Didi tuc kinne great o .i m weeping to hear your brave story . Waheguru kre thonu bhut tarakiya miln . Tuc bss hassde raho waheguru hun thode nal aa .gbu
Love u di god bless u bhot hosla thude ch bhot himmat ci jo tuc seh gye sabh thudi majburi da fayda chukeya gya bt tuc haare nai rabb thnu hmesha khush rakhe har oh khushi mile jihde lyi tuc tarse o
Madam ji bahut vdiya gyan de rhe o ji tusi smaj vich jekr sb loka di soch tuhade vrgi suchajji ho jave te fr smaj da sudaar ho jave.Rabb tuhaunu hr khushi bkshe ji
Meri bhen tusi bahut strong ho,,Mere lai tusi Bahro bi sohne ho te Andro bi,,Tusi bahut kujh sehn kitta,,Waheguru ji tuhade te apna mehar bharya hath bnai rakhe
सुरिंदर कौर जी तुसी वोहट हिमत कीती अपने आप नू ते अपने बच्चे नू बचा निकल आए आप जी दा फोन नबर की है दस्ना ठीक समझो ता दस दो आपा गल करेगे ते अगर टेम मिलता तो बाईं फेस बैठ के गल करेगे
Punjab de mard ni glt loka di soch glt aa, te ek gl hor jida da aapa beez de aa ohdan da hi milna kyu k jida da dekh de te sun de aa ohdan da krn ge aun wale bache....
ਰੱਬਾ ਜੇ ਧੀਆਂ ਦਿੱਤੀਆ ਇਹਨਾ ਦੀ ਕਿਸਮਤ ਵੀ ਚੰਗੀ ਲਿਖ ਦੇਂਦਾ ਪਰ ਇਹ ਗੱਲਾਂ ਸੁਣ ਕੇ ਸੱਚੀ ਬਹੁਤ ਹੀ ਦੁਖ ਹੁੰਦਾ ਹੈ ਭੈਣੇ ਮੇਰੀਏ ਰੱਬ ਤੇ ਭਰੋਸਾ ਰੱਖ ਰੱਬ ਤੇਰੀ ਜ਼ਰੂਰੀ ਸੁਣੂਗਾ ਵਾਹਿਗੁਰੂ'ਭਲੀ ਕਰੂਗਾ
B
By
Dheeyan di kismat asin khud hi banoni ae ji
ਰੱਬਾ ਇਸ ਤੋਂ ਵੱਡੀ ਦੁੱਖਾ ਦੀ ਦਾਸਤਾਨ ਕਿਸੇ ਧੀ ਦੇ ਕਰਮਾਂ ਚ ਨਾ ਲਿਖੀ🙏👏🙏👏🙏👏
Right mam
Brave girl
Sahi gall aa tuhadi
ਮੇਰੇ ਅੱਖਾ ਵਿੱਚ ਪਾਣੀ ਆਗਿਆ ਰੰਬ ਮੇਹਰ ਕਰੋ
ਬਹੁਤ ਹੀ ਦੁੱਖ ਹੋਇਆਂ ਰੁਪਿੰਦਰ ਤੁਹਾਡੀ ਕਹਾਣੀ ਸੁਣ ਕੇ ਵਾਹਿਗੁਰੂ ਜੀ ਕਿਰਪਾ ਕਰਨ ਤੁਹਾਨੂੰ ਚੜਦੀਕਲਾ ਬਖ਼ਸ਼ਣ
ਰੁਪਿੰਦਰ ਬੇਟੇ! ਤੁਹਾਡੀ ਦਰਦਨਾਕ ਜੀਵਨੀ ਸੁਣ ਡਾਢਾ ਹੀ ਦੁੱਖ ਹੋਇਆ।
ਐਨੇ ਦੁੱਖ ਤੁਸੀਂ ਪਿੰਡੇ ਤੇ ਹੰਢਾਏ ਪਰ ਹੌਸਲਾ ਨਹੀਂ ਹਾਰਿਆ।ਆਪਦੀ ਜਗ੍ਹਾ ਤੇ ਕੋਈ ਹੋਰ ਲੜਕੀ ਹੁੰਦੀ ਤਾਂ ਐਨੇ ਦੁੱਖ ਨਾ ਸਹਾਰਦੀ ਖੁਦਕੁਸ਼ੀ ਕਰ ਲਈ ਹੁੰਦੀ। ਪੜਿਆਂ ਲਿਖਿਆਂ ਤੋਂ ਵੱਧ ਤੁਹਾਡੀ ਸ਼ਬਦਾਵਲੀ ਬਹੁਤ ਚੰਗੀ ਲੱਗੀ। ਤੁਸੀਂ ਹਰ ਗੱਲ ਬੜੇ ਸਲੀਕੇ ਨਾਲ ਬਿਆਨ ਕੀਤੀ। ਤੁਸੀਂ ਆਪਣੇ ਲਈ ਘੱਟ ਪਰ ਸਮਾਜ ਨੂੰ ਸੇਧ ਦੇਣ ਵਾਲੀ ਕੀਤੀ।
ਕਲਯੁੱਗ ਦੇ ਰਾਜ ਵਿੱਚ ਸਮਾਜ, ਰਿਸ਼ਤੇਦਾਰ, ਪ੍ਰਸ਼ਾਸਨਿਕ ਨੇ ਤੁਹਾਡਾ ਸਾਥ ਨਹੀਂ ਦਿੱਤਾ ਸੋ ਮੈਂ ਲੱਖ ਲੱਖ ਦਿੰਦਾਂ ਹਾਂ। ਆਪਦੇ ਪਿਤਾ ਨੂੰ ਲੱਖ ਲਾਹਨਤ ਜਿਸਨੇ ਪਵਿੱਤਰ ਰਿਸ਼ਤਾ ਪਿਤਾ ਬੇਟੀ ਨੂੰ ਤਾਰ ਤਾਰ ਕੀਤਾ।ਐਸੇ ਪਿਤਾ ਨੂੰ ਮੈਂ ਬੁੱਚੜ ਕਹਾਂ ਗਾ।ਜੋ ਤੁਸੀਂ ਆਪਣੀ ਜੀਵਨੀ ਬਾਰੇ ਕਿਤਾਬ ਲਿੱਖ ਰਹੋ ਹੋ।ਉਸ ਵਿੱਚ ਸਮਾਜ ਨੂੰ ਚੰਗੀ ਤਰ੍ਹਾਂ ਨੰਗਾ ਚਿੱਟਾ ਕਰਿਓ।ਇਹ ਕਿਤਾਬ ਸਮਾਜ ਨੂੰ ਚੰਗੀ ਸੇਧ ਦੇਵੇਗੀ।
ਜੋ ਤੁਸੀਂ ਸਹਿਨਸ਼ੀਲਤਾ ਤੇ ਹੌਸਲਾ ਤੇ ਦਲੇਰੀ ਹੁਣ ਤੱਕ ਦਿਖਾਇਆ ਮੈਨੂੰ ਮਾਨ ਹੈ ਕਿ ਸਾਡੀਆਂ ਧੀਆਂ ਵੀ ਕਿਸੇ ਤੋਂ ਘੱਟ ਨਹੀਂ ।ਪਰਮ ਪਿਤਾ ਪ੍ਰਮਾਤਮਾ ਤੁਹਾਨੂੰ ਤੇ ਤੁਹਾਡਾ,ਬੇਟਾ ਤੇ ਭੈਣਾਂ ਨੂੰ ਚੜ੍ਹਦੀ ਕਲਾ ਚ ਰੱਖੇ ਇਹ ਮੇਰੀ ਕਾਮਨਾ ਹੈ।
ਲਾਹਨਤਾਂ
Uh huh on in
Use see no in 17:14 17:14 17:14
Is my by@@GurmeetKaur-x1k
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਹਿਗੁਰੂ ਜੀ
ਏਨੀ ਸੋਹਣੀ ਤੇ ਸਿਆਣੀ ਅੌਰਤ ਨਾਲ ਇਹ ਸਭ ਕੁਝ। ਸ਼ਬਦ ਨਹੀਂ ਕੁੱਝ ਕਹਿਣ ਲੲੀ। ਧੰਨ ਓ
ਰੁਪਿੰਦਰ ਜੀ ਦਿਲ ਝੰਜੋੜ ਕੇ ਰੱਖ ਦਿੱਤਾ
ਕੋਈ ਸਬਦ ਨਹੀਂ ਕਹਿਣ ਲੲੀ ਮੇਰੇ ਕੋਲ
ਰੁਪਿੰਦਰ ਕੌਰ ਜੀ ਤੁਹਾਨੂੰ ਸਲੂਟ ਕਰਦਾ ਮੈ
ਵਾਹਿਗੁਰੂ ਜੀ ਵਾਹਿਗੁਰੂ ਜੀ
ਮੈਨੂੰ ਬਹੁਤ ਵਧੀਆ ਲੱਗਿਆ ਕਿ ਤੁਸੀਂ ਅਦਾਰਸ ਮਾਡਲ ਸ ਸ ਸਕੂਲ ਸੰਗਰੂਰ ਦੇ ਵਿੱਚ ਆਏ ਅਤੇ ਬੱਚੀਆਂ ਨੂੰ ਦੱਸਿਆ।
Thank you ji
ਦਿਲ ਕੰਬਦਾ ਸੱਚ ਨਾਲ ਭੁਬ ਨਿਕਲ ਰਹੀ ਆ ਇਹ ਕਹਾਣੀ ਨੀ ਸੁਣੀ ਜਾਂਦੀ ਭੈਣੇ ਜਦੋਂ ਬਕਤ ਮਾੜਾ ਆਓਦਾ ਤਾ ਆਪਣੇ ਵੀ ਸਾਥ ਸਡ ਜਾਂਦੇ ਆ ਐਨਾ ਕੁਸ ਸਿਆ ਫੇਰ ਵੀ ਐਨੀ ਹਿੰਮਤ ਆ ਤੁਹਾਡੇ ਵਿੱਚ ਬਹੁਤ ਹਿੰਮਤ ਆ ਸਾਡੇ ਵਲੋਂ ਸਲੂਟ ਆ ਭੈਣੇ ਸੋਨੂੰ🙏🙏🙏🙏
ਹੱਦ ਤੋਂ ਜਿਆਦਾ ਧੱਕਾ ਕੀਤਾ ਗਿਆ ਰੁਪਿੰਦਰ ਕੌਰ ਤੇਰੇ ਨਾਲ ਬਹੁਤ ਜਿਆਦਾ ਦੁੱਖ ਹੋਇਆ ਵਾਹਿਗੁਰੂ ਤੈਨੂੰ ਖੁਸ਼ ਰੱਖੇ
Very.good ਸਤਿ ਸ੍ਰੀ ਅਕਾਲ ਜੀ
ਭੈਣ ਮੈਂ ਵੀ ਤੇਰੇ ਵਰਗੀ ਹੌਂਸਲੇ ਵਾਲੀ❤❤God Bless U
ਬੇਟਾ ਤੁਹਾਡੀ ਸਾਰੀ ਇੰਟਰਵਿਊ ਦੇਖ ਕੇ ਬਹੁਤ ਹੀ ਦਿਲ ਦੂਖੀ ਹੋਈਆਂ ਵਾਹਿਗੁਰੂ ਜੀ ਇਸ ਬੇਟੀ ਨੂੰ ਹੁਣ ਆਪ ਜੀ ਦਾ ਆਸ਼ਿਰਵਾਦ ਦੀ ਬਹੁਤ ਬਹੁਤ ਹੀ ਜ਼ਰੂਰਤ ਹੈ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻
ਅਨਾਮਿਕਾ ਜੀ ਤੁਹਾਡੀ ਕਹਾਣੀ ਸੁਣ ਕੇ ਅੱਖਾਂ ਚ ਹੰਝੂ ਆ ਗੲ ਦਿਲ ਤੋ ਸਲੂਟ ਆ ਤਹਾਨੂੰ ਬਹੁਤ ਹਿੰਮਤ ਆ ਵਾਹਿਗੁਰੂ ਭਲਾ ਕਰੇ।
Good. Job
ਹਸਦੀ ਵਸਦੀ ਰਹਿ ਭੈਣੇ ਤੇਰੇ ਨਾਲ ਜੋ ਜੋ ਦਰਿੰਦਗੀ ਭਰੀਆਂ ਵਾਰਦਾਤਾਂ ਹੋਈਆਂ ਉਸ ਤੋਂ ਕਈ ਗੁਣਾਂ ਵੱਡਾ ਮਾਲਕ ਨੇ ਦਿਲ ਵੀ ਦਿਤਾ ਹੈ ਜਿਸ ਦਿਲ ਦੀ ਦਲੇਰੀ ਨਾਲ ਤੁਸੀਂ ਨਾ ਸਹਿਣਯੋਗ ਮੁਸ਼ਕਲਾਂ ਦਾ ਡਟਕੇ ਮੁਕਾਬਲਾ ਕੀਤਾ ਤੇ ਸੰਸਾਰ ਦੀਆਂ ਧੀਆਂ ਦੀ ਜਿੰਦਗੀ ਬਚਾਉਣ ਲਈ ਇਕ ਪ੍ਰੇਰਨਾ ਸਰੋਤ ਬਣੇ ਹੋ ਵਾਹਿਗੁਰੂ ਜੀ ਥੋਨੂੰ ਹੋਰ ਵੀ ਸਮਰੱਥਾ ਬਖਸ਼ਿਸ਼ ਕਰਨ ਜੀ
ਭੈਣੇ ਮੈ ਤੁਹਾਡੀ ਵੀਡਿਉ ਚੋਕੇ ਪਿੰਡ ਵਾਲੀ ਵੀਡਿਉ ਆਪਣੇ ਚੈਨਲ ਤੇ ਅਪਲੋਡ ਕੀਤੀ। ਸੀ kvs Punjab TV ਤੇ ਓਸ ਵੇਲੇ ਮੇ ਤੁਹਾਡੀ ਇੰਟਰਵਿਊ ਨਹੀ ਵੇਖੀ ਸੀ। ਸਲਾਮ ਆ ਭੈਣ ਤੈਨੂੰ ।
shukriya veerji
ਸਲੂਟ ਇਸ ਬਹਾਦਰ ਧੀ ਨੂੰ ਜਿਸ ਵਿਚ ਏਨਾ ਭਰੋਸਾ ਰਬ ਤੇ
ਪਰਮਾਤਮਾ ਅਗਲਾ ਜੀਵਨ ਖੁਸ਼ੀਆ ਭਰਿਆ ਬਤੀਤ ਹੋਵੇ
Nice..ਭੈਣ।।ਜੀ
Salute a sister. Raab kirpa kare tey tuhanu duniya di her khushi miley. God bless u and ur family.
8
ਤੇਰੇ ਵਰਗੀਆਂ ਧੀਆਂ ਘਰ-ਘਰ ਜੰਮਣ ਬੇਟਾ ਹੌਸਲਾ ਨਾਂ ਹਾਰੀ god bless you I Love you
😉😉
ਅੱਖਾ ਹੀ ਦਿਲ ਵੀ ਰੋ ਰਿਹਾ ਭੈਣ ਦੀ ਗੱਲ ਸੁਣ ਕੇ
ਰੁਪਿੰਦਰ ਕੌਰ ਜੀ। ਚਿੰਤਾ ਨਹੀਂ ਕਰਨੀ। ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖ। ਵਾਹਿਗੁਰੂ ਜੀ ਤੇਰੇ ਓਪਰ ਮੇਹਰ ਕਰਨ ਗੇ
ਕਿੰਨੀ ਲਿਆਕਤ ਐ ਭੈਣ ਨੂੰ ਸਪੱਸਟ ਤੇ ਸੱਚੇ ਮਨ ਨਾਲ ਭੈਣ ਗੱਲ ਕਰ ਰਹੀ ਹੈ..ਦੁੱਖ ਬਹੁਤ ਭੋਗਿਆ ਭੈਣ ਨੇ.. ਵਾਹਿਗੁਰੂ ਮੇਹਰ ਕਰੇ..
God Bless you
ਮੇਰੀ ਭੈਣ ਹੌਸਲਾ ਨ ਹਾਰੀ ਤੁਹਾਡੀ ਦਰਦ ਕਹਾਣੀ ਸਭ ਨੂੰਰਸਤਾ ਦਖਾਉਦੀ ਹੈ ਵਾਹਿਗੁਰੂ ਸਭ ਮੇਹਰ ਕਰੂ
ਪਰਮਾਤਮਾ ਮੇਹਰ ਕਰੇ ਮੇਰੀ ਇਸ ਭੈਣ ਤੇ ।ਸਲਾਮ ਏ ਇਸ ਬਹਾਦਰ ਕੁੜੀ ਨੂੰ ।ਪਰਮਾਤਮਾ ਚੜਦੀ ਕਲਾ ਚ ਰੱਖੇ
Beta god bless you
@@ssinghfremont9752 llllllllllllllllllllllllllllllllllllll
ਬਹੁਤ ਪਿਆਰੀ ਧੀ ਸ਼ੇਰਨੀ ਧੀ
ਵਾਹਿਗੁਰੂ ਭਲਾ ਕਰੇ ਧੀਏ ਚੜ੍ਹਦੀ ਕਲਾ ਵਿੱਚ
ਰਹੋ
shukriya ji
ਜਿਊੰਦੀ ਵਸਦੀ ਰਹਿ ਧੀਏ
ਵਾਹਿਗੂਰੂ ਭਲੀ ਕਰੂ
Salute syini dhee nu 😭
ਰੁਪਿੰਦਰ ਜੀ ਮੇਰੀ ਪਰਮਾਤਮਾ ਅੱਗੇ ਅਰਦਾਸ ਹੈ ਤੁਹਾਨੂੰ ਤਦਰੂਸਤੀ ਅਤੇ ਹੋਰ ਹੌਸਲਾ ਬਖਸ਼ਣ ਤਾਂ ਜੋ ਤੂਸੀਂ ਇਸੀ ਤਰ੍ਹਾਂ ਅੱਗੇ ਤੋਂ ਵੀ ਵੱਧ ਬਚੀਆਂ ਦੀ ਮੱਦਦ ਕਰ ਸਕੋ 😘
Sahi gul buge ji
ਤੁਹਾਡੇ ਹੌਸਲੇ ਨੂੰ ਸਲਾਮ ਏ ਬੇਟਾ ਜੀ ਮਿਸ਼ਾਲ ਬਣ ਕੇ ਜਗਦੀ ਰਹੀ ਧੀਏ ਅਜ ਦੇ ਟਾਈਮ ਵਿੱਚ ਐਸੀ ਰੋਸ਼ਨੀ ਦੀ ਬੜੀ ਲੋੜ ਏ good luck beta God bless you beta ji 😘😘😘❣❣😥😥😥😥👌👌👌👌
Good luck beta
ਵਾਹਿਗੁਰੂ ਮੇਹਰ ਕਰੇ ਏਦਾ ਦੀਆਂ ਸਾਰੀਆਂ ਭੈਣਾ ਤੇ 🙏
Pppllllllllllllll
Aap
ਬੇਟੇ ਰੁਪਿੰਦਰ ਮੈ ਤੇਰੀ ਹਿੰਮਤ ਨੂੰ ਸਲੂਟ ਕਰਦਾ ਹਾਂ ਇਨਾ ਕੁਝ ਹੁੰਦੇ ਵੀ ਤੂੰ ਇਕ ਵਾਰ ਵੀ ਭਾਵੁਕ ਨਹੀ ਹੋਈ ਇਸ ਤੋ ਇਹ ਸਾਬਤ ਹੁੰਦਾ ਕਿ ਤੇਰਾ ਓਸ ਪਰਮਾਤਮਾ ਤੇ ਪੂਰਾ ਭਰੋਸਾ ਹੈ ।ਰਿਸਤੇਦਾਰੀ ਤੱਦ ਤੱਕ ਹੁੰਦੀ ਹੈ ਜਬ ਤੱਕ ਸਭ ਕੁਝ ਠੀਕ ਹੁੰਦਾ ਹੈ ਮੁਸੀਬਤ ਅਾਈ ਰਿਸ਼ਤੇਦਾਰੀ ਗਈ ਇਹ ਦੁਨੀਅਾਂ ਦੀ ਰੀਤ ਹੈ ਬੇਟੇ।
Very nice sangarash
Carry on Anamika/Rupinder .God bless you all time....✌
Hun oh ensan he Jo baap de naam te kalnk c madam ji ih daso please
ਕੋਈ ਗੱਲ ਨਹੀਂ ਭੈਣ ਜੀ ਸਾਡਾ ਪਿਓ ਵੀ ਸਿਰੇ ਦਾ ਕੰਜਰ ਨਿਕਲਆ ਇਕਲਾ ਜਨਮ ਦੇਣ ਨਾਲ਼ ਮਾ ਪਿਓ ਦਾ ਫਰਜ ਪੂਰਾ ਨਹੀਂ ਹੁੰਦਾ ਹੋਰ ਵੀ ਬੜਾ ਕੁਝ ਕਰਨਾ ਪੈਂਦਾ ਔਲਾਦ ਲਈ
hn😢
Didi tuc kinne great o .i m weeping to hear your brave story . Waheguru kre thonu bhut tarakiya miln . Tuc bss hassde raho waheguru hun thode nal aa .gbu
Aaaaaa
Sister tuhada bahut vada honsla parmatma tenu chardi kala ch rakhan
Thank you
ਧੀਆਂ ਦੇਣੀਆਂ ਜੇ, ਚੰਗੇ ਲਿਖ ਲੇਖ ਵੇ, ਧਾਹਾਂ ਮਾਰਦਾ ਜਹਾਨ ਆਕੇ ਦੇਖ ਕੇ।ਧੀਏ ਬਹੁਤ ਦੁੱਖ ਭਰੀ ਕਹਾਣੀ ਏ ਤੁਹਾਡੀ। ਧੰਨ ਤੁਸੀਂ ਤੇ ਧੰਨ ਤੁਹਾਡਾ ਜਿਗਰਾ।ਐਪਰੀਸੀਏਟ ਯੂ*
ਵਾਹ ਗੁੱਡੀਏ , ਗੁਰੂ ਸਾਹਿਬ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਸਦਾ ਹੀ ਰੱਖਣ ਤੇ ਹੋਰ ਹਿੰਮਤ ਬਖ਼ਸ਼ਣ ਜੀ !
Sharma coro gondi dance Gurudas sikhon ke
ਬਹੁਤ ਹਿਮੰਤ ਮਿਲਦੀ ਹੈ ਦੀਦੀ ਤਹੁਡੇ ਿੲਸ ਕਦਮ ਨਾਲ਼ God bless you
Ryt jii bs dukh boot hoyea sunke inj lgea apne ap nl ho reya😥😥
Good
rimpy ji Shi ka tusi
reply me
ਬਹੁਤ ਦਰਦ ਕਹਾਣੀ📖 ਐ ਬਹੁਤ ਦੁੱਖ ਲੱਗਾ ਸੁਣਕੇ
Brave girl salute aa Baki tuhadi sister kiwa ne
ਭੈਣ ਜੀ ਤੁਹਾਨੂ ਲੱਖ ਲੱਖ ਪ੍ਰਣਾਮ ਤਹਾਨੂ ਤੇ ਤਹਾਡੀ ਮਾਂ ਤੇ ਤਹਾਡੀ ਸੋਚ ਨੂੰ ।।
ਬਹੁਤ ਅੱਛੀ ਇਟਰਵਿਊ ਭੈਣ ਜੀ ਦੀਆ ਗੱਲਾ ਹਰਇੱਕ ਇਨਸਾਨ ਦੇ ਯਾਦ ਰੱਖਣ ਵਾਲੀਆ ਹਨ ਅਤੇ ਕਿਰਪਾ ਕਰਕੇ ਇਹਨਾ ਕੁਰੀਤੀਆਂ ਤੋ ਆਪਣੇ ਬੱਚਿਆਂ ਨੂੰ ਵੀ ਜਾਗਰੂਕ ਕਰੋ
ਰੁਪਿੰਦਰ ਜੀ ੲਿਸ ਕੁੜੀ ਨਾਲ ਅਸੀ ਮਿਲਨਾ ਚਾਹੁਦੇ ਹਾ ੲਿਸ ਕੁੜੀ ਦਾ ਦੁਖ ਅਸੀ ਵੰਡਣ ਲੲੀ ਤਿਅਾਰ ਹਾ l
ਕਾਮਯਾਬ ਨੂੰ ਸਾਰੇ ਸਲਾਮ ਕਰਦੇ ਆ। ਮੁਸੀਬਤ ਵਿੱਚ ਕੋਈ ਵੀ ਨਾਲ ਖੜ੍ਹੇ ਨਹੀਂ ਹੁੰਦਾ।proud of u di. ਆਪਣੀ ਲੜਾਈ ਇਕੱਲੇ ਹੀ ਲੜਨੀ ਪੈਂਦੀ ਹੈ।
सच बोहत कोडा सच कह ता किसे नुं आग लग जे गी... लडना ते कलले ही पैंदा वा..... बाकी सब तमाशी मेरे अरगे
@@dhillongoldy6595 4th
Kulwinder ji Shi ka ji wahguru mehar kro
reply me
sfifdvj
ਜਿੰਦਗੀ ਜਿਉਣ ਦੀ ਆ ਮਰਨਾਕੋਈ ਹੱਲ ਨਹੀ ਵਾਹਿਗੁਰੂ ਮੇਹਰ ਕਰੇ
ਸਲੂਟ,ਐ,
मेरी पयारी बहन को सैकड़ों💯💯 सलाम🙏💕🙏💕🙏💕 वाहेगुरु जी मेहर करो जी
ਵਹਿਗੁਰੂ ਤੁਹਾਨੂੰ ਹਮੇਸਾ ਖੁਸ ਰਖੇ ਭੈਣੇ
You are an example of the society, you are great.weldone Rupinder. God bless you.
Salute hai aap ko
Pppppppppppp0ppppppppppppppppppppppppppp0ppppp
Wah ji wah 👍 ਭੈਣ ਇਸ ਤੋਂ ਵੱਧ ਮੇਰੇ ਕੋਲ ਬੋਲਣ ਲਈ ਕੁੱਝ ਨਹੀਂ ਰਿਹਾ !
ਬੇਟਾ ਜੀ ਆਪ ਬਹੁਤ ਹੀ ਬੁਲੰਦ ਹੌਸਲੇ ਵਾਲੀ
ਬੇਟੀ ਹੈ। ਸਾਨੂੰ ਸਾਰਿਆਂ ਨੂੰ ਆਪ ਜਿਹੀਆਂ ਬੇਟੀ ਆ ਉਪਰ ਮਾਣ ਹੋਣਾ ਚਾਹੀਦਾ ਹੈ।
ਬਾਬਾ ਵੱਸਣ ਸਿੰਘ (ਭਿੱਖੀਵਿੰਡ)
ਤਰਨਤਾਰਨ।
ਦੀਦੀ ਜੀ ਮਨੁ ਤੁਹਿਦਿ ਦਰਦਨਕ ਕਹਨੀ ਬਹਤ ਹੀ ਬਦਿਆ ਲਗ ਤੁਹਾਨਉ ਸਲਾਮ ਹਾ॥
Grand salute to u rupinder maam u r ideal 4 other women girls r mother.WAHEGURU G alwayz blessed u n urs family
ਬੇਟੇ ਵਾਹਿਗੁਰੂ ਜੀ ਤੁਹਾਨੁੰ ਚੜਦੀ ਕਲਾ ਚ ਰੱਖਣ
ਧੰਨ ਧੀਏ ਤੂੰ ਧੰਨ ਤੇਰਾ ਹੌਸਲਾ ਇਹੋ ਜਿਹਾ ਹੋਸਲਾ ਹਰ ਇਕ ਇਨਸਾਨ ਵਿੱਚ ਹੌਣਾ ਚਾਹੀਦਾ ਸ਼ਾਬਾਸ਼
necksandhugoobstagalgoobdlasesyou
ਧੰਨ ਭੈਣ ਤੂੰ ਧੰਨ ਤੇਰਾ ਹੌਸਲਾ ਰੁਪਿੰਦਰ ਕੌਰ ਜੀ ਗੂੱਡ ਮੇਰੀ ਤੇ ਤੇਰੀ ਇੱਕ ਕਹਾਣੀ ਹੈ ਭੈਣ ਜੀ ਮੇਰੇ ਜਿਲ੍ਹਾ ਫਰੀਦਕੋਟ
Ji sir
Love u di god bless u bhot hosla thude ch bhot himmat ci jo tuc seh gye sabh thudi majburi da fayda chukeya gya bt tuc haare nai rabb thnu hmesha khush rakhe har oh khushi mile jihde lyi tuc tarse o
हौंसला बुलंद है और सदा बुलंद ही रखना, बहुत बढ़िया👏✊👍
ਗਜ਼ਲ ਗੀਤ ਰੁਬਾਈ ਧੀਆਂ, ਧੀਆਂ ਨੇ ਸੁੰਦਰ ਕਵਿਤਾਵਾਂ... ਜੋ ਤਨ ਲਾਗੇ ਸੋ ਤਨ ਜਾਣੇ....
Very brave girl. God bless her. 👍
Thank you
ਭੈਣ ਜੀ ਪਰਮਾਤਮਾਂ ਤਹਾਨੂੰ ਬਲ ਬੁਧੀ ਬਖਸ਼ੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।ਵਾਹਿਗੁਰੂ ਜੀ ਮਿਹਰ ਕਰਨ ਜੀ ।
ਵਾਹਿਗੁਰੂ ਜੀ
ਭੈਣੇ ਮੇਰੀਏ,...ਆਪ ਦੀ ਹਿਸਟਰੀ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ... ਰੱਬ ਕਰੇ ਅੱਗੇ ਆਉਣ ਵਾਲੀ ਜ਼ਿੰਦਗੀ ਚ ਤੁਸੀਂ ਸਦਾ ਖੁਸ਼ ਤੇ ਤੰਦਰੁਸਤ ਰਹੋ...ਇਹੀ ਦਿਲੀ ਦੁਆ ਏ ਮੇਰੀ...
P my
Love u di God bless you
Thank-you so much for guidance everyone
Very nice inspiring message. God bless you
Madam ji bahut vdiya gyan de rhe o ji tusi smaj vich jekr sb loka di soch tuhade vrgi suchajji ho jave te fr smaj da sudaar ho jave.Rabb tuhaunu hr khushi bkshe ji
ਰੁਪਿੰਦਰ ਕੌਰ ਜੀ ਤੁਹਾਡੀ ਸੋਚ ਨੂੰ ਸਲਾਮ ਹੈ।ਮੈ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ
u can contact me on fb page Anamika Sandhu Rupinder kaur
You have courage to say & light up the dark side of your life. still our sister's and daughters hiding because of fear. God bless you Sister
Guy ura hue 42xxx llfTV yby cx a. , 7*vc y
Meri bhen tusi bahut strong ho,,Mere lai tusi Bahro bi sohne ho te Andro bi,,Tusi bahut kujh sehn kitta,,Waheguru ji tuhade te apna mehar bharya hath bnai rakhe
Waheguru ji
Hllo
ਸਲੂਟ ਐ ਇਸ ਭੈਣ ਨੂੰ , ਵਾਹਿਗੁਰੂ ਜੀ ਮਿਹਰ ਕਰਿਓ
सुरिंदर कौर जी तुसी वोहट हिमत कीती अपने आप नू ते अपने बच्चे नू बचा निकल आए आप जी दा फोन नबर की है दस्ना ठीक समझो ता दस दो आपा गल करेगे ते अगर टेम मिलता तो बाईं फेस बैठ के गल करेगे
सुरिंदर कौर या रुपिंदर कौर संधू???
ਸਲੂੂੂਟ
L
Good beta ji
May god bless you dear mam u r the great
I am proud to you anamika ji good work
ਭੈਣੇ ਸੁਣ ਕੇ ਬਹੁਤ ਦੁੱਖ ਹੋਇਆ😢😢
ਸਾਡੇ ਪੰਜਾਬ ਦੇ ਮਰਦ ਇੰਨੇ ਭੁੱਖੇ ਨੇ ਕਿ ਧੀਆਂ ਭੈਣਾਂ ਨੂੰ ਵੀ ਨਹੀਂ ਛੱਡਦੇ🙏🏻😢
ਹਿੰਮਤ ਤੇ ਦਲੇਰੀ ਅਤੇ ਤੁਹਾਡੇ ਲਏ ਹੋਏ ਫੈਸਲੇ ਨੂੰ ਸੱਚੀ ਦਿਲੋਂ ਸਲਾਮ ਏ🙏🏻🙏🏻😢
Sare iko jay nahi hunde bhen ji
ਇਕਲੇ ਪੰਜਾਬ ਵਿਚ ਹੀ ਨਹੀ - ਇੰਡੀਆ ਵਿਚ ਹੀ. 1985 study by the Tata Institute of Social Sciences ਦੇ ਵਿਚ reveal ਕੀਤਾ ਕਿ ਇੰਡੀਆ ਵਿਚ 3 ਵਿਚੋ 1 ਕੁੜੀ ਤੇ ੧੦ ਵਿਚੋ 1 ਮੁੰਡਾ sexual abuse ਦਾ ਸਿਕਾਰ ਹਨ ਪਰ ਲੋਕ ਇਸ ਗਲ ਨੂ ਦਬਾਓਦੇ ਹਨ!!! ਇਸ ਗਲ ਦਾ ਇੰਗਲਿਸ਼ media ਵਿਚ ਬਹੁਤ reveal ਕੀਤਾ ਹੋਇਆ ਹੈ
indiatogether.org/incest-children
ਹੁਣ ਜਦੋ ਅਸੀਂ ਘੱਲੂਘਾਰੇ ਦਿਵਸ ਮਨਾਓਦੇ ਹਾ ਵੀ ਕਿਥੇ ਸਿਖਾ ਨੇ ਐਨੀ ਕੁਰਬਾਨੀਆ ਦਿਤੀਆ ਤੇ ਕਿਥੇ ਅਸੀਂ ਸਿੰਘ ਤੇ ਸਿਖ ਕਹੋਨੇ ਹਾ
Punjab de mard ni glt loka di soch glt aa, te ek gl hor jida da aapa beez de aa ohdan da hi milna kyu k jida da dekh de te sun de aa ohdan da krn ge aun wale bache....
@@jassaulakh82 ll
Rupinder ji we appreciate your courage for bringing bad deeds of wrong people Infront of society bravo di. God bless u
Brave girl 👧🏼 proud of you sister ..
ਬੇਟੇ ਤੇਰੀ ਕਹਾਣੀ ਸੁਣ ਕੇ ਦਿੱਲ ਨੂੰ ਬਹੁਤ ਦੁੱਖ ਹੋ ਰਿਹਾ ਹੈ ਬੇਟੀ ਨਾਲ ਐਹੋ ਤਸ਼ੱਦਦ ਹੋ ਰਿਹਾ ਸੀ ਐਹੋ ਜਿਹੇ ਬਾਪ ਦੇ ਹਰਦੂ ਲਾਹਨਤ ਆ
ਅਨਾਮਿਕਾ ਜੀ ਆਪ ਜੀ ਦੀ ਹਿੰਮਤ ਨੂੰ ਦਿਲੋਂ ਸਲਾਮ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੱੜਦੀ ਕਲਾ ਚ ਰੱਖਣ ਮੇਰੀ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ
ਇਕ ਸਾਢੇ ਅੱਠ ਸਾਲ ਦੀ ਬੱਚੀ ਤੇ ਉਸ ਵਕਤ ਕੀ ਬੀਤੀ ਹੋਵੇਗੀ ਜਦੋਂ ਉਸਤੇ ਜੁਲਮ ਉਸ ਸ਼ਖਸ਼ ਵੱਲੋਂ ਹੀ ਕੀਤਾ ਜਾ ਰਿਹਾ ਸੀ ਜਿਸ ਕੋਲੋਂ ਹਰ ਬੱਚਾ ਇਹ ਉਮੀਦ ਕਰਦਾ ਹੈ ਕਿ ਦੁਨੀਆਂ ਵਿਚ ਇਸਤੋਂ ਵੱਧ ਕੋਈ ਵੀ ਮੇਰੀ ਰੱਖਿਆ ਨਹੀਂ ਕਰ ਸਕਦਾ।
ਯਾਨੀ ਇਕ ਪਿਉ ਤੋਂ ਵੱਧ ਆਪਣਾ ਰੱਖਿਅਕ ਬੱਚਾ ਹੋਰ ਕਿਸ ਨੂੰ ਮੰਨ ਸਕਦਾ ਹੈ।
Waheguru g
I salute you for standing up against your wrongdoers and being an inspiration for many👍
Thank you
You are best punjabi kudi 👌👍👍
Saare aadami naam ki cheez ko sabak milna chahida h 👌
You are a
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਭੈਣੇ ਧੰਨ ਹੈ ਤੁੰ ਵਾਹਿਗੁਰੂ ਤੇਰੀ ਚੱੜਦੀ ਕਲਾ ਕਰੇ
ਜਦੋਂ ਧੀ ਭੈਣ ਮਾਂ ਆਪਣੀ ਵਾਜ ਉਠੳਂਦੀ ਹੈ ਉਦੋਂ ਲੋਕਾਂ ਨੂੰ ਵੀ ਉਸ ਸਮੇਂ ਸਾਥ ਦੇਣਾ ਚਾਹੀਦਾ ਹੈ ।ਪਰ ਸਾਥ ਤੇ ਉਹ ਲੋਕ ਦੇਣਗੇ ਜਿਹੜੇ ਆਪ ਚੰਗੇ ਹੋਣਗੇ
ryt. mere aawaz chukn te mainu jaanwara di trah kutteya janda. koi support ni koi asra ni. police v mili hoyi aa
ਧੀਆਂ ਦੇਣੀਆਂ ਜੇ ਚੰਗੇ ਲਿਖ ਲੇਖ ਵੇ ਧਾਹਾਂ ਮਾਰਦਾ ਜਹਾਨ ਆਕੇ ਦੇਖ ਵੇ ਰੱਬਾ.
ਪੁੱਤ ਵੰਡਾਓਣ ਜਮੀਨਾਂ ਧੀਆਂ ਦੁੱਖ ਵੰਡਾਓ ਦੀਆਂ ਨੇ
God bless you my dear sister very good
@@jotrandhawa4823 8
@@khansameerkhansameer232
@@khansameerkhansameer232 ,। 008789
ਭੈਣ ਜੀ ਬਾਬਾ। ਨਾਨਕ ਰੋਟੀ। ਹਰੇਕ ਨੂੰ ਦਿੰਦਾ ਕੋਈ। ਕਿਸੇ ਦੀ। ਕਿਸਮਤ। ਨਹੀਂ ਧੋ ਸਕਦਾ। ਹੋਸਲਾ। ਚਾਹੀਦਾ। 🙏🏻
ਬਹੁਤ ਵਧੀਆ ਭੈਣੇ
ਪੑਮਾਤਮਾ ਲੰਬੀ ਉਮਰ ਬਖਸ਼ੇ ਤੇ ਗਲਤ ਸਮਾਜ ਨਾਲ ਲੜਨ ਦੀ ਤਾਕਤ ਬਖਸ਼ੇ ਜੀ ਭੈਣ ਜੀ ਤੁਹਾਡੇ ਹੌਂਸਲੇ ਨੂੰ ਸਲਿਊਟ ਹੈ ਬਹੁਤ2 ਭੈਣ ਜੀ ,, ਰੱਬ ਜੀ ਭਲਾ ਕਰਨ ਜੀ ਸਭ ਦਾ ।।
ਤੇਰੇ ਵਰਗੀਆਂ ਧੀਆਂ ਘਰ ਦੀ ਸ਼ਾਨ ਹੁੰਦੀਆ ਨੇ
ਭੈਣ ਮੇਰੀਏ ਤੁਸੀਂ ਅਣਗੌਲੇ ਯੁੱਧ ਦੀਆਂ ਨਾਇਕਾਵਾਂ ਹੋ।ਮੈਂ ਅਰਦਾਸ ਕਰਦਾ ਪਰਮਾਤਮਾ ਥੋਨੂੰ ਹਰ ਖੁਸ਼ੀ ਦੇਵੇ। ਰੱਬ ਤੁਹਾਡੇ ਤੋਂ ਬਹੁਤ ਵੱਡੀ ਸੇਵਾ ਲੈ ਰਿਹੈ।
ਇਹਨੂੰ ਕਹਿੰਦੇ ਆ ਵਾੜ ਖੇਤ ਖਾਂਦੀ ਆ ਜੀ
Nachattar Singh karo Subscribe ua-cam.com/video/V6-MFXUo_P4/v-deo.html
@@UniversalDesiClub xxxxx
@@UniversalDesiClub az
9
Beti god bless you I am very happy to see you
Wahe guru je
ਭੈਣ ਜੀ ਆਪ ਜੀਵਨ ਵਿੱਚ ਆੲੀ ਦੂਖ ਸੰਤਾਪ ਹੰਢਾਇਆ ਹੈ ਅਤੇ ਉਸ ਦਾ ਡੱਟ ਕੇ ਮੁਕਾਬਲਾ ਕੀਤਾ ਹੈ ਵਾਹਿਗੁਰੂ ਜੀ ਤੁਹਾਨੂੰ ਹੋਰ ਹਿੰਮਤ ਬਖਸ਼ਣ ਜੀ
God bless you always.you are such a very brave girl.
ਜੋ ਭੈਣ ਤੁਹਾਡੇ ਨਾਲ ਹੋਇਆ ਸੁਣ ਕੇ ਬਹੁਤ ਦੁਖ ਹੋਇਆ ਪਰ ਜੋ ਤੁਸੀਂ ਹੌਸਲਾ ਵਿਖਾਇਆ ਉਸ ਤੋਂ ਬਹੁਤ ਖੁਸ਼ੀ ਹੋਈ। ਸ਼ਾਬਾਸ਼
Great journey of life. Brave girl. God bless you.
ਹਾਜੀ ਭੈਣ ਸਲਾਮ ਅਾ ਥੋਡੇ ਹੌਸਲੇ ਨੂੰ ਮੇਰਾ ਮਨ ਬਹੁਤ ਦੁਖੀ ਹੋਇਆ ਸੁਣ ਕੇ ਤੁਹਾਨੂੰ ਏਨਾ ਸਹਿਣਾ ਪਿਆ ਆਪਣੇ ਹੀ ਬਾਪ ਕਰਕੇ ਪੂਰੀ ਜਵਾਨੀ ਜਿੰਦਗੀ ਖਰਾਬ ਹੋ ਗਈ ਥੋਡੀ ਓਹਨਾ ਕਰਕੇ ਰੱਬ ਹੁਣ ਥੋਡਾ ਪੂਰਾ ਸਾਥ ਦੇਉਗਾ ਤੁਸੀ ਆਪਨਾ ਹੌਸਲਾ ਬਣਾਈ ਰੱਖਨਾ
ਵਾਹਿਗੁਰੂ ਜੀ ਅੱਗੇ ਜੋਦੜੀ ਐ ਕਿ ਧੀਆਂ ਧਿਆਣੀਆਂ ਨੂੰ ਸੁਖੀ ਰੱਖਿਓ ਜੀ।।
ਰਪਿੰਦਰ ਜੀ ਜਿੰਦਗੀ ਜਿੰਦਾਬਾਦ ਅਾ
ਤੁਹਾਡੇ ਵਾਰਗੇ ਲੋਕ ਦੀ ਸਾਡੇ ਸਮਾਜ ਨੂੰ ਬਹੁਤ ਲੋੜ ਅਾ
tochi brar l
Ĺ
ਦਿਲੋਂ ਸਲਾਮ ਐ ਇਸ ਮੈਡਮ ਨੂੰ
Likha lekh dia