Bhai Ham bi jaat Hai Haryana sah ,Aur App Punjab sah🙏Par Apka koi hak nahi hai Hindu ki ladkiyo ka itihas Dhoranah ka🙏ismah insult desh ki Hai🙏Please delete this words🙏
SIkh guru ka hum sanatan par bahut ehsaan hai aur hum ye ehsaan nhi bhulenge Sikh guru & shahib zado ne sanatan ki raksha ke liye apna balidaan diya but aaj sikh & muslim bhai bhai baan gaye aur humare devi devta ko gali det hai jaise khalistani sikh 😢😢
Vere hun v 2016 tu 21 tak 4000 sikh kudia nu muslman bnyea te bazar ch vech dita oh vichre lok guru garnth saab sir te chuk ke abbi ilake ch bhjj gye oh v dikha deo vere nu kho
Gajni adhar card dekhda dekhda c. Ki kudi sikh a k hindu? 🤔 🤔 Pakistan ch ajj vi punjabi, ਗੋਤ, brar, bhatti sidhu, chahal gill, bajwa muslmaan lok hn, gajni ch jo kudiya vikiya ohna nu hind di kudi akhya gya jis ch jyadatar punjabi kudiya sn, mrathya te south diya kudiya ta kaaliya c. Onna नमस्ते edi dooro lajana fijooll gall a
@user-fw6gw6244abe saale sun 550 sejada desh thy jinko ekatta kar k desh banaya gaya Punjab ek alag desh thaa aaj bhi Punjabi Punjab ko desh Punjab kahte hain
😂😂 nalyu ne hindu kudiya ki nhi hindustan di kudiya di ijjat bachai thi baaki enn sbb mein kha hi rkha hai. Mujhe ye jarur pta hai ki jbb voh afghaniyo se ladte the tbb unhone ye toh kbhi nhi socha hoga ke koi landu ess baat par gamand kr skee😂
Ver g 2022 ch modi ne 178 sikh kudia nu le ke ayea te guru granth sahib nu v ona lika tu safe kra ke mddi ilake vich rkea videsh mndi jai sankr ye na hunda oh kudia mrr jandia sikh bibia nal 30 bnde tu uper ik ik nal rape kita
@@user-kp assi ni tuahanu add mannde te naale tusi kado to bacha lia hindu aurta????assi aap khud bachayia ne aapne aap nu guru de naal lagg k.......us time hindu ee sikh bane c.......te naale haa jehria aurta udo wikdia c oh b tere purkhea dia c samjya........te menu ik gal das j assi dharm badlna ee hunda taa udo naa badal lende jdo orangjeb saanu eh kehnda c k mere te jine marji heere moti sona chaandi le jaao par apna dharam parivartan karlo.....j nahi kita ta m tuhanu maar dauga.....asi udo ni kita parivartan......assi sikh kaum ch ta convert hoye c k oh saanu change lagde c te hindua nu jaata paata cho kadd k ik ho k larn li kehnde c......ewe ee na jutha itihas bna k beh jaaya karo.......te rhi gal 84 di...84 hindua ne kado sikha nu marya? Congressia ne maarya c
Tu itehas sun gajni ta tadi te muslmana nal rall k bnai manghadat khani hai tu eha das tuhi apne guru da pariwar keo nhi bacha ske ? 2 din mata te bacheya diya lasha jangal vich paiya rahiya odo tuhi kithe maar gye si ? Sanskar kiya hindu ne arba rupeya di jamen khared ke jedi aj v duniya di sab to mehgi jamen a eve dhinga marn nal kuch ni hunda
Thodia aurta hi vikdia c bhedo ethe thode scoller gappa vad marde c jeda e jhootha prchar keeta gya aj tak thonu kisay hinfu bare changa bolde ta sunia ni aurta kitho bchalia hongia ha atwadia bhindrawala kaida c 5 hjar hindu vdi jeda tuci baba mni baithe o 36000 hindu marta punjab sikh atwadia ne bchai ijjat glla marda tuci hun bcha lo pakistan ch thodi chak ke lai jande mullay roj eoj othe ni bhokna tuci bhra ne thode oho
@@AxeMuesli-bp6fm how ??? Sikhs were formed in 1469 when guru nanak dev ji was born But ghaznavi history is of 900BC . How can he slave sikh women if they weren't is existence then??
@@ShrutiGupta359that’s the answer of your question if sikhs was not born then how they saved Hindu women’s from gazni bazaar and that time sikhs was also Hindu so sikhs women’s were sold there too
@@Adventuresofdeswal dear Please correct your facts. The time i have mentioned is the time from when these sort of attacks started towards India. It was only sikhs and brave sikh generals like hari singh nalwa that these attacks were resisted. The Gurudwara sahib itself is a testimony to that resistance given to them during that time. IT IS THE STANDING PROOF OF VALOR OF SIKHS FOR DECEITFUL PEOPLE LIKE YOU WHO DISCREDIT THEM.. TRUE HINDUS VALUE THEM ONLY RSS/BJP TATTU HINDUS SAY BAD WORDS. JAI WAHEGURU JAI GURU GOBIND SINGH JI
9 vein patsah to pehla sheed hoye sanatnia ne Amrit nahi sakya,10vein patsh da pehla panj pyara Dawarka to si,veer shivaji,maharana partap,jhansi ki rani,rajguru, sukhdev,chander sekhar Azad.todermall,jaise hazaron. sanatani hi ta si.
❌😡Apko ek bat kahungaa isne video thumb par likha ki hindu aurte bikti thi.sabse importnt bat Abdali Gazni ke time par Rajput khatri ( Suryavanshi ) or Speacialy Jatt cast ki ladkiyo or sabhi cast ki ladkiyo ko utha le jate te. Bad mai wahi sab jat ko ek krke guru ji ne khalsa panth chalaya tha. or Inhi ne afgan raj khatam kiya tha. Proude to be hindu Proude to be sikh.
🙏Oh Shuddar jatt bat soon hindu hee sikh bne hai Or ladkiya jatto ki bhi utathe te. Uk canada mai pakistani mulle jatto ki ladkiyo ko 20 salo se target krke izzte luut rhe hai. khatri or rajput sikh kabhi jatpat nh ki india ya hinduo ke khilaf nhi bola lekin jatt logo ne jatpat krke alag gurudware or songs mai jatpat kiya Loan lekr chukate nh car or ghar banwa kr bad mai dukhi hokr fansiya lga lete ho. Khalistani all jatt.
Bahut syana prava tu itihaas gzar gyea kini syani ਗੱਲ ਕiti waqat hai jo humesha rukeya rehnda .. tere varge ਪਿੰਡ ch sab to chalak banda hunda jo humesha tamasha dekhda
Koi nahi vikk rahi jhooth ghatt marea karo . Mullea to vadde jhoothe😂😂😂. Hun tuhadia vakia si taan dujjea te iljaam na lgao jhootha oh v😂😂😂@user-fw6gw6244
@@gurvindersinghbawasran3336 prwa ohdu sare he hindu c…1001-1026 vich bhart te hmla kita c .,.. sikh ta ohdu hai v nhi c…. baki jedi pakistan ch indus river toh praaa log rende c ohna nu sare hindu he kende c …bhla oho koi v darm da howe ta othe har kudiya da bzaar lgda c….…. ta history nu pura dsya kro…,,,,baki jiyda ohne punjab te he hmla kita c..
@@akshdeepmottan Tenu history da pata nahi.History search kar jis vich likhia sikh raat nu ghajni dian vapis jandian faujan te hamla kar ke hindu kudian nu chhada ke ohna de ghar vapis chhad ke aunde si.
@@surinderbrar4249 prwa pdd la mada ja… tenu ahmad shah abdali ..Gazni lgg reha gazni 1000to 1026 vich bhart te hmla kita…ohdu sikh kithe te 1469 vich sikh darm bnya…nale indus river toh jede edr rende c sare arab te middle east aale ohnu hindu kende c…na ki kise dhrm nu kende c…..nale gazni ne jiyda punjab te he hmla kita te punjabiya diyan he orata chkiya….kyuki sare lutre punjab toh he enter hunde te delhi takaht tkk ponchde c….
Khoteya panipat di jung vich tade to 200 km te rashan ta puchaya ni gya mratheya nu ladna ta door di gall hai tade to punjab reh ke apne guru da pariwar ni bachaya geya 2 din mata ji te bacheya diya lasha jungla vich paiya rahiya fir tera bap hindu suneyara todar mall age aea one jo jamen khidi sanskar lyi jo aj v duniya sab to mehgi jamen a .. put kadi lahore di heera mandi vekh k ayi jedi 1947 to 1970 tak shikhniya nal abad si ..put fukriya mar k gajni gajni krn nal kuch ni hona jhoot tadiya raga vich vaseya a.
Gurmailsingh daleya tere varge khote aj v lahore di heera mandi vich apni fufiya te appiya laban jande a ode bare vi kuch das 😂😂😂😂 tade guru de pariwar da saskar ik hindu ne arba rupeya di jamen khred ke kita di oh bhul gea mereya saleya ?
तुम कभी पढ़े लिखेबनोगे नहीं, अब गजनवी का आक्रमण 1001 में हुआ था, तब गुरु नानक के जन्म की कोई संभावना भी नहीं थी, तो फिर सिख धर्म या हिंदू धर्म की बात कहां से आ गई,
Punjabi kudia vikdiya si ethe..musalman v, hindu v te aj jehde Sikh bande aa ohna diya Mawa bhena v vich hi vikdiya si, tusi kito bahro ni aaye hoye. Punjabi musalman te Sikh vi vich hi ne. Bhulekha na rakhi
@@koyb4982ai sab khalistani nai, sick khalistani, jina da dimaag ch bhusa bhreya bheya wa. Inhanu China ya middle east warge leader chahidey, fir dekho kidan line te aaugey saarey.
gajni Punjab mein se hokar hi jata tha all Hindustan mein isliye Punjabi ladkiyon ko bhi lekar jata tha usko koi saga nahin tha Punjab ko bhi uska nuksan tha
Fattu hai ye isse pahle senkdo hindu vlogger ja chuke hai pahla vloger nomedic indian wala sangwaan jaat tha jo chalti jung mein gya tha 😂😂😂jab taalibaani logo ko utha ke le jaate the aur roj bomb dhamake hote the ab to koi bhi ja sakta hai wahan 😂😂😂
@@gauravjaria191kudia sir te chda rkhiya jime munde ne sir te chade hoye, ਨਿਜਮ ik tarfe kaahto hunde ae? Je khullh deni ae ta dowaan nu deyo nhi ta kise nu na deyo ਭਾਮੇਂ ਮੁੰਡਾ ਜਾਂ ਕੁੜੀ
Tu vi kalma padh le 😂😂😂fer odha de kaali bori tuhadi jananiyan nu 😂😂😂waise 50 percent jatt the pahle hi convert ho gye si 😂😂😂😂pakistani punjaab sikkha de kalma padhan magro hi bnya si 😂😂😂
@@GurjantSingh-z5gtu fer vlog kyu dekh riha hain Ethe gyaan na de. Nahi pasand tan dafaa ho Tere te bjp ch koi khaas fark nahi hai Dono nafrati keede hon
Maaa da dudh pitta ta puraaani vidio wich eh v broder headline diyo ki etho 2023 wich saarey sardaaraan nu kadd ditaa c aaurtaan ta chdo mai enaa v girya hoya ni bai jo enaa gir jwaa
ah bande maa da dudh kithe peeta hona kutti da peeta hona jehra hindu sikh hindu sikh keri janda lann di sakal wala insaan . 200 piche taxi wale naal ladne nu firda . ohna 2 dinaar ahdi G te rakh allu dabb dena ahde ander .
Thanks to Hindus for saving Sikhs and helping them to escape from Afghanistan and Pakistan. Thanks to Hindus for giving one of the biggest shelters to Afghan and Pakistan Sikhs in Faridabad which is also taken care of by Hindu.
And thanks to Sikhs for fighting for the independence of Hindustan. Thanks to Sikh Hindus have a country to live. Thanks to Sikhs who choose to move to Hindustan instead of staying at Pakistan during partition. Thanks to Sikhs for providing food to Hindustan during green revolution without Sikhs Hindus couldn’t even feed themselves. Thanks to Sikhs Hindus have their religion otherwise aurenzed would have eliminated all Hindus….,, do you want me to keeping going or are you good????
@@Insidetheworld02hahaha 😂😂😂😂 Dil nu tassali dyi chlo jistra marji par jo history hai oho nhi lukni.. Tuhadian bhena lai ke aaunda c gajni HUSN-AE-HIND bazaar vch😂😂😂 Te sikh unha nu bachaaunde c RAAT NU 12 VAJE. je saade 12 na vajde tn Tu c ajj Kalma parh rahe hunde😂😂😂😂 Fokkian badkan hi ae tuhade palley oh v sarkari sheh karke
Abdali leker gya thaa 22000 hindu ladies ko panipat ki 3rd war ke bad..city ka naam Gazni , wanha ek chownk hai, jiska naam hisna a hind thaa,janho hindu ladies ki boli lagti thii...gazni jis ne 17teen time Somnath mandir ko luta vo 1100 century mai india ayea thaa, es shehar ਕਾ tha, jiske naam per ye naam rakha gya thaa
Panjabi language thi, gorkh nath ka.period dekh, tab panjabi hi boli jati thi... or sun Gazni Somnath mandir ke darwaje loot afganistan le gya thaa ..1000.saal bad maharaja Ranjit singh afganistan per kabja ker vo darwaje vapis leke aya tha
Thanks to Hindus for saving Sikhs and helping them to escape from Afghanistan and Pakistan. Thanks to Hindus for giving one of the biggest shelters to Afghan and Pakistan Sikhs in Faridabad which is also taken care of by Hindu.
@@1973shekiDhanya hai agar hindus faridabad main aisa kar rahe hai. Barna hindutvi bjp RSS toh sikhon ke gurdwara aur Sikh qaum ko tabah karne ki sajish plan karke us par amal shuru kar chuke hain . Bas ek hi udhahran, hindutav ke suray ude ( 2014) se Punjab ko koi special grants toh kya uske hisse ke RDF GST,medical aid,vi vapas nahi diye. Yeh hai puratan sanatani ram rajya ki rajas haqumaton ka apne adheen logon se vartav aur loot athwa rajkiya aachran.( 2014, jab sikhon ne Parkash Singh Badal ki agwai mein modi aur bjp ki jeet mein pura saath diya tha)
Ghazni came here in 1001 to 1026 And sikh religion was founded in 15th century. Those who are laughing, even the vlogger who's not a historian their ancestors belongs to the same area same land same religion. I feel sorry for you
ਅਫਗਾਨਿਸਤਾਨ ਮਤਲਬ ਜਿੱਥੇ ਅਫਗਾਨ ਲੋਕ ਰਹਿੰਦੇ ਆ ਹਿੰਦੋਸਤਾਨ ਮਤਲਬ ਜਿੱਥੇ ਹਿੰਦੂ ਲੋਕ ਜਿਆਦਾ ਰਹਿੰਦੇ ਆ ਤਾਜ਼ਿਕਸਤਾਨ ਮਤਲਬ ਜਿੱਥੇ ਤਾਜ਼ਿਕ ਲੋਕ ਜਿਆਦਾ ਰਹਿੰਦੇ ਆ ਹੁਣ ਕਾਫੀ ਕਹਿਣਗੇ ਤੂੰ ਹਿੰਦੂ ਔਰਤਾ ਕਿਉ ਲਿਖਿਆ ਹਿੰਦੋਸਤਾਨ ਦੀਆ ਲਿਖਣਾ ਸੀ ਗੱਲ ਤਾ ਇੱਕੋ ਆ ? ਕਾਫੀ ਹਿੰਦੂ ਯੂਟਿਉਬਰਾ ਨੇ ਇਸ ਵਿਸ਼ੇ ਤੇ ਐਮੇ ਹੀ ਵੀਡਿਉਜ਼ ਪਾਈਆ ਹੋਈਆ ਨੇ
Bhai Ham bi jaat Hai Haryana sah ,Aur App Punjab sah🙏Par Apka koi hak nahi hai Hindu ki ladkiyo ka itihas Dhoranah ka🙏ismah insult desh ki Hai🙏Please delete this words🙏
Apni maa se bhi puch le pehle vo bhi hindu hi thi.tu itna ghatiya hai socha nhi tha
@@Nature-478i love all religions brother, its history aap isko aaj k sath jodkar mat dekho
@@Nature-478history ko change kardo fir ....yeh words delete krne se kya hoga ...
@@Nature-478 history change nhi ho sakti😂😂😂
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਗਜਨੀ ਦੇ ਜ਼ੁਲਮ ਬਾਰੇ
ਪਰਗਟ ਸਿੰਘ ਜੀ ਬਹੁਤ ਅਣਜਾਣ ਇਤਿਹਾਸਕ ਥਾਂਵਾਂ ਨੂੰ ਦਿਖਾਇਆ ਹੈ। ਖਾਸ ਕਰਕੇ ਗਜਨੀ ਦਾ ਇਤਿਹਾਸਕ ਇਲਾਕਾ ਜਿੱਥੇ ਭਾਰਤੀ ਔਰਤਾਂ ਨਾਲ ਹੋਏ ਧੱਕੇ ਦੀਆਂ ਨਿਸ਼ਾਨੀਆਂ ਮੌਜੂਦ ਹਨ। ਇਨ੍ਹਾਂ ਕਰੂਰ ਸੁਭਾਅ ਧਾੜਵੀਆਂ ਬਾਰੇ ਕਾਫੀ ਜਾਣਕਾਰੀ ਸਾਂਝੀ ਕੀਤੀ ਹੈ ।
ਸਾਨੂੰ ਮਾਨ ਹੈ ਸਾਡੇ ਮਹਾਨ ਜੋਧੇ ਹਰੀ ਸਿੰਘ ਨਲੂਏ ਤੇ ਅਫਗਾਨੀਆਂ ਨੂੰ ਹਰੀ ਸਿੰਘ ਨਲੂਏ ਨੇ ਹੀ ਨੱਥ ਪਾਈ ਸੀ ਇਹ ਡਰਦੇ ਸੀ ਉਹਦੇ ਤੋੰ
ਭੁਲੇਖਾ ਤੁਹਾਡਾ ਅਫ਼ਗ਼ਾਨ ਬਹੁਤ ਬਹਾਦਰ ਕੌਮ ਆ ਕਿਸੇ ਹਰੀ ਸਿੰਘ ਨੇ ਨੱਥ ਨਹੀਂ ਪਾਈ ਉਹਨਾਂ ਨੂੰ ਰੋਕਣਾ ਜਣੇ ਖਣੇ ਦੇ ਵੱਸ ਦੀ ਗੱਲ ਨਹੀਂ ਸੀ
@@gora9973ਇਤਿਹਾਸ ਪੜਲਾ ਪਹਿਲਾ ਫੇਰ ਜਬਲੀਆਂ ਮਾਰਲੀ
ਆਹੋ ਤੂੰ ਗਜ਼ਨੀ ਦਾ ਮੁੰਡਾ ਤੈਨੂੰ ਸਾਰਾ ਪਤਾ ਆ ਬਈ
ਤੇਰਾ ਅੱਬਾ ਤੈਨੂੰ ਦੱਸ ਕੇ ਗਿਆ ਸੀ @@gora9973
@@gora9973ਤੂੰ ਉਸਦੀ ਫ਼ੌਜ ਚ ਸਲਵਾਰ ਪਾਕੇ ਰਾਖੀ ਕਰਦਾ ਹੋਣਾ, ਤਾਂਹੀ ਤੈਨੂੰ ਪਤਾ!
History chick kar tusi hai right gal va
ਬਹੁਤ ਸ਼ਾਨਦਾਰ ਸਫ਼ਰ ਸਰਦਾਰ ਹਰੀ ਸਿੰਘ ਨਲੂਆ ਨੇ ਨੰਥ ਪਾਈ ਸੀ ਜ਼ੁਲਮ ਦੇ ਖਿਲਾਫ ਲੜੀਆਂ ਸੀ ਸੂਰਮਾ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
SIkh guru ka hum sanatan par bahut ehsaan hai aur hum ye ehsaan nhi bhulenge Sikh guru & shahib zado ne sanatan ki raksha ke liye apna balidaan diya but aaj sikh & muslim bhai bhai baan gaye aur humare devi devta ko gali det hai jaise khalistani sikh 😢😢
@@SohitBaisoyaapp khalistani ko gali dete ham nahi aur hindu aurto jab bachai c tab khalistani raj c
Gappa de khadah jine marji bnayi chal 😂😂😂😂
@@SohitBaisoya mharna partap te shivaji da ehsan bhul geya ? Eh ta end te ae san
Angreja di tati saaf kar tu.tera aa hu kam bahar 😂😂
ਜ਼ੁਲਮ ਕਰਨ ਵਾਲਿਆਂ ਦੇ ਨਿਸ਼ਾਨ ਤੱਕ ਮਿਟ ਗਏ ਨੇ ਵੀਰੋ ਤੇ ਲੋਕ ਸੇਵਾ ਕਰਨ ਵਾਲਿਆਂ ਦੇ ਨਿਸ਼ਾਨ ਦੁਨੀਆਂ ਤੇ ਸ਼ਾਨੋ ਸ਼ੌਕਤ ਨਾਲ ਅੱਜ ਵੀ ਝੂਲ ਰਹੇ ਨੇ ਵੀਰ,,,,
ਗਜਨੀਓ ਹਿੰਦ ਦੀ ਚਾਦਰ ਲਿਆਏ
ਦਿੱਲੀ ਵੀ ਜਿੱਤ ਕੇ ਛੱਡ ਆਏ,,ਆਪਣਾ ਪਿੱਛਾ ਢੱਕ ਲੈ ਛੱਡ ਲਿਹਾਜਾਂ ਨੂੰ,,
ਸਿੰਘ ਮਾਰਦੇ ਠੋਕਰ ਤਖਤਾਂ ਤਾਜਾ ਨੂੰ
ਨੀ ਸਿੰਘ ਮਾਰਦੇ ਠੋਕਰ ਤਖਤਾਂ ਤਾਜ਼ਾ ਨੂੰ thanks 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
ਇਹ ਗਜਨੀ ਸਹਿਰ ਉਹ ਵੇਖ ਲੈ ਣ ਜਿਹਨਾਂ ਨੂੰ ਸਿੱਖਾ ਨਾਲ ਨਫਰਤ ਹੈ
Vere hun v 2016 tu 21 tak 4000 sikh kudia nu muslman bnyea te bazar ch vech dita oh vichre lok guru garnth saab sir te chuk ke abbi ilake ch bhjj gye oh v dikha deo vere nu kho
Veer ji ethe pann de si rabda khulle..phaia rania dia
Hi
@peaceandlove26, Afghania naal mohabat sab dasdi k khoon nu khoon di khich hundi H.P Bhai bhai
Gajni adhar card dekhda dekhda c. Ki kudi sikh a k hindu? 🤔 🤔 Pakistan ch ajj vi punjabi, ਗੋਤ, brar, bhatti sidhu, chahal gill, bajwa muslmaan lok hn, gajni ch jo kudiya vikiya ohna nu hind di kudi akhya gya jis ch jyadatar punjabi kudiya sn, mrathya te south diya kudiya ta kaaliya c. Onna नमस्ते edi dooro lajana fijooll gall a
ਇਹ ਇਤਿਹਾਸ ਪਹਿਲਾਂ ਸੁਣਿਆ ਸੀ , ਅੱਜ ਵੇਖ ਵੀ ਲਿਆ ਹੈ।
ਧੰਨਵਾਦ ਵੀਰ ਜਿਉਂਦੇ ਰਹੋ ਤੁਸੀ ਬਹੁਤ ਮਹਿਨਤ ਕੀਤੀ ਹੈ ਇਹ ਵੀਡੀਓ ਬਣਾਉਣ ਤੇ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਵਾਹਿਗੁਰੂ ਜੀ ਸਾਨੂੰ ਸਦਾ ਯਾਦ ਰਹਿਣ ਗੀਆਂ , ਸਾਡੇ ਸਰਦਾਰ ਹਰੀ ਸਿੰਘ ਨਲੂਆ , ਬਾਬਾ ਬਗੈਲ ਸਿੰਘ , ਚੜਤ ਸਿੰਘ, ਜਿੰਨਾ ਨੇ ਸਿੱਖਾਂ ਦੇ ਨਾ ਪੁਰੀ ਦੁਨੀਆ ਵਿਚ ਉੱਚੇ ਚੁੱਕੇ ਹਨ।
जब हिंदुस्तान बन सकता है तो Khalistan वी बन कर रहेगा तीसरी ब्लड बार के वाद Khalistan बनेगा
Kab tha zara bata toh sahi@user-fw6gw6244
@user-fw6gw6244abe saale sun 550 sejada desh thy jinko ekatta kar k desh banaya gaya Punjab ek alag desh thaa aaj bhi Punjabi Punjab ko desh Punjab kahte hain
💪💯
Bas kar nhi chahiye
Nhi vnega supna he humesa supna hi rhega ❤❤❤❤
ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਮੈਂ ਇਸ ਵੀਡੀਓ ਬਾਰੇ ਸੁਣਿਆ ਸੀ ਪਰ ਦੇਖੀ ਹੁਣ ਆ ਕਿਵੇਂ ਔਰਤਾਂ ਨਾਲ ਧੱਕਾ ਹੁੰਦਾ ਸੀ ਇਥੇ ਸਿੰਘ ਔਰਤਾਂ ਨੂੰ ਛਡਾ ਕੇ ਲਿਆਉਂਦੇ ਹੁੰਦੇ ਸੀ ਸਿੱਖਾਂ ਨੂੰ ਅੱਤਵਾਦ ਕਹਿਣ ਵਾਲਿਓ ਆ ਵੀਡੀਓ ਜਵਾਬ ਦੇ ਰਹੀ ਤੁਹਾਨੂੰ ਵੀਰੇ ਜੰਗਲ ਜੰਗਲ ਹੀ ਦਿਸਦੇ ਫਸਲ ਕੋਈ ਨਹੀਂ ਦਿਸਦੀ ਇਸ ਜਗ੍ਹਾ ਤੇ ਅਵਾਦੀ ਘੱਟ ਹੈ ਪਰ ਸੜਕਾਂ ਵਧੀਆ ਖੁੱਲੀਆਂ ਚੋੜੀਆਂ ਬਹੁਤ ਵਧੀਆ ਵੀਡੀਓ ਦਿਖਾਈ,ਵੀਰੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ
ਇਤਿਹਾਸ ਨੂੰ ਕਦੇ ਬਦਲਿਆ ਨਹੀਂ ਜਾ ਸਕਦਾ ਤੇ ਇਤਿਹਾਸ ਨੂੰ ਤੋੜ ਮਰੋੜ ਕੇ ਵੀ ਪੇਸ਼ ਨਹੀਂ ਕੀਤਾ ਜਾ ਸਕਦਾ ਬਾਈ ਜੀ ਜੋ ਤੁਸੀਂ ਇਤਿਹਾਸ ਦੱਸਿਆ ਸੀ ਉਹ ਸਹੀ ਸੀ ਉੱਥੇ ਜੋ ਟਕ ਟਕੇ ਤੇ ਹਿੰਦੂ ਔਰਤਾਂ ਵਿਕਦੀਆਂ ਸੀ ਉਹ ਸੱਚਾਈ ਸੀ ਉਸ ਤੋਂ ਇਹ ਭੱਜ ਨਹੀਂ ਸਕਦੇ ਗੇ ਉਹ ਸਮੇਂ ਦੇ ਵਿੱਚ ਨੱਥ ਪਾਉਣ ਵਾਲੇ ਹਰੀ ਸਿੰਘ ਨਲੂਏ ਵਰਗੇ ਯੋਧੇ ਜਿਨਾਂ ਨੂੰ ਅੱਜ ਲੋਕ ਗਾਲਾਂ ਕੱਢਦੇ ਨੇ ਤੇ ਅੱਜ ਇਹ ਸਾਨੂੰ ਕਹਿੰਦੇ ਨੇ ਕਿ ਤੁਹਾਨੂੰ 84 ਯਾਦ ਕਰਾ ਦਾਂਗੇ ਪਰ ਇਹਨਾਂ ਨੂੰ ਵੀ ਆਪਣਾ ਜਿਹੜਾ ਹਜਾਰ ਸਾਲ ਦਾ ਇਤਿਹਾਸ ਨਹੀਂ ਭੁੱਲਣਾ ਚਾਹੀਦਾ
😂😂 nalyu ne hindu kudiya ki nhi hindustan di kudiya di ijjat bachai thi baaki enn sbb mein kha hi rkha hai. Mujhe ye jarur pta hai ki jbb voh afghaniyo se ladte the tbb unhone ye toh kbhi nhi socha hoga ke koi landu ess baat par gamand kr skee😂
Ver g 2022 ch modi ne 178 sikh kudia nu le ke ayea te guru granth sahib nu v ona lika tu safe kra ke mddi ilake vich rkea videsh mndi jai sankr ye na hunda oh kudia mrr jandia sikh bibia nal 30 bnde tu uper ik ik nal rape kita
@@user-kp assi ni tuahanu add mannde te naale tusi kado to bacha lia hindu aurta????assi aap khud bachayia ne aapne aap nu guru de naal lagg k.......us time hindu ee sikh bane c.......te naale haa jehria aurta udo wikdia c oh b tere purkhea dia c samjya........te menu ik gal das j assi dharm badlna ee hunda taa udo naa badal lende jdo orangjeb saanu eh kehnda c k mere te jine marji heere moti sona chaandi le jaao par apna dharam parivartan karlo.....j nahi kita ta m tuhanu maar dauga.....asi udo ni kita parivartan......assi sikh kaum ch ta convert hoye c k oh saanu change lagde c te hindua nu jaata paata cho kadd k ik ho k larn li kehnde c......ewe ee na jutha itihas bna k beh jaaya karo.......te rhi gal 84 di...84 hindua ne kado sikha nu marya? Congressia ne maarya c
ਖਾਲਸੇ ਤੋਂ ਪਹਿਲਾਂ ਸਾਡੇ ਗੈਰ-ਪਰਿਵਰਤਿਤ ਹਿੰਦੂ ਪੂਰਵਜਾਂ ਨੇ ਹਮਲਾਵਰਾਂ ਦਾ ਵਿਰੋਧ ਕੀਤਾ ਸੀ ਪਰ ਤੁਸੀਂ ਅਜਿਹਾ ਕੰਮ ਕਰਦੇ ਹੋ ਜਿਵੇਂ ਅਸੀਂ 1000 ਸਾਲ ਪਹਿਲਾਂ ਸਿੱਖ ਬਣ ਗਏ ਸੀ। ਸਾਡੇ ਵਿੱਚੋਂ ਬਹੁਤੇ 200-250 ਸਾਲ ਪੁਰਾਣੇ ਧਰਮ ਪਰਿਵਰਤਨ ਵਾਲੇ ਹਨ।
ਹਜ਼ਾਰ ਸਾਲ਼ ਦਾ ਮੱਤਲਬ ਇਹ ਹੈ ਕਿ ਬਾਬਾ ਨਾਨਕ ਜੀ ਵੀ ਨਹੀਂ ਸੀ। ਮੱਤਲਬ ਸਿਖ ਵੀ ਨਹੀਂ ਸੀ ।ਮਤਲਬ ਸਾਰੇ ਏਥੇ ਹਿੰਦੁ ਹੀ ਸੀ। ਮਤਲਬ ਅਪਣਿਆ ਭਾਰਤ ਦੀ ਮਾ ਭੇਣਾ ਸਿੱਗੀ।
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ
ਬਾ ਕਮਾਲ ਜਾਣਕਾਰੀ ਬਹੁਤ ਵਧੀਆ ਬਲੌਗ ਸ਼ੁਭ ਇਛਾਵਾਂ ਬੇਟਾ ਹਮੇਸ਼ ਇਸ ਤਰ੍ਹਾਂ ਹੀ ਚੜਦੀ ਕਲਾ ਵਿਚ ਰਹੋ।
@@Insidetheworld02narendra Modi di photo Wale eho hi umeed c Sikh guru bare, ehi sikhaya janda RSS shakha ch.
@@karate2252 ਹਾਂ lun ਫੜ੍ਹ ਲਾਂ ਫੇਰ ਸੱਚ ਅ ਗੁਰੂ app ਤੇ ਉਹਨਾਂ ਦੇ ਪਰਿਵਾਰ ਸਾਰੇ ਹਿੰਦੂ ਸੀ ਗੱਲ ਕਰਨ ਲਗਿਆ ਤੇ ਪੋਸਟ ਪਾਉਣ ਲਗਿਆ ਦਮਾਗ਼ ਸੈੱਟ ਰੱਖਿਆ ਕਰੋ
ਸਤਿ ਸ੍ਰੀ ਅਕਾਲ ਪਰਗਟ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ❤❤❤
ਬਹੁਤ ਜਾਣਕਾਰੀ ਭਰਪੂਰ ਵਲੌਗ ਚੜ੍ਹਦੀ ਕਲਾ ਰਹੇ
ਦੇਖੋ ਸਿੱਖਾਂ ਦੀ ਐਡੀ ਕੁਰਬਾਨੀ ਅਤੇ ਬਹਾਦਰੀ ਕਰਕੇ ਹੀ ਅੱਜ ਹਿੰਦੁਸਤਾਨ ਤੇ ਹਿੰਦੂਆਂ ਦੀ ਹੋਂਦ ਹੈ ਪਰ ਇਹ ਸਾਨੂੰ ਅੱਜ ਅੱਤਵਾਦੀ ਦਸਦੇ ਨੇ ਕਦੇ ਲੱਸੀ ਕਹਿ ਕੇ ਮਜ਼ਾਕ ਬਣਾਉਂਦੇ ਨੇ। ਬਾਕੀ ਚੰਗੀ ਤਰਾਂ search ਕਰਿਓ ਅਫ਼ਗ਼ਾਨਿਸਤਾਨ ਗੁਰੂ ਘਰ ਹਮਲੇ ਦਾ ਮੁੱਖ ਦੋਸ਼ੀ ਕਿਥੋਂ belong ਕਰਦਾ ਸੀ।
Hindua to hi sikh bane c
@@travelaroundtheworld7088jehde muslim toh sikh bane si bhai mardane vrge oho??
Te ki kriye ?@@travelaroundtheworld7088
@@travelaroundtheworld7088sikh bn k raz kita jado hindu c odo juttiya khai gaye
Hindu darpok kitho aye😅@@travelaroundtheworld7088
ਬੁਹਤ ਬਦੀਆ ਬਲੌਗ ਵੀਰ, ਜੋ ਲੋਕ ਸਾਨੂੰ ਪੰਜਾਬੀਆਂ ਨੂੰ ਅੱਤਬਾਦੀ ਕੇਹਂਦੇ ਨੇ ਉਹਨਾਂ ਨੂੰ ਇਹ ਵੀਡਿਉ ਦੇਖ ਪਤਾ ਲੱਗਜੂ ਕੇ ਪੰਜਾਬੀਆਂ ਨੇ ਕਿੰਨੀਆਂ ਕੁਰਬਾਨੀਆ ਕੀਤੀਆਂ ਨੇ, ਅਸੀ ਤਾਂ ਹੁਣ ਵੀ ਕਿਸੇ ਦਾ ਦਰਦ ਨੀ ਦੇਖ ਸਕਦੇ ਜੇ ਹੁਣ ਇੰਡੀਆ ਜਾਂ ਕੋਈ ਬਾਹਰਲੇ ਮੁਲਕਾਂ ਵਿੱਚ ਕੋਈ ਮੁਸੀਬਤ ਆਵੇ ਤਾਂ ਸਾਡੇ ਪੰਜਾਬੀ ਓਥੇ ਹੀ ਮੱਦਦ ਲਈ ਪੁਹੰਚ ਜਾਂਦੇ ਨੇ
ਹੁਣ ਆਪਣੀ ਬੇਇਜਤੀ ਨਹੀਂ ਸੁਣੀ ਜਾਂਦੀ, ਸਾਲਿਓ ਤੁਸੀਂ ਵੀ ਤੇ ਸਾਨੂੰ ਮੇਹਣੇ ਮਾਰਦੇ ਹੋ ਕਿ ਆਪ ਕੋ ਹਮ 84 ਯਾਦ ਕਰਾ ਦੇਂਗੇ, ਜੇ ਅਸੀਂ ਯਾਦ ਕਰਾ ਦਿੱਤਾ ਫੇਰ ਕੀ ਹੋਇਆ? ਹੁਣ ਸਬਰ ਨਾਲ ਇਤਹਾਸ ਸੁਣੋ!! ਪਰਗਟ ਸਿੰਘ ਲਹਿਰੇ ਦਾ ਧੰਨਵਾਦ!
ਸਾਨੂੰ ਫਖਰ ਹੈ ਕਿ ਸਾਡੇ ਬਜੁਰਗ ਜ਼ਾਲਮ ਨਹੀਂ ਸਨ, ਸਾਡੇ ਬਜ਼ੁਰਗਾਂ ਨੇ ਜਾਲਮਾ ਦੇ ਦੰਦ ਹੀ ਖਟੇ ਨਹੀਂ ਕੀਤੇ ਸਗੋਂ ਉਥੋਂ ਦੀ ਰਿਆਇਆ ਨੂੰ ਵੀ ਤੰਗ ਪੇ੍ਸ਼ਾਣ ਨਹੀਂ ਕੀਤਾ।
Tu itehas sun gajni ta tadi te muslmana nal rall k bnai manghadat khani hai tu eha das tuhi apne guru da pariwar keo nhi bacha ske ? 2 din mata te bacheya diya lasha jangal vich paiya rahiya odo tuhi kithe maar gye si ? Sanskar kiya hindu ne arba rupeya di jamen khared ke jedi aj v duniya di sab to mehgi jamen a eve dhinga marn nal kuch ni hunda
@@kulbeersingh1667je tu sach das riha veer eh v sach e aa ehnu badlya nhi ja sakda
Thodia aurta hi vikdia c bhedo ethe thode scoller gappa vad marde c jeda e jhootha prchar keeta gya aj tak thonu kisay hinfu bare changa bolde ta sunia ni aurta kitho bchalia hongia ha atwadia bhindrawala kaida c 5 hjar hindu vdi jeda tuci baba mni baithe o 36000 hindu marta punjab sikh atwadia ne bchai ijjat glla marda tuci hun bcha lo pakistan ch thodi chak ke lai jande mullay roj eoj othe ni bhokna tuci bhra ne thode oho
Point aa bai ❤❤
i am hindu thanks to sikhs and gurus for saving indian Hindus
Ur not informed. This guy is hiding the fact that it was any non muslim womens made salves. Including sikh women.
@@AxeMuesli-bp6fm how ??? Sikhs were formed in 1469 when guru nanak dev ji was born But ghaznavi history is of 900BC . How can he slave sikh women if they weren't is existence then??
ਧੰਨਵਾਦ ਵੀਰੇ ਤੇਰੀ ਸਾਫ਼ਗੋਈ ਤੇ
@@ShrutiGupta359that’s the answer of your question if sikhs was not born then how they saved Hindu women’s from gazni bazaar and that time sikhs was also Hindu so sikhs women’s were sold there too
@@Adventuresofdeswal dear Please correct your facts. The time i have mentioned is the time from when these sort of attacks started towards India. It was only sikhs and brave sikh generals like hari singh nalwa that these attacks were resisted. The Gurudwara sahib itself is a testimony to that resistance given to them during that time.
IT IS THE STANDING PROOF OF VALOR OF SIKHS FOR DECEITFUL PEOPLE LIKE YOU WHO DISCREDIT THEM.. TRUE HINDUS VALUE THEM ONLY RSS/BJP TATTU HINDUS SAY BAD WORDS.
JAI WAHEGURU JAI GURU GOBIND SINGH JI
जब माधोदास सनातनी था तब वह मौत से डरता था ओर जब उसे गुरु जी ने अमुत छका दिया तब वह सिंह बनकर सहीद हुया
बिलकुल लेकिन इनकी अभी तक है 😂😂
9 vein patsah to pehla sheed hoye sanatnia ne Amrit nahi sakya,10vein patsh da pehla panj pyara Dawarka to si,veer shivaji,maharana partap,jhansi ki rani,rajguru, sukhdev,chander sekhar Azad.todermall,jaise hazaron. sanatani hi ta si.
@@amritpal-pt3yypahla bhi amrit hunda si veer Charan pohol da Amrit kende si osnu
ਪਰ ਹਿੰਦੂ ਔਕਾਤ ਭੁੱਲ ਗਏ
Aokat tusi bhull Gaye Jo jehde khud hindua cho nikle hai
Abdali jdo anda c ta bhej ke sikh Himachal jnde c bhul gye 😂😂
Teri mummy kol😅@@AjayKumar-po7tt
❌😡Apko ek bat kahungaa isne video thumb par likha ki hindu aurte bikti thi.sabse importnt bat Abdali Gazni ke time par Rajput khatri ( Suryavanshi ) or Speacialy Jatt cast ki ladkiyo or sabhi cast ki ladkiyo ko utha le jate te.
Bad mai wahi sab jat ko ek krke guru ji ne khalsa panth chalaya tha.
or Inhi ne afgan raj khatam kiya tha.
Proude to be hindu
Proude to be sikh.
🙏Oh Shuddar jatt bat soon hindu hee sikh bne hai
Or ladkiya jatto ki bhi utathe te.
Uk canada mai pakistani mulle jatto ki ladkiyo ko 20 salo se target krke izzte luut rhe hai.
khatri or rajput sikh kabhi jatpat nh ki india ya hinduo ke khilaf nhi bola lekin jatt logo ne jatpat krke alag gurudware or songs mai jatpat kiya
Loan lekr chukate nh car or ghar banwa kr bad mai dukhi hokr fansiya lga lete ho.
Khalistani all jatt.
ਵੀਰ ਕਿਸੇ ਦੀ ਬਕਵਾਸ ਨਾ ਸੁਣ। ਸਿੱਖਾਂ ਦਾ ਇਤਿਹਾਸ ਸੀ ਗੁਜਰ ਗਿਆ। ਅੱਜ ਦੇ ਸਮੇ ਇਹਨਾ ਦਾ ਦੇਸ ਹੈ ਤੇ ਇਹਨਾ ਦਾ ਰਾਜ। ਜਿਵੇ ਤੈਨੂੰ ਠੀਕ ਲੱਗਦਾ ਉਵੇ ਦੇਸ਼ ਨੂੰ ਦਿਖਾ ਆਪਣੇ ਆਲੇ ਪੰਪ ਦਿੰਦੇ ਨੇ ਮੁੜ ਕੇ ਝੂਗਾ ਚੋੜ ਹੋ ਜਾਦਾ। ਬਲੋਗ ਵਧੀਆਂ ਹੁੰਦੇ ❤❤
Banda vairagi,Bhardwaz nu sayd sare Bhul gaye.
Bahut syana prava tu itihaas gzar gyea kini syani ਗੱਲ ਕiti waqat hai jo humesha rukeya rehnda .. tere varge ਪਿੰਡ ch sab to chalak banda hunda jo humesha tamasha dekhda
ਜੋ ਬੰਦਾ ਆਪਣਾ ਇਤਿਹਾਸ ਭੁੱਲ ਜਾਂਦਾ ਓਸਦੇ ਵਰਗਾ ਮੂਰਖ਼ ਕੋਈ ਨਹੀਂ..
@@NavkaranDhillon420 right.
Shuddar nakli jatt
Guru di matt to bilkul door
ਇਤਹਾਸ ਵਿੱਚ ਕੈਹਿੰਦੇ ਨੇ ਕੇ ਟਕੇ ਟਕੇ ਤੇ ਵਿਕਦੀਆਂ ਸਨ ਔਰਤਾਂ
Koi nahi vikk rahi jhooth ghatt marea karo . Mullea to vadde jhoothe😂😂😂. Hun tuhadia vakia si taan dujjea te iljaam na lgao jhootha oh v😂😂😂@user-fw6gw6244
Jedia vikdiya san ohna vch bahuti ginti jatta diya kudiya di si.
Pher Guru sahiban jine khalsa panth chalaya te afgan raj jado putt ditta
@@Shubham-lt8gg😂 ਹਿੰਦੂ ਕੁੜੀਆ ਸੀ ਬਾਮ੍ਹਣੀਆ
@@Shubham-lt8ggtere kehn nal itehas thori change ho jaoga hindhus dea bamnia vickdea c
@@rajwindersohisohi3142sikho ki tho abhi bhi chod rahe hai caneda mai gore or punjab mai bhaiye 😂😂😂😂
ਬੰਦ ਅਸੀਂ ਹੀ ਕਰਾਇਆ ਗਜਨੀ ਦਾ ਸੀ ਬਾਜ਼ਾਰ❤
ਧੰਨਵਾਦ ਬਾਈ ਤੇਰਾ, ਇੰਨਾ ਵੱਡਾ ਖਤਰਾ ਮੁੱਲ ਲੈ ਕੇ ਕਿਥੇ ਘੁੰਮ ਰਿਹਾ ਹਾ
ਘੈਟ ਪ੍ਰਧਾਨ
ਜੇ ਵਾਹਿਗੁਰੂ ਜੀ ਨੇ ਮੇਹਰ ਕਰੀ ਤਾਂ ਅਫ਼ਗ਼ਾਨਿਸਤਾਨ ਦਾ ਬਾਡਰ ਖਾਲਸਾ ਰਾਜ ਨਾਲ ਲੱਗਿਆ ਕਰੂ
😂😂😂😂😂
भाई आपने बहुत अच्छा ब्लॉक बनाया यहां पर हिंदू औरतों बेची जाती थी और सिख यहां से उसे औरतों को छड़ह लेजाते थे हरि सिंह नलवा जिंदाबाद
ध्यान करके history पढ ले , गजनवी का राज्य 10 वी सदी मे हुया , उस समय कोई िसक्ख नही थे l
ਬਹੁਤ ਬਹੁਤ ਵਧੀਆ ਪੁੱਤਰ ਜੀ ਧੰਨਵਾਦ 👍👍🙏🏻🙏🏻
ਬਹੁਤ ਘਟੀਆ ਇਨਸਾਨ ਸੀ ਗ਼ਜ਼ਨੀ 😡 ਗ਼ਜ਼ਨੀ ਨੇ ਭਾਰਤ ਨੂੰ ਜਿੱਥੇ ਲੁੱਟਿਆ ਉੱਥੇ ਧੀਆ ਭੈਣਾ ਦੀ ਬੇਪਤੀ ਵੀ ਕੀਤੀ,,,, ਸਿੱਖਾ ਨੇ ਓਹਨਾ ਸਮੀਆ ਵਿੱਚ ਧੀਆ ਭੈਣਾ ਦੀ ਇੱਜ਼ਤ ਬਚਾਈ ਆਪਣੀਆਂ ਜਾਨਾਂ ਵਾਰ ਕੇ ਪਰ ਅਫਸੋਸ ਅੱਜ ਸਾਨੂੰ ਸਿੱਖਾ ਨੂੰ ਫਿਰ ਵੀ ਆਤੰਕਵਾਦੀ ਹੀ ਬੋਲਿਆ ਜਾਂਦਾ ਹੈ।😢
prwaa ohdu sikh hai he nhi c
@@akshdeepmottan ਗਜਨੀ ਕਿਹੜੇ ਸਨ ਵਿੱਚ ਆਇਆ ਵੀਰ ਤੂੰ ਦੱਸ ਦੇ
@@gurvindersinghbawasran3336 prwa ohdu sare he hindu c…1001-1026 vich bhart te hmla kita c .,.. sikh ta ohdu hai v nhi c…. baki jedi pakistan ch indus river toh praaa log rende c ohna nu sare hindu he kende c …bhla oho koi v darm da howe ta othe har kudiya da bzaar lgda c….…. ta history nu pura dsya kro…,,,,baki jiyda ohne punjab te he hmla kita c..
@@akshdeepmottan Tenu history da pata nahi.History search kar jis vich likhia sikh raat nu ghajni dian vapis jandian faujan te hamla kar ke hindu kudian nu chhada ke ohna de ghar vapis chhad ke aunde si.
@@surinderbrar4249 prwa pdd la mada ja… tenu ahmad shah abdali ..Gazni lgg reha gazni 1000to 1026 vich bhart te hmla kita…ohdu sikh kithe te 1469 vich sikh darm bnya…nale indus river toh jede edr rende c sare arab te middle east aale ohnu hindu kende c…na ki kise dhrm nu kende c…..nale gazni ne jiyda punjab te he hmla kita te punjabiya diyan he orata chkiya….kyuki sare lutre punjab toh he enter hunde te delhi takaht tkk ponchde c….
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ
ਸਿਰ ਅਸੀਂ ਹੀ ਗਜੇ ਸੀ ਦੇ ਕੇ ਸਿਰ ਚੁੰਨੀਆਂ ਹੁਣ ਨੈੱਟ ਉੱਤੇ ਲੀੜੇ ਲਾਉਣ ਆਪ ਮੁਨੀਆ
Asi ta kite ni ja skde pr tere video dekh k rooh khush ho jnde aa❤❤ big fan bro
From( ferozpur,punjab) pls reply kar deo vir ❤❤
Vadhia jaankari de riha pargat Singh love you beta rab mehar kre
ਬਹੁਤ ਵਧੀਆ ਜਾਣਕਾਰੀ
ਗੁਰੂ ਫਤਿਹ ਜੀ ਵੀਰ ਮਾਸਾ ਅੰਲਾ ਬਹੂਤ ਆਚੀਜ ਦੇਖਣੀ ਸੀ। ਜਿਥੇ ਗਜਨੀ ਬਜਾਰ ਵਿਚ ਹਿਦੂ ਔਰਤਾ ਦੀ ਬੋਲੀ ਲਗਦੀ ਸੀ ਇਕ ਇਕ ਟਕੇ ਤੇ ਵਿਕਦੀ ਸੀ ਜੋ ਅਜ ਸਾਡੀ ਸਿਖ ਕੌਮ ਔਰ ਪੰਜਾਬੀ ਨੂੰ ਲਂਲਾਕਰਦੇ ਨੇ ਆ ਦੇਖ ਲਵੋ ਹਿਦੂ ਜਿਸ ਜਗਾ ਦੀ ਉਲਾਦ ਹੈ
Khoteya panipat di jung vich tade to 200 km te rashan ta puchaya ni gya mratheya nu ladna ta door di gall hai tade to punjab reh ke apne guru da pariwar ni bachaya geya 2 din mata ji te bacheya diya lasha jungla vich paiya rahiya fir tera bap hindu suneyara todar mall age aea one jo jamen khidi sanskar lyi jo aj v duniya sab to mehgi jamen a .. put kadi lahore di heera mandi vekh k ayi jedi 1947 to 1970 tak shikhniya nal abad si ..put fukriya mar k gajni gajni krn nal kuch ni hona jhoot tadiya raga vich vaseya a.
Gurmailsingh daleya tere varge khote aj v lahore di heera mandi vich apni fufiya te appiya laban jande a ode bare vi kuch das 😂😂😂😂 tade guru de pariwar da saskar ik hindu ne arba rupeya di jamen khred ke kita di oh bhul gea mereya saleya ?
तुम कभी पढ़े लिखेबनोगे नहीं, अब गजनवी का आक्रमण 1001 में हुआ था, तब गुरु नानक के जन्म की कोई संभावना भी नहीं थी, तो फिर सिख धर्म या हिंदू धर्म की बात कहां से आ गई,
Punjabi kudia vikdiya si ethe..musalman v, hindu v te aj jehde Sikh bande aa ohna diya Mawa bhena v vich hi vikdiya si, tusi kito bahro ni aaye hoye. Punjabi musalman te Sikh vi vich hi ne. Bhulekha na rakhi
@@koyb4982ai sab khalistani nai, sick khalistani, jina da dimaag ch bhusa bhreya bheya wa. Inhanu China ya middle east warge leader chahidey, fir dekho kidan line te aaugey saarey.
ਬਹੁਤ ਵਧੀਆ ਮਹੋਲ ਪੈਛ ਕੀਤਾ
ਇਹ ਹਿੰਦੂ ਲੋਕ ਇਸੇ ਲਈ ਸਿੱਖ ਕੌਮ ਨਾਲ ਨਫਰਤ ਕਰਦੇ ਨੇ ਕੇ ਇਹਨਾਂ ਕਿਉਂ ਬਚਾਇਆ ਇਹਨਾਂ ਦੀਆਂ ਇਜਤਾਂ ਨੂੰ ਨਹੀਂ ਤਾਂ ਗਜ਼ਨੀ ਨਾਲ ਤਾਂ ਕੋਈ ਵਾਸਤਾ ਨਹੀਂ ਸੀ
Hindu khatri hi Sikh dharm nu banaya see Sikh guru khatri see
@@anuragg-p8k asi hindu nahi gal khatam j tuhanu kahiye tusi mughal a kive da laggu ?
gajni Punjab mein se hokar hi jata tha all Hindustan mein isliye Punjabi ladkiyon ko bhi lekar jata tha usko koi saga nahin tha Punjab ko bhi uska nuksan tha
@@Panjab_de_Jaye1984 tere ken nal ki hona jutt jahila.. jutt are 40 pc of sicks
@@satsahibjichannel8800 himat v sade punjab ch he payi onu nath paune di sara Hindustan tan mareya c
ਬਹੁਤ ਵਧੀਆ ਜਾਣਕਾਰੀ ਹੈ ਜੀ
Full suppoert bro keet it up❤❤❤ god bless you sangrur alea❤
ਧੰਨਵਾਦ ਜੀ
Bai Tokre jida dill chakki firda 😂😂❤❤
🤏👌
Fattu hai ye isse pahle senkdo hindu vlogger ja chuke hai pahla vloger nomedic indian wala sangwaan jaat tha jo chalti jung mein gya tha 😂😂😂jab taalibaani logo ko utha ke le jaate the aur roj bomb dhamake hote the ab to koi bhi ja sakta hai wahan 😂😂😂
ohna nu Punjabi samaj ni aayi nahi ta othe ehda sir lah dena c
ਜਾਣਕਾਰੀ ਲਈ ਧੰਨਵਾਦ
ਕਿਸੇ ਵੀ ਸਮਾਜ ਵਿੱਚ ਜੇ ਮਰਦ ਆਜ਼ਾਦ ਘੁੰਮ ਸਕਦੇ ਆ ਤਾਂ ਔਰਤਾਂ ਨੂੰ ਵੀ ਬਰਾਬਰ ਦੀ ਜ਼ਿੰਦਗੀ ਜਿਉਣ ਦਾ ਅਧਿਕਾਰ ਜ਼ਰੂਰ ਹੋਣਾਂ ਚਾਹੀਦਾ. ਮੁਸਲਿਮ ਦੇਸ਼ਾਂ ਵਿੱਚ ਰਹਿਣ ਵਾਲਿਆਂ ਨੂੰ ਪਤਾ ਨਹੀਂ ਕਦੋਂ ਅਕਲ ਆਉਣੀ ਆ.
Ese adhikar ne kudiyan sir te chadhaa tiyaan, muslim apni jagah bilkul Sahi hai.
@@gauravjaria191Ryt bro 🙌
Punjab da haal vekhla veer azadi deke rella tee ii nachdia
@@gauravjaria191kudia sir te chda rkhiya jime munde ne sir te chade hoye, ਨਿਜਮ ik tarfe kaahto hunde ae? Je khullh deni ae ta dowaan nu deyo nhi ta kise nu na deyo ਭਾਮੇਂ ਮੁੰਡਾ ਜਾਂ ਕੁੜੀ
@@Panuu46 ਬਿਲਕੁਲ ਸਹੀ 😂😂
ਜਿਹੜੇ ਕਹਿੰਦੇ ਹਨ ਕਿ ਸਿੱਖਾਂ ਨੂੰ 84 ਯਾਦ ਕਰਵਾ ਦੇਵਾਗੇ ਓਹਨਾਂ ਨੂੰ ਇਹ ਯਾਦ ਕਰਵਾਉਣ ਲਈ ਵਧ ਤੋ ਵਧ ਸ਼ੇਅਰ ਕਰੋ ਇਹ ਵੀਡਿਉ ।
Nice.... Good job... Bahut badhiya... Veer... God bless you Veer... thanks... carry on.....
ਜਿਸ ਸਮੇਂ ਦੀ ਇਹ ਗੱਲ ਹੈ,ਉਸ ਸਮੇਂ ਸਾਰੇ ਹਿੰਦੂ ਹੀ ਸਨ, ਇਤਿਹਾਸ ਪੜ੍ਹੋ
ਫਿਰ ਜਿਹੜੇ ਸਿੱਖਾਂ ਨੇ ਇਹਨਾਂ ਤੋ ਹਿੰਦੂ ਕੁੜੀਆਂ ਛੁਡਾਇਆ ਸੀ ਓਹ ਕਿੱਥੋਂ ਆਏ ਸੀ ਦਸ ? ਸੱਚ ਨੂੰ ਬਰਦਾਸਤ ਕਰਨਾ ਸਿੱਖੋ
Bhai @@lovelybrar9176 bhai o sikh vi hindu si o vi राम दी ही पूजा krde si इतिहास पड़ la
Je akal Naa Hove tan boli da ni hunda
Pargat bhai zindabad ❤
ਇਹਨਾਂ ਦੀਆਂ ਔਰਤਾਂ ਵਿਚ ਹਜੇ ਵੀ ਸਰਮ ਹਯਾ ਹੈ ਗਲਤ ਨਾ ਪਰਮੋਟ ਕਰੋ ਆਪਣੇ ਪੰਜਾਬੀ ਔਰਤਾ ਨੂੰ ਅਸੀ ਖੁੱਲ ਦਿੱਤੀ ਹੁਣ ਅੱਧ ਨੰਗੀਆਂ ਹੋ ਕੇ ਫਿਰਦੀਆ ਸੋ ਭਾਈ ਉਹਨਾ ਨੇ ਆਪਣਾ ਰੀਤੀ ਰਿਵਾਜ ਸਾਂਭ ਕੇ ਰੱਖਿਆ ਜਿਆਦਾ ਸਿਆਣੇ ਨਾ ਬਣਿਆ ਕਰੋ ਬਾਕੀ ਸਾਡੇ ਸਿੱਖ ਯੋਧਿਆਂ ਲਈ ਸਾਨੂੰ ਮਾਣ ਹੈ❤
Tu vi kalma padh le 😂😂😂fer odha de kaali bori tuhadi jananiyan nu 😂😂😂waise 50 percent jatt the pahle hi convert ho gye si 😂😂😂😂pakistani punjaab sikkha de kalma padhan magro hi bnya si 😂😂😂
@@royalkennel2001ਲਿੱਖਣਾ ਸਿੱਖ ਪਹਲਾ ਕਲਾਨ
ਬਿਲਕੁਲ ਸਹੀ ਇਥੇ ਆਜ਼ਾਦੀ ਕਰਕੇ ਸਾਰਾ ਦਿਨ ਨੰਗੀਆਂ ਹੈ ਕੇ ਰੀਲਾਂ ਪਾਉਂਦੀਆਂ ਰਹਿਦੀਆਂ 😂😂
@@tirathsingh6539 ਬਿੱਲ ਕੁੱਲ ਠੀਕ ਹੈ ਤੁਹਾਡੀ ਗੱਲ
@@royalkennel2001 😂😂😂😂😂😂
Dhan guru sahib ji
Guru Nanak sahib ji
Aun wale time vich Gajni to yoda paida ho ke Gajwe hind karega
ਬਹੁਤ ਵਧੀਆ ਵੀਰ 👍
10 ਗੁਰੂਆਂ ਦੀ ਘਰਵਾਲੀਆ ਭੈਣਾਂ ਤੇ ਮਾਂਵਾ ਵੀ ਟਕੇ ਟਕੇ ਤੇ ਫੇਰ ਵਿੱਕ ਦਿਈਆ ਇਥੇ
ਅਫਸੋਸ ਮਹਾਨ ਜੋਧੇ ਜਰਨੈਲ ਸ੍ਰ ਹਰੀ ਸਿੰਘ ਜੀ ਨਲੂਆ ਜੀ ਅਤੇ ਹੋਰ ਗੁਰਸਿੱਖਾਂ ਨੇ ਹਿੰਦੂਆਂ ਦੀਆਂ ਬਹੂ ਬੇਟੀਆਂ ਨੂੰ ਮੁਗਲਾਂ ਤੋਂ ਛੁਡਵਾ ਕੇ ਘਰੋਂ ਘਰੀਂ ਪਹੁੰਚਾਇਆ ਗਿਆ ਸੀ ਪਰ ਅੱਜ ਹਿੰਦੂਆਂ ਨੇ ਸਿੱਖਾਂ ਦੀਆਂ ਧੀਆਂ ਭੈਣਾਂ ਮਾਵਾਂ ਨੂੰ ਘਰੋਂ ਕੱਢ ਕੇ ਸ਼ਰੇਆਮ ਸੜਕਾਂ ਤੇ ਲਿਆ ਕੇ ਇੱਜ਼ਤਾਂ ਲੁੱਟੀਆਂ ਗਈਆਂ ਬਜ਼ੁਰਗਾਂ ਨੂੰ ਨੋਜਵਾਨਾਂ ਨੂੰ ਬੱਚਿਆਂ ਨੂੰ ਬੇਰਿਹਮੀ ਨਾਲ ਕਤਲੇਆਮ ਕੀਤਾ। ਘਰੋਂ ਬੇਘਰ ਕਰ ਦਿੱਤਾ ਗਿਆ ਸੀ। ਇਨ੍ਹਾਂ ਹਿੰਦੂਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਅੱਜ ਸਿੱਖਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਲੱਖ ਲਾਹਨਤਾਂ ਇਹੋ ਜਿਹੇ ਹਿੰਦੂ ਕੌਮ ਦੇ ਲੋਕਾਂ ਨੂੰ ਡੁੱਬ ਕੇ ਮਰ ਜਾਉ।।😮😮😮
ਧੰਨ ਧੰਨ ਮੇਰੇ ਬਾਜਾਂ ਵਾਲਿਆਂ ਸਾਈਆਂ ਤੇਰੇ ਪੰਥ ਨਾਲ ਟੱਕਰ ਲੈਣ ਵਾਲੇ ਰੁੱਲ ਗਏ ਪਰ ਤੇਰਾ ਪੰਥ ਤੇ ਤੇਰੇ ਸਿੱਖ ਅੱਜ ਵੀ ਰਾਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਹਰੀ ਸਿੰਘ ਨਲੂਆ ਜਿੰਦਾਬਾਦ 🙏❤️❤️
ਬਹੁਤ ਵਧੀਆ ਦਿਖਾਆ
10 ਗੁਰੂਆਂ ਦੀ ਘਰਵਾਲੀਆ ਭੈਣਾਂ ਤੇ ਮਾਂਵਾ ਵੀ ਟਕੇ ਟਕੇ ਤੇ ਫੇਰ ਵਿੱਕ ਦਿਈਆ ਇਥੇ
ਤੇਰੀ ਭੇਣ ਤੇ ਮਾ ਤਾ ਗਸਟੀ@@Insidetheworld02
@@khushisekhon7991 25 25 50 ਨਾਨਕ ਦੀ ਬੀਬੀ ਬਾਜ਼ਾਰ ਚ ਵਿੱਕ ਦੀ ਦਖਾ 😂😂😂
ਪਰਗਟ ਬਾੲੀ ਜਿੰਦਾਬਾਦ
ਇਹ ਬਹੁਤ ਚੰਗੇ ਲੋਕ ਨੇ ਜੋ ਤੂੰ ਇੱਕਲਾ ਤੁਰਿਆ ਫਿਰਦਾ ਤੇ ਸਭ ਤੋ ਬਹਾਦਰ ਕੌਮ ਆ ਜਿੰਨਾ ਨੇ ਦੋ ਪੀੜ੍ਹੀਆਂ ਜੰਗ ਵਿਚ ਗੁਆਂ ਲਈਆਂ ਤੇ ਆਪਣੇ ਪੰਜਾਬਂ ਤੇ ਬਿਹਾਰ ਯੂਪੀ ਵਿੱਚ ਇਸ ਤਰਾਂ ਘੂੰਮ ਕੇ ਦੇਖਾਈ
Bihar up b ghumeya 3 saal
Purane vlog dekhla oh b raata nu hitchhiking krke
O kaka sach a jhooth nhi sikha ne kise hor dharam nu bachon layi kurbaniya ditiya ne jo sach a ohi boliya ki galt boliya tu vadda vidvan na ban
@@GurjantSingh-z5gtu fer vlog kyu dekh riha hain
Ethe gyaan na de. Nahi pasand tan dafaa ho
Tere te bjp ch koi khaas fark nahi hai
Dono nafrati keede hon
Ye putt sikha nal vitkra hunda ehdi eni himt eh video pa dinda bc bund ch bhha chdd deni c khlistan jdo a gya eni tarki honi jini hun ena loka dee😅😅😅
ਬਹੁਤ ਵਧੀਆ ਹਿਸਟਰੀ ਦੱਸੀ ਹੈ ਬਾਈ
Bro your all video very good... But respect all religion🙏god is one🙏 thank you
ਬਹੁਤ ਵਧੀਆ ਵੀਰ ਜੀ🙏🙏🙏
ਬਾਈ ਵੀਡੀਓ ਬਹੁਤ ਚੰਗੀ ਲੱਗੀ ਬਹੁਤ
Maaa da dudh pitta ta puraaani vidio wich eh v broder headline diyo ki etho 2023 wich saarey sardaaraan nu kadd ditaa c aaurtaan ta chdo mai enaa v girya hoya ni bai jo enaa gir jwaa
Duvi dharma c google check kr data
Veer ji Tusi gussy na Karo us ne Muslim invaders di gandi asliat dassi a k Kive Hindu aurata chunk k le jande c .
ah bande maa da dudh kithe peeta hona kutti da peeta hona jehra hindu sikh hindu sikh keri janda lann di sakal wala insaan . 200 piche taxi wale naal ladne nu firda . ohna 2 dinaar ahdi G te rakh allu dabb dena ahde ander .
😂😂 machgi kende kise di
ਬਹੁਤ ਵਦੀਆ ਜੀ 👍
Bai punjab to tuci kitho a
ਬਹੁਤ ਵੱਡਾ ਕਲੰਕ ਆ ਹਿੰਦੁਸਤਾਨ ਦੇ ਮੱਥੇ ਤੇ
ਹਿੰਦੁਸਤਾਨ ਨੇ ਅਫਗਾਨਿਸਤਾਨ ਨੂੰ,, ਅੱਪਣਾ, ਲਿਆ,, appna
bhai g bhut vadia video banai vir g
ਅਹਿਮਦ ਸ਼ਾਹ ਮਸੂਦ ਜੋ ਤਾਲੀਬਾਨ ਦੇ ਖ਼ਿਲਾਫ਼ ਲੜਦਾ ਰਿਹਾ ਉਸ ਨੂੰ ਪੰਜ਼ਸੀਰ ਦਾ ਸ਼ੇਰ ਵੀ ਕਿਹਾ ਜਾਂਦਾ ਸੀ।
😂
ਬਹੁਤ ਵਧੀਆ
Thanks to Hindus for saving Sikhs and helping them to escape from Afghanistan and Pakistan. Thanks to Hindus for giving one of the biggest shelters to Afghan and Pakistan Sikhs in Faridabad which is also taken care of by Hindu.
And thanks to Sikhs for fighting for the independence of Hindustan. Thanks to Sikh Hindus have a country to live. Thanks to Sikhs who choose to move to Hindustan instead of staying at Pakistan during partition. Thanks to Sikhs for providing food to Hindustan during green revolution without Sikhs Hindus couldn’t even feed themselves. Thanks to Sikhs Hindus have their religion otherwise aurenzed would have eliminated all Hindus….,, do you want me to keeping going or are you good????
ISIS Ko Paise Dekar Afghanistan Main Gurudwaro Par Attack krwane wala hindustan....Shame hindu-shaitan shame
Gurudwara ahib di jagah gajini de darbaar ikk jagah aa gajj ni end c
ਸਤਿਨਾਮ ਵਾਹਿਗੁਰੂ ਜੀ 🙏 ਸਤਿਨਾਮ ਵਾਹਿਗੁਰੂ ਜੀ 🙏
ਅੱਛਾ ਜੀ, ਆਹ ਏ ਓਹ ਜਗ੍ਹਾ 😅😂😂
Kalje thand pegi veer de 😂😂
@@Insidetheworld02nice joke history padh mera putt😂
@@Insidetheworld02 tuhadia hundi c veer man leya karo gal modi ni bachan aya c Sikh hi aye c modi ta paper leak hon to bacha sakda
ਹਿਸਟਰੀ ਜਾਕੇ ਵੇਖੋ
ਗ਼ਜ਼ਨੀ ਕਦੋਂ ਆਇਆ ਸੀ
ਦੂਜਾ
ਸਿੱਖ ਧਰਮ ਕਦੋਂ ਬਣਿਆ ਸੀ
ਤੁਹਾਨੂੰ ਜਾਹਿਲਾਂ ਨੂੰ ਜਵਾਬ ਮਿਲ ਜਾਣਗੇ
@@Insidetheworld02hahaha 😂😂😂😂
Dil nu tassali dyi chlo jistra marji par jo history hai oho nhi lukni..
Tuhadian bhena lai ke aaunda c gajni HUSN-AE-HIND bazaar vch😂😂😂
Te sikh unha nu bachaaunde c RAAT NU 12 VAJE.
je saade 12 na vajde tn Tu c ajj Kalma parh rahe hunde😂😂😂😂
Fokkian badkan hi ae tuhade palley oh v sarkari sheh karke
ਸਰਦਾਰ ਹਰੀ ਸਿੰਘ ਨਲੂਆ ਜ਼ਿੰਦਾਬਾਦ ਸਾਡਾ ਮਹਾਨ ਜਰਨੈਲ
ਪਰਗਟ ਸਿੰਘ ਜੀ ਏਥੇ ਸੋਨਾ ਕੀ ਹੋਣਾ ਸਵਾਹ ਭਾਵੇਂ ਦੱਬੀ ਹੋਵੇ ।ਬਾਕੀ ਘਰ ਕੀ ਇਹ ਤਾਂ ਖੋਲੇ ਹਨ।Please take care. Sat SRI AKAL JI.
Moot pineya ne fer v nhi manna. 😂😂😂😂
Baba nanak v hindu c osdi family v moot pindi c fer ta atwadiyo
84 vele taadi aurta vi thokia si hindua ne. Thoda time pehla di ta gal aa😂
@@Vikas-choudhary-w8z moot pini troll.
@@Vikas-choudhary-w8z tuhadiyan nu ta gajhni ne chakkeya c. Ohdi nazayaj aulaad ho tusi hindu moot pineyo
Very nice explanation of the rare visit . God bless.
ਪਰਗਟ ਤੇਰੇ ਲਈ ਜੋ ਪਿਆਰ ਸਤਿਕਾਰ ਸੀ ਖਤਮ ਹੋ ਗਿਆ ਕਿਸੇ ਧਰਮ ਬਾਰੇ ਗਲਤ ਬੋਲਣ ਤੋ ਪਹਿਲਾ ਸੌਚੀ ਦਾ ਸ਼ੇਰਾ ਤੈਨੂੰ ਕੱਲੇ ਪੰਜਾਬ ਵਾਲੇ ਹੀ ਨੀ ਦੇਖਦੇ ਸਿੱਧੂ ਮੂਸੇ ਵਾਲਾ ਸਿੱਖ ਪਰਿਵਾਰ ਵਿਚੋ ਸੀ ਪਰ ਉਹ ਸਾਰੇ ਦੇਸ ਦਾ ਸੀ ਤਾਹੀ ਇੰਨਾ ਪਿਆਰ ਮਿਲਿਆ ਉਸ ਬੰਦੇ ਨੂੰ ਜਦੋ ਤੁਸੀ ਕਿਸੇ ਪਲੇਟਫਾਰਮ ਤੇ ਹੁੰਦੇ ਆ ਤਾ ਤੁਸੀ ਕੱਲੇ ਪੰਜਾਬ ਦੇ ਨੀ ਸਾਰੇ ਹਿੰਦੁਸਤਾਨ ਦਾ ਹੁੰਨੇ ਆ ਬਾਕੀ ਬਾਬਾ ਭਲੀ ਕਰੇ
ਇਤਿਹਾਸ ਦੱਸਣਾ ਗਲਤ ਹੁੰਦਾ ?
@@Yadwindersinghupsc ਇਤਹਾਸ ਚ ਤਾਂ ਹੋਰ ਵੀ ਬਹੁਤ ਕੁੱਝ ਆ
@@Mandeepsharma00018 tuci dsdo ਹੋਰ ਇਤਿਹਾਸ saanu
ਇਹਨੂੰ ਇਹ ਗੱਲ ਕਰਨ ਦੀ ਜ਼ਰੂਰਤ ਹੀ ਨਹੀਂ ਸੀ
ਹਰੀ ਸਿੰਘ ਨਲਵਾ ਵਰਗਾਂ ਕੋਈ ਹੋਰ ਨਹੀਂ ਹੋਇਆ ਜਿਸ ਨੇ ਇਹਨਾਂ ਨੂੰ ਨੱਥ ਪਾਈ
ਮੈਂ ਤੇਰਾ ਫੈਨ ਆ ਯਾਰ ਕਦੇ ਮੋਗੇ ਏਰੀਆ ਆਏ ਤਾਂ ਯਾਦ ਕਰਨਾ
ਬਹੁਤ ਵਧੀਆ ਜੀ
Ghzni 1017 AD me aya tha ,, Tab Sikh dharm bhi nahi tha , Na hii Punjabi Language ,, Na hii koi Gurudwara
😅😅😅bro it's in books gajni k bazar se bachaya tha singh and khalsa ne
Abdali leker gya thaa 22000 hindu ladies ko panipat ki 3rd war ke bad..city ka naam Gazni , wanha ek chownk hai, jiska naam hisna a hind thaa,janho hindu ladies ki boli lagti thii...gazni jis ne 17teen time Somnath mandir ko luta vo 1100 century mai india ayea thaa, es shehar ਕਾ tha, jiske naam per ye naam rakha gya thaa
Panjabi language thi, gorkh nath ka.period dekh, tab panjabi hi boli jati thi...
or sun Gazni Somnath mandir ke darwaje loot afganistan le gya thaa ..1000.saal bad maharaja Ranjit singh afganistan per kabja ker vo darwaje vapis leke aya tha
Thanks to Hindus for saving Sikhs and helping them to escape from Afghanistan and Pakistan. Thanks to Hindus for giving one of the biggest shelters to Afghan and Pakistan Sikhs in Faridabad which is also taken care of by Hindu.
@@1973shekiDhanya hai agar hindus faridabad main aisa kar rahe hai. Barna hindutvi bjp RSS toh sikhon ke gurdwara aur Sikh qaum ko tabah karne ki sajish plan karke us par amal shuru kar chuke hain . Bas ek hi udhahran, hindutav ke suray ude ( 2014) se Punjab ko koi special grants toh kya uske hisse ke RDF GST,medical aid,vi vapas nahi diye. Yeh hai puratan sanatani ram rajya ki rajas haqumaton ka apne adheen logon se vartav aur loot athwa rajkiya aachran.( 2014, jab sikhon ne Parkash Singh Badal ki agwai mein modi aur bjp ki jeet mein pura saath diya tha)
ਘੈਂਟ 👌👍
Navdeep brar ton bad pargat singh 🎉
Walk with turna couple v Afganistan gaye c bahut security diti c Taliban ne ohna nu v
🛕🛕🕉️🕉️ ਰਾਜ ਕਰੇਗਾ ਹਿੰਦੂ ਹਿੰਦੁਸਤਾਨ🙏🙏💪💪
🐕🦺👠
Moot pen joge ho tusi moot pene kom
😂 ਕਰ ਤਾਂ ਰਿਹਾ ਰਾਜ ਹਿੰਦੁਸਤਾਨ 😂
ਸਾਲਿਓ ਨੰਗ਼ ਕਰਕੇ ਰਖਤਾ ਹਿੰਦੁਸਤਾਨ ਨੂੰ 😂
Time khatm hogaya hinduan da.
ਇਸ ਮਨਾਰ ਤੇ ਚਿੱਟੇ ਰੰਗ ਦਾ ਇੱਕ ਹੀਰਾਂ ਲੱਗਾ ਹੋਇਆ ਸੀ ਜਿਸ ਦੀ ਰਾਤ ਸਮੇਂ ਬਹੁਤ ਚਮਕ ਹੁੰਦੀ ਸੀ।
ਬਾਈ ਪਿੰਡ ਕਦੋਂ ਆਉਗੇ ਤੁਹਾਡੇ ਨਾਲ ਗੱਲ ਬਾਤ ਕਰਨੀ ਆ❤
Kihra pind aa bai da
Hindustan vich rehn Wale sare hindustani hi hunde c
Gajni nu ni pta c
Sikh hindu Jain isayi ya muslima da
Yo very well about changezkhan👍
👍
Veer ji bhut jankari diti hai 🙏
Safely india vapus ajo bro jyada risk na lyo
Afgani people b darde nai Sikhan to .
Full support jatta ❤
Bhaut wadiya video veer ji like kardo plz comment ❤❤❤
10 ਗੁਰੂਆਂ ਦੀ ਘਰਵਾਲੀਆ ਭੈਣਾਂ ਤੇ ਮਾਂਵਾ ਵੀ ਟਕੇ ਟਕੇ ਤੇ ਫੇਰ ਵਿੱਕ ਦਿਈਆ ਇਥੇ
ਵੀਰ ਜੀ ਤੇਰਾ ਨਾਮ ਕੀ ਆ ਤੇ ਕਿਹੜੇ ਸਹਿਰ ਤੋ ਆ ਤੁਸੀ ਜਰੂਰ ਦੱਸਣਾ ਬਹੁਤ ਵਧੀਆ ਕੰਮ ਕਰ ਰਹੇ ਹੋ
ਤੂੰ ਡਰਦੇ ਨੇ ਪਹਿਰਾਵਾ ਵੀ ਬਦਲ ਲਿਆ ਬਾਈ 😂
Tu na dari ghro nikl ke dekh fr pta lgda agla ikala firda ohna ch
@@AmritDhillon-t2r brother darde ne prhrava badal leya😀😀
@@AmritDhillon-t2r fukriya na maro , kise nu v target na karo , nazare lavo,
I feel like I am also watch Afghanistan with my eyes ❤
Thanks for giving beautiful vibes
Ghazni came here in 1001 to 1026
And sikh religion was founded in 15th century.
Those who are laughing, even the vlogger who's not a historian their ancestors belongs to the same area same land same religion.
I feel sorry for you
Mama heer diya gazhni bazar da na c jithe afgani valo hindu aurta 2 dinar ute vechi jandi c na k gazhni aap vechda c
@@Username-m2j ਤਰਸ ਆਇਆ ਤੁਹਾਡੀ ਸੋਚ ਤੇ। ਜਿਸ ਦਿਨ ਦਰਸ਼ਨ ਸਮਝ ਆਜੇ ਫੇਰ ਗੱਲ ਕਰੀ। ਪੜ੍ਹ ਲਵੋ ਥੋੜਾ ਬਹੁਤ
ਪੜ੍ਹਨ ਤੋਂ ਵੀ ਉੱਤੇ ਸਮਝਣਾ ਸਿੱਖੀ
ਗੁਰੂਗ੍ਰੰਥ ਪੜ੍ਹਿਆ ਕਦੀ
ਪੜ੍ਹ ਲਿਆ ਤਾਂ ਸਮਝਿਆ ਕਦੀ ।
ਵਡੇਰਿਆ ਵਿਚ ਬੈਠ ਬੱਚੇ ਕੁਛ ਅਕਾਲ ਆਵੇ
@@birsingh1868 ਸਿੰਘ ਜੀ ਕਿੱਥੇ ਵੇਚੀ ਅਕਲ
ਮੈਂ ਕੀ ਬੋਲਿਆ ਤੂੰ ਕੀ ਸਮਝਿਆ
ਜੇ ਨਾ ਸਮਝ ਆਵੇ ਸਿਆਣੇ ਬੰਦੇ ਬਣੋ
ਬੋਲੀਦਾ ਨੀ ਹੁੰਦਾ
ਮੂਰਖ
@@sanjunain4931 ਤੇਰੀ ਗੱਲ ਦਾ ਜਵਾਬ ਦਿੱਤਾ ਹੁਣ ਜਾ ਕੇ ਪੜ ਪਹਿਲਾਂ ਫੇਰ ਗੱਲ ਕਰੀ ਜਾਂ ਮੇਰਾ ਪੁੱਤ
@@birsingh1868 ਇੰਝ ਹੈ ਜੇਕਰ ਗ਼ਜ਼ਨੀ ਆਇਆ ਤਾਹਿ ਉਥੇ ਮਾਲ ਏ ਗ਼ਨੀਮਤ ਜਿਦੇ ਵਿਚ ਔਰਤਾਂ ਬੱਚੇ ਵੀ ਹੁੰਦੇ ਸੀ,ਪਹੁੰਚਿਆ ਤੇ ਬਾਜ਼ਾਰ ਦਾ ਨਾਂ ਬਣਿਆ।
ਮੈਂ ਕਦੋਂ ਕਿਹਾ ਕਿ ਉਹ ਖੁਦ ਸਟਾਲ ਲੋਂਦਾ ਸੀ। ਜਾਹਿਲਾ।
ਤੇ ਸਿੱਖ ਉਪਜਾਇਆ 15ਵੀ ਸਦੀ ਵਿਚ ਤੇ ਗ਼ਜ਼ਨੀ ਆਇਆ 11ਵੀ ।
ਤਾ ਜਿਹੜਾ ਮਾਲ ਦੇ ਗ਼ਨੀਮਤ ਸੀ ਉਹ ਸਭਦਾ ਸਾਂਝਾ ਸੀ।
ਜੇਹੜੇ ਫੁਦੂ ਹੱਸੀ ਜਾਂਦੇ ਉਹ ਖੁਦ ਦੇ ਵਡੇਰਿਆ ਤੇ ਹੀ ਹੱਸੀ ਜਾ ਰਹੇ।
ਆਈ ਸਮਝ ਪੁੱਤ
Sat sari akal bhai jaan
Shruti Gupta vargian bhaina ve ajj sade country vich present ne. Ehna nu salute hai.
ਵੀਰੇ ਇਹੋ ਜਿਹੀ ਬਕਵਾਸ ਨਹੀਂ ਕਰਨੀ ਚਾਹੀਦੀ। ਜਿਹੜੀ ਤੁਸੀ ਕਰ ਰਹੇ ਹੋ। ਅੱਗਲਿਆ ਨੇ ਆਪਣੀ ਭਾਸ਼ਾ ਵਿਚ ਟਰਾਂਸਲੇਟ ਕਰ ਲਿਆ ਤਾਂ ਰੱਬ ਹੀ ਜਾਣੇ ਤੁਹਾਡੇ ਨਾਲ ਕੀ ਹੋਵੇਗਾ।
Fun naam de b chiz hundi aa
@@FlopUA-camrhistory ta hor vi bhut h fir hirde vlundr ho jane bai eve ni thode like ja view lye bakwas mare krde
ਬਿਲਕੁਲ ਸਹੀ 😂😂😂😂😂😂😂😂
1000 saal pehla Tera Dada pardada vi hindu si.... Sikh history' nu 500 saal hoye ne hun Apne Dade ਗਜ਼ਨੀ nu milke Avi 😂
@@harvindersharma5857ਵੀਰੇ ਜਦੋਂ ਅੱਤਵਾਦੀ ਕਹਿਣਾ ਤਾਂ ਸਿੱਖ਼ਾਂ ਨੂੰ ਵੀ ਇਹ ਸਿੱਖ ਅੱਤਵਾਦੀ ਹਨ। ਜੇਕਰ ਤੁਸੀਂ ਸਿੱਖਾ ਨੂੰ ਹਿੰਦੂਆਂ ਵਿੱਚੋਂ ਨਿਕਲਿਆ ਕਹਿਣੇ ਹੋ।ਜਾ ਸਿੱਖਾ ਨੂੰ ਹਿੰਦੂਆਂ ਦਾ ਹਿੱਸਾ ਮੰਨਦੇ ਹੋ ਤਾਂ ਤੁਸੀਂ ਹਿੰਦੂ ਅੱਤਵਾਦੀ ਕਿਹਾ ਕਰੋ। ਉੱਥੇ ਤੁਹਾਡੇ ਵਿੱਚ ਦੋਗਲਾਪਣ ਕਿਉਂ ਆ ਜਾਂਦਾ।ਜੇਕਰ ਬਾਰਡਰ ਤੇ ਸਿੱਖ ਹਿੰਦੂਆਂ ਲਈ ਕੁਰਬਾਨੀ ਦੇਵੇ ਤਾਂ ਸ਼ਹੀਦ। ਜੇਕਰ ਉਹੀ ਸਿੱਖ ਆਪਣੇ ਹੱਕ ਮੰਗੇ ਤਾਂ ਅੱਤਵਾਦੀ। ਰਹੀ ਗੱਲ ਤੇਰੇ ਹਿੰਦੂ ਧਰਮ ਦੀ ਵੀ ਇਹ 1000 ਸਾਲ ਤੋਂ ਪੁਰਾਣਾ ਕਹਿਣਾ ਤੂੰ ਉਸਤੋਂ ਪਹਿਲਾਂ ਤਾਂ ਫਿਰ ਆਰੀਅਨ ਸਨ ਸਭ ਦੇ ਪੁਰਖੇ। ਉਹਨਾਂ ਤੋਂ ਪੁਰਾਣੇ ਤਾਂ ਫਿਰ ਟਰਵਾਈਵ ਕਬੀਲੇ ਸੀ। ਉਸਤੋਂ ਪਹਿਲਾਂ ਆਦਿ ਵਾਸੀ ਸੀ। ਉਹ ਵੀ ਦੱਖਣੀ ਅਫ਼ਰੀਕਾ ਵਿੱਚ ਜਿੱਥੋਂ ਸਾਰੀ ਦੁਨੀਆਂ ਵਿੱਚ ਇਹ ਆਦਿ ਵਾਸੀ ਕਬੀਲੇ ਫੈਲੇ ਤੇ ਵੱਖ-ਵੱਖ ਧਰਮ ਬਣੇ ਫਿਰ ਹਿੰਦੂ ਧਰਮ ਤਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ। ਅਕਾਲ ਪੁਰਖ ਵਾਹਿਗੁਰੂ ਦੇ ਅਨੁਸਾਰ ਕੁਦਰਤ ਦੇ ਅਨੁਸਾਰ ਜੇਕਰ ਜਨਮ ਤੋਂ ਜਦੋਂ ਬੱਚਾ ਪੈਦਾ ਹੁੰਦਾ। ਜੇਕਰ ਉਸ ਨਾਲ਼ ਕੋਈ ਛੇੜਛਾੜ ਨਾ ਕੀਤੀ ਜਾਵੇ ਤਾਂ ਉਹ ਜਨਮ ਤੋਂ ਹੀ ਸਿੱਖ ਪੈਦਾ ਹੁੰਦਾ ਹੈ।ਸੁੰਨਤ ਕਰਕੇ ਸਿਰ ਤੇ ਮੁੱਛਾਂ ਦੇ ਬਾਲ ਕੱਟਕੇ ਹੀ ਮੁਸਲਮਾਨ ਬਣਾਇਆ ਜਾਂਦਾ ਹੈ।ਕਲੀਨ ਸ਼ੇਵ ਕਰਕੇ ਸਿਰਤੇ ਬੋਦੀ ਰੱਖਕੇ ਹੀ ਬਾਮਣ ਜਾ ਹਿੰਦੂ ਬਣਦਾ।ਪਰ ਸਿੱਖ ਹਮੇਸ਼ਾਂ ਕੁਦਰਤ ਨੇ ਜਿਵੇਂ ਬਣਾਇਆ ਹੈ।ਉਸੇ ਤਰ੍ਹਾਂ ਰਹੇ ਤਾਂ ਉਹ ਸਿੱਖ ਹੀ ਪੈਦਾ ਹੁੰਦਾ।ਇਸ ਲਈ ਜਨਮ ਤੋਂ ਸਾਰੇ ਸਿੱਖ ਪੈਦਾ ਹੁੰਦੇ ਹਨ ।ਉਸਤਰੇ ਤੇ ਕੈਂਚੀ ਨਾਲ ਜਨਮ ਤੋਂ ਬਾਅਦ ਹੀ ਹਿੰਦੂ ਤੇ ਮੁਸਲਮਾਨ ਬਣਦੇ ਹਨ।ਇਸ ਲਈ ਸਿੱਖ ਇੱਕ ਵੱਖਰਾ ਧਰਮ ਹੈ ਤੇ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਕਿਹਾ ਸੀ।ਨਾ ਕੋ ਹਿੰਦੂ,ਨਾ ਕੋ ਮੁਸਲਮਾਨ, ਅੱਲ੍ਹਾ ਕੇ ਹਮ ਪਿੰਡ ਪੁਰਾਣ।ਇਸ ਲਈ ਸਿੱਖ ਨਾਂ ਮੁਸਲਮਾਨ ਹਨ ਤੇ ਨਾ ਹੀ ਹਿੰਦੂ ਹਨ। ਹਿੰਦੂ ਤੇ ਮੁਸਲਮਾਨ ਜ਼ਰੂਰ ਸਿੱਖ ਧਰਮ ਦੇ ਅੰਗ ਹੋ ਸਕਦੇ ਹਨ।