ਕੀ 45 ਸਾਲ ਬਾਅਦ ਮੁੜ ਇਤਿਹਾਸ ਦੁਹਰਾਇਆ ਜਾਵੇਗਾ । Giani Harpreet Singh । KHALAS PRIME STORY-50

Поділитися
Вставка
  • Опубліковано 1 жов 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

КОМЕНТАРІ • 349

  • @gurpreetsandhu8627
    @gurpreetsandhu8627 3 місяці тому +38

    ਹਰਪ੍ਰੀਤ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੇ ਕਹਿਣ ਤੇ ਸਰਬੱਤ ਖਾਲਸਾ ਕਿਉ ਨਹੀ ਸੀ ਬਲਾਇਆ (ਨਹੀਂ ਤੇ ਆ ਦਿਨ ਨਹੀਂ ਦੇਖਣਾ ਪੈਂਣਾ ਸੀ

  • @harnamsingh2475
    @harnamsingh2475 3 місяці тому +107

    ਭਾਈ ਅੰਮ੍ਰਿਤਪਾਲ ਸਿੰਘ ਨੂੰ ਪ੍ਰਧਾਨ ਬਣਾਇਆ ਜਾਵੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @aulakh9276
    @aulakh9276 3 місяці тому +179

    ਸਿੱਖੀ ਸਿਆਸਤ ਵਿੱਚ ਤਾ ਹੁਣ ਇੱਕ ਹੀ ਨਾਮ ਆਉਂਦਾ ਹੈ ਉਹ ਹੈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ❤️🙏

    • @vickychauhan8755
      @vickychauhan8755 3 місяці тому +4

      Gyani harpreet de samne amritpal hjje jwaak h

    • @jeetpannu307
      @jeetpannu307 3 місяці тому +3

      ​@@vickychauhan8755 ਭਾਈ ਅਮ੍ਰਿਤਪਾਲ ਸਿੰਘ ਇਕੱਲਾ ਪਾਰਟੀ ਬਣਾਵੇ ਜਿੱਤੂ ਵੀ ਬਾਕੀ ਸਾਰੀ ਖਾਲੀ ਲਫਾਫੇ ਨੇ

    • @Gilloye
      @Gilloye 3 місяці тому +1

      @@vickychauhan8755dalla banda Harpreet singh

    • @vickychauhan8755
      @vickychauhan8755 3 місяці тому

      @@Gilloye 22 galat na bolo aiwe ee gurpreet baare sirra Banda waa

    • @Gilloye
      @Gilloye 2 місяці тому

      @@vickychauhan8755 Sanu pata kina k changa sala badala da chamcha reha hon tak

  • @GurbajsinghDhillon-s1x
    @GurbajsinghDhillon-s1x 3 місяці тому +80

    ਭਾਈ ਅੰਮ੍ਰਿਤਪਾਲ ਸਿੰਘ 🎉🎉🎉

  • @sukhjindersingh3605
    @sukhjindersingh3605 3 місяці тому +65

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

  • @HarjinderSingh-eg8hw
    @HarjinderSingh-eg8hw 3 місяці тому +36

    ਲੋਕਾ ਦੀ ਅਵਾਜ ਭਾਈ ਅਮਿਰਤਪਾਲ ਸਿੰਘ

  • @harpindersingh232
    @harpindersingh232 3 місяці тому +83

    ਜੇਕਰ ਕੋਈ ਬਦਲਾਵ ਕਰਨਾ ਹੈ ਤਾਂ ਦੁਨੀਆਂ ਦੀ ਸਲਾਹ ਲੈਅ ਕੇ ਅੰਮ੍ਰਿਤਪਾਲ ਸਿੰਘ ਨੂੰ ਬਣਾਓ ਕੋਈ ਬਾਹਰੋ ਪ੍ਰਧਾਨ ਬਣਾਓ ਹਰਪ੍ਰੀਤ ਸਿੰਘ ਨੂੰ ਤਾਂ ਫਿਰ ਉਹੀ ਚਾਲਾ ਰਹਿਣਗੀਆ ਕਿ ਸਿਰਫ ਦੁਨੀਆਂ ਨੂੰ ਹੀ ਬੇਵਕੂਫ ਬਣਾਉਂਦੇ ਰਹੋਗੇ ਕਿ ਅਸੀਂ ਪ੍ਰਧਾਨ ਸਾਬ੍ਹ ਬਦਲੀ ਕਰਤਾ ਭਾਈ ਅੰਮ੍ਰਿਤਪਾਲ ਸਿੰਘ ਬਣਾਓ

  • @Malkeetdhillon151
    @Malkeetdhillon151 3 місяці тому +70

    ਹਾਂਜੀ ਮੈਡਮ ਜੀ ਸਾਨੂੰ ਪ੍ਰਧਾਨ ਚਾਹੀਦਾ ਅੰਮ੍ਰਿਤਪਾਲ ਸਿੰਘ ਖਾਲਸਾ ਜੋ ਪੰਜਾਬ ਦੀ ਨੌਜਵਾਨੀ ਨੂੰ ਪਹੁੰਚਾ ਸਕੇ ਚੰਗਾ ਇਨਸਾਨ ਚੰਗਾ ਨੌਜਵਾਨ ਪੰਜਾਬ ਦੇ ਭਲੇ ਲਈ ਪਹਿਲਾਂ ਵੀ ਕੰਮ ਕੀਤੇ ਨੇ ਅੱਗੇ ਤੂੰ ਵੀ ਆਸ ਰੱਖਦੇ ਹਾਂ

  • @salwindersingh6106
    @salwindersingh6106 3 місяці тому +23

    ਇਕੋ ਇੱਕ ਹੱਲ ਪ੍ਰਧਾਨ ਭਾਈ ਅੰਮਿ੍ਤਪਾਲ ਸਿੰਘ ਜੀ ਨੂੰ ਬਣਾਇਆ ਜਾਵੇ, ਅਗਰ ਸਿੱਖ ਧਰਮ ਬਚਾਉਣਾ ਹੈ ਤਾਂ?

  • @jobansandhu1972
    @jobansandhu1972 3 місяці тому +111

    ਭਾਈ ਅਮਿ੍ੰਤਪਾਲ ਸਿੰਘ ਜੀ🙏

  • @lakhveerbrar7467
    @lakhveerbrar7467 3 місяці тому +24

    ਮਸੰਦ ਇਕਠੇ ਨੇ ਸਭ ਲੋਕਾਂ ਨੂੰ ਬੁਧੂ ਜਥੇਦਾਰ ਤਾ ਆਪ ਇਹਨਾਂ ਦਾ ਚ।। ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਜਥੇਦਾਰ ਬਣਾਓ ਸਾਰੀ ਸਿੱਖ ਕੌਮ ਚਾਹੁਦੀ ਹੈ

  • @BaljitSingh-bj4vm
    @BaljitSingh-bj4vm 3 місяці тому +28

    ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @harmeetkour3844
    @harmeetkour3844 3 місяці тому +31

    ਜਿੰਨੇ ਮਰਜ਼ੀ ਪ੍ਰਧਾਨ ਬਦਲ ਲਵੋ ਜਦ ਤੱਕ ਪੂਰਨ ਤੌਰ ਤੇ ਮਰਯਾਦਾ ਗੁਰਦੁਆਰਾ ਸਾਹਿਬ ਵਿੱਚ ਲਾਗੂ ਨਹੀ ਕਰਦੇ ਕੌਮਦਾ ਕੁੱਝ ਨਹੀਂ ਸਵਾਰਨਾ

  • @mann-kg4pg
    @mann-kg4pg 3 місяці тому +48

    ਮਸੰਦਾਂ ਨੇ ਗੇਮ ਪਾ ਦੇਣੀ ਆ,, ਹਰਪ੍ਰੀਤ ਤਾਂ ਇਹਨਾਂ ਮਸੰਦਾਂ ਦਾ ਖਾਸਮ ਖ਼ਾਸ ਚਿਮਚਾ ਹੈ,,

  • @BalkarSingh-dc1oq
    @BalkarSingh-dc1oq 3 місяці тому +43

    ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @BhupinderKaur-df8tb
    @BhupinderKaur-df8tb 3 місяці тому +19

    ਭਾਈ ਅੰਮ੍ਰਿਤਪਾਲ ਸਿੰਘ ਜੀ ਇਸ ਅਹੁਦੇ ਦੇ ਯੋਗ ਹਨ।

  • @Gurtejsinghdhaliwal656
    @Gurtejsinghdhaliwal656 3 місяці тому +12

    ਖਾਲਸਾ ਰਾਜ ਦੀ ਸ਼ੁਰੂਆਤ ਹੋ ਚੁਕੀ ਹੈ ਅਮ੍ਰਿਤਪਾਲ

  • @ginderkaur6274
    @ginderkaur6274 3 місяці тому +25

    ਵਾਹਿਗੁਰੂ ਹੀ ਮਿਹਰ ਕਰਨ ਕੋਈ ਚੰਗਾ ਇਨਸਾਨ ਅੱਗੇ ਆਵੇ

  • @baldevthakurbaldevbaldev2219
    @baldevthakurbaldevbaldev2219 3 місяці тому +16

    ਜੇ ਕਿਤੇ ਅਮ੍ਰਿਤਪਾਲ ਨੂੰ ਅਕਾਲੀਦਲ ਦਾ ਪ੍ਰਧਾਨ ਬਣਾ ਦੇਣ ਤਾਂ ਪਾਰਟੀ ਦੀ ਮਜਬੂਤੀ ਸਿਖਰ ਤੇ ਹੋਵੇਗੀ ਇਕ ਮਜਬੂਤ ਪ੍ਰਧਾਨ ਹੋਵੇਗਾ ਪਰ ਹਿੰਸਾ ਤੇ ਭੜਕਾਉ ਭਾਸ਼ਨਾਂ ਤੇ ਸੰਕੋਚ ਕਰਕੇ ਚਲਣ ਤਾਂ ਕਾਨੂੰਨ ਦੇ ਦਾਰੇ ਅੰਦਰ ਚਲਣਾ ਪਵੇਗਾ

  • @lakhwinderkaur8326
    @lakhwinderkaur8326 3 місяці тому +28

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਹੋਣਗੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ

  • @ParminderSingh-pl3td
    @ParminderSingh-pl3td 3 місяці тому +13

    ਹਰਪ੍ਰੀਤ ਸਿੰਘ ਸਰਕਾਰੀ ਬੰਦਾ ਇਸ ਨੂੰ ਨਵਾਂ ਭਰਦਾਨ ਬਣਾ ਕੇ ਫੇਰ ਗੱਲਤੀ ਨਾਂ ਕਰਿਓ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ

  • @gurnamsingh8058
    @gurnamsingh8058 3 місяці тому +9

    ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਥੇਦਾਰ ਥਾਪਣਾ ਚਾਹੀਦਾ ਅਤੇ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਮੁੱਖਮੰਤਰੀ ਦੀ ਤਿਆਰੀ ਲਈ ਅਕਾਲੀ ਦਲ ਨੂੰ ਹੁਣ ਤੋਂ ਸੰਗਤਾਂ ਨੂੰ ਲਾਮਬੰਦ ਕਰਨਾ ਚਾਹੀਦਾ ਹੈ ਅਤੇ ਜਿਮਨੀ ਚੋਣਾ ਵਿਚ ਡਿਬਰੂਗੜ ਦੇ ਸਿੰਘਾਂ ਨੂੰ ਜਿਤਾਉਣ ਲਈ ਇਕਮੁੱਠ ਹੋ ਜਾਣਾ ਚਾਹੀਦਾ ਹੈ।

  • @satgurkotra2543
    @satgurkotra2543 3 місяці тому +12

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਬਣਾਓ

  • @GurbanibsMusic
    @GurbanibsMusic 3 місяці тому +25

    ਜਦੋਂ ਤੱਕ ਧਰਮ ਨਾਲੋਂ ਪਾਰਟੀ ਦਾ ਸੋਚਦੇ ਹਨ ਉਦੋਂ ਤੱਕ ਨਾ ਪਾਰਟੀ ਦਾ ਬਨਣਾ ਹੈ ਨਾ ਧਾਰਮਿਕ ਮੁੱਦੇ ਹੱਲ ਹੋਣੇ ਹਨ ਸਿੱਖਾਂ ਦੀਆਂ ਪਾਰਟੀਆਂ ਨੂੰ ਸਿੱਖੀ ਦੀ ਫ਼ਿਕਰ ਹੋਣੀ ਚਾਹੀਦੀ ਹੈ ਕੁਰਸੀਆਂ ਆਪੇ ਗੁਰੂ ਜੀ ਨੇ ਸੌਂਪ ਦੇਣੀਆਂ ਹਨ 🙏

  • @Bath-m4o
    @Bath-m4o 3 місяці тому +148

    ਹਰਪ੍ਰੀਤ ਤੇ ਇਹਨਾਂ ਦਾ ਬੰਦਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਣਾਉ

  • @gulzarsingh5405
    @gulzarsingh5405 3 місяці тому +11

    ਹ੍ਰਪ੍ਰੀਤ ਸਿੰਘ ਵੀ ਪ੍ਰਧਾਨਗੀ ਲਾਇਕ ਨਹੀਂ

  • @JasvirKaur-it8mf
    @JasvirKaur-it8mf 3 місяці тому +25

    ਭਾਈ ਅਮ੍ਰਿਤਪਾਲ ਸਿੰਘ 🙏🙏🙏

  • @kuldeepsingh-cy8jt
    @kuldeepsingh-cy8jt 3 місяці тому +27

    ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ,,
    ਖਾਲਸਾ ਜੀ ਭਾਈ ਸਾਹਿਬ ਭਾਈ ਅਮਿ੍ਤਪਾਲ ਸਿੰਘ ਜੀ ਨੂੰ, ਅਕਾਲੀ ਦਲ ਦਾ ਪ੍ਰਧਾਨ,,ਬੰਣੋਣਾ,ਵੋਹਤ, ਚੰਗੀ ਗੱਲ ਹੈ ਜੀ ਸਿੱਖ ਪੰਥ ਨੂੰ ਨਵੀਂ ਦਿਸ਼ਾ ਪ੍ਰਦਾਨ ਹੋਵੇ ਗੀਤ,, ਜੀ

  • @JASWANTSINGH-tb9sv
    @JASWANTSINGH-tb9sv 3 місяці тому +7

    ਖ਼ਾਲਸੇ ਦੇ ਰਾਜ ਦੀ ਤਿਆਰੀ ਹੈ ,
    ਦੁਨੀਆ ਤੇ ਰਾਜ ਕਰਨ ਲਈ,
    ਸਿੱਖ ਕੌਮ ਦੀ ਵਾਰੀ ਹੈ। ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਜ਼ਿੰਦਾਬਾਦ।
    ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @RanjeetSingh-pt8dg
    @RanjeetSingh-pt8dg 3 місяці тому +5

    ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਣਾਓ

  • @AvtarBhinder-y3k
    @AvtarBhinder-y3k 2 місяці тому +4

    ਭਾਈ ਅਮਿ੍ੰਤਪਾਲ ਸਿੰਘ ਖਾਲਸਾ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉ

  • @SandeepSingh-rf2su
    @SandeepSingh-rf2su 3 місяці тому +10

    ਏਨਾ ਗਦਾਰਾ ਨੂੰ ਕੱਢ ਕੇ ਅਕਾਲੀ ਦਲ ਨੂੰ ਦੁਵਾਰਾ ਮੁੜ ਸੁਰਜੀਤ ਕਰਨਾ ਚਾਹੀਦਾ ! ਸਾਡੀ ਕੌਮ ਨੂੰ ਹੁਣ ਮਜਬੂਤ ਪੰਥਕ ਪਾਰਟੀ ਦੀ ਲੋੜ ਹੈ ! ਜੋ ਕੌਮ ਦੇ ਮਸਲੇ ਹੱਲ ਕਰ ਸਕਣ 🙏🙏🙏🙏

  • @Kuljeet2001
    @Kuljeet2001 2 місяці тому +5

    ਭਾਈ ਅਮਰਤਪਾਲ ਸਿੰਘ ਜਿੰਦਾ. ਨੂੰ ਬਣਾਏਆ ਜਾਵੇ. ਹਰਪ੍ਰੀਤ ਸਿੰਘ ਨੂੰ. ਹੀ. ਇਹ ਫੈਸਲਾ ਕਰ ਲੈਣਾ ਚਾਹੀਦਾ ਐ. 🙏🙏🙏🙏🙏🙏🙏🙏

  • @ravinderkaur3837
    @ravinderkaur3837 3 місяці тому +34

    ਬੰਦੀ ਸਿੰਘਾਂ ਵਿਚੋਂ ਪ੍ਰਧਾਨ ਚੁਣੋ

  • @MehtabSingh-p3p
    @MehtabSingh-p3p 3 місяці тому +5

    ਭਾਈ ਅਮਿ੍ਤਪਾਲ ਸਿੰਘ ਹੋਣੇ ਚਾਹੀਦੇ ਹਨ

  • @mewasingh8156
    @mewasingh8156 3 місяці тому +10

    ਹਰਪ੍ਰੀਤ ਤਾ ਬਾਦਲਾਂ ਦਾ ਚਮਚਾ ਹੈ

    • @KartarSingh-k8y
      @KartarSingh-k8y 3 місяці тому

      Harpreet s ne hi amritpal Jo nsa lagi koe gal sarkar nal nahi kiti mauke tha jhtedar ci

  • @humsafar5806
    @humsafar5806 3 місяці тому +16

    Bhai amritpal Singh Ji
    Jathedar hone chahida

  • @balwindersinghvirk2852
    @balwindersinghvirk2852 3 місяці тому +17

    ਵਾਹਿਗੁਰੂ ਭਲੀ ਕਰੇ ਜੀ

  • @GurmukhSingh-ub4kd
    @GurmukhSingh-ub4kd 3 місяці тому +14

    ਭਾਈ, ਅਮ੍ਰਿਤਪਾਲ ਸਿੰਘ ਨੂੰ

  • @DaljitsinghChauhan
    @DaljitsinghChauhan 3 місяці тому +4

    ਪ੍ਰਧਾਨ ਦੀ ਜਿ਼ੰਮੇਵਾਰੀ ਅੰਮ੍ਰਿਤਪਾਲ ਸਿੰਘ ਹੀ ਨਿਭਾ ਸਕਦਾ

  • @Pardeepsingh-e4j
    @Pardeepsingh-e4j 2 місяці тому +3

    ਗਿਆਨੀ ਹਰਪ੍ਰੀਤ ਸਿੰਘ ਦੀ ਦਿਲੀ ਨਾਲ ਯਾਰੀ ਹੈ ਪ੍ਰਧਾਨ ਹੋਰ ਦੇਖੋ

  • @avtarsinghsidhu2245
    @avtarsinghsidhu2245 2 місяці тому +3

    ਭਾਈ ਅਮਿੰਰਪਾਲ ਸਿੰਘ ਨੂੰ ਪ੍ਰਧਾਨ ਅਤੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਜਥੇਦਾਰ ਬਣਾਓ

  • @sohnasingh1820
    @sohnasingh1820 3 місяці тому +15

    Amritpal Singh

  • @nirankarsingh8884
    @nirankarsingh8884 3 місяці тому +4

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @jagdeepsinghgill564
    @jagdeepsinghgill564 3 місяці тому +5

    ਭਾਈ ਅੰਮ੍ਰਿਤਪਾਲ ਸਿੰਘ ਜੀ

  • @manjitsingh-zu5hd
    @manjitsingh-zu5hd 2 місяці тому +4

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਜਾਵੇ ਜੀ

  • @narindersingh8238
    @narindersingh8238 3 місяці тому +7

    ਭਾਈ ਅਮਿ੍ਰਤਪਾਲ ਸਿੰਘ

  • @surjitkaur8577
    @surjitkaur8577 3 місяці тому +5

    ਭਾਈ ਅੰਮ੍ਰਿਤਪਾਲ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ

  • @SukhaVelly-pr4rw
    @SukhaVelly-pr4rw 3 місяці тому +12

    ਭਾਈ ਅੰਮ੍ਰਿਤਪਾਲ ਸਿੰਘ ਜੀ ਜੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਲਈ ਮੰਨਦੇ ਆ ਤਾਂ ਇਹ ਸਭ ਤੋਂ ਵਧੀਆ ਅਕਾਲੀਆਂ ਲਈ ਕਿਉਂਕਿ ਅਕਾਲੀ ਖਤਮ ਹੋ ਗਿਆ ਭਾਈ ਅੰਮ੍ਰਿਤ ਭਾਗ ਤੋਂ ਬਿਨਾ ਨਹੀਂ ਮੁੜ ਆ ਸਕਦਾ ਤੇ ਨਾ ਕੋਈ ਹੋਰ ਬਣੇ ਪ੍ਰਧਾਨ

  • @cheemasteelball372
    @cheemasteelball372 3 місяці тому +12

    ਹੁਣ ਅੰਮ੍ਰਿਤਪਾਲ ਸਿੰਘ ਦਾ ਟਾਈਮ ਹੈ ਪੁਰਾਣੇ ਅਕਾਲੀ ਚੁੱਪਚਾਪ ਘਰ ਬਹਿ ਜਾਣ।

  • @hsgill4083
    @hsgill4083 3 місяці тому +4

    ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਭਾਈ ਅਮ੍ਰਿਤਪਾਲ ਸਿੰਘ ਨੂੰ ਬਣਾਓ ਵਾਹਿਗੁਰੂ ਜੀ

  • @sukhdevsingh6078
    @sukhdevsingh6078 3 місяці тому +3

    ਭਾਈ ਅਮ੍ਰਿਤਪਾਲ ਤਾਂ ਠੀਕ ਹੈ ਪਰ ਪੂਰਾਣੈ ਬੰਦੇ ਕਢਕੇ ਨਵੇਂ ਸਿਰੇ ਤੋਂ ਅਕਾਲੀ ਦਲ ਤਿਆਰ ਕਰੋ

  • @DharminderSingh-hk7sw
    @DharminderSingh-hk7sw 2 місяці тому +3

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪ੍ਰਧਾਨ ਬਣਾਉ

  • @baljinderaulakh5540
    @baljinderaulakh5540 2 місяці тому +4

    ਬਿਲਕੁਲ ਠੀਕ ਆ ਭਾਈ ਅੰਮ੍ਰਿਤਪਾਲ ਸਿੰਘ ਨੂੰ ਅਕਾਲੀਦਲ ਦਾ ਪ੍ਰਧਾਨ ਨਿਯੁਕਤ ਕਰੇ 1920 ਵਾਲਾ ਸ਼੍ਰੋਮਣੀ ਅਕਾਲੀਦਲ ਬਣ ਸਕਦਾ ❤❤❤❤❤❤❤

  • @JaspalSingh-xf8ys
    @JaspalSingh-xf8ys 3 місяці тому +9

    Bhai Amritpal singh kom de jathedar hone chahide hn jo sikh kom di dubara marzada lagu ho ske te kom chardikla vich a ske.

  • @balrajsinghkhalsa7302
    @balrajsinghkhalsa7302 3 місяці тому +9

    ਇਹ ਜਥੇਦਾਰਾਂ ਨੇ ਬਾਦਲਾਂ ਦਾ ਹੀ ਪੱਖ ਪੂਰਿਆ ਜਥੇਦਾਰ ਜੁ ਨੂੰ ਜਾਂ ਸੁਖਬੀਰ ਸਿੰਘ ਬਾਦਲ ਇੱਕ ਹੀ ਸੋਚ ਵਿਚਾਰ ਹੈ

    • @paramjitsinghbrar1034
      @paramjitsinghbrar1034 3 місяці тому +1

      Singh Sahib Giani Harpreet Singh ji, badalan ton aukhe a taan hi Amritsar Akaltakh di Jathedari ton hataya

  • @hiteshsingh2359
    @hiteshsingh2359 3 місяці тому +15

    ਭਾਈ ਸਾਹਿਬ ਅਮਿ੍ਤਪਾਲ ਨੂੰ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ ।🙏🙏

  • @narinderpalsingh4086
    @narinderpalsingh4086 3 місяці тому +3

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ

  • @ranjitsinghbains2476
    @ranjitsinghbains2476 3 місяці тому +5

    Amritpal Singh

  • @vipankaur2529
    @vipankaur2529 3 місяці тому +3

    ਭਾਈ ਅਮਿ੍ਤਪਾਲ ਸਿੰਘ ਭਾਈ ਬਲਦੇਵ ਸਿੰਘ ਵਡਾਲਾ ਨੂੰ ਨਾਲ ਲੈਕੇ ਚੱਲੋ

  • @gurisingh5759
    @gurisingh5759 3 місяці тому +4

    ਭਾਈ ਅੰਮ੍ਰਿਤਪਾਲ ਸਿੰਘ ਬਹੁਤ ਵਧੀਆ ਸੋਚ ਰੱਖਦੇ ਹਨ ਉਹਨਾ ਨੂੰ ਇਹ ਚੰਗੀ ਤਰਾ ਸਮਝ ਦੇ ਨੇ ਹੋਰ ਵੀ ਬਹੁਤ ਇਨਸਾਨ ਹਨ ਇਹ ਮੋਕਾ ਦਿਤਾ ਜਾਵੇ

  • @pushpinderkumar3667
    @pushpinderkumar3667 2 місяці тому +2

    ਅਗਰ ਸਾਰੀਆਂ ਧਿਰਾਂ ਸਿੱਖ ਮਸਲਿਆਂ ਤੇ ਗੰਭੀਰ ਅਤੇ ਸੰਜੀਦਾ ਹਨ ਅਤੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੀਆਂ ਹਨ ਤਾਂ ਬਹੁਤ ਜ਼ਰੂਰੀ ਹੈ ਅੰਮ੍ਰਿਤਪਾਲ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ । ਮੇਜ਼ ਤੇ ਗੱਲ-ਬਾਤ ਲਈ ਬਹੁਤ ਹੀ ਮਕਬੂਲ ਸਖਸ਼ੀਅਤ ਹੈ ।

  • @anmolsingh1416
    @anmolsingh1416 3 місяці тому +7

    Ehna badla ja bagi akalea vicho koi v sikh kom nu manjoor nhi,bhai amritpaal ,bebe khalrha ja hor panthak leader da name sikh sangat vich nashr keta jave

  • @vickysingh-vt4te
    @vickysingh-vt4te 3 місяці тому +6

    Amritpal Singh khalsa jindabad 💪🦁

  • @nirankarsingh8884
    @nirankarsingh8884 Місяць тому +1

    ਬਹੁਤ ਵਧੀਆਂ ਬਹੁਤ ਵਧੀਆਂ ਬਹੁਤ ਵਧੀਆਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ

  • @aasvlogs_999
    @aasvlogs_999 2 місяці тому +1

    ਇਹ ਪਾਰਟੀ ਨਿਕੰਮੀ ਹੈ ਅਕਾਲੀ ਦਲ😂😂😂 ਸਾਨੂ ਨਹੀ ਚਾਹੀਦੀ ਜੇ ਮਰਜੀ ਬਣੇ ਪਰਧਾਨ

  • @jaspindersingh9945
    @jaspindersingh9945 3 місяці тому +3

    ਕਾਲੀਆ ਨਾਲ ਨਹੀ ਰਲਣਾ ਚਾਹੀਦਾ ਭਾਈ ਅਮਿਰਤ ਪਾਲ ਸਿੰਘ ਖਾਲਸਾ ਜੀ ਨੂੰ ਇਹ ਸਾਰੇ ਕੁਰਸੀ ਭੁਖਡ ਜੀ

  • @GurmeetSinghDhaliwal-x1m
    @GurmeetSinghDhaliwal-x1m 3 місяці тому +2

    ਭਾਈ ਅਮ੍ਰਿਤਪਾਲ ਸਿੰਘ

  • @sahibsingh4988
    @sahibsingh4988 Місяць тому +1

    ਭਾਈ ਅੰਮ੍ਰਿਤਪਾਲ ਸਿੰਘ ਨੂੰ ਪ੍ਰਧਾਨ ਅਤੇ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ, ਜੇਕਰ ਪੰਜਾਬ ਬਚਾਉਣਾ ਹੈ।

  • @kulwantsingh3183
    @kulwantsingh3183 26 днів тому +1

    ਜਿ ਭਾਈ ਅੰਮ੍ਰਿਤਪਾਲ ਸਿੰਘ ਜੀ ਅਕਾਲੀ ਦਲ ਦਾ ਪ੍ਰਧਾਨ ਬਣ ਗਿਆ ਤਾਂ ਤਾਂ ਬਹੁਤ ਜਲਦੀ ਬੂਲੰਦੀਆ ਨੂੰ ਛੂਹੇਗਾ ਅਕਾਲੀ ਦਲ ਜੀ ਵਾਹਿਗੁਰੂ ਸਾਹਿਬ ਜੀ

  • @jaswantkaur9875
    @jaswantkaur9875 3 місяці тому +2

    ਭਾਈ ਅਮ੍ਰਿਤਪਾਲ ਸਿੰਘ ਚਾਹੀਦੀ

  • @Lalsingh-sb5mi
    @Lalsingh-sb5mi Місяць тому +1

    ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ

  • @dharmifauji3457
    @dharmifauji3457 Місяць тому +1

    ਅੰਮਿਰਤ ਪਾਲ ਸਿੰਘ ਨੂੰ ਪ੍ਰਧਾਨ ਬਣਾਇਆ ਜਾਵੇ ਜੀ

  • @lovepreetsandhu6861
    @lovepreetsandhu6861 3 місяці тому +4

    Sant pindra Wale
    ...bhai Amritpal singh jathedaar hone te bout maan wale gll ae ji

  • @BalwinderSinghSingh-pn3im
    @BalwinderSinghSingh-pn3im 3 місяці тому +1

    Amritpal singh no ਬੱਨਾਊ

  • @P.SPARMINDER
    @P.SPARMINDER 3 місяці тому +6

    NO.1 AMRATPAL SINGH AKLI DULL SIKHA DA. HARPRET SINGH BADLA DA A

  • @AmrikSingh-ec8ge
    @AmrikSingh-ec8ge 2 місяці тому +1

    ਪਹਿਲਾਂ ਬਾਦਲ ਮਸੰਦ ਅਤੇ ਹੁਣ ਭਾਰਤ ਦਿਆ ਏਜੇਸੀਆ ਦਾ ਬੰਦਾ

  • @GurumeetSingh-yj1lp
    @GurumeetSingh-yj1lp 3 місяці тому +1

    ਇਨਾ ਦੋਵਾਂ ਦੇ ਵਿੱਚੋਂ ਜਿਹੜਾ ਮਰਜੀ ਬਣਾਓ ਸਿੱਖ ਪੰਥ ਨਾਲ ਫਿਰ ਧੋਖਾ ਹੋਣਾ ਜੇ ਇਸ ਗੱਲ ਨੂੰ ਯਾਦ ਰੱਖਿਓ ਇਹ ਮੇਰੀ ਆਪਣੀ ਰਹਿ ਹੈ

  • @AmrikSingh-ec8ge
    @AmrikSingh-ec8ge 2 місяці тому +1

    ਕਿਉ ਸਿੱਖ ਕੌਮ ਦਾ ਬੇੜਾ ਗ਼ਰਕ ਕਰਨ ਲੱਗੇ ਹੋ।

  • @AmarSingh-zt4qk
    @AmarSingh-zt4qk 3 місяці тому +3

    Akali dal di pardhangi de lai bhai amritpal singh ate bhai badale ji ate bhai rangeet singh vichon banaana chahida e nhi tan panth koi support nhi krega

  • @amritsujjon1343
    @amritsujjon1343 3 місяці тому +4

    Bhai Amritpal singh Khalsa

  • @jasssingh5224
    @jasssingh5224 2 місяці тому +1

    ਭਾਈ ਅੰਮ੍ਰਿਤਪਾਲ ਸਿੰਘ ਜੀ

  • @HARDEVSINGH-ur7id
    @HARDEVSINGH-ur7id 2 місяці тому +1

    ਭਾਈ ਅੰਮ੍ਰਿਤਪਾਲ ਸਿੰਘ ਜੀ

  • @BantaSingh-tt8zt
    @BantaSingh-tt8zt 3 місяці тому +1

    ਕਿਉਂ ਭਰਾ ਇਹਨਾਂ ਨਾਲੋਂ ਤਾਂ ਪ੍ਰਧਾਨ ਮੰਤਰੀ ਬਾਜੇ ਕਾ ਫਿਟ ਬੈਠੇ ਗਾ ਕਿਉਂ ਕਿ ਬਨਾਉਣ ਨਾਂ ਬਨਾਉਣ ਦੀ ਜ਼ੁਮੇਵਾਰੀ ਤਾਂ ਫੇਸਬੁੱਕ ਯੂ ਟਿਊਬ ਵਾਲਿਆਂ ਤੁਹਾਡੀ ਏ ਨਾਲ਼ੇ ਇਹਨਾਂ ਤੋਂ ਬਿਨਾਂ ਹੋਰ ਕੋਈ ਸਿੱਖ ਹੈ ਵੀ ਤਾਂ ਨਹੀਂ ਤੁਹਾਡੇ ਵਰਗੇ।

  • @rajindersinghparmar2825
    @rajindersinghparmar2825 3 місяці тому +5

    Sardar Amritpal Singh Ji 🙏

  • @satwantchana6944
    @satwantchana6944 3 місяці тому +4

    Amritpal Singh ji 🙏❤ waheguruji 😅😊

  • @RanjeetSingh-pt8dg
    @RanjeetSingh-pt8dg 3 місяці тому +1

    ਭਾਈ ਹਰਪ੍ਰੀਤ ਸਿੰਘ ਤਾਂ ਬਾਦਲਾਂ ਦੀ ਜੇਬ ਚੋਂ ਨਿਕਲੇ ਹੋਏ ਨੇ

  • @jagrupsnghsandhu406
    @jagrupsnghsandhu406 3 місяці тому +2

    ਅਮਿਤਪਾਲ ਸਿੰਘ

  • @nirmalsinghtoor1007
    @nirmalsinghtoor1007 3 місяці тому +1

    ਅਮ੍ਰਿਤਪਾਲ ਸਿੰਘ ਜੀ

  • @JarnailSingh-ly8xf
    @JarnailSingh-ly8xf 2 місяці тому +1

    ਭਾਈ ਅੰਮ੍ਰਿਤਪਾਲ ਸਿੰਘ

  • @sewasingh5142
    @sewasingh5142 3 місяці тому +3

    ਵਾਹਿਗੁਰੂ ਜੀ ਧਨਵਾਦ ਬੇਟਾ 🙏🙏👍👌❤️❤️

  • @lakhbirsingh5475
    @lakhbirsingh5475 3 місяці тому +2

    ਨਵਾਂ ਡਰਾਮਾ ਪੰਥਗਰਦਾਰਾਂ ਦਾ ।

  • @Sarbatdabhala-i5n
    @Sarbatdabhala-i5n 2 місяці тому +1

    ਅੰਮ੍ਰਿਤਪਾਲ ਸਿੰਘ ਖਾਲਸਾ

  • @PritamMalhi
    @PritamMalhi 2 місяці тому +1

    ਭਾਈ ਅੰਮਿ੍ਤਪਾਲ ਸਿੰਘ

  • @HarmanpreetSingh-k1g
    @HarmanpreetSingh-k1g 3 місяці тому +1

    ਅੰਮ੍ਰਿਤਪਾਲ ਸਿੰਘ

  • @buntyreo5334
    @buntyreo5334 2 місяці тому +1

    ਅੰਮ੍ਰਿਤ ਪਾਲ ਸਿੰਘ

  • @jaijitsingh7705
    @jaijitsingh7705 3 місяці тому +1

    ਭਾਈ ਅਮਿਤ੍ਪਾਲ ਸਿਘ

  • @mohindergrewal7213
    @mohindergrewal7213 3 місяці тому +3

    Amritpal singhji

  • @SurinderkaurLovely
    @SurinderkaurLovely 3 місяці тому +3

    Amritpal singh

  • @sshibpreetsingh350
    @sshibpreetsingh350 3 місяці тому +1

    ਭਾਈ ਅਮ੍ਰਿਤਪਾਲ