ਕੀ ਹੈ illuminate SIGN ਦਾ ਮਤਲਬ ? | Out OF Body Experience | Aman Dhaliwal | Adab Maan | 1 TV Channel

Поділитися
Вставка
  • Опубліковано 27 гру 2024

КОМЕНТАРІ • 640

  • @sweetestkidavni835
    @sweetestkidavni835 8 місяців тому +32

    ਅਮਨ ਬਾਈ ਜੀ ਤੁਸੀਂ ਬਿਲਕੁਲ ਸਹੀ ਰਸਤੇ ਤੇ ਹੋ ❤
    You r on right path

  • @nishanbhullar5533
    @nishanbhullar5533 8 місяців тому +103

    ਘਰ ਵਿੱਚ ਸਿਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਕਾਸ਼ ਕਰਕੇ ਅਰਥਾਂ ਸਮੇਤ ਸਹਿਜ ਪਾਠ ਆਪ ਕਰੋ ਜਿਸ ਦੀ ਸ਼ਕਤੀ ਨਾਲ ਬਾਬਾ ਦੀਪ ਸਿੰਘ ਜੀ ਨੇ ਲੱਥਾ ਹੋਇਆ ਸੀਸ ਤਲੀ ਤੇ ਟਿਕਾ ਲਿਆ ਸੀ , ਐਵੇ ਭਰਮੋ ਨਾ ।।

    • @ssaniassania8744
      @ssaniassania8744 8 місяців тому

      You are freaking crooked person showing God’s video and posting Diljit Dosanjh pictures. It’s unbelievable..

    • @jatsher
      @jatsher 7 місяців тому

      Shary as level ta nay ho. First Start from Waheguru simran then progress. With Grace of Gid we will see the light.

    • @parshotamsingh886
      @parshotamsingh886 7 місяців тому +5

      Hadd aa eh veham bharam nhi aa ancient science aa ...nhi pta t naa bolo

    • @gurmindersingh1521
      @gurmindersingh1521 7 місяців тому +1

      Tuc kita Jo keh rahe ho. Naale Es vich ki bharm hai.

    • @nishanbhullar5533
      @nishanbhullar5533 7 місяців тому +4

      ਜਿਨਾ ਕੁ ਓਹ ਕਰਾ ਰਿਹੈ ਕਰ ਰਹੇ ਆਂ ਜੀ , ਚਲੋ ਠੀਕ ਏ ਸਭ ਦਾ ਗਿਆਨ ਮੁਬਾਰਕ ਪਰ ਲਗਦਾ ਕਿ ਇਸ ਸਮੇ ਸਰਿਸ਼ਟੀ ਚ "ਸਿਰੀ ਗੁਰੂ ਗਰੰਥ ਸਾਹਿਬ " ਵਰਗਾ ਕੋਈ ਗਿਆਨ ਨਹੀ ਹੋ ਸਕਦਾ , ਬਾਕੀ ਸਭ ਵਿਚ ਓਹ ਆਪ ਈ ਬੋਲ ਰਿਹਾ ਏ👋

  • @GurjantSingh-dh1gp
    @GurjantSingh-dh1gp 7 місяців тому +11

    ਛੋਟੇ ਵੀਰ ਅਮਨ ਧਾਲੀਵਾਲ ਜੀ,
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।
    ਬਹੁਤ ਵਧੀਆ ਵਿਚਾਰ ਬਹੁਤ ਵਧੀਆ ਗਿਆਨ ਬਹੁਤ ਵਧੀਆ ਤਜ਼ਰਬੇ ਦੇ ਵਿੱਚੋਂ ਮਨੁੱਖਤਾ ਦੇ ਭਲੇ ਲਈ ਇੰਟਰਵਿਊ ਕਰ ਰਹੇ ਹੋ, ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀ ਮਨ ਬੁੱਧੀ ਹੋਰ ਪ੍ਰਕਾਸ਼ ਕਰਨ......

  • @SchoollofSoul
    @SchoollofSoul 8 місяців тому +39

    He should start his own spiritual channel, it would be so inspiring

    • @SKhandleYT
      @SKhandleYT 8 місяців тому +2

      Like Russel Brand?

  • @karamjitkaur2459
    @karamjitkaur2459 8 місяців тому +107

    ਦੁਬਾਰਾ ਇਨਾ ਨਾਲ ਇੰਟਰਵਿਊ ਕਰਨਾ ਜੀ…. ਅਗਲੇ ਹੋਰ ਤਜਰਬੇ ਸਾਂਝੇ ਕਰਨਾ ਪਲੀਜ🙏🙏

    • @inderdeepkaur2714
      @inderdeepkaur2714 8 місяців тому +6

      Yes please...ehna naal ik hor interview honi chahidi aa g

    • @inderdeepkaur2714
      @inderdeepkaur2714 8 місяців тому +3

      Yeah please ehna naal dubara interview honi chahidi aa g

    • @MalwaMalomaal
      @MalwaMalomaal 8 місяців тому +1

      Baba dharam singh suno ji
      Sach khoj academy
      Baaki kam uhda

    • @gurkiratsingh1390
      @gurkiratsingh1390 8 місяців тому +1

      ੯੫੦੧੮੮੮੭੬੬ ਇਸ ਇੰਡੀਅਨ ਨੰਬਰ te ਮੈਸਜ ਕਰ ਸਕਦੇ ਹੋ ਜੀ 🙏। ਇਹ ਨੰਬਰ ਗੁਰਮੁਖੀ vich ਟਾਈਪ ਕੀਤਾ ਹੈ, ਕਿਉਕਿ ਜੇ ਸਿੱਧਾ ਲਿੱਖਦਾ ਹਾਂ ਤਾ ਕੰਮੈਂਟ ਡਿਲੀਟ ਹੋ ਜਾਂਦਾ ਹੈ।

    • @EveryOne0369
      @EveryOne0369 8 місяців тому

      ​@@gurkiratsingh1390ਵੀਰ ਜੀ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਫੋਨ ਨੰਬਰ ਦੇ ਕੇ

  • @balbirbhogal3859
    @balbirbhogal3859 8 місяців тому +26

    ਬੌਤ ਬੌਤ ਕਿਰਪਾ ਮਹਾਰਾਜ ਜੀ ਦੀ🙏
    ਧੰਨ ਹੋੰ
    ਫਤਿਹ ਪਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

  • @rajindernangal6134
    @rajindernangal6134 3 місяці тому +1

    Very nice program. Please make more

  • @gurnamkaurdulat3883
    @gurnamkaurdulat3883 8 місяців тому +52

    ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਹੋਰ ਵੀ ਐਪੀਸੋਡ ਬਣਾਓ ਬੇਟਾ ਜੀ। ਬਹੁਤ ਬਹੁਤ ਧੰਨਵਾਦੀ ਹੋਵਾਂਗੇ।

  • @rajveerjargia4194
    @rajveerjargia4194 7 місяців тому +43

    ਇਹ ਵੀਰ ਸਾਡਾ ਹੀ ਵੀਰ ਐ , ਮੈ ਇੱਥੇ ਇਸ ਦਾ ਵਿਰੋਧ ਕਰਨ ਲਈ ਜਾਂ ਇਸ ਨੂੰ ਉਪਦੇਸ਼ ਦੇਣ ਲਈ ਨਹੀ ਆਇਆ, ਅਸੀ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਾਂ ਤਾਂ ਵਿਚਾਰ ਕਰਨਾ ਸਾਡਾ ਪਹਿਲਾ ਫਰਜ਼ ਹੈ। ਕਿ ਕਿਤੇ ਸਾਨੂੰ ਜਾਣੇ ਅਣਜਾਣੇ ਵਿੱਚ ਕੋਈ ਮਿੱਠੇ ਵਿੱਚ ਜ਼ਹਿਰ ਤਾਂ ਲਪੇਟ ਕੇ ਨਹੀ ਦੇਅ ਰਿਹਾ ਹੈ। ਮੈ ਇਸ ਵੀਰ ਦੀ ਪਹਿਲੀ ਵੀਡੀਓ ਤੇ ਵੀ comment ਕੀਤਾ ਸੀ, ਕਿਉਂਕਿ ਜਿਸ ਵਿਸੇ ਤੇ ਵੀਰ ਬੋਲ ਰਿਹਾ ਹੈ, ਮੈ ਇਸ ਵਿਸੇ ਤੇ ਲੰਬੇ ਸਮੇਂ ਤੋਂ ਖੋਜ ਕੀਤੀ ਹੈ, 20 ਸਾਲ ਤੋਂ ਸਿਰਫ ਔਰ ਸਿਰਫ ਇਸ ਚੀਜ਼ ਨੂੰ ਸਮਝਣ ਲਈ ਲਾਏ ਨੇ , ਕਿਉਂਕਿ ਉਸ ਸਮੇਂ ਇਹ ਜਾਣਕਾਰੀ ਆਮ ਨਹੀ ਸੀ ਹੁੰਦੀਆਂ ਜਦੋਂ ਮੈ ਧਰਮਾਂ ਪਿਛਲੇ ਸੱਚ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਮਹਾਤਮਾ ਬੁੱਧ ਜੀ ਨੇ ਤਾਂ ਗਿਆਨ ਨੂੰ ਪਰਮਾਤਮਾ ਕਹਿ ਦਿੱਤਾ ਹੈ। ਅਨੇਕਾਂ ਪ੍ਰਕਾਰ ਦੀਆਂ ਵਿਚਾਰਧਾਰਾਵਾਂ ਸਾਡੇ ਆਲੇ ਦੁਆਲੇ ਹਨ। ਉਨ੍ਹਾਂ ਵਿੱਚ ਹੀ ਸਿੱਖ ਪੰਥ ਵੀ ਇੱਕ ਰਾਸਤਾ ਹੈ। ਸਿੱਖ ਨੂੰ ਤਾਂ ਵੰਡਕੇ ਛਕਣ ਦਾ ਹੀ ਹੁਕਮ ਹੈ, ਫਿਰ ਹੋ ਗਿਆਨ ਹੋਵੇ ਜਾਂ ਫਿਰ ਗੁਰੂ ਦਾ ਲੰਗਰ। ਜਿੱਥੇ ਕਿਤੇ ਲੱਗੇ ਕਿ ਸਾਡਾ ਵੀਰ ਗਲਤ ਜਾਅ ਰਿਹਾ ਹੈ, ਸਾਡਾ ਪਹਿਲਾ ਫਰਜ਼ ਬਣਦਾ ਹੈ, ਉਸਨੂੰ ਦੱਸਣਾ ਕਿ ਇੱਥੇ ਤੁਸੀਂ ਗਲਤ ਹੋ, ਗਲਤੀ ਕਿਸੇ ਵੀ ਮਨੁੱਖ ਤੋਂ ਹੋ ਸਕਦੀ ਹੈ, ਅਸੀ ਗਲਤੀਆਂ ਦੇ ਪੁਤਲੇ ਹਾਂ। ਜੋ ਸਵਾਲ ਇਸ ਵੀਰ ਦੇ ਅੰਦਰ ਸਨ , ਉਹ ਸਵਾਲ ਮੇਰੇ ਵੀ ਅੰਦਰ ਸਨ , ਕਿ ਅਸੀ ਕੌਣ ਹਾਂ ਅਤੇ ਅਸੀ ਕਿੱਥੋਂ ਆਏ ਹਾਂ, ਅਤੇ ਕਿੱਥੇ ਜਾਣਾ ਹੈ, ਅਤੇ ਪਰਮਾਤਮਾ ਕੀ ਹੈ। ਲੱਗ ਭੱਗ ਮੈਨੂੰ ਮੇਰੇ ਸਵਾਲਾਂ ਦੇ ਜਵਾਬ ਮਿਲ ਗ‌ਏ ਨੇ, ਹਰ ਮਨੁੱਖ ਨੂੰ ਖੋਜ ਕਰਨੀ ਚਾਹੀਦੀ ਹੈ। ਕਿਉਂਕਿ ਜੋ ਆਨੰਦ ਆਪ ਖੋਜ ਕਰਕੇ ਲੱਭੇ ਸੱਚ ਤੋ ਮਿਲਦਾ ਹੈ, ਉਹ ਸੰਤੁਸ਼ਟੀ ਕਿਸੇ ਤੋ ਸੁਣਕੇ ਨਹੀ ਮਿਲਦੀ, ਕਿਉਂਕਿ ਇੱਕ ਸੁਣਿਆ ਪੜਿਆ ਗਿਆਨ ਹੈ , ਅਤੇ ਇੱਕ ਅਨੁਭਵਕ ਗਿਆਨ ਹੈ। ਅਸਲੀ ਆਨੰਦ ਅਨੁਭਵਕ ਗਿਆਨ ਦਾ ਹੀ ਹੈ, ਕਿਉਂਕਿ ਉਸਨੂੰ ਤੁਸੀਂ ਖੁਦ ਆਪਣੀ ਮਿਹਨਤ ਨਾਲ ਪ੍ਰਪਾਤ ਕੀਤਾ ਹੁੰਦਾ ਹੈ।

    • @kulbirsingh2061
      @kulbirsingh2061 7 місяців тому +3

      Ki kita tusi tuhanu kis tarah sawala de jawaab mile?

    • @Nav4224
      @Nav4224 7 місяців тому +1

      Same question mera vi hai ? Pls share

    • @Rambo-hh6ow
      @Rambo-hh6ow 7 місяців тому +2

      Veer mai dhaliwal saab de gall ker reha

    • @differenttouch8869
      @differenttouch8869 7 місяців тому +2

      Ik sedh chahidi fir us passey nu tur pao te kuj na kuj bann jana. Gwaachi gaan wang run around karn naal eh supna v khatam ho jana . So kisi da experience te chagi gul sun laini chahidi.

    • @Fufar-ji.1415
      @Fufar-ji.1415 6 місяців тому +2

      Agr tuhade ander eh question hai tusi jis nu v mande o ohnu yaad kr k ardaas kro tuhanu eh sabh prapet hojuga

  • @jagdeepmusiccenter3699
    @jagdeepmusiccenter3699 8 місяців тому +53

    Veer ji ਹਰ ਬੰਦੇ ਦਾ ਆਪਣਾ ਆਪਣਾ ਅਲਗ ਅਲਗ experience ਹੁੰਦਾ। ਸਾਨੂੰ ਇਹ ਗੱਲਾਂ ਐਵੇਂ ਸਮਝ ਨਹੀਂ ਆਉਣੀਆ। ਸਾਨੂੰ ਖ਼ੁਦ ਵੀ ਖੋਜ ਉੱਤੇ ਨਿਕਲਣਾ ਪੈਣਾ। ਗੱਲ਼ ਤਾਂ ਹੀ ਬਨਣੀ ਹੈ ਜੀ।

    • @nishanbhullar5533
      @nishanbhullar5533 8 місяців тому +2

      Bhai Sewa Singg tarmala nu suno jii eh sb kuj otho e le k dsi jande ne

    • @K.k831
      @K.k831 8 місяців тому

      Hanji shi gal ea

  • @RajwinderSingh-sg3kb
    @RajwinderSingh-sg3kb 8 місяців тому +13

    ਬਹੁਤ ਵਧੀਆ 👌ਵਾਹਿਗੁਰੂ
    ਹੋਰ ਤਜਰਬੇ ਸਾਝੇ ਕਰਨੇ🙏

  • @sarbjeetkaur2816
    @sarbjeetkaur2816 7 місяців тому +6

    ਇਸ ਬੱਚੇ ਦੇ ਸਿਰ ਤੇ ਪਰਮਾਤਮਾ ji ਦਾ ਹੱਥ ਹੈ...

    • @GurdialSingh-yn9tq
      @GurdialSingh-yn9tq 7 місяців тому

      ਤੇ ਬਾਕੀਆਂ ਤੇ ਰਾਖਸਸਾਂ ਦਾ ਜੀ ਸਭ ਨੂੰ ਓ ਅਕਰਿਤਘਣਾ ਨੂੰ ਵੀ ਪਾਲਦਾ ਵਾਹਿਗੁਰੂ

  • @New-Me-New-Life
    @New-Me-New-Life 8 місяців тому +12

    Aman ,you please contine spreading your wisdom .You are a library in yourself❤

  • @rajindernangal6134
    @rajindernangal6134 3 місяці тому +1

    Bahut vadyaa programme. Jap karn vaste. God bless you Bro

  • @Jasvir-Singh8360
    @Jasvir-Singh8360 8 місяців тому +49

    ਅਰਬਦੁ ਨਰਬਦੁ ਧੁੰਧੂਕਾਰਾ, ਧਰਣਿ ਨ ਗਗਨਾ ਹੁਕਮ ਅਪਾਰਾ। ਨ ਦਿਨੁ ਰੈਣਿ ਨ ਚੰਦੁ ਨ ਸੂਰਜੁ ਸੁੰਨਿ ਸਮਾਧਿ ਲਗਾਇਦਾ ।।

    • @ikodapasara8143
      @ikodapasara8143 8 місяців тому

      ਚੇਪ ਤੀ , ਹੋਰ ਵੀ ਆਉਂਦੀ ਜੜ ਦੇ , ਹਾਹਾ !

    • @SukwinderSingh-dd3kh
      @SukwinderSingh-dd3kh 8 місяців тому

      ​@@ikodapasara8143gurbani di tuk a please be respectful hor jo marji kehlo

    • @tijnarbrd
      @tijnarbrd 8 місяців тому

      Kishan bishan kabhu na dea'yu😅 chkk fer

    • @ikodapasara8143
      @ikodapasara8143 8 місяців тому

      @@tijnarbrd ਧਿਆਉਣਾ ਕੀ ਆ ਚੰਡੀ ਦੇਵੀ ਕਿ ਮਹਾਕਾਲ ?

    • @tijnarbrd
      @tijnarbrd 8 місяців тому +2

      Bas Akaal

  • @jaspindersingh8045
    @jaspindersingh8045 8 місяців тому +21

    Aman Dhaliwal such humble nd down to earth person ❤

  • @naveenkumarsharma7370
    @naveenkumarsharma7370 8 місяців тому +2

    One serial changed his entire way of life... Appreciate...
    Good to see a curious interviewer... 😊
    Har Har Mahadev

  • @NarinderSingh-fe3jn
    @NarinderSingh-fe3jn 6 годин тому

    Aman veer ji very 👍 good experience

  • @jashanbhatia
    @jashanbhatia 8 місяців тому +13

    Baani prde ta bahut log ne, pr veer ne baani kmayi e... waheguru 🙏

  • @aardhayagupta2302
    @aardhayagupta2302 8 місяців тому +2

    Ehna de jariye bhut gla clear hoi hai , bhut kuj new pta lgya Thank you .

  • @harryprince8739
    @harryprince8739 8 місяців тому +7

    ਇੱਕ ਵਾਰ ਫਿਰ ਤੋਂ ਇੱਕ ਇੰਟਰਵਿਊ ਪਲੀਜ਼ 🙏

  • @GurcharanSingh-q7c
    @GurcharanSingh-q7c 8 місяців тому +3

    Jive smuder ch koi kise ne pair e dboye ne,koi gode gode giya koi lak tk koi gle tk koi dub ke aa giya bs ona ona hi onu giyan aa,lakin gye smuder sb ne,ih schh aa sngt ji,asi eh kde ni kh skde ki smuder ch koi giya ni 👏👏👏👏👏

  • @Paalsingh5390
    @Paalsingh5390 8 місяців тому +6

    ਅਮਨ ਵੀਰ ਤੇ ਪ੍ਰਮਾਤਮਾ ਦਾ ਹੱਥ ਹੈ ਜੀ. ਵੀਰ ਬਹੁਤ ਸੁਕਰਗੁਜਾਰ ਹਾ

  • @VeerpalKaur-ie9kq
    @VeerpalKaur-ie9kq 5 місяців тому +1

    ਜਿਉਂਦੇ ਰਹੋਂ ਪੁਤਰ ਜੀ ਤੇ ਵੀਰ ਪੱਤਰਕਾਰ ਅਧੂਰਾ ਨਾ ਛੱਡਿਆ ਕਰੋਂ ਪੈਲਾ ਤੁਸੀਂ ਵੀਰ ਸਿੱਧੂ ਜੀ ਦੀ ਮੁਲਾਕਾਤ ਅੱਧਵਿਚਾਲੇ ਸੱਡਦੀਸੀ

  • @simisodhi3027
    @simisodhi3027 5 місяців тому +1

    👌

  • @PritpalMattu
    @PritpalMattu 5 місяців тому

    Gyan hi sab kuchh hai bahut badhiya Laga interview sunke,

  • @CharnjeetKaur-z9g
    @CharnjeetKaur-z9g 8 місяців тому +2

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਜੀ🙏

  • @mkvlogs4362
    @mkvlogs4362 8 місяців тому +16

    Interview karn wala bai v extra ordinary aa ...

    • @karamjitkaur2459
      @karamjitkaur2459 8 місяців тому +1

      I was also thinking so… old pure soul 💕🙏

  • @ksbisla595
    @ksbisla595 3 місяці тому

    Adab veer ji tuhada bahut bahut thanbad

  • @virkpalvki9629
    @virkpalvki9629 8 місяців тому +1

    Kmaal aa Aman ji lgbhag 25 sal pahiilna tuhanu model de tur te jaande c fan c .but hun ta hadd lggi tuhde experience sun k .GBU both thnq

  • @tarsemkaur1502
    @tarsemkaur1502 4 місяці тому

    Waheguru Ji ka khalsa...Waheguru Ji ki Fateh 🌷 🌷🙏🙏🙏🙏🙏🌷🌷

  • @Art_life84
    @Art_life84 8 місяців тому +2

    I am in twinflam journey and doing meditation and know these all things from my inner side🙏🙏🙏

  • @baljitkaur5212
    @baljitkaur5212 8 місяців тому +5

    ❤ਬਹੁਤ ਵਧੀਆ ਵਿਚਾਰ ਹਨ

  • @pummyysobti
    @pummyysobti 6 місяців тому

    Aman, tusi badi logically samjhaya hai..Rab Raakha

  • @palisingh2748
    @palisingh2748 8 місяців тому +1

    He is absolutely 💯 true I experienced this in reality i tell everyone around me but they don't believe then main soch lya main spne ty kam kragi humanity nu surve kragi soon main ehh apne channel ty upload kragi

  • @simisodhi3027
    @simisodhi3027 5 місяців тому +1

    🙏🙏

  • @lakhvirgrewal9516
    @lakhvirgrewal9516 8 місяців тому +10

    ਵੀਰ ਜੀ ਤੁਸੀਂ ਦੁਬਾਰਾ ਇੰਟਰਵਿਉ ਜ਼ਰੂਰ ਕਰਨਾ ਜੀ Thank you so much 🙏🏻

  • @gurnamkaurdulat3883
    @gurnamkaurdulat3883 8 місяців тому +35

    ਤੁਹਾਡੀਆਂ ਵੀਡੀਓਜ਼ ਬਹੁਤ ਗਿਆਨ ਦਿੰਦੀਆਂ ਹਨ।

    • @loveneetkaur6308
      @loveneetkaur6308 8 місяців тому

      Assi shreerk tor Te Jude hoye a pr mansik tor Te nhi me ah thodi vedio bhot Loga nal shyar Kitti

    • @gurkiratsingh1390
      @gurkiratsingh1390 8 місяців тому +1

      ੯੫੦੧੮੮੮੭੬੬ ਇਸ ਇੰਡੀਅਨ ਨੰਬਰ te ਮੈਸਜ ਕਰ ਸਕਦੇ ਹੋ ਜੀ 🙏। ਇਹ ਨੰਬਰ ਗੁਰਮੁਖੀ vich ਟਾਈਪ ਕੀਤਾ ਹੈ, ਕਿਉਕਿ ਜੇ ਸਿੱਧਾ ਲਿੱਖਦਾ ਹਾਂ ਤਾ ਕੰਮੈਂਟ ਡਿਲੀਟ ਹੋ ਜਾਂਦਾ ਹੈ।

  • @Prakashram-q8t
    @Prakashram-q8t 4 місяці тому +1

    Waheguru ji Sanu Jo milna Sade andr he miluga l

  • @sukhsingh9797
    @sukhsingh9797 3 місяці тому

    Very nice paji aman is great 🙏

  • @Jagdeep.Singh1313
    @Jagdeep.Singh1313 6 місяців тому

    ਧੰਨਵਾਦ ਵੀਰ ਜੀ

  • @nikkugill6981
    @nikkugill6981 2 місяці тому

    ❤❤❤🎉🎉एक बार और

  • @satwindersingh5556
    @satwindersingh5556 7 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਓ

  • @endless_king4456
    @endless_king4456 8 місяців тому +10

    ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਕਰੇ ❤

  • @deepgill3842
    @deepgill3842 8 місяців тому +1

    bhut vdiya bhaji bolo tan sach bolo bhala kise bare v hove akaal purkh di nigah ch sab ek hi ne chahe koi crorepati hove ya roadpati hove

  • @neelamjaspal4613
    @neelamjaspal4613 6 місяців тому

    Too good Dhaliwal sir...we r seekers❤

  • @Pannu.kulwindersingh
    @Pannu.kulwindersingh 8 місяців тому +4

    ਬਹੁਤ ਗਿਆਨ ਹੈ ਬੱਚੇ ਨੂੰ

    • @pscomputer7650
      @pscomputer7650 2 місяці тому

      Sabadd guru aa giyan guru nahi sabad to bina giyan nahi milda sabad akhra nu kehde aa akhra to bagair sabad nahi banda pehla sabad akhar phir giyan milda sabad akhar na honge giyan kitho milega tusi bol rahe ho sabad rahi bol rahe ho giyan rahi bol nahi rahe giyan tuhada ki karu je tusi bolo ge nahi sabad rahi bol rahe ho ta giyan das rahe ho sabad guru surat dhun chela giyan guru nahi sabh to pehla sabad kita pasao eko kawao akal purakh ne sabad boliya ta hi sristi da pasara hoya awaz sience vi kehdi big bang dhamaka hoya awaj awaj sabad nu kehde aa kiyo nahi samjde aa giyan nal thora dhamka hoya sabad naal dhamka hoya

  • @sawinder8654
    @sawinder8654 6 місяців тому

    Aman paji💯 sach gal kiti🙏🙏🙏

  • @GurpreetSingh-kl8vw
    @GurpreetSingh-kl8vw 6 місяців тому

    Bahut changa giyan y is ch hor badda kro

  • @harjinderbhullar7872
    @harjinderbhullar7872 6 місяців тому

    Bht vadhiya glan g

  • @khalsaboutique61
    @khalsaboutique61 8 місяців тому +7

    ਵਾਹਿਗੁਰੂ ਜੀ ❤

  • @rajveerjargia4194
    @rajveerjargia4194 7 місяців тому +3

    ਅਮਨ ਧਾਲੀਵਾਲ ਵੀਰ ਨੂੰ ਬੇਨਤੀ ਹੈ, ਕਿ ਮੈ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨੇ ਚਾਹੁੰਦਾ ਹਾਂ, ਜੇ ਕੋਈ ਮੇਰੀ ਗੱਲ ਕਰਵਾ ਸਕਦਾ ਹੈ, ਤਾਂ ਬੜਾਂ ਹੀ ਧਨਵਾਦ ਹੋਵੇਗਾ।

  • @IPSSaini
    @IPSSaini 8 місяців тому +3

    ਅਮਨ ਬਾਈ ਦੀ voice quality ਬਹੁਤ ਹੀ ਵਧੀਆ ਹੈ..."B Social" ਵਾਲੇ ਮਨਜੀਤ ਸਿੰਘ ਰਾਜਪੁਰਾ (ਚੰਗਿਆੜਾ) ਬਾਈ ਹੋਰਾਂ ਦੀ ਆਵਾਜ਼ ਦਾ ਭੁਲੇਖਾ ਪਾਉਂਦੀ ਹੈ...! ✌🏻

  • @ammyvirk6298
    @ammyvirk6298 8 місяців тому

    Thanks for guidance. Bhut vadiya lagiya tuhadi vedio dekh ke plz hor guidance dena

  • @kamalrai529
    @kamalrai529 8 місяців тому

    Bahut wadia interview this guy is a Sikh learner he is learning deep meaningful things from guru granth sahib the journey has begun waheguru sab te mehar karn te apne charna vich sanu sab nu than bakshan waheguru

  • @nirmalkaur5570
    @nirmalkaur5570 8 місяців тому +7

    ਸਭ ਜਨ ਜੀਅ ਜਦ ਸਚਖੰਡ ਤੋਂ ਧਰਤੀ ਤੇ ਆਏ
    ਕੀਤਾ ਪਸਾਉ ਏਕੋ ਕਵਾਉ।। ਦੇ ਮਹਾਂ ਵਾਕ ਅਨੁਸਾਰ ਅਸੀ ਵਾਪਸ ਗਏ ਹੀ ਨਹੀਂ ਸਭ ਜੀਵਾਂ ਨੇ ਵਾਰੀ ਵਾਰੀ ਸਚਖੰਡ ਵਿਚ ਵਾਪਸ ਜਾਨਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।🙏🙏🙏🙏🌹🙏🙏🙏🌹🌹💐💐💐

    • @amnindersingh6218
      @amnindersingh6218 8 місяців тому +3

      Sab jiva ne nhi jis kol kiraya hou ohi jau

    • @gurwindersidhu6542
      @gurwindersidhu6542 7 місяців тому +1

      Jinna nu gayan ho gya us Manjil tak jaan da nhi baaki sb ese maya de jaal ch fase rehange, maya sirf paisa nhi, aapne dharam nu bda samaj ke duje nu nafrat karna ve maya, te Naseeb varge ve maya ch fase hoye ne, unna nu lagda oh Sikh religion de tarif karda pr nhi bina saboot bina logic de aapne loka nu bura bol ke oh Sikh banan de manjil to be door ho reha

  • @shizuka2580
    @shizuka2580 2 місяці тому

    Very good thinking 👌

  • @dhillonayurvedicpharmacy7475
    @dhillonayurvedicpharmacy7475 8 місяців тому +27

    ਜਦੋਂ ਮਨੁੱਖ ਦਾ ਮਨ ਗੁਰਬਾਣੀ ਨਾਲ ਅੰਦਰੋ ਜੁੜ ਗਿਆ ਤਾਂ ਪ੍ਰਭੂ ਬੰਦੇ ਦੇ ਆਸ ਪਾਸ ਰਹਿੰਦਾ ਜੀ

  • @maninderaujla8691
    @maninderaujla8691 6 місяців тому

    Aman sir ji...🙏

  • @melgill7382
    @melgill7382 8 місяців тому +1

    Truly Mesmerizing, Please carry on providing such in depth knowledge. God Bless you all.

  • @malkitsingh1904
    @malkitsingh1904 8 місяців тому +4

    ਵਾਹਿਗੁਰੂ ਜੀ 🙏

  • @77rupinder
    @77rupinder 7 місяців тому

    Truly amazing interview, I enjoyed listening every single words of Aman , Gratitude and Love 🙏

  • @Jass875
    @Jass875 8 місяців тому +1

    Sab sach kihdy tu c veer ji miaa mande aa waheguru. Ji he sach hai

  • @SukhdeepSodhi-nd9go
    @SukhdeepSodhi-nd9go 8 місяців тому

    ਬਹੁਤ ਗਿਆਨ ਹੈ ਵੀਰ ਜੀ ਕੋਲ

  • @harwinderkaur9649
    @harwinderkaur9649 8 місяців тому +1

    Bohat bohat dhanwad ji🙏

  • @RamanDeep-uq5hc
    @RamanDeep-uq5hc 8 місяців тому

    Veer ji bohat vdia lgeya gyan waheguru ji tuhanu chardikla vich rakhan 🙏🙏

  • @sanamjotsingh9439
    @sanamjotsingh9439 7 місяців тому +1

    Diljit ❤❤

  • @monikabains6210
    @monikabains6210 8 місяців тому

    Please do more with him . He is still my favorite. I’m so surprised how much spiritual knowledge he have. I never thought. Please please do it again.

  • @iqbalsinghkalsiraj22g92
    @iqbalsinghkalsiraj22g92 8 місяців тому

    ਬਹੁਤ ਵਧੀਆ ਬਾਈ ਜੀ🎉🎉🎉

  • @manpreetkhokhar4570
    @manpreetkhokhar4570 8 місяців тому +1

    Veer kol bht knowledge a...plz continue jrur rkhna .... Eagerly waiting for next meet🙏🙏

  • @gurgurgur
    @gurgurgur 8 місяців тому

    Sach khoj academy vi bhahut deep meaning kardi ha

  • @darpansingh6404
    @darpansingh6404 6 місяців тому

    Carry on bhaji..... hor experience share kro ta Jo at least motivate ho sakiye aur motivate rahiye

  • @vikbatth5912
    @vikbatth5912 8 місяців тому +6

    ਧੰਨ ਵਾਦ ਜੀ

  • @gurjindersingh4709
    @gurjindersingh4709 8 місяців тому

    Pinjre wali gal bilkul shi a veer ji mere naal v kai vaar hoeya a🙏🙏🙏

  • @gurtejbirsingh9701
    @gurtejbirsingh9701 8 місяців тому

    baot jada khushi hove gi g eho jehe guru k pyareya da sang kar k
    waheguru g hor v vichar jrur sanje kro
    te mai dilo tanwad krda tuhade is uprale da ji
    w m k

  • @gursharanjitsingh3458
    @gursharanjitsingh3458 7 місяців тому

    Yes I need another episode with Mr Aman dhaliwal

  • @deeps2798
    @deeps2798 8 місяців тому

    Hnji asi sare tuhade dilo dhanwadi hovange ji ... please kuj hor episode aman dhaliwal ji huna naal kro .....sach nu sach mnna boht okha aa....es enlightenment di boht lod aa ...mere vrge jo es nu smjh nhi pa rhe par experience kar rhe ne ohna lyi eh guidance di boht lod aa .....avde swaal de jwab ch edr odr bhaj rhe aa🙏

    • @gurkiratsingh1390
      @gurkiratsingh1390 8 місяців тому

      ੯੫੦੧੮੮੮੭੬੬ ਇਸ ਇੰਡੀਅਨ ਨੰਬਰ te ਮੈਸਜ ਕਰ ਸਕਦੇ ਹੋ ਜੀ 🙏। ਇਹ ਨੰਬਰ ਗੁਰਮੁਖੀ vich ਟਾਈਪ ਕੀਤਾ ਹੈ, ਕਿਉਕਿ ਜੇ ਸਿੱਧਾ ਲਿੱਖਦਾ ਹਾਂ ਤਾ ਕੰਮੈਂਟ ਡਿਲੀਟ ਹੋ ਜਾਂਦਾ ਹੈ।

    • @gurkiratsingh1390
      @gurkiratsingh1390 8 місяців тому

      ਇਹ ਨੰਬਰ ਤਾ krke ਦਸਿਆ ਹੈ, ਕਿ ਇਸਦੇ ਰਾਹੀਂ ਕਿਸੇ ਵੀ ਵਿਅਕਤੀ ਦਾ ਇਸ ਵਿਸ਼ੇ ਉੱਪਰ jo ਸਾਨੂੰ ਗੁਰੂ ਸਾਹਿਬਾਨਾਂ ਨੇ ਦੱਸਿਆ ਹੈ, ਕੋਈ ਵੀ ਸਵਾਲ ਹੈਗਾ, ਜਾ ਕੋਈ ਗੁਰਬਾਣੀ ਦੇ ਆਧਾਰ ਤੇ ਜਾਣਕਾਰੀ ਲੈਣਾ ਚਾਉਂਦਾ ਹੈ, ਉਹ ਸਹੀ ਉੱਤਰ ਲੈ ਸਕੇ। 🙏 ਇਹ ਵੀਰ ਨੇ Science ਦੇ ਅਨੁਸਾਰ ਹੀ ਜਾਣਕਾਰੀ ਦਿਤੀ ਹੈ। ਸਿੱਖਾਂ ਦੇ ਘਰ ਜਨਮ ਲਿਆ ਹੈ, ਤਾਂ ਗੁਰੂ ਸਾਹਿਬ ਦਾ Hukam - ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਹੁਲ ਛਕੇ, ਸਿੱਖ ਦਾ ਪਹਿਲਾ ਕੰਮ ਅੰਮ੍ਰਿਤ ਛਕਣਾ ਹੈ, ਇਸਤੋਂ ਪਹਿਲਾਂ ਇਹ ਗੱਲਾਂ ਅਦੂਰੀਆਂ ਹੀ ਹਨ। 🙏

  • @yaboigurtaj7573
    @yaboigurtaj7573 8 місяців тому

    Please continue this fascinating, inspiring, and informative episode. I would highly recommend delving deeper into these topics.❤

  • @mandeeppooni2362
    @mandeeppooni2362 8 місяців тому +1

    ❤ bohat vadiya baji

  • @harjitboparai4652
    @harjitboparai4652 8 місяців тому +13

    ਭਾਜੀ ਜਰੂਰ ਬਣਾਓੁ ਅਗਲੀ ਵੀਡੀਉ 🙏

  • @SukhVeerpal-nh9dr
    @SukhVeerpal-nh9dr 7 місяців тому

    Waheguru ji ka Khalsa waheguru ji ki Fateh 🙏🙏🙏🙏🙏❤❤

  • @Gurviify
    @Gurviify 5 місяців тому

    Very well explained....people have taken religion to other level....far from reality.

  • @TheInfer948
    @TheInfer948 8 місяців тому +1

    ਇੱਕ ਹੋਰ ਇੰਟਰਵਿਊ ਕਰੋ ਬਾਈ ਨਾਲ । Love from Maur kalan ❤❤

  • @SukhwinderKaur-yd7qt
    @SukhwinderKaur-yd7qt 8 місяців тому

    Very nice beta ji 🙏🙏 and patarkar ji

  • @navjeevankaur177
    @navjeevankaur177 8 місяців тому +1

    Waheguruji chardi kala bakshe 🙏🌹

  • @tezsran5183
    @tezsran5183 7 місяців тому

    Bai diya gallan bahut deep ne Hor episode bnao brother dhanwaad

  • @shaankohar
    @shaankohar 5 місяців тому

    ਮੇਰੇ ਨਾਲ ਹੋਇਆ ਏਦਾ ਸੁਪਨੇ ਚ ਸੁਪਨਾ ਵੇਖਿਆ

  • @GurpreetSingh-ub9ju
    @GurpreetSingh-ub9ju 7 місяців тому

    ਵੀਰ ਜੀ ਗੁਰਬਾਣੀ ਦੇ ਅਧਾਰ ਤੇ ਗੱਲ ਕਰਦੇ ਨੇ ਬਹੁਤ ਵਧੀਆ ਗੱਲ ਆ

  • @ਹਰਮੀਤ
    @ਹਰਮੀਤ 8 місяців тому

    Eni vadi jankari den lai Bahut bahut dhanyawad ji

  • @RamSingh-nm8jy
    @RamSingh-nm8jy 8 місяців тому

    Bhut vdiyaa jankari ji, dubara v interview karni tajo sanu kuchh hor gyaan sunan da mauka mile

  • @kuldeepsidhu2199
    @kuldeepsidhu2199 7 місяців тому +1

    Veer ji dubara interview kro please bhut Kuch sikhn nu milyea Aman veer ji ton

  • @vaishalisandhu1622
    @vaishalisandhu1622 8 місяців тому

    Please do more sessions with him….he is explaining the things beautifully…we need such persons to come up … will wait for his more interviews🙏🏻🙏🏻

  • @ammumann8211
    @ammumann8211 8 місяців тому

    Yes plsss bhramkavch da experience share kareyo...mein v bhramkavch bani parhni shuru kiti hai🙏mainu eda experience janna hai

  • @kulwinderkaur.
    @kulwinderkaur. 8 місяців тому +1

    ਅੱਗੇ ਤੋਂ ਹੋਰ ਵੀਡੀਓ ਪਾਉਣ ਜੀ ਬਹੁਤ ਵਧੀਆ ਲੱਗੀ

  • @Avi-wg4nq
    @Avi-wg4nq 7 місяців тому

    Mann nu sakoon mil gia veer next video jroor bnao

  • @jaspalsingh4959
    @jaspalsingh4959 8 місяців тому

    ਵਾਹ ਜੀ👍✅

  • @renumehra1548
    @renumehra1548 8 місяців тому

    Bilkul sahi kaha 🙏🙏 ,waheguru ji 🙏🏽

  • @Anhadjot5
    @Anhadjot5 8 місяців тому +2

    Awesome.Thank you..weheguru ji

  • @gurkiratsingh1390
    @gurkiratsingh1390 8 місяців тому +3

    ਇਹ ਨੰਬਰ ਤਾ krke ਦਸਿਆ ਹੈ, ਕਿ ਇਸਦੇ ਰਾਹੀਂ ਕਿਸੇ ਵੀ ਵਿਅਕਤੀ ਦਾ ਇਸ ਵਿਸ਼ੇ ਉੱਪਰ jo ਸਾਨੂੰ ਗੁਰੂ ਸਾਹਿਬਾਨਾਂ ਨੇ ਦੱਸਿਆ ਹੈ, ਕੋਈ ਵੀ ਸਵਾਲ ਹੈਗਾ, ਜਾ ਕੋਈ ਗੁਰਬਾਣੀ ਦੇ ਆਧਾਰ ਤੇ ਜਾਣਕਾਰੀ ਲੈਣਾ ਚਾਉਂਦਾ ਹੈ, ਉਹ ਸਹੀ ਉੱਤਰ ਲੈ ਸਕੇ। 🙏 ਇਹ ਵੀਰ ਨੇ Science ਦੇ ਅਨੁਸਾਰ ਹੀ ਜਾਣਕਾਰੀ ਦਿਤੀ ਹੈ। ਸਿੱਖਾਂ ਦੇ ਘਰ ਜਨਮ ਲਿਆ ਹੈ, ਤਾਂ ਗੁਰੂ ਸਾਹਿਬ ਦਾ Hukam - ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਹੁਲ ਛਕੇ, ਸਿੱਖ ਦਾ ਪਹਿਲਾ ਕੰਮ ਅੰਮ੍ਰਿਤ ਛਕਣਾ ਹੈ, ਇਸਤੋਂ ਪਹਿਲਾਂ ਇਹ ਗੱਲਾਂ ਅਦੂਰੀਆਂ ਹੀ ਹਨ। 🙏

  • @81navneetsingh
    @81navneetsingh 7 місяців тому

    Thank you so much for sharing your knowledge. Please agge hor v daso ta jo jehre sade varge piche ne oh thode naal chal sakan. Tusi agli vaari eh jaroor daseyo ke meditation kive kariye ja avdi surat parmatma naal kive jodiye.