ਕਰਨੈਲ ਟੋਬੇ ਚ ਡਿੱਗਕੇ ਮਰ ਗਿਆ 😭| J C B ਨਾਲ ਭਾਲ ਜਾਰੀ ਆ । ਬੜਾ ਮਾੜਾ ਕੰਮ ਹੋਇਆ 😳। latest comedy movie 2024

Поділитися
Вставка
  • Опубліковано 31 січ 2025

КОМЕНТАРІ • 292

  • @SukhwinderSingh-wq5ip
    @SukhwinderSingh-wq5ip 10 місяців тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @sarvansinghgill4702
    @sarvansinghgill4702 11 місяців тому +4

    ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਵੀ ਬਹੁਤ ਹੀ ਵਧੀਆ ਕਰਦੇ ਨੇ ਟੀਮ ਦੇ ਮੈਂਬਰਾਂ ਬਹੁਤ ਹੀ ਵਧੀਆ ਏਪੀਸੋਡ ਆ ਬਹੁਤ ਹੀ ਵਧੀਆ

  • @Santa_singh_
    @Santa_singh_ 11 місяців тому +2

    ਰਾਮ ਸਿੰਘ ਬਹੁਤ ਵਧੀਆ ਐਕਟਿੰਗ ਕਰਦਾ ਰੋਣ ਦੀ

  • @khushichahal8859
    @khushichahal8859 11 місяців тому +20

    ਕਰਨੈਲ ਲੁੱਚੀ ਜੀ ਹਾਸੀ ਬਹੁਤ ਘੈਂਟ ਹੱਸਦਾ 😂😂

  • @ssdਸੁਨਾਮ
    @ssdਸੁਨਾਮ 11 місяців тому +3

    ਲਾਭਾ ਕਹਿੰਦਾਂ ਸਟਿੰਗਰੀ ਪਿਲਾ ਤੀ😅😂

  • @Gurleen-ho5pj
    @Gurleen-ho5pj 11 місяців тому +5

    ਤੇਰਾ ਆਧਰ ਕਾਰਡ ਲਿਆ ਚੱਕ ਕੇ 😂😂😂😂😂😂😂😂😂😂😂😂😂

  • @bhupindersinghchahal7902
    @bhupindersinghchahal7902 11 місяців тому +18

    ਰਾਮਾ ਰੋਂਦਾ ਬਹੁਤ ਵਧੀਆ ਲੱਗਦਾ ਹੈ

  • @Gurleen-ho5pj
    @Gurleen-ho5pj 11 місяців тому +5

    ਰਾਮੇ ਨੇ ਰੋਣ ਵਾਲੀ ਐਕਿੰਟਗ ਸਿਰਾ ਕਰਤਾ 😂😂😂😂😂😂😂😂

  • @soniakumari1282
    @soniakumari1282 11 місяців тому +3

    Rame and bant di acting bht wadia hundi eh..😂😂

  • @amarjitsingh1946
    @amarjitsingh1946 11 місяців тому +6

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @PalaAULAKH
    @PalaAULAKH 11 місяців тому +69

    ਆ ਗਏ ਉਏ ਨਮੋਲ ਆਲੇ ਜੱਟ ਆ ਗਏ ਲਵਾਉ ਹਾਜ਼ਰੀ ਜਿਹੜੇ ਜਿਹੜੇ ਵੀਰ ਬੰਤ ਤੇ ਕਰਨੈਲ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਲਵਜੂ ਬਾਈ ਸਾਰੀ ਟੀਮ ਨੂੰ👍👍👍👍

  • @ManveerSinghji
    @ManveerSinghji 11 місяців тому +6

    ਬੰਤ ਸਿਰਾਂ ਕਰਾਉਦਾ ❤❤ 21:12

  • @rupinderdhillon2374
    @rupinderdhillon2374 11 місяців тому +8

    ਵੀਡੀਓ ਬਹੁਤ ਹੀ ਵਧੀਆ ਲੱਗੀ

  • @GurmeetSingh-if2gb
    @GurmeetSingh-if2gb 11 місяців тому +6

    ਫੁੱਫੜ ਨੂੰ ਟਿੱਚ ਸਮਝਦੇ ਆ😂😂😂😂ਰਾਮਾ insult ਕਰਦਾ

  • @kulwinder169
    @kulwinder169 11 місяців тому +3

    ਕਰਨੈਲ ਦੀ ਪੱਗ ਕਿਹਨੂੰ ਮਿਲੂ
    ਹੁਣ 😅😅😅😅

  • @bahalsingh6735
    @bahalsingh6735 11 місяців тому +6

    ਪੂਰੀ ਘੈਂਟ ਵੀਡੀਓ ਜਿਉਂਦੇ ਰਹੋ ਨਮੋਲ ਵਾਲਿਉ ਵਾਹਿਗੁਰੂ ਤਰੱਕੀ ਬਖਸ਼ੇ

  • @Kala-n5x
    @Kala-n5x 11 місяців тому

    ਅੱਜ ਦੀ ਵੀਡੀਓ ਦੇਖ ਕੇ ਨਜ਼ਾਰਾ ਆ ਗਿਆ ਜਿੰਦਰ ਬਾਈ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ😂

  • @mandeepkhaira6567
    @mandeepkhaira6567 11 місяців тому +2

    Lhaba lhabo te seef la gyea😅😅😅 Kant video

  • @sukhkhehra1627
    @sukhkhehra1627 11 місяців тому +11

    ਬੰਤ ਪ੍ਰਧਾਨ ਕਰਨੈਲ ਜਿੰਦਰ ਰਾਮਾ ਪ੍ਰੀਤੋ ਲਾਂਬਾ ਲਾਬੋ ਸੀਬੋ ਸਾਰੀ ਟੀਮ ਬਹੁਤ ਵਧੀਆ ❤❤

  • @rachhpalsingh78466
    @rachhpalsingh78466 11 місяців тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @boharsingh7725
    @boharsingh7725 11 місяців тому +6

    ਬਹੁਤ ਹੀ ਵਧੀਆ ਬਾਈ ਕਮਾਲ਼
    👍👍👍👍👍

  • @balwendersingh518
    @balwendersingh518 11 місяців тому +1

    Bhoot vadiya video ❤🎉

  • @championgamemap6485
    @championgamemap6485 11 місяців тому +10

    ❤😂ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤ਬੰਤ ਸੰਦੀਪ ਜਿੰਦਰ ਕਰਨੈਲ ਐਡ ਪਾਰਟੀ ਜਿੰਦਾ ਬਾਦ 😂❤

  • @777Gurujidham
    @777Gurujidham 11 місяців тому +1

    Episode 170 vi release Karo 22 ji , 😂katta 22👍 sire di voice quality & acting full jhari AA good 👍 luck ji sari teem nu 🎉

  • @meenakaur2291
    @meenakaur2291 11 місяців тому

    Rama khenda parsaasnn laa giya😮sohni mahival

  • @jassibarnala1460
    @jassibarnala1460 11 місяців тому

    ਕਰਨੈਲ ਬਹੁਤ ਵਧੀਆ ਸਿਰਾਂ ਗੱਲਬਾਤ ਰਾਮਾ ਬਹੁਤ ਸਿਰਾ😂❤❤❤❤☺️🤷☺️

  • @Gurleen-ho5pj
    @Gurleen-ho5pj 11 місяців тому +1

    ਕਰਨੈਲ ਤੋ ਡੈਡ ਬੋਡੀ ਬਣ ਗਿਆ ਫੇਰ ਕਰਾਗੇ ਵਿਹਾਰ 😂😂😂😂😂😂😂😂

  • @shivgoyal4198
    @shivgoyal4198 11 місяців тому +1

    Anna vargi team hani koi bi pun ch bala siraaa londey h Veer love you too all team members gbu

  • @billosingh1985
    @billosingh1985 11 місяців тому +2

    ਬਹੁਤ ਵਧੀਆ ਵੀਡੀਓ ਧਨਵਾਦ ਬਰਾੜ ਮੋਗਾ

  • @KU77AR
    @KU77AR 11 місяців тому +2

    ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤

  • @KarnailSingh-iy9cd
    @KarnailSingh-iy9cd 10 місяців тому

    ਪ੍ਰੀਤ ♥ ਕਰਨੈਲ ਨਾਲ ਵਿਆਹ ਕਰਵਾਲਾ
    ਸਾਰਾ ਰੌਲਾ ਹੀ ਖਤਮ ਹੋ ਜਾੳ

  • @iqbalsekhon54
    @iqbalsekhon54 11 місяців тому

    Very funny video😂😂😂😂

  • @gurjindersingh3638
    @gurjindersingh3638 11 місяців тому +2

    ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਜਟ ਸੋਦਾ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਜੀਦਰ ਆਲ ਟੀਮ ਕਮਾਲ ਕਰ ਤੀਰ ਵੈਰੀ ਸਲੋਟ ਜੀ ਦੀ
    🙏🥀💛🥀👌

  • @user-kj2bu4ri6ogg22
    @user-kj2bu4ri6ogg22 11 місяців тому +1

    😢😢😅ਨਮੋਲ 😅😅😅😅😊😊

  • @sherbazgill4422
    @sherbazgill4422 11 місяців тому +3

    Pardhan Saab patheya ali rehdi te kado to aune lgg gye 😂😂😂😂😂

  • @iqbalsingh2468
    @iqbalsingh2468 11 місяців тому +1

    V nice video sarraa galbaat 😂

  • @GurmeetSingh-if2gb
    @GurmeetSingh-if2gb 11 місяців тому +2

    Rama y😂😂😂😂😂

  • @SimisharmaSimran
    @SimisharmaSimran 11 місяців тому +1

    ਰਾਮਾ ਬਾਈ ਸਿਰਾ 😂😂

  • @JaspalSingh-db9xi
    @JaspalSingh-db9xi 11 місяців тому

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸ਼ੇ ਜੀ ਸਾਰੀ ਟੀਮ ਨੂੰ ❤❤

  • @jagvirsinghbenipal5182
    @jagvirsinghbenipal5182 11 місяців тому +2

    ਸਿਰਾ ਬਾਈ ਜੀ 👌👌🔥🔥

  • @harmandhaliwal2842
    @harmandhaliwal2842 10 місяців тому

    Very nice Video Bhai ji ❤❤

  • @PammaSingh-kv9qx
    @PammaSingh-kv9qx 11 місяців тому +1

    Nice 😂😂😂😂😂😂

  • @KarnailSingh-iy9cd
    @KarnailSingh-iy9cd 11 місяців тому +1

    ਕਰਨੈਲ ਬੰਤ ਜਿਦਰ ਸੀਬੋ ਰਾਮਾ ਲਾਬਾ ਸਨਦੀਪ ਲਾਬੋ। ਬਹੁਤ ਵਧੀਆ ਰੋਲ ਕਰਦੇ ਹਨ
    ਕਝ ਬੰਦੇ ਤਾ ਲੋਕਾ ਤੋ ਜੁਤੀਅ ਹੀ ਖਾਦੇ ਹਨ

  • @sukhdeepsidhu2342
    @sukhdeepsidhu2342 11 місяців тому

    Very nice video 👍👍👍

  • @mrmrsvirdi8928
    @mrmrsvirdi8928 11 місяців тому

    Magarmas ne khich lya😂😂😂😂

  • @RupinderchahalOffcial
    @RupinderchahalOffcial 11 місяців тому +3

    ਸਿਰਾਂ ਵੀਡੀਓ ਹੁੰਦੀਆਂ ਨੇ ਲਾਡੀ ਬਾਈ👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏

  • @jassi3221
    @jassi3221 11 місяців тому

    ਬਹੁਤ ਵਧੀਆ ਵੀਡੀਓ ਬਾਈ ਜਿੰਦਰ ਵੀਡੀਓ ਚੌ। ਮੌਕਾ ਦਿਉ

  • @malikkhizar7382
    @malikkhizar7382 11 місяців тому

    🤣🤣🤣🤣🤣🤣🤣👍👍👍👍 boht wadiya

  • @KAMALJITKAUR-hz5ky
    @KAMALJITKAUR-hz5ky 11 місяців тому +1

    Very very nice 😂😂😂😂😂❤❤❤

  • @kuldeepkaur2465
    @kuldeepkaur2465 11 місяців тому

    ਜਿੰਦਰ ਰੋਂਦਾ ਬਹੁਤ ਵਧੀਆ ਲਗਦਾ

  • @gorapardhan1494
    @gorapardhan1494 11 місяців тому

    ਬਹੁਤ ਵਧੀਆ ਵਿਡੀਓ ਹੁੰਦਿਆ ਹਨ

  • @makhanaulakh8826
    @makhanaulakh8826 11 місяців тому +2

    Att aaa bro video 😂😂😂😂😂😂😂❤❤❤❤❤❤❤❤

  • @beerasingh7821
    @beerasingh7821 11 місяців тому +1

    Ok,👍👍👌👌❤️❤️😂😂

  • @localrecords3370
    @localrecords3370 11 місяців тому

    Sira lata aw part ch ta y😂😂😂

  • @PannaLalMajoka
    @PannaLalMajoka 11 місяців тому

    Good nice video acting all family members thanks bro

  • @LallySingh-b3v
    @LallySingh-b3v 11 місяців тому +1

    Love you 22 ji 🎉🎉🎉🎉

  • @mrmrsvirdi8928
    @mrmrsvirdi8928 11 місяців тому

    Pusti ni hoyi hahaha😂😂😂😂😂

  • @sukhbitkaursukhbitkaur4113
    @sukhbitkaursukhbitkaur4113 11 місяців тому

    Siraaa video ji. Siraaa acting ji.gbu 😂😂

  • @satnamkaur2435
    @satnamkaur2435 11 місяців тому +2

    ਰਾਮਾ 👌👌

  • @karanjhiont1997
    @karanjhiont1997 11 місяців тому

    ❤🎉😂 att

  • @GulabKhan-xz5um
    @GulabKhan-xz5um 11 місяців тому

    ਬਹੁਤ ਵਧੀਆ ਵੀਡੀਓ

  • @HushanSingh-ki8no
    @HushanSingh-ki8no 11 місяців тому +1

    Ane Vidya a ❤❤

  • @Laddi-h7s
    @Laddi-h7s 11 місяців тому

    Nice video 👍 love you Bai ji ❤️❤️❤️❤️

  • @bunty5316
    @bunty5316 11 місяців тому

    Very Nice 👍

  • @makhanbrar3660
    @makhanbrar3660 11 місяців тому

    good bai ji 🎉🎉🎉🎉❤❤❤❤

  • @meenakaur2291
    @meenakaur2291 11 місяців тому

    Fhull ta ethe targaye😂

  • @luckybrar6293
    @luckybrar6293 10 місяців тому

    kaka di v vadiya acting a

  • @karmasinghmsand23wala34
    @karmasinghmsand23wala34 11 місяців тому

    🚛🚛👍🏻👍🏻😂😂

  • @mrmrsvirdi8928
    @mrmrsvirdi8928 11 місяців тому

    Pag sandeep nu hahaha😂😂😂😂

  • @davinderbhangu4034
    @davinderbhangu4034 10 місяців тому

    ਵੀਰ ਏਵੇਂ ਕਰੋ ਬੰਤ ਨੂੰ ਕੁੱਟ ਕੇ ਬੋਰੀ ਵਿੱਚ ਪਾਂ ਕੇ ਬੋਰੀ ਤੇ ਲਿੱਖ ਦਿਉ ਵੀ ਆਪਣਾ ਸਮਾਨ ਸ਼ਾਭ ਲੌ ਪਾਈ ਬੰਤ ਦੇ ਘਰ ਪ੍ਰੀਤੋ ਕੋਲ ਸੁਤ ਕੇ ਵਾਪਿਸ ਮੁੜ ਜੀਉ ,ਬੁਹਤ ਹਾਸੀ ਆਉ ਆ ਕਲਿੱਪ ਐਡ ਕਰੋ ਵੀਡਿਉ ਵਿਚ PlZ ਵੀਰੋ ਖੁਸ਼ ਰਹੋ ਸਾਰੇ

  • @pardeepjawandha8367
    @pardeepjawandha8367 11 місяців тому

    Haye Rabba dialogue 😂😂🙏

  • @GurpreetSingh-fq7di
    @GurpreetSingh-fq7di 11 місяців тому

    Very nice video brother jinder always your videos superb and your all team members work awesome 👍❤️🌹🙏🙏

  • @jaskarandhindsa6818
    @jaskarandhindsa6818 11 місяців тому

    Very very nice video g ❤❤❤❤

  • @lakhwindermoga6641
    @lakhwindermoga6641 11 місяців тому +2

    Khaint❤

  • @gamingyoutuber6124
    @gamingyoutuber6124 11 місяців тому

    Very nice video g 🙏🌷🌷🌷🌷🌷

  • @HarrysinghMattu
    @HarrysinghMattu 11 місяців тому

    Veer ji sirra ❤❤❤❤

  • @JaspreetSingh-cb3iw
    @JaspreetSingh-cb3iw 11 місяців тому

    Rama ji best best actor ❤❤

  • @SeemaRani-tj3ov
    @SeemaRani-tj3ov 11 місяців тому

    Rama👌👌👌

  • @AmandeepSingh-bu4wn
    @AmandeepSingh-bu4wn 11 місяців тому +1

    ਸਾਰੀ ਟੀਮ ਬਹੁਤ ਵਧੀਆ ਜੀ

  • @GurjantSingh-bk7qo
    @GurjantSingh-bk7qo 11 місяців тому

    🎉🎉🎉😂😂❤❤

  • @gurpreetkhan6586
    @gurpreetkhan6586 11 місяців тому

    ਬਹੁਤ ਵਧੀਆ ਵੀਡੀਓ ਆ ਜੀ

  • @sarbjeetdhiman7859
    @sarbjeetdhiman7859 11 місяців тому

    Best video

  • @karandhaliwal6910
    @karandhaliwal6910 11 місяців тому +2

    Sirra end att ❤

  • @GurmeetSingh-if2gb
    @GurmeetSingh-if2gb 11 місяців тому +1

    Labha machine lao😂😂

  • @SeemaRani-tj3ov
    @SeemaRani-tj3ov 11 місяців тому

    Very good acting all team

  • @Virpalsidhu-t3x
    @Virpalsidhu-t3x 11 місяців тому

    ਰਾਮਾ😂😂😂

  • @KuldeepRangi-lk8le
    @KuldeepRangi-lk8le 11 місяців тому +2

    Bahut vadia video hai Ji very nice

  • @prabhbatth3670
    @prabhbatth3670 11 місяців тому +2

    sirra 😂😂😂🎉

  • @ChanchalSingh-xd6yb
    @ChanchalSingh-xd6yb 11 місяців тому +2

    ਬਹੁਤ ਹੀ ਵਧੀਆ।

  • @Harmeet7842
    @Harmeet7842 11 місяців тому +1

    Nazar is best Haaaaaaaaaaaa

  • @SandeepsidhuSidhu-b7o
    @SandeepsidhuSidhu-b7o 11 місяців тому

    Nice all team ❤❤❤❤

  • @mrmrsvirdi8928
    @mrmrsvirdi8928 11 місяців тому

    Kake naal sula hogyi. Pardaan saab

  • @darshimistri6888
    @darshimistri6888 11 місяців тому

    Very nice ❤❤

  • @jobangill7089
    @jobangill7089 11 місяців тому +2

    Bhut ghaint video 22 ji

  • @Satnamoffical
    @Satnamoffical 11 місяців тому

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ

  • @narinderkaur9414
    @narinderkaur9414 11 місяців тому +1

    ਕਰਨੈਲ ਮਰ ਗਿਆ 😅

  • @arshgill2548
    @arshgill2548 11 місяців тому +3

    Siraa

  • @Harmeet7842
    @Harmeet7842 11 місяців тому +1

    Haaaaaaa nazar

  • @sapinderdhindsa4213
    @sapinderdhindsa4213 11 місяців тому

    ਘੈਂਟ ਵੀਡਿਓ ਜੱਟੋ

  • @balvirsinghbrar1089
    @balvirsinghbrar1089 11 місяців тому

    Very.good. BI.JI 💚💚🤣🤣🤣🤣🙏🙏