ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ | ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ 'ਚ | Mitti

Поділитися
Вставка
  • Опубліковано 10 лип 2024
  • ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ 'ਚ, ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ, ਚੜਦੀਕਲਾ ਵਾਲੇ ਪਾਤਰ | Mitti #Mitti #Punjab #motivation
    ਚੜਦੀਕਲਾ ਵਾਲੇ ਬੇਬੇ ਬਾਪੂਃ ਮੋਹਾਲੀ ਕਿਸੇ ਸਮੇਂ ਲੱਖਾਂ ਦਾ ਕੰਮ ਸੀ, ਪੰਜਾਬੀ ਗਾਣਿਆਂ ਫਿਲਮਾਂ ਚ ਕੰਮ ਕੀਤਾ। ਇੱਕ ਧੀ ਕੈਨੇਡਾ ਤੇ ਦੂਜੀ ਜਲੰਧਰ ਚੰਗੇ ਪਰਿਵਾਰ ਚ ਵਿਆਹੀ। ਪੁੱਤ ਇਸ ਦੁਨੀਆਂ ਚ ਨਹੀਂ। ਕਿਰਤ ਕਰਕੇ ਭਾਣਾ ਮੰਨ ਕੇ ਜ਼ਿੰਦਗੀ ਜ਼ਿੰਦਾਬਾਦ ਦੇ ਸੁਫਨੇ ਨੂੰ ਜਿਉਂਦੇ ਨੇ। ਸੰਪਰਕਃ 788-8435363
    ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ ਚ
    ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ
    ਨਵੀਂ ਕਹਾਣੀ , ਚੜਦੀਕਲਾ ਵਾਲੇ ਪਾਤਰ
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

КОМЕНТАРІ • 129

  • @bittumushal6654
    @bittumushal6654 20 днів тому +28

    ਬੇਬੇ ਬਾਪੂ ਜੀ ਨੂੰ ਪ੍ਰਮਾਤਮਾ ਤੰਦਰੁਸਤ ਰੱਖਣ

  • @kuldeepbal8920
    @kuldeepbal8920 21 день тому +41

    ਬਾਪੂ ਕੈਂਟ ਬੰਦਾ ਵਾਹਿਗੁਰੂ ਮੇਹਰ ਕਰੇ ❤❤

  • @Pargatsarao936
    @Pargatsarao936 17 днів тому +9

    ਵਾਹਿਗੁਰੂ ਜੀ ਮੇਹਰ ਰੱਖਣ ਬੇਬੇ ਬਾਪੂ ਜੀ ਤੇ 🙏🙏

  • @kaurharjit4321
    @kaurharjit4321 18 днів тому +9

    ਸਾਡੇ ਵੀ ਦੋ ਬੇਟੀਆਂ ਹਨ ਅਸੀਂ ਵੀ ਆਪਣੀ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ 🤗

  • @krizma_Ravi787
    @krizma_Ravi787 21 день тому +54

    ਬੇਬੇ ਬਾਪੂ ਜੀ ਚ मैं ਆਪਣੇ ਆਪ ਨੂੰ ਹੀ ਦੇਖ ਰਿਹਾ ਹਾਂ. (ਮੇਰਾ ਆਉਣ ਵਾਲਾ ਕਲ) ਸੋਹਣਾ ਰੱਬ ਚੰਗੀ ਸਿਹਤ ਦੇਵੇ ਦੋਨਾਂ ਜੀਆਂ ਨੂੰ, ਬੇਬੇ ਨੂੰ ਏਸੇ ਤਰ੍ਹਾਂ ਖ਼ੁਸ਼ ਅਤੇ ਚੜ੍ਹਦੀ ਕਲਾ ਵਿੱਚ ਰਖੇ ਮੇਰਾ ਸੋਹਣਾ ਮਾਲਕ... इंशाअल्लाह,, आमीन,,, ਚੜ੍ਹਦੀ ਕਲਾ

  • @Singh-fo4bu
    @Singh-fo4bu 20 днів тому +12

    ਬੇਬੇ ਬਾਪੂ ਜੀ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖਣ 🙏

  • @JaswinderSingh-io7uo
    @JaswinderSingh-io7uo 17 днів тому +5

    ❤❤❤ ਬਾਪੂ ਜੀ ਬਹੁਤ ਵਧੀਆ ਜੀ ❤❤ ਮੈਂ ਕੋਈ ਬੰਦਖੋਈ ਨਹੀਂ ਕਰ ਰਿਹਾ ❤ ਪਰ ਬਾਪੂ ਜੀ ਕਹਿ ਰਹੇ ਹਨ ❤ ਕਿ ਕੁੜੀ ਨੇ ਪੈਸੇ ਮੰਗਵਾਏ ਨੇ ❤ ਮੈਂ ਭੇਜੇਂ ਹਨ ❤❤❤ ਵਾਹਿਗੁਰੂ ਕਿਰਪਾ ਕਰੇ ਜੀ 👍👍💕💕❤❤

  • @user-zv4oe6eh9c
    @user-zv4oe6eh9c 20 днів тому +16

    ਪਤਰਕਾਰ ਸਾਹਿਬ ਐਸੇ ਰੰਬੀ ਰੂਹਾਂ ਨੂੰ ਦੇਖਿਆ ਕਰੋ
    ਚਗਲ ਚਾਹ ਕਮਲ ਤੋ ਚੰਗੇ ਹੈ❤❤❤❤

  • @SaroopSingh-pg8hi
    @SaroopSingh-pg8hi 19 днів тому +10

    ਵਾਹਿਗੂਰ ਮੇਹਰ ਕਰਨਾ ਭਾਈ ਜੀ ਤੇ ਭੈਣ ਜੀ ਤੇ

  • @amriksinghaulakh3965
    @amriksinghaulakh3965 20 днів тому +9

    ਚੜ੍ਹਦੀ ਕਲਾਂ ਵਾਲੇ ਯੋਧੇ ਵਾਹਿਗੁਰੂ ਜੀ ਮੇਹਰ ਕਰਨ 🙏🙏

  • @kabalsinghbhojiankabalsing2470
    @kabalsinghbhojiankabalsing2470 20 днів тому +15

    ਬੇਬੇ ਬਾਪੂ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏

  • @gianghotra9137
    @gianghotra9137 17 днів тому +4

    ਵਾਹਿਗੁਰੂ ਜੀ ਮਿਹਰ ਕਰਨਾ ਬੇਬੇ ਬਾਪੂ ਜੀ ਤੇ ਏਹ ਰਸੋਈ ਦਿਨ dugni ਰਾਤ chuguni trackki kre❤❤❤❤❤❤

  • @sukhjitsingh6668
    @sukhjitsingh6668 21 день тому +25

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @pyarasinghmarba3690
    @pyarasinghmarba3690 20 днів тому +12

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਦੋਵਾਂ ਨੂੰ

  • @NPB9513
    @NPB9513 21 день тому +22

    ਬਹੁਤ ਵਧੀਆ ਪਤੱਰਕਾਰ ਸਾਬ

  • @fatehsingh5898
    @fatehsingh5898 21 день тому +29

    ਕਿਰਤ ਕਰੋ ਵਡ ਕੇ ਛਕੋ ਭਾਣਾ ਮੰਨਣਾ

  • @kskaryanastore
    @kskaryanastore 2 дні тому

    . ‌ਬਹੁਤ ਵਧੀਆਂ ਲੱਗਿਆਂ ਬੇਬੇ ਬਾਪੂ ਦੀਆਂ ਗੱਲਾਂ ਸੁਣਕੇ

  • @gagansingh9714
    @gagansingh9714 21 день тому +13

    ਵਾਹਿਗੁਰੂ ਜੀ ਮੇਹਰ ਕਰਿਓ ਬਾਬੇ ਬਾਪੂ ਜੀ ਦੇ🙏🙏

  • @AjitSingh-bi6rz
    @AjitSingh-bi6rz 19 днів тому +5

    Bahut changa lagya , iss age wich wi meh at kar key Kama Radhey ney… rab tandrusti bakhshey dono Jiyan nu… bahut logo layi missal ney

  • @balbirsinghusajapmansadasa1168
    @balbirsinghusajapmansadasa1168 21 день тому +19

    ਵਾਹਿਗੁਰੂ ਜੀ

  • @baljitsingh9615
    @baljitsingh9615 21 день тому +11

    ਹਾਂ ਇਹਨਾਂ ਨੂੰ ਲੌੜ ਆ halp ਦੀ

  • @user-sq9gd5fj3q
    @user-sq9gd5fj3q 18 днів тому +3

    ਅਜਿਹੇ ਬਜ਼ੁਰਗਾਂ ਦੀ ਮਦੱਦ ਕਰੋ ਚਾਹ ਵਾਲੀ ਵਰਗੇ ਲੋਕਾ। ਸਈ ਤਰਾ ਜਾਣਕਾਰੀ ਲੇਲੋ ਪਹਿਲਾ ਫ਼ੇਰ ਮਦੱਦ ਕਰੋ

  • @gurindersingh-xb9tz
    @gurindersingh-xb9tz 20 днів тому +3

    ਵਾਹਿਗੁਰੂ ਜੀ ਮਿਹਰ ਕਰੇਉ ਇੰਨਾ ਤੇ

  • @user-tk9fq9sx2y
    @user-tk9fq9sx2y 15 днів тому

    ਬੇਬੇ ਬਾਪੂ ਕੋਈ ਨੀ ਕਿਸੇ ਦਾਂ w ਰੱਬ ਹੀ ਆ ਹੋਰ ਕੋਈ ਨਹੀਂ

  • @MohanSingh-gt9ks
    @MohanSingh-gt9ks 20 днів тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @damanpreetkaurboparai4761
    @damanpreetkaurboparai4761 21 день тому +16

    Waheguru ji mehar kro ji

  • @inderjit748
    @inderjit748 20 днів тому +3

    BAI JI TE BHAN JI NU WAHEGURU JI. CHARDIKLA TANDRUSTI BAKSHAN

  • @panditsanju8483
    @panditsanju8483 21 день тому +13

    Ram ji babe baapu ji par maher karyo😊❤

  • @hardyalsingh7926
    @hardyalsingh7926 20 днів тому +6

    Sachi thade piyar ne ta rwa dita waheguru bahut himat dewe

  • @user-kp6gi7gx5w
    @user-kp6gi7gx5w 20 днів тому +4

    Good..mata.ji

  • @varinderkaur5027
    @varinderkaur5027 20 днів тому +7

    Bapu dia akha vitch dukh bahut hh

  • @happysinghsahota2171
    @happysinghsahota2171 20 днів тому +4

    ਮਾਲਕਾ ਤੰਦਰੁਸਤ ਰੱਖੀ ਬਜ਼ੁਰਗਾ ਨੂੰ 🙏🙏

  • @user-mj3ww3oi1d
    @user-mj3ww3oi1d 20 днів тому +7

    ਬਾਪੂ ਜੀ ਮੇਰੇ ਵੀ ਇੱਕ ਧੀ ਹੈ

  • @25536
    @25536 20 днів тому +4

    Waheguru kre hrek bebe bapu ehna wang khush rehn ❤❤❤❤❤

  • @Balwindersingh-px1ip
    @Balwindersingh-px1ip 20 днів тому +4

    ❤️❤️ rab tuhade nal aa bapu bebe g🙏🏻

  • @Rupinderkau265
    @Rupinderkau265 21 день тому +13

    Kayi var kuj jhothy loka krke eda d sache lok sachi help to reh jandy aa us chaa ali kudi ny ta shrm laa diti j sachi lakh lakh rs dena ta ehna nu dvo jina nu sachi lod aa jo es umar ch v mehant kr rhy aa sach bol k 😢😢

  • @babbusandhu3133
    @babbusandhu3133 20 днів тому +4

    Very good

  • @amarpalsingh3888
    @amarpalsingh3888 20 днів тому +4

    Salam hai eh Mata ji te eh bapu de val vekh ke

  • @simmusidhu6488
    @simmusidhu6488 20 днів тому +2

    Bahut vadia bapu ji God bless both of you.. always be happy both of you 😊

  • @user-dd4xl3ed1g
    @user-dd4xl3ed1g 20 днів тому +3

    Babbu maan nu chahida es bapu gg di madad kree

  • @JagjitSingh-lb8gu
    @JagjitSingh-lb8gu 21 день тому +22

    Waheguru ji mehar karna ਬੇਬੇ ਬਾਪੂ ਜੀ ਤੇ ਬਾਪੂ ਜੀ ਮੇਰਾ ਵੀ ਹਾਲ ਤੁਹਾਡੇ ਵਰਗੇ ਹੀ ਆ ਹੋਣ ਵੀ ਮੇਰੇ ਕੋਲ ਦਸ ਰਾਂ ਵੀ ਹੈਨੀ ਲੋਕ ਸਾਡੇ ਤੋਂ ਕੰਮ ਨੀ ਕਰਵਾਂਦੇ ਯੂਪੀ ਬਿਹਾਰ ਵਾਲਿਆਂ ਤੋਂ ਕੰਮ ਕਰਵਾਂਦੇ ਨੇ ਪੰਜਾਬੀ ਲੋਕ ਸਾਡਾ ਸਾਥ ਨਹੀਂ ਦਿੰਦੇ ਦੋਖ ਬੁਹਤ ਹੁੰਦਾ ਵਾਹਿਗੁਰੂ ਭਲੀ ਕਰੇ 😢😢😢

  • @1godbless.12
    @1godbless.12 20 днів тому +4

    God Bless Bai ji 🙏 waheguru Mehar kare 🤞

  • @jashangill9219
    @jashangill9219 16 днів тому

    Waheguru ji waheguru ji waheguru ji waheguru ji 🎉🎉🎉🎉🎉🎉🎉❤❤❤❤❤❤❤❤

  • @saabtrucking4391
    @saabtrucking4391 17 днів тому +2

    ਪੁੱਤਰ ਵੰਡਣ ਜ਼ਮੀਨਾ ਧੀਆਂ ਦੁੱਖ ਵਡਾਉਂਦਿਆ ਨੇ ਸੱਚ ਕਿਹਾ

  • @Ghantshikari
    @Ghantshikari 20 днів тому +7

    ਓਸ ਖੱਚ ਮੰਨੇ ਜੈ ਨੂੰ ਕਹੋ ਇਸ ਬਾਪੂ ਨੂੰ ਪੈਸੇ ਦੇ ਅਥੋ ਵੀ ਫੁੱਲ ਵਿਊ ਆਉਣਗੇ

  • @rajeshgoyal2447
    @rajeshgoyal2447 10 днів тому

    Waheguru ji mehar rakhna babay baapu tay

  • @sukhjeetsingh91
    @sukhjeetsingh91 20 днів тому +2

    Waheguru ji mehar krn ❤️

  • @onkarsinghvlogs9809
    @onkarsinghvlogs9809 20 днів тому +3

    Babe bapu ji love you❤

  • @gurmaildhaliwal9510
    @gurmaildhaliwal9510 15 днів тому

    God bless you baba Baby

  • @simranrana9297
    @simranrana9297 20 днів тому +3

    Waheguru ji 🤲 😢😢🤲🤲🙏🙏

  • @jasvirdhillon9091
    @jasvirdhillon9091 20 днів тому +2

    Waheguru g, waheguru g, waheguru g, waheguru g, waheguru g.....

  • @PINDWALIMASTI
    @PINDWALIMASTI 21 день тому +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @user-sh4uw1eg1d
    @user-sh4uw1eg1d 21 день тому +3

    Nice👍

  • @AffectionateBabyKittens-vr7oh
    @AffectionateBabyKittens-vr7oh 18 днів тому

    Waheguru ji Waheguru ji Dhani Dhani Baba deep singh ji

  • @gurvinderbal3389
    @gurvinderbal3389 21 день тому +2

    Wmk👏👏👏

  • @SatnamSingh-su3kq
    @SatnamSingh-su3kq 21 день тому +7

    Waheguru ji

  • @mannusidhu8527
    @mannusidhu8527 20 днів тому +2

    Anchor veer good

  • @satveendersinghkala
    @satveendersinghkala 20 днів тому +2

    Dhan Dhan Shri Guru Pita Gobind Singh Gi

  • @shubhpreetghuman1344
    @shubhpreetghuman1344 16 днів тому

    Waheguru ji ❤

  • @sandepsingh376
    @sandepsingh376 20 днів тому +2

    Waheguru kirpa karay tandtursti bakshey

  • @sunnydharni2281
    @sunnydharni2281 20 днів тому +1

    Love you Bebe Bapu ji❤❤❤❤❤❤❤❤❤❤❤❤ God bless you

  • @usbaljindersi
    @usbaljindersi 21 день тому +5

    Wmk

  • @Shankar-rb9wh
    @Shankar-rb9wh 20 днів тому +2

    ❤❤❤❤❤❤

  • @hardyalsingh7926
    @hardyalsingh7926 20 днів тому +1

    Waheguru bahut himat deve t

  • @ravinderkaur5229
    @ravinderkaur5229 20 днів тому +3

    Patarkàr nice

  • @jangrailsingh
    @jangrailsingh 21 день тому +4

    Muda patarkar very nice

  • @tajindersingh8610
    @tajindersingh8610 17 днів тому

    Waheguru ji 🙏

  • @hakamsingh6351
    @hakamsingh6351 18 днів тому

    Be happy always happy God bless you

  • @ramanshah5909
    @ramanshah5909 21 день тому +2

    Waheguru ji mehar karo🙏

  • @user-fk9qz5xy2l
    @user-fk9qz5xy2l 21 день тому +2

    Waheguru ❤

  • @gauravchhabra5578
    @gauravchhabra5578 20 днів тому +2

    🙏

  • @piyarasingh8764
    @piyarasingh8764 21 день тому +6

    ❤❤

  • @KuldipSingh-jr4bb
    @KuldipSingh-jr4bb 15 днів тому

    Waheguru mehar kro😊

  • @sunnydharni2281
    @sunnydharni2281 20 днів тому +2

    ❤❤❤❤❤❤❤

  • @rana7018josan
    @rana7018josan 20 днів тому +2

    Waheguru waheguru

  • @AmanSingh-km4ub
    @AmanSingh-km4ub 20 днів тому +2

    👍

  • @MontyBrar-mu4ek
    @MontyBrar-mu4ek 18 днів тому

    Bapu and Bebe are made for each other

  • @user-by1ff9qh1p
    @user-by1ff9qh1p 21 день тому +2

    🎉🎉

  • @barjinderdhillon6503
    @barjinderdhillon6503 20 днів тому +2

    Help them

  • @user-tk9fq9sx2y
    @user-tk9fq9sx2y 16 днів тому

    Main v ਬਹੁਤ

  • @kamalshergill2583
    @kamalshergill2583 20 днів тому +2

    ❤️❤️❤️

  • @user-ui9cy3bo2r
    @user-ui9cy3bo2r 17 днів тому

    ❤❤❤❤

  • @pbx-preetsingh295
    @pbx-preetsingh295 21 день тому +2

    Salute h tuhanu bebe bapu g🙏🙏🙏waheguru ji,nale channel waliya galat likhiya thumbnail ch bapu made halata ch , bapu ta chad di kla ch h te hamesha chad di kla ch hi rhe

  • @JaswinderSingh-fy7zi
    @JaswinderSingh-fy7zi 14 днів тому

    Aa cha vali nalo changa baba

  • @user-ys4lr5it5l
    @user-ys4lr5it5l 21 день тому +2

    ❤❤❤❤❤

  • @AffectionateBabyKittens-vr7oh
    @AffectionateBabyKittens-vr7oh 18 днів тому

    Waheguru ji Waheguru ji 🙏

  • @Shankar-rb9wh
    @Shankar-rb9wh 20 днів тому +2

    ❤❤❤❤❤❤❤❤❤❤❤ Hello

  • @jangrailsingh
    @jangrailsingh 21 день тому +4

    Babu man chaida baby bapu di help kare

  • @Gur.nav.kaur.Aulakh-eh8zy
    @Gur.nav.kaur.Aulakh-eh8zy 21 день тому +1

    ਰੱਬ ਹੈ ਜੋ nastik kehnde rab nhi hunda ohnu keh marya bande ch jaan pa ke dikhao vdde tarksheel jo bne firde

  • @randhawabrothers4458
    @randhawabrothers4458 21 день тому +3

    Mere ghar a jao papa ji😢

  • @reviewguy13222
    @reviewguy13222 21 день тому +2

    😢

  • @user-hn4vs2wj5u
    @user-hn4vs2wj5u 19 днів тому

    ❤❤❤❤❤❤❤❤

  • @satnamkahlon8398
    @satnamkahlon8398 20 днів тому +2

    Waheguru mehar rakhan chardikala bakhashn

  • @Romana967
    @Romana967 15 днів тому

    🙏🙏🙏🙏🙏🙏

  • @user-xe4nf4ql2h
    @user-xe4nf4ql2h 21 день тому +2

    waheguru ji mehar karega

  • @krizma_Ravi787
    @krizma_Ravi787 21 день тому +5

    O Mere Malka Mehar Kar

  • @reenarani-bh2kz
    @reenarani-bh2kz 20 днів тому +1

    Ihna di sewa krni bndi cha wali kudi toh dhiyan hta k edr dita jave

  • @user-xe4nf4ql2h
    @user-xe4nf4ql2h 21 день тому +2

    Bapu Da pura Naam Ki He

  • @user-tk9fq9sx2y
    @user-tk9fq9sx2y 15 днів тому

    Main v app hi ਕਮਾ ਕੈ ਖਾਂਦੀ ਹੈ

  • @user-oc4ct3wv7j
    @user-oc4ct3wv7j 18 днів тому

    Life da asli annad aa va paise ta faltu di gal aa