4 ਅਣਜਾਣ ਬੰਦਿਆਂ ਨੂੰ ਟ੍ਰੈਕਟਰ ਤੇ ਬਿਠਾ ਲਿਆ|Punjabi Motivational Interview|

Поділитися
Вставка
  • Опубліковано 30 лис 2024

КОМЕНТАРІ • 440

  • @kaintpunjabi
    @kaintpunjabi  4 місяці тому +137

    ਅੱਜ ਦੀ ਇੰਟਰਵਿਊ Kulveer Singh Sadhra ਦੀ ਹੈ |2001 ਵਿੱਚ ਕੁਲਵੀਰ ਤੋਂ ਮਦਦ ਲੈਣ ਲਈ ਕੁਝ ਅਣਜਾਣ ਲੋਕਾਂ ਨੇ ਲੋਕਾਂ ਨੇ ਰੋਕਿਆ ਤੇ Lift ਮੰਗੀ ਓਹਨਾ ਨੇ ਮਦਦ ਕੀਤੀ ਪਰ ਕੁਲਵੀਰ ਨੂੰ ਓਹਨਾ ਨੇ ਮਾ..ਰਿਆ ਕੁੱ..ਟਿਆ ਜਿਸ ਨਾਲ ਕੁਲਵੀਰ ਨੂੰ ਕਾਫੀ ਗੰਭੀਰ ਸੱ..ਟਾਂ ਲੱਗੀਆਂ ਤੇ ਓਹਨਾ ਨੂੰ PGI Hospital ਦਾਖਿਲ ਕਰਵਾਇਆ .ਸੁਣੋ ਪੂਰੀ ਕਹਾਣੀ....ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/

    • @MankiratSidhu-sj3zr
      @MankiratSidhu-sj3zr 4 місяці тому +5

      ਸੁਖਬੀਰ ਸਿੰਘ ਰਾਮਪੁਰਾ ਨਸ਼ਿਆਂ ਦੀ ਦਲਦਲ ਵਿਚੋਂ ਨਿਕਲਣ ਤੋਂ ਬਾਅਦ ਬਣਿਆਂ ਬੋਗੀ ਬਿਲਡਰ ਮਿਸਟਰ ਪੰਜਾਬ

    • @Kulveersadhra
      @Kulveersadhra 4 місяці тому

      ਧੰਨਵਾਦ ਜੀ @kaintpunjabi team

    • @SandeepSingh-qc8ew
      @SandeepSingh-qc8ew 4 місяці тому

      ​@@MankiratSidhu-sj3zr ❤❤❤❤❤

    • @LaliSidhu-lj4xc
      @LaliSidhu-lj4xc 4 місяці тому +1

      ਬਾਈ ਜੀ ਕੰਮ ਬਹੁਤ ਵਧੀਆ ਲੱਗਾ ਪਰ ਪੰਜਾਬ ਦੇ ਹੋਰ ਵੀ ਗੰਭੀਰ ਬਹੁਤ ਮੁੱਦੇ ਨੇ ਉਹਨਾਂ ਦੇ ਵੀ ਆਵਾਜ਼ ਉਠ ਉਠਾਇਆ ਕਰੋ

  • @LovepreetSingh-fy1nv
    @LovepreetSingh-fy1nv 4 місяці тому +180

    ਬੰਦੇ ਦਾ ਦਿਲ ਬਹੁਤ ਵੱਡਾ ਨਹੀਂ ਮਾੜੇ ਦਿਲ ਵਾਲਾ ਮਰ ਜਾਂਦਾ ਧੰਨ ਹੈ ਬਾਈ ਤੂੰ

  • @SinghGill7878
    @SinghGill7878 4 місяці тому +115

    ਬਾਈ ਦਿਲ ਦਾ ਤਕੜਾ ਆ ਜਿਹੜਾ ਐਨੀਆਂ ਸੱਟਾਂ ਵੱਜਣ ਤੋਂ ਬਾਅਦ ਵੀ ਤੁਰਕੇ ਆਪਣੇ ਘਰ ਪਹੁੰਚ ਗਿਆ ਮਾੜੇ ਦਿਲ ਵਾਲਾ ਬੰਦਾ ਤਾਂ ਲੱਤ ਬਾਹ ਤੇ ਸੱਟ ਵੱਜਣ ਤੇ ਵੀ ਦਿਲ ਛੱਡ ਜਾਂਦਾ

  • @rajwantkaur5713
    @rajwantkaur5713 4 місяці тому +202

    ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ ਵਾਹਿਗੁਰੂ ਪਰਮਾਤਮਾ ਲੰਮੀ ਉਮਰ ਬਖਸ਼ਣ

  • @mewasingh3980
    @mewasingh3980 4 місяці тому +105

    ਸਮਝੋ ਦੂਜਾ ਜਨਮ ਹੀ ਹੈ ਬਾਈ ਦਾ

  • @baldevsingh8811
    @baldevsingh8811 4 місяці тому +78

    ਵਾਹਿਗੁਰੂ ਜੀ ਤੋਂ ਬਿਨਾਂ ਕੋਈ ਨਹੀਂ ਬਚਾ ਸਕਦਾ ਮਹਾਰਾਜ ਦੀ ਕਿਰਪਾ ਤੇਰੇ ਤੇ

  • @gurmitsinghgurmitbhullar9121
    @gurmitsinghgurmitbhullar9121 4 місяці тому +49

    ਮਾਰਨ ਵਾਲੇ ਨਾਲੋ ਰੱਖਣ ਵਾਲਾ ਕਿਤੇ ਵੱਡਾ ਵਾਹਿਗੁਰੂ ਜੀ ਨੇ ਬਹੁਤ ਸਾਥ ਦਿੱਤਾ ਬਾਈ ਦਾ

    • @JatinderJatt-wn4jx
      @JatinderJatt-wn4jx 3 місяці тому +1

      DHAN DHAN AMAR SAHEED BABA DEEP SINGH JI WAHEGURU JI WAHEGURU JI ❤❤

    • @JatinderJatt-wn4jx
      @JatinderJatt-wn4jx 3 місяці тому +1

      DHAN DHAN SHRI GURU RAM DAS JI WAHEGURU JI WAHEGURU JI ❤❤

  • @gursevaksingh497
    @gursevaksingh497 4 місяці тому +64

    ਗੱਲ ਸੁਣ ਕੇ ਰੂਹ ਕੰਬ ਦੀ ਬਾਈ ਤੇਰੇ ਨਾਲ ਇਹ ਭਾਣਾ ਵਰਤਿਆ 😢 ਧੰਨ ਤੇਰਾ ਹੋਂਸਲਾ ਬਾਈ ❤❤ ਵਾਹਿਗੁਰੂ ਤੇਰਾ ਸ਼ੁਕਰ ਹੈ ਉਹਨਾਂ ਦਰਿਆ ਦਾ ਬੇੜਾ ਗ਼ਰਕ ਕਰੀ ਵਾਹਿਗੁਰੂ

  • @DeepakSharma02-v6v
    @DeepakSharma02-v6v 4 місяці тому +31

    ਬਾਈ ਮੈਂ ਪਹਿਲਾਂ ਲਿਫਟ ਦੇ ਦਿਨਾ ਸੀ , ਕੀ ਕੋਈ ਮਜਬੂਰ ਆ, ਪਰ ਤੁਹਾਡੀ ਆਹ ਹਾਲਤ ਦੇਖ ਕੇ ਸੌਹ ਖਾਂਦਾ ਹਾਂ ਕਿ ਅੱਜ ਤੋਂ ਬਾਅਦ ਨੀ ਕਿਸੇ ਨੂੰ ਲਿਫਟ ਦਿੰਦਾ ਮੈਂ, ਬਹੁਤ ਦੁੱਖ ਭਰੀ ਕਹਾਣੀ ਆ ਬਾਈ ਤੁਹਾਡੀ, ਦੂਜਾ ਜਨਮ ਦਿੱਤਾ ਵਾਹਿਗੁਰੂ ਨੇ ਤੁਹਾਨੂੰ , ਵਾਹਿਗੁਰੂ ਕਿਰਪਾ ਕਰਨ ਤੁਹਾਡੇ ਤੇ 🙏🙏

    • @Mannizzzzz
      @Mannizzzzz 4 місяці тому +5

      Veere koi jrurat ni kise nu lift den di ajj kall jmaana oh ni riha koi v aive ni sochda b is bande da ghar maa pio bhen bhraa bache udeek kar rahe honge lok bhut matlbi aa verre.. bss avda khyal rakho khud hi veere😊

    • @DharmpalDhammu-fm1xt
      @DharmpalDhammu-fm1xt 21 день тому

      Shi gall aa mai b khud puchh k help krda aa har ek di par hun nhi krda

    • @1236......
      @1236...... 15 годин тому

      Sahi kiha mai v agree aa tuhadi gall na...😢😢😢😢

  • @BalwinderKaur-nx4kv
    @BalwinderKaur-nx4kv 4 місяці тому +8

    ਵੀਰੇ ਜ਼ਿੰਦਗੀ ਹੈ ਤਾਂ ਸਮਝੋ ਕੁਛ ਨੀ ਵਿਗੜੀਆਂ ਤੁਸੀਂ ਅੱਜ ਵੀ ਬਹੁਤ ਵਧਿਆ ਸੇਹਤਮੰਦ ਤੇ ਹੋਂਸਲੇ ਚ ਹੋ ਪਰਮਾਤਮਾ ਨੇ ਹੱਥ ਦੇ ਕੇ ਰੱਖ ਲਿਆ 🙏😌

  • @Makhan-r1j
    @Makhan-r1j 4 місяці тому +43

    ਸਮਾਂ ਬਹੁਤ ਜ਼ਿਆਦਾ ਮਾੜਾ ਹੈ ਕਿਸੇ ਅਣਜਾਣ ਨੂੰ ਲਿਫਟ ਨਹੀਂ ਦੇਣੀ ਚਾਹੀਦੀ ਹੈ ਰਾਤ ਨੂੰ ਤਾਂ ਜਮਾਂ ਵੀ ਨੀ ਆਪਣਾ ਸਾਧਨ ਰੋਕਣਾ ਚਾਹੀਦਾ ਹੈ

  • @balwindertoor7621
    @balwindertoor7621 4 місяці тому +8

    ਬਾਈ ਬਹੁਤ ਜਿਗਰੇ ਵਾਲ਼ਾ ਤੇ ਦਿਲ ਦਾ ਬਹੁਤ ਸਾਫ ਆ! ਪ੍ਰਮਾਤਮਾ ਨੇ ਕਿਰਪਾ ਕੀਤੀ ਬਾਈ ਦਾ ਬਚਾ ਹੋ ਗਿਆ!ਅਰਦਾਸ ਕਰਦੇ ਆ ਪ੍ਰਮਾਤਮਾ ਬਾਈ ਨੂੰ ਤੰਦਰੁਸਤੀ ਬਖਸ਼ੇ!

  • @big--brain4231
    @big--brain4231 4 місяці тому +48

    ਇਸ ਵੀਰ ਦੀ ਦੁਬਾਰਾ ਇੰਟਰਵਿਊ ਕਰੋ ਕਿ ਚੋਰ ਫੜੇ ਕਿਵੇਂ ਗਏ ਸੀ

  • @BaljeetSingh-yl3sp
    @BaljeetSingh-yl3sp 4 місяці тому +64

    ਜਾਗੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਬਾਈ ਉਸ ਦਿਨ ਤੂੰ ਬਚਣਾ ਹੀ ਸੀ ਨਹੀਂ ਤਾਂ ਇੰਨੀ ਬੁਰੀ ਹਾਲਤ ਵਿੱਚ ਆਪਣੇ ਘਰ ਤੱਕ ਪਹੁੰਚਣਾ ਸੰਭਵ ਨਹੀਂ ਸੀ, ਪ੍ਰਮਾਤਮਾ ਨੇ ਇਨਸਾਨ ਨੂੰ ਇੰਨੀ ਤਾਕਤ ਬਕਸ਼ੀ ਹੈ ਜਿਸਦਾ ਅੰਦਾਜ਼ਾ ਇਨਸਾਨ ਨੂੰ ਖ਼ੁਦ ਵੀ ਨਹੀਂ ਤੇ ਜਦੋ ਭੀੜ ਪੈਂਦੀ ਹੈ ਓਦੋ ਇਹੀ ਤਾਕਤ ਇਨਸਾਨ ਦੀ ਰਾਖੀ ਕਰਦੀ ਹੈ

  • @gursharnsingh1180
    @gursharnsingh1180 4 місяці тому +13

    ਸੱਚ ਮੁੱਚ ਗੱਲਾਂ ਸੁਣ ਕੇ ਰੂਹ ਕੰਬਦੀ ਆ ਬਾਈ ਅੱਜ ਕੱਲ ਜ਼ਮਾਨਾ ਨਹੀਂ ਕਿਸੇ ਨੂੰ ਬਿਠਾਉਣ ਦਾ

  • @harbanslal2098
    @harbanslal2098 4 місяці тому +28

    ਸੈਲਿਊਟ ਹੈ ਬਾਈ ਜੀ। ਬੜਾ ਹੌਸਲਾ ਵੀਰ ਜੀ ਆਪ ਦਾ। ਅੰਧੇਰ ਕਲਯੁੱਗ ਹੈ। ਭਲਾ ਕਰਨ ਦਾ ਸਮਾਂ ਨਹੀਂ। ਵੀਰ ਜੀ ਇਹ ਕਦੋਂ ਦਾ ਵਾਕਿਆ ਹੈ।

  • @KulwinderKaur-o5c
    @KulwinderKaur-o5c 4 місяці тому +5

    ਇਹੋ ਜਿਹੇ ਪਿੰਡਾਂ ਨੂੰ ਵਾਹਿਗੁਰੂ ਜੀ ਹਮੇਸ਼ਾ ਤਰੱਕੀ ਦੇਣ🙏🙏

  • @virdi.47
    @virdi.47 4 місяці тому +7

    ਕੁੱਲ ਮਿਲਾਕੇ ਭਲਾਈ ਦਾ ਜ਼ਮਾਨਾ ਨੀ ਰਿਹਾ ...!!💯 Wmk 🙏

  • @harjindermamupur
    @harjindermamupur 4 місяці тому +23

    ਬਿਲਕੁਲ ਕੁਲਬੀਰ ਸਿੰਘ ਨਾਲ ਵਾਪਰੀ ਘਟਨਾ ਵਾਂਗ ਘਟਨਾ ਮੇਰੇ ਭਾਈ ਨਾਲ ਸਾਲ 1991 ਵਿੱਚ ਵਾਪਰੀ ਸੀ। 30 ਅਕਤੂਬਰ 1991 ਦਾ ਦਿਨ ਸੀ ਤੇ ਉਹ ਝੋਨੇ ਦੀ ਆਖਰੀ ਟਰਾਲੀ ਜਾਖਲ ਮੰਡੀ ਵਿੱਚ ਵੇਚ ਕੇ ਘਰ ਨੂੰ ਆ ਰਿਹਾ ਸੀ। ਟਰੈਕਟਰ ਇੰਟਰਨੈਸ਼ਨਲ ਦੀਆਂ ਲਾਈਟਾਂ ਠੀਕ ਕਰਵਾਉਦਾ ਸੀ ਤੇ ਉਥੇ ਦੋ ਆਦਮੀ ਆਉਂਦੇ ਨੇ ਤੇ ਪੁੱਛਦੇ ਨੇ ਕਿ ਕਿੱਥੇ ਜਾਣਾ ਹੈ। ਭਾਈ ਦੇ ਦੱਸਣ ਤੇ ਉਹ ਵੀ ਇਕ ਇਸੇ ਪਾਸੇ ਦੇ ਪਿੰਡ ਜਾਣ ਦੀ ਗੱਲ ਕਰਦੇ ਨੇ। ਭਾਈ ਉਨ੍ਹਾਂ ਨੂੰ ਬਿਠਾ ਲੈਂਦਾ ਹੈ। ਸ਼ਾਮ 7 ਦੇ ਲਗਭਗ ਦਾ ਵਕਤ ਸੀ। ਰਸਤੇ ਵਿੱਚ ਕੁਝ ਡਿੱਗਣ ਦਾ ਬਹਾਨਾ ਕਰਕੇ ਟਰੈਕਟਰ ਰੁਕਵੰਦੇ ਨੇ ਤੇ ਫਿਰ ਭਾਈ ਤੇ ਹਮਲਾ ਕਰ ਦਿੰਦੇ ਨੇ। ਲੜਦੇ ਨੀਚੇ ਖਤਾਨਾ ਵਿੱਚ ਉਤਰ ਜਾਂਦੇ ਨੇ ਅਤੇ ਹਥਿਆਰ ਦੇ ਵਾਰ ਕਰਦੇ ਨੇ । ਇਕ ਜਣਾ ਉਸ ਦੀ ਧੌਣ ਤੇ ਗੋਡਾ ਰੱਖ ਕੇ ਸਾਹ ਘੁਟਣ ਦੀ ਕੋਸ਼ਸ਼ ਕਰਦਾ ਹੈ। ਭਾਈ ਦਸਦਾ ਸੀ ਕਿ ਮੈਂਨੂੰ ਲੱਗਿਆ ਕਿ ਆਖਰੀ ਵਕਤ ਆ ਗਿਆ ਹੈ। ਐਨੇ ਨੂੰ ਇਕ ਟਰੱਕ ਆਉਂਦਾ ਹੈ। ਕਿਊਂ ਕੇ ਟਰੈਕਟਰ ਸੜਕ ਦੇ ਵਿਚਕਾਰ ਖੜ੍ਹਾ ਸੀ ਇਸ ਕਰਕੇ ਉਹ ਰੁਕ ਜਾਂਦਾ ਹੈ ਅਤੇ ਹਾਰਨ ਮਾਰਦਾ ਹੈ। ਉਹ ਭਾਈ ਨੂੰ ਛੱਡ ਕੇ ਭੱਜ ਜਾਂਦੇ ਨੇ। ਟਰੱਕ ਵਾਲਾ ਵੀ ਟਰੱਕ ਸਾਈਡ ਤੋਂ ਟਰੱਕ ਕਢ ਕੇ ਲੈ ਜਾਂਦਾ ਹੈ। ਭਾਈ ਨੂੰ ਮੌਕਾ ਮਿਲ ਜਾਂਦਾ ਹੈ। ਉਹ ਹਿੰਮਤ ਕਰਕੇ ਟ੍ਰੈਕਟਰ ਤੇ ਚੜ ਗਿਆ।ਟਰੈਕਟਰ ਸਟਾਰਟ ਹੀ ਸੀ ਤੇ ਕਿਸੇ ਤਰਾਂ ਘਰ ਪਹੁੰਚ ਜਾਂਦਾ ਹੈ। ਮਹੀਨੇ ਤੋਂ ਵੱਧ ਸਮਾਂ ਹਸਪਤਾਲ ਵਿੱਚ ਦਾਖਿਲ ਰਿਹਾ। ਉਨ੍ਹਾਂ ਬੰਦਿਆ ਦੀ ਨੀਅਤ ਵੀ ਟਰੈਕਟਰ ਖੋਹਣ ਦੀ ਸੀ ਜਿਵੇਂ ਕੁਲਬੀਰ ਸਿੰਘ ਨਾਲ ਹੋਇਆ ਪਰ ਇਹਨਾਂ ਬੰਦਿਆ ਵਾਸਤੇ ਮਨੁੱਖ ਦੀ ਜਾਣ ਦੀ ਕੋਈ ਕੀਮਤ ਨਹੀਂ ਲਗਦੀ।

    • @Mannizzzzz
      @Mannizzzzz 4 місяці тому

      Waheguru aa 22 g rakhan aala

    • @laddichahal5556
      @laddichahal5556 Місяць тому

      Tusi Ki pind too uncle ji

    • @Guri8537
      @Guri8537 6 днів тому

      Waheguru ji wmk bai g eh sb parwasi up bihar vale n jo punjab d mohoul khrb kr rhe n

  • @SANDEEPSINGHBADESHA
    @SANDEEPSINGHBADESHA 4 місяці тому +18

    ਵਾਹਿਗੁਰੂ ਨੇ ਸਿਰ ਤੇ ਹੱਥ ਰੱਖਿਆ ਹੋਵੇ ਤਾ ਮੌਤ ਦੀ ਵੀ ਔਕਾਤ ਨੀ

  • @Balbirsinghusa
    @Balbirsinghusa 4 місяці тому +15

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।ਰੂਹ ਝੰਜੋੜੀ ਗਈ।ਬਾਬਾ ਬਖਸ਼ੇ ਕੀ ਜਮਾਨਾ ਆ ਗਿਆ।

  • @RanjitKaur-me8hi
    @RanjitKaur-me8hi 4 місяці тому +161

    ਅੱਜ ਕੱਲ ਕਿਸੇ ਨੂੰ ਵੀ ਲਿਫਟ ਦੇਣ ਦਾ ਜ਼ਮਾਨਾ ਨਹੀਂ ਰਿਹਾ, ਅਸੀਂ ਕਿਸੇ ਦੇ ਉੱਪਰ ਵੀ ਵਿਸ਼ਵਾਸ ਨਹੀਂ ਰਿਹਾ

    • @NirmalSingh-z8o
      @NirmalSingh-z8o 4 місяці тому +5

      Right💯

    • @manvirkhangura7003
      @manvirkhangura7003 4 місяці тому +4

      Shi gal aa

    • @jaswinderjassa2637
      @jaswinderjassa2637 4 місяці тому +8

      ਹਾਜੀ ਰਾਤ ਨੂੰ 7 ਵਜੇ ਤੋਂ ਬਾਅਦ ਲਿਫਟ ਨਾ ਦਿਓ ਰਾਤ ਨੂੰ ਨਸ਼ੇੜੀ ਹੀ ਐਕਟਿਵ ਹੁੰਦੇ ਆ

    • @harinderpalsingh4401
      @harinderpalsingh4401 4 місяці тому

      ⁠@@manvirkhangura7003m mom 😢😢😢😢vom mom MM mom mom mn

    • @SukhjinderAujla-n1i
      @SukhjinderAujla-n1i 22 дні тому

      Good comment ​@@jaswinderjassa2637

  • @AmanGoldy_07
    @AmanGoldy_07 4 місяці тому +4

    ਧੰਨ ਹੋ ਵੀਰ ਜੀ ਤੁਸੀਂ ਤੁਹਾਨੂੰ ਦੇਖੇ ਬਹੁਤ ਜ਼ਿੰਦਗੀ ਜਿਉਣ ਦਾ ਹੌਸਲਾ ਮਿਲਦਾ, ਤੁਹਾਡੇ ਵਾਲੀ ਕਿਤਾਬ ਤਾਂ ਹਰ ਇੱਕ ਇਨਸਾਨ ਵਿੱਚ ਜਾ ਜਾਵੈ

  • @mangasinghlg617
    @mangasinghlg617 24 дні тому +2

    22 ji vadde bhag aa iss veer ji de jo Dobara jindgi mill gyi ji

  • @SherSingh-df4ui
    @SherSingh-df4ui 4 місяці тому +6

    ਧੰਨ ਧੰਨ ਹੈ ਬਾੲਈ ਜੀ ਸਤਿਕਾਰ ਯੋਗ ਹੈ ਜਿੰਦਾਬਾਦ ਰਹੈ ਵੀਰ ਸਿੰਘ ਸਾਹਿਬ ਭਾਈ ਜੀ ਤੇਰੀ ਗੱਲਾ ਸੁਣ ਕੇ ਰੋਗਟੇ ਖੜੇ ਹੋ ਗਏ ਵਾਹਿਗੁਰੂ ਸਤਿਨਾਮ ਜੀ ਦੀ ਕਿਰਪਾ ਹੈ । ਸਤਿਗੁਰੂ ਤੁਹਾਨੂੰ ਹੋਰ ਹੌਸਲੇ ਬੁਲੰਦ ਕਰੇ। ਵਾਹਿਗੁਰੂ ਦੇ ਲੜ ਲਗਾਓ ਵੀਰ ਜੀ।ਧੰਨ ਹੈ।ਦੁਲਾਰੇ ਜਿੰਦਗੀ ਬਖਸੀ।ਵੀਰ ਸਿੰਘ ਸੇਰ ਸਿੰਘ ਤੂਰ ਮੂਣਕ ਸੰਗਰੂਰ ਪੰਜਾਬ

  • @BaljeetSingh-yl3sp
    @BaljeetSingh-yl3sp 4 місяці тому +47

    ਓਨਾ ਬੰਦਿਆ ਨੇ police ਕੋਲ ਕੀ ਬਿਆਨ ਦਿੱਤਾ, ਕੌਣ ਸਨ ਉਹ ਤੇ ਓਨਾ ਨੂੰ ਸਜ਼ਾ ਹੋਈ ਕਿ ਨਹੀਂ?

  • @Makhan-r1j
    @Makhan-r1j 4 місяці тому +5

    ਜਿੰਨੇ ਵੀ ਉਸ ਟਾਇਮ ਬਾਈ ਨੂੰ ਜ਼ਖ਼ਮੀ ਹਾਲਤ ਵਿੱਚ ਦੇਖ ਲੰਗ ਜਾਂਦੇ ਸੀ , ਉਸ ਟਾਇਮ ਵੀਰ ਦੀ ਹਾਲਤ ਇੰਨੀ ਮਾੜੀ ਸੀ ਵੀਰ ਮੱਦਦ ਦੀ ਬਹੁਤ ਜ਼ਿਆਦਾ ਲੋੜ ਸੀ ਪਰ ਕਿਸੇ ਨੇ ਸਾਥ ਨਹੀਂ ਦਿੱਤਾ ਉਹ ਅੱਜ ਵੀਰ ਦੀ ਇੰਟਰਵਿਊ ਦੇਖ ਰਹੇ ਨੇ ਜਾਂ ਵੀਰ ਦੀਆਂ ਗੱਲਾਂ ਸੁਣ ਕੇ ਯਾਦ ਆਇਆ ਹੋਵੇ ਅਸੀ ਉੱਥੇ ਦੇ ਲੰਗੇ ਸੀ ਤੇ ਵੀਰ ਨੂੰ ਦੇਖ ਕੇ ਲੰਗ ਗੲਏ ਸੀ ਉਹਨਾਂ ਨੂੰ ਲਾਹਨਤਾਂ ਨੇ ਤੇ ਚਲੂ ਪਾਣੀ ਦੀ ਲੈ ਕੇ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਉਹਨਾਂ ਨੂੰ ਜਿਊਣ ਦਾ ਕੋਈ ਹੱਕ ਨਹੀਂ

  • @rajindersingh2091
    @rajindersingh2091 4 місяці тому +6

    ਵੀਰ ਜੀ ਗੱਲ ਸਹੀ ਤੇ ਵੀਰ ਵਾਹਿਗੁਰੂ ਨੇ ਜਿੰਨੇ ਸਾਹ ਲਿੱਖੇ ਓਨੇ ਹੀ ਲੈਣੇ ਪਰ ਹੁਣ ਸਮਾਂ ਨਹੀਂ ਕਿਸੇ ਨਾਲ ਭਲਾਈ ਕਰਨ ਦੀ

  • @ParneetSingh-bw9md
    @ParneetSingh-bw9md 4 місяці тому +4

    ਵੀਰ ਜੀ ਝਿੜੀ ਵਾਲੇ ਬਾਬਾ ,, ਬਹੁਤ ਹੀ ਸ਼ਾਕਤੀ ਵਾਲੀ ਸਰਕਾਰ ਹੈ,, ਉਹਨਾਂ ਦੇ ਅੱਗੇ ਸੱਚੇ ਦਿਲੋ ਅਰਦਾਸ ਕਰਨ ਤੇਂ, ਬਾਬੇ ਕਬੂਲ ਕਰਦੇ ਆ ,, 🌹🙏🙏🙏🙏🙇‍♂️🙇‍♂️🙇‍♂️🙇‍♂️

  • @gurdialsingh5004
    @gurdialsingh5004 4 місяці тому +23

    ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ

  • @kulwinderbrar2537
    @kulwinderbrar2537 4 місяці тому +19

    waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @JASSISINGH-hg4in
    @JASSISINGH-hg4in 4 місяці тому +10

    ਬਹੁਤ ਬੜੀ ਮਿਹਰ ਕਰੀ ਵਾਹਿਗੁਰੂ ਜੀ ਨੇ ਤੁਹਾਡੇ ਤੇ

  • @Hardeep1984sing
    @Hardeep1984sing 4 місяці тому +6

    ਕਲਗ਼ੀਆਂ ਵਾਲਾ ਸੱਚਾ ਪਾਤਸ਼ਾਹ ਆਪਣੇ ਪੁੱਤਰਾਂ ਨਾਲ ਹੈ ਸਦਾ ਸਹਾਈ ਹੁੰਦਾ ਹੈ ।

  • @amanjeetsingh730
    @amanjeetsingh730 4 місяці тому +10

    ਦੁਨੀਆ ਤੇ ਇਹੋ ਜਿਹੀਆ ਘਟਨਾਵਾਂ ਦੇਖ ਕੇ ਲਗਦਾ ਹੈ ਕਿ ਦੁਨੀਆ ਤੇ ਪਰਲੋ ਆ ਸਕਦੀ ਐ

  • @LaliSidhu-lj4xc
    @LaliSidhu-lj4xc 4 місяці тому +3

    ਪੱਤਰਕਾਰ ਵੀਰ ਜੀ ਇਹ ਵੀ ਗੱਲ ਬਹੁਤ ਵਧੀਆ ਵਾਂ ਕਿ ਤੁਸੀਂ ਜੋ ਸਮਾਜ ਵਿੱਚ ਹੁੰਦਾ ਉਹ ਲੋਕਾਂ ਨੂੰ ਦਿਖਾਉਂਦੇ ਜੇ ਪਰ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਗੰਭੀਰ ਮੁੱਦੇ ਨੇ ਉਹਨਾਂ ਤੇ ਵੀ ਖਬਰ ਜਰੂਰ ਕਰਿਆ ਕਰੋ ਤੇ ਜਾਂ ਸਿਰਫ ਪੈਸੇ ਕਮਾਉਣ ਵਾਸਤੇ ਹੀ ਚੈਨਲ ਬਣਾਇਆ ਵਾ ਤੁਸੀਂ

    • @Singhjagdev-ho3qe
      @Singhjagdev-ho3qe 4 місяці тому +2

      Hor channela te dkhla la muddhe.vidvaan na krea kro hr gl t .eh khabra ale n hege .khabra alea te dkh mudde

  • @daljitsingh-jw1tl
    @daljitsingh-jw1tl 4 місяці тому +26

    Tari himat nu salam. Sharni maa d put. Waheguru thanu chardi kala vich rakhe

  • @sukhpalgrewal5003
    @sukhpalgrewal5003 4 місяці тому +14

    ਬਾਈ ਧੰਨ ਹੈ ਤੂੰ

  • @charanjitkaur9275
    @charanjitkaur9275 4 місяці тому +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @safepureliving6464
    @safepureliving6464 4 місяці тому +14

    ਬਹੁਤ ਮਾੜੀ ਗੱਲ ਆ ਜੀ ।

  • @DavinderSingh-qq5tu
    @DavinderSingh-qq5tu 4 місяці тому +3

    ਅੱਜ ਕੱਲ ਕਲਯੁੱਗ ਦਾ ਸਮਾਂ ਬਾਈ ਇਸ ਲਈ ਜਦੋਂ ਕੋਈ ਬੰਦਾ ਰਾਤ ਨੂੰ ਇਕੱਲਾ ਕੰਮ ਤੇ ਜਾਂਦਾ ਤਾਂ ਬਚਾ ਲਈ ਅਸਲਾ ਰੱਖਣਾ ਜਰੂਰੀ ਆ

  • @balwinderkaurbabbu8613
    @balwinderkaurbabbu8613 4 місяці тому +34

    ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਉਨ੍ਹਾਂ ਨੂੰ ਸਜ਼ਾ ਹੋਈ ਕਿ ਨਾ

    • @harfateh208
      @harfateh208 4 місяці тому +2

      Noo

    • @nivedan4355
      @nivedan4355 4 місяці тому +5

      Kudrat sja dindi hi dindi hai zarur hi

  • @Kanwarnau-nihal-singh70
    @Kanwarnau-nihal-singh70 4 місяці тому +9

    ਬਹੁਤ ਮਾੜਾ ਹੋਇਆ, ਅੱਗੇ ਤੋਂ ਜੇ ਕੋਈ ਲੋੜਵੰਦ ਰਾਤ ਸਮੇਂ ਕਿਸੇ ਕੋਲੋਂ ਲਿਫਟ ਮੰਗੇ ਤਾਂ ਬਹੁਤ ਮੁਸ਼ਕਿਲ ਨਾਲ ਲਿਫਟ ਮਿਲੇਗੀ, ਸਾਰਾ ਕੰਮ ਨਸ਼ਿਆਂ ਦੀ ਪੂਰਤੀ ਲਈ ਹੁੰਦਾ, ਸਰਕਾਰ ਨੂੰ ਪੈਸੇ ਮਿਲਦੇ ਤਾਂਹੀ ਚਿੱਟਾ ਬੰਦ ਨਹੀਂ ਹੁੰਦਾ, ਭਰਾਵੋ ਕੁਝ ਹੋਸ਼ ਕਰੋ, ਆਪਣੇ ਹੀ ਪੰਜਾਬ ਨੂੰ ਖਤਮ ਨਾ ਕਰੋ, ਸੈਂਟਰ ਸਰਕਾਰ ਖੁਸ਼ ਹੁੰਦੀ ਹੈ!

  • @BaljeetSingh-yl3sp
    @BaljeetSingh-yl3sp 4 місяці тому +79

    ਬਾਈ ਜਿਸ ਤਰਾਂ ਓਨਾ ਨੇ ਤੈਂਨੂੰ ਮਾਰਨ ਦੀ ਇੰਨੀ ਜਿਆਦਾ ਕੋਸ਼ਿਸ਼ ਕੀਤੀ ਤਾਂ ਇਹ ਮਾਮਲਾ ਲੁੱਟ ਖੋਂ ਦਾ ਨਹੀਂ ਕੋਈ ਪੁਰਾਣੀ ਦੁਸ਼ਮਣੀ ਦਾ ਲਗਦਾ ਜੇ ਓਨਾ ਨੇ ਸਿਰਫ਼ ਟ੍ਰੈਕਟਰ ਖੋਣਾ ਹੁੰਦਾ ਤਾਂ ਉਹ ਚਾਰ ਜਾਣੇ ਸੀ ਸਿਰਫ਼ ਧਮਕੀ ਦੇਕੇ ਹੀ ਟ੍ਰੈਕਟਰ ਲਿਜਾ ਸਕਦੇ ਸੀ ਉਹ ਤੁਹਾਡੇ ਕਿਸੇ ਦੁਸ਼ਮਣ ਨੇ ਤੁਹਾਨੂੰ ਮਾਰਨ ਲਈ ਭੇਜੇ ਹੋਣਗੇ

    • @tirathsingh6539
      @tirathsingh6539 4 місяці тому +8

      ਬਿਲਕੁਲ ਸਹੀ

    • @perrysarpanch4500
      @perrysarpanch4500 4 місяці тому +6

      Bilkul sahi gal a, mere dimag ch b ehi gal ayi

    • @charnjeetsinghpnaich7592
      @charnjeetsinghpnaich7592 4 місяці тому +2

      Je marn aye hunde fer tractor na leke bhaj de

    • @BaljeetSingh-yl3sp
      @BaljeetSingh-yl3sp 4 місяці тому

      @@charnjeetsinghpnaich7592 ਕਈ ਵਾਰ ਅਜਿਹਾ ਇਸ ਲਈ ਕੀਤਾ ਜਾਂਦਾ ਤਾਂ ਕਿ ਮਾਮਲਾ ਲੁੱਟ ਖੋਂ ਦਾ ਲੱਗੇ ਤੇ ਕਿਸੇ ਦਾ ਧਿਆਨ ਕਤਲ ਵਾਲੇ ਪਾਸੇ ਜਾਵੇ ਹੀ ਨਾ, ਪਹਿਲਾ ਉਸਦੇ ਸਿਰ ਵਿੱਚ ਸੱਟ ਮਾਰੇ ਫ਼ਿਰ ਉਸਨੂੰ ਥੋੜ੍ਹਾ ਦੂਰ ਲਿਜਾਕੇ ਉਸ ਉਪਰ ਬਹੁਤ ਸਾਰੇ ਵਾਰ ਕੀਤੇ ਗਏ ਉਸਤੋਂ ਬਾਅਦ ਦਰੱਖਤਾਂ ਦੀਆਂ ਟਾਹਣੀਆਂ ਛਾਂਗੀਆਂ ਗਈਆਂ ਤੇ ਉਸ ਉਪਰ ਪਾਈਆ ਗਈਆਂ, ਲੁੱਟ ਖੋਂ ਵਾਲਾ ਇਕ ਮਾਰੇ ਗਾ ਤੇ ਟਰੈਕਟਰ ਖੋਂ ਕੇ ਲੈ ਜਾਵੇਗਾ

    • @sevenriversrummi5763
      @sevenriversrummi5763 4 місяці тому +1

      100% Right, ina nu app v ptta HOVEGA Jarror video vich pave na v bolan

  • @Makhan-r1j
    @Makhan-r1j 4 місяці тому +3

    ਵਾਹਿਗੁਰੂ ਜੀ ਦੀ ਕਿਰਪਾ ਨਾਲ ਬਚ ਗਏ ਹੋ ਵੀਰ ਜੀ ਵਾਹਿਗੁਰੂ ਜੀ ਦੇ ਭਾਣੇ ਵਿੱਚ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @Mannizzzzz
    @Mannizzzzz 4 місяці тому +2

    Waah o jatta avde tractor ton v vadda tu DIL chaki firda rabb renu dugni umar deve koi shabad ni tere es mhaan jiger layiii waheguru hmesha chardikalla ch rakhe tenu ❤

  • @EBARTAUSBBTSGMDMD
    @EBARTAUSBBTSGMDMD 4 місяці тому +2

    ਇੱਕ ਸ਼ਾਨਦਾਰ ਚੈਨਲ Ik imaandar koshish jo Punjab de har pehlu to rubru karwayunda

  • @JaswinderSingh-io7uo
    @JaswinderSingh-io7uo 4 місяці тому +4

    ❤❤❤ ਵਾਹਿਗੁਰੂ ਜੀ ਸਭ ਨੂੰ ਸਮਾਤ ਬਖਸ਼ਿਸ਼ ਕਰੋ ਜੀ 👍💕❤

  • @jasschander7327
    @jasschander7327 4 місяці тому +3

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਸਦਕਾ ਦੂਜਾ ਜਨਮ
    ਬਚਾ ਲਿਆ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ

  • @RockyDhillon2k
    @RockyDhillon2k 4 місяці тому +7

    Salute to your bravery, also salute to the Doctors of PGIMR Chandigarh

  • @kashmirilal4010
    @kashmirilal4010 4 місяці тому +7

    Really great person, salute to your bravery .

  • @EkamkarSingh-gx4fe
    @EkamkarSingh-gx4fe 4 місяці тому +28

    ਬਾਈ ਕੋਣ ਉਹ ਲੋਕ ਜਿਹੜੇ ਕਿਸੇ ਦੀ ਵੀ ਮਦਦ ਨਹੀ ਕਰਦੇ ਉਵੇ ਅਸੀ ਗੁਰੂ ਘਰ ਜਾ ਕੇ ਤਾ ਬਹੁਤ ਕੁਝ ਮੰਗਦੇ ਹਾਂ ਜਦੋ ਆਪਾਂ ਕਿਸੇ ਦੀ ਮਦਦ ਹੀ ਕਰਨੀ ਫਰੇ ਉਵੇ ਦਾ ਹੀ ਦੇਨਾ ਰੱਬ ਨੇ 😮ਲੋਕ ਪੁਲਸ ਤੋ ਡਰਦੇ ਹੀ ਇਵੇ ਦੇ ਹਾਲਤ ਵਿੱਚ ਕਿਸੇ ਦੀ ਮਦਦ ਨਹੀ ਕਰਦੀ ਪਰ ਮੈਨੂੰ ਲਗਦਾ ਕੋਈ ਇਨਸਾਨ ਇਵੇ ਦੇ ਹਾਲਤ ਹੋ ਤਾ ਸਾਨੂੰ ਰੁਕੇ ਮਦਦ ਜਰੂੂਰੀ ਕਰਨੀ ਚਾਹੀਦੀ ਹੈੈ ਕਰ ਭਲਾ ਹੋ ਭਲਾ ਬਾਕੀ ਰੱਬ ਦਾ ਸੁਕਰ ਕਰਾਂ ਕਰੋ

    • @charnjeetmiancharnjeetmian6367
      @charnjeetmiancharnjeetmian6367 4 місяці тому

      Veere mai Activa chalauni aa,,koi vi turia janda Howe,aap ruk k chadha laini aa,babe nank ji da naam laike,

  • @HarjinderSINGH-gh6hr
    @HarjinderSINGH-gh6hr 4 місяці тому +2

    ਬਾਈ ਨੂੰ ਪ੍ਰਮਾਤਮਾ ਤੰਦਰੁਸਤੀਆਂ ਬਖਸ਼ੇ! ਜੇਕਰ ਵੱਡੇ ਪੱਧਰ ਤੇ ਔਰਗੈਨਿਕ ਖ਼ੇਤੀ ਬਾਬਤ ਜਾਨਣਾ ਹੋਏ ਤਾਂ ਸਾਡੇ ਭਦੌੜ ਦੇ ਸੁਪਰੀਮ ਕੋਰਟ ਦੇ ਵਕੀਲ ਫੂਲਕਾ ਸਹਿਬ ਨਾਲ਼ ਰਾਬਤਾ ਜ਼ਰੂਰ ਕਰਿਓ! ਓਹ ਆਪਣੀ ਜ਼ਮੀਨ ਤੇ ਔਰਗੈਨਿਕ ਖ਼ੇਤੀ ਕਰਦੇ ਹਨ, ਅਤੇ ਅੱਗੇ ਵੀ ਦਸਦੇ ਹਨ! 84 ਦੀ ਨਸ਼ਲਕੁਸ਼ੀ ਦੇ ਕੇਸ ਲੜੇ ਹਨ ਉਹਨਾ ਨੇ, ਚੰਗੇ ਵਕੀਲ ਦੇ ਨਾਲ਼ ਚੰਗੇ ਕਿਸਾਨ ਵੀ ਹਨ!ਸੋ ਸਾਰੇ ਹੀ ਜਾਣਦੇ ਹਨ ਉਹਨਾ ਨੂੰ, ਪਹਿਲੀ ਵਾਰ ਹੀ ਓਹਨਾਂ ਨੇ ਓਨੀ ਫ਼ਸਲ ਕੱਢ ਲਈ ਸੀ!

  • @balkaransingh4917
    @balkaransingh4917 4 місяці тому +2

    ਬਾਈ ਗੱਲ ਸੁਣ ਕੇ ਰੂਹ ਕੰਬ ਗੀ ਵਾਹਿਗੁਰੂ ਦਾ ਸੁਕਰ ਐ ਬਾਈ ਜਾਨ ਬਚ ਗਈ
    ਬਾਈ ਦਾ ਪਿੰਡ ਤੇ ਨਾਮ ਕੀ ਹੈ

  • @NareshKumar-bc8xw
    @NareshKumar-bc8xw 4 місяці тому +2

    ਜਾਕੋ ਰਾਖੇ ਸਾਈਆ ਮਾਰ ਸਕੇ ਨਾ ਕੋਇ...💐🤝🏼❤️🥰🥰🙏🏼
    God Bless you 🙌💖 ❤️✨️🙏🏼🙏🏼

  • @nirmalsinghmallhi9773
    @nirmalsinghmallhi9773 4 місяці тому +2

    ਬਾਈ ਸਾੜੇ ਨਾਲ ਵੀ ਪਾਣਾ ਵਰਤਿਆ ਪਰ ਵਾਹਿਗੁਰੂ ਨੇ ਹਥ ਦੇ ਕੇ ਬਚਾ ਲਿਆ ਵਾਹਿਗੁਰੂ ਤੰਦਰੁਸਤੀਆ ਬਕਸਣ ਬਾਈ ਜੀ ਨੂ

  • @rupinderbal1114
    @rupinderbal1114 4 місяці тому +6

    Good luck brother bach gia dr v rab da roop ne

  • @Pagdisambhaljatta
    @Pagdisambhaljatta 4 місяці тому +13

    ਹੋਸ ਤੇ ਜੋਸ ਵਿੱਚ ਰਹਿ ਕੇ ਆਪਣਾ ਖਿਆਲ ਰੱਖੋ

  • @NazGill-r8e
    @NazGill-r8e 4 місяці тому +4

    Veer ji 🙏 Whaguru mehar kran 🎉🎉God gave good health and happiness 🎉🎉

  • @SANDEEPKAUR-vp7bd
    @SANDEEPKAUR-vp7bd 4 місяці тому +3

    Veer g tuhanu Rabb n bhut nere ho k bah fadi h so hun tusi hmesha parmatma da naam lende rhiyo🙏🙏

  • @Makhan-r1j
    @Makhan-r1j 4 місяці тому +2

    ਜ਼ਿੰਦਗੀ ਦੀ ਪਹਿਲੀ ਇੰਟਰਵਿਊ ਹੈ ਜਿਸ ਨੂੰ ਸੁਣ ਕੇ ਸਰੀਰ ਸੁੰਨ ਹੋ ਗਿਆ ਹੈ ਦਿਮਾਗ਼ ਕੰਮ ਨਹੀਂ ਕਰ ਰਿਹਾ

  • @gurbindersingh6411
    @gurbindersingh6411 4 місяці тому +13

    Bhai de honsle buland a ta he bach gaya rab tuhadi lambi umer kare

  • @BhartKumar-vm9uw
    @BhartKumar-vm9uw 4 місяці тому +1

    Sardar ji aap ek acche insan ho,isliye waheguru ne aapko thik kar diya, sardar ji aapki baato se aisa lagta hai aaj tak aapki kisi se koi dushmni bhi nhi hogi,magar jisne bhi aapke saath galat kiya uske saath bhi galat hoga ❤

  • @KuldeepSingh-l9h6g
    @KuldeepSingh-l9h6g 4 місяці тому +5

    Rona Aa Gia Bro g Wahiguru Ji ❤🎉❤

  • @gopigurpreet2263
    @gopigurpreet2263 4 місяці тому +11

    ਵੀਰ ਜੀ ਟਰੈਕਟਰ ਟਰਾਲੀ ਕਿਤੇ ਬਹਨਾ ਤੇ ਨਹੀਂ ਕਿਸੇ ਨਾਲ ਕੋਈ ਰੰਜਸ ਤੇ ਨਹੀਂ ਸੀ😢😢

  • @pushpinderkaurtv
    @pushpinderkaurtv 4 місяці тому +3

    Waheguru Waheguru Waheguru ji, ajj kal bhala karn da jamana nahi.

  • @SarbjeetSingh-u2w
    @SarbjeetSingh-u2w 4 місяці тому +1

    ਵਾਹਿਗੁਰੂ ਜੀ 😢😢 ਬਹੁਤ ਬਹੁਤ ਹੀ ਦੁਖ ਭਰੀ ਦਾਸਤਾਨ

  • @harinderpalsingh8400
    @harinderpalsingh8400 4 місяці тому +9

    satnam shri waheguru ji Satnam shri waheguru ji 🙏

  • @shubvirk7820
    @shubvirk7820 4 місяці тому +1

    Waheguru Ji dhan veer tu tere ਜਜ਼ਬੇ ਨੂੰ ਸਲਾਮ

  • @Ramanjod1568
    @Ramanjod1568 4 місяці тому +1

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤.......

  • @sukhdevraj1901
    @sukhdevraj1901 4 місяці тому +3

    bahut mada hoya rab kise nu eho jihe dukh vich na pave baki jisnu Sai rakhe usnu kaun mar sakda

  • @manjitji4495
    @manjitji4495 4 місяці тому +2

    Waheguru ji rakh leya tahanu

  • @HarpreetKaur-ix9ed
    @HarpreetKaur-ix9ed 4 місяці тому +1

    ਮਾਰਨ ਵਾਲੇ ਨਾਲੋ ਵੀਰੇ ਰੱਖਣ ਵਾਲਾ ਬਲੀ ਹੈ ਵੀਰ ਜੀ ਨਵਾਂ ਜਨਮ ਹੋਇਆ ਤੁਹਾਡਾ ਗੁਰੂ ਜੀ ਚੜਦੀ ਕਲਾ ਵਿਚ ਰੱਖਣ 🙏🏻

  • @Manpreetmaan0944
    @Manpreetmaan0944 4 місяці тому +3

    ਮਾੜੇ ਬੰਦੇਆ ਨੇ ਅੱਜ ਕੱਲ ਚੰਗੇ ਬੰਦਿਆ ਦਾ ਵੀ ਕੰਮ ਖਰਾਬ ਕਰਤਾ ਕਈ ਵਾਰੀ ਕਿਸੇ ਨੂੰ ਜਰੂਰੀ ਕੰਮ ਹੋਵੇ ਉਸ ਬੰਦੇ ਨੂੰ ਕੋਈ ਲਿਫਟ ਨੀ ਦਿੰਦਾ ਕਿਹੜੇ ਕਿਹੜੇ ਬੰਦੇ ਨੂੰ ਗੱਲ ਸਹੀ ਲੱਗੀ

  • @labbiladda6020
    @labbiladda6020 4 місяці тому +4

    ਪ੍ਰਮਾਤਮਾ ਤੁਹਾਡੇ ਨਾਲ ਇਨਸਾਫ਼ ਕਰੇ ਅਤੇ ਤੁਹਾਨੂੰ ਸਿਹਤਯਾਬੀ ਬਖ਼ਸ਼ਣ ਹੁਣ❤🙏

  • @vickydauniya8021
    @vickydauniya8021 3 місяці тому +1

    ਜਿਸ ਦਾ ਸਹਿਬ ਡਾਢਾ ਹੋਏ ਉਸ ਕੋ ਮਾਰ ਸਕੇ ਨਾ ਕੋਇ ਵਾਹਿਗੁਰੂ 🙏🙏

  • @Jatt_di_hatt
    @Jatt_di_hatt 4 місяці тому +3

    ਬਾਈ ਜੀ ਗੁਰੂਆਂ ਦੀ ਧਰਤੀ ਹੈ ਇਹਨੂੰ ਕਹਿੰਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪੁੱਤਰ

  • @mrskaur539
    @mrskaur539 4 місяці тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 💔💔🙏🏽🙏🏽ਰੱਬ ਜੀ ਸ਼ੁਕਰੀਆ ਜਾਨ ਬਚ ਗਈ

  • @bahadursingh9718
    @bahadursingh9718 4 місяці тому +5

    ਇਹ ਵੀਰ ਜੀ ਕਿੱਥੋਂ ਦੀ ਗੱਲ ਹੈ ਆਪ ਜੀ ਨਾਲ ਤਾਂ ਬਹੁਤ ਹੀ ਮਾੜਾ ਹੋਇਆ ਵੀਰ ਜੀ ਆਪ ਨੇ ਕੋਈ ਰਿਪੋਰਟ ਲਿਖਵਾਈਂ ਹੈ ਕਿ ਨਹੀਂ ਧੰਨਵਾਦ

    • @manmohanwalia
      @manmohanwalia 4 місяці тому

      ਪੂਰੀ ਵੀਡਿਓ ਦੇਖੋ ਤੇ ਸੁਣੋ

    • @HarjinderSINGH-gh6hr
      @HarjinderSINGH-gh6hr 4 місяці тому

      ਨਹੀਂ ਰਿਪੋਰਟ ਤਾਂ ਨਹੀਂ ਲਿਖਾਈ ਹੋਣੀ, ਓਹ ਤਾਂ ਉਂਈ ਪੁਲਿਸ ਵਾਲ਼ੇ ਯੂ ਪੀ ਚੋਂ ਟਰੈਕਟਰ ਲੱਭ ਕੇ ਦੇ ਗਏ!

  • @shawindersingh6931
    @shawindersingh6931 4 місяці тому +3

    ਵਾਹਿਗੁਰੂ ਮੇਹਰ ਕਰੇ ਰਹਿੰਦੀ ਜਿੰਦਗੀ ਵਧੀਆ ਗੁਜਰੇ

  • @DeepSingh-g2m
    @DeepSingh-g2m 4 місяці тому +8

    Waheguru g 👏

  • @sukhvindersingh1725
    @sukhvindersingh1725 4 місяці тому +3

    ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ

  • @ramandeepkaur434
    @ramandeepkaur434 4 місяці тому +1

    Great ...bhut vdda dil aa y da

  • @Jugrajsingh-j5b
    @Jugrajsingh-j5b 4 місяці тому +2

    Waheguru Ji Mehar Krn Sab Te Ji

  • @prabhdialsingh3157
    @prabhdialsingh3157 4 місяці тому +19

    ਉਨ੍ਹਾਂ ਬੰਦਿਆਂ ਨੂੰ ਸਜਾ ਮਿਲੀ ਕੇ ਨਹੀ ?

  • @KuldeepSingh-l9h6g
    @KuldeepSingh-l9h6g 4 місяці тому +4

    Wahiguru Wahiguru Wahiguru Ji ❤🎉❤

  • @Ramandeep_Kaur_15
    @Ramandeep_Kaur_15 4 місяці тому +1

    ਬਹੁਤ ਦੁੱਖ ਲੱਗਿਆ,, ਵਾਹਿਗੁਰੂ

  • @Jaskaranchahal-f6f
    @Jaskaranchahal-f6f 4 місяці тому +9

    Dlerr sorrma MAA daa putt putt

  • @Balwindersingh-co2mu
    @Balwindersingh-co2mu 4 місяці тому +2

    Satname shri Waheguru ji 🙏🙏

  • @SukhwinderSingh-wq5ip
    @SukhwinderSingh-wq5ip 4 місяці тому +4

    ਵਾਹਿਗੁਰੂ ਜੀ ❤ ਭਲਾਈ ਦਾ ਸਮਾਂ ਨਹੀਂ ਰਿਹਾ ਬਾਈ ਜੀ

  • @sonumann7377
    @sonumann7377 4 місяці тому +61

    ਪੱਤਰਕਾਰ ਸਾਹਿਬ ਬਹੁਤ ਵਾਰੀ ਤੁਹਾਨੂੂੰ ਕਿਹਾ ਪਿੰਡ ਤੇ ਸ਼ਹਿਰ ਦਾ ਨਾ ਜਰੂਰ ਦੱਸੀਅਾ ਕਰੌ ਬੇਨਤੀ

    • @SukhwinderSingh-w4j
      @SukhwinderSingh-w4j 4 місяці тому +5

      Nawanshahr kol. Pind Mubarak pur a bai

    • @inderjit748
      @inderjit748 4 місяці тому +1

      PEHLA HE DAS DEA KAR KE KITHE HA. SARI STORY TAA PEHLA DAS DENA HAI EHDA KE FAIDA HAI FER TOO IK GAL NU FER REPEAT KARDA HAI ​@@SukhwinderSingh-w4j

    • @hardeepsandhu3406
      @hardeepsandhu3406 4 місяці тому +2

      😊​@@SukhwinderSingh-w4j

    • @JasbirSingh-rw4ds
      @JasbirSingh-rw4ds 4 місяці тому +1

      ਇਹ ਬਹੁਤ ਦੁਖਦਾਈ ਕਹਾਣੀ ਹੈ ਅੱਜ ਕਿਸੇ ਦੇ ਵੀ ਵਿਸ਼ਵਾਸ ਨਹੀਂ ਰਿਹਾ ਵਾਹਿਗੁਰੂ ਨੇ ਤੁਹਾਨੂੰ ਬਚਾ ਲਿਆ ਕਿਉਂਕਿ ਤੁਹਾਡੇ ਸਵਾਸ ਬਾਕੀ ਸਨ

    • @charnjeetmiancharnjeetmian6367
      @charnjeetmiancharnjeetmian6367 4 місяці тому

      ​@@inderjit748 ਮੈਨੂੰ ਤਾਂ ਪਤਾ ਈ ਨੀ ਲਗਦਾ ਵੀ ਪ੍ਰੋਗਰਾਮ ਸ਼ੁਰੂ ਕਿੰਨੇ ਮਿੰਟ ਤੇ ਹੋਇਆ।
      ਸਾਰੀ ਸਟੋਰੀ ਲਾਈ ਪਈ ਆ ਪਹਿਲਾਂ

  • @simarjatt186
    @simarjatt186 4 місяці тому +1

    Waheguru ji waheguru ji waheguru ji waheguru ji waheguru ji 🙏🙏🙏🙏🙏

  • @rajacheemaraja3666
    @rajacheemaraja3666 4 місяці тому +4

    Waheguru ji di mehar hogi veer te 🙏🙏🙏🙏

  • @SukhwinderKaur-yd7qt
    @SukhwinderKaur-yd7qt 4 місяці тому

    Salute to veer ji 🙏💯💯👍 pure heart hei tuhàda

  • @Sapindarkaurdhaliwal
    @Sapindarkaurdhaliwal 4 місяці тому +6

    Waheguru Ji waheguru Ji 🙏🙏🙏🙏🙏🙏🙏🙏🙏🙏

  • @TajinderSingh-mg4zi
    @TajinderSingh-mg4zi 17 днів тому

    Mere veer tuhade lambi umar hove waheguru tuhanu hamesha tandrust chardi kala vich rakhan 🙏

  • @HarpreetSingh-xv1zs
    @HarpreetSingh-xv1zs 4 місяці тому +4

    Wahiguru mehar kare................................

  • @rajindersinghsingh4287
    @rajindersinghsingh4287 4 місяці тому +22

    ਵੀਰ ਉਹ ਤੈਨੂੰ ਮਾਰਨ ਆਏ ਸੀ ਲੁੱਟ ਵਾਲਾ ਕੰਮ ਨਹੀਂ ਸੀ,ਕਿਸੇ ਨੇ ਬੈਰ ਕਢਿਆ ਕਿਸਮਤ ਚੰਗੀ ਸੀ ਬਚ ਗਿਆ

    • @SSDeol
      @SSDeol 4 місяці тому +4

      Bilkul sahi gall aa bai lutna hi si ta dra ke hi lut sakdy si

    • @rajindersinghsingh4287
      @rajindersinghsingh4287 4 місяці тому

      @@SSDeol hmm ji ryt

  • @BalwinderSingh-hs7vk
    @BalwinderSingh-hs7vk 3 місяці тому +1

    Veer tuci dukh ta bot paya kise di help krn nl par rabb ne thonu rakh laya ja ko rakhe sayian mar sake na koe . shukrana rab ji da bot bot

  • @singhamarjit6234
    @singhamarjit6234 4 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhwinderMaanofficial
    @SukhwinderMaanofficial 4 місяці тому +16

    Dhan aa veer tu te teri family...