ਪ੍ਰੀਤੋ ਤੇ ਕਰਨੈਲ ਜਾਣਗੇ ਮੁੰਡੇ ਨੂੰ ਲੱਭਣ 🤣 ਸੀਬੋ ਖੜੀ ਮੱਚੀ ਜਾਂਦੀ ਆ ਦੋਨਾ ਤੇ 😁। Latest short movie 2024
Вставка
- Опубліковано 7 лют 2025
- ...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber
ਹਰਜਿੰਦਰ ਵੀਰ, ਕਰਨੈਲ ਵੀਰੇ ਦੀ ਸਾਰੀ ਟੀਮ ਨੂੰ ਵਹਿਗੁਰੂ ਸਦਾ ਸੁਖੀ ਰੱਖੇ
ਬੋਤ ਵਦੀਅਾ ਵੀਡੀਊ ਕਰਨੈਲ ਤੇ ਪਰੀਤੋ ਦੀ ਜੋੜੀ ਤਾ ਅੱਤ ਅਾ ਕਰਨੈਲ ਦੀ ਸੇਲੀ ਅਾ ਪਰੀਤੋ ਵੀਰ ਅੋਏ 😇😇😇😇😇😇😇😇😇😇😇😇
Waheguru ji 🙏
😂😂😂😂😂😂😂😂😂
ਦੋ ਤੰਬੀਆ ਦੋ ਨਿੱਕਰਾ 😂😂😂
😂😂😂ਜਿੰਦਰਾ ਵਾਲਾ ਸਿਰਾ ਕਰੋਉਦਾ 😂😂😂😂😂😂😂😂😂😂
😂😂😂😂😂
))]a@@Karam-im4wv
ਸਾਰੇ ਹੀ ਕਾਣੇ ਨੇ ਕੋਈ ਬੋਲਣ ਜੋਗਾ ਨੀ, ਸਲਾਹਕਾਰ ਜਿਆਦਾ ਨੇ, ਜਿੰਦਰ ਦੀ ਬਹੂ ਚੂੜਾ ਪਾਈ ਫਿਰਦੀਆਂ, ਨਵੀਂ ਵਿਆਹੀ😂😂❤❤
ਰਾਮਾ ਵੀ ਸਿਰਾ ਕਰਦਾ 😂😂ਅੈਲਬੱਬ ਫੂੱਕਣੀ ਪਹੁੰ 😂😂😂😂
ਜਿੰਦਰ ਕਰਨੈਲ ਨਾਜਰ 😂😂😂ਸਾਰੇ ਸਿਰਾ ਕਰਾਉਦੇ ਆ 😂😂😂😂😂😂
🙏❤️🙏
ਬਠਿੰਡੇ ਚਲੇ ਗਏ ❤❤
ਵਾਹ ਜੀ ਬਹੁਤ ਹੀ ਵਧੀਆ ਬਾਈ
👍👍👍👍👍
👌👌👌👌👌
ਜਿੰਦਰ ਰਾਮਾ ਕੱਟਾ ਸੀਬੋ ਤੇ ਸਾਰੀ ਟੀਮ ਬੋਤ ਅੈਕਟੀਗ ਘੈਟ ਅਾ ਚੜਦੀ ਕਲਾਂ ਚ ਰੱਖੇ ਸਾਰੀ ਟੀਮ ਨੂ ਵਾਹਿਗੁਰੂ ਜੀ 🙏🙏🙏🙏🙏🙏🙏🙏
Waheguru ji 🙏
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਕਰਨੈਲ ਵੀ ਅੱਤ ਕਰਾਉਦਾ ❤❤🎉🎉
ਬਹੁਤ ਵਧੀਆ ਵੀਡੀਓ ਹੈ👍👍👍👍
❤ ਵੀਰੇੳ ਬਹੁਤ ਹੀ ਵਧੀਆ ਵੀਡੀਓ ਹੂੰਦੀਆਂ ਹਨ ਜੀ ਸਾਰੇਆਂ ਦੀ ਐਕਟਿੰਗ ਬਹੁਤ ਹੀ ਵਧੀਆ ਹੁੰਦੀ ਹਨ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੰੜਦੀ ਕੱਲਾਂ ਚ ਰਖੇਂ ਜੀ
ਜਿੰਦਰ ਦੇ ਨਾ ਤੇ ਗੇਟ.. 🥳🥳🤣
😂😂😂😂😂
ਸੰਦੀਪ ਬੇਟਾ ਚੁੱਪ ਕਰਕੇ ਇਸ ਕੁੜੀ ਨਾਲ ਵਿਆਹ ਕਰਵਾ ਲੋ😂😂😂
ਸਾਡੇ ਸ਼ਹਿਰ ਵਿੱਚ ਫਿਰਦੇ ਐ, ਮੈਨੂੰ ਪਤਾ ਹੁੰਦਾ ਕਿ ਤੁਸੀਂ ਆਏ ਹੋ ਤਾਂ ਮਿਲ ਕੇ ਜਾਂਦੀ ਕਰਨੈਲ ਬਹੁਤ ਵਧੀਆ👍💯👍💯👍💯
ਮਿਲਣੀ ਕਰਨ ਆਉਣਾ ਸੀ ਕਿ ਕੰਬਲ ਵੰਡੇ ਸੀ ਤੂੰ ਵੀ ਲਿਆ ਜਾਕੇ ਸਟੇਸ਼ਨ ਤੇ ਪਏ ਨੇ ਚੱਕ ਲਿਆ
ਬਠਿੰਡਾ ❤
🎉ਰਾਮੇ ਵੀਰੇ ਘੈਂਟ ਐਕਟਿੰਗ
Very nice Ladi nu ਬਹੁਤ ਜੋਰ ਲਾਉਣਾ ਪੈਂਦਾ
ਕੁੜੀ ਬੋਲਦੀ ਕਿਵੇਂ ਹੈਂ ਨੱਕ👃 ਵਿੱਚ😂😂😂😂
ਰਾਮਾ ਬਾਈ ਤੇ ਸੀਬੋ ਬੀਬੀ end 😂😂😂
True rama deia🥰
ਸਿਰਾ ਵੀਡਿਓ 😂😂😂
👍👍👍👍👍👍
👌👌👌👌👌👌
ਸੋਹਣੀ ਵੀਡੀਓ ਸੋਹਣੀ ਫੈਮਿਲੀ
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂😂
Cn ਆ ਗਏ ਉਏ ਨਮੋਲ ਆਲੇ ਕਰਨੈਲ ਹੋਰੀ ਨਵੀ ਵੀਡੀਓ ਲੈਕੇ ਪਰ ਬਾਈ ਇੱਕ ਬੇਨਤੀ ਆ ਕਿ ਵੀਡੀਓ ਘੱਟੋ ਘੱਟ 40 ਤੋਂ 45 ਮਿੰਟ ਦੀ ਪਾਇਆ ਕਰੋ ਜਿਹੜੇ ਜਿਹੜੇ ਵੀਰ ਸਹਿਮਤ ਹਨ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਸਾਰੇ ਵੀਰ ਲਵਜੂ ਬਾਈ ਸਾਰਿਆਂ ਨੂੰ ❤❤❤❤
Bilkul sehmat 45 minute di honi chaide
Banta bina swad ne aunda video da🥺🥺😭😭
❤❤❤
L@@subhashchander9703
Nazar uncle g best acting. 🙏
ਗ ਮਸੀਨ ਦੀ ਸਰਵਿਸ ਕਰਦਾ ਜਿੰਦਰ ਕਹਿਦਾ ਸਨਦੀਪ ਪਤਾ ਨੀ ਕੇਦੀ ਨੀ ਸਰਵਿਸ ਕਰਦਾ 😂 ਬਹੁਤ ਵਧੀਆ ਸਾਰੇ ਰਾਮਾ ਜਿੰਦਰ ਕਰਨੈਲ ਨਾਜਰ ਨਸੀਬ ਪ੍ਰੀਤ ਲਾਬੋ ਲਾਬਾ ਗ ਸਨਦੀਪ
ਸੀਬੋ ਦੀ ਅੋ ਵੀਡੀਊ ਬਾਲੀ ਘੈਟ ਅਾ ਜਿਦੇ ਚ ਪਸਤੋਲ ਜਾਣੀ ਰਵਾਲਰ ਹੁੱਦਾ ਡੱਬ ਚ
Waheguru ji 🙏
😂😂😂😂😂😂 ਸਿਰਾ ਸਿਰਾ
ਮੈਸ ਲਿਆਂ ਵੇ ਵੱਡੀ ਸਾਰੀ 😂😂😂😂
♥️♥️♥️good job
Haa haa haa🤣🤣
🤣🤣🤣🤣🤣🤣🤣ਸਮਝ................. ❣️❣️
ਕੀਤਾ ਕੁੜੀ ਨੇ ਮਜਬੂਰ ਭੱਜਣ ਲਈ ਪਰ ਮੁੰਡਾ ਸੋਹਣਾ ਬਾਹਲਾ
❤ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ ਜਿੰਦਰ ਐਡ ਪਾਰਟੀ ਜਿੰਦਾ ਬਾਦ ❤
ਆ ਗਏ ਜੀ,,,, ਆ ਗਏ,,,, ਨਮੋਲ ਵਾਲੇ,,,,,ਕਰਨੈਲ ਕੈਲੀ,,,, ਪ੍ਰੀਤੋ,,, ਰਾਮਾ ਵਿਚੋਲਾ,,,, ਨਾਜਰ ਕੱਟਾ,,,,, ਸੀਬੋ,,,,, ਸੰਦੀਪ ਬੇਟਾ,,,, ਜਿੰਦਰ,,,, ਬੀਰੋ,,,,ਗਰਜੱਨ,,,, ਲਾਬੋ,,,, ਲਾਂਬਾ,,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਜਟ ਸੋਦਾ ਜੀ 🙏 ਬਹੁਤ ਵਧੀਆ ਵੀਡੀਓ ਜੀਦਰ ਜੀ ਬੰਤ ਨੂੰ ਲੇਕੇ ਅੳ ਜੀ ਆਲ ਟੀਮ ਗੁੱਡ 🙏🥀💛🥀👌 ਯਮੂਨਾ ਨਗਰ
ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎊 ਅਸੀਂ ਹੀਰੋ ਕਲਾ ਤੋ
ਬਹੁਤ ਵਧੀਆ 🎉🎉🎉🎉🎉
27:15 😂
❤😊
Eah maalng kush ni edha kolen nikle etho🥰🥰
ਫਿਟੇ ਮੂੰਹ ਨਿਕਰਾ ਦੀਆਂ ਗੱਲਾਂ 😂😂😂😂😂😂😂😂
ਮੋਗੇ ਤੋਂ ❤❤❤❤❤❤❤❤
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
Nice video, 👍🏿👍🏿👍🏿👍🏿👍🏿❤❤❤❤❤🎉🎉🎉🎉🎉😊😊😊😊😊
ਆਗੇ ਜੀ ਨਮੋਲ ਵਾਲੇ ਵੈਲੀ ਜੱਟ ❤❤
ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
ਵਾਈ ਪਹਿਲਾ ਵੰਤ ਨੂੰ ਲਿਆਉ 😢😅
😂😂😂😂😅😅❤❤🎉🎉
ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਐਕਟਿੰਗ ਬਹੁਤ ਹੀ ਵਧੀਆ ਕਰਦੇ ਨੇ ਬਹੁਤ ਹੀ ਵਧੀਆ ਵੀਡੀਓ
ਕਰਨੇਲ ਤਾਂ ਕਹਿੰਦਾ ਸੀ ਜਦੋ ਪਰੇਤ ਦਿੱਖ ਜੇ ਦਾਰੁ ਨੀ ਪੀ ਦੇ ਸਾਲ ਸਾਲ ਹੁਣ ਪੀਣ ਵੀ ਲੱਗ ਗੇ
😅😅😅😅😅❤❤❤gurchain
Waheguru ji 🙏🙏
Waheguru ji 🙏
ਬਹੁਤ ਵਧੀਆ ਵੀਡੀਓ
Bant Bai kitha gaya
ਬਹੁਤ,,, ਵਧੀਆ,,,,,, ਵੀਰ,,,,,, ਜੀ,,,,
Sirra video jama 😂😂😂🔥🔥🔥🔥
Harke artist sirra karnail teh rame de dialogue jama sirra😂✌🔥
Bahut vadia episode bai ji 🎉😅😮
ਬਹੁਤ ਵਧੀਆ ਵੀਡੀਓ ਨੇ ਜੀ ਸੋਡੀਆ ਵਾਹਿਗੁਰੂ ਤੱਰਕੀ ਬਖਸ਼ੇ ਜ਼ੀ ਸੋਡੀ ਸਾਰੀ ਟੀਮ ਨੂੰ 🙏♥️♥️
ਗੋਭੀ ਦਾ ਫੁੱਲ ਨਾਲੇਜੇ ਕੋੲਈ ਜਿਦਰਾ ਘਰੇ ਰਹਿ
ਵੀਡੀਓ ਬਹੁਤ ਹੀ ਵਧੀਆ ਲੱਗੀ
👌👌👌👌
ਬਠਿੰਡੇ ਚਲੇ ਗਏ
ਤਾਈ ਸੀਬੋ ਕਹਿੰਦੀ ਕਿਹੜਾ ਕੰਜ਼ਰ ਕਹਿੰਦਾ ਨਾਜਰ ਕੱਟਾ ਵਿਆਹ ਲਿਆ, ਲਵਪ੍ਰੀਤ ਉਰਫ ਲਾਭੋ ਗੱਦੋ ਕਹਿੰਦੀ ਮੈਂ ਕੰਜ ਰੀ ਕਹਿੰਦੀ ਆ ਨਾਜਰ ਕੱਟਾ ਵਿਆਹ ਲਿਆ
ਜਿੰਦਰ ਘੈਂਟ ਬੁੱਗਰਾਂ ਵਾਲਾ ਬਾਈ ਵੀਡੀਓ ਘੱਟੋਘੱਟ 40-50 ਮਿੰਟ ਦੀ ਬਣਾਇਆ ਕਰੋ, ਆਉਂਦਾ ਜਿੰਦਰ ਘੈਂਟ ਝੋਟਾ ,ਵੀਰੋ ਛੋਲੂਆ ਦੀ ਦਾਲ ਨੂੰ ਤੜਕਾ ਜਿੰਦਰ ਘੈਂਟ ਲਾਉ
Waheguru Ji Sari Team Nu Tandrusti Bakhshan Nale Boote veer Bant Pardhan Nu
22 jva sara karta 🎉
ਸੀਰੀ ਸਾਜੀ ਸਾਰੇ ਟੱਬਰ ਦਾ ਜੀਅ ਹੁੱਦਾ ਸੀਰੀ ਤੇ ਸਾਜੀ
Very nice Video Bhai ji
ਫੁੱਫੜ ਚਿੱਟੀ ਦਾਹੜੀ ਬਿਨਾਂ ਜੱਚਦਾ ਨੀ😅
Bant nu lai k ayo❤❤❤❤❤❤ love you all❤❤❤❤❤❤❤
ਬਹੁਤ ਵਧੀਆ ਵੀਡੀਓ ਬਾਈ ਜਿੰਦਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
ਕਰਨੈਲ ਜਿੰਦਰ ਰਾਮਾ ਘਟਾ ਨਾਭਾ ਬੰਤ ਬਿਨਾ ਸਵਾਦ ਨਹੀਂ ਆਉਂਦਾ
SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM LOVE YOU TRUCK 🚛🚛🚛🚛🚛 BHAR K
Beautiful video🎉
ਸੰਦੀਪ ਬੇਟਾ ਜਿੰਦਰ ਬੁਲਬੁਲ ਦੀ ਸਰਵਿਸ ਕਰਦਾ ਬੁਲਬੁਲ ਦੀ ਮਸ਼ੀਨ ਵਿੱਚ ਤੇਲ ਪਾਉ
ਕਰਨੈਲ ਦਾ ਫ਼ਿਕਰ ਕਰਦੀ ਹੈ
🌹 Jai 💐 mata 💐 di 🌹💐💐🌹💐🌹💐🌹🌹💐🌹🌹💐
ਜਿੰਦਰ ਸਿਰਾ ਕਰਦਾ ਏ
Roty tok preeto karlo 😂😂😂😂😂😂😂😂😂😂😂😂😂 Baba karnel
Very good 👍 😂😂😂😂
😂😂😂😂😂
ਬੰਤ ਦਾ ਸੀਨ ਪਾਉ y ਵਿਡਿਉ ਚ ਦੁਬਾਰਾ ਲੈ ਕੇ ਆਉ
Next part leavo bai ❤❤❤❤❤❤❤❤🎉🎉🎉🎉🎉🎉🎉🎉🎉❤❤❤❤❤❤🎉🎉🎉🎉❤❤😂🎉🎉🎉❤❤🎉🎉🎉❤❤❤🎉🎉🎉🎉❤❤❤❤🎉🎉🎉🎉❤❤❤🎉🎉🎉🎉🎉❤❤❤❤😂🎉🎉🎉🎉🎉
ਕਰਨੈਲ ਵੈਲੀ ਦਾ ਮੁੰਡਾ ਸੰਦੀਪ ਵੀ ਵੈਲੀ
Kdo suit krge y bathinde ❤ sirra
Haaaaaa rama
ਸਿਰਾ ਜੱਟੋ ਚੱਕੀ ਰੱਖੋ ਕੰਮ
Very good video thanks bro ❤😂😂🎉
ਕਮਾਲ।ਏ।ਵੀਰੋ
👌👌👌👌🙏
ਬਹੁਤ ਸੋਣੀ ਵੀਡੀਓ ਵੀਰ ਜੀ
Very nice video all family very nice 👍
ਸਾਡੇ ਵੀ ਇਕ SHO ਅਾ ਪਰੇਮ ਸਿੰਘ ਭੱਗੂ ਮੁਲਾਪੁਰ ਥਾਣੇ ਚ
GOOD VIDEO GOOD ACTING ALL'TEAM THANKS SO MUCH ❤❤❤🎉🎉🎉
😢♥️❤️❤️❤️❤️❤️🇮🇳🇮🇳🇮🇳
Waah waaaah baii o sadeeee sherr bathinde da ghoda chowk... 80 futt road saraa kuc kainttt sade school tym dia yaada yaad kra tia jdo bathinde schoool padaii karde hunde c asi v aye restoranta ch behndee hunde c ❤❤ sira anmol wale jattoooo
Very nice 👍👍🎉🎉
ਬਾਈ ਜਿੰਦਰ ਬਠਿੰਡੇ। ਝੀਲਾਂ ਤੇ। ਵੀਡੀਓ। ਬਣਾਇਓ
❤
Jinder Veera nice video❤❤❤❤❤❤❤❤
Bathinda 😘ajit rod ❤