Це відео не доступне.
Перепрошуємо.

ਮੁਸਲਿਮ ਪਰਿਵਾਰ ਚ ਜੰਮੀ, ਹਿੰਦੂਆਂ ਨੇਂ ਪਾਲੀ ਤੇ ਸਿੱਖਾਂ ਦੇ ਘਰ ਵਿਆਹੀ, ਇਹ ਔਰਤ || Sultana Begum

Поділитися
Вставка
  • Опубліковано 9 сер 2019
  • #SultanaBegum #Writer

КОМЕНТАРІ • 397

  • @surjitkaur1895
    @surjitkaur1895 3 роки тому +8

    ਵਾਹ ਜੀ ਇਹੋ ਜਿਹੀਆਂ ਰੂਹਾਂ ਪੰਜਾਬ ਵਿੱਚ। ਇਹਨਾਂ ਨੂੰ ਸੁਣ ਕੇ ਹੀ ਬਹੁਤ ਕੁੱਝ ਸਿਖਣ ਨੂੰ ਮਿਲਦਾ ਹੈ। ਵਾਹਿਗੁਰੂ ਜੀ ਇਹੋ ਜਿਹੀਆਂ ਰੂਹਾਂ ਨੂੰ ਮਿਲਾਉਦਾ ਰਹੇ।

  • @mannmandeep4034
    @mannmandeep4034 5 років тому +11

    ਧੰਦਵਾਦੀ ਹਾਂ chrangi ਲਾਲ ਜੀ ਦੇ ਜਿਨ੍ਹਾਂ ਤੁਹਾਨੂੰ ਅਪਨਾਕੇ ਸਾਡੇ ਲਈ ਬਾਕਮਾਲ ਸ਼ਖ਼ਸੀਅਤ ਬਣਿਆ ਤੇ ਸਾਡੇ ਪੰਜਾਬ ਦੇ ਹਿੱਸੇ ਰੱਖਿਆ

  • @desipanjaban
    @desipanjaban 5 років тому +45

    ਬਹੁਤ ਵਧੀਆ ਗੱਲਾਂ ਕੀਤੀਆਂ ਜੀ ਖਾਸ ਕਰਕੇ ਪੰਜਾਬੀ ਸਾਹਿਤ ਕਾਨਫਰੰਸਾਂ ਬਾਰੇ, "ਤੂੰ ਮੇਰੀ ਪਿੱਠ ਥਾਪ ਮੈਂ ਤੇਰੀ" ਸਭ ਪਾਸੇ ਇਹੋ ਚਲ ਰਿਹਾ ਜੀ

  • @jarnailsingh7299
    @jarnailsingh7299 4 роки тому +8

    ਸੁਲਤਾਨਾ ਬੇਗਮ ਨਾ ਹੋ ਕੇ { ਬੇਗੱਮ } ਇੱਕ ਖੁੱਲ੍ਹੀ ਕਿਤਾਬ । ਵਾਹਿਗੁਰੂ ਮਿਹਰ ਕਰੇ

  • @sukhjiwansingh3899
    @sukhjiwansingh3899 5 років тому +29

    ਬਹੁਤ ਹੀ ਸਤਿਕਾਰਯੋਗ ਮਹਾਨ ਸ਼ਖਸੀਅਤ ਨੂੰ ਕੋਟਨ ਕੋਟ ਸਲਾਮ ਹੈ ਜੀ ।

  • @ManjeetKaur-dz4us
    @ManjeetKaur-dz4us 3 роки тому +6

    ਦਾਤਾ ਤੇਰੇ ਕਰਿਸ਼ਮੇ।ਸੁਲਤਾਨਾ ਬੇਗਮ ਦੀਦੀ ਨੂੰ
    ਵਾਹਿਗੁਰੂ ਚੜਦੀਆਂ ਕਲਾ ਬਖਸ਼ੇ।🙏
    ਵਧੀਆ ਵੀਡੀਓ ਲੲੀ ਅਤਿ ਧੰਨਬਾਦ।🙏

  • @ranjodhsingj9588
    @ranjodhsingj9588 5 років тому +36

    ਮੈਡਮ ਅਮਰਿੰਦਰ ਕੌਰ ਜੀ ਦੀਆਂ ਗੱਲਾਂ ਤੋਂ ਉਨ੍ਹਾਂ ਦੀ ਸ਼ਖਸੀਅਤਾ ਦੀ ਉਚਾਈ ਦਾ ਪਤਾ ਲੱਗਦਾ।
    ਪੈਰੀਂ ਪੈਨਾ ਜੀ, ਤੁਹਾਡਾ ਬੱਚਾ।

  • @mohammadakram539
    @mohammadakram539 5 років тому +44

    ਬਹੁਤ ਹੀ ਬੇਬਾਕ ਅਤੇ ਜ਼ਬਰਦਸਤ ਇੰਟਰਵਿਊ ਬੇਬੇ ਜੀਓ.......ਵਾਕਿਆ ਹੀ ਤੁਹਾਡੀ ਜ਼ਿੰਦਗੀ ਤੇ ਇੱਕ ਫਿਲਮ ਬਣ ਸਕਦੀ ਹੈ।

  • @Sukh_Brar_Malwa_Reaction
    @Sukh_Brar_Malwa_Reaction 5 років тому +46

    ਸਨਮਾਨ ਯੋਗ ਮੈਡਮ ਸੁਲਤਾਨਾ ਬੇਗਮ ਜੀ ਬਹੁਤ ਹੀ ਜਿੰਦਾਦਿਲ ਤਬੀਅਤ ਦੇ ਮਾਲਿਕ ਨੇ ਵਾਹਿਗੁਰੂ ਇਹਨਾਂ ਨੂੰ ਲੰਮੀ ਉਮਰ ਤੇ ਤੰਦਰੁਸਤੀ ਬਖਸ਼ਣ

    • @narinderjitkaur2721
      @narinderjitkaur2721 5 років тому +1

      Sukha Brar ddfdrdffdf

    • @Sukh_Brar_Malwa_Reaction
      @Sukh_Brar_Malwa_Reaction 5 років тому +2

      @@narinderjitkaur2721 ਜੀ ਜਵਾਬ ਦੇਣ ਲਈ ਧੰਨਵਾਦ ਪਰ ਤੁਸੀਂ ਸਾਫ ਸਾਫ ਲਿਖਿਆ ਨਹੀ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਜੇ ਹੋ ਸਕੇ ਤਾਂ ਕਿਰਪਾ ਕਰਕੇ ਸਾਫ ਸਾਫ ਲਿਖੋ ਭਾਸ਼ਾ ਚਾਹੇ ਪੰਜਾਬੀ ਹਿੰਦੀ ਅੰਗਰੇਜੀ ਉਰਦੂ ਵਿੱਚੋਂ ਕੋਈ ਵੀ ਹੋਵੇ

    • @riverocean4380
      @riverocean4380 4 роки тому

      ਬਾਬਾ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਸੋਚ ਦੇ ਵਾਰਿਸ - ਜਿਥੇ ਸਾਰੇ ਧਰ੍ਮਾ ਦੇ ਲੋਕ ਆਪਸੀ ਪਿਆਰ ਵਿਚ ਰਹਿੰਦੇ

  • @bsss806
    @bsss806 3 роки тому +3

    ਸੁਲਤਾਨਾ ਬੇਗਮ ਬਹੁਤ ਬਹੁਤ ਪਿਆਰੀ ਸਖਸ਼ੀਅਤ ਨੇ ਕਿੰਨਾ ਸੋਹਣਾ ਬੋਲਦੇ ਆ

  • @kewalkewal5502
    @kewalkewal5502 5 років тому +21

    ਬੇਬੇ ਸੁਲਤਾਨ ਜੀ ਤੁਹਾਨੂੰ ਮੇਰਾ
    ਕੋਟ ਕੋਟ ਸੇਲੂਟ ਹੈ 🤚
    ਬਹੁਤ ਸੋਹਣੀ ਇੰਟਰਵਿਊ ਹੋਈ ਹੈ
    ਰੁਪਿੰਦਰ ਜੀ ਬਹੁਤ ਧੰਨਵਾਦ ਜੀ

  • @gtej6852
    @gtej6852 5 років тому +12

    ਬਹੁਤ ਖੂਬ!
    ਬੇਬਾਕ ਇੰਟਰਵਿਊ👍✌🏼
    ਸੁਲਤਾਨਾ ਜੀ ਪੈਰੀਂ ਪੈਣਾ🙏🙏🙏

  • @MohanSingh-pf7vu
    @MohanSingh-pf7vu 5 років тому +24

    اللہ آپکو سلامت رکھے ۔
    ਵਾ ,ਜੀ ਵਾ, ਕਿੰਨੇ ਰੰਗ ਜਿੰਦਗੀ ਦੇ,ਤੇ ਕਿੰਨੇ ਰੰਗ ਧਰਮਾਂ ਦੇ ਇਕ ਇਨਸਾਨ ਵਿੱਚ।

  • @jarnailchahal8891
    @jarnailchahal8891 5 років тому +14

    Sultana Begum The great. Agr technology na hundi shayed is mahan aurat baare kde v na jaan skde. God bless her.

  • @balwinderkaur711
    @balwinderkaur711 5 років тому +14

    Salute bhen ji. Very frank talk and honest. I met Dr. Jagtar many a times but never knew he was a good cook. Great story.

  • @bhakkarsingh8872
    @bhakkarsingh8872 3 роки тому +4

    My respect for Sultana Begum Sahiba

  • @roopgrewal674
    @roopgrewal674 5 років тому +5

    ਆਪਣੇ ਆਪ ਵਿੱਚ ਸੰਪੂਰਨ ਸਖਸ਼ੀਅਤ ਸੁਲਤਾਨਾ ਬੇਗਮ ਜੀ

  • @sarassinghjoy9734
    @sarassinghjoy9734 3 роки тому +3

    Bht Pvitar Rooh oh tusi mam Tuhanu Rabb ne Sbh Religion da Hakk ikko Janam ch de ditaa...Mere hisaab nall Bht Lucky o tusi... Good...
    God bless you always 👍🙏

  • @rskhalsa99
    @rskhalsa99 4 роки тому +11

    ਵਾਹ .... ਅੱਜ ਦਾ ਦਿਨ ਬਹੁਤ ਸੋਹਣਾ ਹੋ ਗਿਆ ... ਤੁਹਾਡੀ ਮੁਲਾਕਾਤ ਸੁਣ ਕੇ

  • @jagdevgill1406
    @jagdevgill1406 5 років тому +5

    Humanity Jindhabad 👌👌
    Insaniyat honi jroori hai Insan bich 🙏🙏
    Beymisal, bahut khoobsoorat and heart touching Interview. God bless you both 👌👌🙏🙏❤

  • @geetabhalla5768
    @geetabhalla5768 5 років тому +16

    Very honest and sweet mam..I can say I love you mam🙏🙏

  • @hlsharma9375
    @hlsharma9375 3 роки тому +2

    Res madam ji couple bagun and avtar may live long wish to continue/follow up TRUTH Alla/ God/waheguru may bless you with good health

  • @punjabsinghgillparm23
    @punjabsinghgillparm23 4 роки тому +4

    Salute meri maa app jesi maai waheguru harek nu deve

  • @rajivagnihotri104
    @rajivagnihotri104 4 роки тому +1

    sultana begum ji tusi great ho 🙏🙏🙏🙏thuade vich bada hi apnapan hai ❤️❤️rab thaunu hamesha khush rakhe ..

  • @onkarsinghpurewal990
    @onkarsinghpurewal990 3 роки тому +3

    Bahut vadhayea interview Sultana begam ji waheguru chardikala vich rakhe

  • @BalvirSingh-bx1ex
    @BalvirSingh-bx1ex 5 років тому +21

    Asli punjaban dee zindgi.
    Great mulakat

  • @armaangorkha9126
    @armaangorkha9126 3 роки тому +4

    ਵਾਹਿਗੁਰੂ ਜੀ

  • @hsrupal5036
    @hsrupal5036 5 років тому +2

    ਬਹੁਤ ਬਹੁਤ ਪਿਆਰ ਸਤਿਕਾਰ ਮੇਰੀ ਪਿਆਰੀ ਭੈਣ ਸੁਲਤਾਨਾ ਬੇਗਮ
    ਸਾਨੂੰ ਮਾਣ ਹੈ ਤੁਹਾਡੇ ਤੇ,ਪਰਮਾਤਮਾ ਤੁਹਾਨੂੰ ਤੰਦਰੁਸਤੀਆ ਬਖਸ਼ੇ🙏🙏🙏🌹🌹🌹

  • @satbirsinghsawhney4290
    @satbirsinghsawhney4290 4 роки тому +2

    Absolutely Fantastic
    What a Real Life History..Its Such a Wonderful personality...
    CLEARLY RELIGION IS MAN MADE....HUMANITY IS THE BEST RELIGION..
    GOD GIVE A LONG HEALTHY LIFE TO THIS BRILLIANT PERSON

  • @jasvirkaur547
    @jasvirkaur547 5 років тому +24

    ਬਹੁਤ ਵਧੀਆ ਭੈਣ ਜੀ👏👏

  • @grewalsukhwinder
    @grewalsukhwinder 5 років тому +7

    I love your honesty and integrity Madam. Great interview.

  • @SukhwinderSingh-oh5cd
    @SukhwinderSingh-oh5cd 5 років тому +4

    Very good mata sultana begam ji

  • @harbanssingh9302
    @harbanssingh9302 3 роки тому +1

    ਵਾਹ ਜੀ ਵਾਹ
    ਐ ਖ਼ੁਦਾ ਇਹੋ ਜਿਹੇ ਹੋਣ ਜਿਵੇਂ ਬੇਗਮ ਸੁਲਤਾਨਾ

  • @avtarsingh9667
    @avtarsingh9667 5 років тому +5

    Bohat wadhia interview dekhya.
    Bibi Sultana ji tu c great ho Rb ne bohat kirpa bakhshi hai.Tu c nirbheek te bahadur ho ,khushia khedeya nal bharpoor subhaa hai. Bibi Sandhu tuhada presentation bohat wadhia te aakarshak hai. Anand aa gya. Tuhanu dona bibi ji nu waheguru har maidan fateh bakhshan .

  • @bhakkarsingh8872
    @bhakkarsingh8872 3 роки тому +3

    You are blessed with impressively simple voice. Live long beta.

  • @harbhajansinghhabal6825
    @harbhajansinghhabal6825 3 роки тому +1

    Dhan Dhan ho tusi jina jata dharma too upper uth k mankutha de sewa kiti hai god bless you

  • @sonubajwa1168
    @sonubajwa1168 5 років тому +11

    Rupinder Sandhu bhan ji thude boln da treka menu bhut wadia laga ji 👏

  • @sukhwantsingh8800
    @sukhwantsingh8800 4 роки тому +2

    Nice interview
    Madam sultana begum ji waheguru tuhanu hamesha khush rakhey

  • @santokhsingh1112
    @santokhsingh1112 5 років тому +18

    ਇਸ ਅਦਾਲਤ ਚ ਬੰਦੇ ਬਿਰਖ ਹੋ ਗਏ । ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ।ਆਖੋ ਇਹਨਾਂ ਨੂੰ ਉਜੜੇ ਘਰੀਂ ਜਾਣ ਹੁਣ ਇਹ ਕਦੋਂ ਤੀਕ ਇਥੇ ਖੜੇ ਰਹਿਣਗੇ । ਆਪਣੀ ਥੇਟੀ ਦੇ ਇਨਸਾਫ ਲਈ ਆਪਜੀ 17 ਸਾਲ ਤੋਂ ਲੜ ਰਹੇ ਹੋ ਕੇਸਾ ਕਨੂੰਨ ਹੈ ਸਾਡਾ ।

    • @hardishkaur717
      @hardishkaur717 5 років тому +5

      Santokh Santokh ਸਾਡੀ ਸਰਕਾਰ ਦਾ ਸਰਕਾਰੀ ਕਾਨੂੰਨ ਤਾਂ ਏਨਾਂ ਗੰਦਾ ਹੈ ਤੁਸੀਂ ਭਾਵੈਂ 17 ਸਾਲ ਲੜੋਂ ਆਪਣੇ ਹੱਕ ਲਈ ,ਭਾਵੇ 20 ਸਾਲ ਲੜੋਂ ,ਬੰਦੇ ਦੀ ਸਾਇਦ ਓਮਰ ਹੀ ਲੰਘ ਜਾਂਦੀ ਹੈ ।ਬੰਦਾ ਮਰ ਜਾਂਦਾ ਹੈ ਲੜਦਾ ਲੜਦਾ ਫਿਰ ਵੀ ਇਨਸਾਫ ਦੀ ਕੋਈ ਵੀ ਓਮੀਦ ਨਹੀਂ ਕੀਤੀ ਜਾ ਸਕਦੀ ।ਇੰਨਾ ਕਾਨੂੰਨ ਅੰਨਾਂ ਹੋਕੇ ਚਲ ਰਿਹਾ ਹੈ ।ਕੀ ਓਮੀਦ ਰੱਖਾਗੇ ਆਜਾਦ ਭਾਰਤ ਦੇ ਨਾਂ ਧੱਲੇ ਅੱਜ ਵੀ ਗੁਲਾਮੀ ਦੀਆ ਜਜੀਰਾਂ ਸਿਹਨ ਕਰ ਰਹੈ ਹਾਂ ।

    • @raghbirsingh4959
      @raghbirsingh4959 3 роки тому

      ਬੀਬਾ ਜੀ ਭਾਰਤ ਅਤੇ ਪਾਕਿਸਤਾਨ ਅਲੱਗ ਹੋਏ ਸਨ ਹਿੰਦੋਸਤਾਨ ਨਾਂ ਦਾ ਕੋਈ ਮੁਲਕ ਨਹੀਂ ਹੈ

  • @sawinderpalsingh5106
    @sawinderpalsingh5106 5 років тому +36

    Humanity zindabad
    Hindu Muslim Sikh cristion
    Agar insaniyat nhi to kuch v nahi

  • @1IQBALBRAR
    @1IQBALBRAR 5 років тому +1

    ਸੁਲਤਾਨਾ ਬੇਗ਼ਮ ਜੀ ਇੱਕ ਅਜ਼ੀਮ ਸ਼ਖਸੀਅਤ ਹਨ ਅਤੇ ਮੈਂ ਉਹਨਾਂ ਨੂੰ ਵੱਡੀ ਭੈਣ ਕਹਿ ਕੇ ਮਾਣ ਮਹਿਸੂਸ ਕਰਦਾ ਹਾਂ। ਮੈਂਨੂੰ ਉਹਨਾਂ ਦੀ ਇੱਕ ghazal ਰਿਕਾਰਡ ਕਰਵਾਉਣ ਦਾ ਸੁਭਾਗ ਵੀ ਪ੍ਰਾਪਤ ਹੈ।
    ਵਾਹਿਗੁਰੂ ਉਹਨਾਂ ਨੂੰ ਹਮੇਸ਼ਾਂ ਹੀ ਚੜ੍ਹਦੀ ਕਲਾ ਦਾ ਪਾਤਰ ਬਣਾਈ ਰੱਖੇ ਜੀ, ਦੁਆਵਾਂ !
    Many thanks to the "News Number" TV and the anchor/interviewer 'Rupinder Sandhu'.... Great interview indeed !

  • @SantoshKumari-jz5dc
    @SantoshKumari-jz5dc 2 роки тому

    Bahut badiya interview chaangilal bahut Nek dil insan si , madam ji tusi great ho, wahiguru tuhanu hamesha khush rakhe, 🙏🙏🙏

  • @BhindersinghBhinda-oq5xv
    @BhindersinghBhinda-oq5xv 5 років тому +28

    Kini simpal aur kini Sohni Lag Rahi mam intrvew kardi Rub tuhanu Truki deve

    • @j.skundi7791
      @j.skundi7791 3 роки тому

      ਬਿਲਕੁਲ ਠੀਕ ਭਾਜੀ ਅੱਜਕਲ ਕਿਥੇ ਇਹੋ ਜਿਹੀਆਂ ਕੁੜੀਆਂ ਲਭਦੀਆਂ ਹਨ ਸਵੇਰੇ ਉਠਦੀਆਂ ਬਿਊਟੀ ਪਾਰਲਰ ਤੁਰ ਪੈਂਦੀਆਂ ਨੇ ਬੇੜਾ ਗਰਕ ਹੋ ਗਿਆ ਦੋਨੋ ਭੈਣਾਂ ਸਾਦੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਹਨ ਵਾਹਿਗੁਰੂ ਇਹਨਾਂ ਨੂੰ ਚੜ੍ਦੀ ਕਲਾ ਬਖਸ਼ੇ।

  • @rajdeepkaur2784
    @rajdeepkaur2784 5 років тому +2

    ਮਾਤਾ ਜੀ ਮੇਰੀ ਕਹਾਨੀ ਬਹੁਤ ਦੁੱਖ ਭਰੀ ਹੇ ਕਿ ਤੁਸੀਂ ਮੇਰੇ ਜਿਬਨ ਤੇ ਕਿਤਾਬ ਲਿਖ ਸਕਦੇ ਹੋ

  • @kartarsinghsingh6531
    @kartarsinghsingh6531 4 роки тому +15

    ਇਹ ਲਾਹੌਰ ਵਿਚ ਗੁਰਦੁਆਰਾ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਅਸਥਾਂ ਹੈ

  • @MalkeetSingh-vw7fv
    @MalkeetSingh-vw7fv 5 років тому +13

    Anchor mam you are so simple so sweet I love you

  • @gurtejmaan7982
    @gurtejmaan7982 5 років тому +2

    ਵਾਹਿਗੁਰੂ ਜੀ ਮਹੇਰ ਕਰੀ ਮੇਡਮ ਜੀ ਦਿੲਿਅਾ ਙਾਲਾਾ ਸੁਣਕੇ ਬਹੁਤ ਖੁਸੀ ਹੋੲੀ

  • @JagtarSingh-vs5hz
    @JagtarSingh-vs5hz 3 роки тому

    ਮਾਤਾ ਜੀ ਜੋ ਤੁਸੀਂ ਆਪਣੇ ਬੀਤੇ ਜੀਵਨ ਵਾਰੇ ਦੱਸਿਆ ਸੁਣ ਕੇ ਇਜ ਲੱਗਦਾ ਸਾਡੇ ਮਹਾਂ ਪੰਜਾਬ ਦੀ ਹਿੱਕ ਉਪਰ ਵੰਡ ਦੀ ਲਕੀਰ ਖਿੱਚੀ ਗਈ ਮਹਾਂ ਪੰਜਾਬ ਇੱਕ ਇੱਕ ਘਰ ਕਿਨੀਆਂ ਮੁਸਕਲਾਂ ਵਿੱਚ ਲੰਘੇ ਉਹ ਆਪਣੇ ਦਿਲਾਂ ਵਿੱਚ ਹੋਕੇ ਲੈ ਕੇ ਰੱਬ ਨੂੰ ਪਿਆਰੇ ਹੋ ਗਏ ਬਹੁਤ ਚੰਗਾ ਲੱਗਿਆ ਪਰ ਕੋਈ ਉਸ ਟਾਈਮ ਨੂੰ ਚੇਤੇ ਕਰਦਿਆਂ ਮਨ ਭਰ ਜਾਂਦਾ ਹੈ

  • @mandeepjoll4814
    @mandeepjoll4814 5 років тому +21

    I like u sultana begum.

  • @rajwantbajwa1289
    @rajwantbajwa1289 2 роки тому

    Slaam Sultana ji , apji noo ty aap ji di Zindgi noo

  • @MsSurinderChahal
    @MsSurinderChahal 5 років тому +4

    amazing story about history , Sultana Begum ji you are great , humanity is first , religions are after . ,Sultana ji you spoke truth about living in India is better than Pakistan .

  • @satpalsinghmaan9346
    @satpalsinghmaan9346 4 роки тому +1

    tuhadi kahani te tuhadi sakseyat nu koti koti parnam

  • @nirmal695
    @nirmal695 5 років тому +2

    ਬਹੁਤ ਬਹੁਤ ਸਤਿਕਾਰ ਬੇਬੇ ਸੁਲਤਾਨਾ ਜੀ ਮਾਣ ਮਹਿਸੂਸ ਕਰਦੀ ਹਾਂ ਕਿ ਇਹ ਮੇਰੇ ਦੋਸਤ ਹਨ

    • @tejinderdass1011
      @tejinderdass1011 4 роки тому

      ਨਿਰਮਲ ਕੌਰ ਕੋਟਲਾ ਕਵਿੱਤਰੀ iio

  • @gurbindersingh4012
    @gurbindersingh4012 4 роки тому +2

    Satsriakal, Aslamalakum and namaste. I have recently listened the story of bibi ji. I am pleased to listen and I salute the struggle and broad mindedness of Bibi ji. Especially when I come to know of her life right from birth to onwards till today. I salute her liberal thought, as born a Muslim, brought up a Hindu and married to a Sikh without any hesitation and with happiness. Indeed a broad minded, educated, matured and struggle full lady. The present generation must learn from such personalities. May she long live!

  • @gurindersingh2317
    @gurindersingh2317 4 роки тому +1

    ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ ਬਹੁਤ ਸੋਹਣੇ ਵਿਚਾਰ ਜੀ ਤੁਹਾਡੇ

  • @cookwithgsingh6518
    @cookwithgsingh6518 5 років тому +7

    MAA u always rock too great work

  • @Moon-mn6vg
    @Moon-mn6vg Рік тому +1

    Very Nice 😇😇😇

  • @bhupindersingh2911
    @bhupindersingh2911 3 роки тому +3

    Waheguru hameshan tuhade nal hai ji tusi ; jagat mata warge ho ji.

  • @amritkaur6154
    @amritkaur6154 3 роки тому +1

    A very true hearted women Khush. Raho

  • @Natureloverpunjaban
    @Natureloverpunjaban 5 років тому +2

    very nice sultana begam ji ,god bless u mam

  • @manishbhardwajtrustworthyr9864
    @manishbhardwajtrustworthyr9864 5 років тому +6

    Hats off to you mam 😊🙏🙏

  • @kuldipsingh5787
    @kuldipsingh5787 5 років тому +6

    If all women and girls act like you then soon India become world power

  • @sukhjinderkaur1927
    @sukhjinderkaur1927 5 років тому +3

    Sultana ji tusi great ho.

  • @jimmybindra
    @jimmybindra 5 років тому +18

    good interview ji ...thanks for inviting her. Regards from Jammu !

  • @karnailsingh5389
    @karnailsingh5389 5 років тому +44

    ਇਹ ਲੋਕ ਹੁੰਦੇ ਨੇ ਅਜਾਦ ਸੋਚ ਦੇ ਮਾਲਕ

    • @riverocean4380
      @riverocean4380 4 роки тому +2

      ਬਾਬਾ ਜੀ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਸੋਚ ਦੇ ਵਾਰਿਸ

  • @singhchahal9240
    @singhchahal9240 4 роки тому +2

    BAHUT POSITIVE NE AUNTE JI.AISE SOCH HONI CHAHEDE HAI.LOVE U AUNTE JI.

  • @gurutegbahadurji9198
    @gurutegbahadurji9198 4 роки тому +1

    very nice maam. hats off you.jo log aj v caste system ch pye a ohna nu tuade ton sikhan di jaroorat hai. lucky hai tuadi family and children jihna nu tusi as a wife and mother mile ho🙏🏻🙏🏻🙏🏻🙏🏻

  • @abx3868
    @abx3868 4 роки тому +1

    bahut bahut sohna bebaak interview madam g yug yug jio.........pairi pena

  • @manjeetsinghmann3592
    @manjeetsinghmann3592 5 років тому +28

    Thanks so much for uploading such a great interview of such an amazing and extraordinary lady. Impressive job by Rupinder Kaur ji. I'm from Mauran (Jeonewala Mauran) Sangrur. I never knew that he was married and his generation is alive today. I think no one in his village knows this. Every year we celebrate Jatt Jeona Maur festival and various tournaments are held in his memory. I will request her to please visit her pernana village i.e. village Mauran, Tehsil Sunam Distt. SANGRUR.

  • @vandanagupta520
    @vandanagupta520 3 роки тому +1

    Very amazing life story of SULTANA BEGUM( AMRINDER KAUR AND IT SHOULD BE PICTURISED SO THAT THE PEOPLE SHOULD UNDERSTAND ABOUT THE COMMUNAL HARMONY IN ITS TRUE AND REAL SPIRIT. TODAY, IT THE NEED OF THE HOUR. TARSEM LAL GUPTA NEW DELHI.

  • @jyotish.kundli-
    @jyotish.kundli- 5 років тому +5

    salute you mata ji ..bohat khushi hoi jatt jeona mor di ans bans vekh ke

  • @peongdenial8456
    @peongdenial8456 3 роки тому

    Wahai guru apko salamit rakhay

  • @s.kaur777
    @s.kaur777 5 років тому +12

    Rab de Rang. 😍🙏 Boht vadiya interview mam di . Anchor Mam u r very simple yet pretty. 🥰

  • @shinderkour97
    @shinderkour97 3 роки тому

    ਬਹੁਤ ਵਧੀਆ ਅੰਟੀ ਜੀ ਗੱਲਾਂ ਕੀਤੀਆਂ ਧੰਨਵਾਦ 🙏🙏🙏🙏

  • @GurpreetSingh-md8yv
    @GurpreetSingh-md8yv 4 роки тому +3

    ਸੱਚੀ ਗੱਲ ਏ ਹੈ ਕੀ ਐਂਕਰ ਬੜੀ ਸੋਨੀ ਹੈ ,,
    ਬੜੀ ਨਿੱਘੇ ਸੁਭਾਅ ਦੀ ਹੈ

  • @parshotamdass4947
    @parshotamdass4947 5 років тому +6

    Asli Insan de tasveer mata ji

  • @majorsingh5396
    @majorsingh5396 3 роки тому

    ਬਹਾਦਰ ਧੀ ਚਾਰੂ ਰਾਣਾ ਦੀ ਬਹਾਦਰੀ ਨੂੰਸਲਾਮ

  • @GurpreetSingh-ep5jx
    @GurpreetSingh-ep5jx 5 років тому +8

    Anchor so beautiful 👌👍

  • @rssidhu467
    @rssidhu467 3 роки тому +3

    Waheguruji

  • @47punjab
    @47punjab 2 роки тому

    Wah boht khoob

  • @pirtpalsingh9219
    @pirtpalsingh9219 5 років тому +11

    Sandhu bhen and bittu veer bhot vdia interview karde ne

  • @ranjuukaura8162
    @ranjuukaura8162 5 років тому +6

    you are an endearing person, Sultana ji. l like your sense of humour too!

  • @rajdeepkaur2784
    @rajdeepkaur2784 5 років тому +9

    ਮੇਰੀ ਛੋਟੀ ਜਹੀ ਦੀ ਮਾਂ ਮਰ ਗਈ ਸੀ ਮੇਨੂ ਕਿਸੇ ਨੇ ਕਦੇ ਸੱਚਾ ਪਿਯਾਰ ਨਹੀਂ ਕਿੱਤਾ ਮੇ ਬੀ ਆਪਨੀ ਜ਼ਿੰਦਗੀ ਦੇ ਦੁੱਖ ਭਰੇ ਦਿਨ ਕਿਤਾਬ ਵਿੱਚ ਲਿਖਬਾਨਾ ਚਾਹਦੀ ਹਾ

    • @rgwale8454
      @rgwale8454 5 років тому

      Jroor likho

    • @HarinderSingh-vq1dj
      @HarinderSingh-vq1dj 4 роки тому

      Jarurr

    • @user-he1dd6ee4b
      @user-he1dd6ee4b 4 роки тому

      ਸਿਸਟਰ ਮਾਂ ਤਾਂ ਹੈਗੀ ਥੋਡੇ ਕੋਲ। ਮਾਤਾ ਗੁਜਰੀ ਜੀ ਇਸਤੋਂ ਵਧੀ ਤੇ ਇਸਤੋਂ ਜਿਆਦਾ ਪਿਆਰ ਕਰਨ ਵਾਲੀ ਕੋਈ ਮਾਂ ਨਹੀਂ ਦੁਨੀਆ ਤੇ ਜਿਹਨੇ ਪਹਿਲਾਂ ਹਿੰਦੂਆਂ ਦੇ ਬੱਚੇ ਬਚਾਉਣ ਲਈ ਆਪਣੇ ਗੁਰੂ ਪਤੀ ਸ਼ਹੀਦ ਕਰਵਾਏ ਫਿਰ ਸਾਡੇ ਲਈ ਆਪਣੇ ਪੋਤੇ ਤੇ ਆਪਣਾ ਆਪ ਵਾਰਤਾ।

  • @manichahal3630
    @manichahal3630 3 роки тому

    great ਸਬਦ

  • @yadavinderghumaan2396
    @yadavinderghumaan2396 5 років тому +3

    Begum you are so great.

  • @dimpiminhas1968
    @dimpiminhas1968 5 років тому +4

    Very nice interview

  • @indersekhon6018
    @indersekhon6018 3 роки тому

    Puttar ji bohat wadhia vedio

  • @GurmailSingh-kw5wn
    @GurmailSingh-kw5wn 4 роки тому

    ਸੁਲਤਾਨਾ ਬੇਗਮ ਜੀ ਤੁਹਾਡੀ ਉਮਰ ਲੰਮੀ ਹੋਵੇ।

  • @ParamjitKaur-os4ug
    @ParamjitKaur-os4ug 5 років тому +2

    Waheguru ji app ji nu tandrusti bakhsan

  • @lovepreetgill774
    @lovepreetgill774 3 роки тому +1

    Good.sultana.begam.sadi.dua.he.shee.salamat.raho

  • @amitsharma-jv3ez
    @amitsharma-jv3ez 3 роки тому

    Great Punjab & Great Punjabis

  • @akashwaraich5656
    @akashwaraich5656 5 років тому +5

    Very nice

  • @gurpreetkaurgurpreetkaur1347
    @gurpreetkaurgurpreetkaur1347 5 років тому +4

    bhout nice mata ji

  • @gaganwadhwa9535
    @gaganwadhwa9535 3 роки тому

    Very nice 👌👌

  • @balkaransinghsingh622
    @balkaransinghsingh622 5 років тому +3

    Very nice zindagi app ke
    God bhala kare apka

  • @mohansingh-jx8xm
    @mohansingh-jx8xm 5 років тому +2

    Great story sultna madem g

  • @anjaananjaan5107
    @anjaananjaan5107 5 років тому +4

    A brahman family took care of a Muslim girl. Girl chose a Sikh man for marriage. These things happen in great India only. If you search youtube you will see stories where Indian families took care of children of other religion and did not prevent them from practicing their religion and finally help them marry into their own religion.

  • @response2ashwani
    @response2ashwani 3 роки тому

    I love this interview. Bhot sohni app biti da zikar....

  • @jaswindersingh4385
    @jaswindersingh4385 5 років тому +1

    Sultana g pujan jog shakhsiat han vaheguru g tandrusty bakshan ap g nu

  • @harbhajansingh1117
    @harbhajansingh1117 Рік тому

    A great personality.