What Type of Meditation Diljit Dosanjh Do ? Aman Dhaliwal New Video On Spiritual Awakening | 1 TV

Поділитися
Вставка
  • Опубліковано 12 чер 2024
  • #spiritualtalk #diljitdosanjh #motivation
    What Type of Meditation Diljit Dosanjh Do? Actor Aman Dhaliwal New Video On Spiritual Awakening | 1TV Channel
    #shardai #kundalini #bodyexperience #furture #kundalinimeditation #shardaidrink #ai #artificialintelligence
    #kundalibhagya #brahma #vishnu #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #artificialintelligencetechnology #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
    #kundalinijagaran
    #punjabiactor
    #indianactor
    #bollywoodactor
    #awakeningprocess
    #yoga
    #punjabiactor
    #newmovie
    #Meditation
    #EnergyHealing
    #Consciousness
    #Chakra
    #InnerPeace
    #SelfDiscovery
    #Mindfulness
    #Enlightenment
    #Transformation
    #SpiritualJourney
    #SelfAwareness
    #HigherSelf
    #Healing
    #YogaPractice
    #Wellness
    #SelfDevelopment

КОМЕНТАРІ • 378

  • @gurnamkaurdulat3883
    @gurnamkaurdulat3883 14 днів тому +52

    ਬਹੁਤ ਹੀ ਡੂੰਘੀਆਂ ਗੱਲਾਂ ਹਨ ਅਮਨ ਧਾਲੀਵਾਲ ਜੀ ਦੀਆਂ। ਪਿਆਸੀਆਂ ਰੂਹਾਂ ਨੂੰ ਤਾਂ ਬਹੁਤ ਕੁਝ ਮਿਲ਼ ਗਿਆ।
    ਬੇਟਾ ਜਸਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਇਹੋ ਜਿਹੀਆਂ ਰੂਹਾਂ ਨੂੰ ਸੰਗਤਾਂ ਦੇ ਸਨਮੁੱਖ ਕਰਵਾਉਂਦੇ ਹਨ। ਵਾਹਿਗੁਰੂ ਜੀ ਤੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅਤੇ ਤੰਦਰੁਸਤੀ ਬਖਸ਼ਣ।

  • @BaljitKaur-gg6os
    @BaljitKaur-gg6os День тому +1

    ਅਮਨ ਦਾ ਮਤਲਬ ਈ ਅਮਨਸ਼ਾਨਤੀ ਆ ਅਮਨ ਤੇ ਵਾਹਿਗੁਰੂ ਜੀ ਬਹੁਤ ਕਿਰਪਾ ਆ ਰੱਬ ਰਾਖਾ 🙏❤️

  • @Kiranpal-Singh
    @Kiranpal-Singh 14 днів тому +138

    *ਬਹੁਤੇ ਸੰਸਿਆਂ ਵਿੱਚ ਪੈਣ ਨਾਲੋਂ, ਭਾਵਨਾ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ, ਰਸਨਾ ਨਾਲ ਉੱਚੀ ਬੋਲ ਕੇ ਨਾਮ-ਬਾਣੀ ਅਭਿਆਸ ਸ਼ੁਰੂ ਕਰ ਦੇਣਾ ਚਾਹੀਦਾ ਹੈ* ਸਹਿਜੇ ੨ ਆਪੇ ਸੂਖਮ ਹੁੰਦਾ ਜਾਵੇਗਾ-ਬਿਨਾ ਬੋਲਿਆਂ ਸੁਰਤਿ ਵਿੱਚ ਹੋਵੇਗਾ, ਜਦੋਂ ਅੰਦਰੋਂ ਖਿੱਚ ਹੋਵੇ ਤਾਂ ਰਾਹ ਆਪਣੇ ਆਪ ਬਣਦੇ-ਖੁੱਲਦੇ ਹਨ *ਗੁਰੂ ਪਾਤਸ਼ਾਹ ਸੇਧ ਪ੍ਰਦਾਨ ਕਰਦੇ ਹਨ* ਸੰਗਤ-ਸੇਵਾ-ਲੋੜਵੰਦਾਂ ਦੀ ਮੱਦਦ ਆਦਿ ਕਰਦੇ ਰਹੀਏ *ਆਪਣਾ ਫਰਜ ਯਤਨ ਕਰਨਾ ਹੈ-ਦਾਤ ਦਾਤਾਰ ਦੇ ਹੱਥ ਹੈ* !

    • @tejinderhayer8325
      @tejinderhayer8325 14 днів тому +3

      What religion a soul has? IT is either Sikh,Hindu,Muslim,Christian etc.

    • @Kiranpal-Singh
      @Kiranpal-Singh 14 днів тому +1

      @@tejinderhayer8325
      Don’t understand your comment.

    • @tejinderhayer8325
      @tejinderhayer8325 14 днів тому +1

      @@Kiranpal-Singh Means religion and spirituality separate.

    • @Kiranpal-Singh
      @Kiranpal-Singh 14 днів тому +3

      @@tejinderhayer8325
      It’s not different, we can say different schools to get spiritual guidance, spirituality is the essence, i tried to explain could be wrong.
      ਕ੍ਰੋੜਾਂ ਵਿੱਚੋਂ ਵਿਰਲੇ ੨ ਉਸ ਅਵੱਸਥਾ ਤੱਕ ਪਹੁੰਚਦੇ ਹਨ, ਵਾਹਿਗੁਰੂ ਅਸੀਮ ਦੀਆਂ ਬਾਤਾਂ-ਵਰਤਾਰੇ ਵੀ ਅਸੀਮ-ਅੰਤ ਤੋਂ ਪਰੇ ਹਨ !

    • @navkainth3587
      @navkainth3587 13 днів тому +9

      ਸਿੱਖੀ ਦਾ ਰਾਹ ਸਭ ਤੋਂ ਸਿੱਧਾ ਹੈ, ਧੰਨ ਸਿੱਖੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ❤

  • @sehjbal6923
    @sehjbal6923 14 днів тому +20

    Its always a joy to see him talking on spiritualuty.... he is so calm nd sorted❤🙏🏽

  • @DeepGill-wg2ur
    @DeepGill-wg2ur 9 днів тому +14

    ਦਿਲਜੀਤ ਪਹਿਲਾ ਗੁਰੂ ਘਰ ਚ ਤਬਲਾ ਵਜਾਉਂਦਾ ਰਿਹਾ ਹੋ ਸਕਦਾ ਉਸ ਵੇਲੇ ਦਾ ਜੁੜਿਆ ਫੱਲ ਹੁਣ ਮਿਲ ਗਿਆ 🙏

    • @lakheeaulakh2475
      @lakheeaulakh2475 7 днів тому

      Tabla vajouna kee marri gall hai

    • @AmritSingh12184
      @AmritSingh12184 5 днів тому

      Madi gll kithe khi aa.. Means shabad kirtan de touch vich c🙏🏻​@@lakheeaulakh2475

  • @BhupinderNagra-bb3mg
    @BhupinderNagra-bb3mg 14 днів тому +12

    ੴ ਮਾਨ ਸਾਹਿਬ ਤੇ ਅਮਨ ਧਾਲੀਵਾਲ ਬਹੁਤ ਹੀ ਪਿਆਰੀਆ ਰੂਹਾ. ਆਨੰਦਮਈ ਪੋਡਕਾਸਟ ਜੀ 🙏🏻 ਬਾਣੀ ਵੀ ਇਹੋ ਕਹਿੰਦੀ ਹੈ ਜਪੋ ਤਾ ਏਕੋ ਨਾਮਾ ਵਾਹਿਗੁਰੂ ਜੀ

  • @Kiranpal-Singh
    @Kiranpal-Singh 14 днів тому +62

    ਸ਼ਹੀਦਾ ਦੇ ਪਹਿਰੇ ਲਚਰ ਗਾਉਣ ਵਾਲਿਆਂ ਤੇ ਨਹੀਂ ਲੱਗਦੇ *ਬਾਕੀ ਜਿੰਨੀ ਕੋਈ ਅਧਿਆਤਮਿਕ ਪਾਸੇ ਮਿਹਨਤ ਕਰਦਾ ਹੈ-ਕਿਰਪਾ ਹੁੰਦੀ ਹੈ* ਨਾਮ-ਬਾਣੀ ਅਭਿਆਸੀ, ਧਿਆਨ ਕਰਨ ਵਾਲੇ ਨੱਚਣ-ਟੱਪਣ-ਫੁਕਰਪੁਨਾ ਪਸੰਦ ਨਹੀਂ ਕਰਦੇ *ਜਿਸ ਅਨੁਪਾਤ ਅਨੁਸਾਰ ਨਾਮ-ਬਾਣੀ ਅਭਿਆਸ ਕਰਾਂਗੇ, ਕਰਮਾਂ ਅਨੁਸਾਰ ਅਗਰ ਪਾਤਸ਼ਾਹ ਨੇ ਚਾਹਿਆ-ਉਸ ਅਨੁਪਾਤ ਅਨੁਸਾਰ ਜੀਵਨ ਗੁਰਮੁਖਾਂ ਵਾਲਾ ਬਣਦਾ ਜਾਵੇਗਾ-ਰੱਬੀ ਗੁਣ ਆਉੰਦੇ ਜਾਣਗੇ* ਸੋਚਣ ਨਾਲ ਚੰਗੇ ਬਣਨਾ ਬੜਾ ਮੁਸ਼ਕਲ ਹੈ-ਕਈ ਪਿਛਲੇ ਕਰਮਾਂ ਕਰਕੇ ਚੰਗੇ ਸੁਭਾਓ, ਗੁਣਾਂ ਵਾਲੇ ਹੁੰਦੇ ਹਨ-ਭਾਵ ਧਰਤੀ ਉਪਜਾਊ ਹੋਵੇ *ਪਰ ਨਾਮ-ਬਾਣੀ ਦਾ ਬੀਜ ਪਾਉਣਾ ਪਵੇਗਾ (ਜਪਣਾ ਪਵੇਗਾ) ਤਾਂ ਉੱਗੇਗਾ* ਤੇ ਵਧੀਆ ਫਲੇਗਾ, ਔਗੁਣੀ ਬੰਦੇ ਨੂੰ-ਬੰਜਰ ਧਰਤੀ ਵਾਂਗ ਜਿਆਦਾ ਮਿਹਨਤ ਕਰਕੇ ਉਪਜਾਊ ਬਣਾਉਣਾ ਪਵੇਗਾ *ਬੀਜ (ਨਾਮ-ਬਾਣੀ ਅਭਿਆਸ ਕਰਨਾ) ਬੀਜਣਾ ਹੀ ਪਵੇਗਾ* !

    • @kaursukh6634
      @kaursukh6634 14 днів тому +7

      Hanji mainu vi shaheed singha de pehre wali gal diljit de show ch lgna hjm ni hoi.

    • @Kiranpal-Singh
      @Kiranpal-Singh 14 днів тому

      @@kaursukh6634
      ਸਹੀ ਹੈ ਜੀ, ਕੋਈ ਹੋਰ ਇਲਮ ਵਗੈਰਾ ਹੋ ਸਕਦਾ ਹੈ ਜਾਂ ਦੂਜਾ ਅਸੀਂ ਵਾਹਿਗੁਰੂ ਦਾ ਧਿਆਨ-ਭਗਤੀ ਮੰਗਦੇ ਹਾਂ ਜਾਂ ਸ਼ੁਹਰਤ-ਪੈਸਾ, ਸੰਸਾਰੀ ਸ਼ਕਤੀ ਆਦਿ ਨਿਰਭਰ ਕਰਦਾ ਹੈ-ਉਹ ਸਾਡੀ ਮਨਸ਼ਾ ਅਨੁਸਾਰ ਮਿਲ ਜਾਂਦਾ ਹੈ, ਇਥੋਂ ਤੱਕ ਕੀਰਤਨ ਕਰਨ ਵਾਲੇ ਗੁਰਬਾਣੀ ਗਾਉਂਦੇ ਹਨ, ਧਿਆਨ ਗੁਰਬਾਣੀ ਵਿੱਚ ਜੋੜ ਕੇ ਸੇਵਾ ਨਿਭਾਉਣ ਤਾਂ ਬੰਦਗੀ ਰੂਪ ਹੈ, ਪੈਸੇ ਤਾਂ ਫਿਰ ਵੀ ਆ ਜਾਂਦੇ ਹਨ-ਅਗਰ ਪੈਸੇ ਜਾਂ ਸ਼ੁਹਰਤ ਵੱਲ ਧਿਆਨ ਹੈ ਤਾਂ ਉਹ ਮਿਲ ਜਾਂਦਾ ਹੈ, ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ !

    • @Kiranpal-Singh
      @Kiranpal-Singh 14 днів тому

      @@kaursukh6634
      ਸਹੀ ਹੈ ਜੀ, ਕੋਈ ਹੋਰ ਇਲਮ ਵਗੈਰਾ ਹੋ ਸਕਦਾ ਹੈ ਜਾਂ ਦੂਜਾ ਅਸੀਂ ਵਾਹਿਗੁਰੂ ਦਾ ਧਿਆਨ-ਭਗਤੀ ਮੰਗਦੇ ਹਾਂ ਜਾਂ ਸ਼ੁਹਰਤ-ਪੈਸਾ, ਸੰਸਾਰੀ ਸ਼ਕਤੀ ਆਦਿ ਨਿਰਭਰ ਕਰਦਾ ਹੈ-ਉਹ ਸਾਡੀ ਮਨਸ਼ਾ ਅਨੁਸਾਰ ਮਿਲ ਜਾਂਦਾ ਹੈ, ਇਥੋਂ ਤੱਕ ਕੀਰਤਨ ਕਰਨ ਵਾਲੇ ਗੁਰਬਾਣੀ ਗਾਉਂਦੇ ਹਨ, ਧਿਆਨ ਗੁਰਬਾਣੀ ਵਿੱਚ ਜੋੜ ਕੇ ਸੇਵਾ ਨਿਭਾਉਣ ਤਾਂ ਬੰਦਗੀ ਰੂਪ ਹੈ, ਪੈਸੇ ਤਾਂ ਫਿਰ ਵੀ ਆ ਜਾਂਦੇ ਹਨ-ਅਗਰ ਪੈਸੇ ਜਾਂ ਸ਼ੁਹਰਤ ਵੱਲ ਧਿਆਨ ਹੈ ਤਾਂ ਉਹ ਮਿਲ ਜਾਂਦਾ ਹੈ, ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ !

    • @SandeepKaur-mm6di
      @SandeepKaur-mm6di 13 днів тому +3

      Shi keha pta ni lok ki kehnde ne sochde ne eve bs loka nu glt rahe paun nu ture hoye

    • @gurjasssingh3952
      @gurjasssingh3952 13 днів тому +1

  • @HarpreetKaur-vx7yy
    @HarpreetKaur-vx7yy 11 днів тому +7

    ਬਹੁਤ ਸਹੀ ਦੱਸਿਆ। ਕਿਸੇ ਖ਼ਾਸ ਮਨੁੱਖ ਦੀ dimention change ਹੋ ਰਹੀ ਹੈ

  • @punjabitutorial4057
    @punjabitutorial4057 9 днів тому +5

    Meditation ਪਰਮਾਤਮਾ ਨਾਲ਼ ਸਿੱਧੇ ਜੁੜਨਾ ਤੇ ਉਸਨੂੰ ਆਪਣਾ ਹਾਲ ਦੱਸਣਾ ਹੈ,ਫਿਰ ਉਸਦੀ ਕਿਰਪਾ ਹੁੰਦੀ ਹੈ।

  • @sarbjeetkaur2816
    @sarbjeetkaur2816 14 днів тому +8

    ਪਰਮਾਤਮਾ ਦੀ ਬਹੁਤ ਹੀ ਕ੍ਰਿਪਾ ਹੈ ਇਤਨੀ ਛੋਟੀ ਉਮਰ ਵਿਚ ਡੂੰਘਾ ਗਿਆਨ 🙏🙏🙏🙏🙏🙏🙏🙏🙏

    • @maninderjit5891
      @maninderjit5891 14 днів тому

      Bahut vadia vichar ne bie Aman Dhariwal veer ji de

  • @1BritishEmpire
    @1BritishEmpire 14 днів тому +13

    ਅਧਿਆਤਮਕ ਇਕ ਅਜਿਹਾ ਵਿਸ਼ਾ ਹੈ ਇਸਦੇ ਬਾਰੇ ਜੋ ਮਰਜ਼ੀ ਕਹੀ ਜਾਉ ਸਭ ਸੱਚ ਹੈ ਕਿਉਂਕਿ ਦੂਜਾ (verify) ਪੜਚੋਲ ਤਾਂ ਕਰ ਨਹੀਂ ਕਰ ਸਕਦਾ ।
    ਦੂਜੀ ਗੱਲ ਇੰਟਰਨੈੱਟ ਕਰਕੇ ਜਾਨਕਾਰੀ ਦੀ ਕਮੀਂ ਨਹੀਂ ਸੋ ਹਰ ਬੰਦਾ ਐਨਰਜੀ, ਕਲਾ ਔਰਾ, ਧਿਆਨ, ਦੇਵਤਿਆਂ ਦੇ ਦਰਸ਼ਨਾਂ ਦੇ ਦਾਅਵੇ ਕਰ ਰਿਹਾ ਹੈ।
    ਜਦ ਕਿ ਸਿਖੀ ਵਿੱਚ ਗਿਆਨ ਧਿਆਨ ਨਾਲੋਂ ਵੀ ਮਨੁੱਖੀ ਜੀਵਨ ਨੂੰ ਉੱਚਾ ਚੁੱਕਣ ਦੀ ਗਲ ਹੈ ਕਿ ਘਾਲ ਖਾਇ ਕਿਛੁ ਹਥਹੁ ਦੇਇ ਦੇ ਸਿਧਾਂਤ ਕਰਕੇ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਜੋਗੀਆਂ ਦੇ ਜੀਵਨ ਨੂੰ ਨਕਾਰਿਆ।
    ਦੂਜੀ ਗੱਲ ਮਨੁੱਖੀ ਗੁਣਾਂ ਤੇ ਜ਼ੋਰ ਦਿੱਤਾ ਵਿਣ ਗੁਣ ਕੀਤੇ ਭਗਤਿ ਨਾ ਹੋਇ, ਉਹ ਗੁਣ ਜੋਂ ਸਮਾਜ ਨੂੰ ਵੀ ਉਚਾ ਚੁੱਕਣ। ਸਿਮਰਨ, ਬਾਣੀ ਪੜੋ ਸਮਝੋ ਅਤੇ ਜੀਵਨ ਵਿਚ ਉਤਾਰੋ। ਬਾਕੀ ਮਨ ਇਕਾਗਰ ਹੋਣ ਤੇ ਸਰੀਰ ਵਿੱਚ ਚੇਤਨਾ ਪ੍ਰਵਾਹ, ਵੇਗ ਵਗੈਰਾ ਮਹਿਸੂਸ ਹੋਣਾ ਸੁਭਾਵਿਕ ਹੈ ਜਦ ਚੇਤ ਤੋਂ ਅਚੇਤ ਮਨ ਵਲ ਜਾਂਦੀ ਹੈ।‌

  • @New-Me-New-Life
    @New-Me-New-Life 14 днів тому +6

    Thanks Aman ji for coming again on the show❤

  • @Sukhjinderkhiara
    @Sukhjinderkhiara 11 днів тому +5

    ਇਹ ਬਰੀਕ ਵਿਸ਼ੇ ਨੇ ਜਿੰਨਾ ਜਿੰਨਾ ਕੋਈ ਉਸ ਅਕਾਲਪੁਰਖ ਨਾਲ ਜੁੜਦਾ ਜਾਂਦਾ ਉਹ ਨਵੇਂ ਤੋਂ ਨਵੇਂ ਪ੍ਰੈਕਟੀਕਲ ਵਾਰੇ ਦੱਸਦਾ ਜਾਂਦਾ

  • @rajveerkaur550
    @rajveerkaur550 14 днів тому +3

    U all three are blessed souls...

  • @harjotgamer358
    @harjotgamer358 14 днів тому +7

    Waheguru Waheguru ji waheguru waheguru ji waheguru jiwaheguru ji waheguru ji waheguru ji waheguru waheguru ji

  • @buttarsaab199
    @buttarsaab199 День тому

    Aman ji mai thude gala suna ke meditation vich aya hun duniya tu dekhn na Najariya badal gaya aaa Dhanwaad thuda ❤

  • @TheJattbinda
    @TheJattbinda 14 днів тому +2

    thanx bai ji

  • @jowangill2794
    @jowangill2794 14 днів тому

    Thanks very much appreciate

  • @ruby6913dosanjh
    @ruby6913dosanjh 14 днів тому +1

    Waheguru Waheguru Waheguru Thanku so much Waheguru ji 🙏I got his each point ❤

  • @user-dm2jp6mo4u
    @user-dm2jp6mo4u 14 днів тому +5

    Pure satsung

  • @tsgaming01010
    @tsgaming01010 13 днів тому +1

    Waheguru ji aap ji da sukhrana, thanks veer ji

  • @JagjitSingh-wn6bd
    @JagjitSingh-wn6bd 14 днів тому +2

    thanks for this video

  • @salwinderkaur9328
    @salwinderkaur9328 13 днів тому +1

    ਵਾਹਿਗੁਰੂ ਜੀ ਮੇਹਰ ਕਰਨ ਬੇਟਾ ਅੰਦਰ ਦੀਆਂ ਖੇਡਾਂ ਬਾਰੇ ਚਾਨਣ ਪਾਉਣ ਲਈ 👌👌🙏🙏

  • @Anhadjot5
    @Anhadjot5 14 днів тому +1

    Awesome podcast.
    Weheguru ji

  • @user-yi7ku9wf7m
    @user-yi7ku9wf7m 12 днів тому +1

    Bahut bahut thx ji video update lye

  • @harmanpreetkaur1867
    @harmanpreetkaur1867 14 днів тому +1

    Thank you adab veere❤️❤️

  • @amarjitkaur3938
    @amarjitkaur3938 14 днів тому +4

    Waheguru Ji waheguru Ji

  • @SukhwinderSingh-sm3ri
    @SukhwinderSingh-sm3ri 14 днів тому +4

    Waheguru

  • @jaspreetkaur1097
    @jaspreetkaur1097 14 днів тому +2

    Thankyou veerji bhut ghrae wich tussi dasde ho.Parmatma nall dean lagoune da.well done.

  • @user-qe8xt7uq8o
    @user-qe8xt7uq8o 14 днів тому +2

    Waheguru Waheguru 🙏🏻

  • @vimmyamit9654
    @vimmyamit9654 14 днів тому +5

    Bahut vadiya both of u 🎉 waheguru ji har ek nu apne naam naal jodrna 🙏🙏🙏🙏🙌🙌

  • @neerubhanot851
    @neerubhanot851 14 днів тому +1

    Great 👍

  • @sarbjeetkaur2816
    @sarbjeetkaur2816 14 днів тому +11

    ਅਮਨ ਧਾਲੀਵਾਲ ਜੀ ਨੂੰ ਪ੍ਰਣਾਮ 🙏🙏🙏🙏🙏

  • @jatsher
    @jatsher 14 днів тому +2

    Gurbani Says “ Sab Kich vich tu hai “. Everything is God. Nothing else exists. So we are all God once we get rid of our ego’s. Thank you Aman veere for showing us this secret.

  • @narwinderkaur8050
    @narwinderkaur8050 13 днів тому

    ਬਹੁਤ ਹੀ ਵਧੀਆ ਜੀ 🙏🙏

  • @inderjitgill7800
    @inderjitgill7800 14 днів тому

    ਬਹੁਤ ਹੀ ਉਚੇ ਤੇ ਸੁਚੇ ਵਿਚਾਰ ਧੰਨਵਾਦ ਜੀ

  • @nirbhaisingh9936
    @nirbhaisingh9936 14 днів тому +1

    God bless you

  • @balbirkaur3123
    @balbirkaur3123 4 дні тому +1

    ਜੋ ਵੀ ਬੰਦਾ ਸੁਖਮਣੀ ਸਾਹਿਬ ਦੀ ਬਾਣੀ ਦੀਆਂ ਅਸ਼ਟਪਦੀਆਂ ਪੜਦਾ ਰਹੇ, ਉਹ ਸੱਭ ਕੁਝ ਪ੍ਰਾਪਤ ਕਰ ਸਕਦਾ!
    ਇਹ ਵਾਹਿਗੁਰੂ ਦੀ ਬਕਸ਼ਿਸ਼ ਹੁੰਦੀ, ਜਿਹੜੀ ਹਰ ਇੱਕ ਨੂੰ ਸਮਝ ਨਹੀ ਆ ਸਕਦੀ!
    ਸਾਹਿਬ ਹੱਥ ਵਡਿਆਈਆਂ, ਜਿਸ ਭਾਵੈ ਤਿਸ ਦੇਹਿ।

  • @RajwinderSingh-sg3kb
    @RajwinderSingh-sg3kb 13 днів тому

    Very impressive thanks 🙏

  • @shivjeetkaur8305
    @shivjeetkaur8305 13 днів тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @karmjeetsidhu3124
    @karmjeetsidhu3124 14 днів тому

    Wahe guru g mahar kareo g 🙏🏻 sab ty

  • @parmjeetKaur-dx7wh
    @parmjeetKaur-dx7wh 13 днів тому

    🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹

  • @OhiPanjab
    @OhiPanjab 14 днів тому

    Waheguru Bless you Adab maan veer Aman Dhaliwal veere

  • @BhupinderSingh-fx8sc
    @BhupinderSingh-fx8sc 14 днів тому +1

    Thank you 1 tv 🙏🙏

  • @user-qe8xt7uq8o
    @user-qe8xt7uq8o 14 днів тому +16

    Dhan Dhan bhai Simran Simranjeet Singh Tohana💐❤️🙏🏻

    • @Kiranpal-Singh
      @Kiranpal-Singh 14 днів тому +6

      *ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ* ਨਾਮ ਜਪਣ ਵਾਲੇ ਸਭ ਸਤਿਕਾਰ ਯੋਗ ਹਨ !

    • @user-qe8xt7uq8o
      @user-qe8xt7uq8o 14 днів тому +1

      @@Kiranpal-Singh 😇😇🙏🏻🙏🏻

  • @KuljeetKaursandhu-so1iy
    @KuljeetKaursandhu-so1iy 14 днів тому +1

    Waheguru ji 🙏

  • @SukhSinghRE
    @SukhSinghRE 13 днів тому

    I really appreciate Aman Dhaliwal!

  • @gurnam9996
    @gurnam9996 9 днів тому +1

    Extremely happy

  • @DavinderBajwa-ds3gm
    @DavinderBajwa-ds3gm 14 днів тому +1

    Waheguru ji

  • @Gursevak282
    @Gursevak282 14 днів тому

    Very good Waheguru ji

  • @jasmeenkaur4026
    @jasmeenkaur4026 12 днів тому

    Thank you so much for this podcast 🙏😇

  • @malkeetsingh9969
    @malkeetsingh9969 12 днів тому

    🙏🏽🙏🏽 Love you paaji, thank you very much 🙏🏽🙏🏽

  • @dr.sangeetajoshi6566
    @dr.sangeetajoshi6566 13 днів тому

    Great talk

  • @anutandon8396
    @anutandon8396 13 днів тому

    Thanks Adab Mann g bahut ache podcast k liye❤

  • @user-gy5nn8kd7j
    @user-gy5nn8kd7j День тому

    Bahut vadhiya veer g 👍🙏

  • @sharankaur3959
    @sharankaur3959 14 днів тому +2

    Very clear thoughts ,nothing gol mol ,waheguru chardi Kala vich rakhan Aman nu 🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🙏🏻🙏🏻🙏🏻🙏🏻🙏🏻🙏🏻🙏🏻

    • @Kiranpal-Singh
      @Kiranpal-Singh 14 днів тому

      ਸਪੱਸ਼ਟਤਾ ਦੀ ਕਮੀ ਲੱਗੀ !

  • @reshamsingh7609
    @reshamsingh7609 14 днів тому +2

    Bahut badhiya..., Very nice.... Nice thoughts..... Carry on....

  • @karnujatt2673
    @karnujatt2673 16 годин тому

    🙏🙏🙏Waheguru ji

  • @Sahibvlogs28136
    @Sahibvlogs28136 13 днів тому

    Thanku so much aman bhaji & adab bhaji . Such a grateful moment watching your videos

  • @gaggisingh911
    @gaggisingh911 13 днів тому

    ❤❤❤❤ਅਮਨ ਵੀਰਾ

  • @jagdevsingh3101
    @jagdevsingh3101 14 днів тому +1

    Nice information 🎉🎉❤

  • @rinkudua9249
    @rinkudua9249 13 днів тому

    Beautifully explained ❤ practical approach to achieve d ultimate🙏

  • @Prabhjotkaur-up3ny
    @Prabhjotkaur-up3ny 14 днів тому +1

    Waheguru jio ji

  • @surinderkaur2469
    @surinderkaur2469 13 днів тому

    Waheguru ji❤❤

  • @nextlevelwindenergy1.3m16
    @nextlevelwindenergy1.3m16 12 днів тому +1

    Waheguru g Sab Gobind hai

  • @sandeepsandhu5530
    @sandeepsandhu5530 14 днів тому +1

    Good Information Aman Dhaliwal ❤

  • @kanwalkahlon4312
    @kanwalkahlon4312 14 днів тому

    Nice!!

  • @maninderaujla8691
    @maninderaujla8691 День тому

  • @sawinder8654
    @sawinder8654 11 днів тому

    Aman paji💯 sach gal kiti🙏🙏🙏🙏

  • @satinderpaldhaliwal666
    @satinderpaldhaliwal666 4 дні тому

    You did work lottt ,with yourself. Parmatam sab kuj ah . God bless you.

  • @premsinghduggal4652
    @premsinghduggal4652 День тому

    Aman Dhaliwal ji
    Whatever you said is appreciable. 43:51

  • @rupikaur6293
    @rupikaur6293 4 дні тому

    Bahut bahut thank you brother.aman veer ne bahut clarity diti .thode Dona lai blessings

  • @dalmavi1379
    @dalmavi1379 14 днів тому +1

    You are blessed my s😮n keep it up

  • @rehmatgrewal2954
    @rehmatgrewal2954 13 днів тому

    I am grateful to this chanel to introduce such lovely....informative knowledge
    Aman Dhaliwal is really a humble ...sweet Spiritual personality ...God bless him
    Thanks Adab ji

  • @gurdeepkaur9780
    @gurdeepkaur9780 3 дні тому +1

    Great podcast, very encouraging to see young people at a higher plan.Inspirational indeed.

  • @user-ud3xy7nd8r
    @user-ud3xy7nd8r 13 днів тому

    Waheguru ji 🌹🌹🙏🏻

  • @Tojo2638
    @Tojo2638 14 днів тому +1

    🙏🙏

  • @kamaljit22kaur95
    @kamaljit22kaur95 11 днів тому

    Bhut vadiya ji

  • @kulwindersingh6429
    @kulwindersingh6429 8 днів тому

    Waheguru ji 🙏🙏🌹🌹🌹🌹🌹

  • @faujidosanjhawala
    @faujidosanjhawala 14 днів тому +1

    👍 nice

  • @dawinderkanda4480
    @dawinderkanda4480 13 днів тому

    ਬਹੁਤ ਹੀ ਅਨਾਰਜੀ ਵਾਲਾ ਬੰਦਾ ਅਮਨ ਧਾਲੀਵਾਲ meditation ਵੀ ਬਹੁਤ ਕਰਦਾ ਔਰਾ ਬਹੁਤ ਘੈਟ ਆ ਬਾਈ ਦਾ

  • @aadeshdhaliwal6708
    @aadeshdhaliwal6708 8 днів тому

    Waheguru ji Waheguru ji Waheguru ji Waheguru ji ❤🙏🙏💯

  • @jeetramanvlogs
    @jeetramanvlogs 2 дні тому +1

    All the videos of Aman Dhaliwal r vry knowledgeable

  • @noblesinghraina
    @noblesinghraina 13 днів тому

    Very Amazing 🙏❤️❤️🙏❤️❤️❤️❤️❤️❤️🙏❤️

  • @GURJEETSINGH-or7kk
    @GURJEETSINGH-or7kk 13 днів тому

    Bht sohne vichaar Aman veer❤

  • @punjabimusic_
    @punjabimusic_ 8 днів тому

    Ik bar hor bro gud job

  • @jasbirkaur3371
    @jasbirkaur3371 5 днів тому

    Very👍 right

  • @jasbir9508
    @jasbir9508 6 днів тому

    🙏🏻🙏🏻

  • @pummyysobti
    @pummyysobti 2 дні тому

    Rab Raakha putar ji❤❤

  • @sarbjeetkaur2816
    @sarbjeetkaur2816 14 днів тому +4

    ਡੂੰਗੀਆਂ ਰਮਝਾਂ... 🙏🙏🙏🙏🙏🙏🙏

    • @Kiranpal-Singh
      @Kiranpal-Singh 14 днів тому

      ਡੂੰਘੀਆਂ ਰਮਜਾਂ

  • @pritpalkaur5600
    @pritpalkaur5600 10 днів тому +1

    ਸਤਜੁਗ ਆ ਰਿਹਾ ਹੈ ਜੀ ੲਿਨ੍ਹਾ ਦੀਗਲਸੁਣ। ਕੇ ਬੱਚੇ ਸਿਧੇ ਪਾਸੇ ਲਗਣਗੇਬਹੁਤ। ਬਹੁਤ ਸ਼ੁਕਾਰਾਨਾਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🌺 🌸🌹🌸🌺🙏🏻🙏🏻🙏🏻🙏🏻🙏🏻

  • @raavikaur7889
    @raavikaur7889 13 днів тому

    Such a great insight in limited time 🙏🏻 looking forward for more learning from @amandhaliwal ji 🙏🏻Thank you 🙇‍♀️💫

  • @gurpreetgill9440
    @gurpreetgill9440 14 днів тому +2

    Adab veer thanks, Aman veer nal unlimited episode karo te Aman veer tuhada bahut bahut dhanwaad love you brother ❤️

  • @sanamjotsingh9439
    @sanamjotsingh9439 12 днів тому

    Diljit ❤❤

  • @sanjeedsingh7172
    @sanjeedsingh7172 10 днів тому

    🙏🙏👍

  • @kulwinderchumber9216
    @kulwinderchumber9216 14 днів тому +18

    Iss chanel ne
    Bohat sareyan di jindgi nu
    Sidhey raah paa dena va.............
    ...... Bas judey ravo.........

  • @manpreetkhokhar4570
    @manpreetkhokhar4570 13 днів тому

    Doongian ramzan..... thnkyeww bro bht sookham knowledge ditti ajj Aman veer ne..khol k Dsna hal ni...smjhdar nu ishara kaafi ...ehi dseya aj veer ne podcast ch🙏🙏🙏Dhanbaad g

  • @jasvirkaur4037
    @jasvirkaur4037 3 дні тому

    Bilkull shi gull veerji tuhadi ik ik gull 100 parsent shi aa waheguru ji sda tuhade ang sung sahai huve ji

  • @Harmeet_Singh_Mann
    @Harmeet_Singh_Mann 11 днів тому

    BHUT VDIA GLLAN 👍

  • @BaljitKaur-ue1ys
    @BaljitKaur-ue1ys 12 днів тому

    ਵੀਰ ਜੀ ਆਪ ਜੀ ਦਾ ਕੋਟ ਕੋਟ ਧੰਨਵਾਦ