Kuj galt fehmiya krke pardes ch bethe sajjan de dil to door ho gyi c eh song send kita ohna nu mai rishta thora nede ho gya te je waheguru ji ne chaheya ta sada rishta dubara to jud jayega es song de krke thanku so much veere eda de song gande rho te lokan de dilan te raaj krde rho 🙏🙏
M aa ganne nu jad v suneya y m royea 10 saal hoge mere pyar nu hun usa ch aage aa ganaa sun k taah nikal gi pangota saab thode to ik din pls mahfil lavoni aa pls time dao
ਜਿੰਨੀ ਆਵਾਜ਼ ਸੋਹਣੀ lyrics ਓਸ ਤੋਂ ਵੀ ਵੱਧ ਤਬਾਹੀ। ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਵੀਰ ਨੇ।
15-20 taape Chai de c veer gaane de...Dil Krda Sunni jAaiye...Sohna Song.
ਇਕ ਇਕ ਲਫ਼ਜ਼ ਬਹੁਤ ਕਮਾਲ ਲਿਖਿਆ ਬਹੁਤ ਕੀਮਤੀ ਕਲਮ ਬਈ ❤
ਵੱਖ ਵੱਖ ਰਹਿਕੇ ਲੰਘੀ ਕਾਦੀ ਲੰਘੀ ਵੇ
ਜੋਬਨ ਰੁੱਤੇ ਕੋਲ ਨਾ ਹੋਵੇਂ ਸੰਘੀ ਵੈ 👌👌👌❣️❣️❣️❣️
ਦਿਲ ਨੂੰ ਛੂ ਗਿਆ ਗੀਤ ਬਹੁਤ ਵਧੀਆ ਆ ਗੀਤ
ਵਾਹਿਗੁਰੂ ਚੜਦੀਕਲਾ ਚ ਰੱਖੇ ਵੀਰ ਨੂੰ❤️
ਨਾ ਜ਼ਖ਼ਮ ਭਰੇ,ਨਾ ਸ਼ਰਾਬ ਸਹਾਰਾ ਹੋਈ,ਨਾ ਤੂੰ ਮਿੱਲੀ,ਨਾ ਮਹੁੱਬਤ ਦੁਬਾਰਾ ਹੋਈ!!!Rattu
Sahi keha
😢😢😢 sade nal v inj hoeya sajjna
Same aa😂😂
ਬਹੁਤ ਵਧੀਆ ਗੀਤ ਆ ਵੀਰ ਇੰਜ ਲੱਗਦਾ ਜਿਵੇ ਬਾਈ ਦੇਬੀ ਦੀ ਆਵਾਜ ਏ ਵੀ ਦਿਲ ਨੂੰ ਛੂਹ ਗਿਆ ਗੀਤ ਤੇਰਾ ਵੀਰ ਮੈ ਬਹੁਤ ਵਾਰ ਸੁਣਿਆ ❤❤❤❤
Nice attt❤
ਵਾਹਿਗੁਰੂ ਚੜਦੀਕਲਾ ਚ ਰੱਖੇ ਵੀਰ ਨੂੰ ❤❤ ਇੰਨਾ ਵਧੀਆ ਗਾਣਾ ਗਾਇਆ ❤❤
ਡਡਡਡਡਡੂਊਊਊ ਵਾਲਾ ਯਾਦ ਆਉਨਾ ਹਮੇਸਾ ਰਬ ਸੁਖ ਰਖੂ ਕੋਈ ਨਾ❤❤❤ ਜਲਦੀ ਮਿਲਾਗੇ❤❤❤
ਗੀਤ ਤੇ ਮੈਂ ਵੀ ਬਹੁਤ ਲਿਖੇ ਹੋਏ ਨੇ ਅਪਣੇ ਹਲਾਤਾਂ ਤੇ ਪਰ ਤੁਹਾਡਾ ਗੀਤ ਅੱਖਾਂ ਚ ਪਾਣੀ ਲੈ ਆਉਦਾਂ ਹੈ।ਬਹੁਤ ਸੋਹਣਾ ਬਣਿਆ ਗੀਤ ਵੀਰੇ, ਕੱਲਾ ਕੱਲਾ ਬੋਲ ਦਿਲ ਨੂੰ ਟੱਚ ਕਰਦਾ,,, ਵਾਹਿਗੁਰੂ ਤਰੱਕੀਆਂ ਦੇਵੇ ਵੀਰ ਨੂੰ❤
Eh ਗੀਤ ਹੀ ਨਹੀਂ..ਮੈਨੂੰ ਤਾਂ ਮੇਰੀ ਹੀ ਕਹਾਣੀ ਲੱਗਦੀ ਹੈ ❤❤❤❤
Menu ta app yrr ...sachi
Hi janu Sharma
Aa ta meri v ek story mera ta ha
Same here dear 😢
Ryt ji
ਵੀਰ ਜੀ ਦੋ ਸਾਲ ਹੋ ਗਈ ਉ ਛੱਡ ਗਈ ਪਰ ਮੈ ਰੋਇਆ ਨੀ ਸੀ। ਪਰ ਗਾਣਾ ਸੁਣ ਕੇ ਫਿਰ ਯਾਦ ਆ ਗਈ ਤੇ ਬੋਤ ਰੋਇਆ 😂😂😂 ਦਿਲ ਬੋਤ ਪਰਿਆ ਸੀ। ਦਿਲੋ ਧੰਨਵਾਦ 😂😂😂😂😂😂😂
Sayi lea mere bag
Daily 10 time morning 10 time evening sunda eh song ❤❤❤😢 saheli krke ni yaara dosta krke , time yaad geya purana
ਰੂਹ ਨੂੰ ਚਿਜੋੜ ਕੇ ਰੱਖ ਦਿੱਤਾ ਗੀਤ ਨੇ।
hn tak da sb to best song bht sohni voice & music,waheguru kirpa krn veer tuade te ❤❤❤❤❤❤
Kuj galt fehmiya krke pardes ch bethe sajjan de dil to door ho gyi c
eh song send kita ohna nu mai
rishta thora nede ho gya te je waheguru ji ne chaheya ta sada rishta dubara to jud jayega es song de krke thanku so much veere eda de song gande rho te lokan de dilan te raaj krde rho 🙏🙏
Same hi di mere nl hoy😢
Hlo didi
Hlo didi plz reply
God bless you ❤❤ didi 😊
Same my life 😢lost love 💔 😭😢aaj vi single m
Bohat vdia bro soh rab d dil cheer gya jaalma ❤god bless you veere
Rooha da mel he zindgi ha ❤❤❤❤
Rwata es song ne menu 😢😢
ਇਕ ਏਕ word heart tuching a pehla song a jisde vich ek prdesi di eife diya feelings v show kriya a thnku sir
Óooo9oo.9o.9oo.9óóóoooo9.ó
ਕੋਈ ਲਫ਼ਜ਼ ਨਹੀਂ ਸਿਫ਼ਤ ਕਰਨ ਲਈ ਬਹੁਤ ਵਧੀਆ ਲਿਖ਼ਤ ਬਹੁਤ ਹੀ ਵਧੀਆ ਅਵਾਜ਼ ਵੀਰ ਦੀ ਸਭ ਤੋਂ ਵਧੀਆ ਗੱਲ ਜਿਹੜਾ ਚਿੱਠੀ ਵਾਲਾ ਬੌਕਸ ਵਖਾਇਆ
ਆਵਦੇ ਸੁਹਣੇ ਸੱਜਣ ਲਈ ਬਾਹਰ ਜਾਣ ਕੁਝ ਵੀ ਨਹੀ ਜੇ ਇੱਕ ਦੂਜੇ ਪ੍ਰਤੀ ਸੱਚੀ ਚਾਹਤ ਹੋਵੇ❤M..💘
ਇਹ ਗੀਤ ਮੇਰੇ ਦਿਲ ਦੇ ਬਹੁਤ ਨੇੜੇ ਆ 💔
ਬਹੁਤ ਵਧੀਆ ਮਾਮਾ ਜੀ ਰੱਬ ਹੋਰ ਤਰੱਕੀਆਂ ਬਖ਼ਸ਼ੇ
Jinni vaar geet suneya Har war nawa hi song lgaeya😊❤
❤ਸਾਬ ਜੀ ਜਿੜਾ ਕਿਸੇ ਦੈ ਆਗੇ ਟਾਓ ਪਾਟੋ ਉਦੇ ਆਗੇ ਆਓਜੀ ਵੀਰ ਜੀ
waah ji waah sahi gal je
ਬਹੁਤ ਹੀ ਵਧੀਆ ਜੀ ❤❤
Nice song bro kis kis nu eh apni story lagdi aa mera wang
Menu
ਚਿੱਠੀਆਂ ਦਾ ਵਕ਼ਤ ਬਹੁਤ ਵਧੀਆ ਸੀ ਮੋਬਾਇਲਾਂ ਨੇ ਤਾਂ ਫਰਕ ਹੀ ਪਵਾਤੇ ਰਿਸ਼ਤਿਆਂ ਵਿੱਚ
ਬਹੁਤ ਸੋਹਣਾ ਗੀਤ ਜੀ 🤗
ਬਹੁਤ ਵਧੀਆ ਜੀ
ਦਿਲ ਵਿਚ ਘਰ ਕਰ ਗਿਆ ਗੀਤ
ਬਹੁਤ ਹੀ ਸੋਹਣਾ ਗੀਤ ਅੱਖਾਂ ਵਿੱਚੋਂ ਪਾਣੀ ਲਿਆ ਤਾ ਪਰਦੇਸੀਆਂ ਦੀ ਲਾਈਫ ਕੋਈ ਲਾਈਫ ਨਹੀਂ ਯਾਰ
I miss you mere sidhu ji plz jaldi ajo tusi mere kol i love you mere sunny putt ❤
ਬਹੁਤ ਸੋਹਣਾ ਬਣਿਆ ਗੀਤ ਵੀਰੇ, ਕੱਲਾ ਕੱਲਾ ਬੋਲ ਦਿਲ ਨੂੰ ਟੱਚ ਕਰਦਾ,,, ❤ਵਾਹਿਗੁਰੂ ਤਰੱਕੀਆਂ ਦੇਵੇ ਵੀਰ ਨੂੰ
ip
ਬਾਈ ਦੀ ਆਵਾਜ ਵਿੱਚ ਦਰਦ ਬਹੁਤ ਆ ਯਾਰ 🤗👍💯💖love you bro god bless you ❤
20 sal bad ina sakun milia va 💔💔
Love you saab veer
ਬਹੁਤ ਘੈਂਟ ਗੀਤ ਆ ਵੀਰ ਕੋਈ ਤੋੜ ਨਹੀਂ ਤੇਰੀ ਕਲ਼ਮ ਦਾ ਪਨਗੋਟੇ ਵਾਲਿਆ
Good job bhai ji 👍👍👍👍
Aja manooo putt😭😭😭
Balle Saab jionda reh
ਬਹੁਤ ਵਧੀਆ ਚਾਚਾ ਜੀ ਰੱਬ ਮੇਹਰ ਕਰੇ ਬਹੁਤ ਸੋਹਣੀ ਲਿਖਤ ਜੀ ❤❤
O9
Insta di reels to badd kon kon ayee ❤
ਬਹੁਤ ਹੀ ਦਰਦ ਭਰਿਆ ਗੀਤ ਪੇਸ਼ ਕੀਤਾ ਹੈ ਵੀਰ ਸਾਬ੍ਹ ਪਨਗੋਟੇ ਨੇ 🙏👌👍
Emotional song a💯👍A gharr nu ikk war morega.from Amritsar
Nic song
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ❤ 3:57 ❤
So nice bro song me ta America va me te ah song suni janda va good bro
Sujna nu pyeese hi pyare lugde ny..koi ni kehnda wapis ah ja...perdaisi rooz udeek ker dy ny..k koi diloon ho k akhy ..ajja wapis😢
sachia galla y ji ta karda jan nu vaps pr majboria😔
Bhot hi Shona song ❤️ me ta 😢😢 hi Pye song sun e me
Veer ji 100, vaar. Sunea❤❤❤❤❤❤❤❤❤❤❤❤
Waah ji ❤
Sirra ਕੰਮ aa veer da Love you brother
ਬੁਹਤ ਖੂਬ
💯👍
ਦਰਦ ਬਿਆਨ ਕਰਤਾ ਸਾਰਾ....ਬਹੁਤ ਕੀਤਾ ਮੈਂ ਵੀ..ਕੈਨੇਡਾ ਮਾਰ ਗਈ ❤❤
Bhut sohna song a sachi sun k akha ch Pani a gya
very very very ghaintttt song
siraaaaaaaaaaa gl baat 👌👌
laaa,,,jwabbbbbb❤❤❤ song
Yaar saari botal hi pee giaaa ih song sun k Qatar vich Mai the sari vakh vakh ke reh ke kadh ditti jwani Hun ta eye sight v ghat gyeeee hai
Bai song special Pardesian Lai a bahut vadiya.
Kaint gall baat a y sachi
Bht jada sohna likhya veer ne
Bai sira laya peya 😢
Yaar tu ohna nu yaad kra ta jinna nal 8’9’10’11 kitti 😢😢😢😢😢
ਬਹੁਤ ਸੋਹਣਾ ਲਿਖਿਆ ਤਾਂ ਗਇਆ ਵੀਰ ਆਪ ਲਿਖ ਕੇ ਆਪ ਹੀ ਗਇਆ ਕਰ ਵਾਹਿਗੁਰੂ ਚੜਦੀ ਕਲਾ ਬਖ਼ਸ਼ੇ
Bhut sohna
Dil da kreeb song❤❤
Lyrix 🔥🔥💥💥
Bht sohna veer har pardesi di Kahani .
😊😊
🔥🔥🔥🔥🔥
Vry nice lyrics and vocal.. love u from England
Bhhot shona song aa sachi😢 miss uh honey 🇨🇦
ਬਹੁਤ ਪਿਆਰਾ ਤੇ ਰੂਹਦਾਰੀ ਵਾਲਾ ਗੀਤ ਵੀਰ ਜੀ ❤️🥲
22sachi gal aa tuhdi mere nal is tra hovya Meri wife mainu chad gi rab kol main pardesh vich c
Allah ap ki wife ko janint naseeb kara Ameen 😢
Skoon milda war war sun k,❤❤ thank you 🙏☺️😊
❤
Very nice song 💞💞
Very nice 👌
Nice
Mere lyi aa song 😢
ਸਾਬ ਪਨਗੋਟਾ ❤️
Bhut aukha hai pardeshi cutna te apne payar bina rehna
Repeat te chal reha buht sohna song aa likhn wale ta att krti ❤❤❤
M aa ganne nu jad v suneya y m royea 10 saal hoge mere pyar nu hun usa ch aage aa ganaa sun k taah nikal gi pangota saab thode to ik din pls mahfil lavoni aa pls time dao
Nyc song ❤❤❤
🥺🥺🥺😭🥺😭😭🥺🥺😭😭
Kya baata bai 🙌🏻🙌🏻
ਵਾਹ ਕਮਾਲ ❤
ਵਧੀਆ ਲਿਖਦਾ ਸਾਹਬ ਪਨਗੋਟਾ ਪਰ ਬੰਦੇ ਥੋੜੇ ਗਲਤ ਟਕਰ ਗਏ ਰਿੰਮੀ ਰੰਧਾਵੇ ਹੋਣੀ ਇਹਦੀ ਕਦਰ ਨੀ ਪਾਈ ਉਹਨਾ, ਚਾਰ ਕੜਿਆਂ ਵਾਲੀ ਗੱਡੀ ਵੀ ਇਹਦਾ ਈ ਲਿਖਿਆ
ਕਿੰਨਾ ਔਖਾ ਸੂਰਜ ਦਾ,
ਜਿਹਨੂੰ ਗ਼ਮਾਂ ਦੇ ਬੱਦਲਾਂ ਨੇ ਲਕੋ ਲਿਆ
ਸਿਖ਼ਰ ਦੁਪਹਿਰੇ। ਬਿੱਕਰ ਸਿਆਂ✍️
Boht sahi time te ah song ayea c jis din mere nal ohne boht glt kita odo hi ah song aa gya 😢😢😢😢
❤Bhut vdia song veer ji👍👌
💖💖💖💖💖💖💖💖💖💖💖💖💖💖💖💖💖💖💖💖💖💖💖💯
Very nice song and voice veer waheguru mehr kre
Buhat hi vadia song aa bai ji ❤❤❤
👌👌
Bahut Sohna song veere
ਬਹੁਤ ਹੀ ਜਿਆਦਾ ਸੋਹਣਾ ਗੀਤ ਲਿਖਿਆ ਵੀਰ ਜੀ.....!💞
Bhut sohna veer