ਰਈਏ ਜਾਕੇ ਚਾਹ ਵਾਲੀ ਕੁੜੀ ਦਾ ਕੀਤਾ ਪਰਦਾਫਾਸ਼,ਕਿਉਂ ਇੱਡੇ ਝੂਠ ਬੋਲ ਕੇ ਲੋਕਾਂ ਨੂੰ ਕੀਤਾ ਗੁਮ*ਰਾਹਮੰਗੀ ਮੁਆਫੀ

Поділитися
Вставка
  • Опубліковано 21 жов 2024

КОМЕНТАРІ • 682

  • @CharanSingh-co1ly
    @CharanSingh-co1ly 3 місяці тому +56

    ਵੇਖ ਬੇਟਾ ਤੂੰ ਆਪਣੇ ਪਿਤਾ ਦੇ ਬਾਰੇ ਬਹੁਤ ਕੁਝ ਗ਼ਲਤ ਬੋਲਿਆ ਤੂੰ ਤਾਂ ਇਥੋ ਤੱਕ ਕਹਿ ਦਿੱਤਾ ਕਿ ਮੇਰੇ ਪਿਤਾ ਰਾਤ ਨੂੰ ਗਾਤਰਾ ਲਾਹ ਕੇ ਸੌਂਦੇ ਤੇ ਨਾਲ ਹੀ ਕਹਿ ਦਿੱਤਾ ਕਿ ਮੇਰੇ ਪਿਤਾ ਕਛਿਹਰਾ ਨਹੀਂ ਪਾਉਂਦੇ ਸਨ ਇਹ ਸ਼ਬਦ ਇਕ ਧੀ ਨੂੰ ਨਹੀਂ ਕਹਿਣੇ ਚਾਹੀਦੇ ਸੀ

  • @SahibSingh-rw3fw
    @SahibSingh-rw3fw 3 місяці тому +42

    ਜੇ ਮਾਫੀ ਮੰਗਣੀ ਆ ਆਪਣੇ ਪਿਤਾ ਕੋਲੋ ਮੰਗੋ ਬਾਕੀ ਆਪਣੇ ਪਿਤਾ ਕੋਲ ਵਾਪਸ ਘਰ ਜਾਉ ਆਪਣੀ ਮਾਂ ਨੂੰ ਭਰਾ ਨੂੰ ਨਾਲ ਲੈਕੇ ਆਪਣੇ ਘਰ ਜਾਉ

  • @paramjitpablala6625
    @paramjitpablala6625 3 місяці тому +105

    ਬਾਪ ਭਾਵੇ ਕਿਨਾ ਵੀ ਮਾੜਾ ਹੋਵੇ ਪਰ ਬਾਪ ਕਦੇ ਵੀ ਬੱਚਿਆਂ ਦਾ ਮਾੜਾ ਨਹੀਂ ਸੋਚਦਾ। ਰੱਬ ਨਾ ਕਰੇ ਤੇਰੀ ਮਾ ਨਾਲ ਕੋਈ ਮਾੜੀ ਘਟਨਾ ਵਾਪਰੀ ਜਾਵੇ, ਫਿਰ ਤੁਹਾਡੀ ਬਾਹ ਕੌਣ ਫ਼ੜੇਗਾ। 😊

  • @yadwinderkaur2078
    @yadwinderkaur2078 3 місяці тому +27

    ਬੱਚੀ ਹੈ ਗਲਤੀ ਹੋ ਗਈ ਕੋਈ ਗੱਲ ਨਹੀਂ ਹਾਲਾਤ ਬਹੁਤ ਕੁਝ ਕਰਵਾ ਦਿੰਦੇ ਨੇ ਪੜਨ ਲਿਖਣ ਦੀ ਉਮਰ ਵਿੱਚ ਚਾਹ ਵੇਚਣੀ ਪੈ ਗਈ ਬੱਚੀ ਨੂੰ। ਹੁਣ ਪਰੇਸ਼ਾਨ ਨਾ ਕਰੋ।

    • @Bhathal_preet
      @Bhathal_preet 3 місяці тому

      Ghar aa bap koll Jan chaa kio bechani tin kile jamin aa dadi nhi savani

  • @GZM-s8v
    @GZM-s8v 3 місяці тому +50

    ਮਾਂ ਬਾਪ ਨੂੰ ਬੁਰਾ ਕਦੇ ਨਾਂ ਕਹਿਏ ਭਾਵੇਂ ਲੱਖ ਓਹਨਾ ਦਾ ਕਸੂਰ ਹੋਵੇ
    ਬੁੱਲ੍ਹੇ ਸ਼ਾਹ.............

  • @satwinderkaurtiwana1652
    @satwinderkaurtiwana1652 3 місяці тому +44

    ਮਾਵਾਂ ਧੀਆਂ ਬੋਹਤਾ ਹੀ ਚੁਸਤ ਚਲਾਕ ਨੇ ਜੀ

  • @balvirkaurbatth9655
    @balvirkaurbatth9655 3 місяці тому +111

    ਸੜਕ ਤੇ ਬੈਠਣ ਨਾਲੋਂ ਆਪਣੀ ਦਾਦੀ ਪਿਤਾ ਦੀ ਸੇਵਾ ਕਰਨ ਜਾ ਕੇ ਸਭ ਕੁਝ ਘਰ ਦਰ ਹੈ ਪਰ ਇਹਨਾਂ ਨੇ ਸੇਵਾ ਨਹੀਂ ਕਰਨੀ

    • @ArshpreetSingh-qg4zy
      @ArshpreetSingh-qg4zy 3 місяці тому

      Hun kehnde kut mar karde honge chAwel nu tra tra de ling laen de adet pae gae maa deh nu oh yar banun to rokega es lae ne jandea os kol han os de jaedad jaror bahldea han dono lander fude marwundea hun road te tra tra de yar banun gaeya

    • @manjitkaur-zu6fu
      @manjitkaur-zu6fu 3 місяці тому

      ਜਿਹੜੀ ਮਾ ਨੇ ਜੰਮਿਆ ਉਹਨੂੰ ਕੀੜੇ ਪੈਣ ਵਾਸਤੇ ਛੱਡ ਜਾਣ ਕੱਲ ਮਨੁੱਖਤਾ ਦੀ ਸੇਵਾ ਵੇਲੇ ਲੈ ਕੇ ਜਾਣ ਮਾ ਨੇ ਦਸ ਸਾਲ ਇੱਕ ਵੀ ਨੇ ਪਾਲੇ

    • @KaurSharanjeet-gi3lx
      @KaurSharanjeet-gi3lx 3 місяці тому +9

      ਬਾਪ ਕੋਲ ਜਾ ਕੇ ਫੇਰ ਬੰਦਿਸ਼ਾਂ ਚ ਰਹਿਣਾ ਪਉ ਹੁਣ ਅਗਲਿਆਂ ਮਰਜੀ ਨਾਲ ਉਡਾਰੀਆਂ ਮਾਰਦੀਆਂ ਨੇ ਇਕ ਕਿਲੇ ਨਾਲ ਕਿਵੇਂ ਬਨਕੇ ਰਹਿ ਸਕਦੀਆਂ

    • @GurmukhSingh-om3pt
      @GurmukhSingh-om3pt 3 місяці тому +4

      ਜੋ ਕੁਝ ਇਸ ਚਵਲ ਕੂੜੀ ਬਕਵਾਸ ਕਿਤੀ ਆ ਆਪਣੇ ਪਿਓ ਦੇ ਬਾਰੇ ਵਿੱਚ ਆਪਣੀ ਮਾਂ ਦੇ ਕੇਹਣ ਤੇ। ਇਸ ਕੂੜੀ ਨੀ ਪੱਤਾ ਕੀ ਆਣ ਵਾਲੇ ਟਾਇਮ ਵਿੱਚ ਇਸ ਲਈ ਕਿਨੀ ਹਾਨੀਕਾਰਕ ਹੋਵੇਗਾ। ਕਿਉਂਕਿ ਕੱਲ ਨੂੰ ਦੋਨੇ ਭੈਣ ਤੇ ਭਰਾ ਦੇ ਕਿਸੇ ਨੇ ਰਿਸਤਾ ਨਹੀ ਲੇਣਾ ਕਿਉਂਕਿ। ਹਰ ਇੱਕ ਬੰਦਾ ਸੋਚਦਾ ਹੈ। ਜੇੜੀ ਆਪਣੇ ਪਿਓ ਦੇ ਬਾਰੇ ਵਿੱਚ ਅੇਨਾ ਕੁਝ ਗੱਲਤ ਬੋਲ ਤੇ ਸੋਚ ਸਕਦੀ ਹੈ। ਸਿਰਫ਼ ਪੈਸਾ ਇਕੱਠਾ ਕਰਨ ਲਈ। ਕੂੜੀ ਨੂੰ ਪੱਤਾ ਸੀ ਕੀ ਸੋਸਲ ਮੀਡੀਆ ਤੇ ਰੋਕੇ ਲੋਕਾਂ ਤੋਂ ਹਮਦਰਦੀ ਲੇਲੀ ਤਾ ਪੈਸਾ ਆਪਣੇ ਆਪ ਆਣਾ ਸੁਰੂ ਹੋ ਜਾਂਉਗਾ

    • @KaurSharanjeet-gi3lx
      @KaurSharanjeet-gi3lx 3 місяці тому +4

      @@GurmukhSingh-om3pt ਲੁਚਾਸਭ ਤੋਂ ਉੱਚਾ ਏਨਾ ਵਰਗੇ ਹੀ ਮਿਲ ਜਾਣਗੇ

  • @MakhanjitSingh-u1o
    @MakhanjitSingh-u1o 3 місяці тому +13

    ਬਾਦਲ ਵਾਂਗ ਸਿਆਸਤ ਕਰਦੀ,,ਮੋਦੀ ਵਾਂਗ ਚਾਹ ਵੇਚਣਾ,ਇਹ ਇਕ ਦਿਨ PM,,CM ਬਨੂਂ

    • @defullterdhillon
      @defullterdhillon 3 місяці тому

      ਇੱਕ ਸਾਗਰ ਦੀ ਵਹੁੰਟੀ ਇੱਕ ਪਰਮ ਸੰਧੂ ਇੱਕ ਚਾਹ ਵਾਲੀ ਹੋਗੀ ਬਿੰਗ ਬੌਸ ਚ ਭੇਜ ਦਉ ਕੋਈ ਸ਼ਰਮ ਕਰੋ ਕੋਈ ਇਸਟਾ ਦੀਆ ਨਚਾਰਾ ਵਾ ਕਿਉ ਕੌਮ ਦਾ ਡਰਾਮਾ ਬਣਾ ਰਹੇ ਉ😮

  • @bachedillkesache2268
    @bachedillkesache2268 3 місяці тому +160

    ਇਹ ਗ਼ਲਤ ਹਨ ਮਾਵਾਂ ਧੀਆਂ, ਪਿਓ ਸਹੀ ਹੈ।

    • @singhgulshanbir
      @singhgulshanbir 3 місяці тому +2

      Ek ne desh mazta ek ne Punjab mazta😂😂😂😂😂

    • @gurpreetsingh-ri7jw
      @gurpreetsingh-ri7jw 3 місяці тому

      😂😂😂😂 good ​@@singhgulshanbir

  • @JagjitSinghgill-k2n
    @JagjitSinghgill-k2n 3 місяці тому +10

    ਦੇਖੋ ਬਾਈ ਜੀ ਇਸ ਲੜਕੀ ਦਾ ਕੋਈ ਕਸੂਰ ਨਹੀਂ ਇਸ ਕੁੜੀ ਨੇ ਜਦੋਂ ਆਪਣੇ ਪਿਓ ਦਾ ਘਰ ਛੱਡਿਆ ਸੀ ਉਸ ਟਾਈਮ ਤੇ ਇਸ ਕੁੜੀ ਦੀ ਉਮਰ ਸਿਰਫ ਪੰਜ ਸਾਲ ਸੀ ਪੰਜ ਸਾਲ ਦਾ ਬੱਚਾ ਇੱਕ ਕੋਰਾ ਕਾਗਜ਼ ਹੁੰਦਾ ਹ ਬਾਅਦ ਵਿੱਚ ਜੋ ਕੁਝ ਉਸ ਦੀ ਮਾਂ ਨੇ ਛਾਪਿਆ ਉਹੀ ਕੁਝ ਕੁੜੀ ਨੇ ਬੋਲ ਦਿੱਤਾ ਅਸਲ ਤਾਂ ਉਹਨੂੰ ਪਤਾ ਨਹੀਂ ਸੀ ਆਪਣੇ ਪਿਓ ਬਾਰੇ ਗਲਤੀ ਕੁੜੀ ਦੀ ਨਹੀਂ ਗਲਤੀ ਉਸ ਦੀ ਮਾਂ ਦੀ ਹੈ ਜਿਸਨੇ ਉਸ ਨੂੰ ਕੁਝ ਦੱਸਿਆ ਨਹੀਂ ਜੋ ਦੱਸਿਆ ਸਭ ਗਲਤ

  • @jatindersinghgill9404
    @jatindersinghgill9404 3 місяці тому +23

    ਸੱਚ ਸੱਚ ਹੁੰਦਾ ਹੈ ਏਹ ਪੱਥਰ ਪਾੜ ਕੇ ਵੀ ਬਾਰ ਆਉਂਦਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @ParmjeetSingh-ph3vx
    @ParmjeetSingh-ph3vx 3 місяці тому

    Koi na.. ਜਵਾਕ ਆ।।। ਐਵੇਂ ਵਿਚਾਰੀ ਨੂੰ ਜ਼ਿਦਗੀ ਜੀਅ ਲੈਣ ਦਿਓ ❤❤❤

  • @bikramjitsinghbikram9738
    @bikramjitsinghbikram9738 3 місяці тому +109

    ਵੀਰ ਖਹਿੜਾ ਛੱਡ ਦਿਓ ਜੇ ਮਰ ਗਈ ਤੇ ਬਾਅਦ ਵਿੱਚ ਕਹਿਣਾ ਤੁਸੀ ਬਹੁਤ ਮਾੜਾ ਹੋਇਆ ! ਉਸਨੂੰ ਕੰਮ ਕਰਨ ਦਿਓ

    • @anmolkaur640
      @anmolkaur640 3 місяці тому +3

      Bahut ho gya bhai hun bs kro mar javegi bs kro je eda tusi leaders de piche pvo ta punjab da bhala hoju 🙏🙏

    • @harpinderkaur1469
      @harpinderkaur1469 3 місяці тому +3

      ਐਦਾ ਦੀਆ ਮਰ ਜਾਣ ਕਲਯੁੱਗ ਖਤਮ ਹੋ ਜਾਣਾ

    • @JagdeepSingh-oz9tl
      @JagdeepSingh-oz9tl 3 місяці тому +3

      ​@@harpinderkaur1469ਏਦਾ ਨਹੀਂ ਹੁੰਦਾ ਕਲਯੁਗ ਤਾਂ ਆਪਣੇ ਅੰਦਰ ਆ ਇਹ ਕੋਈ ਪਤਾ ਨਹੀਂ ਹੁੰਦਾ ਕਦੋ ਆਪਣੇ ਤੋਂ ਗ਼ਲਤੀ ਹੋ ਜੈ

    • @gurmailkaur4389
      @gurmailkaur4389 3 місяці тому +4

      ਇਹੋ ਜਹੀਆਂ ਮਰਦੀਆਂ ਨੀ ਇਹ ਕੁੜੀ ਹਲੇ ਪਤਾ ਨਹੀਂ ਕੀ ਰੰਗ ਵਿਖਾਵੇਗੀ ਜਿਸ ਦੀ ਨੀਂਹ ਮਾਂ ਨੇ ਝੂਠ ਤੋਂ ਸ਼ੁਰੂ ਕੀਤੀ

    • @harpinderkaur1469
      @harpinderkaur1469 3 місяці тому +3

      @@gurmailkaur4389 ਬਿਲਕੁਲ ਜੀ ਮਰਨਾ ਵਾਲੇ ਦਿਨ ਨੀ ਜੰਮੀ ਇਹ

  • @tajwrsingh5990
    @tajwrsingh5990 3 місяці тому +49

    ਕੁੜੀ ਜਿ਼ਆਦਾ ਬੋਲਦੀ ਏ , ਮਾਂ ਨੇ mind wash ਕੀਤਾ ਹੋਇਆ ਬਚਿਆ ਦਾ

  • @ravinderpourh564
    @ravinderpourh564 3 місяці тому +31

    ਵੀਰ ਜੀ ਹੱਥ ਜੋੜਕੇ ਬੇਨਤੀ ਹੈ ਸਾਰੇ ਚੈਨਲ ਵਾਲਿਆਂ ਨੂੰ ਕੁੜੀ ਪ੍ਰੇਸ਼ਾਨ ਨਾ ਕਰੋ ਸਾਰੇ ਚੈਨਲਾ ਵਾਲੇ ਦੁਵਾਰਾ ਦੁਵਾਰਾ ਜਾ ਰਹੇ ਨੇ ਕਿਉਂ ਤੰਗ ਕਰਦੇ ਓ ਆਪਣੇ ਆਪਣੇ ਚੈਨਲ ਤੋਂ ਵੀਡੀਓ ਕੱਟ ਦਿਓ ਸਾਰੇ #ਮੰਨਾ_ਸਾਬ ਜੀ ਨੇ ਗੱਲ ਮੁਕਾ ਦਿੱਤੀ ਸੀ ਹੁਣ ਕੋਈ ਨਾ ਜਾਵੇ ਨਾ ਪ੍ਰੇਸ਼ਾਨ ਨਾ ਕਰੋ ਬੇਨਤੀ ਕਬੂਲ ਕਰ ਲਿਓ ਸਾਰੇ ਮੀਡੀਆ ਵਾਲਿਆਂ ਨੂੰ ਬੇਨਤੀ ਹੈ ਜਹਿੜੇ ਪੱਤਰਕਾਰ ਕਦੇ ਦੇਖੇ ਨੀ ਇੱਥੇ ਰਈਏ ਦੇਖੇ ਪਹਿਲੀ ਵਾਰ 🙏🙏🙏🙏🙏🙏🙏🙏🙏🙏🙏🙏
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

    • @ravinderravi8257
      @ravinderravi8257 3 місяці тому +2

      ਬਿਲਕੁਲ ਯਾਰ ਜਿਹਨੇ ਕੁਝ ਦਿਤਾ ਉਹ ਕਹਿ ਗਿਆ ਹੁਣ ਝੂਠ ਬੋਲਦੀ ਤਾਂ ਫਾਂਸੀ ਲਾ ਦਵੋ.ਕੁੜੀਏ ਬਸ ਬਹੁਤ ਹੋ ਗਿਆ ਜੈਲਦਾਰ ਬੜੇ ਆਉਣੇ ਇਥੇ ,ਭਰਾ ਨਹੀ ਯਕੀਨ ਕਰਨਗੇ ਤਾਂ ਨਾ ਪਾਵੀ ਬੇਟਾ ਜੀ ਹੁਣ ਆਖਿਆ ਕਰ ਮੈ ਵੀਡੀਉਜ ਇੰਟਰਵਿਉ ਬੰਦ ਕਰ ਦਿਤੀ ਹੈ ਮੰਨਾ ਅੰਕਲ ਆਖ ਗਏ ਹਨ ਨਹੀ ਪਾਉਣੀ

    • @AmritpalSingh-jl8rc
      @AmritpalSingh-jl8rc 3 місяці тому +3

      Veer ji ehi channels nu dekh k loka paise ditey. Jinha paise ditey channel dekh k ohna da haq banda sach samne le k aun da

    • @kalersaab9152
      @kalersaab9152 3 місяці тому +2

      Sahi bro.. Hrek vidwan ban k chal janda

    • @RR11245
      @RR11245 3 місяці тому +2

      Sahi keha veerji tuci

  • @MahenderKaur-dr5tb
    @MahenderKaur-dr5tb 3 місяці тому +9

    ਕੋਈ ਗੱਲ ਨਹੀਂ ਬੇਟੀ ਗੁਰੂ ਜੀ ਦੀ ਲਾਠੀ ਵਿੱਚ ਅਵਾਜ ਨਹੀਂ ਹੁੰਦੀ

  • @jaswinderdhaliwal3711
    @jaswinderdhaliwal3711 3 місяці тому +5

    ਮੰਨੇ ਦੀ ਦੁਬਾਰਾ ਵੀਡੀਓ ਤੋਂ ਬਾਅਦ ਲੋਕਾਂ ਦੇ ਕਮੈਂਟ ਬਦਲ ਗਏ ਆ , ਜੇ ਕਿਤੇ ਮੰਨੇ ਨੇ ਕਹਿ ਤਾ ਹੁੰਦਾ ਵੀ ਮੇਰੇ ਪੈਸੇ ਗੱਲਤ ਹੱਥਾਂ ਚ ਚੱਲੇ ਗਏ , ਫੇਰ ਤਾਂ ਲੋਕਾਂ ਨੇ ਕੁੜੀ ਕੁੱਟਣ ਤੱਕ ਜਾਣਾ ਸੀ , ਜਿਨ੍ਹਾਂ ਮੇਰੇ ਵਰਗਿਆ ਨੇ ਕਿਸੇ ਨੂੰ 1 ਰੁਪਏਆ ਕਦੇ ਦਿਤਾ ਨੀਂ ਓਹ ਜਿਆਦਾ ਈ ਜੱਜ ਬਣੇ ਆ, ਘਰ ਬੈਠੇ ਫੈਂਸਲੇ ਤੇ ਫੈਂਸਲਾ ਸੁਣਾਈ ਜਾਂਦੇ ਆ ਓਹ ਵੀ ਬਦਲ ਬਦਲ ਕੇ

  • @Pret361
    @Pret361 3 місяці тому +4

    ਉਹ ਵੀਰ ਤੁਹਾਡੇ ਕੋਲ ਕਿਹੜਾ ਲਾ, ਇਨ ਓਡਰ ਹੈ। ਕਿਸੇ ਧੀ ਨਾਲ ਇਦਾ ਸਵਾਲ ਕਰਨ ਲਈ ਵੀਰ ਜੀ।

  • @jigardeep3590
    @jigardeep3590 3 місяці тому +116

    ਇਸ ਕੁੜੀ ਨੇ ਤਾਂ ਮੁਆਫ਼ੀ ਮੰਗੀ ਉਨੂੰ ਬਾਰ ਬਾਰ ਪਰੇਸ਼ਾਨ ਨਾਕਰੋ

  • @cool9532
    @cool9532 3 місяці тому +7

    ਬੱਸ ਕਰੋ ਹੁਣ ਕਿਓ ਤੰਗ ਕਰੀ ਜਾਂਦੇ ਕੁੜੀ ਨੂੰ ਜੋ ਹੋਣਾ ਸੀ ਹੋ ਗਿਆ

  • @harmanbawa19
    @harmanbawa19 3 місяці тому +5

    ਇਸ ਕੁੜੀ ਦੀ ਮਾਂ ਦਾ ਚਰਿਤ੍ਰ ਸ਼ੱਕ ਕਰਨ ਯੋਗ ਹੈ। ਇਸ ਕੁੜੀ ਨਾਲ ਜੋ ਵੀ ਵਿਆਹ ਕਰਾਉਗਾ ਓਹ ਸਾਰੀ ਜਿੰਦਗੀ ਰੋਵੇਗਾ। ਚਾਹ ਤਾਂ ਬਹਾਨਾ ਹੈ, ਮਸ਼ਹੂਰ ਹੋਣਾ ਇਹਨੇ ਬੱਸ ਕੁਲੜ ਪੀਜ਼ਾ ਵਾਂਗੂੰ।

    • @Avreen_Kaur9824
      @Avreen_Kaur9824 3 місяці тому

      ਬਿਲਕੁਲ ਬਾਈ

    • @NirmalSingh-bz3si
      @NirmalSingh-bz3si 3 місяці тому +3

      ਰੱਬ ਕਰਦਾ ਜੋ ਕਰਦਾ,,,ਇਕ ਇੰਟਰਨੈਸ਼ਨਲ ਖਿਡਾਰਨ ਕੁੜੀ ਨੇ ਵੀਡੀਓ ਪਾਈ ਇਨਾ ਲੋਕਾਂ ਨੇ ਹੈਲਪ ਨਹੀ ਕੀਤੀ ,,ਇਸ ਚਵਲ ਜਿਹੀ ਨੂੰ ਪੈਸੇ ਦਿੱਤੇ ਲੋਕਾ ਨੇ ਨਾਲੇ ਜਮੀਨ ਆ ਇਸ ਕੋਲੇ,,ਕਿਉਕਿ ਇਹ ਜੱਟੀ ਆ,

    • @gurveer.singh.grewal.3361
      @gurveer.singh.grewal.3361 3 місяці тому +2

      ਜੇ ਕੁੱਲੜ ਪੀਜ਼ੇ ਵਾਲਿਆਂ ਦੀ ਤਰ੍ਹਾਂ ਫੈਮਸ ਹੋਣਾਂ ਫਿਰ ਮੇਰੇ ਨਾਲ਼ ਕੰਨਟੇਕਟ ਕਰਵਾਂ ਦਿਉਂ ਮੈਂ ਬਣਾਉਂਦਾ ਇਹਨੂੰ ਘੋ,ੜੀ

  • @reetdhillon5165
    @reetdhillon5165 3 місяці тому +161

    ਵੇ ਭਾਈ ਛੱਡ ਦੇਵੋ ਖਾੜਾ

    • @harvindersinghjora973
      @harvindersinghjora973 3 місяці тому +4

      Nhi Ena da ta banda aa

    • @JasmeetSingh-bh8xk
      @JasmeetSingh-bh8xk 3 місяці тому +1

      Jine help kran lai video pai Hove oh kr skda aa eda bharosa uth gya loka to

    • @mann1813
      @mann1813 3 місяці тому +9

      ਜਿਨਾ ਨੇ ਪੈਸੇ ਦਿੱਤੇ a dukh ta lagda

    • @RanjitSingh-v4c8n
      @RanjitSingh-v4c8n 3 місяці тому +1

      ਲੋਕਾਂ ਨੇ ਸ਼ਰਮ ਹੀ ਲਾਹ ਦਿਤੀ

    • @RanjitSingh-v4c8n
      @RanjitSingh-v4c8n 3 місяці тому +3

      ​@@JasmeetSingh-bh8xkਮਸਲਾ ਪੈਸੇ ਦਾ

  • @balwindersinghjattana5770
    @balwindersinghjattana5770 3 місяці тому +11

    ਭਰਾਵਾ ਕਿੰਨੇ ਕਿਰਪਾਨ ਧਾਰੀ ਦਾਰੂ ਪੀਦੇ ਨੇ ਕੱਲੇ ਅਮਰਿਤਧਾਰੀ ਹੋਣ ਨਾਲ ਸਭ ਕੁਝ ਨੀ ਹੋ ਜਾਂਦਾ ਗੁਰੂ ਦੀ ਹਜੂਰੀ ਚ ਲਾਮਾਂ ਲੈ ਕੇ ਬੱਚਿਆਂ ਨੂੰ ਛੱਡਣਾ ਗਲਤ ਆ

    • @SatnamSingh-sq8ni
      @SatnamSingh-sq8ni 3 місяці тому +4

      ਉਏ ਭੂਸਿਆ ਲੰਡਰ ਜਨਾਨੀ ਛੱਡ ਕੇ ਗਈ ਆ😂😂😂

    • @gurveer.singh.grewal.3361
      @gurveer.singh.grewal.3361 3 місяці тому +2

      ਖੱਚਾ ਜੇ ਗੱਲ ਨਾਂ ਪਤਾਂ ਹੋਵੇਂ ਭੌਂਕੀ ਦਾ ਨਹੀਂ ਹੁੰਦਾਂ ਇਸ ਦੀ ਮਾਂ ਗਲ਼ਤ ਆ ਅੰਕਲ ਦੇ ਘਰੋਂ ਬਾਹਰ ਜਾਂਣ ਤੋਂ ਬਾਅਦ ਆਪਣੇ ਆਸ਼ਕਾਂ ਨੂੰ ਬੁਲਾਉਂਦੀ ਸੀ ਇੱਕ ਆਸ਼ਕ ਨਹੀਂ ਬਾਹਰ ਵੀ ਜਾਂਦੀ ਸੀ ਉਹ ਰੋਕਦਾਂ ਸੀ ਨਹੀਂ ਰੁੱਕਦੀ ਸੀ ਉਹਨੂੰ ਵਿਚਾਰੇ ਨੂੰ ਇੱਕ ਵਾਰ ਉਪਰ ਬੈਠਕੇ ਕੁੱਟਿਆਂ ਵੀ ਸੀ ਬਹੁਤ ਕੰਜ਼ਰੀ ਜ਼ਨਾਨੀ ਸੀ ਜ਼ਵਾਨੀ ਵੇਲੇ ਕੋਈ ਛੱਡਿਆਂ ਨਹੀਂ ਇਸਨੇ

    • @GurpreetSingh-ui7vq
      @GurpreetSingh-ui7vq 3 місяці тому +3

      ਜੇ ਪਤਾ ਨਾ ਹੋਵੇ ਤਾਂ ਬਕਵਾਸ ਨਹੀਂ ਕਰਨੀਂ ਚਾਹੀਦੀ,,,

  • @KulwinderKaur-zv9rl
    @KulwinderKaur-zv9rl 3 місяці тому +5

    ਜਦੋਂ ੲਿਹ ਕੁੜੀ ਕਹਿੰਦੀ ਹੈ ਕੇ ਓਹ ਮੇਰਾ ਪਿਓ ਨਹੀਂ ਹੈਗਾ ਫ਼ੇਰ ਜਮੀਨ ਕਿਹੜੇ ਮੂੰਹ ਨਾਲ ਮੰਗਦੀ ਹੈ ਫ਼ੇਰ ਤਾਂ ੲਿਹਦੀ ਮਾ ਨੂੰ ਪੁੱਛੋ ੲਿਹਦਾ ਪਿਓ ਕਿਹੜਾ ਜਮੀਨ ਵੀ ਓਹੀ ਦੇਵੇਗਾ

  • @Pargatsinghkhera-fh2iq
    @Pargatsinghkhera-fh2iq 3 місяці тому +74

    ਬੱਸ ਵੀ ਕਰੋ ਜਿਹੜਾ ਮਰਜੀ ਜਣਾ ਖਾਣਾ ਚਲ ਜਾਂਦਾ ਰੇੜੀ ਦੇ ਕੋਲ

    • @JasmeetSingh-bh8xk
      @JasmeetSingh-bh8xk 3 місяці тому +2

      Phela ene help lai video pai se odo kuo nhi bole

  • @Sidhusaab4824
    @Sidhusaab4824 3 місяці тому +40

    Gall gall te juban ਬਦਲੀ ਜਾਂਦੀ ae kde kendi ਪੇਪਰ ਪੜ੍ਹ ਕੇ keh dita c vi ਨਸ਼ੇੜੀ houga.. ਕਦੇ kendi ਅੱਖਾਂ ਲਾਲ ਹੁੰਦੀਆ c. ਬੁੜ੍ਹੀ ehdi kendi c ਗੋਲੀਆਂ ਖਾਂਦਾ sream ਝੂਠ boli jndiya maa ਧੀ

    • @sarbjitkaur6857
      @sarbjitkaur6857 3 місяці тому +2

      Gallan navyian chad dindi aaa roj

    • @Sidhusaab4824
      @Sidhusaab4824 3 місяці тому +1

      @@sarbjitkaur6857 hnji eh ਝੂਠ ਬੋਲਕੇ ਪੈਸੇ ਇਕੱਠੇ krne choundi c kafi hadh tak ਪੈਸੇ ਇਕੱਠੇ ho v gye

  • @jasmindersingh5966
    @jasmindersingh5966 3 місяці тому +16

    ਤੁਹਾਡੀ ਭੈਣ ਦੀ ਲੱਨ ਤੁਸੀਂ ਕੁੜੀ ਨੂੰ ਕੈਮਰੇ ਮੋਹਰੇ ਜਲੀਲ ਕਰ ਰਹੇ ਓ ਪੜਦੇ ਚ ਨੀ ਪੁੱਛ ਸਕਦੇ❤🎉😢😮😊ਜੇ ਤੇਰੀ ਭੈਣ ਨਾਲ ਕੋਈਇਸ ਤਰਾਂ ਕਰੇ ਤਾਂ ਠੀਕ ਲੱਗੈਗਾ😢😮😅

    • @NirmalSingh-bz3si
      @NirmalSingh-bz3si 3 місяці тому +1

      ਇਹ ਕਿਹੜੀ ਭੈਣ ਆ ਜਿਹੜੀ ਆ ਆਪਣੇ ਬਾਪ ਵੀ ਬਦਨਾਮ ਕਰਤਾ ,,,ਇਹ ਕੁੜੀ ਬਹੁਤ ਗਲਤ ਆ,,,,,

  • @DavinderSingh-wf3re
    @DavinderSingh-wf3re 3 місяці тому +3

    ਕੁੜੀਏ ਬੱਸ ਹੁਣ ਜਿਹੜਾ ਭੀ ਇੰਟਰਵਿਊ ਲਈ ਆਵੇ ਮਨਾ ਕਰ ਦੇਣਾ।ਸਿਰਫ ਉਹੀ ਚੈਨਲ ਜਾਣ ਜੌ ਇਸ ਲੜਕੀ ਨੂੰ ਜਲੀਲ ਨਾ ਕਰਨ।ਬੱਚੀ ਹੈ ਗਲ਼ਤੀ ਹੋ ਗਈ ਮਾਫ਼ ਕਰੋ।ਮੇਹਨਤ ਕਰ ਰਹੀ ਹੈ ਕਰ ਰਹੀ ਹੈ ਕਰ ਲੈਣ ਦਿਓ

  • @ManojBabukevalog
    @ManojBabukevalog 3 місяці тому +5

    ਕੁੜੀ ਨੂੰ ਅਪਣਾ ਘਰ ਚੱਲਣ ਦਿਉ ਮੇਹਨਤ ਕਰਦੀ

    • @sukhjitpalsingh2572
      @sukhjitpalsingh2572 3 місяці тому

      Bai jihra mehnat karda oh social media te tandora nahi pitda pata nahi kine lok hone jihre inha nalu vad mehnat karde hone

  • @RajwinderKaur-n6b
    @RajwinderKaur-n6b 3 місяці тому +19

    ਬਸ ਕਰੋ ਭਰਾ ਜੀ ਹਰ ਘਰ ਚ ਬੱਚੇ ਆਪਣੇ ਮਾਪਿਆ ਨੂੰ ਮਾੜਾ ਬੋਲਦੇ ਕਈ ਘਰਾ ਚੋ ਬਾਹਰ ਵੀ ਕੱਢ ਦਿੰਦੇ ਪਰ ਅਸੀ ਆਪਣੇ ਬੱਚਿਆ ਨੂੰ ਉਸ ਟਾਇਮ ਹੀ ਮਾਫ ਕਰ ਦਿੰਦੇ ਤਾ ਹੁਣ ਕਿਉ ਅਸੀ ਜੱਜ ਬਣਗੇ ? 🙏

  • @gurdevkaur1209
    @gurdevkaur1209 3 місяці тому +24

    ਲੋਕੋ ਬੱਚੀ ਨੂੰ ਗਲਤ ਕਮੈਂਟ ਨਾ ਕਰੋ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ

    • @singhgulshanbir
      @singhgulshanbir 3 місяці тому +1

      Galt nu galt hi kihna hi chaida

    • @SatnamSingh-sq8ni
      @SatnamSingh-sq8ni 3 місяці тому

      @@gurdevkaur1209 ਇਹ ਮਾਂਵਾਂ ਧੀਆਂ ਹੀ ਸਹੀ ਆ ,ਬਾਕੀ ਸਭ ਝੂਠ,, ਗੁਰਦੇਵ ਕੌਰੇ ਹੁਣ ਹੋਰ ਕੀ ਕਹਾਂ

  • @MALKITSINGH-qf8qt
    @MALKITSINGH-qf8qt 3 місяці тому +50

    ਫਿਟੇ ਮੂੰਹ ਇਨ੍ਹਾਂ ਮਾਵਾਂ ਧੀਆਂ ਦੇ

  • @ਪ੍ਰਗਟਸਿੰਘ-ਭ8ਞ
    @ਪ੍ਰਗਟਸਿੰਘ-ਭ8ਞ 3 місяці тому

    ਇਸ ਕੁੜੀ ਨੇ ਕਈ ਲੋੜਵੰਦ ਪਰਿਵਾਰਾਂ ਦਾ ਰਾਹ ਬੰਦ ਕਰਤਾ

  • @ManjitSingh-nc7dy
    @ManjitSingh-nc7dy 3 місяці тому +4

    ਲੜਕੀ ਨੂੰ ਪ੍ਰੇਸ਼ਾਨ ਨਹੀ ਕਰਨਾ ਚਾਹੀਦਾ ਬੱਚੀ ਆ ਗਲਤੀ ਮੰਨ ਲੀ

  • @sukhayurvaidicstore544
    @sukhayurvaidicstore544 3 місяці тому +5

    ਇਹ ਸਾਰੇ ਆਪਣੇ ਸੁਝਾਅ ਦੇ ਰਹੇ ਹੈ ਜਿਨ੍ਹਾਂ ਬੱਚਿਆਂ ਨੇ ਮਾਂ ਬਾਪ ਨੂੰ ਕੱਠੇ ਦੇਖਿਆ ਹੀ ਨਹੀਂ ਉਹਨਾ ਲਈ ਬਾਪ ਹੈ ਹੀ ਨਹੀ ਕੀ ਉਸ ਸੱਜਣ ਨੇ ਕਦੀ ਧੀਆਂ ਦੀ ਸਾਰ ਲੈਣ ਆਇਆ ਤੇ ਅਜ ਹੋ ਸਕਦਾ ਹੁਣ ਅੰਮ੍ਰਿਤ ਸ਼ੱਕ ਲਿਆ ਹੋਵੇ ਜੇ ਪਹਿਲਾਂ ਹੀ ਗੁਰਸਿੱਖ ਸੀ ਤੇ ਵੱਖ ਕਿਵੇਂ ਹੋਏ ਜ਼ੇਕਰ ਇਤਨਾ ਗੁਰਸਿੱਖ ਸੀ ਕਦੇ ਤਾਂ ਰਹਿਮ ਕਰਕੇ ਆਪਣੇ ਬੱਚਿਆਂ ਨੂੰ ਦੇਖਦਾ ਮਕਦੀ ਗੱਲ ਇਹ ਹੈ ਬਚੇ ਆਪਣੀ ਜਿੰਦਗੀ ਕੱਟ ਰਹੇ ਹੈ ਕੱਟ ਲੈਣ ਦਿਓ ਜੇ ਉਹ ਇਤਨਾ ਸਮਜਦਾਰ ਹੁੰਦਾ ਨੌਜਵਾਨ ਧੀਆਂ ਨੂੰ ਹੋਟਲ ਤੇ ਚਾਹ ਨਾ ਬਨਾਣ ਦਿੰਦਾ ਬਸ ਇਤਨੀ ਗੁਜਾਰਸ ਹੈ ਬੱਚਿਆਂ ਨੂੰ ਬੇਇੱਜਤ ਨਾਕਰੋ tuhanu🌹ਲਾਇਕ ਤਾਂ ਬਹੁਤ ਮਿਲਣ ਗੇ ਪਰ ਇਸ ਬੇਇੱਜਤੀ ਨੂੰ ਨਾਂ ਬਰਦਾਸਤ ਕਰਦੇ ਕੋਈ ਗਲਤ ਚੁੱਕ ਲਿਆ ਤਾਂ ਤੁਹਾਨੁੰ ਵੀ ਪਤਾ ਕੀ ਹੋਸਕਦਾ ਸਭ ਸਮਝ ਦਾਰ ਹੋ ਬੇਨਤੀ ਪ੍ਰਵਾਨ ਕਰ ਲੈਣਾ ਜੀ 🙏🙏🙏🙏🙏🙏🙏🙏🙏🙏🙏

  • @Brardeep-xj1do
    @Brardeep-xj1do 3 місяці тому +3

    ਹੁਣ ਫੇਮ ਲਈ ਸਾਰੇ ਹੀ ਜਾ ਜਾ ਪਰੇਸ਼ਾਨ ਕਰ ਰਹੇ ਆ ਬੱਸ ਕਰੋ ਭਰਾਵੋ

  • @BaljitSingh-fo3df
    @BaljitSingh-fo3df 3 місяці тому

    ਇਹ ਕੁੜੀ ਬਹੁਤ ਗਲਤ

  • @jarmejasinghbrar9111
    @jarmejasinghbrar9111 3 місяці тому +4

    ਜਹਿੜੇ ਲੋਕ ਕਹਿ ਰਹੇ ਹੈਂ ਇਹਨੂੰ ਪ੍ਰੇਸ਼ਾਨ ਨਾ ਕਰੋ ਜੇ ਮਰਗੀ ਤਾਂ ਫੇਰ ਪਹਿਲੀ ਗੱਲ ਏਹੋ ਜੇਹੀਆਂ ਸ਼ਰਮ ਨਾਲ ਮਰਦੀਆਂ ਨਹੀਂ ਹੁੰਦੀਆਂ ਦੂਜੀ ਗੱਲ ਜਹਿੜੇ ਲੋਕ ਕਹਿੰਦੇ ਹੈਂ ਕੁੜੀ ਨੂੰ ਪ੍ਰੇਸ਼ਾਨ ਨਾ ਕਰੋ ਜੇ ਮਰਗੀ ਫੇਰ ਜਹਿੜੇ ਇਹਨੇ ਆਪਣੇ ਪਿਉ ਤੇ ਝੂਠੇ ਅੰਜਾਮ ਲਾਏ ਹੈਂ ਜੇ ਇਹਦਾ ਪਿਉਂ ਸ਼ਰਮ ਨਾਲ ਮਰ ਜਾਂਦਾ ਫੇਰ ਉਹਦੀ ਬੁੱਢੀ ਮਾਂ ਤਾਂ ਰੁਲ਼ ਜਾਣੀ ਸੀ ਜੇ ਇਹ ਮਰਜੂ ਇਹਦੇ ਕਹਿੜਾ ਰੋਡੂ ਭੋਡੂ ਰੁਲ ਜਾਣਗੇ ਸਗੋਂ ਦੀ ਐਹੋ ਜਿਹੇ ਫਰੇਬੀ ਲੋਕਾਂ ਦਾ ਧਰਤੀ ਤੋਂ ਭਾਰ ਲੱਥੂ

  • @RajinderSingh-pz8dt
    @RajinderSingh-pz8dt 3 місяці тому +4

    ਇਹਦਾ ਮਤਲਬ ਇਹ ਮਾਂ ਧੀ ਅਜ਼ਾਦ ਰਹਿਣਾਂ ਚਾਹੂੰਦੀਆ ਨੇ ਗ਼ਲਤ ਆਪ ਨੇ ਅਮਿਤ ਧਾਰੀ ਪਿਉ ਨਸੇੜੀ ਦੱਸਦੀ ਏ ਇਹ ਵੀ ਦੱਸ ਦੇ ਕਿ ਮੇਰੀ ਦਾਦੀ ਦਾ ਮੇਰੀ ਮਾਂ ਨੇ ਲੱਤਾਂ ਮਾਰ ਕਿ ਚੂਲਾ ਤੋੜਿਆਂ ਇਹ ਨੀਂ ਦੱਸਿਆ ਇਹ ਨਹੀ ਦੱਸਿਆ ਕਿ ਮੇਰੀ ਮਾਂ ਕੋਲ ਜਦੋਂ ਦੋ ਬੰਦੇ ਆਉਂਦੇ ਸੀ ਕੂਰਕਰਿਆ ਦਾ ਪੈਕਟ ਦੇ ਕਿ ਘਰੋ ਭੇਜ ਭੇਜ ਦਿੰਦੇਂ ਸੀ ਇਹ ਕਿਉ ਨਹੀ ਦੱਸਿਆਂ

  • @KakaBhai-ci7qh
    @KakaBhai-ci7qh 3 місяці тому

    ਬਾਪ ਬਾਪ ਹੀ ਹੁੰਦਾ ਪਰ ਤੇਰੀ ਸੋਚ ਮਾੜੀ ਹੈ

  • @parmindergrewal7291
    @parmindergrewal7291 3 місяці тому

    ਇਸ ਦੁਨੀਆਂ ਦਾ ਕੁੱਝ ਨਹੀਂ ਹੋ ਸਕਦਾ
    ਯਾਰ ਤੁਸੀਂ ਵੀ ਤਾਂ ਨਿੱਕੀ ਉਮਰੇ ਸੜਕ ਤੇ ਚਾਹ ਵੇਚਦੀ ਇਸ ਜੁਆਕੜੀ ਦਾ ਜਲੂਸ ਕੱਢ ਦਿੱਤਾ 😢
    ਨਹੀਂ ਕੁੱਝ ਦੇ ਸਕਦੇ ਜਲੂਸ ਨਾ ਕੱਢੋ 😢
    ਚਾਰ ਵੇਚਦੀ ਆ ਚਿੱਟਾ ਨੀ ਵੇਚਦੀ
    ਜਿਹੜੇ ਜਵਾਨੀਆਂ ਦਾ ਘਾਟ ਕਰੀ ਜਾਦੇ ਨੇ ਉਹਨਾਂ ਤੋਂ ਬਚਾਉ ਪੰਜਾਬ ਨੂੰ ਬੇਨਤੀ ਆ

  • @HarmaishSingh-o9p
    @HarmaishSingh-o9p 3 місяці тому +2

    ਯਾਰ ਜਿਹੜਾ ਪੈਸਾ ਇਹਨੂੰ ਦਿੱਤਾ ਇਹ ਕੋਈ ਵਾਪਸ ਲਓ ਬਹੁਤ ਕੁੜੀ ਝੂਠ ਮਾਰਨ ਰਹੀ ਹ ਬਾਪ ਮਾਰਤਾ ਗੁਰਸਿੱਖ ਇਨੇ

  • @gurveer.singh.grewal.3361
    @gurveer.singh.grewal.3361 3 місяці тому +1

    ਕਹਿੰਦੀ ਆਪਣੇਂ ਪੈਰ ਕੁਹਾੜਾ ਮੈਂ ਆਪ ਮਾਰਿਆਂ ਵਾ ਮਤਲਬ ਜਿਹੜੇ ਪੈਸੇ ਆਉਂਦੇ ਸੀ ਮੈਂ ਆਪਣੇ ਲੱਛਣੀ ਆਪ ਬੰਦ ਕਰਵਾਂ ਲੲੇ 😂

  • @JashanSingh-py2gv
    @JashanSingh-py2gv 3 місяці тому +2

    ਛੱਡ ਦਿਓ ਖੈਰਾ ਵਿਚਾਰੀ ਦਾ ਜੇ ਮਰ ਗਈ ਫਿਰ ਚੰਗਾ ਹੋਏਗਾ ਚਲੋ ਉਹਨੇ ਗਲਤੀ ਕੀਤੀ ਆ ਗਲਤ ਬੋਲਿਆ ਆਪਣੇ ਬਾਪੂ ਨੂੰ ਪਰ ਬਾਰ ਬਾਰ ਪਰੇਸ਼ਾਨ ਨਾ ਕਰੋ ਗਲਤੀ ਹੋ ਜਾਂਦੀ ਹੈ ਬੱਚੇ ਕੋ ਨਿਆਣੀ ਆ ਜੇ ਕੋਈ ਚੱਕਰ ਨਹੀਂ ਛੱਡ ਦੋ ਉਹਨੂੰ ਕੰਮ ਕਰਨ ਦੋ ਕੋਈ ਗੱਲ ਨਹੀਂ ਹੋ ਗਈ ਛੱਡ ਦੋ ਹੁਣ

  • @harmanjeetsingh8308
    @harmanjeetsingh8308 3 місяці тому +1

    ਕੱਲੀ ਬੈਠੀ ਸੋਚਦੀ ਰਿਹਦੀ ਸੀ ਕੇ ਕਿਵੇਂ ਮਸ਼ਹੂਰ ਹੋਣਾ ਕਿਸ ਤਰ੍ਹਾਂ ਲੋਕਾਂ ਦੀ ਹਮਦਰਦੀ ਲੈਣੀ ਹੈ ਇਸ ਨੂੰ ਇਹ ਸੀ ਕੇ ਪਿਉ ਭਲਾਮਾਣਸ ਬੰਦਾ ਹੈ ਉਨ੍ਹੇਂ ਕਿਹੜਾ ਸਾਹਮਣੇ ਔਣਾ ਪਰ ਹੋਗਿਆ ਉਲ਼ਟਾ

  • @amarjitsingh2775
    @amarjitsingh2775 3 місяці тому +20

    ਵਲੋਗ ਵਾਲੇ ਵੀ ਸਿਰਾਂ ਲਾ ਤਾ ਜਾ ਯਾਰ ਕੋਈ ਹੋਰ ਕੰਮ ਕਰ

  • @ManinderKamboj-r5q
    @ManinderKamboj-r5q 3 місяці тому

    ਮਾਂਵਾਂ ਧੀਆਂ ਗ਼ਲਤ ਨੇ ਇਹਨਾਂ ਦੀ ਮਦੱਦ ਨਾ ਕਰੋ ਲੋਕਾਂ ਦਾ ਫਦੂ ਖਿੱਚ ਰਹੀ ਆ ਸਾਰਾ ਪਿੰਡ ਮਾਂ ਨੂੰ ਗਲਤ ਦੱਸਦਾ ਮਾਂ ਸਿਰੇ ਦੀ ਗਸਤੀ ਆ

  • @jogindersinghjogindersingh4165
    @jogindersinghjogindersingh4165 3 місяці тому +1

    ਇਹ ਕੁੜੀਆਂ ਦੀ ਮਾਂ ਦੀਆਂ ਗੱਲਾਂ ਚ ਆਈਆਂ ਇਤਨੇ ਆਪਣੀਆਂ ਖਾਣਾ ਕੁਝ ਵੀ ਨਹੀਂ ਦੇਖਿਆ

  • @DfFf-vk4sb
    @DfFf-vk4sb 3 місяці тому +1

    ਆਪਣੀ ਮਾਂ ਕੋਲੋਂ ਸੁਣ ਸੁਣ ਕੇ ਬਾਈ ਯਾਰ ਬੋਲ ਦਿੱਤਾ .. ਇਸ ਨੇ ਤਾਂ ਆਪਣੇ ਪਿਓ ਨੂੰ ਵੇਖਿਆ ਹੀ ਨਹੀਂ ਸੀ 14 ਸਾਲ ਹੋ ਗਏ.. ਫਿਰ ਇਸ ਨੇ ਕਿਵੇਂ ਕਹਿ ਦਿੱਤਾ ਕਿ ਸਾਡੀ ਕੁੱਟਮਾਰ ਕਰਦਾ ਸੀ

  • @Bhupinderkaurdhaliwalusa
    @Bhupinderkaurdhaliwalusa 3 місяці тому +2

    ਕਿਓ ਤੁਸੀਂ ਹੱਥ ਧੋ ਕੇ ਮਗਰ ਪੈ ਗਏ ਜੇਕਰ ਉਹ ਗਲਤ ਕੰਮ ਕਰਦੀ ਹੈ ਤੇ ਫਿਰ ਕੁੜੀ ਨੂੰ ਪੁੱਛੋ ਇਹ ਮੇਹਨਤ ਕਰਦੀ ਹੈ ਕਿਓ ਨਹੀ ਕਰਨ ਦਿੰਦੇ ਜਣਾ ਖਣਾਂ ਉੱਠ ਕੇ ਕੁੜੀ ਦੇ ਮਗਰ ਪੈ ਗਿਆ ਹੈ ਗਲਤ ਕੁੜੀ ਦੀ ਮਾਂ ਹੈ ਜੋ ਬੱਚਿਆਂ ਨੂੰ ਗਲਤ ਸਿੱਖਿਆ ਦਿੰਦੀ ਹੈ ਕੁੜੀ ਦੀ ਮਾਂ ਨੂੰ ਫੜੋ ਜੋ ਬੱਚਿਆਂ ਦੇ ਦਿਮਾਗ ਵਿੱਚ ਗਲਤ ਗੱਲਾਂ ਭਰਦੀ ਹੈ ਛੱਡੋ ਹੁਣ ਕਿਓ ਕੁੜੀ ਦੀ ਇੱਜ਼ਤ ਖਰਾਬ ਕਰਦੇ ਹਨ ਪਤਾ ਨਹੀਂ ਕਿਸੇ ਨੇ ਕੀ ਦਿੱਤਾ ਹੈ ਮੰਨੇ ਨੇ ਜ਼ਰੂਰ ਲੱਖ ਰੁਪਏ ਦਿੱਤੇ ਹਨ ਜਿਹੜਾ ਵੀ ਉੱਠਦਾ ਹੈ ਕੁੜੀ ਨੂੰ ਬੁਰਾ ਭਲਾ ਕਹੀ ਜਾਂਦੇ ਹਨ

  • @DilawarSingh-qn7wo
    @DilawarSingh-qn7wo 3 місяці тому +1

    Eh ਮਾਵਾਂ ਧੀਆਂ ਦੋਨੋ ਬਹੁਤ ਜਿਆਦਾ ਚਲਾਕ ਨੇ
    ਕੁੜੀ ਕਿਸੇ ਪਾਸਿਓ ਲਗਦੀ ਤੁਹਾਨੂੰ ਸਹੀ
    ਚੁੰਨੀ ਤਾਂ ਲਈ ਨਹੀਂ ਹੁੰਦੀ ਇਸਨੇ ਕਦੀ

  • @GurpreetSingh-rm8pd
    @GurpreetSingh-rm8pd 3 місяці тому +2

    ਲੋਕ ਵੀ ਚਵਲਾ ਦੀ ਸਪੋਟ ਕਰਦੇ ਹਨ। ਪਿਓ ਗੁਰਸਿੱਖ ਤੇ ਧੀ ਦਾ ਪਹਿਰਾਵਾ ਦੇਖੋ।

  • @HardeepSingh-py6ve
    @HardeepSingh-py6ve 3 місяці тому +2

    ਇਹ ਆਪਣੀ ਧੀ ਆਪਣੇ ਪੰਜਾਬ ਦੀ ਧੀ ਆ ਪੰਜਾਬੀਆਂ ਦੀ ਧੀ ਆ ਫਿਰ ਕੀ ਹੋ ਗਿਆ ਲੋਕ ਵੱਡੀਆਂ ਵੱਡੀਆਂ ਗਲਤੀ ਆ ਕਰਦੇ ਨੇ ਕਿਉਂ ਵਿਚਾਰੀ ਨੂੰ ਬਾਰ-ਬਾਰ ਪਰੇਸ਼ਾਨ ਕਰਦੇ ਹੋ

  • @ManjitSingh-n7o
    @ManjitSingh-n7o 3 місяці тому +1

    ਸ਼ਿਖਸ਼ਾ ਤੋਂ ਕੁੜੀ ਬਹੁਤ ਬੱਤ ਮੀਜ਼ਲਜ਼ ਲੱਗਦੀ ਏਂ, ਜੇਂ ਇਸ ਦੀ ਮਾਂ ਨੇ ਘਰ ਨਹੀ ਵਸਾਇਆ , ਵਸਾਉਂਦੀ ਇਹ ਵੀ ਨਹੀ

  • @gurdevkaur1209
    @gurdevkaur1209 3 місяці тому +2

    ਲੋਕੋ ਬੱਚੀ ਨੂੰ ਮਿਹਨਤ ਕਰਕੇ ਟਾਇਮ ਪਾਸ ਕਰ ਲੈਣ ਦਿਓ ਕਿਸੇ ਦੇ ਮਗਰ ਹੱਥ ਧੋ ਕੇ ਨਹੀਂ ਪੈਣਾ ਚਾਹੀਦਾ ਹੈ ਸਕੇ ਇਸ ਪਰਿਵਾਰ ਨੂੰ ਜੋੜਨਾ ਚਾਹੀਦਾ ਹੈ ਵਾਹਿਗੁਰੂ ਜੀ ਸਭਨਾਂ ਪਰਿਵਾਰਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਖੁਸ਼ੀਆਂ ਬਖਸ਼ਣ ਬੱਚੀ ਨੂੰ ਸੁੱਖ ਦਾ ਸਾਹ ਲੈਣ ਦਿਓ ਜੀ

  • @BrarSaab-d6u
    @BrarSaab-d6u 3 місяці тому

    ਉਹ ਆਪਣੇ ਬਾਪ ਤੋਂ ਬੜਾ ਟਾਈਮ ਦੂਰ ਰਹੀ ਜੋ ਉਸ ਨੂੰ ਸੁਣਨ ਲਈ ਮਿਲਿਆ ਮਾਂ ਤੋਂ ਉਹੀ ਕੁਝ ਬੋਲੀ ਜਾਂਦੀ ਹੈ ਗਲਤੀ ਕੱਲੀ ਕੁੜੀ ਦੀ ਨਹੀਂ ਜਿਸ ਨੇ ਇਸ ਦੇ ਮਨ ਵਿੱਚ ਛੋਟੀ ਹੁੰਦੀ ਦੇ ਇਹ ਸਭ ਭਰ ਦਿੱਤਾ ਉਸ ਦੀ ਹੈ

  • @amarjeetsingh-er4bq
    @amarjeetsingh-er4bq 3 місяці тому +1

    ਇਹ ਕੁੜੀ ਆਪਣੀ ਐਡ ਕਰਵਾ ਰਹੀਂ ਹੈ। ਇਸ ਕੁੜੀ ਦੀਆਂ ਸਾਰੀਆਂ ਵੀਡੀਓ ਡਿਲੀਟ ਕਰਕੇ ਮਾਮਲਾ ਖਤਮ ਕੀਤਾ ਜਾਵੇ

  • @SukhSingh-nl7yj
    @SukhSingh-nl7yj 3 місяці тому +3

    ਗਲੱਤੀ ਹੋ ਗਈ ਬਾਈ ਬਸ ਕਰੋ ਬਾਦ ਚ ਕੋਈ ਗਲਤ ਐਕਸਨ ਲਉ ਭੈਣ‌ ਬਾਕੀ ਵਾਹਿਗੁਰੂ ਜੀ ਮੇਹਰ ਕਰਨ ਬਾਕੀ ਇਨਾ ਨੂੰ ਚਾਹੀਦਾ ਪਿਉ ਤੇ ਦਾਦੀ ਦਾ ਸਹਾਰਾ ਬਣਨਾ ਚਾਹੀਦਾ ਜਾ ਕੇ ਘਰ ਪਰਿਵਾਰ ਚ ਰਉ ਇੱਕ ਮਾ ਦੇ ਹੱਥ ਹੁੰਦਾ ਘਰ ਜੋੜਣਾ ਨਾ ਕਿ ਖਰਾਬ ਕਰਨਾ ਬਾਕੀ ਵਾਹਿਗੁਰੂ ਜੀ ਮੇਹਰ ਕਰਨ ਘਰ ਜਾਉ ਪਰਿਵਾਰ ਚ ਰਉ ਉਹਨਾ ਦਾ ਸਹਾਰਾ ਬਨੋ ਭੈਣ ਭਰਾ ਬੰਦੇ ਦੀ ਕਦਰ ਜਾਣ ਤੋਂ ਬਾਦ ਹੁੰਦੀ ਪਹਿਲਾ ਬੋਤ ਕੁਝ ਬੋਲ ਲਈ ਦਾ wmk 🙏

  • @BalkarSingh-ko2qy
    @BalkarSingh-ko2qy 3 місяці тому +1

    ਕੁੜੀਏ ਪਿਓ ਪਿਓ ਹੀ ਹੁੰਦਾ ਹੈ ਪਿਓ ਧੀ ਦਾਂ ਤੇ ਪਿਆਰ ਹੀ ਭਰੋਸੇ ਵਾਲਾ ਹੁੰਦਾ ਹੈ ਹੋ ਸਕਦਾ ਤੁਹਡੀ ਮੰਮੀ ਨਾਲ ਕੋਈ ਮਤ ਭੇਦ ਹੁੰਦੇ ਹਨ ਜੀ

  • @SharjaBoutique
    @SharjaBoutique 3 місяці тому +1

    J pittaa nu bche pyaare hunde taaa bcheaa daa aah haal naa hoondaaa, es kudi nu Dunia naalo jyaadaa ptaaa apne ghar de halaat daaa, gal ik vaari hoondi chngi lggdi , osnu kam krn Deo, ohnu kio tang Kri jaande jaa k , Dunia de vich hor v bohtttt kuj ho rehaaa , es bachi nu bksh deo

    • @harman3275
      @harman3275 3 місяці тому

      Eh ohi kujh dikhan ge jo is time chl riha kiuki hor kise topic te ine views ni milne ena nu

  • @vinylRECORDS0522
    @vinylRECORDS0522 3 місяці тому

    ਮਾਵਾਂ ਧੀਆਂ ਦੋਨੋਂ ਪੈਸੇ ਭੋਟਣ ਲਈ ਗੁਰਸਿੱਖ ਬੰਦੇ ਨੂੰ ਬਦਨਾਮ ਕਰ ਰਹੀਆਂ। ਪਰ ਇਹਨਾਂ ਦੀ ਚਾਲ ਇਹਨਾਂ ਦੇ ਉਲਟ ਪੈ ਗਈ। ਝੂਠ ਦੀ ਦੁਕਾਨ ਕਿੰਨੇ ਕੁ ਦਿਨ ਚਲੇਗੀ?

  • @rajwantkaur5713
    @rajwantkaur5713 3 місяці тому

    ਬੇਟਾ ਜੋ ਦੁੱਖ ਅਜ ਪਿਓ ਨੂੰ ਹੋਰ ਕਿਸੇ ਨੂੰ ਨਹੀਂ ਮਾਂ ਪਿਓ ਪੁੱਤ ਨਾਲੋਂ ਧੀ ਤੇ ਜਿਆਦਾ ਮਾਣ ਕਰਦਾ

  • @RakeshSaini-wg5wd
    @RakeshSaini-wg5wd 3 місяці тому

    ਪੱਤਰਕਾਰ ਜੀ ਛੱਡ ਦਿਓ ਇਸ ਦਾ ਖਹਿੜਾ ਕੁੜੀ ਗੱਲ਼ਤ ਐ

  • @baljitkaurjohal500
    @baljitkaurjohal500 3 місяці тому +1

    ਕੁੜੀਏ ਸਿਰ ਤੇ ਚੁੰਨੀ ਜ਼ਰੂਰ ਹੁਣ ਹੀ ਲੈ ਲੈ

  • @GursharanSingh-iu2zm
    @GursharanSingh-iu2zm 3 місяці тому

    ਮੁੱਕ ਲੈਣ ਦਿਓ ਹੁਣ ਗੱਲ,,,,,ਜੇਕਰ ਹਿੰਮਤ ਹੈ ਤਾਂ ਜਾ ਕੇ ਇਕ ਦੋ ਸਵਾਲ ਸਰਕਾਰ ਨੂੰ ਵੀ ਕਰ ਲੈ😂😂😂😂😂,,,,

  • @gurpreetdhandli8389
    @gurpreetdhandli8389 3 місяці тому +1

    ਇਹ ਕੁੜੀ ਤਾ ਮੈਨੂੰ ਆਪ ਨਸ਼ੇੜੀ ਲਗਦੀ ਏ,

  • @amandeepkaur-jy5wj
    @amandeepkaur-jy5wj 3 місяці тому +1

    ਕਿੱਦਾਂ ਵੀਰੇ ਵੀਰੇ ਵੀਰੇ ਲਾਇਆ ਇਹਨੇ😂😂😂

  • @JagdeepSingh-zg7dc
    @JagdeepSingh-zg7dc 3 місяці тому

    ਏਹ ਹਮੇਸ਼ਾ ਹੀ ਮਾਵਾਂ ਗਲਤੀ ਕਰਕੇ ਬੱਚਿਆਂ ਨੂੰ ਵੀ ਆਪਣੇ ਨਾਲ ਲੈ ਆਉਦੀਆਂ ਨੇ ਪੇਕੇ ਜਾਂ ਕਿਤੇ ਵੀ ਸਾਰੇ ਨੀ ਕੁਛ ਥਾਵਾਂ ਤੇ ਮਾਂ ਤਰ ਗਲਤਚਾਲ ਚੱਲਣ ਕਰਕੇ ਪਰ ਬੱਚਿਆਂ ਨੂੰ ਆਪਣੇ ਮਗਰ ਲਾ ਕੇ ਦਾਦਕੇ ਆ ਨਾਲੋਂ ਤੋੜ ਦਿੰਦੀਆਂ ਨੇ ਹੁਣ ਆ ਕੁੜੀ ਤੇ ਮੁੰਡਾ ਦੇਖਲੋ ਕਿਵੇ ਮਾਂ ਕਰਕੇ। ਘਰ ਛੱਡ ਅਔਖੇ ਹੋਈ ਜਾਂਦੇ ਨੇ ਜ਼ਮੀਨ ਵੀਐ ਪੈਸੈ ਵੀ ਐ। ਏਹ ਦੇ ਪਿਉਂ ਕੋਲ

  • @jarmejasinghbrar9111
    @jarmejasinghbrar9111 3 місяці тому +2

    ਕਹਿੰਦੀ ਮੈਨੂੰ ਪਤਾ ਨਹੀਂ ਸੀ ਕੇ ਮੇਰਾ ਪਿਉਂ ਨਸ਼ਾ ਨਹੀਂ ਕਰਦਾ ਝੂਠ ਬੋਲਦੀ ਹੈ ਇਹਨੂੰ ਸਭ ਪਤਾ ਸੀ ਕੇ ਮੇਰਾ ਪਿਉ ਨਸ਼ਾ ਨਹੀਂ ਕਰਦਾ, ਕਿਉਂਕਿ ਇਹ ਦੀ ਮਾਂ ਨੂੰ ਤਾਂ ਪਤਾ ਸੀ ਮੇਰਾ ਬੰਦਾ ਨਸ਼ਾ ਨਹੀਂ ਕਰਦਾ ਇਹਦੀ ਮਾਂ ਨੇ ਤਾਂ ਇਹ ਨੂੰ ਪੱਕਾ ਦੱਸਿਆ ਹੋਣਾ ਤੇਰਾਂ ਪਿਉਂ ਨਸ਼ਾ ਨਹੀਂ ਕਰਦਾ ਇਹਨੇ ਫੇਮਸ ਹੋਣ ਲਈ ਅਤੇ ਲੋਕਾਂ ਤੋਂ ਪੈਸੇ ਲੈਣ ਲਈ ਡਰਾਮਾ ਕੀਤਾ ਸੀ ਚੱਲ ਪਰਾ ਦਫ਼ਾ ਹੋ ਖੱਚ ਸਿਰੇ ਦੀ

  • @jasleenkitchen8802
    @jasleenkitchen8802 3 місяці тому +13

    Veere rabb ਤੇ shadd ਦੇਵੋ rabb ਬੈਠਾ ਇਨਸਾਫ karungA

  • @apnapunjab2023
    @apnapunjab2023 3 місяці тому

    ਪੰਜਾਬ ਵਿੱਚ ਬਾਹਰ ਵਾਲਿਆਂ ਨੂੰ ਜਮੀਨਾਂ ਨਾ ਦਿਓ❤

  • @jasmindersingh5966
    @jasmindersingh5966 3 місяці тому +16

    ਜੇ ਕੰਜਰੋ ਹੁਣ ਕੋਈ ਵੀ ਕੁੜੀ ਦੇ ਗਲ ਪਿਆ ਮੈਂ ਤੁਹਾਡੀ ਸਾਰਿਆਂ ਦੀ ਗਾਂਡ ਪਾੜਾਂਗਾ❤🎉😢😮😅😊😅😮ਭੈਣ ਚੋਦੋ ਧੀ ਧਿਆਣੀ ਤੋਂ ਬਦਮਾਸੋ ਹੱਥ ਬੰਨਵਾ ਰਹੇ ਓਂ ਤੁਹਾਨੁਂ ਸ਼ਲਮ ਨੀ ਆਊਂਦੀ ਕੋਈ ਨੀ ਹੁਣ ਕਰਿਓ ਈਹ ਤਰਾਂ❤😮😅

  • @preetHundal-h6q
    @preetHundal-h6q 3 місяці тому +1

    ਕੁੜੀ ਦਾ ਕਸੂਰ ਨਹੀਂ ਸਾਰਾ ਜ਼ਹਿਰ ਮਾਂ ਦਾ ਹੀ ਘੋਲਿਆ ਹੋਇਆ ਹੈ

  • @SahibSingh-rq8hr
    @SahibSingh-rq8hr 3 місяці тому +1

    ਭਰਾਵੋ ਇੰਟਰਵਿਊ ਲੈਣ ਲੱਗਿਆ ਸੋਚ ਕੇ ਸਮਝ ਕੇ
    ਲਿਆ ਕਰੋ ਇਹੋ ਜਿਹੇ ਲੋਕ ਬਹੁਤ ਨੇ ਦੁਨੀਆਂ ਵਿੱਚ

  • @jagdeepghuman5528
    @jagdeepghuman5528 3 місяці тому +1

    ਇਸ ਕੁੜੀ ਨੂੰ ਸਿੰਘ ਸਮਝਾਉਣ ਆਏ ਸੀ ਕਿ ਧੀਏ ਸਿਰ ਢੱਕ ਕਿ ਰੱਖਿਆ ਕਰੋ ਇਹ ਬੇਨਤੀ ਤੁਸੀ ਹੁਣ ਤੱਕ ਨਹੀ ਸੁਣੀ

  • @DarshanSingh-j7k
    @DarshanSingh-j7k 3 місяці тому +25

    ਮਾਮਾ ਧਿਆ ਤੇ ਪਰਚਾ ਕੱਰਵਾਉ

  • @deepamander3064
    @deepamander3064 3 місяці тому

    ਉਹ ਭਰਾਵਾ ਨਾ ਤੰਗ ਕਰੋ ਜਦੋ ਕੁੜੀ ਨੇ ਗਲਤੀ ਮੰਨ ਲਈ

  • @SurinderSingh-wy1lf
    @SurinderSingh-wy1lf 3 місяці тому

    Waheguru ji

  • @sukhrajboutique9372
    @sukhrajboutique9372 3 місяці тому

    ਇਹ ਵੀ ਹੋ ਸਕਦਾ ਏ ਕਿ ਹੁਣ ਉਹ ਬਣਿਆ ਹੋਏ ਗੁਰੂ ਸਿੱਖ ਕਈ ਵਾਰੀ 900 ਚੂ ਹਾਂ ਖਾ ਬਿੱਲੀ ਹੱਜ ਨੂੰ ਚੱਲ ਜਾਂਦੀ ਆ

  • @manjeet-zn1rs
    @manjeet-zn1rs 3 місяці тому

    ਅਗਲੇ ਦੇ ਘਰ ਦਾ ਰੌਲਾ ਯਾਰ ਤੁਸੀਂ ਬਹਿ ਕੇ ਸਮਝਾਓ ਤੁਸੀਂ ਡੀਸੀ ਲੱਗੇ ਹੋ ਜਾ ਕੇ ਉਹਨਾਂ ਨੂੰ ਸਮਝਾਉਦੇ ਹੋ ਜੋ ਉੱਠ ਕੇ ਮੂੰਹ ਚੱਕ ਕੇ ਤੁਰ ਪੈਂਦਾ ਵਿਚਾਰੀਆਂ ਨੂੰ ਪਰੇਸ਼ਾਨ ਕਰਨਾ ਬਾਪ ਵੀ ਸਹੀ ਕੁੜੀ ਵੀ ਸਹੀ ਹ ਸਭ ਦੇ ਘਰਾਂ ਦੇ ਵਿੱਚ ਕਲੇਸ਼ ਹੁੰਦੇ ਆ ਜੋ ਲੱਲੀ ਛੱਲੀ ਨਾ ਮੂੰਹ ਨਹੀਂ ਸਿਰ ਨਹੀਂ ਉਹ ਜਾ ਕੇ ਉੱਥੇ ਖੜ ਜਾਂਦਾ

  • @KulwinderSingh-kl6zw
    @KulwinderSingh-kl6zw 3 місяці тому +1

    ਇਹ ਐਂਡੀ ਵਡੀ ਹੋ ਗਈ ਇਸ ਦੀ ਮਾਂ ਬਾਪ ਟੀਚਰ ਨੇ ਇਹ ਨਹੀਂ ਦਸੀਆਂ ਗੁਰ ਸਿਖ ਤੇ ਸਿਆਣੇ ਬੰਦੇ ਨੂੰ ਕਿਵੇਂ ਬੋਲੀਦਾ ਇਸ ਨੇ ਸਿਰਫ ਫੋਨ ਚਲਾਣਾ ਹੀ ਸਿੱਖੀਆ ਹੈ

  • @abhaygill4446
    @abhaygill4446 3 місяці тому

    ਜਟ ਕੌਮ ਪੈਸੇ ਖਾਤਿਰ ਕਿਸੇ ਵੀ ਹੱਦ ਤੱਕ ਗਿਰ ਸਕਦੀ ਆ😢😢😢😢😢😢😢

  • @harjindersingharnouli5772
    @harjindersingharnouli5772 3 місяці тому +1

    ਕਿਉ ਜਾਣ ਲੈਣੀ ਕਰੀ ਆ ਅਪਣੇ viwo ਲੀ

  • @Rahul-bz6zw
    @Rahul-bz6zw 3 місяці тому +1

    ਇਹ ਕੁੜੀ ਝੂਠ ਬੋਲਦੀ ਐ ਕਲ ਵਾਲੀ ਵੀਡੀਓ ਚ ਕਹਿ ਰਹੀ ਸੀ ਪਾਪਾ ਦੀਆਂ ਅੱਖਾਂ ਲਾਲ ਕਰਕੇ ਕਿਹਾ ਤੇ ਉਹ ਗੋਲੀਆ ਦਾ ਨਸ਼ਾ ਕਰਦੇ

  • @GurbirSingh-hi9ti
    @GurbirSingh-hi9ti 3 місяці тому

    ਕੁੜੀ ਗਲਤ ਜਾ ਸਹੀ ਪਤਾ ਨੀ ਕੁਝ ਪਰ ਇਹ ਜੋਂ ਜਾਣਾ ਖਣਾ ਪੱਤਰਕਾਰ ਬੰਨ੍ਹਿਆ ਫਿਰਦਾ ਇਹ ਸਭ ਵੱਲ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ

  • @RoyalLife-oo4ji
    @RoyalLife-oo4ji 3 місяці тому +21

    ਚਲ ਤੂੰ ਵੀ ਵਿਊ ਮਾਰ ਲਏ
    ਹੁਣ ਵੀ ਤਾਂ ਪਿਓ ਨੇ ਆਪਣੀ ਧੀ ਦਾ ਜਲੂਸ ਕੱਢ ਦਿੱਤਾ
    ਬੱਚੀ ਨੂੰ ਗਲਤੀ ਕੀਤੀ ਸਾਰਿਆਂ ਨੇ ਰੀਝਾਂ ਲਾਹ ਲਈਆਂ ਬਾਪੂ ਨੇ ਕਿਹੜਾ ਘੱਟ ਕੀਤੀ ਆਪਣਾ ਆਪ ਹੀ ਖਿਲਾਰਾ ਪਾਂ ਦਿੱਤਾ ਹਰੇਕ ਬੰਦਾ ਠੱਗੀ ਕਰ ਜਾਂਦਾ ਕਦੇ ਨ ਕਦੇ ਗਲਤੀ ਮੰਨ ਲਈ
    ਹੁਣ ਖਹਿੜਾ ਛੱਡੋ ਵਿਚਾਰੀ ਦੀ ਇਕ ਬੋਲ ਨੇ ਜਿੰਦਗੀ ਰੋਲ ਦਿੱਤੀ
    ਹੁਣ ਸਾਰੇ ਹੀ ਮਾਈਕ ਚੁੱਕ ਕੇ ਇਨਸਾਫ਼ ਕਰੀ ਜਾਂਦੇ ਆ
    ਵਿਚਾਰੀ ਮਿਹਨਤ ਨਾਲ ਦੁਕਾਨਦਾਰੀ ਕਰਦੀ ਆ ਕੰਮ ਕਰ ਕੇ ਗੁਜਾਰਾ ਕਰਦੀ ਆ
    ਕਿਸੇ ਨਾਲ ਇਨਾ ਵੀ ਧੱਕਾ ਨੀ ਕਰੀਦਾ

    • @SanjayKumar-po2wg
      @SanjayKumar-po2wg 3 місяці тому +1

      Yr edA daddy sahi h

    • @kuljeetgrewal889
      @kuljeetgrewal889 3 місяці тому +2

      ਕੁੜੀ ਨੇ ਪਹਿਲ ਕੀਤੀ ਪਿਤਾ ਦਾ ਜਲੂਸ ਕੱਢਿਆ

    • @RajRaj-dx2sr
      @RajRaj-dx2sr 3 місяці тому +1

      Pita ne ek sabad vi kurri nu Galt ni kiha but kurri ta eh soch di c k kuj pata ni lagna

    • @GurleenBhullar-tr1ly
      @GurleenBhullar-tr1ly 3 місяці тому

      Veer kuri baap di darhi fade ene Galt elzam lae

    • @gurwinderkaur6606
      @gurwinderkaur6606 3 місяці тому

      7 lakh ta ikatha kar lia hor ki laina .

  • @surinderkaur9310
    @surinderkaur9310 3 місяці тому

    ਚਲੋ ਹੁਣ ਗ਼ਲਤੀ ਹੋ ਗਈ ਹੈ ਹੁਣ ਵਾਰ ਵਾਰ ਕੁੜੀ ਨੂੰ ਤੱਗ ਨਾਂ ਕਰੌਂ ਬਾਪ ਤਾਂ ਬਾਪ ਹੁੰਦਾ ਹੈ ਕੌਈ ਗੱਲ ਨਹੀਂ ਗ਼ਲਤੀ ਹੋ ਜਾਂਦੀ ਹੈ 😢😢😢😢

  • @jaspalsingh3564
    @jaspalsingh3564 3 місяці тому

    ਕਿੰਨੀ ਸ਼ਾਤਰ ਕੁੜੀ ਹੈ... ਮਿੰਟ ਚ ਗੱਲਾਂ ਬਦਲਦੀ.. ਇਹਨੂੰ ਇਹ ਨੀ ਪਤਾ ਇਹ sikh ਹਨ..... Help vi ਕਰਦੇ... ਤੇ ਗ਼ਲਤ ਹੋਣ ਤੇ ਥਾਪਿਰੇ ਵੀ ਪੈਂਦੇ

  • @GiLL46MAJHAiL
    @GiLL46MAJHAiL 3 місяці тому

    ਛੱਡਿਓ ਨਾ ਖਹਿੜਾ ਹੁਣ ਇਹਨਾ ਮਾਵਾ ਧੀਆ ਦਾ ਜਿਹੜੇ ਪੈਸੇ ਤੁਸੀਂ ਇਕੱਠੇ ਕਿਤੇ ਪਿੰਡ ਥੋਡੇ ਹੋਣੇ ਲੋੜਵੰਦ ਉਹਨਾਂ ਨੂੰ ਦੇ ਦਵੋ ਜਾ ਕਿਸੇ ਪੜਨ ਵਾਲੇ ਬਚਿਆ ਦੀ ਫੀਸ ਭਰਦੋ ਏਵੇ ਹੁਣ ਨਾ ਖਾਈ ਜਾਵੋ views ਦੀ ਕਮਾਈ 👏🏻

  • @harrymahi1784
    @harrymahi1784 3 місяці тому

    ਤੁਸੀ ਹੁਣ ਇਕ ਪਿੱਛੇ ਹੀ ਪੈ ਗਏ ਕੋਈ ਖਬਰ ਜਾ ਹੋਰ ਕੰਮ ਕਰ ਲਉ ਹੁਣ ਜਦ ਇਕ ਚੈਨਲ ਤੇ ਉਸ ਧੀ ਨੇ ਮਾਫੀ ਮੰਗ ਲਈ ਫਿਰ ਤੁਸੀ ਬੇਹਲੜ ਕੀ ਲੈਣ ਜਾਦੇ ਓਹ ਅਗਲੀ ਚਾਹ ਤਾ ਵੇਚ ਦੀ ਆ ਗਲਤੀ ਕਿਸੇ ਤੋ ਵੀ ਹੋ ਸਕਦੀ ਆ ਤੂੰ ਆਵੇ ਵੱਡਾ ਹੋ ਗਿਆ ਹੁਣ ਤੱਕ

  • @pritamsinghuppal174
    @pritamsinghuppal174 3 місяці тому +1

    ਬੋਲਣ ਤੋਂ ਲਗਦੈ ਮਾਂ ਤੇ ਹੀ ਜਾਵੇਗੀ।

  • @SatnamSingh-dn1og
    @SatnamSingh-dn1og 3 місяці тому

    ਇਨ੍ਹਾਂ ਦੀ ਮਾਂ ਨੇ ਜਿਸ ਤਰ੍ਹਾਂ ਸਿਖਾਇਆ ਤੇ ਪਿਓ ਪੁੱਟਦਾ ਹੈ ਨਸ਼ੇੜੀ ਹੈ ਤੇ ਉਹ ਤੂੰ ਦੂਰ ਕਰਨ ਵਾਸਤੇ ਬੱਚਿਆਂ ਨੂੰ ਗਲਤ ਸਿੱਖਿਆ ਦਿੱਤੀ ਬੱਚਿਆਂ ਨੇ ਅਪਣਾ ਲਈ ਸੋ ਇਹ ਮਾਂ ਦਾ ਕਸੂਰ ਹੈ ਹੁਣ ਬੱਚੇ ਦਾ ਵੀ ਹੁਣ ਤਾਂ ਸਮਝਦਾਰ ਹ ਕੁੜੀ ਉਸਨੂੰ ਸੋਚਣਾ ਚਾਹੀਦਾ

  • @KuldeepSingh-uk8oi
    @KuldeepSingh-uk8oi 3 місяці тому +2

    Vir je singh sahib ne is ladki nu ਕਿਹਾ ਸੀ ਕਿ ਸਿਰ ਤੇ ਦੁਪੱਟਾ ਰੱਖਿਆ ਕਰ

  • @majorsingh8647
    @majorsingh8647 3 місяці тому

    ਵੀਰੇ ਛੱਡ ਦਿੳ ਖਹਿੜਾ ਜੇ ਜੋਰ ਲਉਣਾ ਤਾ ਪੰਜਾਬ ਦੇ ਹਲਾਤਾ ਤੇ ਲਾਓ

  • @chanchalsingh9938
    @chanchalsingh9938 3 місяці тому +2

    ਧੀ ਗਲਤ ਪਿੳ ਅਮਰਤਧਾਰੀ ਗੁਰ ਸਿੱਖ

  • @stitchinganddesistyle
    @stitchinganddesistyle 3 місяці тому

    ਵੀਰ ਸ਼ਰਮ ਕਰੋ ਕਿਉਂ ਕੁੜੀ ਦਾ ਜਲੂਸ ਕੱਢਿਆ ਤੁਸੀਂ ਸਾਰਿਆਂ ਨੇ ਕਿਉਂ ਕੇ ਹਰ ਕੋਈ ਆਪਣੀ ਸਕੀ ਭੈਣ ਨੂੰ ਇੰਨਾ ਮੀਡੀਆ ਸਾਹਮਣੇ ਨਹੀਂ ਲਿਆਉਂਦੇ ਬਾਕੀ ਬੱਚੇ ਜਿਉਂਦੇ ਪਿਉ ਨੂੰ ਮਰਿਆ ਸਮਝਣ ਲੱਗ ਜਾਣ ੳਉਹਨਾਂ ਦੇ ਅੰਦਰਲੀ ਪੀੜ ਇਹ ਦੁਨੀਆਂ ਨਹੀਂ ਸਮਝਦੀ 🙏🙏🙏 ਵਾਹਿਗੁਰੂ ਜੀ 🙏🙏

  • @Harpreetsingh-ze5nc
    @Harpreetsingh-ze5nc 3 місяці тому

    ਜੇੜੀ ਕੁੜੀ ਆਪਣੇ ਬੁੱਡੇ ਪਿਉ ਦਾਦੀ ਵਾਰੇ ਸੋਚ ਨਹੀ ਸਕਦੀ । ਲੋਕਾ ਨੂੰ ਕੁੜੀ ਦੀ ਨਹੀ ਕੁੜੀ ਦੇ ਪਿਉ ਦਾਦੀ ਦੀ ਮੰਦਤ ਕਰਨੀ ਚਾਹੀ ਦੀ ਹੈ

  • @sehajnoormaan7358
    @sehajnoormaan7358 3 місяці тому

    ਭਾਈ ਜੀ ਇਹਦੇ ਚੱਕਰ ਚ ਨਾ ਪਾਓ ਇਸ ਦੀਆਂ ਸਾਰੀਆਂ ਇੰਟਰਵਿਊ ਚੈੱਕ ਕਰੋ ਹਰ ਇੰਟਰਵਿਊ ਅਲੱਗ ਅਲੱਗ ਬਿਆਨਬਾਜੀ 🙏🏻🙏🏻

  • @ManjitSingh_M
    @ManjitSingh_M 3 місяці тому +3

    ਕਿਉ ਬੋਲਿਆ ਪਿਤਾ ਬਾਰੇ ਸਰਮ ਕਰ

  • @ramfalsingh4523
    @ramfalsingh4523 3 місяці тому +1

    ਬੰਦਿਆਂ ਦੀ ਜ਼ਿੰਦਗੀ ਬਹੁਤ ਖਰਾਬ ਹੈ ਅੱਜਕਲ੍ਹ