Separists photos in Sikh Museum | ਸਿੱਖ ਅਜਾਇਬ ਘਰ 'ਚ ਲੱਗਣਗੀਆਂ 3 ਸਿੱਖ ਵੱਖਵਾਦੀਆਂ ਦੀਆਂ ਤਸਵੀਰਾਂ | News18

Поділитися
Вставка
  • Опубліковано 20 сер 2024
  • ਸਿੱਖ ਅਜਾਇਬ ਘਰ 'ਚ ਲੱਗਣਗੀਆਂ 3 ਸਿੱਖ ਵੱਖਵਾਦੀਆਂ ਦੀਆਂ ਤਸਵੀਰਾਂ ! ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ SGPC ਨੂੰ ਆਦੇਸ਼ । ਕੇਂਦਰੀ ਸਿੱਖ ਅਜਾਇਬ ਘਰ 'ਚ ਹਰਦੀਪ ਸਿੰਘ ਨਿੱਝਰ, ਪਰਮਜੀਤ ਸਿੰਘ ਪੰਜਵੜ ਤੇ ਗਜਿੰਦਰ ਸਿੰਘ ਦੀਆਂ ਤਸਵੀਰਾਂ ਲਗਾਈਆਂ ਜਾਣ- ਜਥੇਦਾਰ। ਜਥੇਦਾਰ ਨੇ ਤਿੰਨਾਂ ਨੂੰ ਸ਼ਹੀਦ ਕਰਾਰ ਦਿੱਤਾ। ਤਿੰਨਾਂ ਦੀਆਂ ਕੁਰਬਾਨੀਆਂ ਦੇ ਮੱਦੇਨਜ਼ਰ ਤਸਵੀਰਾਂ ਲਗਾਈਆਂ ਜਾਣ- ਜਥੇਦਾਰ। ਭਾਈ ਗਜਿੰਦਰ ਸਿੰਘ ਨੂੰ ਸਿੱਖ ਯੋਧਾ ਦਾ ਖਿਤਾਬ ਦੇਣ ਦਾ ਵੀ ਐਲਾਨ
    #sikhmuseum #news18punjab #separatists #hardeepsinghnijjar #sgpc #livenews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_live
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 4

  • @sarbgrewal143
    @sarbgrewal143 Місяць тому +1

    Kaum da maan hunde aa yodhe ❤

  • @khalsaji1699
    @khalsaji1699 Місяць тому +1

    ਇਹ ਵੱਖਵਾਦੀ Sepratists ਨਹੀਂ । ਤੁਹਾਡੀ ਖਬਰਾਂ ਦੇ ਸਿਰਲੇਖ ਵਿੱਚ ਵੱਖਵਾਦ ਦੀ ਬਦਬੂ ਹੈ । ਗੁਰਬਾਣੀ ਪੜੋ ।

  • @LakhwinderSingh-wb4fw
    @LakhwinderSingh-wb4fw Місяць тому

    Ki je koi greeb sikh hunda fir photo Lagegi nahi

  • @hindustan4340
    @hindustan4340 Місяць тому

    Shame on you sgpc ye khalistani ki photo lgwa rahe