Hans Raj Hans bai ehna vadda artist aa, naale MP v aa fr v bhut pyr naal gal krr reha bhut vdia bnda lggeya gallan toon, Baaki Hans raj Hans nu sari duniya jaandi aa salute aa
Kyaa baat aa Hansraj Hans g really down to earth person personality ehna pyarr ehna rass ehni liyakat wahhh majaa aagya Hans ji umr rabb bht lambi kree ❤
ਜੀ ਹਾਂ ਇਹ ਹੁੰਦੇ ਅਸਲੀ ਇਨਸਾਨ,ਨਾ ਰੁਤਬੇ ਦਾ ਰੌਬ,
ਇਹਨਾ ਨੂੰ ਦਿਲ ਤੋਂ ਸਲਾਮ। ਬਾਕੀਆ ਹੰਸ ਰਾਜ ਜੀ ਪੰਜਾਬ ਦੇ ਨਗੀਨੇ ਹਨ।
ਵਾਹ ਜੀ ਵਾਹ ਇਹ ਸਾਇਦ ਇਕੱਲਾ ਮੈਂ ਨਹੀਂ ਇਸ ਦੇ ਨਾਲ ਬਹੁਤ ਦੁਨੀਆਂ ਸਹਿਮਤ ਹੋਵੇਗੀ ਕਿ ਇਹ ਦੁਨੀਆਂ ਦੇ ਪਹਿਲੇ ਇਨਸਾਨ ਹੋਣਗੇ PADM SHIRI HANS RAJ JI HANS ਜੋ ਇਕ MEMBER OF PARLIAMENT ਹੋ ਕੇ ਇਸ ਤਰੀਕੇ ਨਾਲ ਗੱਲ ਕਰ ਰਹੇ ਹਨ ਪੱਕ-ਪੱਕ ਦੀਪਕ ਪੁਲਿਸ ਵਾਲਾ ਉਹਨਾਂ ਨੂੰ ਉਕਸਾ ਵੀ ਰਿਹਾ ਪਰ ਉਹ ਬਿੱਲਕੁੱਲ ਉਸੇ ਹੀ ਲਾਈਜੇ ਵਿੱਚ ਗੱਲ ਕਰ ਰਹੇ ਹਨ ਜੋ ਉਹਨਾਂ ਦਾ ਹੈ।
RAJINDER SINGH AUSTRIA
(VIENNA)
ਸਲਾਮ ਏ ਸੰਗੀਤ ਵਾਲੀ ਰੂਹ ਨੂੰ. .....
ਬਾਬਾ ਜੀ ਤੰਦਰੁਸਤੀ ਬਖਸ਼ਣ ਤੁਹਾਨੂੰ
ਨਿਮਰਤਾ ਨੀਵਾਂਪਣ ਹੀ ਮਾਲਿਕ ਨੂੰ ਮਿਲਾਉਦਾਂ ਹੈ ਸਲਾਮ ਏ ਸਰ ਜੀ
ਵਾਹਿਗੁਰੂ ਸਭ ਨੂੰ ਹੰਸ ਜੀ ਵਰਗੀ ਨਿਮਰਤਾ ਬਖਸ਼ੇ ❤❤❤❤
ਹੰਸ ਰਾਜ ਹੰਸ ਨੇ ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਕੋਈ ਲੀਡਰਾਂ ਵਾਲੀ ਗੱਲ ਨਹੀਂ ਕੀਤੀ ਬਹੁਤ ਵਧੀਆ ਇਨਸਾਨ ਵਾਲੀ ਗੱਲ ਕੀਤੀ ਏ ਸਲਮਾ ਏ ਇਹੋ ਜਿਹੇ ਇਨਸਾਨ ਨੂੰ ਵਾਕਿਆ ਰੱਬੀ ਰੂਹ ਏ❤
😅😅
ਦੀਪਕ ਭਾਜੀ ਐਕਟਿੰਗ ਬਹੁਤ ਵਧੀਆ ਜਿੰਦਗੀ ਵਿੱਚ ਹਾਸਾ ਮਜਾਕ ਵੀ ਜਰੂਰੀ ਧੰਨਵਾਦ
ਹੰਸ ਰਾਜ ਹੰਸ। ਬਹੁਤ ਵਧੀਆ ਗੁੱਸਾ ਤਾਂ ਆਇਆ ਹੀ ਨਹੀਂ। ਬਹੁਤ ਸਹਿਣਸ਼ੀਲਤਾ ਦੀ ਤਾਂ ਹੱਦ ਹੀ ਪਾਰ। ਹੋਰ ਕੋਈ ਇਹਨੀ ਸਹਿਣਸ਼ੀਲਤਾ ਨਹੀਂ ਸੀ ਨਿਭਾ ਸਕਦਾ।
ਹੰਸ ਰਾਜ ਹੰਸ ਜੀ ਦਰਵੇਸ਼ ਹਸਤੀ ਹੈ ਰਾਧਾ ਸੁਆਮੀ ਜੀ
ਖੂਬਸੂਰਤ ਲੋਕ ਖੂਬਸੂਰਤ ਗੱਲਾਂ ਦਿਲਾਂ ਦੇ ਬਾਦਸ਼ਾਹ ਤਾਂ ਹੀ ਤਾਂ ਅੱਜ ਤੱਕ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ ਇਹ ਆਪਣੀ ਗਾਇਕੀ ਨਾਲ ਹੁਣ ਤਕ ਦਾ ਸਭ ਤੋਂ ਸੋਹਣਾ ਵੀਡਿਓ ਜੇਕਰ ਸਰਦੂਲ ਜੀ ਵੀ ਨਾਲ ਹੁੰਦੇ ਤਾਂ ਹੋਰ ਹੱਸਓਣਾ ਸੀ ਓਹਨਾਂ ਨੇ
😢😢😢😢😢
ਐਡੇ ਵੱਡੇ ਤੇ ਸ਼ਰੀਫ ਬੰਦੇ ਨਾਲ ਅਜਿਹਾ ਮਜ਼ਾਕ ਗਲਤ ਆ। ਕੱਲ੍ਹ ਨੂੰ ਕੋਈ ਸੱਚੀ ਲੋੜਵੰਦ ਦੀ ਮਦਦ ਕਰਨ ਵੇਲੇ ਅਜਿਹਾ ਇਨਸਾਨ ਸੌ ਵਾਰ ਸੋਚੂ
Hans Raaj Hans ji tusi bahut polite and soft spoken down to earth sacche insaan ho Deepak ji and NRI team tusi ve sare great ho love you all
ਆ ਹੁੰਦੀ ਅਸਲ ਲੀਡਰਸ਼ਿਪ ਸਲੂਟ ਆ ਹੰਸਰਾਜ ਜੀ
ਬਾਈ ਹੰਸ ਰਾਜ ਜੀ ਜਿੰਨੀ ਤੁਸੀ ਪੁਲਿਸ ਦੀ ਇਜਤ ਕੀਤੀ ਜਿੰਨੇ ਤੁਸੀ ਪਿਆਰ ਨਾਲ ਬੋਲੇ ਦਿਲ ਕਰਦਾ ਤੁਹਾਡੇ ਪੈਰਾਂ ਤੇ ਸਿਰ ਰੱਖ ਕੇ ਮੱਥਾ ਟੇਕਾਂ
ਸਭ ਸਕ੍ਰੈਪਟ ਆ
ਇੱਕ ਗੱਲ ਤਾਂ ਹੈ ਕਿ ਜੋ ਮਰਜ਼ੀ ਪਰ ਹੰਸ ਰਾਜ ਹੰਸ ਜੀ ਨੇ ਕੋਈ ਗਲਤ ਲਫਜ਼ ਨਹੀਂ ਬੋਲਿਆ 👍
ਬਹੁਤ ਨਰਮ ਲਹਿਜੇ ਨਾਲ ਗੱਲ ਕਰੀ, ਕੋਈ ਲੀਡਰਾਂ ਵਾਲੀ ਧੌਂਸ ਨੀ । ਦਿਲ ਜਿਤ ਲਿਆ।
ਹੰਸ ਰਾਜ ਜੀ ਨੇ ਅੱਜ ਦਿੱਲ ਜਿੱਤ ਲਿਆ ❤❤ so nice person
ਹੰਸਰਾਜ ਜੀ ਨੇਂ ਵੀ ਕਿੰਨੇਂ ਪਿਆਰ ਨਾਲ ਗੱਲਬਾਤ ਕੀਤੀ 🙏
Sab scripted hai yr
Ghusa sire da oh
Scripted hai
Scripted aa
😊
No.1 punjabi artist and no.1 leader hansraj hans ji 🎉
👍👍👍👍👍👍👍👍👍👍👍👍👍👍👍👍👍👍💕💕💕💕💕💕💕💕💕🥰🥰🥰🥰🥰🥰🥰🥰💯💯💯💯💯💯 varunkumar takkar
Proud to be Hansraj ji❤❤❤🎉🎉🎉
ਹੰਸ ਰਾਜ ਹੰਸ ਵਿੱਚ ਬਹੁਤ ਨਿਮਰਤਾ ?ਜੀ ਇਹਨਾ ਦੀ ਗਾਇਕੀ ਨੂੰ ਸਲਾਮ 🌷🌷🌹🌹🙏🏻
ਬਾਈ ਜੀ ਏਸੇ ਦਰਵੇਸ਼ ਇਨਸਾਨ ਦੁਨੀਆਂ ਤੇ ਬਹੁਤ ਹੀ ਘੱਟ ਆੳਂਂਦੇ ਨੇ।ਐਡਾ ਵੱਡਾ ਰੁੱਤਬਾ ਹੋਵੇ ਸਹਿਜਤਾ ਨਾਲ ਗੱਲ ਕਰਨਾ ਬੱਸ ਇੱਕ ਰੱਬ ਦਾ ਹੀ ਰੂਪ ਹੈ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ।
ua-cam.com/video/csrraJV1xWM/v-deo.htmlsi=G8qMaMNDTsHfY5aE
ਜੋ ਵੀ ਹੋਵੇ ਪਰ ਸਦਕੇ ਜਾਈਏ ਹੰਸਰਾਜ ਜੀ ਦੀ ਸਹਿਣ ਸ਼ਕਤੀ ਦੇ😂😂😂❤❤❤❤
👍👌
😊 mo
Ni 😂@@J_s_Sidhu
hans raj is down to earth man 🤣🤣
Hans Raj ji you are so humble really unbelievable.Great Sir
Nooriji and Neeruji ne taan acting de vatt hi kadh te…..tooooooooo good!!! Mera taan hass hass ke bura Haal ho gaya. Poor Hans Ji 😂
ਸ਼ਹਿਨਸ਼ੀਲਤਾ ਦੀ ਵੀ ਕੋਈ ਹੱਦ ਹੁੰਦੀ ਐ sir ਤੁਸੀਂ ਤਾਂ ਉਹ ਵੀ ਪਾਰ ਕਰ ਗਏ ਤੁਹਾਨੂੰ ਸਲਾਮ ਐ ❤ ਤੋਂ
Down to earth Hans Raj Hans
I salute you ❤
Hans Raj Hans bai ehna vadda artist aa, naale MP v aa fr v bhut pyr naal gal krr reha bhut vdia bnda lggeya gallan toon, Baaki Hans raj Hans nu sari duniya jaandi aa salute aa
Vo ek sachy guru ky shishey hy to acha hi hongey.radha soami
ਤੁਸੀਂ ਹੰਸ ਰਾਜ ਜੀ ਦੀ ਸਕਸ਼ੀਅਤ ਦਾ ਏਥੋਂ ਹੀ ਪਤਾ ਲਗਾ ਸਕਦੇ ਹੋ
ਓਹਨਾਂ ਦੀ ਥਾਂ ਤੇ ਕੋਈ ਹੋਰ ਐਮ ਪੀ ਹੁੰਦਾ ਤਾਂ ਓਹਨੇ ਪੁਲਿਸ ਵਾਲੇ ਦੀ ਧੀ ਭੈਣ ਇਕ ਕਰ ਦੇਣੀ ਸੀ😂
ਪਰ ਓਹਨਾਂ ਚ ਹੰਕਾਰ ਨਾਮ ਦੀ ਚੀਜ ਹੀ ਹੈਨੀ
Sehi gal aa
Kini pyar nal gall krde hans raj g wah ❤ dil jet lyea
Down to earth... HRH ji radha Soami ji🙏🥰
Kyaa baat aa Hansraj Hans g really down to earth person personality ehna pyarr ehna rass ehni liyakat wahhh majaa aagya Hans ji umr rabb bht lambi kree ❤
Proud to be Hans Saab 🫶
ਹੰਸਰਾਜ ਜੀ ਐਨੀ ਨਿਮਰਤਾ।🙏🙏🙏🌹🌹🌹👌
Love for Hans Raj Hans from Pakistan .............
ਹੰਸ ਰਾਜ ਹੰਸ ਇਮਾਨਦਾਰ MP🙏🙏👍👍
Drama
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਸਾਰੀ ਟੀਮ ਉਤੇ
ਬਹੁਤ ਵਧੀਆ 👌 ਧੰਨਵਾਦ ਦੀਪਕ ਜੀ ਬਾਕੀ ਹੰਸਰਾਜ ਹੰਸ ਜੀ ਵੱਲੋਂ ਬੜੀ ਹੀ ਨਿਮਰਤਾ ਨਾਲ ਗੱਲਬਾਤ ਕੀਤੀ ਗਈ ਬਹੁਤ ਸੋਹਣਾ 🐓 ਬਣਾਉਣ ਲਈ ❤❤
ਜੇ ਕੋਈ ਪਿੰਡ ਦਾ ਸਰਪੰਚ ਬਣਜੇ ਤਾਂ ਬਹੁਤ ਅਹੰਕਾਰ ਆ ਜਾਂਦਾ। ਹੰਸ ਰਾਜ ਹੰਸ ਜੀ mp ਹੋਕੇ ਵੀ ਕਿਨੇ ਪਿਆਰ ਨਾਲ ਗੱਲ ਕਰਦੇ ਨੇ
ਹੰਸ ਰਾਜ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਸਲੂਟ ਹੈ
Babaji always blessing you you are great Hans Rajhans ji❤🙏
Wah Ji Wah Mere Shera Mere Vera Rub RupSada Bhara Hans Raj Hans JiNu Dil❤deana Gehraian nal Salute Ji
बहुत निर्माता है हंस राज हंस जी दे कोल,,प्रणाम जी
Hans raaj hans really down to earth man ❤️❤️❤️,
We support hansraj hans
HANS RAJ HANS GREAT SINGER…🙏🏻🙏🏻
ਹੰਸ ਰਾਜ ਜੀ ਦੀ ਹਲੀਮੀ ਦੀ ਸਿਰੇ ਸਾਰ ਕਾਸ਼ ਅੱਜ ਦੇ ਸਿਆਸਤਦਾਨਾਂ ਇੰਝ ਦੇ ਹੋ ਜਾਣ
hans ustaad ji bohat changey insaan ne ... god bless u paaji
ਬਹੁਤ ਵਧੀਆ ਗੱਲ ਬਾਤ ਕੀਤੀ ਹੰਸ ਭਾਜੀ ਨੇਂ ❤😇🙏
Hans raj ji not looses his patience .Hans raj Hans nu Darwesh kalakar kahenda hun
Noori mam bahut sohni acting keti aa.. baki Hans bhaji is dawun to earth man hi is good person
So Much Humble and Calm 🙏🏼
ਹੰਸ ਰਾਜ ਹੰਸ ਜੀ ਬਹੁਤ ਸਤਿਕਾਰ ਯੋਗ ਹਨ
हंस राज में थोडा सा भी अभिमान नहीं, बहुत ही तलीमी के साथ बातचीत की
Excited to watch this
He is so sweet HANS RAJ HANS is best and down to earth personality
Koi Mp ਵਾਲਾ roab nhi na koi short eh hunde ne shi artist
Salute
Very humble Person Mere Satguru ji ka pyaraa
Hans ji Sachi bhut ache ho ap ❤ kine pyar ch gall kite tuc ❤🎉
Hans raj hans rocks ❤ very loving person ...love you ustaad ji
😂😂😂😂😂😂😂😂 kya baat hai hans raj hans ji de wag kya gal krn da tarika wah ❤
Hans Raj Hans Kinna politely gal kar rea yaar.. kamaal hai..great personality..nahi te ajkal MP mulazim nu kuch smjhde hi nahi
How respectfully Hans Raj Hans talk 😇 really respect
kamal aa yar MP hoke vi ik chotte jahe mulazim ni vi kinni vadia gal kitti je koi hor hunda das dinda
Hans Raj je....nu salute.....
Salute hai ji sh hansraj hans ji nu.
ਬਹੁਤ ਵਧੀਆ ਸਲੀਕੇ ਨਾਲ ਗੱਲ ਕੀਤੀ ਆ ਹੰਸ ਰਾਜ ਹੰਸ ਨੇ
Good personality Hansh Raj Hansh g.
Hans Raj Hans ਰਾਜ ਗਾਇਕ🎉🎉❤❤
ਠੀਕ ਹੈ ਵੀਰ ਜੀ ਹੰਸ ਰਾਜ ਜੀ ਨੇ ਬੜੇ ਪਿਆਰ ਨਾਲ ਗੱਲ ਕੀਤੀ ਬੜੀ ਹਾਸੀ ਆਈ. 🌹🙏❤️👌🌹.
Hor koi mp hunda ohne kadhni si gala...Hans Raj Hans ji bilkul pyar nal gal karde Rahe mulajam nal..
ਫੱਕਰ ਇਨਸਾਨ ਹੰਸ ਰਾਜ ਹੰਸ ਜੀ
Very humble ❤
ਹੰਸਰਾਜ ਜੀ ❤🎉
Mere naal Hans Raj Hans ji di gl hundi aa sem awaj bahut achha lgda Mainu gl krke ❤
Great Hans ji❤❤
Devta insaan ❤ hans raj ji kine thande sawbav de hai
Salute sir namrata had ton vad sari team nu thnx & 🙏👍
Radha soami ji❤️🙏🏻
ਜੈ ਵਾਲਮਿਕੀ ਜੀ ਹਰ ਹਰ ਵਾਲਮਿਕੀ
Jai Valmiki ji ❤
Hans Raj Hans great 👍 👌 ❤
😊Norie mam siraa acting 😊
Hans Raj ji Dil de raje ne❤❤❤
ua-cam.com/video/csrraJV1xWM/v-deo.htmlsi=G8qMaMNDTsHfY5aE
ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤੀ
Hans Raj Hans ji Dil de bhot ache insaan hai ❤
Hansraj hans best kalakar,,,koi ahenkaar nahi ,dil saf hai ji ,
Love u Hans paji 😅😅 salute
Bhot change insan lge hans raj hans ji.. god bless u uncle ji
Wow nice talk Shri hans raj hans ji ❤
ਬਹੁਤ ਵੱਡੀ Personalty ਆ , ਇਸ ਤਰਾਂ ਨਹੀ ਕਰਨਾ ਚਾਹਿਦਾ ਸੀ । ਹੁਣ ਭਗਵੰਤ ਸਿੰਘ ਮਾਨ ਦਾ ਵੀ ਮੁਰਗਾ ਬਣਾਓ pls
CM nu kadi direct call nahi kiti ja sakdi, PA attend karde ne, Te full interrogation to baad CM de approval to baad he Call forward kiti ja sakdi hai
Nice personality Hans saab ji...
Hans raj hans down to earth..
Ustaad Hans Raj Hans bhaji bahut hi shaant subha de insan Hun love you bhaji
Hahaha amazing 😻🤩🤩🤩
Lok Jo Marzi kahi jaan ,but really Hans Raj Hans ji ne MP hundya hoya v ikk mulajam de nal kini nimrata ,peyar nal gal kiti. Really down to earth ne.
Hans raj hans g very big personalty ❤
Very nice. Nd good prson. Hans raj hans. Ji 🙏🙏🙏🙏❤️❤️❤️❤️🙏🙏🙏🙏🙏
Mp ਹੋ ਕੇ ਏਨਾ ਏਨੇ ਸਲੀਕੇ ਨਾਲ ਗੱਲ ਕਰਨੀ
ਹੰਸ ਪਾਜੀ ❤ u
wahhhh jiii jnaab jiii eni nimrta❤❤❤
Such a beautiful nature hans raj fan ho gye thode 🎉🎉❤❤