ਬੱਕਰੇ ਦੀ ਦੇਤੀ ਬਲੀ 😱 । ਸੀਰੀ ਤੇ ਵਿਚੋਲੇ ਚੋ ਕੱਢਿਆ ਭੂਤ 🤣 latest short movie 2024

Поділитися
Вставка
  • Опубліковано 5 вер 2024
  • ...
    Facebook page nu vi kro follow_ / jattsauda85
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #you tuber

КОМЕНТАРІ • 303

  • @user-ec7td2bz6v
    @user-ec7td2bz6v 5 місяців тому +7

    Miss
    You
    Bant
    Ge

  • @balkarsingh-nn5le
    @balkarsingh-nn5le 5 місяців тому +31

    ਬਹੁਤ ਵਧੀਆ ਸ਼ਟੋਰੀ ਪਰ ਬੰਤ ਪ੍ਰਧਾਨ ਤੋਂ ਬਗੈਰ ਗੱਲ ਨੀਂ ਬਣਦੀ 😂😂😂😂😂❤

  • @RajvinderSingh-kw8vg
    @RajvinderSingh-kw8vg 5 місяців тому +12

    ਅਸੀਂ ਤਾਂ ਵੀਡੀਓ ਵੇਖਣੀ ਬੰਦ ਕਰਤੀ ਮਿੱਤਰੋ , ਬੰਤ ਪ੍ਰਧਾਨ ਤੋਂ ਬਿਨਾਂ ਵੀਡੀਓ ਨਹੀਂ ਚੰਗੀ ਲੱਗਦੀ

  • @sukhpalsingh9477
    @sukhpalsingh9477 5 місяців тому +6

    ਲਾਂਭੇ ਦੀ ਗਲੀ ਰੌਣਕ ਬਹਲੀਆ😂😂😅

  • @PalaAULAKH
    @PalaAULAKH 5 місяців тому +33

    ਆ ਗਏ ਉਏ ਨਮੋਲ ਆਲੇ ਆ ਗਏ ਆਜੋ ਬਾਈ ਸਾਰੇ ਲਵਾਉ ਹਾਜ਼ਰੀ ਜਿਹੜੇ ਜਿਹੜੇ ਕਰਨੈਲ ਦੀ ਸਾਰੀ ਟੀਮ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਲਵਜੂ ਬਾਈ ਸਾਰਿਆਂ ਨੂੰ ❤❤❤👌👌👌👌👍👍👍

  • @championgamemap6485
    @championgamemap6485 5 місяців тому +6

    ❤🎉ਬਹੁਤ ਵਧੀਆ ਸੁਨੇਹਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜਿੰਦਰ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ 😂❤

  • @pritpalsinghsidhuadv7488
    @pritpalsinghsidhuadv7488 5 місяців тому +13

    ਜਿੰਦਰ ਦੀ ਪ੍ਰੇਤ ਦੇ ਡਰ ਵਾਲੀ ਐਕਟਿੰਗ ਘੈਂਟ 😂🎉

  • @gurpreetSingh-jy7fj
    @gurpreetSingh-jy7fj 5 місяців тому +6

    ਬੰਤ ਪ੍ਰਧਾਨ ਕਾਲੀ ਦੁਨੀਆਂ ਦਾ ਕਿੱਧਰ ਗਿਆ ਬੰਤ ਤੋਂ ਨੀ ਗੱਲ ਬਣ

  • @ਲਵਜੋਤ_ਗਿੱਲ
    @ਲਵਜੋਤ_ਗਿੱਲ 5 місяців тому +7

    ਸਹੀ ਗਲ ਆ ਕਾਕੇ ਦੀ ਬਾਲਟੀ ਚ ਖਾਸਾ ਦਾਰੂ ਲੈ ਆਉ ਤੇ ਟੋਕਰੇ ਚ ਮੁਰਗਾ ਰੋਸਟਡ ਲਿਆ ਦਿਉ 😂😂

  • @bhindadandiwal5546
    @bhindadandiwal5546 5 місяців тому +6

    ਬੰਤ ਪ੍ਰਧਾਨ

  • @butasinghbutasingh9623
    @butasinghbutasingh9623 5 місяців тому +6

    ਬੰਤ ਤੋਂ ਬਿਨਾਂ ਗੱਲ ਬਣਦੀ ਨਹੀਂ

  • @sarbjit353
    @sarbjit353 5 місяців тому +53

    ਬੰਤ ਦਾ ਛੋਟਾ ਜਾ ਰੋਲ ਹੀ ਵੀਡਿਓ ਨੂੰ ਚਾਰ ਚੰਦ ਲਾ ਦੰਦਾਂ ਸੀ

  • @BhupinderSingh-yg8cg
    @BhupinderSingh-yg8cg 5 місяців тому +35

    ਆ ਗਏ ਜੀ,,,, ਆ ਗਏ ਨਮੋਲ ਵਾਲੇ,,,,,ਪ੍ਰੀਤੋ,,,,, ਕਰਨੈਲ ਕੈਲੀ,,,, ਰਾਮਾ ਵਿਚੋਲਾ,,,,, ਨਾਜਰ ਕੱਟਾ,,,,, ਸੀਬੋ,,,,, ਸੰਦੀਪ ਬੇਟਾ,,,,, ਜਿੰਦਰ,,,, ਬੀਰੋ,,,, ਲਾਬੋ,,,,, ਲਾਂਬਾ,,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @varindersinghbagga8559
    @varindersinghbagga8559 5 місяців тому +8

    Bant nu liayo yer ki gall hogi sirra Banda bant y

  • @jaiparkashjangra6405
    @jaiparkashjangra6405 5 місяців тому +4

    We miss Bant singh

  • @JagpalSingh-vt8qt
    @JagpalSingh-vt8qt 5 місяців тому +17

    ਲਾਭੇ ਤੇਰੀ ਗਲੀ ਚ ਜੇਹੜੀ ਰੌਣਕ ਆ ਪੂਰੇ ਪੰਜਾਬ ਚ ਨੀ ਹੈਂਗੀ ਵਾ ਉ ਬਾਈ ਦਿਲ ਖੁਸ ਕਰਤਾ ਜਿਉਂਦਾ ਰਹਿ love u ❤❤❤❤❤❤

  • @sukhjitsingh1916
    @sukhjitsingh1916 5 місяців тому +4

    ਅੈਕਟੀਗ ਤਾ ਸਾਰੇਅਾ ਦੀ ਵਦੀਅਾ ਜਿੰਦਰ ਕਰਨੈਲ ਸਦੀਪ ਬੇਟਾ ਰਾਮਾ ਬੀਬੀ ਸਿਬੋ ਲਾਬਾਂ ਚੜਦੀ ਕਲਾਂ ਚ ਰੱਖੇ ਸਾਰੀ ਟੀਮ ਨੂ ਵਾਹਿਗੁਰੂ ਜੀ 🙏🙏🙏

  • @Simransingh388Simran
    @Simransingh388Simran 5 місяців тому +3

    ਸਾਰੇ,ਅੰਤ, ਨੇ 😂😂

  • @user-lh3yo3fp6b
    @user-lh3yo3fp6b 5 місяців тому +3

    V nyc 🎉

  • @sukhjitsingh1916
    @sukhjitsingh1916 5 місяців тому +6

    ਪਰ ਪਰੀਤੋ ਨੀ ਦਿਖੀ ਕਰਨੈਲ ਬਾਈ ਦੀ ਸੇਲੀ 👌

  • @SukhpalGrewal-rx6bs
    @SukhpalGrewal-rx6bs 5 місяців тому +2

    ਬਹੁਤ ਹੀ ਵਧੀਆ ਲੱਗੀ ਵੀਡੀਓ ਕਿਆ ਬਾਤਾਂ ਨੇ ਕਮਾਲ ਹੋਈ ਪਈ ਏ ਨਹੀਂ ਰੀਸਾਂ ਥੋਡੀਆਂ ਅਨਮੋਲ ਵਾਲਿਓ ❤❤❤❤

  • @jassijassi8736
    @jassijassi8736 5 місяців тому +2

    ਮੈਨੂੰ ਲੱਗਦਾ ਹੁੱਣ ੲਿਹ ਮੁਤੂ ਗਾ😂😂😂😂👌👌👌👌👌

  • @H4XZEROX216
    @H4XZEROX216 5 місяців тому +2

    ਅੱਜ ਤਾ ਜਿਧਰ ਤੇ ਰਾਮੇ ਨੇ ਕਮਾਲ ਕਰ ਦਿੱਤੀ

  • @ManiKalyan-fx2iw
    @ManiKalyan-fx2iw 5 місяців тому +2

    ਅੱਜ ਤਾ ਫੁਫੜ ਨੇ ਕਮਾਲ ਦੀ ਗੱਲ ਕਹਿ ਕੇ ਦਿਲ ਖੁਸ ਕਰਤਾ ਕਹਿਦਾ ਲਾਭੇ ਜਿਹੜੀ ਤੇਰੀ ਗਲੀ ਚ ਰੋਣਕ ਉਹਹ ਤਾ ਪੂਰੇ ਪੰਜਾਬ ਚ ਨੀ

  • @JaspalSingh-db9xi
    @JaspalSingh-db9xi 5 місяців тому +3

    ਬਹੁਤ ਵਧੀਆ ਵੀਡੀਓ ਨੇ ਜੀ ਸੋਡੀਆ ਵਾਹਿਗੁਰੂ ਤੱਰਕੀ ਬਖਸ਼ੇ ਜ਼ੀ ਸੋਡੀ ਸਾਰੀ ਟੀਮ ਨੂੰ 🙏♥️👍👌

  • @rachhpalsingh78466
    @rachhpalsingh78466 Місяць тому

    ਬਹੁਤ ਹੀ ਸਿਰਾ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @SimarjeetKaur-zo9fq
    @SimarjeetKaur-zo9fq 5 місяців тому +14

    ਮਾਲਦਾਰ ਸੜੇ ch nai shona lgda bant

  • @jaiparkashjangra6405
    @jaiparkashjangra6405 5 місяців тому +3

    Bro Sab ki acting best h par Bant apni jagha best h

  • @khushpreetkaur262
    @khushpreetkaur262 5 місяців тому +2

    ਬਹੁਤ ਵਧੀਆ ਬਹੁਤ ਵਧੀਆ

  • @SukhwinderSingh-wq5ip
    @SukhwinderSingh-wq5ip 5 місяців тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤

  • @SukhpalGrewal-rx6bs
    @SukhpalGrewal-rx6bs 5 місяців тому +2

    ਜਿੰਦਰ ਸਿਓਂ ਤੂੰ ਟੱਲ ਜਾ ਤੈ ਮੰਜੇ ਥੱਲੇ ਆ ਜਾਣਾ 😂😂😂😂

  • @jagseernahar9646
    @jagseernahar9646 5 місяців тому +3

    ਜੈਲਾ ਚੋਰ ਥੋੜੀ ਓਵਰ ਐਕਟਿੰਗ ਕਰਦਾ .....ਬਾਕੀ ਠੀਕ ਆ ਜਿਵੇਂ ਜਿਆਦਾ ਮੰਗ ਕਮੈਂਟਾਂ ਵਿੱਚ ਬੰਤ ਦੀ ਹੋ ਰਹੀ ਆ , ਕਿਰਪਾ ਕਰਕੇ ਉਹਦੀ ਜਮਾਨਤ ਜਲਦੀ ਕਰਵਾ ਲਵੋ 🎉🎉🎉🎉🎉

  • @SukhpalGrewal-rx6bs
    @SukhpalGrewal-rx6bs 5 місяців тому +1

    😂😂😂😂😂❤❤❤❤❤ਲਵ ਯੂ ਸਾਰੇ ਜਾਣੇਆ ਨੂੰ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣੋ

  • @user-wz6qk6sf4m
    @user-wz6qk6sf4m 5 місяців тому +3

    ਵਾਹ ਜੀ ਵਾਹ ਸੋਨੀ ਦੰਦਰਾਲਾ ਖਰੌੜ ਤਹਿਸੀਲ ਨਾਭਾ ਜਿਲਾ ਪਟਿਆਲਾ

  • @MaingalSingh
    @MaingalSingh 5 місяців тому +1

    Bahut vadia episode bai ji 😊 👏 🙏 👍 👌

  • @surjitsandhu9170
    @surjitsandhu9170 5 місяців тому +1

    ਵੀਡੀਓ ਬੁਹਤ ਸੋਹਣੀ ਹੈ ਭਾਈ ਜਿੰਦਰ, ਪਖੰਡੀ ਬੜੇ ਹੋ😂😂😂😂

  • @gurdassingh7360
    @gurdassingh7360 5 місяців тому +1

    ਆ ਗਏ ਸਾਰੇ ਵਧੀਆ ਐਕਟਿੰਗ ਕਰਨ ਵਾਲੇ

  • @sandeepdhillon6719
    @sandeepdhillon6719 5 місяців тому +1

    ਬਹੁਤ ਬਹੁਤ ਵਧਾਈ ਜੀ 😊😊😊

  • @ramandeepsinghsohi2331
    @ramandeepsinghsohi2331 5 місяців тому +1

    ਬਾਈ ਸੋਡੀਆਂ ਸਾਰੀਆਂ ਵੀਡੀਓ ਦੇਖੀਆਂ , ਸਾਰੀਆਂ ਬਹੁਤ ਵਧੀਆ ਨੇ, ਜੋ ਤੁਸੀਂ ਪਿਛਲੀ ਤੇ ਇਸ ਵੀਡੀਓ ਵਿੱਚ ਸੁਨੇਹਾ ਦਿੱਤਾ , ਓਹ ਬਹੁਤ ਵਧੀਆ । ਵਾਕੀ ਅੱਗੇ ਆਲਾ ਸਮਝਣਾ ਚਾਹੀਦਾ । ਬਹੁਤ ਵਧੀਆ 🙏 । ਪਰਮਾਤਮਾ ਸੋਨੂੰ ਤਰੱਕੀ ਬਕਸੇ

  • @arahdeepmathoda544
    @arahdeepmathoda544 5 місяців тому +2

    ਬੰਤ
    ਬੰਤ
    ਬੰਤ

  • @DharmpreetChahal
    @DharmpreetChahal 5 місяців тому +2

    ❤❤❤❤

  • @Preetv-d9j
    @Preetv-d9j 5 місяців тому +1

    Hahaha😂😂😂😂

  • @GurvinderSingh-cw3hx
    @GurvinderSingh-cw3hx 5 місяців тому +5

    Bant nu lio ohde acting Sira ਬਾਕੀ ta time pass

  • @GurmeetKaur-kl7zs
    @GurmeetKaur-kl7zs 5 місяців тому

    ਸੋਹਣੀ ਵੀਡੀਓ ਸੋਹਣੀ ਫੈਮਿਲੀ ਫੁੱਲ ਹਾਂਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @gurdeepaujla1442
    @gurdeepaujla1442 5 місяців тому +2

    Very nice video

  • @jasnsingh6380
    @jasnsingh6380 5 місяців тому +3

    Jama sirra kara tah jatto ❣️😂
    Jatt sauda team always no. 1
    Karnail, rama, jinder, sandeep sab di acting jama siraa
    Buss khich k rako kam jatto🫂 Waheguru tarkiya bakshe❣️🙌🙌

  • @NanakFitZone
    @NanakFitZone 5 місяців тому +3

    🎉🎉🎉🎉🎉

  • @jagseersingh4506
    @jagseersingh4506 5 місяців тому +1

    GOOD VIDEO GOOD ACTING ALL'TEAM THANKS SO MUCH ❤❤❤❤❤🎉🎉🎉🎉

  • @IqbalSandhu-pb5cv
    @IqbalSandhu-pb5cv 5 місяців тому +4

    ਬੰਤ ਨੂੰ ਬਾਹਰ ਕੱਢ ਕੇ ਵੀਡੀਓ ਦੀ ਦਫਾ ਪੱਟਲੀ ਹੁਣ ਬਕਵਾਸ ਮਾਰੀ ਜਾਂਦੇਆ

  • @user-ws2li3df1q
    @user-ws2li3df1q 5 місяців тому

    ਬੰਤ ਪ੍ਰਧਾਨ ਤੋ ਬਿਨਾ ਵੀਡੀਓ ਦੀ ਗੱਲ ਨੀ ਬਣਦੀ ਆ ❤❤❤❤😂

  • @JagjeetSingh-bq4og
    @JagjeetSingh-bq4og 5 місяців тому +2

    ਬਹੁਤ ਵਧੀਆ ਵੀਡੀਓ ਹੈ

  • @jaskaransingh4681
    @jaskaransingh4681 5 місяців тому +1

    ❤❤❤❤😂😂😂😅😅😅

  • @riyasanjeevbajaj
    @riyasanjeevbajaj 5 місяців тому

    Jinder te Rama so funny 😅😅

  • @punsupgas1444
    @punsupgas1444 5 місяців тому +1

    END VDEO

  • @lagendyt3960
    @lagendyt3960 5 місяців тому +1

    Vire pardhan to bina mja ni onda yr ❤

  • @hardeepsinghsingh7016
    @hardeepsinghsingh7016 5 місяців тому +1

    Very funny 🎉

  • @jagseersingh4506
    @jagseersingh4506 5 місяців тому +1

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM LOVE YOU TRUCK 🚛🚛🚛🚛 BHAR K ❤❤

  • @soniuppal161
    @soniuppal161 5 місяців тому +1

    Kaint story

  • @surendersheoran1696
    @surendersheoran1696 5 місяців тому +3

    Surender sheoran kheowali sirsa nice video

  • @RameshKumar-et2ld
    @RameshKumar-et2ld 5 місяців тому +3

    ਲਾਡੀ ਕੋਈ ਕਹਾਣੀ ਬਨਾਇਆ ਕਰੋ, ਉਂਜ ਹੀ ਟੈਮ ਪਾਸ ਕਰਨ ਦਾ ਕੀ ਫਾਇਦਾ.

  • @user-qh4hh9ku8x
    @user-qh4hh9ku8x 5 місяців тому +2

    ਵੀਡੀਓ ਬਹੁਤ ਹੀ ਵਧੀਆ ਜੀ ਬਹੁਤ ਹਾਸਾ ਆਈਆ ਜਿੰਦਰ ਰਾਮਾ ਦੀ ਐਕਟਿੰਗ ਬਹੁਤ ਵਧੀਆ ਕਰਨੈਲ ਤਾਂ ਸਿਰਾ

  • @beerasingh7821
    @beerasingh7821 5 місяців тому +1

    Ok👌👌👍👍❤️❤️

  • @KuldeepSingh-di2ky
    @KuldeepSingh-di2ky 5 місяців тому +1

    👍👍👍

  • @clairevandenhoeke794
    @clairevandenhoeke794 5 місяців тому

    Menhu sab to jadha najhar di acting supar lagdhi he❤❤❤❤❤

  • @jaiparkashjangra6405
    @jaiparkashjangra6405 5 місяців тому +3

    Who Miss Bant Singh [ Kaali duniya da Badshaha] comment for Bant Singh Back.

  • @KAMALJITKAUR-hz5ky
    @KAMALJITKAUR-hz5ky 5 місяців тому +2

    Very very nice blog 😂😂❤❤❤❤❤

  • @DharmpreetChahal
    @DharmpreetChahal 5 місяців тому +1

    Very nice video bhai ji

  • @tejwindersinghkamboj9042
    @tejwindersinghkamboj9042 5 місяців тому

    Nice video 👍🏿👍🏿👍🏿👍🏿👍🏿❤❤❤❤❤🎉🎉🎉🎉🎉🎉❤❤❤❤❤

  • @sarvansinghgill4702
    @sarvansinghgill4702 5 місяців тому

    ਕਰਨੈਲ ਤੇ ਰਾਮਾ ਜਿੰਦਰ ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਬਹੁਤ ਹੀ ਵਧੀਆ ਕੀਤੀ ਵਧੀਆ ਢੰਗ ਨਾਲ ਪੇਸ਼ ਕੀਤੀ ਵੀਡੀਓ

  • @mandeepkhaira6567
    @mandeepkhaira6567 5 місяців тому +2

    Ki hoge aa mere chache nu 😂😂😂😂 Sandeep beta 😅😅😅 Kant video

  • @darshancheema1376
    @darshancheema1376 5 місяців тому +1

    ਲਾਭੋ ਨੂੰ ਪਿਆਰ ਕਰਦਾ

  • @binderlochav467
    @binderlochav467 5 місяців тому +8

    ਜੈਲੇ ਚੋਰ ਦੀ ਐਕਟਿੰਗ ਬਿਲਕੁਲ ਜੀਰੋ ਹੈ ਬੰਤ ਨੂੰ ਬੁਲਾਓ ਯਾਰ ਉਹਦੇ ਬਿਨਾ ਵੀਡੀਓ ਦੀ ਗੱਲ ਨਹੀਂ ਬਣਦੀ

  • @user-bl5df8bu3q
    @user-bl5df8bu3q 5 місяців тому +1

    3no bollllla rama dukhar da vichi mooot nikal geya 😝

  • @DharmpreetChahal
    @DharmpreetChahal 5 місяців тому +1

    👍🏻👍🏻🤟🏻

  • @karanveerkehal6709
    @karanveerkehal6709 2 місяці тому +1

    😅😅

  • @sgr25sikanderali98
    @sgr25sikanderali98 5 місяців тому +1

    Nyc vedio ❤❤❤

  • @rupinderdhillon2374
    @rupinderdhillon2374 5 місяців тому +1

    ਵੀਡੀਓ ਬਹੁਤ ਹੀ ਵਧੀਆ ਲੱਗੀ

  • @RajeshKumar-ty6tq
    @RajeshKumar-ty6tq 5 місяців тому +2

    Bant.vina.gal.ni.van.rhi

  • @simarpalsingh1017
    @simarpalsingh1017 5 місяців тому +1

    ਬਹੁਤ ਵਧੀਆ ਵਾਈ ਜੀ

  • @KU77AR
    @KU77AR 5 місяців тому +1

    ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤

  • @bunty5316
    @bunty5316 5 місяців тому

    Very Nice 👍

  • @user-et7gy9ve3b
    @user-et7gy9ve3b 5 місяців тому +1

    Bant ❤❤❤

  • @satnaamsingh7614
    @satnaamsingh7614 5 місяців тому

    Waheguruwaheguru ji ❤

  • @amarjitsingh1946
    @amarjitsingh1946 5 місяців тому +1

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਸਿਰਾ ਗੱਲਬਾਤ ਬਾਬਿਓ ਨਾਇਸ਼ ਧੰਨਵਾਦ ਼਼❤❤❤❤

  • @user-tv4wl2cp9n
    @user-tv4wl2cp9n 5 місяців тому +1

    Wow wow wow wow 😲😳😮

  • @DharmpreetChahal
    @DharmpreetChahal 5 місяців тому

    Very Very nice

  • @kiratkharay7487
    @kiratkharay7487 5 місяців тому +1

    ਕਰਨੈਲ ਵੀਰ ਕਾਲੀ ਦੁਨੀਆ ਦਾ ਪਰਦਾਨ ਨੂੰ ਲਿਆਓ ਉਸ ਤੁਓ ਬਿਨਾ ਕੋਈ ਵੀ episode ਵਧੀਆ ਨਹੀ ਲਗਦਾ ਦੇਖਣ ਨੂੰ ਵੀ ਜੀ ਕਰਦਾ ਵੀਰ ਬੰਤ ਨੂੰ ਪਾਲੋ 🙏🙏🙏

  • @DharmpreetChahal
    @DharmpreetChahal 5 місяців тому +1

    🔥🔥

  • @prabhdeepsingh7456
    @prabhdeepsingh7456 5 місяців тому

    Very nice 👍👌

  • @sukhadhaliwalsukhadhaliwal4868
    @sukhadhaliwalsukhadhaliwal4868 5 місяців тому +1

    ❤😂

  • @mrmrsvirdi8928
    @mrmrsvirdi8928 5 місяців тому

    Kha gya kha gya. Hahaha😂😂😂😂

  • @jassi3221
    @jassi3221 5 місяців тому

    ਬਹੁਤ ਵਧੀਆ ਵੀਡੀਓ ਬਾਈ ਜਿੰਦਰ ਵਾਹਿਗੁਰੂ ਚੁੱਕਦੀ। ਕਲਾ ਵਿੱਚ ਰੱਖਣ

  • @anudeepdhaliwal2706
    @anudeepdhaliwal2706 5 місяців тому

    Nice video 🎉

  • @GurpreetSingh-mi9mi
    @GurpreetSingh-mi9mi 5 місяців тому

    Nice video veer ji 😂😂😂😂ko ok

  • @buntygalwatti2523
    @buntygalwatti2523 5 місяців тому

    👌👌👌👌👌

  • @GulshanKumar-sc3qd
    @GulshanKumar-sc3qd 5 місяців тому +1

    Jinder ne sira lata 👌👏👏👍

  • @JotBoda2
    @JotBoda2 5 місяців тому +1

    Good ❤❤❤🎉

  • @manatsvlogs2632
    @manatsvlogs2632 5 місяців тому

    ਬੰਤ ਨੇ ਟੀਮ ਨੀ ਬਣਾਈ ਟੀਮ ਨੇ ਬੰਤ ਬਣਾਇਆ ਸੀ ਜੇ ਜੱਟ ਸੌਦੇ ਵਾਲਿਆਂ ਨੇ ਬੰਤ ਨੂੰ ਵੀਡਿਓ ਚ ਲੇਤਾ ਤਾਂ ਬੰਤ ਦਾ ਨਾਮ ਬਣਿਆ ਪਹਿਲਾ ਕੋਂ ਉਸਦਾ ਕ ਪਰ ਇਕ ਗੱਲ ਬੰਤ ਦੀ ਐਕਟਿੰਗ ਬਹੁਤ ਲਾਜਵਾਬ ਸੀ ਬੰਤ ਤੇ ਪੂਰੀ ਟੀਮ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਟੀਮ ਹੋਰ ਤਰੱਕੀ ਕਰੂ ਲਬ ਯੂ ਸਾਰੇ ਟੀਮ ਮੈਂਬਰਆਂ ਨੂੰ

  • @user-hx8hh6pp1c
    @user-hx8hh6pp1c 5 місяців тому +1

    Good bai ji 🎉🎉🎉❤❤❤

  • @amarikrai7437
    @amarikrai7437 5 місяців тому +1

    Nice 😂😂😂