ਭਵਿੱਖ ਬਾਣੀਆਂ ਕਰਨ ਵਾਲੇ Gurpreet Gopi ਨੂੰ ਤਿੱਖੇ ਸਵਾਲ|Gopi Gurpreet Latest Interview|

Поділитися
Вставка
  • Опубліковано 1 лип 2024
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਇੰਟਰਵਿਊ ਦੀ ਸਾਡੀ ਕੋਈ ਫੀਸ ਨਹੀਂ
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    ਭਵਿੱਖ ਬਾਣੀਆਂ ਕਰਨ ਵਾਲੇ Gurpreet Gopi ਨੂੰ ਤਿੱਖੇ ਸਵਾਲ|Gopi Gurpreet Latest Interview| @kaintpunjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

КОМЕНТАРІ • 457

  • @Dhillon6481
    @Dhillon6481 2 дні тому +36

    ਪਹਿਲੀ ਵਾਰ ਕੋਈ ਚੰਗੀ ਇੰਟਰਵਿਊ ਕਰੀ ਆ ਇਹ ਮੁੰਡੇ ਨੇ👍👍👍👍ਸ਼ਾਹਬਾਹਸ਼ ਦੇਣ ਨੂੰ ਜੀ ਕਰਦਾ 👍👍👍 ਵੈਰੀ ਗੁਡ ਮੁੰਡਿਆ ਗੱਪੀ ਨੂੰ ਸਵਾਲ ਚੰਗੇ ਕਰੇ 👍👍👍😂😂😂ਗੋਪੀ ਗੱਪੀ😂😂😂😂

  • @rajwantkaur2937
    @rajwantkaur2937 2 дні тому +32

    ਮੈ 8 ਸਾਲ ਪਹਿਲਾ ਬਹੁਤ ਬਿਮਾਰ ਹੋਈ , 20 ਕਿਲੋ ਭਾਰ ਰਹਿ ਗਿਆ ਸੀ ,2 gm blood, ਡਾਕਟਰਾ ਨੇ ਜਵਾਬ ਦੇ ਦਿੱਤਾ ਸੀ, ਪਰ ਮੈ ਵਾਹਿਗੁਰੂ ਜੀ ਤੇ ਆਪਣਾ ਵਿਸ਼ਵਾਸ ਬਣਾਈ ਰੱਖਿਆ, ਗੁਰੂਘਰ ਦੇ ਬਹੁਤ ਸੁਪਨੇ ਆਉਦੇ ਸੀ ਕਿ ਮੈ ਠੀਕ ਠਾਕ ਹਾਂ, ਕਿ ਮੈ ਵੀ ਭਵਿੱਖਬਾਣੀ ਕਰਣ ਲੱਗ ਜਾਵਾ , ਇਹ ਸਭ ਪਖੰਡ ਕਰਦੇ ,ਲੋਕਾ ਨੂੰ ਮੂਰਖ ਬਣਾਉਦੇ , ਜਦੋ ਆਪਾ ਸੱਚੇ ਮਨੋ ਵਾਹਿਗੁਰੂ ਜੀ ਨੂੰ ਅਰਦਾਸ ਕਰਦੇ ਹਾਂ ਤਾਂ ਵਾਹਿਗੁਰੂ ਜੀ ਸਾਨੂੰ ਆਪ ਰਸਤਾ ਦਿਖਾਉਦੇ ਨੇ।

    • @SohansinghSikh-li9bp
      @SohansinghSikh-li9bp День тому +1

      ਭੈਣ ਵਾਹਿਗੁਰੂ ਤੇ ਇਦਾ ਹੀ ਭਰੋਸਾ ਰੱਖੀ ਰੱਖਣਾ ਤੁਸੀ

    • @nonunonu6317
      @nonunonu6317 4 години тому

      Very good form gurmeet ludhiana

  • @user-gw5tb9bs4o
    @user-gw5tb9bs4o 2 дні тому +79

    ਪੱਤਰਕਾਰ ਵੀਰ ਨੇ ਸਵਾਲ ਕਰਕੇ ਸਵਾਦ ਲਿਆ ਦਿੱਤਾ
    ਬਾਬਾ ਵੀ ਸੋਚਦਾ ਹੋਣਾ ਕਿੱਥੇ ਫਸ ਗਿਆ😂😂😂😂😂😂😂😂😂😂😂😂😂😂😂😂😂😂😂😂

    • @user-pw4yb3oh4s
      @user-pw4yb3oh4s День тому +2

      ਕਿਹੜਾ ਬਾਬਾ ਇਹ ਫੂਕਰਾ ਹੈ

    • @user-gw5tb9bs4o
      @user-gw5tb9bs4o День тому

      @@user-pw4yb3oh4s ਸਮਝਿਆ ਕਰੋ ਬਾਬਾ ਕਹਿਣ ਦਾ ਤਰੀਕਾ 🤪🤣

  • @sukhs5692
    @sukhs5692 День тому +13

    ਪੰਜਾਬ ਦੇ ਲੋਕਾਂ ਦਾ ਇੱਕ ਗੱਲ ਤੋ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਇਹ ਦਾ ਇਜਣ ਜਲਦੀ ਹੀ ਕਰ ਦਿੱਤਾ

  • @harwindergill5322
    @harwindergill5322 2 дні тому +13

    ਬਾਈ ਢਿੱਡ ਘੱਟ ਹੋਣ ਵਾਲਾ ਸੁਪਨਾ ਕਦੋਂ ਆਉਂ 😂😂

  • @HappyDhillon-mw5my
    @HappyDhillon-mw5my 2 дні тому +15

    ਆਪਣੇ ਲੋਕ ਮੀਡੀਆ ਵਾਲੇ ਐਵੇਂ ਈ ਬੋਰਡਕਾਸਟ ਚ ਸੱਦ ਲੈਦੇ ਆ ਵਿਦਵਾਨ ਐਵੇਂ ਮੋਟਾ ਭਕਾਈ ਕਰਦਾ ਸੋਸ਼ਲ ਮੀਡੀਆ ਪਹਿਲਾ ਇੱਕੋ ਚੈਨਲ ਸੀ ਡੀ ਡੀ ਪੰਜਾਬੀ

  • @user-yz9do7dw9k
    @user-yz9do7dw9k День тому +3

    ਗੋਪੀ ਭੁਲਾਇਆ ਟੈਂਸ਼ਨ ਫ੍ਰੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ 🙏

  • @gilldgillgilldgill-oc9rn
    @gilldgillgilldgill-oc9rn 2 дні тому +11

    ਸਾਰੀ ਇੰਟਰਵਿਊ ਸੁਣਨ ਤੋਂ ਬਾਅਦ ਇਹਦਾ ਤੱਤ ਨਿਕਲਿਆ ਕਿ ਕੁੱਲ ਮਿਲਾ ਕੇ ਇਹ ਬੰਦਾ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਤੇ ਸਿਧਰਾ ਬੰਦਾ ਹੈ ਕਿਰਪਾ ਕਰਕੇ ਇਹੋ ਜਿਹੇ ਇਨਸਾਨ ਨੂੰ ਨਾ ਤੰਗ ਪਰੇਸ਼ਾਨ ਕਰੋ

    • @DavinderSingh-sh4eq
      @DavinderSingh-sh4eq 15 годин тому

      ਸਹੀ ਗੱਲ਼ ਆ ਜੀ, ਏਸ ਨੂੰ ਆਪਣੇ ਵੱਡੇ ਢਿੱਡ ਦਾ ਸੁਪਨਾ ਨੀ ਆਇਆ ਕਦੇ?

  • @harnetchoudhary1782
    @harnetchoudhary1782 2 дні тому +15

    ਗੋਪੀ ਬਾਈ ਦੀ ਕੋਈ ਗਲਤੀ ਨਹੀਂ ਹੈ ਬਾਈ ਤਾਂ ਆਪਣੇ ਦਿਮਾਗ ਤੋਂ ਗੱਲ ਕਰਦਾ ਜੋ ਸਹੀ ਲੱਗਦਾ ਉਹ ਬੋਲਦਾ ਹੈ, ਵਾਹਿਗੁਰੂ ਜੀ ਗੋਪੀ ਵੀਰ ਦੀ ਕਹੀ ਗੱਲ ਪੂਰੀ ਕਰ ਦਿੰਦਾ ਹੈ, ਗੋਪੀ ਵਾਰ ਵਾਰ ਕਹਿੰਦਾ ਮੈਂ ਕੋਈ ਬਾਬਾ ਨਹੀਂ ਹੈ ਨਾ ਮੇਰੇ ਕੋਲ ਕੁੱਝ ਪੁੱਛਣ ਆਇਆ ਕਰੋ ਮਿਲਣ ਲਈ ਜਰੂਰ ਆ ਸਕਦੇ ਹਨ,
    ਵਾਹਿਗੁਰੂ ਜੀ ਦੀ ਕਿਰਪਾ ਨਾਲ ਥਾਂ ਥਾਂ ਪੰਜਾਬ ਸਮੇਤ ਸਾਰੀ ਦੁਨੀਆਂ ਵਿੱਚ ਗੁਰੂਦੁਆਰੇ ਹਨ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਹੈ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਕਰੋ ਹਰ ਇੱਕ ਕਾਮਨਾ ਪੂਰੀ ਹੁੰਦੀ ਹੈ , ਮੂਰਖ ਖੱਚ ਦੁਨੀਆਂ ਸਮਝਦੀ ਨਹੀਂ ਹੈ

  • @user-nf8mw9yj4s
    @user-nf8mw9yj4s 2 дні тому +22

    ਗੋਪੀ ਬਾਈ ਜੀ ਤੈਨੂੰ ਲੋਕ ਮਜਬੂਰ ਕਰ ਦੇਣਗੇ ਬਾਬਾ ਬਣਨ ਲਈ 😮😮😮

  • @user-ms8lh1yx6v
    @user-ms8lh1yx6v 2 дні тому +130

    ਮੈ ਗੋਪੀ ਦੀ ਇਕ ਵੀਡੀਉ ਵੇਖੀ ਸੀ ਕਿ ਜੇ ਮੇਰੇ ਕੋਲ ਕਿਸੇ ਨੇ ਆਉਣਾ ਤਾ ਬੁੱਧਵਾਰ ਨੂੰ ਮਿਲੋ ਜੋ ਵੀ ਮੈ ਭਵਿਖ ਬਾਣੀ ਕਰਦਾ ਬੁੱਧਵਾਰ ਨੂੰ ਹੀ ਕਰਦਾ

  • @lakhwinderbhullar1041
    @lakhwinderbhullar1041 2 дні тому +13

    ਐਮੇ ਲੋਕਾ ਨੂੰ ਪਾਗਲ ਬਣਾਈ ਜਾਦਾ

  • @jeetuguraya4716
    @jeetuguraya4716 2 дні тому +33

    ਬੱਤੀ ਦੰਦ ਮੇਰੇ ਵੀ ਹੈ ਬਾਈ ਤਿੱਲ ਤੇਰੇ ਕਿਵੇ ਚੈਕ ਕੀਤੇ ਹੋਣ ਗੇ ਫਿਰ ਤਾ ਨੰਗਾ ਕਰਕੇ ਦੋ ਤਿੰਨ ਬੰਦਿਆਂ ਨੇ ਚੈਕ ਕੀਤੇ ਹੋਣਗੇ ਇਹ ਤਾ ਭਗਵੰਤ ਮਾਨ ਤੋ ਵੀ ਟੱਪ ਗਿਆ ਗੱਪ ਮਾਰਨ ਵਿੱਚ

  • @JaswantSingh-nk9ve
    @JaswantSingh-nk9ve 2 дні тому +30

    ਗੋਪੀ ਪੂਰਾ ਮੈਂਟਲ ਬੰਦਾ ਆ

  • @PargatMaan-ij2lf
    @PargatMaan-ij2lf 2 дні тому +23

    ਪੱਤਰਕਾਰ ਵੀਰ ਧੰਨਵਾਦ ਤੇਰਾ ਤੂੰ ਬਹੁਤ ਬਹੁਤ ਵਧੀਆ ਸਵਾਲ ਕੀਤੇ ਆ ਇਹੋ ਜਿਹੇ ਬਾਬੇ ਪਖੰਡੀਆਂ ਨੂੰ

  • @BaljeetSinghSonu-qi2ib
    @BaljeetSinghSonu-qi2ib 23 години тому +1

    Good veer ji waheguru ji waheguru ji

  • @SukhwinderSingh-wq5ip
    @SukhwinderSingh-wq5ip День тому +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurjeetsingh6912
    @gurjeetsingh6912 2 дні тому +14

    ਕਿਨੀ ਨਿਮਰਤਾ ਗੋਪੀ ਸਾਈ ਜੀ ਵਿੱਚ ਜਪ ਨਾਮ 😅

  • @harwinder-td1ku
    @harwinder-td1ku 2 дні тому +5

    ਗੋਪੀ ਬਾਈ ਸਿਰਾ ਬੰਦਾ 👍🏻👍🏻👍🏻👍🏻

  • @sonyrajput89000
    @sonyrajput89000 2 дні тому +36

    ਤੂੰ ਤਾਂ ਕਿਹਾ ਸੀ ਕਰਮਜੀਤ ਅਨਮੋਲ ਜਿੱਤੂਗਾ ਪੱਕਾ ਉਹ ਤਾਂ ਹਾਰ ਗਿਆ ਜਿਹੜੀ ਗੱਲ ਤੁੱਕੇ ਨਾਲ ਸਹੀ ਹੋ ਜਾਂਦੀ ਉਹਨੂੰ ਕਹਿ ਦਿੰਦਾ ਕਿਹਾ ਸੀ ਨਾ ਮੈ ਜਿਹੜੀਆ ਗਲਤ ਹੋ ਜਾਂਦੀਆ ਉਹਨਾਂ ਬਾਰੇ ਗੱਲ ਹਿ ਨੀ ਕਰਦਾ ਪਤੰਦਰ ਬਾਕੀ ਇਹ ਵੀ ਦੱਸ ਦੇ ਮੂਸੇ ਵਾਲਾ ਨੂੰ ਇਨਸਾਫ ਕਦੋਂ ਮਿਲਣਾ ਉਹਨੂੰ ਕਿਊ ਮਾਰਿਆ ਵਿਚਾਰੇ ਨੂੰ ਖਬਰਾਂ ਚ ਆਉਣ ਲਈ ਡਰਾਮੇ ਨਾ ਕਰ ਕਰਮਜੀਤ ਅਨਮੋਲ ਹਾਰ ਗਿਆ ਜਦ ਤੇਰੇ ਤਿਨ ਜਾ ਦੰਦ ਕਿੱਥੇ ਗਏ ਸੀ ਬਾਕੀ ਕੱਲ ਲੱਖੇ ਨੇ ਤੈਨੂੰ ਕੁਝ ਕਿਹਾ ਉਹ ਸੁਣਲੀ ਤੇ ਲੋਕ ਆਵਾਜ਼ ਵਾਲਿਆ ਨੂੰ ਵੀ 😂😂😂

    • @jagpalgill2127
      @jagpalgill2127 2 дні тому +3

      ਸਹੀ ਗੱਲ ਆ ਬਾਈ ਇਹ ਕਹਿੰਦਾ ਨਾ ਵੀ ਮੱਲਾ ਐਵੇਂ ਕਿਵੇਂ ਭਵਿੱਖ ਦੱਸ ਸਕਦਾ ਕੋਈ ਦੋ ਦਿਨ ਬੰਦਾ ਮੇਰੇ ਨਾਲ ਰਵੇ ਇਹਨੂੰ ਪੁੱਛਣ ਵਾਲਾ ਹੋਵੇ ਵੀ ਤੂੰ ਕਹਿੰਦਾ ਸੀ ਬਠਿੰਡੇ ਤੋਂ ਸੁਖਬੀਰ ਬਾਦਲ ਕੇ ਜਿੱਤਣਗੇ ਤੇ ਉਹ ਤੇਰੇ ਨਾਲ ਕਦੋਂ ਦੋ ਦਿਨ ਰਹਿ ਗਿਆ

    • @rajasamra8990
      @rajasamra8990 День тому

      ​@@jagpalgill2127sahi gal aa y

    • @luckybajwa4
      @luckybajwa4 День тому

      Paddal hamesha paddal hi rehnde a

    • @AmrikSingh-dz9ec
      @AmrikSingh-dz9ec 13 годин тому

      ਬਾਦਲਾਂ ਤੋਂ ਚੱਗੇ ਮੋਟੇ ਰੁਪਏ ਲੈ ਕੇ ਪ੍ਰਚਾਰ ਕੀਤਾ ਸੀ ਹਵਾ ਬਣਾਉਣ ਲਈ

    • @shivsandhu2039
      @shivsandhu2039 16 хвилин тому

      @@jagpalgill2127 ?
      No.

  • @Harjindersingh-nk3hu
    @Harjindersingh-nk3hu 2 дні тому +10

    ਤੂੰ ਕਹਿਨਾ ਦਸ ਲਖ ਦੀ ਕਣਕ ਵੇਚੀ ਤੂ ਸੌ ਰੂ. ਦੀਆਂ ਚਪਲਾਂ ਨਹੀਂ ਖਰੀਦ ਸਕਦਾ. ਵਧੀਆ ਤੇਰੇ ਕੋਲੇ ਜਮੀਨ ਐ ਕੰਜਰਾ ਚਪਲਾਂ ਤੇ ਲੈ ਲਾ. ਇਹ ਹਵਾ ਵੇਖ ਕੇ ਜਲੰਧਰ ਵਾਲੀ ਸੀਟ ਦਸੂਹਾ. ਮੌਟੇ ਆਪ ਨੂੰ ਤੂੰ ਅਸੀਂ ਕਹਿੰਨਾ ਪਤਰਕਾਰ ਨੂੰ ਤੂੰ ਕਹਿੰਨੇ. ਰਮਨ ਲੜਕੀ ਵਾਕਿਆ ਸਿਆਣੀ ਐ. ਜਿਹੜਾ ਅਬੋਹਰ ਵਾਲੇ ਜੋੜਾ.ੳਹ ਵੀ ਤੇਰੇ ਵਰਗਾ ਅਬੋਹਰ ਵਾਲੇ ਪੋਣਿਅਆ ਵਰਗੇ ਸਾਫੇ
    ਲੈ ਕੇ ਦੋਵੇ ਜੀਅ ਲੇਬਰ ਵਾਲੇ ਨੂੰ ਦੇਕੇ ਰੀਲਾਂ ਬਨਾੳਦੇ. 100ਰੂ. ਦੇ ਸਾਫੇ ਦੇ ਕੇ 50ਰੂ.ਦੇ ਸਮੋਸੇ ਦੇ ਕੇ ਰੀਲਾਂ ਬਨਾੳਦੇ ਨੇ. ਅਬੋਹਰ ਵਾਲਾ ਜੋੜੇ ਦੀ ਮੋਲਿਕ ਚੀਜ ਕਿਹੜੀ ਆ.ਯੂ ਟਿਊਬ ਚੋਂ ਨੁਸਖੇ ਚਰਾ ਕੇ ਅਪਨੇ ਪੇਜ ਤੇ ਪਾੳਦੇ ਨੇ. ਸੰਧੂ ਜੌੜਾ ਧਨਵੰਤਰੀ ਵੈਦ ਆ. ਸਿਰੇ ਦੇ ਚਵਲ ਨੇ ੳਹ. ਬਾਕੀ ਗੋਪੀ ਜੇ ਕੋਈ ਤੈਨੂੰ ਗਾਲ੍ਹ ਕਢਦਾ ਇਹ ਮਾੜੀ ਗਲ ਅਐ.

  • @butasinghsidhu9208
    @butasinghsidhu9208 2 дні тому +3

    ਵਾਹਿਗੁਰੂ ਜੀ

  • @malkeetpannu1447
    @malkeetpannu1447 День тому +1

    ਪੱਤਰਕਾਰ ਵੀਰ ਦਾ ਢੰਗ ਬਹੁਤ ਵਧੀਆ ਆ

  • @SurjeetSingh-vq2nl
    @SurjeetSingh-vq2nl 7 годин тому

    ਗੋਪੀ ਬਹੁਤ ਵਧੀਆ ਇਨਸਾਨ ਲੋਕ ਦਾ ਕੰਮ ਇੱਕ ਦੂਜੇ ਨੂੰ ਗਲਤ ਬੋਲਣਾ ਉਨ੍ਹਾਂ ਦੀਆਂ ਰੱਬ ਵੱਲੋਂ ਡਿਊਟੀ ਲੱਗੀ ਹੁੰਦੀ ਗੋਪੀ I love you 😘 yr

  • @Yadwinder4848
    @Yadwinder4848 2 дні тому +6

    ਲੋਕੋ ਗੋਪੀ ਤੁਹਾਡਾ ਕਿ ਸਵਾਰ ਦੂ ਜੋ ਅਪਣਾ ਘਰ ਨੀ ਸਵਾਰ ਸਕਿਆ, ਅਪਣੀ ਘਰਵਾਲੀ ਦਾ ਅਧਰੰਗ ਨੀ ਰੋਕ ਸਕਿਆ, ਨਾਲੇ ਕਹਿੰਦਾ ਡੇਡ ਲੱਖ ਲੱਗ ਗਿਆ। ਪੈਸਾ ਅਤੇ ਜਨਾਨੀ ਦੀ ਸਹਿਤ ਬਚਾ ਲੈਦਾ

  • @sonyrajput89000
    @sonyrajput89000 2 дні тому +12

    ਇਹਨੂੰ ਕਰਮਜੀਤ ਅਨਮੋਲ ਬਾਰੇ ਪੁੱਛੋ ਇਹਨੇ ਕਿਹਾ ਸੀ ਉਹ ਜਿੱਤੂਗਾ 🤣🤣🤣🤣🤣

  • @satinderpalsingh6055
    @satinderpalsingh6055 День тому

    Waheguru ji

  • @JugnuSingh-qx5bl
    @JugnuSingh-qx5bl 2 дні тому +8

    ਫਰੀਦਕੋਟ ਤੋਂ ਤਾਂ ਅਨਮੋਲ ਨੂੰ ਜਤਾਉਂਦਾ ਸੀ

  • @shonki6049
    @shonki6049 2 дні тому +34

    ਅੰਦਰੋ ਅੰਦਰੀ ਬਾਬਾ ਕਹਾਉਣ ਨੂੰ ਜੀ ਕਰਦਾ ਨਾ ਨਾ ਤਾ ਉਤੋਂ ਈ ਆ 🙏🙏

  • @mogawalayaar8283
    @mogawalayaar8283 День тому +2

    ਇਹਨੂੰ ਕਾਲ਼ਾ ਇਲਮ ਆਉਂਦਾ

  • @KuldeepSingh-vv6dm
    @KuldeepSingh-vv6dm 2 дні тому +3

    ਤੇਰਾ ਕਰਮਜੀਤ ਅਨਮੋਲ ਹਾਰ ਗਿਆ ਉਹ ਭਵਿੱਖ ਬਾਣੀ ਕਿੱਧਰ ਗਈ ਇਹੋ ਜਿਹੇ ਨੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋ ਲੋਕਾਂ ਨੂੰ ਦੂਰ ਕੀਤਾ ਹੈ

  • @AmrikSingh-dz9ec
    @AmrikSingh-dz9ec 14 годин тому

    ਪੱਤਰਕਾਰ ਵੀਰ ਇਕ ਇੰਟਰਵਿਊ ਹੋਰ ਕਰ ਵੀਰੇ ਇਸ ਦੇ ਪਿੰਡਾਂ ਦੇ ਲੋਕਾਂ ਦੀ ਪਿੰਡ ਬਾਰੇ ਵਾਰੇ ਪੁੱਛੋ ਕੀ ਭਵਿੱਖ ਬਾਣੀਆਂ ਕੀਤੀਆਂ ਸੀ

  • @ballydhaliwal9352
    @ballydhaliwal9352 2 дні тому +27

    ਜੇ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਦਾ ਫਿਰ ਲੋਕਾਂ ਨੂੰ ਕਿਉਂ ਭਰਮਾਂ ਵਿੱਚ ਪਾਉਣਾ

  • @harwinder-td1ku
    @harwinder-td1ku День тому +3

    ਗੋਪੀ ਬਾਈ ਖਿੱਚ ਕੇ ਰੱਖ ਕੰਮ ਆ ਤਾਂ ਚੈਨਲਾ ਆਲਿਆ ਨੇ controversy ਕਰਕੇ ਆਵਦੇ ਚੈਨਲ ਚਲਾਣੇ ਹੁੰਦੇ ਐ

  • @PreetsidhuSidhu-zb5wb
    @PreetsidhuSidhu-zb5wb 2 дні тому +1

    Gopi always speak the truth

  • @rajindersinghsingh4287
    @rajindersinghsingh4287 2 дні тому +7

    Report veer ne bhut sone sawal kite ne..soni prtkari a ..veer ji

  • @simarjeetkaur2546
    @simarjeetkaur2546 День тому +3

    ਕਿਉ ਇਹ ਦੇ ਪਿੱਛੇ ਪਾਏ ਉਹ ਇਹ ਨੇ ਕਿਸੇ ਦਾ ਕੀ ਬੁਰਾ ਕੀਤਾ ਇਹ ਭਗਤ ਬੰਦਾ

  • @harjinderdr6855
    @harjinderdr6855 2 дні тому +2

    Bai sawal bhut vadiya kite danvad

  • @multitaskingguru
    @multitaskingguru 2 дні тому +1

    Sahi gal a Gopi veer di❤

  • @baljindersingh2794
    @baljindersingh2794 2 дні тому +5

    ਫੋਟੋ ਨੂੰ ਦੱਸ ਕੀ ਹੈ ਯਰ ਇਹਦੇ ਵਿੱਚ 😅

  • @Yadwinder4848
    @Yadwinder4848 2 дні тому +4

    ਚੈਨਲਾ ਵਾਲੇ ਜਾਣਾ ਬੰਦ ਕਰ ਦੇਣ ਗੋਪੀ ਬਾਬੇ ਦੀ ਦੁਕਾਨ ਆਪ ਬੰਦ ਹੋ ਜੂ

  • @sandhufarmarnews7090
    @sandhufarmarnews7090 2 дні тому +4

    ਇਹ ਕਿਹੜੇ ਗੁਰੂ ਸਾਹਿਬ ਨੇ ਕਿਹਾ ਕਿ ਸਵਾ ਮਹੀਨਾ ਨੰਗੇ ਪੈਰੀਂ ਗੁਰਦੁਆਰਾ ਸਾਹਿਬ ਜਾਣਾ

  • @LyricsLakhibrargaziana
    @LyricsLakhibrargaziana День тому +2

    ਗੱਲ ਕੋਈ ਨੀ ਇਹ ਸਭ ਸਸਤੇ ਨਸ਼ੇ ਦਾ ਕਾਰਨ ਆ ਖਾ ਕੇ ਗੋਲੀਆਂ ਇਹਨੂੰ ਪਤਾ ਨੀ ਲੱਗਦਾ ਮੈਂ ਕੀ ਬੇਲੀ ਜਾਨਾ ।
    ਇਹਨੂੰ ਸਿਰਫ ਜੁੱਤੀਆਂ ਦੀ ਘਾਟ ਐ ।
    ਪੱਤਰਕਾਰ ਵੀਰ ਨੇ ਸਵਾਲ ਵਧੀਆ ਕੀਤੇ ।

  • @jeetuguraya4716
    @jeetuguraya4716 2 дні тому +19

    ਇੱਕ ਪਸੇ ਆਖੀ ਜਾਦਾ ਮੈ ਬਾਬਾ ਨਹੀ ਦੂਜੇ ਪਾਸੇ ਮੇਰੇ ਕੋਲੇ ਮੰਤਰੀ ਵੀ ਆਇਆ ਸੀ ਥੋੜਾ ਫੁਕਰਾ ਹੈ ਇਹ ਮੰਨਣ ਵਾਲੀ ਗੱਲ ਹੈ

    • @user-bl5df8bu3q
      @user-bl5df8bu3q День тому +1

      22 oh apna tori fulka chalona chohda ki kra Vanda sarkara rujgar kitha dendia logg na lagan pisha lagan Vanda kra ta ki kra pra

    • @Dhillon6481
      @Dhillon6481 День тому +2

      @@jeetuguraya4716 ਥੋੜਾ ਨਹੀਂ ਪੂਰਾ ਫੁਕਰਾ ਇਹ ਨਾਲੇ ਗੋਪੀ ਨਾ ਨੂੰ ਤਾਂ ਪਤਾ ਨਹੀਂ ਕਿ ਬਖਸ਼ ਆ ਰੱਬ ਵੱਲੋ ਗੱਪ ਮਾਰਨ ਦੀ ਮੈ ਤਿੰਨ ਚਾਰ ਗੋਪੀ ਨਾ ਦੇ ਬੰਦੇ ਇਹਦੇ ਸਣੇ ਦੇਖ ਲਏ ਤੇ ਸਾਰੇ ਸਿਰੇ ਦੇ ਗੱਪੀ ਆ 😂😂😂😂

  • @navidandiwalpb31
    @navidandiwalpb31 День тому

    ❤❤❤❤❤❤

  • @Yadwinder4848
    @Yadwinder4848 2 дні тому +4

    ਗੋਪੀ ਸੱਚ ਕਹਿੰਦਾ ਉਹ ਬਾਬਾ ਨੀ ਰੇ ਬਣਾਉਣ ਵਾਲੀ ਮਸ਼ੀਨ ਆ😅

  • @HarsangeetSingh-ss4cm
    @HarsangeetSingh-ss4cm 2 дні тому +1

    Hanji

  • @mdeepgill2775
    @mdeepgill2775 9 годин тому

    ਥੋੜਾ ਜਿਹਾ ਜਿਆਦਾ ਹੀ ਮਾਨ ਆ ਬਾਈ ਗੋਪੀ ਨੂੰ ਆਪਦੇ ਤੇ ਇਹ ਕਹਿੰਦਾ ਵੀ ਮੇਰਾ ਮੁੰਡਾ ਕ੍ਰਿਕੇਟਰ ਹੀ ਬਣੂਗਾ ਪਰ ਇਹ ਜਦੋਂ ਕਿਸੇ ਬੰਦੇ ਦੀ ਉਮਰ ਦਾ ਹੀ ਨਹੀਂ ਪਤਾ ਕੋਈ ਕਿੰਨਾ ਚਿਰ ਜਾਊਂਗਾ ਇੱਕ ਸਾਹ ਦਾ ਨਹੀਂ ਪਤਾ ਅਗਲੇ ਘੜੀ ਆਉਣਾ ਕੇ ਨਹੀਂ ਆਉਣਾ ਇਹ ਕਿਹੜੇ ਗੱਲ ਤੇ ਦਾਵਾ ਕਰਦਾ ਹੁੰਦਾ ਵੀ ਆਹ ਹੋਊਗਾ ਹੀ ਹੋਊਗਾ ਮੈਂ ਭਵਿੱਖ ਬਾਣੀ ਕਰਤੀ ਦੂਜੀ ਗੱਲ ਜਿਹੜੇ ਕਹਿੰਦੇ ਆ ਕਿ ਗੋਪੀ ਬਿਲਕੁਲ ਯਾਰ ਪਾਸ ਸਿੱਧਾ ਸਾਧਾ ਬੰਦਾ ਪੱਧਰਾ ਜਿਹਾ ਪੱਧਰਾ ਪੁੱਤਰਾ ਨਹੀਂ ਬਾਈ ਬਹੁਤ ਜਿਆਦਾ ਤੇਜ਼ ਤੇ ਚੁਸਤ ਬੰਦਾ ਹੈ ਜਿਹਨੇ ਬਾਈ ਬੋਲੀ ਜਾਣਾ ਬੋਲੀ ਜਾਣਾ ਬੋਲੀ ਜਾਣਾ ਦਿਨ ਦੇ ਵਿੱਚ 25ਹਜਾਰ ਗੱਲ ਕਰਨੀ ਆ ਤੇ ਉਹਦੀਆਂ 25 ਤਾਂ ਸੱਚੀਆਂ ਵਿੱਚੋਂ ਹੋਈ ਜਾਣੀਆਂ ਫਿਰ ਕਹਿ ਦਿੰਦੇ ਆ ਮੇਰੀਆਂ 25 ਦਿਹਾੜੀ ਦੀਆਂ ਸੱਚੀ ਹੋ ਜਾਂਦੀਆਂ ਜਦੋਂ 25ਹਜਾਰ ਗੱਲ ਕਰਨੀ ਦਿਹਾੜੀ ਦੀ ਦੇ ਵਿੱਚੋਂ 25 ਸੱਚੀਆਂ ਹੋ ਵੀ ਗਈਆਂ ਤਾਂ ਕੀ ਹੋ ਗਿਆ ਫੇਰ ਬਣਦੇ ਨੇ ਕਹਿੰਦੇ ਨੇ ਕਿ ਅਸੀਂ ਆ ਗੋਪੀ ਭਵਿੱਖ ਬਾਣੀਆਂ ਵਾਲੇ ਬਸ ਕਰੋ ਬਾਈ ਗੁਰੂ ਗ੍ਰੰਥ ਸਾਹਿਬ ਆ ਜਿਡੀਆਂ ਜਿਹੜੀਆਂ ਤੂੰ ਗੱਲਾਂ ਕਰਦਾ ਨਾ ਮਾਣ ਸਾਫ ਦੀਦਾ ਮੈਂ ਆਹ ਕਹਿਤਾ ਸੀ ਮੈਂ ਉਹਨੂੰ ਕਹਿਤਾ ਸੀ ਉੱਠੀ ਨਾ ਫਲਾਨਾ ਆਹ ਬਣੂ ਭਿਉਂ ਕਾ ਉਹ ਬਣੂ ਮੈਂ ਇਹਦੀ ਭਵਿੱਖ ਬਾਣੀ ਕਰ ਦੂ ਮੈਂ ਉਹਦੀ ਭਵਿੱਖ ਬਾਣੀ ਕਰ ਦੂ ਤਾਂ ਇਹ ਤਾਂ ਮਾਣ ਹੈ ਔਰ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦਾ ਕਿ ਮੈਂ ਮੰਨਦਾ ਇਹ ਗੱਲਾਂ ਕਰਨ ਤੋਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਰਜਦੀ ਹੈ

  • @ramandeepsingh7572
    @ramandeepsingh7572 2 дні тому +16

    ਖੱਚ ,ਬਹੁਤ ਵੱਡੀ ,ਅ ,,ਪਤਰਕਾਰ ,ਗੁਡ ,ਸਵਾਲ ਚੰਗੇ ,ਪੁੰਛੇ਼

  • @manpreetkaurjhally2636
    @manpreetkaurjhally2636 День тому +2

    ਇੰਟਰਵਿਊ ਸੈਟਿੰਗ ਕਰਕੇ ਕੀਤੀ ਆ ਪਤਰਕਾਰ ਨੇ

  • @arshjassar5
    @arshjassar5 22 години тому

    Good❤❤

  • @user-ir3dm1lp8z
    @user-ir3dm1lp8z 2 дні тому

    Very nice 👌 ❤

  • @user-uz5io8wt1d
    @user-uz5io8wt1d 22 години тому +3

    ਇਹ ਬਾਬਾ ਜੀ ਪੱਦ ਸੁੰਘਕੇ ਵੀ ਦੱਸ ਦਿੰਦੇ ਹਨ ਕਿ ਬੁੜੀ ਨੇ 2-3 ਦਿਨ ਪਹਿਲਾਂ ਕਿੰਨੇ ਕੁ ਵਜੇ ਮੂਲੀਆ ਖਾਂਦੀਆਂ ਸਨ ਜਪਨਾਮ ਬਾਬਾ ਜੀ😅😅

  • @user-xu2pw4eo5w
    @user-xu2pw4eo5w 2 дні тому +4

    Gopi veer very good sadhu hai
    He is blessed by guru sahib
    Gurmeet from USA

  • @BalbirThind-uc6nl
    @BalbirThind-uc6nl 2 дні тому +1

    Bahut vadea Gopy vere

  • @Yadwinder4848
    @Yadwinder4848 2 дні тому +5

    ਕਰਮਜੀਤ ਅਨਮੋਲ ਵਾਲਾ ਸੁਪਨਾ 😅

  • @karmjitkaurbrar2325
    @karmjitkaurbrar2325 2 дні тому

    Very good 👍👍

  • @harrysaggi1898
    @harrysaggi1898 2 дні тому

    Very good veer g

  • @Live_5911
    @Live_5911 2 дні тому +1

    ਬਾਬੇ ਜੀ ਦੇ ਜੈ❤❤❤❤❤

  • @PunjabTv-jl5ic
    @PunjabTv-jl5ic День тому

    Bilkul sach aa eda hunda waheguru kyia nu phla isara de denda jo hona

  • @satwinderpanju9049
    @satwinderpanju9049 6 годин тому

    ਆਪਣੇ ਆਪ ਤਾਂ ਕਹੀ ਜਾਂਦਾ ਮੈਂ ਭਵਿੱਖਬਾਣੀਆਂ ਕਰਦਾ ਹਾਂ ਮੇਰੀ ਹਰ ਗੱਲ ਸੱਚ ਹੁੰਦੀ ਹੈ ਆਪ ਹੀ ਕਹੀਂ ਜਾਂਦਾ ਮੈਂ ਬਾਬਾ ਨਹੀਂ ਮੇਰੇ ਕੋਲ ਨਾ ਆਇਆ ਕਰੋ ਜਦੋਂ ਆਉਂਣ ਲੲੀ ਰਸਤਾ ਕਰ ਰਿਹਾ ਹੈ ਲੋਕ ਆ ਜਾਂਦੇ ਹਨ ਸਮਝ ਨਹੀਂ ਆਉਂਦੀ ਗੱਲ ਇਸ ਦੀ ਯਰ

  • @baljindersandhu3268
    @baljindersandhu3268 2 дні тому +4

    gopi sahi insaan aa ❤

  • @bahadursingh9718
    @bahadursingh9718 День тому +1

    ਗੋਪੀ ਵੀਰੇ ਨਾਂ ਤਾਂ ਕਿੱਤੇ ਭਵਿੱਖ ਬਾਣੀ ਸਹੀਂ ਹੁੰਦੀ ਹੈ ਨਾ ਹੀ ਗਲ਼ਤ ਹੁੰਦੀ ਹੈ ਮੇਰਾ ਮੁੰਡਾ ਕ੍ਰਿਕੇਟਰ ਬਣੂਗਾ ਜੇ ਨਾਂ ਲਾ ਗੋਪੀ ਜੇ ਵਿੱਚ ਤਾਂ ਬਹੁਤ ਫ਼ਰਕ ਪੈਂਦਾ ਹੈ ਧੰਨਵਾਦ

  • @singhsabh5243
    @singhsabh5243 2 дні тому +4

    ਬਾੲੀ ਤੂੰ ਤਾ ਕਰਮਜੀਤ ਜਿਤਾ ਸੀ

  • @rajuarora3163
    @rajuarora3163 2 дні тому +21

    ਲੱਖੇ ਸਿਧਾਣੇ ਦੀ ਮੱਚੀ ਪਈ ਗੋਪੀ ਬਾਬੇ ਨੇ ਕਿਹਾ ਸੀ ਕੇ ਏਹ ਨੀਂ ਜਿੱਤਦਾ

    • @sardarni5505
      @sardarni5505 20 годин тому

      Ehne te ehh v keha c ke karamjit anmol jitega ohh haar geya bhai amritpal Singh di jitt hoi lakha yaad aa karamjit yaad nhi 😂😂😂

  • @sukhdeepdhindsa6157
    @sukhdeepdhindsa6157 2 дні тому +4

    ਇਹ ਕੀ ਦੱਸੂ ਕਿਸੇ ਦਾ ਭਵਿੱਖ ਜਿਹੜਾ ਆਪਣੀ ਘਰਵਾਲੀ ਨੂੰ ਹੀ ਬਦਦੁਆਵਾਂ ਦੇਈ ਜਾਂਦਾ ਕਿਸੇ ਟਾਈਮ ਦੀ ਕੋਈ ਗੱਲ ਸੱਚੀ ਹੋ ਜਾਂਦੀ ਹੈ ਮੇਰੀ ਮੰਮੀ ਕਹਿੰਦੀ ਹੁੰਦੀ ਸੀ ਵੀ ਬੱਤੀ ਦੰਦਾਂ ਦਾ ਪੀਸਿਆ ਕਦੇ ਆਲਾ ਨਹੀਂ ਜਾਂਦਾ ਮੰਮੀ ਨੇ ਦੱਸਿਆ ਸੀ ਵੀ ਇੱਕ ਵਾਰ ਸਾਡੇ ਗੁਆਂਢੀਆਂ ਦਾ ਮੁੰਡਾ ਸਾਰਾ ਦਿਨ ਦੂਜੇ ਗੁਆਂਢੀਆਂ ਦੇ ਘਰ ਬੈਠਾ ਰਹਿੰਦਾ ਸੀ ਤੇ ਉਸ ਦੀ ਮਾ ਗਾਲਾਂ ਕੱਢਣ ਲਾਗੀ ਕਹਿੰਦੀ ਵੇ ਕੰਜਰਾਂ ਤੂ ਸਾਰਾ ਦਿਨ ਲੋਕਾਂ ਦੇ ਬੈਠਾ ਰਹਿਨਾ ਮੈਂ ਤਾਂ ਕਹਿਨੀਆ ਵੀ ਤੂੰ ਏਥੇ ਹੀ ਰਹਿਜੇ ਤੇ ਉਸੇ ਟਾਈਮ ਉਹਨਾਂ ਦੀ ਛੱਤ ਡਿੱਗੀ ਤੇ ਉਹ ਥੱਲੇ ਆ ਗਿਆ 😂😂😂😂

  • @manjitkaur-hj6ex
    @manjitkaur-hj6ex 2 дні тому +5

    ਐਵੇਂ ਭੌਂਕੀ ਜਾਂਦਾ ਵੀਡੀਓ ਵਿਚ ਤਾਂ ਬਾਬਾ ਪ੍ਰਗਟ ਹੋਇਆ ਸੀ ਨਾਲੇ ਤਾਂ ਫ਼ੇਰ ਹੁਣ ਬਾਬਾ ਬਣ ਬੈਠਾ ਹੈ

  • @jeewanjot5382
    @jeewanjot5382 29 хвилин тому

    ਜੀਦੀ ਜਵਾਨ ਚਲਦੀ ਉਸ ਸਤ ਹਰ ਚਵਦੇ

  • @jobanpreetsingh135
    @jobanpreetsingh135 2 дні тому +1

    ਨਿੱਕੇ ਸਿੱਧੂ ਹੋਣ ਤੇ ਵਧਾਈਆਂ ਤੇ ਸਾਡੇ ਵੀਰਾਂ ਭਰਾਵਾਂ ਨੇ ਬੜੀਆਂ ਦਿੱਤੀਆਂ ਸੀ ਜੇ ਤੈਨੂੰ ਕਿਸੇ ਵੀਰ ਭਰਾ ਨੇ ਦੇ ਦਿੱਤੀ ਤੇ ਤੂੰ ਵੀ ਅੱਗੋਂ ਕਹਿ ਦਿੰਦਾ ਕਿ ਚਲੋ ਭਰਾ ਵੀਰ ਆਇਆ ਆਪਣਾ ਤੁਹਾਨੂੰ ਵੀ ਵਧਾਈ ਆ ਤੂੰ ਮੀਡੀਆ ਦੇ ਵਿੱਚ ਹੁਣ ਕੈਮਰੇ ਸਾਹਮਣੇ ਕਹਿਣ ਦਿਆ ਕਿ ਮੈਨੂੰ ਕਾਹਦੀ ਵਧਾਈ ਇਥੋਂ ਸਾੜਾ ਬੋਲਦਾ ਤੇਰਾ

  • @parminderkumar119
    @parminderkumar119 8 годин тому

    ਲੈ ਦਸ ਲੋਕਾਂ ਨੇ ਗੱਪੀ ਖੱਚ ਨੂੰ ਰੱਬ ਬਣਾ ਦਿੱਤਾ ਸਾਡੇ ਲੋਕ ਪਾਗਲ ਆ ਹੁਣ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਜਿਹੜੀ ਸਵਾ ਮਹੀਨੇ ਵਾਲੀ ਗੱਲ ਕਰਦਾ ਆ ਵੀ ਪੁਛ ਹੀ ਹੋ ਗਈ ਤੂੰ ਕੋਣ ਹੁੰਦਾ ਕਿਸੇ ਨੂੰ ਕੇਹਣ ਵਾਲਾ ਜੇ ਇੰਨਾ ਵੱਡਾ ਬਣਦਾ ਗਰੀਬ ਕੁੜੀਆਂ ਦੇ ਵਿਆਹ ਕਰ ਦਿਆ ਕਰ

  • @baljindersingh2794
    @baljindersingh2794 2 дні тому +6

    ਜੇ ਸੱਚਾ ਐ ਤਾਂ ਪੱਤਰਕਾਰ ਨੂੰ ਲਿਖ ਕੇ ਦੇਦੇ ਜਲੰਧਰ ਕੋਣ ਜਿਤੁਗਾ , ਬਾਕੀ ਫੇਰ ਦੇਖਦੇ ਆ
    ਪੱਤਰਕਾਰ ਹਜੇ ਨਾਂ ਦੱਸੇ ਕਿਸੇ ਨੂੰ ਬਾਅਦ ਚ ਦੱਸੇ

  • @LakhvirSingh-le2uc
    @LakhvirSingh-le2uc 2 дні тому +3

    Waheguru ji waheguru tu daro

  • @user-dt5vi1wf7j
    @user-dt5vi1wf7j 6 годин тому

    ਗੋਪੀ ਵੀਰ ਮੇਰੀਆਂ ਤੁਸੀਂ ਇੱਕ ਇਟਰਬਿਉ ਵਿੱਚ ਕਹਿਆ ਸੀ ਕੇ ਦਿਨ ਬੁੱਧਵਾਰ ਦੱਸ ਦਾ ਹਾਂ

  • @ravindersidhu6630
    @ravindersidhu6630 2 дні тому

    Good.bi.ji

  • @fukravlogger2452
    @fukravlogger2452 13 годин тому +1

    Siraa kra ta glan puch puch k

  • @9ashnoorkaur5c8balraajsing7
    @9ashnoorkaur5c8balraajsing7 2 дні тому +1

    Bai ji di eh gal sahi a batti dand wale di gal sachi ho jandi a sade vi ha jo keh de sach ho jandi a

  • @lallisingh1041
    @lallisingh1041 12 годин тому

    ਤੀਲ ਤਾ ਮੇਰੇ ਵੀ ਬਹੁਤ ਨੇ ਛਾਤੀ ਦੇ ਵਿਚ ਵੀ ਆ ਨਾਲੇ ਮੁੂਸੇਵਾਲੇ ਜਨਮ ਦਾ ਪਤਾ ਸਾਨੂੰ ਜਨਮ ਤੋਂ 3 ਤੋਂ 4 ਮਹੀਨੇ ਪਹਿਲਾਂ ਪਤਾ ਲੱਗ ਗਿਆ ਸੀ

  • @gurdipram7691
    @gurdipram7691 2 дні тому +40

    ਭਕਾਈ ਕਰੀ ਜਾਦਾ ਐਮੇ

  • @navidandiwalpb31
    @navidandiwalpb31 День тому

    Gopi Sirrraaaaa

  • @FatehChakkar
    @FatehChakkar День тому

    ਬਾਈ ਨੇ ਪਹਿਲਾ ਕਿਹਾ ਸੀ ਕਿ ਕਰਮਜੀਤ ਅਨਮੋਲ ਜਿੱਤੂਗਾ ਪਰ ਫਿਰ ਜਦੋਂ ਹਵਾ ਬਦਲ ਗਈ ਫਿਰ ਕਹਿਣ ਲੱਗ ਪਿਆ ਕਿ ਸਰਬਜੀਤ ਸਿੰਘ ਖ਼ਾਲਸਾ ਜਿੱਤੂਗਾ
    ਮੈਂ ਇਹ ਕਹਿਣਾ ਚਾਹੰਦਾ ਹਾ ਕਿ ਜੇ ਤੁਸੀਂ ਭੱਵਿਖਬਾਣੀ ਕੀਤੀ ਹੀ ਸੀ ਤਾਂ ਪਹਿਲਾਂ ਹੀ ਕਹਿਣਾ ਸੀ ਕਿ ਸਰਬਜੀਤ ਸਿੰਘ ਖ਼ਾਲਸਾ ਹੀ ਜਿੱਤੂਗਾ ਤੇ ਹਵਾ ਬਦਲੂਗੀ

  • @Kaladhaliwal82
    @Kaladhaliwal82 2 дні тому +4

    ਬੱਸ ਆ ਗਿਆ ਕੰਮ ਲੋਟ ਏਦਾਂ ਹੀ ਹੌਲੀ ਹੌਲੀ ਗੱਡੀ ਚੱਲਦੀ ਹੁੰਦੀ ਜੇ ਡੇਰਾ ਬਣੇਗਾ ਹੁਣ ਇਥੇ ਵੀ ਨਾਂ ਰੱਖਣਾ ਜੇ ਗੋਪ ਬਾਬਾ ਜੀ 😂😂✅

  • @xripxnfg
    @xripxnfg День тому +1

    Do moorakh bol rhe c, te teeja moorakh mai sun reha c 😂😂 🎉

  • @GursewakSingh-bv7uj
    @GursewakSingh-bv7uj 2 дні тому +14

    ਤੇਰਾਬਜਨ ਕਦੋ ਕਟਜੋਗਾ ਤੇ ਕਿਹੜੇ ਮਹੀਨੇ ਕਿਨਾ ਭਜਨ ਘਟਜੋਗਾ ਦੱਸਦੇ ਬਾਈ

    • @HarvinderGrewal-hp2bf
      @HarvinderGrewal-hp2bf 2 дні тому

      😅😅😅😅

    • @baljindersingh2794
      @baljindersingh2794 2 дні тому +3

      ਲਿਖਤ ਸਹੀ ਕਰੋ ਵੀਰ , ਪੰਜਾਬੀ ਭਾਸ਼ਾ ਨੂੰ ਸੰਭਾਲ ਲਓ

    • @RanpinderSingh
      @RanpinderSingh День тому

      @@baljindersingh2794o bhrawa emi na hrek tha te punjabi ban k beh jaya kro ..ki pta oh vchara banda e anpad howe ohnu na likhni aundi howe punjabi ..emi na chawla maarea kro ..apde jwaak tere warge de cbse ch laye hunde te ethe loka nu bhasha da gyaan dei jna

    • @baljindersingh2794
      @baljindersingh2794 День тому

      @@RanpinderSingh ਗਲਤੀ ਹੋ ਗਈ ਵੱਡੇ ਬਾਈ

  • @jagtarbaidwan3018
    @jagtarbaidwan3018 8 годин тому

    Gopy your are good and Right

  • @amantatla3620
    @amantatla3620 2 дні тому +1

    ਮੇਰੇ ਕੋਲ ਆਉ ਮੈ ਮੰਗਲਵਾਰ ਨੂੰ ਦੱਸਦਾ ਸੱਚੀਆਂ ਗੱਲਾ ਜੇ ਗੱਲ ਗੱਲਤ ਹੋਵੇ ਤਾ ਕਿਹੋ ਵੀਰ

  • @rakaravinder2922
    @rakaravinder2922 22 години тому

    Wah pattarkar Saab nazara aa gya, bahut vdia sawaal keete es dramebaz nu

  • @SatpalHoney
    @SatpalHoney День тому

    Veer banke hagn wali comment da jawab jarror dei

  • @KulwindersinghBhangu-xi8rd
    @KulwindersinghBhangu-xi8rd День тому

    ਬਾਈ ਜੀ ਇਹ ਤਾਂ ਬਾਦਲਾਂ ਦਾ ਬੰਦਾ ਇਹ ਸਿਰਫ ਓਨਲੀ ਬਾਦਲ ਪਰਿਵਾਰ ਨੂੰ ਕਦੇ ਵੀ ਮਾੜਾ ਨਹੀਂ ਕਹਿੰਦਾ ਚਾਹੇ ਇਹਦੇ ਸਾਹਮਣੇ ਕੁਛ ਵੀ ਹੋਈ ਚੱਲੇ

  • @xyzsingh1132
    @xyzsingh1132 2 дні тому +1

    Babe😅😅😅😅😅😅

  • @satgurkotra2543
    @satgurkotra2543 2 дні тому +6

    ਪੰਜਾਬ ਦੇ ਲੋਕ ਪਾਗ਼ਲ ਨੇ

  • @gurpreetmaan4773
    @gurpreetmaan4773 12 годин тому

    photo khichaun nu hai ki aa bharawa ah ta dsde

  • @JagjitSingh-xd3ox
    @JagjitSingh-xd3ox 2 дні тому +1

    Changa rhe ga baba bnja

  • @SukhjitSingh-kp3tc
    @SukhjitSingh-kp3tc День тому

    Gopi bro love u

  • @gurnaibbrar8583
    @gurnaibbrar8583 День тому

    Rab. Na. Ban

  • @GagandeepDeep-su6db
    @GagandeepDeep-su6db 2 дні тому

    Gopi veer shai aa

  • @amanbhattbvlogs
    @amanbhattbvlogs 2 дні тому +8

    Gopi bilkul sahi kehnda 22

    • @sonyrajput89000
      @sonyrajput89000 2 дні тому

      ਫਿਰ ਕਰਮਜੀਤ ਅਨਮੋਲ ਕਿਵੇ ਹਾਰ ਗਿਆ ਇਹਨੇ ਕਿਹਾ ਸੀ ਜਿਤੁਗਾ ਉਹ.???🤔🤣

  • @jeewanjot5382
    @jeewanjot5382 31 хвилина тому

    ਇਹ ਐੜਾ ਗਲਤ ਐ

  • @balvirsidhu5326
    @balvirsidhu5326 22 години тому

    ਇਹ ਤਾਂ ਪਹਿਲਾਂ ਕਿਹਦਾਂ ਸੀ ਫਿਰੋਜ਼ਪੁਰ ਤੋੰ ਕਰਮਜੀਤ ਅਨਮੋਲ ਜਿੱਤੂਗਾ ਫਿਰ ਸਰਬਜੀਤ ਸਿੰਘ ਕਿਵੇਂ ਜਿੱਤਿਆ।

  • @JaswantBrar-uw9fn
    @JaswantBrar-uw9fn 2 дні тому

    Sahi gall hai Kai war gall eho jehi ho jandi hai ki clip katke ulat banjadi hai jiwe sukhbeer Badal ne keha c ki bjp chahundi hai ja es gall te laggi hai ki punjab cho kissan uniona khatam hojan ta punjab ch corporate da jameena te kabja ho sakda virodian ne agge to bjp chahundi hai clip Katke lati oh video edan lagda sukhbeer kissana de khilaf bolda a

  • @Narinder-Singh95
    @Narinder-Singh95 23 години тому +1

    Ehta khda c faridkot to app ta mp jitu ga prr ohta hargya 😂😂😂 Azad wala bai jit gya 😂😂