ਕਲਯੁੱਗ ਚ ਸੋਨੇ ਦੀ ਡਿਮਾਂਡ ਕਿਉ ਵਧ ਰਹੀ ! bhai simranjit singh tohana Prabh Milne Ka Chao Tohana ||

Поділитися
Вставка
  • Опубліковано 21 гру 2024

КОМЕНТАРІ • 424

  • @official_ShabadChannel
    @official_ShabadChannel  7 місяців тому +105

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

    • @HardevSingh-rk2bq
      @HardevSingh-rk2bq 6 місяців тому +12

      11

    • @chamkorsidhu-lu8kc
      @chamkorsidhu-lu8kc 3 місяці тому

      ☺️🥳🥳🥳🥳🥳🥳🥳🥳🥳🥳🥳🥳🥳🥳🥳🥳🥳🥳🥳🥳🥳🥳🥳🥳😍😍😍😍😍😍😍😍😍😍😍😍🥳🥳😍😍😍😍​@@HardevSingh-rk2bq

    • @Jasvir-Singh8360
      @Jasvir-Singh8360 3 місяці тому

      ਕ੍ਰਿਪਾ ਕਰਕੇ ਅਕਾਲ ਪੁਰਖ ਅੱਗੇ ਅੰਮ੍ਰਿਤ ਵੇਲੇ ਦੀ ਦਾਤ ਲਈ ਅਰਦਾਸ ਜਰੂਰ ਕਰਨਾ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਵਿੱਚ ਪਰਪੱਕਤਾ ਬਖਸ਼ਣ ਜੀ ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ​@@HardevSingh-rk2bq

    • @MS-nt8cx
      @MS-nt8cx 2 місяці тому +2

      100 ਸਾਖੀ ਬਾਰੇ ਤੁਹਾਡਾ ਕੀ ਖਿਆਲ ਏ??
      ਖਾਲਿਸਤਾਨ ਬਣੇਗਾ ਜਾਂ ਨਹੀਂ????

  • @parmjeetkaur1903
    @parmjeetkaur1903 5 місяців тому +106

    ਹੇ ਸੱਚੇ ਪਾਤਸ਼ਾਹ ਅਮ੍ਰਿਤ ਵੇਲ਼ੇ ਉੱਠਣ ਦੀ ਦਾਤ ਬਖ਼ਸ਼ਣੀ ਜੀ ਵਾਹਿਗੁਰੂ ਜੀ 👏🏻👏🏻😔

  • @SatGur-tw5vm
    @SatGur-tw5vm 6 місяців тому +156

    ਪਾਠ ਕਰੋ ਰੱਬ ਦਾ ਨਾਮ ਜਪੋ, ਅੰਮ੍ਰਿਤ ਵੇਲਾ ਸੰਭਾਲੋ ਮੋਤ ਦਾ ਡਰ ਹੀ ਖਤਮ ਹੋ ਜਾਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Gursimrnn
    @Gursimrnn 6 місяців тому +89

    ਨਾਨਕ,ਨਾਮ ਚੜ੍ਹਦੀਕਲਾ
    ਤੇਰੇ ਭਾਣੇ ਸਰਬੱਤ ਦਾ ਭਲਾ 🙏

  • @SurjitSingh-nx1rb
    @SurjitSingh-nx1rb 2 місяці тому +4

    ਬਿਲਕੁਲ ਠੀਕ ਵੀਰ ਜੀ। ਜਦੋਂ ਦੁਨੀਆਂ ਤਬਾਹ ਹੋਈ ਓਦੋਂ ਪਤਾ ਵੀ ਨਹੀਂ ਲੱਗਣਾ।

  • @jashansingh5143
    @jashansingh5143 7 місяців тому +289

    ਸੌ ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਕੁਝ ਲਿਖਿਆ,, 12 ਕੋਹ ਤੇ ਦੀਵਾ ਜਗਣ ਵਾਲੀ ਗੱਲ ਹੁਣ ਸੱਚ ਹੋਣੀ ਆ ਨਾਮ ਜਪਣ ਵਾਲਿਆਂ ਦਾ ਬਚਾ ਹੋਣਾ।

    • @amanbrar5787
      @amanbrar5787 7 місяців тому +3

      ਮੈ ਵੀ ਇਹੀ ਸਵਾਲ ਕੀਤਾ ਸੀ ਕਿ 100 ਸਾਖੀ ਦੀ ਕੋਈ ਸੱਚਾਈ ਨਹੀ । ਬਾਬਾ ਜੀ ਨੂੰ ਮੇਰਾ ਇਹੀ ਸਵਾਲ ਸੀ ...

    • @jashansingh5143
      @jashansingh5143 7 місяців тому

      @@amanbrar5787।। ਇਤਨਾ ਖੂਨ ਬਹੈ ਘੋੜੇ ਕਾ ਤੰਗ ਭਿਜ ਜਾਵੈ ।।
      ਵਾਲੀ ਗੱਲ ਸੱਚ ਹੋਣੀ ਆ ਜੀ ਉਹ ਝੂਠ ਨਹੀਂ ਹੋ ਸਕਦਾ ਜੋ ਗੁਰੂ ਸਾਹਿਬ ਜੀ ਨੇ ਲਿਖਿਆ।
      ਮੇਰੇ ਕੋਲ ਕਿਤਾਬ ਵੀ ਹੈ ਸੌ ਸਾਖੀ ਦੇ ਬਚਨਾਂ ਵਾਲੀ ਉਹਦੇ ਵਿੱਚ ਰੂਸ ਦੀਆਂ ਫੌਜਾਂ ਦਾ ਬਠਿੰਡੇ ਤੱਕ ਆਉਣ ਦਾ ਜ਼ਿਕਰ ਆ, ਚੀਨ, ਰੋਮ ਦੀਆਂ ਫੌਜਾਂ ਵੀ ਜੰਗ ਕਰਨਗੀਆਂ ਆ ਕੇ ਤੇ ਖਾਲਸਾ ਕਿਵੇਂ ਜੂਝੇਗਾ ਤੇ ਬਕਾਇਦਾ ਸਿੰਘਾਂ ਦੇ ਨਾਮ ਵੀ ਦੱਸੇ ਕਿ ਜਿੰਨਾਂ ਨੂੰ ਗੁਰੂ ਸਾਹਿਬ ਜੀ ਨੇ ਭੇਜਣਾ
      ਪਰ ਉਹਦਾ ਬਚਾ ਅਕਾਲ ਪੁਰਖ ਆਪ ਕਰਨਗੇ ਜੋ ਨਾਮ ਜਪਦਾ ਹੋਵੇਗਾ ਜੀ। ਜੇ ਨਹੀਂ ਜਪਦੇ ਤਾਂ ਅੱਜ ਤੋਂ ਹੀ ਸ਼ੁਰੂ ਕਰੋ ਜੀ ਗੁਰ ਮੰਤਰ ਤੇ ਮੂਲ ਮੰਤਰ।

    • @Gurvirsingh5911
      @Gurvirsingh5911 7 місяців тому +3

      Nhi fer sikh raaj kive aaya ga

    • @singh88920
      @singh88920 7 місяців тому +11

      100 sakhi Guru sahib ji ne likhi hi nahi ese fraud toh bachan layi ohna ne keha sab sikhan ko hukam hai Guru meneo Granth ohna nu pata si ene jhoothe lok aunge jehde ohna da name lai ke apniya galan likhan ge

    • @singh88920
      @singh88920 7 місяців тому

      ​@@Gurvirsingh5911100 sakhi fraud hai y ji
      Guru Granth Sahib ji ch keha sirf rabb janda hai kad ki hona hai eh baki kitaba Guru sahiban de name te jhooth ban dita loka ne

  • @NarinderSingh-mg4sw
    @NarinderSingh-mg4sw 5 місяців тому +32

    ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਾਰੀ ਸੰਗਤ ਨੂੰ ਬੇਨਤੀ ਹੈ ਕੇ ਪਾਠ ਵੱਧ ਤੋਂ ਵੱਧ ਕਰੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kabalsinghrandhawa9100
    @kabalsinghrandhawa9100 5 днів тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JashanSingh-og2yf
    @JashanSingh-og2yf 3 місяці тому +24

    ਮਨੁੱਖ ਤੇ ਪਸ਼ੂਆਂ ਨੂੰ ਦਵਾਈ ਨੀ ਲਗੇਗੀ 12ਕੋਹ ਤੇ ਦੀਵਾ ਬਲੇਗਾ ਜਲ ਪਰਲੌ ਆਵੇਗੀ ਸੰਤ ਮਹਾਂਪੁਰਖਾਂ ਦੀ ਭਵਿੱਖਬਾਣੀ ਹੈ ਜੀ

    • @jasmailsingh8867
      @jasmailsingh8867 3 місяці тому +2

      Apna phone number den di ਕਿਰਪਾਲਤਾ ਕਰਨੀ ਜੀ ਡਿਸਕਸ ਕਰਾਂਗੇ

    • @ashokklair2629
      @ashokklair2629 2 місяці тому

      9 ਕਿਲੋਮੀਟਰ ਦਾ, ਇਕ ਜੋਜਨ ✓

  • @rajbeer2002
    @rajbeer2002 5 місяців тому +113

    ਦੁਨੀਆਂ ਕਦੋਂ ਖ਼ਤਮ ਹੋਣੀ ਪਤਾ ਨਹੀਂ ਪਰ 2027 ਵਿੱਚ ਆਪ ਪਾਰਟੀ ਖਤਮ ਹੋ ਜਾਉ ਪੱਕਾ

    • @navreetgolu2586
      @navreetgolu2586 5 місяців тому +4

      😂😂 295

    • @singhsukhwinder
      @singhsukhwinder 5 місяців тому

      🎉🎉🎉🎉🎉🎉😂😂😂🎉🎉🎉

    • @knowledgepoint7359
      @knowledgepoint7359 4 місяці тому +2

      Sadke veer de

    • @KarmKaur-t1s
      @KarmKaur-t1s 4 місяці тому +3

      ਬਹੁਤ ਰੌਲਾ ਪਾਇਆ ਸੀ ਕਿ ਨ ਪਾਓ ਇਸ ਪੀਏ ਨੂੰ ਬਿਹਰੀ ਨੂੰ ਲਿਆਂਦਾ

    • @rajbeer2002
      @rajbeer2002 4 місяці тому +1

      @@KarmKaur-t1s ਪੰਜਾਬੀ ਤੇ ਤਰਸ ਕਰੋ ਥੋਹੜਾ ਜਿਹਾ 🙏

  • @jaswantsinghdhaliwal8270
    @jaswantsinghdhaliwal8270 6 місяців тому +59

    ਜਾ ਕਰਤਾ ਸਿਰਠੀ ਕਉ ਸਾਂਜੇ ਆਪੇ ਜਾਣੈ ਸੋਈ

  • @ਸਾਂਝਸੁਨੇਹਾ
    @ਸਾਂਝਸੁਨੇਹਾ 6 місяців тому +50

    ਬਾਬਾ ਜੀ ਹੋਰ ਤਾਂ ਪਤਾ ਨਹੀਂ ਜਿਸ ਸਪੀਡ ਨਾਲ ਇਨਸਾਨ ਕੁਦਰਤ ਨੂੰ ਬਰਬਾਦ ਕਰ ਰਿਹਾ। ਇਹ ਇੱਕ ਦਿਨ ਇਸੇ ਸਾਫ ਹਵਾ ਚ ਸਾਹ ਲੈਣ ਲਈ ਤਰਸੂਗਾ।ਤਬਾਹ ਹੋਣ ਚ ਕਸਰ ਵੀ ਕੀ ਆ, ਧਰਤੀ ਜਹਿਰੀਲੀ, ਪਾਣੀ ਜਹਿਰੀਲੇ, ਹਵਾ ਜਹਿਰੀਲੀ,। ਸਹਿਣਸ਼ੀਲਤਾ ਜੀਰੋ। ਵੱਡਾ ਦੇਸ਼ ਛੋਟੇ ਤੇ ਕਬਜ਼ਾ ਕਰ ਰਿਹਾ।

  • @GurmailSingh-ox6dy
    @GurmailSingh-ox6dy 4 місяці тому +11

    ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurbajJohal-fm4rk
    @GurbajJohal-fm4rk 6 місяців тому +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SurjitSingh-nx1rb
    @SurjitSingh-nx1rb 2 місяці тому

    ਵਾਹਿਗੁਰੂ ਜੀ ਪਰਮਾਤਮਾ ਛਿਣ ਵਿਚ ਹੀ ਸਾਰੀਆਂ ਭਵਿੱਖ ਬਾਣੀਆਂ ਬਦਲਣ ਦੇ ਸਮਰੱਥ ਹੈ।

  • @simrankaur-bu7wr
    @simrankaur-bu7wr 4 місяці тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jaswindersingh6776
    @jaswindersingh6776 6 місяців тому +27

    ਬਹੁਤ ਹੀ ਵਧੀਆ ਵਿਚਾਰ ਸਨ ਭਾਈ ਸਾਹਿਬ ਜੀ ਦੇ

  • @yuvrajsingh8155
    @yuvrajsingh8155 6 місяців тому +18

    ਵਾਹਿਗੁਰੂ ਜੀ ਨਾਮ ਜਪੋ ਸੱਚੀ ਸੁੰਚੀ ਕਿਰਤ ਕਰੋ ਵੰਡ ਛਕੋ ਪ੍ਰਮਾਤਮਾ ਦੇ ਨਾਲ ਜੂੜੋ ਕਿਸੇ ਦਾ ਮਾੜਾ ਨਾ ਕਰੋ ਵਾਹਿਗੁਰੂ ਜੀ 🙏🙏🙏🙏🙏❤️

  • @manjitpuniaiffy
    @manjitpuniaiffy 6 місяців тому +18

    ਬਹੁਤ ਵਧੀਆ ਵਿਚਾਰ ਹਨ ਜੀ।

  • @kuldeepkaurbajwa4168
    @kuldeepkaurbajwa4168 7 місяців тому +29

    ਬਿਲਕੁਲ ਸਹੀ ਆ ਕਿਹਾ ਵੀਰ ਜੀ ਨੇ

  • @arneetkaur249
    @arneetkaur249 2 місяці тому +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @kuldeepbarku7228
    @kuldeepbarku7228 7 місяців тому +26

    भाई साहब जी आत्मा और परमात्मा इसी को कहते हैं मैं भाई साहब को बहुत सुनता हूं हर एक वीडियो देखता हूं

  • @RanjitSingh-sy8yp
    @RanjitSingh-sy8yp 5 місяців тому +7

    ਹੁਣ ਕਲਯੁਗ ਨੀਂ ਸਤਯੁਗ ਆ, ਇਹ ਯੁੱਧ ਤਾਂ ਪਹਿਲਾ ਤੋਂ ਹੀ ਚੱਲਦੇ ਆਏ ਨੇ, ਮਹਾਭਾਰਤ ਕਾਲ ਨਾਲੋ ਤੇ ਆਪਣੇ ਗੁਰੂ ਦੇ ਟਾਈਮ ਨਾਲੋ ਹੁਣ ਸਮਾਂ ਵਦੀਆਂ, ਬਾਬੇ ਨਾਨਕ ਦੇ ਟਾਈਮ ਬਾਬਰ ਇਕ ਜਾਬਰ ਸੀ, ਗੁਰੂ ਦਸਮੇਸ ਦੇ ਟਾਈਮ ਔਰਗਜੇਬ ਵਰਗਿਆ ਨੇ ਛੋਟੇ ਛੋਟੇ ਸਾਹਿਬਜਾਦੇ ਸ਼ਹੀਦ ਕਰ ਦਿਤੇ, ਹੁਣ ਵਾਲੀਆਂ ਸਰਕਾਰਾਂ ਨੂੰ ਆਪਾਂ ਮਾੜਾ ਚੰਗਾ ਬੋਲ ਸਕਦੇ ਆ, ਪਰ ਪਹਿਲਾ ਤਾਂ ਏਦਾਂ ਕਰਨ ਵਾਲੇ ਦਾ ਸਾਰਾ ਪਰਿਵਾਰ ਖ਼ਤਮ ਕਰ ਦੇਂਦੇ ਸੀ, ਅਗੇ ਅਗੇ ਹੋਰ ਵੀ ਸੁਧਾਰ ਹੋ ਰਿਹਾ ਹੈਂ,

  • @blindersingh7870
    @blindersingh7870 6 місяців тому +19

    ਨਿਊ ਵਰਲਡ ਆਰਡਰ ਵਿੱਚ ਨਵੇਂ ਦੇਸ਼ ਬਣਨਗੇ। ਪੰਜਾਬ ਵੀ ਆਜ਼ਾਦ ਹੋਵੇਗਾ। ਕਾਰਪੋਰੇਟ 1991 ਵਿੱਚ ਸ਼ੁਰੂ ਹੋਇਆ ਸੀ,ਗੈਟ ਸਮਝੌਤੇ ਨਾਲ।

  • @jotnursaryfarm5254
    @jotnursaryfarm5254 7 місяців тому +77

    ਬਹੁਤ ਪਹੁੰਚੀ ਹੋਈ ਆਤਮਾ ਹੈ ਭਾਈ ਸਾਹਿਬ

    • @official_ShabadChannel
      @official_ShabadChannel  7 місяців тому +4

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

    • @kaurarsh6550
      @kaurarsh6550 7 місяців тому

      Bhai sbh nu kiwe mil skde hn g ??​@@official_ShabadChannel

    • @singh88920
      @singh88920 7 місяців тому +4

      Kithe k pahunch gaye Bhai sahab 😂

    • @germanflingen145
      @germanflingen145 5 місяців тому

      @@singh88920pahunchi hoyi aatma kea, padh lea kar

    • @AmandeepKaur-wk2kd
      @AmandeepKaur-wk2kd 4 місяці тому +1

      ​@@singh88920waheguru g ina gurmukha da Malik nal milap ha kdi sangat kro ina di pta lg jau

  • @godisone1203
    @godisone1203 7 місяців тому +33

    💯 % ਵਾਹਿਗੁਰੂ ਜੀ ਏਹੀ ਸੱਚ ਹੈ ਜੀ I 🙏🙏🙏🙏🙏

    • @jassalkaur3548
      @jassalkaur3548 Місяць тому

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🤲🤲🤲🤲👏🏻👏🏻👏🏻👌👍

  • @gahuniafamily6628
    @gahuniafamily6628 3 місяці тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sarwansingh9585
    @sarwansingh9585 5 місяців тому +2

    ਭਾਈ ਸਾਹਿਬ ਜੀ ਦੀ ਵਿਸ਼ਵ ਦੀ ਸੋਚ ਨੂੰ ਸਲਾਮ ਧੰਨ ਵਾਹਿਗੁਰੂ ਜੀ ਇਹ ਸਭ ਸੱਚ ਹੈ

  • @palvinderLangrian
    @palvinderLangrian 5 місяців тому +3

    ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਨੇ

  • @SukhwinderSingh-wq5ip
    @SukhwinderSingh-wq5ip 6 місяців тому +18

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @harjinder7376
    @harjinder7376 4 місяці тому +4

    ਇਨਸਾਨ ਨੂੰ ਮੂਲ ਪਛਾਣਨ ਦੀ ਲੋੜ ਆ ਵਾਹਿਗੁਰੂ ਜੀ 🙏🏻

  • @rj12370
    @rj12370 7 місяців тому +23

    ਆਵਨ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ।

    • @Wronglyiptc8
      @Wronglyiptc8 7 місяців тому

      Arth v dass deo ji

    • @rj12370
      @rj12370 7 місяців тому +3

      @@Wronglyiptc8 eda arth 2022 to laike 2037 Tak samay vich mada Time v aayga te changa v aayega 2027 vich v apa nu bahut kuchh vekhan nu mil jave ga

    • @Wronglyiptc8
      @Wronglyiptc8 7 місяців тому

      @@rj12370 ok thanks 🙏🏻

    • @amarjitgrewal6232
      @amarjitgrewal6232 7 місяців тому +2

      Stop the music please

    • @harmansinghharmansingh4443
      @harmansinghharmansingh4443 7 місяців тому +7

      ​@@Wronglyiptc8ਇਹਦਾ ਮਤਲਬ ਇਹ ਹੈ ਕਿ ਜਦੋਂ ਬਾਬਰ ਹਿੰਦੁਸਤਾਨ ਆਇਆ ਸੀ ਓਸ ਸਮੇਂ ਦਾ ਜਿਕਰ ਕੀਤਾ ਗਿਆ ਹੈ ਜੀ । ਬਾਬਰ ਸਤਾਨਵੈ ਵਿਚ ਮਤਲਬ 1597 ਵਿੱਚ ਹਿੰਦੁਸਤਾਨ ਛੱਡ ਗਿਆ ਸੀ। ਇਹ ਤਰੀਕ ਓਹਦੇ ਆਉਣ ਅਤੇ ਜਾਣ ਦੀ ਲਿਖੀ ਗਈ ਹੈ ਜੀ। ਕਥਾਵਾਚਕਾਂ ਤੋਂ ਤਾਂ ਐਵੇਂ ਹੀ ਸੁਣਿਆ, ਬਾਕੀ ਭੁੱਲ ਚੁੱਕ ਦੀ ਖਿਮਾ ਜੀ

  • @simerjeetkaur-xo4ui
    @simerjeetkaur-xo4ui 4 місяці тому +3

    ਭਾਈ ਸਾਹਿਬ ਦੀਅ ਸਾਰੀ ਗੱਲ ਸਰੀ

  • @paramjeetkaur891
    @paramjeetkaur891 6 місяців тому +10

    Sikh sirf ek hi guru ne oh sirf guru granth sahib ji ne 🙏

  • @JagtarSingh-dr1oi
    @JagtarSingh-dr1oi Місяць тому +2

    Waheguru jio❤❤❤

  • @BhupinderSingh-u9o9v
    @BhupinderSingh-u9o9v 5 місяців тому +2

    Hanji baba ji bahut badiya ji ik tusi am garib janta nu dash di ikonmi bara dasiya Ji bhot badiya ji atha Punjab bich dharmik baba bhot han par koi nhi bolda Ji dhan dhan sahib shri guru granth sahib ji maharaj ji Thanu chaddi kala bhakshan Ji dhan Satnam waheguru ji

  • @Silentjass
    @Silentjass 5 місяців тому +6

    ਬਿਲਕੁਲ ਸੱਚ 🙏🏻🙏🏻

  • @narpinderSingh-w2r
    @narpinderSingh-w2r 5 місяців тому +4

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ❤❤❤❤

  • @5911tv
    @5911tv 7 місяців тому +22

    ਵੀਰ ਤੇਰੀਆਂ ਕੁੱਝ ਗੱਲਾਂ ਵਿੱਚ ਵਜ਼ਨ ਹੈ ਕੁੱਝ ਗੱਲਾਂ ਤੇਰੀਆਂ ਵੀ ਵੀਰ ਹਵਾਈ ਆ ਗੁਰਬਾਣੀ ਆਪਾਂ ਨੂੰ ਬਹੁਤ ਜਾਣਕਾਰੀ ਦਿੰਦੀ ਆ ਜਿਵੇਂ ਕਿ ਆਪਾਂ ਦੁਨਿਆਵੀ ਚੀਜ਼ਾਂ ਨਾਲ ਜੁੜੇ ਆ ਉਹ ਨਹੀਂ ਜੁੜਨਾ ਕੁਦਰਤ ਨਾਲ ਜੁੜਨਾ ਇਹ ਗੁਰਬਾਣੀ ਦੱਸਦੀ ਏ ਨਾ ਗੁਰਬਾਣੀ ਭਵਿੱਖ ਬਾਣੀ ਕਰਦੀ ਏ ਜੇ ਦੋ ਵਾਰ ਵਰਲਡ ਵਾਰ ਲੱਗ ਸਕਦੀ ਤਾਂ ਤੀਜੀ ਵਾਰ ਕਿਉਂ ਨਹੀਂ ਐਵੇਂ ਵੀਰ ਰੱਬ ਨਹੀਂ ਬਣੀਂਦਾ ਜੇ ਮੇਰੇ ਨਾਲ ਡਿਸਕਸ ਕਰਨੀ ਹੋਵੇ ਕਮੈਂਟ ਕਰਲੀ .

    • @official_ShabadChannel
      @official_ShabadChannel  7 місяців тому

      ਵੀਰ ਜੀ ਨੰਬਰ ਦੇਣਾ ਆਪਣਾ ਗੱਲਬਾਤ ਲਈ

    • @akalinishan
      @akalinishan 7 місяців тому +7

      100 ਸਾਖੀ ਕੋਈ ਫਾਲਤੂ ਨੀ ਹੈਗੀ ਮੁਸਲਿਮ ਧਰਮ ਇਕ ਅਰਬ ਚ ਦਰਿਆ ਏ ਓ ਜਦੋ ਤਿੰਨ ਹਿਸੇ ਸੁਕ ਗਿਆ ਤਾਂ ਦੁਨੀਆਂ ਤੇ ਪਰਲੋ ਆਏਗੀ ਓ ਪਹਿਲਾ ਨਾਲੋ ਬਹੁਤ ਥੱਲੇ ਆ ਗਿਆ ਰਾਜਸਥਾਨ ਚ ਇਕ ਪਿੱਪਲ ਆ ਦਸਮ ਪਾਤਸ਼ਾਹ ਓਥੇ ਗਏ ਸੀ ਉਦੋਂ ਓ ਇਕ ਚਾਰ ਉਗਲ ਦਾ ਸੀ ਮਹਾਰਾਜ kehande ਜਦੋ ਏਹ ਪਿੱਪਲ ਜੰਡ ਦੇ ਓ ਤੇ ਸੀ ਏ ਜੰਡ ਨੂੰ ਖਾ ਗਿਆ ਖਾਲਸਾ ਧਰਤੀ ਤੇ ਰਾਜ ਕਰੇਗਾ ਓ ਪਿੱਪਲ wada ਹੋ ਗਿਆ ਜੰਡ ਦਾ ਨਾਮੋ ਨਿਸ਼ਾਨ ਨਹੀਂ ਰਿਹਾ

    • @JasnoorSingh-r3q
      @JasnoorSingh-r3q 7 місяців тому

      Tu akal naal gall kar.

    • @harrysidhu239
      @harrysidhu239 5 місяців тому +1

      ​@@akalinishan100 Sakhi galat ni 22 sahi keha 👍
      1 Babe di video dekhi yt te ohne keha 1984 wala incident oton baad hoya si jado oh baba sau sakhi par hatya si.
      Oh likhat koi aam banda likh hi nahi sakda. Ehi proof aa.
      Te 1 hor chiz Simspns cartoons ne ohde vich Finish 2027 dikhaya gya 1 scene ch te ohna diyan predictions hamesha sach gaiyan kiuki oh asal ch predict ni jo Plan karde aa ode related dikhaunde aa
      Khalsa Raj jaroor auna. Kalyug di Umer hougi vadh par Sant Sanaur waleya ne khud keha edi umar ghat gi kiuki Paap bohat vadh gya.

    • @Expo-v8r
      @Expo-v8r 2 місяці тому

      😂😂😂 ਇਸਨੂੰ ਸਭ ਪਤਾ ਭਵਿੱਖ ਵਿੱਚ ਕੀ ਹੋਣਾ , ਇਸ ਨੂੰ ਪੁੱਛੋ ਨਾਲ ਦੇ ਕਮਰੇ ਵਿੱਚ ਪਈਆ ਚੀਜਾ ਬਾਰੇ ਦੱਸ । ਕਿਉਕਿ ਇਹ ਖੁਦ ਕਹਿੰਦਾ ਹੈ ਕਿ ਇਕ ਮਹੀਨੇ ਵਿੱਚ ਦਸਮਦੁਆਰ ਖੁਲ ਜਾਦਾ ਤੇ ਮੱਥੇ ਵਿੱਚ ਖਾਲੀ ਖਲਾਅ ਵਿਖਾਈ ਦੇਣ ਲੱਗਦਾ ਤੇ ਬੰਦੇ ਦੀ ਆਤਮਾ ਟਾਇਮ ਟ੍ਰੈਵਲ ਕਰ ਜਾਦੀ 😂

  • @KuldeepSingh-l9h6g
    @KuldeepSingh-l9h6g 7 місяців тому +15

    Kia Bat h Singh Sahib Ji ❤🎉❤

  • @manikaur9097
    @manikaur9097 6 місяців тому +18

    ਪਰ ਅਸੀ ਇਹ ਬਿਨਾ ਅਕਾਲ ਪੁਰਖ ਦੇ ਰੋਕ ਬਿਨੀ ਨਾ ਸਕਦੇ ਜੋ ਅਕਾਲ ਵੱਲ ਨਹੀ ਵੱਧ ਰਹੇ ਹੁਣ ਰੱਬ ਨੇ ਸਿੱਧਾ ਕਰਨ ਲਈ ਉਹਨਾਂ ਨੂੰ ਕੁਝ ਤਾਂ ਖੇਡ ਖੇਡਣੀ ਜ਼ਰੀਆ ਕੋਈ ਵੀ ਹੋਵੇ❤

  • @singhgurvinder9527
    @singhgurvinder9527 3 місяці тому +3

    Thanks bhai sahib ji thoadi for good information

  • @JagtarMaan-cg1yy
    @JagtarMaan-cg1yy 7 місяців тому +13

    ਵਾਹਿਗੁਰੂ ਜੀ

  • @ranjitbrar2449
    @ranjitbrar2449 2 місяці тому

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਸਚ ਹੈ ਪਰ ਕਦੋ ਸੰਸਾਰ ਬਣਿਆ ਕਦੋ ਖਤਮ ਹੋਣੀ ਹੈ ਇਸ ਵਾਰੇ ਕੋਈ ਨਾ ਤਾਂ ਕੁਝ ਕਰ ਸਕਦਾ ਨਾ ਕਰ ਸਕੇਗਾ ਇਹ ਤਾਂ ਵਾਹਿਗੁਰੂ ਖੁਦ ਜਾਣਦੇ ਹਨ ਕਈ ਵਾਰ ਬਹੁਤ ਕੁਝ ਹੋਇਆ ਹੁੰਦਾ ਰਹੇਗਾ ਧੰਨਵਾਦ

  • @RAJKUMAR-xm5bi
    @RAJKUMAR-xm5bi 7 місяців тому +8

    Bahoot achchi jankari........waheguru ji

  • @harmanrandhawa4609
    @harmanrandhawa4609 5 місяців тому +4

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ 🙏🏻🙏🏻🙏🏻🙏🏻🙏🏻🙏🏻🙏🏻🙏🏻

  • @Hardeepkaur-jp5mc
    @Hardeepkaur-jp5mc 7 місяців тому +7

    Waheguru da koti koti shukr aa jo Gurmukh sach dsde Ne Waheguru ji ka khalsa Waheguru ji ki fateh 🙏

  • @tarsemkaur1502
    @tarsemkaur1502 3 місяці тому +2

    Waheguru Ji ka khalsa...Waheguru Ji ki Fateh 🌷 🌷🙏🙏🙏🙏🙏🌷🌷

  • @GurvinderKaur-r2p
    @GurvinderKaur-r2p Місяць тому

    ਵਾਹਿਗੁਰੂ ਜੀ ਇਹੇ ਆਪਣਾ ਭਰੀਪੀਹੁ ਕਹਣ ਲੱਗਦੈ ਇਕ ਕੱਮ ਕਰਦਾ ਦੁਜਾ ਕਾਹਦਾ ਕਿ ਏਵੈ ਟੁਟੂ ਮਰਦੇਜੋਵੇਲੈ ਰਹੋ ਅਸੀਂ ਪੇਲੀਆ ਠੇਕੈ ਦਿਤੀ ਆਪਣੈ ਹੀ ਟਿਕਣ ਦਿੰਦੇ

  • @tarsemkaur1502
    @tarsemkaur1502 3 місяці тому +1

    Very good informative video...Thank You for sharing with us (public)🙏🙏

  • @GSSS-l8l
    @GSSS-l8l 6 місяців тому +6

    ਭਵਿੱਖ ਬਾਣੀ,,ਜੇ ਨਾਂ ਹੋਇਆ ਸਵਾਲ ਹੌਣਗੇ,,ਜੇ ਪਰਲੇ ਆ ਗਈ,ਫੇਰ ਪੁੱਛੇਗਾ ਕੌਣ,,ਨਾਮ ਸਿਮਰਨ ਕਰੋਂ ਚੰਗੇ ਕੰਮ ਕਰੋਂ, ਹੋਣਾਂ ਹੋਇਆ ਰੋਕ ਨਹੀਂ ਸਕਣਾ

  • @kripalsingh255
    @kripalsingh255 3 місяці тому +2

    Sanu raab naal matlab ya.
    Duniya te kuch vi hunda rahe. 🙏🏻🙏🏻🙏🏻🙏🏻🙏🏻

  • @SarbjitKaur-eh1vp
    @SarbjitKaur-eh1vp 4 місяці тому +2

    Waheguru ji dhan guru ramdash ji sada sahaya hona ji 🙏🙏

  • @gursewakgill7424
    @gursewakgill7424 5 місяців тому +4

    ਜਿਸ ਕੰਮ ਕਰਨ ਨੂੰ ,ਭਾਵ ਸਿਮਰਨ ਕਰਨ ਨੂੰ ਪਰਮਾਤਮਾ ਨੇ ਸੰਸਾਰ ਵਿੱਚ ਭੇਜਿਆ ਓਹ ਕਰਨਾ ਨਹੀਂ ਭਵਿੱਖ ਦੀ ਚਿੰਤਾ ਲੱਗੀ ਰਹਿੰਦੀ ਆ।

  • @daulatsingh6812
    @daulatsingh6812 3 місяці тому +2

    ੴ ਸਤਿਨਾਮ

  • @mawinakaur3812
    @mawinakaur3812 6 місяців тому

    Simranjeet Singh Tohana ji Gurubani de adhaar te gal krde han...bahut vadia ji dhanwaad bahut 🙏

  • @Randhawa_75
    @Randhawa_75 2 місяці тому

    Gurbani very clearly explained about chakras & kundalini

  • @hardevsingh216
    @hardevsingh216 6 місяців тому +11

    ਭਾਈ ਸੋ ਸਾਖੀ ਪੜ੍ਹਕੇ ਵੇਖ ਇਕ ਵੇਰ
    ਜਿਸ ਵਿਚ ਦਰਬਾਰ ਅਟੈਕ ਹੋਇਆ
    ਚਰਾਸੀ ਇਹ ਪਹਿਲਾ ਲਿਖਿਆ ਸੀ
    ਮੇਰੇ ਕੋਲ ਇਹ ਲਿਖਤ ਉਨੀ ਸੋ ਚਰਾਸੀ ਤੋ ਪਹਿਲਾ ਸੀ ਅਗੋ ਵੀ ਸਾਰਾ ਸਮਾ ਲਿਖਿਆ
    ਅੇਵੈ ਗਪੋੜ ਨ ਛੱਡੀ ਜਾ ਤੂੰ ਅਮ੍ਰਿੰਤ ਛਕਿਆ ਜਾਪਦਾ
    ਗੁਰੂ ਗੋਬਿੰਦ ਸਿੰਘ ਜੀ ਲਿਖਤਾ ਪੜ੍ਹ ਕੇ ਦਿਮਾਗ ਥੋੜ੍ਹਾ ਜਿਰਾ ਟਿਕਾਣੇ ਕਰ

    • @MohanSingh-iz5lt
      @MohanSingh-iz5lt 5 місяців тому

      Bilkul sahi aur sach keha hai bhaji

    • @harrysidhu239
      @harrysidhu239 5 місяців тому +2

      Sahi keha Sau Sakhi vich Russia te China karn ge attack India te eda likheya. Oton pehla sab sach hoya
      2027 da bohat jagah ton pareya ma. 1 Cartoons jo predictions karde aa ona ne Finish 2027 likheya

    • @sukhpreetsukhidhillon9693
      @sukhpreetsukhidhillon9693 4 місяці тому

      ​@@harrysidhu239 after 2027 kalyug finish ho jao

    • @harrysidhu239
      @harrysidhu239 4 місяці тому

      @@sukhpreetsukhidhillon9693 Matlab jehri war hou oh aahi 2 Saalan ch hou ?

    • @sukhpreetsukhidhillon9693
      @sukhpreetsukhidhillon9693 4 місяці тому

      @@harrysidhu239 ok Jo foreign ch rehnde ne

  • @SandeepKaur-ge6hq
    @SandeepKaur-ge6hq 7 місяців тому +6

    Bhot vdiya vichaar ne g

  • @jasbirsingh-kj9ql
    @jasbirsingh-kj9ql 4 місяці тому +2

    Sukar aa Waheguru g

  • @amanbains4165
    @amanbains4165 5 місяців тому +1

    Waheguru g ..waheguru g ..waheguru g ..waheguru g ..waheguru g ..🙏🏻🙏🏻🙏🏻🙏🏻🙏🏻

  • @amarjitkaur3794
    @amarjitkaur3794 7 місяців тому +5

    ਸਹੀ ਆ ਵੀਰ ਜੀ

  • @sukhdavesingh6554
    @sukhdavesingh6554 3 місяці тому +1

    ਬਾਈ ਜੀ ਜਿਸ ਦੀ ਚਰਚਾ ਹੋਵੇ ਉਹ ਜਰੂਰ ਹੁੰਦਾ ਹੈ ਖਾਲਸਾ ਰਾਜ ਜਰੂਰ ਆੳਣਾ ਹੈ ਇਹ ਅਟੱਲ ਭਾਵੇਂ ਮੇਰੇ ਤੋਂ ਲਖਵਾ ਲਵੋ

    • @Jagjeet-kaur57
      @Jagjeet-kaur57 2 місяці тому

      ਖਾਲਸਾ ਰਾਜ ਜ਼ਰੂਰ ਆਵੇਗਾ

  • @ManiKalyan-fx2iw
    @ManiKalyan-fx2iw 4 місяці тому +3

    ਹੱਡ ਹਰਾਮੀ ਨਾ ਹੋਵੋ ਮਿਹਨਤ ਕਰੋ ਮਿਹਨਤ ਨਾ ਛੱਡੋ ਇਹ ਇਹੀ ਚਾਹੁੰਦੇ ਹਨ ਕਿ ਤੁਸੀਂ ਮਿਹਨਤ ਕਰਨੀ ਛੱਡ ਦੇਵੋ ਪਰਮਾਤਮਾ ਦਾ ਨਾਮ ਸਿਮਰਨ ਜ਼ਰੂਰ ਕਰੋ

  • @sonusp9110
    @sonusp9110 5 місяців тому +2

    Waheguru ji mehar kre sb te

  • @sandybajwa1817
    @sandybajwa1817 3 місяці тому +3

    Veer bina background music de zyada samjh aundi hai....

  • @mann-kg4pg
    @mann-kg4pg 7 місяців тому +8

    ਜੋ ਕੁਝ ਪੜ੍ਹਿਆ ਤੇ ਵਾਚਿਆ,, ਜਦੋਂ ਦੀ ਦੁਨੀਆਂ ਨੂੰ ਸੋਝੀ ਆਈ ਹੈ, ਤੇ ਬਾਕੀ ਜਦੋਂ ਦਾ ਸੋਨਾ ਹੋਂਦ ਵਿਚ ਆਇਆ,, ਓਦੋਂ ਤੋਂ ਹੀ ਜਨਤਾ ਨੇ ਸੋਨਾ ਇਕੱਠਾ ਕਰਨ ਲੱਗ ਗਈ ਸੀ,,, ਦੁਨੀਆਂ ਖਤਮ ਨਹੀਂ ਹੋਣੀ,, ਜਿਹੜਾ ਮਰ ਜਾਂਦਾ ਦੁਨੀਆਂ ਉਸਦੀ ਖਤਮ ਹੁੰਦੀ ਹੈ,,

    • @official_ShabadChannel
      @official_ShabadChannel  7 місяців тому

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

    • @harrysidhu239
      @harrysidhu239 5 місяців тому +1

      Yr duniya khatam nu jo keh reha oh bewkuf aa
      World War laggni aa. Te World War vich duniya ni khatam hundi
      Corporates Bunker bna rahe aa. Israel Palestine laggi pai aa Russia Ukraine laggi pai aa
      Hor ki saboot daiye
      Sau Sakhi Sach aa oda hi hona 🪯💯✅
      Khalsa Raj vi jaroor auna
      Kalyug di Umar ghat gyi aa ode vich Paap hi bohat vadh gya eh khud Santa de bachan ne

    • @kimiesandhu
      @kimiesandhu 2 місяці тому +1

      @@harrysidhu239bilkul sch keha tusi eh ta kalyug da ant hona

    • @harrysidhu239
      @harrysidhu239 2 місяці тому

      @@kimiesandhu Tusi khud vekho Kalyug peak te aa. Oh sab paap ho rahe aa jehre kade supne vich vi nahi si soche. Hun eto utte ki hou ?
      AI bas rehgyi jagah jagah fit krn lyi. Bimaarian Bhuchal tan aunde rahe aa. Wara vi hundian rahian.

  • @amritsohal7844
    @amritsohal7844 7 місяців тому +7

    Waheguru ji

  • @SRIGURUDASHMESHSARBATDABHALASA
    @SRIGURUDASHMESHSARBATDABHALASA 7 місяців тому +11

    ਗੂਰੂ ਸਾਹਿਬ ਜ਼ੋ ਲਿਖਿਆ ਹੈ ਉਹ ਹੋਣਾ ਹੈ

  • @JaspreetKaur-mf2cl
    @JaspreetKaur-mf2cl 7 місяців тому +4

    Bahut bahut dhanwad veer ji waheguru ji chardi kala vich rakhey app ji no nnnn

  • @JagsirSingh-ru5qz
    @JagsirSingh-ru5qz 6 місяців тому +4

    ਇਸ ਗਿਆਨੀ ਨੂੰ ਪੁੱਛੋ ਜਿਹੜਾ ਹੁਣ ਜੰਗ ਲੱਗੀ ਇਹ ਰੁਕਦੀ ਕਿਊ ਨਹੀ ਅੱਗੇ ਕਿਊ ਵੱਧਦੀ ਪਈ ਆ

    • @hardeepkaur9487
      @hardeepkaur9487 6 місяців тому +1

      Rabb di marji Jo hona hai oh kise ne nahi rokna crona vich taah dunia sursri waang sutti pai see by akal purkh di Marzi jihnoo Lena lai gya jihnoo chhadna chhadd gya

    • @harrysidhu239
      @harrysidhu239 5 місяців тому +1

      Exactly 💯 Hun Israel Palestine laggi aa
      Hauli hauli vadh k World War tak jani
      Sau Sakhi de bachan Sach hone aa te oh koi aam bande ne nahi likhe

    • @JasvirKaur-xe8ks
      @JasvirKaur-xe8ks 3 місяці тому +1

      Tussi sab Apne apne Rabb nu yaad karo. Ussi ne sab di rakhi karni hai...hor koi nahi . Theek hai jo hona osde hukam ch hai...je bachna oh bi oss da hi hukam hai .... Log saggo aajo jihi video dekh ke dar rahe ne . Iss waqt positivity di lor hai.

    • @harrysidhu239
      @harrysidhu239 3 місяці тому

      @@JasvirKaur-xe8ks Exactly 💯, Sahi gall. Mere ton jina ho sakda Rabb wale paase jud reha 🙏. Lok mazaak samjhde hje vi

  • @ranjitsingh-ne6fh
    @ranjitsingh-ne6fh 7 місяців тому +6

    Waheguru. Ji. 👏👏

  • @Sunnyno1-j2k
    @Sunnyno1-j2k 2 місяці тому +2

    2023 24 ਤੱਕ ਦੁਨੀਆ ਖਤਮ ਨਈ ਹੋਣੀ ਕਿਉਕਿ 2074 ch dunia dekhleo kive di honi 😂😂

  • @nextlevelwindenergy1.3m16
    @nextlevelwindenergy1.3m16 7 місяців тому +11

    Waheguru g

    • @official_ShabadChannel
      @official_ShabadChannel  7 місяців тому

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @rj12370
    @rj12370 7 місяців тому +5

    ਬਲਿਹਿ ਛਲਣ ਸਬਲ ਮਲਣ ਭਗਤ ਫਲਣ ਕਾਹਨ ਕੁਅਰ ਨਿਹਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਉ। ਕਲਕੀ ਅਵਤਾਰ ਦੇ ਆਉਣ ਦੀ ਭਵਿੱਖ ਵਾਨੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ ਏ।

    • @Jagjeet-kaur57
      @Jagjeet-kaur57 7 місяців тому

      ਬਿਲਕੁਲ ਠੀਕ

    • @sarmodsinghpundir1313
      @sarmodsinghpundir1313 6 місяців тому

      Veer bani de arth jrur pad lena ki likhe han ❤

    • @rj12370
      @rj12370 6 місяців тому

      @@sarmodsinghpundir1313 pade a ji

    • @rj12370
      @rj12370 6 місяців тому

      @@sarmodsinghpundir1313 pade a ji

  • @RakeshKumar-wq3pu
    @RakeshKumar-wq3pu 2 місяці тому

    साध संगत जी,,, मन ही रब है,,, मन ही आत्मा है,,, मन साफ़ रखे,, किसी का मन ना दुखाए,,, परमात्मा साथ है,,,

  • @SukhbirSingh-zj3ci
    @SukhbirSingh-zj3ci Місяць тому

    Bhut vadia gl h veer

  • @KuldeepSingh-l9h6g
    @KuldeepSingh-l9h6g 7 місяців тому +2

    Very nice Wichar Bro g K Moge Wala ❤

  • @Turban_style_video
    @Turban_style_video 3 місяці тому

    Waheguru pahla so sakhi guru gobind sibgb ji de pard ke avo

  • @BhagwantSingh-w5h
    @BhagwantSingh-w5h 5 місяців тому

    Bahoot vdiaa bai ji

  • @Rational_Heart
    @Rational_Heart 5 місяців тому +5

    ਮੇਰਾ ਆਪਣਾ ਔਰਾ ਲਾ ਲਓ ਸੈਂਸ ਲਾ ਲਓ ਏਮੇ ਲੱਗਣ ਲਗ ਗਿਆ ਜਲਦੀ ਹੀ ਕੁਸ਼ ਨਾ ਕੁਸ਼ ਵੱਡਾ ਹੋਣ ਵਾਲਾ ਦੁਨੀਆ ਬੇਸ਼ੱਕ ਖਤਮ ਨਾ ਹੋਵੇ ਪਰ ਨੁਕਸਾਨ ਬੋਹਤ ਵੱਡਾ ਹੋਊਗਾ ਮਖੁਤਾ ਦਾ..🙏

  • @Nirmalsingh-c7t
    @Nirmalsingh-c7t 2 місяці тому

    Satnam

  • @jasvindersingh9773
    @jasvindersingh9773 6 місяців тому +1

    Waheguru ji bahut wadiya ji 🙏🙏

  • @PREETJOTKAUR-b2s
    @PREETJOTKAUR-b2s 7 місяців тому +4

    Dhanvaad

  • @BlessingsofWaheguru-ds4zu
    @BlessingsofWaheguru-ds4zu 7 місяців тому +2

    Please make another part. It is so interesting Waheguru

  • @sciencetechnology4904
    @sciencetechnology4904 2 місяці тому

    Very good ji

  • @JagdeepSingh-wo4ex
    @JagdeepSingh-wo4ex 5 місяців тому

    Very nice speech baba ji di

  • @ManjitKaur-jh5ri
    @ManjitKaur-jh5ri 5 місяців тому

    ਵਾਹਿਗੁਰੂਜੀ

  • @DaljitSingh-ki7lw
    @DaljitSingh-ki7lw Місяць тому

    Right bro

  • @Onkar-nirnkar
    @Onkar-nirnkar 4 дні тому

    ਬਾਬਾ ਜੀ ਅੱਜ ਤੁਹਾਡੀਆਂ ਗਲਾਂ ਤੋਂ ਪਤਾ ਲੱਗ ਗਿਆ ਕਿ ਅਧਿਆਤਮ ਤੋਂ ਪਿੱਛੇ ਰਹਿ ਗਏ
    ਹਾਲੇ ਅੰਦਰ ਚਾਨਣ ਨਹੀਂ ਹੋਇਆ
    ਲੋਕ ਨਜਾਇਜ ਮਗਰ ਲਾਏ ਤੁਸੀਂ
    ਹਾਂ ਨਾਮ ਜਪਾ ਰਹੇ ਬਹੁਤ ਵਧੀਆ
    ਪਰ ਹਾਲੇ ਆਪ ਜੀ ਸੰਤ ਨਹੀਂ ਬਣੇ ਹਾਲੇ ਆਪ ਜੀ ਜੀਵਤ ਮਰਨ ਦੀ ਪਦਵੀ ਤੱਕ ਨਹੀਂ ਪਹੁੰਚੇ
    ਜੇਕਰ ਕੋਰਪੋਰੇਟ ਮੂਰਖ ਬਣਾ ਰਹੇ ਤੇ ਆਪ ਜੀ ਵੀ ਰੱਬ ਦੇ ਨਾਮ ਤੇ ਝੂਠ ਬੋਲ ਕੇ ਉਹ ਦਿਖਾ ਰਹੇ ਜੋ ਤੁਸੀਂ ਨਹੀਂ
    ਮਾਲਕ ਤੁਹਾਨੂੰ ਸੂਖਮ ਸਰੀਰ ਬਖਸ਼ੇ

  • @Randhawa_75
    @Randhawa_75 2 місяці тому +1

    Jai babe youtube scholar di , ਬਾਬਾ ਵੀ ਮੇਰੇ ਵਾਂਗੂ youtube ਜਿਆਦੀ ਦੇਖਦਾ, ਘੱਟੋ ਘੱਟ ਕੋਈ ਗੁਰਬਾਣੀ ਦੇ ਅਰਥ ਹੀ ਸੁਣਾ ਦਿੰਦੇ 5 ਮਿੰਟ ਬਾਬਾ ਜੀ । ਆਹ ਗਿਆਨ ਤਾਂ ਮੇਰੇ ਕੋਲ ਵੀ ਬਹੁਤ ਆ, ਸੁਖ ਨਾਲ premium ਲਿਆ ਹੋਇਆ ਮੈਂ ਤਾਂ । Baba ਜੀ ਹੁਣ ਤੁਸੀਂ ਵੀ ਆਪਣੇ ਗਿਆਨ ch ਵਾਧਾ ਕਰੋ premium ਲੈ ਕੇ । ਆਪਣੇ ਦਿਲ ❤ ਤੇ ਹੱਥ ਰੱਖਕੇ ਦੱਸਿਓ ਸਾਰੇ ਕੋਈ ਕੰਮ ਦੀ ਗੱਲ ਪੱਲੇ ਪਈ ਕਿਸੇ ਦੇ ਆਹ ਵੀਡੀਓ ਤੋਂ, mukkdi gall eh aa k Ajj kall har koi apne aap nu bakia to DIFFERENT sabit karn te laggea hoya .

  • @Beautiful_indian_sikh
    @Beautiful_indian_sikh 6 місяців тому +7

    ਬਾਬਾ ਤਾ ਏਦਾ ਦਸਦਾ ਜਿਦਾ ਰਬ ਤੋ ਵੱਡਾ ਹਿੰਦਾ😂😂😂 ਮਾਹਾਪੁਰਖ ਕਹਿਦੇ ਦੁਨੀਆ ਤੇ ਬਹੂਤ ਕੁਝ ਹੋਣਾ WW3 ਹੋਣੀ ਹੀ ਹੋਣੀ ਬਹੂਤ ਦੁਨੀਆ ਮਰਨੀ💀WORLD ORDER ਚ ਇਹ ਵੀ ਲਿਖਿਆ ਕਿ ਦੁਨੀਆ ਦੀ ਜਨਸੰਖਿਆ ਘੱਟ ਕਰਨਾ ਤਾ ਕਿ ਅਨਾਜ ਦੀ ਕਮੀ ਨਾ ਆਵੇ💀

    • @harrysidhu239
      @harrysidhu239 5 місяців тому

      Finish 2027 likheya Simpsons de episode ch
      Bunker bna rahe aa Millionaires. Es waqt Jang laggi aa Israel Palestine ch
      Te Sau Sakhi vi sach aa oh koi aam banda ni likh sakda
      Kalyug di Umar ghat gai aa. Naam Simaran naal judo.

  • @mawinakaur3812
    @mawinakaur3812 6 місяців тому

    Bahut bahut sachi te sahi gal aakhi

  • @ishersinghlotey6747
    @ishersinghlotey6747 6 місяців тому

    SATNAM WAHEGURU JI SATNAM WAHEGURU JI SATNAM WAHEGURU JI SATNAM WAHEGURU JI

  • @AmarjeetKaur-rk9ni
    @AmarjeetKaur-rk9ni 5 місяців тому

    Jnna khnna rab bania baetha
    Pta ta agle pal , swaas da nahi
    Gallan aune wale sme diyan

  • @amarpalsingh5366
    @amarpalsingh5366 5 місяців тому

    ਬਾਬਾ ਜੀ ਤੁਸੀਂ ਪੱਤਰਕਾਰ ਨੂੰ ਵਿਹਲੇ ਕਿਹਾ ਪਰ ਤੁਸੀਂ ਵੀ ਵਿਹਲੇ ਹੀ ਰਹਿੰਦੇ ਹੋ

  • @ns7842
    @ns7842 Місяць тому +1

    2024 ਦਾ ਅਖੀਰ ਆ 6-6 ਫਰੰਟਾ ਤੇ 25-30 ਮੁਲਕ ਲੜ ਰਹੇ ਨੇ ਹੋਰ ਵਰਲਡ ਵਾਰ ਕਿਹੜੀ ਹੁੰਦੀ ਏ?

  • @kamaljeet19821
    @kamaljeet19821 Місяць тому

    Sachiya gallah 💯 ryt 🙏 J81MOHALI

  • @amarjitsandhu9983
    @amarjitsandhu9983 6 місяців тому +2

    Waheguru ji🙏🌹🙏🌹

  • @sukhdevsinghwalia-gm8uv
    @sukhdevsinghwalia-gm8uv 7 місяців тому +2

    Bilkul theek