ਵਧੀਆ ਦੁੱਧ ਵਾਲੀਆਂ ਮੱਝਾਂ ਦਾ ਫੀਡ ਫਾਰਮੂਲਾ

Поділитися
Вставка
  • Опубліковано 4 лис 2024

КОМЕНТАРІ • 81

  • @JagjitSingh-dn2gv
    @JagjitSingh-dn2gv Рік тому +36

    ਸਰ ਫੀਡ ਸੁੱਕੀ ਪਾਉਣੀ ਹੈ ਜਾਂ ਭਿਉਂ ਕੇ ਸੁੱਕੀ ਫੀਡ ਪਾਉਣ ਦੇ ਕੀ ਫਾਇਦੇ ਨੇ ਅਤੇ ਗਿੱਲੀ ਫੀਡ ਪਾਉਣ ਦੇ ਕੀ ਫਾਇਦੇ ਨੇ ਇਸ ਬਾਰੇ ਡੀਟੇਲ ਨਾਲ ਵੀਡੀਓ ਬਣਾਉਣਾ ਜੀ

  • @sukhjindersingh1675
    @sukhjindersingh1675 8 місяців тому +2

    Sir plz ਇੱਕ urgent video paoo ਸਰਦੀ ਵਾਲੇ ਨਿਮੋਨੀਆ ਦੇ ਲੱਛਣ ਤੇ ਇਲਾਜ਼ ਬਾਰੇ

  • @ajitsinghsandhu2798
    @ajitsinghsandhu2798 11 місяців тому +2

    ਬਹੁਤ ਵਧੀਆ ਜਾਨਕਾਰੀ ਡਾਕਟਰ ਸਾਹਿਬ

  • @harjindersinghbaidwan5164
    @harjindersinghbaidwan5164 Рік тому +4

    ਧੰਨਵਾਦ ਜੀ ਡਾਕਟਰ ਸਾਹਿਬ ਡਰਾਈ ਫੀਡ ਦਾ ਫਾਰਮੂਲਾ ਵੀ ਦੱਸੋ

  • @jasvindersinghsaini8456
    @jasvindersinghsaini8456 Рік тому +1

    Sat Sri akal Dr saab,,
    Bhut ਲਾਹੇਵੰਦ ਜਾਣਕਾਰੀ ਦਿੱਤੀ ਤੁਸੀ ਫੀਡ ਬਾਰੇ,,

  • @AmandeepSingh-gl9iy
    @AmandeepSingh-gl9iy Рік тому +1

    ਬਹੁਤ ਵਧੀਆ ਵੀਡਿਓ ਜੀ

  • @GurcharanSandhu-gf4yc
    @GurcharanSandhu-gf4yc 10 місяців тому

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @veergill2130
    @veergill2130 6 місяців тому +1

    ਵੀਰ ਠੀਕ

  • @mandeepsinghgill9595
    @mandeepsinghgill9595 9 місяців тому +1

    Bahut vdia

  • @majorsingh1345
    @majorsingh1345 Рік тому

    ਸਤਿ ਸ਼੍ਰੀ ਆਕਾਲ ਡਾਕਟਰ ਸਾਹਿਬ ਜੀ ਫੀਡ ਫੈਕਟਰੀਆਂ ਤੇ ਯਕੀਨ ਕਰਨਾ ਔਖਾਂ ਜੀ ਇੱਥੇ ਤਾਂ ਮਨੁੱਖਤਾ ਲਈ ਜਗ੍ਹਾ ਜਗ੍ਹਾ ਮਿਲਾਵਟੀ ਖਾਣ ਪੀਣ ਵਾਲੀ ਚੀਜ਼ਾਂ ਸ਼ਰੇਆਮ ਵਿਕ ਰਹੀਆਂ ਨੇ ਜੀ ਸ਼ਰੇਆਮ ਨਕਲੀ ਦੁੱਧ ਵਿਕ ਰਿਹਾ ਖਾਸਕਰ ਸ਼ਹਿਰਾਂ ਵਿੱਚ ਜੀ ਆਮ ਹੀ ਗਲੀਆਂ ਮੁਹੱਲਿਆਂ ਵਿੱਚ ਵਿਕ ਰਿਹਾ ਕੋਈ ਵਧੀਆ ਫੀਡ ਫਾਰਮੂਲਾ ਜ਼ਰੂਰ ਦੱਸੋਂ ਜਿਸ ਨਾਲ ਪਸ਼ੂ ਸਿਹਤਮੰਦ ਵੀ ਰਹੇ ਦੁੱਧ ਦੀ ਗੁਣਵੱਤਾ ਠੀਕ ਰਹੇ ਦੁੱਧ ਦੀ ਪੈਦਾਵਾਰ ਵਿੱਚ ਵਾਧਾ ਹੋਵੇ ਜ਼ਰੂਰ ਦੱਸਣਾ ਡਾਕਟਰ ਸਾਹਿਬ ਜੀ

  • @harvindermanak4161
    @harvindermanak4161 Рік тому +1

    Good information jivan gupta sir tnx 🙏 estraha hi kissan bassu palk veera nu jankari denda rahaya kro sir good job and work sir 👍

  • @batthfarm3058
    @batthfarm3058 Рік тому +1

    ਜਾਣਕਾਰੀ ਲਈ ਧੰਨਵਾਦ ਜੀ

  • @tiwanabrothercowdairyfarms4539

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਇਕ ਬੇਨਤੀ ਹੈ ਕਿ ਮਿਨਰਲ ਤੇ ਵਿਟਾਮਿਨਾ ਤੇ ਵੀ ਇਕ ਟੋਪਿਕ ਜ਼ਰੂਰ ਕਰਿਓ ਜੀ ਇਹ ਜਾਨਵਰ ਦੇ ਸਰੀਰ ਵਿੱਚ ਕਿਥੇ ਤੇ ਕਿਵੇਂ ਕੰਮ ਕਰਦੇ ਹਨ ਤੇ ਇਹਨਾਂ ਦੀ ਡੌਜ ਕਿ ਹੁੰਦੀ ਹੈ ਇਕ ਜਾਨਵਰ ਲਈ ਇਕ ਦਿਨ ਦੀ ਧੰਨਵਾਦ ਜੀ

  • @nirankarsingh7903
    @nirankarsingh7903 Рік тому +1

    Sir very very good information dil se dhanyawaad.

  • @shubhpreetvashist9086
    @shubhpreetvashist9086 Рік тому +2

    Thanks sir for giving very good information

  • @AmandeepSingh-gl9iy
    @AmandeepSingh-gl9iy Рік тому +2

    Good job Dr saab

  • @KulwinderSingh-pv2tq
    @KulwinderSingh-pv2tq Рік тому +3

    God job sir

  • @GurpreetDhillon-PB22
    @GurpreetDhillon-PB22 Рік тому +2

    ਸਰ ਗਾਵਾਂ ਦੀ ਫੀਡ ਬਾਰੇ ਜਾਣਕਾਰੀ ਦਿਉ ਜੀ

  • @zorabhullar419
    @zorabhullar419 Рік тому +2

    Very nice 👍

  • @RanjitSingh-gy3gz
    @RanjitSingh-gy3gz Рік тому +2

    Very good job sir ji

  • @gurmailsingh7258
    @gurmailsingh7258 Рік тому +2

    Thanks sir ji good impression 🙏

  • @sabhisingh2402
    @sabhisingh2402 Рік тому +1

    ਧੰਨਵਾਦ ਸਰ ਜੀ

  • @vinodchaudhary1558
    @vinodchaudhary1558 Рік тому +1

    Bhut bhut dhanbaad g

  • @amanrana9605
    @amanrana9605 Рік тому +1

    Good 👍 information thanks sir

  • @jaspreetjhajj7355
    @jaspreetjhajj7355 Рік тому +1

    Fabulous

  • @blackgolddairyfarm2984
    @blackgolddairyfarm2984 Рік тому +2

    Thanks dr sahab ji 🙏🙏
    Please share more information about Buffalo Feed and Nutrition.
    Please upload more videos ASAP 👍👍

  • @HarjinderSingh-em8bn
    @HarjinderSingh-em8bn 4 місяці тому

    Dr sab ji thanks 🙏

  • @MohitSharma-lw7xx
    @MohitSharma-lw7xx Рік тому +1

    Nice knowledge

  • @KulwantSingh-ss9yz
    @KulwantSingh-ss9yz Рік тому +1

    Good jnkari

  • @namansatish7544
    @namansatish7544 Рік тому +4

    Sir plz vidio jaldi dala karo ji hum wait karte hain ji apke vidio ki

  • @deepanshusharma8389
    @deepanshusharma8389 Рік тому +2

    Sir ji Desi cows de layi ve feed formula batao

  • @BalwinderSingh-un5ys
    @BalwinderSingh-un5ys Рік тому +2

    Thanks so much sir ❤

  • @randhirsidhu688
    @randhirsidhu688 Рік тому +1

    Thanks Dr shib

  • @sukhachahal5909
    @sukhachahal5909 Рік тому +1

    Nice sir ji

  • @jaspaljawandha5366
    @jaspaljawandha5366 Рік тому +1

    Nice

  • @Platform_agri_information
    @Platform_agri_information Рік тому +1

    Sir Winter de feed ds dende ji

  • @pinderjosan9141
    @pinderjosan9141 Рік тому +1

    Thks sir g 🙏 🙏

  • @gurpreetjangianavetnerypha5327

    Thanks again ji Dr Saab 🙏

  • @mannburma
    @mannburma Рік тому +1

    ਡਾਕਟਰ ਸਾਹਬ ਸਤਿ ਸ੍ਰੀ ਅਕਾਲ ਇਹ ਦੱਸਿਓ ਜੀ ਕੇ ਦਾਣਾ ਉਬਾਲ ਕੇ ਪਾਇਆ ਜਾ ਸਕਦਾ ਹੈ

  • @gurtejbrar-yf3lu
    @gurtejbrar-yf3lu 8 місяців тому +1

    ਵੜੇਵੇ ਸਾਬਿਤ ਪਾਉਣੇ ਜਾ ਗਰੈਂਡ ਕਰ ਕੇ ਜੀ

  • @BholaSingh-n8t
    @BholaSingh-n8t Рік тому +1

    Dr.shiab.ji20kg,milkbufelo. Sir.baipas,fat,and.bafer.orkalcium,sirinformction

  • @punjabivibes6
    @punjabivibes6 3 місяці тому +1

    Sir toxin binder live east calcium chloride kina mix kr skde aa

  • @Arshdeep-ki3yy
    @Arshdeep-ki3yy 4 місяці тому +1

    Sir please feed pasu nu pon da sahi tarika dso g and dry ja wet feed poni chahidi hai

    • @drjiwangupta
      @drjiwangupta  4 місяці тому

      Dry

    • @sewaksandhu9734
      @sewaksandhu9734 Місяць тому

      dr saab 10ਕਿੱਲੋ ਵਾਲ਼ੀ ਮੱਝ ਨੂੰ ਇੰਨਾ ਕੁਝ ਪਾ ਕੇ ਬੱਚਤ ਕਿ ਹੋਣੀ ਆ ਜੀ ​@@drjiwangupta

    • @sewaksandhu9734
      @sewaksandhu9734 Місяць тому +1

      buffer ਹੀ ਸਾਡੇ ਤਾਂ 300ਦਾ 800gr ਮਿਲਦਾ ਫੀਡ ਫੈਕਟਰੀ ਚੋ ਕਿੰਦੇ impoted ਆ ਤਾਂ price ਜਾਦਾ

    • @Arshdeep-ki3yy
      @Arshdeep-ki3yy Місяць тому

      @@sewaksandhu9734 buffer 50 rs mill jnda alkaline 45 rs te Lyeast 350 virbac company da

  • @harmeetsandhu6408
    @harmeetsandhu6408 Рік тому +1

    👍🏻👍🏻👌

  • @gurdeepchahal7697
    @gurdeepchahal7697 10 місяців тому +1

    Kaali maaki e paea g kanak na paea fr

  • @gurdeepchahal7697
    @gurdeepchahal7697 Рік тому

    Cargill 4000 poone a ohde vaaare v dso

  • @AmitKumar-co1jv
    @AmitKumar-co1jv Рік тому +1

    Hello sir sirji jehdi concentrate mixture formulation haigi E is vich per kg dry matter me metabolism energy kitni honi Chahiye or 22 percent protein buffalo ke liye sufficient ho skti Hai Kya

  • @narwindersingh6053
    @narwindersingh6053 Рік тому

    Sir bypass fat kehri company da Dena chaida

  • @pawanpreetbrar1818
    @pawanpreetbrar1818 Рік тому +1

    Dr Saab verka di Buff special mjja'n lai theek ai

  • @sidhusingh7527
    @sidhusingh7527 2 місяці тому +1

    Sir ma Cargill de feed paona ki oo batter aa

    • @drjiwangupta
      @drjiwangupta  2 місяці тому +1

      👍👍👍

    • @sandhusaab78885
      @sandhusaab78885 15 днів тому

      Sir cargill feed nal khri supplment vartai jan​@@drjiwangupta

  • @gurmailsingh7258
    @gurmailsingh7258 Рік тому +1

    Sir ji feed bnan lagaa toxi binder live east dcp feed vich pna ja alag too dena hai ji

  • @kokridairyfarming3704
    @kokridairyfarming3704 Рік тому +2

    Gud sir

  • @jagpalsidhu3443
    @jagpalsidhu3443 Рік тому

    ਸਰ ਫੀਡ ਦਾ ਪੂਰਾ ਫਾਰਮੂਲਾ ਦਸੋ ਜੀ ਅਨਾਜ ਦੀ ਕਿੰਨੀ ਕਿੰਨੀ ਮਾਤਰਾ ਪਾਉਣੀ ਹੈ।

  • @gurtejbrar-yf3lu
    @gurtejbrar-yf3lu 9 місяців тому +1

    Sir rosted feed better or mash

  • @gurdeepchahal7697
    @gurdeepchahal7697 10 місяців тому +1

    Feed vich minral mixture paa sakde a ji

  • @tirloksingh7379
    @tirloksingh7379 11 місяців тому +1

    Feed di Matra kini pauni a g dr saab danwad g

  • @hardeepsandhu8824
    @hardeepsandhu8824 Рік тому +1

    Thx sir thx alot

  • @Amanbrar5728
    @Amanbrar5728 Рік тому +2

    ਡਾਃ ਸਹਿਬ ਅਨਾਜ ਦੇ ਤੌਰ ਤੇ ਗੁੱਲੀ ਡੰਡਾਂ ਵੀ ਵਰਤ ਸਕਦੇ ਹਾਂ ਜੇ ਹਾਂ ਤਾਂ ਕਿੰਨੀ ਮਾਤਰਾ ਚ ?

  • @RAJWINDERSINGH-rc5vy
    @RAJWINDERSINGH-rc5vy Рік тому +1

    Dr sb sada ਕੋਲ ਪਹਿਲੇ ਸੂਏ ਕਟੀ ਹੈ ਓਸ ਨੂੰ ਪੰਜ ਮਹਨੇ ਦੀ ਗਾਬਨ ਹੈ ਪਰ ਹੁਣ ਦੁੱਧ ਦੇਣਾ ਬੰਦ ਕਰ ਗਈ ਹੈ ਹੁਣ ਦੁੱਧ ਲੈਣ ਲਈ ਕੀ ਇਲਾਜ਼ ਕਰੀਏ 🙏🙏