Kaka sirraaaa banda awaz bahut sohni a kiya song c libas ti kahi lain di tejji seet ti sirraaa kake di song aaj sun di a babbu maan di fan v bahut sun di a kake di
Bhagwan itni taraki hr us insaan ko de jo apni mehnat or lagan se kam karte h,bahut insaan aise bh hote h Jo apne baap dada ki kamai PR uchalte h,insaan ki asli pechan uske karmo se hoti h,bade aise bacche h jo apna sab kuch miti mein mila dete h,sada bado ki izat karo hr insaan ka maan samman karo paisa to aani jani chij h apke maa baap ki izat se jayda kuch bh nahi,aise admi ko bhagwan ek din jarur safal banata h,Kaka bhai hr us mehnat karne wale insaan ke liye role model h or itna kuch milne ke baad bh bilkul down to earth h✌✌
🙏Sat Shri Akaal Ji🙏Sareya nu. Daily Awaz channel di reporting team nu bahut bahut Dil ton Dhan vaad 🙏🙏🙏🙏🙏 Soo much Respect to kaka family and Kake di voice bahut vidya. Kake veere best of luck for future🤝
Kaka song v sohney likhdey sohney gounda desi style ch bohat simple a koi v ehna Di gal da mind nA kreyo jo v milan jandey hongey ehna de ghare kyu k glla to pta lgda bohat simple a dil de pr bchey bohat nice nikley waheguru sareyan de bcheya nu eve he bnave Chitta chado 22 maa peo nu hmesha yaad rkho chitta maa peo sahmney kuj v nhi Es li likheya ke koi read kre ta ho skda gal dil ch vas je waheguru chitta khtam krde sansaar cho sare mundey sohni life jee ke jaan sariyA dheeya rangi basan
Baji sss akal ji baji aap ji di interview sunkey bahut hi vadia laga ji aap ji hamesa hi kush rho ji Kala ji and sari family nu parmatma ji hamesa hi tarkiya bakshey ji
Rabb kake nu trakkiyan bakse hasda vasda rehve te kamyabi da silsila continue rakkhe rabb thodi Tusi family de te sari dunia de real Hero bange pra 💵💯✅🎊🎊🎊🎊🎊💵🎊🎊🎊💵🎊💵🎊😎🙏🙏🙏🌈🌈🌈🌈⭐️⭐️⭐️⭐️⭐️ you have five star man 💫🏏🏏🏏🏏🏏🏏🏏
Same. Meri life Mai. Vadea rehnda c. Computer ch 1 sal ch. hi Menu mehnt da fall milea Immigration de work ch Tufan lity c Odu koi study visa ni hunda c 2003 ch Aj tak guru ny hath rkhya
ਮਿਹਨਤ ਨਾਲ ਸਭ ਕੁੱਝ ਬਦਲਿਆ ਜਾ ਸਕਦਾ ਹੈ ਜੀ, ਅਮੀਰੀ ਗ਼ਰੀਬੀ ਕਿਸੇ ਦੇ ਪਿਓ ਦੀ ਨਹੀਂ ਹੈ।
ਇਮਾਨਦਾਰੀ ਸੂਝ ਬੁੱਝ ਨਾਲ਼ ਸਾਂਭੇ ਹੋਏ ਘਰਾਂ ਵਿੱਚ ਮਾਲਕ ਜ਼ਰੂਰ ਬਰਕਤਾਂ ਪਾਉਂਦੇ ਨੇ ਜੀ।
ਗ਼ਰੀਬੀ ਵਿੱਚੋਂ ਬਾਹਰ ਨਿਕਲਣ ਲਈ ਸੰਘਰਸ਼ ਕਰਦੇ ਪਰਿਵਾਰਾਂ ਲਈ ਵਧੀਆ ਸੁਨੇਹਾ।
THANXS to ALL TEEM MEMBERS ❤️❤️
ਬਿੱਟੂ ਵੀਰ ਗੱਲਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਤੇਰਾ,🙏
ua-cam.com/users/shortsGdkkf7KQZKM?feature=share
ਬਹੁਤ ਹੀ ਨਿਮਰਤਾ ਭਰੇ ਨੇ ਕਾਕੇ ਦੇ ਮਾਪੇ 💐💐, ਇੰਟਰਵਿਊ ਬਹੁਤ ਸਾਦੇ ਵਧੀਆ ਤਰੀਕੇ ਨਾਲ ਬਿਨਾ ਕਿਸੇ ਦਿਖਾਵੇ ਦੇ ਕੀਤੀ 💐💐
ਬਹੁਤ ਸਾਧਾਰਨ ਲੋਕ। ਵਾਹਿਗੁਰੂ ਭਲਾ ਕਰੇ।
ਬਹੁਤ ਵਧੀਆ ਜੀ।
ਮੇਹਨਤ ਜਦ ਦਿਲੋਂ ਕਰੀਏ ਤਾਂ
ਰੰਗ ਵੀ ਜਰੂਰ ਲੱਗਦੇ ਆ
ਦੇਰ ਨਾਲ ਹੀ ਸਹੀ ਪਰ
ਲੱਗਦੇ ਜਰੂਰ ਆ।
✍ ਸੁੱਖਚੈਨ ਕੰਗ
Dehadidar da put jado duniya jitda sachi zindgi jeen da sawad ahh janda
ਫੱਕਰ ਸੁਭਾਅ ਸਾਰੇ ਪਰਿਵਾਰ ਦਾ।
0%ਵੀ ਆਕੜ ਨਹੀਂ।
❤️❤️
banda jadd neeche tou utte awnda te boht khushi hondi
boht saara pyar kaka nu Pakistan tou 🇵🇰
ਮਿਹਨਤ, ਕਿਰਤ ਤੇ ਕਿਸਮਤ ਸਾਫ ਸਾਫ ਦਿਖਦੀ ਆ।
ਮਿਹਨਤ , ਕਿਰਤ ਤੇ ਕਿਸਮਤ ਸਾਫ ਦਿਖਾਈ
X
Jug jug jive Dil da Raja 🌹 Kaka🌹👍❤️😊
ਮਾਵਾਂ ਕਿੰਨੀਆਂ ਭੋਲੀਆ ਹੁੰਦੀਆ ❤️❤️
Ma tan ma hi hundi h sab ton jada piyar krn valiyan
🙏 ਬਹੁਤ ਹੀ ਵਧੀਅਾ ਭਾਜੀ ਰॅਬ ਦੇ ਭਲੇ ਬੰਦੇ ਨੇ ਭਾਜੀ 🙏
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
Har oh greeb Jo traki karke age aunda ohnu dekh k khusi Hundi aa.
Parmatma hor trakia bakhshn.
ਬਿੱਟੂ ਜੀ ਜਿਊਂਦੇ ਰਹੋ ਜੀ,ਪ੍ਰਮਾਤਮਾ ਆਪ ਜੀ ਦਿਨ ਦੁੱਗਣੀ ਰਾਤ ਚੋਗਣੀ ਤਰੱਕੀਆ ਬਖਸਿਸ ਕਰਨ ਜੀ,ਧੰਨਵਾਦ ਸਹਿਤ ਜੀ
ਜਦੋ,ਕੋਈ,ਗਰੀਬੀ,ਚੋ,ਉਠਕੇ,ਸਟਾਰ,ਬਣਦਾ,ਸੋ,ਰਬ,ਦੀ,ਦਿਲ,ਬਹੁਤ,ਹੀ,ਜਾਦੇ,ਖੂਸ,ਹੁਦਾਗਾ,ਪਰਮਤਾ,ਹੋਰ,ਤਰਕੀਆ,ਵਕਸੇ,ਜੀ
ਬਿੱਟੂ ਵੀਰ ਜੀ ਸਤਿ ਸ੍ਰੀ ਆਕਾਲ। ਬਹੁਤ ਸੁਚੇ ਤੇ ਬਹੁਤ ਹੀ ਸਾਦਾ ਕਾਕੇ ਦੇ ਮਾਂ ਬਾਪ ਹਨ। ਤੁਸੀਂ ਬਹੁਤ ਹੀ ਵਧੀਆ ਤੇ ਸੁਲਝੇ ਹੋਏ ਢੰਗ ਨਾਲ ਇੰਟਰਵਿਊ ਕੀਤੀ ਹੈ। ਵਧਾਈ ਦੇ ਪਾਤਰ ਹੋ। ਕਾਕੇ ਦਾ ਨਾਂਅ ਇਕ ਦਿਨ ਧਰੂ ਤਾਰੇ ਵਾਂਗ ਚਮਕੇ ਗਾ ।with love and respect from Helsinki Finland.
Kaka sirraaaa banda awaz bahut sohni a kiya song c libas ti kahi lain di tejji seet ti sirraaa kake di song aaj sun di a babbu maan di fan v bahut sun di a kake di
ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ
ਫੱਕਰ ਜਾ ਸਿੰਗਰ ਆ ਕਾਕਾ 🔥🔥🔥
Such a pure interview ... Real
No formality
ਰੱਬ ਮਿਹਰ ਕਰੇ ਇਸ ਮਿਹਨਤੀ ਪਰਿਵਾਰ ਤੇ, ਤਰੱਕੀਆਂ ਹਾਲੇ ਆਉਣੀਆਂ ਨੇ wait for it👍🙏
Very deep singer he is touch every one heart he is a king of voice
Thanks bittu paji....
Daily Awaz da v thanks...
Mummy Papa very nice
Bahut wadhia family aa
Bittu chak wala veer ji 🙏🏿 tusi wadiya wisha chunde ho bhut wadiya lga 👍
Kaake di awaaj kmaal a hunner a bnde ch jisde base te agge ayeA
Kaka,is gem, but his mother and father so humble, marvelous
Father Mother is so Simple and lovely. ♥️
ਜੇ ਰੱਬ ਨੇ ਸੁਣ ਲਈ ਹੈ ਤੇ ਫਿਰ ਹੁਣ ਕਾਕੇ ਨੂੰ ਲੁੱਕਣਾ ਨਹੀਂ ਚਾਹੀਦਾ ਸਗੋਂ ਕੰਪਨੀਆਂ ਨਾਲ ਮੇਲ ਮਿਲਾਪ ਵਧਾਉਣਾ ਚਾਹੀਦਾ ਹੈ।
Bhagwan itni taraki hr us insaan ko de jo apni mehnat or lagan se kam karte h,bahut insaan aise bh hote h Jo apne baap dada ki kamai PR uchalte h,insaan ki asli pechan uske karmo se hoti h,bade aise bacche h jo apna sab kuch miti mein mila dete h,sada bado ki izat karo hr insaan ka maan samman karo paisa to aani jani chij h apke maa baap ki izat se jayda kuch bh nahi,aise admi ko bhagwan ek din jarur safal banata h,Kaka bhai hr us mehnat karne wale insaan ke liye role model h or itna kuch milne ke baad bh bilkul down to earth h✌✌
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
🙏Sat Shri Akaal Ji🙏Sareya nu. Daily Awaz channel di reporting team nu bahut bahut Dil ton Dhan vaad 🙏🙏🙏🙏🙏 Soo much Respect to kaka family and Kake di voice bahut vidya. Kake veere best of luck for future🤝
ਵਾਹਿਗੁਰੂ ਮੇਹਰ ਰੱਖੇ ਸਾਰਾ ਪਰਿਵਾਰ ਕਿੰਨਾ ਸਾਦਾ 🙏
Humble family Maja AA gaya Pakistan 🇵🇰 love
Bittu chakk wala always putting philosophical question… good job sir
Kaka paaji boh Kaint banda aa je aawaz.da bohot vadda kalakar aa 👌
ਵਾਹ ਜੀ ਬਹੁਤ ਖ਼ੂਬ ਜਾਣਕਾਰੀ ਤੇ ਗੱਲ ਬਾਤ ਦਾ ਤਰੀਕਾ ਸਲੂਟ ਵਰਗਾ
ਬਿੱਟੂ ਵੀਰਾਂ ਦਿਲੋਂ ਇੰਟਰਵਿਊ ਕਰਦਾ ਬਹੁਤ ਵਧੀਆ ਗੱਲਬਾਤ ਕੀਤੀ ਆ
ਗੱਲ-ਬਾਤ ਪੂਰੀ ਆ ਕਾਕੇ ਚ ਗੀਤਕਾਰ ਤੇ ਸਿੰਗਰ ਪੂਰਾ ਵਧੀਆ ਬਾਕੀ ਕਹਿੰਦੇ ਨੇ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਰਿਆਜ਼ ਕਰਨਾ ਵੀ ਮੁਸਕਿਲ ਸੀ ਲੇਕਿਨ ਕਾਮਯਾਬ ਹੋ ਹੀ ਗਿਆ
Kaka I love your voice waheguru ji Maher kar aaor
Rabb sun ee lenda sache dila waleya di ❤❤
ਵਾਹਿਗੁਰੂ ਜੀ ਮੇਹਰ ਕਰੀ 👍🙏🙏
Great job thanks bro for the update.🇺🇸🇺🇸🇺🇸🇺🇸🦁🦁🙏🙏
🙏🙏
Very nice job Bittu Bai g
Kake di aawaj te alfaj bahut sundar hai
Thanks to show people and kaka fane how kaka be come famous I like his parents very simpl people God bless them God bels kaka...
Very good family dia galla bhut vdia lagia bai bittu. Kaka vi sirra krouda
Kaka song v sohney likhdey sohney gounda desi style ch bohat simple a koi v ehna Di gal da mind nA kreyo jo v milan jandey hongey ehna de ghare kyu k glla to pta lgda bohat simple a dil de pr bchey bohat nice nikley waheguru sareyan de bcheya nu eve he bnave Chitta chado 22 maa peo nu hmesha yaad rkho chitta maa peo sahmney kuj v nhi Es li likheya ke koi read kre ta ho skda gal dil ch vas je waheguru chitta khtam krde sansaar cho sare mundey sohni life jee ke jaan sariyA dheeya rangi basan
Jatt song ki aaa ya ni saame
ਬਹੁਤ ਵਧੀਆ ਗੱਲਬਾਤ ਕੀਤੀ ਆ ਜੀ ਬਿੱਟੂ ਵੀਰ ਨੇ
Very nice interview
Jamaa sachee te fakar ne kake de parents ❤❤❤wmk
He is superrrrr....👌👍👌👍👌👍🤙🤙🤙🤙🤙🤙🤙
Maa kini pyari a kehdi mai ni mistti launa.sawaad ahh gya interview dekh k
Aey hai apna sacha suchaa punjab...
Chote veer nu waheguru ji taraki den
Bittu ਵੀਰ ਦਾ ਸੁਭਾਅ ਵਧੀਆ
Bai bahut ghaint interviewer aa sirra banda bittu bhra
WAHEGURU JI HOR MAHER KRN JI ❤️🙏🏻😊
🙏🙏🙏🙏🙏🙏
Baji sss akal ji baji aap ji di interview sunkey bahut hi vadia laga ji aap ji hamesa hi kush rho ji Kala ji and sari family nu parmatma ji hamesa hi tarkiya bakshey ji
Wahaguru ji 🙏 meher karan kaka veer ta
We love you kakaji,
,,real hard work
Y kake di mummy bahut nice hai bagat banda h
God bless. You kaka Bai th mom dad. Nu
Kaka veere i love you😘😘😘❤❤❤❤
ਫਲ ਲੱਗਦੇ ਨੀਵੀਂ ਆ ਰੁੱਖਾਂ ਨੂ ਉੱਚਾ ਹੋ ਕੇ ਮਾਨ ਨਾ ਕਰੀ
God bless you kaka
I am respect singer
1 babbu maan
2 sippy gill
3 kaka
4 pali Detwalya
5 kaler kanth
Very nice god bless you all🙏🙏❤️
Nice bittu bro👍🏻👍🏻👍🏻
ਮਾਮਾ ਤਾਂ ਮਾਮਾ ਹੁੰਦੀਆ ਨੇ🥰🥰🥰
Kaka ta God gifted bacha maa pio da 😍😍😍😍😍😍😍
Far from showoff very nyc and simple family 👌
Mata g kine innocent aa ❤❤
Maharaj hor jada trraki te charrdikala deve kake veer nu te usde arivaar nu
ਦੇਸੀ ਬੰਦੇ ❤
Very nice family 💕💕😊😊😊😊😊
bhot kaint singer as kaka bro ❤️❤️
Kaka the legend
Musewale nalo wadia singer
ਵੀਰ ਮੈਂ ਕਦੇ ਵੈਸੇ ਮੂਸੇ ਵਾਲੇ ਨੂੰ ਸੁਣ ਦਾ ਨਹੀਂ ਆਪਾ ਨੂੰ ਨੀ ਪਤਾ ਕਿ ਉਹ ਵਧੀਆ ਗਾਇਕ ਹੈ ਜਾਂ ਨਹੀਂ ਪਰ ਬੰਦਾ ਉ ਜਿੱਡਾ ਬਦ ਦਿਮਾਗ ਤੇ ਚਵਲ ਐ ਏਡਾ ਕੋਈ ਵੀ ਨਹੀਂ। ਕਿਉਂ ਕਿ ਮੇਰੀ ਉਸ ਦੇ ਡੈਡੀ ਨਾਲ ਬਹੁਤ ਪਿਆਰ ਐ। ਤੇ ਮੰਮੀ ਉਹ ਦੀ ਵੀ ਏਨਾ ਪਿਆਰ ਸਤਿਕਾਰ ਕਰਦੇ ਨੇ ਕਿ ਪੁੱਛੋ ਨਾ , ਸੁਭਾਅ ਪਖੋਂ ਦੋਵੇਂ ਦੇਵੀ ਦੇਵਤਿਆਂ ਵਾਂਗ। ਉਹ ਦੇ ਮੰਮੀ ਸਰਪੰਚ ਸਨ। ਤੇ ਮੈਨੂੰ ਆਪਣੇ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਉਹਨਾਂ ਨਾਲ ਪੰਚਾਇਤਾਂ ਵਿੱਚ ਜਾਂਣ ਦਾ ਮੋਕਾ ਮਿਲਦਾ ਰਹਿੰਦਾ। ਇੱਕ ਦਿਨ ਅਸੀਂ ਉਹ ਦੇ ਘਰ ਬੈਠੇ ਰੋਟੀ ਖਾ ਰਹੇ ਸੀ ਬਾਹਰ ਖਾਸੇ ਮੁੰਡੇ ਕੁੜੀਆਂ ਉਹਨੂੰ ਮਿਲਣ ਆਏ ਗੇ ਉਹਦੇ ਡੈਡੀ ਨੇ ਵੀ ਮੰਮੀ ਨੇ ਵੀ ਕਿਹਾ ਕਿ ਇਨ੍ਹਾਂ ਨੂੰ ਮਿਲ ਲਾ ਤੇ ਫੋਟੋ ਕਰਵਾ। ਪਰ ਨਾ ਤਾਂ ਸਾਲੇ ਨੇ ਫ਼ੋਟੋ ਕਾਰਵਾਈ ਸਗੋਂ ਮਾਂ ਪਿਓ ਨੂੰ ਵੀ ਗਾਲਾਂ ਕੱਢੀਆਂ ਤੇ ਮੁੰਡੇ ਕੁੜੀਆਂ ਨੂੰ ਵੀ ਬੁਰਾ ਬੋਲਿਆ। ਵੀਰ ਇਹ ਮੇਰੇ ਕੋਲ ਖਲੋਤੇ ਦੀ ਗੱਲ ਐ ਸਾਡੀ ਸ਼ਰਮ ਵੀ ਨਹੀਂ ਸੀ ਕੀਤੀ ਮਾਂ ਪਿਓ ਨੂੰ ਮਾੜਾ ਬੋਲਣ ਲੱਗੇ
@@dharmindersarpanch4184 ਲੋਕਾਂ ਦੀ ਚੁਗਲੀ ਵੀ ਕਰਦਾ ਤੂੰ ਨਾਲੇ ਰੋਟੀ ਵੀ ਓਹਨਾ ਘਰ ਖ਼ਾ ਕੇ ਆਉਂਦਾ ਹੈ ਤੂੰ ਸਰਪੰਚ ਨਹੀ ਲਨ ਫੜਨ ਵਾਲਾ ਆ ਤੂੰ
Fudu sala moosewala warga ni jamna down to earth
@@dharmindersarpanch4184 ki keh reha tu jhooth ni Bolida da hunnda
@@dharmindersarpanch4184 miss you sidu moosewala😥😧😭
ਰਾਤੋ ਰਾਤ ਕੋਈ ਸਟਾਰ ਨਹੀਂ ਬਣਦਾ ਬਸ ਸਾਨੂ ਹੀ ਪਤਾ ਨਹੀਂ ਹੁੰਦਾ ਕਿ ਅਗਲੇ ਨੇ ਕਿਸ ਕਿਸ ਅੱਗ ਨੂੰ ਪਾਰ ਕੀਤਾ
Bittu 22 baut nice ji
Bhut changa insan hai kaka veer main dubai millya se
Nice bettu ji👍👍
Rabb kake nu trakkiyan bakse hasda vasda rehve te kamyabi da silsila continue rakkhe rabb thodi
Tusi family de te sari dunia de real Hero bange pra 💵💯✅🎊🎊🎊🎊🎊💵🎊🎊🎊💵🎊💵🎊😎🙏🙏🙏🌈🌈🌈🌈⭐️⭐️⭐️⭐️⭐️ you have five star man 💫🏏🏏🏏🏏🏏🏏🏏
ਲੋਕਾਂ ਵਿੱਚ ਹੀ ਰੱਬ ਵੱਸਦਾ ਹੁੰਦਾ ਤੂੰ ਕਹੀ ਜਾਨੇ ਆ ਮਸਾ ਹਟਾਏ ਆ
Isiliye lok dokha dinde ne par jine rabb Da tijarva dekhya nhi ohde liyi ta lok hi rabb ne
Desi galbaat sira lata
Very nice kaka
Vadia interview kiti a veer ji ne svad as gya dekhn da
Same. Meri life
Mai. Vadea rehnda c. Computer ch
1 sal ch. hi
Menu mehnt da fall milea
Immigration de work ch
Tufan lity c
Odu koi study visa ni hunda c
2003 ch
Aj tak guru ny hath rkhya
Puri khani dasso bai
I saw first time makrani type punjabi in my life
ਪੁੱਛਣ ਦੀ ਕਿ ਲੋੜ ਆ ਕਿ ਕਾਕੇ ਦਾ ਘਰ ਹੈ ਕੈਮਰੇ ਵਾਲਾ ਤਾਂ ਪਹਿਲਾਂ ਹੀ ਅੰਦਰ ਫਿਰਦਾ ਸੀ 🤣🤣
Innocence ❤️
ਕਬੱਡੀ ਖਿਡਾਰੀ ਮਿੰਦੀ ਮਟੋਰੜਾ ਦੇ ਮਾਮਾ ਜੀ ਦਾ ਪੁੱਤਰ ਹੈ ਕਾਕਾ ਚੰਦੂਮਾਜਰੇ ਵਾਲਾ।
Mindi matorde
nice faimly🙌baba mehar rakhe❤️
v.nice veer
God bless you kaka ji
Bahii aa dekho aaye hunda hai vadiya kmaa naal maa pyo nu proud gansterpune vich kosh nhi peya bhravo
Kaka bai sira ❤️👌
ਗੱਲ ਵੀ ਸਹੀ ਆ, ਨੌਕਰੀ ਸੱਚੀਂ ਨੀ ਮਿਲਦੀ, ਕੋਈ ਫਾਇਦਾ ਨੀ ਪੜ੍ਹਨ-ਲਿਖਣ ਦਾ. ਚੁੱਪ ਕਰ ਕੇ 12 ਕਰੋ ਤੇ ielts ਕਰ ਕੇ ਬਾਹਰ ਜਾਣ ਚ ਹੀ ਫਾਇਦਾ
Ammi.. Abu❤️❤️❤️ from Pakistan