🔴 PARMINDER SANDHU BIOGRAPHY | FAMILY | HUSBAND | STRUGGLE | INTERVIEW | SONGS | DEATH

Поділитися
Вставка
  • Опубліковано 17 сер 2019
  • PARMINDER SANDHU BIOGRAPHY | FAMILY | HUSBAND | STRUGGLE | INTERVIEW | SONGS | DEATH
    Parminder Sandhu was a famous and well-known Punjabi singer. Today, we share about her life, family, struggle, songs and death. We hope you will like this video.
    Copyright Disclaimer - Video is for educational purpose only. Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
    👉👉***** Click on the Link To Buy Best Punjabi Quotes Printed T-Shirts, Mugs, Mobile Covers and Accessories - amzn.to/3hPTbxg *****👈👈
    Check All Updates Here:
    Website: punjabimoviesadda.org/
    Email: punjabimoviesadda@gmail.com
    Facebook Page: / pollywoodtrendingnews
    Twitter Page: / pun_moviesadda
    Instagram: / punjabimoviesadda8
    #parmindersandhu #punjabimoviesadda
  • Розваги

КОМЕНТАРІ • 255

  • @GurjantSingh-qb6op
    @GurjantSingh-qb6op 4 роки тому +29

    ਧੰਨਵਾਦ ਵੀਰ ਜੀ ਮੈਨੂੰ ਅੱਜ ਤੱਕ ਨੀ ਪਤਾ ਸੀ ਕੇ ਓਹਨਾਂ ਦੀ ਮੌਤ ਹੋ ਗਈ ਹੈ

  • @msshergill1112
    @msshergill1112 4 роки тому +40

    ਬਹੁਤ ਹੀ ਵਧੀਆ ਸਿੰਗਰ ਸੀ miss you

  • @sukhmanderbhullar7810
    @sukhmanderbhullar7810 3 роки тому +6

    ਬਹੁਤ ਖੂਬਸੂਰਤ ਤੇ ਸੁਰੀਲੀ ਗਾਇਕਾ ਸੀ ਪਰਮਿੰਦਰ ਸੰਧੂ।

  • @gurbajmaan9605
    @gurbajmaan9605 3 роки тому +9

    ਬਹੁਤ ਵਧੀਆ ਗਾਇਕਾਂ ਸੀ ਪਰਮਿੰਦਰ ਸੰਧੂ ਜੀ

  • @gtej6852
    @gtej6852 3 роки тому +18

    ਕੈਸਟ ਯੁਗ ਦੀ ਸਭ ਤੋਂ ਪਾਪੂਲਰ ਕੈਸਟ ਗੀਤਾਂ ਭਰੀ ਪਟਾਰੀ ।👍👍👍👍👌👌👌👌👌⚘
    ਜਸਵੰਤ ਸੰਦੀਲਾ ਜੀ ਨਾਲ

  • @jagpalsohi6118
    @jagpalsohi6118 4 місяці тому +2

    ਬਹੁਤ ਵਧੀਆ ਜੀ

  • @jarnailsingh6276
    @jarnailsingh6276 Рік тому +2

    ਵਧੀਆਲੱਗੀਧੰਨਵਾਦਵੀਰਜੀ

  • @BaljitSingh-bj4vm
    @BaljitSingh-bj4vm 24 дні тому +1

    ਸਾਡਾ ਜਨਮ ਵੀ 1959ਦਾਹੇਅਸੀ ਪਰਮਿੰਦਰ ਕੌਰ ਸੰਧੂ ਜੀ ਨੂੰ ਬਹੁਤ ਸੁਣਦੇ ਹਾਂ ਮੌਤ ਦਾ ਸੁਣਕੇ ਬਹੁਤ ਦੁਖ ਹੋਇਆ

  • @GurdeepSingh-jf7ti
    @GurdeepSingh-jf7ti 4 місяці тому +2

    ਬਹੁਤ ਵਧੀਆ ਗਾਇਕਾ ਸੀ

  • @SurjitSingh-oj2um
    @SurjitSingh-oj2um 3 роки тому +3

    ਬਹੁਤ ਹੀ ਵਧੀਆ ਗਾਇਕ ਹੈ very good singer so nice 👍👌

  • @Gurman872
    @Gurman872 10 місяців тому +2

    Bahut vdea jee

  • @KimatKitabDi
    @KimatKitabDi 3 роки тому +4

    ਬਹੁਤ ਹੀ ਵਧੀਆ ਗਾਇਕਾ ਸਨ ਜੀ ਉਹ।

  • @gindisingh7004
    @gindisingh7004 3 роки тому +2

    Nic Parminder Sandhu mam

  • @timmabhaika2736
    @timmabhaika2736 9 місяців тому +2

    Bahut badhiya lagi ji
    Super star singer si Parminder sandhu

  • @parmjitsinghsidhu0016
    @parmjitsinghsidhu0016 Рік тому +2

    Bahut badhiya Singer c Parminder Sandhu..

  • @radhesham1502
    @radhesham1502 2 роки тому +4

    Parminder sandhu ji punjabi singer very very nice
    Waheguru kirpa karan ji
    🙏🌹🌹🙏

  • @13Romi
    @13Romi 7 місяців тому +1

    Beautiful lady was Parminder Sandhu ..👌
    Thank you for explaining her life story which is so sad and even sadder to know that her husband also passed away so soon after. May God rest their souls 🙏🙏🌹🌹

  • @tarisidhuofficial2646
    @tarisidhuofficial2646 2 роки тому +3

    Good Sir Ji

  • @jasvindrasidhubrar3829
    @jasvindrasidhubrar3829 2 роки тому +7

    Parminder sandhu was good singer 🎤👩‍🎤! Respected personalty! Miss u msg sandhu😭😭😭😭

  • @parminderkaur8069
    @parminderkaur8069 3 роки тому +2

    Bahut hi vdia singer ji parminder samdhu

  • @chardapunjab8475
    @chardapunjab8475 4 роки тому +33

    ਬਹੁਤ ਵਧੀਅਾ ਗਾੲਿਕਾ ਸੀ 🌹🌹

  • @jogasingh4019
    @jogasingh4019 25 днів тому +1

    Bahut hi vadiya sigar se parmindar sandhu ji I miss you ❤❤❤❤

  • @swarnsingh6145
    @swarnsingh6145 2 дні тому

    ਬਹੁਤ ਵਧੀਆ ਲੱਗਿਆ ਜੀ ਮਾਣਕ ਨਾਲ ਪਰਮਿੰਦਰ ਨੇ ਸਾਡੇ ਪਰੋਗਰਾਮ ਕੀਤਾ ਸੀ। 19। 3। 1980। ਨੂੰ ਪਾਤੜਾ ਨਜਦੀਕ

  • @yadvindersingh2116
    @yadvindersingh2116 9 місяців тому +3

    Very nice ji

  • @user-sg4em7dy1g
    @user-sg4em7dy1g 4 роки тому +35

    ਬਹੁਤ ਵਧੀਆ ਜਾਣਕਾਰੀ ਦਿੱਤੀ ਸਰ ਤੁਸੀਂ । ਬਹੁਤ ਸਾਰੇ ਮਹਾਨ ਲੋਕ ਪਰਦੇ ਪਿੱਛੇ ਹੀ ਰਹਿ ਜਾਂਦੇ ਨੇ ਜਿਨ੍ਹਾਂ ਨੇ ਸਮਾਜ ਨੂੰ ਬਹੁਤ ਕੁੱਝ ਅਦਾ ਕੀਤਾ ਹੁੰਦਾ ਹੈ । ਸੋ ਤੁਸੀਂ ਇਹ ਬਹੁਤ ਹੀ ਕਮਾਲ ਦਾ ਫਰਜ਼ ਨਿਭਾਅ ਰਹੇ ਹੋ । ਧੰਨਵਾਦ ਜੀ
    ਸੁਰਜੀਤ "ਸੀਤ" ਸ਼ਮਸ਼ ਪੁਰ

    • @PMANewsMedia
      @PMANewsMedia  4 роки тому

      ਤੁਹਾਡਾ ਧੰਨਵਾਦ ਜੀ, ਤੁਸੀਂ ਵੀਡਿਓਜ਼ ਨੂੰ ਪਿਆਰ ਦਿੰਦੇ ਰਹੋ. ਅਸੀਂ ਆਪਣੀ ਕੋਸ਼ਿਸ਼ ਜਾਰੀ ਰੱਖਾਂਗੇ

    • @kirankaur9546
      @kirankaur9546 4 роки тому +1

      @@PMANewsMedia amrita virk di v video sanjhi kro

    • @PMANewsMedia
      @PMANewsMedia  4 роки тому

      @@kirankaur9546 ji jrur koshish krange

    • @BalwinderSingh-db5ge
      @BalwinderSingh-db5ge 4 роки тому

      .
      .y

  • @AvtarSingh-bf8wv
    @AvtarSingh-bf8wv 4 роки тому +11

    Very nice singer nd nice voice 🙏waheguru ji waheguru ji 🙏☝

  • @darshandarshan3135
    @darshandarshan3135 4 роки тому +3

    ਆਪ ਦੀ ਵੀਡੀਓ ਦੇਖ ਦੋਸਤ ਬਹੁਤ ਚੰਗਾ ਲਗਿਆ ਕਈ ਚੀਦਾ ਬੇਸਕ ਜਿੰਦਗੀ ਵਿੱਚ ਛਡ ਚੁੱਕੇ ਹੁੰਦੇ ਹਾ ਪਰ ਫਿਰ ਵੀ ਉਹਨਾ ਦੇ ਨਾਲ ਲਗਾ ਹੁੰਦਾ ਜਿਨੇ ਵਢੇ ਮਰਜੀ ਭਗਤ ਬਨ ਜਾਈਏ ਫਿਰ ਵੀ ਪਿਛਲੀਆ ਯਾਦਾ ਸਤਾਦੀਆ ਸਨ ਜਿਹੜੇ ਕਿਤੇ ਸਧੀਲਾ ਜੀ ਨਾਲ ਇਕਾਈ ਦੁਕਾ ਅਖਾੜੇ ਦੇਖੇ ਬਹੁਤ ਹੀ ਪਿਆਰੇ ਸਨ। ਮੈਨੂ ਇਹ ਨਹੀ ਪਤਾ ਕਿ ਉਹ ਚੋਲਾ ਛੱਡ ਗਏ ਹਨ। ਸੋ ਜਾਨਾ ਸਭ ਨੇ। ****ਮੈ ਆਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਸ ਮੈਨੂੰ ਮੈਨੂ ਐਡੀ ਵਢੀ ਹਿਸਟਰੀ ਦਸੀ 🔱

  • @bhagwantbawa1578
    @bhagwantbawa1578 3 роки тому +5

    ਅਸੀਂ ਫੈਨ ਸੀ ਉਹਨਾਂ ਦੇ। ਚੁੰਨੀ ਨਾਲ ਪਤਾਸੇ ਸਭ ਤੋਂ ਹਿੱਟ ਟੇਪ ਸੀ ਉਹਨਾਂ ਦੀ ਸਟੇਜ ਦੇ ਧਨੀ ਸੀ ਉਹ

  • @NirmalSingh-gr4oc
    @NirmalSingh-gr4oc 2 роки тому +2

    ਬਹੁਤ ਵਧੀਆ ਗਾੲਿਕਾ ਸੀ ਤੇ ਿੲੰਟਰਵਿਉ ਲਈ ਆਪਜੀ ਦਾ ਬਹੁਤ ਬਹੁਤ ਧੰਨਵਾਦ

  • @gursewaksingh8299
    @gursewaksingh8299 Рік тому +4

    Very very nice singer, so sorry to know that the great singer was lost forever from their millions fan. We have no words choose for this unlucky, unbelievable and heartbroken treasidy. Thank you brother.

  • @harpreetsingh9052
    @harpreetsingh9052 2 роки тому +2

    ਪਰਵਿੰਦਰ ਸੰਧੂ 💘💘🙏

  • @mamtaaulakh1020
    @mamtaaulakh1020 3 роки тому +2

    Parminder sandhu nic c

  • @omparkashom6327
    @omparkashom6327 2 роки тому +2

    Very. Good

  • @gurnamsingh6043
    @gurnamsingh6043 2 роки тому +3

    Good

  • @guryashbhour1332
    @guryashbhour1332 4 роки тому +7

    ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀ।

  • @SukhwinderSingh-wb6ms
    @SukhwinderSingh-wb6ms 4 роки тому +2

    ਬਹਤ ਹੀ ਵਧਿਆ ਜਾਣਕਾਰੀ

  • @manjeetghai3138
    @manjeetghai3138 4 роки тому +4

    Bahut vadhea g thanku

  • @harmeshsingh1254
    @harmeshsingh1254 4 роки тому +5

    ਬਹੁਤ ਵਧੀਆ ਵੀਰ ਜੀ

  • @chamkaursingh5743
    @chamkaursingh5743 11 місяців тому +1

    Dhanbad.veerji.bahut.bafhia.

  • @tarlochansingh2860
    @tarlochansingh2860 2 роки тому +3

    She was very good singer

  • @chanchalsandhu8628
    @chanchalsandhu8628 4 роки тому +3

    Punjab di saan c parminder sandhu je
    Ghar ghar gana wajda c chuni nal patase
    Waheguru santi deve unna de attma nu

  • @malkitghai4314
    @malkitghai4314 Рік тому +1

    ਪਰਮਿੰਦਰ ਸੰਧੂ ਜੀ ਦਾ ਗੀਤ, ਉਡ ਕੇ ਸੋਹਣਿਆ, ਤੇ ਰਾਹੀਆ ਰਾਹੇ ਜਾਦਿਆ,ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ,ਬਹੁਤ ਵਧੀਆ ਸੀ ਮਿਊਜ਼ਿਕ, ਤੇ ਆਵਾਜ, ਸੰਦੀਲਾ ਜੀ ਦੇ ਨਾਲ ਜੋੜੀ ਸੁਪਰਹਿੱਟ ਰਹੀ ।

  • @jaggaghaint698
    @jaggaghaint698 4 роки тому +9

    ਬਹੁਤ ਵਧੀਆ ਬਾਈ ਜੀ

  • @briannaponce2771
    @briannaponce2771 3 роки тому +3

    Very good ji

  • @bikkargill6596
    @bikkargill6596 2 роки тому +1

    Bhot vadhia bai ji

    • @KulwantSingh-xp4vc
      @KulwantSingh-xp4vc Рік тому

      Riasti ਪਰਮਿੰਦਰ ਸੰਧੂ SC ਪਰਿਵਾਰ ਚੋਂ ਸੀ

  • @SukhpalSingh-zp3kr
    @SukhpalSingh-zp3kr 4 роки тому +7

    ਬਹੁਤ ਵਧੀਆ ਗਾਇਕਾਂ ਸੀ

  • @gurkiratsingh4324
    @gurkiratsingh4324 4 роки тому +8

    She was very good singer.
    Waheguru ji baciya ty mehar karan🌹🌹🌹

  • @whatsappstatusexpert2094
    @whatsappstatusexpert2094 4 роки тому +4

    Bahut vadhia jankari kmal de gaika c prminder ji

  • @suchasingh2663
    @suchasingh2663 3 роки тому +3

    Very nice g

  • @pritpalkaur8614
    @pritpalkaur8614 3 роки тому +3

    Very very good singer je

  • @jagpalkhan5799
    @jagpalkhan5799 4 роки тому +4

    Bahut hi vadhia uprala G 🙏 I Miss you Parminder Sandhu G 🙏 parmatama madem Sandhu G de bacheya nu hamesha charrdi Kala ch rakhe te lamiya umra te tarakiya bakhse gbu Dhanwad 🙏 channel team Da v bahut bahut Dhanwad AA G 🙏 UR Dhanwadi 🙏 PAPPI MAHOLI 🙏🙏🙏🙏🙏💅👌🌹🌹🌹🌹🌹🌹🌹🌹🌹🌹🌹🌹🌹🌹

  • @barjindercheema8136
    @barjindercheema8136 Рік тому +2

    Legend

  • @rajuarora3163
    @rajuarora3163 2 місяці тому +1

    ਬਹੁਤ ਚੰਗੀ ਸਿੰਗਰ ਸੀ ❤

  • @gurpreetdhillon4737
    @gurpreetdhillon4737 4 роки тому +6

    ਛੇਵੀਂ ਜਮਾਤ ਵਿੱਚ ਮੈਂ ਉਨ੍ਹਾਂ ਨੂੰ ਟੀ ਵੀ ਤੇ ਦੇਖਿਆ ਸੀ,,,,,, ਅਚਾਨਕ ਉਨ੍ਹਾਂ ਦਾ ਹੁਣ ਚੇਤਾ ਆਇਆ,,, ਜਾਣਕਾਰੀ ਕੱਢ ਕੇ ਵੇਖਿਆ,,, ਤਾਂ,,,, ਅਫਸੋਸ,, ਉਨ੍ਹਾਂ ਦੀ ਮੌਤ ਹੋ ਚੁੱਕੀ ਹੈ,, ਉਹ ਵੀ ਗਿਆਰਾਂ ਸਾਲ ਪਹਿਲਾਂ

    • @joyism
      @joyism 5 місяців тому

      Same DD Punjabi te dekhya nikke hunde bahut ❤️

  • @lalitlallyculturaleducatio7226

    Thanks for this information, brother..
    By- Lalit Lally Punjabi Singer Gurdaspur

  • @satnamsinghlangiana5951
    @satnamsinghlangiana5951 3 роки тому +6

    Miss me parminder sandhu

  • @harjeetsingh4376
    @harjeetsingh4376 4 роки тому +27

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਤੁਸੀਂ ਪ੍ਰਸਿੱਧ ਗਾਇਕਾ ਸਵਰਗੀ ਪਰਮਿੰਦਰ ਸੰਧੂ ਬਾਰੇ ਧੰਨਵਾਦ ਜੀ।

  • @penduseriesnewvideo4725
    @penduseriesnewvideo4725 4 роки тому +10

    Haryana di dhee aa bai 🙂
    Mere pind de nal pind aa o biggad
    Miss u Aunty ji

  • @desipanjaban
    @desipanjaban 3 роки тому +2

    ਜਾਣਕਾਰੀ ਬਹੁਤ ਵਧੀਆ ਜੀ ਪਰ ਕਿਰਪਾ ਕਰਕੇ ਹਿੰਦੀ ਅੰਗਰੇਜ਼ੀ ਦੇ ਸ਼ਬਦ ਵਰਤਣ ਤੇ ਸੰਕੋਚ ਕਰੋ। ਜਦੋਂ ਅਸੀਂ ਪੰਜਾਬੀ ਦੇ ਸ਼ਬਦ ਹੁੰਦਿਆਂ ਹੋਰ ਬੋਲੀਆਂ ਦੇ ਵਰਤਣ ਲੱਗ ਜਾਂਦੇ ਹਾਂ ਤਾਂ ਸਾਡੀ ਮਾਂ ਬੋਲੀ ਪੰਜਾਬੀ ਦੇ ਅਲੋਪ ਹੋ ਜਾਂਦੇ ਹਨ ਜੀ 🙏

  • @manjitkaur2123
    @manjitkaur2123 2 роки тому +1

    ਬਹੁਤ ਵਧੀਆ ਗਾਇਕ

  • @manveersinghdandiwal6052
    @manveersinghdandiwal6052 3 роки тому +3

    bahoot khoob

  • @sukhmanikaur812
    @sukhmanikaur812 3 роки тому +9

    Miss you parmider ji ☹️

  • @jinderaulakh9587
    @jinderaulakh9587 5 місяців тому +2

    Very nice 👍🏻

  • @makhan4254
    @makhan4254 2 роки тому +1

    So sweet singer parminder
    Sandhu was

  • @madankotla
    @madankotla 3 роки тому +12

    miss you sandhu Bhanji... a legend

  • @iqbalgill5724
    @iqbalgill5724 3 роки тому +3

    very nice

  • @IqbalSingh-gu7np
    @IqbalSingh-gu7np Рік тому +1

    Very best interweu of Perminder Sandhu singer

  • @satnamsinghbhullar8908
    @satnamsinghbhullar8908 6 місяців тому +2

    Vnice

  • @ksdfilm
    @ksdfilm 2 роки тому +1

    🌷🌷🌷🌷

  • @KuldeepSingh-zm8xc
    @KuldeepSingh-zm8xc 4 роки тому +12

    Fatehabad ,( Bighed village) Haryana
    Sade pend to 10 km door hai.
    Bhut yaad karde a.
    Hun v bighed pend wale
    Parminder sandu nu.

  • @azadpandher5108
    @azadpandher5108 Рік тому +1

    Parminder's voice was very sweet , miss parminder sandhu g

  • @seeragopyseera4263
    @seeragopyseera4263 4 роки тому +6

    Good singer ji

  • @paramjitmalhi6543
    @paramjitmalhi6543 3 роки тому +4

    Good Singer 👨‍🎤

  • @balviraulakh1766
    @balviraulakh1766 4 роки тому +6

    V good sir my fev 🎤singer

  • @tarsembumrah9421
    @tarsembumrah9421 2 роки тому +1

    Super

  • @SukhwinderSingh-wb6ms
    @SukhwinderSingh-wb6ms 4 роки тому +11

    ਬਹੁਤ ਹੀ ਵਧੀਆ ਜਾਣਕਾਰੀ ਪਰਮਿੰਦਰ ਸੰਧੂ ਦੀ

  • @rameshbansal1991
    @rameshbansal1991 Рік тому +1

    Very nice

  • @sukhjitbassi3857
    @sukhjitbassi3857 4 роки тому +10

    Wahaguru jee. She so good singer c.

  • @sonusanyal5080
    @sonusanyal5080 3 роки тому +4

    Very nice, sweet voice

    • @charanjitkaurdhaliwal932
      @charanjitkaurdhaliwal932 3 роки тому +1

      ਪ੍ਰਮਿੰਦਰ ਇਕ ਬੁਹੱਤ ਵਦੀਆ ਗਇਕ ਸੀ ਬਲੰਦ ਅਵਾਜ਼ ਦੀ ਮਾਲਕ ਸੀ ਬਹੱਤ ਵੱਧੀਆ ਅੱਪਰਾਲਾ ਹੈ ਇਸ ਚੈਨਲ ਵਾਲਿਆੰ ਦਾ ਅਸੀਂ ਇਹਨਾੰ ਦਾ ਦਿਲੋਂ ਧੱਨਵਾਦ ਕਰਦੇ ਹਾ ਅਸੀੰ ਚਹੁਦੇ ਹਾੰ ਮਨਿੰਦਰ ਮੰਗੇ ਦੀ ਬੀਮਾਰੀ ਬਾਰੇ ਵੀ ਜਾਣ ਕਾਰੀ ਜ਼ਰੂਰ ਦਿੱਤੀ ਜਾਵੇ ਧੰਨਵਾਦ

  • @ameersingh6791
    @ameersingh6791 4 роки тому +2

    Buth mada hoya see sun ky buth ਵਧੀਆ singr see

  • @jagtarsingh4618
    @jagtarsingh4618 4 роки тому +3

    Good I found of song p k sandhu

  • @vishvjotsingh9181
    @vishvjotsingh9181 4 роки тому +6

    NYC video nd Gud information g👌👌👍👍

  • @naazpreetkaur9305
    @naazpreetkaur9305 4 роки тому +5

    Waheguru g mehar karna g......

  • @sukhsingh1246
    @sukhsingh1246 4 роки тому +8

    Good singer back in the days.
    Good style

  • @gn.sahibsinghsaabar4288
    @gn.sahibsinghsaabar4288 3 роки тому +2

    ਬਹੁਤ ਹੀ ਵਧੀਆ ਢੰਗ ਨਾਲ਼ , ਤੁਸੀਂ ਬਿਆਨ ਕ,ਦੇ ਹੋ ਜੀ ! ਤੁਸਾਂ Dislike ਕਰਨ ਬਾਰੇ ; ਇਸ ਕਰਕੇ , ਮੈਂ Like ਕਰਕੇ Subscribe ਵੀ ਕਰ ਦਿੱਤਾ ਹੈ ਜੀ ।

  • @AvtarSingh-bf8wv
    @AvtarSingh-bf8wv 4 роки тому +6

    Waheguru ji waheguru ji 🙏🙏☝🙏🙏🙏

  • @gurmeetsinghgrewal8551
    @gurmeetsinghgrewal8551 4 роки тому +5

    Super fine

  • @bharpurbrar2308
    @bharpurbrar2308 4 роки тому +3

    Vdia lga veer ji

  • @kewelsidhu2598
    @kewelsidhu2598 4 роки тому +4

    Very good signer

  • @GurmeetSingh-ou8tk
    @GurmeetSingh-ou8tk 4 роки тому +3

    Waheguru ji.Good singer si.

  • @user-xb4pl6ct1z
    @user-xb4pl6ct1z 4 роки тому +3

    Bhot badhia gayek c

  • @balwinderdhami6940
    @balwinderdhami6940 4 роки тому +5

    Very very good singer

  • @amarjitgill6128
    @amarjitgill6128 4 роки тому +7

    She was Very good singer,

  • @sontokhsingh9432
    @sontokhsingh9432 4 роки тому +2

    Thank you Ji tuhad

  • @agyapalbajwa3154
    @agyapalbajwa3154 4 роки тому +6

    Waheguru

  • @paramjitsingh2879
    @paramjitsingh2879 4 роки тому +1

    V good ji

  • @RanjitSingh-ii6cw
    @RanjitSingh-ii6cw 4 роки тому +1

    Very nice 👍 singer c

  • @jatinderdhatt0001
    @jatinderdhatt0001 4 роки тому +13

    ਬਹੁਤ ਹੀ ਬੁਲੰਦ ਆਵਾਜ਼ ਦੀ ਮਾਲਕ ਸੀ ਪਰਮਿੰਦਰ ਸੰਧੂ 🙏🙏

    • @harmelsingh9432
      @harmelsingh9432 4 роки тому

      ਬਹੁਤ ਹੀ ਬੁਲੰਦ ਆਵਾਜ਼ ਦੀ ਮਾਲਕ ਸੀ ਪਰਮਿੰਦਰ ਸੰਧੂ

  • @kashmirsingh2891
    @kashmirsingh2891 2 роки тому

    Bahut hi vadhiya singer c rip

  • @gursewaksingh5131
    @gursewaksingh5131 4 роки тому +3

    Very good bro