓ ਇਸ ਇਤਿਹਾਸਕ ਅੰਦੋਲਨ ਦੀ ਯਾਦ ਸੰਭਾਲ ਕੇ ਰੱਖਿਓ ਹਰ ਇੱਕ ਯਾਦ। ਘਰ ਘਰ ਦੀਵੇ ਜਲਾਓ

  • @balwinderbrar3739
    @balwinderbrar3739 2 роки тому +181

    ਧੰਨ ਉਹ ਲੋਕ ਜਿਨ੍ਹਾਂ ਨੇ ਜਿੰਨਾ ਕਿਸਾਨ ਮੋਰਚੇ ਤੇ ਹਿੱਸਾ ਪਾਇਆ ❤️❤️❤️🎉🎉🎉🙏🙏🙏

  • @rajasamra7496
    @rajasamra7496 2 роки тому +164

    ਬਹੁਤ ਵਧੀਆ ਪੱਤਰਕਾਰ ਆ ਦੋਵੇਂ ਵੀਰ 😘😘😘😍😍😍

  • @mejarsingh5913
    @mejarsingh5913 2 роки тому +53

    ਪਟਿਆਲੇ ਵਾਲਿਆਂ ਦੀ ਗੱਲ ਕੀਤੀ ਬੇਬੇ ਜੀ ਨੇ ਮੈ ਬਿਲਕੁੱਲ ਸਹਿਮਤ ਹਾਂ ਲੱਖ ਲਾਹਨਤ ਮੇਰੇ ਪਟਿਆਲਵੀ ਹੋਣ ਤੇ

  • @sukhwantsidhu53
    @sukhwantsidhu53 2 роки тому +28

    ਬਹੁਤ ਵਧੀਆ ਯੋਗਦਾਨ ਹੈ ਸਾਡੇ ਪੰਜਾਬੀ ਪਤਰਕਾਰਾਂ ਦਾ ਸਲਿਊਟ ਹੈ ਤੁਹਾਨੂੰ ਵੀ

  • @GurmeetSingh-oc1sn
    @GurmeetSingh-oc1sn 2 роки тому +18

    ਪੰਜਾਬ ਦੇ ਸਚੇ ਸੁੱਚੇ ਪੱਤਰਕਾਰ ਵੀਰ ਦੋਵੇ ਸਿਮਰਜੋਤ ਮੱਕੜ ਥਲੀ ਜੀ 🌾🌾🙏🙏🌹🌹❤❤💪💪💪👌👌👌😇😇

  • @panjabtech751
    @panjabtech751 2 роки тому +77

    ਖਾਸ਼ ਧੰਨਵਾਦ ਪੰਜਾਬ ਦੇ ਮੀਡੀਏ ਦਾ 💞🙏

  • @sharjitsingh9700
    @sharjitsingh9700 2 роки тому +95

    ਵਾਹਿਗੁਰੂ ਜੀ ਇਹ ਹੈ ਪੰਜਾਬੀ ਆ ਦੀ ਜ਼ਿੰਦਾਦਿਲੀ ਧੰਨ ਧੰਨ ਵਾਹਿਗੁਰੂ ਜੀ

  • @Sukhchainsigh1888
    @Sukhchainsigh1888 2 роки тому +8

    ਪੰਜਾਬ ਦੇ ਬੱਬਰ ਸ਼ੇਰ ਆ ਦੋਨੇ ਪੱਤਰਕਾਰ ਮੇਰੇ ਵੱਡੇ ਵੀਰ ਹਮੇਸ਼ਾ ਸੱਚ ਦਿਖਾਉਦੇ ਆ ਲਵ ਯੂ ਵੀਰ

  • @SurjitSingh-rh6es
    @SurjitSingh-rh6es 2 роки тому +18

    ਗੋਦੀ ਮੀਡੀਆ ਦਾ ਮੁਕਾਬਲਾ ਕਰਨ ਲਈ ਪੱਤਰਕਾਰ ਭਾਈਚਾਰੇ ਦਾ ਬਹੁਤ ਧੰਨਵਾਦ ਜੀ

  • @dalbirsingh4102
    @dalbirsingh4102 2 роки тому +24

    ਜਦੋ ਅੱਜ ਇਹ ਟੈਟ ਹਟਾਏ ਜਾ ਰਹੇ ਹਨ ਜਿਹਨਾ ਵਿੱਚ ਅਸੀ ਰਹਿੰਦੇ ਹੁੰਦੇ ਸੀ ਅੱਜ ਜਦੋ ਤੋੜੇ ਜਾ ਰਹੇ ਹਨ ਤਾ ਅੱਜ ਘਰੇ ਬੈਠੇ ਹੀ ਰੋਣਾ ਆ ਰਿਹਾ ਹੈ ਸਾਰੇ ਪੰਜਾਬ ਵਾਸੀਆ ਦਾ ਇਹੋ ਹਾਲ ਹੈ ਇਹ ਟੁੱਟਦੇ ਵੇਖੇ ਨਹੀ ਜਾਦੇ ਅਸੀ ਦਿਨ ਰਾਤ ਅਰਦਾਸਾ ਕਰਦੇ ਰਹੇ ਹਾ ਸਾਰੇ ਪੰਜਾਬ ਵਿੱਚ ਰੋਜ ਅਰਦਾਸ ਹੁੰਦੀ ਸੀ ਜਿੱਤ ਤਾ ਗਏ ਪਰ ਮੋਰਚਾ ਪੱਟਣ ਦਾ ਬਹੁਤ ਦੁੱਖ ਹੋਇਆ

  • @baljitsingh9318
    @baljitsingh9318 2 роки тому +42

    ਸਿਮਰਨ ਜੋਤ ਮੱਕੜ ਸਾਹਿਬ ਤੁਸੀਂ ਬਹੁਤ ਮਹਾਨ ਹੋ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਬਲਜੀਤ ਭਾਗੋਵਾਲੀਆ

  • @jagroopsingh3148
    @jagroopsingh3148 2 роки тому +66

    ਦੋਨੋ ਪੱਤਰਕਾਰ ਬਹੁਤ ਵਧੀਆ ❤️

    • @sonyropar1262
      @sonyropar1262 2 роки тому +2

      🙏🏻🙏🏻🙏🏻🌹🌹🌹🌹 ੴਸਤਿਨਾਮ

  • @msgill4307
    @msgill4307 2 роки тому +34

    ਮਕੜ ਸਰ ਅਤੇ ਥਲੀ ਵੀਰ ਬਹੁਤ ਚੰਗੇ ਵਿਚਾਰਾਂ ਦੇ ਇਨਸਾਨ ਹਨ, ਇਨ੍ਹਾਂ ਦੀ ਵੀਡੀਓ ਕੋਈ ਵੀ ਹੋਵੇ ਦਿਲ ਨੂੰ ਮੋਹ ਲੈਂਦੀ ਹੈ, ਕਿਉਂਕਿ ਇਹ ਗੱਲ ਹੀ ਇਸ ਤਰੀਕੇ ਨਾਲ ਕਰਦੇ ਹਨ ਕਿ ਅਗਲਾ ਸੋਚਦਾ ਹੈ ਕਿ ਮੇਰੇ ਦਿਲ ਦੇ ਜੋ ਵੀ ਅਰੁਮਾਨ ਹਨ ਉਹ ਇਨ੍ਹਾਂ ਨੂੰ ਕਿਵੇਂ ਪਤਾ ਲੱਗ ਗਿਆ, ਇਸ ਲਈ ਹਰ ਕੋਈ ਇਨ੍ਹਾਂ ਨੂੰ ਆਪਣਾ ਸਮਝਣ ਲਗ ਪਿਆ ਹੈ, ਪਾਕਿਸਤਾਨ ਵਿੱਚ ਵੀ ਇਨ੍ਹਾਂ ਦੀਆਂ ਵੀਡੀਓ ਬਹੁਤ ਭਾਵੁਕ ਕਰਦੀਆ ਹਨ, ਇਨ੍ਹਾਂ ਦਾ ਅਤੇ ਇਨ੍ਹਾਂ ਦੀ ਟੀਮ ਦਾ ਵੀ ਬਹੁਤ ਬਹੁਤ ਧਨਵਾਦ ਜੀ

    • @tajindersingh6137
      @tajindersingh6137 2 роки тому

      Bikkul sahee gal veer ji tuhadi, Aaj tak zee news wale bahut boore media wale han, but Punjabi social media channels is very good. Thanks

    • @junjiito6619
      @junjiito6619 2 роки тому

      Sare maslyan daa ekko ekk haal Azaadi baki tusi khaniyan juttiyan te dabh ke khao phir complaint naa kareya karo Please sade Guru Granth Sahib ji dee beadbi Karr ditti, Ghulam kaum

  • @ramasrasinghgrewal4957
    @ramasrasinghgrewal4957 2 роки тому +18

    ਅਸੀਂ ਸਬਰ ਵੀ ਕੀਤਾ ਅਸੀਂ ਸ਼ੁਕਰਗੁਜ਼ਾਰ ਬਾਬੇ ਨਾਨਕ ਜੀ ਦਾ ਕਾਮਜਾਬ ਵੀ ਹਾਂ ਮੁਬਾਰਕਾਂ ਸਭ ਕਿਸਾਨਾਂ ਨੂੰ

  • @baljindersingh5608
    @baljindersingh5608 2 роки тому +72

    ਮੇਰੇ ਵਲੋ ਸਾਰੇ ਵੀਰਾ ਨੂੰ ਬੇਨਤੀ ਹੈ ਕਿ ਕਿਸਾਨੀ ਅੰਦੋਲਨ ਵਿਚ ਪੈਦਾ ਹੋਇਆ ਏਕਾ ਕਦੇ ਵੀ ਏਕਾ ਨਾ ਛਡਿਓ

  • @loveesandhu5090
    @loveesandhu5090 2 роки тому +17

    ਬੋਹੁਤ ਵਧੀਆ ਪੱਤਰਕਾਰ ਦੋਨੋ ਵੀਰਾ ਨੂੰ ਸਲੂਟ

  • @avtarpb229
    @avtarpb229 2 роки тому +31

    ਵਾਹਿਗੁਰੂ ਜੀ ਸ਼ੁਕਰ ਹੈ ਮੇਰੇ ਦਾਤਿਆ

  • @user-ft7ox6vw3z
    @user-ft7ox6vw3z 2 роки тому +19

    ਮੇਰਾ ਪਰਿਵਾਰ ਅਤੇ ਮੇਰੀ ਇੱਕ ਸਾਲ ਦੀ ਧੀ ਵੀ ਅੰਦੋਲਨ ਵਿੱਚ ਹਿੱਸਾ ਪਾ ਕੇ ਆਈ ਆ ਦਿੱਲੀ ਅੰਦੋਲਨ ਸਿੰਘੂ ਬਾਡਰ ਤੇ 🙏🙏ਕ੍ਰਿਸ਼ਾਨ ਮਜਦੂਰ ਏਕਤਾ ਜਿੰਦਾਬਾਦ 🌽🌽🌾🌾🌾

  • @rr7014
    @rr7014 2 роки тому +7

    ਬਹੁਤ ਸਾਰੇ ਉਹ ਲੋਕ ਜੋ ਨਾ ਕਿਸਾਨ ਸੀ ਨਾ ਕਿਸਾਨੀ ਨਾਲ ਕੋਈ ਲੈਣਾ ਦੇਣਾ ਸੀ ਓਹਨਾ ਨੇ ਕਿਸਾਨਾਂ ਨੂੰ ਸਮਰਥਨ ਦਿਤਾ ਓਹਨਾ ਨੂੰ ਵੀ ਦਿਲੋਂ ਧੰਨਵਾਦ ਆ ਬਹੁਤ ਕੁਛ ਸਿੱਖਿਆ ਇਸ ਅੰਦੋਲਨ ਚੋ

  • @sarvensingh1788
    @sarvensingh1788 2 роки тому +25

    ਇਹ ਸਰਕਾਰਾਂ ਸਾਡੇ ਸਬਰਾਂ ਨੂੰ ਪਰਖਦੀਆਂ
    ਇਕੱਠੇ ਰਹੋ ਪੰਜਾਬੀਓ ਨਿਖੜੀਓ ਨਾ ਹੁਣ 🙏🙏🙏🙏🙏

  • @pinder442
    @pinder442 2 роки тому +9

    ਦੋਨੇ ਪੱਤਰਕਾਰ ਬਹੁਤ ਵਧੀਆ ਵੀਰ ਹੈ ❤️🙏🏻🙏🏻 ਤੁਹਡਾ ਦੋਨਾਂ ਦਾ v ਬਹੁਤ ਯੋਗਦਾਨ ਪਾਇਆ ❤️🙏🏻

  • @manimangat5533
    @manimangat5533 2 роки тому +30

    Dono mere favourites reporter Jagdeep te Simranjot ikattheya dekhke dil khush ho gya 🙏🏻☺️

    • @junjiito6619
      @junjiito6619 2 роки тому +2

      Khalistan nuin support karo nahi taan ek haur 1984 tayar ho jao vaise vee india vich twadiyaan paggan rozz pehran vich ruldi phirdi aa Singhon Guru ne khalsa raj lyan da mauka ditta hega sanu doobara eho jhe oppurtunity nahi milan lagi sanu baki tusi khud samajhdar ho Singhon

  • @JagsirSingh-xb1ov
    @JagsirSingh-xb1ov 2 роки тому +23

    ਪਤਰਕਾਰ ਸਹਿਬ ਜੀ ਵਾਹਿਗੁਰੂ ਤਹਾਡੀ ਉਮਰ ਵੱਡੀ ਕਰੇਜੀ ਧਨਵਾਦ ਜੀ

  • @krishanahuja3606
    @krishanahuja3606 2 роки тому +32

    We must salute to our ladies who have supported the Kisaan Morcha.. Really unbelievable.🙏🙏🙏🙏🙏

  • @GurdevSingh-qm4jr
    @GurdevSingh-qm4jr 2 роки тому +32

    ਤਿੰਨ ਕਨੂੰਨਾਂ ਦਾ ਰੱਦ ਹੋਣਾ
    ਸਬਰ, ਏਕਤਾ ਤੇ ਸ਼ਹਾਦਤਾਂ ਦੀ ਆਉ ਣ ਵਾਲੇ ਸਮੇਂ ਦੀ ਸਭ ਤੋਂ ਵੱਡੀ ਮਿਸਾਲ ਹੈ ਸੋ ਪੰਜਾਬੀਓ ਇਸ ਨੂੰ ਕਦੇ ਭੁੱਲਣਾ ਨਹੀਂ

  • @jarnailsigh8643
    @jarnailsigh8643 2 роки тому +9

    ਜਿਊਂਦੇ ਰਹੋ ਵੀਰੋ ਭੈਣੋ ਆਪ ਜੀ ਲੱਖ ਪ੍ਰਣਾਮ. ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JaswinderSingh-kt9yc
    @JaswinderSingh-kt9yc 2 роки тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਜੀ ਸਾਰੀਆਂ ਸੰਗਤਾਂ ਤੇ। ਜਸਵਿੰਦਰ ਸਿੰਘ ਸੰਧੂ ਮਲੋਟ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🌹🌹🌹🌹👏👏👏👏

  • @SurjitSingh-rh6es
    @SurjitSingh-rh6es 2 роки тому +14

    ਪੱਤਰਕਾਰ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ

  • @beantrenatus4291
    @beantrenatus4291 2 роки тому +15

    ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਅੰਦੋਲਨ ਨੂੰ ਫਤਿਹ ਕਰਨ ਦੀਆਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🎊🎉🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏💐💐💐💐💐💐💐💐💐

  • @gurjitsingh-ob8rb
    @gurjitsingh-ob8rb 2 роки тому +23

    👏ੴ ਸਤਿ ਨਾਮੁ ਸ਼੍ਰੀ ਵਾਹਿਗੁਰੂ ੴ👏
    👏ੴ ਸਤਿ ਨਾਮੁ ਸ਼੍ਰੀ ਵਾਹਿਗੁਰੂ ੴ👏
    👏ੴ ਸਤਿ ਨਾਮੁ ਸ਼੍ਰੀ ਵਾਹਿਗੁਰੂ ੴ👏
    👏ੴ ਸਤਿ ਨਾਮੁ ਸ਼੍ਰੀ ਵਾਹਿਗੁਰੂ ੴ👏
    👏ੴ ਸਤਿ ਨਾਮੁ ਸ਼੍ਰੀ ਵਾਹਿਗੁਰੂ ੴ👏

    • @jashankhangura1452
      @jashankhangura1452 2 роки тому +3

      Waheguruji 🙏🙏waheguruji

    • @junjiito6619
      @junjiito6619 2 роки тому +1

      Khalistan is a only solution for ghulam Sikhs every religion in the world has their own independent country poor Sikhs mawan pehnan diyan vidhwa colony aa 150000 bandha maarta

  • @parveenkumari3750
    @parveenkumari3750 2 роки тому +18

    Salute to every body

  • @gulzarsingh4097
    @gulzarsingh4097 2 роки тому +7

    ਬਹੁਤ ਬਹੁਤ ਧੰਨਵਾਦ ਸਾਰੇ ਚੈਨਲਾਂ ਦੇ ਪੱਤਰਕਾਰਾਂ ਵੀਰਾਂ ਦਾ। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @vanshvansh8978
    @vanshvansh8978 2 роки тому +8

    Saade 2 Punjabi paterkaar Heere. Love u both brother's.

  • @kirpalsidhu7401
    @kirpalsidhu7401 2 роки тому +15

    ਪੰਜਾਬੀ ਮਾਂ ਬੋਲੀ ਦੀ ਸ਼ਾਨ ਨੇ ਦੋਨੇ ਪੱਤਰਕਾਰ

  • @jandoriya81
    @jandoriya81 2 роки тому +5

    🙏🏼🌹ਵਾਹਿਗੁਰੂ ਜੀ ਸ਼ੁੱਕਰ ਹੈ ਜੀ 🌹🙏🏼😭

  • @Sahibji-rg6fi
    @Sahibji-rg6fi 2 роки тому +9

    ਵੀਡੀਓ ਦੇਖ ਕੇ ਦੋ ਵਾਰੀ ਤਾਂ ਮੈਂ ਆਪ ਰੋ ਪਿਆ

  • @kapildhawan6999
    @kapildhawan6999 2 роки тому +8

    Salute to farmers, salute to media. Thanks to social media

  • @RahulVerma-on1pr
    @RahulVerma-on1pr 2 роки тому +6

    Dova veer kaint a baba ji hamesha khush rkhn love you dova bhrava nu

  • @dhireducation8827
    @dhireducation8827 2 роки тому +20

    ਦੋਨੋ ਪੱਤਰਕਾਰ ਬਹੁਤ ਹੀ ਵਧਿਆ ਨੇ 👌🏻🔥

  • @sukhiduggankaur384
    @sukhiduggankaur384 2 роки тому +16

    ਸ਼ੁਕਰ ਕਰੋ ਵਾਹਿਗੁਰੂ ਜੀ ਦਾ ਟਾਇਮ ਨਾਲ ਘਰ ਵਾਪਸ ਆ ਜਾਉ ਬਹੁਤ ਦੁੱਖ ਝੱਲੇ ਨੇ, ਗਰਮੀ ਸਰਦੀ ਮੀਂਹ ਵਿੱਚ ਚਲੋਂ ਹਿੰਮਤ ਘਰ ਆ ਜਾਉ, ਜਿੱਤ ਦੀਆਂ ਬਹੁਤ ਬਹੁਤ ਮੁਬਾਰਕਾਂ, ਬਹੁਤ ਕੀਮਤੀ ਜਾਨਾਂ ਗਈਆਂ ਨੇ, ਹੁਣ ਆਪਣੇ ਬੱਚਿਆਂ ਵਿੱਚ ਆ ਜਾਉ

  • @baljitkaur4175
    @baljitkaur4175 2 роки тому +4

    Veer ji Simrinjit Singh makkar and Thali bhai Veer ji 🤗 very nice person 🙏🏻 kishan majjdorr eikta Zinda baad 🙏🏻 congratulations on thik activity 👌bhut hi mann oudas ho Gaya 🙏🏻👌

  • @harjinderbilling8549
    @harjinderbilling8549 2 роки тому +5

    Yes we so many inhabitants abroad from Punjab always supporting every possible way to our people in Morcha which been fought in Guru's Names. Keep up all WaheGuru ❤️ bless you all the ways

  • @rantajdhillon6245
    @rantajdhillon6245 2 роки тому

    ਸੁ਼ਕਰਾਨਾ ਪਾਤਸ਼ਾਹ ਜੀ ਦਾ ਜਿਹਨਾਂ ਨੇ ਸਬਰ ਸਿਦਕ ਤੇ ਹਿੰਮਤ ਬਖਸ਼ੀ ਏ
    ਮੁਬਾਰਕ ਸਾਰੇ ਦਾਨੀਆਂ ਸੇਵਕਾਂ ਜਿਹਨਾਂ ਨੇ ਕਿਸੇ ਵੀ ਕਿਸਮ ਦੀ ਤੋਟ ਨਹੀਂ ਆਉਣ ਦਿੱਤੀ
    ਮੀਡੀਆ ਵਾਲਿਆਂ ਦਾ , ਫੋਟੋਗ੍ਰਾਫਰਾਂ ਜਿਹਨਾਂ ਨੇ ਹਰ ਜਾਣਕਾਰੀ ਆਮ ਲੋਕਾਂ ਤੱਕ ਪੁਚਾਈ
    ਧੰਨਵਾਦ ਉਹਨਾਂ ਕਲਮਾਂ ਦਾ ਜਿਹਨਾਂ ਲੇਖ ਕਵਿਤਾਵਾਂ ਲਿਖ ਕੇ ਹੌਸਲਾ ਅਫਜਾਈ ਕੀਤੀ ਗਾਇਕ ਵੀਰਾਂ ਦਾ ਜਿਹਨਾਂ ਇਨਕਲਾਬੀ ਗੀਤ ਗਾ ਕੇ ਮੋਰਚੇ ਵਿੱਚ ਜੋਸ਼ ਭਰਿਆ ਸਦਕੇ ਉਹਨਾਂ ਪੰਜਾਬੀਆਂ ਦੇ ਜਿਹੜੇ ਕਿਸਾਨਾਂ ਦਾ ਦਰਦ ਵੇਖ ਕੇ ਬਾਹਰਲੇ ਮੁਲਕਾਂ ਵਿੱਚੋਂ ਐਸ਼ ਆਰਾਮ ਦੀ ਜ਼ਿੰਦਗੀ ਛੱਡ ਕੇ ਭਾਰਤ ਆ ਡੇਰੇ ਲਾਏ ਅਤੇ ਮੋਰਚੇ ਦਾ ਹਿੱਸਾ ਬਣੇ ਅਤੇ ਸੇਵਾ ਕੀਤੀ ਬਹੁਤਿਆਂ ਨੇ ਉੱਥੇ ਬੈਠਿਆਂ ਹੀ ਬੇਅੰਤ ਆਰਥਿਕ ਮਦਦ ਕੀਤੀ
    ਯੋਧੇ ਸੂਰਵੀਰ ਜੁਝਾਰੂਆਂ ਨੂੰ ਜਿਹਨਾਂ ਏਕਾ ਰੱਖ ਕੇ ਮੋਰਚਾ ਫਤਹਿ ਕੀਤਾ ਫਿਰ ਇੱਕ ਵਾਰ ਸਾਰਿਆਂ ਨੂੰ ਵਧਾਈ
    ਸ਼ਹੀਦ ਹੋਏ ਕਿਸਾਨਾਂ ਵੀਰਾਂ ਤੇ ਬੀਬੀਆਂ ਨੂੰ ਨਮਨ
    ਜੋਸ਼ ਜਜ਼ਬਾ ਜਨੂੰਨ
    ਜਿੰਦਗੀ ਦਾ ਨਾਮ ਏ
    ਜੁਝਾਰੂ ਵੀਰ ਯੋਧਿਓ
    ਤੁਹਾਨੂੰ ਪ੍ਰਣਾਮ ਏ...

  • @lavi9136
    @lavi9136 2 роки тому +8

    ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ 😥😥😥🤗🤗🤗🤗💞💞💞🌾🌾🌾🌾🚜🌾🌾🚜🚜🚜🚜🚜

  • @hssekhongaming6985
    @hssekhongaming6985 2 роки тому +3

    ਪੰਜਾਬ ਦੇ ਮੀਡੀਅੇ ਦਾ ਬਹੁਤ-ਬਹੁਤ ਧੰਨਵਾਦ ਹੈ

  • @sonubajwa1168
    @sonubajwa1168 2 роки тому +5

    Big salute makkar Thali brothers 👏 🥰

  • @varunsarangal3773
    @varunsarangal3773 2 роки тому +4

    Proud of you Makkar sir and Thali sir❣️❣️

  • @arashdeepkaur6618
    @arashdeepkaur6618 2 роки тому +8

    ਧਨਵਾਦ ਜੀ 🙏

  • @mandeepmaan5486
    @mandeepmaan5486 2 роки тому +2

    ਬਹੁਤ ਵਧੀਆ ਵੀਰ ਅਸੀਂ ਵੀ ਘਰ ਬੈਠੇ ਮਨ ਭਰ ਆਏ

  • @JaswinderKaur-gf4bg
    @JaswinderKaur-gf4bg 2 роки тому

    ਪਤਰਕਾਰ ਵੀਰੋ ਤੁਹਾਡਾ ਦਿਲੋਂ ਸਲਾਮ।ਤੁਹਾਡੇ ਸਕਦਾ ਮੈਂ ਤੇਰੀ ਅਪਾਹਜ ਭੈਣ ਵੀ ਦੇਖੋ ਸਕੀ ।ਦਿਲ ਚ ਸਮੋ ਗਿਆ ਇਹ ਨਾਂ ਭੁੱਲਣ ਵਾਲਾ ਸ਼ੰਘਰਸ਼ ।ਧੰਨਵਾਦ ਪਤਰਕਾਰ ਵੀਰੋ ਭੈਣੋ ।। ਜਿਸ ਦੀ ਖੁਸ਼ੀ ਵੀ ਐ ਤੇ ਦਿਲ ਵੀ ਨਹੀਂ ਲਗ ਰਿਹਾ ।।ਸਾਰੇ ਤੰਦਰੂਸਤ ਰਹੋ ।ਵਡੀ ਉਮਰ ਹੋਵੇ ਸਭ ਦੀ ਵਧੀਆ ਛਾਪ ਛੱਡੀ ਪੰਜਾਬੀਆਂ ਨੇ ਇਹ ਤਾਂ ਬਾਬੇ ਨਾਨਕ ਜੀ ਦਾ ਆਸ਼ੀਰਵਾਦ ਐ ਪੰਜਾਬੀਆਂ ਤੇ ।।ਸੰਗਰੂਰ ।।

  • @FaraattaTv
    @FaraattaTv 2 роки тому +3

    Punjab de media dilo thanks 😊 good job veero

  • @lakhvirsingh6337
    @lakhvirsingh6337 2 роки тому +5

    ਵਾਹਿਗੁਰੂ ਜੀ 🙏🙏

  • @mandipsingh2240
    @mandipsingh2240 2 роки тому +11

    Waheguru ji 🙏🙏🙏🙏🙏

  • @sarabjeetsingh6441
    @sarabjeetsingh6441 2 роки тому +1

    Is kaamyaab aandolann di kaamyaabi vich tuhaade dona patarkaara da bahut vadda yogdaan aa. Bhraavo 🙏🙏🙏🙏❤️❤️❤️❤️kisaan majdoor ekta jindabaad🌾🌾🌾🌾🌾

  • @buntyjatt5567
    @buntyjatt5567 2 роки тому +5

    ਵਾਹਿਗੁਰੂ ਜੀ ਮੇਹਰ ਰੱਖੇ 🙏🙏🙏
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🚜🚜

  • @kabalbhullar3873
    @kabalbhullar3873 2 роки тому

    ਥਲੀ ਵੀਰ ਜੀ ਤੁਹਾਡਾ ਸਾਰੇ ਪੱਤਰਕਾਰ ਵੀਰਾਂ ਦਾ ਤਹਿ ਦਿਲੋਂ ਧੰਨਵਾਦ

  • @tajwant9821
    @tajwant9821 2 роки тому +4

    Man nu sakun mil gaya veer ji
    Salute aaa sanu dova jayna nu

  • @sandhuschannel2114
    @sandhuschannel2114 2 роки тому +4

    Sadde makkar Saab,and thalli Saab,and yaadwinder veer ji,akkhar vale veer ji,akaal channel vale veer,all media,lakha sidhana team and hor sub veer jinaa aandolan vich g jaan laa diti vaa dilo ❤️ salute aa tuhanu sub nu dilo 🌾🌾🌾🌾🌾🌾🌾🚜🚜🚜 Kissan majdor ekta jindabad jindabad 🌾🌾🌾🌾🌾🌾🚜🚜

  • @jagmetsingh4297
    @jagmetsingh4297 2 роки тому +3

    Simranjot makkad veer ji waheguru thnu hor success 👌👍💪👏🏆💪 deve 🙏

  • @mann1813
    @mann1813 2 роки тому

    ਧੰਨਵਾਦ ਪੱਤਰਕਾਰ ਵੀਰਾ da

  • @shahdeepak2284
    @shahdeepak2284 2 роки тому +8

    ਧਰਨੇ ਚ ਇੱਕੋ ਗੱਲ ਸਿੱਖੀ ਆ k je ਇਕੱਠੇ ਰਹੋਗੇ ਤਾਂ ਹਰ ਮੋਰਚਾ ਜਿਤੋ ਗੇ

  • @JasbirSIngh-me1dz
    @JasbirSIngh-me1dz 2 роки тому +4

    Thank you so much dear Thali veer.
    Love you so much. From USA 🇺🇸❤️🙏

  • @hardyalsinghlall5513
    @hardyalsinghlall5513 2 роки тому +4

    Marshall tribe taught us that we can also win battles with peace and determination

  • @ernestjames4676
    @ernestjames4676 2 роки тому +1

    Thank you Thali Sahib for showing us kisan andolan. Jindabad . Main apnian comments panda c. Main apni fissure di bimari Kar ke jaa nahi sakia. Salaam ohna shaheed nu.

  • @mehtabsingh9722
    @mehtabsingh9722 2 роки тому

    ਵਾਹਿਗੁਰੂ ਜੀ ਇਹ ਹੈ ਪੰਜਾਬੀ ਆ ਦੀ ਜ਼ਿੰਦਾਦਿਲੀ ਧੰਨ ਧੰਨ ਵਾਹਿਗੁਰੂ ਜੀ
    ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ 😥😥😥🤗🤗🤗🤗💞💞💞🌾🌾🌾🌾🚜🌾🌾🚜🚜🚜🚜🚜

  • @JagtarSingh-vs5hz
    @JagtarSingh-vs5hz 2 роки тому

    ਵਾਹਿਗੁਰੂ ਜੀ ਇਹ ਦਿੱਲੀ ਮੋਰਚਾ ਰਹਿੰਦੀ ਦੁਨੀਆਂ ਤੱਕ ਧੂੰਮ ਪਾਵੇਗਾ ਇਹ ਪੰਜਾਬੀਆਂ ਦੀ ਨਾ ਭੁਲੱਣ ਵਾਲਾ ਸੱਚ ਦਾ ਸਿਦਕ ਕਮਾਇਆਂ ਹੈ🌹🥀🌹🥀🌹🥀🌹🥀🌹🥀🌹🥀🌹🥀🌹🥀🌹🥀🌹🥀🌹🥀🌹🥀🌹🥀🌹🥀🌹🥀🌹🥀🌹🥀🌹🌹

  • @gurdeepkaurpharwala5361
    @gurdeepkaurpharwala5361 2 роки тому +1

    ਬਾਬੇ ਨਾਨਕ ਜੀ ਦੀ ਕਿਰਪਾ ਹੋ ਗਈ ਵਾਹਿਗੁਰੂ ਜੀ ਸਾਰੀ ਸੰਗਤ ਨੂੰ ਚੜਦੀ ਕਲਾ ਚਾ ਰੱਖਓ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਜੀ

  • @ShamsherSingh-ou6ib
    @ShamsherSingh-ou6ib 2 роки тому +1

    ਸਾਡੇ ਪੰਜਾਬ ਦੇ ਪੱਤਰਕਾਰ ਜਿੰਦਾਬਾਦ ❤️

  • @GurpreetSingh-mc5gm
    @GurpreetSingh-mc5gm 2 роки тому +3

    No words to say brother 🙏

  • @sardarsidhu5934
    @sardarsidhu5934 2 роки тому +7

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🚜💪

  • @harsheenkaursaini9781
    @harsheenkaursaini9781 2 роки тому +3

    As a 15 year old girl......I have learnt a lot good things from you all.......u all really inspired us a lot .......congratulations verro te pehno tussi karke dikhata......bole sonihal satshriakal

  • @kiratengineers6142
    @kiratengineers6142 2 роки тому +5

    This aandolan is a big indtitutiin if taught in our system to our kids in classes will make this country far far better since people will know and fight for our rights.

  • @davindeessingh9635
    @davindeessingh9635 2 роки тому +4

    ਉਹਨਾਂ ਨੂੰ ਬਹੁਤ ਪਰਮੋਟ ਕੀਤਾ ਜਿੰਨਾ ਨੇ ਅੰਦੋਲਨ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ

  • @singhsukhwinder7348
    @singhsukhwinder7348 2 роки тому +1

    Tahli veer makhr saab Salam app nu app da jeet ch bahut bada jogdan ha

  • @malkitsingh8730
    @malkitsingh8730 2 роки тому +1

    Thali te Makkar ji Dono Pattarkar Veera nu Saloot hai ji. God Bless You. Pranam Shahida nu. Kisan Majdoor Ekta Zindabad. Jai Jawan Jai Kisan.

  • @manpreetbatra9292
    @manpreetbatra9292 2 роки тому +2

    golden yr u all lived nd got victory

  • @davinderkaur2113
    @davinderkaur2113 2 роки тому +3

    Waheguru ji ka Khalsa waheguru ji Ki fatha ji 🙏🙏

  • @bhagwantluckhy7704
    @bhagwantluckhy7704 2 роки тому

    ਦਿਲੋ
    ਸਲਿਊਟ
    ਸਾਰੇ ਵੀਰਾਂ
    ਤੇ
    ਬਾਬਿਆ ਨੂੰ

  • @LetsLearnPunjabi
    @LetsLearnPunjabi 2 роки тому +1

    Great brother.

  • @jaspreetjohal6087
    @jaspreetjohal6087 2 роки тому +1

    🙏Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Dhan Dhan Guru Nanak deve ji ap ji ne Kirpa keeti . Sab nu Chardi kala wich rakheya ji 🙏

  • @harshsodhi9302
    @harshsodhi9302 2 роки тому

    ਵੀਰਿਓ ਵਾਹਿਗੁਰੂ ਸਦਾ ਚੜ੍ਹਦੀ ਕਲਾ ਬਖਸ਼ਣ, ਤੂਹਾਨੂੰ ਮੀਡੀਆ ਵਾਲਿਆਂ ਨੂੰ, ਪਿਛਲੇ ਇੱਕ ਸਾਲ ਤੋਂ ਅਸੀਂ ਵੀ ਘਰ ਬੈਠੇ ਹੀ ਰੋਂਦੇ ਰਹੇ ਹਾਂ, ਬਾਰਡਰ ਤੇ ਠੰਢ ਦੇਖੀ, ਬਰਸਾਤ ਵੀ ਦੇਖੀ,ਜੇਠ ਦੀਆਂ ਧੁੱਪਾਂ ਵੀ ਦੇਖੀਆਂ, ਮੋਦੀ ਸਰਕਾਰ ਨੂੰ ਦਿਲੋਂ ਗਾਲਾਂ ਵੀ ਰੱਜ਼ ਕੇ ਕੱਢੀਆਂ, ਬਾਰਿਸ਼ਾਂ ਵੀ ਦੇਖੀਆ, ਅੱਜ ਅੱਖਾਂ ਵੀ ਰੱਜ਼ ਕੇ ਰੋਈਆਂ , ਵਾਹਿਗੁਰੂ ਇਨਾਂ ਬਾਬਿਆਂ ਨੂੰ ਤੰਦਰੁਸਤੀ ਬਖਸ਼ਣ, ਜਵਾਨਾਂ ਨੂੰ ਚੜ੍ਹਦੀ ਕਲਾ ਬਖਸ਼ਣ,ਸਬਰ ਬਖਸ਼ਣ, ਵੀਰ ਜੀ ਸਫ਼ਰ ਬਾਕੀ ਹੈ 🏵️🏵️🏵️🙏🙏🙏🙏🙏🙏🙏🙏🌼🌼🌼💕💕💕

  • @happysarpanch2286
    @happysarpanch2286 2 роки тому +1

    ਜਿੱਤ ਦੀ ਖੁਸ਼ੀ ਤਾਂ ਬਹੁਤ ਆ ਪਰ ਹੱਥੀਂ ਬਣਾ ਏ ਘਰ ਏਨੇ ਸੋਹਣੇ ਢਹਿੰਦੇ ਵੇਖ ਦਿਲ ਰੋ ਪਿਆ

  • @tirathsarai9686
    @tirathsarai9686 2 роки тому

    Dhanwaad a sab punjabi patarkaar veera da jina ne sath dita kisaan veera da

  • @gurmeetkaur-zw7pi
    @gurmeetkaur-zw7pi 2 роки тому +2

    ਸੱਚੀ ਅਸੀਂ ਤਾਂ ਦੋ ਮਿੱਠੇ ਬੋਲਾਂ ਦੇ ਭੁੱਖੇ ਹਾਂ,ਪਿਆਰ ਨਾਲ ਤੇ ਜ਼ਹਿਰ ਵੀ ਦੇ ਦਵੋ ਖਾ ਲੈਂਦੇ ।ਤੇ ਕਿੰਨੀ ਗਲ਼ਤ ਤਸਵੀਰ ਬਣਾਈ ਹੋਈ ਹੈ ਕੁਝ ਨਫ਼ਰਤ ਦਾ ਜ਼ਹਿਰ ਫੈਲਾਉਣ ਵਾਲੇ ਲੋਕਾਂ ਨੇ ਸਾਡੀ।ਮੱਕੜ ਭਾਜੀ ਜੋ ਤੁਹਾਡੀਆਂ ਭਾਵਨਾਵਾਂ ਉਹ ਇਸ ਵੇਲੇ ਸਭ ਪੰਜਾਬ ਨੂੰ ,ਦੇਸ਼ ਨੂੰ,ਮਨੁੱਖਤਾ ਪਿਆਰ ਕਰਨ ਵਾਲੇ ਲੋਕਾਂ ਦੀਆਂ ਨੇ।ਤੁਸੀਂ ਸਭ ਬਹੁਤ ਭਾਗਾਂ ਵਾਲੇ ਹੋ ਕਿ ਤੁਸੀਂ physicaly ਮੋਰਚੇ ਸ਼ਾਮਿਲ ਹੋ ਸਕੇ ,ਪਰ ਬਹੁਤ ਸਾਰੇ ਲੋਕ ਆਪਣੇ, ਦੇਸ਼,ਜਾਂ ਪੰਜਾਬ ਚ ਬੈਠੇ ਲੋਕ ਜਾਂ ਮੇਰੇ ਵਰਗੇ ਕਈ ਵਿਦੇਸ਼ਾਂ ਤ ਬੈਠੇ ਲੋਕ ਇਸ ਇਤਿਹਾਸਕ ਅੰਦੋਲਨ ਚ physicaly ਹਾਜ਼ਰ ਨਹੀਂ ਹੋ ਸਕੇ,ਪਰ ਇੱਕ ਪਲ ਵੀ ਟੁੱਟੇ ਨਹੀਂ ਮੋਰਚੇ ਤੋਂ।ਮੈਨੂੰ ਵੀ ਮਜ਼ਬੂਰੀ ਹਿੱਤ ਕਨੇਡਾ ਤੋਂ ਇਹ ਅੰਦੋਲਨ you tube ਰਾਹੀਂ ਦੇਖਣਾ ਪਿਆ।ਲੱਗਭੱਗ ਨਵੰਬਰ ਤੋਂ 2020ਤੋਂ ਸ਼ੁਰੂ ਕੀਤਾ ਤੇ ਅੱਜ ਤੱਕ ਨਿਰੰਤਰ ਜ਼ੁੜੇ ਹਾਂ ਅੰਦੋਲਨ ਨਾਲ,ਇੱਦਾਂ ਕਹਿ ਸਰੀਰ ਤਾਂ ਵਿਦੇਸ਼ ਸੀ ਪਰ ਰੂਹ ਸਦਾ ਅੰਦੋਲਨ ਚ ਹੀ ਰਹੀ।26ਨਵੰਬਰ ਨੂੰ ਪੰਜਾਬੀਆਂ ਨੇ ਇਤਿਹਾਸ ਚੋਂ ਮਿਲੇ ਜ਼ਜ਼ਬੇ ਨਾਲ ਜਦੋਂ ਬੈਰੀਕੇਟ ਤੋੜਦੇ ਹੋਏ ਦਿੱਲੀ ਮੋਰਚੇ ਗੱਡ ਦਿੱਤੇ ,ਤਾਂ ਧਰਮ ਨਾਲ ਗਰੂਰ ਸੱਤਵੇਂ ਆਸਮਾਨ ਤੇ ਸੀ।ਉਸ ਵੇਲੇ ਸੰਭੂ ਵਾਲਾ ਪਾਸਾ ਦੇਖਿਆ ਸੀ ।ਫਿਰ ਬਾਦ ਚ ਖਿਨੌਰੀ ਵਾਲਾ ਪਾਸਾ ਦੇਖਿਆ।ਜਦੋਂ ਬਾਬੇ ਨਾਨਕ ਦਾ ਖੁਆਬ ਦਿੱਲੀ ਜਿਊਂਦਾ ਦਿਖਿਆ ਧਰਮ ਨਾਲ ਬੜਾ ਮਨ ਤਰਸਿਆ ਸੀ ,ਇਸ ਦਾ ਹਿੱਸਾ ਬਨਣ ਲਈ।ਕਿੰਨਾ ਸੁਹਣਾ ਸਮਾਂ ਸੀ ,ਜਦੋਂ ਸਾਰੀਆਂ ਜਥੇਬੰਦੀਆਂ ਮੀਟਿੰਗਾਂ ਕਰਨ ਜਾਂਦੀਆ ਸੀਂ ,ਫਿਰ ਜਿਵੇਂ ਮੈਚ ਚੱਲ ਰਿਹਾ ਹੁੰਦਾ ..ਦਿਲ ਧੜਕਦਾ ਸੀ ,ਅੱਜ ਕੀ ਹੋਇਆ,ਕੱਲ ਕੀ ਹੋਵੇਗਾ।ਜਦੋਂ 26 ਨਵੰਬਰ ਨੂੰ ਸਾਡਾ ਪੰਜਾਬੀ ਮੀਡੀਆ ਜਿੰਨਾ ਨੂੰ ਸ਼ਾਇਦ ਮੈਂ ਪਹਿਲੀ ਵਾਰ ਵੇਖਿਆ ਸੁਣਿਆ ਸੀ ,ਥਲੀ ਭਾਜੀ ਜਦੋਂ ਅੱਥਰ ਗੋਲੇ ਚਲਦੇ ਸੀ ਤਾਂ ਦੌੜ ਦੌੜ coverage ਦਿੰਦੇ ਸੀ ..ਸੱਚੀ ਮਾਣ ਹੁੰਦਾ ਸੀ।ਫਿਰ ਤਾਂ ਸਾਡੇ ਇਸ ਮੀਡੀਏ ਨਾਲ ਕਮਾਲਾ ਕਰ ਦਿੱਤੀਆਂ ..ਦੁਨੀਆਂ ਦੇ ਕੋਨੇ ਕੋਨੇ ਚ ਵਾੜ ਦਿੱਤਾ ਅੰਦੋਲਨ।ਇਸੇ ਮੀਡੀਆ ਨੇ ਨੰਗਾ ਕਰ ਦਿੱਤਾ ਗੋਦੀ ਮੀਡੀਆ।ਕਿਵੇਂ ਕੋਈ ਤੁਹਾਡੇ ਯੋਗਦਾਨ ਨੂੰ ਭੁੱਲ ਸਕਦਾ,ਥਲੀ ਭਾਜੀ ,ਮੱਕੜ ਭਾਜੀ , ਯਾਦਵਿੰਦਰ,ਰਤਨ ਧਾਲੀਵਾਲ ,ਤੇ ਹੋਰ ਸਾਡੇ ਨੌਜਵਾਨ ਜੋ ਸ਼ੋਸ਼ਲ ਮੀਡੀਆ ਤੇ ਸਾਰੀ ਜਾਣਕਾਰੀ ਦਿੰਦੇ ਰਹੇ,ਦੀਪ ਸਿੱਧੂ ਲੱਖਾ ਸਿਧਾਣਾ ,ਨਵਦੀਪ ਵਾਟਰ ਕੈਨਨ ,ਤੇ ਜਥੇਬੰਦੀਆਂ ਦੇ ਕੁੱਝ ਉਘੜਵੇਂ ਚਿਹਰੇ ਸਭ ਆਪਣਾ ਪ੍ਰੀਵਾਰ ਹੀ ਬਣ ਗਏ।ਤੇ 26ਜਨਵਰੀ ਸ਼ਿਖਰ ਸੀ ਇਸ ਮੋਰਚੇ ਦਾ।ਸ਼ਿਖ਼ਰ ਉਹ ਹੁੰਦਾ ਜਦੋਂ ਇਹ ਸਵਾਲ ਬਣ ਜਾਵੇ ..ਹੁਣ ਕੀ ਹੋਵੇਗਾ ??ਤੇ ਇਹ ਅੱਜ ਮੋਰਚੇ ਦੇ ਅੰਤ ਤੱਕ ਬਣਿਆ ਰਿਹਾ।ਮੋਰਚੇ ਨੇ ਕਈ ਉਤਰਾ ਚੜਾਅ ਦੇਖੇ।ਤੇ ਅੱਜ ਜਦੋਂ ਮੋਰਚਾ ਜਿੱਤਿਆ ਜਾ ਚੁੱਕ ,ਸੱਚ ਮੁੱਚ ਮੱਕੜ ਭਾਜੀ ਜਦੋਂ ਇਹ ਲੋਕ ਆਪਣੇ ਹੱਥੀ ਬਣਾਏ ਘਰ ਪੱਟ ਰਹੇ ਸੱਚੀ ਕੁਝ ਨਹੀਂ ਬਹੁਤ ਕੁੱਝ ਹੋਈ ਜਾਂਦਾ ,ਖੁਸ਼ੀ ਨਾਲ ਦੇ ਨਾਲ ਵਿਛੋੜੇ ਦੇ ਅੱਥਰੂ ,ਤੇ ਉਹ ਮਿੱਠਾ ਇਥੇ ਬੈਠਿਆਂ ਵੀ ਮਹਿਸੂਸ ਹੋ ਰਿਹਾ।ਤੇ ਇਹ ਸਵਾਲ ,ਖਿਆਲ ..ਕਿ ਕੀ ਇਹ ਲੋਕ ਫਿਰ ਇਵੇਂ ਮਿਲ ਸਕਣਗੇ,ਹੌਲ ਜਿਹਾ ਪਾਉਂਦਾ।ਇਹੀ ਸੋਚ ਆਉਂਦੀ ਹੈ ਕਿਸੇ ਕਦੇ ਪੰਜਾਬ ,ਹਰਿਆਣਾ ਜਾਂ ਯੂਪੀ ਕਿਸੇ ਮੇਲੇ ਬਹਾਨੇ ਇਹ ਲੋਕ ਜ਼ਰੂਰ ਮਿਲਣ ,ਪਰ ਜੇ ਇੰਨ੍ਹਾਂ ਬਾਡਰਾਂ ਤੇ ਹੀ ਇਹ ਮੇਲਾ ਲੱਗਿਆ ਕਰੇ ਜੋ ਸੱਚੀ ਮੇਲੇ ਦੇ ਅਰਥਾਂ ਨੂੰ ਸਾਰਥਕ ਕਰ ਦੇਵੇ ਤਾਂ ਕਮਾਲ ਹੋ ਜੇ।ਪਰ ਕੀ ਇਹ ਹੋ ਸਕੇਗਾ ??ਨਿਰਦਈ ਸਰਕਾਰ ਇਹ ਹੋਣ ਦੇਣਗੀਆਂ ??ਸੋ ਇਹ ਸੱਚ ਬਾਬੇ ਨਾਨਕ ਦੀ ਅਗਵਾਈ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ,ਤੇ ਮਹਾਨ ਸ਼ਹਾਦਤਾਂ ਦੇ ਦਿਨਾਂ ਮੋਰਚਾ ਪਰਵਾਨ ਚੜਿਆ।ਇੱਕ ਗੱਲ ਸ਼ਾਇਦ ਕਿਸੇ ਨੇ ਨੋਟ ਕੀਤੀ ਹੋਵੇ ਗੁਰੂ ਤੇਗ ਬਹਾਦਰ ਜੀ ਦਾ ਇਸ ਸਿੰਘੂ ਦੀ ਧਰਤੀ ਨਾਲ ਵਿਸ਼ੇਸ਼ ਸੰਬੰਧ ਰਿਹਾ ਤੇ ਜਿਸ ਦਿਨ ਅੰਤਿਮ ਫਤਹਿ ਅਰਦਾਸ ਹੋਈ ਸੰਯੁਕਤ ਮੋਰਚੇ ਦੀ ਸਟੇਜ ਤੋਂ ਸਟੇਜ ਦੀ back ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਫੋਟੋ ਹੈ।ਸੋ ਇਸ ਮੋਰਚੇ ਨਾਲ ਜੁੜੀ ਹਰ ਰੂਹ ਨੂੰ ਦਿਲੋਂ ਸਤਿਕਾਰ।ਪਰ ਬੇਨਤੀ ਹੈ ਅੰਦੋਲਨ ਦੌਰਾਨ ਸ਼ਹੀਦ ਹੋਏ ਸਹੀਦਾਂ ਨੂੰ ਸਦਾ ਯਾਦ ਰੱਖਣਾ ..ਲਖੀਮਪੁਰ ਖੀਰੀ ਦਾ ਕਤਲ ਕਾਂਡ ਇਸ ਅਤਿਆਚਾਰੀ ਸਰਕਾਰ ਦਾ ਸਿਖ਼ਰ ਤਸ਼ੱਦਦ ਸੀ ਤੇ ਫਿਰ ਟਿਕਰੀ ਮਾਤਾਵਾਂ ਦਾ ਹਾਦਸਾ ,ਜਿਸ ਨੇ ਸਰਕਾਰਾਂ ਦੇ ਨਿੱਜ ਸਵਾਰਥ ਤੇ ਸੱਤਾ ਨਸ਼ੇ ਚ ਗੜੂਤੀਆਂ ਸਰਕਾਰਾਂ ਦੀ ਨਿਰਦੈਯਤਾ ਸਿਰ ਤੋਂ ਲੈਕੇ ਪੈਰਾਂ ਤੱਕ ਨੰਗਾ ਕਰ ਦਿੱਤਾ।ਸੋ ਇੰਨ੍ਹਾਂ ਸ਼ਹੀਦਾਂ ਦੇ ਖੂਨ ਚ ਰੰਗ ਕੇ ਇਹ ਜਿੱਤ ਮਿਲੀਹੈ ,ਉਹਨਾਂ ਨੂੰ ਸਦਾ ਯਾਦ ਰੱਖਣਾ।।ਇਥੇ ਅੰਦੋਲਨਕਾਰੀ ਹਿੰਸਕ ਨਹੀਂ ਹੋਏ ,ਪਰ ਸਰਕਾਰ ਹਿੰਸਕ ਰਹੀ ਹੈ ਇਹ ਸਦਾ ਯਾਦ ਰੱਖਣਾ। ਸ਼ਹੀਦਾਂ ਦੇ ਪ੍ਰੀਵਾਰ ਨਾਲ ਸਦਾ ਯਾਦ ਰੱਖਣਾ ਤੇ ਸਾਥ ਦੇਣਾ।ਕਿਉਂ ਹਰ ਕਿਸੇ ਪਾਇਆ ਇਸ ਅੰਦੋਲਨ ਚ ਪਰ ਸ਼ਹੀਦਾਂ ਦੇ ਪ੍ਰੀਵਾਰਾਂ ਸਿਰਫ ਗਵਾਇਆ।ਉਹਨਾਂ ਨੂੰ ਸਦਾ ਲਈ ਘਾਟਾ।ਸਿਰਫ ਉਹੀ ਨੇ ਜੋ ਸਿਰਫ਼ ਉਸ ਦਿਨ ਖਾਲੀ ਹੱਥ ਜਾਣਗੇ।2...comment ਨਹੀਂ ਦਿਲ ਦੇ ਭਾਵ ਨੇ ।ਪਤਾ ਨਹੀਂ ਥਲੀ ਭਾਜੀ ਤੁਸੀਂ ਪੜੋ ਕਿ ਨਾ ਜੇ ਪੜੋ ਤਾਂ ਮੇਰੀਆਂ ਇੰਨ੍ਹਾਂ ਭਾਵਨਾਵਾਂ ਨੂੰ ਵੀ ਕੈਮਰੇ ਤੇ ਪੜ ਦਿਉ ...ਬੱਸ ਹਾਜ਼ਰੀ ਲਾਉਣਾ ਚਾਹੁੰਦਾ ਦਿਲ ..ਆਖਰੀ ਮੌਕੇ।ਨਹੀਂ ਤਾਂ ਕੋਈ ਨੀ ।ਢੇਰ ਸਾਰਾ ਪਿਆਰ ਤੇ ਸਤਿਕਾਰ।

  • @marjanavellyjea3038
    @marjanavellyjea3038 2 роки тому

    ਦੋਨੋ ਈ ਅੱਤ ਪੱਤਰਕਾਰ ਥਲੀ ਭਾਜੀ ਤੇ ਮੱਕੜ ਭਾਜੀ ♥️

  • @abhijotsingh5209
    @abhijotsingh5209 2 роки тому

    ਦੋਵੇਂ ਮੇਰੇ ਵੀਰ ਬਹੁਤ ਵਧੀਆ ਪਤਰਕਾਰ ਨੇ ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @kulwindersangha7085
    @kulwindersangha7085 2 роки тому +1

    ਸਲੂਟ ਬਾਈ ਮੱਕੜ ਜੀ

  • @meenukhatrigill6290
    @meenukhatrigill6290 2 роки тому

    Both vadia interview veer Kisan mjdoor Ekta zindabaad 🙏🏻🙏🏻

  • @harsimranbhasin9838
    @harsimranbhasin9838 2 роки тому +5

    Two diamonds of punjab in one frame ✨

  • @sandeepdhillon6719
    @sandeepdhillon6719 2 роки тому +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸਾਡੀ ਕੌਮ ਐਸੀ ਹੈ ਕਿਸਾਨਾਂ ਦੀ ਨਾ ਕਿਸੇ ਨੂੰ ਭੱਖਾ ਨਹੀਂ ਦੇਖ ਸਕਦੇ ਹਾਂ ਸਾਡਾ ਧਰਮ ਇਨਸਾਨੀਅਤ ਹੈ। ਬਾਬਾ ਮੇਹਰ ਰੱਖੇ ਅਸੀਂ ਹਮੇਸ਼ਾ 1 ਰਹੀਏ। ਕੋਈ ਵੀ ਵੀਰ ਕਿਸੇ ਧਰਮ ਨਾਲ ਨਾ ਜੁੜੇ ਕਿਸਾਨ ਹਾਂ ਕੋਈ ਧਰਮ ਨਹੀਂ

  • @anubabbloosabharwal1451
    @anubabbloosabharwal1451 2 роки тому +2

    Shukar hai waheguru ji da🙏🙏

  • @happykaur1694
    @happykaur1694 2 роки тому +5

    Truth always wins. Fortune favours the brave.

  • @paramjitkaur1549
    @paramjitkaur1549 2 роки тому +1

    Sat sri akal Thali veer ji, Makkar veer ji. Tusi bahut vadya kum kita veer ji har khabar Sade tak pahunchai.

  • @jaspreetkaur1097
    @jaspreetkaur1097 2 роки тому +2

    Thankyou so much media veerji.

  • @sukhdevsingh287
    @sukhdevsingh287 2 роки тому +4

    ਰੋਟੀ ਹਕ ਦੀ ਖਾਈਏ ਭਾਵੇਂ ਬੂਟ ਪਾਲਸ਼ਾਂ ਕਰੀਏ।

  • @ginderkakra9564
    @ginderkakra9564 2 роки тому +4

    Sangrur ❤

  • @samshersinghsamshersingh4267
    @samshersinghsamshersingh4267 2 роки тому +1

    ਵਾਹਿਗੁਰੂ ਜੀ

  • @rabpreetsamra9758
    @rabpreetsamra9758 2 роки тому

    Bahut hi dhanvaad ena yodhe patrkaar veera da v jede sanu har samay sahi khabr dikhonde rahe, nhi ta godi media ne koi kassr ni shddi c. Salute aa ena di sachi suchi patrkaari nu👍