ਖੇਤ ਮੋਟਰ ਤੇ ਕੁੜੀ ਰੱਖੀ ਬੈਠਾ ਸੀ ਮੁੰਡਾ 😳 ਸਾਰੇ ਟੱਬਰ ਨੇ ਮਾਰਲੀ ਰੇਡ ਤੇ ਨਿੱਕਲਿਆ ਕੁੱਝ ਹੋਰ 😂 . Latest movie

Поділитися
Вставка
  • Опубліковано 14 жов 2024
  • ...
    Facebook page nu vi kro follow_ / jattsauda85
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #you tuber

КОМЕНТАРІ • 284

  • @PalaAULAKH
    @PalaAULAKH 6 місяців тому +23

    ਆ ਗਏ ਉਏ ਨਮੋਲ ਆਲੇ ਜੱਟ ਆ ਗਏ ਆਜੋ ਫੇਰ ਲਵਾਉ ਹਾਜ਼ਰੀ ਜਿਹੜੇ ਜਿਹੜੇ ਵੀਰ ਕਰਨੈਲ ਹੋਰਾ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਲਵਜੂ ਬਾਈ ਸਾਰਿਆਂ ਨੂੰ ❤❤❤❤

  • @championgamemap6485
    @championgamemap6485 6 місяців тому +10

    ❤😂ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜਿੰਦਰ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ 😂❤

  • @SukhwinderSingh-wq5ip
    @SukhwinderSingh-wq5ip 6 місяців тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤

  • @ManpreetSingh-ph4fe
    @ManpreetSingh-ph4fe 6 місяців тому +21

    ਹਾਂ ਜੀ ਬਾਈ ਜੀ ਹਰੇਕ ਵੀਡੀਓ ਵਿਚ ਬੰਤ ਸਿੰਘ ਜੀ ਹੋਣਾ ਚਾਹੀਦਾ ਹੈ ਧੰਨਵਾਦ ਜੀ

  • @rachhpalsingh78466
    @rachhpalsingh78466 6 місяців тому +2

    ਬਹੁਤ ਹੀ ਘੈਂਟ ਵੀਡੀਓ ਬਣੀ ਹੈ ‌। ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @RanjotDhilwan
    @RanjotDhilwan 6 місяців тому +51

    ਜਿਹੜੇ ਜਿਹੜੇ ਬੰਤ ਨੂੰ miss ਕਰਦੇ ਆ ਕਰੋ comment

  • @Virpalsidhu-t3x
    @Virpalsidhu-t3x 6 місяців тому +9

    ਭੈਣ ਬਣਕੇ ਬੰਦੇ ਲੈ ਆਈ 😂😂😂ਜਿੰਦਰ 😂😂😂

  • @gurjindersingh3638
    @gurjindersingh3638 6 місяців тому +6

    ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਜਟ ਸੋਦਾ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

  • @dalvirsingh7544
    @dalvirsingh7544 6 місяців тому +3

    ਬੰਤ ਬਿਨਾਂ ਗੱਲ ਇਹ ਬਣਦੀ ਯਾਰ ਕਿੱਥੇ ਗਿਆ ਬੰਦ ਬਾਈ ਜੀ ਆਹ ਪਾਪਾ ਦਾ ਖੁਰਪਾ ਜੋਰ ਇਦਾਂ ਬੁੜਿਆ ਨੂੰ ਖੁਰਪੇ ਚੋਰੀ ਕਰਨੀ ਸਿਖਾਓ

  • @balwindersidhu748
    @balwindersidhu748 6 місяців тому +5

    Vote for bant pardan ja bant nu video ch like karo

  • @Santa_singh_
    @Santa_singh_ 6 місяців тому +1

    ਵੀਡੀਓ ਬਹੁਤ ਵਧੀਆ ਹੈ ਵੀਰ ਜੀ ਅਗਲਾ ਭਾਗ ਵੀ ਇਥੋਂ ਹੀ ਸ਼ੁਰੂ ਕਰਿਓ

  • @mandeepbihla6
    @mandeepbihla6 6 місяців тому +7

    ਬਾਈ ਬੰਤ ਨੁੰ ਲੈ ਆਉ ਤੁਹਾਡਾ ਧੰਨਵਾਦ ਹੋਵੇਗਾ

  • @Soni-tt5iv
    @Soni-tt5iv 6 місяців тому +51

    Jeda jeda bant di acting nu pasand krde aa kro like comment

    • @sharnbrar5564
      @sharnbrar5564 6 місяців тому

      Eyuhys😅😊😊😊😢😮❤0😂8wN &-& bů7ĺ

    • @babbisatoujia462
      @babbisatoujia462 6 місяців тому

      bant bina fuddu km a

    • @rachhpalsingh78466
      @rachhpalsingh78466 6 місяців тому

      ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @Virpalsidhu-t3x
    @Virpalsidhu-t3x 6 місяців тому +4

    👌👌👌👌👌👌
    ❤❤❤❤❤❤
    👍👍👍👍👍👍
    ਬਹੁਤ ਹਾਸਾ ਆਉਂਦਾ ਵੀਡਿਓ ਵੇਖ ਕੇ
    😂😂😂😂😂😂😂😂😂

  • @sukhdhillonpb4671
    @sukhdhillonpb4671 6 місяців тому +1

    ਬਹੁਤ ਵਧੀਆ ਬਣਾਈ ਵੀਡੀਆ ਨਾਜਰ ਤੇ ਲਾਬੇ ਨੇ ਕਰਤਾ ਕੰਮ ਬੱਕਰੇ ਦਾ ਹੁਣ ਆਪਣੇ ਮੂੰਹ ਨਾਲ ਰੱਜਣ ਗੇ ਚਾਰ ਦਿਨ ਸਨਦੀਪ ਬਿਸਤਰਾ ਲਈ ਫਿਰਦਾ ਜਿਦਰ ਨੇ ਛਲੇਡਾ ਸੱਮਝ ਕੇ ਭੱਬਲ ਭੂਸਾ ਪਾਤਾ ਰੰਬਾ ਚੋਰ ਬੁੱੜਾ

  • @amarjitsingh1946
    @amarjitsingh1946 6 місяців тому +1

    ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾ ਐੱਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @boharsingh7725
    @boharsingh7725 6 місяців тому +7

    ਵਾਹ ਜੀ ਕਮਾਲ਼ ਬਾਈ ਬਹੁਤ ਹੀ ਵਧੀਆ
    👍👍👍👍👍
    👌👌👌👌👌

  • @NarinderSingh-kq1lr
    @NarinderSingh-kq1lr 6 місяців тому +7

    ਬੰਤ ਦੀ ਜਮਾਨਤ ਕਰਾ ਦਿਓ

  • @satnamkaur2435
    @satnamkaur2435 6 місяців тому +6

    ਸੰਦੀਪ 😂😂😂😂😂😂😂😂ਫੁਫੜ ਮਰਿਆ ਹੋਵੇ

  • @sarvansinghgill4702
    @sarvansinghgill4702 6 місяців тому

    ਜਿੰਦਰ ਕਰਨੈਲ ਤੇ ਰਾਮਾ ਬਹੁਤ ਹੀ ਐਕਟਿੰਗ ਕਰਦੇ ਨੇ ਬਾਕੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਵੀ ਬਹੁਤ ਹੀ ਵਧੀਆ ਕਰਦੇ ਨੇ

  • @ਅਮਰਿੰਦਰਸਿੰਘਦੁੱਗਲ

    ਦੋਸਤੋ ਅਗਲੇ ਦਿਨਾਂ ਵਿੱਚ ਵੋਟਾਂ ਲੈਣ ਵਾਲੇ ਸਾਨੁੰ ਬਹੁਤ ਲਾਲਚੀ ਬਣਾਉਣਗੇ ਨਸ਼ਿਆਂ ਦਾ ਦਰਿਆ ਚਲਾਇਆ ਜਾਵੇਗਾ ਅਤੇ ਸਾਨੂੰ ਰੁਪਏ ਦੇ ਲਾਲਚ ਦਿੱਤਾ ਜਾਵੇਗਾ
    ਪਰ ਦੋਸਤੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਵੋਟ ਦਾ ਹੱਕ ਸਿਰਫ਼ ਆਪਣੀ ਮਰਜ਼ੀ ਨਾਲ ਹੀ ਕਰਿਓ ਤੇ ਕਿਸੇ ਦੇ ਲਾਲਚ ਵਿੱਚ ਨਾ ਆਇਆ ਜਾਵੇ

    • @ramkhosa7568
      @ramkhosa7568 6 місяців тому

      ਕਿਹੜੀ ਪਾਲਟੀ ਨੂੰ ਵੋਟ ਪਾਈਏ ਵੀਰ

    • @ਅਮਰਿੰਦਰਸਿੰਘਦੁੱਗਲ
      @ਅਮਰਿੰਦਰਸਿੰਘਦੁੱਗਲ 6 місяців тому

      @@ramkhosa7568 ਇਸ ਵਾਰ ਧਰਮਵੀਰ ਗਾਂਧੀ ਜੀ ਨੁੰ ਮੌਕਾ ਦੈਣਾ ਚਾਹੀਦਾ ਹੈ ਕਿਉਂਕਿ ਉਹ ਪੰਜਾਬ ਦੀ ਜਵਾਨੀ ਨੂੰ ਚਿੱਟੇ ਵਰਗੇ ਮੈਡੀਕਲ ਵਰਗੇ ਮਾੜ੍ਹੇ ਨਸ਼ਿਆਂ ਤੋਂ ਬਚਾਉਣਾਂ ਚਾਹੁੰਦੇ ਹਨ

  • @BhollaKutta
    @BhollaKutta 6 місяців тому

    ਜੀ ਹਾ ਬੰਤ ਆਵੇ ਵੀਡੀਓ ਚੋ ਬਹੁਤ ਮਿਸ ਕਰੇ ਆ ❤❤❤

  • @rachhpalsingh78466
    @rachhpalsingh78466 6 місяців тому

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @PrabhjotHansra-es8yf
    @PrabhjotHansra-es8yf 6 місяців тому

    ਕਰਨੈਲ ਪੂਰਾ ਠਰਕੀ ਬੰਦਾ ਬੋਹਤ ਘੈਂਟ ਵੀਡੀਓ ਹੁੰਦੀਆ ਵੀਰ ਜੀ

  • @user-kj2bu4ri6ogg22
    @user-kj2bu4ri6ogg22 6 місяців тому +1

    ਪੀਤੋ❤❤❤❤ਕਰਨੈਲ ਕੈਲੀ😅😅😅

  • @ekamgill314
    @ekamgill314 6 місяців тому +3

    ਕਰਨੈਲ ਵੀਰੇ ਸੋਢੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ-ਗਦਾਈਆ ਤਸੀਲ ਨਾਭਾ ਜਿਲਾ ਪਟਿਆਲਾ

    • @BaljitSingh-iu2vq
      @BaljitSingh-iu2vq 6 місяців тому

      ਬਾਈ ਜੀ ਗਦਾਇਆ ਅਗੋਲ ਵਾਲਾ ਜਾ ਗੁਰਦਿੱਤਪੁਰਾ ਕੋਲ ਆ

  • @BhupinderSingh-yg8cg
    @BhupinderSingh-yg8cg 6 місяців тому +35

    ਪ੍ਰੀਤੋ,,,, ਕਰਨੈਲ ਕੈਲੀ,,,,, ਰਾਮਾ ਵਿਚੋਲਾ,,,,, ਨਾਜਰ ਕੱਟਾ,,,,,, ਸੀਬੋ,,,,, ਸੰਦੀਪ ਬੇਟਾ,,,, ਜਿੰਦਰ,,,,, ਬੀਰੋ,,,,, ਲਾਬੋ,,,,, ਲਾਂਬਾ,,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

    • @RavinderSingh-vf5sc
      @RavinderSingh-vf5sc 6 місяців тому

      😮😅❤😊❤😊😊❤❤❤❤❤❤❤😊❤❤❤❤😮❤😊😢❤🎉😢

    • @RavinderSingh-vf5sc
      @RavinderSingh-vf5sc 6 місяців тому

      🎉😅😅😅❤❤❤🎉😅🎉😅😅😅😅😅😅😅😅😅😅😅😅😅😅😅😅😅😢😢🎉🎉😮❤❤❤😊❤😅❤😊❤😅😢😅😮❤❤🎉😂❤❤❤❤❤😊❤😊❤😊❤😮😊😢😅😅😮😮😮❤❤😅😢🎉😢😂❤❤🎉😅😮😮🎉😢🎉😂🎉🎉😢🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤😂😢😅😢❤🎉🎉🎉😮😊😊❤😊😊😂😊😢😊😊😅😅😊😮😊😊😢😅❤🎉😅😮😮❤🎉🎉😂😂😅😮😮😅😂😂🎉😢😅❤😅😂❤❤😮😢😊😢❤❤😊❤😊😊😊😂❤😂

    • @NirmlaBali
      @NirmlaBali 6 місяців тому

      ❤❤❤❤🎉🎉🎉🎉🎉❤❤❤❤🎉🎉🎉🎉🎉❤❤❤❤🎉🎉🎉🎉❤❤❤❤❤🎉🎉🎉🎉🎉❤❤❤😂🎉🎉🎉❤❤❤❤❤❤🎉🎉🎉🎉❤❤❤❤❤🎉🎉🎉🎉🎉❤❤❤🎉🎉🎉🎉🎉❤❤❤❤🎉🎉🎉❤❤

  • @PalSingh-jo2lf
    @PalSingh-jo2lf 6 місяців тому +1

    ਬਾਈ all team members weldone ਪ੍ਰੀਤ ਮੈਡਮ

  • @devindersingh4534
    @devindersingh4534 6 місяців тому

    ਬਹੁਤ ਵਧੀਆ ਵੀਡੀਓ ਆ ਜੀ

  • @jagseersingh4506
    @jagseersingh4506 6 місяців тому +1

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM LOVE YOU TRUCK 🚛🚛🚛🚛🚛 BHAR K ❤❤

  • @KAMALJITKAUR-hz5ky
    @KAMALJITKAUR-hz5ky 6 місяців тому +5

    Very good 👍 😂😂😂😂

  • @sandeepdhillon6719
    @sandeepdhillon6719 6 місяців тому +1

    ❤❤ ਬਹੁਤ ਵਧੀਆ ਜੀ ❤❤

  • @balkarsingh-nn5le
    @balkarsingh-nn5le 6 місяців тому

    ਪੰਜ ਸੌ ਬੰਦਾ ਕਿ ਸਲੇਡੇ ਆ 😂😂😂😂😂😂

  • @rahuljaatharyanaaala7529
    @rahuljaatharyanaaala7529 6 місяців тому

    Kuddi di awaz bohat sohni aa

  • @IqbalSandhu-pb5cv
    @IqbalSandhu-pb5cv 6 місяців тому

    ਜੱਟ ਸੌਦੇ ਵਾਲਿਓ ਜੇ ਬੰਤ ਨੂੰ ਨਹੀਂ ਲਿਆਉਣਾ ਤਾਂ ਕੱਟੇ ਦੀ ਜੀਤੋ ਹੀ ਭਾਲ ਲਿਆਓ

  • @ButaSingh-yv5ws
    @ButaSingh-yv5ws 6 місяців тому +2

    ਬਾਈ ਕਰਨੈਲ ਬੰਤ ਬਿਨਾਂ ਗੱਲ ਨਹੀਂ ਬਣਦੀ

  • @SarbjeetkaurMaan-e7x
    @SarbjeetkaurMaan-e7x 6 місяців тому +1

    ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎉🎉🎉🎉

  • @Pawankumar-qn8kr
    @Pawankumar-qn8kr 6 місяців тому +2

    Paji reply nahi karte hai. Jai shree mahakaal ji pawan from Hoshiarpur city punjab 😢😢😢😢😢😢😂😂😂😂😂😂❤❤❤❤❤❤😂❤❤❤😂😂

  • @satnamkaur2435
    @satnamkaur2435 6 місяців тому +2

    ਜਿੰਦਰ 😂😂😂😂😂😂 ਤੀਵੀਂ ਬਣ ਗਿਆ

  • @harindersingh9832
    @harindersingh9832 6 місяців тому

    ਬੰਤ ਨੂੰ ਵੀਡੀਓ ਵਿੱਚ ਵਾਪਿਸ ਲੈਣ ਕੇ ਆਉ

  • @JagjeetSingh-bq4og
    @JagjeetSingh-bq4og 6 місяців тому +1

    ਬਹੁਤ ਵਧੀਆ ਵੀਡੀਓ ਹੈ

  • @HappyBajra-sz4vp
    @HappyBajra-sz4vp 6 місяців тому

    ਯਾਰ ਬੰਤ ਕਾਲੀ ਦੁਨਿਆ ਦਾ ਪ੍ਰਦਾਨ ਕਿਥੇ ਆ ❤❤❤😢

  • @AmandeepSingh-bu4wn
    @AmandeepSingh-bu4wn 6 місяців тому +2

    ਸਾਰੀ ਟੀਮ ਬਹੁਤ ਵਧੀਆ ਜੀ

  • @NavdeepKaur-le4fh
    @NavdeepKaur-le4fh 6 місяців тому

    Tinder bro sirra acting

  • @grewaljimmy4763
    @grewaljimmy4763 6 місяців тому

    ਕੁੜੀ ਨੂੰ ਕਿਵੇ ਪਤਾ ਸੀ ਵੀ ਮੋਟਰ ਤੇ ਮੱਛਰ ਹੁੰਦਾ ਗੱਲ ਸੋਚਣ ਆਲੀ ਆ 🙄😁

  • @deepmaan5998
    @deepmaan5998 6 місяців тому +1

    Nice video

  • @PannaLalMajoka
    @PannaLalMajoka 6 місяців тому +1

    Good nice video brother and beautiful family members thanks you bro

  • @surendersheoran1696
    @surendersheoran1696 6 місяців тому +2

    Surender sheoran kheowali sirsa nice video

  • @SimisharmaSimran
    @SimisharmaSimran 6 місяців тому +1

    ਲਾਭਾ ਵੀ ਸਿਰਾ ਕਰਦਾ 😅😅

  • @pardeepjawandha8367
    @pardeepjawandha8367 6 місяців тому

    ਅਭੀ ਦੀ ਆਵਾਜ਼ ਤਾਰਕ ਮਹਿਤਾ ਵਾਲੀ ਦਾਇਆ ਵਰਗੀ ਆ 😅

  • @SukhdeepSingh-md7th
    @SukhdeepSingh-md7th 6 місяців тому +1

    ਬਹੁਤ ਵਧੀਆ

  • @jagvirsinghbenipal5182
    @jagvirsinghbenipal5182 6 місяців тому +1

    ਸਿਰਾ ਬਾਈ ਜੀ 👌👌🔥🔥

  • @darshancheema1376
    @darshancheema1376 6 місяців тому +3

    ਕੋਠੇ ਉੱਤੇ ਚੜਜਾ ਬੀਬਾ ਹਲਾਤ ਮਾੜੇ ਨੇ

  • @MandeepSingh-g4b
    @MandeepSingh-g4b 6 місяців тому

    Jinder Karnal ta rama the rol vadia ta bhot vadia video bro

  • @jashan2jadhan378
    @jashan2jadhan378 6 місяців тому +2

    Sira bai❤❤😂

  • @DharmpreetChahal
    @DharmpreetChahal 6 місяців тому +3

    Very nice video bhai ji

  • @HarjinderBhullar6076
    @HarjinderBhullar6076 6 місяців тому

    ਜਿੰਦਰ ਘੈਂਟ ਆਬਦੀ ਤੀਵੀਂ ਨੂੰ ਭੈਣ ਆਖਦਾ

  • @damancheema7826
    @damancheema7826 6 місяців тому

    Shonk nal kaddi jatt ne najra

  • @jsa-bb2mf
    @jsa-bb2mf 6 місяців тому +3

    Vary vary nice video

  • @PargetSingh-rb8wi
    @PargetSingh-rb8wi 4 місяці тому

    Perrto masi sirra

  • @jagseersingh4506
    @jagseersingh4506 6 місяців тому +1

    GOOD VIDEO GOOD ACTING ALL'TEAM THANKS SO MUCH ❤❤❤❤❤🎉🎉🎉🎉🎉

  • @Buffalofarmpb31wale
    @Buffalofarmpb31wale 6 місяців тому

    ਬਹੁਤ ਵਧੀਆ ਬਈ ਜੀ ❤❤

  • @clairevandenhoeke794
    @clairevandenhoeke794 6 місяців тому

    Njhar bayi nuu pa ta fathe hahahahah😂😂😂😂

  • @sukhjitsingh1916
    @sukhjitsingh1916 6 місяців тому

    ਪਰੀਤੋ ਵੀ ਘੈਟ ਅਾ ਕਰਨੈਲ ਦੀ ਸਹੇਲੀ

  • @JagdeepSingh-jo3sk
    @JagdeepSingh-jo3sk 6 місяців тому

    😂😂😂😂😂
    Very very nice video

  • @sukhjitsingh1916
    @sukhjitsingh1916 6 місяців тому

    ਵੀਡੀਊ ਸਾਰੀਅਾ ਚ ਚਰੰਤਰੀ ਦਿਖਾਈ ਦਿੱਦੀ ਅਾ ਪਰ ਅਸਲ ਚ ਨੀ ਲਗਦੀ ਪਰੀਤੋ

  • @DeepSingh-c5w
    @DeepSingh-c5w 2 місяці тому

    The Best Team Ever

  • @deepmaan5998
    @deepmaan5998 6 місяців тому +1

    Nice video ❤️

  • @gopycheema3251
    @gopycheema3251 6 місяців тому

    Bht vdiya 😂❤

  • @MahimaSingh-b6h
    @MahimaSingh-b6h 6 місяців тому

    Very nice video ji

  • @deepmaan5998
    @deepmaan5998 6 місяців тому +1

    Nice video 📸📸❤️

  • @Godddh2344
    @Godddh2344 6 місяців тому

    ਬਾਈ ਪਹਿਲਾਂ ਵਾਲੀ ਗੱਲ ਨਹੀਂ ਬਣਦੀ

  • @gurjeetgill1882
    @gurjeetgill1882 6 місяців тому

    ਜਿੰਦਰਾ ਥੋੜਾ ਓਵਰ ਐਕਟਿੰਗ ਘੱਟ ਕਰਿਆ ਕਰ

  • @butasinghbutasingh9623
    @butasinghbutasingh9623 6 місяців тому +1

    ਬੰਤ ਕਿੱਥੇ ਹੈ ਬਾਈ

  • @Baljeetbrarchhattiana
    @Baljeetbrarchhattiana 6 місяців тому +1

    Nice ji

  • @manindermaninderbajwa-zd4rj
    @manindermaninderbajwa-zd4rj 6 місяців тому +1

    Attttttt kaint sirrraaa kaimz bro 🎉🎉🎉🎉

  • @DEEPDHALIWAL-hz8jp
    @DEEPDHALIWAL-hz8jp 6 місяців тому +1

    800 Subscribe complete ❤🎉

  • @gurdeepgurdeep1946
    @gurdeepgurdeep1946 6 місяців тому +1

    Buht vadiya blog

  • @riyasanjeevbajaj
    @riyasanjeevbajaj 6 місяців тому

    So funny video 😅😅 nd wait for next part 👍🏻

  • @suchasingh3466
    @suchasingh3466 6 місяців тому +1

    Very nice video🙏🙏👌👌👌👌

  • @mandepsingh1564
    @mandepsingh1564 6 місяців тому +1

    Good work all teem

  • @sukhbitkaursukhbitkaur4113
    @sukhbitkaursukhbitkaur4113 6 місяців тому

    😂😂bhen bn ke .bhut bhut vadhia video ji. Gbu

  • @HardeepSingh-m5z8o
    @HardeepSingh-m5z8o 6 місяців тому +1

    ਨਮੋਲ ਆਲੇ ਆ ਗੇ

  • @BoharDhillon-hw3uc
    @BoharDhillon-hw3uc 6 місяців тому +2

    Very nice 👍👍👍👍👍✌️✌️✌️✌️✌️

  • @jagdeepgill8096
    @jagdeepgill8096 6 місяців тому

    Good 💯 jodi thank you so much sir ji video 📸 hai thek oooo h

  • @Amarjeet-ns7nf
    @Amarjeet-ns7nf 6 місяців тому

    Jinder ta kamla ho gia

  • @beerasingh7821
    @beerasingh7821 6 місяців тому +2

    Ok👌👌👍👍❤️❤️😂😂

  • @SonuDhaliwal-g6d
    @SonuDhaliwal-g6d 6 місяців тому +1

    Vadyia❤❤❤

  • @MandeepSingh-g4b
    @MandeepSingh-g4b 6 місяців тому

    Bhot vadia joddi bhot vadia acting

  • @hardeepsinghsingh7016
    @hardeepsinghsingh7016 6 місяців тому +1

    Very funny 😆🎉

  • @babbaljatt6978
    @babbaljatt6978 6 місяців тому

    Nice Video ❤❤❤❤❤

  • @ranveerbhullar850
    @ranveerbhullar850 6 місяців тому +1

    We want bant❤❤

  • @deepmaan5998
    @deepmaan5998 6 місяців тому +1

    Nice ❤

  • @charanpreetsingh9997
    @charanpreetsingh9997 6 місяців тому

    ਯਾਰ y ਬੰਤ ਨੂੰ ਲੈਕੇ ਅਉ ਕੀ ਗਲ ਹੋਈ ਆ ਓਨੂੰ
    ਉ ਸਾਜਲੀ ਵਾਲਿਆ ਨਾਲ ਕਰਦਾ ਵੀਡਿਉ y ਜਿਵੇਂ ਮਰਜੀ ਕਰੋ ਪਰ ਬੰਤ ਨੂੰ ਲੈਕੇ ਅਉ

  • @AmritpalSingh-ul1ws
    @AmritpalSingh-ul1ws 6 місяців тому

    Love you all tem nu

  • @karanjhiont1997
    @karanjhiont1997 6 місяців тому

    ❤😂😂 att

  • @babbubhaker5771
    @babbubhaker5771 6 місяців тому

    Miss u bant g

  • @jagdeepgill8096
    @jagdeepgill8096 6 місяців тому

    Bant bena gal ne bande

  • @SatinderkaurBatth
    @SatinderkaurBatth 6 місяців тому

    Very nice ji

  • @karmasinghmsand23wala34
    @karmasinghmsand23wala34 6 місяців тому

    🚛🚛👍🏻👍🏻😂😂