Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਇਹ ਗਾਣਾ 24 ਘੰਟੇ ਵਾਲੀ ਸਟੋਰੀ ਲਈ ਨਹੀ ਬਣਾਇਆ ਇਸ ਗਾਣੇ ਨੂੰ ਚੰਗੀ ਤਰਾਂ ਪ੍ਰਮੋਟ ਕਰੋ ਤਾ ਜੋ ਇਹ ਗਾਣਾ ਪੰਜਾਬ ਦੇ ਹੱਕਾਂ ਚ ਵੱਜੇ Rabb Rakha
ਕਰਤਾ ਸ਼ੇਅਰ ਬਾਈ ਜੀ
😮😮l😮
ਸੱਚਾਈ ਪੇਸ਼ ਕੀਤੀ ਗਈ ਹੈ, ਕਾਸ਼ ਉਹ ਦਿਨ ਦੋਬਾਰਾ ਵਾਪਸ ਆ ਜਾਣ, ਅਸੀਂ ਵੀ ਉਹ ਚੰਗੇ ਦਿਨ ਵੇਖ ਲਇਏ 🙏🏻🙏🏻🥹🥹😢
❤ jaroor shinda paji
Moralful Song.🙏
ਪੰਜਾਬ ਦਾ ਦਰਦ ਪੇਸ਼ ਕੀਤੈ ਧੰਨਵਾਦ ਸਾਰੀ ਟੀਮ ਦਾ …..
Right ji bilkul ❤❤❤❤❤
ਜਿਨ੍ਹਾਂ ਨੂੰ ਖਾਸ ਤੌਰ 'ਤੇ ਇਸ ਗੀਤ ਦਾ ਸੰਗੀਤ ਪਸੰਦ ਹੈ ਉਹ ਇੱਥੇ ਇੱਕ ਲਾਈਕ ਕਰੋ 👍👍👍
Dil khush krta veer neJiunda reh veer❤❤
ਸ਼ਾਨਦਾਰ ਰਚਨਾ🤩🤩 ਮੈਨੂੰ ਇਹ ਗੀਤ ਬਹੁਤ ਪਸੰਦ ਹੈ
🌪️🌪️🔥ਤੂਫ਼ਾਨ ਉੱਠ ਖੜਿਆ ਪੰਜਾਬੀ ਇੰਡਟਰੀਜ਼ ਚ💙💓🌪️
ਬਹੁਤ ਸੋਹਣਾ ਲਿਖਿਆ ਵੀਰ ਜੀ। ❤❤❤❤ਪੰਜਾਬ
ਬਹੁਤ ਸੋਹਣਾ,....ਇਸ ਗਾਣੇ ਨੇ ਸਾਬਿਤ ਕਰ ਦਿੱਤਾ ਕਿ ਗੀਤ ਹਥਿਆਰਾਂ, ਅਸਲਿਆਂ, ਬੰਦੂਕਾਂ ਦੀ ਵਰਤੋਂ ਤੋਂ ਬਿਨਾਂ ਵੀ ਬਣਾਇਆ ਜਾ ਸਕਦਾ ਏ। 🥰🥰 Siraa Song...
ਹਥਿਆਰਾ ਤੋ ਬਿੰਨਾ ਬਿਣਾਏ ਗੀਤਾ ਦੀ ਸਪੋਟ ਕਰ ਲਈ ਲੋਕਾ ਦੇ ਹੱਥ ਟੁੱਟ ਜਾਦੇ ਆ। ਤੁਸੀ ਆਪ ਈ ਦੇਖ ਲਉ ਕਿੰਨੇ ਕੁ ਲੋਕੀ ਲਾਇਕ ਤੇ ਕਮੈਟ ਕਰਦੇ ਆ ਹਖਿਆਰਾ ਵਾਲੇ ਗੀਤ ਦੇ ਵਿਊ ਹੁਣ ਤੱਕ ਲੱਖਾ ਚ ਹੋ ਜਾਣੇ ਸੀ😡
Very nice song god bless you
ਇਸ ਗਾਣੇ ਨੂੰ 🏆ਅਵਾਰਡ ਮਿਲਣਾ ਚਾਹੀਦਾ👌👌👌👌👌👌👌👌👌👌ਵਾਰ ਵਾਰ ਸੁਣਨ ਦਿਲ ਕਰਦਾ💝💝
ਦੁਆਵਾਂ ਮੁਹੱਬਤਾਂ ਪੂਰੀ ਟੀਮ ਨੂੰ ਖੂਬਸੂਰਤ ਆਵਾਜ਼ ਖੂਬਸੂਰਤ ਲਫ਼ਜ਼🍁🍁🌸🤲
ਕਦੋ ਦੇ ਦੇਖਦੇ ਆ shinda 22 ਇਹੋ ਜਿਹਾ ਹੀ ਪਿਆ. ਬਹੁਤ ਸੋਹਣਾ ਤੇ ਸੱਚ ਬਿਆਨ ਕੀਤਾ 22 ਨੇ
ਬਾਕਮਾਲ ਪੇਸ਼ਕਸ਼ ਹੈ ਭਾਜੀਵਾਹਿਗੁਰੂ ਚੜ੍ਹਦੀ ਕਲਾ ਕਰੇ ਪੰਜਾਬ ਦੀ ਢੇਰ ਪਿਆਰ ਸਤਿਕਾਰ ਧੰਨਵਾਦ ਤੁਸੀਂ ਨਿਮਾਣੇ ਦੇ ਲਿਖੇ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਇਆ ਹੈ। ਸਾਰੀ ਟੀਮ ਲਈ ਦਿਲ ਦੀਆਂ ਅਸੀਮ ਗਹਿਰਾਈਆਂ ਤੋਂ ਬਹੁਤ ਬਹੁਤ ਪਿਆਰ ਸਤਿਕਾਰਭੁਪਿੰਦਰਪਾਲ ਸਿੰਘ ਰੰਧਾਵਾ ❤❤❤❤❤
ਬਹੁਤ ਵਧੀਆ ਲਿਖਿਆ ਤੇ ਗਾਇਆ ਪੰਜਾਬ ਦੀ ਅੱਜ ਦੀ ਤਸਵੀਰ ਪੇਸ਼ ਕੀਤੀ ਆ ਜੋਂ ਵੀ ਲਿਖਿਆ ਤੇ ਗਾਇਆ 💯% ਸੱਚਾਈ
15-20 ਵਾਰ ਸੁਣ ਲਿਆ ਅਜੇ ਵੀ ਰਪੀਟ ਤੇ ਆ 🙏🙏
Asha ji❤
@@chamkaursingh7279tu ve sunla tennu ve akal avaa
Hm
Right same😊❤
ਆਵਾਜ਼ + ਬੋਲ + ਸੰਗੀਤ 🔥🤘❤️
ਬਹੁਤ ਸੋਹਣਾ ਸੁਨੇਹਾ ਲਾਇਆ 🙏ਗੀਤ ਰਾਹੀਂ ਪੰਜਾਬ ਨੂੰ ਸੰਭਾਲੋ ਆਪਣੇ ਆਪ ਨੂੰ, ਵੀਡੀਓ ਵਿੱਚ ਪੰਜਾਬ ਨੂੰ ਵਾਪਸ ਮੁੜ ਆ ਮਾਂ ਨੂੰ ਗਲ ਨਾਲ ਲਾਇਆ ਦਿਖਾ ਦਿੰਦੇ ਸੋਨੇ ਤੇ ਸੁਹਾਗਾ ਹੋ ਜਾਂਦਾ।❤ਕੁਦਰਤੀ ।
Bahut vadhia 22g
ਬਹੁਤ ਹੀ ਸੋਹਣਾ ਲਿਖਿਆ ਹੈ ਤੇ ਗਾਇਆ ਵੀ ਬਹੁਤ ਸੋਹਣਾ ਹੈ ਜੀ।
Balle balle pirthi unclce ❤
Bahut sohna geet ❤ kaash geet raahi eh msg har ghr tk pahuch jaave Punjab de...🙏
ਬਹੁਤ ਵਧੀਆ ਲਿਖਿਆ ਭੁਪਿੰਦਰ ਸਿੰਘ ਬਾਈ ਜੀ ਤੇ ਗਾਇਆ ਵੀ ਬਹੁਤ ਬਹੁਤ ਵਧਾਈਆਂ ❤❤
“ਮੈਂ ਚਿੱਠੀ ਲੰਡਨੋ ਲਿਖਦਾਂ ਤਾਰਾ”2007 ਵਿੱਚ ਗੀਤ ਆਇਆ ਸੀ। ਉਸ ਸਮੇਂ 6ਵੀ ਕਲਾਸ ਵਿਚ ਪੜਦਾ ਸੀ। “ਤਾਰਾ” ਗੀਤ ਦੇ ਬੋਲ ਤੇ ਮਿਊਜ਼ਿਕ ਬਹੁਤ ਚੰਗਾ ਲੱਗਦਾ ਸੀ। ਪਰ ਸਮਾਝ2013 ਵਿੱਚ ਜਦੋ ਪੰਜਾਬ ਛੱਡ ਪ੍ਰਦੇਸ਼ ਆਏ,ਤੇ ਫਿਰ ਉਦੋ ਗੀਤ ਦੇ ਇਕ-ਇਕ ਬੋਲਾ ਦੀ ਇਹਮੀਅਤ ਸਮਝ ਲੱਗੀ। ਸੁਖਸ਼ਿੰਦਰ ਛਿੰਦੇ ਬਾਈ CD ਚ ਗੀਤ ਲਾ ਫੁੱਲ ਅਵਾਜ ਚੱਕ ਕੇ ਚਲਾਉਣਾ ਨਾਲ-ਨਾਲ ਆਪ ਵੀ ਗਾਉਣਾ ਤੇ ਦਿਲ ਖੁਸ਼ ਹੋ ਜਾਦੇ ਸੀ ਉਹ ਭਾਵੇ ਪੰਜਾਬੀ ਚੜ੍ਹਦੇ ਪੰਜਾਬ ਵਾਲੇ ਹੋਣ ਜਾ ਲਹਿੰਦੇ ਪੰਜਾਬ ਵਾਲੇ ਹੋਣ ਗੀਤ ਸੁੰਨ ਕੇ ਸਾਰੀ ਥਕਾਵੱਟ ਲਿੱਥ ਜਾਂਦੀ ਸੀ। ਅੱਜ ਨਵਾਂ ਗੀਤ “ਹਾਲ ਪੰਜਾਬ ਦਾ” ਸੁੰਨ “ਤਾਰਾ” ਗੀਤ ਦੇ ਬੋਲ ਯਾਦ ਆ ਗਏ। ਸਮੇਂ ਸਮੇਂ ਦੀ ਗੱਲ ਆ ਬਾਈ ਉਹ ਸਮੇਂ ਗੀਤ ਸੁਣ ਕੇ ਖੁਸੀ ਬਹੁਤ ਹੋਈ ਸੀ। ਤੇ ਅੱਜ ਗੀਤ ਦੇ ਹਰ ਬੋਲ ਵਿਚ ਸਮੇਂ ਦਾ ਸੱਚ ਪੰਜਾਬ ਦਾ ਦਰਦ ਜਾਣ ਕੇ ਦੁੱਖ ਵੀ ਲੱਗਦਾ ॥ ਵਾਹਿਗੁਰੂ ਪੰਜਾਬ ਦੇ ਲੋਕਾਂ ਤੇ ਲੀਡਰਾਂ ਦੇ ਮੰਨੀ ਮੇਹਰ ਕਰਨ ਪੰਜਾਬ ਦੇ ਭਲੇ ਪ੍ਰਤੀ ਇਕ-ਇਕ ਪੰਜਾਬੀ ਇਮਾਨਦਾਰੀ ਨਾਲ ਆਪਣੀ ਜੁੰਮੇਵਾਰੀ ਸਮਝ ਪਹਿਲਾਂ ਵਰਗਾਂ ਹੱਸਦਾ ਵੱਸਦਾ ਪੰਜਾਬ ਬਣਾਈਏ।
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਸੋਂਹ ਰੱਬ ਦੀ ਗੀਤ ਬਹੁਤ ਹੀ ਪਿਆਰਾ ਹੈ। ਸਬ ਕੁਝ ਪਰਫੈਕਟ ❤❤😍😍👌👌😘😘👍👍
Right ji❤😊
ਬਹੁਤ ਸੋਹਣਾ ਗੀਤ ਵੱਡੇ ਬਾਈ ਤੁਹਾਡੇ ਤੋਂ ਇਹੋ ਉਮੀਦ ਹੁੰਦੀ ਪਰ ਪੰਜਾਬ ਲਈ ਫਿਕਰ ਵਿੱਚ ਹੈ ਅੱਜ ਹਰ ਇੱਕ ਸੱਚਾ ਪੰਜਾਬੀ 🙏🏼
ਜੇਕਰ ਕੋਈ ਵੀ ਇਸ ਕਮੈਟ ਨੂੰ ਪੜ੍ਹ ਰਿਹਾ ਮੈਂ ਅਰਦਾਸ ਕਰਦਾ ਹੈ ਕੀ ਸਭ ਦੀਆਂ ਮਾਵਾਂ ਦੀ ਉਮਰ ਲੰਮੀ ਹੋਵੇ ❤❤
❤❤❤
Wahh kya dil se gaya hai.. majja aa gya
ਕਾਫ਼ੀ ਟਾਇਮ ਬਾਅਦ ਗੀਤ ਆਇਆ ਹਨੇਰੀਆਂ ਲਿਆਤੀਆਂ ਬਈ🔥 ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਬਈ 🌸🌸🌸🙏🙏🙏🙏🙏
ਬਹੁਤ ਸੋਹਣਾ ਗੀਤ ਉਸਤਾਦ ਜੀ ❤️🙏
Nice Song, Love From Lahore, (Pakistan) 🇵🇰✌💪
ਰੱਬ ਤਰੱਕੀ ਦੇਵੇ ਤੁਹਾਨੂੰ ਬਹੁਤ ਸੋਹਣਾ ਗੀਤ ❤️
One of the most beautiful and amazing tracks I've heard. It really got my thinking and working. Beautiful, great great job.
ਬਾਈ ਜੀ ਬਹੁਤ ਹੀ ਸੱਚ ਦੱਸਿਆ ਜੀ ਤੁਸੀ
Buht Vadhiya Paji - Bhar Daa Janam Par Fir V Dukh Punjab Da - Tai Jehre Punjab Dai N - Ohna Nu - Reelaa Toh Nagpune Toh Vehal Nhi - 🙌🏻🤐
ਸਭ ਕੁਝ ਵਧੀਆ ਹੈ.. ਇਸ ਲਈ ਸਾਰੀ ਟੀਮ ਦੀ ਮਿਹਨਤ ਨੂੰ ਵਧਾਈ। ਜੀਉਂਦੇ ਰਹੋ।
This is a beautiful yet sad song. I was fortunate enough to have the songwriter explain and translate his lyrics.
Punjabi industry in safe hands 🙏🙏
Es Toh Sohna Gaana Nahi Sunya Hona 😍😍😍😍😍🖤🖤🖤
ਬਾਈ ਜੀ ਇੱਕ ਗੀਤ ਉਹ ਬੰਦੀ ਸਿੰਘਾਂ ਲਈ ਵੀ ਗਾਵੋ ਜੋ ਆਪਣੀਆਂ ਸਜਾਵਾਂ ਪੂਰੀਆਂ ਕਰ ਕੇ ਅੱਜ ਵੀ ਜੇਲ੍ਹਾਂ ਵਿੱਚ ਬੰਦ ਹਨ
Agar geet nu poora suneya hunda ta eh likhna nahi see bai … song suno poora pehla… sarra kuch hai song ch
ਤੇ ਪਹਿਲਾਂ ਚੱਬਲਾਂ ਕਿਓਂ ਮਾਰਦੇ ਸੀ ਫੇਰ ?
@@theone00007 ki ji
ਬਹੁਤ ਹੀ ਸੋਹਣਾ ਗੀਤ ਬਾਈ ਜੀ
ਸਚ ਬਿਆਨ ਕੀਤਾ ਸਾਰੀ ਦੀ ਸਾਰੀ ਟੀਮ ਨੂੰ ਸਲੂਟ ....
much needed song❤❤
ਵਿਗੜਿਆ ਤੰਤਰ ਗਾਣਿਆਂ ਨਾਲ ਨਹੀਂ ਸੂਤ ਆਉਣ ਵਾਲਾ। ਅੱਤ ਦਾ ਅੰਤ ਪੋਲੇ ਪੈਰੀਂ ਮੁਸ਼ਕਲ ਹੈ॥
What a Beautiful Song🎵 , how very true and exact to the situation of our Punjab ..! God Bless you Sukshinder Ji 🙏🏼
ਬਹੁਤ ਵਧੀਆ ਗੀਤ ਪੰਜਾਬ ਸੰਚਾਈ ਰੌਣਾ ਨਿੱਕਲ ਗਿਆ ਸੁਣ ਕੇ ਰੱਬ ਮੇਹਰ ਕਰੇ 🙏☹️
Bot bot ghaint lyrics vocals and video . Bot e wadia project by team . ❤🎉. Hats off👏
Sach di bahut changgi peshkash👍👍👍
Lyrically masterpiece👌 mubarka bro❤️
❤️❤️All the best to whole team❤️🤸
Prabh da role acha lga God bless u dear
Singers da bhut bada hath hunda youth li ....jo sunde ne oh follow karde ne ....bhut shona geet ....
Wah darling ❤️ bhut Sohna project...... Great work congratulations whole team 🎉
ਬਹੁਤ ਸੋਹਣਾ ਲਿਖਿਆ ਹੈ ਬਹੁਤ ਵਧੀਆ ਗਾਇਆ ਹੈ ਬਹੁਤ ਖੂਬ
Masterpiece ✌️
Gd job Well Done Team
OSM song ❤️❤️..... lyrics nd music is superb 👌👌...luv this song 😍😍
Reality Punjab Di No words
ਜਮਾਂ ਸੱਚ ਗੀਤ ਲਿਖਿਆ
Woow amazing bhut acha ganna ha 😍💕♥️♥️💕
Saade aale aage ❤
Boht wadiyya g .love from pakistan ❤❤❤
Outstanding ❣️❣️
found this masterpiece song
Bhut shona song a .... jini var sunde ohna he vadiya lgda
Osm Song as well as best singer in this video ......Great Ghaint
Siraaa song.. video ok report 👌
Great song and good lyrics and video too good ☺️☺️☺️
ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ 🎤✍️🎵💯
Bhot vdiya song ❤❤
Thanks veer je es tra de Geeta de lor a hor ve
ਬੰਬ ਗਾਣਾ 💣💥❤
Super duper hit song 🔥🔥🔥🔥🔥🔥🔥🔥🔥🔥🔥
Mast song ♥️♥️♥️😘😘😘 amazing work in video ❤️❤️❤️
Haye kihna sohna song ha ❤️👍👍
Song bhut acha gaya ha 👌🏼❤️❤️👌🏼❤️👌🏼
Composition+ lyrics + vocals + music , everything 🔥🔥
😢😢😢😢😢 rova taa veriya❤❤ ਆਯੋ ਦੁਵਾਵਾ ਕਰੀਏ ਪੰਜਾਬ ਬਚਾਈਏ ਭਈਏ ਨੂੰ ਬਿਹਾਰ ਯੂਪੀ ਭਜਾਈਏ
Vocal, lyrics ,music .,,video❤️❤️🥰
Excellent! Just excellent!! Meaningful song and great video !
All the best to whole team❤️🤸All the best to whole team❤️🤸
All the best team, keep rocking 🔥
❤❤❤❤🎉🎉
Bahut vadhiya tasveer pachh kiti is geet ch punjab de .
ਬਹੁਤ ਸੋਹਣਾ ਗਾਇਆ ਵੀਰੇ ਤੇ ਵੀਡੀਓ ਵੀ ਬਹੁਤ ਸੋਹਣੀ ਬਣੀ ਆ
Bhot sohni video ❤Bhot sohni video ❤
1000% sahi
He is gem of a person ❣️❣️❣️Lots of love 😍😍😍
No words big brother 😍👌👌👌👌bhut bhut bdiya ☺
ਪੰਜਾਬੀ ਗੀਤ💜 ਅਸਲ ਵਿੱਚ ਬਹੁਤ ਹੀ ਕਮਾਲ ਦੇ ਹਨ..
This song is not only famous in Punjab but its also ruling over India 💯🔥
Such a beautiful song ...... Best wishes to all the team 👍👍🔥🔥
ਕਮਾਈ ਕਰਕੇ ਪਿੱਛੇ ਮੁੜਨ ਦਾ ਹੌਸਲਾ ਵੀ ਰੱਖੋ ਪੰਜਾਬ ਦਾ ਭਲਾ ਫਿਰ ਹੀ ਹੈ ਨਹੀਂ ਖਾਲੀ ਹੋਈ ਜਾਂਦਾ ...
Mera yaar ❤❤
Wow really a Masterpiece 😍🔥🔥🔥🔥🔥🔥🔥🔥🔥🔥🔥🔥
ਸੋਹਣਾ ❤
nice work !! Again a nice one by you guys
Bahut khub 👌
❤❤end gll baat 🔥🔥🔥
ਬਹੁਤ ਸੋਹਣਾ ਗੀਤ ਲਿਖਿਆ ਵੀਰ ਰੱਬ ਤੈਨੂੰ ਤਰੱਕੀ ਬਖਸ਼ੇ 👈👈❤️❤️❤️
ਇਹ ਗਾਣਾ 24 ਘੰਟੇ ਵਾਲੀ ਸਟੋਰੀ ਲਈ ਨਹੀ ਬਣਾਇਆ ਇਸ ਗਾਣੇ ਨੂੰ ਚੰਗੀ ਤਰਾਂ ਪ੍ਰਮੋਟ ਕਰੋ ਤਾ ਜੋ ਇਹ ਗਾਣਾ ਪੰਜਾਬ ਦੇ ਹੱਕਾਂ ਚ ਵੱਜੇ Rabb Rakha
ਕਰਤਾ ਸ਼ੇਅਰ ਬਾਈ ਜੀ
😮😮l😮
ਸੱਚਾਈ ਪੇਸ਼ ਕੀਤੀ ਗਈ ਹੈ, ਕਾਸ਼ ਉਹ ਦਿਨ ਦੋਬਾਰਾ ਵਾਪਸ ਆ ਜਾਣ, ਅਸੀਂ ਵੀ ਉਹ ਚੰਗੇ ਦਿਨ ਵੇਖ ਲਇਏ 🙏🏻🙏🏻🥹🥹😢
❤ jaroor shinda paji
Moralful Song.🙏
ਪੰਜਾਬ ਦਾ ਦਰਦ ਪੇਸ਼ ਕੀਤੈ ਧੰਨਵਾਦ ਸਾਰੀ ਟੀਮ ਦਾ …..
Right ji bilkul ❤❤❤❤❤
ਜਿਨ੍ਹਾਂ ਨੂੰ ਖਾਸ ਤੌਰ 'ਤੇ ਇਸ ਗੀਤ ਦਾ ਸੰਗੀਤ ਪਸੰਦ ਹੈ ਉਹ ਇੱਥੇ ਇੱਕ ਲਾਈਕ ਕਰੋ 👍👍👍
Dil khush krta veer ne
Jiunda reh veer❤❤
ਸ਼ਾਨਦਾਰ ਰਚਨਾ🤩🤩 ਮੈਨੂੰ ਇਹ ਗੀਤ ਬਹੁਤ ਪਸੰਦ ਹੈ
🌪️🌪️🔥ਤੂਫ਼ਾਨ ਉੱਠ ਖੜਿਆ ਪੰਜਾਬੀ ਇੰਡਟਰੀਜ਼ ਚ💙💓🌪️
ਬਹੁਤ ਸੋਹਣਾ ਲਿਖਿਆ ਵੀਰ ਜੀ। ❤❤❤❤ਪੰਜਾਬ
ਬਹੁਤ ਸੋਹਣਾ,....ਇਸ ਗਾਣੇ ਨੇ ਸਾਬਿਤ ਕਰ ਦਿੱਤਾ ਕਿ ਗੀਤ ਹਥਿਆਰਾਂ, ਅਸਲਿਆਂ, ਬੰਦੂਕਾਂ ਦੀ ਵਰਤੋਂ ਤੋਂ ਬਿਨਾਂ ਵੀ ਬਣਾਇਆ ਜਾ ਸਕਦਾ ਏ। 🥰🥰 Siraa Song...
ਹਥਿਆਰਾ ਤੋ ਬਿੰਨਾ ਬਿਣਾਏ ਗੀਤਾ ਦੀ ਸਪੋਟ ਕਰ ਲਈ ਲੋਕਾ ਦੇ ਹੱਥ ਟੁੱਟ ਜਾਦੇ ਆ। ਤੁਸੀ ਆਪ ਈ ਦੇਖ ਲਉ ਕਿੰਨੇ ਕੁ ਲੋਕੀ ਲਾਇਕ ਤੇ ਕਮੈਟ ਕਰਦੇ ਆ ਹਖਿਆਰਾ ਵਾਲੇ ਗੀਤ ਦੇ ਵਿਊ ਹੁਣ ਤੱਕ ਲੱਖਾ ਚ ਹੋ ਜਾਣੇ ਸੀ😡
Very nice song god bless you
ਇਸ ਗਾਣੇ ਨੂੰ 🏆ਅਵਾਰਡ ਮਿਲਣਾ ਚਾਹੀਦਾ
👌👌👌👌👌👌👌👌👌👌
ਵਾਰ ਵਾਰ ਸੁਣਨ ਦਿਲ ਕਰਦਾ💝💝
ਦੁਆਵਾਂ ਮੁਹੱਬਤਾਂ ਪੂਰੀ ਟੀਮ ਨੂੰ ਖੂਬਸੂਰਤ ਆਵਾਜ਼ ਖੂਬਸੂਰਤ ਲਫ਼ਜ਼🍁🍁🌸🤲
ਕਦੋ ਦੇ ਦੇਖਦੇ ਆ shinda 22 ਇਹੋ ਜਿਹਾ ਹੀ ਪਿਆ. ਬਹੁਤ ਸੋਹਣਾ ਤੇ ਸੱਚ ਬਿਆਨ ਕੀਤਾ 22 ਨੇ
ਬਾਕਮਾਲ ਪੇਸ਼ਕਸ਼ ਹੈ ਭਾਜੀ
ਵਾਹਿਗੁਰੂ ਚੜ੍ਹਦੀ ਕਲਾ ਕਰੇ ਪੰਜਾਬ ਦੀ
ਢੇਰ ਪਿਆਰ ਸਤਿਕਾਰ ਧੰਨਵਾਦ ਤੁਸੀਂ ਨਿਮਾਣੇ ਦੇ ਲਿਖੇ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਇਆ ਹੈ। ਸਾਰੀ ਟੀਮ ਲਈ ਦਿਲ ਦੀਆਂ ਅਸੀਮ ਗਹਿਰਾਈਆਂ ਤੋਂ ਬਹੁਤ ਬਹੁਤ ਪਿਆਰ ਸਤਿਕਾਰ
ਭੁਪਿੰਦਰਪਾਲ ਸਿੰਘ ਰੰਧਾਵਾ ❤❤❤❤❤
ਬਹੁਤ ਵਧੀਆ ਲਿਖਿਆ ਤੇ ਗਾਇਆ ਪੰਜਾਬ ਦੀ ਅੱਜ ਦੀ ਤਸਵੀਰ ਪੇਸ਼ ਕੀਤੀ ਆ ਜੋਂ ਵੀ ਲਿਖਿਆ ਤੇ ਗਾਇਆ 💯% ਸੱਚਾਈ
15-20 ਵਾਰ ਸੁਣ ਲਿਆ ਅਜੇ ਵੀ ਰਪੀਟ ਤੇ ਆ 🙏🙏
Asha ji❤
@@chamkaursingh7279tu ve sunla tennu ve akal avaa
Hm
Right same😊❤
ਆਵਾਜ਼ + ਬੋਲ + ਸੰਗੀਤ 🔥🤘❤️
ਬਹੁਤ ਸੋਹਣਾ ਸੁਨੇਹਾ ਲਾਇਆ 🙏ਗੀਤ ਰਾਹੀਂ ਪੰਜਾਬ ਨੂੰ ਸੰਭਾਲੋ ਆਪਣੇ ਆਪ ਨੂੰ,
ਵੀਡੀਓ ਵਿੱਚ ਪੰਜਾਬ ਨੂੰ ਵਾਪਸ ਮੁੜ ਆ ਮਾਂ ਨੂੰ ਗਲ ਨਾਲ ਲਾਇਆ ਦਿਖਾ ਦਿੰਦੇ ਸੋਨੇ ਤੇ ਸੁਹਾਗਾ ਹੋ ਜਾਂਦਾ।❤
ਕੁਦਰਤੀ ।
Bahut vadhia 22g
ਬਹੁਤ ਹੀ ਸੋਹਣਾ ਲਿਖਿਆ ਹੈ ਤੇ ਗਾਇਆ ਵੀ ਬਹੁਤ ਸੋਹਣਾ ਹੈ ਜੀ।
Balle balle pirthi unclce ❤
Bahut sohna geet ❤ kaash geet raahi eh msg har ghr tk pahuch jaave Punjab de...🙏
ਬਹੁਤ ਵਧੀਆ ਲਿਖਿਆ ਭੁਪਿੰਦਰ ਸਿੰਘ ਬਾਈ ਜੀ ਤੇ ਗਾਇਆ ਵੀ ਬਹੁਤ ਬਹੁਤ ਵਧਾਈਆਂ ❤❤
“ਮੈਂ ਚਿੱਠੀ ਲੰਡਨੋ ਲਿਖਦਾਂ ਤਾਰਾ”2007 ਵਿੱਚ ਗੀਤ ਆਇਆ ਸੀ। ਉਸ ਸਮੇਂ 6ਵੀ ਕਲਾਸ ਵਿਚ ਪੜਦਾ ਸੀ। “ਤਾਰਾ” ਗੀਤ ਦੇ ਬੋਲ ਤੇ ਮਿਊਜ਼ਿਕ ਬਹੁਤ ਚੰਗਾ ਲੱਗਦਾ ਸੀ। ਪਰ ਸਮਾਝ2013 ਵਿੱਚ ਜਦੋ ਪੰਜਾਬ ਛੱਡ ਪ੍ਰਦੇਸ਼ ਆਏ,ਤੇ ਫਿਰ ਉਦੋ ਗੀਤ ਦੇ ਇਕ-ਇਕ ਬੋਲਾ ਦੀ ਇਹਮੀਅਤ ਸਮਝ ਲੱਗੀ। ਸੁਖਸ਼ਿੰਦਰ ਛਿੰਦੇ ਬਾਈ CD ਚ ਗੀਤ ਲਾ ਫੁੱਲ ਅਵਾਜ ਚੱਕ ਕੇ ਚਲਾਉਣਾ ਨਾਲ-ਨਾਲ ਆਪ ਵੀ ਗਾਉਣਾ ਤੇ ਦਿਲ ਖੁਸ਼ ਹੋ ਜਾਦੇ ਸੀ ਉਹ ਭਾਵੇ ਪੰਜਾਬੀ ਚੜ੍ਹਦੇ ਪੰਜਾਬ ਵਾਲੇ ਹੋਣ ਜਾ ਲਹਿੰਦੇ ਪੰਜਾਬ ਵਾਲੇ ਹੋਣ ਗੀਤ ਸੁੰਨ ਕੇ ਸਾਰੀ ਥਕਾਵੱਟ ਲਿੱਥ ਜਾਂਦੀ ਸੀ। ਅੱਜ ਨਵਾਂ ਗੀਤ “ਹਾਲ ਪੰਜਾਬ ਦਾ” ਸੁੰਨ “ਤਾਰਾ” ਗੀਤ ਦੇ ਬੋਲ ਯਾਦ ਆ ਗਏ। ਸਮੇਂ ਸਮੇਂ ਦੀ ਗੱਲ ਆ ਬਾਈ ਉਹ ਸਮੇਂ ਗੀਤ ਸੁਣ ਕੇ ਖੁਸੀ ਬਹੁਤ ਹੋਈ ਸੀ। ਤੇ ਅੱਜ ਗੀਤ ਦੇ ਹਰ ਬੋਲ ਵਿਚ ਸਮੇਂ ਦਾ ਸੱਚ ਪੰਜਾਬ ਦਾ ਦਰਦ ਜਾਣ ਕੇ ਦੁੱਖ ਵੀ ਲੱਗਦਾ ॥
ਵਾਹਿਗੁਰੂ ਪੰਜਾਬ ਦੇ ਲੋਕਾਂ ਤੇ ਲੀਡਰਾਂ ਦੇ ਮੰਨੀ ਮੇਹਰ ਕਰਨ ਪੰਜਾਬ ਦੇ ਭਲੇ ਪ੍ਰਤੀ ਇਕ-ਇਕ ਪੰਜਾਬੀ ਇਮਾਨਦਾਰੀ ਨਾਲ ਆਪਣੀ ਜੁੰਮੇਵਾਰੀ ਸਮਝ ਪਹਿਲਾਂ ਵਰਗਾਂ ਹੱਸਦਾ ਵੱਸਦਾ ਪੰਜਾਬ ਬਣਾਈਏ।
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਸੋਂਹ ਰੱਬ ਦੀ ਗੀਤ ਬਹੁਤ ਹੀ ਪਿਆਰਾ ਹੈ। ਸਬ ਕੁਝ ਪਰਫੈਕਟ ❤❤😍😍👌👌😘😘👍👍
Right ji❤😊
ਬਹੁਤ ਸੋਹਣਾ ਗੀਤ ਵੱਡੇ ਬਾਈ ਤੁਹਾਡੇ ਤੋਂ ਇਹੋ ਉਮੀਦ ਹੁੰਦੀ ਪਰ ਪੰਜਾਬ ਲਈ ਫਿਕਰ ਵਿੱਚ ਹੈ ਅੱਜ ਹਰ ਇੱਕ ਸੱਚਾ ਪੰਜਾਬੀ 🙏🏼
ਜੇਕਰ ਕੋਈ ਵੀ ਇਸ ਕਮੈਟ ਨੂੰ ਪੜ੍ਹ ਰਿਹਾ ਮੈਂ ਅਰਦਾਸ ਕਰਦਾ ਹੈ ਕੀ ਸਭ ਦੀਆਂ ਮਾਵਾਂ ਦੀ ਉਮਰ ਲੰਮੀ ਹੋਵੇ ❤❤
❤❤❤
Wahh kya dil se gaya hai.. majja aa gya
ਕਾਫ਼ੀ ਟਾਇਮ ਬਾਅਦ ਗੀਤ ਆਇਆ ਹਨੇਰੀਆਂ ਲਿਆਤੀਆਂ ਬਈ🔥 ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਬਈ 🌸🌸🌸🙏🙏🙏🙏🙏
ਬਹੁਤ ਸੋਹਣਾ ਗੀਤ ਉਸਤਾਦ ਜੀ ❤️🙏
Nice Song, Love From Lahore, (Pakistan) 🇵🇰✌💪
ਰੱਬ ਤਰੱਕੀ ਦੇਵੇ ਤੁਹਾਨੂੰ ਬਹੁਤ ਸੋਹਣਾ ਗੀਤ ❤️
One of the most beautiful and amazing tracks I've heard. It really got my thinking and working. Beautiful, great great job.
ਬਾਈ ਜੀ ਬਹੁਤ ਹੀ ਸੱਚ ਦੱਸਿਆ ਜੀ ਤੁਸੀ
Buht Vadhiya Paji - Bhar Daa Janam Par Fir V Dukh Punjab Da - Tai Jehre Punjab Dai N - Ohna Nu - Reelaa Toh Nagpune Toh Vehal Nhi - 🙌🏻🤐
ਸਭ ਕੁਝ ਵਧੀਆ ਹੈ.. ਇਸ ਲਈ ਸਾਰੀ ਟੀਮ ਦੀ ਮਿਹਨਤ ਨੂੰ ਵਧਾਈ। ਜੀਉਂਦੇ ਰਹੋ।
This is a beautiful yet sad song. I was fortunate enough to have the songwriter explain and translate his lyrics.
Punjabi industry in safe hands 🙏🙏
Es Toh Sohna Gaana Nahi Sunya Hona 😍😍😍😍😍🖤🖤🖤
ਬਾਈ ਜੀ ਇੱਕ ਗੀਤ ਉਹ ਬੰਦੀ ਸਿੰਘਾਂ ਲਈ ਵੀ ਗਾਵੋ ਜੋ ਆਪਣੀਆਂ ਸਜਾਵਾਂ ਪੂਰੀਆਂ ਕਰ ਕੇ ਅੱਜ ਵੀ ਜੇਲ੍ਹਾਂ ਵਿੱਚ ਬੰਦ ਹਨ
Agar geet nu poora suneya hunda ta eh likhna nahi see bai … song suno poora pehla… sarra kuch hai song ch
ਤੇ ਪਹਿਲਾਂ ਚੱਬਲਾਂ ਕਿਓਂ ਮਾਰਦੇ ਸੀ ਫੇਰ ?
@@theone00007 ki ji
ਬਹੁਤ ਹੀ ਸੋਹਣਾ ਗੀਤ ਬਾਈ ਜੀ
ਸਚ ਬਿਆਨ ਕੀਤਾ ਸਾਰੀ ਦੀ ਸਾਰੀ ਟੀਮ ਨੂੰ ਸਲੂਟ ....
much needed song❤❤
ਵਿਗੜਿਆ ਤੰਤਰ ਗਾਣਿਆਂ ਨਾਲ ਨਹੀਂ ਸੂਤ ਆਉਣ ਵਾਲਾ। ਅੱਤ ਦਾ ਅੰਤ ਪੋਲੇ ਪੈਰੀਂ ਮੁਸ਼ਕਲ ਹੈ॥
What a Beautiful Song🎵 , how very true and exact to the situation of our Punjab ..! God Bless you Sukshinder Ji 🙏🏼
ਬਹੁਤ ਵਧੀਆ ਗੀਤ ਪੰਜਾਬ ਸੰਚਾਈ ਰੌਣਾ ਨਿੱਕਲ ਗਿਆ ਸੁਣ ਕੇ ਰੱਬ ਮੇਹਰ ਕਰੇ 🙏☹️
Bot bot ghaint lyrics vocals and video . Bot e wadia project by team . ❤🎉. Hats off👏
Sach di bahut changgi peshkash👍👍👍
Lyrically masterpiece👌 mubarka bro❤️
❤️❤️All the best to whole team❤️🤸
Prabh da role acha lga God bless u dear
Singers da bhut bada hath hunda youth li ....jo sunde ne oh follow karde ne ....bhut shona geet ....
Wah darling ❤️ bhut Sohna project...... Great work congratulations whole team 🎉
ਬਹੁਤ ਸੋਹਣਾ ਲਿਖਿਆ ਹੈ ਬਹੁਤ ਵਧੀਆ ਗਾਇਆ ਹੈ ਬਹੁਤ ਖੂਬ
Masterpiece ✌️
Gd job Well Done Team
OSM song ❤️❤️..... lyrics nd music is superb 👌👌...luv this song 😍😍
Reality Punjab Di No words
ਜਮਾਂ ਸੱਚ ਗੀਤ ਲਿਖਿਆ
Woow amazing bhut acha ganna ha 😍💕♥️♥️💕
Saade aale aage ❤
Boht wadiyya g .love from pakistan ❤❤❤
Outstanding ❣️❣️
found this masterpiece song
Bhut shona song a .... jini var sunde ohna he vadiya lgda
Osm Song as well as best singer in this video ......Great Ghaint
Siraaa song.. video ok report 👌
Great song and good lyrics and video too good ☺️☺️☺️
ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ 🎤✍️🎵💯
Bhot vdiya song ❤❤
Thanks veer je es tra de Geeta de lor a hor ve
ਬੰਬ ਗਾਣਾ 💣💥❤
Super duper hit song 🔥🔥🔥🔥🔥🔥🔥🔥🔥🔥🔥
Mast song ♥️♥️♥️😘😘😘 amazing work in video ❤️❤️❤️
Haye kihna sohna song ha ❤️👍👍
Song bhut acha gaya ha 👌🏼❤️❤️👌🏼❤️👌🏼
Composition+ lyrics + vocals + music , everything 🔥🔥
❤❤❤
😢😢😢😢😢 rova taa veriya❤❤ ਆਯੋ ਦੁਵਾਵਾ ਕਰੀਏ ਪੰਜਾਬ ਬਚਾਈਏ ਭਈਏ ਨੂੰ ਬਿਹਾਰ ਯੂਪੀ ਭਜਾਈਏ
Vocal, lyrics ,music .,,video❤️❤️🥰
Excellent! Just excellent!! Meaningful song and great video !
❤❤❤
All the best to whole team❤️🤸All the best to whole team❤️🤸
All the best team, keep rocking 🔥
❤❤❤❤🎉🎉
Bahut vadhiya tasveer pachh kiti is geet ch punjab de .
ਬਹੁਤ ਸੋਹਣਾ ਗਾਇਆ ਵੀਰੇ ਤੇ ਵੀਡੀਓ ਵੀ ਬਹੁਤ ਸੋਹਣੀ ਬਣੀ ਆ
Bhot sohni video ❤Bhot sohni video ❤
1000% sahi
He is gem of a person ❣️❣️❣️
Lots of love 😍😍😍