Mud Chaliye (Official Video) - Saab Pangota | Sukh Brar | Latest Punjabi Songs 2024

Поділитися
Вставка
  • Опубліковано 18 січ 2025

КОМЕНТАРІ • 363

  • @amarjitbadwal6965
    @amarjitbadwal6965 Місяць тому +47

    ਬਾਈ ਰਵਾਤਾ ਤੇਰੇ ਗੀਤ ਨੇ ਜੋ ਮਰਜੀਆ ਪੰਜਾਬ ਵਰਗੀ ਧਰਤੀ ਹੈ ਨੀ ਦੁਨੀਆ ਚ
    from canada dro ਮੇਰਾ ਤੰਨ ਰਹਿਦਾ ਪਰਦੇਸੀ ਰੂਹ ਪੰਜਾਬ ਰਹੇ 😢😭

  • @lopokebrothersofficial
    @lopokebrothersofficial Місяць тому +42

    ਮੇਰੇ ਕੁਝ ਜੀਉਦੇ ਕੁਝ ਮਰ ਗਏ ਹੋਣੇ ਆੜੀ ਉਏ
    ਸ਼ਾਬ ਵੀਰੇ ਹਰ ਵਾਰ ਪਰਿਵਾਰਾਂ ਨੂੰ ਸੋਚਣ ਤੇ ਮਜਬੂਰ ਕਰਦਾ ਤੇਰਾ ਗੀਤ 🙏🙏🙌🙌❤️❤️

    • @username7252
      @username7252 27 днів тому

      Mai v ohi dekh aaya geet sunan

  • @satnambhandal9659
    @satnambhandal9659 Місяць тому +49

    ਬਹੁਤ ਵਧੀਆ ਸੁਨੇਹਾ ਦਿੱਤਾ ਪਰਦੇਸੀਆਂ ਨੂੰ।

  • @Manjotsinghmangatjo
    @Manjotsinghmangatjo Місяць тому +59

    ਅੱਜ ਲੱਖੇ ਸਿਧਾਣੇ ਬਾਈ ਦਾ ਇੰਟਰਵਿਊ ਦੇਖੀ ਓਹਨਾ ਵੀਰੇ ਨੇ ਥੋਡਾ ਜਿਕਰ ਕੀਤਾ ਪਣਗੋਟੇ ਵੀਰੇ ਧੰਨਵਾਦ ਗੀਤ ਲਈ

    • @gurkiratkajjal5716
      @gurkiratkajjal5716 Місяць тому +1

      ਮੈ ਵੀ ਉਹੀ ਦੇਖਕੇ ਆਇਆ ,, ਦੌ ਗਾਣਿਆ ਦਾ ਹੌਰ ਜਿਕਰ ਕੀਤਾ ਸੀ ,,ਉਹ ਕਿਹੜੇ ਸਨ ਚੇਤੇ ਆ ਕੁਝ ਬਾਈ ..?

    • @lakhveersidhu138
      @lakhveersidhu138 Місяць тому +3

      ਆਪਾਂ ਵੀ ਵੀਰ ਲੱਖੇ ਬਾਈ ਨੇ ਦੱਸਿਆ ਸੀ ਇਸ ਗੀਤ ਬਾਰੇ ❤

    • @arwindersinghsandhu4714
      @arwindersinghsandhu4714 Місяць тому +2

      Apa v

    • @username7252
      @username7252 27 днів тому +2

      ​@@gurkiratkajjal5716bawe da sikh empire, jassi sohal da geet ik

    • @hardworking02
      @hardworking02 27 днів тому +2

      ਮੈਂ ਵੀ ਵੀਰੇ ਲੱਖੇ ਵੀਡੀਓ ਦੇਖੀ,,,, ਹੁਣੇ

  • @Sandhums
    @Sandhums Місяць тому +132

    ਬਾਹਰ ਗਿਆ ਦਾ ਇਕ ਦਿਨ ਪੰਜਾਬ ਨਾਲੋ ਨਾਤਾ ਟੁੱਟ ਹੀ ਜਾਦਾ। ਅਗਲੀ ਪੀੜੀ ਨੇ ਇਧਰ ਨਹੀ ਆਉਣਾ ਖਤਮ ਕਹਾਣੀ

    • @kaursukh6634
      @kaursukh6634 Місяць тому +2

      Sahi aa.sab nu kush na kush tan bhaa e janda bahr jehda ohna nu ene goohde rishte todn lyi majboor kar dinda.

    • @Noor-rt5sc
      @Noor-rt5sc Місяць тому +1

      😢

    • @pharmacystore4229
      @pharmacystore4229 Місяць тому +4

      Nhi tut da da bai jawage punjab

    • @dilbag2059
      @dilbag2059 Місяць тому

      brother bhaut hi sohna song

    • @dilbag2059
      @dilbag2059 Місяць тому +2

      pardesi veera nu request kro ki apni kmai kro but vapis punjab a jao😢😢

  • @gurjitcheema275
    @gurjitcheema275 Місяць тому +16

    ਪੰਜਾਬੀ ਸੱਭਿਆਚਾਰ ਦਾ ਰਾਖਾ ਸਾਡਾ ਵੀਰ ਸਾਬ੍ਹ ਪੰਨਗੋਟਾ ਜੀਵੇ

  • @gurdevsingh8339
    @gurdevsingh8339 Місяць тому +25

    ਬਹੁਤ ਸਹੋਣਾ ਲਿੱਖਿਆ ਤੇ ਗਾਇਆ 22ਜੀ ਨੇ ਵਾਹਿਗੁਰੂ ਏਦਾਂ ਹੀ ਚੜ੍ਹਦੀ ਕਲਾਂ ਵਿੱਚ ਰੱਖਣ

  • @harjit_singh.12345
    @harjit_singh.12345 29 днів тому +9

    ਹਾਏ ਉਏ ਰੱਬਾ ਕਿੰਨਾ ਸੋਹਣਾ ਲਿਖਿਆ ਵੀਰ ਨੇ ਰੌਣ ਆ ਗਿਆ

  • @ranjeetsidhusidhu9448
    @ranjeetsidhusidhu9448 Місяць тому +17

    ਸੱਚੀ ਗਾਣਾ ਸੁਣ ਕੇ ਰੋਣਾ ਨਿਕਲਦਾ ਆ ਸਭ ਕੁੱਝ ਇੰਝ ਹੀ ਹੁੰਦਾ ਆ ਦਿਲ ਵਿਛੜੇ ਭਰਾਵਾ ਵੀਰਾ ਨੂੰ ਯਾਦ ਬੜਾ ਕਰਦਾ ਆ

  • @iqbalsekhon8629
    @iqbalsekhon8629 Місяць тому +13

    ਪਰਦੇਸੀਆਂ ਦਾ ਦਰਦ ਬਿਆਨ ਕਰਦਾ ਇਹ ਗੀਤ ਬਹੁਤ ਵਧੀਆ ਜੀ ❤

  • @balbirkaur8832
    @balbirkaur8832 8 днів тому +2

    Bht bht so much nice song sun k e anand aa gyea beta ji🙏🏽🙏🏽🌹🥀

  • @KuldipSinghSidhu-m4c
    @KuldipSinghSidhu-m4c 11 днів тому +2

    ਬਾਈ ਆਪਾਂ ਇੱਕਠਿਆਂ ਕਬੱਡੀ ਵੀ ਖੇਡੀ ਆ ਉਦੋਂ ਤੁਸੀਂ ਸਿਰਫ ਗੀਤ ਲਿਖਦੇ ਹੁੰਦੇ ਸੀ ਵੀਰ ਦਿਲੋਂ ਦੁਆਵਾਂ ਤੇਰੇ ਲਈ ਪ੍ਰਮਾਤਮਾ ਤਰੱਕੀਆਂ ਬਖ਼ਸ਼ੇ

  • @kabulsingh1375
    @kabulsingh1375 Місяць тому +46

    ਇਹ ਗੀਤ ਸਾਰੇ ਹੀ ਸੁਣ ਲੈਣ ਗੇ ਪਰ ਮੁੜਨਾ ਕਿਸੇ ਨੇ ਵੀ ਨਹੀਂ।

    • @tanuekam9616
      @tanuekam9616 Місяць тому +2

      😢veer ji gal te thodi sahi hai 🥺but ek jo Majburi onu kon smjha 😢🙏🙏

    • @kaursukh6634
      @kaursukh6634 Місяць тому

      @@tanuekam9616je bahrle mulk visa na dinde fer vi tan rehnde e bhaayiya 😢

    • @BaljinderSinghbal-w3i
      @BaljinderSinghbal-w3i Місяць тому

      Right

    • @MohdIqbal-b3y
      @MohdIqbal-b3y Місяць тому

      Shi gal aa kae ta maa papa nu v yada v ni kar da

    • @swaransingh7781
      @swaransingh7781 Місяць тому

      Present generation will never prefer to return back, however previous generation , which are around the age of 50 or 60 may have the feelings but have to, under compulsion, stay there only

  • @sukhjitsingh3772
    @sukhjitsingh3772 29 днів тому +2

    ਵੀਰ ਬਹੁਤ ਹੀ ਦਿਲ ਨੂੰ ਛੂਹਣ ਵਾਲਾ ਗੀਤ ਤੇ ੲੈ ਹੀ ਅਜੋਕੇ ਸਮੇ ਦੀ ਸਚਾਈ ਬਿਆਨ ਕਰਦਾ ਏ । ਮੈ ਵੀ ਅਜ ਹੀ ਸਤਿਕਾਰ ਯੋਗ ਮੇਰੇ ਛੋਟੇ ਵੀਰ ਲਖੇ ਕੋਲੋ ਸੁਣਿਆ ਸੀ ਇਸ ਗੀਤ ਬਾਰੇ

  • @satinderpalbrar8018
    @satinderpalbrar8018 Місяць тому +6

    ਬਾਈ ਜੀ ਬਹੁਤ ਹੀ ਵਧੀਆ ਲਿਖਿਆ ਤੇ ਗਾਇਆ। ਭਾਵੇ ਹਰ ਸਾਲ ਪਿੰਡ ਗੇੜਾ ਮਾੜ ਆਈਦਾ ਪਰ ਫਿਰ ਦੀ ਪਿੰਡ ਨਹੀ ਨਿਕਲਦਾ ਦਿਲੋ

  • @Kartoon260
    @Kartoon260 27 днів тому +2

    ਜਿਹੜਾ ਬਾਹਰ ਚਲਾ ਗਿਆ,ਉਹ ਬਾਹਰ ਦਾ ਈ ਹੋ ਕੇ ਰਹਿ ਜਾਂਦਾ
    ਪਨਗੋਟਾ ਸਾਹਬ ਬਹੁਤ ਵਧੀਆ ਜੀ, ਬਲਬੀਰ ਸਰਪੰਚ ਰਾਮਪੁਰਾ ਫੂਲ, ਬਠਿੰਡਾ

  • @instaranjotaulakh18
    @instaranjotaulakh18 29 днів тому +2

    ਵੀਰ ਜੀ ਮੈ ਖੁਦ ਪਰਦੇਸ ਵਾ ਇਸ ਕਰਕੇ ਬਹੁਤ ਹੀ ਪਿਆਰਾ ਲੱਗਾ ਵਾ ਗੀਤ ❤

  • @ANAKH83
    @ANAKH83 24 дні тому +1

    ਵਾਹਿਗੁਰ ਚੜ੍ਹਦੀ ਕਲ੍ਹਾ ਚ ਰੱਖੇ ਬਾਈ ਜੈਜੀ ਬੀ ਨੂੰ ਇਹ ਹੁੰਦੀ ਹੈ ਯੋਧਿਆਂ ਦੀ ਵਾਰ ਸੁਣਕੇ ਜੋਸ਼ ਭਰ ਜਾਂਦਾ ।।

  • @akashmultani25
    @akashmultani25 24 дні тому +2

    Veere galaan tusi dil diyaan ਲਿਖੀਆਂ ne main 15 saalaan toh punjab shadeya c dil te bhaut krda k shad k chla jawa sb kuj punjab nu pr hun saadiyaaan lataaan fass gyiaan ne itheee pta ni kiwe hona sb kuj

  • @SharanjitGill-pi1rb
    @SharanjitGill-pi1rb 16 днів тому +1

    Very nice g god bless you bro

  • @Jaswindersingh-nk5cx
    @Jaswindersingh-nk5cx 28 днів тому +2

    ਬਹੁਤ ਵਧੀਆ ਸੁਨੇਹਾਂ ਬਾਈ ਪ੍ਰਦੇਸੀ ਵੀਰਾਂ ਨੂ ਜਿਉਦਾ ਵਸਦਾ

  • @pb07mani17
    @pb07mani17 Місяць тому +4

    ਦਿੱਲ ਖੁਸ਼ ਹੋ ਗਿਆ ਸੁਣਕੇ❤❤❤ ਪਰਦੇਸੀ ਲਾਈਫ ਵਾਰੇ

  • @BalkarSingh-db2ts
    @BalkarSingh-db2ts Місяць тому +4

    ਬਾਈ ਕੋਈ ਐਸੀ ਰੂਹ ਨੀ ਹੋਣੀ ਜਿਹੜੀ ❤ਪੰਜਾਬ ❤ਨੂੰ ਚੇਤੇ ਨਾ ਕਰਦੀ ਹੋਵੇਗੀ । ਰੈਸਟੋਰੈਂਟ ਰੋਟੀ ਖਾਣ ਜਾਈਏ ਤਾਂ ਜਦੋਂ ਅਗਲੇ ਕਹਿੰਦੇ ਐ ਪੀ ਭਾਜੀ ਸਾਗ ਵੀ ਹੈ ਖਾਓਗੇ ਮੱਠਾ ਜਿਹਾ ਤਰਾਹ ਤਾਂ ਨਿਕਲਦਾ ❤ਕੋਈ ਨਾ ਬਾਈ ਮੁੜਾਂਗੇ ਜਰੂਰ ਜਦੋਂ ਅਕਾਲ ਪੁਰਖ ਨੇ ਚਾਹਿਆ ❤ਬਾਕੀ ਜਿਉਂਦੇ ਵਸਦੇ ਰਹੋ ਵਧੀਆ ਤੇ ਸੱਚ ਲਿਖਣ ਲਈ ❤🙏

  • @SSSMusic-pl5jc
    @SSSMusic-pl5jc 20 днів тому +1

    Love you bro ❤

  • @KuldeepSingh-hw3ct
    @KuldeepSingh-hw3ct 19 днів тому +1

    ਮੈਨੂੰ ਪੰਜਾਬ ਤੋਂ ਹਰਿਆਣਾ ਵੀ ਕਦੇ ਕਦੇ ਬਾਹਰ ਵਾਂਗੂ ਲਗਦਾ ......ਬਾਹਰ ਵਾਲੇ ਵੀਰਾਂ ਤੇ ਪਤਾ ਨੀ ਕੀ ਬੀਤਦੀ ਹੋਊ

  • @RamandeepSinghusa
    @RamandeepSinghusa Місяць тому +2

    ਅੱਜ ਦਾ ਦਿਨ ਬਹੁਤ ਹੀ ਵਧੀਆ ਬੀਤਿਆ,ਬਹੁਤ ਕੁੱਝ ਸਿੱਖਣ ਨੂੰ ਮਿਲੀਆ ਵੀਰ ਸਾਬ ਪਨਗੋਟੇ ਹੋਰਾ ਕੋਲੋ…ਇੱਦਾ ਹੀ ਦਿਲ ਨੂੰ ਟੁੰਬਣ ਤੇ ਸਮਾਜ ਨੂੰ ਚੰਗੀ ਸਿਹਤ ਵਾਲੇ ਗੀਤ ਲਿਖਦੇ ਗਾਉਦੇ ਰਹੋ ਦਿਲੋ ਦੁਆਵਾ ਆ ਵੀਰਾ ਜੀ …ਰਮਨ ਚੌਧਰੀ ਸਿਆਟਲ 🙏 🙏

  • @JagtarSandhu-m3m
    @JagtarSandhu-m3m Місяць тому +1

    ਬਹੁਤ ਵਧੀਆ👍💯

  • @arshdeepchahal271
    @arshdeepchahal271 28 днів тому +1

    ਬਾਈ ਗਾਣਾ ਤਾਂ ਵਧੀਆ ਪਰ ਇੰਨਾ ਚਿਰ ਪੰਜਾਬ ਵਿੱਚ ਰਹਿ ਕੇ ਕੁੱਝ ਨੀ ਮੁੱਲ ਪਾਇਆ ਕਿਸੇ ਨੇ, ਹੁਣ ਇੱਥੇ ਚੰਗੀ ਰੋਟੀ ਖਾਣ ਜੋਗੇ ਹੋਏ ਆਂ ਦਿਲ ਕਿਸੇ ਦਾ ਨੀ ਕਰਦਾ ਘਰ ਛੱਡਣ ਨੂੰ ਪਰ ਮਜਬੂਰੀਆਂ ਮਾਰ ਜਾਂਦੀਆਂ ਵੀਰ ਬਾਕੀ ਬਾਬਾ ਮੇਹਰ ਕਰੇ ਮੇਰੇ ਪੰਜਾਬ ਉੱਤੇ .

  • @HarpreetSingh-on6qr
    @HarpreetSingh-on6qr 29 днів тому +1

    ਬਹੁਤ ਵਧੀਆ ਗਾਣਾ ਸ੍ਹਾਬ ਪਨਗੋਟਾ ਵੀਰ ਜੀ,,, ਰੂਹ ਨਾਲ ਲਿਖਿਆ ਗਾਂਣਾਂ ਦਿਲ ਕਰਦਾ ਵਾਰ ਵਾਰ ਸੁਣੀਂ ਜਾਈਏ ਕਾਸ਼ ਦੋ ਤਿੰਨ ਪਹਿਰੇ ਹੋਰ ਹੁੰਦੇ,,, ਜਿਊਦਾ ਰਹਿ ਸ੍ਹਾਬ ਵੀਰ

  • @harjit_singh.12345
    @harjit_singh.12345 Місяць тому +5

    ਬਹੁਤ ਸੁਹਣਾ ਗੀਤ ਲਿਖੀਆਂ ਆ ਸਾਹਿਬ ਪਨਗੋਟੇ ਨੇ

  • @surendermahla1237
    @surendermahla1237 22 дні тому +3

    Badiya song hai bhai m India m he kaam krda but 500km ghr se dur hu m bhi ghr jaunga ik baar song heart attach krge

  • @nishansinghsandhu442
    @nishansinghsandhu442 Місяць тому +5

    ਬਹੁਤ ਖੂਬ ਗੀਤ ਲਿਖਿਆ ਤੇ ਗਾਇਆ ❤

  • @BalwinderSingh-dc7tu
    @BalwinderSingh-dc7tu Місяць тому +5

    ਬਹੁਤ ਵਧੀਆ ਜੀ ਬਾਈ ਪਨਗੋਟੇ ਵਾਲਿਆ

  • @user-iq1ev3ny4y
    @user-iq1ev3ny4y Місяць тому +1

    ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਜਿਹੜੀ ਸਰਕਾਰ ਲੋਕਾਂ ਨਾਲ ਇਹਨਾਂ ਧੱਕਾ ਕਰੀ ਜਾਂਦੀ ਹੈ ਜਦ ਇੱਕ ਦਿਨ ਸਾਰਾ ਪੰਜਾਬ ਬਾਹਰ ਜਾਵਗਾ ਤੇ ਉਹ ਰਾਜ ਕਿਹਦੇ ਤੇ ਕਰਨਗੇ

  • @rinkumattran
    @rinkumattran Місяць тому +5

    ❤️❤️ਦਿਲ ਤੇ ਲੱਗਿਆ ਬਾਈ ੳਏ 🙏🙏

  • @gurmalsingh2815
    @gurmalsingh2815 Місяць тому +2

    ਸੱਚ ਸਾਬਤ ਕਰਤਾ ਵੀਰ ਜੀ ❤ਨੇ

  • @ਰਾਜਨਪ੍ਰੀਤਸਿੰਘ

    ਬਿਲਕੁਲ ਸਹੀ ਲਿਖਿਆ।

  • @goldysaroye8460
    @goldysaroye8460 Місяць тому +2

    ❤ bhar wala he smjh sakhda ehh dukh 😔

  • @jagpalchoudhary8121
    @jagpalchoudhary8121 23 дні тому +1

    Bai g tussi Hit ho gya

  • @manukaur4292
    @manukaur4292 24 дні тому +1

    Wha koi jawab ni song da
    Skoon aa

  • @LakhaSingh-v6m
    @LakhaSingh-v6m Місяць тому +3

    Veere bahut ਸੋਹਣਾ song live you long life veere❤

  • @Gurminde_singh
    @Gurminde_singh Місяць тому +4

    Bahut sohna song veer ji 🙌❤️

  • @GurpreetsinghBirha
    @GurpreetsinghBirha 29 днів тому +1

    Waheguru jii ❤

  • @parmjitbrar7883
    @parmjitbrar7883 Місяць тому +4

    ਸ਼ਬਦ ਹੈਨੀ ਤੇਰੇ ਗਾਨੇ ਲਈ ਭਰਾ

  • @shivambakshi3992
    @shivambakshi3992 Місяць тому +1

    Geet bhot wdiya aa par asi majbur ho gye aa . Sanu mudna aukha aa. Apa nu othe jaake 15_20 hzar de naukri milni aa jis nal sdda gujara ni chlna .. rabba sab tai mehar prya hath rkhyo jo ghro duur ne ❤ waheguru ji .. waheguru ji

  • @mukeshbhardwajvasu5238
    @mukeshbhardwajvasu5238 Місяць тому +3

    Wow U r Great words . God bless you Brother ❤🙏🇮🇳🇦🇪🇨🇦

  • @onlineearning-y2k
    @onlineearning-y2k Місяць тому +4

    ਬਹੁਤ ਵਧੀਆ ਜੀ 💯👌👍

  • @malkitsidhu-cy6id
    @malkitsidhu-cy6id Місяць тому +4

    ਬਹੁਤ ਵਧੀਆ ਜੀ ❤❤

  • @BhupinderSingh-l1q
    @BhupinderSingh-l1q 29 днів тому +1

    Veere tusi jaar ajj manu ron la dita
    Veere nice vere nice

  • @sonujammuwala2261
    @sonujammuwala2261 27 днів тому +1

    Always possibile to go back

  • @mandeepkaur-uh6bc
    @mandeepkaur-uh6bc Місяць тому +1

    ਆਪਾਂ ਨੂੰ ਖਿੱਚ ਰਹਿੰਦੀਆਂ ਕਿ ਸਾਲ ਚ ਇੱਕ ਵਾਰ ਤਾ ਪੰਜਾਬ ਹੋ ਆਈਏ ।

  • @SunnyKumar-hu1gg
    @SunnyKumar-hu1gg Місяць тому +1

    Kas veer da song sun ke waps mudh aapun waheguru mere krn chagi soch den hor likh dil de drd te koaie wasp aa jan

  • @prathamdhiman8267
    @prathamdhiman8267 24 дні тому +1

    Achaaaaa song yaad aa gay sab🙇🙂‍↕️🥲

  • @BaljindarsinghKhalsa-mv7ye
    @BaljindarsinghKhalsa-mv7ye Місяць тому +3

    Seerrrraaaaaa ❤❤❤

  • @BabluSidhu-x3h
    @BabluSidhu-x3h 28 днів тому +1

    Shah 22 tea gill 22 d kalam end aa

  • @roopmoga
    @roopmoga Місяць тому +1

    Teji da naam reh gya eh song ch bhra ❤ chlo is var mahar khan saab a gye

  • @gurtejsingh6794
    @gurtejsingh6794 17 днів тому +1

    Nice song

  • @balkarenbrar2164
    @balkarenbrar2164 Місяць тому +3

    Waheguru ji 🙏🙏

  • @rajinderdhaliwal1916
    @rajinderdhaliwal1916 29 днів тому +1

    ਅੱਜ ਦਿੱਲੀ ਮੋਰਚੇ ਚ ਲਖੇ ਸਿਧਾਣੇ ਨੇ ਬੋਲਿਆ ਸੀ ਬਾਈ ਤੇਰੇ ਗੀਤ ਬਾਰੇ ਫੇਰ ਸੁਣਿਆ

  • @dkbabbal127
    @dkbabbal127 27 днів тому +1

    Sira❤

  • @HarjeetkaurMaan
    @HarjeetkaurMaan 25 днів тому +2

    Harjeetkaurmaanverygoodsongveerji

  • @avtargill5627
    @avtargill5627 29 днів тому +1

    Very nice

  • @GursewakSingh-jf3ol
    @GursewakSingh-jf3ol Місяць тому +4

    ਬਾਕਮਾਲ ❤🙏

  • @Sandhuboy
    @Sandhuboy 28 днів тому +1

    Nice 🎉

  • @RaiJatt-c5e
    @RaiJatt-c5e Місяць тому +1

    Right a bro

  • @santmaskeen272
    @santmaskeen272 Місяць тому +1

    bahi bahut e shoane song... saab pangota dhanwaad veer g

  • @GurlabSingh-s2k
    @GurlabSingh-s2k 27 днів тому +1

    ❤❤❤❤🎉🎉🎉🎉

  • @Gurnam0022
    @Gurnam0022 Місяць тому +3

    Waheguru ji kirpa karo

  • @chamkaurbrar9084
    @chamkaurbrar9084 Місяць тому +1

    ਉਲਝ ਗਏ ਬਾਹਰ ਆ ਕੇ ਹੁਣ ਨਹੀਂ ਮੁੜਿਆ ਜਾਂਦਾ ਬਾਈ ਬਾਹਰਲੇ ਦੇਸਛੋ

  • @rakeshsahota4900
    @rakeshsahota4900 Місяць тому +2

    ❤👍👌👌👌👌👌👌👌👌👌👌

  • @rakeshsahota4900
    @rakeshsahota4900 Місяць тому +2

    👌👌👌👌👌👌👌👌👌👌👌👌👌👌👌👌👌👍

  • @jagdeepwaraich3131
    @jagdeepwaraich3131 29 днів тому +1

    ਸਾਬ ਵੀਰ ਵਧਾਈ ਦਾ ਪਾਤਰ ਏ

  • @HimmatSingh-go1jb
    @HimmatSingh-go1jb 29 днів тому +1

    ਵੀਰ ਜੀ ਪਨਗੋਟੇ ਵਾਲਿਓ ਬਹੁਤ ਵਧੀਆ ਸੌਂਗ ਹੈ ਤੁਹਾਡਾ ਇਹ ਗੱਲ ਸੱਚੀ ਹੈ ਜੋ ਸਾਡੇ ਵੀਰ ਇੰਡੀਆ ਤੋਂ ਚਲੇ ਗਏ ਕਨੇਡਾ ਅਮਰੀਕਾ ਜਿੱਥੇ ਵੀ ਵਾਰ ਉਹਨਾਂ ਨੇ ਵਾਪਸ ਉਹਨਾਂ ਦੇ ਬੱਚਿਆਂ ਨੇ ਇਧਰ ਨਹੀਂ ਆਉਣਾ ਨਵੀਂ ਪੀੜੀ ਨੇ ਕਿਉਂਕਿ ਉਹਨਾਂ ਨੂੰ ਉਧਰ ਵਾਲਾ ਹੀ ਮਾਹੌਲ ਵਧੀਆ ਲੱਗਦਾ ਇਧਰ ਆਪਣੇ ਪੰਜਾਬ ਬਾਲਾ ਇੰਡੀਆ ਵਾਲਾ ਮਾਹੌਲ ਵਧੀਆ ਨਹੀਂ ਲੱਗਦਾ ਮੇਰੇ ਆਪਣੇ ਵੀ ਯਾਰ ਦੋਸਤ ਹ ਪਿੰਡ ਤੋਂ ਭਾਈਆਂ ਵਰਗਾ ਪਿਆਰ ਹੈ ਡੇਲੀ ਫੋਨ ਤੇ ਗੱਲ ਹੁੰਦੀ ਉਹ ਵੀ ਇਹੀ ਗੱਲ ਕਹਿੰਦਾ ਯਾਰ ਹਿੰਮਤ ਮੇਰੇ ਬੱਚਿਆਂ ਨੇ ਨਹੀਂ ਹੁਣ ਇਧਰ ਆਉਣਾ ਜੇ ਕਿਤੇ ਆਉਣਗੇ ਮਿਲ ਗਿਲ ਕੇ ਮਾੜਾ ਮੋਟਾ ਫੇਰ ਮੁੜ ਜਾਣਗੇ ਤੇ ਦੂਸਰੀ ਗੱਲ ਵੀਰ ਸੌਂਗ ਥੋੜਾ ਲੰਬਾ ਕਰ ਲਿਆ ਕਰੋ ਜਦੋਂ ਸਵਾਦ ਆਉਣ ਲੱਗਦਾ ਉਦੋਂ ਹੀ ਖਤਮ ਹੋ ਜਾਂਦਾ

  • @RanjitKaur-hb9mn
    @RanjitKaur-hb9mn 26 днів тому +1

    🎉🎉🎉

  • @PargatkhosaSingh-zz9wg
    @PargatkhosaSingh-zz9wg Місяць тому +2

    Very nice song Bai ji

  • @manrajsingh.9r.187
    @manrajsingh.9r.187 Місяць тому +3

    ❤❤❤shabda da koi mul ni❤❤❤

  • @harpreetvlog5717
    @harpreetvlog5717 Місяць тому +1

    ਵਾਹ ਜੀ ਵਾਹ! ਸਿਰਾ ਹੀ ਕਰਤਾ ਬਾਈ ਜੀ

  • @jagmeetsingh4127
    @jagmeetsingh4127 Місяць тому +1

    Bhai saab bhut bhut vadiya song aa.......its really close to my heart....I listen this song so many time but everytime I felt something different .....i love you bro.......Jagmeet Singh Lakhesar......from Calgary

  • @RajanRajan-jv3uo
    @RajanRajan-jv3uo Місяць тому +3

    Waheguru g

  • @beantsingh4284
    @beantsingh4284 29 днів тому +1

    ਲੱਖੇ ਸਿਧਾਣੇ ਦੀ ਇੰਟਰਵਿਊ ਤੋਂ ਪਤਾ ਲੱਗਾ ਸਾਹਿਬ ਪਣਗੋਟਾ ਦੇ ਗੀਤ ਦਾ। ਗੀਤ ਸੁਣਿਆ ਬਹੁਤ ਵਧੀਆ ਗੀਤ ਆ

  • @gurjanttakipur6559
    @gurjanttakipur6559 Місяць тому +1

    ਪਰਵਾਸ‌ ਦੀ ਪੀੜ ਬਿਆਨ ਕਰਦਾ ❤

  • @tiwanasab3788
    @tiwanasab3788 Місяць тому +2

    ਵਾਈ ਤੇਰਾ ਗੀਤ ਸੁਣ ਕੇ ਅੱਖਾ ਚੋ ਪਾਣੀ ਆ ਗਿਆ

  • @amannagra4884
    @amannagra4884 Місяць тому +3

    Love you janna meria 🥰🥰🥰 Baba g hamesha chardikala vich rakha 🫀🫂

  • @Kissantelevision
    @Kissantelevision Місяць тому +2

    ❤😢 ਵਾਹ ਉਏ ਬਾਈ😢

  • @malkitsingh2577
    @malkitsingh2577 Місяць тому +1

    Very nice ❤❤❤❤

  • @harwindersingh7990
    @harwindersingh7990 Місяць тому +1

    Bhut Sohna likhaya veer rabb tenu hmesha khush rkhaa

  • @jaismeenhayer7712
    @jaismeenhayer7712 24 дні тому +1

    ਵਾਹ

  • @LovepreetSingh-ex6zq
    @LovepreetSingh-ex6zq 2 дні тому

    ਕਿਆ ਬਾਤਾ ਜੀ ❤❤

  • @bindiitaly430
    @bindiitaly430 Місяць тому +1

    Very nice song bai g dil nu shoo da

  • @AjmerSingh-sq9re
    @AjmerSingh-sq9re Місяць тому +1

    Beautiful song

  • @gagannadha5966
    @gagannadha5966 Місяць тому +1

    Nice Song❤

  • @Gursewaksingh-f9u5k
    @Gursewaksingh-f9u5k 27 днів тому +1

    ਬਾਈ ਜੀ,ਸੱਚੀ ਬਹੁਤ ਵਾਦਿਆ ਗੀਤ ਜੀ🙏🙏🙏🙏🙏🙏🙏🙏🙏🙏🙏🙏🙏

  • @harrysharanstudioz3985
    @harrysharanstudioz3985 Місяць тому +1

    bahut wadia song
    bahut sohni kalam
    sachi dil ne tumb gia song

  • @GaganSingh-qc6em
    @GaganSingh-qc6em Місяць тому +3

    ਬਹੁਤ ਵਧੀਆ ਵੀਰ ਜੀ

  • @JagdeepSingh-pp1bs
    @JagdeepSingh-pp1bs 29 днів тому +1

    🙏🙏🙏🙏🙏🙏

  • @MkRajput-wg7us
    @MkRajput-wg7us Місяць тому +1

    Super duper song

  • @jaideepkhaira2465
    @jaideepkhaira2465 Місяць тому +1

    Bht hi sona veer😢😢rawa ditta oye

  • @YuvrajSingh-25001
    @YuvrajSingh-25001 Місяць тому +2

    Jio veer g ❤❤❤❤

  • @deepkhehraohder7062
    @deepkhehraohder7062 Місяць тому +2

    Excellent yara❤❤

  • @rajumahla240
    @rajumahla240 Місяць тому +1

    My big brother gud lyrics
    Gud voice ❤
    God bless you 22 ji