ਬਾਸਮਤੀ ਵਿੱਚ ਖਾਦਾਂ ਦੀ ਵਰਤੋਂ, ਲੋੜੋ ਵੱਧ ਖਾਦ ਬਣੇਗੀ ਫੋਕ, ਆਵੇਗਾ ਤੇਲਾ, ਗੋਭ ਅਤੇ ਪੱਤਾ ਲਪੇਟ ਸੁੰਡੀ ਅਤੇ ਉੱਲੀ ਰੋਗ

Поділитися
Вставка
  • Опубліковано 6 лис 2024

КОМЕНТАРІ • 31

  • @mandeepsekhon6935
    @mandeepsekhon6935 2 місяці тому

    Dr saab 1401 vare jankari deo g

  • @BhupinderSingh-ej4qw
    @BhupinderSingh-ej4qw 2 місяці тому

    ਵੀਰ ਐਗਰੀਕਲਚਰਲ ਡੀਵੈਲਪਮੈਂਟ ਅਫਸਰ ਆ ਪਰ ਵੀਰ ਨੂੰ ਇਹ ਨਹੀ ਪਤਾ ਕੇ ਲੋਹਾ ਤੇ ਜਿੰਕ ਆਪਸ ਵਿੱਚ ਮਿਕਸ ਨਹੀ ਕੀਤੀ ਜਾ ਸਕਦੀ

    • @kukuranatv
      @kukuranatv  2 місяці тому

      @@BhupinderSingh-ej4qw 😂😂

    • @BhupinderSingh-ej4qw
      @BhupinderSingh-ej4qw 2 місяці тому

      @@kukuranatvਜਦੋਂ Ferrous sulphaas te zinck sulfate ਆਪਸ ਵਿੱਚ ਰੀਐਕਟ ਕਰਦੇ ਹਨ ਤਾਂ ਕੱਲਾ sulfate ਹੀ ਰਹਿ ਜਾਂਦਾ ਜਿੰਕ ਹੋਰ ਘੱਟ ਜਾਣੀ ਤੇ ਲੋਹਾ ਖਤਮ ਹੋ ਜਾਣਾ ਜੋ ਹਰਾ ਪਨ ਸਪਰੇ ਨਾਲ ਝੋਨੇ ਵਿੱਚ ਹੈ ਉਹ ਸਲਫੇਟ ਦਾ ਜਾ ਨਾਈਟਰੇਟ ਨਾਲ ਹੁੰਦਾ ਹੈ

  • @sarbjeetkhosa9015
    @sarbjeetkhosa9015 3 місяці тому

    👍👍👌👌

  • @jorarandhawa4844
    @jorarandhawa4844 2 місяці тому

    1401 bare jankari deo dr sab

  • @ballidhillon9431
    @ballidhillon9431 3 місяці тому

    ਡਾਕਟਰ ਸਹਿਬ ਜੀ 1885 ਨੂੰ ਕਿੰਨੀ ਖਾਦ ਪਾਉਣ ਚਾਹੀਦੀ ਹੈ ਇਸ ਬਾਰੇ ਵੀ ਦੱਸਨਾਂ ਜੀ

  • @punjabilivekustihub
    @punjabilivekustihub 3 місяці тому

    Camp lgde kithe aaa

    • @kukuranatv
      @kukuranatv  2 місяці тому

      @@punjabilivekustihub ਪਿੰਡਾ ਦੇ ਵਿੱਚ

  • @turtletraders13
    @turtletraders13 3 місяці тому

    Vadiya Dr saab

  • @sandhuajaypal499
    @sandhuajaypal499 2 місяці тому

    36 kg nal zameen vicho 1718 . 10 qunital nikalni aa kile di
    Veere asi 1718 layi di aa 15 july nu 3 urea diyan boriyan pai diaa baki zinc bio sulphar v pai di aa fr 22 23 qunital nikaldi aaa sadia zameena ch rodi nhi pai kadi v pani lagda vicho di

  • @gurcharanmalhi2648
    @gurcharanmalhi2648 3 місяці тому

    Good information🎉🎉🎉🎉

  • @Supreetkaur-b9f
    @Supreetkaur-b9f 3 місяці тому

    ਡਾ ਸਾਬ ਸਰੋਂ ਦੀ ਖਲ ਤੇ ਸਰੋਂ ਦਾ ਤੇਲ ਪਾਉਣ ਦਾ ਕੀ ਫਾਇਦਾ ਤੇ ਨੁਕਸਾਨ ਹੈ । ਇਸ ਉਪਰ ਵੀਡੀਓ ਜਰੂਰ ਬਣਾਇਓ।

  • @SatnampawarPawar-tc2zi
    @SatnampawarPawar-tc2zi 3 місяці тому

    Ki Karo ge je Neri jhakharh aa jave mujar nikalan te fi fok ban sakdi he ki karage hor hide karan di

  • @KewalRam-x2o
    @KewalRam-x2o 3 місяці тому

    Dr sahib66n basmati gat to kini urea paea ji

  • @narjodhsingh2417
    @narjodhsingh2417 3 місяці тому

    Veer ji first view ❤

    • @kukuranatv
      @kukuranatv  3 місяці тому +1

      ਧੰਨਵਾਦ, ਹੋਰਾਂ ਨੂੰ ਵੀ ਸ਼ੇਅਰ ਕਰੋ,ਇੱਕ ਬੂਟਾ ਫਲਦਾਰ ਤੁਹਾਡੇ ਨਾਮ ਦਾ ਲਗਾਇਆ ਜਾਵੇਗਾ।

  • @sonukamboj4801
    @sonukamboj4801 3 місяці тому

    Bai ji 1401 vich jhande bute bahut aa gaye koi hal daso pehla tata taakat fir sprint fir tenukonaajol per bahut ho gaye

  • @ManjitSingh-qj4nq
    @ManjitSingh-qj4nq 3 місяці тому

    ਮਾਝੇ ਵਾਲੇ ਭਾਊ

  • @GurcharanSran-o2c
    @GurcharanSran-o2c 3 місяці тому

    ਡਾਕਟਰ ਸਹਿਬ ਫੋਨ ਨੰਬਰ ਦੱਸੋ ਜੀ

  • @AnilKumar-fj5vv
    @AnilKumar-fj5vv 3 місяці тому

    Dr sahib 1692 vich 1bori urea +baviston +zinc 31percent paia

  • @KewalRam-x2o
    @KewalRam-x2o 3 місяці тому

    66n basmati vaste daso ji

  • @ParmpalSidhu-s6z
    @ParmpalSidhu-s6z 3 місяці тому

    2 gatte kush nahi karde ,4 gatte pavage

  • @Jatt673
    @Jatt673 3 місяці тому +1

    20 kg te 1885 pa diti

  • @BhupinderSingh-ul8im
    @BhupinderSingh-ul8im 3 місяці тому +2

    ਪੀ ਐਚ ਲੈਵਲ ਘਟ ਕਰਨ ਦਾ ਤਰੀਕਾ ਦੱਸਣਾ ਜੀ

    • @AforAzaad
      @AforAzaad 3 місяці тому

      4kg white fatkari

  • @lakhaSinghrai
    @lakhaSinghrai 3 місяці тому +1

    1401 vich kini

  • @hargunstudio1008
    @hargunstudio1008 3 місяці тому

    Eni kat uyra naal kuj nai niklna

  • @AnilKumar-fj5vv
    @AnilKumar-fj5vv 3 місяці тому

    Hun 6 week to bad urea paie