Babbu Maan's Very Old/Rare Interview | ਬੱਬੂ ਮਾਨ ਦੀ ਬਹੁਤ ਪੁਰਾਣੀ ਖਾਸ ਇੰਟਰਵੀਊ | Harjinder Thind

Поділитися
Вставка
  • Опубліковано 16 січ 2025

КОМЕНТАРІ • 1,1 тис.

  • @MusicWavesProductions
    @MusicWavesProductions  Рік тому +17

    Subscribe to our second channel for more classic videos: www.youtube.com/@MusicWavesClassics

  • @arman__90-e1q
    @arman__90-e1q 3 роки тому +146

    22 ਜੀ 8 ਸਾਲ ਦਾ ਸੀ ਬੱਬੂ ਮਾਨ ਬਾਈ ਨੂੰ ਸੁਣੇ ਦੇ ਹੈ ਅੱਜ ਤੱਕ ਮਜ਼ਾ ਆ ਜਾਂਦਾ🙏

    • @goldyseehravlogs
      @goldyseehravlogs 3 роки тому

      Babbu maan balachaur live show vlog ua-cam.com/video/F7kKEHbrgq4/v-deo.html 1

  • @sukhmaansaab1963
    @sukhmaansaab1963 3 роки тому +196

    ਬਾਈ ਨੀ ਬਦਲਿਆ ਉੱਦਾ ਦਾ ਹੀ ਅਾ 😄❤️❤️

    • @goldyseehravlogs
      @goldyseehravlogs 3 роки тому

      Babbu maan balachaur live show vlog ua-cam.com/video/F7kKEHbrgq4/v-deo.html

  • @nindersingh3203
    @nindersingh3203 3 роки тому +46

    ਵੀਰੋ 38 ਸਾਲ ਦੀ ਉਮਰ ਹੋ ਗਈ ਆ ਸੰਨੀ 1999 / 2000 ਤੋ ਫੇਨ ਆ ਇਕ ਬੱਬੂ ਮਾਨ ਸਾਬ ਤੇ ਇਕ ਤਰਸੇਮ ਜੱਸੜ ਦੇ ਬੱਸ ਉਸ ਤੋ ਪਹਿਲਾਂ ਫੇਨ ਉਸ ਵਾਹਿਗੁਰੂ ਦੇ ਤੇ ਮਾਂ ਪਿਉ ਦੇ ।🥰😍😘👌👌💪💪👍👍🙏🙏🙏🙏🙏🙏

  • @sonudubai5326
    @sonudubai5326 3 роки тому +147

    ਰਹਿਣਾ ਤਾਂ ਜੱਗ ਤੇ ਕਿਸੇ ਨੇ ਵੀ ਨਹੀ👍,
    ਪਤਾ ਨਹੀਂ ਫਿਰ ਵੀ ਲੋਕ ਐਨੀਆਂ
    ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ💯✅
    😘 Love you maan Saab 😘

    • @goldyseehravlogs
      @goldyseehravlogs 3 роки тому

      Babbu maan balachaur live show vlog ua-cam.com/video/F7kKEHbrgq4/v-deo.html

  • @musafir855
    @musafir855 3 роки тому +138

    ਐਵੇਂ ਜਬਲੀਆਂ ਮਾਰਨ ਵਾਲੇ ਗੌਰ ਕਰਨ ਬਿਨਾਂ ਮੋਬਾਈਲ ਬਿਨਾਂ ਇੰਟਰਨੈਟ ਤੋਂ ਇਹ ਬੰਦੇ ਨੇ ਦਿਲ ਤੇ ਰਾਜ਼ ਕਰ ਲਿਆ ਸੀ , ਇਕ ਹੋਰ ਗੱਲ ਕਿਸੇ ਦਾ ਵਿਰੋਧ ਨਹੀਂ ਕੀਤਾ ਸੀ ,, ਰਾਹ ਖੋਲੇ ਸੀ ਗਾਉਣ ਵਾਲਿਆਂ ਲਈ ...❤️

    • @nishan5790
      @nishan5790 Рік тому +7

      ਸ਼ੋਸ਼ਲ ਮੀਡੀਆ ਤੋਂ ਬਿਨਾ ਦਿਲਾਂ ਤੇ ਰਾਜ ਕੀਤਾ ਸੀ ਮਾਨ ਨੇ ❤❤

    • @amnidersingh-qu9yp
      @amnidersingh-qu9yp Рік тому +3

      ਸਹੀ ਗੱਲ ਹੈ ਵੀਰ ਜੀ

    • @LuckyJump-pj8yg
      @LuckyJump-pj8yg Рік тому +3

      ਬਿਲਕੁੱਲ ਸਹੀ ਗੱਲ ਐ ਬੜੇ ਭਾਈ🥰❤️💪💪💪 The legendary ustaad ਤੇਜਿੰਦਰ ਸਿੰਘ ਮਾਨ

    • @manik1907
      @manik1907 Рік тому +2

      Right ji👍👍👍👍👍❤❤❤

    • @fightforright1253
      @fightforright1253 Рік тому +1

      Ryt ji

  • @Harmandhillonyt
    @Harmandhillonyt 3 роки тому +205

    ਓਹੀ ਅੰਦਾਜ਼ , ਓਹੀ ਆਵਾਜ਼ ਦਾ ਜਾਦੂ 🦅

    • @goldyseehravlogs
      @goldyseehravlogs 3 роки тому +2

      Babbu maan balachaur live show vlog ua-cam.com/video/F7kKEHbrgq4/v-deo.html 1

    • @Hindiofficial3739
      @Hindiofficial3739 Рік тому

      @@goldyseehravlogs pind thopia d a .mera pind PoJewal

  • @pakistanibabbumaanfan3261
    @pakistanibabbumaanfan3261 3 роки тому +123

    Babbu Maan ni bn Jana kisy v 💪✌️ love you Maan Saab and all fans from Pakistan 🇵🇰🇵🇰🇵🇰🇵🇰🇵🇰🇵🇰🇵🇰

  • @jaskaranbhangujaskaranbhan9652
    @jaskaranbhangujaskaranbhan9652 3 роки тому +283

    2000 ਤੋਂ ਹੀ ਸੁਣਦੇ ਆਏ ਹਾਂ 22 ਨੂੰ ਗੁੱਡ ਸਿੰਗਰ ਹੈ ਧੰਨਵਾਦ ਜੀ

  • @ManmeetSandhu.46
    @ManmeetSandhu.46 3 роки тому +45

    ਅਖਾੜਿਆਂ ਦਾ ਰਾਜਾ 😍✌
    Love u Bai Babbu Maan Ji 😘❤

  • @arman__90-e1q
    @arman__90-e1q 3 роки тому +150

    Bai ਪੰਜਾਬ ਦਾ ਕੋਈ ਵੀ ਐਸਾ ਵਿਆਹ ਨਹੀ ਜਿਸ ਤਿ ਪਹਿਰਾ ਗਾਣਾ ਨਾ ਵਜੇਆ ਹੋਏ ਅੱਤ ਕਰਾ ਤਿ 🔥🔥🔥

    • @goldyseehravlogs
      @goldyseehravlogs 3 роки тому +1

      Babbu maan balachaur live show vlog ua-cam.com/video/F7kKEHbrgq4/v-deo.html

    • @bickydhillon5161
      @bickydhillon5161 3 роки тому +2

      Nhi har vyah te mittran nu shouank hathyara da lagda

  • @yudhvirsingh2482
    @yudhvirsingh2482 3 роки тому +146

    ਪੰਜਾਬ ਦਾ ਮਾਣ ਬਾਈ ਬੱਬੂ ਮਾਨ ❤️❤️🙏🏻🙏🏻

    • @goldyseehravlogs
      @goldyseehravlogs 3 роки тому +1

      Babbu maan balachaur live show vlog ua-cam.com/video/F7kKEHbrgq4/v-deo.html

  • @sukhidubb6846
    @sukhidubb6846 3 роки тому +163

    ਬਾਈ 1%ਨੀ ਬਦਲਿਆ ਉਦਾ ਦਾ ਉਦਾ ਈ ਆ ਜਿਵੇ 22ਸਾਲ ਪਹਿਲਾ ਸੀ 🙏❤😍👌

    • @Randhawa548
      @Randhawa548 3 роки тому +1

      ਬਿਲਕੁਲ ਸਹੀ ਬਾੲੀ

    • @OhiSandhu
      @OhiSandhu 3 роки тому +4

      Bs ajkl geet sunanda ni y interview ch...eh khaas bnda lgda y da

    • @DEEPAKKUMAR-hp9ew
      @DEEPAKKUMAR-hp9ew 3 роки тому +2

      Video purani ae

    • @talvinderlucky7707
      @talvinderlucky7707 3 роки тому +1

      Gussa na kreo bai bahut bdal gya. Hun interviw ch bai ne gana ga dita. Ajkal interviw ch gana ni ganda bai saf mna krd dinda

    • @Randhawa548
      @Randhawa548 3 роки тому +2

      @@talvinderlucky7707 le fir eh kidi ku gal aa yr marzi da malak agla

  • @dsbsaab407
    @dsbsaab407 3 роки тому +97

    ਏਸ ਤੋਂ ਬਾਅਦ ਬਾਈ ਨੇ ਕਦੇ ਵੀ, ਕਿਸੇ ਵੀ Interview ਚ live song ਨੀ ਸੁਣਾਇਆ.
    ਕੱਟੜ fan like kro y...
    👇👇👇👇

    • @CR-ou2oc
      @CR-ou2oc 3 роки тому +2

      ਵੀਰੇ ਸ਼ੁਰੂ ‘ਚ ਸਾਰੇ ਈ ਕਰਦੇ ਆ ਇਹ ਸਭ, ਕਰਨਾ ਪੈਂਦਾ

    • @jindertv3624
      @jindertv3624 3 роки тому +4

      Right bro

    • @jassBM.
      @jassBM. 3 роки тому +3

      ਹਰਜਿੰਦਰ ਥਿੰਦ ਪੱਤਰਕਾਰ ਦੇ ਕਹਿਣ ਤੇ ਸਣਾ ਦਿੰਦਾ ਬਾਈ ਦੋ ਕੁ ਇੰਟਰਵਿਊ ਹੋਰ ਆ ਏਸ ਪੱਤਰਕਾਰ ਨਾਲ ਉਦੋਂ ਵੀ ਸਣਾਇਆ ਸੀ ਗੀਤ

    • @fitnesshub366
      @fitnesshub366 3 роки тому +1

      Right hun ta babbu gi live ch kde song ni sunande

    • @goldyseehravlogs
      @goldyseehravlogs 3 роки тому

      Babbu maan balachaur live show vlog ua-cam.com/video/F7kKEHbrgq4/v-deo.html 1

  • @Boos_Babbumaan
    @Boos_Babbumaan 3 роки тому +320

    2000 ਸਨ ਚ ਹੀ ਕੱਟੜ ਫੈਨ ਸੀ 👌

    • @babbumehra8181
      @babbumehra8181 3 роки тому +5

      Sachi gal aa 22
      22 ta dil da bhout saaf aa yr ehh interview ch v ohi gala ne jo aaj gala krda 22

    • @RaviSingh-uh7dh
      @RaviSingh-uh7dh 3 роки тому +2

      @@BoSS-tu1df bilkul veer 10th class ch c main jido 45 rupee ch caste lai k aya c 2000 ch is time 45 rupee bohat vadi cheez c sade layi

    • @realtyshow3582
      @realtyshow3582 3 роки тому

      @@babbumehra8181 opportunity o to ooollkk

    • @realtyshow3582
      @realtyshow3582 3 роки тому

      @@babbumehra8181 o9

    • @realtyshow3582
      @realtyshow3582 3 роки тому

      @@BoSS-tu1df úkkikkj

  • @Boos_Babbumaan
    @Boos_Babbumaan 3 роки тому +75

    22 ਸਾਲ ਹੋ ਗਏ 👌👌👌

    • @goldyseehravlogs
      @goldyseehravlogs 3 роки тому

      Babbu maan balachaur live show vlog ua-cam.com/video/F7kKEHbrgq4/v-deo.html 1

  • @jasmerbanger1530
    @jasmerbanger1530 3 роки тому +179

    ਬਾਈ ਉਦੋਂ ਕਾਹਲੀ ਕਾਹਲੀ ਬੋਲਦਾ ਹੁੰਦਾ ਸੀ। ਹੁਣ ਬਿਲਕੁਲ ਟਿਕਾ ਕੇ ਸ਼ਬਦ ਨਿਕਲਦੇ ਮੁਹੋੰ। ਬਹੁਤ ਮੇਹਨਤ ਕੀਤੀ ਆ ਅੱਜ ਵਾਲੇ ਮੁਕਾਮ ਤੇ ਪਹੁੰਚਣ ਲਈ ਮਾਨ ਸਾਬ ਨੇ

    • @sonyk4198
      @sonyk4198 3 роки тому +6

      Us time full nashedi c. Is karke

    • @desideshokeen1509
      @desideshokeen1509 3 роки тому +2

      @@sonyk4198 tu deke aonda c nasha

    • @desideshokeen1509
      @desideshokeen1509 3 роки тому +1

      @@sonyk4198 kihda nasha karda c babbu

    • @sonyk4198
      @sonyk4198 3 роки тому +3

      @@desideshokeen1509 fancy, injection, caosule, afeem te raat nu daru

    • @sonyk4198
      @sonyk4198 3 роки тому +2

      @@desideshokeen1509 bilkul dekheya kyonki iko hostel ch ta pad de c asi. But oh past c te fact bhi. Present vich sirf Kali nagni te raat nu whisky pinda

  • @daljeetsalh622
    @daljeetsalh622 3 роки тому +17

    ਬਾਈ ਜੀ ਮੇਰੇ ਨਾਨਕੇ ਦੇ ਕੋਲ
    ਦਾ ਬੱਬੂ ਮਾਨ
    ਜਿਉਦਾ ਵਸਦਾ ਰਹਿ ਮਾਨ ਬਾਈ
    ਏਸੇ ਤਰਾ ਵਧੀਆ ਗੀਤ ਸਣਾਉਦਾ ਰਹਿ ਲੋਕਾ ਨੂੰ

  • @Boos_Babbumaan
    @Boos_Babbumaan 3 роки тому +188

    ਪਿੰਡ ਸਿਆਲਕਾ
    ਜਿਲਾ ਅੰਮ੍ਰਿਤਸਰ👌
    ਬਾਈ babbu maan da
    ਸੋਟਾ ਜਿਹਾ ਫੈਨ 💥

  • @autochannelpb3227
    @autochannelpb3227 3 роки тому +101

    ਇੱਕੋ ਅਰਦਾਸ ਕਰਾਂ ਮੈਂ ਦੋਵੇਂ ਵੇਲੇ ਇੱਕ ਵਾਰੀ ਜਿਉਂਦੇ ਜੀ ਫਿਰ ਹੋਣ ਗੇ ਮੇਲੇ

    • @vickybikram3927
      @vickybikram3927 3 роки тому +1

      🙏🙏

    • @goldyseehravlogs
      @goldyseehravlogs 3 роки тому

      Babbu maan balachaur live show vlog ua-cam.com/video/F7kKEHbrgq4/v-deo.html 1

    • @DeepSingh-gd5kw
      @DeepSingh-gd5kw 2 роки тому

      ਆਸ ਉਮੀਦ ਦੇ ਸਹਾਰੇ ਦੁਨੀਆਂ ਖੜੀ ਆ " ਆਸ ਨਹੀਂ ਛੱਡਣੀ

  • @maninderbhullarfzk1753
    @maninderbhullarfzk1753 2 роки тому +5

    ਬੱਬੂ ਮਾਨ ਵੀਰ ਤੇਰੇ ਤੇ ਬਾਬਾ ਨਾਨਕ ਨੇ ਰੱਖੇ ਸਾਰੀ ਉਮਰ

  • @gypsyentertainmentvlogs
    @gypsyentertainmentvlogs 3 роки тому +47

    ਖਜਾਨਾ ਮਿਲ ਗਿਆ

    • @goldyseehravlogs
      @goldyseehravlogs 3 роки тому

      Babbu maan balachaur live show vlog ua-cam.com/video/F7kKEHbrgq4/v-deo.html 1

  • @RajivKumar-yx1ys
    @RajivKumar-yx1ys 3 роки тому +73

    15 Octoberਨੂੰ ਮਾਨ ਸਾਬ ਦਾ ਸ਼ੋ ਆ ਬਲਾਚੌਰ ਗੁੱਜਰ ਕਬੱਡੀ ਕਪ ਤੇ ਸਾਰੇ ਆਇਓ 🙏

  • @raajveermaan6310
    @raajveermaan6310 3 роки тому +21

    1997 to sunnda areha bai nu aj v ohi pyaar aa Maan saab nal te humesha rahuga chahe koi aai jawe ❤️🙏

  • @allcolourofmylife
    @allcolourofmylife 3 роки тому +25

    ਬਹੁਤ ਵਧੀਆ ਸਦਾ ਬਹਾਰ ਗਾਇੇਕ ਆ ਮੇਰਾ ਵੀਰ

  • @lovepunjab2939
    @lovepunjab2939 3 роки тому +17

    20 ਸਾਲ ਪਹਿਲਾਂ ਤੇ ਅੱਜ ਬਾਈ ਦਾ ਓਹੀ ਅੰਦਾਜ

  • @pakistanibabbumaanfan3261
    @pakistanibabbumaanfan3261 3 роки тому +49

    Love you Maan Saab from 🇵🇰🇵🇰🇵🇰

    • @gurpreetsingh-zg3km
      @gurpreetsingh-zg3km 3 роки тому +1

      ਅੱਤ

    • @silentstar8293
      @silentstar8293 3 роки тому +5

      Pakistan Vale Veer vi maan Saab de fan a rooh khus krti bhravo

    • @pakistanibabbumaanfan3261
      @pakistanibabbumaanfan3261 3 роки тому +2

      @@silentstar8293 Han ji veeeer kattad fan aa😍🥰

    • @OhiSandhu
      @OhiSandhu 3 роки тому

      @@gurpreetsingh-zg3km kive

    • @OhiSandhu
      @OhiSandhu 3 роки тому

      Bai pak walya u da nam v phla ashfaq maan shyd ehe ja koi hunda c id da?

  • @majhasideflow7589
    @majhasideflow7589 3 роки тому +5

    ਬੱਬੂ ਮਾਨ ਨੂੰ ਮਾਝੇ ਵਾਲਿਆ ਤੋਂ ਬੌਹਤ ਪਿਆਰ ਮਿਲਿਆ ।।
    ਮਾਝੇ ਵਾਲੇ ਦਸੋ ਬਾਈ ਕੋਣ ਕੋਣ ਕਿੰਨੇ ਸਮੇਂ ਤੋਂ ਬਾਈ ਨੂੰ ਸੁਣ ਰਹੇ ਓ

    • @OhiSandhu
      @OhiSandhu Рік тому +1

      Sare paseo he milya c
      Haryana rajasthan etc ch v bht fan ne

  • @jigaraman7997
    @jigaraman7997 2 роки тому +3

    Babbu ਤੇ babbu de bol. Rab ਦੀ rehmat ਨੇ.

  • @HarpreetSingh-tk9vx
    @HarpreetSingh-tk9vx 3 роки тому +21

    Bai patarkar bahoot vadiya hai bolan da style. Punjabi boli. Kine aram nal pyar nal mitthi awaz interview. Maan Bai ji da

  • @gurpreepsandhu7586
    @gurpreepsandhu7586 3 роки тому +25

    ਮਰਦੇ ਦਮ ਤੱਕ ਬੱਬੂ ਮਾਨ ਸਾਬ ਦਿਲ ਵਿੱਚ ਰਹਿਣਾ ਤੇ ਸਾਰੇ ਹੀ ਗਾਣੇ ਮਾਨ ਸਾਬ ਦੇ ਸੁਣਾ ਗੇ ਤੇ ਸੁਣਦੇ ਹਾਂ ਲਵ ਯੂ ਮਾਨ ਸਾਬ ❤️❤️❤️❤️❤️

  • @varinder_Singh_Khalsa
    @varinder_Singh_Khalsa 3 роки тому +33

    Babbu maan ustaad jindabad love you ustaad babbu maan ਕਲਮ ਨੂੰ ਸਲਾਮ ਬੱਬੂ ਮਾਨ ਉਸਤਾਦ ਦੀ ਕੰਮ ਕਾਰ ਤੋਂ ਵਹਿਲੇ ਬੱਬੂ ਮਾਨ ਦੇ ਚੇਲੇ 🌹💗💪👄🙏🎂💋🥰😍

    • @goldyseehravlogs
      @goldyseehravlogs 3 роки тому

      Babbu maan balachaur live show vlog ua-cam.com/video/F7kKEHbrgq4/v-deo.html 1

  • @yuvrajdhillon8409
    @yuvrajdhillon8409 3 роки тому +9

    ਦੋ ਚਾਰ ਸਾਲ ਨਹੀਂ ਬੀਬਾ ਪੂਰੇ ਹੋਗੇ 26 ਸਾਲ love you maan saab

  • @kushtideshokeen3100
    @kushtideshokeen3100 3 роки тому +7

    22 de geet sunde a 2006 to hun tak or fan a y de kattad ।।। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️❤️❤️

  • @balwindersingh-ts5kv
    @balwindersingh-ts5kv 3 роки тому +35

    ਧੰਨਵਾਦ ਬਾਈ। ਵੀਡੀਓ ਪੇਸ਼ ਕਰਨ ਲਈ

    • @goldyseehravlogs
      @goldyseehravlogs 3 роки тому

      Babbu maan balachaur live show vlog ua-cam.com/video/F7kKEHbrgq4/v-deo.html 1

  • @romyb4015
    @romyb4015 3 роки тому +16

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ🙏

  • @navpreetsingh6212
    @navpreetsingh6212 3 роки тому +21

    Once a Legend Always Be Legend 😎🔥💕

  • @harmanbrar1313
    @harmanbrar1313 3 роки тому +41

    Living legend Maan Saab ❤️🙏🏻

    • @goldyseehravlogs
      @goldyseehravlogs 3 роки тому +1

      Babbu maan balachaur live show vlog ua-cam.com/video/F7kKEHbrgq4/v-deo.html 1

  • @jagdeepsingh5666
    @jagdeepsingh5666 3 роки тому +4

    ਪੁਰਾਣੀ ਇੰਟਰਵਿਊ ਬਹੁਤ ਸੁਣੇ ਬੱਬੂ ਮਾਨ ਦੇ ਗੀਤ ,, ਸ਼ਾਇਦ ਜਦੋਂ ਉਮਰ 21,22 ਸਾਲ ਪਹਿਲਾਂ ਦੀ ਰੰਗੀਨ ਵੀਟੀ ਦਾ ਦੌਰ ਆਇਆ ਸੀ ਪੰਜਾਬ ਮਤਲਬ ਘੱਟ ਸੀ

  • @mdeepsinghrehal4650
    @mdeepsinghrehal4650 3 роки тому +2

    ਬਹੁਤ ਖੂਬ ਇੰਟਰਵਿਊ 👌🏼👌🏼🙋‍♂️

  • @adnansameer1420
    @adnansameer1420 3 роки тому +15

    Astaad banda 1997 ton fan haan bhai de 6 saal da c ty aj v aan love you from Pakistan 🇵🇰

    • @goldyseehravlogs
      @goldyseehravlogs 3 роки тому +1

      Babbu maan balachaur live show vlog ua-cam.com/video/F7kKEHbrgq4/v-deo.html 1

  • @ਜਤਿੰਦਰਪੰਨੂ

    SYL ਦੀ ਗੱਲ ਸ਼ੁਰੂਆਤ ਚ ਕੀਤੀ ❤

  • @shubhamjaat1679
    @shubhamjaat1679 3 роки тому +49

    The legend lyricist singer and musician

    • @goldyseehravlogs
      @goldyseehravlogs 3 роки тому

      Babbu maan balachaur live show vlog ua-cam.com/video/F7kKEHbrgq4/v-deo.html 1

  • @PollywoodTadkaa
    @PollywoodTadkaa Рік тому +3

    Ohi style,ohi gallan,ohi soch mausami banda ni aa babbu maan bai❤❤

  • @ਤਰਖਾਣ
    @ਤਰਖਾਣ 3 роки тому +13

    ਬਾਦਸ਼ਾਹ ਪੰਜਾਬੀ ਸੰਗੀਤ ਦਾ 👑👑👑

  • @sanzumaan2773
    @sanzumaan2773 3 роки тому +34

    One Nd only ustaad babbu maan ji. The king of Punjabi music industry. 💪💪💪

    • @goldyseehravlogs
      @goldyseehravlogs 3 роки тому

      Babbu maan balachaur live show vlog ua-cam.com/video/F7kKEHbrgq4/v-deo.html 1

  • @harrybajwa6270
    @harrybajwa6270 3 роки тому +13

    ਓਸ ਟਾਈਮ ਇੰਟਰਵਿਊ ਲੈਣ ਵਾਲਾ ਇੰਜ ਇੰਟਰਵਿਊ ਲੈ ਰਿਹਾ ਜਿਵੇੰ ਕਿਸੇ ਬਹੁਤ ਸੀਰੀਅਸ ਟੌਪਿਕ ਤੇ ਗੱਲ ਕਰ ਰਿਹਾ ਹੋਵੇ... ਬਾਕੀ ਮਾਨ ਤਾਂ ਫਿਰ ਮਾਨ ਈ ਆ ❤❤

    • @Pb10ਪੰਜਾਬ
      @Pb10ਪੰਜਾਬ 3 роки тому

      ਇੰਟਰਵਿਊ ਲੈਣ ਵਾਲਾ ਵੀ ਬਾਈ, ਹਰਜਿੰਦਰ ਥਿੰਦ ਆ, ਸੁਣਿਆ ਕਰੋ ਥਿੰਦ ਸਾਬ, ਉਹਨਾਂ ਦਾ ਅੰਦਾਜ਼ ਦਿਲ ਜਿੱਤ ਲੈਂਦਾ

  • @navpreetsingh6212
    @navpreetsingh6212 3 роки тому +12

    Real (GOAT) Greatest Of All Time 😎🔥❤️

  • @JasvirKaur-pp8rj
    @JasvirKaur-pp8rj 3 роки тому +13

    Seriously he's really a superstar & i would say the biggest star punjabi music has ever seen. Jeonda reh Babbu

  • @punjabivloggarsimar
    @punjabivloggarsimar 3 роки тому +4

    Babbu maan ji bohat vadia Singar h, Punjab di jaan h, Punjab di Shaan h, Maan saab, kisaan mjdoor ekta zindabaad

  • @polasingh6018
    @polasingh6018 3 роки тому +56

    ਸਦਾ ਬਹਾਰ ਗੀਤਕਾਰ ਗਾਇਕ

    • @goldyseehravlogs
      @goldyseehravlogs 3 роки тому

      Babbu maan balachaur live show vlog ua-cam.com/video/F7kKEHbrgq4/v-deo.html 1

  • @davindersandhu6040
    @davindersandhu6040 3 роки тому +2

    ਦਿਲੋਂ ਪਿਆਰ ਬਾਈ ਨੂੰ 👌👌👌👌🅱️Ⓜ️👌👌

  • @kamal3708
    @kamal3708 3 роки тому +15

    Without a doubt best singer ever 🙏🏽

  • @Taqdeer1990
    @Taqdeer1990 3 роки тому +5

    😂😂😂ਮਜ਼ੇਦਾਰ ਇੰਟਰਵਿਊ
    ਪੂਰੇ ਰੋਹਬ ਨਾਲ ਲਈ ਜਾ ਰਹੀ ਆ ❤️❤️
    Love 💕💕💕 ਮਾਨ ਸਾਬ

  • @manpreetsharma2061
    @manpreetsharma2061 3 роки тому +4

    MISS U OLD TIME MISS U OLD SONG 👌👌👍👍

  • @GurwinderSinghMusic
    @GurwinderSinghMusic 9 місяців тому +1

    ਜਨਮ ਦਿਨ ਦੀਆਂ ਮੁਬਾਰਕਾਂ ਮਾਨ ਸਾਬ

  • @ashishashish6360
    @ashishashish6360 3 роки тому +3

    1997 to hun tk sun rahe aa bai nu age v continue hi rahu @babbumaan❣️

  • @arjunsehrawat23
    @arjunsehrawat23 3 роки тому +14

    Love you aa ustaad maan sahab nu.... Kisan majdoor ekta jindawad 🌾🌾🌾🌾

    • @goldyseehravlogs
      @goldyseehravlogs 3 роки тому

      Babbu maan balachaur live show vlog ua-cam.com/video/F7kKEHbrgq4/v-deo.html 1

  • @bestvideos8616
    @bestvideos8616 3 роки тому +11

    ਜੱਟ ਓਦਾਂ ਦਾ ਹੀ ਆ ਅੱਜ ਵੀ ਵਸ ਫਰਕ ਇੰਨਾ ਅੱਜ ਇੰਟਰਵਿਊ ਲੈਣ ਆਲਾ ਇਹ ਨੀ ਕਹਿੰਦਾ ਵੀ ਗਾਣਾ ਸੁਣਾ ਦਿਓ ਇੰਟਰਵਿਊ ਚ 😂😂

  • @sukhsandhu6755
    @sukhsandhu6755 3 роки тому +1

    ਮਿਹਨਤ ਨੂੰ ਸਲਾਮ ਵੱਡੇ ਬਾਈ

  • @premkaur7183
    @premkaur7183 3 роки тому +2

    ਵਾਹਿਗੁਰੂ ਜੀ ਬਖ਼ਸ਼ ਕਰਦੇ ਰਹਨ

  • @sunnydeep6639
    @sunnydeep6639 3 роки тому +14

    ਬਾਈ ❤

  • @REHBAR777
    @REHBAR777 3 роки тому +2

    Oss time bhi Banda ohi andaaz de vich te ajj bhi kmaal a yar ❤️❤️❤️❤️❤️❤️❤️👍👍👍👍👍👍

  • @gauravbakshi5910
    @gauravbakshi5910 3 роки тому +9

    100 100 watt da bulb har ek gali mod tey jagda, kehnde waheguru keh ke chak lo.... legendary song legendary singer.

  • @MikaPuri
    @MikaPuri 3 роки тому +6

    Love you MAAN SAAB love you forever ❤😘♥

  • @PropertyHelpKapil
    @PropertyHelpKapil 3 роки тому +1

    Really appreciate. Openly said friends help him

  • @Singhsatinderpalgoraya473
    @Singhsatinderpalgoraya473 3 роки тому +8

    Hun v trending ch hou jatt

  • @rohitchoudhary7156
    @rohitchoudhary7156 5 місяців тому +1

    Sache bande da saathi oh akaal purakh hunda kise nu nind k ni jatt bneya aapde dum te baneya 🥰🥳

  • @mandabeniwal2430
    @mandabeniwal2430 3 роки тому +3

    Love you Maan Saab ji zindabad sda baba apko chardi Klan che rakhe ji zindabad sda baba apko chardi Klan che rakhe ji

  • @ਸਚਿਨਬੱਗਾ
    @ਸਚਿਨਬੱਗਾ 2 роки тому +2

    That's call struggle
    Babbu maan saab👌👌👌

  • @rinkubudhabaria6729
    @rinkubudhabaria6729 3 роки тому +7

    ਅੱਜ ਵੀ ਓਦਾਂ ਈ ਚਲਦਾ ਜਿੱਦਾਂ ਚਲਦਾ ਆਇਆ ਏ
    ਸਦਾ ਈ ਸੱਚ ਲਿਖਿਆ ਤੇ ਸੱਚ ਹੀ ਗਾਇਆ ਏ
    ਕਈਆਂ ਨੇ ਕੀਤੀ ਰੀਸ ਪਰ ਏਦੇ ਵਰਗਾ ਨਾਂ ਕੋਈ ਬਣਿਆ
    ਖੰਟ ਵਾਲੇ ਮਾਨ ਨੇ ਰਿੰਕੂ ਸਿਰਾ ਕਰਾਇਆ ਏ

  • @mandeepsandhu3436
    @mandeepsandhu3436 3 роки тому +2

    ਮੈ ਉਹ ਸੁਭਾਗਾ ਫੈਨ ਆਂ ਜੀਹਨੇ ਪਹਿਲੇ ਦਿਨ ਹੀ ਜਲੰਧਰ ਦੂਰਦਰਸ਼ਨ ਤੇ ਮਾਨ ਦਾ ਗਾਣਾ ਨੀਂਦਰਾਂ ਸੁਣ ਲਿਆ ਸੀ

  • @BhupinderSingh-ll7uz
    @BhupinderSingh-ll7uz 3 роки тому +7

    ਪੰਜਾਬ ਦਾ ਮਾਨ ਵਾਈ ਬੱਬੂ ਮਾਨ💪💪💪💪💪💪💪💪💪

  • @pollywoodmedia9295
    @pollywoodmedia9295 3 роки тому +2

    ਪਿਹਲਾ ਆਸਾ interview ਜਿਸ ਵਿਚ ਬਾਈ ਨੇ ਗਾਣਾ ਗਆ 👆⭐️

  • @sukhjeetchahal9236
    @sukhjeetchahal9236 3 роки тому +4

    Thx upload 🙏

  • @gurbeersingh6465
    @gurbeersingh6465 3 роки тому +1

    Shukriya Paaji tusi bulaya mai bhajya aya...kya baat ae

  • @sunnymaan1081
    @sunnymaan1081 3 роки тому +4

    Love you ustad babbu maan Saab ji

  • @gurusaria9376
    @gurusaria9376 3 роки тому +2

    ਵਾਹ ਜੀ ਵਾਹ ਕਿਆ ਬਾਤਾਂ 🙏
    ਉਸਤਾਦ ਬੱਬੂ ਮਾਨ ਸਾਬ ❤️

  • @deepnagra8188
    @deepnagra8188 3 роки тому +4

    ayeeee lov u babbu 😘😘😘

  • @sunakhasingh1161
    @sunakhasingh1161 2 роки тому +1

    ਮੈ 4 ਸਾਲ ਦਾ ਸੀ ਜਦੋ ਮਿੱਤਰਾਂ ਦੀ ਛੱਤਰੀ ਗੀਤ ਆਇਆ ਸੀ ਪੁਰਾਣੇ ਸਮੇ ਸੀ ਡੈਕ ਵਿਚ ਰੀਲ ਪਾ ਕੇ ਗੀਤ ਸੁਣਦਾ ਹੁੰਦਾ ਸੀ

  • @arshgill7608
    @arshgill7608 3 роки тому +15

    Asi fan haan oss bnde de,
    Jihne veham kayian de kadde hoye aa,
    Jihna nu tu sunndi hain,
    Oh v Babbu Maan nu sunn ke vadde hoye aa….

  • @naveenwadhwa8232
    @naveenwadhwa8232 Рік тому +1

    Ohi andazz ohi jalwa waah Maan saab

  • @rajveerrandhawa5714
    @rajveerrandhawa5714 3 роки тому +33

    Bolde waqt ohi madak te shayrana andaaz ajj v kaim aa jo 21 saal pehla c,,gallan da saral uttar nahi sgo gall da jvaab pehla v tark nal te ajj v tarak nal dinda bai 💯 eh kalalaar ne aun ale tym ch industy da PILLER bn jana c kise nu ni c pta 💯💪

    • @goldyseehravlogs
      @goldyseehravlogs 3 роки тому

      Babbu maan balachaur live show vlog ua-cam.com/video/F7kKEHbrgq4/v-deo.html 1

  • @cricketstarsonfire4321
    @cricketstarsonfire4321 3 роки тому +2

    Ohi cen ohi rata ohi sada maan e. Rub lambi umer kare sade bai di. Love u maan shaab

  • @FaraattaTv
    @FaraattaTv 3 роки тому +16

    Real legend, ustaad , live king babbu maan , no Cid performances

    • @goldyseehravlogs
      @goldyseehravlogs 3 роки тому

      Babbu maan balachaur live show vlog ua-cam.com/video/F7kKEHbrgq4/v-deo.html 1

  • @arunsahota3287
    @arunsahota3287 11 місяців тому +2

    wha maan saab g

  • @sharmindersingh4304
    @sharmindersingh4304 3 роки тому +8

    Babbu Maan your best singer 👍

  • @fensidhumosewala9609
    @fensidhumosewala9609 3 роки тому +2

    ਰੁੱਤਬਾ ਬੜਾ ਜੱਗ ਵਿੱਚ ਉੱਚਾ ਖ਼ਾਸ ਬਣ ਗਿਆ ਏ
    ਹਰ ਇਕ ਦਿਲ ਦੀ ਧੜਕਨ ਖ਼ਾਸ ਬਣ ਗਿਆ ਏ
    ਮੁੱਦਤ ਹੋ ਗਈ ਪੁਰਾਣੇ ਗੀਤ ਸੁਣਦਿਆਂ ਸੁਣਦਿਆਂ ਦੀ,
    ਹਰ ਗੀਤ ਬੱਬੂ ਮਾਨ ਦਾ ਹਰ ਪੰਜਾਬੀ। ਦੀ ਅਵਾਜ ਬਣ ਗਿਆ

  • @itsaman9890
    @itsaman9890 2 роки тому +5

    Baap of today industry

  • @lovepreet5321
    @lovepreet5321 3 роки тому +1

    Siraaa Ustaad Babbu maan zindabad

  • @manibrar4149
    @manibrar4149 3 роки тому +17

    Haye oye 4/5 ghante di hundi interview ta swaad aa janda 🙏🏻

  • @babbumehra8181
    @babbumehra8181 3 роки тому +3

    22 g plzzzzz plzzz plzzz full interview upload kro ji 🙏🙏🙏🙏🙏🙏🙏🙏🙏🙏🙏🙏🙏🙏

  • @guraman5149
    @guraman5149 3 роки тому +2

    Thank you channel da😍😍✌

  • @babbubhattal9257
    @babbubhattal9257 3 роки тому +3

    ਅੱਤ ਅੱਤ ਮਾਨ ਸਾਹਿਬ

  • @beimaanshayar7174
    @beimaanshayar7174 Рік тому +1

    Shuru to e sirrraaa launda aya maan🔥🔥🔥

  • @karamjeetsingh224
    @karamjeetsingh224 3 роки тому +4

    ਮੈਂ ਪੀ.ਬੀ.31 ਤੋ ੧੦੧% ਦਿਲੋ ਸਲਾਮ ਮਾਨ ਸਾਬ ਨੂੰ….ਰੂਹ ਦਾ ਸਕੂਨ

  • @sagarprincehariomhariyana3376
    @sagarprincehariomhariyana3376 3 роки тому +1

    Real leagand babu maan love you Sonipat hariyana

  • @jogersyuuu9955
    @jogersyuuu9955 3 роки тому +6

    1 gal badi vadiya kiti Babbu ne ki attwaad ni keha, Babbu kehnda khadkuwaad da time si....... very gud....... Mai Fan ni aa Babbu da par aj ton Babbu nu Babbu Bai kahunga 👍👍👍

  • @arshgill7608
    @arshgill7608 Рік тому +1

    Punjab da sab toh vadda kalakaar Babbu Maan 🔥👑

  • @lovelySingh-ne9tq
    @lovelySingh-ne9tq 3 роки тому +5

    The always legend Babbu virr down to earth luv u always gbu ❤️❤️

    • @deepakdang8379
      @deepakdang8379 3 роки тому

      Anchor ne babbu ko irshaad kehkar kyu kaha, jab dono punjabi hai