Diljit Dosanjh | Neeru Bajwa In Punjab | ਪੰਜਾਬ ਬਾਰੇ ਬੋਲੇ ਦਿਲਜੀਤ | Jatt & Juliet 3
Вставка
- Опубліковано 27 вер 2024
- Subscribe Our Channel: ABP Sanjha / @abpsanjha Don't forget to press THE BELL ICON to never miss any updates
Diljit Dosanjh In conversation with Diljit Dosanjh
#diljitdosanjh #exclusive #exclusivediljitdosanjh #diljitdisanjhstatus #abpsanjha
Watch ABP Sanjha Live TV: abpsanjha.abpl...
ABP Sanjha Website: abpsanjha.abpl...
Diljit Dosanjh Exclusive Interview | Neeru Bajwa Cired on Stage | Special Interview Diljit On Punjab | Jatt and Juliet 3 with Bhavneet kaushal
Social Media Handles:
UA-cam: / abpsanjha
Facebook: / abpsanjha
Twitter: / abpsanjha
Download ABP App for Apple: itunes.apple.c...
Download ABP App for Android: play.google.co...
ਬਹੁਤ ਵਧੀਆ ਲਗਿਆ ਸਾਨੂੰ ਮਾਣ ਪੰਜਾਬੀ ਪੁੱਤ ਤੇ ❤❤
Diljit is just such a humble guy,,, it’s just a start for him and sky is the limit ,,, ❤
ਮੈਂ ਤਾਂ ਛੋਟਾ ਹੁੰਦਾ ਦਿਲਜੀਤ ਵੀਰ ਨੂੰ ਸੁਣ ਰਿਹਾ ਉਦੋਂ ਦਾ ਹੀ ਹਿੱਟ ਆ ਦੋਸਾਂਝਾ ਵਾਲਾ ਕੋਈ ਅੱਜ ਦਾ ਨਹੀਂ 🦅
ਮਿਠਤੁ ਨੀਵੀ ਨਾਨਕਾ ਗੁਣ ਚੰਗਆਈਆ ਤਤੁ । 🙏🙏🙏🙏🙏ਬਾਬਾ ਜੀ ਮੇਹਰਾਂ ਰੱਖਣ
ਦਿਲਜੀਤ ਦੁਸਾਂਝ ਪੰਜਾਬ ਦਾ ਮਾਣ❤❤
Proud of you Diljit Dosanjh I love you Diljit Dosanjh ❤️🔥❤️🔥❤️🔥❤️❤️❤️❤️❤️❤️🔥🔥🔥 BOBBYSINGH 🙏🙏👳♀️♥️♥️🔥
Proud of you
ਸੋਹਣਾ ਰਬ ਹੋਰ ਵੀ ਤਰਕਿਅਂਆ ਬਖਸ਼ੇ ਦਲਜੀਤ ਸਿੰਘ ਪੰਜਾਬ ਦਾ ਪੂਤ ਨਿਰੂ ਬਾਜਵਾ ਨੂੰ ਵੀ ਪੰਜਾਬੀ ਸਿਖਾ ਦਿਓ ਹੁਣ ਬੇਹਤ ਖਾ ਲਈਆਂ ਪੰਜਾਬੀ ਦੇ ਨਾਮ ਤੇ ਰੋਟੀਆਂ ਨੀਰੂ ਨੇਂ ਹੁਣ ਪੰਜਾਬੀ ਮਾਂ ਬੌਲੀ ਨੂੰ ਕੁਛ ਵਾਪਿਸ ਦੇਣਾ ਚਾਹੀਦਾ ਪੰਜਾਬੀ ਸਿਖ ਲੇ ਹੁਣ ਨੀਰੂ ਜੀ
Waheguru ji hor bhi kirpa karnge Daljit Singh bayee ji te.
proud being punjabi.I love my punjab,my India.
Very very good Diljit Dosanjh br ji super duper hero hai waheguru ji mehar kre
ਬਹੁਤ ਵਧੀਆ ਸੋਚ ਪੰਜਾਬ ਲਈ ਸਾਨੂੰ ਮਾਣ ਆ ਦਿਲਜੀਤ ਤੇ
Sharma sahib, you are a real hero no doubt. So far as Diljit brother is concerned, he is HERO of the world and the time going on. I am basically from Hoshiarpur and in 1947 moved to Pakistan, the Multan city. We had been removed from Hoshiarpur but fact is that Hoshiarpur still lives in the hearts of us all. Live very very long Punjab.
Wow that was a much better press conference then the one in Mumbai mainly because of the anchor, kudos to you. The Mumbai one was terrible…
We love you diljit ji
Hard working Diljit dosanj
Much respect to Diljit ❤️
Disappointed that Neeru Bajwa can’t string a single sentence in Punjabi
❤❤
Daljit singh 👍🏼sano tere te bahut manh aa waheguru ji chardikala bahkso ji
Jaismeen bahut khubsurat te vadhia acteres hai bahut agge jayegi
❤
Sardar ikalla swa lakh te bari a
Hi ❤❤😊
B N ਸ਼ਰਮਾ ਨੂੰ ਨੀਂਦ ਨੀ ਆਈ ਹੋਣੀ ਇਸ ਇੰਟਰਵਿਊ ਤੋਂ ਬਾਅਦ ਸਾਇਦ ਜਿਆਦਾ ਬੋਲ ਗਇਆ
Ek Punjabi Ek Sardar LAi "ਮਿਠਤੁ ਨੀਵੀ ਨਾਨਕਾ ਗੁਣ ਚੰਗਆਈਆ ਤਤੁ ।" j lines aaj de sme manni jandia hai ta oh Diljit vich gal hai. Sidhu vich eh ni c taeo ohnu hate b mildi rhi, par diljit bhahut aalg hai. taeo waheguru ji ne ohna nu eh mukam dite hai.
He is a superstar but still very humble and down to earth,,, sky is the limit for him
Very nice
ਸਭ ਕੁਝ ਮਹਾਰਾਜ ਆਪ ਹੀ ਕਰਦਾ ਪਿਛਲੇ ਕੀਤੇ ਕਰਮਾਂ ਦਾ ਫਲ ਮਿਲਦਾ ਪਰ ਜੋ ਹੁਣ ਕਰਮ ਕਰਾਂਗੇ ਉਹ ਅੱਗੇ ਮਿਲੂਗਾ ਸੋ ਜੋ ਬੀਜਾਂਗੇ ਉਹੋ ਹੀ ਵੱਢਾਂਗੇ । ਇਹ ਰੱਬ ਦੀ ਫਲੋਸਫੀ ਹੈ ਪਰ ਬੰਦਾ ਅਕਾਲ ਤੇ ਕਾਲ ਚ ਫਰਕ ਨੂੰ ਸਮਝੇ ਜਿਵੇਂ ਪਹਿਲਾਂ ਹਰ ਇੱਕ ਸਬਦ ਵਿੱਚ ਅਕਾਲ ਸਬਦ ਦਾ ਜਿਕਰ ਹੁੰਦਾ ਰਿਹਾ ਜਿਵੇਂ ਸਤਿਸ੍ਰੀ ਅਕਾਲ ਸਤਿ ਮਤਲਬ ਸੱਚ ਤੇ ਅਕਾਲ ਮਤਲਬ ਕਾਲ ਤੋਂ ਰਹਿਤ . ਅਕਾਲ ਮਤਲਬ ਪ੍ਰਮਾਤਮਾ ਕਾਲ ਮਤਲਬ ਝੂਠ ਜੋ ਤਿੰਨ ਲੋਕ ਦਾ ਮਾਲਕ ਜੋ ਝੂਠ ਹੈ ਤੇ ਸੱਚ ਅਕਾਲ ਹੈ ਰੱਬ ਹੈ ਜੋ ਕਾਲ ਤੋਂ ਉੱਪਰ ਹੈ ।
Neeru Bajwa forgets how to speak punjabi during interviews
Tenu ki 😂
Little fukrie aa
🙏
❤jit
Legend ❤
Jo mukaam Punjabi music te culture nu jis peak te the legend sidhu moose wala bai ate the g.o.a.t Diljit dosaanjh paaji leke Gaye ne imagine krnaa bhi bhut mushkil c butt itnaa hardwork te strong commentment kiti c lokaa naal Diljit paaji dee oh singh ne krke dikhaayi love you Diljit paaji tuci saade Punjab te punjabiya da Maan nhi sago ghamand ho tuci inaa tuhaade te faqar krde haa love you both are legend veero❤❤❤
We know diljeet te neeru anchor is also very talented
Neeru bajwa queen
INSPIRATION da dujaa naa DILJIT ❤
Without Talented projection don’t work but dileet is multi talented
ਬੀ ਐਨ ਸ਼ਰਮਾ ਦਾ ਇਹ ਬਿਆਨ ਕਿ ਦਲਜੀਤ ਭਗਤੀ ਕਰਦਾ ਏ , ਇਹ ਬੇਵਜਾ ਦੀ ਗੱਲ ਲੱਗਦੀ ਏ ! ਰੱਬ ਨੂੰ ਯਾਦ ਕਰਨਾ ਹਰ ਮਨੁੱਖ ਬੇਹੱਦ ਨਿੱਜੀ ਮਾਮਲਾ ਏ ! ਗੁਰੂ ਨਾਨਕ, ਭਗਤੀ ਨਹੀਂ ਕਰਮੀ ਆਪੋ ਆਪਨੀ ਤੇ ਗੱਲ ਨਿਬੇੜਦਾ ਏ ।
Diljit thode karke today pure Maan nal kehnda main Punjabi aa ,mere waheguru di shukar thodi existence lai ..
ਨਹੀਂ ਕੋਈ ਹਾਨੀ, ਨਾ ਲਾਭ ਦੀ,
ਜਿੱਥੇ ਗੱਲ ਆ ਜਾਵੇ ਪੰਜਾਬ ਦੀ
Sirse nu pucho rajput regimant gorkha regiment Sikh regimant kyu
ਸ਼ਾਬਾਸ਼
❤
ਬੀ ਐਨ ਸ਼ਰਮਾ ਦਾ ਇਹ ਬਿਆਨ ਕਿ ਦਲਜੀਤ ਭਗਤੀ ਕਰਦਾ ਏ , ਇਹ ਬੇਵਜਾ ਦੀ ਗੱਲ ਲੱਗਦੀ ਏ ! ਰੱਬ ਨੂੰ ਯਾਦ ਕਰਨਾ ਹਰ ਮਨੁੱਖ ਦਾ ਬੇਹੱਦ ਨਿੱਜੀ ਮਾਮਲਾ ਏ ! ਗੁਰੂ ਨਾਨਕ, ਭਗਤੀ ਨਹੀਂ ਕਰਮੀ ਆਪੋ ਆਪਨੀ ਤੇ ਗੱਲ ਨਿਬੇੜਦਾ ਏ ।
bahut vadhiya bai ji❤love you❤
I love daljit ❤❤ gbu 🙏 film super duper hit hove 🙏🤞🥰
Proud to be Punjabi’s ❤
👍👍👍👍💪👳🏻♀️❤️❤️❤️
Wahegrur g mehar karn veere te
Diljit super
Love you diljit
❤
Parbhat feria ch gana te aj es mokam te Diljit waheguru simple te mehnti bndea da sath dinda sabto vaddi gal apni niyat saf rakho fir dekho
iss movie ch mere varge loka nu narajagi iss gal dee hai aasi Bollywood ch sikha de kirdar nu majjak da paater samj ke virodta kerde han per khud shanti de kirdar rahi bhapya (shahri Sikh) da mujak udaya gya bohat he sharm dee gal hai main ik jatt sikh ho ke isdee purnjor naal ninda kerde haan 😡
Diljit aur neru Kitna change hu gay hn 11 sal pehly aur ab ma.bht change hu gaya
What happened to Neeru's face?
Proud of you Daljit dushan siingh is king of punjab love to daljit dusan and all arebest
Nice 👌
ਦਲਜੀਤ ਤਾਂ ਓੜਾ ਆੜਾ ਤੋ ਹੀ ਸੁਪਰ ਹਿੱਟ ਆ
SHARMA JI IS VERY GOOD ARTIST🙏🏻
Appreciate
BN sharma back bone of Punjabi films comedy after meher mittal ji
GOAT 🐐