T stal wali kuri rayya,ਚਾਹ ਵਾਲੀ ਕੁੜੀ ਦੀ ਅਸ/ਲੀ++ਅਤ ਵੇਖੋ

Поділитися
Вставка
  • Опубліковано 10 лип 2024
  • #TStalRayya #SweetBall #LovelySweet #khokha

КОМЕНТАРІ • 1 тис.

  • @jagjitsatnam1631
    @jagjitsatnam1631 26 днів тому +167

    ਜਿਹੜਾ ਬੰਦਾ ਆਪਣੀ ਮਾਂ ਦੀ ਸੇਵਾ ਕਰ ਰਿਹਾ ਉਹ ਆਪਣੇ ਬੱਚਿਆਂ ਲਈ ਕਦੇ ਵੀ ਗਲਤ ਨਹੀਂ ਹੋ ਸਕਦਾ

    • @ਜਸਵਿੰਦਰਸਿੰਘਲੇਹਲਸ਼ਿੰਦਾ
      @ਜਸਵਿੰਦਰਸਿੰਘਲੇਹਲਸ਼ਿੰਦਾ 25 днів тому +1

      ਬਿਲਕੁਲ ਸਹੀ ਗੱਲ ਹੈ।

    • @SANDEEPKAUR-vk4cu
      @SANDEEPKAUR-vk4cu 23 дні тому +2

      Ryt

    • @singh123
      @singh123 20 днів тому

      ​@@ਜਸਵਿੰਦਰਸਿੰਘਲੇਹਲਸ਼ਿੰਦਾji bilkul Sahi Bola aap ne
      Yeh sabh maa Ka kasoor he
      Parvarish aisi Mili he bachi nu
      Maa da jarur Kisi aur ke sath saband ho ga😮😮😮😮 From Germany 🇩🇪🇩🇪🇩🇪🇮🇳🇮🇳🇮🇳

    • @harvirsingh7209
      @harvirsingh7209 19 днів тому

      22 kudi glt aw main v manda pr. Kyi vaar maa te putt v rle mile hunde ne

  • @gurpreetsinghrai6014
    @gurpreetsinghrai6014 26 днів тому +107

    ਕੁੱੜੀ ਬਹੁਤ ਹੀ ਚਾਲਕ ਆ ਡਰਾਮੇ ਚੰਗੇ ਕਰ ਲੈਦੀਆ ਸਿੱਧੀ ਗੱਲ ਆ ਕਿ ਸਭ ਡਰਾਮੇ ਪੈਸੇ ਲਈ ਆ ਇਹ ਕੁੱੜੀ ਬਹੁਤ ਹੀ ਜਿਆਦਾ ਚਲਾਕ ਆ ਬੜੀ ਤਿੱਖੀ ਆ ਜਿਸ ਤਰ੍ਹਾਂ ਦੀ ਮਾਂ ਆ ਜੋ ਆਪਣੇ ਪਤੀ ਨੂੰ ਗੰਦੇ ਕੰਮ ਲਈ ਛੱਡਾ ਆ ਹੋਵੇ ਇਸ ਦਾ ਪਤੀ ਹੀ ਨਹੀਂ ਪਿੰਡ ਵਾਲੇ ਕਹਿੰਦੇ ਆ ਕਿ ਇਸ ਦੀ ਮਾਂ ਗਲਤ ਸੀ ਉਸ ਨੇ ਆਪਣੇ ਬੱਚਿਆਂ ਨੂੰ ਸੰਸਕਾਰ ਵੀ ਉਸੇ ਤਰ੍ਹਾਂ ਦੇ ਦਿੱਤੇ ਹੁਣ ਗਏ

    • @manjitdhillon2404
      @manjitdhillon2404 26 днів тому +2

      Ik interview ch ehne keha c acting da shonk c... Te ohi kari jndi aa.. Bht chlakk aa kuddi.. Peo diyan akhan te bar bar comment kar rhi aa ... Aapdi akhan ch nhi dekhya ehne kinni chlaki nal dujyan de akhan ch ghata paa rahi aa... 😡😡

    • @GurmukhSingh-om3pt
      @GurmukhSingh-om3pt 24 дні тому

      @@gurpreetsinghrai6014 ਇਹ ਗੱਲ ਬਿਲਕੁਲ ਸਹੀ ਹੈ ਕੂੜੀ ਬਹੁਤ ਚਲਾਕ ਹੈ ਸੋਸਲ ਮੀਡੀਆ ਦਾ ਫੇਦਾ ਉੁੇਠਾਣਾ ਚੰਗੀ ਤਰ੍ਹਾਂ ਜਾਣ ਦੀ ਹੈ ਰੋ ਕੇ ਪਿਓ ਨੂੰ ਬਦਨਾਮ ਕਰ ਰਹੀ ਹੈ ਤੇ ਪੇਸੈ ਕੱਠੇ ਕਰਨ ਲੱਗੀ ਹੈ

    • @singhtanu958
      @singhtanu958 23 дні тому +1

      Nihang singa nu dekh k dar naal kive sach bol rhi aa. Kehndi mai 14 saal baad dekheya ohna nu oh ta gursikh ne . Pehla ta kehndi si k oh nashe krda oh mar gya aa pta ni ki ki bakwas krdi c. Doosre pattarkar nl kive udd udd k gal kr rhi c. Nle kehndi mnu acting da shaunk c .acting krke ta aine paise ekathe kr gyi. Nafrat naal pari pyi aa. Kirpa krke hun koi help na kre. J paise aande rhe ta esdi hwa hor ho jaani aa. Nle paise ne ta esnu peo kol nhi jaan dena. J paise na hoye phr peo kol jaugi te esnu pta lggu k peo sahi c. Apni haq di kamayi naal khanda .

    • @tanvirbuttar6506
      @tanvirbuttar6506 23 дні тому +1

      ਤੂੰ ਤਾਂ ਆਪਣੇ ਪਿਤਾ ਨੂੰ ਬਹੁਤ ਮਾੜਾ ਬੋਲ ਚੁੱਕੀ ਹੈ ਹੁਣ ਤੂੰ ਕਹਿਦੀ ਅਸੀਂ ਪਿਤਾ ਬਾਰੇ ਗਲਤ ਨਹੀਂ ਬੋਲਦੇ ਅਤੇ ਪਿਤਾ ਸਾਡੇ ਬਾਰੇ ਗਲਤ ਨਾ ਬੋਲੇ ਪਿਓ ਨੇ ਗਲਤ ਨਹੀਂ ਬੋਲਿਆ ਗਲਤ ਤਾਂ ਤੂੰ ਬੋਲ ਰਹੀਆਂ ਹੋ

    • @GurmukhSingh-om3pt
      @GurmukhSingh-om3pt 23 дні тому

      @@gurpreetsinghrai6014 ਬਿਲਕੁਲ ਸਹੀ ਗੱਲ ਤੁਹਾਡੀ ਜਿਵੇਂ ਮਾਂ ਚਲਾਕੀਆਂ ਕਰਦੀ ਸੀ ਉਵੇਂ ਹੀ ਧੀ ਲੋਕਾਂ ਨੂੰ ਮੂਰਖ ਬਣਾ ਵਿੱਚ ਲੱਗੀ ਹੈ

  • @shamdhiman8717
    @shamdhiman8717 26 днів тому +58

    ਇਹ ਕੁੜੀ ਤੇ ਮਾਂ ਦੋਨੋ ਵਿਗੜੀਆ ਨੇ ਜੋਂ ਆਦਮੀ ਬੁੱਢੀ ਮਾਂ ਨੂੰ ਰੋਟੀ ਆਪ ਬਣਾ ਕੇ ਦਿੰਦਾ ਉਸ ਨੂੰ ਅਮਲੀ ਦਸਦੇ ਨੇ

    • @Velly-bande7jl2x
      @Velly-bande7jl2x 23 дні тому +1

      ਰੱਬੀ ਰੂਹ ਏ ਪਿਓ, ਇਹ ਮਾਂ ਧੀ ਚਾਵਲ ਨੇ ਅਜਾਦ ਰਹਿਣਾ ਸਿੱਖੀਆਂ ਏ

  • @NirmalSingh-bz3si
    @NirmalSingh-bz3si 26 днів тому +123

    ਇਹ ਬਿਨਾ ਦੇਖੇ ਆਪਣੀ ਮਾਂ ਦੇ ਕਹਿਣ ਤੇ ਬਦਨਾਮ ਕਰੀ ਜਾਦੀਂ ਆ ??ਇਸਨੂੰ ਪੈਸੇ ਨਾ ਦੇਵੋ। ?ਕਿਵੇ ਘਪਲ ਘਪਲ ਬੋਲੀ ਜਾਦੀ ਆ??

  • @NirmalSingh-bz3si
    @NirmalSingh-bz3si 26 днів тому +220

    ਸਾਰਾ ਇਸਦੀ ਝੋਟੇ ਜਿਹੀ ਮਾਂ ਦਾ ਕਸੂਰ ਆ??

    • @KarmjeetKaur-jy3li
      @KarmjeetKaur-jy3li 26 днів тому

      😆😆😆😆😆😆😆

    • @ManrajSingh6921
      @ManrajSingh6921 26 днів тому

      😂😂😂😂

    • @Sidhusaab4824
      @Sidhusaab4824 26 днів тому

      😂😂😂😂😂😂

    • @GurmukhSingh-om3pt
      @GurmukhSingh-om3pt 26 днів тому +4

      ਬਿੱਲ ਕੁੱਲ ਸਹੀ ਗੱਲ ਹੈ
      ਖਬਰੇ ਕਿਨੀਆਂ ਖੂਹਾਂ ਦਾ ਪਾਣੀ ਪੀਤਾ ਹੋਣਾ ਹੁਣ ਤੱਕ। ਡੇਡ ਕੋਟਲਿਆਂ ਦੀ ਹੋ ਰਹੀਆਂ😂😂😂😂😂

    • @jasugill4752
      @jasugill4752 24 дні тому +1

      Ouh. Gaou. Varhi. Aa. Jahirha. Marji. Farh. Ke. Cho. Lave

  • @saini9664
    @saini9664 26 днів тому +61

    ਸਾਰੇ ਕਲਾ ਦੀ ਜੜ੍ਹ ਇਸਦੀ ਮਾਂ ਹੈ,,, ਮਾਂ ਨੇ ਕੁੜੀ ਦਾ ਮਾਈਡ ਫਰੈਸ ਕੀਤਾ ਹੋਇਆ ,,,,

  • @amarjeetsingh-er4bq
    @amarjeetsingh-er4bq 26 днів тому +212

    ਇਹ ਲੜਕੀ ਮੂਰਖ਼ ਬਣਾ ਰਹੀ ਹੈ

    • @manpreetSingh-vs6nh
      @manpreetSingh-vs6nh 26 днів тому +3

      Eh ladki Puri chawal veer g

    • @gurpreetkau-zl2ie
      @gurpreetkau-zl2ie 26 днів тому +6

      ​@@manpreetSingh-vs6nhChallo eh aapni maa te yakeen karke sach mann rahi hai je baap naal rehindi ta osdiya galla nu sach mandi pr eh chawal kis tra hoi Guru Sahib ne eh sikheya ta nhi ditti

    • @Sidhusaab4824
      @Sidhusaab4824 26 днів тому +1

      ​@@gurpreetkau-zl2iechwl es lyi aa kii eh maa to sunke ਝੂਠ boli jo v boli. Pehla ta kendi c mera papa ਨਸ਼ੇੜੀ aa oh es ਦੁਨੀਆ ch haini. Es tym. Hun papa kitho aa gya... Nle eh kendi mai 2 saal di c jdo asi ghr chad dita c fr ehnu sariya glla da ki pta 2 saal de jwak nu ds ki pta hunda

    • @sonu_ramgarhia
      @sonu_ramgarhia 23 дні тому

      ਜਿਵੇਂ ਦੀ ਮਾ ਓਦਾ ਦੀ ਕੁੜੀ

    • @sonu_ramgarhia
      @sonu_ramgarhia 23 дні тому

      ​@@gurpreetkau-zl2ieਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਨਹੀਂ ਕਿਹਾ ਕੇ ਆਪਣੇ ਘਰਵਾਲੇ ਨੂੰ ਸਡ ਕੇ ਦੂਜਿਆਂ ਨਾਲ ਖਹਿ ਖਾਵੋ

  • @LalliTarnTaran
    @LalliTarnTaran 26 днів тому +215

    ਕੁੜੀ ਬਕਵਾਸ ਦੇਖ ਕਿਵੇਂ ਕਰਦੀ ਚਪੜ ਚਪੜ

    • @narinder0159
      @narinder0159 26 днів тому +1

      😂😂

    • @GurpreetGill009
      @GurpreetGill009 26 днів тому +3

      Hunh ta drgi pichlia videos ch kida bhaunkdi c hunh dekh

    • @JASSIBATHINDA
      @JASSIBATHINDA 26 днів тому +4

      Shi gall aa tuhadi hun kive darri hoyi aa hun kive papa papa kehndi aa social media ne sachi gand b bhut payeaa te help b bhut hoyi aa loka di mai ta kehni aa plz ehna di help na kro paise na dewo ehna nu pta k 1video chalgi ta bs ghre paise aa jange plz ohna di help kro jo road te bethe aa bina roti pani to from Germany 🇩🇪

    • @googlyshugly4641
      @googlyshugly4641 26 днів тому

      🤣🤣

    • @Sidhusaab4824
      @Sidhusaab4824 26 днів тому +1

      ​@@JASSIBATHINDAਬਿਲਕੁਲ sahi gll g.. Eda social media te dekh ke kise di v help ni krni ਚਾਹੀਦੀ je kise ਲੋੜਬੰਦ di help krni v aa ta pehla ਸੱਚਾਈ ਜਾਣ lvo. Te ਬਾਅਦ ch help kro...
      Eh nhi ki kise di v help na kro. Help krni ਚਾਹੀਦੀ pr ਸੱਚਾਈ ਜਾਨਣ to baad

  • @jitsingh8827
    @jitsingh8827 26 днів тому +70

    ਲੜਕੀ ਚਲਾਕ ਲੱਗਦੀ ਆ ਸਾਰਾ ਕਸੂਰ ਇਸ ਦੀ ਮਾਂ ਦਾ ਜ਼ਿਆਦਾ

  • @bhagsingh9035
    @bhagsingh9035 26 днів тому +220

    ਕੁੜੀ ਵਾਹਿਗੁਰੂ ਜੀ ਬਹੁਤ ਬਕਵਾਸ ਕਰਦੀ ਹੈ ਪਿਉ ਇਸ ਦਾ ਗੁਰਮੁਖ ਬੰਦਾ ਹੈ ।

    • @r.dridersinpunjab125
      @r.dridersinpunjab125 26 днів тому

      Baad ch hi gur Sikh baniya bharwa phla ta nhi c

    • @user-rl2dx2qy3u
      @user-rl2dx2qy3u 19 днів тому

      ❤😂🎉😢😅😅😮😅😊

    • @Sunnysingh-vp7kc
      @Sunnysingh-vp7kc 14 днів тому

      Waheguru g likh k agge likhya k bakwas krdi....likhana seekh lai murkha by

  • @jagdishsingh9965
    @jagdishsingh9965 26 днів тому +47

    ਜੇ ਮਾਰਨ ਜੋਗਾ ਹੁੰਦਾ ਤਾ ਉਦੋ ਮਾਰਦਾ ਜਦੋ ਕੁਰ ਕੁਰੇ ਲੈ ਕੇ ਦੋ ਅੰਕਲ ਘਰ ਆਉਂਦੇ ਸਨ. ਇਸ ਮੋਟੋ ਦੇ ਯਾਰ ਨੂੰ ਵੀ ਛਿੱਤਰ ਮਾਰੋ. ਜਿਸ ਨੇ ਹਸਦਾ ਵਸਦਾ ਘਰ ਉਜਾੜ ਦਿੱਤਾ...

  • @tirathsingh5375
    @tirathsingh5375 26 днів тому +72

    ਲੜਕੀ ਬਹੁਤ ਹੀ ਚਲਾਕ ਹੈ

  • @user-kl4iy1jy1v
    @user-kl4iy1jy1v 26 днів тому +53

    ਇਹਨਾ ਦੀ ਜੌ ਵੀ ਭੈਣ ਭਰਾਵਾ ਨੇ ਮਦਦ ਕੀਤੀ ਗਈ ਆ ਉਹ ਸਾਰੀ ਬਾਪਸ ਲੈਣੀ ਚਾਹੀਦੀ ਆ ਬਾਬਾ ਜੀ ਇਕ ਗੁਰਸਿੱਖ ਇਹਨਾ ਨੇ ਆਪਣੇ ਬਾਪ ਨੂ ਬਹੁਤ ਬੱਡਾ ਧੌਖਾ ਵੀ ਦਿੱਤਾ ਬੇਚਤੀ ਵੀ ਪੂਰੀ ਡੱਟ ਕੇ ਕੀਤੀ ਆ

  • @Aman-bp1dj6yi8c
    @Aman-bp1dj6yi8c 26 днів тому +162

    ਇਹ ਕੁੜੀ ਝੂਠ ਬੋਲ ਦੀ ਆ ਆਪਣੇ ਪਿਉਂ ਵਾਰੇ 🙏

  • @waraich.bathinde.aala-jv2wv
    @waraich.bathinde.aala-jv2wv 26 днів тому +39

    ਲੋਕਾ ਨੂੰ ਫੁੱਦੂ ਬਣਾਉਣਾ ਜਿਸ ਨੂੰ ਆ ਗਿਆ ਉਹ ਰਾਜਾ ਬਣ ਜਾਂਦਾ ॥

  • @cool9532
    @cool9532 26 днів тому +184

    ਕਮਾਲ ਆ ਯਾਰ ਗੁਰਸਿਖ ਬੰਦਾ ਓਹੋ ਆਟੋ ਚਲਾਓਂਦਾ ਵਿਚਾਰਾ ਧਮਕੀਆ ਦਿੰਦਾ ਯਕੀਨ ਜਿਹਾ ਨੀ ਹੁੰਦਾ

    • @singhrandhersinghrandher8969
      @singhrandhersinghrandher8969 26 днів тому +8

      bai koi dahmakya nahi dinda eah booht chlak kuri hai

    • @baljeetkaur152
      @baljeetkaur152 26 днів тому +1

      Kurhi de bhra di vi gallbaat suno ji.

    • @cool9532
      @cool9532 25 днів тому +5

      @@singhrandhersinghrandher8969 ਓਹੀ ਗੱਲ ਆ ਕਿਹੜਾ ਪਿਓ ਜਿਹੜਾ ਆਪਦੇ ਜਵਾਕਾ ਨੂੰ ਧਮਕੀਆ ਦਿੰਦਾ ਪਿਓ ਤੇ ਆਪ ਭੁੱਖਾ ਰਹਿ ਕੇ ਸਾਰੇ ਟੱਬਰ ਦਾ ਢਿੱਡ ਭਰ ਦਿਂਦਾ ਏਹਨਾਂ ਦੇ ਲੱਛਣ ਮਾੜੇ ਈ ਲੱਗਦੇ ਚੰਗੇ ਭਲੇ ਦੇ ਸਿਰ ਸਵਾਹ ਪਾ ਛੱਡੀ

    • @Velly-bande7jl2x
      @Velly-bande7jl2x 23 дні тому +2

      ਝੁਠ ਬੋਲਦੀ ਯਾਰ ਬਹੁਤ ਤੇਜ ਮਾਂ ਧੀ ਅਜਾਦ ਰਹਿਣਾ ਚੋਹਦੇ ਇਹ ਹੋਰ ਕੋਈ ਗੱਲ ਨੀ ਕੋਈ ਰੋਕੇ ਟੋਕੇ ਨਾ

    • @Velly-bande7jl2x
      @Velly-bande7jl2x 23 дні тому +1

      ​@@cool9532ਅਜਾਦ ਰਹਿਣਾ ਕੋਹਦੀਆਂ ਇਹ ਗੱਲ ਹੋਰ ਕੋਈ ਨੀ

  • @NirmalSingh-bz3si
    @NirmalSingh-bz3si 26 днів тому +161

    ਇਸਨੂੰ ਆਦਤ ਪੈਗੀ ਸੀ ਵੀਡੀਓ ਪਾਕੇ ਪੈਸੇ ਬਣਾਉਣ ਦੀ??

    • @Jaipalbhullargroup
      @Jaipalbhullargroup 26 днів тому +4

      ਸਹੀ ਕਿਹਾ ਭਰਾ

    • @user-mz4ov3bk6q
      @user-mz4ov3bk6q 26 днів тому +6

      ਝੂਠ ਮਾਰ ਰਹੀ ਹੈ ਕੁੜੀ ਦੇ ਬਾਪੂ ਨੂੰ ਚੰਗੀ ਤਰ੍ਹਾਂ ਮਿਲੋ ਫਿਰ ਪਤਾ ਲੱਗੂ

    • @user-mz4ov3bk6q
      @user-mz4ov3bk6q 26 днів тому +8

      ਬੇਬੇ ਤਾਂ ਮੰਜੇ ਤੇ ਬੈਠੀ ਐ

    • @user-mz4ov3bk6q
      @user-mz4ov3bk6q 26 днів тому +5

      ਉਹ ਤਾਂ ਤੁਰ ਵੀ ਨਹੀਂ ਸਕਦੀ

    • @gurpreetkau-zl2ie
      @gurpreetkau-zl2ie 26 днів тому

      ​@@user-mz4ov3bk6qM es kudi de bilkul hak wich nhi te esdi maa de hak wich java vi nhi pr eh dadi pehla to ta nhi manje te baithi si mainu ta lagda oh vi ghatt nhi ladai wich osda vi hath hona hun ta jar manje te pai hai agah ghar da kujh changa nhi dissda ta Sharif hi banana hai

  • @gurarpansingh3475
    @gurarpansingh3475 26 днів тому +97

    ਅੱਜ ਮੁੱਕਰ ਗੲੀ ਪਹਿਲਾਂ ਤਾਂ ਜਹਿੜੀ ਪਾਰਟੀ ਪਹਿਲਾਂ ਪੈਸੇ ਦੇਣ ਆਈ ਸੀ ਉਸ ਨੁੰ ਕਹਿੰਦੀ ਸੀ ਕਿ ਮੈਂ ਚਾਹ ਦੇ ਬਰੈਂਡ ਨੂੰ ਅੱਗੇ ਲੈਕੇ ਜਾਵਾਗੀ ਮੈਨੂੰ ਪੈਸਿਆਂ ਦੀ ਲੋੜ ਮੱਦਦ ਦਿਓ ਬਹੁਤ ਡਰਾਮੇਵਾਜ ਨੇ ਦੋਵੇ ਮਾਵਾ ਧੀਆਂ ਜਹਿੜੀ ਧੀ ਭੈਣ ਇੰਨੇ ਚਪਰ ਚਪਰ ਜਵਾਨ ਚਾਲਾਉਦੀ ਹੋਵੇ ਉਹ ਕਦੇ ਕਿਸੇ ਦੇ ਨਹੀਂ ਵਸ ਸਕਦੀ ਬਹੁਤ ਵਧੀਆ ਬਾਬਾ ਜੀ ਨੇ ਕਿਹਾ ਇੰਨਾਂ ਨੂੰ ਪੈਸੇ ਨਹੀਂ ਦੇਣੇ ਚਾਹੀਦੇ

    • @Velly-bande7jl2x
      @Velly-bande7jl2x 23 дні тому

      ਡਰਾਮੇ ਬਾਜ਼ ਝੁਠ ਦੀ ਪੰਡ ਅਜਾਦ ਰਹਿਣਾ ਸਿੱਖੀਆਂ ਨੇ ਇਹ 🙏🏻

    • @ravinderkaur8404
      @ravinderkaur8404 21 день тому

      Ih kudi bahut chalak hai galan ton pata lagda hai

  • @user-nt5oy8js9h
    @user-nt5oy8js9h 26 днів тому +46

    ਧੰਨਵਾਦ ਬਾਬਾ ਜੀ ਤੁਹਾਡਾ ਇਹ ਕੁੜੀ ਕਿਸੇ ਤੋਂ ਸੂਤ ਨਹੀਂ ਸੀ ਆਉਂਦੀ ਇਹਦੇ ਸਿਰ ਤੇ ਪਹਿਲਾਂ ਚੁੰਨੀ ਦਿਓ

    • @gurpreetkau-zl2ie
      @gurpreetkau-zl2ie 26 днів тому +1

      M es kudi de bilkul hak wich nhi te kalli es greeb kudi de hi kyu baki change ghara diya kudiya de vi sir te chunni diyo sara zor greeba te hi kyu

    • @user-nt5oy8js9h
      @user-nt5oy8js9h 26 днів тому +1

      @@gurpreetkau-zl2ie ਤੁਹਾਡੀ ਗੱਲ ਸਹੀ ਹੈ ਪਰ ਉਹ ਕਿਸੇ ਸਿੰਘ ਨਾਲ ਗੱਲ ਕਰ ਰਹੀ ਹੈ

    • @Sidhusaab4824
      @Sidhusaab4824 26 днів тому

      ​@@gurpreetkau-zl2ietu hrek de cmnt vich aa jani a tu bezti krvoun da theka lia hoyea har kise to.. Glt ਬੰਦੇ di sport oh krda hunda jo khud ohde vrga hunda. .. ਚੁੰਨੀ ta tuvi ni lendi honi. Tahi tnu dukh ਲੱਗਿਆ

    • @sarbjeetkaur8470
      @sarbjeetkaur8470 26 днів тому

      @@Sidhusaab4824jehri gl m kehn lggi c ohi tuc kehti eh har comment ch a k boldi a ehnu pta ni ki dukh lgda

    • @gurpreetkau-zl2ie
      @gurpreetkau-zl2ie 26 днів тому

      @@Sidhusaab4824 Tainu sare aapne warge lagde han baki mera ta amrit shakeya hai chote hunde to nale m kudi de hak wich bilkul nhi pr Guru Sahib ne nirpakh gall Karni sikhai hai pr m eh kiha ki ek greeb kudi chahe oh changi hai ya maari pr oste jor dikha ke ki hou baki kudiya de vi sira te chunni diwao nale piyar naal gall samjhai banda mann janda hai zabardasti koi nhi kise nu mana sakda ese tra lok dharam to door jande han te fer sade dharam te dusre dharama wich ki farak hoyea jihna wich dhaka keeta janda hai

  • @Nahangsingh
    @Nahangsingh 26 днів тому +94

    ਵਾਹਿਗੁਰੂ ਜੀ ਸੰਗਤ ਜੀਓ ਇਹਨਾਂ ਨੂੰ ਕੋਈ ਪੈਸਾ ਨਾਂ ਦਿਓ ਇਹਨਾਂ ਨੂੰ ਖੁਦ ਮਿਹਨਤ ਕਰਨ ਦਿਓ ਇਹ ਆਪਣੇ ਪਿਓ ਦਾਦੀ ਨੂੰ ਛੱਡ ਕੇ ਕਈ ਤਰਾ ਦੇ ਇਲਯਾਮ ਲਾ ਕੇ ਛੱਡ ਆਏ ਅੱਠ ਦੱਸ ਸਾਲਾ ਤੋਂ ਨਾਲੇ ਇਹ ਕੁੜੀ ਕਹਿੰਦੀ ਸੀ ਮੇਰਾ ਪਿਉ ਨਹੀ ਹੈਗਾ ਤੇ ਪਿਉ ਕੈਮਰੇ ਸਾਹਮਣੇ ਆ ਗਿਆ ਇਹਨਾਂ ਦੇ ਝੂਠ ਦਾ ਪਰਦਾ ਫਾਸ਼ ਹੋ ਗਿਆ ਪੈਸੇ ਇਕੱਠੇ ਕਰਨ ਲਈ ਡਰਾਮਾ ਕੀਤਾ ਜਾ ਰਿਹਾ ਹੈ

  • @SATPALSingh-re2sv
    @SATPALSingh-re2sv 26 днів тому +40

    ਬਹੁਤ ਤੇਜ ਲੜਕੀ ਹੈ।

  • @jagdishsingh9965
    @jagdishsingh9965 26 днів тому +21

    ਮਾਂ ਨੇ ਕੁੜੀ ਨੂੰ ਪੱਕਾ ਕੀਤਾ ਹੋਇਆ ਹੈ.ਇਹ ਆਪਣੀ ਮਾਂ ਦੇ ਰਸਤੇ ਚੱਲ ਰਹੀ ਹੈ. ਝੂਠ ਅਤੇ ਜੂਠ ਦਾ ਰਸਤਾ ਨਰਕਾਂ ਵੱਲ ਜਾਂਦਾ ਹੈ..ਕੁੜੀ ਬਹੁਤ ਤੇਜ ਹੈ.

  • @user-kk7jz7th3c
    @user-kk7jz7th3c 26 днів тому +50

    ਕੁੜੀ ਦੀ ਤੇਜੀ ਵੇਖੋ ਤੁਸੀ

  • @user-kl4iy1jy1v
    @user-kl4iy1jy1v 26 днів тому +53

    ਬਹੁਤ ਸ਼ਰਮ ਵਾਲੀ ਗੱਲ ਆ ਆਪਣੇ ਮਿਹਨਤੀ ਬਾਪ ਨੂ ਊਸ ਦੀ ਆਪਣੀ ਬੇਟੀ ਇਸ ਤਰਾ ਬੌਲ ਰਹੀ ਆ

  • @harneksingh621
    @harneksingh621 26 днів тому +21

    17ਸਾਲ ਤੇਰੀ ਉਮਰ 16 ਸਾਲ ਘਰ ਛੱਡੇ ਨੂੰ ਹੋ ਗਿਆ ਦਾਦੀ ਤੇ ਬਾਪ ਵਾਰੇ ਸਭ ਕੁਝ ਦੱਸਦੀ ਹੈ ਸਿਰਫ਼ ਮਾ ਦੇ ਕਹਿਣ ਤੇ ਕਰ ਰਹੀ ਹੈ

  • @santlashmanmuni6045
    @santlashmanmuni6045 26 днів тому +49

    ਬਹੁਤ ਵਧੀਆ ਕੀਤਾ ਦੱਸ ਦਿੱਤਾ ਨਹੀਂ ਤਾਂ ਮਾਂ ਧੀ ਮਿਲ ਕੇ ਪੈਸਾ ਇਕੱਠਾ ਕਰਨ ਲੱਗੀਆਂ ਹੋਈਆਂ ਸੀ

  • @Satnamarts
    @Satnamarts 26 днів тому +92

    ਚਲਾਕੀ ਨਾਲ ਲੋਕਾਂ ਨੂੰ ਗੁੰਮਰਾਹ ਨਾ ਕਰੋ

    • @sehajnoormaan7358
      @sehajnoormaan7358 26 днів тому +2

      ਬਿਲਕੁਲ bhai ਜੀ ana to ਪੈਸੇ ਵਿਪਾਸ ਲਵੋ jina v ਦਿੱਤੇ kudi bhot chalu ਆ galat v ਏ kudi

    • @user-mk8jx3xj7y
      @user-mk8jx3xj7y 26 днів тому

      ​@@sehajnoormaan7358ਬਿਲਕੁਲ ਸਹੀ ਕਿਹਾ ਹੈ ਜੀ।

    • @gurpreetkau-zl2ie
      @gurpreetkau-zl2ie 26 днів тому

      ​@@sehajnoormaan7358Bharawa apa nu ki pta kudi bare ilzam launa soukha hai m ta ehna de hak wich zero vi nhi pr jisne paise ditte oh ta vapis nhi lainge bcoz leader te police wale Sara desh lutt ke kha gaye ohna to ta vapis Lai nhi sakde ehna nu ta agle ne aapni marzi naal ditte han

    • @Sidhusaab4824
      @Sidhusaab4824 26 днів тому

      ​@@gurpreetkau-zl2iepolice vale te leader apne peo nu ਨਸ਼ੇੜੀ kehke loka kolo paise ta ni ਮੰਗ de... Oh hor ਘਪਲੇ krde ne eh gll ਵੱਖਰੀ ae..

    • @sarbjeetkaur8470
      @sarbjeetkaur8470 26 днів тому

      @@gurpreetkau-zl2ieyrr tera har comment ch a k bolna jruri a ?? Har ik bnde apne point of view nl gl kr reha tnu ki dukh lgda tu har kise ch boln lg jni a eh chnge bhle peo nu kina blame kr rhi a

  • @bobygill8388
    @bobygill8388 26 днів тому +16

    ਬਹੁਤ ਤੇਜ਼ ਖਾਲਸਾ ਜੀ ਕੁੜੀ ਤੇ ਉਸ ਮਾਂ ਇਸ ਦੀ🙏

  • @AvtarSingh-gt6tt
    @AvtarSingh-gt6tt 26 днів тому +81

    3,4ਸਾਲ ਦੇ ਬੱਚੇ ਨੂੰ 14 ਸਾਲ ਬਾਅਦ ਕੁੱਝ ਯਾਦ ਨੀ ਰਹਿੰਦਾ

    • @rajinderkaurrajinderkaur3220
      @rajinderkaurrajinderkaur3220 26 днів тому

      Sbh yad rehda ji bche nu kyuki minu aj tk sbh yaad aa meri eg 35 sal aa sara bchpn yad aa

    • @SatnamSingh-sq8ni
      @SatnamSingh-sq8ni 26 днів тому +4

      ਮਾਂ ਨੇ ਬੱਚਿਆਂ ਚ ਪਿਉ ਪ੍ਰਤੀ ਜ਼ਹਿਰ ਭਰਿਆ,, ਜੋ ਮਾਂ ਨੇ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਲਈ ਪਿਉ ਨੂੰ ਗਲਤ ਕਿਹਾ

    • @deepkaur1811
      @deepkaur1811 26 днів тому +3

      3-4 saal jyada keh ditta saal dedh saal di honi msa tdd

    • @user-mk8jx3xj7y
      @user-mk8jx3xj7y 26 днів тому

      ​@@rajinderkaurrajinderkaur32206 ਸਾਲ ਤੋਂ ਬਾਅਦ ਵਾਲਾ ਬਚਪਨ ਯਿਦ ਰਹਿੰਦਾ ਪਹਿਲਾ ਨਹੀਂ।

    • @kaursaini7175
      @kaursaini7175 26 днів тому

      ​@@SatnamSingh-sq8ni, mava nu dukhi koi aulad ni dekh skdi. Kyi budhe e fitte hunde a. Bechare j kirat krke kmon e lgge a ta loki peyo de kirpan pon krke judge kr rahe ne. Lok dikhwa Krn lai kirpana ponde ne .. sare ni kujh.. kirpan la k non veg v khnde ne, Srabh v peende ne, jhoot v bolde ne, youtube te kirpan pa k nashe te nonveg khn waleya dia videos dekho. Te kise privar d mazak na banao. Tali ik hath nal ni dona hatha nal bajdi. Peyo ne mrit sakheya te oh begunah a eh sahi ni.

  • @sonumann7377
    @sonumann7377 26 днів тому +13

    ਵੀਰ ਜੀ ਕੁੜੀ ਵੜੀ ਚਲਾਕ ੲਿਹ ਕਿੰਨੀ ਸ਼ੇਤੀ ਬਦਲੀ ਪਹੀਲਾ ਬਾਪ ਨੂੰ ਬਾਪ ਕਹਿਣ ਤੌ ਗੁਰੇਜ ਕਰਦੀ ਸੀ ਹੁਣ ਤੁਹਾਡੇ ਅਾੳੁਣ ਤੇ ਪਾਪਾ ਕਰਦੀ ਫਿਰਦੀ

  • @shamdhiman8717
    @shamdhiman8717 26 днів тому +17

    ਪੈਸਾ ਕਠਾ ਕਰਨ ਦਾ ਤਰੀਕਾ ਕਪੜੇ ਦੇਖੋ ਕੁੜੀ ਦੇ

  • @13EIKONKAR13
    @13EIKONKAR13 26 днів тому +32

    ਬਾਬਾ ਜੀ ਬਿਲਕੁਲ ਸਹੀ ਕੀਤਾ. ਮੇਹਨਤ ਕਰਨੀ ਨੀ ਵੀਡੀਓ ਪਊ ਰੋ ਰੋ ਦਿਖਾਉ ਬੱਸ ਬਾਕੀ ਲੋਕ ਮੂਰਖ ਤੇ ਬਣ ਹੀ ਜਾਣੇ ਆ. ਬਾਬਾ ਜੀ ਇਕ ਕੈਸ ਹੋਰ ਆ ਹੈਗਾ ਮੁੰਡਾ ਗਿਆਨੀ ਆ ਚੰਗਾ ਭਲਾਂ ਆ ਬੱਸ ਕੰਮ ਨੀ

  • @karmjitsingh2230
    @karmjitsingh2230 26 днів тому +9

    ਬਹੁਤ ਤੇਜ਼ ਕੁੱੜੀ ਖਿਡਾਰਨ ਆ ਕਿਸੇ ਨੂੰ ਨਿਆਂ ਨਹੀਂ ਦੇਦੀ। ਚਾਹੇ ਕੋਈ ਆ ਜਾਵੇ। ਜਨਾਨੀ ਨੂੰ ਗਲਤ ਕੰਮ ਰੋਕਦਾ ਹੋਉ ਕੁੱੜੀ ਨੂੰ ਸਾਰਾ ਪਤਾ ਦੁਨੀਆਂ ਨੂੰ ਪਾਗਲ ਕੇਵੇ ਬਨੋਨਾ ਪੈਸਾ ਕੇਵੇ ਲੋਕਾਂ ਦੀ ਜੇਬ ਵਿੱਚੋਂ ਕਡਣਾ। ਬਹੁਤ ਤੇਜ਼ ਕੁੱੜੀ ਆ ਖਿਡਾਰੀ ਆ। ਇਕ ਵੀ ਬੰਦੇ ਬਾਬੇ ਨੂੰ ਗਲਤ ਨਹੀਂ ਕੇਹਾ। ਬਾਕੀ ਏਸ ਜਮਾਨੇ ਵਿੱਚ ਮਾਂ ਨੂੰ ਕੋਈ ਨਹੀਂ ਸਾਬਦਾ। ਬਾਬਾ ਮਾ ਬਜ਼ੁਰਗ ਨੂੰ ਸਾਬਣ ਦੇਆ। ਜਨਾਨੀ ਨੇ ਸੱਸ ਨੂੰ ਕਿਥੇ ਸਾਬਣਾ

  • @balwinderram400
    @balwinderram400 25 днів тому +3

    ਖਾਲਸਾ ਜੀ ਤੁਸੀਂ ਬਹੁਤ ਵਧੀਆ ਸਮਝਾਇਆ ਇਹ ਸਾਰੀ ਦੁਨੀਆਂ ਨੂੰ ਮਸੈਜ ਆ

  • @KamaldeepKaur-ex1zn
    @KamaldeepKaur-ex1zn 26 днів тому +29

    ਹੱਦ ਹੋਗੀ ਯਰ ਲੋਕਾਂ ਨੂੰ ਏਨਾ ਮੂਰਖ਼ ਬਣਾ ਰਹੀਆਂ ਸੀ ਇਹ ਜਿਉਦਾ ਜਾਗਦਾ ਪਿਉ ਮਾਰਤਾ ਪੈਸੇ ਇਕੱਠੇ ਕਰਨ ਲਈ ਡਰਾਮਾ ਕੀਤਾ ਕੋਈ ਬੰਦਾ ਪੈਸਾ ਨਾਂ ਦੇਉ ਇਹਨਾਂ ਨੂੰ ਆਪਣਾ ਧਨ ਨਾ ਲੁਟਾਓ

  • @pritammanshahia3030
    @pritammanshahia3030 26 днів тому +40

    ਜਿਹੜਾ ਆਪਣੀ ਜ਼ਨਾਨੀ ਵਾਸਤੇ ਸੱਚ ਦੱਸ ਸਕਦਾ ਕੁੜੀ ਵੀ ਆਪਣੀ ਮਾਂ ਮੱਘਰ ਹੀ ਲੱਗੂ ਜਦੋਂ ਮਾਂ ਨਾਲ ਰਹਿੰਦੀ ਉਹ ਤਾਂ ਮਾਂ ਦਾ ਪੱਖ ਹੀ ਪੁਰੋ

  • @lakhwinder3561
    @lakhwinder3561 26 днів тому +25

    ਇਹ ਕੁੜੀ ਬਹੁਤ ਚਲਾਕ ਹੈ ਪੈਰ ਪੈਰ ਤੇ ਬਦਲ ਦੀਆਂ

  • @JaapTV-27-9
    @JaapTV-27-9 26 днів тому +6

    ਇਹਨਾਂ ਨੂੰ ਪੈਸੇ ਦੀ ਸੇਵਾ ਕੋਈ ਵੀਰ ਭੈਣ ਨਾ ਕਰਿਓ ਇਹ ਸਭ ਫਰੋਟ ਮਹਿਕਮੇ ਵਾਲੇ ਨੇ

  • @user-xt1es2tl7z
    @user-xt1es2tl7z 26 днів тому +5

    ਇੱਹ ਨਵਾਂ ਤਰੀਕਾਂ ਲੱਭ ਲਿਆ ਵਿਡਿਉ ਪਾ ਕੇ ਪੈਸੇ ਜੰਨਤਾ ਲੋਕਾਂ ਤੋਂ ਵਟੋਰਨ ਦਾ 🙏🙏🙏🙏🙏

  • @shindisran8524
    @shindisran8524 26 днів тому +14

    ਵੇਖ ਕਿਵੇਂ ਰੰਗ ਬਦਲ ਗਈ ਕੁੜੀਏ ।

  • @amarjeetsinghjohal5899
    @amarjeetsinghjohal5899 26 днів тому +19

    A bacchi bahut chalak jo

  • @balvirkaurbatth9655
    @balvirkaurbatth9655 26 днів тому +4

    ਹੁਣ ਪਾਪਾ ਕਹਿੰਦੀਆਂ ਪਹਿਲਾਂ ਪਿਉ ਕਹਿੰਦੀ ਸੀ ਬਾਬਾ ਜੀ ਨੇ ਬਹੁਤ ਵਧੀਆ ਸਵਾਲ ਕੀਤਾ ਪਿਤਾ ਕਿਉਂ ਕੁੱਟਦਾ ਸੀ ਜੇ ਮਾਂ ਗਲਤ ਸੀ ਇਸ ਲਈ ਪਿਤਾ ਕੁੱਟਦਾ ਸੀ ਹੁਣ ਕੁੜੀ ਦਾ ਗੱਲ ਕਰਨ ਦਾ ਤਰੀਕਾ ਬਦਲ ਗਿਆ ਮਾਂ ਦੇ ਲੱਛਣ ਮਾੜੇ ਨੇ

  • @balbirkaur5818
    @balbirkaur5818 26 днів тому +15

    ਇਹ ਛੋਟੀ ਸੀ ਸਮਝ ਨਹੀਂ ਸੀ ਹੁਣ ਬੇਸ਼ਰਮ ਮਾਂ ਮਗਰ ਲੱਗ ਕੇ ਬਕਵਾਸ ਕਰ ਰਹੀ ਹੈ

  • @shindisran8524
    @shindisran8524 26 днів тому +11

    ਇਹ ਜਨਾਨੀ ਚਲੀ ਗਈ ਤਾਂ ਦੂਜਾ ਕੰਮ ਨਹੀਂ ਆਉਣਾ ਜੌ ਉਸਦਾ ਪਤੀ ਕਹਿ ਰਿਹਾ ,,,, ਜ ਤੇਰੀ ਜੁੰਮੇਵਾਰੀ le ਰਿਹਾ ਬਾਈ ਤੂੰ ਚਲੀ ਜਾ ਸੌਰੇ ਆਪਣੇ ।

  • @jagdeepsodhi8876
    @jagdeepsodhi8876 26 днів тому +6

    ਹੁਣ ਕਿਵੇਂ ਰੰਗ ਉੱਡ ਗਿਆ, ਇਹਨਾਂ ਨੂੰ ਵੀ ਕਹਿ ਵੀ ਮੇਰੀਆਂ ਅੱਖਾਂ ਤਾਂ ਲਾਲ ਨੀਂ। ਹੁਣ ਸੱਚੇ ਸਿੱਖ ਅੱਗੇ ਹੱਥ ਪੈਰ ਠੰਢੇ ਹੋ ਗਏ, ਇਹਨਾਂ ਦੀ ਕੋਈ ਮਦਦ ਨਾਂ ਕਰੋ ਵੇਖੋ ਕਿਵੇਂ ਮਿਹਨਤ ਕਰਕੇ ਕਮਾਈ ਕਰੀਦੀ ਐ ਵਿਚਾਰੀ ਜਿਹੀ ਬਣ ਕੇ ਵੀਡਿਓ ਪਾਈ ਸੀ, ਕੰਮ ਕਰੋ ਡਰਾਮੇ ਨਾਂ ਕਰੋ

  • @fuffad254
    @fuffad254 26 днів тому +9

    ਮਾਂ ਘੱਟ ਬੋਲਦੀ a ਕੁੜੀ ਦੀ ਜੁਬਾਨ ਦੇਖੋ ਕਿਵੇਂ ਚਪੜ ਚਪੜ ਜਵਾਬ ਦਿੰਦੀ a

  • @angrejsinghbajwa788
    @angrejsinghbajwa788 26 днів тому +4

    ਇਸ ਕੁੜੀ ਤੇ ਇਸ ਦੀ ਮਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਕੁੜੀ ਤੇ ਇਸ ਦੀ ਮਾਂ ਬਹੁਤ ਚੁਸਤ ਚਲਾਕ ਲਗਦੀਆਂ ਹਨ ਦੇਖੋ ਹੁਣ ਇਸ ਨੂੰ ਕੋਈ ਜਵਾਬ ਨਹੀਂ ਆਉਂਦਾ ਵੇਖੋ ਕਿਵੇਂ ਲਪਰ ਲਪਰ ਗੱਲਾ ਕਰਦੀ ਹੈ ਇਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੇ ਲੋਕਾਂ ਨੂੰ ਮੁਰਖ ਸਮਝਿਆ ਹੋਇਆ ਹੈ

  • @JasmailSinghJeetSingh
    @JasmailSinghJeetSingh 26 днів тому +30

    ਇਹ ਆਪਣੇ ਪਿਓ ਨੂੰ ਬਦਨਾਮ ਕਰ ਰਹੀ ਹੈ ਇਸ ਦਾ ਡੀ ਐਨ ਏ ਚਿੱਕ ਕਰਵਾਉ

  • @Kinda_khalon
    @Kinda_khalon 26 днів тому +17

    Bilkul vdia gal kiti baba g tuc

  • @sukhmandersingh5332
    @sukhmandersingh5332 26 днів тому +11

    ਕੁੜੀ ਬਹੁਤ ਚਲਾਕ ਹੈ ਇਕ ਪਾਸੇ ਆਖੀਂ ਜਾਦੀ 14ਸਾਲ ਤੋਂ ਪਿਤਾ ਵੇਖਿਆ

    • @gurpreetsinghguridhillon6736
      @gurpreetsinghguridhillon6736 26 днів тому

      Hun rasolia ban gia pap ta lgna sau bnde nu dhokha dita meru dekhi teri ma hjr singh sikh bnde nu badnam kita

  • @Kinda_khalon
    @Kinda_khalon 26 днів тому +17

    A kuri galt kr rhi a. Is ne bhut vadda dhoka kita loka naaal

  • @Rajdeepkaur350
    @Rajdeepkaur350 26 днів тому +14

    ਕੁੜੀ ਬਹੁਤ ਚਲਾਕ ਹੈ ਰੀਲਾਂ ਵੀ ਵੇਖੋ ਇਸ ਦੀਆਂ ਵਾਲ ਖਲਾਰ ਖਲਾਰ ਡਾਨਸ ਕਰਦੀ ਫਿਰਦੀ ਲੋਕਾਂ ਨੂੰ ਭਾਵੁਕ ਹੋ ਲੁੱਟ ਰਹੀਆਂ

    • @user-fv6go5gi7r
      @user-fv6go5gi7r 26 днів тому +2

      Fer lok e galt a
      Paise de de ke upar karta

    • @rajnikaur2976
      @rajnikaur2976 26 днів тому +1

      Sister ehdi id ki lanta poonia eh nu

    • @AmanKaur-no9cz
      @AmanKaur-no9cz 26 днів тому +1

      Ki I'd edi

    • @user-fv6go5gi7r
      @user-fv6go5gi7r 26 днів тому +2

      @@AmanKaur-no9cz nwa trend chl pya Punjab ch

    • @sukhdeepdhindsa6157
      @sukhdeepdhindsa6157 26 днів тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਲਾਪਾ ਕਰਤੀ ਬਾਬਾ ਜੀ ਨੇ

  • @moesander7790
    @moesander7790 26 днів тому +14

    She is very smart she should be handed over to the police. She lied about her father that he takes drugs and he died.

  • @KaurJ-oh6mk
    @KaurJ-oh6mk 26 днів тому +15

    ਜਦ ਇਹਨੂੰ ਇਹ ਨੀ yaad k ਪਿਓ ਨੇ ਉਸ ਵੇਲੇ ਅੰਮ੍ਰਿਤ ਸ਼ਕਿਆ ਸੀ k ਨਈ ਫਿਰ ਇਹਨੂੰ ਬਾਕੀ ਗੱਲਾਂ ਦਾ ਕਿਦਾ ਚੇਤਾ ਆ 😡

  • @rajwantkaur4808
    @rajwantkaur4808 24 дні тому +3

    ਬਾਪੂ ਬਾਪੂ ਹੀ ਹੁੰਦਾ ਬਾਪੂ ਦੀ ਜਗ੍ਹਾ ਕੋਈ ਨੀ ਲੈ ਸਕਦਾ ਗੁੱਡੀ....🙏

  • @user-kl4iy1jy1v
    @user-kl4iy1jy1v 26 днів тому +6

    ਬਾਬਾ ਜੀ ਬਹੁਤ ਵਧੀਆ ਕੰਮ ਕੀਤਾ ਤੂਸੀ

  • @harneksingh621
    @harneksingh621 26 днів тому +7

    ਇੱਕ ਸਿੰਘ ਨੂੰ ਨਸ਼ੇ ਵਾਲਾ ਕਹਿੰਦੀ ਹੈ ਸਭ ਤੋ ਵੱਡਾ ਝੂਠ ਬੋਲਦੀ ਹੈ

    • @RoyalLife-oo4ji
      @RoyalLife-oo4ji 26 днів тому

      ਸਿੰਘ ਦੇ ਬਾਣੇ ਵਿੱਚ ਕੋਈ ਨਸ਼ਾ ਨਹੀਂ ਕਰਦਾ
      ਇਸਦੀ ਗਰੰਟੀ ਕੋਣ ਲੈ ਸਕਦਾ
      ਕਈ ਲੋਕਾਂ ਨੇ ਬਾਣੇ ਨੂੰ ਵੀ ਕਲੰਕਿਤ ਕਰ ਰੱਖਿਆ

  • @sikanderjitdhaliwal2078
    @sikanderjitdhaliwal2078 26 днів тому +3

    ਲੋਕਾਂ ਨੇ ਸੌਖੇ ਪੈਸੇ ਬਨ੍ਹਾਉਣ ਦਾ ਢੰਗ ਲੱਭ ਲਿਆ। ਦਾਨੀ ਵੀਰਾਂ ਦਾ ਵਿਸ਼ਵਾਸ ਟੁੱਟਦਾ ਜਾ ਰਿਹਾ ਹੈ।

  • @Sukhalambi1971
    @Sukhalambi1971 25 днів тому +2

    ਜੋ ਆਪਣੇ ਪਿਉ ਬਾਰੇ ਤੇ ਮਾਂ ਬਾਰੇ ਗੱਲਤ ਬੋਲਦਾ ਐ ਉਹਨੂੰ ਤਾਂ ਇਸ ਦੂਨੀਆ ਤੇ ਰਹਿਣ ਦਾ ਹੱਕ ਨਹੀਂ !
    ਉਹ ਪਾਗਲੋ ਜਗਾ ਜਗਾ ਰੱਬ ਲੱਬਦੇ ਫਿਰਦੇ ਓ
    ਉਹ ਤਾਂ ਤੁਹਾਡੇ ਘਰ ਈ ਐ !
    ਸੱਭ ਤੋਂ ਪਹਿਲਾਂ ਰੱਬ “””””ਮਾਂ ਬਾਪ”””””””

  • @harpreetdhaliwal246
    @harpreetdhaliwal246 26 днів тому +2

    ਪਿਉਂ ਨਾਲ ਇਨ੍ਹਾਂ ਦੀ ਮਾਂ ਨੇ ਧੋਖਾ ਕੀਤਾ ਇਨ੍ਹਾਂ ਨੂੰ ਫ੍ਰੀ ਕੋਈ ਪੈਸਾ ਨਾਂ ਦੇਵੇਂ

  • @samratrajavideo8689
    @samratrajavideo8689 26 днів тому +8

    ਮਾਂ ਦੇ ਕਮ ਨੇ ਸਾਰੇ

  • @varinderpalkaur9082
    @varinderpalkaur9082 26 днів тому +13

    Jihri father di nhi bni ho glt hai
    Help na krna koi v

  • @AmanvirJakhlan-hc1jf
    @AmanvirJakhlan-hc1jf 26 днів тому +2

    ਕੁੜੀ ਦੀ ਮਾਂ ਆਪਣੇ ਫ਼ਰਜ਼ਾਂ ਤੋਂ ਭੱਜੀ ਆ। ਜਿਹੜਾ ਆਦਮੀ ਆਪਣੀ ਮਾਂ ਦੇ ਪ੍ਰਤੀ ਆਪਣਾ ਫਰਜ਼ ਨਿਭਾ ਸਕਦਾ ਹੈ ੳਹ ਮਾੜਾ ਨਹੀਂ ਹੋ ਸਕਦਾ

  • @gurjeetkaur7991
    @gurjeetkaur7991 26 днів тому +1

    ਬਹੁਤ ਵਧੀਆ ਬਾਬਾ ਜੀ

  • @dspdhanveer2937
    @dspdhanveer2937 26 днів тому +6

    ਬਾਬਾ ਜੀ ਕੁੜੀ ਬਹੁਤ ਚੁਸਤ ਆ

  • @BaljeetKaur-fs5hg
    @BaljeetKaur-fs5hg 26 днів тому +8

    ਕੁੜੀ ਬਹੁਤ ਤੇਜ਼ ਆ ਵਾਹਿਗੁਰੂ ਜੀ

  • @binderbathinda7425
    @binderbathinda7425 26 днів тому +1

    ਇਹਨੀ ਤੇਜ ਕੁੜੀ ਪਹਿਲਾਂ ਕਦੇ ਨਹੀਂ ਦੇਖੀ ਘਟੋ ਘੱਟ 20-25 ਪੱਤਰਕਾਰ ਆਗੇ ਇਸ ਕੋਲ ਸੱਭ ਨੂੰ ਤੋੜ ਤੋੜ ਜਵਾਬ ਦਿੰਦੀ ਆ

  • @gurusevachd
    @gurusevachd 26 днів тому +1

    ਸ਼ਾਬਾਸ਼ ਆ ਇਸ ਦੇ ਬਾਪ ਦੇ ਉੱਤੇ ਜੋ ਆਪਣੀ ਮਾਂ ਨੂੰ ਇਸ ਉਮਰ 'ਚ ਵੀ ਕਿਸ ਤਰ੍ਹਾਂ ਸਾਂਭਦਾ ਏ ਪਹਿਲਾਂ ਆਪਣੀ ਕਿਰਤ ਕਰਦਾ ਆਟੋ ਚਲਾਉਂਦਾ ਫਿਰ ਆ ਕੇ ਮਾਂ ਨੂੰ ਦੇਖਦਾ ਰੋਟੀ ਪਾਣੀ ਦਿੰਦਾ ਆਕੜੇ ਤੋਂ ਦਾ ਜਾਂ ਟਰੀਮ ਬਾਥਰੂਮ ਦੇਖਦਾ ਤੁਹਾਡੇ ਤੇ ਅੱਜ ਦੇ ਟਾਈਮ ਚ ਕਿਸੇ ਨੇ ਆਪਣੀ ਮਾਂ ਨੂੰ ਸਾਂਭੀ ਫਿਰਦੇ ਹੋ ਐਸੇ ਐਸੀ ਧੀ ਦੋ ਤੁਸੀਂ ਦੂਰ ਹੀ ਠੀਕ ਹੋ

  • @PremSingh-ob6vm
    @PremSingh-ob6vm 26 днів тому +4

    ਇਹ ਲੜਕੀ ਲੋੜ ਤੋ ਜਿਆਦਾ ਚਲਾਕ ਆ ।
    ਚੁਨੀ ਕੀ ਸਿਰ ਤੇ ਲੈਣੀ ਭਾਰੀ ਸਾਹਿਬ ਜੀ ਇਹ ਲੜਕੀ ਟੋਪੀ ਪਾ ਕੇ ਰੱਖਦੀ ਆ

  • @user-mk8jx3xj7y
    @user-mk8jx3xj7y 26 днів тому +4

    ਇਸਦੀ ਜਿੱਨੀ ਵੀ ਮਦਦ ਹੋਈ ਹੈ ਸਾਰੀ ਵਾਪਸ ਲਵੋ,ਐਹੋ ਜਹੇ ਘਟੀਆ ਲੋਕਾਂ ਕਰਕੇ ਮਦਦ ਦਾ ਅਸਲੀ ਹੱਕਦਾਰ ਵਾਂਝਾ ਰਹਿ ਜਾਂਦਾ ਹੈ।

  • @user-ic3pr5xh4e
    @user-ic3pr5xh4e 25 днів тому +2

    ਜੇ ਨਾਨਕੇ ਵਾਲੇ ਇੰਨੇ ਤਕੜੇ,,ਮਦਦ ਸੰਗਤ ਕੋਲੋ ਕਿਉ ਲੈਦੇ ੳ

  • @BhupinderSingh-yg8cg
    @BhupinderSingh-yg8cg 26 днів тому +3

    ਇਸ ਕੁੜੀ ਨੂੰ ਬੋਲਣ ਦਾ ਵੀ ਪਤਾ ਨਹੀਂ ਕਿਸ ਤਰ੍ਹਾਂ ਵੱਡਿਆਂ ਨਾਲ ਗੱਲ ਕਰਨੀ ਹੈ ਜੀ। ਇਸ ਕੁੜੀ ਦਾ ਖਾਲਸਾ ਜੀ ਗਾਟਾ ਲਾਹ ਦਿਓ। ਇਹ ਲੋਕਾਂ ਕੋਲੋਂ ਪੈਸੇ ਲੈਣ ਲਈ ਪੰਖਡ ਕਰ ਵਹੀ ਹੈ ਜੀ।

  • @jassasinghsingh96crodibudhadal
    @jassasinghsingh96crodibudhadal 26 днів тому +4

    ਕੁੜੀ ਤੇ ਬੁੜੀ ਵੀ ਬਹੁਤ ਚਲਾਕ ਆ

  • @KaurJ-oh6mk
    @KaurJ-oh6mk 26 днів тому +5

    ਪਹਿਲਾਂ ਕਹਿੰਦੀ ਮੈ ਛੋਟੀ ਸੀ ਓਦੋ ਮੈਨੂੰ ਕੁਝ yaad ਨੀ ਪਿਓ ਨੇ ਅੰਮ੍ਰਿਤ ਛਕਿਆ ਸੀ k ਨਈ ਤੇ end ਤੇ ਕਹਿੰਦੀ ਜਦੋ ਅਸੀਂ ਘਰ ਛੱਡ k ਆਏ ਤਾਂ ਓਦੋ ਦਾਦੀ ਬਿਲਕੁਲ ਠੀਕ ਸੀ ਬਸ ਇਹਨੂੰ ਇਹੀ ਨੀ yaad k ਪਿਓ ਨੇ ਅੰਮ੍ਰਿਤ ਛਕਿਆ ਸੀ

  • @user-tk9fq9sx2y
    @user-tk9fq9sx2y 22 дні тому

    ਬਹੁਤ ਵਧੀਆ ਗਲ ਕੀਤੀ ਸਿੰਘ ਸਾਹਿਬ ਜੀ ਨੇਂ

  • @billasingh4051
    @billasingh4051 24 дні тому +1

    ਵਾਹਿਗੁਰੂ ਜੀ ਬੰਦਾ ਵਿਆਹ ਕਰਾ ਕੇ ਸਭ ਨੂੰ ਭੁੱਲ ਜਾਂਦਾ ਮਾਂ ਬਾਪ ਨੂੰ ਵੀ ਇਹ ਖਾਲਸਾ ਜੀ ਆਪਣੇ ਮਾਂ ਬਾਪ ਦੇ ਨਾਲ ਆ ਜਿਹੜਾ ਬੰਦਾ ਆਪਣੇ ਮਾਂ ਬਾਪ ਦੇ ਨਾਲ ਆ ਉਹ ਆਪਣਾ ਪਰਿਵਾਰ ਵੀ ਸੰਭਾਲ ਸਕਦਾ ਵਾਹਿਗੁਰੂ ਜੀ ਬਾਬਾ ਜੀ ਠੀਕ ਆ ਚੰਗਾ ਬੰਦਾ ਆ ਕੁੜੀ ਦੇ ਬਿਆਨ ਝੂਠ ਬੋਲਦੀ ਆ

  • @HARDEEPSINGH-me6hl
    @HARDEEPSINGH-me6hl 26 днів тому +3

    ਕੁਟਮਾਰ ਦਾ ਕਾਰਨ ਇਹ ਸੀ ਬਾਹਰਲੇ ਬੰਦਿਆਂ ਦਾ ਘਰ ਵਿਚ ਆਉਣਾ।ਇਸ ਕਰਕੇ ਜਮੀਨ ਸਿੰਘ ਸਾਹਿਬ ਨੇ ਆਪਣੀ ਮਾਂ ਦੇ ਨਾਂ ਕਰਾ ਦਿੱਤੀ।

  • @JaswinderKaur-ei8wm
    @JaswinderKaur-ei8wm 26 днів тому +5

    ਇਹ ਕੁੜੀ ਵੀ ਅੱਗੇ ਜਾ ਕੇ ਸਿਆਪੇ ਪੂਰੇ ਪਾਉਗੀ।

    • @user-qo2im9ho4m
      @user-qo2im9ho4m 26 днів тому

      😀😀💆‍♂️🤒💆‍♂️💆‍♂️😄😄💆‍♂️💆‍♂️

  • @jashandeepsinghgrewal4607
    @jashandeepsinghgrewal4607 26 днів тому +7

    Bohat vadia sabak ditta tusi es thug teemi te kudi nu

  • @SarabjitSingh-cu8ki
    @SarabjitSingh-cu8ki 26 днів тому +4

    ਬਾਬਾ ਜੀ ਝੂਠ ਬੋਲਣ ਦੀ ਪਹਿਲਾਂ ਇਹ ਕਹਿੰਦੀ ਚਿੱਟਾ ਪੀਂਦਾ ਸ਼ਰਾਬ ਪੀਂਦਾ ਆਪਣੇ ਬਿਆਨ ਤੋਂ ਮੁੱਕਰਦੀ

  • @RajeshKumar-vk9cr
    @RajeshKumar-vk9cr 26 днів тому +3

    ਵੀਰ ਜੀ ਇਸਕਾ ਫਾਦਰ ਬਿਲਕੁਲ ਸਹੀ ਹੈ ਇਹ ਲੜਕੀ ਦੀ ਮਾਂ ਗਲਤ ਹੈ

  • @shindisran8524
    @shindisran8524 26 днів тому +6

    ਬਾਬਾ ਇਹ ਕੁੜੀ ਸਿੱਖ ਭਲੇ ਮਾਣਸ ਨੂੰ ਨਿਦ ਰਹੀ ਹੈ ਓਹਨੂੰ ਓਹ ਵੀ ਕਹਿਣਾ ਸੀ ।

  • @gurmailsingh9666
    @gurmailsingh9666 26 днів тому +4

    ਇਹ ਕੁੜੀ ਹੁਣ ਆਪਣੇ ਬਿਆਨ ਬਦਲ ਰਹੀ ਆ। ਪਹਿਲਾਂ ਕਹਿੰਦੀ ਸੀ ਮੇਰਾ ਪਿਉ ਨਸ਼ੇੜੀ ਆ । ਹੁਣ ਕਹਿੰਦੀ ਮੈਨੂੰ ਤਾਂ ਲੱਗਦਾ ਸੀ ਨਸ਼ੇੜੀ ਆ ।

  • @majorsingh5029
    @majorsingh5029 26 днів тому +12

    ਇਥੇ ਕਿਹੜਾ ਇੱਕ ਆ ਪਿੰਡ ਪਿੰਡ ਬੈਠੇ ਆ ਜਿਹੜੇ ਵੀਡੀਓ ਬਣਾ ਕੇ ਬਾਹਰੋਂ ਪੈਸੇ ਮੰਗਾ ਮੰਗਾ ਖਾਂਈ ਜਾਂਦੇ ਆ

  • @charanjeetsingh2274
    @charanjeetsingh2274 26 днів тому +4

    Wahiguru ji super

  • @manvirdhaliwal-cu3sy
    @manvirdhaliwal-cu3sy 23 дні тому +3

    ਅੱਜ ਵੀਰ ਵੀਰ ਜੀ ਕਰਦੀ ਆ ਪਹਿਲਾ ਇਕ ਪਤਰਕਾਰ ਦੇ ਗਲ ਪੈਂਦੀ ਸੀ ਅਖੇ ਵਿੳਊ ਲੇਣ ਆਏ ਹੋ ਤੁਸੀ

  • @KiranjeetKaur-yn8vu
    @KiranjeetKaur-yn8vu 26 днів тому +3

    ਜੇ ਘਰੇ ਚਲੀ ਗਈ ਤਾਂ ਹਰੀਆ ਕਿਵੇ ਚਰੇਗੀ

  • @OnkarSingh-jt7tk
    @OnkarSingh-jt7tk 26 днів тому +5

    ਬਾਬਾ ਜੀ ਬਿਲਕੁਲ ਸਹੀ ਕਿਹਾ

  • @singhbhullar7227
    @singhbhullar7227 26 днів тому +5

    ਮਾਂ ਧੀਅ ਦਾ ਪੱਖ ਵੀ ਸਹੀ ਤਰੀਕੇ ਨਾਲ ਸੁਣਿਆ ਜਾਣਾ ਚਾਹੀਦਾ ਚੌਦਾਂ ਸਾਲ ਤੋਂ ਵੱਖ ਰਹਿ ਰਹੇ ਗਰੀਬੀ ਕਾਰਨ ਦੋ ਬੱਚੇ ਪਾਲੇ੍ ਕਿਨੀਆਂ ਮੁਸੀਬਤਾਂ ਝੱਲੀਆਂ ਹੋਣ ਗਈਆ

    • @rajinderkaurrajinderkaur3220
      @rajinderkaurrajinderkaur3220 26 днів тому +2

      Apniya kartuta krke jhliya par kise nu ki pta ansh kiti ke musibta jhliya dekhn ch ta ni lg rhiya ke gribi cti hougi grib nu ta gl e nai audi eh cmre age chpd chpd boldya

    • @malakdeol2249
      @malakdeol2249 26 днів тому +1

      Veer jis bnde pishe es orat ne apna husband shaadeya c odo ehne bacheya da khayal nhi kitta hun eh fame len da nva trika labbh lya ehna ne. Sariya videos check kro social media te

    • @rajwindersingh2684
      @rajwindersingh2684 21 день тому

      Peo nu 15 saal wich mil k ik waar usdi gal v sun sakdi c

  • @jagasingh8173
    @jagasingh8173 26 днів тому +8

    ਵਾਹਿਗੁਰੂ ਜੀ

  • @RanjitSingh-sq4pj
    @RanjitSingh-sq4pj 22 дні тому

    Veer ji tusi bahut vdia samjaaya

  • @baljitsidhu5031
    @baljitsidhu5031 26 днів тому +1

    Very nice Khalsa j🙏

  • @dspdhanveer2937
    @dspdhanveer2937 26 днів тому +5

    ਬਾਬਾ ਜੀ ਇਹ ਕੁੜੀ ਨੇ ਮੰਗਣ ਤੋ ਹਟਣਾ ਨੀ ਬਹੁਤ ਚੁਸਤ ਆ

  • @SimranJeet-nc9kw
    @SimranJeet-nc9kw 26 днів тому +3

    ਸਿਧੀ ਜਿਹੀ ਗਲ ਐ, ਮਾਂ ਨੇ ਗਲਤ ਪਾੜਤਾ ਪੜਾ ਪੜਾ ਕੇ ਪਾਲੇ ਐ,ਕੁੜੀ ਦੀਆਂ ਗਲਾ ਹੀ ਦਸ ਰਹੀਆਂ ਨੇ ਕਿ ਕੁੜੀ ਨੂੰ ਕੁਝ ਵੀ ਨਹੀਂ ਸੀ ਪਤਾ ਪਰ ਮਾਂ ਨੇ ਗ਼ਲਤ ਬਕਵਾਸ ਕੀਤੀ ਸੀ ਮਾਂ ਨੇ, ਬਚਿਆਂ ਨੂੰ ਕੁਝ ਵੀ ਨਹੀਂ ਸੀ ਪਤਾ, ਇਹਨਾਂ ਦੇ ਹਰੇਕ ਇਲਜ਼ਾਮ ਬੇਤੁਕੇ ਨੇ,ਜਦਕਿ ਪਿਤਾ ਦੇ ਹਰੇਕ ਗਲ ਵਿਚ ਸਚਾਈ ਜਿਸ ਰਹੀ ਹੈ,

  • @sukhdeepsinghclass-7broll-442
    @sukhdeepsinghclass-7broll-442 26 днів тому +2

    Bahut vadhia kiya baba ji

  • @user-uq3xt2ev5y
    @user-uq3xt2ev5y 26 днів тому +2

    ਬਾਬਾ ਜੀ ਕੁੜੀ ਬਹੁਤ ਸਲਾਮ ਹੈ ਇਹਦੀਆਂ ਗੱਲਾਂ ਨਾ ਸੁਣੋ ਇਹਦਾ ਭਾਪਾ ਬਹੁਤ ਵਧੀਆ ਬੰਦਾ ਟੁਚ ਲਾਉਂਦਾ ਵਿਚਾਰਾ ਇਹਦੀਆਂ ਗੱਲਾਂ ਨਾ ਮੁਤੀਆਂ ਸੁਣ ਜਿਆਦੀ ਚਲਾਕ ਕੁੜੀ ਆ

  • @JaspalSingh-ih4ox
    @JaspalSingh-ih4ox 26 днів тому +4

    ਮੋਮੋ ਠਗਣੀ ਤੇ ਬਹੁਤ ਹੀ ਚਲਾਕ ਏ ਇਹ ਕੁੜੀ

  • @PBwalegs
    @PBwalegs 26 днів тому +20

    1985 ਚ ਸਾਕਿਆ ਜੀ ਅੰਮ੍ਰਿਤ ਵੇਲੇ ਪਾਪਾ ਨੇ

  • @inderpalsingh9393
    @inderpalsingh9393 26 днів тому +1

    ਇਹਨੂੰ ਕਹਿੰਦੇ ਨੇ ਲੋਕਾਂ ਨੂੰ ਬੁੱਧੂ ਪਾਗਲ ਬਣਾਉਣਾ.........ਲੁੱਟਣਾ

  • @user-bm7fz2bw4z
    @user-bm7fz2bw4z 25 днів тому

    Very good khalsa ji