Success Story of Deepak Kalsi | Latest Punjabi Vlog 2023 | Ep 18 | Harinder Bhullar Vlogs

Поділитися
Вставка
  • Опубліковано 15 вер 2023
  • ਕੌਣ ਕਹਿੰਦਾ ਕਿ ਕੈਨੇਡਾ ਵਿੱਚ ਕੰਮ ਨਹੀਂ ਹੈ ?
    ਹਰੇਕ ਮੁਲਕ ਨੂੰ ‘ਹੁਨਰਮੰਦ’ ਕਾਮਿਆਂ (Skilled Workers) ਦੀ ਹਮੇਸ਼ਾਂ ਲੋੜ ਰਹਿੰਦੀ ਹੈ ਤੇ ਇਹ ਕੈਨੇਡਾ ਨੂੰ ਵੀ ਹੈ ਤੇ ਸਦਾ ਰਹੇਗੀ ਵੀ…
    ਅੱਜ ਸਾਡੀ ਨੌਜਵਾਨ ਪੀੜ੍ਹੀ ਕੈਨੇਡਾ ਵਿੱਚ ਇੱਕੋ ਰਟ ਲਾ ਰਹੀ ਹੈ ਕਿ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਪਰ ਉਹ ਇਹ ਭੁੱਲ ਜਾਂਦੇ ਹਨ ਕਿ ਬਿਨਾਂ ‘ਲੇਬਰ’ ਤੋਂ ਉਹ ਹੋਰ ਕੀ ਕੰਮ ਕਰ ਸਕਦੇ ਹਨ ?
    ਜੇ ਇਹੀ ਉਹਨਾਂ ਦੇ ਹੱਥਾਂ ਵਿੱਚ ਕੋਈ ‘ਹੁਨਰ’ ਹੁੰਦਾ ਤਾਂ ਉਹਨਾਂ ਨੂੰ ਕਦੇ ਕੰਮ ਦੀ ਘਾਟ ਨਾ ਹੁੰਦੀ…
    ਇਸੇ ਤਰਾਂ ਦਾ ਹੀ ਇੱਕ ਨੌਜਵਾਨ ਹੈ ਦੀਪਕ ਸਿੰਘ ਕਲਸੀ ਜੋ ਪੰਜਾਬ ਤੋਂ ਕੈਨੇਡਾ ਆਇਆ ਤੇ ਜਿਸਨੇ ਆਪਣਾ ਸਫ਼ਰ ਫ਼ੱਟੇ ‘ਤੇ ਚਾਹ ਰੱਖ ਕੇ ਵੇਚਣ ਤੋਂ ਸ਼ੁਰੂ ਕੀਤਾ ਤੇ ਅੱਜ ਕੁਝ ਇੱਕ ਸਾਲਾਂ ਵਿੱਚ ਹੀ ਉਹ ਕੈਨੇਡਾ ਵਿੱਚ ਕਈ ਰੈਸਟੋਰੈਂਟਸ ਦਾ ਮਾਲਕ ਹੈ
    ਲਓ ਤੁਸੀਂ ਵੀ ਸੁਣੋ ਦੀਪਕ ਦੀ ਸਫ਼ਲਤਾ ਦੀ ਕਹਾਣੀ ਉਸੇ ਦੀ ਹੀ ਜ਼ੁਬਾਨੀ… ਵੀਡੀਓ ਵੇਖ ਕੇ ਅੱਗੇ ਸ਼ੇਅਰ ਜ਼ਰੂਰ ਕਰਿਓ…🙏
    An Official UA-cam Channel of Artist Harinder Bhullar
    FOLLOW ME ON THESE PLATFORMS FOR MORE INFO
    📷 INSTAGRAM- harinder_bhullar
    🐤 TWITTER- Artist_Harinder
    FACEBOOK- harinderbhullarpage
    Snapchat- harinderbhuller
    E-mail- harinderbhullar420@gmail.com
    #DeepaksDhaba #HarinderBhullarVlogs
  • Розваги

КОМЕНТАРІ • 9