ਸੁਣੋ ਕਾਮੀ ਬੰਦੇ ਨੂੰ ਇਕ ਮਹਾਂਪੁਰਖ ਨੇ ਕਿਵੇਂ ਸਿਧੇ ਰਸਤੇ ਪਾਇਆ। How To Save Someone from Kaam

Поділитися
Вставка
  • Опубліковано 9 лют 2025
  • ਇਕ ਪਠਾਣ ਦਾ ਮਨ ਕਿਸੇ ਹੋਰ ਦੀ ਇਸਤਰੀ ਤੇ ਆ ਗਿਆ। ਉਹ ਵਾਸਨਾ ਵਿਚ ਅੰਨਾ ਹੋ ਗਿਆ। ਇਕ ਗੁਰਮੁਖਿ ਨੇ ਕਿਵੇਂ ਉਸਦਾ ਉਧਾਰ ਕੀਤਾ। ਇਹ ਬਹੁਤ ਹੀ ਦਿਲਚਸਪ ਵੀਡੀਓ ਤੁਹਾਨੂੰ ਛਡਣੀ ਨਹੀਂ ਚਾਹੀਦੀ। ਜ਼ਰੂਰ ਦੇਖੋ।
    A Pathan got hopelessly infatuated by another man's wife. He lost control of himself. In such condition, he met a Gurmukh. Watch this beautiful video to find out how the Gurmukh delivered him from his sinful condition.
    If you have any questions or if you have any suggestions, kindly contact us at +1-647-771-5359.
    PayPal/Credit: www.gurmatbibek...
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek...
    / gurmat-bibek
    / gurmat-bibek-daily
    / gurmatbibek

КОМЕНТАРІ • 622

  • @mrjhaptaal7641
    @mrjhaptaal7641 3 роки тому +100

    ਸਾਹਿਬ ਦੀ ਬੰਦਗੀ ਹੀ ਇਨਸਾਨ ਨੂੰ ਕਾਮ ਵਾਸਨਾ ਤੋਂ ਬਚਾ ਸਕਦੀ ਹੈ। ਹੋਰ ਕੋਈ ਇਲਾਜ ਨਹੀਂ। ਧੰਨ ਗੁਰੂ! ਧੰਨ ਗੁਰੂ ਪਿਆਰੇ!

    • @kulwantbedi4669
      @kulwantbedi4669 3 роки тому +4

      Waheguru ji mere uppar bhi kirpa karo. Menu bhi kaam to bachao. Waheguru ji
      Waheguru ji

    • @examtime4887
      @examtime4887 3 роки тому

      Oh vi krke vekh lyi

  • @SurjitSingh-pm1nn
    @SurjitSingh-pm1nn 10 місяців тому +4

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ

  • @Rajindersingh-qt2gl
    @Rajindersingh-qt2gl 3 роки тому +48

    ਮਨ ਸ਼ੈਤਾਨ ਹੈ ।ਇਸ ਨੂੰ ਸਮਝਾਉਣ ਲਈ ਗਿਆਨ ਦੀ ਲੋੜ ਪੈਂਦੀ ਹੈ। ਗਿਆਨ ਕਾ ਬਧਾ ਮਨ ਰਹੈ। ਗੁਰੁ ਬਿਨ ਗਿਆਨ ਨ ਹੋਇ।

  • @suchasingh1053
    @suchasingh1053 3 роки тому +43

    ਬੀਬੀ ਭੈਣ ਤੇਰੀ ਇਹ ਸਾਖੀ ਬਹੁਤ ਚੰਗੀ ਸੀ ਇਸ ਤਰਾਂ ਦੀ ਸਾਖੀ ਹੋਰ ਵੀ ਸੁਣਾਉਣਾ ਧੰਨਵਾਦ ਜੀ

  • @naseebsingh1313
    @naseebsingh1313 3 роки тому +23

    ਬਹੁਤ ਸਿਖਿਆ ਦਾਇਕ ਸਾਖੀ !!!💐💐
    ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ !!💐💐
    Thanks for Uploading !! 🙏🙏🙏

  • @HardeepSingh-cc2hm
    @HardeepSingh-cc2hm 3 роки тому +29

    ਧੰਨ ਧੰਨ ਸੰਤ ਮਹਾਰਾਜ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਅਪਣੀ ਕਿਰਪਾ ਕਰਿਓ

  • @ਤਿਸਰੇਣ
    @ਤਿਸਰੇਣ 3 роки тому +26

    ਧੰਨ ਗੁਰੂ ਸਾਹਿਬ ਜੀ। ਧੰਨ ਗੁਰੂ ਪਿਆਰੇ।
    ਧੰਨ ਬੰਦਗੀ। ....ਧੰਨਵਾਦ ਜੀਓ। ਬਹੁਤ ਸੋਹਣੀ ਸਾਖੀ ਸੋਹਣੇ ਸੋਹਣੇ ਗੁਰੂ ਪਿਆਰਿਆਂ ਵੱਲੋਂ ਪੇਸ਼ ਕੀਤੀ ਗਈ।

  • @karanveersingh9956
    @karanveersingh9956 3 роки тому +46

    ਗੁਰਮੁਖਾਂ ਦੀ ਤਾਂ ਚਰਨਾਂ ਦੀ ਧੂੜ ਹੀ ਕਾਫੀ ਹੁੰਦੀ ਐ ਜੀ।। ਸਤਿਗੁਰੂ ਜੀ ਮੈਨੂੰ ਵੀ ਸੁੱਧ-ਬੁੱਧ ਬਖਸ਼ਿਸ਼ ਕਰਨ ਜੀ।।🙏😔😔🙏
    (ਨੀਚ ਜਾਤਿ ਹਰਿ ਜਪਤਿਆ ਊਤਮਿ ਪਦਵੀ ਪਾਇ)।।🌹

  • @jagvirkaur1897
    @jagvirkaur1897 3 роки тому +1

    Boht vddia te suljhe tarike naal ehh uljhela masla samjhaya hai
    Hun har ghar di ehi kahani hai
    Waheguru hi mehar krr ke dubdea nu taar skda hai

    • @paulchahal3095
      @paulchahal3095 6 місяців тому

      ਦਾਸ ਨੇ ਹੋਰ ਕਮੈਂਟ ਵਿੱਚ ਲਿਖਿਆ ਹੈ ਕਾਮ ਤੇ ਹਰ ਵਾਸ਼ਨਾਂ ਤੇ ਕੰਟਰੋਲ ਕਰਨ ਦਾ ਤਰੀਕਾ।

  • @ਵਰਿੰਦਰਸਿੰਘਕੂਕਾ

    ਆਪ ਮੁਕਤ ਮੁਕਤ ਕਰੇ ਸੰਸਾਰ।।ਨਾਨਕ ਤਿਸ ਜਨੁ ਕਉ ਸਦਾ ਨਮਸਕਾਰ ।।

  • @mandeepkaur9012
    @mandeepkaur9012 3 роки тому +24

    Siddha dil te aser karn wala parsang c,thanks for making this video,satnam waheguru,Dhan guru nanak.

  • @MandeepSingh-xf1ce
    @MandeepSingh-xf1ce 3 роки тому +9

    ਬਹੁਤ ਵਧੀਆ, ਪ੍ਰੇਰਨਾਦਾਇਕ ਹੈ 🙏 ਪਰ dislike ਕਰਨ ਵਾਲਿਆਂ ਨੂੰ ਪਤਾ ਨਹੀਂ ਕੀ ਗ਼ਲਤ ਲੱਗਦਾ ਹੈ

  • @sakinderboparai3046
    @sakinderboparai3046 3 роки тому +13

    💖 ਧੰਨ ਧੰਨ ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ । ਧੰਨ ਧੰਨ ਸੰਤ ੲੀਸਰ ਸਿੰਘ ਜੀ ਰਾੜਾ ਸਾਹਿਬ ਵਾਲੇ । ਧੰਨ ਧੰਨ ਸੰਤ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ 💖

  • @RajSingh-ut5mo
    @RajSingh-ut5mo 2 роки тому +1

    Bahut hi Vadiya te prernadayak prasang, Bhen di Mithi te Shanti den wali Aawaz ne Is Saakhi te Chaar Chan la dete. Satnam Shri Waheguru Sahib jio🙏🙏🙏🌹💐🌺

  • @kirankaur4862
    @kirankaur4862 3 роки тому +26

    Vaheguru ji, Really enjoy watching all of your videos ji 🙏

  • @Sallo_wala
    @Sallo_wala 3 роки тому +3

    Waheguru ji edda ee bhenji kol eh sewa lainde rehn ....awaaz ch bahut ee ruhaniyat atey santokh hai 🙏🏻🌹

  • @harishmehmi5107
    @harishmehmi5107 3 роки тому +38

    🙏🙏
    ਬਖਸ਼ੋ ਮੇਰੀ ਖਤਾ ਤੇ ਝੋਲੀ ਖੈਰ ਪ ਬੰਦਗੀ ਦਾ
    ਤੁੰ ਹੀ ਮਲਿਕ ਮੇਰੀ ਜ਼ਿੰਦਾਗੀ ਦਾ

  • @avinoorsingh7345
    @avinoorsingh7345 3 роки тому +19

    Bohot chardikala jio
    Hor vi duje sampardava de mahapursha diya sakhiya di video sanjhi karna ji
    Sant Attar Singh Ji, Sant Gurbachan Singh Ji etc.

  • @factinfreefire3375
    @factinfreefire3375 3 роки тому +5

    ਧੰਨ ਗੁਰੂ ਧੰਨ ਗੁਰੂ ਪਿਆਰੇ, ਬਹੁਤ ਹੀ ਸਾਲਾਘਾ ਜੋਗ ਉਪਰਾਲਾ ਹੈ ਜੀ ,ਵਾਹਿਗੁਰੂ ਜੀ,

  • @ਸਾਬਸਿੰਘਲੰਬੜਦਾਰ

    ਵਧੀਆ ਉਪਰਾਲਾ ਏਦਾ ਹੀ ਵੀਡੀਓ ਬਣਾਓ ਤਸਵੀਰਾਂ ਲਗਾਕੇ ਜੀ

  • @ramandeepsingh8644
    @ramandeepsingh8644 3 роки тому +209

    ਦੇਖਲੋ ਸਾਇੰਸ ਤੋਂ ਅਜੇ ਤੱਕ ਕੋਈ ਦਵਾਈ ਨਹੀ ਬਣੀ ਹੈ ਜਿਸ ਨਾਲ ਕਾਮ ਵਾਸ਼ਨਾ ਖਤਮ ਹੋ ਜਾਵੇ, ਹਾਂ ਕਾਮ ਵਾਸ਼ਨਾ ਵਧਾਉਣ ਲਈ ਬਹੁਤ ਹਨ। ਪਰ ਧੰਨ ਹੈ ਮੇਰਾ ਸ਼ਬਦ ਗੁਰੂ ਜਿਸ ਕੋਲ ਇਸ ਵਾਸ਼ਨਾ ਦਾ ਇਲਾਜ ਹੈ ਉਹ ਵੀ ਗਰੰਟੀਸ਼ੁਦਾ 😊

    • @rvsingh4247
      @rvsingh4247 3 роки тому +4

      Ryt baba ji

    • @pavitterjeetsingh1170
      @pavitterjeetsingh1170 3 роки тому +3

      ਖਾਲਸਾ ਜੀ ਸਰਸੇ ਵਾਲੇ ਬਹੁਤਿਆਂ ਦੀ ਕਾਮ ਵਾਸਨਾ ਖਤਮ ਕਰਕੇ ਨਮਾਰਦ ਬਣਾਇਏ ਆ

    • @jagseersingh2586
      @jagseersingh2586 3 роки тому +10

      @@pavitterjeetsingh1170 oye veere kaam vashna ta jehra sirse wala app ni kabbu kr skya o dujya da ki bhla kroo
      Nalle ohne namrd bnaye aa ona di kaam vashna ni khatam kiti!

    • @bablumudhal3274
      @bablumudhal3274 3 роки тому +3

      Bilkul g waheguru

    • @ਗੁਰੂਨਨਕਾਣਾ
      @ਗੁਰੂਨਨਕਾਣਾ 3 роки тому +2

      #ੴ#ਵਾਹਿਗੁਰੂ

  • @bkjsociety
    @bkjsociety 3 роки тому +1

    ਬਹੁਤ ਅਨੰਦ ਆਇਆ ਜੀ,

  • @JV-wx5nd
    @JV-wx5nd 3 роки тому +11

    Bhot vadia ji...learned so much. Waheguru ji ka khalsa waheguru ji ki fateh

  • @mannusandhu3637
    @mannusandhu3637 3 роки тому +4

    Waheguru ji mehar kro sbb te
    Punjabi Zindabad Punjab Zindabad
    Kisan Mazdoor Ekta Zindabad

  • @vickyattwal3906
    @vickyattwal3906 3 роки тому +6

    ਬਹੁਤ ਹੀ ਵਧੀਆ ਸੀ ੲਿਹ ਸਾਖੀ 👌👌👌👌👌👏👏👏👏👏👏

  • @AvtarSingh0590
    @AvtarSingh0590 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,🙏

  • @companion1236
    @companion1236 3 роки тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਧੰਨ ਧੰਨ ਧੰਨ ਜਨੁ ਆਇਆ ਜਿਸ ਪ੍ਰਸਾਦਿ ਸਭ ਜਗਤੁ ਤਰਾਇਆ

  • @dhadeanwale4401
    @dhadeanwale4401 3 роки тому +90

    ਧੰਨ ਧੰਨ ਸ਼੍ਰੀ ਮਾਨ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਉ ਦਾਸਾਂ ਤੇ ਵੀ ਕਿਰਪਾ ਕਰੋ ਜੀ।
    ਸਦਾ ਹੀ ਭੁੱਲਣਹਾਰ ਹਾਂ ਜੀ ਬਖਸ਼ ਲਵੋ।
    ਧੰਨ ਗੁਰੂ, ਧੰਨ ਗੁਰੂ ਕੇ ਪਿਆਰੇ ਮਹਾਂਪੁਰਖ, ਧੰਨ ਮਹਾਂਪੁਰਖਾਂ ਦੀ ਕਮਾਈ।

  • @AmanSinghKhalsa315
    @AmanSinghKhalsa315 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਸਿੱਖਿਆ ਦਿੰਦੀ ਕਹਾਣੀ ਏ।।

  • @gurdassingh2669
    @gurdassingh2669 3 роки тому +9

    ਬਖਸ਼ੋ ਗੁਨਾਹ ਮੇਰੇ ਆਇਆ ਮੈ ਸ਼ਰਨ ਤੇਰੀ
    ਅੱਜ ਤੋਂ ਮੈ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਨਾ

  • @SimranjeetKaurnew_C
    @SimranjeetKaurnew_C 3 роки тому +12

    ਬਹੁਤ ਵਧੀਅਾ ਜੀ ਵਾिਹਗੁਰੂ ਜੀ ਦਾ ਖਾਲਸਾ ਵਾिਹਗੁਰੂ ਜੀ ਦੀ ਫिਤਹ ਜੀ 🙏😊

  • @lovesingh8730
    @lovesingh8730 3 роки тому +10

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ

  • @deepaksinghsaini2926
    @deepaksinghsaini2926 3 роки тому +1

    Very very nice kina sohna giyaan dita tc sister
    Waheguru gg

  • @jagjeetsingh2465
    @jagjeetsingh2465 3 роки тому +5

    ਵਾਹਿਗੁਰੂ ਭਲੀ ਕਰੇ ਜੀ 🙏🙏

  • @kuldeepsinghlahoria5268
    @kuldeepsinghlahoria5268 3 роки тому +10

    ਭੈਣ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ, ਧੰਨਵਾਦ ਜੀ

  • @ArshdeepSingh-ip7no
    @ArshdeepSingh-ip7no 3 роки тому

    🙏🙏🙏🙏 ਬਹੁਤ ਵਧੀਆ ਸਾਖੀ ਜੀ।। ਧੰਨਵਾਦ ਭੈਣ ਜੀ।।

  • @gurbar_akall9639
    @gurbar_akall9639 3 роки тому +12

    ਧੰਨ ਗੁਰੂ ਧੰਨ ਗੁਰੂ ਪਿਆਰੇ 🙏🙏

  • @SurjitSingh-mu2yw
    @SurjitSingh-mu2yw 3 роки тому +7

    ਇਹ ਤਾਂ ਪੂਰਨ ਮਹਾਂ ਪੁਰਖਾਂ ਨੇ ਉਸ ਨੂੰ ਨਾਮ ਦੇ ਦਿੱਤਾ ਸੀ ਫਿਰ ਉਹ ਕਿਉਂ ਨਾ ਬਚਦਾ

  • @RanjitSingh-hp3qk
    @RanjitSingh-hp3qk 3 роки тому +2

    Excellent teaching for humanity.

    • @Sub-Kuch13.13
      @Sub-Kuch13.13 3 роки тому

      My father teaching at a early age was,
      A man ALWAYS FAILS at two things in life.
      1 is Money related.
      The other is
      2 is Flesh related.
      Both can be avoided if,
      Naam Simran is in your heart , but NOW this is NOT the case in today's world.

  • @kuldeepsinghlahoria5268
    @kuldeepsinghlahoria5268 3 роки тому +1

    ਵਾਹਿਗੁਰੂ ਜੀ ਆਪ ਜੀ ਦਾ ਕੋਟ ਕੋਟ ਧੰਨਵਾਦ ਤੁਹਾਡੀ ਮੇਹਰ ਸਦਕਾ ਇਨਾ ਕੰਮਾ ਤੋ ਦੂਰ ਰੱਖਿਆ, ਸੁਕਰ ਆ ਦਾਤਿਆ, ਸੁਕਰ ਆ ਦਾਤਿਅਾ ਸੁਕਰ ਆ ਵਾਹਿਗੁਰੂ ਜੀ, ਸੁਕਰ ਆ ਵਾਹਿਗੁਰੂ ਜੀ, ਇਸੇ ਤਰ੍ਹਾਂ ਆਪਣਾ ਮੇਹਰ ਭਰਿਆ ਹੱਥ ਸਿਰ ਤੇ ਰੱਖੀ ਰੱਖਣਾ

    • @amarbedi4977
      @amarbedi4977 2 роки тому

      Loka nu na dso avstha gir jandi h fir

    • @amarbedi4977
      @amarbedi4977 2 роки тому

      Apne tak gal rkhi di hai

  • @janakrajchopra9401
    @janakrajchopra9401 3 роки тому

    ਬਹੁਤ ਹੀ ਵਧੀਆ ਕਹਾਣੀ

  • @sohansohi1765
    @sohansohi1765 3 роки тому +35

    ਮੈਂ ਵੀ ਕਾਮੀ ਹਾ ਮੇਰੇ ਤੇ ਵੀ ਗੁਰੂ ਰਵਿਦਾਸ ਜੀ ਕਿਰਪਾ ਕਰੋ

    • @mannusandhu3637
      @mannusandhu3637 3 роки тому +1

      Waheguru ji mehar kro sbb te
      Dil ch bhavna chahidi aww
      🙏🙏🙏🙏🙏🙏🙏🙏🙏🙏🙏
      Kisan Mazdoor Ekta Zindabad
      Punjabi Zindabad Punjab Zindabad

    • @freetime187
      @freetime187 3 роки тому +4

      😀😀😀😀😂😂😂😂😂ਕਾਮੀ 🎉🎉🎉🎉

    • @beersingh7684
      @beersingh7684 3 роки тому

      😂😂😂😂kro gll hun

    • @Dhaliwal451
      @Dhaliwal451 3 роки тому +1

      bai tu v rub da na lya kr tera v mann sant hojuga

    • @jashansingh5143
      @jashansingh5143 3 роки тому +1

      Sohi saab ethe kyo dsde o tusi Gurmantar da sahara lao.

  • @chaitanya4881
    @chaitanya4881 2 роки тому +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🌸

  • @Jatinsingh1699
    @Jatinsingh1699 3 роки тому +35

    ਹੋਰ ਵੀ ਵੀਡੀਓ ੲਿਸ ਨਾਲ ਸਬੰਧਤ ਪਾੲਿਅਾ ਕਰੋ ਜੀ

  • @prabjotsingh3570
    @prabjotsingh3570 3 роки тому +10

    Waheguru ji ka khalsa waheguru ji ki Fateh ji ❤️🙏👍

  • @jaspreetkhalsa5535
    @jaspreetkhalsa5535 3 роки тому +5

    I daily go to Gurdwara dera baba karam Singh sahib ji near khureji and my birthday is on 19 of July and baba ji' s Prakash purab was on 18 of July waheguru ji Ka khalsa
    Waheguru ji ki fateh 🙏

  • @gurpreetmannder849
    @gurpreetmannder849 3 роки тому +15

    ਵਾਹਿਗੁਰੂ ਦਾ ਨਾਮ ਸਿਮਰਨ ਹਰ ਮਰਜ਼ ਦੀ ਦਵਾ ਏ 🙏

    • @mamtakhanuja2070
      @mamtakhanuja2070 10 місяців тому

      Satnam shri wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 10 місяців тому +1

      Satnam shri wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 10 місяців тому

      Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 10 місяців тому

      Satnam shri wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 10 місяців тому

      Satnam shri wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

  • @MandeepSingh-fn6dr
    @MandeepSingh-fn6dr 3 роки тому +9

    Looking for a way to like this video thousands of times 🇨🇦🇨🇦

  • @Veergujjarpanjab
    @Veergujjarpanjab 3 роки тому

    Bahut hi vadia tarike naal aap jian ne eh gian vandyea h rabb tuhannu lambi umar bakshe taa jo tusi hor v sangat da bhala kr sako

  • @udaypalsingh8786
    @udaypalsingh8786 2 роки тому

    ਵਾਹਿਗੁਰੂ ਤੇਰਾ ਸੁਕਰ ਹੈ

  • @khushkaranchhina2890
    @khushkaranchhina2890 3 роки тому +5

    ਮੈ ਸਾਰਿਆ ਭਰਾਵਾ ਨੂੰ ਤੇ ਭੈਣਾ ਨੂੰ ਬੇਨਤੀ ਕਰਦਾ ਕੇ ਮੇਰੇ ਲਈ ਵੀ ਉਸ ਸੱਚੇ ਪਰਮਾਤਮਾ ਅੱਗੇ ਅਰਦਾਸ ਜਰੂਰ ਕਰੋ ਕਿਉਂਕਿ ਮੈ ਵੀ ਇਸ ਦੱਲਦੱਲ ਵਿੱਚ ਫਸਿਆ ਹੋਇਆ ਹਾ।ਮੈ ਵੀ ਬਹੁਤ ਤੰਗ ਹਾ।ਮੈ ਇੱਜਤ ਦੀ ਜਿੰਦਗੀ ਜਿਉਣੀ ਚਾਹੁੰਦਾ ਹਾਂ।

    • @rajkamal4570
      @rajkamal4570 3 роки тому

      Khushkarankjot Singh Chhina Bhaji Tushi Aapna WhatsApp Number Send Karna Main Thuhade Naal Jaruar Gal Karanga God Bless You

    • @paulchahal3095
      @paulchahal3095 7 місяців тому

      ਦਾਸ ਨੇ ਕਾਮ ਕੰਟਰੋਲ ਕਰਨ ਲਈ ਕਮੈਂਟ ਪਾਏ ਹਨ। ਪੜ੍ਹੋ।

    • @khushkaranchhina2890
      @khushkaranchhina2890 7 місяців тому +1

      @@paulchahal3095 mai smjeya ni

    • @paulchahal3095
      @paulchahal3095 6 місяців тому

      ​​@@khushkaranchhina2890
      Kaam control de comment paea han.
      Kirpa pado.🎉

  • @gamingboyz1339
    @gamingboyz1339 3 роки тому +7

    ਧੰਨ ਧੰਨ ਬਾਬਾ ਕਰਮ िਸੰਘ ਜੀ ਅਸਾ ਵਰਗੇ ਪਾਪੀ ਤੇ िਨਮਾਣੇ ਬੰिਦਅਾਂ ਨੂੰ ਬਖਸ਼ ਲਓ िਸॅਧੇ ਰਸਤੇ ਤੇ ਚॅਲ਼ਣ ਦਾ ਬਲ ਬਖਸ਼ੋ 🙏🙏ਮੈ ਪਾਪੀ ਤੂੰ ਬਖਸ਼ਣਹਾਰ🙏🙏

  • @AjayKumar-mr7yn
    @AjayKumar-mr7yn Рік тому +1

    Waheguru dhan guru nanak dev g maharaj .dhan guru gobind singh g maharaj . Dhan baba deep singh g

  • @Raman4501
    @Raman4501 3 роки тому +2

    Jai ho peeran fkeeran di ji 🙏🙏🙏🙏🙏🤲🤲🤲🤲🤲👏👏👏👏👏🌹🌹⚘⚘🌷🌷💐💐💞💞❤❤💖💖🥰🥰🥰🥰🥰

  • @jaanmahaldajijajaanmahalda4007
    @jaanmahaldajijajaanmahalda4007 3 роки тому +2

    Bahut ghaint video dhanwaad ji chardikala g

  • @baljitkaur2911
    @baljitkaur2911 3 роки тому +6

    Waheguru ji🙏🙏🙏 sarbatt da bhala karo. Apni kirpa rakhni.

  • @gursewaksingh4231
    @gursewaksingh4231 3 роки тому +20

    ਧੰਨ ਧੰਨ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ।

  • @harpreetsingh7367
    @harpreetsingh7367 3 роки тому +10

    Waheguru g...dhan baba karm singh hotti mardaan🙏🙏🙏🙏 wale g..

  • @simrandeep.
    @simrandeep. 3 роки тому +3

    Very nice ji .. waheguru 🙏🙏🙏🙏

  • @drharminder88
    @drharminder88 3 роки тому +4

    Dhan Guru Dhan Guru pyare..

  • @HappySingh-rq2vq
    @HappySingh-rq2vq 3 роки тому +2

    ਵਾਹਿਗਰੂ ਜੀ 🙏🙏🙏🙏❤️❤️❤️❤️

  • @asingh1032
    @asingh1032 3 роки тому +1

    ਧੰਨ ਬਾਬਾ ਕਰਮ ਸਿੰਘ ਜੀ ਮਹਾਂਪੁਰਖ 🙏🙏

  • @pargansingh1678
    @pargansingh1678 3 роки тому +3

    Excellent

  • @nsingh5779
    @nsingh5779 3 роки тому +9

    Waheguru 💕🙏🏻

  • @santokhsingh1308
    @santokhsingh1308 3 роки тому +2

    Bahut badhiya Shiksha kahani Sony panji 🙏🙏👍🏻👍🏻

  • @GuruDhaSingh
    @GuruDhaSingh 3 роки тому +2

    Thank you for such an amazing video

  • @jagtarchatha3671
    @jagtarchatha3671 3 роки тому +2

    Very good luck 🥰👍❤️😍🌻

  • @HK-op3rv
    @HK-op3rv 3 роки тому +6

    Waheguru Ji Ka Khalsa Waheguru Ji Ki Fateh

  • @gurpreetsinghjhurar5093
    @gurpreetsinghjhurar5093 3 роки тому

    ਵਾਹਿਗੁਰੂ ਜੀ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ

  • @tjsingh417
    @tjsingh417 3 роки тому +2

    Thank you so much for this video. I really appreciate and tha k you

  • @jaswantgill8350
    @jaswantgill8350 3 роки тому +9

    Waheguru ji app hi bachoan ji

  • @jotsingh844
    @jotsingh844 3 роки тому +5

    Waheguru ਵਹਿਗੁਰੂ

  • @Sub-Kuch13.13
    @Sub-Kuch13.13 3 роки тому +14

    My father teaching at a early age was,
    A man ALWAYS FAILS at two things in life.
    1 is Money related.
    The other is
    Flesh related.
    Both can be avoided if,
    Naam Simran is in your heart , but NOW this is NOT the case in today's world.

  • @bhupinderkaur51
    @bhupinderkaur51 3 роки тому +11

    Waheguru ji.🙏🙏😊

  • @sarabjitsingh3737
    @sarabjitsingh3737 3 роки тому +1

    ਬਹੁਤ ਧੰਨਵਾਦ ਜੀ।

  • @atindersingh7571
    @atindersingh7571 3 роки тому +3

    ਵਾਹਿਗੁਰੂ ਜੀ ❤️❤️🙏
    ਬਾਬਾ ਜੀ ਸਾਡੇ ਤੇ ਵੀ ਮੇਹਰ ਕਰੋ ,
    ਅਸੀਂ ਵੀ ਬਹੁਤ ਪਾਪੀ ਹਾਂ 🙇🙇🙇

    • @paulchahal3095
      @paulchahal3095 6 місяців тому

      ਦਾਸ ਨੇ ਕਮੈਂਟ ਵਿੱਚ ਲਿਖਿਆ ਹੈ, ਵਰਤੋ।

  • @AvtarSingh-fe1kt
    @AvtarSingh-fe1kt 3 роки тому +1

    ਅਨੰਦ ਜੀ🌺❤️🙏🏻

  • @inderjitsinghusa9084
    @inderjitsinghusa9084 3 роки тому

    Bohat Vadia trike Naal Guide Kita Tusi Sis Waheguru Mehar Kre Sub Te

  • @Body_service1
    @Body_service1 3 роки тому +41

    ਸਤਾਰਾਂ ਬੰਦੇ ਡਿਸਲਾਈਕ ਕਰਨ ਵਾਲੇ ਹਾਲੇ ਵੀ ਕਾਮੀ ਬਿਰਤੀ ਦੇ ਹਨ , ਵਾਹਿਗੁਰੂ ਜੀ ਸੁਮੱਤ ਬਖਸ਼ਣ 🙏🙏

    • @THECBRSINGH
      @THECBRSINGH 3 роки тому +2

      ਕਾਮੀ ਕੌਣ ਨਹੀ ਕੀ ਤੁਸੀਂ ਦਾਅਵਾ ਕਰ ਸਕਦੇ ਔ

    • @paulchahal3095
      @paulchahal3095 6 місяців тому

      ਦਾਸ ਨੇ ਕਮੈਂਟ ਵਿੱਚ ਲਿਖਿਆ ਹੈ ਵਾਸ਼ਨਾ ਕੰਟਰੋਲ ਵਿਧੀ।

  • @jagtarmaan2653
    @jagtarmaan2653 3 роки тому +3

    ਵਾਹਿਗੁਰੂ ਜੀ🙏

  • @pipalbhullarpipalbhullar9719
    @pipalbhullarpipalbhullar9719 3 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @bobysingh4298
    @bobysingh4298 3 роки тому +3

    Wah wah kya kya khub 🙏🙏🙏🙏🙏

  • @ramandhaliwal2086
    @ramandhaliwal2086 3 роки тому +9

    Waheguru ji 🙏waheguru ji 🙏🙏🙏🙏🙏

  • @lovesingh3356
    @lovesingh3356 3 роки тому +1

    Waheguru ji ਭਲੀ ਕਰੋ ਜੀ 🙏🙏

  • @JagdishSinghIn
    @JagdishSinghIn 3 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @gurkamalaujla8888
    @gurkamalaujla8888 3 роки тому +7

    Satnam shri waheguru ji 🙏🙏❤️❤️

  • @ManjotSingh-lo3xh
    @ManjotSingh-lo3xh 3 роки тому +3

    Yes bilkul thik hai. I like it.

  • @babber2536
    @babber2536 3 роки тому +2

    😭😭😭😭 waheguru menu v bakhsh leho patshaah g

    • @paulchahal3095
      @paulchahal3095 6 місяців тому

      To control addictive pattern, I put comment. Find and use.

  • @amanbhatti4856
    @amanbhatti4856 3 роки тому +1

    Very nice

  • @harjinderkaur5259
    @harjinderkaur5259 Рік тому

    ਵਾਹਿਗੁਰੂ ਸਹਿਬ ਜੀ

  • @ranglapunjab1330
    @ranglapunjab1330 3 роки тому +2

    Very very nice video waheguru ji

  • @harjindersinghchouhan1462
    @harjindersinghchouhan1462 3 роки тому

    Good massage

  • @babbubabbu766
    @babbubabbu766 3 роки тому +1

    Waheguru g.....bhut hi sohni vedio hai ....waheguru

  • @sahubrothers4165
    @sahubrothers4165 3 роки тому

    tusi sahi keha
    ajj kehne h pyaar andha huna h
    oh pyaar nhi lalach andha huna h
    tusi apni selfish needs layi duje da dil pana chone ho
    mere khyal je kise de asool ishq ton zyada zor wale hon
    tan oh duniya di kise vhi sheh nu pa sakda h
    he can do anything🙂

  • @dawindermani7245
    @dawindermani7245 3 роки тому +5

    Satnaam waheguru ji 🌹ram ram🌹alla hoo 🌹

  • @beantrenatus4291
    @beantrenatus4291 9 місяців тому

    ਸ਼੍ਰੀ ਵਾਹਿਗੁਰੂ ਜੀ 🙏🙏

  • @krn7235
    @krn7235 7 місяців тому +1

    Meh vi kaami ha waheguru ji menu baksh loh

    • @paulchahal3095
      @paulchahal3095 6 місяців тому

      ਦਾਸ ਦੇ ਕਮੈਂਟ ਪੜ੍ਹੋ।🎉

  • @sandeepsingh-pj6lw
    @sandeepsingh-pj6lw 3 роки тому +3

    Excellent....

  • @GaganSingh-ss1fl
    @GaganSingh-ss1fl 3 роки тому +1

    Waheguru ji das te vi kirpa kro🙏🙏

    • @paulchahal3095
      @paulchahal3095 6 місяців тому

      I put a comment on Lust control. In Punjabi. Hope UA-cam keeps it.

  • @BhupinderSingh-xw9tt
    @BhupinderSingh-xw9tt Рік тому

    ਧੰਨ ਵਾਹਿਗੁਰੂ ਜੀ।