Це відео не доступне.
Перепрошуємо.

Chajj Da Vichar (2084) || ਨੋਟਾਂ ਦੀਆਂ ਪੰਡਾਂ ਨੂੰ ਕਿਉਂ ਮਾਰੀ ਸੀ ਠੋਕਰ ਬਾਪੂ ਨੇ ਰੋ ਰੋ ਕੀਤੇ ਵੱਡੇ ਖੁਲਾਸੇ

Поділитися
Вставка
  • Опубліковано 12 лип 2024
  • #primeasiatv #chajjdavichar #swarnsinghtehna #harmanthind #punjabnewstoday #latestnews #breakingnews #dhadivaar #writer #culture
    NOW AVAILABLE ON SATELLITE IN INDIA - Jio Fiber #2006
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 204

  • @khalsabrotherjatha421
    @khalsabrotherjatha421 Місяць тому +66

    ਮਹਾਨ ਲਿਖਾਰੀ ਉਸਤਾਦ ਬਾਪੂ ਮੁਖਤਿਆਰ ਸਿੰਘ ਜੀ ਤੂਫਾਨ ਬੀਹਲਾ ਜਿਨਾਂ ਦੀ ਲਿਖਤ ਐਸੀ ਏ ਸੱਚਮੁੱਚ ਮੋਤੀ ਪਰੋ ਦਿੰਦੇ ਨੇ 🙏🏻

  • @darshanmatharoo5868
    @darshanmatharoo5868 Місяць тому +31

    ਟਹਿਣਾ ਸਾਹਿਬ ਭੁਲੇ ਵਿਸਰੇ ਸਾਹਿਤਕਾਰ ,ਗੀਤਕਾਰਾਂ ਨਾਲ ਮੁਲਾਕਾਤ ਕਰ ਕੇ ਬਹੁਤ ਵਧੀਆ ਕੀਤਾ
    ਧੰਨਵਾਦ

  • @gaganjitsinghlaly9836
    @gaganjitsinghlaly9836 Місяць тому +7

    ਬਹੁਤ ਹੀ ਵਧੀਆ ਉਪਰਾਲਾ ਹੈ ਜੀ ਼ਇਹ ਅਨਮੋਲ ਹੀਰੇ ਬਜ਼ੁਰਗ ਦੇ ਦਰਸ਼ਨ ਕਰਵਾਏ ਨੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ

  • @harjindermangat8676
    @harjindermangat8676 Місяць тому +54

    ਟਹਿਣਾ ਸਾਹਿਬ ਤੁਸੀਂ ਅੱਜ ਬਹੁਤ ਪੁੰਨ ਖੱਟਿਆ ਬੀਹਲਾ ਸਾਹਿਬ ਨੂੰ ਸੰਗਤਾਂ ਨਾਲ ਮਿਲਾਇਆ

  • @karamjitkaur4951
    @karamjitkaur4951 Місяць тому +30

    ਸਲਾਮ ਹੈ ਬਾਬਾ ਜੀ ਦੀ ਸੋਚ ਨੂੰ ਜੀ।

  • @virsasingh6859
    @virsasingh6859 Місяць тому +8

    ਵਾਹ ਵਾਹ ਬਾਪੂ ਜੀ ਜਿਊਦਾ ਰਹੋ ਸਾਬਾਸ ਗੁਰੂ ਭਲਾ ਕਰੇ 🙏🙏😊

  • @ndhaliwal2889
    @ndhaliwal2889 Місяць тому +19

    ਬਹੁਤ ਵਧੀਆ ਇਨਸਾਨ ਨੇ ਮੈਂ ਮਿਲਿਆ ਬਾਪੂ ਜੀ ਨੂੰ ਮੇਰਾ ਭਾਣਜਾ ਵੀ ਸ਼ਾਗਿਰਦ ਆ ਬਾਪੂ ਜੀ ਦਾ ਯੁੱਗ ਯੁੱਗ ਜੀਣ ਬਾਪੂ ਜੀ

    • @J.K.0007
      @J.K.0007 Місяць тому

      Veer ji kehra pind a bappu ji da.dasio plz

    • @ndhaliwal2889
      @ndhaliwal2889 Місяць тому

      ਬੀਹਲਾ

  • @Karmjitkaur-gk1xq
    @Karmjitkaur-gk1xq Місяць тому +14

    ਅੱਜ ਪੁਰਾਣਾ ਪੰਜਾਬ ਦੀ ਝਲਕ ਚੇਤੇ ਆ ਗਈ ਹਰਮਨ ਥਿੰਦ ਜੀ ਤੇ ਟਹਿਣਾ ਜੀ ❤❤🙏🏼🙏🏼

  • @SukhwinderSingh-wq5ip
    @SukhwinderSingh-wq5ip Місяць тому +9

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @prabhnoortiwana1482
    @prabhnoortiwana1482 Місяць тому +16

    ਬਹੁਤ ਵਧੀਆ ਵੀਰੇ ਬਾਪੂ ਜੀ ਤੁਫਾਨ ਬੀਲਾ ਜੀ ਦੇ ਦਰਸ਼ਨ ਕਰਾਕੇ ਬਹੁਤ ਵੱਡਾ ਪੁੰਨ ਕੀਤਾ ਵੀਰੇ ਇਹੋ ਜਿਹੀਆਂ ਰੂਹਾਂ ਦੇ ਦਰਸ਼ਨ ਕਰਾਉਦੇ ਰਿਹਾ ਕਰੋਇਹੋ ਜਿਹੇ ਪੁਰਸ਼ਾਨੂੰ ਅੱਗੇ ਲਿਆਇਆ ਕਰੋ ਸਾਂਭ ਕੇ ਰੱਖਣ ਵਾਲੇ ਹੀਰੇ ਹਨ ਜੀ ਰੂਹ ਖੁਸ਼ ਹੋ ਗੲਈ

  • @bnwtv3586
    @bnwtv3586 Місяць тому +28

    ਕੋਈ ਨਹੀ ਲਿਖ ਸਕਦਾ ਬਾਪੂ ਜੀ ਵਰਗਾ,,ਸਲਾਮ ਹੈ

  • @BalbirSinghraikoti
    @BalbirSinghraikoti Місяць тому +26

    ਬਹੁਤ ਵਧੀਆ ਉਪਰਾਲਾ ਬਹੁਤ ਵਧੀਆ ਲੇਖਕ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਗੱਲਬਾਤ

  • @gnsingh411
    @gnsingh411 Місяць тому +4

    ਬਾਪੂ ਜੀ ਨੂੰ ਸੈਲਿਊਟ ਅਤੇ ਬਹੁਤ ਬਹੁਤ ਮਾਣ ਸਤਿਕਾਰ! ਟਹਿਣਾ ਸਾਹਿਬ, ਗੱਲਾਂ ਬਾਤਾਂ ਵਿੱਚ ਤੁਸੀਂ ਵੀ ਹਨੇਰੀ ਲਿਆਹਤੀ, ਬਾਪੂ ਤਾਂ ਤੂਫ਼ਾਨ ਹੈ ਹੀ।

  • @daudharwalakavisharijatha8089
    @daudharwalakavisharijatha8089 Місяць тому +4

    ਬਹੁਤ ਵਧੀਆ ਟਹਿਣਾ ਸਾਬ ਅਜਿਹੀਆਂ ਸਖਸ਼ੀਅਤਾਂ ਨੂੰ ਦੁਨੀਆ ਅੱਗੇ ਲਿਆਉਣਾ ਸਿੱਖ ਕੌਮ ਦਾ ਮਹਾਨ ਢਾਡੀ ਮੁਖਤਿਆਰ ਸਿੰਘ ਤੂਫਾਨ ਬੀਹਲਾ

  • @sarjiwancheema3759
    @sarjiwancheema3759 Місяць тому +21

    ਬਹੁਤ ਵਧੀਆ,ਬਹੁਤ ਵਧੀਆ,ਕਯਾ ਬਾਤ ਐ
    ਕੌਮ ਦੇ ਅਨਮੋਲ ਹੀਰੇ,ਬਾਕਮਾਲ ਲਿਖਾਰੀ
    ਐਦਾਂ ਕਹੀ ਜਾਣਾ ਈ ਕਾਫ਼ੀ ਨਹੀਂ…………
    ਜੇ ਬੀਹਲਾ ਸਾਹਿਬ ਨੇ ਮੰਗਿਆ ਨਹੀਂ ਤਾਂ ਜੋ ਕਰ ਸਕਦੇ ਨੇ,ਉਹਨਾਂ ਨੂੰ ਆਰਥਿਕ ਮਦੱਦ ਜ਼ਰੂਰ ਕਰਨੀ ਚਾਹੀਦੀ ਐ,ਪੈਸੇ ਧੇਲੇ ਬਿਨ੍ਹਾਂ ਕੌਣ ਪੁੱਛਦੈ ਇੱਥੇ
    ਵੈਸੇ ਸਾਡੇ ਲਿਖਾਰੀਆਂ ਨਾਲ ਨਾ ਪਹਿਲਾਂ ਚੰਗਾ ਹੋਇਆ ਕਦੇ ਨਾ ਅੱਜ ਹੋ ਰਿਹੈ
    ‘’ਮਤਲਬ ਕੱਢ ਜਾਂਦੇ ਨੇ ਮਿੱਠੀਆਂ ਜ਼ੁਬਾਨਾਂ ਵਾਲੇ’’

  • @mahinangalstudio
    @mahinangalstudio 29 днів тому +2

    ਸਭ ਤੋਂ ਸੋਹਣੀ ਮੁਲਾਕਾਤ ਕੀਤੀ ਗਈ
    ਟਹਿਣਾ ਸਾਹਿਬ ਇਸ ਉਪਰਾਲੇ ਲਈ ਬਹੁਤ ਬਹੁਤ ਧੰਨਵਾਦ ਜੀ ❤❤❤❤❤

  • @dhadidesrajsinghdiwana696
    @dhadidesrajsinghdiwana696 Місяць тому +3

    ਨਮਸਕਾਰ ਉਸਤਾਦ ਜੀ।ਟੈਹਣਾ ਸਾਬ ਧੰਨਵਾਦ ਬਾਈ ਉਸਤਾਦ ਜੀ ਨੂੰ ਲੋਕਾਂ ਦੀ ਸੱਥ ਚ ਸਤਿਕਾਰ ਸਹਿਤ ਪੇਸ ਕੀਤਾ।

  • @user-yf4vl4kc6e
    @user-yf4vl4kc6e Місяць тому +13

    ਸਵਰਨ ਸਿੰਘ ਟਹਿਣਾ ਜੀ ਹਰਮਨ ਕੌਰ ਥਿੰਦ ਜੀ ਸਤਿ ਸ਼੍ਰੀ ਅਕਾਲ ਅੱਜ ਸਾਡੇ ਦਿਲ ਵਿਚ ਤੁਹਾਡੇ ਪ੍ਰਤੀ ਦੁੱਗਣਾ chaguna ਹੋ ਗਿਆ ਕਿਉਂਕਿ ਮੇਰੇ ਪਿਤਾ ਜੀ ਵੀ ਇਕ ਕਵੀਸ਼ਰ ਹਨ ਮੈਂ ਆਪ ਵੀ ਮਾੜਾ ਮੋਟਾ ਗੁਣ ਗੁਣਾ ਲੈਦਾ ਹਾਂ ਅੱਜ ਤੁਸੀਂ ਸਾਡਾ ਦਿਲ ਜਿੱਤ ਲਿਆ ਹੈ ਸਮਝ ਨਹੀਂ ਆਉਂਦੀ ਕਿ ਕਿਹੜੇ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਾ ਬੀਹਲਾ ਸਾਹਿਬ ਅਸੀਂ ਬਹੁਤ ਜਿਆਦਾ ਲਿਖਤਾਂ ਸੁਣੀਆਂ ਹਨ ਪੰਜਾਬ ਦਾ ਕੋਈ ਢਾਡੀ ਜਾ ਕਵੀਸ਼ਰ ਹੋਣਾ ਜਿਸ ਨੇ ਇਹਨਾਂ ਦੀ ਲਿਖਤ ਨੂੰ ਗਾਇਆ ਹੋਵੇ ਤਕਰੀਬਨ ਸਾਰੇ ਢਾਡੀਆਂ ਕਵੀਸ਼ਰਾਂ ਨੇ ਇਹਨਾਂ ਦੀਆਂ ਲਿਖਤਾਂ ਨੂੰ ਗਾਇਆ ਹੈ ਬਾਈ ਜੀ ਮੁਖਤਿਆਰ ਸਿੰਘ ਤੂਫਾਨ ਬੀਹਲਾ ਅਤੇ ਥੋਨੂੰ ਅਤੇ ਹਰਮਨ ਜੀ ਮੇਰਾ ਦਿਲੋਂ ਸਲੂਟ ਹੈ ਮੇਰਾ ਜੀ ਕਰਦਾ ਤੁਹਾਡੀ ਸਿਫਤ ਕਰੀ ਹੀ ਜਾਵਾ ਐਨਾ ਸੋਹਣਾ ਲੱਗਿਆ ਪ੍ਰੋਗਰਾਮ ਗੁਰਮੁੱਖ ਸਿੰਘ ਪਾਠੀ ਕਾਉਂਕੇ ਕਲਾਂ

  • @Brardinasahibala
    @Brardinasahibala 29 днів тому +1

    ਬਹੁਤ ਵਧੀਆ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਲਿਖਿਆ ਬਾਪੂ ਜੀ ਨੇ 6-7 ਪੋਹ ਨੂੰ ਆਨੰਦਪੁਰ ਸਾਹਿਬ ਦੇ ਕਿਲ੍ਹਾ ਛੱਡਣ ਦੇ ਇਤਿਹਾਸਕ ਦਿਹਾੜੇ ਤੇ ਬਾਪੂ ਜੀ ਨੇ ਬਹੁਤ ਵੈਰਾਗਮਈ ਇਤਿਹਾਸ ਲਿਖਿਆ ਹੈ

  • @pritpalkaurudasi9139
    @pritpalkaurudasi9139 Місяць тому +7

    ਪਿਆਰੇ ਵੀਰ ਸਵਰਨ ਸਿੰਘ ਅਤੇ Sweet Beti Harman ji ਅੱਜ ਮੈਂ ਬੇਹੱਦ ਸ਼ੁਕਰਗੁਜ਼ਾਰ ਹਾਂ ਆਪਜੀ ਦੀ ਢਾਡੀ ਸਰਦਾਰ ਮੁੱਖਤਿਆਰ ਸਿੰਘ ਬੀਹਲ੍ਹਾ ਸਾਹਬ ਜੀ ਪ੍ਰਾਈਮ ਏਸ਼ੀਆ ਤੇ ਰੁਬਰੂ ਕਰਵਾ ਕੇ ਏਨਾਂ ਵੱਡਾ ਮਾਣ ਦੇਣ ਲਈ ਉਦਾਸੀ ਪ੍ਰੀਵਾਰ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ Waheguru bless you Beta 👍🏻👍🏻👍🏻👍🏻👍🏻

  • @tarlochansingh7607
    @tarlochansingh7607 Місяць тому +2

    ਕੁੱਝ ਪ੍ਰੋਗਰਾਮ ਯਾਦਗਾਰੀ ਬਣ ਜਾਂਦੇ ਹਨ। ਪ੍ਰਾਈਮ ਏਸ਼ੀਆ ਦਾ ਇਹ " ਚੱਜ ਦਾ ਵਿਚਾਰ " ਪ੍ਰੋਗਰਾਮ ਸਚਮੁੱਚ ਵਿਸ਼ੇਸ਼ ਕਹਾਉਣ ਦਾ ਹੱਕਦਾਰ ਬਣ ਗਿਆ। ਪੰਜਾਬੀ ਕਵਿਤਾ ਦੇ ਧੰਨਭਾਗ ਅਤੇ ਤਸ਼ਬੀਹਾਂ ਨਾਲ ਲਬਰੇਜ਼ ਪੰਜਾਬੀ ਕਾਵਿ
    ਦੇ ਵਹਿੰਦੇ ਦਰਿਆ ਮੁਖਤਿਆਰ ਸਿੰਘ ਤੂਫ਼ਾਨ ਬੀਹਲਾ ਜੀ ਨੂੰ ਦਰਸ਼ਕਾਂ ਦੇ ਰੂਬਰੂ ਕਰਨ ਲਈ ਤੁਹਾਡੇ ਲਈ ਧੰਨਵਾਦ ਸ਼ਬਦ ਛੋਟਾ ਹੈ।

  • @harpreetkaur5022
    @harpreetkaur5022 Місяць тому +5

    ਪ੍ਰਾਈਮ ਏਸ਼ੀਆ ਹੀ ਏਹੋ ਜੇਹੀਆ ਸਖਸ਼ੀਅਤਾ ਨੂੰ ਪ੍ਰੋਗਰਾਮ ਵਿੱਚ ਲਿਆਉਂਦਾ ਹੈ ਧੰਨਬਾਦ ਜੀ 🙏🙏🙏🙏

  • @ravithind5005
    @ravithind5005 Місяць тому +3

    ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਪੂ ਜੀ ਅਤੇ ਪਰਾਇਮ ਏਸ਼ੀਆ ਜੀ।।

  • @palasingh5151
    @palasingh5151 Місяць тому +4

    ਬਹੁਤ ਵਧੀਆ ਪ੍ਰੋਗਰਾਮ ਜੀ ਤੁਫਾਨ ਬੀਹਲਾ ਬਹੁਤ ਸਤਿਕਾਰਯੋਗ ਹਨ ਮੇਰੇ ਨੇੜੇ ਪਿੰਡ ਦੇ ਹਨ ਨਾਂਮ ਬਹੁਤ ਉੱਚਾ ਆਪਣੇ ਆਪ ਵਿੱਚ ਜੀ

  • @pritpalkaurudasi9139
    @pritpalkaurudasi9139 Місяць тому +8

    ਬਹੁਤ ਹੀ ਸਤਿਕਾਰਯੋਗ ਲੇਖਕ ਅਤੇ ਢਾਡੀ ਸਰਦਾਰ ਮੁਖਤਿਆਰ ਸਿੰਘ ਤੁਫਾਨ ਬੀਹਲਾ ਜੀ ਅਤੇ ਸਵਰਗਵਾਸੀ ਢਾਡੀ ਸਿੰਘ ਸਰਦਾਰ ਬਲਵੀਰ ਸਿੰਘ ਬੀਹਲਾ ਜੀ ,ਮੇਰੇ ਸਤਿਕਾਰਯੋਗ ਪਿਤਾ ਜੀ ਅਤੇ ਤੁਹਾਡੇ ਸਭਦੇ ਮਹਿਬੂਬ ਸ਼ਾਇਰ ਲੋਕ ਕਵੀ ਸੰਤ ਰਾਮ ਉਦਾਸੀ ਜੀ ਦੇ ਬੇਹੱਦ ਲਾਡਲੇ ਅਤੇ ਜੇਠੇ ਸ਼ਾਗਿਰਦ ਹਨ ਜਿੰਨ੍ਹਾਂ ਨੂੰ ਪਾਪਾ ਜੀ ਨੇ ਆਪ ਉਂਗਲ਼ੀ ਫੜ੍ਹਕੇ ਉੱਚੀ ਤੇ ਸੁੱਚੀ ਲੇਖਣੀ ਅਤੇ ਗਾਇਕੀ ਦੇ ਰਸਤੇ ਤੇ ਤੋਰਿਆ ਅਤੇ ਇਨਾਂ ਦੋਵੇਂ ਵੀਰਾਂ ਨੇ ਵੀ ਆਪਣੇ ਉਸਤਾਦ ਜੀ ਦੀ ਲਾਜ ਨੂੰ ਦਾਗ਼ ਨਹੀਂ ਲਾਇਆ ਜ਼ਿੰਦਗੀ ਭਰ ਕਦੇ ਵੀ ਲੀਹੋਂ ਲੱਥਾ ਨਾਂ ਲਿਖਿਆ ਨਾਂ ਗਾਇਆ ਕਦੇ ਵਾਹਿਗੁਰੂ ਤੁਹਾਨੂੰ ਚੰਗੀ ਸਿਹਤ ਤੇ ਲੰਮੀ ਉਮਰ ਨਾਲ਼ ਨਿਵਾਜਣ ਤੁਫਾਨ ਸਾਹਿਬ ਅੰਕਲ ਜੀ
    ਅੱਜ ਦੇ ਸਮੇਂ ਜਦੋਂ ਸਾਹਿਤਕ ਅਤੇ ਸਮਾਜਿਕ ਖੇਤਰ ਵਿੱਚ ਬੇਹੱਦ ਨਿਘਾਰ ਆ ਚੁੱਕਾ ਹੈ ਆਪਜੀ ਵਰਗਾ ਨਿੱਗਰ ਸਾਹਿਤਕ ਰਚਣਾ ਸਮੇਂ ਦੀ ਮੁੱਖ ਲੋੜ ਹੈ। ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ🙏🏼🙏🏼🙏🏼🙏🏼🙏🏼🙏🏼

  • @ajaibsinghdhaliwal5763
    @ajaibsinghdhaliwal5763 Місяць тому +6

    ।ਟਹਿਣਾ ਸਾਹਿਬ ਤੁਸੀਂ ਬਾਪੂ ਜੀ ਨੂੰ ਲੋਕਾਂ ਦੇ ਰੁਬਰੂ ਕਰਕੇ ਸੱਚੀਂ ਮੇਲਾ ਲੁਟ ਲਿਆ

  • @bholanehal4234
    @bholanehal4234 Місяць тому +3

    ਵਾਹ ਬਾਪੂ ਮੁਖਤਾਰ ਸਿੰਘ ਤੂਫਾਨ ਜੀ ਤੁਸੀਂ ਵੀ ਮੇਰੇ ਪਿੰਡ ਠੀਕਰੀਵਾਲ ਦਾ ਟਹਿਣਾ ਸਾਹਿਬ ਕੋਲ ਜ਼ਿਕਰ ਕੀਤਾ ਹੈ ਧੰਨਵਾਦ ਧੰਨਵਾਦ

  • @TarasinghSamagh-bn2zg
    @TarasinghSamagh-bn2zg Місяць тому +3

    ਬਹੁਤ ਬਹੁਤ ਧੰਨਵਾਦ ਟਹਿਣਾ ਸਾਬ ਜੀ, ਬਾਪੂ ਜੀ ਨਾਲ਼ ਮੁਲਾਕਾਤ ਕਰਾਉਣ ਲਈ 👏👏👏🌹🌹🌹

  • @SukhchainSingh-db3bm
    @SukhchainSingh-db3bm Місяць тому +8

    ਬਹੁਤ ਹੀ ਵਧੀਆ ਪੇਸ਼ਕਾਰੀ

  • @jasvirsingh4301
    @jasvirsingh4301 Місяць тому +2

    ਸਤਿਕਾਰਯੋਗ ਬਾਪੂ ਮੁਖਤਿਆਰ ਸਿੰਘ ਬੀਹਲਾ ਉਰਫ਼ ਤੂਫ਼ਾਨ ਜੀ ਪੰਜਾਬੀ ਸੰਗੀਤ ਜਗਤ ਇੱਕ ਮੀਲ ਪੱਥਰ ਸਾਬਤ ਹੋਏ ਹਨ। ਇਹਨਾਂ ਰਚਨਾਵਾਂ ਅਤੇ ਯਾਦਾਂ ਨੂੰ ਹਮੇਸ਼ਾਂ ਲਈ ਵਿਰਾਸਤੀ ਜਾਇਦਾਦ ਦਾ ਦਰਜਾ ਦੇ ਕੇ ਰਾਜ ਸਰਕਾਰ ਵੱਲੋਂ ਸਰਕਾਰੀ ਯਾਦਗਾਰੀ ਘਰਾਂ ਵਿੱਚ ਸੰਭਾਲ ਕੇ ਰੱਖਣ ਦੀ ਜ਼ਰੂਰਤ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਪੰਜਾਬੀ ਸੱਭਿਆਚਾਰ ਬਾਰੇ ਗਿਆਨ ਮਿਲ ਸਕੇ।

  • @nirbhaisinghnoor
    @nirbhaisinghnoor Місяць тому +3

    ਬਹੁਤ ਹੀ ਧੰਨਵਾਦ ਅਜਿਹੇ ਹੀਰੇ ਜਰੂਰ ਪੇਸ਼ ਕਰਿਆ ਕਰੋ ਜੀ।

    • @surjitjatana468
      @surjitjatana468 Місяць тому

      ਬਹੁਤ ਹੀ ਮਹਾਨ ਹਸਤੀ ਬਾਪੂ ਜੀ।ਧੰਨਵਾਦ ਮਿਲਾਣ ਲਈ।

  • @karmdin2649
    @karmdin2649 Місяць тому +5

    ਬਹੁਤ ਬਹੁਤ ਧੰਨਵਾਦ ਟਹਿਣਾ ਜੀ ਤੂਫ਼ਾਨ ਬੀਹਲਾ ਜੀ ਦੀ ਇੰਟਰਵੁਓੂ ਕਰਨ ਲਈ 🙏🙏

  • @user-qq4pd8en5e
    @user-qq4pd8en5e Місяць тому +4

    ਟਹਿਣਾ ਸਾਹਿਬ ਅੱਜ ਤੱਕ ਤੇ ਚੱਜ ਦੇ ਵਿਚਾਰ ਦੇ ਸਾਰੇ episode ਵਿੱਚੋਂ ਅੱਜ ਦਾ ਪ੍ਰੋਗਰਾਮ ਦਿਲ ਨੂੰ ਛੂਹ ਜਾਣ ਵਾਲਾ ਸੀ।

  • @gurpreetsinghdhaliwal807
    @gurpreetsinghdhaliwal807 Місяць тому +2

    10 12 ਸਾਲ ਪਹਿਲਾਂ ਢਾਡੀਆਂ ਕਵਿਸ਼ਰੀਆਂ ਲੋਕ ਟਰੈਕਟਰਾਂ ਦੇ ਪਿੰਡ ਦੇ ਸਪੀਕਰ ਤੇ ਸੁਣਦੇ ਹੁੰਦੇ ਸੀ ਉਦੋਂ ਤੂਫਾਨ ਬਿਹਲਾ ਦਾ ਨਾਂ ਸੁਣਿਆ ਸੀ ਵੇਖਿਆ ਅੱਜ ਧੰਨਵਾਦ ਸਤਿ ਸ਼੍ਰੀ ਅਕਾਲ ਜੀ

  • @user-nl9ex4fp5n
    @user-nl9ex4fp5n Місяць тому +2

    ਬਾਪੂ ਦੀਆਂ ਰਚਣਾ ਬਹੁਤ ਹੀ ਸਲਾਹਣ ਯੋਗ ਹਨ ਜੀ🌴🌷🌴🌷🌳🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌳🌷🌴🌷🌴🌷🌴🌷🌴🌷🌴🌷🌴🌷🌴🌷🌴

  • @geetkarrajkoirsinghwala4962
    @geetkarrajkoirsinghwala4962 Місяць тому +5

    ਬਹੁਤ ਹੀ ਦਿਲਚਸਪ ਗੱਲ ਬਾਤ।
    ਸ਼ੁਕਰੀਆ ਟਹਿਣਾ ਜੀ ਤੂਫ਼ਾਨ ਜੀ ਨੂੰ ਯਾਦ ਕਰਨ ਲਈ।

  • @GurmeetSingh-ms1hz
    @GurmeetSingh-ms1hz Місяць тому +4

    ਟਹਿਣਾ ਸਾਹਿਬ ਤੇ ਹਰਮਨ ਕੌਰ ਜੀ ਬਹੁਤ ਵਧੀਆ ਜੋ ਤੁਸੀ ਇਹਨਾ ਵਧੀਆ ਇਨਸਾਨ ਲੋਕਾ ਨੂੰ ਰੂਹ ਬਹੂ ਕਰਵੳਦੇ ਹੋ ਧੰਨਵਾਦ।

  • @balvirsidhu5326
    @balvirsidhu5326 Місяць тому +4

    ਸਲਾਮ ਹੈ ਜੀ ਵੀਲਾ ਸਾਹਿਬ ਨੂੰ ਬਹੁਤ ਪ੍ਸੰਗਂ ਸੁਣੇ ਨੇ ਪਰਾਣਾ ਸਮਾਂ ਯਾਦ ਕਰਵਾ ਦਿੱਤਾ।

  • @Gabrumunda599
    @Gabrumunda599 Місяць тому +1

    😊ਬਹੁਤ ਸੋਹਣਾ ਪ੍ਰੋਗਰਾਮ ❤ ਬਾਪੂਜੀ ਦੀਆਂ ਗੱਲਾਂ ਬਹੁਤ ਵਧੀਆ ਲੱਗੀਆ❤❤🙌🏻👏🏻👏🏻

  • @shakybadal7796
    @shakybadal7796 Місяць тому +6

    ❤ਬਾਈ ਜਿਓੰਦੇ ਰਹੋ ..

  • @SandeepSharma-gt1xn
    @SandeepSharma-gt1xn Місяць тому +3

    ਬਾਈ ਜੀ ਦਾ ਗੀਤ ਬਲਕਾਰ ਸਿੱਧੂ ਨੇ ਗਾਇਆ 1993,,94 ਦਾ ਮੈਨੂੰ ਸਾਰਾ ਅੱਜ ਤੱਕ ਯਾਦ ਆ ਲਾਸਟ ਪੈਰਾ ਸੀ(ਦੁਨੀਆ ਉੱਤੇ ਬੇ ਪ੍ਰੀਤੀ ਹੋ ਗਈ ਯਾਰਾਂ ਦੀ ਨਹੀੰ ਰਹੀ ਤੂਫਾਨ ਬੀਲਿਆ ਕਦਰ ਪਿਆਰਾਂ ਦੀ)

  • @bhourrecorders1241
    @bhourrecorders1241 Місяць тому +2

    ਬਹੁਤ ਵਧੀਆ ਗੱਲਬਾਤ ਹੈ ਜੀ

  • @Antertv982
    @Antertv982 Місяць тому +2

    ਬਹੁਤ ਵਧੀਆ ਉਪਰਾਲਾ ਬਾਪੂ ਮੁਖਤਿਆਰ ਸਿੰਘ ਤੁਫ਼ਾਨ ਬੀਹਲਾ ਨੂੰ ਲੋਕਾਂ ਦੇ ਰੂ ਬਰੂ ਕਰਨ ਦਾ

  • @BalwinderSingh-wv4ib
    @BalwinderSingh-wv4ib Місяць тому +2

    ਸਤਿਕਾਰ ਯੋਗ ਅੰਕਲ ਤੂਫ਼ਾਨ ਬੀਹਲਾ ਜੀ ਨੇ ਸਾਡੀ ਟੈਲੀਫਿਲਮ ਝੱਲਾ ਲਾਈਲੱਗ ਦੇ ਗਾਣੇ ਲਿਖੇ ਸਨ ਮੈਂ ਅੰਕਲ ਜੀ ਦਾ ਬਹੁਤ ਧੰਨਵਾਦੀ ਹਾਂ

  • @avtarsingh1141
    @avtarsingh1141 Місяць тому +4

    Naam sunea c aajj darshan hoge,waheguru chardi kala vich rakhe

  • @jaswantrauke5149
    @jaswantrauke5149 Місяць тому +2

    ਬਹੁਤ ਹੀ ਸਤਿਕਾਰ ਯੋਗ ਨੇ
    ਤੁਫ਼ਾਨ ਬੀਹਲਾ ਜੀ ।
    ਮੇਰੇ ਚੰਗੇ ਦੋਸਤ ਵੀ ਨੇ ।

  • @SukhwinderSingh-qn4rj
    @SukhwinderSingh-qn4rj Місяць тому +3

    Waheguru ji mehar karo ji babu ji te

  • @HarpreetSingh-qx9in
    @HarpreetSingh-qx9in Місяць тому +2

    Wah ਜੀ wah

  • @BhupinderDhillon-bk8xh
    @BhupinderDhillon-bk8xh 26 днів тому +1

    ਮਹਾਨ ਸਖਸ਼ੀਅਤ ਨਾਲ ਰੂਬਰੂ ਕਰਵਾਇਆ ਹੈ ਟਹਿਣਾ ਸਾਹਿਬ

  • @user-hw6yq4it5u
    @user-hw6yq4it5u Місяць тому +3

    ਟਹਿਣਾ ਸਾਹਿਬ ਤੁਸੀਂ ਹਸਦੇ ਵਸਦੇ ਰਹੋ ਧੰਨਵਾਦ ਹੈ ਜੀ

  • @balbirsinghusajapmansadasa1168
    @balbirsinghusajapmansadasa1168 Місяць тому +2

    ਵਾਹ ਕਿਆ ਬਾਤ ਆ।ਅਨੰਦ ਬੱਝ ਗਿਆ।

  • @SatnamSingh-bc5zm
    @SatnamSingh-bc5zm Місяць тому +10

    ਜੇ ਕੋਈ ਪੁੱਛੇ ਫਿਰ ਗ਼ਮ ਕਾਹਦਾ?
    ਜੇ ਕੋਈ ਪੁੱਛੇ ਫਿਰ ਗ਼ਮ ਕਾਹਦਾ।

  • @Karmjitkaur-gk1xq
    @Karmjitkaur-gk1xq Місяць тому +3

    ਸਲਾਮ ਐ ਬਾਪੂ ਜੀ ਨੂੰ 🫡🫡

  • @SukhdevSingh-cv3ge
    @SukhdevSingh-cv3ge Місяць тому +3

    ਇਕ ਕੁੜੀ ਅਮੀਰਾਂ ਦੀ ਮੰਗਦੀ ਹਥ ਵਿਚ ਕਾਸਾ ਫੜਕੇ ਪ੍ਰਸੰਗ ਬੀਬੀ ਰਜਨੀ

  • @SinghSJSingh-fq2fw
    @SinghSJSingh-fq2fw Місяць тому +2

    ਸੱਚੇ ਤੇ ਇਮਾਨਦਾਰ ਲੋਕਾਂ ਦੇ ਪੱਲੇ ਕੁਝ ਨਹੀਂ ਪੈਂਦਾ ਐਸੇ ਕਰਕੇ ਦੁਨੀਆ ਤੇ ਹਰਖ ਜਾ ਆ ਜਾਂਦਾ

  • @user-nj4mb5qd9k
    @user-nj4mb5qd9k Місяць тому +4

    ਬਹੁਤ ਖੂਬ

  • @arshpreetjandu8162
    @arshpreetjandu8162 Місяць тому +3

    ਹੀਰਾ ਬਾਪੂ ਜੀ 👍🙏

  • @navjotkaur8303
    @navjotkaur8303 Місяць тому +6

    Tehna ji and Harman thind sister thank you ji ehna nall galbaat karn lai

  • @dharmitungan5114
    @dharmitungan5114 Місяць тому +3

    ਬਹੁਤ ਹੀ ਵਧੀਆ ਜੀ 🙏

  • @jaswantsekhon2083
    @jaswantsekhon2083 Місяць тому +1

    ਬੀਹਲਾ ਸਾਹਿਬ ਦੀ ਰੱਬ ਲੰਮੀ ਕਰੇ ਅਾਪ ਜੀ ਦੇ ਬੇਟੇ ਵੀ ਢਾਡੀ ਕਲਾ ਵਿੱਚ ਨਿਪੁੰਨ ਹਨ ਗੁਰੂ ਪ੍ਰਵਾਰ ਨੂੰ ਚੜਦੀ ਕਲਾ ਵਿੱਚ ਰੱਖੇ ।

  • @kuljitkanda1276
    @kuljitkanda1276 26 днів тому

    ਬਾਈ ਟੈਣਾ ਜੀ ਬਾਪੂ ਤੂਫਾਨ ਬੀਲਾ ਸਾਹਿਬ ਜੀ ਦੀਆ ਗੱਲਾ ਜਿੰਦਗੀ ਵਿੱਚ ਕੰਮ ਆਉਣ ਵਾਲੀਆ

  • @BalwinderSingh-ms4by
    @BalwinderSingh-ms4by Місяць тому +2

    ਟਹਿਣਾ ਸਾਹਿਬ ਢਾਡੀ ਵਾਂਰਾਂ ਦੇ ਮੁਕਾਬਲੇ ਅਜ ਦੇ ਗੀਤ ਕੁਝ ਵੀ ਨਹੀਂ ਹਨ। ਬਾਪੂ ਦੀ ਲੇਖਨ ਬਹੁਤ ਵਧੀਆ ਨੇ।

  • @gaganwadhwa9535
    @gaganwadhwa9535 Місяць тому +1

    Very nice 👌👌 Bahut Sohni gal baat 👍👍 Thank you so much for this great experience 🙏🙏

  • @silversinghsilver2961
    @silversinghsilver2961 Місяць тому +4

    ਬਹੁਤ ਵਧੀਆ ਵਿਚਾਰਾਂ ਨੇ

  • @NirmalSingh-ix3uk
    @NirmalSingh-ix3uk Місяць тому +2

    ਬਹੁਤ ਬਹੁਤ ਵਧੀਆ

  • @jiwansandhusandhu
    @jiwansandhusandhu Місяць тому +3

    Tahina sahb ji tuhada dil Diana gaheraiaan Chong dhanwad

  • @kashmirdegun7160
    @kashmirdegun7160 Місяць тому +3

    ਬਹੁਤ ਮਹਾਨ ਲਿਖਾਰੀ ਹਨ ਪਰ ਬਜ਼ੁਰਗ ਹੋਂਣ ਕਰਕੇ ਕਈ ਗੱਲ਼ਾਂ ਸਮਝ ਨਹੀਂ ਸੀ ਪੈਂਦੀਆਂ 🙏🙏

  • @jaswinderkaur1907
    @jaswinderkaur1907 Місяць тому +2

    Ba Kamaal presentation as always, bahut bahut Mubarakan Tehna bete te Thind beta ji ,eni vadi Anmol sakshiat naal milvaun layee

  • @SandeepSharma-gt1xn
    @SandeepSharma-gt1xn Місяць тому +3

    ਮੇਰਾ ਹਿੰਦੋਸਤਾਨ ਘੇਰੀ ਫਿਰਦਾ ਤੂਫਾਨ ਮੇਰਾ ਮਿਟ ਭਾਂਵੇ ਜਾਵੇ ਜੱਗ ਤੋਂ ਨਾਮੋਂ ਨਿਸ਼ਾਨ ਇਹ ਹਿੰਦ ਬੇੜੀ ਮੈੰ ਬੰਨੇ ਲਾਵਾਂਗਾ ਜਰੂਰ ਜੁੱਗ ਜੁੱਗ ਵੱਸੇ ਪੁਰੀਏ ਮੈਂ ਤੁਰ ਚੱਲਿਆ ਹਾਂ ਦੂਰ (ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਕਿਲਾ ਛੱਡਣ ਵੇਲੇ ਕਹੀਆਂ ਸਨ ਵਰ ਦਿੱਤਾ ਸੀ) ਕੈਸੇਟ ਕੱਚੀ ਗੜੀੱ ਵਿੱਚ ❤❤❤❤❤❤

  • @kulwantsingh2783
    @kulwantsingh2783 Місяць тому +1

    Waheguru bapu ji nu chaddi kla te tandrusti bakshen ji

  • @jasdeepdhanoa8507
    @jasdeepdhanoa8507 Місяць тому +2

    Bahut wadia episode ji bapu ji legend han iho jihi sakshiat nal rubru karvaon layi tehna sahib madam thind ji bahut bahut dhanwad ji

  • @rajjitdhaliwal5263
    @rajjitdhaliwal5263 24 дні тому

    ਇਹ ਅਣਗੋਲੇ ਅਨਮੋਲ ਹੀਰੇ ਆ ਜੀ ਜੋ ਸਮੇਂ ਨਾਲ ਹੌਲ਼ੀ ਹੌਲ਼ੀ ਗੁਆਚ ਰਹੇ ਆ , ਇਹ ਗੁਵਾਚੇ ਲਾਲ ਸੌਖੇ ਨਹੀਂ ਲੱਭਣੇ, ਬਾਅਦ ਵਿੱਚ , ਹੁਣ ਲੋੜ ਆ ਕਦਰ ਕਰਨ ਦੀਂ ਵਾਹਿਗੁਰੂ ਜੀ ਲੰਬੀ ਉਮਰ ਬਖਸਣ ਬਾਪੂ ਜੀ ਨੂੰ 🙏

  • @jagtar9311
    @jagtar9311 14 днів тому +1

    ਬਹੁਤ ਵਧੀਆ ਵੀਰ ਟਹਿਣਾ ਵੀਰ ਜੀ ਮੇਡਮ ਜੀ

  • @ramindersingh5147
    @ramindersingh5147 Місяць тому +1

    ਹਾਮੀ ਭਰੇ ਤੂਫ਼ਾਨ ਬੀਹਲਿਆ ਬਣੀ ਸਮਾਧ ਸ਼ਹੀਦਾਂ ਦੀ, ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ

  • @kuldeepsonu609
    @kuldeepsonu609 Місяць тому +1

    Slaam hai bapu ji nu 🙏 ❤

  • @jasdevdhaliwal1289
    @jasdevdhaliwal1289 Місяць тому +4

    V nice Rehna Sahib

  • @teachercouple36
    @teachercouple36 Місяць тому +1

    ਬਹੁਤ-ਬਹੁਤ ਧੰਨਵਾਦ ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਅਜਿਹੇ ਹੀਰੇ ਨਾਲ ਮਿਲਾਉਣ ਲਈ। ਇਹ ਸਾਡੇ ਨਾਲ ਦੇ ਪਿੰਡ ਬੀਹਲਾ ਤੋਂ ਹਨ। ਇਹ ਤਾਂ ਅੱਜ ਤੁਸੀਂ ਬਹੁਤ ਵੱਡਾ ਪੁੰਨ ਖੱਟ ਲਿਆ। ਜਿਉਂਦੇ-ਵਸਦੇ ਰਹੋ, ਅਜਿਹੇ ਹੀਰਿਆਂ ਨਾਲ ਮਿਲਾਉਦੇ ਰਹੋ ਜੀ

  • @kiranjeet9389
    @kiranjeet9389 Місяць тому +8

    ਸੱਚੀ ਗੱਲ ਹੈ ਸਾਡੇ ਕੋਲੋਂ ਜੋ ਹੀਰੇ ਅਨਮੋਲ ਹਨ ਉਹ ਇਹ ਇੱਕ ਵਾਰ ਜਰੂਰ ਇਸ ਜਹਾਨੋ ਚਲੇ ਜਾਣਗੇ ਮੁੜ ਕੇ ਸਾਡੇ ਹੱਥ ਕੁਝ ਵੀ ਨਹੀਂ ਰਹਿਣਾ ਸਾਡੇ ਬੱਚਿਆਂ ਨੂੰ ਤਾਂ ਇਹਨਾਂ ਬਾਰੇ ਕੁਝ ਵੀ ਨਹੀਂ ਪਤਾ ਲੱਗਣਾ ਜਦ ਤੱਕ ਅਸੀਂ ਅਸੀਂ ਤਾਂ ਇਹਨਾਂ ਨੂੰ ਜਾਣਦੇ ਆ ਸੁਣਦੇ ਹਾਂ ਸਾਨੂੰ ਪਤਾ ਕੀ ਸਾਡੇ ਲਈ ਹੀਰੇ ਹਨ

  • @EknoorsidhuofficialSidhu
    @EknoorsidhuofficialSidhu Місяць тому +2

    Salute Bapu ji nu 🙏🙏

  • @KuldipSingh-bt4rq
    @KuldipSingh-bt4rq Місяць тому +4

    God bless you baba ji

  • @kaurgurdeep1984
    @kaurgurdeep1984 Місяць тому +1

    ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਜੀ ਮੁਖਤਿਆਰ ਸਿੰਘ ਤੂਫਾਨ ਬੀਹਲਾ 🙏🙏

  • @rishldharan622
    @rishldharan622 Місяць тому +1

    Wah ji wah swad aa gya slam aa bapu ji nu te prime asia❤

  • @paramjitjodhpur8224
    @paramjitjodhpur8224 Місяць тому +1

    ਬਾਪੂ ਬੀਹਲਾ ਜੀ ਸਾਡੇ ਜਿਲਾ ਬਰਨਾਲਾ ਤੇ ਮੇਰੇ ਨੇੜੇ ਪਿੰਡ ਤੋਂ ਨੇ। ਮੈਂ ਇਹਨਾਂ ਨੂੰ ਟੱਲੇਵਾਲ ਪਿੰਡ ਗੁਰਦੁਆਰਾ ਸਾਹਿਬ ਵਿਖੇ ਤੂੰਬੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਤੇ ਵਾਰ ਗਾਉਂਦੇ ਸੁਣਿਆ ਜੋ ਬਾਕਮਾਲ ਸੀ ਮੈਂ ਬਹੁਤ ਛੋਟੀ ਸੀ ਬਾਅਦ ਵਿੱਚ ਨਹੀਂ ਮਿਲੇ ਅੱਜ ਸਾਲਾ ਬਾਅਦ ਤੁਸੀਂ ਦਰਸਨ ਕਰਵਾਏ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ।

  • @rasulpurwalarajaragi
    @rasulpurwalarajaragi 22 дні тому

    ਕਿਥੋਂ ਕਰਜ ਉਤਾਰ ਦਿਆਂ ‌ਬੀਲੇ ਦੇ ਉਪਕਾਰਾਂ ਦਾ ਕਲਮ ਦਾ ਧਨੀ ਦਸ਼ਮੇਸ਼ ਪਿਤਾ ਜੀ ਨੇ ਆਪਣੇ ਜੀਵਨ ਇਤਿਹਾਸ ਆਪ ਕਿਰਪਾ ਕਰਕੇ ਲਿਖਵਾ ਲੲਏ ਦਿਨ ਰਾਤ ਗਾਈ ਜਾਵਾਂ ਨਾ ਅੱਕਾਂ ਨਾ ਥੱਕਾਂ ਇਨ੍ਹਾਂ ਤੇ ਗੁਰੂ ਕਿਰਪਾ ਰੱਖੇ

  • @jagjiwankaur3938
    @jagjiwankaur3938 Місяць тому +1

    ਸੁਚੇ ਹੀਰੇ ਹੁੰਦੇਂ ਨੇ ਲੇਖਕ ਵਾਹਿਗੁਰੂ ਤੁਹਾਨੂੰ ਤੰਦਰੁਸੀ ਬਖਸੇ❤🙏

  • @SinghBoota-y4o
    @SinghBoota-y4o Місяць тому +5

    Tehna sheab very good bapu ji from kkp

  • @JagtarGill-u1z
    @JagtarGill-u1z Місяць тому +2

    Very good ji thanks

  • @kirankaur4504
    @kirankaur4504 Місяць тому +6

    ਸਤਿ ਸ੍ਰੀ ਅਕਾਲ ਜੀ 🙏🙏🙏

  • @bikramrandhawa4342
    @bikramrandhawa4342 Місяць тому +1

    Tehna sahb.. ajj dilo lgya k schi chai da vichar aa…. Bahut bahut sukhriya.. toofan bihla g nu invite lyi

  • @ranidhillon9369
    @ranidhillon9369 Місяць тому +1

    Bahut hi vadhiya interview

  • @gurinderkaur6006
    @gurinderkaur6006 Місяць тому +2

    Very best ji sir good job 👍

  • @BaljitSingh-my5et
    @BaljitSingh-my5et Місяць тому +2

    Very good bai ji thanks

  • @Jagroopsingh-lj9ql
    @Jagroopsingh-lj9ql Місяць тому +2

    ਇਹੋ ਜਿਹੇ ਹੀਰੇ ਦੀ ਇੰਟਰਵਿਊ ਪਹਿਲਾਂ ਕਰਨੀ ਸੀ

  • @GurpalSingh-qg2tr
    @GurpalSingh-qg2tr Місяць тому +3

    Waheguru ji

  • @JagtarSran-tv6wn
    @JagtarSran-tv6wn Місяць тому +1

    ਇਹਦੇ ‌ਵਿਚੱ ਏਨਾ ਹੱਸਣ ਵਾਲੀ ਕੋਈ ਗੱਲ ਨਹੀਂ

  • @user-kw1wz4wg9w
    @user-kw1wz4wg9w Місяць тому +1

    ਬਾਪੂ ਜੀ ਸਤਿ ਸ੍ਰੀ ਅਕਾਲ ❤❤❤👌👌👌

  • @bharbhurkang1755
    @bharbhurkang1755 Місяць тому +1

    ਬਹੁਤ ਵਧੀਆ ਪ੍ਰੋਗਰਾਮ ਸੀਤ ਸ੍ਰੀ ਆਕਾਲ

  • @jamadesigallan5356
    @jamadesigallan5356 Місяць тому +1

    ਮੈਂ ਇਹਨਾਂ ਦਾ ਲਿਖਿਆ ਪੂਰਾ ਪ੍ਰਸੰਗ ਮਾਂ ਦਾ ਦਿਲ ਟੀਸੀਰੀਜ,ਦੁਖ ਭੰਜਨੀ ਬੇਰੀ ਜਿੱਟ ਕੰਪਨੀ ਦੀ ਹੋਰ ਅਨੇਕਾਂ ਹੀ ਪ੍ਰਸੰਗ ਇਹਨਾਂ ਦੇ ਸੁਣਦਾ ਹਾਂ ਇਹਨਾਂ ਨੇ ਹਜ਼ਾਰਾਂ ਕਵਿਤਾਵਾਂ ਲਿਖੀਆਂ ਨੇ ਵੱਧ ਮੈਟਰ ਪਾਇਲ ਰਿਕਾਰਡਿੰਗ ਕੰਪਨੀ ਤੋਂ ਰਿਲੀਜ਼ ਹੋਇਆ,ਮਾਂ ਦਾ ਦਿਲ ਅੱਖਾਂ ਚੋਂ ਪਾਣੀ ਲਿਆਂਦਾ ਮਾਂ ਦੀ ਮਮਤਾ ਯਾਦ ਕਰਾਉਣ ਦਾ ਤੁਫਾਨ ਸਾਹਿਬ ਦੀ ਕਲਮ ਤੋਂ ਲਿਖਿਆ ਪ੍ਰਸੰਗ ਜੋ ਗੁਰਬਖਸ ਅਲਬੇਲੇ ਨੇ ਗਾਇਆ ਸੀ ਸੀਰੀਜ਼ ਕੰਪਨੀ ਚ। ਮੈਂ ਜਸਵੰਤ ਬੋਪਾ ਰਾਏ ਦੇ ਘਰ ਕਈ ਵਾਰ ਮਿਲਿਆ ਨਾ ਬੈਲਰ ਰਿਕਾਰਡਿੰਗ ਕੰਪਨੀ ਚ ਮਿਲਿਆ ਬੀਹਲੇ ਵਰਗੇ ਇਨਸਾਨ ਬਣਨਾ ਮੁਸ਼ਕਿਲ ਹੈ,, ਵੱਲੋਂ ਬਿੱਲਾ ਲਸੋਈ ਵਾਲਾ

  • @AvtarSingh-lf1gz
    @AvtarSingh-lf1gz Місяць тому +1

    Very Great Bapu g may God give you Lang life ❤❤

  • @kulbirbhullar5499
    @kulbirbhullar5499 11 днів тому

    Waheguru ji 🙏