Emergency Film 'ਚ ਕਿਉਂ ਦਿਖਾਇਆ ਗਿਆ ਸੰਤਾਂ ਦਾ ਸੀਨ, ਕੰਗਨਾ ਰਣੌਤ ਦੀ ਕੀ ਹੈ ਸਾਜਿਸ਼ ?

Поділитися
Вставка
  • Опубліковано 11 вер 2024
  • Emergency Film 'ਚ ਕਿਉਂ ਦਿਖਾਇਆ ਗਿਆ ਸੰਤਾਂ ਦਾ ਸੀਨ, ਕੰਗਨਾ ਰਣੌਤ ਦੀ ਕੀ ਹੈ ਸਾਜਿਸ਼ ? ਬਾਬਾ ਬਖਸ਼ੀਸ਼ ਸਿੰਘ ਨੇ ਕਰਤੇ ਵੱਡੇ ਖੁਲਾਸੇ | SMTV
    #smtv #punjabi #punjab #sikh #KangnaRanaut #emergency #emergencymovie #bababakhshishsingh #jarnailsinghbhindranwale

КОМЕНТАРІ • 215

  • @SurindersinghSurindersin-qh3gc
    @SurindersinghSurindersin-qh3gc 21 день тому +23

    ਬਾਬਾ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤❤❤❤❤❤❤❤❤❤❤❤❤❤❤

  • @user-lj8rc1tm5g
    @user-lj8rc1tm5g 21 день тому +26

    ਜਥੇਦਾਰ ਸਾਹਿਬ ਨੂੰ ਸਾਰੇ ਸਿੱਖਾਂ ਨੂੰ ਹੁਕਮ ਨਾਮਾ ਜਾਰੀ ਕਰਨਾ ਚਾਹੀਦਾ ਵੀ ਸਾਰੇ ਸਿੱਖ ਇਥੋਂ ਤੱਕ ਕਿ ਪੂਰਨ ਪੰਜਾਬ ਨੂੰ ਏਸਦਾ ਬਾਈਕਾਟ ਕਰਨਾ ਚਾਹੀਦਾ ❤🙏

    • @ButaHoney-hr6br
      @ButaHoney-hr6br 21 день тому +2

      ਸਰਸੇ ਵਾਲੇ ਦਾ ਬਾਈਕਾਟ ਕਿਨੇਂ ਕਿ ਸਿੱਖ ਮੰਨਦੇ ਆ

    • @SANDEEPSINGHBADESHA
      @SANDEEPSINGHBADESHA 20 днів тому +1

      ਫਿਲਮ ਹੀ ਬੈਨ ਹੋਣੀ ਚਾਹੀਦੀ ਆ

  • @Dosanjh84
    @Dosanjh84 21 день тому +24

    ਸਤਿਕਾਰਯੋਗ ਬਾਬਾ ਬਖਸ਼ੀਸ਼ ਸਿੰਘ ਜੀ, ਇਹ ਭਾਜਪਾ ਤੇ ਸੰਘ ਫਿਲਮ ਜ਼ਰੀਏ ਇੱਕ ਤੀਰ ਨਾਲ ਦੋ ਨਿਸ਼ਾਨੇ ਲਗਾ ਰਿਹਾ ਕਾਂਗਰਸ ਤੇ ਸਿੱਖਾਂ ਨੂੰ ਰਲ਼ੇ ਹੋਏ ਦਿਖਾ ਕੇ ਦੋਹਾਂ ਨੂੰ ਦੇਸ਼ ਤੇ ਹਿੰਦੂਆਂ ਦੇ ਦੁਸ਼ਮਣ ਦਿਖਾਕੇ ਆਪਣੀ ਸਿਆਸਤ ਪੱਕੀ ਕਰਨਾ ਚਾਹੁੰਦੇ ਹਨ ਜੋ ਕਾਂਗਰਸ ਦਾ ਡਰ ਪੈ ਚੁੱਕਾ ਹੈ।

  • @nimmakakar8790
    @nimmakakar8790 20 днів тому +10

    ਵੀਰ ਜੀ ਸਾਨੂੰ 600 ਯੂਨਿਟ ਬਿਜਲੀ ਮਾਫ ਆ ,ਮੇਰੀ ਸਰਕਾਰ ਨੂੰ ਅਪੀਲ ਆ ਕੇ 600 ਵਿਚੋ ਮੇਰੇ ਹਿੱਸੇ ਦੀ 300 ਯੂਨਿਟ ਬਿਜਲੀ ਕੰਗਣਾ ਰਣੋਤ ਦੇ ਦਿਮਾਗ ਨੂੰ ਲਾਈ ਜਾਵੇ.....

  • @Q-singh526
    @Q-singh526 21 день тому +28

    ਇਸ ਮੁੱਦੇ ਤੇ ਗੱਲ ਮੱਕੜ ਨੂੰ ਕਰਨੀ ਚਾਹੀਦੀ ਸੀ ਬਾਬਾ ਬਖਸ਼ੀਸ਼ ਸਿੰਘ ਨਾਲ.ਇਸ ਪੱਤਰਕਾਰ ਨੂੰ ਕੋਈ ਜਿਆਦਾ ਜਾਣਕਾਰੀ ਨਹੀ,ਤੇ ਨਾਲ ਇਹ ਹੋਛਾ ਜਿਆਦਾ ਹੈ

  • @J.SSHINDA
    @J.SSHINDA 21 день тому +19

    ਸਹੀ ਗੱਲ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹਿਸਾ ਨਹੀ ਸਨ।ਐਮਰਜੰਸੀ 1975 ਵਿਚ ਲਗੀ ਸੀ।ਤੇ ਸੰਤ ਜਰਨੈਲ ਸਿਘ ਭਿੰਡਰਾਵਾਲੇ ਬਾਦ ਵਿਚ ਆਏ ਸੀ।।

  • @thehunterking8711
    @thehunterking8711 20 днів тому +11

    ਇਹ ਫਿਲਮ ਬੈਨ ਹੋਣੀ ਚਾਹੀਦੀਆ
    🟥🟥🟥🟥🟥🟥🟥🟥🟥
    🟥🟥🟥🟥🟥🟥🟥🟥🟥

  • @BalwinderSingh-ms4by
    @BalwinderSingh-ms4by 20 днів тому +8

    ਮੇਰੀ ਉਮਰ 63 ਸਾਲ ਦੀ ਹੈ,ਉਦੋਂ ਮੈ 14 ਕੁ ਸਾਲ ਦਾ ਸੀ ਐਮਰਜੰਸੀ ਬਹੁਤ ਖਤਰਨਾਕ ਸੀ ਸਭਤੋਂ ਪਹਿਲਾਂ ਐਮਰਜੰਸੀ ਵਿਰੁੱਧ ਸਿੱਖਾਂ ਨੇ ਅਵਾਜ ਉਠਾਈ, ਜੇਲਾਂ ਭਰੀਆਂ, ਸੰਤ ਭਿੰਡਰਾਂਵਾਲੇ ਉਦੋਂ ਨਹੀਂ ਸੀ ਇਹ 1975 ਦੀ ਗੱਲ ਹੈ।ਤੁਗਲਵਾਲ ਗੁਰਦਾਸਪੁਰ

  • @user-py1oh2id4x
    @user-py1oh2id4x 20 днів тому +8

    ਬਾਬਾ ਜੀ ਮੈ ਪੂਰੀ ਇੰਟਰਵਿਊ ਜੀ ਤੁਹਾਡੀ ਜੀ ਏਦਾਂ ਇੱਕ ਹੀ ਹੱਲ ਖਾਲਿਸਤਾਨ

    • @dgpsingh6704
      @dgpsingh6704 18 днів тому

      ਬਿਲਕੁਲ ਸਹੀ ਕਿਹਾ ਵੀਰ।

  • @thehunterking8711
    @thehunterking8711 20 днів тому +11

    ਕੰਗਣਾ ਰਣੌਤ ਨਾ-ਅਕਲ ਨਾ-ਮੌਤ
    __________________________

  • @AmanaTiwana
    @AmanaTiwana 20 днів тому +9

    ਬਾਬਾ ਬਖਸ਼ਿਸ਼ ਸਿੰਘ ਜੀ ਨੇ ਜੋ ਕੇਹਾ ਉਹ ਬਿਲਕੁਲ ਸੱਚ ਕੇਹਾ ਮੇਰੀ ਸਾਰੀ ਸੰਗਤ ਨੂੰ ਅਪੀਲ ਆ ਕੇ ਏਹੇ ਫਿਲਮ ਪੰਜਾਬ ਵਿੱਚ ਨਹੀਂ ਲੱਗਣ ਦੇਣੀ ਫਿਲਮ ਦੇ ਵਿਰੋਧ ਵਿੱਚ ਜੋਬੀ ਕਰਨਾ ਪਿਆ ਕਰਾਂਗੇ

  • @jagjitsingh2116
    @jagjitsingh2116 21 день тому +27

    ਜਿਸ ਨੇ ਫਿਲਮ ਬਣਾਈ ਉਹ ਸਿੱਖਾਂ ਦੀ ਕੱਟੜ ਦੁਸਮਨ ਆ

  • @RajvinderKaur-rc5yz
    @RajvinderKaur-rc5yz 20 днів тому +3

    Waheguru ji waheguru ji

  • @user-lj8rc1tm5g
    @user-lj8rc1tm5g 21 день тому +9

    ਬਹੁਤ ਬਹੁਤ ਧੰਨਵਾਦ ਬਾਬਾ ਜੀ ਗੱਲ ਚੁੱਕਣ ਲਈ ❤❤🙏

  • @user-rq7ls8gb5f
    @user-rq7ls8gb5f 21 день тому +9

    ਕੰਗਣਾ ਨੂੰ ਇੰਦਰਾ ਗਾਂਧੀ ਬਣਨ ਦਾ ਬਹੁਤ ਸ਼ੌਕ ਹੈ, ਲਗਦਾ ਹੈ ਇਸ ਦੀ ਮੌਤ ਵੀ ਇੰਦਰਾ ਗਾਂਧੀ ਵਰਗੀ ਹੀ ਹੋਵੇਗੀ

  • @thehunterking8711
    @thehunterking8711 20 днів тому +8

    ਕੰਗਣਾਂ Dogi ਦੀ ਫਿਲਮ ਬੈਨ ਹੋਵੇ
    ___________________________

  • @gandhisidhu1469
    @gandhisidhu1469 21 день тому +8

    ਸਹੀ ਗੱਲ ਆ ਖਾਲਸਾ ਜੀ

  • @ParmjitSingh-q4y
    @ParmjitSingh-q4y 18 днів тому +3

    ਇਹੋ ਜਿਹੇ ਬੱਚਿਆ ਨੂੰ ਇੰਟਰਵਿਊ ਦੇਣੀ ਬਾਬਾ ਜੀ ਚੰਗੀ ਗੱਲ ਨਹੀ ਹੈ ।

  • @SirfTravel
    @SirfTravel 21 день тому +9

    ❤❤ ਸਚ ਹਮੇਸ਼ਾ ਕੌੜਾ ਹੁੰਦਾ ਹੈ ❤❤

    • @baljinder685
      @baljinder685 21 день тому +3

      ਕੌਡਾ ਨੀ ਕੌੜਾ ਲਿਖਣਾ ਸਿੱਖੋ

    • @SurindersinghSurindersin-qh3gc
      @SurindersinghSurindersin-qh3gc 21 день тому +2

      ​@@baljinder685ਭਰਾ ਜੀ ਸਮਝਣ ਵਾਲੇ ਸਮਝ ਹੀ ਜਾਂਦੇ ਨੇ ਥੋੜ੍ਹੀ ਬਹੁਤ ਇੱਕ ਅੱਦੇ ਅੱਖਰਾਂ ਦੇ ਨਾਲ ਕੋਈ ਵੀ ਫ਼ਰਕ ਨਹੀਂ ਪੈਂਦਾ ਜੀ

  • @JasveerSingh-ss7hk
    @JasveerSingh-ss7hk 20 днів тому +7

    ਜੇਕਰ ਐਮਰਜੈਂਸੀ ਫਿਲਮ ਪੰਜਾਬ ਦੇ ਵਿੱਚ ਲਗਾਉਣ ਲਈ ਸੈਂਸਰ ਬੋਰਡ ਪਾਸ ਕੀਤਾ ਹੈ ਤਾਂ ਫਿਰ ਸਾਡੇ ਖਾਲੜਾ ਸਾਹਿਬ ਜੀ ਤੇ ਬਣੀ ਫਿਲਮ ਪੰਜਾਬ 95 ਬਿਨਾਂ ਕਿਸੇ ਇੱਕ ਵੀ ਕੱਟ ਤੋਂ ਬਾਅਦ ਸੈਂਸਰ ਬੋਰਡ ਫਿਲਮ ਪਾਸ ਕਰੇ ਤਾਂ ਫਿਰ ਪੰਜਾਬ ਯਕੀਨ ਕਰੇਗਾ ਕਿ ਸਿੱਖ ਕੌਮ ਦੇ ਨਾਲ ਸੈਂਸਰ ਬੋਰਡ ਭੇਦਭਾਵ ਨਹੀਂ ਕਰਦਾ। ਯਾਰ ਸਾਨੂੰ ਸਿੱਖਾ ਨੂੰ ਹਰ ਇਕ ਮੋੜ ਤੇ ਯਲੀਲ ਕਰ ਰਿਹਾ ਹੈ ਭਾਰਤ ਤੇ ਭਾਰਤ ਦੀ ਹਰੇਕ ਸਰਕਾਰ।

  • @sukhjitsingh6668
    @sukhjitsingh6668 21 день тому +12

    ਬਿਲਕੁਲ ਸਹੀ ਗੱਲ ਹੈ ਵੀਰ ਤੁਹਾਡੀ

  • @user-py1oh2id4x
    @user-py1oh2id4x 20 днів тому +3

    ਬਾਬਾ ਬਕਸੀਸ ਸਿੰਘ ਜੀ ਮੈ ਤੁਹਾਡੀਆਂ ਸਾਰੀਆ ਇੰਟਰਵਿਊ ਦੇਖਿਆ ਨੇ ਜੀ ਪਰ ਹੁਣ ਮੈ ਪੰਜਾਬ ਨੀ ਹੈਗਾ ਜੀ ਤੁਹਾਨੂੰ ਮਿਨਲਣ ਨੂੰ ਬਹੁਤ ਦਿਲ ਕਰਦਾ ਜੀ

  • @windersingh9211
    @windersingh9211 15 днів тому +1

    ਬਹੁਤ ਬਹੁਤ ਸਤਿਕਾਰ ਭਾਈ ਸਾਹਬ ਜੀ ਜਿਹੜੇ ਕਲਗੀਧਰ ਦੇ ਪੁੱਤ ਆ ਉਹ ਏਸ ਕਤੀੜ ਦੀ ਫਿਸ ਫ਼ਿਲਮ ਦਾ ਵਿਰੋਧ ਕਰਨਗੇ

  • @user-rq7ls8gb5f
    @user-rq7ls8gb5f 21 день тому +8

    ਹੁਣ ਤਾਂ ਸਾਨੂੰ ਸਾਫ਼ ਸਮਝ ਆ ਜਾਣੀ ਚਾਹੀਦੀ ਹੈ ਕਿ ਭਾਰਤ ਦੀ ਅਹਿਸਾਨ ਫਰਾਮੋਸ਼ ਸਨਾਤਨੀ ਕੌਮ ਸਾਡੀ ਕਿਨ੍ਹੀਂ ਵੱਡੀ ਦੁਸ਼ਮਣ ਹੈ

    • @AmanMcgill
      @AmanMcgill 17 днів тому

      Terii ki bundd maarlyi bhennchodda dalleya 🤡

  • @bsr840
    @bsr840 21 день тому +5

    ਚੰਗੇ ਅਤੇ ਮਾੜੇ ਕਮੈਂਟਸ ਤੋਂ ਫ਼ਿਲਮਾਂ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਨੂੰ ਆਮਦਨ ਹੁੰਦੀ ਹੈ।

  • @PrabhjotSingh-ly4et
    @PrabhjotSingh-ly4et 21 день тому +5

    ਸਖ਼ਤ ਵਿਰੋਧ ਕਰੋ ਫਿਲਮ ਦਾ

  • @kamaldeepsingh3988
    @kamaldeepsingh3988 21 день тому +7

    ਇਹ ਮੂਰਖ ਜਨਾਨੀ ਦਾ ਲਿੰਕ ਓਸ ਪਰਿਵਾਰ ਨਾਲ ਹੈ ਜਿਹੜਾ ਪਹਾੜੀ ਰਾਜਿਆ ਪਾਸ ਨੌਕਰ ਸੀ... ਸਾਰੇ ਦਾ ਸਾਰਾ ਪਰਿਵਾਰ ਗੋਲੇ ਦਾ ਕੰਮ ਕਰਦੇ ਸੀ ਕਹਿਲੁਰ ਦੇ ਰਾਜੇ ਕੋਲ... ਇਹਨਾਂ ਦਾ ਇੱਕ ਮੈਬਰ ਸਿੱਖਾਂ ਵਿੱਚ ਸੂਹੀਆ ਬਣ ਕੇ ਸਿੱਖਾਂ ਦੇ ਭੇਤ ਪਹਾੜੀਆਂ ਨੂੰ ਦਿੰਦਾ ਸੀ.. ਜੋ ਫੜੇ ਜਾਣ ਤੇ ਸਿੱਖਾਂ ਨੇ ਮੌਕੇ ਤੇ ਹੀ ਗਲ ਅੱਡ ਕਰਤਾ ਸੀ.. ਜਿਸ ਕਰਕੇ ਇਹ ਰਨਾਵਤ ਪਰਿਵਾਰ ਸਿੱਖਾਂ ਨਾਲ ਨਜਾਇਜ਼ ਖ਼ਾਰ ਖਾਂਦਾ ਹੈ... ਇੱਕ ਮੈਬਰ ਚੋਰੀ ਕਰਦਾ ਫੜਿਆ ਸੀ ਜਿਸਦਾ ਸਿੱਖਾਂ ਨੇ ਮੂੰਹ ਕਾਲਾ ਕਰਕੇ ਸਾਰੇ ਸ਼ਹਿਰ ਵਿੱਚ ਜਲੂਸ ਕੱਢਿਆ ਸੀ... 1960 ਵਿੱਚ ਮਨਾਲੀ ਵਿੱਚ ਇੱਕ ਘੁੰਮਣ ਆਏ ਸਿੱਖ ਜੋੜੇ ਜੋ ਫ਼ੌਜੀ ਸੀ ਤੇ ਇਹਨਾਂ ਬਹਾਨਾ ਬਣਾ ਕੇ ਫੱਟੜ ਕੀਤਾ ਸੀ.. ਜਿਸ ਦੇ ਕੁਝ ਸਾਲ ਬਾਅਦ ਓਸ ਸਿੱਖ ਜਵਾਨ ਨੇ ਇਹਨਾਂ ਦੇ ਦੋ ਬੰਦਿਆਂ ਦਾ ਕਤਲ ਕੀਤਾ ਸੀ... ਤਾਂ ਕਰਕੇ ਇਹ ਹਰ ਵੇਲੇ ਬਦਲੇ ਦੀ ਅੱਗ ਚ ਜ਼ਹਿਰ ਉਗਲਦੀ ਹੈ

  • @pamajawadha5325
    @pamajawadha5325 20 днів тому +3

    Sat shri akal baba Bakshish singh ji jindabad sikh kaum punjab jindabad

  • @gurdavsingh1952
    @gurdavsingh1952 21 день тому +8

    ਜਿਸ ਦਿਨ ਸਿੱਖ ਸੰਗਤਾਂ ਇਕ ਝੰਡੇ ਥੱਲੇ ਇਕੱਠੀਆਂ ਹੋ ਗਈਆਂ ਉਸ ਦਿਨ ਫਿਲਮ ਕੀ ਬੋਲਣ ਲੱਗਿਆਂ ਵੀ ਕੋਈ ਸੋਚੇਗਾ

  • @NirmallSingh-yu8bq
    @NirmallSingh-yu8bq 17 днів тому

    ਬਾਬਾ ਜੀ ਹਥਿਆਰ ਚੱਕੋ ਤੇ ਕੰਗਨਾ ਰਣੌਤ ਦਾ ਸੋਧਾ ਲਾਉ ਪੁਰਾ ਪੰਜਾਬ ਹਥਿਆਰ ਚੁੱਕਣ ਲਈ ਤਿਆਰ ਐ

  • @amanjeetsingh730
    @amanjeetsingh730 21 день тому +4

    ਵਾਹਿਗੁਰੂ

  • @rajpaltiwana9249
    @rajpaltiwana9249 20 днів тому +2

    ਜਿਹੜੀਆਂ ਇਹ ਮੁਗਲਾਂ ਦੀਆਂ ਔਲਾਦਾਂ ਨੇ ਪੰਜਾਬੀਆਂ ਦੇ ਖ਼ਿਲਾਫ਼ ਬੋਲਦੇ ਹੀ ਰਹਿਣਾ

  • @BalbirSingh-tr1tu
    @BalbirSingh-tr1tu 16 днів тому +1

    Waheguru ji ka Khalsa waheguru Jji ki Fateh ji baba bakshsh Singhji

  • @Dosanjh84
    @Dosanjh84 21 день тому +7

    ਇਸ ਮੁੱਦੇ ਤੇ ਬਾਬਾ ਜੀ ਨਾਲ ਮੱਕੜ ਸਾਬ੍ਹ ਨੂੰ ਬੈਠਣਾ ਸੀ ਜਾਂ ਦੁਬਾਰਾ ਮੱਕੜ ਤੇ ਬਾਬਾ ਬਖਸ਼ੀਸ਼ ਸਿੰਘ ਨੂੰ ਇੰਟਰਵਿਊ ਕਰਨੀ ਚਾਹੀਦੀ ਹੈ ਕਿਉਂਕਿ ਸਿੱਖ ਮੁੱਦਿਆਂ ਦੀ ਮੱਕੜ ਸਾਬ੍ਹ ਨੂੰ ਵੱਧ ਜਾਣਕਾਰੀ ਹੈ। ਇਹ ਨੌਜਵਾਨ ਸੰਤ ਜੀ ਵਾਲੇ ਸੀਨ ਨੂੰ ਛੋਟੀ ਜਿਹੀ ਗੱਲ ਦੱਸ ਰਿਹਾ!

  • @vickysinghvicky2618
    @vickysinghvicky2618 21 день тому +8

    ਬਾਬਾ ਜੀ ਤੁਸੀਂ ਬਹੁਤ ਦੂਰ ਅੰਦੇਸ਼ੀ ਹੋ ਮਾਣ ਹੈ ਤੁਹਾਡੇ ਤੇ

  • @user-Rashpalsohi55
    @user-Rashpalsohi55 19 днів тому +1

    ਸਾਡੇ ਸਤਿਕਾਰਯੋਗ ਜੋਧੇ ਬਾਬਾ ਬਖਸ਼ੀਸ਼ ਸਿੰਘ ਜੀ

  • @kamaldeepsingh3988
    @kamaldeepsingh3988 21 день тому +4

    ਇਸਦੇ ਵਿਰੋਧ ਵਿੱਚ ਫਿਲਮ ਵੀ ਬਣਨੀ ਚਾਹੀਦੀ ਹੈ ਤੇ ਓਸ ਵੇਲੇ ਦੀ ਮੁੱਖ ਵਿਰੋਧੀ ਧਿਰ ਬੀਜੇਪੀ ਵੱਲੋਂ ਇੰਦਰਾ ਗਧੀ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਤੇ ਬਾਅਦ ਚ ਕਤਲੇਆਮ ਤੋਂ ਬਾਅਦ ਬੀਜੇਪੀ ਦੀ ਰਲਵੀਂ ਭੂਮਿਕਾ ਨੂੰ ਉਜਾਗਰ ਕਰਨਾ ਚਾਹੀਦਾ ਹੈ ਕੇ ਰਲ ਮਿਲ ਕੇ ਘੱਟ ਗਿਣਤੀਆਂ ਦੇ ਹੱਕਾਂ ਤੇ ਡਾਕਾ ਤੇ ਉਹਨਾਂ ਦੀ ਨਸਲ ਕੁਸ਼ੀ ਕਿਵੇਂ ਕੀਤੀ ਜਾ ਰਹੀ ਹੈ...

  • @ButaHoney-hr6br
    @ButaHoney-hr6br 21 день тому +5

    ਏ ਕਿਹੂ ਜਿਹਾ ਪਤਰਕਾਰ ਆ ਪਹਿਲਾਂ ਸ਼ੁਰੂ ਵਿੱਚ ਸੰਤਾਂ ਨੂੰ ਸਿਰੂ ਜਰਨੈਲ ਸਿੰਘ ਕਿਹਾ ਸੰਤ ਨਹੀਂ ਕਿਹਾ ਦੁਬਾਰਾ ਫਿਰ ਇਹ ਬੰਦਾ ਸੰਤ ਬਾਬਾ ਕਰਤਾਰ ਸਿੰਘ ਭਿੰਡਰਾਂਵਾਲਿਆਂ ਨੂੰ ਸਿਰਫ ਕਰਤਾਰ ਸਿੰਘ ਭਿੰਡਰਾਂਵਾਲਿਆਂ ਕਹਿ ਰਿਹਾ ਫੇਰ ਭਾਈ ਜੀ ਨੇ ਟੋਕਿਆ ਇਸ ਤੋਂ ਕਈ ਗੁਣਾਂ ਚੰਗਾ ਬਾਈ ਮੱਕੜ ਮੱਕੜ ਵੀਰੇ ਕੁਝ ਸਿਖਾਉਣ ਦੀ ਖੇਚਲ ਕਰੋਗੇ ਇਹਨਾਂ ਨੂੰ

  • @ravinderravi8257
    @ravinderravi8257 21 день тому +4

    ਮੱਕੜ ਸਾਬ ਆਪ ਕਿਥੇ ਹਨ ਇਹ ਸਵਾਲ ਇਕੋ ਤਾਨ ਆਲੇ ਫੜੀ ਬੈਠਾ ਹੈ ਕੰਗਨਾ ਨਾਲੋ ਇਹਨੂੰ ਉਹਦਾ ਵਧ ਫਿਕਰ ਹੈ ਕੰਗਨਾ ਜੰਮੀ ਵੀ ਨਹੀ ਸੀ,ਐਮਰਜੈਸੀ ਵੇਲੇ

  • @NirmallSingh-yu8bq
    @NirmallSingh-yu8bq 17 днів тому

    ਹਥਿਆਰ ਚੁੱਕਣੇ ਪੈਣਗੇ ਬਾਬਾ ਜੀ ਦੁਬਾਰਾ

  • @JagdipSidhuSidhu
    @JagdipSidhuSidhu 21 день тому +3

    ਕੱਲਕੱਤੇ ਵਾਲੀ ਕੁੜੀ ਗੈਂਗ ਰੇਪ ਹੋਇਆ ਡਾਕਟਰੀ ਰਿਪੋਰਟ ਵਿਚ ਦੱਸਿਆ 10 ਗ੍ਰਾਮ ਪ੍ਰਤੀ ਬੰਦੇ ਵੀਰਜ਼ ਹੁੰਦਾ ਕੁੜੀ ਦੇ ਪੇਟੋਂ 150 ਗ੍ਰਾਮ ਨਿਕਲੇਆ ਇਸ ਦਾ ਮਤਲਬ 15 ਤੋਂ 20 ਬੰਦੇਆ ਨੇਂ ਰੇਪ ਕੀਤਾ

  • @JagdeepJatana-o2q
    @JagdeepJatana-o2q 20 днів тому +2

    ਦਰਬਾਰ ਸਾਹਿਬ ਤੇ ਹਮਲਾ ਤਾਂ 1955 4ਤੇ5 ਜੁਲਾਈ ਨੂੰ ਵੀ ਹੋਇਆ ਸੀ ਪਰ 1984 ਜੂਨ ਦੇ ਹਮਲੇ ਨੂੰ ਐਨਾਂ ਜ਼ਿਆਦਾ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਕਿ ਉਸ ਵਿੱਚ 1955 ਵਾਲਾ ਹਮਲਾ ਦਬ ਕੇ ਰਹਿ ਗਿਆ ਤੇ ਇਹ ਸਭ ਤਾਂ ਕੀਤਾ ਗਿਆ ਤਾਂ ਕੇ ਭਾਰਤੀ ਹਕੂਮਤ ਦੀ ਪੋਲ ਨਾ ਖੁੱਲ੍ਹ ਜਾਵੇ

  • @user-pb1fg2gv7f
    @user-pb1fg2gv7f 21 день тому +3

    ਇਹ ਘਟੀਆ ਔਰਤ ਦੀ ਫਿਲਮ ਜੇ ਪਜਾਬ ਵਿਚ ਸਿਨੇਮਾ ਵਿਚ ਲਗੀ ਤਾ ਸਿਨੇਮਾ ਮਾਲਕ ਆਪ ਜੁੰਮੇਵਾਰ ਹੋਣ ਗੇ

  • @patialacombinedistrict4490
    @patialacombinedistrict4490 20 днів тому +1

    ਲਿੱਕ ਖਿੱਚੀ ਹੋਈ ਆ... ਪਰ ਜਾਏਏ ਕਿਦੇ ਕੋਲ..paconch ਗਿਆ.. ਪਰ ਅਫਫ਼ਸੋਸ ਪਲੇ... ਕੋਈ ਨੀ ਚਲਦੀਕਲਾ 💪💪💪💪

  • @ArpanSandhu05
    @ArpanSandhu05 19 днів тому +2

    ਇਸ ਚੈਨਲ ਦੇ ਮਾਲਕ ਨੂੰ ਥੋੜੀ ਸ਼ਰਮ ਹੋਣੀ ਚਾਹੀਦੀ। ਜਿਸ ਇਨਸਾਨ ਦੀ ਇੰਟਰਵਿਊ ਕਰਨੀ ਹੋਵੇ ਐਂਕਰ ਉਸ ਦੇ ਬਰਾਬਰ ਦਾ ਹੋਣਾ ਚਾਹੀਦਾ। ਏਦਾ ਦੇ ਅਣਸਿੱਖੇ ਮੁੰਡਿਆ ਨੂੰ ਹਜੇ ਮਿਹਨਤ ਦੀ ਲੋੜ ਹੈ ਜਿਹਨਾ ਨੂੰ ਇਹ ਵੀ ਨਹੀ ਪਤਾ ਕੇ ਹੋਸਟ ਨੇ ਗੈਂਸਟ ਨੂੰ ਕਿਸ ਤਰੀਕੇ ਡੀਲ ਕਰਨਾ। ਬਾਕੀ ਬਾਬਾ ਜੀ ਦੀ ਕੱਲੀ ਕੱਲੀ ਗੱਲ ਸੱਚੀ ਹੁੰਦੀ ਹੈ ਤੇ ਫਿਲਮ ਬਾਰੇ ਵੀ ਵਿਚਾਰ ਸਹੀ ਹਨ।

  • @harisimax1792
    @harisimax1792 20 днів тому +1

    100% Right 👍👍 Baba G,Hindu civilization is on tripping point of end,and now Egyptian civilization presentation ceremony done by Modi in Delhi 😂🙏🙏🙏

  • @harpindersingh4186
    @harpindersingh4186 20 днів тому +1

    ਪੰਜਾਬ ਦੇ ਵਿੱਚ ਫਿਲਮ ਨਹੀਂ ਲੱਗਣੀ ਚਾਹੀਦੀ ਹੈ

  • @dgpsingh6704
    @dgpsingh6704 20 днів тому +1

    ਵੀਰ ਬਖਸ਼ੀਸ਼ ਸਿੰਘ ਜੀ, ਹਿੰਦੂ ਰਾਸ਼ਟਰ ਵਾਲੇ ਇਸੇ ਕਰਕੇ ਤਾਂ ਸਿੱਖ ਕੌਮ ਨੂੰ ਭਾਰਤ ਤੋਂ ਵੱਖ ਨੀ ਕਰਦੇ। ਇਹਨਾਂ ਨੂੰ ਪਤਾ ਹੈ ਕਿ ਸਿੱਖਾਂ ਨੂੰ ਵੱਖ ਕਰਨ ਤੋਂ ਬਾਅਦ ਹਿੰਦੂ ਸਮਾਜ ਤੋਂ ਕੀ ਆਖ ਕੇ ਵੋਟਾਂ ਲੈਣਗੇ।
    ਮੈਂ ਵਕੀਲ ਨਹੀਂ ਹਾਂ, ਨਹੀਂ ਤੇ ਇਸ ਬੀਬੀ ਤੇ ਕੇਸ ਕਰ ਦੇਣਾ ਸੀ।

  • @harindergill1367
    @harindergill1367 21 день тому +2

    Bakhshish Singh ji very nice views you are true Sikh

  • @starpower982
    @starpower982 21 день тому +3

    Theek a sant jarnail singh ji ne kade v khalistan di mang ni kiti.. 🙏 waheguru ji..

  • @ginderkaur6274
    @ginderkaur6274 20 днів тому

    ਬਿਲਕੁਲ ਸਹੀ ਗਲਬਾਤ ਜਾਨ ਬੁਝ ਕੇ ਸ਼ਰਾਰਤ ਕੀਤੀ ਜਾਂਦੀ ਹੈ

  • @Machinery_mehkma
    @Machinery_mehkma 21 день тому +2

    Hukam kro baba g baba baksish singh 🙏ji

  • @jagdevbrar6100
    @jagdevbrar6100 20 днів тому +2

    ਇਸ ਮੁੰਡੀ ਜਿਹੀ ਨੂੰ ਕੋਈ ਜਾਣਕਾਰੀ ਨਹੀਂ ਹੈ

  • @jasminekaur1640
    @jasminekaur1640 20 днів тому

    ਜੇ ਫਿਲਮ ਵਿੱਚ ਇੰਦਰਾ ਗਾਂਧੀ ਬਣੀ ਹੋਈ ਆ ਤਾਂ ਰੀਅਲ ਵਿੱਚ ਕਿਤੇ ਕੋਈ ਸਿੰਘ ਬੇਅੰਤ ਸਿੰਘ ਨਾ ਬਣ ਜਾਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jagdevbrar6100
    @jagdevbrar6100 20 днів тому

    ਇਸ ਸਮੇਂ ਕੰਗਣਾ ਰਣੌਤ ਦਾ ਲਾਇਸੈਂਸ ਰੀਨਿਉ ਹੋਂਣ ਵਾਲਾ ਹੈ ਇਸ ਕਰਕੇ ਇਹ ਸਾਨੂੰ ਜਾਣਬੁੱਝ ਕੇ ਸਰਦਾਰਾਂ ਦੇ ਨਾਲ ਪੰਗੇ ਲੈਂਦੀ ਹੈ

  • @manjitkaur5642
    @manjitkaur5642 19 днів тому

    Waheg guru ji

  • @hakamsingh6861
    @hakamsingh6861 20 днів тому +2

    ਬਾਈਕਾਟ ਕਰੋ ਫਿਲਮ ਦਾ।ਪੰਜਾਬ ਚ ਰਿਲੀਜ ਨਾ ਹੋਣ ਦਿਓ।

  • @user-dp2eh4pv3d
    @user-dp2eh4pv3d 21 день тому +1

    ਏਦਾਂ ਲਗਦਾ ਜਿਵੇਂ ਪੱਤਰਕਾਰ ਇੰਟਰਵਿਊ ਲੈਣ ਲਈ ਸਕੂਲੋਂ ਛੁੱਟੀ ਲੈਕੇ ਆਇਆ ।

  • @jeetabinning350
    @jeetabinning350 21 день тому +2

    BABA ji App ji ❤❤❤❤❤🙏🌹🌹🌹🌹🌹✌👍

  • @dgpsingh6704
    @dgpsingh6704 18 днів тому

    ਪੰਜਾਬੀਓ ਜਾਗੋ ਜਾਗੋ ਜਾਗੋ ਜਾਗੋ ਜਾਗੋ
    ਭਾਰਤੀ ਤੰਤਰ ਤਾਂ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਕੇਵਲ ਭਾਰਤ ਲਈ ਵਰਤਦਾ ਹੈ।
    ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ
    ਪੰਜਾਬ ਦੀ ਅਜ਼ਾਦੀ
    ਰਿਫਰੈਂਡਮ ਖਾਲਿਸਤਾਨ
    ਸਿੱਖਸ ਫ਼ਾਰ ਜਸਟਿਸ ਜ਼ਿੰਦਾਬਾਦ
    ਯੂ ਐਸ ਮੀਡੀਆ ਇੰਟਰਨੈਸ਼ਨਲ ਨੂੰ ਸੁਣਿਆ ਕਰੋ।
    ਧਾਲੀਵਾਲ ਵੀਰ ਜ਼ਿੰਦਾਬਾਦ
    ਖਾਲਿਸਤਾਨ ਦੀ ਪ੍ਰਾਪਤੀ ਲਈ ਸਹਿਯੋਗੀ ਜੱਥੇਬੰਦੀਆਂ ਅਤੇ ਮੀਡੀਆ ਜ਼ਿੰਦਾਬਾਦ।।

  • @harjeetmann6807
    @harjeetmann6807 21 день тому +2

    Respect for this man❤

  • @HarjindaraKumar
    @HarjindaraKumar 20 днів тому +1

    ਇਹ, ਫਿਲਮ,ਬੈਨ,ਹੋਣੀ, ਚਾਹੀਦੀ ਆ

  • @__Official__Deep__Warring9487
    @__Official__Deep__Warring9487 20 днів тому +1

    ਇਹ ਫਿਲਮ ਨਹੀ ਲਗਣੀ ਚਾਹੀਦੀ

  • @shivkaushal4624
    @shivkaushal4624 10 днів тому

    Super hit movie hai Emergency ❤❤❤❤❤❤❤

  • @user-sx7eb9ts6z
    @user-sx7eb9ts6z 19 днів тому

    Right ji tusi right ho

  • @hakamsingh6861
    @hakamsingh6861 20 днів тому +1

    ਐਮਰਜੈਂਸੀ ਤਾਂ ਕਾਂਗਰਸ ਨੇ ਲਾਈ ਸੀ।ਇਸ ਵਿਿ ਸੰਤਾਂ ਦਾ ਕੋੲਈ ਰੋਲ ਨਹੀ। ਦਾ

  • @user-dv8ub4vo2t
    @user-dv8ub4vo2t 19 днів тому

    ❤❤❤❤❤

  • @bikarjitsingh34bikarjitsin10
    @bikarjitsingh34bikarjitsin10 20 днів тому

    ਜੇ ਐਮਰਜੈਂਸੀ ਤੇ ਫ਼ਿਲਮ ਬਣਾਈ ਹੈ ਤਾਂ ਫਿਰ ਸੰਤ ਬਾਬਾ ਕਰਤਾਰ ਸਿੰਘ ਦੇ ਰੋਲ ਵਾਰੇ ਪੂਰਾ ਵਿਖਾਉਣ ਵੀ ਕਿਸ ਦੀਆਂ ਲੱਤਾਂ ਨੇ ਭਾਰ ਝੱਲਿਆ ਇੰਦਰਾ ਗਾਂਧੀ ਦੇ ਵਿਰੁੱਧ ਕੋਈ ਕੁਸਕਿਆ ਨਹੀਂ ਸਿੱਖਾਂ ਬਗੈਰ ਉਹ ਹੀ ਹਰਖ ਸੀ ਇੰਦਰਾ ਨੂੰ ਸਿੱਖਾਂ ਨਾਲ

  • @AmanChhina0023
    @AmanChhina0023 21 день тому +1

    Right

  • @Baazsingh-bi4gs
    @Baazsingh-bi4gs 21 день тому +2

    Nar vich har hai , har vich nar hai, tu aap nirankar sab me khud hai, par abhi khalsa k samne kisi ka ahankaar hai
    Waheguru ji ka khalsa waheguru ji ki Fateh !❤
    Kuttey di maut maregi yeh,
    Chapet toh abhi trailer hega
    Latton ke bhoot baton se ni mantey ,
    Raaj krega Khalsa ❤
    Aake (opposition) rahe na koe
    Khuaar (separated ones) hue sab milenge
    Bacche ( son of waheguru) sharan jo hoe
    Khalistan zindabaad ❤
    All true-gursikhs zindabaad ❤
    Shaheed Sant +sipahi jarnail singh bhindravale zindabaad ❤
    Khalistaani supporter zindabaad ❤
    AKAAL HI AKAAL HAI ❤

  • @SukhwinderSingh-ge4fv
    @SukhwinderSingh-ge4fv 21 день тому +1

    ਐਮਰਜੈਂਸੀ ਇਕ ਸੱਚ ਸੀ ਅਤੇ ਕਾਂਗਰਸ ਕਿਹੜੇ ਮੂੰਹ ਨਾਲ ਫਿਲਮ ਦੀ ਵਿਰੋਧਤਾ ਕਰੇਗੀ।

  • @dipu1022
    @dipu1022 20 днів тому

    True Sikhs must watch this film

    • @SunnyDhaliwal84
      @SunnyDhaliwal84 14 днів тому

      😂 Ok and you Naddar Shah Aur Ahmed Shah abdali Ki Naziaz Oolad tum bhi dekho abdali ki Naziaz beti ki movie

  • @Navdeep6027-pz9xf
    @Navdeep6027-pz9xf 20 днів тому +1

    ਬਾਬਾ ਜੀ ਸਤਿ ਸ੍ਰੀ ਆਕਾਲ ਜੀ ਕੱਲੀ ਕੰਗਣਾ ਹੀ ਨਹੀਂ ਸਗੋਂ ਸਾਰੇ ਹਿਮਾਚਲ ਵਾਲੇ ਹੀ ਪੰਜਾਬੀ ਆ ਨੂੰ ਬੁਰਾ ਮੰਨਦੇ ਹਨ ਅਸੀਂ ਤਾਂ ਹਿਮਾਚਲ ਚ ਟਰੱਕ ਚਲਾਉਂਦੇ ਸਮੇਂ ਦੇਖਿਆ

  • @SANDEEPSINGHBADESHA
    @SANDEEPSINGHBADESHA 20 днів тому

    ਬੀਜੇਪੀ ਜਾਣ ਬੁੱਝ ਕੇ ਪੰਜਾਬ ਨੂੰ ਸਿੱਖ ਧਰਮ ਨੂੰ ਬਦਨਾਮ ਕਰ ਰਹੀ ਨਫਰਤ ਫੈਲਾ ਕੇ ਵੋਟਾ ਲਈ

  • @sehajpartap.756
    @sehajpartap.756 18 днів тому

    ⚔️✊🏿🔥

  • @ravinderravi8257
    @ravinderravi8257 21 день тому +1

    ਵਿਵਾਦਤ ਸ਼ਬਦ ਕੰਗਨਾ ਨੂੰ ਫਾਇਦਾ ਪਹੁੰਚਾਉਦਾ ਹੈ

  • @parmjitkaur7966
    @parmjitkaur7966 20 днів тому

    Baba Bagshees singh ji . You are right ,this woman is trying to malign Sikhs across

  • @harpreettoor7767
    @harpreettoor7767 21 день тому +1

    baba ji nl thode 🙏🙏♥️

  • @GurpreetSingh-rn4ki
    @GurpreetSingh-rn4ki 15 днів тому

    ਹਿੰਦੂ ਨਾਲ ਸਾਂਝ ਆ ਸਿਰਫ਼ ਤੇ ਸਿਰਫ਼ ਸਾਡੇ garh ch aag Lon di

  • @ParmjitSingh-q4y
    @ParmjitSingh-q4y 18 днів тому

    ਇਸ ਕੰਜਰੀ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਰਨਲ ਬੈਦਿਆ ਕਿਥੇ ਹੈ ???

  • @varinderkaur2461
    @varinderkaur2461 21 день тому +1

    🙏🙏 ..

  • @harindersidhu4973
    @harindersidhu4973 11 днів тому

    Vese tnn eh sensor board ne ban krr Deni aa , bt aggr release ho gai tn smjo k Central government chondi c k eh release hove right .......

  • @mankamalsingh5754
    @mankamalsingh5754 20 днів тому

    ਜੈਲਾ ਭਿੰਡੀ

  • @ParmjitSingh-q4y
    @ParmjitSingh-q4y 18 днів тому

    ਮੁਸਲਿਮ ਕਿਥੇ ਮਰਗੇ ਕੰਗਣਾ ਪ੍ਰਤੀ?????

  • @user-sq9gd5fj3q
    @user-sq9gd5fj3q 16 днів тому

    ਹੁਣ ਦਸੋ ਨਾ ਹਿੰਦੂਵਾਂ ਨੂੰ ਕੇ ਜਿਵੇ ਏਸ ਮੂਵੀ ਵਿਚ ਨਕਲੀ ਸਿੱਖ ਬਣਾਏ ਗਏ ਨੇ ਓਦੋਂ ਹੀ 1984ਵਿਚ ਏਸੇ ਤਰ੍ਹਾਂ ਨਕਲੀ ਹਿੰਦੂਵਾਂ ਨੇ ਸਿੱਖ ਬਣਕੇ ਹੁੰਦੂਵਾ ਨੂੰ ਹੀ ਬੱਸਾ ਚੋ ਕੱਡ ਕੱਢ ਮਾਰਿਆ ਸੀ ਤਾਂ ਜੌ ਏਸ ਤਰਾ ਲੱਗੇ ਜਿਵੇਂ ਕਿ ਏ ਸਿੱਖਾ ਨੇ ਹਿੰਦੂਵਾਂ ਨੂੰ ਮਾਰਿਆ ਹੈ ਪਰ ਓ ਹਿੰਦੂ ਹੀ ਸੀ ਜੋਂ ਨਕਲੀ ਸਿੱਖ ਬਣੇ ਸੀ ਜਿਨਾ ਨੇ ਹੁੰਦਵਾ ਨੂੰ ਮਾਰਿਆ ਸੀ ਬਸੋ ਵਿੱਚ

  • @karamjeetsingh6966
    @karamjeetsingh6966 15 днів тому

    Ran+aut ਔਤ+ ਰੰਨ

  • @laveriagagan4312
    @laveriagagan4312 19 днів тому

    film ban honni chahidi g… na ki boycott otherwise unha da propaganda te chl hi jau

  • @AmandeepSingh-bu4wn
    @AmandeepSingh-bu4wn 20 днів тому +1

    ਚਵਲ ਜਨਾਨੀ ਏ

  • @jagimalak8630
    @jagimalak8630 20 днів тому +1

    Es film thru ਸਿਰਫ bjp ਅਪਣੇ ਪੈਰ ਪੰਜਾਬ ਚ ਲਾਉਣੀ ਚਾਹੁੰਦੀ a

  • @ManinderSingh-ce8qy
    @ManinderSingh-ce8qy 21 день тому

    Baba bakhshish singh ji de vichara d koum nu lod hai, nwe purane sikha nu jaroor ehna de vichaar sunne chahie hn maninder singh aklia kalan.

  • @user-le4kl4nh7t
    @user-le4kl4nh7t 20 днів тому

    Y kujh ni ho skda sirf ik hi gal ho skdi a sodha gal ki dikha kuj hor diti emergency vele sant he ni ci
    Guru saab mea aj ardaas kar aya kangana nu koi guru da singh sodha jarur lavega guru jarur sewa launge jiwe indira time lgi c

  • @pamajawadha5325
    @pamajawadha5325 20 днів тому +1

    Patarkar baba Bakshish singh da pisa singh nhi la rahi sant nu galt bol raha

  • @Baazsingh-bi4gs
    @Baazsingh-bi4gs 21 день тому +1

    Modi ram ram krke mast hai khalistaan punjab da haq hai jinvhe hindu pracharak kehndey han har samasya da hal ik lotta jal unvhii india occupied punjab de saarey samasyaa da hal khalistaan ❤
    Inha di indra gandhi so-called bharat mata nu maut de ghaat utareya si invhe hi Modi so-called Vishnu nu bhi saza e aafta karega khalsa ❤
    Hindu da matlab chor hunda hai, khalsa da matlab pure hunda hai ❤
    Support Khalistaan referendum
    I also request all viewers to listen tv 84 dr amarjit singh. ❤
    Waheguru ji ka khalsa waheguru ji ki Fateh !
    Raaj krega Khalsa ❤
    All true-gursikhs zindabaad ❤
    Khalistaan zindabaad ❤
    AKAAL HI AKAAL HAI ❤

  • @ssGill-sj1fm
    @ssGill-sj1fm 16 днів тому

    ਇਹ ਐਂਕਰ ਬਾਬਾ ਬਖਸ਼ੀਸ਼ ਸਿੰਘ ਦਾ ਨਾਂ ਕੱਲਾ ਬਾਬਾ ਬਖਸ਼ੀਸ਼ ਲੈਂਦਾ ਹੈ, ਸਿੰਘ ਕਹਿਣ ਤੋਂ ਕਿਉਂ ਬਚਦੈ?ਕੀ ਇਹ ਬਖਸ਼ੀਸ਼ ਸਿੰਘ ਤੋਂ ਵੱਡਾ ਹੈ ਜਾਂ ਬਖਸ਼ੀਸ਼ ਸਿੰਘ ਕੋਈ ਬੱਚਾ ਹੈ?

  • @JDrSinGh
    @JDrSinGh 21 день тому +1

    ਰਲ ਕੇ nipple ਚੁੰਘਦੇ ਰਹੇ ਨੇ ਸਾਰੇ😂😂😂😂😅🍼🍼🍼🍼🍼

  • @starpower982
    @starpower982 21 день тому

    Ikk chhoti jehi galatfehmi kitho tak barbadi da kaaran ban jandi hai🙏 sarkar nu galatfehmi hoyi k ehh dhokha krnge.. te sikhaa nu galatfehmi hoyi ki sarkar saade khilaf hai.. ikk chotti jehi galatfehmi kitho tak barbaadi da kaaran ban jaandi aa

  • @harpalsingh-vy9sq
    @harpalsingh-vy9sq 10 днів тому

    KHALISTAN IS VERY NEAR

  • @parmjitkaur7966
    @parmjitkaur7966 20 днів тому

    Any struggle political or freedom fighing is very serious subject. Ask Bhagat Singh ji or other freedom fighters who fought for India. It shuld not be trivialised. I want to know who is the writer behind this.

  • @AmanaTiwana
    @AmanaTiwana 20 днів тому

    ਪੰਜਾਬ ਵਿਚ ਜੇਹੜਾ ਵੀ ਸਿਨਮੇ ਵਾਲਾ ਏਹੇ ਫਿਲਮ ਲਾਵੇਗਾ ਓਹੋ ਅਪਣੇ ਹੋਏ ਨੁਕਸਾਨ ਦਾ ਆਪ ਜਿੱਮੇਵਾਰ ਹੋਵੇਗਾ 😡

  • @harpalsingh-vy9sq
    @harpalsingh-vy9sq 10 днів тому

    CHINNA 20 KM HOR AGEY AA GYA HEI