ਮੈਂ ਪੀਰਾਂ ਦੇ ਜਾਕੇ ਵੀ ਬਾਣੀ ਗਾਉਂਦਾ ਹਾਂ,ਅੱਜ ਸ਼ਿਵ ਗਾਇਆ ਤਾਂ ਕੀ ਹੋ ਗਿਆ? Kanwar Grewal ਨਾਲ ਖਾਸ ਗੱਲਬਾਤ

Поділитися
Вставка
  • Опубліковано 9 сер 2023
  • ਮੈਂ ਪੀਰਾਂ ਦੇ ਜਾਕੇ ਵੀ ਬਾਣੀ ਗਾਉਂਦਾ ਹਾਂ , ਅੱਜ ਸ਼ਿਵ ਗਾਇਆ ਤਾਂ ਕੀ ਹੋ ਗਿਆ? Kanwar Grewal ਦੀ Simranjot Makkar ਨਾਲ ਗੱਲਬਾਤ || SMTV || Kanwar Grewal || Simranjot Singh Makkar || Episode 1
    Press The Bell Icon On UA-cam For All The Latest Updates From SMTV
    Like Us On Facebook : profile.php?...

КОМЕНТАРІ • 437

  • @karnalkaur4402
    @karnalkaur4402 8 місяців тому +43

    ਹਰ ਹਰ ਮਹਾਦੇਵ ਜੀ, ਪਰਮਾਤਮਾ ਇਕ ਹੈ।

  • @Aarambhseantttak
    @Aarambhseantttak 9 місяців тому +38

    ਬਹੁਤ ਵਧੀਆ ਸੋਚ ਦੇ ਮਾਲਕ ਗਰੇਵਾਲ ਜੀ, ਫਿਰਕਾਪ੍ਰਸਤੀ ਤੋਂ ਹੱਟ ਕੇ ਹਿੰਦੂ ਸਿੱਖ ਮੁਸਲਮਾਨਾਂ ਵਿੱਚ ਭਾਈਚਾਰਕ ਸਾਂਝ ਨੂੰ ਆਂਚ ਨਹੀਂ ਆਉਣੀ ਨਹੀਂ ਚਾਹੀਦੀ।

  • @veenutajowal7066
    @veenutajowal7066 7 місяців тому +76

    ਸਾਨੂੰ ਹਰ ਧਰਮ ਦੀ Respect ਕਰਨੀ ਚਾਹੀਦੀ ਹੈ, ਜੇਕਰ ਗੱਲ ਸਹੀ ਹੈ ਤਾਂ ਲਾਇਕ ਕਰੋ😊😊🙏🙏

    • @bholasingh1008
      @bholasingh1008 7 місяців тому +3

      ਜੀ, ਮਿਲਕੇ ਰਹੋ ਪ੍ਰੇਮ ਨਾਲ

    • @whistlingtom6174
      @whistlingtom6174 4 місяці тому

      Islam dharam nhi aa, ussdi respect nhi ho sakti hai

  • @rajeshkumardevgun9534
    @rajeshkumardevgun9534 9 місяців тому +60

    ਫਲ ਨੀਵੇਆਂ ਰੁੱਖਾਂ ਨੂੰ ਲਗਦੇ....
    ਇਹ ਗੱਲ ਕਨਵਰ ਵੀਰ ਦੀ ਜਿੰਦਗੀ ਸਾਬਤ ਕਰਦੀ ਹੈ
    ਸਾਨੂੰ ਮਾਨ ਆ ਇਸ ਗੱਲ ਦਾ ਕੀ ਪੰਜਾਬ ਦੀ ਮਿੱਟੀ ਅੱਜ ਵੀ ਇਸ ਜ਼ਹਰੀ ਯੁਗ ਵਿੱਚ ਖੁਸ਼ਬੋਆਂ ਮਹਿਕਾਂ ਸੁਗੰਧਿਆਂ ਪੈਦਾ ਕਰ ਸਕਦੀ ਹੈ

  • @ashokathwal3833
    @ashokathwal3833 8 місяців тому +28

    ਚੰਗੇ ਇਨਸਾਨ ਬਣੋਂ ਸਬ ਤੋਂ ਵੱਡਾ ਧਰਮ ਇਨਸਾਨੀਅਤ ਹੈ,, ਧਰਮ ਲੋਕਾਂ ਨੂੰ ਬਡਦਾ ਹੈ ਜੈ ਭੀਮ ਜੈ ਭੀਮ

  • @BaljitSingh-km5ik
    @BaljitSingh-km5ik 8 місяців тому +34

    ਭਾਵੇਂ ਅੱਲਾ ਅੱਲਾ ਕਰ ਬੰਦਿਆ ਭਾਵੇਂ ਵਾਹਿਗੁਰੂ ਵਾਹਿਗੁਰੂ ਕਰ ਬੰਦਿਅਾ ਮੰਦਰ ਹੈ ਜਾਂ ਮਸਜਿਦ ਹੈ ਸਾਰੇ ਇਕੋ ਰੱਬ ਦੇ ਘਰ ਬੰਦਿਅਾ।

  • @fariaadsaab125
    @fariaadsaab125 4 місяці тому +4

    ਵਾਹ ! ਤਰੀਫ਼ ਲਈ ਸ਼ਬਦ ਨਹੀਂ। ਕੁਝ ਮੂਰਖ ਲੋਕ ਇਹਨਾਂ ਚੀਜ਼ਾਂ , ਗੱਲਾਂ ਨੂੰ ਨਹੀਂ ਸਮਝ ਸਕਦੇ।
    ਬਹੁਤ ਵਧੀਆ ਇੰਨਸਾਨ ਨੇ ਬਾਈ ਕਨਵਰ ਗਰੇਵਾਲ ਜੀ।
    ਕਿਸੇ ਮੂਰਖ ਨੂੰ ਕੋਈ ਹੱਕ ਨਹੀਂ ਹੈ ਕਿਸੇ ਵੀ ਧਰਮ ਨੂੰ ਮਾੜਾ ਕਹਿਣ ਦਾ।
    "ਅਵਲ ਅਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ , ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ"

  • @SuchaSingh-jw4ss
    @SuchaSingh-jw4ss 5 місяців тому +6

    ਕੁਮੈਂਟ ਕਰਨ ਵਾਲੇ ਵੀਰਾਂ ਦਾ ਦਿਲੋਂ ਸਤਿਕਾਰ ਧੰਨਵਾਦ ਮੱਕੜ ਸਾਹਿਬ ਤੇ ਕੰਵਰ ਵੀਰ ਲਈ ਦਿਲੋਂ ਦੁਆਵਾਂ

  • @funjabivlog8345
    @funjabivlog8345 9 місяців тому +25

    ਕਲਾਕਾਰ ਬਾਈ ਸਭ ਧਰਮਾਂ ਦਾ ਸਾਂਝਾ ਹੀ ਹੁੰਦਾ ਬਾਈ

  • @ravindersingh6117
    @ravindersingh6117 9 місяців тому +34

    Jai shiv shankar, Jai baba nanak

  • @kuldeepsinghkhaira3088
    @kuldeepsinghkhaira3088 9 місяців тому +36

    ਪੂਰੀ ਇੰਟਰਵਿਊ ਸੁਣੇ ਬਿਨਾਂ ਬੰਦ ਨਹੀਂ ਕੇ ਸਕਿਆ, ਜਿਉਂਦਾ ਰਹੇ ਕੰਵਰ ਗਰੇਵਾਲ

  • @sattitungan3622
    @sattitungan3622 8 місяців тому +23

    ਬਹੁਤ ਵਧੀਆ ਸੋਚ ਦਾ ਮਾਲਕ ਆ ਵੀਰ ਕੰਵਰ ਗਰੇਵਾਲ ❤

  • @pappupallah8262
    @pappupallah8262 7 місяців тому +17

    ਕੰਨਵਰ ਗਰੇਵਾਲ ਇਕ ਵਧੀਆ ਗਾਇਕ ਅਤੇ ਚੰਗੇ ਇਨਸਾਨ ਨੇ

  • @dalveervicky
    @dalveervicky 7 місяців тому +11

    ਸਾਰੇ ਹੀ ਧਰਮ ਸਤਿਕਾਰ ਯੋਗ ਨੇ ਮੈਂ ਸਾਰੇ ਧਰਮਾ ਦਾ ਸਤਿਕਾਰ ਕਰਦਾ ਤੇ ਗੁਰਦੁਆਰਾ ਸਾਹਿਬ ਮੰਦਰ ਮਸਜਿਦ ਚਰਚ ਸਭ ਕਿਤੇ ਜਾਂਦਾ ਮੈ 🙏

  • @birramgadia847
    @birramgadia847 8 місяців тому +72

    ਸਾਰੇ ਹੀ ਧਰਮ ਸਤਿਕਾਰ ਯੋਗ ਨੇ,ਸਭ ਦਾ ਸਤਿਕਾਰ ਕਰੋ!

  • @havelienterprises135
    @havelienterprises135 9 місяців тому +153

    ਬਹੁਤ ਵਧੀਆ ਗਾਇਕ ਹੈ ਕੰਵਰ ਸਿੰਘ ਗਰੇਵਾਲ । ਜਿਸ ਨੂੰ ਪਤਾ ਨਹੀਂ ਧਰਮਾ ਦਾ ਪਰਮੇਸ਼ਰ ਦਾ ਇਨਸਾਨੀਅਤ ਦਾ ਅਲਾ ਦਾ ਰਾਮ ਦਾ ਠਾਕੁਰ ਦਾ ਵਾਹਿਗੁਰੂ ਦਾਖੁਦਾਹ ਦੀ ਖੁਦਾਈ ਦਾ ਓਹ ਹਮੇਸ਼ ਇਹੋ ਜਿਹੇ ਲੋਕ ਵਿਰੋਧ ਕਰਦੇ । ਪੰਜਾਬ ਦਾ ਮਾਣ ਕੰਵਰ ਸਿੰਘ ਗਰੇਵਾਲ

  • @anujlohiya7849
    @anujlohiya7849 4 місяці тому +3

    He is a pure soul....❤

  • @Mr.78615
    @Mr.78615 4 місяці тому +2

    ਕਬੀਰ ਪਿੰਗੁਰਾ ਰਾਮ ਅੱਲਹੁ ਕਾ ਸਬ ਗੁਰੁ ਪੀਰ ਹਮਾਰੇ।।❣️

  • @reshamsingh1518
    @reshamsingh1518 5 місяців тому +5

    ਵਾਹਿਗੁਰੂ ਮੇਹਰ ਕਰੇ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਤੁਹਾਡੀ ਇੰਟਰਵਿਊ ਚੋ ਕਨਵਰ ਸਾਬ love you

  • @brarjagwindersingh3900
    @brarjagwindersingh3900 9 місяців тому +11

    ❤ ਬਹੁਤ ਖੂਬਸੂਰਤ ਮੁਲਾਕਾਤ

  • @somethingdifferent1233
    @somethingdifferent1233 4 місяці тому +2

    Intellect level infinity. Salute to Grewal saab

  • @roopsidhu4301
    @roopsidhu4301 8 місяців тому +10

    ਜਿਉਂਦਾ ਰਹਿ ਵੀਰ ਮੱਕੜ ਸਿੰਘ ਤੇਰੀਆਂ ਇਟਰਵਿਉ ਸੁਣ ਕੇ ਸਵਾਦ ਆ ਜਾਂਦਾ ਮੈਂ ਤੇਰਾ ਫੈਨ ਹਾਂ

  • @satyaoriginal6518
    @satyaoriginal6518 8 місяців тому +11

    Jai shree krishna ❤ waheguru ji

  • @gypsypunjabi9482
    @gypsypunjabi9482 8 місяців тому +22

    ਅਨੰਤ ਸ਼ਿਵ ❤❤

  • @sidhumosewala8351
    @sidhumosewala8351 4 місяці тому +2

    Dhan guru Ravidas ji 🙏🙏🙏

  • @amrinsaini1303
    @amrinsaini1303 7 місяців тому +11

    When two intelligent people talk.......really really feeling so good 👍

  • @VARINDER_0315Melbourne
    @VARINDER_0315Melbourne 7 місяців тому +4

    Hindu jatt di yaari v mani jandi aa ❤️ kaun kaun manda is gal nu 👍✌️

  • @BablukhanBablu-tj2oi
    @BablukhanBablu-tj2oi 7 місяців тому +3

    ਕੋਈ ਰੱਬੀ ਰੂਹ ਹੈ ਬਾਈ ਕਨਵਰ ਗਰੇਵਾਲ ਜੀ,, ਮਕੱੜ ਬਾਈ ਜੀ ,ਤੁਹਾਡਾ ਵੀ ਬਹੁਤ ਗੂੜ੍ਹਾ ਰਿਸ਼ਤਾ ਹੈ ਰੱਬ ਨਾਲ

  • @SanjeevKumar-db4mj
    @SanjeevKumar-db4mj 8 місяців тому +6

    Good singer Kanwar gariwal so beautiful voice 😊😮

  • @ranagsofficial
    @ranagsofficial 7 місяців тому +10

    ਸੱਚੀਂ ਦੋਨੋਂ ਵੀਰ ਬਾ-ਕਮਾਲ❤❤❤❤❤

  • @B_S-H-I-V-A
    @B_S-H-I-V-A 7 місяців тому +8

    ਕਨਵੰਰ ਗਰੇਵਾਲ ਬੇਮਿਸਾਲ ਆਵਾਜ਼ ਦਾ ਮਾਲਕ ਬਹੁਤ ਸੁੰਦਰ ਰੂਹ ਹੈ, ਬਾਕੀ ਸ਼ਿਵ ਭਗਵਾਨ ਨੂੰ ਡਿਫਾਇਨ ਕਰਨਾ ਬਹੁਤ ਮੁਸ਼ਕਿਲ ਹੈ ਕਿਉਂਕਿ ਉਹ ਸਰਗੁਣ ਵੀ ਨੇ ਤੇ ਨਿਰਗੁਣ ਵੀ ਪੂਰੇ ਦੇਸ਼ ਦਾ ਯੂਥ ਬਹੁਤਾਇਤ ਵਿੱਚ ਸ਼ਿਵ ਭਗਵਾਨ ਦੇ ਭਗਤ ਬਣ ਰਹੇ ਨੇ ਕਿਉਂਕਿ ਸ਼ਿਵ ਦੀ ਭਗਤੀ ਲਈ ਜ਼ਿਆਦਾ ਕੁੱਝ ਨਹੀਂ ਚਾਹੀਦਾ ਉਹ ਤਾਂ ਇੱਕ ਗੜਵੀ ਪਾਣੀ ਤੇ ਓਮ ਨਮੋ ਸ਼ਿਵਾਏ ਪਰਮਾਨੰਦ ਸ਼ਬਦ ਨਾਲ ਹੀ ਖੁੱਸ਼ ਹੋ ਜਾਂਦੇ ਨੇ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ

  • @parmeshwar2698
    @parmeshwar2698 8 місяців тому +5

    Jai Shri Ram ji, jai Mahakal ji,,bahut badhiya kanwar ji

  • @veerusingh-wy3jw
    @veerusingh-wy3jw 4 місяці тому +1

    ਕਨਵਰ ਗਰੇਵਾਲ ਬਹੁਤ ਹੀ ਚੰਗੇ ਗਾਇਕ ਨੇ ਔਰ ਚੰਗੇ ਇਨਸਾਨ ਵੀ ਨੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ

  • @bholasingh1008
    @bholasingh1008 7 місяців тому +10

    ਸਾਰੇ ਕੁਮੈਂਟਰਾਂ ਦਾ ਧੰਨਵਾਦ, ਵਧੀਆ ਵਿਚਾਰ ਲਿਖੇ ਨੇ ਸੱਭਨੇ, । ਸ਼ੁਕਰ ਹੈ ਕੁਲ ਮਾਲਕ ਦਾ

  • @DhaSrma
    @DhaSrma 4 місяці тому +1

    Be a good human being, good character and respect everyone, these are couple of things should encourage in our youth. Great conversation

  • @deepchand6605
    @deepchand6605 7 місяців тому +2

    ਧਾਰਮਿਕ ਗੀਤ ਕੋਈ ਵੀ ਹੋਵੇ।
    ਗਾਉਣਾ ਚਾਹੀਦਾ ਹੈ। ਸਾਰੇ ਮਜ਼੍ਹਬ ਸਤਿਕਾਰ ਯੋਗ ਹਨ।

  • @khehramusic5346
    @khehramusic5346 10 місяців тому +9

    ਬਹੁਤ ਖੂਬ

  • @funjabivlog8345
    @funjabivlog8345 9 місяців тому +8

    ਬਿਲਕੁਲ ਸਹੀ ਗੱਲ ਐ ਬਾਈ❤❤

  • @DhaliwalSahb-bz8ym
    @DhaliwalSahb-bz8ym 8 місяців тому +8

    ਰੱਬੀ ਰੂਹ.. ਬਾਈ ਜੀ. 🙏🙏

  • @NeelamSharma-dz4ts
    @NeelamSharma-dz4ts 4 місяці тому

    ਬਾਈ ਕੰਵਰ ਜੀ ਤੁਸੀਂ ਬਹੁਤ ਵਧੀਆ ਕਲਾਕਾਰ ਹੋ ਇਹੋ ਜਿਹੇ ਘਦੇ ਰਿਪੋਰਟਰਾਂ ਕਾਰਨ ਧਰਮਾਂ ਚ ਫ਼ਰਕ ਪੈਂਦਾ

  • @user-uk6cr3pv8e
    @user-uk6cr3pv8e 9 місяців тому +8

    ❤❤❤❤ ਬਹੁਤ ਵਧੀਆ ਵਿਚਾਰ 🙏🙏

  • @user-nt2ir1mu9c
    @user-nt2ir1mu9c 8 місяців тому +1

    ਧਰਮ ਸਭ ਚੰਗੇ ਨੇ ਇਨਸਾਨ ਨੇ ਹੀ ਬਣੇ ਪਰਮ ਪ੍ਰਮਾਤਮਾ ਲਈ ਤਾਂ ਏਕ ਨੇ ਧਰਮ ਤੋਂ ਵੱਡਾ ਬੰਦਾ ਹੈ ਜੋ ਧਰਮ ਸਿਵਕਾਰ ਦਾ ਹੈ ਜੈ ਸਤਿਗੁਰੂ ਸ੍ਰੀ ਵਾਲਮੀਕਿ ਜੀ ਪਰਮ ਪਿਤਾ ਪ੍ਰਮੇਸ਼ਵਰ

  • @jaggaadamke1230
    @jaggaadamke1230 8 місяців тому +6

    ਅਤਿ ਸੁੰਦਰ ਵਿਚਾਰ ਬਾਈ ਕੰਵਰ ਗਰੇਵਾਲ ਦੇ

  • @AvtarSingh-ss3xr
    @AvtarSingh-ss3xr 8 місяців тому +3

    Very good Sar ji bilkul shi ji

  • @bholasingh1008
    @bholasingh1008 7 місяців тому +1

    ਸਹਿਮਤ

  • @SatnamSingh-rw5pe
    @SatnamSingh-rw5pe 7 місяців тому +3

    Bhut he vdia interview kanwar grewal saab di bhut kuj sikhn nu
    Mileya🙏🙏🙏🙏

  • @ravinderkaur-wz4lv
    @ravinderkaur-wz4lv 8 місяців тому +3

    Es trah de insaan sab jageh ho jaan saare jhagde muk jan😍😍😍

  • @pargatbhutwadhiajimerapind7353
    @pargatbhutwadhiajimerapind7353 9 місяців тому +4

    ਬਹੁਤ ਵਧੀਆ ਲੱਗੀ ਗੱਲਬਾਤ ਜੀ ਬਹੁਤ ਵਧੀਆ

  • @gurdeepsahota
    @gurdeepsahota 4 місяці тому

    Two amazing personalities get together and magic happens. Keep the good work Makkar saab.

  • @Harmansingh-yv5td
    @Harmansingh-yv5td 6 місяців тому +1

    ਵਹਿਗੁਰੂ ਵਹਿਗੁਰੂੂ

  • @GAMING_HACKER6
    @GAMING_HACKER6 4 місяці тому

    ਦਿਲ ਜਿੱਤ ਲਿਆ ਬਾਈ ਨੇ ਸਲਾਮ ਤੁਸਾਨੂੰ

  • @kartikrinka368
    @kartikrinka368 6 місяців тому +3

    The legend kanwar garewal sahib ji ❤🙏

  • @gurdialsingh456
    @gurdialsingh456 8 місяців тому +7

    ਕਨਵਰ ਗਰੇਵਾਲ ਜੀ ਤੁਸੀਂ ਮਹਾਨ ਹੋ

  • @parneetkaur363
    @parneetkaur363 24 дні тому

    Makkar Sahib bilkul sahi keha Kanwar veere ne.Boht anand aunda hai veerji aap ji diyan ehna paak pavitar roohan naal keetiyan interviews sun k. Hamesha chardi kala vich raho mere Punjab de veereyo🙏🙏

  • @havelienterprises135
    @havelienterprises135 9 місяців тому +4

    ਵੇਦ ਛੇ ਦਰਿਆਵਾ ਦੇ ਨਾਲ ਨਾਲ ਰਚਿਤ ਹੋਏ ਜੋ ਵਿਅਕਤੀ ਦਸਮ ਦੁਆਰ ਨਹੀਂ ਖੋਲ ਦਾ ਯਾ ਖੁਲਿਆ ਓਹ ਸੰਤ ਵੀ ਹੋਵੇ ਜਾਂ ਬੁੱਧੀਜੀਵੀ ਜਾਂ ਹੋਰ ਕੋਈ ਵੀ ਸ਼ਿਵ ਜੀ ਮਹਾਰਾਜ ਨੂੰ ਨਹੀਂ ਜਾਣ ਸਕਦਾ ਇਹੋ ਗਲ ਹੈ ਜੋ ਵਿਰੋਧ ਕਰਵਾੳਉਂਦੀ

  • @user-zg2lh8lv8m
    @user-zg2lh8lv8m 4 місяці тому +1

    Best Kawar Singh ji.app pb k heera ho.Best Interview ji

  • @minak197
    @minak197 8 місяців тому +11

    Nice ,makes me feel relieved that someone in today's stressed and toxic life is talking about love and brotherhood.

  • @daulatsingh6812
    @daulatsingh6812 9 місяців тому +4

    ੧ਓ ਸਤਿਨਾਮ 🎉

  • @anupam7866
    @anupam7866 3 місяці тому

    Really impressed with this guy , great thinking apke jaise he log hone chaiye. Humanity sub sw phele he ❤

  • @jogasingh1764
    @jogasingh1764 8 місяців тому +5

    ਕੰਵਰ ਵੀਰ ਰੱਬੀ ਰੂ ਹੈ ਮੱਕੜ ਸਾਬ

  • @gurpalvirdi1627
    @gurpalvirdi1627 4 місяці тому +1

    Very nice vichar

  • @SukhwinderSingh-wq5ip
    @SukhwinderSingh-wq5ip 9 місяців тому +8

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @devindersinghmaanPB23
    @devindersinghmaanPB23 8 місяців тому +11

    ਵਾਹਿਗੁਰੂ ਚੜਦੀ ਕਲਾ ਰੱਖੀ ਸਾਡੇ ਵੀਰਾ ਦੀ ਤੇ ਸਾਡੇ ਪੰਜਾਬ ਦੀ 🙏🙏🙏🙏🙏

    • @AmarjeetSingh-vi8sq
      @AmarjeetSingh-vi8sq 7 місяців тому

      Sare katid ikthe hoye aa paise de ke kite nchalo.kanjar.tolla.chilma peeneyan de nchar pakhandi tola

  • @jaggisingh536
    @jaggisingh536 7 місяців тому +1

    ਬਹੁਤ ਬਹੁਤ ਧੰਨਵਾਦ ਜੀ 🙏

  • @tarsem1512
    @tarsem1512 4 місяці тому

    , good good singer

  • @glitterglassify3682
    @glitterglassify3682 5 місяців тому

    @KanwarSinghGrewal Bai ji Mza agya Grewal te Makkar Saab. Sabhiacharak Saanjh payi

  • @gaganwadhwa9535
    @gaganwadhwa9535 8 місяців тому +8

    Very nice interview 👌👌
    Great Conversation 👍👍
    Thank you so much for this experience 🙏🙏

  • @harparneetdhaliwal6222
    @harparneetdhaliwal6222 9 місяців тому +4

    Bahut vadia Kanwar grewal. Mere brother ehna naal theatre department ch c punjabi university ch ohdo eh gaunde nai c bahut vadia ne eh.

  • @user-de2po5pt8q
    @user-de2po5pt8q 8 місяців тому +2

    ਜਿਨੇ ਵੀ ਧਰਮ ਜਾ ਯਾਤਾ ਸਾਰਿਆ ਦਾ ਖੂਨ ਲਾਲ ਹੈ ਇਹ ਸਾਰੇ ਆਤਮਾ ਪ੍ਰਮਾਤਮਾ ਦੀਆਂ ਹਨ ਕੋਈ ਦੁਜਾ ਨੀ

  • @husanheera6867
    @husanheera6867 8 місяців тому

    ਸਰਬ ਧਰਮਾਂ ਦਾ ਸਾਂਝਾ ਗਾਇਕ ਸਤਿਕਾਰਯੋਗ ਕਨਵਰ ਗਰੇਵਾਲ। ਜੇਹੜੇ ਕਿ ਹਰ ਧਰਮਾਂ ਦੇ ਮਹਜਬਾਂ ਦੇ ਘੁਮੰਡੀ ਲੋਕਾ ਨੂੰ ਵੀ ਵਹਿਮਾਂ ਭਰਮਾਂ ਚੋਂ ਕੱਢਣ ਦੀ ਸਮਰੱਥਾ ਰੱਖਦੇ ਹਨ। ਇਉਂ ਲਗਦਾ ਜਿਵੇਂ ਜਨਮਾਂ ਜਨਮਾਂ ਤੋਂ ਉਸ ਰੱਬ ਨਾਲ ਜੁੜੇ ਹੋਏ ਨੇ। ਜੇਹੜਾ ਸਾਰੇ ਸੰਸਾਰ ਦਾ ਸਿਰਫ ਇੱਕ ਮਾਲਿਕ ਹੈ। ਪਵਿੱਤਰ ਸੋਚ ਦੇ ਮਾਲਕ ਸਤਿਕਾਰਯੋਗ ਕਨਵਰ ਜੀ ਨੂੰ ਦਿਲੋ ਸਲੂਟ ਆ ਜੀ।

  • @karnailbrar7842
    @karnailbrar7842 7 місяців тому

    ਬਹੁਤ ਹੀ ਚੰਗੀ ਵੀਡੀਓ
    ਮੈਂ ਬਹੁਤ ਬਾਰੀ ਮਿਲਿਆ ਕਨਵਰ ਸਾਬ ਨੂੰ ਅਸੀਂ ਬਹੁਤ ਬੂਟੇ ਵੀ ਲਾਏ ਕੱਠੇ ਬਹੁਤ ਹੀ ਚੰਗੇ ਇਨਸਾਨ aa

  • @rg8083
    @rg8083 3 місяці тому

    Great singer and down to earth human being hai Grewal sir last year June mai hum log sir se Delhi hotel Lalit mai mile the sir ak show laga kar aye the or hum logo ka stay tha waha sir bohat ache se miley or hum logo ke sath pics bhi karwai😊😊😊

  • @amritpal8269
    @amritpal8269 4 місяці тому

    Kanwar Garewal is a unique and realized person.

  • @Am.Arsh01
    @Am.Arsh01 9 місяців тому +7

    Boht sohni interview sir … JO gal end ch Grewal ji ne kayi MAKKAR saahb nu ohh bilkul sahi h sir ….. tusi boht vadia km kr rahe ho edaa hi krde reho waheguru mehar kre ❤🙏🏻

  • @nishadevi8932
    @nishadevi8932 4 місяці тому

    Very nice 👍 ek ek shbd kimti volea veer ji ne 🎉🎉

  • @shivagill4992
    @shivagill4992 9 місяців тому +6

    Wah wah wah wah no words to say❤❤❤❤❤

  • @wonderfulcolouring6837
    @wonderfulcolouring6837 9 місяців тому +7

    Wow amazing song and singer and family

  • @Pyarbandagihai
    @Pyarbandagihai 4 місяці тому

    ਪੀਰਾਂ ਦੀ ਦਰਗਾਹ, ਮੰਦਰ, ਮਸਜਿਦ, ਗੁਰਦਵਾਰਾ ਯਾ ਗਿਰਜਾ.. ਇਹਨਾਂ ਦੇ ਬਾਹਰ ਬੈਠਾ ਫਕੀਰ ਇਸ ਗੱਲ ਦਾ ਗਵਾਹ ਹੈ ਕਿ ਇਹਨਾਂ ਦੇ ਅੰਦਰ ਕੁਝ ਵੀ ਨਈ ਹੈ. ਬਸ ਇਕ ਲੋਕਾਂ ਨੂੰ ਬੇਵਕੂਫ ਬਣਾਉਣ ਤੇ ਲੁਟਣ ਦਾ ਧੰਦਾ ਨੇ ਇਹ ਸਾਰੇ. ਕੁਦਰਤ ਯਾ ਰੱਬ ਹਰ ਜਗ੍ਹਾ ਹੀ ਹੈ.. ਉਹਦੇ ਲਈ ਕਿਤੇ ਵੀ ਜਾਣ ਦੀ ਲੋੜ ਨਈ.. ਇਹ ਸਾਰੇ ਲੋਕ ਨਕਲੀ ਪੰਡਿਤ, ਭਾਈ, ਮੁੱਲਾਂ, ਪਾਦਰੀ, ਪੀਰ, ਫਕੀਰ ਅਤੇ ਆਪੂ ਬਣੇ ਸੂਫੀ ਗਾਉਣ ਵਾਲੇ, ਸਾਰੇ ਹੀ ਲੁਟੇਰੇ ਨੇ ਵੀਰੋ.. ਪਰ ਕਾਸ਼ ਸਾਡੇ ਗੁੰਮਰਾਹ ਹੋ ਚੁੱਕੇ ਲੋਕ ਇਹ ਜਾਣ ਸਕਣ ਕਿ ਇਹ ਤਾਂ ਖੁਦ ਭੁੱਖੇ ਨੇ ਹੋਰਾਂ ਨੂੰ ਕੀ ਦੇਣ ਗੇ...

  • @baldevbhullar3062
    @baldevbhullar3062 9 місяців тому +3

    ਬਹੁਤ ਵਧੀਆ ਕਰ ਰਹੇ ਹੋ। ਤੰਗ ਦਿਲੀਆਂ ਦੀ ਪਰਵਾਹ ਨਾ ਕਰੋ । ਗੁਰੂ ਨਾਨਕ ਦਾ ਉਪਦੇਸ਼ ਸੀ ਸਭ ਨਾਲ ਮਿਲ ਕੇ ਪਿਆਰ ਨਾਲ ਚਲਣਾ । ਤੰਗ ਦਿਲੀ ਕਹਿੰਦੇ ਬਸ ਅਸੀਂ ਹੀ ਠੀਕ ਹਾਂ ?

  • @user-gsmsboparai
    @user-gsmsboparai 4 місяці тому

    Ghaint singar hai kanwar garewal vichar bahut vadiyan gareeal ji de ❤❤❤❤❤ you garewal saab j🫶💯👌🙏🙏🙏🙏🙏🙏

  • @LubhayaJassal-fk6ky
    @LubhayaJassal-fk6ky 4 місяці тому

    Your are vary nice Kanwar Garewal.

  • @LakhwinderSingh-ls3ni
    @LakhwinderSingh-ls3ni 9 місяців тому +5

    Waheguru ji waheguru ji

  • @SandeepKaur-vn2yt
    @SandeepKaur-vn2yt 8 місяців тому +2

    ਜੈਹੜਾ। ਇਨਸਾਨ। ਰੱਬ। ਨੂੰ। ਪਿਆਰ। ਕਰਦਾ ਹੈ।ਉਹ।ਸੱਬ।ਦੀ।ਰਿਸਪੇਟ। ਕਰਦਾ ਹੈ।ਸੱਬ। ਨਾਲ। ਪਿਆਰ। ਕਰਦੇ।ਨੇ।ਉਹ। ਕਿਸੇ।ਦਾ। ਦਿਲ। ਨਹੀਂ। ਦਿਖਾਂਦੇ ਨੇ

  • @shakybadal7796
    @shakybadal7796 10 місяців тому +10

    Congratulations makkar bai for new journey...all the best

  • @jaswantbantrampur6526
    @jaswantbantrampur6526 8 місяців тому +2

    ਵੀਰ।ਜੀ।ਮੈਂ।ਗੀਤ।ਲਿਖਦਾ।ਹਾਂ।ਤੁਹਾਡੀ।ਮਦਦ।ਦੀ।ਬਹੁਤ।ਬਹੁਤ।ਬਹੁਤ।ਬਹੁਤ।ਲੋੜ।ਹੈ

  • @bhushankumar-xo2zb
    @bhushankumar-xo2zb 7 місяців тому

    Makkar sahib and Grewal sahib dono he rabbi roohan aa bohot vadhiya interview

  • @PreetKalyan-sd9rk
    @PreetKalyan-sd9rk 5 місяців тому

    Kya Baat ha jee

  • @sanamzira7837
    @sanamzira7837 6 місяців тому

    Salute ha ji sardar kawar grewal.ji sara hee dharma da satkar karn laye ji first time kalakar dee ded interview vdia lagi tusi sara dharma da satkar keta ji tusi nhi paji tuda parivaar da rehn sehn bul riya ha tudi gal baat wich tunu tudi family nu jesus hemaeha hee khaush rakha sardar ji ❤❤❤❤❤❤❤❤

  • @InderjeetSingh-qc8mz
    @InderjeetSingh-qc8mz 6 місяців тому

    Kanwar grewal very good parsan

  • @krotosgaming4640
    @krotosgaming4640 3 місяці тому

    Kanwar Grewal the baat hi Bakri hai Subah Sadh de ja ke Waheguru Waheguru Ja Paya Nakodar Jockey Suta na loan Di Gal Kahin nice veer ji

  • @sudhirkhanna8642
    @sudhirkhanna8642 4 місяці тому

    Grewal replied genuine to anchor.

  • @sshhaarrmmaa989
    @sshhaarrmmaa989 9 місяців тому +5

    ਬਾਈ ਪੁੰਨ ਕੀਤੇ ਸੀ, ਤਾਹੀਂ ਪੰਜਾਬ ਚ ਜੰਮੇ ਆਪਾਂ।

  • @satyaoriginal6518
    @satyaoriginal6518 8 місяців тому +3

    Har har mahadev ❤

  • @kulbhushanji8257
    @kulbhushanji8257 3 місяці тому

    Kanwar garewal bhut saff dil insan ha darshaka nay v bhut satkar keta ha

  • @JasvirSingh77788
    @JasvirSingh77788 7 місяців тому +1

    Waheguru ji 🙏 lambi Umar bakshi Bai nu hira banda bai

  • @sushilthakur7775
    @sushilthakur7775 4 місяці тому +1

    Har Har Mahadev ❤

  • @Deepraman4501
    @Deepraman4501 8 місяців тому +1

    Sachi interview pori dekhe bina ikk baar v bans ni kiti ina sakoon aya gala suke waheguru ji kanwargarewal ji te simrjot bhaji nu chrdi kalan bakshe idha hi sach di awbaj buland krde raho sach da saath dinde rahe ❤❤

  • @gurpreetsinghsingh3082
    @gurpreetsinghsingh3082 4 місяці тому +1

    Har har Mahadev dhan guru nanak alla huuu Ram sab ek nam

  • @neenajoshi8311
    @neenajoshi8311 8 місяців тому +3

    Har Har Mahadev Jai baba Nanak

  • @user-yu3cr8cy2d
    @user-yu3cr8cy2d 2 місяці тому

    Very nice Grewal Sahib bhaji