Lok Manch: Amritpal ਬਾਰੇ ਟਿੱਪਣੀ ਕਰਨੀ ਪਈ ਮਹਿੰਗੀ! SGPC Members ਦਾ Badal ਤੋਂ ਕਿਨਾਰਾ! | D5 Punjabi

Поділитися
Вставка
  • Опубліковано 27 жов 2024

КОМЕНТАРІ • 10

  • @GurmukhSingh-hy8he
    @GurmukhSingh-hy8he 2 місяці тому +4

    ਜੋ ਕੰਮ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੇ ਪੰਜਾਬ ਅਤੇ ਕੌਮ ਲਈ ਕੀਤਾ,ਉਹ ਕੰਮ ਬਾਦਲ ਦਲ ਨੇ ਆਜ਼ਾਦੀ ਤੋਂ ਅੱਜ ਤੱਕ ਨਹੀਂ ਕੀਤਾ। ਬਾਦਲਾਂ ਨੇ ਤਾਂ ਪੰਥਕ ਆਗੂਆਂ ਨੂੰ ਬਦਨਾਮ ਅਤੇ ਸ਼ਹੀਦ ਹੀ ਕਰਾਇਆ ਜਾਂ ਜੇਲ੍ਹ ਵਿੱਚ ਬੰਦ ਕਰਾਇਆ। ਹੁਣ ਇਹ ਬਾਦਲ ਦਲ ਸਿੱਖਾਂ ਵਿੱਚ ਭਰਾ ਮਾਰੂ ਜੰਗ ਕਰਾਉਣ ਲੱਗ ਪਿਆ। ਬੰਦੀ ਸਿੰਘਾਂ ਨੂੰ ਵਰਤਣ ਲੱਗ ਪਿਆ।

  • @BalkarSingh-dc1oq
    @BalkarSingh-dc1oq 2 місяці тому

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ ਬਾਦਲ ਮਸੰਦ ਹੈ

  • @jyotigurm1406
    @jyotigurm1406 2 місяці тому +2

    ਆਹ ਜਿਹੜੇ ਭਾਈ ਅਮ੍ਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਨੂੰ ਗਰਦਾਰ ਬੋਲ ਰਹੇ ਨੇ ਇਕ ਪਾਸੇ ਉਹ ਭਾਈ ਅਮ੍ਰਿਤਪਾਲ ਸਿੰਘ ਦੇ ਕੇਸਾ ਦੀ ਪੈਰਵਾਈ ਕਰ ਰਹੇ ਨੇ ਕੀ ਇਹ ਦੋਗਲਾਪਣ ਨਹੀ ?

  • @DevinderSingh-h7k
    @DevinderSingh-h7k 2 місяці тому

    ਅਕਾਲੀ ਪਾਰਟੀ ਖ਼ਤਰੇ ਚਾ ਹੈ ਕਿਉਂ ਕੇ ਅਕਾਲੀਆਂ ਨੇ ਬਰਗਾੜੀ ਸਿੱਖ ਸਿੰਘ ਮਾਰਬਤੇ ਸਰਸੇ ਵਾਲੇ ਨੂੰ ਮਾਫੀ ਦੇਣੀ ਗਲਤ ਸੀ

  • @GurmitSingh-on7vx
    @GurmitSingh-on7vx 2 місяці тому

    Road. To. Haryana ..ki ..sarkaar ..ne ..band ..kr .rakkhya..hai ..kishaaña ..ne ..nhi

  • @AjitSingh-uz5il
    @AjitSingh-uz5il 2 місяці тому

    Badla de moat hai Amrit pal singh

  • @AvtarSingh-ui7pv
    @AvtarSingh-ui7pv 2 місяці тому

    M adm ji badl privar de lai 2 singh hi bandi singh ne ji baki de bandi singh ina de lai bandi singh nhi ha ji kio ke ina ne 2 bandi singha nu hr mahine ju kus dita janda ha ji ajj puri km nu pta lag hi gia ha ji es privar ne bandi singha di kurbani nu rolna ha ji ju baki de bandi singh ne oh ta es privar di krtut assi tra nal jan de ne ji es kr ke jathdar bahi jagtar singh ji hvara ji hori ina nu mou hi nhi lanunde ina gdara nu ji fer je. Badal jundli ina bandi singha da nam tk be nhi landi ji

  • @baljeetmakkar7099
    @baljeetmakkar7099 2 місяці тому

    Sukbeer fail Honda ja rehya h

  • @savindersingh4724
    @savindersingh4724 2 місяці тому

    Badll.nu.drr.lgda.hy.amirtpal.kolo.mudea.barey.koe.gll.nhy.krrda

  • @JaswantSingh-z6q
    @JaswantSingh-z6q 2 місяці тому +1

    Rasta Sarkar ne ruk gaya hai kisanon ne nahin