Kuku Rana TV
Kuku Rana TV
  • 55
  • 246 387
D.A.P ਮਿਲੇਗੀ ਜਾਂ ਨਹੀ? ਡੀ ਏ ਪੀ ਦਾ ਬਦਲ ਕਿਹੜੀ ਫਾਸਫੋਰਸ ਖਾਦ ਨਾਲ ਹੋਵੇਗਾ? 12.32.16 ਜਾ 0.46.0 ਜਾ 20.20.0.13
ਕਿਸਾਨ ਵੀਰੋ ਕਣਕ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ, ਜਿੰਨੀ ਡੀ ਏ ਪੀ ਚਾਹੀਦੀ ਸੀ, ਓਂਨੀ ਪਿੱਛੋਂ ਆ ਨਹੀਂ ਰਹੀ, ਸੋ ਆਪਾਂ ਕਣਕ ਤਾ ਬੀਜਣੀ ਹੀ ਹੈ, D.A.P ਜੇ ਸਾਨੂੰ ਨਹੀਂ ਮਿਲਦੀ ਤਾ ਅਸੀਂ ਉਸਦੀ ਜਗ੍ਹਾਹ ਕਿਹੜੀ ਖਾਦ ਪਾਕੇ ਆਪਣੀ ਕਣਕ ਬੀਜ ਸਕਦੇ ਹਾਂ, ਇਸ ਵੀਡੀਓ ਵਿੱਚ ਬਾਖੂਬੀ ਦੱਸਿਆ ਗਿਆ ਹੈ। ਧਿਆਨ ਨਾਲ ਵੀਡੀਓ ਨੂੰ ਦੇਖ ਸੁਣ ਲਿਓ। 12.32.16 ਵਧੀਆ ਜਾਂ 0.46.0 ਜਾਂ ਸੁਪਰ ਜਾਂ 20.20.0.13 ਜਾਂ 10.26.26 ਇਸ ਵੀਡੀਓ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ। ਆਪ ਵੀ ਜੁੜੋ ਅਤੇ ਹੋਰਨਾਂ ਨੂੰ ਵੀ ਜੋੜੋ।
UA-cam- kukuranatv
Instagram- kukuranatv
Facebook- Gurloveleen Singh Sidhu Rana (ਕੁੱਕੂ ਰਾਣਾ)
#kukuranatv
#kisan #nature #farming #punjabi #farmer #agriculture #agricultural #fertilizer #wheat #khad #fertilizeruses #fertilizershortage #fertilizing #fertility #wheatcrops #wheatfarm #fertilizerapplication #fertilizerprice
Переглядів: 535

Відео

RMB ਪਲੋਅ ਕਿਵੇ ਕਰਦਾ ਪਰਾਲੀ ਨੂੰ ਖਤਮ? ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ। ਯੂਰੀਆ ਡੀ ਏ ਪੀ ਪੋਟਾਸ਼ ਸਲਫਰ ਦੀ ਲੋੜ ਵੀ ਘੱਟ
Переглядів 17714 годин тому
ਬਲਾਕ ਕੋਟ ਈਸੇ ਖਾਂ ਦੇ ਪਿੰਡ ਰਸੂਲਪੁਰ ਦੇ ਸਿੱਧੂ ਪਰਿਵਾਰ ਵੱਲੋ 2017 ਸਾਲ ਤੋਂ ਪਰਾਲੀ ਨੂੰ ਖੇਤ ਵਿਚ ਵਾਹਕੇ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਅੱਜ ਦਿਵਾਲੀ ਦੇ ਸ਼ੁੱਭ ਤਿਉਹਾਰ ਉਤੇ ਨੌਜਵਾਨ ਕਿਸਾਨ ਸਿਮਰਨਜੀਤ ਸਿੰਘ, ਦਵਿੰਦਰ ਸਿੰਘ ਅਤੇ ਰਣਜੀਤ ਸਿੰਘ ਨੰਬਰਦਾਰ ਵੱਲੋ ਮਲਚਰ ਮਾਰਕੇ ਪਰਾਲੀ ਦਾ ਕੁਤਰਾ ਕੀਤਾ, ਉਸਤੋਂ ਬਾਅਦ ਪਲੋਅ ਮਾਰਕੇ ਪਰਾਲੀ ਨੂੰ ਖੇਤ ਵਿੱਚ ਮਿਲਾਇਆ ਗਿਆ। ਇਸ ਮੌਕੇ ਖੇਤੀ ਮਾਹਰ ਡਾ. ਗੁਰਲਵਲੀਨ ਸਿੰਘ ਸਿੱਧੂ ਵੱਲੋਂ ਉਕਤ ਕਿਸਾਨ ਵੀਰਾਂ ਦੇ ਖੇਤ ਜਾਕੇ ਨਿਰੀਖਣ ਕੀਤਾ ਗਿਆ। ਇ...
ਲਸਣ ਦੀ ਖੇਤੀ ਵਿੱਚ ਨਦੀਨਾਂ ਦਾ ਪੱਕਾ ਹੱਲ ਨਾਲ ਪਰਾਲੀ ਦੀ ਵੀ ਹੋਵੇਗੀ ਸਾਂਭ ਸੰਭਾਲ। ਪਰਾਲੀ ਕਰੇਗੀ ਮਲਚ ਦਾ ਕੰਮ।
Переглядів 15016 годин тому
ਪਿੰਡ ਢੋਲੇਵਾਲਾ ਦੇ ਅਗਾਂਹਵਧੂ ਕਿਸਾਨ ਮਨਦੀਪ ਸਿੰਘ ਖਿੰਡਾ ਅਤੇ ਰਿਟਾਇਰਡ ਪ੍ਰੋਫੈਸਰ ਗੁਰਦੀਪ ਸਿੰਘ ਵੱਲੋਂ ਪਿਛਲੇ 10 ਸਾਲਾਂ ਤੋ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹਿਆ ਜਾ ਰਿਹਾ ਹੈ। ਲਸਣ ਦੀ ਖੇਤੀ ਲਈ ਪਰਾਲੀ ਨੂੰ ਮਲਚ ਕੀਤਾ ਹੈ, ਜਿਸਦੇ ਨਾਲ ਨਦੀਨ ਨਹੀਂ ਉਗਦਾ ਅਤੇ ਨਮੀਂ ਬਰਕਰਾਰ ਰਹਿੰਦੀ ਹੈ। ਉਲਟਾਵੇਂ ਹਲਾਂ ਨਾਲ ਪਹਿਲਾਂ ਪਰਾਲੀ ਖੇਤ ਵਿੱਚ ਮਿਲਾਕੇ ਫਿਰ ਰੋਟਾਵੇਟਰ ਮਾਰਕੇ ਲਸਣ ਦੀ ਬਿਜਾਈ ਕੀਤੀ ਗਈ। ਉਪਰ ਪਰਾਲੀ ਵਿਛਾਉਣ ਨਾਲ ਇੱਕ ਤਾਂ ਨਦੀਨ ਨਹੀਂ ਉਗਦਾ, ਦੂਜਾ ਨਮੀਂ ਬਰਕਰਾਰ ਰਹਿੰ...
ਕਿਸਾਨ ਸਿਖਲਾਈ ਕੈਪ।ਹਾਈਬ੍ਰਿਡ ਝੋਨਾ ਚੰਗਾ ਕਿ ਮਾੜਾ।ਬਜਾਰ ਦੇ ਮਹਿੰਗੇ ਬੀਜ ਨਾਲੋ ਘਰਦਾ ਝੋਨੇ ਦਾ ਬੀਜ ਕਿਵੇਂ ਤਿਆਰ ਕਰੀਏ
Переглядів 34514 днів тому
ਕਿਸਾਨ ਵੀਰੋ ਹਾਈਬ੍ਰਿਡ ਝੋਨਾ ਸਾਡੇ ਲਈ ਕਿੰਨਾ ਕੁ ਚੰਗਾ ਜਾ ਮਾੜਾ, ਬਜ਼ਾਰ ਦੇ ਮਹਿੰਗੇ ਬੀਜ ਨਾਲੋ ਅਸੀ ਆਪਣਾ ਘਰ ਦੀ ਫਸਲ ਦਾ ਬੀਜ ਕਿਵੇਂ ਤਿਆਰ ਕਰ ਸਕਦੇ ਹਾਂ, ਇਸ ਵੀਡਿਓ ਵਿੱਚ ਬਾਖੂਬੀ ਦੱਸਿਆ ਗਿਆ ਹੈ, ਧਿਆਨ ਨਾਲ ਵੀਡਿਓ ਦੇ ਸੁਣ ਲਿਓ। ਕਿਸਾਨ ਸਿਖਲਾਈ ਕੈਂਪ ਦਾ ਸਾਡਾ ਇਹੀ ਉਦੇਸ਼ ਸੀ ਕਿ ਸਾਡੇ ਖੇਤੀ ਖਰਚੇ ਕਿਵੇਂ ਘੱਟ ਹੋਣਗੇ, ਜੀਹਦੇ ਵਿੱਚ ਇੱਕ ਇਹ ਵੀ ਨੁਕਤਾ ਆਉਂਦਾ ਕਿ ਅਸੀ ਆਪਣੇ ਘਰ ਦਾ ਬੀਜ ਤਿਆਰ ਕਰਕੇ ਵਾਧੂ ਦਾ ਖਰਚ ਘਟਾ ਸਕਦੇ ਹਾਂ। UA-cam- kukuranatv Instagram- kukuranatv ...
ਝੋਨੇ ਦਾ ਮੰਡੀਕਰਣ, ਨਮੀ, ਲੁਹਾਈ ਸਫਾਈ, ਬਾਰਦਾਨਾ ਦਾ ਭਾਰ, Jਫਾਰਮ, ਭਰਾਈ ਤੁਲਾਈ ਸਿਲਾਈ ਲੱਦਾਈ ਦਾ ਖਰਚਾ, Aਗ੍ਰੇਡ ਝੋਨਾ
Переглядів 53114 днів тому
ਝੋਨੇ ਦਾ ਸਫਲ ਮੰਡੀਕਰਣ, ਨਮੀ ਦੀ ਮਾਤਰਾ, ਲੁਹਾਈ ਤੇ ਸਫਾਈ, ਬਾਰਦਾਨਾ ਦਾ ਭਾਰ, J ਫਾਰਮ ਕਿਉ ਜ਼ਰੂਰੀ, ਭਰਾਈ ਤੁਲਾਈ ਸਿਲਾਈ ਲੱਦਾਈ ਦਾ ਖਰਚਾ ਕੌਣ ਦੇਵੇਗਾ, A ਗ੍ਰੇਡ ਝੋਨਾ ਕਿਹੜਾ ਹੁੰਦਾ
ਝੋਨੇ ਦੀਆਂ ਪਿਛੇਤੀਆਂ ਕਿਸਮਾਂ ਦਾ ਨੁਕਸਾਨ ਕਰੇਗਾ ਤੇਲਾ (ਭੂਰੀ ਪਿੱਠ ਵਾਲਾ ਟਿੱਡਾ) ਕਿਵੇ ਹੋਵੇਗੀ ਰੋਕਥਾਮ? Rice BPH
Переглядів 16 тис.Місяць тому
ਕਿਸਾਨ ਵੀਰੋ ਝੋਨੇ ਦੀਆ ਪਿਛੇਤੀਆਂ ਕਿਸਮਾਂ ਤੇ ਤੇਲਾ ( ਭੂਰੀ ਪਿੱਠ ਵਾਲਾ ਟਿੱਡਾ) ਦਾ ਹਮਲਾ ਨੁਕਸਾਨ ਕਰ ਸਕਦਾ ਹੈ। ਸੋ ਆਪਣਾ ਖੇਤ ਦੇਖੋ, ਮੁੱਢਾ ਨੂੰ ਝਾੜਕੇ ਦੇਖੋ, ਰੋਕਥਾਮ ਕਿਵੇਂ ਹੋਵੇਗੀ, ਇਸ ਵੀਡੀਓ ਵਿੱਚ ਬਾਖੂਬੀ ਦੱਸਿਆ ਗਿਆ ਹੈ। ਧਿਆਨ ਨਾਲ ਵੀਡਿਓ ਦੇ ਸੁਣ ਲਿਆ ਜੇ। ਸਾਡੇ ਨਾਲ ਜੁੜਨ ਲਈ Follow ਕਰੋ👇 INSTAGRAM- kukuranatv UA-cam- kukuranatv FACEBOOK- Gurloveleen Singh Sidhu Rana (ਕੁੱਕੂ ਰਾਣਾ) #kukuranatv #farming #farmer #farmers #farm #farmlife ...
ਮਿੱਟੀ ਪਾਣੀ ਤੇ ਹਵਾ ਨੂੰ ਗੰਧਲਾ ਹੋਣ ਤੋ ਬਚਾਉਣ ਲਈ ਨੁੱਕੜ ਨਾਟਕ ਖੇਡਿਆ,ਕਿਸਾਨ ਸਿਖਲਾਈ ਤੇ ਜਾਗਰੂਕਤਾ ਕੈਂਪ ਪਿੰਡ ਕੈਲਾ
Переглядів 198Місяць тому
ਮਿੱਟੀ ਪਾਣੀ ਤੇ ਹਵਾ ਨੂੰ ਗੰਧਲਾ ਹੋਣ ਤੋ ਬਚਾਉਣ ਲਈ ਨੁੱਕੜ ਨਾਟਕ ਪਿੰਡ ਕੈਲਾ ਦੀ ਕੋਆਪ੍ਰੇਟਿਵ ਸੁਸਾਇਟੀ ਵਿਖੇ ਖੇਡਿਆ ਗਿਆ ਅਤੇ ਕਿਸਾਨ ਸਿਖਲਾਈ ਤੇ ਜਾਗਰੂਕਤਾ ਕੈਂਪ ਲਗਾਇਆ ਗਿਆ ਸਾਡੇ ਨਾਲ ਜੁੜਨ ਲਈ 👇 INSTAGRAM- kukuranatv UA-cam- kukuranatv FACEBOOK- Gurloveleen Singh Sidhu Rana (ਕੁੱਕੂ ਰਾਣਾ) #kukuranatv #kisan #nature #farming #punjabi #agriculture #agricultural #paddycrop #fertilizer #ricecrop #farmer #farm #farmlife #farmers #...
ਝੋਨੇ ਨੂੰ ਆਖਰੀ ਪਾਣੀ ਕਦੋ ਦੇਣਾ। ਦਾਣੇ ਦੀ ਥਾਂ ਪਟਾਕਾ ਪੈਣਾ। ਭਮੱਕੜ/ਪਤੰਗਾ ਕੀ ਨੁਕਸਾਨ ਕਰੇਗਾ। ਦੋਧੇ ਤੇ 13:0:45
Переглядів 33 тис.Місяць тому
ਝੋਨਾ ਹੁਣ ਤਕਰੀਬਨ ਪੱਕਣ ਕਿਨਾਰੇ ਆ, ਝੋਨੇ ਦੇ ਏਸ ਸਮੇਂ ਤੇ ਕਿਸਾਨ ਵੀਰਾਂ ਦੇ ਕੁਝ ਸਵਾਲ ਆਏ ਸਨ ਜਿਨਾਂ ਦਾ ਜਵਾਬ ਸਿੱਧੀ ਦੇਸੀ ਬੋਲੀ ਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਇਸ ਵੀਡਿਓ ਵਿੱਚ, ਝੋਨੇ ਨੂੰ ਲੈਕੇ ਇਹ ਸਵਾਲ ਸਾਰੇ ਹੀ ਕਿਸਾਨ ਵੀਰਾਂ ਦੇ ਮਨਾਂ ਚ ਨੇ। ਸਵਾਲ ਇਸ ਪ੍ਰਕਾਰ ਹਨ 1. ਝੋਨੇ ਨੂੰ ਪਾਣੀ ਕਦੋਂ ਬੰਦ ਕੀਤਾ ਜਾਵੇ, ਆਖਰੀ ਪਾਣੀ ਕਦੋ ਲਾਉਣਾ ? 2. ਦਾਣੇ ਦਾ ਪਟਾਕਾ ਪੈਣ ਤੋਂ ਬਾਅਦ ਹਲਦੀ ਰੋਗ ਦਾ ਹੱਲ ਹੋ ਸਕਦਾ ? 3. ਝੋਨੇ ਦਾ ਦੋਧਾ ਬਣਨ ਤੇ 13:0:45 ਦੀ ਸਪਰੇਅ ਕਰ ਸਕਦੇ ਹਾਂ ? ...
ਨੀਲੀ ਰਾਵੀ ਤੇ ਮੁਰਾਹ ਮੱਝ ਦੀ ਨਸਲ ਸੁਧਾਰ ਕਿਵੇਂ ਕਰੀਏ! ਚੰਗਾ ਸੀਮਨ ਕਿੱਥੋਂ ਮਿਲੇਗਾ ਤੇ ਮੱਝਾਂ ਦਾ ਦੁੱਧ ਕਿਵੇਂ ਵਧੇਗਾ
Переглядів 477Місяць тому
ਪਿਆਰੇ ਕਿਸਾਨ ਵੀਰੋਂ ਡੰਗਰ ਸਾਡੇ ਘਰ ਦਾ ਗਹਿਣਾ ਨੇ, ਸਾਰੇ ਕਿਸਾਨ ਵੀਰ ਜਿਆਦਾ ਨ੍ਹੀ ਤਾਂ ਆਵਦੇ ਘਰ ਲਈ ਇੱਕ ਜਾਂ ਦੋ ਪਸ਼ੂ ਜ਼ਰੂਰ ਰੱਖਣ। ਇਸ ਵੀਡੀਓ ਵਿੱਚ ਅਸੀਂ ਸਾਡੇ ਸਾਂਝੇ ਪੰਜਾਬ ਖਿੱਤੇ ਦੀਆਂ ਦੋ ਨਸਲਾਂ ਨੀਲੀ ਰਾਵੀ ਅਤੇ ਮੁਰਾਹ ਮੱਝ ਦੀ ਨਸਲ ਵਿੱਚ ਕਿਵੇਂ ਸੁਧਾਰ ਕਰ ਸਕਦੇ ਹਾਂ ਅਤੇ ਦੁੱਧ ਵਿਚ ਵਾਧਾ ਕਿਵੇਂ ਕੀਤਾ ਜਾ ਸਕਦਾ ਹੈ, ਬਾਖੂਬੀ ਦੱਸਿਆ ਗਿਆ ਹੈ। ਇਸ ਵੀਡਿਓ ਵਿੱਚ ਸਾਡੇ ਨਾਲ ਨੇ ਡਾਕਟਰ ਆਰ. ਐਸ. ਗਰੇਵਾਲ ਡਾਇਰੈਕਟਰ Livestock farms, ਗੁਰੂ ਅੰਗਦ ਦੇਵ ਜੀ ਵੈਟਨਰੀ ਯੁਨੀਵਰਸਿਟ...
Ferro fluid live performance ਸਲੋਕ ਬਾਬਾ ਫਰੀਦ ਜੀਆਂ ਕੇ sufi+band Guru nanak dev ji bhawan Ludhiana
Переглядів 390Місяць тому
Ferro fluid live performance ਸਲੋਕ ਬਾਬਾ ਫਰੀਦ ਜੀਆਂ ਕੇ sufi band Guru nanak dev ji bhawan Ludhiana
ਬਾਤਾਂ ਦਾਦੀਆਂ ਨਾਨੀਆਂ ਦੀਆਂ, ਜਵਾਕਾਂ ਤੋ ਮੋਬਾਇਲ ਛਡਾਉਣ ਚ ਸਹਾਈ ਹੋਵੇਗੀ ਇਹ ਕਿਤਾਬ ਚਿੜੀ ਅਤੇ ਕਾਂ
Переглядів 232Місяць тому
ਪਿਆਰੇ ਦੋਸਤੋ ਜੋ ਦੌਰ ਚੱਲ ਰਿਹਾ ਸਾਡੇ ਬੱਚਿਆ ਦੇ ਜਮਦਿਆਂ ਈ ਮੋਬਾਇਲ ਦਾ ਐਨਾ ਅਸਰ ਪੈਣ ਲੱਗ ਪਿਆ ਜੀਹਦਾ ਕਿ ਖਮਿਆਜ਼ਾ ਸਾਨੂੰ ਆਉਣ ਵਾਲੇ ਸਮੇਂ ਚ ਭੁਗਤਣਾ ਪਵੇਗਾ। ਬਜੁਰਗਾਂ ਦੀ ਘਰਾਂ ਵਿੱਚ ਘਾਟ ਅਤੇ ਸਭ ਦਾ ਈ ਆਪੋ ਆਪਣੇ ਕੰਮੀ ਧੰਦੀ ਰੁੱਝੇ ਹੋਣਾ ਸਾਡੇ ਬੱਚਿਆ ਤੋ ਉਹਨਾ ਦਾ ਬਚਪਨ ਖੁੱਸਣ ਕਿਨਾਰੇ ਆਇਆ ਹੋਇਆ। ਸੋ ਇਹ ਜਿਹੜੀ ਕਿਤਾਬ/ ਕੈਦਾ ਸਾਡੇ ਬੱਚਿਆ ਲਈ ਜੋ ਬਾਤਾਂ ਅਸੀ ਆਵਦੀਆ ਦਾਦੀਆਂ ਨਾਨੀਆਂ ਤੋਂ ਕਹਾਣੀਆਂ ਸੁਣੀਆਂ ਉਹੀ ਇਹਦੇ ਚ ਨੇ, ਇਹਦੇ ਨਾਲ ਇੱਕ ਤਾਂ ਬੱਚਿਆ ਦਾ ਕਿਤਾਬਾਂ ਪ੍ਰਤੀ ਮੋ...
ਦੇਸੀ ਕੜਕਨਾਥ RIR ਮੁਰਗੀ ਚੰਗੀ ਕਿ ਬਰੈਲਰ? ਕਿਸਾਨਾਂ ਵਾਂਗ ਮਜ਼ਦੂਰ ਵੀ ਇਸ ਸਹਾਇਕ ਧੰਦੇ ਨੂੰ ਕਰਕੇ ਮੁਨਾਫਾ ਕਮਾ ਸਕਦੇ ਨੇ
Переглядів 14 тис.Місяць тому
ਕਿਸਾਨਾਂ ਵਾਂਗੂ ਮਜ਼ਦੂਰ ਵੀਰ ਵੀ ਦੇਸੀ ਮੁਰਗੀ ਪਾਲਣ ਦਾ ਸਹਾਇਕ ਧੰਦਾ ਅਪਣਾਉਣ ਨਾਲ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਦੇਸੀ ਮੁਰਗੀ, ਕੜਕਨਾਥ ਨਸਲ, RIR ਨਸਲ ਬਨਾਮ ਬਰੈਲਰ ਬਾਰੇ ਇਸ ਵੀਡੀਓ ਵਿੱਚ ਬਾਖੂਬੀ ਦੱਸਿਆ ਗਿਆ ਹੈ, ਧਿਆਨ ਨਾਲ ਵੀਡੀਓ ਦੇ ਸੁਣ ਲਿਓ। ਸਾਡੇ ਨਾਲ ਜੁੜੇ ਰਹੋ UA-cam- kukuranatv Instagram- kukuranatv Facebook- Gurloveleen Singh Sidhu Rana (ਕੁੱਕੂ ਰਾਣਾ) #kukuranatv​ #murgifarming #murgipalan #murgipalon #murgipaln #kadaknathchicken #ka...
ਕਣਕ ਬਰਸੀਨ ਮਟਰ ਛੋਲੇ ਮਸਰ ਹਲਦੀ ਗੰਨਾ ਆਲੂ ਗੰਢਾ ਸਰੋਂ/ ਰਾਇਆ ਫ਼ਸਲਾਂ ਦਾ ਖਾਦ ਜੀਵਾਣੂ ਟੀਕਾ ਵਧਾਏਗਾ ਝਾੜ ਤੇ ਗੁਣਵੱਤਾ
Переглядів 2,6 тис.Місяць тому
ਕਿਸਾਨ ਵੀਰੋ ਹਾੜ੍ਹੀ ਦੀਆ ਫਸਲਾਂ ਜਿਵੇਂ ਕਣਕ ਬਰਸੀਨ ਮਟਰ ਛੋਲੇ ਮਸਰ ਹਲਦੀ ਗੰਨਾ ਆਲੂ ਗੰਢਾ ਸਰੋਂ/ ਰਾਇਆ ਫ਼ਸਲਾਂ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਈਕਰੋਬਾਇਓਲੌਜੀ ਵਿਭਾਗ ਵੱਲੋਂ ਬਣਾਇਆ ਖਾਦ ਦਾ ਜੀਵਾਣੂ ਟੀਕਾ ਵਧਾਏਗਾ ਝਾੜ ਤੇ ਗੁਣਵੱਤਾ। ਇਹ ਟੀਕਾ ਬੀਜ਼ ਦੀ ਸੋਧ ਲਈ ਵਰਤਿਆ ਜਾਂਦਾ ਹੈ। UA-cam- kukuranatv Instagram- kukuranatv Facebook- Gurloveleen Singh Sidhu Rana (ਕੁੱਕੂ ਰਾਣਾ) #kukuranatv #kisanmela2024 #kisanmela #farming #punjabi ...
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 13-14 ਸਤੰਬਰ ਨੂੰ ਕਿਸਾਨ ਮੇਲੇ ਦੌਰਾਨ ਕਿਹੜੀ ਫਸਲ ਅਤੇ ਕਿਸਮ ਦਾ ਬੀਜ਼ ਮਿਲੇਗਾ
Переглядів 986Місяць тому
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 13-14 ਸਤੰਬਰ ਨੂੰ ਕਿਸਾਨ ਮੇਲੇ ਦੌਰਾਨ ਕਿਹੜੀ ਫਸਲ ਅਤੇ ਕਿਸਮ ਦਾ ਬੀਜ਼ ਮਿਲੇਗਾ
ਝੋਨੇ ਦੇ ਬੂਰ ਪੈਣ ਪਰਾਗਣ ਤੋ ਦੋਧਾ ਬਣਨ ਤੱਕ ਸਪਰੇਅ ਕਰ ਸਕਦੇ ਹਾਂ ਜਾਂ ਨਹੀਂ? Rice (paddy) pollination flowering
Переглядів 18 тис.Місяць тому
ਝੋਨੇ ਦੇ ਬੂਰ ਪੈਣ ਪਰਾਗਣ ਤੋ ਦੋਧਾ ਬਣਨ ਤੱਕ ਸਪਰੇਅ ਕਰ ਸਕਦੇ ਹਾਂ ਜਾਂ ਨਹੀਂ? Rice (paddy) pollination flowering
ਪ੍ਰਾਈਵੇਟ ਬਨਾਮ ਸਰਕਾਰੀ ਕਿਸਾਨ ਮੇਲੇ, ਸਬਜ਼ੀ ਦੀ ਘਰੇਲੂ ਬਗੀਚੀ, 1ਕਨਾਲ ਦਾ ਫਲ ਮਾਡਲ, ਕਿਸਾਨ ਸਿਖਲਾਈ ਜਾਗਰੁਕਤਾ ਕੈਂਪ
Переглядів 2,4 тис.2 місяці тому
ਪ੍ਰਾਈਵੇਟ ਬਨਾਮ ਸਰਕਾਰੀ ਕਿਸਾਨ ਮੇਲੇ, ਸਬਜ਼ੀ ਦੀ ਘਰੇਲੂ ਬਗੀਚੀ, 1ਕਨਾਲ ਦਾ ਫਲ ਮਾਡਲ, ਕਿਸਾਨ ਸਿਖਲਾਈ ਜਾਗਰੁਕਤਾ ਕੈਂਪ
ਝੋਨੇ ਦੇ ਗੋਭ ਤੋ ਲੈਕੇ ਮੁੰਜ਼ਰ ਨਿਕਲਣ, ਬੂਰ ਪੈਣ, ਪਰਾਗਣ ਕਿਰਿਆ, ਦੋਧਾ ਤੋਂ ਦਾਣਾ ਬਣਨ ਤੱਕ ਪਾਣੀ ਕਿਓ ਜ਼ਰੂਰੀ ਹੁੰਦਾ
Переглядів 7 тис.2 місяці тому
ਝੋਨੇ ਦੇ ਗੋਭ ਤੋ ਲੈਕੇ ਮੁੰਜ਼ਰ ਨਿਕਲਣ, ਬੂਰ ਪੈਣ, ਪਰਾਗਣ ਕਿਰਿਆ, ਦੋਧਾ ਤੋਂ ਦਾਣਾ ਬਣਨ ਤੱਕ ਪਾਣੀ ਕਿਓ ਜ਼ਰੂਰੀ ਹੁੰਦਾ
13:0:45 Potassium Nitrate + Boron 20% ਜਾਂ Boron 10% ਦੀ ਝੋਨੇ/ਬਾਸਮਤੀ ਤੇ ਸਪਰੇਅ ਕਿੰਨੀ ਕੁ ਕਾਰਗਰ ਹੋਵੇਗੀ
Переглядів 15 тис.2 місяці тому
13:0:45 Potassium Nitrate Boron 20% ਜਾਂ Boron 10% ਦੀ ਝੋਨੇ/ਬਾਸਮਤੀ ਤੇ ਸਪਰੇਅ ਕਿੰਨੀ ਕੁ ਕਾਰਗਰ ਹੋਵੇਗੀ
Tree plantation Episode-3 ਜਨਮਦਿਨ ਤੇ ਗੁਰਦੁਆਰਾ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲੇ ਵਿਖੇ ਰੁੱਖ ਲਾਏ #tree #trees
Переглядів 4702 місяці тому
Tree plantation Episode-3 ਜਨਮਦਿਨ ਤੇ ਗੁਰਦੁਆਰਾ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲੇ ਵਿਖੇ ਰੁੱ ਲਾਏ #tree #trees
ਝੋਨੇ ਦੀ ਝੂਠੀ ਕਾਂਗਿਆਰੀ/ਹਲਦੀ ਰੋਗ/ਦਾਣੇ ਦਾ ਪਟਾਕਾ False Smut & ਗਰਦਨ ਮਰੋੜ/ਭੁਰੜ ਰੋਗ Neck Blast ਦਾ ਪੱਕਾ ਹੱਲ
Переглядів 2,1 тис.2 місяці тому
ਝੋਨੇ ਦੀ ਝੂਠੀ ਕਾਂਗਿਆਰੀ/ਹਲਦੀ ਰੋਗ/ਦਾਣੇ ਦਾ ਪਟਾਕਾ False Smut & ਗਰਦਨ ਮਰੋੜ/ਭੁਰੜ ਰੋਗ Neck Blast ਦਾ ਪੱਕਾ ਹੱਲ
ਝੋਨੇ ਦੀ PR126 131 130 129 128 127 122 121 114 ਅਤੇ ਪੂਸਾ ਕਿਸਮਾਂ ਕਿੰਨੇ ਦਿਨਾਂ ਤੇ ਗੋਭ ਤੇ ਆਉਣਗੀਆ
Переглядів 20 тис.2 місяці тому
ਝੋਨੇ ਦੀ PR126 131 130 129 128 127 122 121 114 ਅਤੇ ਪੂਸਾ ਕਿਸਮਾਂ ਕਿੰਨੇ ਦਿਨਾਂ ਤੇ ਗੋਭ ਤੇ ਆਉਣਗੀਆ
ਝੋਨੇ ਲਈ ਸਭ ਤੋਂ ਵਧੀਆ ਉੱਲੀਨਾਸ਼ਕ ਕਿਹੜਾ? ਗੋਭ ਤੇ ਸਪਰੇਅ ਕਿਉਂ ਜ਼ਰੂਰੀ? Best fungicide for Rice (Paddy)
Переглядів 14 тис.2 місяці тому
ਝੋਨੇ ਲਈ ਸਭ ਤੋਂ ਵਧੀਆ ਉੱਲੀਨਾਸ਼ਕ ਕਿਹੜਾ? ਗੋਭ ਤੇ ਸਪਰੇਅ ਕਿਉਂ ਜ਼ਰੂਰੀ? Best fungicide for Rice (Paddy)
ਹਮੇਸ਼ਾ ਆਪਣੇ ਨਾਲ ਕਿਸਾਨੀ ਝੰਡਾ ਰੱਖਣ ਵਾਲਾ ਜ਼ਰਨੈਲ ਸਿੰਘ ਆਖ਼ਰੀ ਸਮੇਂ ਵੀ ਝੰਡਾ ਨਾਲ ਲੈਕੇ ਗਿਆ😢 #kisanandolan
Переглядів 2132 місяці тому
ਹਮੇਸ਼ਾ ਆਪਣੇ ਨਾਲ ਕਿਸਾਨੀ ਝੰਡਾ ਰੱਖਣ ਵਾਲਾ ਜ਼ਰਨੈਲ ਸਿੰਘ ਆਖ਼ਰੀ ਸਮੇਂ ਵੀ ਝੰਡਾ ਨਾਲ ਲੈਕੇ ਗਿਆ😢 #kisanandolan
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੁਝਾਰੂ ਆਗੂ ਦੀ ਹੋਈ ਸ਼ੰਭੂ ਬਾਰਡਰ ਤੇ ਮੌਤ #kisanmorcha #kisanandolan #kisan
Переглядів 3502 місяці тому
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੁਝਾਰੂ ਆਗੂ ਦੀ ਹੋਈ ਸ਼ੰਭੂ ਬਾਰਡਰ ਤੇ ਮੌਤ #kisanmorcha #kisanandolan #kisan
ਝੋਨੇ ਦੀ ਪੱਤਾ ਲਪੇਟ ਸੁੰਡੀ ਅਤੇ ਗੋਭ ਦੀ ਸੁੰਡੀ/ਤਣੇ ਦਾ ਗੜੂੰਆ ਦਾ ਹੱਲ ਕਿਵੇਂ ਕਰੀਏ Rice leaf folder&stem borer
Переглядів 4,3 тис.2 місяці тому
ਝੋਨੇ ਦੀ ਪੱਤਾ ਲਪੇਟ ਸੁੰਡੀ ਅਤੇ ਗੋਭ ਦੀ ਸੁੰਡੀ/ਤਣੇ ਦਾ ਗੜੂੰਆ ਦਾ ਹੱਲ ਕਿਵੇਂ ਕਰੀਏ Rice leaf folder&stem borer
SGPC Election ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੋਟਾਂ, ਆਖਰੀ ਮਿਤੀ 16-9-24 #sgpc #election #sgpclive
Переглядів 6562 місяці тому
SGPC Election ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੋਟਾਂ, ਆਖਰੀ ਮਿਤੀ 16-9-24 #sgpc #election #sgpclive
Tree plantation Episode-2 village karyal ਮਿਸ਼ਨ ਹਰਾ ਭਰਾ ਪੰਜਾਬ, ਪੁਰਾਤਨ ਵਿਰਾਸਤੀ ਰੁੱਖ, ਟੀਚਾ 1 ਲੱਖ ਰੁੱਖ
Переглядів 4282 місяці тому
Tree plantation Episode-2 village karyal ਮਿਸ਼ਨ ਹਰਾ ਭਰਾ ਪੰਜਾਬ, ਪੁਰਾਤਨ ਵਿਰਾਸਤੀ ਰੁੱਖ, ਟੀਚਾ 1 ਲੱ ਰੁੱਖ
Tree Plantation Drive Episode-1 ਮਿਸ਼ਨ ਹਰਾ ਭਰਾ ਪੰਜਾਬ ਜਨਮਦਿਨ ਤੇ ਲਾਏ ਬੂਟੇ(ਰੁੱਖ) ਹੋਗੇ ਜਵਾਨ, ਪੁਰਾਤਨ ਰੁੱਖ
Переглядів 4223 місяці тому
Tree Plantation Drive Episode-1 ਮਿਸ਼ਨ ਹਰਾ ਭਰਾ ਪੰਜਾਬ ਜਨਮਦਿਨ ਤੇ ਲਾਏ ਬੂਟੇ(ਰੁੱਖ) ਹੋਗੇ ਜਵਾਨ, ਪੁਰਾਤਨ ਰੁੱਖ
ਝੋਨੇ ਦੇ ਪੱਤੇ ਚਿੱਟੇ ਹੋ ਰਹੇ ਨੇ, ਕੀ ਹੋਵੇਗਾ ਹੱਲ? white leaves in Rice (paddy) ਚਿੱਟੀਆਂ ਧਾਰੀਆਂ ਦਾ ਹੱਲ
Переглядів 1,2 тис.3 місяці тому
ਝੋਨੇ ਦੇ ਪੱਤੇ ਚਿੱਟੇ ਹੋ ਰਹੇ ਨੇ, ਕੀ ਹੋਵੇਗਾ ਹੱਲ? white leaves in Rice (paddy) ਚਿੱਟੀਆਂ ਧਾਰੀਆਂ ਦਾ ਹੱਲ
ਬਾਸਮਤੀ ਵਿੱਚ ਖਾਦਾਂ ਦੀ ਵਰਤੋਂ, ਲੋੜੋ ਵੱਧ ਖਾਦ ਬਣੇਗੀ ਫੋਕ, ਆਵੇਗਾ ਤੇਲਾ, ਗੋਭ ਅਤੇ ਪੱਤਾ ਲਪੇਟ ਸੁੰਡੀ ਅਤੇ ਉੱਲੀ ਰੋਗ
Переглядів 9 тис.3 місяці тому
ਬਾਸਮਤੀ ਵਿੱਚ ਖਾਦਾਂ ਦੀ ਵਰਤੋਂ, ਲੋੜੋ ਵੱਧ ਖਾਦ ਬਣੇਗੀ ਫੋਕ, ਆਵੇਗਾ ਤੇਲਾ, ਗੋਭ ਅਤੇ ਪੱਤਾ ਲਪੇਟ ਸੁੰਡੀ ਅਤੇ ਉੱਲੀ ਰੋਗ

КОМЕНТАРІ

  • @jasneetkaur5044
    @jasneetkaur5044 16 годин тому

    Veer ambala ton dap .milda bhut a

  • @SukhchainSingh-vf2oi
    @SukhchainSingh-vf2oi 20 годин тому

    Very good information

  • @gagangill7066
    @gagangill7066 День тому

    Veer g kanak da kahra kahra beaj rala ka beaj sakda va jaldi daso video jaldi pao

  • @SukhwinderSingh-b5g8j
    @SukhwinderSingh-b5g8j День тому

    ਜਿੰਹਨੂੰ ਪੰਜਾਬੀ ਚ ਕਹਿਦੇ ਆ 16 ਆਨੇ ਗੱਲ ਸੱਚ ਆ ਜੀ

  • @jeetatiwana3784
    @jeetatiwana3784 День тому

    Good veer ji

  • @sukhveersran308
    @sukhveersran308 День тому

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @ajay72712
    @ajay72712 2 дні тому

    Thank you sir 👍🏼 ehni vdia jankari den lye

  • @gagangill7066
    @gagangill7066 2 дні тому

    Veer g apna number jarur daso

  • @harpreetjassal5565
    @harpreetjassal5565 2 дні тому

    Sahi keha veer ji❤🙏

  • @KulwinderSingh-xg9ie
    @KulwinderSingh-xg9ie 6 днів тому

    ਕਿੰਨੇ ਫੁੱਟਾ ਬਾਈ??

  • @arshgillgill3345
    @arshgillgill3345 7 днів тому

    Rotwater nal kine dungai honi chai di kanka bajeei dia

  • @arshgillgill3345
    @arshgillgill3345 7 днів тому

    Sir super seeder nala kanka dai beej dia dungai kine honi chai di

  • @parkashrandhawa7423
    @parkashrandhawa7423 7 днів тому

    Sir baad vich eh paraali chukni hundi aa lassan utto k nhi?

    • @kukuranatv
      @kukuranatv 7 днів тому

      @@parkashrandhawa7423 no

    • @kukuranatv
      @kukuranatv 7 днів тому

      @@parkashrandhawa7423 ਕੋਰੇ ਤੋਂ ਵੀ ਇਹ ਬਚਾਅ ਕਰਦੀ

    • @parkashrandhawa7423
      @parkashrandhawa7423 7 днів тому

      @@kukuranatv ok sir Ki paralli vicho saara lassan uggh k bahar aajuga k nhi M

  • @Jatt673
    @Jatt673 14 днів тому

    Agle saal jhona laggu g

  • @sarbjeetkhosa9015
    @sarbjeetkhosa9015 14 днів тому

    ❤👍👌

  • @harwindersinghpunia5807
    @harwindersinghpunia5807 15 днів тому

    Good job doctor saab ji

  • @BaljindersinghPuwar
    @BaljindersinghPuwar 15 днів тому

    Good

  • @gagangill7066
    @gagangill7066 15 днів тому

    Veer apna number jarur daso

  • @manichahal3830
    @manichahal3830 15 днів тому

    37.5 kg bag da price

  • @AvtarRandhawa-qh4vv
    @AvtarRandhawa-qh4vv 16 днів тому

    Thanks g

  • @RanjitSingh-fu1cl
    @RanjitSingh-fu1cl Місяць тому

    Nice👏

  • @tractorreview786
    @tractorreview786 Місяць тому

    Pb1 ch 2 ku parsant chitiya mujra ny kina ku nukhsaan hou

  • @JaswinderbrarJassa
    @JaswinderbrarJassa Місяць тому

    Tik ja tu sale dr

  • @bagjeetdhillon8933
    @bagjeetdhillon8933 Місяць тому

    ਕੀ ਕਿਆਮਤ ਆ ਗਈ ਜੇ ਤੇਲਾ ਆ ਗਿਆ 120 gm ਚੈਸ ਪਾਉ

    • @Shindasandhu-ic6yt
      @Shindasandhu-ic6yt 21 день тому

      Veer Bura hal karta 1401da ches te ushen mix kiti .a .2din ho he.us to vad lagg riha a

  • @KulwantSingh-fu4gb
    @KulwantSingh-fu4gb Місяць тому

    😊

  • @paramjeetsingh3903
    @paramjeetsingh3903 Місяць тому

    ਬਾਈ,ਤਰੀਕ,ਪਾਉ,ਕਰੋ

  • @jotjohal1614
    @jotjohal1614 Місяць тому

    Jhone vich thorya sukk rhyn ne ki kr skde e sprey konsi kare bro.

  • @guripadda3117
    @guripadda3117 Місяць тому

    ਬਾਸਮਤੀ1718 ਦੇ ਦੋਧੇ ਤੇ 13045 ਦੀ ਸਪਰੇਅ ਦਾ ਕੋਈ ਨੁਕਸਾਨ ਤਾਂ ਨਹੀਂ???

  • @nachhattarsingh112
    @nachhattarsingh112 Місяць тому

    ਵਧੀਆ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ

  • @jagmailsingh9735
    @jagmailsingh9735 Місяць тому

    Dr sahib jhona nesray to 0,0,50 di spray kr skdy a ji dseo jrour

  • @SatnamSingh-gn4ke
    @SatnamSingh-gn4ke Місяць тому

  • @AmandeepSingh-im7gm
    @AmandeepSingh-im7gm Місяць тому

    Dr Saab pr 212 ਝੋਨਾ ਅਧ ਪੱਕਿਆ ਹੋਇਆ ਸੁੰਡੀ ਆਗੀ ਜੜ੍ਹਾਂ ਚ ਨਾ ਤਾਂ ਪੱਤਾ ਲਪੇਟ ਆ ਤੇ ਨਾ ਈ ਗੋਭ ਦੀ ਸੁੰਡੀ ਆ ਇਕ ਅਲਗ ਜੀ ਸੁੰਡੀ ਆ ਕੋਈ ਨੁਕਸਾਨ ਕਰੁ

  • @BhupinderGill-mq4sq
    @BhupinderGill-mq4sq Місяць тому

    🎉C

  • @jagmohanbajwa5253
    @jagmohanbajwa5253 Місяць тому

    Dr sab mushal 1121 uper bhut aa gyaa sade bifenthrin emamectin benzoate wala salt 10% sc w/w asar kregi ya kiwe chess wgera osheen krni pwegi ya kr jaangiaan kam

  • @Aseelmurgeandchick
    @Aseelmurgeandchick Місяць тому

    4:41 Dr ਸਾਬ ਬਟੇਰਾਂ ਨੂੰ ਬੁਆਇਲਰ ਦੇ ਚੁਜੇ ਦਸੀ ਜਾਂਦੇ ਆ

  • @ਦਲਜੀਤਸਿੰਘਪੰਜਾਬਤੋਂ

    100 gm chess + 80gm osheen mila k kr deo tela koi. Nuksan nhi kruga

  • @kabulsingh1375
    @kabulsingh1375 Місяць тому

    ਧੱਨਵਾਦ ਜੀ

  • @Dhillonmanvir3917
    @Dhillonmanvir3917 Місяць тому

    ਬਹੁਤ ਵਧੀਆ ਜਾਣਕਾਰੀ ਡਾਕਟਰ ਸਾਬ ਜੀ

  • @Parveensingh-iy9hu
    @Parveensingh-iy9hu Місяць тому

    Sat Sri Akaal ji Veer ji asi pussa 44 laii aa , 20-25 din lauu gyi pakan che te veera hun fungicide amistar top + M- 45 di spray kar skde aa ja hor koi krni pauu gyii

  • @GurjantSingh-wj2wy
    @GurjantSingh-wj2wy Місяць тому

    Waheguru ji ka Khalsa waheguru ji ki Fateh g

  • @rajveermahal7896
    @rajveermahal7896 Місяць тому

    ਧੰਨਵਾਦ ਡਾਕਟਰ ਸਾਹਿਬ

  • @gurcharanmalhi2648
    @gurcharanmalhi2648 Місяць тому

    Good information🎉🎉

  • @jassdhaliwal9455
    @jassdhaliwal9455 Місяць тому

    Dr saab ਕਣਕ ਦੇ ਬੀਜ ਤੇ ਸਬਸਿਡੀ ਕੱਦੋ ਆਉ gi ਜੀ...

  • @HarpreetSingh-uc2kp
    @HarpreetSingh-uc2kp Місяць тому

    ਦਾਣਿਆ ਚੋਂ ਕਾਲੀ ਜੀ ਸਵਾਹ ਵਰਗਾ ਪਾਊਡਰ ਜਾ ਦੇਖਿਆ ਜੀ ਅੱਜ ਸਿਰਫ਼ ਇੱਕ ਬੂਟੇ ਤੇ ਓ ਵੀ ਬਾਹਰਲੀ ਸਾਈਡ ਤਾਂ ਹੋਰ ਕੀਤੇ ਨਹੀਂ ਲਭਿਆ ਕੀ ਸਪ੍ਰੇ ਕਰ ਦੇਈਏ ਤੇ ਕਿਹੜੀ ਕੀਤੀ ਜਾਵੇ ਦੋਧਾ ਭਰ ਰਿਹਾ ਜੀ

    • @iqbalsingh8211
      @iqbalsingh8211 Місяць тому

      ਲੋੜ ਨਹੀਂ ਨੁਕਸਾਨ ਕੇਵਲ.01%

  • @enter9479
    @enter9479 Місяць тому

    Dr saab ਦੋਦਾ ਭਰ ਕੇ ਮੁੰਜਰ ਮੁੜ ਗਈ ਹੈ spry ਕਰਨੀ ਪਾਉ

  • @bhattisaab301
    @bhattisaab301 Місяць тому

    TROMPH XTRA ਦਾ ਖਰਚਾ ਕਿਲੇ ਦਾ ਕਿੰਨਾਂ ਜੀ,???? please tell me

  • @Jagtarsingh-i3j
    @Jagtarsingh-i3j Місяць тому

    ਡਾਕਟਰ ਸਾਹਿਬ ਜੀ ਤੇਲੇ ਨੇ ਬਹੁਤ ਭਿਆਨਕ ਰੂਪ ਧਾਰਨ ਕਰ ਲਿਆ ਏਸ ਵਾਰ

  • @jsentertainment521
    @jsentertainment521 Місяць тому

    Jada ਪਾਣੀ ਨਾਲ ਝੋਨਾ ਗਲ ਗਿਆ ਫਿਰ ਉੱਲੀ ਲਗੀ ਤੇ ਸਲਾਬ ਦੀ ਥਾਂ ਉਪਰ ਬੈਠਾ ਹੈ ਤੇਲਾ ।ਤੇਲਾ ਨੁਕਸਾਨ ਨਹੀਂ ਕਰ ਸਕਦਾ ਸਿਰਫ ਝੋਨੇ ਨੂੰ ਪਾਣੀ ਘੱਟ ਲਵੋ ਤਾਂ ਜੋ ਮੁੱਢ ਨਾ ਗਲਣ ।

  • @HardeepSingh-o4s
    @HardeepSingh-o4s Місяць тому

    Nice 👍🏼 video

  • @JagrajSidhu-i8d
    @JagrajSidhu-i8d Місяць тому

    ਬਾਈ। ਤੇਰਾ। ਜੀਰੀ। ਪਾਣੀ। ਜ਼ਿਆਦਾ। ਲਾਇਆ। ਹੋਇਆ। ਜ਼ਿਆਦਾ। ਇਲਾਜ। ਦਵਾਈ। ਨਹੀਂ। ਪਾਣੀ। ਸੁਕਾ ਕੇ। ਲਾਉ। ਤੇ। ਤੇਰਾ। ਪੈਣ। ਤੋਂ। ਪਹਿਲਾਂ। ਚੈਸ। ਸਜਾਵਟਾਂ। ਦੀ। ਸਪਰੇ। ਕਰੋ। ਫਿਰ। ਅੰਡੇ। ਪੈਦਾ। ਨਹੀਂ। ਹੂੰਦੇ