ਫੁੱਫੜ ਨੇ ਕੱਢਤਾ ਜਲੂਸ ਪਿੰਡ ਚ 🤣 । ਰੰਗ ਬਰੰਗੇ ਕੱਪੜੇ ਪਾਕੇ ਗਾਉਂਦਾ ਫਿਰਦਾ 😄। PUNJABI COMEDY VIDEO 2024
Вставка
- Опубліковано 7 лют 2025
- ...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber
ਨਾਜ਼ਰ ਕੱਟੇ ਨੇ ਅੱਜ ਤਾ ਸਿਰਾ ਕਰਾਤਾ 😂😂😂
ਬੰਤ ਨੂੰ ਲੈ ਕੇ ਅਉ ਜਰ 😂😂
ਬਾਈ ਜੀ ਬੰਤ ਤੋਂ ਬਿਨਾ ਜੱਟ ਸੌਦਾ ਅਧੂਰਾ ਹੈ ਬੰਤ ਦਾ ਰੋਲ ਅਤੇ ਐਕਟਿੰਗ ਕਮਾਲ ਦੀ ਹੈ
ਬੰਤ ਬੰਤ ਹੀ ਆ ਗੱਲ ਜੀ ਬਣੀ ਨੀ ਬੰਤ ਈ ਗੱਪ ਰੋੜ ਸਕਦਾ 😂
ਬੰਤ ਬਿਨਾ ਕੁਝ ਨੀ ਵੀਡਿਓ ਚ ਸਿਰਾ ਬੰਦਾ ਵੀਰ ਜਰੂਰ ਲੈ ਕੇ ਆਉ ਬੰਤ ਨੂੰ ਓਦੇ ਬਿਨ ਨਹੀਂ ਨਹੀਂ ਸਰਦਾ ਐਕਟਿੰਗ ਐਂਡ ਗੱਲਬਾਤ ਹੀ a ਬੰਤ ਨੂੰ ਪਿਆਰ ਕਰਨ ਵਾਲੇ ਕਰੋ coment like
She gal a
ਬੰਤ ਨੂੰ ਲੈ ਕੇ ਆਓ ਨਹੀਂ ਤਾਂ ਬਾਈ ਕਾਟ
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
ਬੰਤ ਯਾਰ ਨੂੰ ਕੈਦ ਬੋਲ ਗਈ,ਕੇਸ ਪਿਆ ਕਬਜੇ ਦਾ,ਮਿੱਤਰਾ ਤੈਨੂੰ ਕੈਦ ਬੋਲ ਗਈ😂😂😂😂😂😂😂😂😂😂😂😂😂😂😂😂😂😂
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂
ਵਾਈ ਬੰਤ ਕਿੱਥੇ ਭੇਜ ਦਿੱਤਾ ਉਸਨੂੰ ਵਾਪਸ ਲੈਕੇ ਆਉ
ਬੰਤ ਪ੍ਰਧਾਨ ਨੂੰ ਵਾਪਿਸ ਲਿਆਓ ਜੀ ਕਾਲੀ ਦੁਨੀਆ ਦਾ ਪ੍ਰਧਾਨ ਜਿੰਦਾਬਾਦ
Àààààaaañ
ਕਿਸਾਨ ਮਜਦੂਰ ਏਕਤਾ ਜਿੰਦਾਬਾਦ ਕਰੋ ਲਾਇਕ ਧਰਨੇ ਆਲੇ ❤❤❤❤❤❤❤
ਬੰਤ ਦੀ ਅੈਕਟੀਗ ਬੰਤ ਦੀ ਈ ਅਾ
❤😂ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜਿੰਦਰ ਕਰਨੈਲ ਐਡ ਪਾਰਟੀ ਜਿੰਦਾ ਬਾਦ 😂❤🌷⚘🌹🌺🌹😂❤
ਬਹੁਤ ਹੀ ਵਧੀਆ ਵੀਡੀਓ ਆ ਅੱਜ ਤਾ ਐਕਟਿੰਗ ਦੀ ਵਟ ਕੱਢ ਤੇ ਬਹੁਤ ਹੀ ਵਧੀਆ ਤੇ ਸੋਹਣੀ ਵੀਡੀਓ ਆ
ਸਭ ਤੋਂ ਜ਼ਿਆਦਾ ਸਿਰਾ ਐਕਟਿੰਗ ਡਾਈਲਾਗ ਜਿੰਦਰ ਘੈਂਟ ਪੰਜਾਬੀ ਜੱਟ ਤੇ ਲਾਡੀ ਕਰਨੈਲ ਬਾਈ ਕੈਲੀ ਤੇ ਰਾਮਾ ਵਿਚੋਲਾ, ਲਵਪ੍ਰੀਤ ਉਰਫ ਲਾਭੋ ਗੱਦੋ ਜਿਹੀ ਮਧਰੀ ਗੋਡੀ ਦੀ ਤੇ ਪ੍ਰੀਤ ਦਿੜ੍ਹਬੇ ਵਾਲੀ ਭਾਬੀ,, ਤਾਈ ਸੀਬੋ ਦੀ ਹੁੰਦੀ ਆ
ਮਿੱਤਰਾਂ ਦੀ ਹਾਕ ਵਾਲਾ ਗੀਤ ਜਵਾਂ ਸਹੀ ਆਪਦੀ ਘਰਵਾਲੀ ਵਾਰੇ ਲਿਖਿਆ ਤੇ ਗਾਇਆ , ਓਹ ਭੱਜ ਗਈ ਤੇ ਇਹਦੇ ਦਿਲ ਤੇ ਸਟ ਵੱਜੀ ਟੁੱਟਿਆ ਹੋਇਆ ਬੰਦਾ ਜਾ ਸਾਧ ਬਣਦਾ ਜਾ ਗੀਤਕਾਰ ਇਸ ਲਈ ਇਹ ਗੀਤਕਾਰ ਬਣ ਗਿਆ 😂 ਇਸਨੇ ਤਾਹੀਂ ਆਪਣਾ ਨਾਮ ਬਦਲਕੇ ਕੱਟਾ ਸ਼ਾਹ ਰਾਜੋਵਾਲੀਆ ਰੱਖ ਲਿਆ
ਫੁੱਫੜ ਬਿਨਾਂ ਗੱਲ ਨੀ ਬਣਦੀ❤❤🎉🎉
ਵਾਹ ਜੀ ਵਾਹ ਬਾਈ ਬਹੁਤ ਹੀ
ਵਧੀਆ ਜੀ ਕਮਾਲ਼
👍👍👍👍👍
ਨਮੋਲ ਆਲੇ ਜੱਟ ਆ ਗਏ ਉਏ ਆਜੋ ਫੇਰ ਲਵਾਉ ਹਾਜ਼ਰੀ ਜਿਹੜੇ ਜਿਹੜੇ ਵੀਰ ਕਰਨੈਲ ਤੇ ਬੰਤ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਲਵਜੂ ਬਾਈ ਸਾਰੀ ਟੀਮ ਨੂੰ ਤੇ ਵੀਡੀਓ ਦੇਖਣ ਵਾਲੇ ਸਾਰੇ ਵੀਰਾ ਨੂੰ ਲਵਜੂ❤❤👍👍👍
😂😂😂😂😂
ਬੰਤ ਬਿਨਾ ਨਿ ਵੀਡਿਓ ਵਧੀਆ ਲੱਗਦੀ
Right
ਬਹੁਤ ਵਧੀਆ ਜੀ ਸੋਡੀਆ ਵੀਡੀਓ ਵਾਹਿਗੁਰੂ ਤੱਰਕੀ ਬਖਸ਼ੇ ਜ਼ੀ ਸੋਡੀ ਸਾਰੀ ਟੀਮ ਨੂੰ 🙏👌👍
ਅੱਜ ਤਾ ਜਿੰਦਰੇ ਨੇ ਸਿਰਾ ਕਰਾ ਤਾ 😂😂😂😂👍👍👍👌👌👌👌👌👌
ਬੰਤ ਬਿਨਾਂ ਗੱਲ ਨੀ ਬਣਦੀ 😂😂😂
Bahut vadiya video aa God bless you all teem Jatt Sauda
😂😂😂😂😂 ਜਿੰਦਰ ਵੀਰ ਸਿਰਾ
ਜਿੰਦਰ ਬਾਈ ਦੀ ਬੋਲੀ ਤੇ dialouge ਬੋਲਣ ਦਾ ਵੱਖਰਾ ਅੰਦਾਜ਼ ਆ ਜਿਵੇਂ ਸੰਦੀਪ ਬਾਈ ਨੂੰ ਕਹਿੰਦਾ ਸੀ ਪਾਸੇ ਹੋਜਾ ਫ਼ੇਰ ਬੱਦਲ ਲਈ ਮਸ਼ੀਨ ਦੇ ਬਲੇਡ ਫ਼ੇਰ ਬੱਦਲ ਲਈ ਫਿੰਗਰਾ 😂😂 ਪਾਸੇ ਹੋਜਾ
Very nice ❤❤❤❤❤
ਬਹੁਤ ਵਧੀਆ ਵੀਡੀਓ ਬਾਈ ਜਿੰਦਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
ਜਿੰਦਰ ਦੀ ਐਕਟਿੰਗ ਬਹੁਤ ਵਧੀਆ ਹੈ❤❤
ਕੱਟਾ ਰਿੰਗੱਣ ਲੱਗ ਗਿਆ। ਬੰਤ ਪ੍ਰਧਾਨ ਕਰਨੈਲ ਜਿੰਦਰ ਰਾਮਾ ਪ੍ਰੀਤੋ ਲਾਂਬਾ ਲਾਬੋ ਸੀਬੋ ਪ੍ਰੀਤੋ ਸਾਰੀ ਟੀਮ ਬਹੁਤ ਵਧੀਆ ❤❤
ਕਾਕਾ ਤੇਰੇ ਤੋਂ ਪੂਰੀ ਗੱਲ ਬਣਦੀ ਨਹੀ।ਬੰਤ ਤਾਂ ਵੱਟ ਕੱਢ ਦਿੰਦਾ ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ
Jatt sauda❌ ਬੰਤ ✅
ਵੀਰ ਬੰਤ ਕਿਥੇ ਗਿਆ ਜੀ
ਬੰਤ ਹੈ ਬਾਈ ਜੀ ਕeade
ਬੰਤ ਬਿਨਾ ਗੱਲ ਨੀ ਬਣਦੀ
Schi gl a
Hnji
ਸਹੀ ਗੱਲ ਆ
ਸਹੀ ਗੱਲ ਆ ਬਾਈ
Shi gal a leke Avo bant nu
Bant bina gl ni bn di. Jinder ne sirrra lya pya😂😂😂😂😂
ਸਹੀ ਗੱਲ ਵੀਰੇ ਬੰਤ ਬਿਨਾਂ ਗੱਲ ਨਹੀਂ ਬਣਦੀ 😢
ਬਹੁਤ ਵਧੀਆ ਵੀਡੀਓ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਪਰੁਣੇ ਦੀ ਤਾ ਇਜਤ ਹੁੱਦੀ ਏਥੇ ਤਾ ਉੱਲਟ ਹੈ ਛਿੱਤਰ ਪਰੇਡ ਹੁੱਦੀ ਹੈ 😂😂😂😂😂😂😂❤❤❤❤❤❤❤🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹
ਕਾਲੀ ਦੁਨੀਆ ਦਾ ਪ੍ਰਧਾਨ ਜ਼ਿੰਦਾਬਾਦ ਫੁੱਫੜ ਵੀ ਕਮਾਲ ਦਾ
ਜਿੰਦਰ ਦੀ ਐਕਟਿੰਗ ਬਹੁਤ ਵਧੀਆ ਜੀ ਬੰਤ ਬਿਂਨਾ ਵੀਡੀਓ ਵਿਚ ਰੰਗ ਨੀ
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਬੰਤ ਪ੍ਰਧਾਨ ਤੋਂ ਬਿਨਾਂ ਵੀਡੀਓ ਚੰਗੀ ਨਹੀਂ ਲਗਦੀ , ਬੰਤ ਪ੍ਰਧਾਨ ਲਵਜੂ,❤❤❤❤❤
ਬੰਤ ਨੂੰ ਵੀ ਦਿਖਾਇਆ ਕਰੋ
ਬਹੁਤ ਵਧੀਆ ਕੈਰਨਲ ਵੀਰ ਜੀ👍👍👍
Good bai ji 🎉🎉❤❤
ਆ ਗਏ ਜੀ,,, ਆ ਗਏ,,,ਨਮੋਲ ਵਾਲੇ,,,, ਬੰਤ ਸਿੰਘ ਕਾਲੀ ਦੁਨੀਆਂ ਦਾ ਪ੍ਰਧਾਨ ਮਿਰਜ਼ਾਪੁਰ ਵਾਲਾ,,,, ਪ੍ਰੀਤੋ,,, ਕਰਨੈਲ ਕੈਲੀ,,,, ਰਾਮਾ ਵਿਚੋਲਾ,,,, ਨਾਜਰ ਕੱਟਾ,,, ਸੀਬੋ,,,, ਸੰਦੀਪ ਬੇਟਾ,,,, ਜਿੰਦਰ,,,,, ਬੀਰੋ ,,,,ਗੱਰਜਨ,,,,ਲਾਂਬਾ,,,,ਲਾਬੋ,,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
❤
ਪ੍ਰੀਤੋ ਦੇ ਬਾਪੂ ਦਾ ਨਾਂ?
ਸਿਰਾ ਬਾਈ ਜੀ 👌👌🔥🔥
ਬਹੁਤ ਵਧੀਆ ਵੀਡੀਓ ਹੈ🙏🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਸਾਰੀ ਟੀਮ ਨੂੰ👌👌👌👌👌👌👌👌
ਬਾਈ ਬੰਤ ਦੀ ਜ਼ਮਾਨਤ ਕਰਵਾਓ ਜਲਦੀ, ਜੱਟ ਸੌਦਾ ਟੀਮ ਅਧੂਰੀ ਹੈ Bant Tu Bina
SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM LOVE YOU TRUCK 🚛🚛🚛🚛 BHAR K
Beant nu bhar lio nhi fail ਸੋਡਾ episode
ਤੁਹਾਡੇ ਚ ਬਾਨਤੀ ਜਿੰਦਾਬਾਦ ਫਿਰ ਹੀ ਨਾਟਕ ਤੁਹਾਡਾ ਬੰਤੀ ਜਿੰਦਾਬਾਦ
Very very nice brother ❤❤❤❤❤
ਰਾਮੇ ਨੇ ਪੱਗ ਦਾ ਰੰਗ ਬਦਲਤਾ😂😂
ਜਿੰਦਰ ਗਤੀ ਕਰ ਆਇਆ 😂😂😂 ਵਲੋਂ ਦੀ😅ਨਵੀਂ ਸ਼ੁਰੂਆਤ ਕਰਨੀ ਦਿੱਤੀ ਜਿੰਦਰ ਨੂੰ 😂😂😂
ਜਿੰਦਰ ਵੀ ਹੱਦ ਮੁਕਾਈ ਜਾਂਦਾ
ਲਾਡੀ ਬਾਈ ਬੰਤ ਨੂੰ ਲਿਆਉ ਨਹੀ ਫਿਲਮ ਦਾ ਬਾਈ ਕਾਟ ਹੈ ਵੀਰੇ ਕਰਨੈਲ ਬੰਤ ਲਾਭਾ ਕੱਟਾ ਰਾਮ ਪੰਜਾ ਦੀ ਐਕਟਿੰਗ ਵਾਹਲੀ ਵਧੀਆ
❤ ❤ ❤ ਬਹੁਤ ਵਧੀਆ ਜੀ ❤ ❤ ❤
ਜਿੰਦਰ ਬਾਈ ਬੰਤ ਪ੍ਰਧਾਨ ਨੂੰ ਵੀਡੀਓ ਵਿਚ ਲੈ ਕੇ ਆਉ
Video boohat badhia laghi y par bant Bina adhori laghi video backi sari teem boohat badhia roll nibha rehi a 🎉🎉❤❤❤❤
Love you 22 ji 🎉🎉🎉🎉
ਬਾਈ ਜਿੰਨਾ ਟਾਈਮ ਬੰਤ ਨੀ ਆਉਂਦਾ
ਮੈ ਤੁਹਾਡੀ ਕੋਈ ਵੀ ਵੀਡਿਓ ਨਹੀਂ ਦੇਖਦਾ ਬੰਤ ਬਿਨਾ ਵੀਡਿਓ ਫੇਲ ਹੈ
Bant nu vapis le k aao ji
Bant bina gall ni ban di ji😂😂
Nazzar de acting bhut badhiya hai ji
ਨਮੋਲ ਵਾਲੇ ਤਾਂ ਕਮਾਲ ਕਰੀ ਜਾਂਦੇ ਨੇ 😂😂😂 ਮਾਲਕ ਤੁਹਾਨੂੰ ਹੋਰ ਤਰੱਕੀਆਂ ਬਖਸੇ ਤੁਹਾਨੂੰ ਸਰੀਰਕ ਤੰਦਰੁਸਤੀ ਬਖ਼ਸ਼ੇ ਰੱਬ ਤੁਹਾਡੀਆਂ ਸਾਰੀਆਂ ਖੁਸ਼ੀਆਂ ਪੂਰੀਆਂ ਕਰੇ ਵੀਡੀਓ ਦੇਖ ਕੇ ਬਹੁਤ ਖੁਸ਼ ਹੋਏ ❤❤❤ਲਵ ਯੂ ਸਾਰਿਆਂ ਨੂੰ
Bant vaili 😂Pareto 🎉jindar di garwali baho vadia agtig
❤❤❤❤ ਚਿੱਟੇ ਸੂਟ ਚ ਜੱਚਦੀ ਆ ਪ੍ਰੀਤੋ,,,,
ਪ੍ਰੀਤ ਬੰਤ ਬਾੲਈ ਬਿਨਾ ਨੀ ਗੱਲ ਬਣਦੀ ❤❤
प्रधान बंत बिना गल नहीं बनदी
Very nice episode bai ji 😊 👏 🙏 👍 👌
ਬਾਈ ਲਾਬੋ ਵੀ ਸਿਰਾ ਬਾਲਾ ਵਧੀਆ ਬੋਲਦੀ ਆ❤❤❤❤❤
ਪਾਲੋ ਨੂੰ ਵੀ ਲੈਕੇ ਆਉ ਜੀ
ਬੰਤ ਨੂੰ ਲੈ ਕੇ ਆਵੋ
Bohat vdia video aw veer ji 👍❤
ਬੰਤ ਬਾਈ ਨੂ ਲੈ ਆਓ
Jinder bai siraa karonda
ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਜਟ ਸੋਦਾ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਨਜ਼ਾਰਾ ਆ ਗਿਆ ਜੀ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ
ਆ ਗਈ ਓਏ ਜਿੰਦਰ ਦੀ ਵੀਰੋ
ਸਾਰੀਆ ਵੀਡੀਓ ਦੇਖ ਦੇ ਆ ਬਾਈ ਸਿਰਾ ਗੱਲਬਾਤ ਏ
ਬਾਈ,ਸੋਡੀ, ਵੀਡੀਓ,ਦੇਖ,ਕੇ,ਹਰ, ਦੁੱਖ, ਭੁੱਲ,ਜਾਨੇਆ,😂😂
ਬਹੁਤ ਵਧੀਆ ਵੀਡੀਓ ਹੁੰਦੀਆ
ਯਾਰ ਬਠਿੰਡੇ ਤੋਂ
Bant chihida bai bant ❤❤
ਵੀਡੀਓ ਬਹੁਤ ਵਧੀਆ ਪਰ ਬੰਤ ਨੂੰ ਜਰੂਰ ਲੈਕੇ ਆਉਣਾ ਅਗਲੀ ਵੀਡੀਓ ਚ🙏🙏
Jaat Sauda team ❤
Good Veer 🎉🎉🎉👌👍👌👍
Veero is best 🥰🥰🥰🥰
❤😂🎉 miss bant bro
ਬੋਦਾ ਉਸਤਾਦ ਜੀ ਸਿਰਾ
Nice video bro 😅😅😅😅😅😅❤❤❤❤
Nice video 😂😂😂😂
ਬੰਤ ਪ੍ਰਧਾਨ ਦੀ ਜ਼ਮਾਨਤ ਕਰਵਾਉ
GOOD VIDEO GOOD ACTING ALL'TEAM THANKS SO MUCH ❤❤❤❤❤❤❤
ਨਾਜਰਾ ਨਜਾਰਾ ਲਿਆ ਤਾ ਮੇਰੇ ਵਲੋ ਇਨਾਮ 25 ਪੈਸੇ ਹੋਰ ਅਖਾੜੇ ਲਗਾਇਆ ਕਰ ਇਨਾਮ ਦੀ ਰਕਮ ਹੋਰ ਵਧਾ ਦੇਵਾਂਗੇ ਪਿਆਰ ਨਾਲ ਸੱਤ ਸ੍ਰੀ ਅਕਾਲ
ਬੰਤ ਬਿਨਾ ਗੱਲ ਨੀ ਬਣਦੀ
ਬੰਤ ਨੂੰ ਲੈਕੇ ਆਉ ਬਾਈ
😂😂😂😂 very nice
Nyc video ❤❤
Hahahahah hahahah hahahah
Good 🎉 bro 😂😂